Тёмный
No video :(

ਭਿੰਡੀਆਂ ਤੇ ਕੀੜੇ ਮਕੌੜੇ ਕੰਟਰੋਲ ਕਰੋ ਬਿਨਾ ਕਿਸੇ ਸਪਰੇ ਵਰਤੇ ਤੋਂ भिंडी के उपपर कीढ़े सुंडी को कंट्रोल कीजिए 

Panjaab Paidavar
Подписаться 100 тыс.
Просмотров 25 тыс.
50% 1

ਭਿੰਡੀਆਂ ਤੇ ਕੀੜੇ ਮਕੌੜੇ ਕੰਟਰੋਲ ਕਰੋ ਬਿਨਾ ਕਿਸੇ ਸਪਰੇ ਵਰਤੇ ਤੋਂ भिंडी के उपपर कीढ़े सुंडी को कंट्रोल कीजिए
#ladyfinger #ladyfingerfarming #insects #vegetables #farming #panjaabpaidavar #sukhishergill

Опубликовано:

 

19 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 19   
@SinghPannu-xn8mv
@SinghPannu-xn8mv 3 месяца назад
ਪੰਜਾਬੀ ਬੋਲੀ ਇਲਾਕੇ ਦੇ ਹਿਸਾਬ ਨਾਲ ਬਦਲ ਦੀ ਆ ਭਿੰਡੀ. ਭੀਰੰਡੀ. ਲੈਡੀ ਫਿੰਗਰ ਤੁ ਕੀ ਲੈਣਾ ਜਾਣਕਾਰੀ ਸਮਝ ਗਏ 👌🏻👍🏻
@user-lz5qe2hz1n
@user-lz5qe2hz1n 3 месяца назад
ਵੀਰੇ ਲੇਡੀ ਫਿੰਗਰ ਅੰਗਰੇਜ਼ੀ ਵਿੱਚ ਕਹਿੰਦੇ ਹਨ
@matharupvcwallpaper2763
@matharupvcwallpaper2763 3 месяца назад
ਬਹੁਤ ਵਧੀਆਂ ਕੀਮਤਾਂ ਗੱਲਾਂ ਵੀਰ ਦੀਆਂ ਜਮਾ ਸਹੀ ਆ
@user-lz5qe2hz1n
@user-lz5qe2hz1n 3 месяца назад
ਇਹ ਕਿਤੇ ਡਾਕਟਰ ਤੇ ਨਹੀ ਜਿਹੜਾ ਕਹਿੰਦਾ ਸੁਆਹ ਖਾਣ ਨਾਲ ਸੁੰਢੀ ਦਾ ਗਲ਼ਾ ਖਰਾਬ ਹੋ ਜਾਣਾ ਹੈ
@rajbirsingh3641
@rajbirsingh3641 3 месяца назад
Very nice
@MalkeetSingh-pk6sf
@MalkeetSingh-pk6sf 3 месяца назад
ਬੇਟਾ ਪੜਿਆ ਲਿਖਿਆ ਹੈ ਭਿੰਡੀਆਂ ਹਨ ਭਰਿੰਡੀਆਂ ਤਾਂ ਖੱਖਰਾਂ ਵਾਲੇ ਜਾਨਵਰ ਹਨ ਪਰ ਸਵਾਹ ਵਾਲੀ ਗੱਲ ਸਹੀ ਹੈ ਮੈਂ ਆਪ ਬੈਂਗਣ ਤੇ ਸੁਕੀ ਸਵਾਹ ਖਿਲਾਰੀ ਸੀ
@reetadventures8902
@reetadventures8902 3 месяца назад
89😅qqqq
@dimpagrewal282
@dimpagrewal282 3 месяца назад
Gall ta y ikalli ehi dassni c v sabji di fasal te sbaah pa dyo sundi marjoo.. par time bht jyada laata
@sahilgaming9116
@sahilgaming9116 3 месяца назад
Very good
@nickudubb22
@nickudubb22 3 месяца назад
Ghaint aa
@lovepreet2353
@lovepreet2353 3 месяца назад
Sangrur aria bharidi bola janda
@gurdipanand4105
@gurdipanand4105 3 месяца назад
Cheap seed
@karamjitkaur804
@karamjitkaur804 3 месяца назад
ਵੀਰ ਭਿੰਡੀਆ ਹੁੰਦੀਆ
@user-lz5qe2hz1n
@user-lz5qe2hz1n 3 месяца назад
ਮੈਂ ਸਮਝਿਆ ਭਰਿੰਡੀ ਕੋਈ ਨਵੀਂ ਸਬਜ਼ੀ ਆ ਗਈ ਹੈ ਇਹ ਭਿੰਡੀ ਨੂੰ ਭਰਿੰਡੀ ਹੀ ਕਹੀ ਜਾਂਦਾ ਹੈ ਮੈਨੂੰ ਤੇ ਅਨਪੜ ਬੰਦਾ ਲੱਗਦਾ ਹੈ 😃😄😀😆😆
@allinone659
@allinone659 3 месяца назад
swah nl keede aa de danda ch kirkal aa jndi fer oho khande ni hor nrm ptee wq wal chle jnde
@baldevgrewal807
@baldevgrewal807 3 месяца назад
ਵੀਰ ਭਰਿੰਡੀ ਨਹੀਂ।ਭਿੰਡੀ ਹੁੰਦੀ ਹੈ।🙏
@iqdishkaur7550
@iqdishkaur7550 3 месяца назад
ਇਹ ਬੋਲੀ ਦੇ ਇਲਾਕਾਈ ਅੰਤਰ ਹਨ ਵੀਰੇ। ਮਾਲਵੇ ਦੇ ਕਾਫੀ ਇਲਾਕਿਆਂ ਵਿੱਚ ਭਿੰਡੀਆਂ ਨੂੰ ਭਰਿੰਡੀਆ ਕਿਹਾ ਜਾਂਦਾ ਹੈ।
@rajinderpalsingh632
@rajinderpalsingh632 3 месяца назад
Jis nu dekho savjiea da docter ban behda
@vaarispunjabdederabassi1403
@vaarispunjabdederabassi1403 3 месяца назад
ਜਨਾਬ ਆਹ ** ਭਰਿੰਡੀਆਂ ** ਕੀ ਹੁੰਦੀ ਹੈ ???
Далее
Редакция. News: 129-я неделя
49:53
Просмотров 1,7 млн
Редакция. News: 129-я неделя
49:53
Просмотров 1,7 млн