Тёмный

ਭਾਰਤ ਦਾ ਪਹਿਲਾ ਉਲਟਾਵਾਂ ਹਲ 3 ਫੁੱਟ ਡੂੰਗਾਈ ਤੇ ਚੱਲਦਾ 

Globe Tractors
Подписаться 413 тыс.
Просмотров 84 тыс.
50% 1

#agricultureimpliment
#agricultural
#tractorvideo

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 40   
@sarvjitdeol9622
@sarvjitdeol9622 3 года назад
ਇਸ ਅਗਾਂਹਵਧੂ ਕਿਸਾਨ ਦੀ ਬਹੁਤ ਸਿਆਣੀ ਸੋਚ ਹੈ। ਜੋ ਲੋਕ ਟਰੈਕਟਰਾਂ ਨਾਲ ਖੇਤੀ ਕਰਦੇ ਹਨ ਉਨ੍ਹਾਂ ਨੂੰ ਘੱਟੋ ਘੱਟ ਤਿੰਨ ਸਾਲ ਬਾਅਦ ਉਲਟਾਵਾ ਹਲ ਵਰਤਣਾ ਚਾਹੀਦਾ ਹੈ। ਕਿਉਂਕਿ ਟਰੈਕਟਰ ਜ਼ਮੀਨ ਪੁੱਟਦਾ ਵੀ ਹੈ ਅਤੇ ਦੱਬਦਾ ਵੀ ਹੈ ।ਟਰੈਕਟਰ ਨਾਲ ਖੇਤੀ ਕਰਨ ਨਾਲ ਜ਼ਮੀਨ ੯ ਜਾਂ ੧੦ ਇੰਚ ਪੋਲੀ ਹੋਵੇ ਗੀ। ਉਸ ਤੋਂ ਥੱਲੇ ਜ਼ਮੀਨ ਸੱਖਤ ਹੋਵੇ ਗੀ। ਜੇ ਕੋਈ ਸਬਸੋਇਲਰ ਵਰਤਦਾ ਹੈ ਉਹ ਵੀ ਚੰਗੀ ਗੱਲ ਹੈ ਪਰ ਅਸਲੀ ਇਲਾਜ਼ ਉਲਟਾਵਾ ਹਲ ਹੀ ਹੈ। ਯੋਰਪ ਅਤੇ ਅਮਰੀਕਾ ਦੇ ਦੇਸ਼ਾ ਵਿੱਚ ਇਹ ਸੰਦ ਆਮ ਹੀ ਹਨ। ਉਹ ਕਿਸਾਨ ਵੀ ਜ਼ਿਆਦਾ ਤਰ ਦੋ ਟਰੈਕਟਰ ਹੀ ਪਾਉਂਦੇ ਹਨ। ਪੰਜਾਬ ਵਿੱਚ ਪਹਿਲੀ ਵਾਰ ਦੇਖਿਆ ਇਹ ਸੰਦ।
@parrymarahar3029
@parrymarahar3029 3 года назад
ਵੀਰ ਜੀ ਉਲਟ ਵੇ ਹਲ ਨਾਲ ਸਿਰਫ ਕਣਕ ਬੀਜਣ ਤੋਂ ਪਹਿਲਾਂ ਵਾਹੀਂ ਕਰੋ ਬਾਕੀ ਵੀਰ ਜੀ ਕਣਕ ਵੰਡਣ ਦੇ ਬਾਅਦ ਕਪੂਟਰ ਕਰਾਹ ਲਗਾ ਕੇ ਦੋ ਤਿੰਨ ਪਾਣੀ ਵਾਹਨਾਂ ਨੂੰ ਲਾ ਕਿ ਕੱਦੂ ਕਰੋ ਜੀ
@kukerai1426
@kukerai1426 3 года назад
ਬੁਹਤ ਵਧੀਆ
@rupindersinghshergill9307
@rupindersinghshergill9307 3 года назад
GOOD
@tarandeepsandhu6809
@tarandeepsandhu6809 3 года назад
👌👌❤️❤️👍👍
@bluepen215
@bluepen215 3 года назад
Good
@agreecultureinformation8810
@agreecultureinformation8810 3 года назад
Doda bhatinda road pe hai jo Muktsar se
@MUKESHKUMAR-hp7jo
@MUKESHKUMAR-hp7jo 3 года назад
Vdiya ji
@nippysekhon8916
@nippysekhon8916 3 года назад
Bhut khoob g
@KingHunter3597
@KingHunter3597 3 года назад
Steyr Tractor Pahila vi Panjab Vich C, Lok Ehna nu Star Tractor Kah Dinde Hnn, Steyr Hun Dubara Aa Rahe Hn CNH Duaara
@jagmeetbrar9296
@jagmeetbrar9296 3 года назад
Apne kol hega bai 1959 model steyr tractor
@JaskaranSingh-vz5dl
@JaskaranSingh-vz5dl 3 года назад
👌
@sukhpreetbassi3592
@sukhpreetbassi3592 3 года назад
ਬਾਈ ਕੱਦੂ ਕਰਨ ਲੱਗੇ ਟਰੈਕਟਰ ਖੁਬਦੇ ਹੋਣ ਗੇ ਤਹਿ ਪੁੱਟੀ ਗਈ
@sarvjitdeol9622
@sarvjitdeol9622 3 года назад
ਵੀਰ ਜੀ ਤਹਿ ਪੁਟਣੀ ਜਰੂਰੀ ਹੈ। ਕੱਦੂ ਲਈ ਲੋਹੇ ਦੇ ਪਹੀਏ ਜਰੂਰੀ ਹਨ। ਮੈਨੂੰ ਨਹੀਂ ਪਤਾ ਤੁਸੀਂ ਕਦੋਂ ਤੋਂ ਖੇਤੀ ਕਰਦੇ ਹੋ। ਅਜ ਤੋਂ ਤਕਰੀਬਨ ੫੦ ਸਾਲ ਪਹਿਲਾਂ ਜਦੋਂ ਕਿਸਾਨਾਂ ਨੇ ਝੋਨਾਂ ਲਾਉਣਾ ਸ਼ੁਰੂ ਕੀਤਾ ਉਦੋਂ ਲੋਹੇ ਦੇ ਪਹੀਆਂ ਤੋਂ ਬਿੰਨਾਂ ਕੱਦੂ ਨਹੀਂ ਸੀ ਹੁੰਦਾ। ਕਈ ਲੋਕ ਬਲਦਾਂ ਨਾਲ ਕੱਦੂ ਕਰਦੇ ਸੀ।
@sukhpreetbassi3592
@sukhpreetbassi3592 3 года назад
@@sarvjitdeol9622 ਹਾਂਜੀ ਵੀਰ ਜੀ ਅਸੀਂ ਖੇਤੀ ਤਾਂ ਪਹਿਲਾ ਦੇ ਕਰਦੇ ਪਰ ਮੇਰਾ ਜਨਮ 97 ਦਾਜਦੋਂ ਦਾ ਮੈਂ ਦੇਖਦਾ ਪੈਲੀ ਬਣੀ ਹੋਈ ਆ
