Тёмный

ਭਿੰਡਰਾਂਵਾਲਿਆਂ ਨੂੰ ਬਘਿਆੜ ਕਹਿਣ ਵਾਲਾ? ਤੇ ਖਤਮ ਕਰਵਾਉਣ ਲਈ ਕਾਹਲਾ ਕੌਣ ਸੀ? ਵਕੀਲ ਤੋਂ ਸੁਣੋ ਵੱਡੇ ਖੁਲਾਸੇ... 

Akaal Channel
Подписаться 1,2 млн
Просмотров 270 тыс.
50% 1

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
RU-vid :- goo.gl/EYvzFR

Развлечения

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 513   
@RamgarhiaSingh1969
@RamgarhiaSingh1969 3 года назад
ਮੱਖੂ ਸਾਹਿਬ ਬਹੁਤ ਵਧੀਆ ਲੱਗਾ ਤੁਹਾਡੀਆਂ ਇੰਟਰਵਿਊ ਨਹੀਂ ਕਹਿ ਸਕਦੇ ਇਕ ਇਤਿਹਾਸ ਦਸਤਾਵੇਜ਼ ਹੀ ਕਹਾਂਗਾ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਹੋ ਸੁਣ ਰਿਹਾ ਹਾਂ ਧੰਨਵਾਦ ਵੀਰ ਜੀ
@bathindapb0325
@bathindapb0325 4 года назад
ਬਹੁਤ ਵਧੀਆ ਗੱਲ ਹੈ ਸਲੂਟ ਹੈ ਇਸ ਵੀਰ ਜੀ ਨੂੰ
@kuldeepsidhu9005
@kuldeepsidhu9005 4 года назад
ਸਰਦਾਰ ਪਰਮਜੀਤ ਸਿੰਘ ਜੀ ਨੇ ਬਿਲਕੁਲ ਸੱਚੀਅਾਂ ਗੱਲਾਂ ਕਹੀਅਾਂ
@gutjitsingh8837
@gutjitsingh8837 2 года назад
.
@arshsingh6699
@arshsingh6699 2 года назад
ਭਾਈ ਹਰਪ੍ਰੀਤ ਸਿੰਘ ਮੱਖੂ ਜੀ ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰੱਖੇ
@ajmersinghgill5362
@ajmersinghgill5362 4 года назад
.ਵਾਹਿਗੁਰੂ ਜੀ ਸਿੱਖ ਕੌਮ ਦੇ ਸ਼ਹੀਦਾ ਨੁੰ ਸਲਾਮ ਅਤੇ ਸ਼ਰਧਾਂਜਲੀ
@rajpalsingh5810
@rajpalsingh5810 4 года назад
ਖਾਲਸਾ ਜੀ ਇਹ ਬਿਲਕੁਲ ਸੱਚ ਗੱਲ ਹੈ
@darshansinghsran8217
@darshansinghsran8217 4 года назад
ਸਰ ਤੁਸੀਂ ਪਹਿਲੇ ਇਨਸਾਨ ਹੋ ਜੋ ਦਮਦਮੀ ਟਕਸਾਲ ਬਾਰੇ ਸੱਚ ਬੋਲਿਆ ਧੰਨਵਾਦ ਜੀ।
@randeepsinghrandeepsingh9476
@randeepsinghrandeepsingh9476 4 года назад
Damdami taksaal ne kaum lyi kurbani kiti aa den aa panth nu theek aa harnaam singh ji ne hun sikhi lyi koi wdde kam nahi kitey par ohna sikhi da koi nuksaan v nahi karwaya
@harbajansingh9893
@harbajansingh9893 3 года назад
Hv
@pawanpreetkaur5958
@pawanpreetkaur5958 3 года назад
Is The
@OnkarSingh-pl5mm
@OnkarSingh-pl5mm 3 года назад
ਦਮਦਮੀ ਟਕਸਾਲ ਤਾਂ ਆਰ ਐੱਸ ਐੱਸ ਦਾ ਬਦਲਿਆ ਹੋਇਆ ਰੂਪ ਹੈ ਐ ਬਾਈ ਜੀ
@didarsinghsaini2545
@didarsinghsaini2545 3 года назад
Guru Sahib Chardi kala vitch Reakha Pb 07
@manjitsingh4263
@manjitsingh4263 4 года назад
ਬਹੁਤ ਵਧੀਆ ਉਪਰਲਾ ਏ ਕੌਮ ਨੂੰ ਜਾਗਰੂਕ ਕਰਨ ਦਾ ਬਾਕੀ ਟੌਹੜਾ ਬਾਦਲ ਮੰਡਲੀ ਰਾਮੂਵਾਲੀਆ ਤੇ ਹੋਰ ਅਖੌਤੀ ਕਾਲੀ ਇਕੱਲਾ ਸੰਤਾਂ ਨੂੰ ਹੀ ਨਹੀਂ ਸਗੋਂ ਜੋ ਸੰਗਤਾਂ ਸੰਤ ਭਿੰਡਰਾਂਵਾਲਿਆਂ ਦੀ ਸਰਧਾਲੂ ਸੀ ਸਭ ਨੂੰ ਕੁਚਲ ਕੇ ਸਬਕ ਸਿਖਾਉਣਾ ਚਾਹੁੰਦੇ ਸੀ ਇਸ ਕਰਕੇ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਨ ਇਸ ਮਕਸਦ ਨਾਲ ਹੀ ਮਕਰਰ ਕੀਤਾ ਗਿਆ
@KuldeepSingh-zq8zn
@KuldeepSingh-zq8zn 4 года назад
ਬਾਦਲ ਪਰਿਵਾਰ ਤਾ ਸਿੱਖਾ ਦੇ ਗਦਾਰ ਹੈ ਹੀ ਹੈ ਪਰ ਬਾਦਲ ਦਲ ਦੀ ਜੁੰਡਲੀ ਸਭ ਇੱਕੋ ਜਹੇ ਹੈ ॥
@Parm-gf6tg
@Parm-gf6tg 3 года назад
ਇਹ ਜੋ ਬਾਦਲ ਨਾਲੋਂ ਅਲਗ ਹੋਏ ਢੀਂਡਸੇ ਹੁਰਾਂ ਨੇ ਨਵਾਂ ਅਕਾਲੀ ਦਲ ਬਣਾਇਆ ਇਹ ਵੀ ਅਕਾਲੀ ਦਲ ਨਹੀਂ ਹੈ।ਇਹ ਕੌਲੀ ਦਲ ਹੈ ਇਹ ਵੀ ਸਾਰੇ ਹਰਾਮੀ ਹਨ।ਇਨ੍ਹਾਂ ਨੇ ਬਾਦਲ ਦਾ ਉਸ ਟਾਈਮ ਸਾਥ ਕਿਉਂ ਨਹੀਂ ਛੱਡਿਆ ਜਦ ਬਾਦਲ ਹੁਰੀਂ ਦਰਬਾਰ ਸਾਹਿਬ ਤੇ ਅਟੈਕ ਕਰਾਉਣ ਦੀ ਵਿਉਂਤ ਬਣਾ ਰਹੇ ਸੀ।ਢੀਂਡਸੇ ਹੁਰਾਂ ਨੂੰ ਸਭ ਪਤਾ ਸੀ।
@khushisekhon7991
@khushisekhon7991 2 года назад
bhanchod ditti punjab di badal parwaar na
@buttasingh3090
@buttasingh3090 4 года назад
