Тёмный
No video :(

ਭੁੱਬਾਂ ਮਾਰ-ਮਾਰ ਰੋਈ ਗੈਂਗਸਟਰ Jassi Kharar ਦੀ ਮਾਂ। ਸੁਣੋ Jassi ਨੂੰ ਗੈਂਗਸਟਰ ਬਣਨ ਲਈ ਕਿਸਨੇ ਕੀਤਾ ਮਜਬੂਰ ? 

Pro Punjab Tv
Подписаться 1,2 млн
Просмотров 486 тыс.
50% 1

ਭੁੱਬਾਂ ਮਾਰ-ਮਾਰ ਰੋਈ ਗੈਂਗਸਟਰ Jassi Kharar ਦੀ ਮਾਂ।
ਸੁਣੋ Jassi ਨੂੰ ਗੈਂਗਸਟਰ ਬਣਨ ਲਈ ਕਿਸਨੇ ਕੀਤਾ ਮਜਬੂਰ ?
Gangster Jassi Kharar ਦੇ ਮਾਤਾ ਦਾ ਭਾਵੁਕ Interview
#propunjabtv #propunjabtvnews #JassiKharar #JassiKhararEncounter #Encounter #Gangster

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 638   
@sodisaab9265
@sodisaab9265 3 года назад
ਕੋਈ ਨੀ ਮਾਤਾ ਜਿਨ੍ਹਾਂ ਨੇ ਇਹ ਕੰਮ ਕੀਤਾ ਉਨ੍ਹਾਂ ਨੂੰ ਕੀੜੈ ਪੈਣੇ ਆ ਜਿਨ੍ਹਾਂ ਏਨਾਂ ਜੈਪਾਲ ਤੇ ਜੱਸੀ ਨੂੰ ਐਨਾ ਕੁੱਟ ਮਾਰਕੇ ਗੋਲੀਆਂ ਮਾਰੀਆਂ
@baljot1759
@baljot1759 3 года назад
ਜਾਗਣਾ ਤਾ ਥੋਨੂੰ ਪੈਣਾ ਭਰਾਵੋ ਵੋਟਾ ਨਾ ਪਾੳੁ ਚੋਰਾ ਨੂੰ
@gaganbaidwan3391
@gaganbaidwan3391 3 года назад
Yes right 👍👍 asi kise nu b vote nahi krde
@freetime187
@freetime187 3 года назад
ਸਾਰੀਆਂ ਪਾਰਟੀਆਂ ਚੋਰ ਆ ਵੋਟ ਕਿਸਨੂੰ ਪਾਈਏ ਕੋਈ ਤਾਂ ਜਿੱਤਣਾ ਹੀ ਆ
@jagdeepsidhu1313
@jagdeepsidhu1313 3 года назад
ਗੈਂਗਸਟਰ ਬਣਨ ਦਾ ਕੋਈ ਤੇ ਕਾਰਣ ਹੁੰਦਾ ਏਵੇਂ ਕਿਸੇ ਦਾ ਜੀ ਨਹੀਂ ਕਰਦਾ ਘਰ ਛੱਡਣ ਨੂੰ
@GaganDeepMDJ
@GaganDeepMDJ 3 года назад
ਆਓ ਮਿਲਕੇ ਸਾਥ ਦੇਈਏ ਮਾਤਾ ਜੀ ਦਾ 🙏
@narinderjitkaurkaur2244
@narinderjitkaurkaur2244 3 года назад
ਬੇੜਾ ਗਰਕੇ ਇਹੋ ਜਿਹੇ ਲੋਕਾਂ ਦਾ ਜੋ ਨੌਜਵਾਨਾਂ ਨੂੰ ਮਾਰੀ ਜਾਦੇ ਨੇ 😪😪ਦਿਲ ਰੋਦਾਂ ਬਰਦਾਸ਼ਤ ਨਹੀ ਹੁੰਦਾ ਹੁਣ।ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ੋ🙏
@gabbar_is_back6394
@gabbar_is_back6394 3 года назад
Sbto vadde criminal policiye ne apne india ch , but sbto mada haal apne punjab da ho rya, police wale e mari jnde mundeya nu
@baljeetsinghbaljeetsingh680
@baljeetsinghbaljeetsingh680 3 года назад
