Тёмный

"ਖੂਹ-ਟੋਭਿਆਂ ਤੇ ਮਿਲਣੋਂ ਰਹਿਗੇ ਚੰਦਰੇ ਲਵਾਲੇ ਨਲਕੇ" | ਆਪਸੀ ਮੇਲ-ਮਿਲਾਪ ਬਾਰੇ ਗੱਲਬਾਤ 

RED FM CANADA
Подписаться 267 тыс.
Просмотров 49 тыс.
50% 1

"ਖੂਹ-ਟੋਭਿਆਂ ਤੇ ਮਿਲਣੋਂ ਰਹਿਗੇ ਚੰਦਰੇ ਲਵਾਲੇ ਨਲਕੇ" | ਆਪਸੀ ਮੇਲ-ਮਿਲਾਪ ਬਾਰੇ ਗੱਲਬਾਤ
Guest: Dr Balwinder Kaur Brar
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
RU-vid:
/ redfmcanada
#redfmcanada #doctor #doctors

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 89   
@RanjitDhaliwal-ut7fo
@RanjitDhaliwal-ut7fo 9 месяцев назад
Mam ਬਹੁਤ ਖੂਬ ਗੱਲ ਬਾਤ ਮੈ ਸਾਹਿਤ ਨਾਲ ਬਚਪਨ ਤੋਂ ਜੁੜੀ ਹੋਈ ਸੀ ਬਹੁਤ ਸਾਹਿਤ ਪੜ੍ਹਿਆ ਪਰ ਜਿਸ ਤਰ੍ਹਾਂ ਦਾ ਹਾਣੀ ਮਿਲਿਆ ਜਿਸ ਨੇ ਸਭ ਖ਼ਤਮ ਕਰ ਦਿੱਤਾ ਔਰਤਾਂ ਨੂੰ ਬਰਾਬਰ ਦਾ ਹਾਣੀ ਮਿਲ ਜਾਵੇ ਤਾਂ ਉਹ ਸਮਾਜ ਨੂੰ ਸਵਾਰਨ ਚ ਬਹੁਤ ਵਧੀਆ ਯੋਗਦਾਨ ਪਾ ਸਕਦੀਆਂ ਨੇ ਔਰਤ ਰੱਬੀ ਸ਼ਕਤੀ ਆ ਜੋਂ ਚਾਹੇ ਰੰਗ ਦਰਸਾਵੇ ਅੱਗ ਨੂੰ ਵੀ ਨੂਰ ਬਣਾ ਦੇਵੇ ਪਾਣੀ ਅੰਦਰ ਅੱਗ ਲਗਾ ਦੇਵੇ
@gurjitkaurkurali4687
@gurjitkaurkurali4687 2 месяца назад
ਬਹੁਤ ਹੀ ਵਧੀਆ ਵਿਚਾਰ ਨੇ
@kivnoorvirk3176
@kivnoorvirk3176 Год назад
ਮੈਡਮ ਜੀ ਤੁਹਾਨੂੰ ਤਾਂ ਮਨੋਵਿਗਿਆਨ ਬਹੁਤ ਹੈ ਰਬ ਲੰਮੀ ਉਮਰ ਤੇ ਤੰਦਰੁਸਤੀ ਦੇਵੇ ਮੈ ਤਾਂ ਤੁਹਾਨੂੰ ਸੁਣਦੀ ਰਹਿੰਦੀ ਹਾਂ ❤
@sanehabaweja406
@sanehabaweja406 2 месяца назад
Same here Mam🎉🙏
@Relaxing-Meditation_Music.13
ਇਹਨਾਂ ਗੱਲਾਂ ਤੋਂ ਪੁਰਾਣਾ ਪੰਜਾਬ ਚੇਤੇ ਆਉਂਦਾ, ਲੋਕ ਸੱਥਾਂ ਵਿੱਚ, ਖੇਤਾਂ ਦੀਆਂ ਵੱਟਾਂ ਉੱਪਰ ਜੁੰਡਲੀਆਂ ਬਣਾ ਬਣਾ ਇਕੱਠੇ ਬੈਠਦੇ ਖੁੱਲ੍ਹਾ ਤੇ ਉੱਚੀ ਹੱਸਦੇ ਸਨ... ਅੱਜ ਵੀ ਬਜ਼ੁਰਗ ਬੱਸ ਅੱਡੇ ਤੇ ਬੈਠੇ ਰਿਸ਼ਤੇਦਾਰੀਆਂ ਕੱਢ ਲੈਂਦੇ ਨੇ.... ਇਹ ਹੀ ਪੰਜਾਬ ਸੀ ❤ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਮੈਮ ਕੁਝ ਚੀਜ਼ਾਂ ਦਾ ਮਾਣ ਕਰਵਾਇਆ ਤੇ ਕੁਝ ਕਮੀਆਂ ਦਾ ਅਹਿਸਾਸ... ਸ਼ੁਕਰੀਆ 🙏❤️
@bhupindersingh1409
@bhupindersingh1409 5 месяцев назад
ਮੋਰਾਂਵਾਲੀ ਵਾਲੇ ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਡੇ ਪਿੰਡ ਦਾ ਮਾਣ ਹੋ ਜੀ gbu ji🎉
@ManjitKaur-tq9gg
@ManjitKaur-tq9gg Год назад
ਮੈਡਮ ਜੀ ਗੱਲਾਂ ਬਹੁਤ ਵਧੀਆ ਕਰਦੇ ਹੋ ਗੱਲਾਂ ਸੁਣ ਕੇ ਪੁਰਾਣਾ ਜ਼ਮਾਨਾ ਯਾਦ ਆ ਜਾਦਾ
@balwinderbrar8619
@balwinderbrar8619 5 месяцев назад
ਇਕੱਲੇਪਣ ਦੀ ਜਿ਼ੰਦਗੀ ਕਾਹਦੀ ਮੈਨੂੰ ਉਹ ਲਗਦੀ ਬਾਦੀ ❤