ਇਹ ਸਭ ਕੁਝ ਜੋ ਵੀਰ ਜੀ ਨੇ ਪੁਰੇਵਾਲ ਸਾਹਿਬ ਅਤੇ ਲੌਂਗੋਵਾਲ ਵਿਚ ਹੋਇਆ ਵਾਰਤਾਲਾਪ ਦੱਸਿਆ ਹੈ । ਉਹ ਲੌਂਗੋਵਾਲ ਨੇ ਸਾਡੇ ਨਾਲ ਵੀ ਕੀਤਾ ਸੀ। ਮੈਂ ਅਤੇ ਮੇਰੇ ਚਾਚਾ ਜੀ ਗਿਆਨੀ ਬਚਨ ਸਿੰਘ ਜੋ ਸੰਤ ਲੌਂਗੋਵਾਲ ਦੇ ਕਾਫੀ ਨਜ਼ਦੀਕੀ ਸਨ ਅਤੇ ਤੀਸਰੇ ਸਰਪੰਚ ਮੱਘਰ ਸਿੰਘ ਜੀ ਸਨ ਪਿੰਡ ਗਹਿਲਾ ਦੇ ਸਾਡੇ ਨਾਲ ।ਇਕ ਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਡੇ ਪਿੰਡ ਸ਼ੇਰਪੁਰ ਆਏ 1980ਦੇ ਲੱਗਪਗ ਜੋ ਮੇਰੇ ਚਾਚਾ ਜੀ ਗਿਆਨੀ ਬਚਨ ਸਿੰਘ ਨੇ ਬੁਲਾਏ ਸਨ ਸੰਤ ਲੌਂਗੋਵਾਲ ਵੀ ਬੁਲਾਇਆ ਸੀ ਪਰ ਉਹ ਸੰਤ ਜਰਨੈਲ ਸਿੰਘ ਜੀ ਦਾ ਆਉਣਾ ਸੁਣ ਕੇ ਨਹੀਂ ਆਏ ਅਤੇ ਮੇਰੇ ਚਾਚਾ ਜੀ ਨਾਲ ਵੀ ਨਰਾਜ਼ ਹੋ ਗਏ ਸੀ ।ਕਿ ਤੁਸੀਂ ਭਿਡਰਾਵਾਲੇ ਕਿਉਂ ਬੁਲਾਏ ਹਨ। ਇਹ ਗੱਲ ਮੋਰਚਾ ਲਾਉਣ ਤੋਂ ਬਹੁਤ ਪਹਿਲਾਂ ਦੀ ਹੈ। ਇਹ ਅਕਾਲੀ ਪਹਿਲਾਂ ਤੋਂ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਿਰੋਧੀ ਸਨ । ਫੇਰ ਅਸੀਂ 1983ਵਿਚ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮੋਰਚੇ ਦੋਰਾਨ ਮਿਲਣ ਗਏ ਸੀ । ਉਦੋਂ ਲੌਂਗੋਵਾਲ ਬਹੁਤ ਕੁਝ ਸੰਤਾਂ ਖਿਲਾਫ ਬੋਲਿਆ ਸੀ । ਮੇਰਾ ਨੰਬਰ 7009462042 ਹੈ ।
@TarsemSingh-xq6zj
@TarsemSingh-xq6zj 4 года назад
ਸਰਦਾਰ ਜੀ ਕਿਹੜੇ ਪਿੰਡ ਗਹਿਲ ਵਾਰੇ ਲਿਖਿਆ
@Manjitsingh-vj6rc
@Manjitsingh-vj6rc 4 года назад
ਨਾ ਭੁੱਲਣ ਯੋਗ 1984 ਸ਼ਹੀਦ ਸਿੰਘਾਂ ਨੂੰ ਦਿਲੋਂ ਸਰਧਾਂਜਲੀ 🙏🙏🙏🙏🙏💐💐💐💐💐💐💐
@bhupindersinghkanwar5681
@bhupindersinghkanwar5681 4 года назад
Great offer the works of congress to get vote banks
@legendsneverdie4223
@legendsneverdie4223 3 года назад
ਆਸ ਬਹੁਤ ਆ ਇੱਕ ਨਾ ਇੱਕ ਦਿਨ ਸਾਡੇ ਸੰਤ ਜੀ ਜਰੂਰ ਆਉਣਗੇ ਪ੍ਹਨਾਮ ਸਹੀਦਾ ਨੂੰ
@harindersinghsidhu148
@harindersinghsidhu148 4 года назад
ਇਸ interview ਵਿੱਚ ਬਹੁਤ ਕੁਝ ਹੈ , ਜੋ ਬੰਦਾ ਇਸ ਗੱਲ ਬਾਤ ਨੁੰ ਸੁਣ ਕੇ ਸਮਝ ਨਹੀਂ ਸਕਿਆ , ਤਾਂ ਉਹ ਸਿਰੇ ਦਾ ਪਾਗਲ ਹੋਉਗਾ।
@punjabivloggger7178
@punjabivloggger7178 3 года назад
J tuhanu eh samj na laga k dunia ch chalan ki deha aa. Eh sanu kidhar la rahe aa j tuhanu eh samj na laga fer tusi pagal ton kuj ghat ni
@gurjantsingh-se3ll
@gurjantsingh-se3ll 2 года назад
but
@RanjeetSingh-gv2fd
@RanjeetSingh-gv2fd 4 года назад
ਵਾਹਿਗੁਰੂ ਜੀ ਅਜ ਦੀ 90%ਲੀਡਰਸ਼ਿਪ ਪੂਰੇ ਭਾਰਤ ਵਿਚ ਇਹੋ ਸੋਚਦੀ ਸਾਡੀ ਕੁਰਸੀ ਸਾਡੇ ਪੁਤ ਪੋਤੇ ਦਾ ਰਾਜ ਕਿਵੇ ਪਪਕਾ ਹੋਵੇ। ਪੈਸਾ ਜਾਇਦਾਦ ਵਧ ਤੋ ਵਧ ਕਿਵੇ ਕਿਥੋ ਇਕਠਾ ਕੀਤਾ ਜਾਵੇ। ਸਿਰਫ ਦੋ ਭੁਖਾ ਲਈ ਸਭ ਕੁਝ ਦਾਅ ਉਪਰ ਲਾਉਦੇ ਨਾਲ ਹੀ ਜਨਤਾ ਨੂੰ ਬੁਧੂ ਬਣਾਉਦੇ ਹਨ। ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਧੰਨਵਾਦ
@hs7382
@hs7382 4 года назад
*This host is very clear and has conviction in all his questions and understanding about the 1984 incidents.*
@narindersingh4844
@narindersingh4844 4 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਸਿੰਘ ਸਾਬ ਜੀ ਨੇ
@mandeepkaru7973
@mandeepkaru7973 4 года назад
ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਕੋਟੀ ਕੋਟੀ ਪਰਨਾਮ
@poojamehta724
@poojamehta724 4 года назад
O yr chahe harnek chand neki kinna mara par eh tan sach bolda bhindru indira gandhi da kutta c jihne sikh kaum mrwaryi, mawa de putt mrwaye, beksoor hindua de katal kite. Ehje bande nu parmatma kade maaf ni kar sakda te saadi kaum be hero bnaya hoya pata ni kaum nu kad akal aayu thodiya ehi kameengiya krke harnek chand neki wrge kutte paida hunde aa.
@satnamsingh3742
@satnamsingh3742 4 года назад
@@poojamehta724silh kom nu shd tu apna ds tu sikh de ghr kida jm pyaa.. Sharm ni andi .... Akal tinu pta ni kdo augi.....Sikh de naam te kalank aw tere vrge dogle insan
@poojamehta724
@poojamehta724 4 года назад
Satnam Singh dogle tusi hon. Nihathe beksoor hindua nu maareya tusi papiyo sikhi da naam badnaam kita sari duniya ch
@poojamehta724
@poojamehta724 4 года назад
Satnam Singh sikhi ki hai?
@gurmitsingh4332
@gurmitsingh4332 3 года назад
@@poojamehta724 .
