Тёмный
No video :(

ਭਿੰਡਰਾਂਵਾਲੇ ਦੇ ਸਾਥੀਆਂ ਨੇ ਫੌਜ ਨੂੰ ਲਿਆਤੇ ਸੀ ਪਸੀਨੇ! 

Channel Punjabi
Подписаться 582 тыс.
Просмотров 185 тыс.
50% 1

#news #channelpunjabi #channelpunjabinews #punjabinews #newspunjabi #punjabnews #newspunjab #breakingnews #punjablatestnews #punjabnewstoday #latestnewstoday #punjablatestnews #channelpunjabicanadatv #latestnews #punjabnews2020 #todaynews
Subscribe to Channel Punjabi : www.youtube.co...
'ਚੈਂਨਲ ਪੰਜਾਬੀ' ਨਿਧੱੜਕ ਤੇ ਬੇਬਾਕ ਤਰੀਕੇ ਨਾਲ ਖ਼ਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਹਮੇਸ਼ਾ ਯਤਨ ਕਰਦਾ ਰਹੇਗਾ। ਪੰਜਾਬੀ ਭਾਸ਼ਾ ਤੇ ਪੰਜਾਬੀਅਤ ਨੂੰ ਸਮਰਪਿਤ 'Channel Punjabi'
Channel Punjabi airs in USA and Canada and delivers exciting content including Entertainment shows, News, community events and much more.
Official Website: www.channelpunjabi.ca
Follow us on Facebook: / channel-punjabi-455377...
Channel Punjabi Beats: / channelpunjabibeats
@Copyright 2020 Channel Punjabi.

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 347   
@jasvirsinghsingh9723
@jasvirsinghsingh9723 4 года назад
ਮਰਦ ਸੂਰਮਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਹਿਬ ਜੀ ਬੱਬਰ ਸ਼ੇਰ ਮਨਜੀਤ ਸਿੰਘ ਖਾਲਿਸਤਾਨੀ 🦅🐎🦅🐎🦅🐎🦅🐎🦅🐎🦅
@narinderkaur2692
@narinderkaur2692 4 месяца назад
0
@j.skundi7791
@j.skundi7791 4 года назад
ਵੱਡੀ ਸ਼ਰਮ ਦੀ ਗਲ ਇਹ ਹੈ ਕਿ ਨਿਹੱਥੇ ਮੱਥਾ ਟੇਕਣ ਗਈਆਂ ਸੰਗਤਾਂ ਬੱਚਿਆਂ ਸਮੇਤ ਉਹ ਸਾਰੇ ਭੁੰਨ ਦਿਤੇ, ਆਪਣਿਆਂ ਨੂੰ ਮਾਰਨਾ ਆਪਣਿਆਂ ਤੇ ਫੌਜ ਚੜਾਉਣੀ ਤੇ ਫਿਰ ਸਭ ਤੋਂ ਫੁੱਦੂ ਸੀ ਸਿੱਖ ਰਾਸਟਰਪਤੀ ਜੈਲ ਸਿਓ ਜੋ ਉਹਨਾਂ ਨੂੰ ਮੈਡਲ ਵੰਡਦਾ ਫਿਰਦਾ ਸੀ ਜਿਨਾਂ ਨੇ ਆਪਣੇ ਮਾਰੇ ਲਾਹਨਤ ਹੈ ਜੈਲ ਸਿਓ ਦੇ ਅੱਜ ਕੋਈ ਉਹਦਾ ਨਾਮ ਵੀ ਨਹੀਂ ਜਾਣਦਾ ਭਿੰਡਰਾਂਵਾਲਾ ਹਰ ਇਕ ਦੇ ਦਿਲ ਵਿਚ ਵਸਦਾ ਹੈ।ਸਲੂਟ ਹੈ ਪ੍ਣਾਮ ਹੈ ਸੰਤ ਜੀ ਨੂੰ ਤੇ ਉਹਨਾਂ ਦੇ ਸਾਥੀ ਸ਼ਹੀਦ ਸਿੰਘ ਸਿੰਘਣੀਆਂ ਨੂੰ।💪💪💪💪👊👊👊👊
@JaswinderSingh-jb8qk
@JaswinderSingh-jb8qk 4 года назад
Aaqa444
@GurdeepSingh-td8fg
@GurdeepSingh-td8fg 4 года назад
ਹਿੰਦੋਸਤਾਨ ਪਤਾ ਨਹੀ ਕਿਉਂ ਕਹਿੰਦੇ ਨੇ ਭਾਰਤ ਨੂੰ
@japsinghsidhu5414
@japsinghsidhu5414 4 года назад
ਜੈਲੇ ਤੋਂ ਪਹਿਲਾਂ ਜਿੰਮੇਵਾਰ ਐ ਬਾਦਲ ਰਾਮੂੰਵਾਲੀਆ ਲੌਂਗੋਵਾਲ ਬਰਨਾਲਾ ਟੌਹੜਾ ਤੇ ਇੰਨਾਂ ਵਰਗੇ ਹੋਰ ਹਰਾਮਦੇ ਸਨ
@amrit25387
@amrit25387 4 года назад
ਵਡੀ ਸਰਮ ਦੀ ਭਿੰਡਰਾਂਵਾਲੇ ਵਾਸਤੇ ਕਿਉ ਨੀ ਹੈਗੀ, ਜੇ ਏਡਾ ਧਰਮੀ ਸੀ ਤਾਂ ਉਸ ਨੇ ਕਿਉ ਨੀ ਨਿਰਦੋਸ਼ ਲੋਕਾਂ ਨੂੰ ਬਾਹਰ ਕਢਿਆ। ਫੌਜ ਤੇ ਭਿੰਡਰਾਂਵਾਲੇ ਵਿਚ ਕੋਈ ਫਰਕ ਨਹੀਂ।
@AmarjitSingh-hr1kh
@AmarjitSingh-hr1kh 4 года назад
