Тёмный
No video :(

ਭਿੰਡਰਾਂਵਾਲੇ ਨੂੰ ਸਮਝਣ ਲਈ ਇਹ ਗੱਲਾਂ ਦਾ ਪਤਾ ਹੋਣਾ ਜ਼ਰੂਰੀ ,ਫੈਸਲਾ ਫਿਰ ਕਰੋ ਉਹ ਕੌਣ ਸੀ - ਭਾਈ ਮੋਹਕਮ ਸਿੰਘ ਜੀ 

On Air
Подписаться 585 тыс.
Просмотров 118 тыс.
50% 1

ਭਿੰਡਰਾਂਵਾਲੇ ਨੂੰ ਸਮਝਣ ਲਈ ਇਹ ਗੱਲਾਂ ਦਾ ਪਤਾ ਹੋਣਾ ਜ਼ਰੂਰੀ ,ਫੈਸਲਾ ਫਿਰ ਕਰੋ ਉਹ ਕੌਣ ਸੀ - ਭਾਈ ਮੋਹਕਮ ਸਿੰਘ ਜੀ | On Air
ਸਾਨੂੰ Facebook RU-vid ਅਤੇ Instagram ਉੱਤੇ like ਅਤੇ share ਕਰੋ
Press the bell icon on RU-vid for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 302   
@RobinSingh-tf9dj
@RobinSingh-tf9dj Год назад
ਪੰਥ ਦਾ ਇਤਿਹਾਸਕ ਸਮੁੰਦਰ ਭਾਈ ਮੋਹਕਮ ਸਿੰਘ ਜੀ
@jaswinderjawandha7830
@jaswinderjawandha7830 3 года назад
ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕਰਕੇ ਦੱਸਿਆ ਵਾਹਿਗੁਰੂ ਜੀਓ
@JagtarSingh-vs5hz
@JagtarSingh-vs5hz 3 года назад
ਵਾਹਿਗੁਰੂ ਜੀ ਧਰਤੀ ਸੱਚ ਤੇ ਪਹਿਰਾ ਦੇਦੀ ਹੈ ਸੱਚ ਕਦੇ ਲੁਕਿਆਂ ਨਹੀਂ ਲੁਕਦਾ ਸੱਚ ਦਾ ਸੂਰਜ ਰਹਿੰਦੀ ਦੁਨੀਆਂ ਤੱਕ ਚਮਕਦਾ ਰਹਿਗਾ ਜੀ
@JagdeepSingh-wm1cq
@JagdeepSingh-wm1cq 3 года назад
ਜਿਸ ਬੱਬਰ ਸ਼ੇਰ ਦੀ ਦਹਾੜ ਸੁਣ ਕੇ ਦਿੱਲੀ ਕੰਬ ਜਾਂਦੀ ਸੀ ਉਹ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖ਼ਾਲਸਾ ਜੀ
@user-ic6ou8jz8j
@user-ic6ou8jz8j 6 месяцев назад
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਬਾਦ 🙏🙏🙏🙏
@MandeepKaur-kc9tg
@MandeepKaur-kc9tg 3 года назад
ਵਾਹਿਗੁਰੂ ਜੀ ਬਾਬਾ ਜੀ ਮੇਹਰ ਕਰਨ ਗੇ ਸਭਨਾਂ ਤੇ
@sarbjitkaur7217
@sarbjitkaur7217 3 года назад
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻🙏🏻
@harpreetsingh7653
@harpreetsingh7653 Год назад
Waheguru ji mehar krna
@gurupratapsingh5639
@gurupratapsingh5639 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@beantsingh5807
@beantsingh5807 5 месяцев назад
ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਜਿੰਦਾਬਾਦ
@kulwantsingh3183
@kulwantsingh3183 8 месяцев назад
ਵਾਹਿਗੁਰੂ ਸਾਹਿਬ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪੂਰਨ ਸੰਤ ਸਿਪਾਹੀ ਸੀ ਜੀ ਹੁਣ ਆਖ਼ਰੀ ਕਹੇ ਹੋਏ ਸ਼ਬਦ ਪੂਰਨ ਅਜ਼ਾਦੀ ਤੱਕ ਮੋਰਚਾ ਚਲਦਾ ਹੀ ਰਹੇਗਾ ਹੋ ਕਹੇ ਬਚਨ ਹੁਣ ਜਲਦੀ ਪੂਰੇ ਹੋਣਗੇ ਜੀ ਵਾਹਿਗੁਰੂ ਸਾਹਿਬ ਜੀ
@parkashhans861
@parkashhans861 3 года назад
ਵਾਹਿਗੁਰੂ 🙏ਵਾਹਿਗੁਰੂ 🙏ਵਾਹਿਗੁਰੂ
@arshdeep6340
@arshdeep6340 3 года назад
Sant Baba jarnail Singh ji khalsa bhindrawale zindabadh ♥️♥️🙏🙏
@HarrySingh-yq9kw
@HarrySingh-yq9kw 3 года назад
Baba mohkam singh ji di interview dubara kareo but please time di limit na rakheo. Sara kuj details vich please. Bahut jaruri gala ne jo aje tak sanu nahi pata chaliya hun tak ,🙏
@GurmukhSingh-lf9xu
@GurmukhSingh-lf9xu Год назад
ਵਾਹਿਗੁਰੂ ਕਿਰਪਾ ਕਰਨ ਬਹੁਤ ਵਧੀਆ ਵਿਚਾਰ ਚੜਦੀਕਲਾ
@MotiLal-qj9sp
@MotiLal-qj9sp 3 года назад
ਸਿੱਖ ਕੌਮ ਦੀਆਂ ਕੋਰਬਣੀਆਂ ਦਾ ਦੇਣਾ ਸੰਸਾਰ ਵਿੱਚ ਕੋਈ ਵੀ ਨਹੀ ਦੇ ਸਕਦਾ ਪਰ ਅੱਜ ਦੇਸ਼ ਦੀ ਰਾਜ ਨੇਤਿਆ ਨੇ ਬਹੁਤ ਹੀ ਪਾੜ ਪਾ ਦੀਤੈ