@sukhdeepkaur2513
@sukhdeepkaur2513 4 года назад
ਤਾਂਂਹੀਓ ਲੌਂਗੋਵਾਲ ਗੱਡੀ ਚਾੜਿ੍ਆ ਸੀ ਟੌਹੜਾ ਸੱਪ ਤੇ ਕਈ ਹੋਰ ਗਦਾ਼ਰ ਬਚ ਨਿਕਲੇ
@mandeepthind6527
@mandeepthind6527 4 года назад
Thanks
@HarjinderSingh-hl7hg
@HarjinderSingh-hl7hg 3 года назад
SAAKA , NEELA - TARA ☆ DIAN KUJH AIEHAM SACHHAIAN ਸਿੱਖ-ਨੌਜਵਾਨਾਂ ਦੇ ਅਥਾਹ;ਉਤਸ਼ਾਹ,ਉਮਾਹ , ਜੋਸ਼ , ਦਾ ਨਜਾਇਜ਼ ਫ਼ਾਇਦਾ ਚੁੱਕੇ ਜਾਣ , ਧਰਮਜੁੱਧ - ਮੋਰਚੇ ਨੂੰ , ਢਾਹ ਲਾਉਣ , ਦਰਬਾਰ ਸਾਹਿਬ ਨੂੰ , ਮੈਦਾਨ - ੲ - ਜੰਗ 'ਚ ਤਬਦੀਲ ਕਰਨ ਅਤੇ ਵੱਡੇ - ਪੱਧਰ 'ਤੇ ਸਿੱਖ-ਨੌਜੁਆਨੀ ਦਾ ਘਾਣ ਕੀਤੇ ਜਾਣ ਪਿੱਛੇ , ਮੁੱਖ ਕਾਰਨ ਬਣੇ -- ਕਾਹਲ਼ਾਪਨ , ਭੜਕਾਹਟ , ਅੰਤਰੀਵੀ - ਕਲਕਲੇਸ਼ , ਲਾਈਲੱਗਪੁਣਾ , ਚੌਧਰਪੁਣੇ ਦੀ ਭੁੱਖ , ਨਾਸਮਝੀ , ਸਿਆਸਤ ਦੀ ਘੱਟ ਸਮਝ , ਮਿੱਤਰ ਤੇ ਵੈਰੀ 'ਚ ਫ਼ਰਕ ਨਾ ਕਰ ਸਕਣਾ, ਦਿਸ਼ਾਹੀਣਤਾ , ਗੱਦਾਰੀ , ਮਿੱਤਰਧੱਰੋਹ , ਦਗੇਬਾਜ਼ੀ , ਚੁਗਲਖੋਰੀ , ਬੇਇੱਤਫ਼ਾਕੀ , ਬੇਭਰੋਸਗੀ । ਬਾਕੀ ; ਹੋਰ ਊਣਤਾਈਆਂ , ਤੇ ਬਾਹਰੀ - ਕਾਰਨ ਭੀ ਹੈਣ । ਸੁਖਮਨੀ ਸਾਹਿਬ 'ਚ ਦਰਜ , ਸਾਰੇ ਹੀ ਔਗੁਣ , ਇੱਥੇ ਵੇਖੇ ਜਾ ਸਕਦੇ ਹਨ। ਕਾਂਗਰਸ ਤੇ ਬੀਜੇਪੀ ਨੇ ਰਲ਼ ਕੇ , ਸਿੱਖ-ਕੌਮ ਦੀ ਰੱਜ ਕੇ , ਕਾਂ - ਘੜੀਸੀ ਕੀਤੀ। ਕਾਂਗਰਸ , ਤੇ ਇਸ ਕੋਝੀ - ਖੇਡ 'ਚੋਂ , ਠਿੱਬ ਗਈ , ਤੇ ਸਿੱਖ- ਕੌਮ , ਬੀਜੇਪੀ ਵਸ ਪੈ ਗਈ , ਜਿਸਦਾ ਖਮਿਆਜ਼ਾ ਅਜ ਭੀ ਕੌਮ ਭੁਗਤ ਰਹੀ ਹੈ । ਨਿਰਸੰਦੇਹ, ਸਿੱਖ - ਕੌਮ 'ਤੇ ਜ਼ਬਰਨ ਮੜ੍ਹੇ , ਇਸ ਦੁਖਾਂਤ ਜਾਂ ਸਾਕੇ ਨੂੰ ਟਾਲ਼ਿਆ ਜਾ ਸਕਦਾ ਸੀ । ਉੱਕਤ ਕਾਰਨਾਂ ਨੂੰ ਸਨਮੁਖ ਰਖਦਿਆਂ , ਅਸਾਡੀ ਕੀ ਜੁਆਬਦੇਹੀ ਬਣਦੀ ਹੈ , ਦਸਮੇਸ਼ ਪਿਤਾ ਜੀ ਦੇ ਇਸ ਅਖਾਣ ਸਾਹਮਣੇ ? "ਜੁੱਧ ਜਿਤੇ , ਇਨਹੀ ਕੇ ਪ੍ਸਾਦਿ , ਇਨਹੀ ਕੇ ਪ੍ਸਾਦਿ , ਸਭੁ ਸਤਰੁ ਮਰੇ"।
@gurcharansinghgill8093
@gurcharansinghgill8093 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਮੁਖਤਿਆਰ ਸਿੰਘ ਤੂਫਾਨ ਦੀ ਇਕ ਲਾਈਨ ਹੈ। ਭੁੱਖੇ ਚਾਓਦਰ ਲੀਡਰ ਪੰਜਾਬ ਦੇ।। ਪਾਣੀ ਫੇਰੀ ਤੇਰੀ ਆਬ।। ਸੋ ਇਹ ਗੱਲ ਸਾਹਮਣੇ ਆਈ ਗਈ ਹੈ ਕਿ ਸਾਡੇ ਹੀ ਇਹ ਹਮਲਾ ਕਰੌਨ ਦੇ ਓਹਨੇ ਹੀ ਜੁੰਮੇਵਾਰ ਹਨ। ਜਿੰਨੀ ਇੰਦਰਾ ਗਾਂਧੀ ਜੁੰਮੇਵਾਰ ਹੈ ਜੀ।
@jaspreetkaur-bc5fl
@jaspreetkaur-bc5fl 4 года назад
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@HarpalSingh-zx1gv
@HarpalSingh-zx1gv 4 года назад
Mainu dilo bht dukh aa asi apni kaum da hira guaaa chukke aa. Sant Jarnail Singh Ji khalsa bhindra Wale. Sachi ajj uh hunde mera bda dil karda uhna de darshan karn nu.