@KulwinderWalia-xl6sm
@KulwinderWalia-xl6sm 4 месяца назад
Mam you are great
@joginderkaursohi6119
@joginderkaursohi6119 3 месяца назад
Very nice dr sahib
@parmindersinghkhanna4495
@parmindersinghkhanna4495 5 месяцев назад
ਕੰਮ ਤੋਂ ਥੱਕੇ ਟੁੱਟੇ ਜਦ ਘਰ ਪਰਤੀਦਾ ਐ ਮੇਰੀ ਮਾਤਾ ਵਰਗੇ ਮੈਡਮ ਜੀ ਦੀਆਂ ਗੱਲਾਂ ਸਾਰੀ ਥਕਾਵਟ ਲਾਹ ਦਿੰਦੀਆਂ ਨੇ ! ਮੇਰਾ ਸੁਝਾਅ ਹੈ ਕਿ ਇੱਕ ਸ਼ੋਅ ਪੱਕਾ ਕਰ ਦਿਉ ਮੈਡਮ ਜੀ ਦਾ ਰੋਜਾਨਾ ! ਰੋਜ ਰੋਜ ਸੁਣ ਸਕੀਏ ਇਹਨਾਂ ਨੂੰ
@ashurawat4574
@ashurawat4574 9 месяцев назад
(Tu c saade vasde raah dasere hon). Waah gurpreet g tu c Canada vch reh ke v punjabi nu ehna sawaar ke rakhya hai maan hai thode te . Eh shabd dil nu cho gya zindagi vch pehli baar sunya hai. Punjabi waaqyi sadi roohan vch vasdi hai. Rooh khush ho gya. Madam Brar v jazabaatan da samunder ne. Please please carry on..❤
@rajwantkaur6207
@rajwantkaur6207 6 месяцев назад
Bahut vadia gal bat bean nahi kita ja sakda 🎉
@ਹਰਜਿੰਦਰਕੌਰ-ਡ3ਦ
@ਹਰਜਿੰਦਰਕੌਰ-ਡ3ਦ 3 месяца назад
ਸਤਿ ਸ਼੍ਰੀ ਅਕਾਲ ਮੈਡਮ ਜੀ ਤੁਸੀਂ ਮੈਨੂੰ ਬੜੇ ਚੰਗੇ ਲਗਦੇ ਓ ਜੀ ਪੰਜਾਬੀ ਯੂਨੀਵਰਸਿਟੀ ਪੜਦਿਆਂ ਤੁਹਾਡੇ ਬਾਰੇ ਬੜੀਆਂ ਗੱਲਾਂ ਸੁਣੀਆਂ ਜੀ। ਤਹਾਨੂੰ ਮਿਲਣ ਨੂੰ ਬੜਾ ਜੀਅ ਕਰਦਾ ਜੀ।
@ginderkaur6274
@ginderkaur6274 5 месяцев назад
ਬਹੁਤ ਵਧੀਆ ਗਲਬਾਤ ਦੋਨਾਂ ਵੱਲੋਂ ਸੁਨ ਕੇ ਮਨ ਨੂੰ ਸਕੂਨ ਮਿਲਦਾ
@preetdhesi4043
@preetdhesi4043 11 месяцев назад
Dil te karda aunty g tuhanu ghut k jaffi pe lwa… enne sohne vichaar boht ghat lokan kol hunde ne..tusi te oh manka ho mala da jitho suruyat te end hunda.. eve tuhade vichar ne💕 waheguru ji Tuhanu always tudarust te khush rakhan.. te ese tra khushiya te change vichar vand de raho. ❤
@NavdeepDavinder
@NavdeepDavinder 4 месяца назад
@KulwinderKaur-n2p
@KulwinderKaur-n2p 3 месяца назад
Tuse both sohnia gallan krde bhen ji
@sukh3817
@sukh3817 Год назад
ਮੈਡਮ ਜੀ ਆਪ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ
@hunnyraj4475
@hunnyraj4475 3 месяца назад
ਬਹੁਤ ਸੁਲਜੀ ਹੋਈ ਰੂਹ❤
@harmohankaur2859