@@amrit25387 ਗੁਰੂ ਘਰ ਸੰਗਤਾ ਨੁੰ ਕਿਵੇ ਰੋਕ ਸਕਦਾ ਸੀ ਭਿਡਰਾਵਾਲਾ ਪਰ ਸਰਕਾਰ ਜਰੂਰ ਜੇਹਮਲਾ ਕਰਨਾ ਸੀ ਤਾ ਅਗੋ ਪਿਛੋ ਕਰ ਸਕਦੀ ਸੀ ਜਾ ਬਾਹਰ ਕਡਣ ਦੇ ਹੋਰ ਤਰੀਕੇ ਬਥੇਰੇ ਸਨ ਬਿਨਾ ਹਮਲੇ ਤੋ
@narinderpalsingh4086
@narinderpalsingh4086 3 года назад
ਫੌਜ ਨੇ ਬਹੁਤ ਜਿਆਦਾ ਜ਼ੁਲਮ ਕੀਤਾ ਸੀ। ਸਭ ਕੁਝ ਸਾਹਮਣੇ ਆ ਚੁੱਕਾ ਹੈ।
@user-pc4dp2iy4e
@user-pc4dp2iy4e 4 года назад
ਨਾਨਕਸ਼ਾਹੀ ੴ ਖਾਲਸ਼ਤਾਨ ੴ ਜਿੰਦਾਬਾਦ
@JagroopSingh-no7xy
@JagroopSingh-no7xy 4 года назад
ਬੇਸ਼ਰਮ ਬਰਗੇਡੀਅਰ ਨਾਲ ਕਹਿੰਦਾ ਲੋਕ ਸਹਿਕ ਰਹੇ ਸਨ ਪਾਣੀ ਮੰਗੇ ਰਹੇ ਸਨ ਨਾਲੇ ਕਹਿੰਦਾ ਫੋਜ ਆਏ ਨੀ ਕਰਦੀ
@gurukekregemojguruke4857
@gurukekregemojguruke4857 4 года назад
ਫੌਜੀ ਅਫਸਰ ਕੌੲੀ ਬੁਹਤੀ ਬੁਧੀ ਞਾਲੇ ਨਹੀ ਹੂਦੇ ਕੁੁਝ ਕੂ ਨੂ ਙਡ ਕੇ 90 -/- ਮੌਟੀ ਮਤ ਞਾਲੇ ਹਮ ਕਾ ਤੂਮ ਕਾ ਞਾਲੇ ਹੂਦੇ ਨੇ ਤਾੲੀ ਤਾ ਸਿਞਲ ਞਿਚ ਕਾਮਜਾਬ ਨਹੀ ਹੂਦੇ
@rasalarasalaa2319
@rasalarasalaa2319 3 года назад
Àqqq
@user-yj7xn2ty2k
@user-yj7xn2ty2k 3 года назад
Mere Bhai hamari Sikh Kaum mein gaddaron ki kami nahin Hai gaddar To Islam Dharm mein bhi hai per itne nahin Hai jitne hamari Sikh Kaum mein hai vah to apna 1947 mein Pakistan country bana liya Ham bhi jaaye kam kar lete tu Je din dekhna na padta
@user-bv8lu6gm1m
@user-bv8lu6gm1m 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
@KULWINDERKAUR-ox2wk
@KULWINDERKAUR-ox2wk 3 года назад
ਸਿਖ ਕੌਮ ਦਾ ਹੀਰਾ ਸਨ ਸੰਤ ਜਰਨੈਲ ਸਿਘ ਜੀ 🙏🙏
@parvindersingh4961
@parvindersingh4961 Год назад
Super seeder
@paramjitmalhi6543
@paramjitmalhi6543 4 года назад
Dhan dhan Shri Guru Granath shibe ji
@lallydsw8385
@lallydsw8385 4 года назад
ਉਹ ਨਾਂਹ ਨੁੱਕਰ ਕਿਵੇਂ ਕਰਦੇ ਉਹਨਾਂ ਨੇ ਤਾਂ ਤੁਹਾਨੂੰ ਬੁਲਾਇਆ ਸੀ।
@dharamraj7972
@dharamraj7972 3 года назад
Parnam shahida nu waheguru ji. Raj karega khalsa ji sant jarnal singh khalsa bhindra vala ji ijndavad 🔥🔥🔥🔥🔥🙏🙏🙏🙏🙏
@sukhwindersinghrandhawa4810
@sukhwindersinghrandhawa4810 3 года назад
ਜੇ ਫੌਜ ਠਾਹ ਨਹੀ ਕਰਦੀ *ਬੇਸ਼ਰਮ* ਬ੍ਰਗੇਡੀਅਰ ਤਾਂ ਏਨਾ ਜ਼ਿਆਦਾ ਬੇਕਸੂਰ ਸਿੱਖ ਸੰਗਤਾਂ ਨੂੰ ਗੋਲ਼ੀਆਂ ਕਿਉਂ ਮਾਰੀਆਂ ਤੇ ਤਸੀਹੇ ਦੇ ਦੇ ਕੇ ਕਿਉਂ ਸ਼ਹੀਦ ਕੀਤਾ ਸੀ। ਲਾਹਨਤਾਂ ਇਹੋ ਜਿਹੇ ਫੌਜੀਆਂ ਦੇ।
@ShamsherSingh-zt1vo
@ShamsherSingh-zt1vo 3 года назад
ਬਿ੍ਗੇਡੀਅਰ ਸਾਹਿਬ ਨੇ ਕਿਹਾ ਹੈ ਕਿ ਮੈਂ ਟੌਹੜਾ ਜੀ ਨੂੰ ਕਿਹਾ ਕਿ ਫੌਜ ਅਜਿਹਾ ਨਹੀਂ ਕਰਦੀ ਭਾਵ ਕਿਸ਼ੇ ਨੂੰ ਨਹੀਂ ਮਾਰਦੀ ਇਹ ਇੱਕ ਚਿੱਟਾ ਝੂਠ ਹੈ ਤੇ ਇਹਨਾਂ ਦੇ ਸਾਹਮਣੇ ਫੌਜ ਨੇ ਫੜ ਫੜ ਕੇ ਅਨੇਕਾਂ ਲੋਕਾਂ ਨੂੰ ਮਾਰਿਆ।
@bindersingh5877
@bindersingh5877 Год назад
Jo vade log mantry sab apna suut dekde hai
@rajwantkaur9639
@rajwantkaur9639 Год назад
ਸਿੰਘ ਸਾਹਿਬ ਨੂੰ ਬੋਲਣ ਦੀ ਆਗਿਆ ਦੇ ਪੱਤਰਕਾਰ ਜੀ ਅਸੀਂ ਤੇਰੇ ਬੁੱਚੜ ਨੂੰ ਸੁਣਨ ਲਈ ਨਹੀ ਬੈਠੇ
@fmdildarradio
@fmdildarradio 3 года назад
ਬ੍ਰਗੇਡੀਅਰ ਸਾਹਿਬ ਨੇ ਬਹੁਤ ਸੁਲਝੇ ਜਵਾਬ ਦਿੱਤੇ ਪਰ ਭੋਮਾ ਦੇ ਜਵਾਬ ਸਿਰੇ ਦੇ ਮੂਰਖਾਂ ਵਾਲੇ ਨੇ
@GurwinderSingh-if6xz
@GurwinderSingh-if6xz Год назад
Haan comrade saab tuhanu bhoma SAAB walo ditte jawaab change nahi lagne ji Kyoki bhoma SAAB singha sahida diya tareefa kar rahe ne jo tuhanu laal leera nu Bilkul pasand nai
@HarpalSingh-Aj-Ay
@HarpalSingh-Aj-Ay 3 года назад
ਜੇ ਅੱਜ ਵਾਗ ਸ਼ੋਸ਼ਲ ਮੀਡੀਆ ਹੁੰਦਾ ਤਾ ਫਿਰ ਫੋਜ ਵਾਪਸ ਨਹੀ ਸੀ ਜਾ ਸਕਦੀ ਆ
@gurmitsidhu4286
@gurmitsidhu4286 3 года назад
ਬਿਲਕੁੱਲ ਸਹੀ
@rajwantkaur9639
@rajwantkaur9639 Год назад
Correct
@jiwankahlon3094
@jiwankahlon3094 Год назад
@@rajwantkaur9639 aaa
@paramjitmalhi6543
@paramjitmalhi6543 4 года назад
Singh Sheadha nu kot kot parnam ji
@JasbirSingh-ho9iy
@JasbirSingh-ho9iy 4 года назад
ਹਾਹਾਹਾ ਬੁਚੜ ਬ੍ਰਿਗੇਡੀਅਰ ਅਕਾਲ ਤਖ਼ਤ ਸਾਹਿਬ ਦਾ ਪਤਾ ਨਹੀਂ ਆਪਣੇ ਆਪ ਨੂੰ ਸਿੱਖ ਕਹਿੰਦਾ !!
@rajwantkaur9639
@rajwantkaur9639 Год назад
Extremely nice 👍
@mannutalwar1783
@mannutalwar1783 4 года назад
Sant jarnail sing bindraan wala zinda baad
@satwinderkaur1096
@satwinderkaur1096 4 года назад
1984ਵਿੱਚ ਜਿਨਾ ਨੇ ਆਪਣੇ ਪਿੰਡੇ ਤੇ ਹੰਢਾਇਆ ਚੁਰਾਸੀ ਉਹ ਕਿਵੇਂ ਭੁੱਲ ਸਕਦੇ ਹਾਂ ਸਿਖਾ ਨੂੰ ਖਤਮ ਕਰਨ ਦਾ ਪੂਰਾ ਯਤਨ ਕੀਤਾ ਗਿਆ ।
@RamSingh-ol4pt
@RamSingh-ol4pt 3 года назад
Brgdeyar shab ta khaini kha ke bol rahe han
@lallydsw8385
@lallydsw8385 4 года назад
ਜਦੋਂ ਲੈਣ ਗਿਆ ਸੀ ਉਦੋਂ ਹੀ ਠੋਕ ਦੇਣੇ ਸੀ।
@rajwantkaur9639
@rajwantkaur9639 Год назад
ਲੀਡਰ ਟੁਕੜਬੋਚ ਬਚਾਉਣੇ ਜ਼ਰੂਰੀ ਸੀ ਆਮ ਜਨਤਾ ਨਹੀ , ਬਕਵਾਸ ਗੱਲਾ ਕਰ ਰਿਹਾ ਫੋਜੀ
@JoginderSingh-vj2tx
@JoginderSingh-vj2tx 3 года назад
ਸਿਖਾ ਨਾਲ ਤੈ ਸਮੇਂ ਦੀਆਂ ਸਰਕਾਰਾਂ ਜੁਲਮ ਕਰਦੀਆਂ ਰਹੀਆਂ ਹਨ
@jaspalsinghkailay5288
@jaspalsinghkailay5288 4 года назад
ਗੁਰਾਇਆ ਸਾਹਿਬ ਤੁਸੀਂ ਗਦਾਰਾ ਨੂੰ ਤਾਂ ਸਹੀ ਸਲਾਮਤ ਕੱਡ ਲਿਆ
@gurukekregemojguruke4857
@gurukekregemojguruke4857 4 года назад
ਜੌ ਬਾਬਾ ਬੰਦਾ ਸਿੰਘ ਬਹਾਦਰ ਸਮੇ ਜੂਲਮ ਹੌੲੀਅਾ ੳੁਹੀ 84 ਞਿਚ ਸਿਖਾ ਨਾਲ ਹੲੀਅ ਬਚੀਅਾ ਨੂ ਅੌਰਤਾ ਨੂ ਬਜੂਰਗਾ ਨੂ ਮਾਰ ਕੇ ੲਿਨਾਮ ਲੲੇ ਜੌ ਮਦੈਨੇ ਜੰਗ ਞਿਚ ਮਾਰੇ ਗੲੇ ੳੁਹਨਾ ਦਾ ਦੂਖ ਘੱਟ ਜੌ ਨਜਾੲੀ ਜ ਫੜ ਫੜ ਮਾਰੇ ੳੁਹਨਾ ਦਾ ਬਨਾੲੀਅ ਰਹੇਗਾ
@singhsurmey1713
@singhsurmey1713 3 года назад
sant jarinal Singh khalsa jindabaad
@user-zt5sz6rg8i