@gurjantsingh-se3ll
@gurjantsingh-se3ll 2 года назад
verygood
@AmandeepSingh-je5yq
@AmandeepSingh-je5yq 4 года назад
ਜਦੌ ਫ਼ੌਰਸ ਨੇ ਅਟੈਕ ਕਰਨ ਵਾਸ਼ਤੇ dc ਕੋਲ਼ੋ ਮਨਜੂਰੀ ਮੰਗ਼ੀ ਤਾ ਓਸ਼ ਸ਼ਮੇ ਦੇ dc ਨੇਮਨਜੂਰੀ ਨਹੀ ਦਿਤੀ ਫ਼ਿਰ ੲਿਹ ਸੇਵਾ ਬਾਦਲ ਨੇ ਨਿਭਾੲੀ ਰਾਤੋ ਰਾਤ ਅਾਪਣੇ ਸ਼ਾਲ਼ੇ ਮਹੇਸ਼ੲਿਦਰ ਨੂੰ ਅੰਮਿਰਤਸਰ dc ਲਾੲਿਅਾ ੲਿਸ਼ ਟਾੲਿਮ ੲਿਹਬੰਦਾ ਬਾਦਲ ਦੇ ਸ਼ਾਰੇ ਕਾਰੌਬਾਰਾ ਦੀ ਸ਼ੰਭਾਲ਼ ਕਰਦਾ ਪਰ ਮਰੂ ਅਾਪਣੀ ਭੈਣ ਵਰਗੂ
@vimpyboxerboxer686
@vimpyboxerboxer686 4 года назад
ਸਿੱਖ ਕੌਮ ਸ਼ੇਰਾ ਦੀ ਕੌਮ ਹੈ ਸੈਨੂੰ ਮਨ ਹੈ ਸਿੱਖ ਹੋਣ ਦਾ
@gssingh8042
@gssingh8042 4 года назад
ਸਿੱਖ ਕੌਮ ਮੂਰਖਾ ਦੀ ਕੌਮ ਜੋ ਆਪਣੇ ਸ਼ੇਰਾ ਨੂੰ ਖਤਮ ਕਰਵਾ ਦੇਦੀ ਆ
@inderpreetbajwa1119
@inderpreetbajwa1119 3 года назад
Waheguru waheguruji🙏
@virkjaatvirkjaat9693
@virkjaatvirkjaat9693 4 года назад
बिल्कुल सही बात है आप की
@chanchalsinghbhathal4140
@chanchalsinghbhathal4140 4 года назад
ਮਖੂਜਿ ਤੁਹਾਡਾ ਬਹੁਤ ਚੰਗਾ ਉਪਰਾਲਾ।ਸਿੰਖਾਂ ਵਿੱਚ ਜੋ ਸਿੰਈਖੀਦੇ ਦੇ ਦੁਸਮਣ ਸਿੰਖ ਭੇਸ ਵਿੱਚ ਆਪਣੀਆਂ ਚਲਾਕੀਆ ਕਰਨ ਬਾਲੇ ਜਿਵੇ ਲੋਗੋਵਾਲ ਉਸ ਤੋਂ ਵੀ ਵੱਡੇ ਧਨਾਡਟ ਟੋਹੜਾ ਉਸ ਤੋਵੀਵੱਡੇ ਮਾਯਾ ਕੁਰਸੀ ਪੁਤਰਮੋਹ ਦੇ ਲਾਲਚੀ ਬੱਡੇ ਬਾਦਲ ਨੇ ਤਾਂ ਸਿੰਖੀ ਨੂੰ ਹਲਾਲ ਕਰਨ ਜਹਿਆਂ ਕਰਤੁਤਾਂ ਕੀਤੀਆਂ ਹੱਨ। ਗੁਰੂ ਮੇਹਰ ਕਰੇ ਉਹ ਦਿਨ ਦੂਰ ਨਹੀਂ ਜਦੋ ਸਿੰਖਾਂਦੀ ਤਰਾਸਦੀ ਖੱਤਮ ਹੋਉਂਗੀ ਤੇ ਸੰਤਾ ਦੀ ਸੋਚ ਪੂਰੀ ਹੋਵੇਗੀ
@aphs5051
@aphs5051 4 года назад
ਇੰਦਰਾ ਪਾਪਣੇ ਤੈਨੂੰ ਲਾਹਨਤਾਂ ਪੈਂਦੀਆਂ ਰਹਿਣ ਗਿਆ 😢
@stugamer573
@stugamer573 3 года назад
ਲਾਹਨਤਾਂ ਪੈਂਦੀਆਂ ਰਹਿਣਗੀਆਂ ਨਾ ਕਿ ਵੀਰ ਜੀ ਲਾਹਨਤਾਂ ਪੈਂਦੀਆਂ ਰਹਿਣ ਗਿਆ। ਗੁਸਤਾਖੀ ਮੁਆਫ਼ ਕਰਨਾ ਵੀਰ ਜੀ ਤੁਸੀਂ ਆਪਣੀ ਪੰਜਾਬੀ (ਮਾਂ ਬੋਲੀ) ਨੂੰ ਸੁਧਾਰੋ।
@OnkarSingh-pl5mm
@OnkarSingh-pl5mm 3 года назад
ਕਿਉਂ ਸਿੱਖਾਂ ਦੇ ਅਖੌਤੀ ਲੀਡਰਾਂ ਨੇ ਕੀ ਕੀਤਾ?ਇਸ ਗੱਲ ਨੂੰ ਅਣਗੌਲਿਆਂ ਨਾ ਕਰੋ
@SANDEEPSINGH-oi2dy
@SANDEEPSINGH-oi2dy 3 года назад
Indira na karna c jo kar ditta hun v jinda gum rha huna nu ki kho ga jo akali dal party bnai Frida nai msand a ksurwar nai
@bahadursingh616
@bahadursingh616 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
@roberrob8715
@roberrob8715 4 года назад
ਲਾਹਨਤ ਹੈ ਸਿੱਖ ਕੌਮ ਤੇ ਜੋ ਆਜੇ ਵੀ ਬਾਦਲ ਨੂੰ ਵੋਟ ਦਿੰਦੇ ਹਨ , ਲੌਂਗੋਵਾਲ ਨੂੰ ਸੰਤ ਆਖਦੇ ਹਨ, ਹੁਣ ਬਾਦਲ ਲੈਨ ਦਾ ਵਕ਼ਤ ਹੈ, ਸਿੱਖੋ ਕਿਸੇ ਵੀ ਗੁਰੂ ਘਰ ਮਾਇਆ ਦਾ ਮਾਥਾ ਨਾ ਟੀਕੋ ਆਪਣੇ ਆਪਣੇ ਪਿੰਡ ਗੁਰੂ ਘਰ ਜਾਓ ੧ ਧੇਲਾ ਅੰਮ੍ਰਿਤਸਰ ਦਮਦਮਾ ਸਾਹਿਬ, ਮੁਕਤਸਰ, ਪਟਨਾ ਸਾਹਿਬ ਕਿੱਸੀ ਵੀ ਗੁਰੁਦਵਾਰੇ ਨੂੰ ਨਾ ਦੇਵੋ, ਨਾ ਕਣਕ, ਨਾ ਚੌਲ ਦੇਵੋ ਤੁੰਸੀ ਸੱਪ ਹੀ ਅੱਜੜੋ ਜਾਵੋਗੇ | ਘਰ ਰਿਹ ਪਾਠ ਕਰੋ || ਵੱਧ ਤੋਂ ਵੱਧ ਸਹਾਰੇ ਕਰੋ ਇਹ ਗੱਲ
@GurcharanDhillon
@GurcharanDhillon 4 года назад
ਜਿਵੇਂ ਸਿਰਦਾਰ ਕਪੂਰ ਸਿੰਘ ਹੁਣੀ ਕਹਿ ਗੲੇ ਕਿ ਸਿੱਖ ਕੌਮ ਦਾ ਅਾਪਣਾ ਘਰ ਹੋਣਾ ਅਤਿ ਜਰੂਰੀ ਹੈ I ਬਿਲਕੁਲ ਸਹੀ ਗੱਲ ਹੈ I ਸਿੱਖਾਂ ਨੇ ੧੮੪੯(1849) ਤੋਂ ਹੁਣ ਤਕ ਗਵਾੲਿਅਾ ਹੀ ਗਵਾੲਿਅਾ, ਕੁੱਝ ਖਟਿਅਾ ਨਹੀਂ I ਅਸੀਂ ਗੁਲਾਮੀ ਦੀ ਮਾਰ ਹੇਠ ਹਾਂ I
@mohindersingh8893
@mohindersingh8893 3 года назад
ਮਖੂ ਭਾਈ ਜੀ ਵਾਹਿਗਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀਆ ਵਿਦਵਾਨਾਂ ਸਿੱਖਾਂ ਨਾਲ ਦਰਬਾਰ ਸਾਹਿਬ ਤੇ ਹੌਇ ਹਮਲੇ ਬਾਰੇ ਤ ਹੌਰ ਸਿੱਖ ਮਸਲਿਆਂ ਆਦਿ ਤੇ ਆਧਾਰਿਤ ਮੁਲਾਕਾਤਾਂ ਦਾ ਅਰੰਭਿਆ ਸਿਰਜਲਾ ਬਹੁਤ ਚੰਗਾ ਕਾਰਜ ਹੈ ਹਾਂ ਤੂਹਾਡੀ ਜਾਕਾਰੀ ਵਾਸਤੇ ਮੈਂ ਜੌ ਕੁਛ ਦਰਬਾਰ ਸਾਹਿਬ ਤੇ ਹਮਲਾ ਹੌਣ ਤੌ ਪੇਹਲਾਂ ਤੇ ਕੁਛ ਹਮਲਾ ਹੌਣ ਤੌ ਬਾਅਦ ਦੀਆਂ ਲਿਖਤਾਂ ਬਜਾਰ ਵਿਚ ਪਤਕਾਰ ਸਰਜੀਤ ਜਲੰਧਰੀ ਉਸ ਦੌਰਾਣ ਤਿੰਨ ਚਰ ਕਿਤਾਬਾ ਲਿਖੀਆਂ ਗਈਆਂ ਸੀ ਇਕ ਜੌ ਹਮਲੇ ਤੌ ਪੇਹਲੇ ਦੀ ਹੈ ਜਥਾ ਦਮਦਮੀ ਟਕਹਲ ਬਾਰੇ ਦੁਜੀ ਨੀਲਾ ਤਾਰਾ ਐਕਸ਼ਨ ਬਾਰੇ ਤੀਜੀ ਕੀ? ਸੰਤ ਜਰਨੈਲ ਸਿਂਘ ਜਿੰਦਾ ਹਨ ਇਹ ਜੇ ਤੁਹਾਨੂੰ ਮਿਲ ਜਾਂਦੀਆ ਹਨ ਤਾ ਇਹ ਸਬ ਕੁਛ ਕਿਵੇਂ ਹੌਇਆ ਕਿੰਨੇ ਕਰਾਇਆ ਕਿਉਂ ਹੌਇਆ ਸਬ ਕੁਛ ਜਾਨਕਾਰੀ ਮਿਲ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ
@brarsukhdevsinghdala4337
@brarsukhdevsinghdala4337 4 года назад
ਵਾਹਿਗੁਰੂ ਜੀ ਕੀ
@gurwinderbrar8127
@gurwinderbrar8127 4 года назад
ਸਾਨੂੰ ਵੈਰੀ ਤੋਂ ਕੋਈ ਖਤਰਾ ਨੀ ਡਰ ਲੱਗਦਾ ਕੌਮ ਦੇ ਗਦਾਰਾਂ ਤੋਂ
@kaursingh127
@kaursingh127 4 года назад
Kom de gdara Da kabja hai bro
@nazamsinghbhathal599
@nazamsinghbhathal599 4 года назад
.kaum.no.samjagl
@DavinderSingh-ot4mj
@DavinderSingh-ot4mj 4 года назад
ਜੇ ਤੁਹਾਨੂੰ ਦਿੱਲੀ ਸੈਂਟਰ ਚੰਗਾ ਨਹੀਂ ਲੱਗਦਾ ਤਾਂ ਤੁਸੀ ਕੀ ਆਪ ਜੀ ਅਸਲੀ ਸ਼ਿਕਾਰ ਬਣਾ ਕੇ ਪੰਜਾਬ ਨੂੰ ਬਚਾਓ
@DavinderSingh-ot4mj
@DavinderSingh-ot4mj 4 года назад
ਪਹਿਲਾਂ 32 ਸਾਲ ਕੋਈ ਨੀਂ ਬੋਲਿਆ ਹੁਣ ਵਾਰੀ-ਵਾਰੀ ਕੰਜਰ ਬੋਲ ਰਹੇ ਹਨ
@DavinderSingh-ot4mj
@DavinderSingh-ot4mj 4 года назад
ਪਹਿਲਾਂ ਤੁਸੀਂ ਕਿਉਂ ਨਹੀਂ ਬੋਲੇ ਛਿੱਤਰਾਂ ਦਾ ਡਰ ਸੀ
@manjindersingh3905
@manjindersingh3905 4 года назад
ਮੱਖੂ ਜੀ ਅਕਾਲੀਆ ਤੋ ਗੁਰਦੁਆਰੇ ਛਡਾਉਣੇ ਚਾਹੀਦੇਆ ਔਰ ਕਿਸੇ ਵੀ ਰਾਜਸੀ ਪਰਟੀ ਨੂੰ ਨਹੀ ਸਗੋ ਸਿੰਘਾ ਦੇ ਹਵਾਲੇ ਕਰਨੇ ਚਾਹੀਦਾ ਆ ਪਰ ਸਿੰਘ ਰਹਿਤਵਾਨ ਵਾਲੇ ਹੌਣ
@Lal_singh1
@Lal_singh1 4 года назад
ਕਿਹੜੇ ਸਿੰਘ ਵੀਰ ਜੀ?
@awab4u
@awab4u 4 года назад
Kehre Singh? Oh jede US, England, Australia, news land, Germany ch gurdwaren te asylum le k kabja kita hoya oh no?
@brinderkaur7500
@brinderkaur7500 4 года назад
Waheguru ji bilkul par ode lei sanu avde bache sikhi nal jod k singh singhniyan sajen te gatka shaster bideya kirtan gurbani ch parpakh hoke fer asi sare gurdware azad krwa k os toh baad sari kom ik nishan sahib agge iqthe hoke khalstan da sangresh krke fateh krke khalstan di sathapna krke avdi kom nu te youth nu sambhaliye te ik misal kyiem kriye duniya te Guru sahib de agge ardaas krke Khalsa raaz sathapiat kriye waheguru ji ka khalsa waheguru ji ki fateh ji 🙏🙏
@parminderkaur9127
@parminderkaur9127 4 года назад
Bahut Guru nu pyar sarkar karn wale hun .... Ethe aaj v.
@pritpalsinghchinna8628
@pritpalsinghchinna8628 4 года назад
ਭਾਈ ਸਹਿਬ ਅਜੈ ਕੌਈ ਭੁਲੇਖਾ ਹੈ ਸਿਖ ਕੌਮ ਨੂੰ ।
@dilbagsinghsddr5ugfrhh649
@dilbagsinghsddr5ugfrhh649 4 года назад
The éew
@singh0174
@singh0174 4 года назад
ਹਰਪ੍ਰੀਤ ਸਿੰਘ ਮਖੂ ਜੀ ਤੁਸੀਂ ਬਹੁਤ ਚੰਗੇ-ਚੰਗੇ ਬੁੱਧੀਜੀਵੀਆਂ ਨਾਲ ਮੁਲਾਕਾਤ ਕਰਾਉਦੇ ਬਹੁਤ ਧੰਨਵਾਦ। ਪਰ, ੧੯੮੪ ਵਿੱਚ ਨੁਕਸਾਨਿਆ ਪੁਰਾਤਨ ਸਿੱਖ ਇਤਿਹਾਸ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਮਾਨ ਜੋ ਫੌਜ ੮੪ ਵੇਲੇ ਲੈ ਗਈ ਉਸ ਚੋ ਕੁਝ ਪਰਸੈਂਟ ਸਾਮਾਨ ਵਾਪਸ ਕੀਤਾ ਉਸਤੇ ਵੀ ਕੋਈ ਐਪੀਸੋਡ ਤਿਆਰ ਕਰੋ ਧੰਨਵਾਦ ਜੀ🙏🙏
@GurmatVichar-Sikhism
@GurmatVichar-Sikhism 4 года назад
ਇਹ ਸਾਰੇ ਲੀਡਰ ਨਿਜਾਮਪੁਰ (ਪਟਿਆਲ਼ਾਕੋਲ) ਰਾਸ਼ਟਰੀ ਹਾਊਸ ਵਿੱਚ ਰਹੇ ਸਨ
@ramnagerwalanurmitke6939
@ramnagerwalanurmitke6939 4 года назад
ਪਹਿਲਾਂ ਸਾਡੇ,ਦਿਲ,ਵਿਚ,ਸੰਤਾ, ਲਈ, ਨਫ਼ਰਤ ਸੀ, ਹੁਣ,ਇਕਸਾਲ, ਪੜਿਆ,ਸੁਣਿਆ, ਪਤਾ ਲੱਗਿਆ ਉਹ,ਦਰਵੇਸ਼,ਰੂਹ,ਅਤੇਲੋਭ,ਲਾਲਚ, ਤੋਂ,ਰਹਿਤ,ਸੀ
@JaswantSingh-uu5us
@JaswantSingh-uu5us 4 года назад
ਬਹੁਤ ਵਧੀਆ ਵਿਚਾਰ ਹੈ ਜੀ ਧੰਨਵਾਦ ਜੀ
@narinderjitkaur6227
@narinderjitkaur6227 4 года назад
Kapoor singh ghuman IAS first punjabi sikh IAS officer respected personalty
@Filmmaker1313
@Filmmaker1313 4 года назад
ਹੁਣ ਸਿੱਖ ਨੋਜਵਾਨ ਇਨ੍ਹਾਂ ਬਾਰੀਕੀਆਂ ਨੂੰ ਅਤੇ ਡੋਗਰਿਆਂ ਨੂੰ ਪਹਚਾਨ ਕੇ ਕੋਮ ਨੂੰ ਆਪਣੇ ਹਿਸਾਬ ਨਾਲ ਅੱਗੇ ਵਧਾਉਣਗੇ ਵਾਅਦਾ ਹੈ ਕੋਮ ਨੂੰ ਨੋਜਵਾਨਾਂ ਵੱਲੋਂ
@SurinderSingh-uw4wy
@SurinderSingh-uw4wy 3 года назад
We love our Saint Jarnail Singh Bhindranwala. He ist not die. He live in our heart in our Thinking.
