Тёмный

ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਭਾਵੁਕ ਹੋ ਗਏ ਸਿਮਰਨਜੋਤ ਮੱਕੜ | SMTV Punjab 

SMTV
Подписаться 269 тыс.
Просмотров 40 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 141   
@jagirkaur7424
@jagirkaur7424 2 месяца назад
ਸਹੀ ਗਲ ਏ ਹਾਕੀ ਦੀ ਜਿੱਤ ਪੰਜਾਬ ਦੀ ਜਿੱਤ ਹੈ ਕਦੇ ਪੰਜਾਬ ਵਿੱਚ ਦੁਬਾਰਾ ਕਾਲਾ ਦੌਰ ਨਾ ਆਏ ਪੰਜਾਬ ਦੇ ਨੌਜਵਾਨ ਸਦਾ ਚੜਦੀ ਕਲਾ ਵਿੱਚ ਰਹਿਣ
@Paramjeet-v9k
@Paramjeet-v9k 2 месяца назад
Only Punjab zindabaad
@HARMEETSINGH-us8xh
@HARMEETSINGH-us8xh 2 месяца назад
ਉਹ ਭਾਰਤ ਦਾ ਕਾਲਾ ਦੌਰ ਸੀ, ਸਿੱਖ ਕੌਮ ਦਾ ਸੁਨਹਿਰੀ, ਅਸੀਂ ਹਰ ਮੈਦਾਨ ਫਤਹਿ ਕਰਦੇ ਹਾਂ ਜੀ 🙏
@RajsinghSingh-re3ss
@RajsinghSingh-re3ss 2 месяца назад
Kala daur nahi ji,sanehary daur khao
@harmanpreetsingh7471
@harmanpreetsingh7471 2 месяца назад
ਓਹ ਦੋਰ ਸਿੱਖਾਂ ਲਈ ਸੁਨਿਹਰੀ ਦੋਰ ਸੀ ਨਾ ਕਿ ਕਾਲਾ ਦੋਰ ਸੀ । 🪯🙏🏻
@JagjeetSingh-rv6df
@JagjeetSingh-rv6df 2 месяца назад
khalistan players are capable to beat every team on this planet.
@bootasingh9780
@bootasingh9780 2 месяца назад
ਭਾਰਤੀ ਹਾਕੀ ਟੀਮ ਦੇ ਨਾਲ ਨਾਲ ਪੂਰੇ ਦੇਸ਼ ਵਾਸੀਆਂ ਅਤੇ ਖ਼ਾਸ ਕਰਕੇ ਪੰਜਾਬ ਨੂੰ ਬਹੁਤ ਮੁਬਾਰਕਾਂ ਇਸ ਜਿੱਤ ਕਰਕੇ। ਅਸੀਂ australia ਇਹ live ਦੇਖ ਰਹੇ ਸੀ। #welldoneteamindia
@KulwantSingh-d5j
@KulwantSingh-d5j 2 месяца назад
ਮਕੜ ਜੀ ਬਹੁਤ ਬਹੁਤ ਮੁਬਾਰਕਾਂ । ਬੇਨਤੀ ਹੈ ਕਿ ਸਾਰੀ ਹਾਕੀ ਟੀਮ ਬਹੁਤ ਵਧੀਆ ਖੇਡ ਰਹੀ ਹੈ , ਸ੍ਰੀ ਜੇਸ਼ ਦੇ ਤਾਂ ਕਿਆ ਕਹਿਣੇ ਉਹ ਤਾਂ ਸਾਰੀ ਟੀਮ ਦਾ ਹੀਰੋ ਹੈ। ਜੀ ਕਰਦਾ ਹੈ ਕਿ ਸਾਰੀ ਹਾਕੀ ਟੀਮ ਦੇ ਪੈਰ ਧੋ ਧੋ ਪੀਏ । ਵਾਹਿਗੁਰੂ ਜੀ ਕਿਰਪਾ ਕਰਨ ਬਾਕੀ ਦੇ ਦੋ ਮੈਚਾਂ ਵਿਚ ਵੀ ਸਾਰੇ ਖਿਡਾਰੀਆਂ ਦੇ ਸਿਰ ਤੇ ਹੱਥ ਰਖ ਕੇ ਬਖਸ਼ਿਸ਼ ਕਰਨ ਜੀ
@suchasingh7365
@suchasingh7365 2 месяца назад
ਚੱਕ ਦੇ ਇੰਡੀਆ ਪੰਜਾਬ all players Very hard work wahaguru kirpa ਕਰਨ 🎉❤
@NarinderSingh-su5ze
@NarinderSingh-su5ze 2 месяца назад