@user-zt5sz6rg8i 4 года назад
ਗੁਰਾਇਆ ਕਹਿੰਦਾ ਫੋਜ ਐਵੇਂ ਨੀ ਕਰਦੀ ਸਰਮ ਨੀ ਆਈ ਤੁਹਾਨੂੰ ਬੱਚੇ ਤੇ ਬੀਬੀਆਂ ਤੇ ਗੋਲੀ ਚਲਾਈ,
@user-zt5sz6rg8i
@user-zt5sz6rg8i 4 года назад
ਇਕ ਕਮਾਲ ਇਹ ਹੋਈ ਕਿ ਇਹਨਾਂ ਗਦਾਰ ਲੀਡਰਾ ਦੇ ਵਿਚੋ ਇਕ ਦੇ ਵੀ ਕੋਈ ਚੋਟ ਨਹੀਂ ਲੱਗੀ
@punjabisocialkhabara5374
@punjabisocialkhabara5374 4 года назад
sahi kiha.
@punjabisocialkhabara5374
@punjabisocialkhabara5374 4 года назад
@@user-zt5sz6rg8i sahi kiha
@davindersingh3395
@davindersingh3395 4 года назад
Bilkul sahi keha hy
@Gurdeepsingh-qr2ys
@Gurdeepsingh-qr2ys 4 года назад
20 vi sadi da mahan surma dhan dhan baba jarnail singh ji .
@jasminejabbal7017
@jasminejabbal7017 3 года назад
Jo ki Shri Darbar Saab vich look ke bethe rhay otherwise it could have been saved Shri D.sahib if had surrendened himself.....
@vaarispunjabdederabassi1403
@@jasminejabbal7017 ਯੱਭਲ ਨੇ ਕਮੈਂਟ ਕਰਕੇ ਆਪਣੇ ਨਾਓ ਦੀ ਅਸਲੀਅਤ ਪਰਗਟ ਕਰ ਦਿੱਤੀ, ਧੰਨਵਾਦ ਯੱਭਲ ਸਾਹਿਬ।।
@jathaguruwarajandoanasahib3144
@@jasminejabbal7017 jo baki 42 guru gara ch sant bhindra vala ta ne C otha kiu hamla hoayaa javab da
@singhrajinder5641
@singhrajinder5641 3 года назад
ਇੱਕ ਬੇਨਤੀ ਹੈ ਜੀ ਵੀਡੀਓ ਦੇ thumbnail ਤੇ ਅਤੇ ਵੀਡੀਓ ਦੀ hadding ਤੇ ਜੋ ਤੁਸੀਂ ਸੰਤ ਜੀ ਦਾ ਨਾਮ ਲਿਖਿਆ ਹੈ ਕਿਰਪਾ ਕਰਕੇ ਸਤਿਕਾਰ ਨਾਲ਼ ਲੀਖਿਆ ਕਰੋ ਜੀ , ਸਾਨੂੰ ਆਪਣੇ ਸ਼ਹੀਦ ਯੋਧਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ , ਬੇਨਤੀ ਪ੍ਰਵਾਨ ਕਰੋ ਜੀ 🙏
@swarnsinghkhalsa
@swarnsinghkhalsa 4 года назад
ਕਾਹਦੀ ਡਿਬੇਟ ਆ ਇਹ। ਬਰਗੇਡਅਰ ਸਾਰਾ ਈ ਝੂਠ ਬੋਲੀ ਜਾਂਦਾ। ਸਾਰੀ ਦੁਨੀਆ ਨੂੰ ਪਤਾ ਕਿ ਗੋਲੀ ਇਕ ਤਰੀਕ ਨੂੰ ਸ਼ੁਰੂ ਹੋਈ। ਸੀ ਆਰ ਪੀ ਇਕ ਤਰੀਕ ਨੂੰ ਸਾਰਾ ਦਿਨ ਗੋਲੀ ਚਲਾਉਂਦੀ ਰਹੀ ਤੇ ਉਸ ਦਿਨ ਅੰਦਰੋਂ ਇਕ ਵੀ ਗੋਲੀ ਨਹੀ ਚਲਾਈ ਗਈ।
@bharpoorgill4723
@bharpoorgill4723 3 года назад
Suchhaivirsikhannekdipahlnhi.kitisadegurushibweleton.nigamarlvo
@gurtajgamerz7426
@gurtajgamerz7426 3 года назад
Sant Jarnail singh khalsa bhindrawale zindabad
@baljitsingh9283
@baljitsingh9283 Год назад
ਪੱਤਰਕਾਰ ਵੀ ਸਰਕਾਰੀ ਪਖ ਹੀ ਸੁਣ ਦਾ ਪਿਆ ਸਿਖਾ ਦਾ ਨਈਂ
@baigurjitsingh8503
@baigurjitsingh8503 4 года назад
ਸਰਮ ਆਉਣੀ ਚਾਹੀਦੀ ਸੀ ਆਰਮੀ ਨੂੰ ਉਸ ਟਾਈਮ
@manjeetsinghbhullar8808
@manjeetsinghbhullar8808 3 года назад
ਬ੍ਰਗੇਡੀਅਰ ਜੀ ਤੁਸੀਂ ਭਾਰਤੀ ਆਰਮੀ ਦੀ ਸਿਫਤ ਕੀਤੀ ਹੈ।ਭਾਰਤੀ ਆਰਮੀਂ ਵਲੋਂ ਕੀਤੀ ਕਾਰਗੁਜਾਰੀ ਕਿਨੀਂ ਕੁ ਚੰਗੀ ਸੀ।
@jashpalsingh1875
@jashpalsingh1875 Год назад
ਬਹੁਤ ਘਟੀਆ ਕਾਰਗੁਜਾਰੀ ਸੀ।
@AjitSingh-le9lq