ਬਿਲਕੁਲ ਸਹੀ ਕਿਹਾ ਭੈਣ ਜੀ, ਇਹ ਸਾਰਾ ਢਾਂਚਾ ਸਰਕਾਰ, ਪੁਲਿਸ ਵਿਧਾਇਕਾਂ ਦਾ ਹੀ ਬੇੜਾ ਗ਼ਰਕ ਕੀਤਾ ਹੋਇਆ ਹੈ, ਜੇਕਰ ਜੱਸੀ ਦੀ ਮਾਤਾ ਨੇ ਕਿਹਾ ਮੈਨੂੰ ਤਾਂ ਲੱਗਦਾ ਕਿ ਉਸ ਐਮ ਸੀ, ਨੇ ਹੀ ਘਰ ਤੋਂ ਭਗੌੜਾ ਕੀਤਾ ਹੈ ਜੀ!! ਪੰਜਾਬ ਦਾ ਤਾਂ ਹੁਣ ਰੱਬ ਹੀ ਰਾਖਾ ਹੈ
@narinderjitkaurkaur2244
@narinderjitkaurkaur2244 3 года назад
ਵਾਹਿਗੁਰੂ ਜੀ ਨੇ ਪਤਾ ਨਹੀ ਹੋਰ ਕਿੰਨੇ ਇਮਤਿਹਾਨ ਲੈਣੇ ਨੇ ਸਿੱਖ ਕੌਮ ਦੇ,ਪੰਜਾਬ ਅਤੇ ਪੰਜਾਬੀਅਤ ਦੇ ਬਸ ਇਕੋ ਅਰਦਾਸ ਆ ਵਾਹਿਗੁਰੂ ਜੀ ਬਲ ਬੁੱਧ ਬਖਸ਼ਣ ਤੇ ਸਾਰੇ ਇਕੱਠੇ ਹੋ ਕੇ ਕਾਮਯਾਬ ਹੋਈਏ🙏🙏
@tasteofasia7718
@tasteofasia7718 3 года назад
Bahut aukha putt jahano torne Rabba maa to pehla putt na laike javi
@amarchhina3186
@amarchhina3186 3 года назад
Marda kon aa bhein sarkar te gandi punjab police hath vch hi aa sb kutte logg eh 🙁
@mrskaur539
@mrskaur539 3 года назад
ਵਾਹਿਗੁਰੂ ਜੀ ਕਿਸੇ ਮਾ ਦਾ ਪੁੱਤ ਨਾ ਮਰੇ😭😭😭😭
@iqbalfouji9929
@iqbalfouji9929 3 года назад
😓😓😓😓😓😓😓 Wmk
@SandeepSingh-ve6bg
@SandeepSingh-ve6bg 3 года назад
Waheguru ji sab da bhala karo ji
@freetime187
@freetime187 3 года назад
ਇਹ ਮੁੰਡਾ ਤਾਂ ਮਰੀਜ਼ ਸੀ ਵਿਚਾਰਾ ।ਇਹ ਕਾਹਦਾ ਗੈਂਗਸਟਰ ਵਿਚਾਰਾ।
@kanwaljitsidhu
@kanwaljitsidhu 3 года назад
ਜਾਗੋ ਭੈਣ ,ਆਪਣੀ ਆਵਾਜ਼ ਉਠਾਓ ਤਾਂ ਕਿ ਹੋਰ ਮੁੰਡੇ ਬਚ ਜਾਣ ।
@GaganDeepMDJ
@GaganDeepMDJ 3 года назад
ਬਿਲਕੁੱਲ ਜੀ ਆਪਾਂ ਮਦੱਦ ਕਰ ਰਹੇ ਹਾਂ ਜੀ
@manindermehra8225
@manindermehra8225 3 года назад
@@GaganDeepMDJ 9jöpjjjojooohojhpoojoojpjojojpoooooo
@harindersingh266
@harindersingh266 3 года назад
ਪੁਲਿਸ ਧੱਕੇ ਦਾ ਕਾਰਨ ਹੈ ਪੰਜਾਬ ਦੇ ਪੁੱਤ ਹਥਿਆਰ ਚੁੱਕਣ ਲਈ ਮਜਬੂਰ ਕਰ ਰਹੇ ਹਨ।
@jassasinghramgarhia1023
@jassasinghramgarhia1023 3 года назад
ਲੋਕੋ ਸੋਚੋ ਸ਼ਾਇਦ ਆਪਣੇ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਗੈਂਗਸਟਰ ਬਣਾ ਕੇ ਪੁਲੀਸ ਨੇ ਮਾਰ ਦੇਣਾ ਹੈ ਇਹਨਾਂ ਗੱਲਾਂ ਦਾ ਇਕੋ ਹੱਲ ਹੈ ਅਜ਼ਾਦੀ ਅਕਲ ਕਰੋ ਪੰਜਾਬੀਓ