ਮੈਂ ਟੀਮ ਪੰਜਾਬ/india nu salute karda h
@GuroreetSingh-mu2tg
@GuroreetSingh-mu2tg 2 месяца назад
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਸਾਰੇ ਵੀਰੇ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@harmohindersingh4952
@harmohindersingh4952 2 месяца назад
ਅਸੀਂ ਵੀ ਵੇਖਿਆ ਸੱਚੀਂ ਸਾਰੇ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ
@harmohindersingh4952
@harmohindersingh4952 2 месяца назад
ਸਿਮਰਨਜੋਤ ਜੀ ਅਸੀ ਜਿੱਤਾਂਗੇ ਇਸ ਵਾਰ ਵਾਹਿਗੁਰੂ ਜੀ ਸਾਡੇ ਤੇ ਮੇਹਰ ਜ਼ਰੂਰ ਕਰਨਗੇ
@varinderSingh-co3xp
@varinderSingh-co3xp 2 месяца назад
Hun sahmane Germany vrgi strong team aa
@ManbirMaan1980
@ManbirMaan1980 2 месяца назад
ਅੱਜ ਦੇ ਮੈਚ ਨੇ ਵਾਕਿਆ ਹੀ ਅੱਖਾਂ ਚ ਪਾਣੀ ਲਿਆ ਦਿੱਤਾ ਹੁਣ ਸਾਡੇ ਮੁੰਡੇ ਗੋਲਡ ਵੀ ਜਿੱਤਣਗੇ ਅੱਜ ਦਾ ਮੈਚ ਸਾਡੇ ਪਲੇਅਰਾਂ ਨੂੰ ਬਹੁਤ ਹੱਲਾਸ਼ੇਰੀ ਦੇ ਕੇ ਗਿਆ
@gurbirsingh5443
@gurbirsingh5443 2 месяца назад
ਵਾਹਿਗੁਰੂ ਜੀ ਸਾਰੀ ਹਾਕੀ ਟੀਮ ਤੇ ਮੇਹਰ ਭਰਿਆ ਹੱਥ ਰੱਖਣਾ
@PremSingh-vz9fy
@PremSingh-vz9fy 2 месяца назад
ਸਾਡਾ ਹਾਕੀ ਦਾ ਇਤਿਹਾਸ ਮਾਣਮੱਤੀ ਪ੍ਰਾਪਤੀਆਂ ਨਾਲ ਭਰਿਆ ਪਿਆ। ਸੁਨਿਹਰੀ ਦਿਨਾਂ ਬਾਰੇ ਕਿਸੇ ਪੁਰਾਣੇ ਖਿਡਾਰੀ ਨੂੰ ਸਾਂਝ ਪੁਆ ਕੇ ਦਰਸ਼ਕਾਂ ਸਾਂਝੀ ਕੀਤੀ ਜਾਵੇ।
@devinderrandhawa4175
@devinderrandhawa4175 2 месяца назад
ਮੱਕੜ ਸਾਬ ਤੁਹਾਨੂੰ ਮੁਬਾਰਕਾਂ,‌ ਹਾਕੀ ਖ਼ਿਡਾਰੀਆਂ ਨੇ ਕਮਾਲ ਕਰਕੇ ਵਿਖਾ ਦਿੱਤੀ, ਸਭ ਤੋਂ ਵੱਧ ਗੋਲ ਕੀਪਰ ਨੇ ਬਹੁਤ ਸੋਹਣੀ ਕੀਪਿੰਗ ਕੀਤੀ, ਇੰਟਰਵਿਊ ਦੌਰਾਨ ਵੀ ਤੁਹਾਡੇ ਅੱਖਾਂ ਵਿੱਚ ਪਾਣੀ ਨਜ਼ਰ ਆ ਰਹੇ ਹਨ
@MrShreetam
@MrShreetam 2 месяца назад
Thank you Punjab to bring our glory back in Hockey sport . Waheguru
@palwindersingh1252
@palwindersingh1252 2 месяца назад
ਪੰਜਾਬ ਜਿੱਤੇਗਾ ❤
@manpreetsandhu3586
@manpreetsandhu3586 2 месяца назад
ਬਹੁਤ ਵਧੀਆ ਮੈਚ ਹੋਇਆ 🎉🎉🎉
@ChahalSinghDeep
@ChahalSinghDeep 2 месяца назад
ਬਹੁਤ ਬਹੁਤ ਮੁਬਾਰਕਾਂ ਹੋਣ ਜੀ 🎉🎉🎉🎉🎉🎉🎉