@AjitSingh-le9lq 4 года назад
Waheguru
@sukhsonysonyansh5661
@sukhsonysonyansh5661 3 года назад
Waheguru jika khalsa waheguru jiki fateh
@sarvansingh3579
@sarvansingh3579 3 года назад
Waheguru waheguru ji 🙏
@amolakbrar4121
@amolakbrar4121 4 года назад
ਜਗਤਾਰ ਸਿੰਘ ਜੀ ਤੁਸੀਂ ਹਿਦੁਸਤਾਨ ਨਾ ਕਹੋ ਇਹ ਭਾਰਤ ਆ
@sukhdevsingh5766
@sukhdevsingh5766 3 года назад
ਵੀਰੇ ਭਾਰਤ ਤਾਂ ਕਾਗਜਾ ਚ ਆ ਰੀਅਲ ਚ ਕਿਸੇ ਵੀ ਸਰਕਾਰੀ ਮਿੰਟਿੰਗ ਚ ਜਾਕੇ ਦੇਖ ਲਵੀ ਬੋਲਣ ਤੋ ਪਹਿਲਾ ਤੇ ਪਿਛੋ ਜੈਹਿੰਦ ਬਲਾਉਣ ਗੇ ਸਕੁਲ। ਕੋਰਟ। ਫੋਜ। ੧੫ਅਗਸਤ। ੨੬ਜਨਵਰੀ। ਸਿਅਸੀ ਮਿਟਿੰਗ mla ਵਗੈਰਾ ਸਭ ਚ ਜੈ ਹਿੰਦ ਬਲਾਉਦੇ ਆ ਕੀ ਮਤਲਬ ਹੋਇਆ ਇਹਦਾ ???
@balrajsingh8901
@balrajsingh8901 3 года назад
ਕੀ ਤੁਹਾਨੂੰ ਸ਼ਹੀਦ ਹੋਣ ਦਾ ਮੌਕਾ ਨਹੀਂ ਮਿਲਿਆ ਜਾਂ ਫਿਰ ?
@karmantransport4636
@karmantransport4636 4 года назад
Saint jarnail singh ji bhindrawale is my idol
@GurpreetSingh-vw1tt
@GurpreetSingh-vw1tt 3 года назад
Khalistan jindawaad
@mannutalwar1783
@mannutalwar1783 4 года назад
Khalistan zinda baad
@kawaljitkhahera145
@kawaljitkhahera145 11 месяцев назад
ਜਿਹੜੇ ਹਰ ਸਮੇਂ ਬੋਲਦੇ ਨਹੀਂ ਥੱਕਦੇ ਕੇ ਹਿੰਦੂ ਸਾਡੇ ਭਰਾ ਹਨ । ਉਹ ਇਹ ਵੇਖ ਲੈਣ ਕੇ ਇਹਨਾਂ ਡਿਬੇਟਾਂ ਵਿੱਚ ਥੱਲੇ ਕਿਸੇ ਹਿੰਦੂ ਦਾ ਕਦੀ ਕੁਮੈਂਟ ਪੜ੍ਹਿਆ ਹੈ ਕੇ ਮਾੜਾ ਹੋਇਆ । ਪਹਿਲੀ ਗੱਲ ਕਮੈਂਟ ਕਰਨ ਗਏ ਹੀ ਨਹੀਂ ਤੇ ਜੇ ਕਰਨਗੇ ਤਾਂ ਹਮੇਸ਼ਾ ਕਹਿਣਗੇ ਕੇ ਬਹੁਤ ਵਧੀਆ ਹੋਇਆ ਤੇ ਫਿਰ ਕਿਸ ਪਾਸਿਓਂ ਇਹ ਸਾਡੇ ਭਰਾ ਹਨ ।
@bholiverma46
@bholiverma46 4 года назад
ਜੋ ਵੀ ਹੋਇਆ ਬਹੁਤ ਮਾੜਾ ਹੋਇਆ।
@swarnsingh8449
@swarnsingh8449 4 года назад
waheguru ji
@suchasingh2663
@suchasingh2663 3 года назад
Waheguru ji
@badass_singhan83
@badass_singhan83 4 года назад
Sfj2020zindabaaaad Khalistan zindabaaaaaad
@taljindersingh6144
@taljindersingh6144 4 года назад
Khalistan zindabad
@KULWINDERKAUR-ox2wk
@KULWINDERKAUR-ox2wk 3 года назад
ਕੀੜੇ ਪੈਣ ਉਹਨਾ ਸਾਰਿਆ ਨੂੰ ਜਿਹੜੇ ਅਜ ਵੀ ਉਹ ਪਾਪੀ ਜਿਉਦੇ ਨੇ ਤਾ ਸੰਤ ਜੀ ਤੇ ਹੀਰਿਆ ਵਰਗੇ ਸਿਘ ਸਹੀਦ ਕੀਤੇ ਪਾਪੀਉ ਤੁਸੀ ਕਦੀ ਨਹੀ ਬਕਸੇ ਜਾਣਾ
@yobanpreetsingh1200
@yobanpreetsingh1200 4 года назад
Khalistan jindabad
@harmailsingh6472
@harmailsingh6472 7 месяцев назад
ਬੁਹਤ ਮਾੜਾ ਹੋਇਆ। ਉਜੜ ਜਾਉ ਪਾਪੀਉ। 😢
@jassidhaliwaldhaliwal9627
@jassidhaliwaldhaliwal9627 Год назад
🦁🦁🦁🦁🦁🦁🦁🦁🦁Bhindra Wale 🦁🦁🦁🦁🦁🦁🦁🦁
@SurinderSingh-rr3mf
@SurinderSingh-rr3mf 4 года назад
Path khalsa sda Amar rahega
@onkarsahota1677
@onkarsahota1677 5 месяцев назад
ਛੋਟੇ ਛੋਟੇ ਮਸੂਮ ਬੱਚਿਆਂ ਨੂੰ ਮਿਥ ਕੇ ਮਾਰੀਆ ਨਾਂ ਭੁੱਲ ਸਕਦੇ ਹਾਂ