@harmindersingh2993
@harmindersingh2993 3 года назад
ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਕਿਸੇ ਮਾਂ ਦੇ ਪੁੱਤ ਨੂੰ ਮਿੰਟ ਵਿੱਚ ਗੋਲੀਆਂ ਮਾਰ ਕੇ ਜੋ ਮਰਜੀ ਠੱਪਾ ਲਗਾ ਦੇਵੇ ਸ਼ਿਸ਼ਟਮ ਅਜ ਮਾਂ ਨੂੰ ਹੀ ਪਤਾ ਕੀ ਬੀਤਦੀ ਹੈ ਵਾਹਿਗੁਰੂ ਜੀ ਪੰਜਾਬ ਨੂੰ ਰਾਕਸਾਂ ਤੋਂ ਬਚਾ ਲੳ
@SUNNYSINGH-wy2my
@SUNNYSINGH-wy2my 3 года назад
ਪੰਜਾਬ ਪੁਲਿਸ ਮੁਰਦਾਬਾਦ
@Mannisinghbasati
@Mannisinghbasati 3 года назад
ਸਬ ਪਾਪੀਆਂ ਦਾ ਹਿਸਾਬ ਵਾਹਿਗੁਰੂ ਜੀ ਜ਼ਰੂਰ ਕਰਨਗੇ. 🙏 ਹੋਂਸਲਾ ਰੱਖੋ ਮਾਤਾ ਜੀ 🙏
@rajnibala5422
@rajnibala5422 3 года назад
ਵਕਤ ਬਹੁਤ ਬਲਵਾਨ ਹੁੰਦਾ ਵਾ। ਪਤਾ ਨਹੀ ਲੱਗਦਾ ਚੰਗੇ ਬੰਦੇ ਨੂੰ ਮਾੜਾ ਤੇ। ਮਾੜੇ ਬੰਦੇ ਨੂੰ ਚੰਗਾ ਬਣਾ ਦਿੰਦਾ ਵਾ। ਕਿਸਮਤ ਮੂਰੇ ਕਿਸੇ ਦਾ ਜੋਰ ਨਹੀ ਚੱਲਦਾ।
@rajvirbrar631
@rajvirbrar631 3 года назад
ਕੋਈ ਵੀ ਮੁੰਡਾ ਸੋਂਕ ਲਈ ਗੈਂਗਸਟਾਰ ਨਹੀਂ ਬਣਦਾ।ਕੋਈ ਨਾ ਕੋਈ ਕਾਰਨ ਜਰੂਰ ਹੁੰਦਾ ਹੈ ।
@gyandarshan3719
@gyandarshan3719 3 года назад
ਅੱਜ ਦੇ ਜਵਾਕਾਂ ਲਈ ਉਦਾਹਰਣ ਆ ਇਹ ਅਨਕਾਉਟਰ, ਗੀਤਾਂ ਨੇ ਪੱਟ ਤੇ ਚੜਦੀ ਉਮਰੇ ਜਵਾਕ
@gurdeepatwal8753
@gurdeepatwal8753 3 года назад
Wahguru wahguru g
@singhsurmey1713
@singhsurmey1713 3 года назад
ਗਾਣੇ ਰਫਲਾ ਦੁਨਾਲੀਆਂ ਦੇ ਗਉਣ ਵਾਲੇ ਤਾ ਪੈਸੇ ਕਮਾ ਗਏ। ਪਰ ਅਸਰ ਜਿੰਨਾ ਦੇ ਹੋਇਆ ਓਹ ਤ ਆਪਣੀ ਜਿੰਦਗੀ ਗਵਾ ਗਏ
@ravindergill1
@ravindergill1 3 года назад
Ik ta media puri feeling dva dida youth nu ganster likh ke
@varindersingh5400
@varindersingh5400 3 года назад
Sahi gal ji
@harmansidhu6476
@harmansidhu6476 3 года назад
Bilkul sahi
@yogeshkhatana259
@yogeshkhatana259 3 года назад
जयपाल भुल्लर ,शेरा खुब्बन, विक्की गोन्डर, जस्सी खरड, प्रेमा लाहोरिया, ये national level के player थे आखिर इन्हे gangster बनाने में किस का हाथ है, इस सब के लिये कहिं ना कहिं प्रशासन ही जिम्मेदार है
@GurpreetKaur-rr5oi
@GurpreetKaur-rr5oi 3 года назад
Yes
@singhsaab6992