@baljindersingh1184
@baljindersingh1184 2 месяца назад
ਹਾਕੀ ਦੀ ਜਿੱਤ ਲਈ ਸਾਨੂੰ ਸਭ ਨੂੰ ਵਾਹਿਗੁਰੂ ਅੱਗੇ ਅਰਦਾਸ ਕਰਦੇ ਰਹਿਣਾ ਹੈ ।ਅਰਦਾਸ ਵਿਚ ਬਹੁਤ ਤਾਕਤ ਹੁੰਦੀ ਹੈ ।ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਵਿੱਚ ਹਾਕੀ ਟੀਮ ਨੂੰ ਸਨਮਾਨਿਤ ਕੀਤਾ ਸੀ ।ਉਦੋਂ ਸ ਅਜੀਤਪਾਲ ਸਿੰਘ ਕੈਪਟਨ ਸੀ ।
@KulveerKkaur
@KulveerKkaur 2 месяца назад
Congrulation all india team hockey good team work🎉🎉🎉🎉
@gulshanjoneja6640
@gulshanjoneja6640 2 месяца назад
I feel proud to be seen1975 hockey team who won Olympic in our Nabha city, I was 8-9 year old, Now I will see 2024 hockey winner (india) with god
@punjabivlogger6131
@punjabivlogger6131 2 месяца назад
ਮੈ ਮੱਸਿਆ ਤੇ ਲੰਗਰ ਸ਼ਕ ਰਿਹਾ ਸੀ ਮੈ ਫੇਰ ਵੀ ਸਕੋਰ ਦੇਖ ਰਿਹਾ ਸੀ ਸਾਡਾ ਸਾਰਾ ਟੱਬਰ ਐਸ ਵਾਰ ਹਾਕੀ ਦਾ ਪੂਰਾ ਦੀਵਾਨਾ ਹੋਇਆ ਪਿਆ ਕਯੋਂ ਕੀ ਹਾਕੀ ਵਿੱਚ ਜਿਆਦਾ ਪੰਜਾਬੀ ਆ ❤
@RobinSingh-sg1xi
@RobinSingh-sg1xi 2 месяца назад
ਬਹੁਤ ਵਧੀਆ
@paramjitpannu6179
@paramjitpannu6179 2 месяца назад
Maker veer asi teria galla dee fan ha bahut vadia gal karde ho .punjab de gal karde ho sikhi dee gal karde ho .bahut vadia
@kaushalsamadhiya207
@kaushalsamadhiya207 2 месяца назад
Aaj ka match dekhne k baad jitna mja aaya utna hi mja simranjeet sahab ki baat sunkar aaya goosebumps hogye aapki baat sunkar sir ji or aapki ye baat hockey khel ni jajbaat sirji Dil ko chhu gai sir ji and indian hockey team ❤
@palsingh-d3u
@palsingh-d3u 2 месяца назад
Saddi jind Jaan sade bhra AA hockey 🏑 aale bro ikkali cricket ni saddi kaum di khed Hockey hi AA Simran baji love you always ❤❤❤❤
@singhbhupinder3012
@singhbhupinder3012 2 месяца назад
Shrijesh Golkiper You Great, All Team Nu Mubaraka Ji ❤Salute H 🙏.