@charanjitdhillon8117
@charanjitdhillon8117 4 года назад
ਅਕਾਲੀ ਗੱਦਾਰਾਂ ਨੂੰ ਬਰਗੇਡੀਆਰ ਗੱਦਾਰ ਲੱਭ ਰਿਹਾ ਸੀ
@rajwantkaur9639
@rajwantkaur9639 Год назад
ਕਿੰਨੀ ਬਕਵਾਸ ਗੱਲ ਕੀ ਉੱਥੇ ਆਮ ਲੋਕ ਤਰਫ਼ ਰਹੇ ਸਨ ਫ਼ੌਜੀ ਸਰਕਾਰਾ ਅੱਗੇ ਵਿਕਾਊ ਬਬੂਚੜਾ ਨੂੰ ਕੱਢ ਕੇ ਲੈ ਗਏ ਸੁਰੱਖਿਅਤ ਜਗਾ , ਸ਼ਰਮ ਕਰ ਤੂੰ ਫੋਜੀ ਅਫਸਰ ਦੱਸਦਿਆਂ ਸ਼ਰਮ ਨਹੀ ਆਈ
@kulwinderkaur3618
@kulwinderkaur3618 4 года назад
ਗੱਲ ਪੂਰੀ ਤਰ੍ਹਾਂ ਸੁਨਣ ਨਹੀਂ ਦੇਂਦੇ, ਵਿਚੋਂ ਹੀ ਅਗਲਾ ਸੁਆਲ ਕਰ ਦਿੰਦੇ ਹੋ,
@NSA478
@NSA478 Год назад
Jai Hind 🇮🇳 🇮🇳 Jai Hind 🇮🇳 🙏
@suchasingh2663
@suchasingh2663 Год назад
Waheguru ji Waheguru ji Waheguru ji Waheguru ji Waheguru ji Waheguru ji
@bhollababa8829
@bhollababa8829 3 года назад
Sant bhindran vale zindabad
@user-pc4dp2iy4e
@user-pc4dp2iy4e 4 года назад
ਸਤਿਨਾਮ ਵਾਹਿਗੁਰੂ ਜੀ ਸਤਿਗੁਰੂ ਪ੍ਰਸ਼ਾਦ ੴ ਖਾਲਸ਼ਤਾਨ ੴ ਜਿੰਦਾਬਾਦ ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴਸਤਿਗੁਰੂੴਪ੍ਸ਼ਾਦੴ
@satnamuppal2959
@satnamuppal2959 4 года назад
Parnam sahida nu Fuddu bargadar
@darshanSingh-qc1ho
@darshanSingh-qc1ho 3 года назад
ਪਾਪੀ ਬ੍ਰਿਗੇਡੀਅਰ ਗੁਰੂ ਦੇ ਸਿੰਘ ਨੂੰ ਅਤਵਾਦੀ ਕਹਿ ਰਿਹਾ ਹੈ
@jashasdeepjas9300
@jashasdeepjas9300 Год назад
ਮਕਿੱਲੂਈਮੋਲੋiko Lololololuliok mjokmjolikkkokkiokkkuiLololololuliok mjokmjolikkkokkiokkkui ookokkiiiiikkikkkmiiuokkiikouooiiikkkkkiollok komoumimi koikkimilkimikmimkimmikhankmummijmumklimkilmallomomouukumkmukkoikkkimilkimikmimkimikhnkmmimijmumkilmkilmallomomomouukmIloilokilimimioookokkiiiiikkikkkmiiuokkiikouooiiikkkkkiollok komoumimi koikkimilkimikmimkimmikhankmummijmumklimkilmallomomouukumkmukkoikkkimilkimikmimkimikhnkmmimijmumkilmkilmallomomomouukmIloilokilimimio Moomijiioikkukik ookokkiiiiikkkikkkmiiuokkiikouooiiikkkkkiollok lolkikkim jokey olkiuoMoomijiioikkukik ookokkiiiiikkkikkkmiiuokkiikouooiiikkkkkiollok lolkikkim jokey olkiuo Bu eyni ilə eynidi oo ਲਕ਼ਮੀਪਤਿ ਇਕ ਇਜਮਿਕਿ ਇੱਕ ਵੀ ਓਲ
@MandeepSinghKambojNaushehraPan
@MandeepSinghKambojNaushehraPan 3 года назад
Sidhu Anchor ne gal Puri nahi hun.di galat gal hai
@rajwantkaur9639
@rajwantkaur9639 Год назад
ਫੋਜੀ ਅਫਸਰ ਮਰੇਗਾ ਅਸੀਂ ਪੱਤੀ ਝੱਲ ਦਿਆਗੇ ਫ਼ਿਕਰ ਨਾ ਕਰ
@shaminderkaur8124
@shaminderkaur8124 Год назад
Sant jarnail singh bhindrawal jindabad
@shonkilovely590
@shonkilovely590 3 года назад
😢😢😢never forget 1984...khalistan zindabad ...