@harmohankaur2859 9 месяцев назад
Dr Balwinder ji thank you very much
@bablykaur759
@bablykaur759 6 месяцев назад
Sat shri akal ji 🙏🏿Gurpreet ji
@SamarArt5
@SamarArt5 5 месяцев назад
ਵਧੀਆ ਗੱਲਾ ਜੀ਼,‌‌। ਧੰਨ ਗੁਰੂ ਨਾਨਕ 🙏 ਜੀ
@AmandeepKaur-nh6gg
@AmandeepKaur-nh6gg Год назад
Madam eh program ajj hi dekhia te apni dil de jajbat sanje kite ne 🙏🏻🙏🏻❤️💐❤️🙏🏻🙏🏻💐🙏🏻🙏🏻
@Xyz-xb9ty
@Xyz-xb9ty 7 месяцев назад
Everything is soo true and it’s very inspiring interview for whole world.
@bhupinderkaurgarcha9641
@bhupinderkaurgarcha9641 Год назад
Sat Sri Akal Gurpreet nd Brar bhainji. Nice program ❤
@gillzcreation408
@gillzcreation408 11 месяцев назад
ਮੈਡਮ ਦੀਆਂ ਗੱਲਾਂ, ਦੁੱਧ ਘਿਓ ਦੀਆਂ ਛੱਲਾਂ।
@sukhvinderkaursidhu
@sukhvinderkaursidhu Год назад
ਬਹੁਤ ਖੂਬਸੂਰਤ ਗੱਲਬਾਤ
@harwindergrewal6679
@harwindergrewal6679 11 месяцев назад
Very interesting talk..Gurpreet you have a beautiful smile..Dr Brar I like the way you talk…
@rajindersaini8714
@rajindersaini8714 9 месяцев назад
Mam ji bahut vadia vichar
@TrueTags201
@TrueTags201 11 месяцев назад
Very nice topic and conversation. Good madam ji 👍
@surekhathakur134
@surekhathakur134 5 месяцев назад
You are an inspiration 👏👏👏
@JatinderKhehra-og2dc
@JatinderKhehra-og2dc Год назад
SSAkal ji bhut hi vdia gll batt krde o ji permatma thanu chaghdi klla ch rakhan
@PritpalSingh-bd5jy
@PritpalSingh-bd5jy 6 месяцев назад
ਰੂਹ ਖੁਸ਼ ਹੋ ਜਾਦੀ ਹੈ ਜੀ ਤੁਹਾਨੂੰ ਸੁਣ ਕਿ।
@SukhwinderKaur-h3d
@SukhwinderKaur-h3d 11 месяцев назад
I love this program bcoz it's give us relaxation and like a meditation thxx 2much
@naturesworld5781
@naturesworld5781 11 месяцев назад
Bahot vadia Mam 👌🙏🙏
@rupinderkaler3517
@rupinderkaler3517 2 дня назад
Vry. Vry. Nic. Ji. ❤❤❤❤
@charanjitkaur5225
@charanjitkaur5225 Год назад
ਬਹੁਤ ਵਧੀਆ
@RanghiRang.2024
@RanghiRang.2024 11 месяцев назад
ਸਤਿ ਸ੍ਰੀ ਆਕਾਲ ਜੀ......