@JarnailSingh-ef5ir
@JarnailSingh-ef5ir 2 месяца назад
ਵਾਹਿਗੁਰੂ ਜੀ ਮੇਹਰ ਕਰਨ ਸਭ ਉੱਤੇ ਜੀ
@amandeepaman8795
@amandeepaman8795 2 месяца назад
Congratulations team 🇮🇳
@thecreaturecorner1
@thecreaturecorner1 2 месяца назад
God bless Indian hockey team🙏
@RajsinghSingh-re3ss
@RajsinghSingh-re3ss 2 месяца назад
Indian nahi,punjabi hockey team ji,khalstan hockey teem also
@spgamingyt2442
@spgamingyt2442 2 месяца назад
ਲੱਖ ਲੱਖ ਵਧਾਈਆਂ ਪੰਜਾਬੀਓ ਭਾਰਤ ਵਾਸੀਓ
@ashwaniarndt7099
@ashwaniarndt7099 2 месяца назад
Salute Hockey Indian Team🇮🇳.Germany🇩🇪
@JaswinderSingh-qr9in
@JaswinderSingh-qr9in 2 месяца назад
Congratulations team india
@bholabholi7083
@bholabholi7083 2 месяца назад
❤To be proud Jalindria de ❤
@Uniearthiiiansocial.lbeing
@Uniearthiiiansocial.lbeing 2 месяца назад
Ghaint Matter for The Discussion
@PrabhjitsinghSingh-ju7uo
@PrabhjitsinghSingh-ju7uo 2 месяца назад
Waheguru ji
@paramjitsinghgill2677
@paramjitsinghgill2677 2 месяца назад
Waheguru ji waheguru ji 🙏🙏
@anuragvashisht5781
@anuragvashisht5781 2 месяца назад
Sbb toh vdda role jee kise ne hockey nu uppr chkkya oho odisha govt aa bhut support kitti aa punjab gov kuch ni krdi jdd ki mostly team punjab toh aa
@makhansingh-ro7hy
@makhansingh-ro7hy 2 месяца назад
ਪੰਜਾਬ ਤੇ ਪੰਜਾਬੀਅਤ ਦੀ ਸ਼ਾਨ ਹਾਕੀ
@sukhvindersingh888
@sukhvindersingh888 2 месяца назад
ਹਾਕੀ ਜਿਤਗੀ ਹਾਕੀ ਗੋਲਡ ਲੈਕੇ ਆਵੇਗੀ ਹਾਕੀ ਜਿੰਦਾਬਾਦ ਹਾਕੀ ਜਿੰਦਾਬਾਦ
@rahulsinghjosan10
@rahulsinghjosan10 2 месяца назад
KPS gill ne Bera gark kita si. Asian champion team Vichon main players drop kar ditte si. I guess 1998 di gal hai
@harindergill1367
@harindergill1367 2 месяца назад
God bless whole team
@AnkitChoudhary-m2m
@AnkitChoudhary-m2m 2 месяца назад
The commentry of S.Jasdev Singh was very too good. The role of Punjabi hockey players is very good.I personally selute them. Hoping for gold medal in hockey.
@yashsannan7772
@yashsannan7772 2 месяца назад
Simratanjot Maker Brother , I also love hockey, but Puri (Orisha)City de CM ne Hockey nu uper level te le Jan da eham roll ah. Thanks
@amangrewal2235
@amangrewal2235 2 месяца назад
@yashsannan7772 I agree brother Odisha de CM Naveen Patnaik Ji ney Hockey nu dubara zinda kita Naveen Patnaik sir da jina be thanks kariye kamm ah........Aman Toronto.