@everydaygrocers4895
@everydaygrocers4895 3 года назад
WHAT RECOGNITION THE PRESENT SIKH LEADERSHIP DID TO THE SUPREME SACRIFICE OF BABA JEEVAN SINGH JAITA JI , BABA SANGAT SINGH AND THEIR DALIT FOLOWERS SO FAR ? WHY DALT SIKHS HAVE BEEN DENIED OF AN HONOURABLE SIKH LIKE OTHERS AND ARE SUBJECTED TO DISCRIMINATED EVEN NOW A DAYS BRANDING THEM BE OF CHAUTHA PAUD AMANG NIHANGS JATHEBANDIES AND CHAMAR CHUHRE BY OTHER SIKHS . WHY STILL THEY HAVE TO FACE INSULT ON EVERY STEP EVEN NOW A DAYS AND THE FOLLOWERS OF SANT JARNAIL SINGH BHINDRAN VALE PREFER TO REMAIN SILENT ON THEIR ISSUE IGNORING THE DUTY OF A KHALSA TOWARDS THE POOR HELPLESS ? SIKH QUOM OWE BIG EXPLANATION ON THIS ISSUE .
@gurmailthind6931
@gurmailthind6931 7 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@lovedeep9903
@lovedeep9903 3 года назад
ਸ਼ੇਰ ਬਾਬਾ ਜੀ ਪਾਣੀ ਦੇ ਵਹਾਅ ਤੋਂ ਉਲਟ ਦਿਸ਼ਾ ਵੱਲ ਚੱਲ ਦਾ ਹੈ ਜਦੋਂ ਕਿ ਬਾਕੀ ਸਾਰੇ ਜੰਗਲੀ ਪ੍ਰਾਣੀ ਪਾਣੀ ਦੇ ਵਹਾਅ ਦੇ ਨਾਲ ਚਲਦੇ ਹਨ ਸੰਤ ਜੀ ਨੂੰ ਇਹ ਤਾਕਤ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਸੀ
@randolphbautista
@randolphbautista 3 года назад
Guru Govind singh ji ne te aap anadpur da kila shad ta c ki Jada jaan da nuksan na hove .. hun tusi hi dasdo sher Kaun c? Amritsar shadeya 6 guru ji ne
@jeet5612
@jeet5612 3 года назад
@@randolphbautista tehnu eh hi nahi pata ki guru ji ne kila kis vaste chadeya si. Read kar changi tarah.
@jeet5612
@jeet5612 3 года назад
@@randolphbautista hamla darbar sahib te ho reha hai, ohna ne otho ko pajna na, je paj jande phir kahna si ki oh darpok hai , eh koi navi gaal ki sikha nu daban layi darbar sahib te hamla hoyea te es karke sikha ne ladiya ladea te phir tah oh v galat si, 1984 ch tah hamla sirf darbar sahib te nahi si balki 56 hor gurudwarea te v hoyea, pure Punjab battle ground pure Punjab te hamla si tah eh v galati sikh di na Punjab ch sikh hunda te na Punjab te hamla hunda sanu Punjab hi chad jana chahida si, hamla karan wala dokhi hai na ki defense karan wala. Par apni tah akal geteyan ch hai jado tak sath na vaje pati ni lagda. 🙉🙊🙈
@randolphbautista
@randolphbautista 3 года назад
@@jeet5612 kal nu koi militent ugarwadi bande maar ke guru ghar jaa ke luk Jan majuda hakumat nu te Ander jana Pena ..Santa nu te surender kardena chahida c ..ja fir guru ghar te kabja na karde . Bahar medan vich karde Jo Karna c..56 gurudware ate ja ke Luke c bhindra wale de chele ..jida Hun amritpal luk da firda ..