@singhsaab6992 4 месяца назад
Sahi kaha bhai
@harpalsingh335
@harpalsingh335 3 года назад
ਗੈਂਗ ਸਟਾਰ ਨਹੀਂ ਗੁਰੂ ਦਾ ਸਿੱਖ
@jasssingh8047
@jasssingh8047 3 года назад
ਗਰੂਰ ਅਫਸਰੀ ਦਾ ਪੁਲਸਿਆ ਨੂੰ,ਬਣਾ ਕੇ ਗੁੰਡੇ ਗੋਲੀਆਂ ਮਾਰਦੇ ਨੇ ,ਆਪਣੇ ਸਿਤਾਰੇ ਚਮਕਾਉਣ ਦੇ ਲਈ...ਸ਼ਰਮ ਕਰੇ ਸਰਕਾਰ ਤੇ ਪੁਲਿਸ
@GurpreetKaur-rr5oi
@GurpreetKaur-rr5oi 3 года назад
Beda ehna sabda v garak jana
@gurjeetkapoor1909
@gurjeetkapoor1909 3 года назад
ਸਰਕਾਰ ਨੂੰ ਸ਼ਰਮ ਨਹੀ ਤੇ ਅਸੀ ਅਾੰਟੀ ਜੀ ਦੇ ਹੰਝੂ ਦੇਖ ਕੇ ਬਹੁਤ ਹੀ ਜਿਆਦਾ ਗੰਦਾ ਤੇ ਬੇਬਸ ਮਹਿਸੂਸ ਕਰ ਰਹੇ। ਬਾਬਾ ਜੀ ਆੰਟੀ ਜੀ ਨੂੰ ਭਾਣਾ ਮੰਨਣ ਦਾ ਹੌਸਲਾ ਦੇਣਾ ਜੀ। ਬੇਕਸੂਰਾਂ ਤੇ ਜੌਰ ਦਿਖਾਇਆ ਹੈ ਜੇ ਓ ਅਸਲੀ ਗੁੰਿਡਆ ਤੇ ਦਿਖਾਇਆ ਹੁੰਦਾ ਤਾਂ ਓ ਮਰਦਾਨਗੀ ਹੁੰਦੀ। ਰੱਬ ਰਾਖਾ। ਵਾਹਿਗੁਰੂ ਜੀ।
@kanwaljitsidhu
@kanwaljitsidhu 3 года назад
ਭੇਣੈ ਜਦੋ ਬੱਚੇ ਲੜਦੇ ਨੇ ਉਦੋਂ ਹੀ ਮਾਪਿਆ ਨੂੰ ਆਪਸ ਵਿੱਚ ਮਿਲ ਕੇ ਬੱਚਿਆ ਨੂੰ ਸਮਝਾਉਣਾ ਚਾਹੀਦਾ ।ਸਿਸਟਮ ਏਨਾ ਗੰਧਲਾ ਹੋ ਗਿਆ ਕਿ ਮੁੰਡਿਆ ਨੂੰ ਸੰਭਾਲਣਾ ਵੀ ਬਹੁਤ ਔਖਾ ਹੋ ਗਿਆ।
@kamaljitkaur2097
@kamaljitkaur2097 3 года назад
Tna e bche bhar pej rhe mappe itje tna ahi kush a
@GurpreetKaur-rr5oi
@GurpreetKaur-rr5oi 3 года назад
Hmm
@balwinderdhami5971
@balwinderdhami5971 3 года назад
👍👍👍👍👍22ji
@bakhshishsingh5298
@bakhshishsingh5298 3 года назад
ਪੰਜਾਬ ਸਰਕਾਰ ਦਾਂ ਬੇੜਾ ਗਰਕ ਕਰਤਾ ਪੰਜਾਬ ਦਾਂ ਇਹਨਾਂ ਬੁਰਾ ਹਾਲ ਹੈ ਇਹ ਦਾ
@SukhpreetSingh-od2lb
@SukhpreetSingh-od2lb 3 года назад
ਪੁਲਿਸ ਦਾ ਕਿਤਾ ਹੈ 😭😭😭😭😭😭ਮਾਂ ਦਾ ਪੁੱਤ ਖੋਲਾਂਗੇ😭😭
@vasunarula8214
@vasunarula8214 3 года назад
ਕਿੱਥੇ ਮਾਂ ਨੂੰ ਹੋਂਸਲਾ ਪੈਣਾ ਵੇਚਾਰੀ ਹੋਕੇ ਲਈਂ ਜਾਂਦੀ ਵੇਚਾਰੀ
@DavinderSingh-od3ne
@DavinderSingh-od3ne 3 года назад
ਇਹਨਾਂ ਪੁਲਿਸ ਵਾਲਿਆਂ ਦੇ ਬੱਚਿਆਂ ਦਾ ਵੀ ਬੇੜਾ ਗਰਕ ਹੋਓੁ ਜਿਹੜੇ ਕਿਸੇ ਦੇ ਬੱਚਿਆਂ ਨੂੰ ਨਜੈਜ ਫਸਾਉਦੇ ਤੇ ਮਾਰਦੇ ਨੇ ਬੀਬੀ ਜੀ ਰੱਬ ਦੇ ਘਰ ਦੇਰ ਹੈ ਨੇਰ ਨਹੀ ਵਾਹਿਗੁਰੂ ਮੇਹਰ ਕਰੇ