@nachhattarsingh2122
@nachhattarsingh2122 2 месяца назад
ਜ਼ਾਲਮ,ਪਾਪੀ ਕੇ ਪੀ ਐੱਸ ਗਿੱਲ ਨੂੰ ਤਾਂ ਭਾਰਤੀ ਹਾਕੀ ਫੈਡਰੇਸ਼ਨ ਦਾ ਅਲੰਬਰਦਾਰ ਬਣਾ ਰੱਖਿਆ ਸੀ। ਕਿੱਥੋਂ ਭਲਾ ਹੁੰਦਾ।
@galbaatmanakdenaal4807
@galbaatmanakdenaal4807 2 месяца назад
ਸਹੀ ਕਿਹਾ ਭਾਜੀ ਕੇਪੀ ਐਸ ਗਿੱਲ ਨੇ ਹਾਕੀ ਦਾ ਸੱਤਿਆਨਾਸ ਮਾਰਿਆ
@GurdyalSingh-d9b
@GurdyalSingh-d9b 2 месяца назад
ਹਾਕੀ ਜਿੰਦਾਬਾਦ
@sandeep-hp9xn
@sandeep-hp9xn 2 месяца назад
Well played indian hockey team ❤🎉
@daliptvmedia3190
@daliptvmedia3190 2 месяца назад
Congratulations Team India 🎉🎉🎉🎉
@GaganDeep-r3c
@GaganDeep-r3c 2 месяца назад
Sheran di Kaum punjabi
@HardeepSingh-cp5us
@HardeepSingh-cp5us 2 месяца назад
My heart hockey
@RobinSingh-sg1xi
@RobinSingh-sg1xi 2 месяца назад
ਬਿਲ ਕੂਲ
@GurdeepSingh-pq9mf
@GurdeepSingh-pq9mf 2 месяца назад
India 🇮🇳 Hockey Team Semifinal me.7 Punjabi Player. 1 ਗੁਰਸਿੱਖ ਹਰਮਨਪ੍ਰੀਤ ਸਿੰਘ ਬਕਾਲਾ ਸਾਹਿਬ ਅੰਮ੍ਰਿਤਸਰ।
@0007dhillon
@0007dhillon 2 месяца назад
7ਪੰਜਾਬੀ ਅਤੇ 8ਸਿੰਘ
@jasmelsingh8819
@jasmelsingh8819 2 месяца назад
ਜਰਮਨਦੀਪ ਸਿੰਘ
@gurpalsingh5388
@gurpalsingh5388 2 месяца назад
Weheguru chardi kala rakhe
@RinkuSharma-vu9qp
@RinkuSharma-vu9qp 2 месяца назад
Congratulations ❤❤
@HardeepSingh-cp5us
@HardeepSingh-cp5us 2 месяца назад
I love you shrijesh
@HarpreetKaur-q5h
@HarpreetKaur-q5h 2 месяца назад
👌👌👌
@ksdhaliwal3670
@ksdhaliwal3670 2 месяца назад
ਅਰਦਾਸ ਵੀ ਰੰਗ ਲਿਆਈ।
@bhupindersingh-vr8vf
@bhupindersingh-vr8vf 2 месяца назад
Love Hockey
@sonumahajan771
@sonumahajan771 2 месяца назад
❤❤wahaguruji❤❤
@HardeepSingh-cp5us
@HardeepSingh-cp5us 2 месяца назад
Veer ji dhanraj pille
@Uniearthiiiansocial.lbeing
@Uniearthiiiansocial.lbeing 2 месяца назад
Nice and Beautiful
@karan-k8t2r
@karan-k8t2r 2 месяца назад
❤❤❤💪🏻💪🏻💪🏻
@karanbirsingh732
@karanbirsingh732 2 месяца назад
Good job makker saab
@yours27
@yours27 2 месяца назад
one gold medal can change entire dynamics and status of hockey in INDIA trust me people are watching hockey olympics games than cricket ind vs sl
@takhigeeta8798
@takhigeeta8798 2 месяца назад
ਮੱਕੜ ਵਿਰੇ ਜਸਦੇਵ ਸਿੰਘ ਦੀ ਅਵਾਜ ਵਰਗੀ ਅੱਜ ਤੱਕ ਦੁਬਾਰਾ ਨਹੀਂ ਸੁਣੀ ,, ਜੋਸ ਭਰ ਜਾਂਦੇ ਬੋਲ ਐਨੀ ਸਾਫ ਐਨੀ ਜੋਸ਼ੀਲੀ ਕੁਮੇਂਟਰੀ ਨਹੀਂ ਕਰ ਸਕਦਾ ਕੋਈ ਬੇ ਸ਼ੱਕ ਅੱਜ ਬ੍ਥੇਰੇ ਨੇ
@BaljitSingh-nn6jo
@BaljitSingh-nn6jo 2 месяца назад
Aap sab nu wadhian me te pani pe pe k tiem langaya keha waheguruji kro kirpa kirpa ho gai ta sah aya
@romysingh6116
@romysingh6116 2 месяца назад
Congratulations