@SunnySingh-d1l
@SunnySingh-d1l 5 месяцев назад
❤🎉🎉🎉🎉🎉🎉 waheguruji
@gurindermankoo2270
@gurindermankoo2270 Год назад
khoobsarat gallan
@JaswinderKaur-ug9jk
@JaswinderKaur-ug9jk 5 месяцев назад
ਮੈਡਮ ਬਜ਼ੁਰਗਾਂ ਦਾ ਇਕੱਲਾ ਪਨ ਬਹੁਤ ਔਖ਼ਾ ਹੈ ਖਾਸ ਕਰਕੇ ਜੀਵਨ ਸਾਥੀ ਤੋਂ ਬਿਨਾਂ ਕੋਈ ਉਪਰਾਲਾ ਦਸੋਬੁਡਾਪੇ ਵਿਚ ਕਿਵੇਂ ਟਾਈਮ ਪਾਸ ਕਰੀਏ
@KulwinderKaur-dt3mg
@KulwinderKaur-dt3mg 5 месяцев назад
excellent.mam
@hottrickskabaap6972
@hottrickskabaap6972 4 месяца назад
❤🎉🎉
@gurinderjeetpannu9426
@gurinderjeetpannu9426 11 месяцев назад
Sat shree akal jii. 😊
@jaswindercarativnature7187
@jaswindercarativnature7187 Год назад
Good massage
@gurmelsidhu2619
@gurmelsidhu2619 5 месяцев назад
My inspiration
@charanjitdhillon8170
@charanjitdhillon8170 Год назад
Gurpreet tussi bhumika bhut vadhiya krde o te madam tan bemisaal aa❤❤
@paramjeetbrar1986
@paramjeetbrar1986 11 месяцев назад
SSA Mamiji Bahut saal baad tuhanu sunya . 1990 vich one week lai tuhade kol university ch rehan da mauka milya c . Tuhada tajarba exemplary h
@satnamkaur2435
@satnamkaur2435 5 месяцев назад
ਜੇ ਕਿਸੇ ਦੀ ਗਰੀਬੀ ਤੇ ਕਿਸੇ ਚੁੱਪ ਕਰਕੇ ਰਿਸ਼ਤੇਦਾਰ ਜਲੀਲ ਕਰਦੇ ਰਹਿਣ ਤੇ ਰਾਬਤਾ ਨਾ ਰਖਣ ਤਾਂ ਅਸੀਂ ਕੀ ਕਰੀਏ ???????
@prabhjotpanesar5829
@prabhjotpanesar5829 5 месяцев назад
Pehli gl avdii gareebe aap nu hi handle krni pandi aa bcz koi sanu kivee or kinii der support kr sakhda . .... Duji gl koi avdii gareebe ch sochda relative sade nl rehn sade ghr aaun jana pr asi ohna ton kuj manghde nahi asi avdee hardwork or apni kirat te yakeen rakhde aa so relative haas k bulan aaunde jande rehn bss..... Ikk gareebe hundi jide ch asi khud koi efforts nahi krde situation ton bhaar aaun lai even asi eh sochde aa relatives sadi help krn.....pr m eh sochdi aa ajj de time ch haar family de khud de bhtt karche hunde aa koi kise di daily help nahi kr sakhda so us case ch relatives v sochde aa shaddo ki karna enaa ghre Jaa k enaa ne paise mangne yaa help mangani aa oh fr embarrassing moment ho jandi aa better aa rehn do jana nu.....so gareebe v aap nu kaddni pandi aa koi kinii der help krlu kise di.
@malkitdhaliwal8111
@malkitdhaliwal8111 10 месяцев назад
Tuc dono jne e bahut ghaint ho.
@paramjeetkaur8380
@paramjeetkaur8380 5 месяцев назад
Very good
@JaswantSingh-kb7vg
@JaswantSingh-kb7vg Год назад
Bhut vadhia bolde ho madam
@rupinderkaurdhaliwal5980
@rupinderkaurdhaliwal5980 11 месяцев назад
ਭੈਣ ਜੀ ਮੈਡਮ ਬਰਾੜ ਕਿੱਥੇ ਰਹਿੰਦੇ ਨੇ ਇਹ ਫੋਨ ਤੇ ਗੱਲ ਕਰ ਲੈਦੇ ਨੇ ਇਹਨਾ ਦਾ ਨੰਬਰ ਮਿਲ ਸਕਦਾ ਹੈ
@narinderjitkaurkaur2244
@narinderjitkaurkaur2244 11 месяцев назад
My question is same.