@jeet5612
@jeet5612 3 года назад
@@randolphbautista chal sirf ik sawal j das tah ma hath jod mafi mang k jahu j nahi tah tu mang k jahi. Sant ji te ase kine case chalde? si kine warrant jari hoye si jo tank topa, infintery vehicles la k hamla karma peha das mehnu.
@harmeetsingh7590
@harmeetsingh7590 3 года назад
Never forget 1984,,
@JASBIRSINGH-dt9kf
@JASBIRSINGH-dt9kf 3 года назад
Hundred percent true...facts spoken by Mokam Singh Ji ... I have met him many times and know him well since 1972 .
@zeroxfflite8434
@zeroxfflite8434 Год назад
@JagtarSingh-vs5hz
@JagtarSingh-vs5hz Год назад
ਵਾਹਿਗੁਰੂ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸਿੱਖ ਕੌਮ ਵਿੱਚ ਪਾਰਸ ਦੀ ਨਿਆਈ ਸਨ
@navjotkaur5854
@navjotkaur5854 3 года назад
ਭੈਣਜੀ ਤੁਹਾਡੀ ਸਾਦਗੀ ਬਹੁਤ ਵਧੀਆ ਲੱਗੀ।
@daljitsingh4731
@daljitsingh4731 3 года назад
Waheguru ji waheguru ji waheguru ji waheguru ji waheguru ji
@inderjit1900
@inderjit1900 3 года назад
ਬਾਬਾ ਜੀ ਕਾਂਗਰਸ ਸਰਕਾਰ ਨੇ ਸਾਡੀ ਸਿੱਖ ਕੌਮ ਦਾ ਏਨਾ ਵੱਡਾ ਕਤਲੇਆਮ ਕੀਤਾ ਹੈ ਪਰ ਅੱਜ ਸਾਡੇ ਲੋਕ ਉਸ ਕਤਲੇਆਮ ਨੂੰ ਭੁਲ ਕੇ ਮੁੜ ਮੁੜ ਕੇ ਪੰਜਾਬ ਅੰਦਰ ਕਾਂਗਰਸ ਨੂੰ ਵੋਟਾਂ ਪਾ ਕੇ ਸਰਕਾਰਾਂ ਬਣਾ ਰਹੇ ਨੇ, ਕੀ ਇਹ ਲੋਕ 84 ਦਾ ਕਤਲੇਆਮ ਭੁੱਲ ਗਏ ਜਾਂ ਫਿਰ ਇਹਨਾਂ ਲੋਕਾਂ ਦੀਆਂ ਜਮੀਰਾਂ ਮਰ ਗਈਆਂ
@humanb90
@humanb90 3 года назад
ਵੀਰ ਕੋਈ ਧਿਰ ਹੋਵੇ ਜੋ ਸਿੱਖ ਧਰਮ ਦੇ ਪੱਖ ਸੁਣੇ ਦਸੋ ਅਕਾਲੀ ਦੱਲ ਜਿਨ੍ਹਾਂ ਸ਼ੁਰੂ ਤੋ ਬਸ ਕੁਰਸੀ ਦੇ ਮੋਹ ਚ ਸਿੱਖਾਂ ਨਾਲ ਗੱਦਾਰੀ ਕੀਤੀ 1984ch, ਗੁਰਦੁਵਾਰਾ ਸਾਹਿਬ ਤੇ ਕਾਬਜ ਹੋਕੇ ਗੁਰਦੁਵਾਰਾ ਸਾਹਿਬ ਦੀਆ ਗੋਲਕਾਂ ਦੇ ਪੈਸੇ, ਏਸ ਕੁਰਸੀ ਲਈ ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀਆ ਤੇ ਸਿੱਖਾਂ ਦੇ ਕਾਤਲ, ਘੱਲੂਘਾਰੇ ਦਿਵਸ ਚ ਸਿੱਖਾਂ ਦੇ ਜੁੱਤੀਆ ਮੱਕੜ ਦੀ ਫੋਰਸ ਤੋ ਉਹ ਵੀ ਓਸ ਜਗ੍ਹਾਂ ਤੋ ਜਿੱਥੇ ਸੰਤ ਜੀ ਰਹਿੰਦੇ ਤੇ ਸ਼ਹੀਦ ਹੋਏ, ਗੁਰੂਆਂ ਦੀ ਬੇਅਦਬੀਆ ਵਾਲਿਆ ਨੂੰ ਅਕਾਲ ਤੱਖਤ ਸਾਹਿਬ ਤੋ ਮਾਫ਼ੀ, ਆ ਅਰਦਾਸ ਵਾਲਾ ਮਾਮਲਾ, ਗੁਰੂਦੁਆਰਾ ਜੈਤੋ ਸਾਹਿਬ 4ਦਿਨ ਪਹਿਲਾ ਦਾ ਮਾਮਲਾ ਜਿਸ ਤੇ ਬੀਬੀ ਜਗੀਰ ਕੌਰ ਨੂੰ ਜੈਤੋ ਸਾਹਿਬ ਦੀਆ ਸੰਗਤਾਂ ਨੇ ਧਰਨਾ ਦੇਕੇ ਗੁਰੂਦੁਆਰਾ ਸਾਹਿਬ ਦੇ ਪ੍ਰਭਦੰਕਾ ਨੂੰ ਪੱਕੇ ਤੌਰ ਤੇ ਹਟਾਉਣ ਨੂੰ ਕਿਹਾ ਤੇ ਬੀਬੀ ਜੀ ਦਾ ਜਵਾਬ ਸੀ ਕੀ 1 ਸਸਪੈਂਡ ਕਰਤਾ ਤੇ 1 ਦੀ ਬਦਲੀ ਕੀਤੀ ਪਰ ਪੱਕੇ ਨਹੀ ਹਟਾਉਣੇ ਅਸੀਂ, ਏਨਾ ਕਰਕੇ ਏਹ ਸਭ ਕੁੱਝ ਸਿੱਖ ਕੌਮ ਨਾਲ ਕਿਉ ਵਾਪਰ ਰਿਹਾ ਸਭ ਨੂੰ ਪਤਾ ਕੁਰਸੀ ਲਈ ਜੋ ਆਪਣੇ ਧਰਮ ਦੀ ਬੇਅਦਬੀਆ ਤੱਕ ਕਰਾ ਸਕਦਾ, ਗੁਰੂਆਂ ਦੀ ਬੇਅਦਬੀਆ ਕਰਨ ਵਾਲੇ ਨੂੰ ਮਾਫ਼ੀ, ਗੁਰੂਦੁਆਰਾ ਸਾਹਿਬ ਚ ਕੁੱਝ ਵੀ ਹੋਜੇ ਤਾਂਵਿ ਕਾਰਵਾਈ ਨਹੀਂ, ਸਭ ਜਾਣਦੇ ਕਿ ਸਿੱਖ ਕੌਮ ਨੂੰ ਆਪਣਿਆ ਨੇ ਏਦਾਂ ਘੇਰਿਆ ਹੋਇਆ ਕਿਸੇ ਹੋਰ ਦੁਸ਼ਮਣ ਦੀ ਲੋੜ ਨਹੀਂ ਕਾਂਗਰਸ ਨੇ ਗ਼ਲਤੀ ਕੀਤੀ ਸੀ ਉਹਦੀ ਸਜਾ ਮਿਲੀ ਤੇ ਹੁਣ ਕਾਂਗਰਸੀ ਘੱਟੋ-ਘੱਟ ਸਿੱਖਾਂ ਦੇ ਕਿਸੇ ਮੱਸਲੇਆ ਚ ਨਹੀ ਪੈਂਦੀ ਮੈਂ ਕਾਂਗਰਸੀ ਸਮਰਥਕ ਨਹੀ ਪਰ ਅਖੌਤੀ ਤੇ ਨਕਲੀ ਅਕਾਲੀਆ ਦਾ ਚਿਹਰਾ ਬੜਾ ਖ਼ਤਰਨਾਕ ਆ ਸਿੱਖਾਂ ਲਈ ਏਨਾ ਤੇ ਓਹ ਹਾਲ ਕਰਤਾ ਅੱਗੇ ਖਾਈ ਪਿੱਛੇ ਖੂਹ ਅਕਾਲੀਆ ਦਾ ਮੂੰਹ ਸਿੱਖਾਂ ਦਾ ਈ ਖਾਕੇ ਤੇ ਵਰਤਦੇ ਕਹਿਣਾ ਥੂਹ-ਥੂਹ, ਫਿੱਟੇ ਮੂੰਹ
@RupinderKaur-ys7js
@RupinderKaur-ys7js 3 года назад
@@humanb90 true
@randolphbautista
@randolphbautista 3 года назад
Veer ji je eh Punjabi eni joge junde 5 piyareya vicho sare Punjabi hunde 1 Punjabi hi c oh vi lahoor to. Banda Singh nu dooro chal ke na auna penda
@humanb90
@humanb90 3 года назад
@@randolphbautista veer Panj Pyaare hr dharm vicho taa saaje c taki jaat-paat di ldaai khatm hoje puri knowledge leke fer gal kridi
@humanb90
@humanb90 3 года назад
@@randolphbautista jankari aap te lela puri mai ki likhea oh dekh
@laxmansingh11
@laxmansingh11 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
@mantejsingh5055
@mantejsingh5055 2 года назад
Waheguru ji 🙏🏻🙏🏻
@user-wm6xm1gb2k
@user-wm6xm1gb2k 7 месяцев назад
ਵਾਹਿਗੁਰੂ ਜੀ ਬਹੁਤ ਧੰਨਵਾਦ ਬਹੁਤ ਵਧੀਆ ਢੰਗ ਨਾਲ ਜਾਨਕਾਰੀ ਦਿੱਤੀ
@sumeets.9805
@sumeets.9805 3 года назад
Very well done and very well presented indeed .. The truth is presented very frankly but too late and we know nothing will come out of it now .. But a brilliant job .. Thank you for presenting the truth ..