@manindermadahar24
@manindermadahar24 Год назад
ਸਿੱਖ ਹਰ ਲੜਾਈ ਵਿਚ ਅਗੇ ਹੁੰਦੇ ਨੇ ਅਕਾਲ ਤਖ਼ਤ ਸਾਹਿਬ ਹਮਲੇ ਵਿਚ ਜੈ ਸਾਰੀ ਸਿੱਖ ਫੌਜ ਫੌਜ ਨੂੰ ਸੱਡ ਦੇਣ ਲਈ ਕਹਿਦੀ ਤਾਂ ਫੌਜ ਨੇ ਹਮਲਾ ਨੀ ਸੀ ਕਰਨਾ ਪਰ ਇਹ ਕਾਦੇ ਸਿੱਖ ਨੇ ਜੋਂ ਗੁਰੂ ਲਈ ਨੌਕਰੀ ਨੀ ਸੱਡ ਸਕੇ ਫੌਜ ਤੇ ਪੁਲਿਸ ਵਾਲੇ ਸਿੱਖ ਅਫਸਰ ਓਨੇ ਹੀ ਦੋਸ਼ੀ ਨੇ ਜਿੰਨੀ ਇੰਦਰਾ
@kulwinderkaur3618
@kulwinderkaur3618 4 года назад
ਬਹੁਤ ਗੱਲ ਮਾੜੀ ਹੈ, ਤੁਸੀੱ ਕੋਈ ਗੱਲ ਪੂਰੀ ਨਹੀਂ ਸੁਨਣ ਦਿੱਤੀ
@papapern
@papapern 3 года назад
ਜਦੋਂ ਲੈਣ ਗਿਆ ਸੀ ਉਸ ਟਾਈਮ ਹੀ ਠੋਕ ਦਿੰਦਾ
@rajwantkaur9639
@rajwantkaur9639 Год назад
ਸ਼ਰਮ ਨਹੀ ਤਹਾਨੂੰ ਉੱਥੇ ਆਮ ਲੋਕਾਂ ਦੇ ਉੱਪਰੋਂ ਦੀ ਲ਼ੰਘ ਕੇ ਬੁੱਚੜਾਂ ਨੂੰ ਕੱਢ ਕੇ ਲੈ ਗਏ,
@gurmailsingh1197
@gurmailsingh1197 Год назад
ਗਰਦਾਰ ਆਪਣੇ ਨਾ ਹੋਣ ਕਿਸੇ ਦੀ ਕੀ ਹਿਮਤ ਤੁਹਾਡੀ ਵਾਅ ਵੱਲ ਵੇਖ ਜ ਕੋਈ
@karamjitsinghsalana4648
@karamjitsinghsalana4648 Год назад
Waheguru g
@megaclusterheadbharana6625
@megaclusterheadbharana6625 4 года назад
Jehre Faderashen de Singh sheed hoye ohna nu salam. Bhoma ta hun fukriyan he Mari janda kita kariya kuj nhi
@darweshhijazi7682
@darweshhijazi7682 Год назад
1984 سنت جرنیل سنگھ بنھڈا والا کا وارث آمرت پال سنگھ زندہ آباد
@samkahlon9957
@samkahlon9957 Год назад
Ghor Manmukhta.... Kalyug Rath Agan Ka Kood Agge Rathwaho II Dhan Dhan Sri Guru Nanak Dev jee 🙏
@SsMaur
@SsMaur 3 года назад
Well come veer ji bhoot bhoot mhirbani and sant jarnail singh khalsa bhidara wale jindabad jindabad and panth de gdar and aakali party mordabad mordabad and badal privar and aakali party mordabad mordabad (i.m Raghveer singh dhaliwal village Raipur Diss MANSA
@babbusandhu3133
@babbusandhu3133 4 года назад
ਹੁਣ ਇਹ ਗੰਲਾ ਦਾ ਕੀ ਫਾਇਦਾ ਅੰਧੇ ਤਾਂ ਮਰਗੇ ਹੁਣ ਪਾਪ ਬਾਹਰ ਆਉਣ ਲੰਗ ਗਿਆ
@rajwantkaur9639
@rajwantkaur9639 Год назад
ਇਹਨੇ ਵੀ ਮਰਨਾ ਫ਼ੀਤੀ ਵੀ ਸੜਨੀ ਹੋਸਲਾ ਰੱਖੋ
@darshandarshan1727
@darshandarshan1727 3 года назад
मेरे खयाल मुताबक गुराएआ बरगेडीअर को जा ता पुरी जानकारी नही जां फिर कुछ छुपा रिहा अब तो इन लोगो से कुछ ऐसा बात सुनते तो काफी अजी ब लगता है वा़हेगुरु जी
@jashpalsingh1875
@jashpalsingh1875 Год назад
ਛਿਪਾ ਰਿਹਾ
@Sukhdevsingh-vu5xv
@Sukhdevsingh-vu5xv Год назад
ਵਿਦੇਸ਼ੀ ਫੌਜੀ ਨਾਲ ਲੈ ਕੇ ਟੈਕ ਕਰਨ ਦਾ ਕੀ ਮਤਲਬ ਹੈ ਘਰ ਦਾ ਮੁਖੀਆ ਘਰ ਤੇ ਹੀ ਹਮਲਾ ਕਰ ਦੇਵੇ ਤਾਂ ਉਸ ਨੂੰ ਤੁਸੀਂ ਕੀ ਕਹੋਗੇ। ਗੱਲ ਕਰਦੇ ਸ਼ਰਮ ਕਰ।
@manjeetkourchawala4900
@manjeetkourchawala4900 4 года назад
Sikh honde hoye tusi hamle wich shamil hoye tuhanu koi sharam guru ji prati koi farj yad nahi ai dub maro sikha de nam te kalank ho coronal
@hakamsingh8030
@hakamsingh8030 4 года назад
Sheeda nu salam
@malkitsingh4238
@malkitsingh4238 4 года назад
Waheguru satnam ji
@gurmailsinghsingh9590
@gurmailsinghsingh9590 4 года назад
Indian foj was doing wrong pm do not know about. Sikh and baba ji
@assran66
@assran66 4 года назад
Birg. O.S Goraya need to read about the Tavleen Singh book in which she mentioned that around 700 soldier died with the first visit. This was informed to her by the Capt of the Unit involve in the attack. She manage to snick with reference of her father a retired Brig who worked with KS Brar butcher .