@europe2118
@europe2118 4 года назад
ਬਹੁਤ ਵਧੀਆ ਮਖੂ ਵੀਰ ਜੀ
@indian1592
@indian1592 3 года назад
ਅਸੀਂ ਫ਼ੇਰ ਤੋਖਾ ਨਾ ਖਾ ਲਈਏ ਫਸਾਨਿਏ ਨਵੇਂ ਟਾਇਮ ਨੂੰ ਧੰਨਵਾਦ ਜੀ ਸਰਦਾਰ ਸਾਹਿਬ
@manjitsingh4263
@manjitsingh4263 4 года назад
ਅਜ ਜੋ ਕਾਲੀਆਂ ਕਾਂਗਰਸੀਆਂ ਅਤੇ ਹੋਰ ਕੌਮ ਦੇ ਵਿਰੋਧੀਆਂ ਦਾ ਸਾਥ ਦਿੰਦੇ ਨੇ ਉਹਨਾਂ ਜਿਹਾ ਕੌਮ ਦਾ ਗਦਾਰ ਕੋਈ ਹੋਰ ਹੀ ਨਹੀਂ ਸਕਦਾ
@JaswantSingh-te9xt
@JaswantSingh-te9xt 4 года назад
ਗਦਾਰਾਂ ਤੋਂ ਵਾਹਿਗੁਰੂ ਜੀ ਕੌਮ ਨੂੰ ਬਚਾਉਣ
@Never_Forget84
@Never_Forget84 4 года назад
ਸਿੱਖ ਕੌਮ ਦੀ ਚੜਦੀ ਕਲਾ ਹੋਵੈ ਜੀ ਵਾਹਿਗੁਰੂ
@gurajohal1652
@gurajohal1652 4 года назад
ਅੱਜ ਅਸੀਂ ਆਪਣੇ ਖਾਲਿਸਤਾਨ ਵਿੱਚ ਅਜ਼ਾਦ ਹੁੰਦੇ ਜੇ ਸਾਡੀ ਕੌਮ ਦੇ ਵਿੱਚ ਗਦਾਰ ਨਾ ਹੁੰਦੇ
@pawangarg1980
@pawangarg1980 3 года назад
Yeh gadari to Gurion ke time se Chali aarahi hai ki baba bands Singh bahadur de Raj wele gadar nahi san
@melasandhu430
@melasandhu430 3 года назад
Sant grnel Singh ji. Vega nahi koi hona thank you Sant ji
@tajindersingh2627
@tajindersingh2627 4 года назад
Sardar Sahab used a fantastic & respectable word for “Tohfa “of Sant ji for sikhs. Sardar Sahab has a quite god’s knowledge
@vaarispunjabdederabassi1403
@vaarispunjabdederabassi1403 4 года назад
ਭਾਈ ਹਰਪ੍ਰੀਤ ਸੱਖ ਮੱਖੂ ਤੁਹਾਨੂੰ ਕਈ ਵਾਰੀ ਕਾਲ ਕੀਤੀ ਪਰ ਤੁਸੀਂ ਕਾਲ ਸੁਣਨੀ ਪਸੰਦ ਨਹੀਂ ਕੀਤੀ। ਤੁਹਾਨੂੰ ਤਾਂ ਹਰ ਕਾਲ ਸੁਣਨੀ ਚਾਹੀਦੀ ਹੈ ਤਾਂ ਜੋ ਕਾਲ ਕਰਨ ਵਾਲੇ ਦੀ ਗੱਲ ਸੁਣੀ ਜਾ ਸਕੇ। ਮੈਂ ੫੫ ਸਾਲ ਤੋਂ ਕੌਮੀ ਮਸਿਲਆ ਨਾਲ ਸਬੰਧਤ ਸੰਘਰਸ਼ ਦਾ ਸਾਥੀ ਹਾਂ। ਸਰਦਾਰ ਕਪੂਰ ਸਿੰਘ ਨਾਲ ਵੀ ਕਈ ਯਾਦਾ ਸਾਂਝੀਆਂ ਹਨ। ਸੰਪਰਕ ਨੰਬਰ ੭੭ ੪੦੦ ੮੦੨੧੧
@MandeepKaur-qs5es
@MandeepKaur-qs5es 3 года назад
Baut. Vadea
@NarinderSingh-te7rs
@NarinderSingh-te7rs 3 года назад
Sat Sri akal veer ji
@swaranskahlon6098
@swaranskahlon6098 4 года назад
Totally agreed with this interview,about Longonwal n Tohra he has said very clearly.
@drjagmohansinghrana9316
@drjagmohansinghrana9316 3 года назад
Waheguru
@jaimalsingh5325
@jaimalsingh5325 4 года назад
ਜਦੋਂ ਵੀ ਸਿੱਖ ਸਰਦਾਰ ਹਾਰੇ ਲੀਡਰਾਂ ਕਰਕੇ ਹੀ ਹਾਰੇ ਆ।
@jagmitsingh836
@jagmitsingh836 Год назад
00
@jagmitsingh836
@jagmitsingh836 Год назад
0 0000000⁰0 000 0000000000000000000000 0 000000000 0 00 0 0000 0 00 0 00 0 0 00 0 0 0 00 Aa Aa in 0 Aa 0 0 00 0 000000000000000000000000 00000000000000000000000000000000000000
@iqbalsinghshahi
@iqbalsinghshahi 4 года назад
ਸਾਡੇ ਵਿੱਚ ਗੱਦਾਰ ਵੜ ਗਏ ਨੇ ਸੂਰਮੇ ਬਹਾਦਰੀ ਨਾਲ਼ ਲੜ ਗਏ ਨੇ
@poojamehta724
@poojamehta724 4 года назад
O yr chahe harnek chand neki kinna mara par eh tan sach bolda bhindru indira gandhi da kutta c jihne sikh kaum mrwaryi, mawa de putt mrwaye, beksoor hindua de katal kite. Ehje bande nu parmatma kade maaf ni kar sakda te saadi kaum be hero bnaya hoya pata ni kaum nu kad akal aayu thodiya ehi kameengiya krke harnek chand neki wrge kutte paida hunde aa.
@aishgill1240
@aishgill1240 4 года назад
@@poojamehta724 soch ke bol tu marna ee
@inderjeetsinghmaan8954
@inderjeetsinghmaan8954 4 года назад
@@poojamehta724 Andar vad jao Hindua -- ---- de andar. Shayad thwade varge a nu thand mil jaaye. Dogre thwadi nasal vichon hi hone.