@amandeepsingh6213
@amandeepsingh6213 2 года назад
Waheguru ji ka khalsa waheguru ji ki fateh
@dawindersingh4126
@dawindersingh4126 2 года назад
Thank you phanji, tusi bahaut vadia jankari diti New Generation Nu, Waheguru Ji tuhanu hmesha chardi kala ch Rakhan.
@RupinderSingh-gh1md
@RupinderSingh-gh1md 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
@user-yb9em7ij3f
@user-yb9em7ij3f 10 месяцев назад
Sant Jarnal Singh G Jindabad
@rajanmehndiratta6462
@rajanmehndiratta6462 3 года назад
Mai ek hindu ha,,par hamesha muh cho eh hi nikal da hai,,WAHE GURU G KA KHALSA SHREE WAHE GURU G KI FATHE
@RajinderSingh-ld1ws
@RajinderSingh-ld1ws Год назад
Raman ji bhut vadia interview....
@satinderhundal8582
@satinderhundal8582 3 года назад
Bhai Sahib Ji ne bahut sohne tarike nal explain kita. Channel valean nu benti hai Sant Ji de naam lyi respectful words varto ji.
@manoharsingh3730
@manoharsingh3730 3 дня назад
Bhut bhut dhanvad ,Bhai sahib
@user-su7lq2mu8q
@user-su7lq2mu8q 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਇੰਟਰਵਿਊ ਬਾਬਾ ਜੀ ਦੱਸ ਰਹੇ ਨੇ ਹੋਰ ਬੀਬਾ ਕੜਾ ਵੀ ਨਹੀਂ ਪਾਇਆ ਤੁਸੀਂ
@singhisking539
@singhisking539 3 года назад
Waheguru ji waheguru ji waheguru ji waheguru ji waheguru ji ❤🙏🙏
@sauravkharoudsaurav3024
@sauravkharoudsaurav3024 7 месяцев назад
Waheguru ji ka khalsa waheguru ji ki Fateh 💪💪 Punjab zindabad 💪💪
@harmeetsingh7590
@harmeetsingh7590 3 года назад
Parnaam shaheeda nu,,
@amandeepkaurdhillon62000
@amandeepkaurdhillon62000 3 месяца назад
❤🙏ਵਾਹਿਗੁਰੂ ਜੀ ❤🙏
@manmindejitsingh245singh
@manmindejitsingh245singh 2 года назад
Waheguru ji ka Khalsa waheguru ji ki fateh 🙏🙏🙏
@gurpreetsingh6249
@gurpreetsingh6249 3 года назад
Waheguru ji !
@Letswatch24out4
@Letswatch24out4 3 года назад
Very true Bhoot sakhoon milya bachn sunn k
@HardeepSingh-kh2jk
@HardeepSingh-kh2jk 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@bhupindervirk1563
@bhupindervirk1563 3 года назад
WAHEGURU JI WAHEGURU JI
@LuckyLucky-hs5gw
@LuckyLucky-hs5gw 2 года назад
Dhanwad 🙏🙏🙏🙏🙏ji
@JagdeepSingh-wm1cq
@JagdeepSingh-wm1cq 3 года назад
ਦਿੱਲ ਖੁਸ਼ ਕਰਤਾ ਖਾਲਸਾ ਜੀ
@bikramkang6366
@bikramkang6366 3 года назад
ਵਾਹਿਗੁਰੂ ਜੀ
@manoharsingh3730
@manoharsingh3730 3 дня назад
Bilkul theek jaankari diti Hai. Mai sab ankhi dekhia Hai.