@HardeepSingh-cp5us
@HardeepSingh-cp5us 2 месяца назад
I love my hockey
@manjitpal1156
@manjitpal1156 2 месяца назад
Great
@dilbagsinghboparai7521
@dilbagsinghboparai7521 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦਿਲੋਂ ਮੁਬਾਰਕਾਂ ਗੁਰੂ ਸਾਹਿਬ ਜੀ ਮਿਹਰਵਾਨ ਹੋਣਗੇ ਗੋਲਡ ਆਵੇਗਾ ਜੀ
@Darshan.singh06
@Darshan.singh06 2 месяца назад
England hamesha eda hi karda Sade nal hockey Sade gift dinde ghar vich jad bacha janam lenda ta Sanu us din hockey mil jandi hai
@shankergoyal707
@shankergoyal707 2 месяца назад
Mainu lgda apan nu es da credit odisha de cm nu Dena chahida jo hockey nu os time sponsor kar rhi c jado koi nhi c kar reha
@gsrana9893
@gsrana9893 2 месяца назад
Hockey jindabad
@HardeepSingh-cp5us
@HardeepSingh-cp5us 2 месяца назад
Makkad sab dhunda sab ji da interview jaroor karna I like dhunda sab
@amangrewal2235
@amangrewal2235 2 месяца назад
Thanks to former CM of Odisha Naveen Patnaik Ji ..........
@parmjitbhandal5249
@parmjitbhandal5249 2 месяца назад
Makkarh Sahib , S. Balbir Singh Senior was a Manager of the Team & S. BS Bodhi was a Chief Coach of 1975 World Cup Winners team Captained by S. Ajitpal Singh , main strength was a Surjit Singh Randhawa , Varinder Singh & Harcharn Singh & Michal Kindo an adivasi are assets of that team, Aslam Sher also did well in 1975 along Ashok Kumar . Congratulations, India won the Bronze few minutes ago . Defeated Spain 2-1 .
@HardeepSingh-cp5us
@HardeepSingh-cp5us 2 месяца назад
Makkad sab baut vadiya
@GurdeepSingh-pq9mf
@GurdeepSingh-pq9mf 2 месяца назад
India 🇮🇳 Hockey Team Semifinal me. Aaj de Heero Goll Keeper PR Sirrijesh. Sabash.Wadhai Howe.
@alvinsingh1438
@alvinsingh1438 2 месяца назад
Makkar Sahib uchkoti de sache suche patarkaar hun. Mein uhna da mureed han. Tussi mere ton umar vich bhavein chhote ho,prantiu mein tuhada delon sarkaar karda hann.
@tanvirbawa9621
@tanvirbawa9621 2 месяца назад
Iss vaar gold pakka India da hai. 👍
@galbaatmanakdenaal4807
@galbaatmanakdenaal4807 2 месяца назад
ਭਾਜੀ ਭਾਰਤ ਅਤੇ ਇੰਗਲੈਂਡ ਮੈਚ ਵਿੱਚ ਦਿਲ ਦੀਆਂ ਧੜਕਨਾ ਵਧ ਗਈਆਂ ਜਿੱਤਣ ਦੀ ਖੁਸ਼ੀ ਚ ਅੱਖਾਂ ਦੇ ਵਿੱਚ ਅੱਥਰੂ ਆ ਗਏ😢😢😢😢
@SukhwinderSingh-ze6mx
@SukhwinderSingh-ze6mx 2 месяца назад
❤❤❤❤
@HardeepJoshi-dq4bt
@HardeepJoshi-dq4bt 2 месяца назад
Defensive game victory india
@alvinsingh1438
@alvinsingh1438 2 месяца назад
Bhavuk hona subhavak hai. Har vyakti jo hockey nu pyar karda hai.