@poojamehta724
@poojamehta724 4 года назад
Inderjeet Maan hindu tan sikha nu ranjit kumar dhadri bnaan lgeya hoya jehra kehnda kudrat rabb hai kal nu kahuga hawan kreya kro.
@amarjitdhillon7116
@amarjitdhillon7116 4 года назад
Waheguru ji mehar Karan Singh Sahab g te 🙏🙏
@ManjitSingh-bd7jq
@ManjitSingh-bd7jq 4 года назад
ਮਖੂ ਜੀ ਬਾਬਾ ਜੀ ਇਕੱਲਾ ਸਬਦ ਨਾ ਵਰਤੋ ਮਹਾਪੁਰਸ਼ਾ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਕਹਿਆ ਕਰੋ।
@kaurg674
@kaurg674 4 года назад
Hanji 😭😭😭😭😭 bilkul
@singhisking539
@singhisking539 4 года назад
Very true brother
@atindersingh7571
@atindersingh7571 4 года назад
Sant shbad te ਸ਼ੰਕਾ
@ManjitSingh-bd7jq
@ManjitSingh-bd7jq 4 года назад
@@atindersingh7571 ਕੀ ਸ਼ੰਕਾ
@ManjitSingh-bd7jq
@ManjitSingh-bd7jq 4 года назад
ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ।
@sidhuaks4700
@sidhuaks4700 4 года назад
ਸਾਰੀ ਸਿੱਖ ਕੌਮ ਇਕੱਠੀ ਹੋ ਜਾਉ ਤੇ ਇੰਨਾਂ ਦਾ ਸਫਾਈਆਂ ਕਰੋ
@inderpreetbajwa1119
@inderpreetbajwa1119 3 года назад
Yes
@MandeepSinghKambojNaushehraPan
@MandeepSinghKambojNaushehraPan 4 года назад
100%✓✓✓✓✓.You are right sir ji
@rajbirsidhu7666
@rajbirsidhu7666 4 года назад
ਕੀ ਹੁਣ ਸਿੱਖ ਕੌਮ ਇਕ ਨਿਸ਼ਾਨ ਸਾਹਿਬ ਥੱਲੇ ਇਕਠੇ ਨਹੀਂ ਹੋ ਸਕਦੀ੍
@HoneySingh-hh7vt
@HoneySingh-hh7vt 4 года назад
Ho sakdi he
@impervsimp...........5003
@impervsimp...........5003 4 года назад
Bro aj kl sb nu apni pyi hai koi ni prwah krda...insaan hi insaan nu maar reha hai...os time v edan hi hoya ek duje nu hi mrwaya gya...no one is loyal...evrybdy want to live a quality life...
@kaursingh127
@kaursingh127 4 года назад
Nahi bilkul ekuthi nahi hundi kom
@ManjitSingh-bd7jq
@ManjitSingh-bd7jq 4 года назад
ਵੀਰ ਹੋ ਤਾ ਸਭ ਕੁਝ ਸਕਦਾ ਪਰ ਜੋ ਬਾਗੜ ਬਿੱਲੇ ਨੇ ਉਹ ਕਦੇ ਵੀ ਸਿਖ ਕੌਮ ਦਾ ਤੇ ਪੰਜਾਬ ਦਾ ਭਲਾ ਨਹੀ ਹੋਣ ਦੇਣਗੇ।
@brinderkaur7500
@brinderkaur7500 4 года назад
Bilkul ho sakdi ghar starting krni peni pehla bacheya nu sikhi nal jodo te Amrit pan krwa k singh singhniyan sajen te bacheya nu sikhi nal juden te Gursikh banke shaster bideya gatka te gurbani kirtan sikhao te parpakh hoke jatt patt toh utte uth k sb nu jagrook kro milke sare fer e hougi te rozana Ardas kreya kro Guru sahib agge ta e honi aaa waheguru ji 🙏🙏
@sukhwindersinghrandhawa4810
@sukhwindersinghrandhawa4810 4 года назад
ਸੰਤ ਜਰਨੈਲ ਸਿੰਘ ਜੀ ਮਹਾਂਪੁਰਖ ਸਨ। ਜਿਹੜੇ ਬਘਿਆੜ ਕਹਿੰਦੇ ਸਨ ਉਹ ਤਾਂ ਕੌਮ ਦੇ ਗ਼ਦਾਰ ਸਨ ਜਿਨ੍ਹਾਂ ਕੌਮ ਦੇ ਹੀਰੇ ਸ਼ਹੀਦ ਕਰਵਾਏ ਕੌਮ ਦਾ ਵੱਡਾ ਨੁਕਸਾਨ ਕੀਤਾ ਜਿਨ੍ਹਾਂ ਚ ਕੁੱਝ ਮਰ ਗਏ ਤੇ ਕੁੱਝ ਹਾਲੇ ਵੀ ਜਿਉਂਦੇ ਹਨ । ਇਹਨਾਂ ਗ਼ਦਾਰ ਦਾ ਮੂੰਹ ਕਾਲਾ ।
@bachittersingh8672
@bachittersingh8672 4 года назад
ਮਖੂ ਸਾਹਬ ਧੰਨਵਾਦ ਤੁਹਾਡਾ ਜਾਣਕਾਰੀ ਦੇਨ ਲੲੀ
@bikarjitsingh34bikarjitsin10
@bikarjitsingh34bikarjitsin10 7 месяцев назад
ਮਖੂ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਵਿਦਵਾਨਾਂ ਨਾਲ ਰੂਬਰੂ ਕਰਵਾਉਂਦੇ ਹੋ
@buntyghotra4182
@buntyghotra4182 4 года назад
Akaal channel one of the best nd favorite mera
@jts1234
@jts1234 4 года назад
khalistan only way friends
@SanjaySingh-nr2nq
@SanjaySingh-nr2nq 4 года назад
Sant Baba jarnail Singh khalsa ji Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru 🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@hanmindersinghpurba706
@hanmindersinghpurba706 4 года назад
ਬਹੁਤ ਵਧੀਆ 🙏 ਸੋਚੋ ਵੀਰੋ ਕੁਝ
@GurdeepSingh-ev5px
@GurdeepSingh-ev5px 4 года назад
ਬਿਲਕੁਲ ਸਹੀ ਗਲ ਆ ਜੀ
@kulwinderchahal6477
@kulwinderchahal6477 4 года назад
Good job khalsa ji ,keep it up 🙏🙏
@sheikhsaab4092
@sheikhsaab4092 4 года назад
Dhan Dhan baba Nanaka.
@zaildarkuldeep8451
@zaildarkuldeep8451 4 года назад
Very great job done. Very truth job. O my God.
@singhisking539
@singhisking539 4 года назад
Good information about Punjab 1984 about sant jamail Singh ji kalsa Bhindranwala. ❤❤❤❤❤🙏🙏🙏🙏🙏
@jagmohansinghatwal8657
@jagmohansinghatwal8657 4 года назад
Adwani wrote in his autobiography, Indira hasitated for taking action but we(BJP) compelled her for the operation.
@damanpreetdeol8509
@damanpreetdeol8509 4 года назад
Tuhade sadka raahi Sikh history ch bohut kuch sikhan nu milda ah.