@bitturam2525
@bitturam2525 3 месяца назад
Same ji. Main v ik baar gal krni h ji mam tuhade naal. Please
@HealthConvo247
@HealthConvo247 6 месяцев назад
We feel very close to you
@ronaldorathi7947
@ronaldorathi7947 11 месяцев назад
Dear Mam, u r magician and I always repent that why don’t I meet and greet u being a Punjabi University student ……
@AmandeepKaur-nh6gg
@AmandeepKaur-nh6gg Год назад
Madam ji sat shri akal. Tusi baut pyare ho,samjdar ho,tuhanu ki ki khie tusi kde bhua lagde oo,kde masi lagde oo,te kde ma warge lagde oo ,baut pyaria desi panjab dia galla ne tuhadia ,tuhade warge naal hi sada panjab mahan hai. Baut baut pyar te satkar ji. Sat shri akal
@sharanjeetkaur7398
@sharanjeetkaur7398 11 месяцев назад
Nice bhanji
@arpinderjitkaur7813
@arpinderjitkaur7813 Год назад
Madam ji bhuht vadia laaga
@RajwantKaur-ul1ru
@RajwantKaur-ul1ru Год назад
Love u dear
@mangurbrar8475
@mangurbrar8475 Год назад
Good 👍
@rowdykumar1177
@rowdykumar1177 Год назад
👍👏👏👏
@tanujangra9477
@tanujangra9477 4 месяца назад
Love you mam
@rajpreetkaur2263
@rajpreetkaur2263 Год назад
Good
@sahilthind4920
@sahilthind4920 Год назад
❤🙏
@harbanskhehra4444
@harbanskhehra4444 Год назад
Good 😊
@Rythm0218
@Rythm0218 Год назад
ਬਹੁਤ ਵਧਿਅ ਲਗਾ ਪਰ ਕਿਸੇ ਨੇ ਦਸਿਆ ਕਿ ਮੈਡਮ ਯੂਨਿਵਰਸਟੀ ਵਿਚ ਗੱਡੀ ਖੜੀ ਕਰਨ ਲਈ ਲਡਾਈ ਕਰਦੇ ਸੀ ਬਹੁਤ ਅਜੀਬ ਲਗਾ ਸੁਣ ਕੇ….
@parveenkaur196
@parveenkaur196 Год назад
Love u mam'm❤
@simarjeetkaur5251
@simarjeetkaur5251 3 месяца назад
ਮੈਡਮ ਜੀ ਅਾਪ ਨੂ ਮਿਲਣ ਨੂ ਜ਼ੀ ਕਰਦਾ ਅਾਪ ਦਾ ਨੱਬਰ ਕਿਦਾ ਲਿਯਾ ਜਾਵੇ ਅਾਪ ਕਿ੍ਰਪਾ ਕਰਕੇ ਸਕਰੀਨ ਤੇ ਭੇਜ਼ੌ ਜ਼ੀੜ🙏
@inderjitkaurrandhawa3871
@inderjitkaurrandhawa3871 Год назад
I want to join your association on line,because I am also in your age group and I am a retired school lecturer.
@gurmeetgill190
@gurmeetgill190 5 месяцев назад
19- ,21,big difference.19-,20 da farak small difference these r 2 idioms
@charanjitkaur9725
@charanjitkaur9725 11 месяцев назад
God bless you 😂😂
@jaswindercarativnature7187
@jaswindercarativnature7187 8 месяцев назад
Bara made thui bought he negy soba I like you🪷🪷🪷
@navdeepsingh2862
@navdeepsingh2862 Год назад
🙏🏼🙏🏼🫡
@rajvindersohal8723
@rajvindersohal8723 Год назад
ਤੁਹਾਡੀ ਕਾਰ ਦੀਆ ਸੈਰਾ😂
@rupinderkaler3517
@rupinderkaler3517 День назад
AP0 1😅8
@HarpalSingh-nt4qz
@HarpalSingh-nt4qz 27 дней назад
Madam ji di phon no
@BinduMavi-rq8zh
@BinduMavi-rq8zh 11 месяцев назад
ਆਓਣ ਵਾਲੇ ਮਾਹਾਮਾਰੀ ਦਾ ਝੂਠ ru-vid.com/video/%D0%B2%D0%B8%D0%B4%D0%B5%D0%BE-YADZ3TT6gp8.htmlsi=tU7DTnXxxwdAPToi
@charanjitkaur5225
@charanjitkaur5225 11 месяцев назад
ਬਹੁਤ ਵਧੀਆ ਵਿਚਾਰ
@punia_vibes
@punia_vibes 2 месяца назад
@ManjitKaur-tq9gg
@ManjitKaur-tq9gg Год назад
Good
@RajwantKaur-ul1ru
@RajwantKaur-ul1ru Год назад
Далее
Mcdonalds cups and ball trick 🤯🥤 #shorts
00:25
Просмотров 231 тыс.