@romysingh6116
@romysingh6116 2 месяца назад
India will sure win gold medal
@varinderkaur2461
@varinderkaur2461 2 месяца назад
👍💯
@gulshanjoneja6640
@gulshanjoneja6640 2 месяца назад
Kise time Nabha city hockey, Football de bohut sohne match hunde c, 7-10 din pura mahoul hunda c, Ripudaman college ch teams rehndian c, International players aaunde c, par ajj dekh bohut dukh hunda hai, Nabha ch bohut Nasha hai, Liberals, S. Gurdarshan Singh football tournament yaad aaunde ne, Pargat Singh ji Nabha match khedan aaunde c
@shinji6272
@shinji6272 2 месяца назад
Waheguru agge ardass aa iss baar india gold match ke hi aave .punjab lei bahut jaroori aa
@bittusaini7750
@bittusaini7750 2 месяца назад
10 men Indian beat ⚽Crazy 11 English in quarter Final In Paris Olympic 2024 👍
@ManinderSingh-ob6nj
@ManinderSingh-ob6nj 2 месяца назад
Makkar Saab mai eh gall kehna k jis Punjabi ne v ajj da match dekhya hona oh jrur bhavuk Hoya hona...Bakamaal khed rhe aa Apne players
@KuldipSingh-xo8uy
@KuldipSingh-xo8uy 2 месяца назад
Pl Relay final hockey match by jasdev singhcomentator voice
@sandeepsohi2477
@sandeepsohi2477 2 месяца назад
Mai b dekh rahi match dil bahr aunala hoeyapeya c
@SukhdevSingh-qo3mg
@SukhdevSingh-qo3mg 2 месяца назад
Makd Saab Agle nu vi bol len deya kro
@gurdevjammu6916
@gurdevjammu6916 2 месяца назад
Makark sahib Camp was conducted in NIS patiala. Gaini Jail Singh, the punjab government sponsored that Camp. Dr. Gurdeep Singh D.lit is the main source to do a blog. I will send you his contact
@gurjeetsingh5428
@gurjeetsingh5428 2 месяца назад
Ajitpal se capt
@JUNCTIONWEST
@JUNCTIONWEST 2 месяца назад
any medal is woth as it is too much competitive in this era
@JUNCTIONWEST
@JUNCTIONWEST 2 месяца назад
fuddu it is not state team--but natinal team\
@manjitsinghtransporter8075
@manjitsinghtransporter8075 2 месяца назад
Balbir Singh Senior was manager not coach in 1975 World cup Hockey Tournament
@gunnumannugroup1925
@gunnumannugroup1925 2 месяца назад
Sir sikhan ne desh azadi layeee anna kuch kaar deeta.per no appreciation.we are satisfied just because of our guru ji blessings we are believe only on sarbat da bhalla ....but still we are allways ...demotivated but we are son of guru ji we are not getted disappointed we are disappointed our enemy....
@harmohindersingh4952
@harmohindersingh4952 2 месяца назад
ਇਸ ਵਾਰ ਗੋਲਡ
@LakhwinderGill-rl2hc
@LakhwinderGill-rl2hc 2 месяца назад
Makarr saab kity nal di nal cilp la dinde sawad a janda
@bablu6481
@bablu6481 2 месяца назад
Bhaji mai v cricket da fan aa but ih bc uppar wale loka ne sadi hockey di MDL de ditti aa,Nahi taan ki aa cricket wale sade hockey waleya de agge ❤
@KirtowalBani
@KirtowalBani 2 месяца назад
Makkar is a journalist , he is doing everything apart from journalism
@deep_singh57
@deep_singh57 2 месяца назад
Player naal nhi pai infrastructure naal jeetn hunda , Odisha ne saare saal sambaleya cm patnaik ne
Далее
#kikakim
00:17
Просмотров 7 млн
Reality of Ajit Doval
36:43
Просмотров 12 млн