@bhupinderdhillon980
@bhupinderdhillon980 2 года назад
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਪ੍ਰਣਾਮ
@GurpreetSingh-ub4hs
@GurpreetSingh-ub4hs 4 года назад
It s very knowledgeable video no words are enough to compliment this
@Jassmann5459
@Jassmann5459 4 года назад
ਸੱਤ ਸ੍ਰੀ ਅਕਾਲ ਜੀ
@satkartarsingh5244
@satkartarsingh5244 4 года назад
100 percent sachh bole rahey hun veer g advocate sahib
@rajnimanchanda6307
@rajnimanchanda6307 2 года назад
Me Hindu hu. Lekin Sikh Dharam me boht yaqeen hai mujko Waheguru ji 🙏 Na sb Hindu achy na sb Muslims or na sb Sikh
@parmindersinghgill6613
@parmindersinghgill6613 4 года назад
ਇਕੱਲੀ ਕਾਲੀ ਕੰਪਨੀ ਦੀ ਹੀ ਆਮਦਨ ਨਹੀਂ ਸਗੋਂ ਬਾਦਲ ਪਰਿਵਾਰ ਦੇ ਸਾਰੇ ਖਰਚੇ ਸ੍ਰੋਮਣੀ ਕਮੇਟੀ ਤੋਂ ਹੀ ਚੱਲਦੇ ਹਨ।
@bhagwantkaur8183
@bhagwantkaur8183 4 года назад
ਬਾਦਲ ਨੂੰ ਤਾਂ ਰੱਬ ਅੈਸੀ ਸਜਾ ਦੇਵੇ ਕਿ ਦੇਖਣ ਵਾਲਿਆਂ ਦੀ ਰੂਹ ਕੰਬ ਜੇ
@sarbjeetjasso997
@sarbjeetjasso997 4 года назад
Thanks y g
@rajivthakur4156
@rajivthakur4156 4 года назад
Seeing romantism of struggle and Bhinderwala and berating others.
@parmjitsinghghungranadhill8949
@parmjitsinghghungranadhill8949 4 года назад
Wah g wah sarkar sahib sab kush sach das dita vakeel sahib ni
@amrikghuman7259
@amrikghuman7259 3 года назад
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@BalbirSingh-vz2zq
@BalbirSingh-vz2zq 3 года назад
Vir ji tusi bhut vadia dusia wahe guru tuhadi omr lambi kare
@gaganvirk1496
@gaganvirk1496 3 года назад
Jinna ho ske sant bhindranwaleya di photoaa lgao aapniya cara bikes te ghra vichh 🙏🏻🙏🏻🙏🏻
@nurmitke9324
@nurmitke9324 3 года назад
ਮਖੂ ਜੀ ਤੁਹਾਡਾ ਅਤੇ ਬਲਵਿੰਦਰ ਸਿੰਘ ਜੀ ਪੱਖੋਕੇ ਜੀ ਦਾ ਮੈਂ ਹਰੇਕ ਪੋਰਗਰਾਮ ਸੁਣਿਆ ਸੁਣ ਕੇ ਮਨ ਨੂੰ ਸਕੂਨ ਮਿਲਦਾ ਕਿਉਂਕਿ ਤੁਸੀਂ ਪੂਰਾ ਸੱਚ ਵਿਖਾ ਰਹੇ ਹੋ
@kawanbeer2927
@kawanbeer2927 Год назад
ਬਲਵਿੰਦਰ ਸਿੰਘ ਪੱਖੋਕੇ ਤਾਂ ਕੌਮ ਦਾ ਮਾਇਕ ਦਾ ਹਰੀ ਸਿੰਘ ਨਲੂਆ ਆ ਉਹਦੇ ਵਰਗਾ ਤਾਂ ਕੋਈ ਨੀ
@BhupinderSingh-tm8mk
@BhupinderSingh-tm8mk 4 года назад
Bahut wadia ji
@hakamsingh2018
@hakamsingh2018 3 года назад
WAHEGURU JI
@charnveerkaur8194
@charnveerkaur8194 4 года назад
Very nice
@Dhurkibani478
@Dhurkibani478 3 года назад
Waheguru g Mehar kro koum ty koum dy hirrya nu Mudd bhajo g
@DarshanSingh-qq5nv
@DarshanSingh-qq5nv 4 года назад
Kom de mahan hire sant jarnailsingh ji amar rahe
@kulwantsingh4696
@kulwantsingh4696 3 года назад
ਅਕਾਲੀ ਆ ਇੰਦਰਾ ਨੂੰ ਕਹਿਕੇ ਟੈਂਕ ਕਰਵਾ ਆ ਸੀ ਇਹਨਾ ਨੂੰ ਸਿਆਸਤ ਖਤਮ ਹੁੰਦੀ ਨਜਰ ਆਉਣ ਲਗ ਗਈ ਸੀ ਜੀ
@preetains1171
@preetains1171 3 года назад
Kahlstan Zindabad ❤❤❤❤❤❤ 🙏🙏🙏🙏🙏
@SanjaySingh-nr2nq
@SanjaySingh-nr2nq 4 года назад
Bahi Amrike Singh Ji khalsa Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Ji 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@punjabi1854
@punjabi1854 4 года назад
ਇੱਹ ਵੀਡੀਉ ਸੁੱਣਕੇ ਬਹੁੱਤ ਗਿਆਨ ਵੱਧਿਆ ਹੈ। ਪੱਤਾ ਤਾ ਮੈਨੂੰ ਪਹਿਲਾ ਵੀ ਸੀ ਪੱਰ ਹੁੱਣ ਹੋਰ ਜਿਆਦਾ ਪੱਕਾ ਹੋ ਗਿੱਆ ਹੈ ਕਿ ਦੱਰਬਾਰ ਸਾਹਿਬ ਉਪਰ ਹੱਮਲਾ ਟੋਹੜਾ, ਲੋਗੋਵਾਲ, ਰਾਮੂਵਾਲੀਆ ਅੱਤੇ ਬਾਦਲ ਦੇ ਕਹਿਣ ਉਪਰ ਕੀਤਾ ਗਿੱਆ ਸੀ ਕਿਉਕਿ ਇੰਨਾ ਨੂੰ ਆਪਣੀ ਗੱਦੀ ਦਾ ਖੱਤਰਾ ਸੀ। ਇੰਨਾ ਨੂੰ ਖੱਤਰਾ ਸੀ ਕਿ ਕਿੱਤੇ ਗੁਰਦੁਵਾਰੇ ਇੰਨਾ ਦੇ ਹੱਥੋ ਨਾ ਨਿਕਲ ਜਾਣ ਤਾ ਕੇ ਏਨਾ ਦਾ ਲੁੱਟ ਕੱਰਨ ਦਾ ਸਾਧਨ ਨਾਂ ਖੱਤਮ ਹੋ ਜਾਵੇ। ਪੰਜਾਬ ਦੇ ਸਿੰਖੋ ਇੱਕ ਸੱਹੁ ਖਾ ਲੱਵੋ ਕੇ ਅੱਕਾਲੀ ਦੱਲ ਨੂੰ ਵੋਟ ਨੱਹੀ ਪਾਉਣੀ ਹੋਰ ਜਿਸ ਮੱਰਜੀ ਨੂੰ ਵੋਟ ਪਾਵੋ। ਫੇਰ ਪੰਜਾਬ ਦਾ ਕੁੱਝ ਬੱਣ ਸੱਕਦਾ ਹੈ।
@kaurg674
@kaurg674 4 года назад
Gaddaran ne ralke sade sher yodhe heere nu marta 😭😭😭😭😭😭😭sant baba jarnail Singh g mard_a_muzahid zindabaad 🙏🙏🙏🙏🙏🙏🙏🙏 🚩🚩🚩🚩🚩🚩
@brinderkaur7500
@brinderkaur7500 4 года назад
Bhen ji kde marta nhi kende oh kom de Jarnail c shahid Sant Gyani Jarnail Singh Khalsa Bhindrawale ji🙏🙏
@bathindapb0325
@bathindapb0325 4 года назад
ਸੱਚੀ ਗੱਲ ਹੈ ਜੀ ਕੌਮ ਦੇ ਗਦਾਰ ਆਪਣੇ ਹੀ ਹੈ
@gsssloponmoga2516
@gsssloponmoga2516 4 года назад
Dhanwad 🙏
@James-Prinsep
@James-Prinsep 3 года назад
Good interview
Далее
PEDRO PEDRO INSIDEOUT
00:10
Просмотров 2,7 млн
МЕГА МЕЛКОВЫЙ СЕКРЕТ
00:46
Просмотров 282 тыс.
Тренировки в KFC😂😂😂🥊
0:11
Просмотров 5 млн
Кому печеньку отдаем?😂
0:35
Просмотров 1 млн