@rakeshjhinjha1742
@rakeshjhinjha1742 3 года назад
22 Sade John Deere model 1953 de magar 5 plau hunde si plau wali khali wech betha bande da sir nahi dekda si tayar lage hunde si plau nu
@Arshdeepsamra94
@Arshdeepsamra94 3 года назад
..
@narvir_4966
@narvir_4966 3 года назад
Haan ji bai saade kol v si
@kamalpreetsinghna948
@kamalpreetsinghna948 3 года назад
Paji ehna nu kaho k jehdi tavi front te aa oda di back te lwa le tractor sida chlu
@amanbrar7370
@amanbrar7370 3 года назад
ਸਾਡੇ ਏਰੀਆ ਵਿੱਚ ਆ ਭੂਰਾ ਸਿੰਘ
@Vikashswaraj1003
@Vikashswaraj1003 3 года назад
ਪਾਜੀ ਕੱਦੂ ਵਿੱਚ ਚਾਲੂ ਟਰੈਕਟਰ ਸਾਨੂੰ ਤਾਂ ਨੀ ਲੱਗਦਾ
@jassisidhu3492
@jassisidhu3492 3 года назад
sade kol veer 2 saal ho gye ehnu
@Brar000009
@Brar000009 3 года назад
Zimidar jidda marji jidda marji vdda hove sand bahar reh hi jnde aa
@VikrantChoudhary4801
@VikrantChoudhary4801 3 года назад
Sahi kaha bhai bhar rehne se implements ki life vi ghat jaati hai rusting se
@sargundeepjosan7634
@sargundeepjosan7634 3 года назад
Bai da pind keda h
@daljitsingh-fo6qv
@daljitsingh-fo6qv 3 года назад
8
@ManjitSingh-vk4ry
@ManjitSingh-vk4ry 3 года назад
ਕੋਈ ਖਾਸ ਨੀ
@gurmanbrar8048
@gurmanbrar8048 3 года назад
Ini dungi ploughing da koi fyda he??
@nippysekhon8916
@nippysekhon8916 3 года назад
Tractor v jroor vekhone c
@kulwinderbrar8514
@kulwinderbrar8514 3 года назад
Bai yr Aina jayade dunga waun da ki fayda
@sarvjitdeol9622
@sarvjitdeol9622 3 года назад
ਧਰਤੀ ਦੀ ਉਪਜਾਊ ਸ਼ਕਤੀ ਲਈ
@gurdeepkhattra7840
@gurdeepkhattra7840 3 года назад
ਮੈਨੂੰ ਤਾਂ ਇੱਹ ਫੁਕਰਾ ਜੱਟ ਲੱਗਦਾ 85 ਰੁਪਏ ਤੇਲ ਦਾ ਰੇਟ ਹੈ ਇੰਨੀ ਡੁੰਗੀ ਵਾਈ ਕੌਣ ਕਰੁ
@jaideepsaab4195
@jaideepsaab4195 3 года назад
Right
@sargundeepjosan7634
@sargundeepjosan7634 3 года назад
Ess Bai da no. Mil skda Sade v same problem h
@ranjeetsingh3246
@ranjeetsingh3246 3 года назад
Hm
@ranjeetsingh3246
@ranjeetsingh3246 3 года назад
94655_18185 te mera gl kra
@pkke744aale6
@pkke744aale6 3 года назад
Bai ne nai aa hal sade sangria mandi de bhoor singh mistri ne bnaya h fudu bnona shad deyo
@globetractors8841
@globetractors8841 3 года назад
veer g bai ne paise ditte aa free nai bnaye mistri ne baki jo gal tusi khi aa f... vali o tusi dekh lao kon aa
@baljindersinghlongowal4097
@baljindersinghlongowal4097 3 года назад
gfhj
Далее
ПРИКОЛЫ НАД БРАТОМ #shorts
00:23
Просмотров 3,6 млн