@RanveerSingh-tb1df
@RanveerSingh-tb1df 7 месяцев назад
Whaeguru g
@user-gk2tr2by4d
@user-gk2tr2by4d 7 месяцев назад
WaheGuru Ji ka Khalsa WaheGuru Ji ki Fateh
@bhagwantpalsinghgill2949
@bhagwantpalsinghgill2949 3 года назад
Dhan Dhan Sant Baba jarnail Singh ji khalsa Bhindranwaley ji 🙏
@gurpreetbrar2666
@gurpreetbrar2666 3 года назад
Waheguru ji
@RupinderKaur-ys7js
@RupinderKaur-ys7js 3 года назад
Satnam Shri vaheguru ji
@harbrindersingh6536
@harbrindersingh6536 Год назад
Excellent explanation of personality of sant Jarnail singh Bhindrawale nd Sant kartar singh Bhindrawale.
@malkeetsingh4610-xci
@malkeetsingh4610-xci 2 года назад
Parnaam shaheeda nu,,,,
@AmrikSingh01984
@AmrikSingh01984 Месяц назад
@ashwaryaash4010
@ashwaryaash4010 3 года назад
Waheguru ji.... 🙏
@mehaksandhu9108
@mehaksandhu9108 2 года назад
Wahe guru Ji wahe guru ji wahe guru ji wahe guru ji wahe guru ji
@kulwindersidhu1405
@kulwindersidhu1405 3 года назад
Waheguru g
@aajadaajad720
@aajadaajad720 3 года назад
ਬੀਬਾ ਜੀ, ਮਹਾਨ ਸ਼ਖਸ਼ੀਅਤ ਤੇ ਮੋਹਕਮ ਸੋਹੁੰ...??😊
@sanghahappy4800
@sanghahappy4800 3 года назад
Sant jarnail singh khalsa Bhindranwale g🙏🙏🙏🙏🙏🙏🙏🙏🙏🙏
@manmindejitsingh245singh
@manmindejitsingh245singh 2 года назад
Sant Baba Jarnail singh bhindrawale ji 🙏🙏🙏
@harmeetsingh7590
@harmeetsingh7590 3 года назад
Sant baba jarnail singh ji khalsa bhindranwale zindabaad,,khalistan zindabaad,,
@lovepreetkaursandhu4376
@lovepreetkaursandhu4376 3 года назад
Ithihas ਗਵਾਹ ਹੈ ਜਿਸ ਨੇ ਵੀ ਅੱਜ ਤੱਕ ਸਰਕਾਰ ਨੂੰ ਸ਼ੀਸ਼ਾ ਵਿਖਾਇਆ ਹੈ ਉਸ ਨੂੰ ਸਰਕਾਰ ਨੇ ਅੱਤਵਾਦੀ ਕਹਿ ਕੇ ਸ਼ਹੀਦ ਕੀਤਾ ਗਿਆ ਹੈ ।।
@randolphbautista
@randolphbautista 3 года назад
Shisha na dikhao apni sarkar banao apna umidwar Leke ao
@TarsemSingh-oo6bv
@TarsemSingh-oo6bv 3 года назад
Capt.Tarsem.singh.Singh.sahib.ji.waheguri.ji.ka.khalsa.waheguru.ki.ki.Fateh.
@gurbindersingh5353
@gurbindersingh5353 4 месяца назад
Waheguru Ji
@lovedeep9903
@lovedeep9903 3 года назад
ਇਕ ਪਾਸੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਦੂਜੇ ਪਾਸੇ ਸਾਰੀ ਦੁਨੀਆਂ ਗੁਰੂ ਘਰ ਫਿਰ ਵੀ ਅਗੇ ਕਰੋਨਾ ਕਾਲ ਵਿੱਚ ਜਦੋਂ ਸਰਕਾਰਾਂ ਨੇ ਹਥ ਖੜ੍ਹੇ ਕਰ ਦਿੱਤੇ ਫਿਰ ਗੁਰੂ ਘਰ ਇਮਦਾਦ ਲਈ ਅੱਗੇ ਆਇ
@HarjinderSingh-ju4rv
@HarjinderSingh-ju4rv Год назад
‌‍‍‍‍‌‌‍‌‌‍‍‌‍
@Thabal__saab
@Thabal__saab 4 месяца назад
Gadar
@MandeepSinghKambojNaushehraPan
@MandeepSinghKambojNaushehraPan 3 года назад
WaheGuru ji.Brahmgyani Sant kartar Singh original Sant sipahi Gur Sheikh jindabad
@harinderkhurdban1927
@harinderkhurdban1927 3 года назад
Waheguru ji Sikh koum te mehar pareya hath rakho ji
@SarbjitSingh-er2bo
@SarbjitSingh-er2bo 3 года назад
Waheguru bless all the Saheed’s of the third Ghallughara and beyond.