@chanchalsandhu8628
@chanchalsandhu8628 4 года назад
Khailstan zindabad
@Rupinder-t5t
@Rupinder-t5t 4 года назад
Hun ehi ho skda asi sb amrit shk k apne bacheyan nu v amritdhari bnayiey ... apne aap nu thoda intelligent bnayiey.... ehi kita Israel ne .... bahut raula pa k kush ni hona....
@arjunsinghbhinder767
@arjunsinghbhinder767 3 года назад
Waheguru ji waheguru ji waheguru ji waheguru ji waheguru ji waheguru ji,, Ih ta govt. Di kehan ti tohde , longowal hora nu sahe salamat kadan lai aae si
@jaswindersohal1629
@jaswindersohal1629 3 года назад
Vvthanks for information ji
@mannutalwar1783
@mannutalwar1783 4 года назад
Hindoo aur hlndustan wahi h jeneo ne 84 me sikh qaumre par zulme kiye
@vishalsharma-cm2xq
@vishalsharma-cm2xq 4 года назад
Galat
@bestone1364
@bestone1364 Год назад
SANT BABA BHINDRAWALE G ZINDABAAAAAAAAAD
@dilbaghsingh2413
@dilbaghsingh2413 3 года назад
Bhoma g very good
@mannutalwar1783
@mannutalwar1783 4 года назад
Hamari qaum ke kochh ghalat faislo se aaj hamari kaum ko india ke zolmo setam Ka shikar hui hai sikho ko bhut hi pehle khalista laina chahie tha g khalistan zinda baad
@sukhsukh178
@sukhsukh178 4 года назад
ਇਹਨਾਂ ਵਿੱਚੋਂ ਕੌਣ ਸੱਚਾ ਕਰਨਲ ਸ਼ਰਮਾਂ ਕਹਿੰਦੇ ਮੈਂ ਅਕਾਲੀ ਲੀਡਰਾਂ ਨੂੰ ਕੱਢ ਕੇ ਲਿਆਇਆ ਸ਼ਰਮਾਂ ਕਹਿੰਦਾ ਮੈਨੂੰ ਟੌਹੜਾ ਸਾਹਿਬ ਮੈਨੂੰ ਕਹਿੰਦੇ ਸੀ ਕਿੱਥੇ ਜਾ ਕੇ ਠਾਹ ਕਰਨਾ ਐ ਸਾਨੂੰ ।
@doabareel1258
@doabareel1258 4 года назад
Veer o kenda ta pia ve ma te sharma ne kadia. Piche oh se agay ma se dhian nal suno
@paramdeepsinghpta6239
@paramdeepsinghpta6239 3 года назад
37 hor Gurudwara te hamle da hisab v mango
@rajwantkaur9639
@rajwantkaur9639 Год назад
ਟੁਕੜਬੋਚ ਹੈ
@gurjindersingh3951
@gurjindersingh3951 4 года назад
Singh surmee guru ji de
@jashpalsingh1875
@jashpalsingh1875 Год назад
ਬਰਾੜ ਖੁਦ ਖਾਲੀ ਹੋ ਗਿਆ
@bhaihardavindersingh7344
@bhaihardavindersingh7344 4 года назад
Raj Khalsa jaur karu ga
@supindersingh5425
@supindersingh5425 Год назад
ਕੰਜਰਾਂ ਤੂੰ ਕਿਹੜਾ ਕਿਸੇ ਨੂੰ ਪਾਣੀ ਦਿੱਤਾ
@supindersingh5425
@supindersingh5425 Год назад
ਹੁਣ ਦਾਰੀ ਕਟ ਦਿੱਤੀ ਜੁਆਨ ਹੋਗਿਆ
@narinderpalsingh4086
@narinderpalsingh4086 3 года назад
ਇਹ ਸਾਰੇ ਲੀਡਰ ਜਿਹੜੇ ਕਮਰੇ ਵਿੱਚ ਬੈਠੇ ਬਿਰਗੇਡਿਅਰ ਦਾ ਇੰਤਜ਼ਾਰ ਕਰ ਰਹੇ ਸੀ। ਸਾਰੇ ਸਰਕਾਰੀ ਕੁੱਤੇ ਸੀ।
@resputin8012
@resputin8012 4 года назад
Patarkaar time jada kharab kr reha. Jida wadda jawaab sun da oda wadda aggo sawaal kr da. Te bewajah boli janda.
Далее
Prime Report #80 - Story of 1984 Bullets Point of View
46:18