@malkeetsingh4610-xci
@malkeetsingh4610-xci 2 года назад
Sant Baba jarnail singh ji Khalsa bhindranwale Zindabaad,,,,
@balkourdhillon5402
@balkourdhillon5402 2 года назад
ਖਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਸਿੰਘ ਸਾਹਿਬ ਗਿਆਨੀ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦੇ ਰਹੇ ਹੋ ਪਰ ਜਦ ਸਂਤਾ ਨੇ ਲਾਲੇ ਦੇ ਕੇਸ ਵਿੱਚ ਗਿਰਫਦਾਰ ਈ ਦੇਣੀ ਸੀ ਤਾ ਸਰਕਾਰ ਨੇ ਚੰਦੋ ਕਲਾ ਹਰਿਆਣਾ ਵਿੱਚ ਬਿਨਾਂ ਗਲ ਤੋ ਜਥੇ ਦੇ ਸਿੰਘਾਂ ਤੇ ਸੰਗਤ ਤੇ ਗੋਲੀ ਚਲਾਈ ਗਈ ਤੇ ਅਨੇਕਾਂ ਹੀ ਸਿੰਘ ਸਹੀਦ ਕੀਤੇ ਉਹ ਜਿਕਰ ਨਹੀ ਕੀਤਾ ਸਰਕਾਰ ਦੇ ਦੋਸ਼ ਦਾ।
@gaganjitsingh9663
@gaganjitsingh9663 3 года назад
🙏🙏🙏🙏🙏
@darweshhijazi7682
@darweshhijazi7682 3 года назад
پاکستان اور پاکستانی قوم اپنے کشمیری اور سکھ بہین بھائیوں کے ساتھ ھیں
@Dentist1945
@Dentist1945 3 года назад
Tu ki karda ithe
@parmjeetkaur-123
@parmjeetkaur-123 3 года назад
dhan guru dhan sant piare
@gurdipsinghsidhu6541
@gurdipsinghsidhu6541 Год назад
ਸਭ ਬਿੱਲਕੁਲ ਸੱਚ ਹੈ ਕਿ ਭਿੰਡਰਾਂ ਵਾਲੇ ਸੰਤਾਂ ਨੇ ਸਾਰੀ ਦੁਨੀਆਂ ਵਿੱਚ ਆਪਣੀ ਸਿੱਖੀ ਸਿਦਕ ਵਾਲੀ ਕਮਾਈ ਨਾਲ ਸਿੱਖ ਕੌਮ ਨੂੰ ਪ੍ਰਗਟ ਕਰ ਦਿੱਤਾ ਹੈ ਕਿ ਕਿਵੇਂ ਮੁੱਠੀ ਭਰ ਖਾਲਸਾ ( ਸਿੱਖ ) ਭਾਰਤ ਦੀ ਏਸ਼ੀਆ ਵਿੱਚੋਂ ਇੱਕ ਬਹੁਤ ਹੀ ਸ਼ਕਤੀਸ਼ਾਲੀ ਫੌਜ ਲੱਖਾਂ ਦੀ ਗਿਣਤੀ ਵਿੱਚ ਜਦੋਂ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾਵਰ ਹੋ ਕੇ ਆਈ ਤਾਂ ਭਿੰੰਡਰਾਂ ਵਾਲੇ ਸੰਤਾਂ ਦੀ ਮਜਬੂਤ ਕਮਾਂਂਡ ਹੇਠਾਂ ਕੇਵਲ ਸੈਂਕੜੇ ( 100 ਕੁ ) ਸਿੰਘਾਂ ਨੇ 72 ਘੰਟੇ ਫੌਜ ਦਾ ਮੁਕਾਬਲਾ ਹੀ ਨਹੀਂ ਕੀਤਾ ਬਲਕੇ ਭਾਰਤੀ ਫੌਜ ਦੇ ਰੂਸੀ ਕਮਾਡੋਂ ( ਰੂਸ ਵਿੱਚੋਂ ਟ੍ਰੇਨਿੰਗ ਲੈ ਕੇ ਆਏ ਸਨ ) ਅਤੇ ਕਿੰਨੇ ਹੀ ਸੈਂਕੜੇ ਫੌਜੀ ਮਾਰ ਮੁਕਾਏ ਅਤੇ ਕਿੰਨੇ ਹੀ ਟਰੱਕ ਭਰ ਭਰ ਕੇ ਫੌਜੀ ਇੱਨ੍ਹਾਂ ਨੂੰ ਢੋਅ ਕੇ ਲਿਜਾਂਦੇ ਵੇਖੇ ਗਏ ਅੱਜ ਤੱਕ ਭਾਰਤੀ ਫੌਜ ਦੇ ਜਰਨੈਲ ਇੰਨ੍ਹਾਂ ਸਿੱਖਾਂ ਦਾ ਲੋਹਾ ਮੰਨਦੇ ਹਨ । 🙏🙏
@rajvinderaujla5191
@rajvinderaujla5191 6 месяцев назад
ਸੱਚ ਸੁਣਨਾ ਤੇ ਕਹਿਣਾ ਦੋਨੋ ਹੀ ਬਹਤ ਮੁਸ਼ਕਲ ਹੈ ਤੇ ਇਹ ਸਿਰਫ ਸਿਰਫ ਇਕ ਦਮਦਮੀ ਟਕਸਾਲ ਦੇ ਮੁਖੀ ਹੀ ਕਰ ਸਕਦੇ ਸੀ
@manpreetmpaulakh303
@manpreetmpaulakh303 2 года назад
Bhai mohkam singh ji es vaar boht e best way ch daseya tusi
@sukhjeetsingh2899
@sukhjeetsingh2899 3 года назад
Waheguru dhan teri sikhi.
@sarbjeetghotra3340
@sarbjeetghotra3340 7 месяцев назад
🎉🙏
@vickysinghvicky2618
@vickysinghvicky2618 2 года назад
ਉਸ ਸਮੇਂ ਸਾਡੇ ਹੀ ਗ਼ਦਾਰ ਲੀਡਰ ਨਿਕਲੇ
@harmeetsingh7590
@harmeetsingh7590 3 года назад
Waheguru g mehar kro sikh koum teh,,
@dharmindersingh5326
@dharmindersingh5326 3 года назад
Sant Jarnail singh ji mhan sheed
@meharsinghgill1734
@meharsinghgill1734 Год назад
ਜਿਹੜੇ ਕਹਿੰਦੇ ਸੰਤ ਭਿੰਡਰਾਂਵਾਲੇ ਨੂੰ ਕਾਂਗਰਸ ਨੇ ਭੇਜਿਆ ਸੀ ਉਹ ਹੁਣ ਲੈਣ ਅਸਲ ਗੱਲ ਕੀ ਆ। ਇੰਦਰਾ ਦਾ ਸਿੱਖ ਕੌਮ ਨਾ ਵੈਰ ਕਿਵੇ ਤੇ ਕਦੋਂ ਸ਼ੂਰੁ ਹੋਇਆ
@user-wg7mo9nv5z
@user-wg7mo9nv5z 3 года назад
Bahut khoob
@udheyveerpratapsinghbhangu1236
@udheyveerpratapsinghbhangu1236 22 дня назад
Sant baba Ji pindera walle Ji
@paramaujla9115
@paramaujla9115 2 года назад
Waheguru ji bhai sahib nu chardikalah bakshan
@kulwindersinghkulwindersin540
@kulwindersinghkulwindersin540 2 года назад
Waheguru
@gaganchahal8969
@gaganchahal8969 3 года назад
Bhut vdea dasea bhai sahb ne esi interview main ghat hi dekhi a
@kingdomsingh8399
@kingdomsingh8399 Год назад
Never forget 1984🙏
@bhupindersingh5311
@bhupindersingh5311 3 года назад
Waheyguru Waheyguru 🙏🙏
@GurjeetKaur-iy6kk
@GurjeetKaur-iy6kk 3 года назад
🙏
@bhagwantpalsinghgill2949
@bhagwantpalsinghgill2949 3 года назад
Bahut ziada uchee tey suchee soch see Sant ji dee
@sukhdevraj666
@sukhdevraj666 3 года назад
J OHDI OCHI SOCH HUNDI TA. PHIR DARBAR SAHIB ATTACK NAHI HUNDA. HATHIYAR LY K LUKYAA C DARBAR SAHIB VCH
@Dentist1945
@Dentist1945 3 года назад
@@sukhdevraj666 sahi he
@harmansidhu1808
@harmansidhu1808 3 года назад
Sister bhai surinder sodhi di sister naal interview kro please please please
@SukhwinderSingh-ks8rq
@SukhwinderSingh-ks8rq 3 года назад
Wahaguruji
@RanjeetSingh-ds8es
@RanjeetSingh-ds8es 3 года назад
Good job
@jagdeepsingh6993
@jagdeepsingh6993 Год назад
Sant jarnal singh bhindranwale zindabaad
@gurshangill8074
@gurshangill8074 Год назад
Sant BABA Jarnail JI khalsa Bhindrawle Zindabad
@sukisingh5933
@sukisingh5933 3 года назад
parnaam ahaheeda nu ji
Далее
Italians vs @BayashiTV_  SO CLOSE
00:30
Просмотров 3,9 млн