@jasmailsandhu6707
@jasmailsandhu6707 3 года назад
Bilkul sahi kiha Tusi 😭😭
@GurpreetKaur-rr5oi
@GurpreetKaur-rr5oi 3 года назад
Yes ryt kiha 😭😭😭😭
@varinderkaur7743
@varinderkaur7743 3 года назад
Jaipal v te ik police da putt c....o kehra sokhe ne
@amanjot6969
@amanjot6969 3 года назад
ਮੇ ਪੁਲਿਸ ਤੋਂ ਨਫ਼ਰਤ ਕਰਦੀ ਹਾਂ
@MONII-zj9ds
@MONII-zj9ds 3 года назад
Good
@GurpreetKaur-rr5oi
@GurpreetKaur-rr5oi 3 года назад
Same here
@amandeepkaur8315
@amandeepkaur8315 3 года назад
same here menu v bilkul nh psnd pp
@MONII-zj9ds
@MONII-zj9ds 3 года назад
@@amandeepkaur8315 good
@KainthAmritsaria
@KainthAmritsaria 28 дней назад
​@@amandeepkaur8315A marde v kutte di mout polce wale davy veer da fke encounter kitta oh paapio us di bebe da hall dekho love u frever davy jaani
@hardevsingh3631
@hardevsingh3631 3 года назад
ਸਾਰੇ ਇੱਕ ਗੱਲ ਵੇਖੋ ਜਿੰਨੇ ਗੇਗਸਟਰ ਮਾਰੇ ਉਹਨਾ ਦੇ ਮਾਰੇ ਜਾਣ ਮਗਰੋ ਪੱਤਰਕਾਰ ਜਾਦੇ ਇਹ ਗੱਲਾ ਪਹਿਲਾ ਜਾ ਕਿ ਦੁਣੀਆ ਸਾਹਮਣੇ ਦੱਸਿਆ ਕਰੋ ਸਾਇਦ ਕਿਸੇ ਦੇ ਮਾ ਬਾਪ ਦਾ ਬੱਚ ਜਾਵੇ
@waheguru9224
@waheguru9224 3 года назад
ਵਾਹਿਗੁਰੂ ਜੀ
@HardeepSingh-HH88
@HardeepSingh-HH88 3 года назад
ਥੋੜੇ ਪੁਲਿਸ ਵਾਲੇ ਫੋਨ ਲੈ ਗੲੇ ਸਾਡੇ ਲਸਣ 6,7ਕਿੱਲੋ, ਦੁੱਧ ਵਾਲੀ ਕੈਨੀ ਭਰੀ ਹੋਈ, ਟੇਵਲ ਫੈਨ,ਸਾਲੇ ਚੋਰ ਮੇਰੀ ਨਵੀਂ ਲੋਅਰ ਲੈ ਗੲੇ ਸੀ ਜਦੋਂ ਮੇਰਾ ਭਤੀਜਾ ਭਗੌੜਾ ਸੀ
@freetime187
@freetime187 3 года назад
ਗੰਦੀ ਪੁਲਸ 200 ਰੁਪਏ ਦੇ ਕੇ ਆਇਆ ਮੈ ਵੀ ਅੱਜ
@jagjeetbring5260
@jagjeetbring5260 3 года назад
Eh galti thodi a dinde o paise tan mangde a kagj pure rekho suten de mare apq he ਰਿਸ਼ਵਤ dine a
@user-mc9ww3mt7e
@user-mc9ww3mt7e 3 года назад
ਗੈਂਗਸਟਰ ਲਗਾਉਣਾ ਜਰੂਰੀ ਆ ਹਰ ਖ਼ਬਰ ਦੇ ਨਾਲ
@arshdeepsingh7174
@arshdeepsingh7174 3 года назад
Insaf milna chaida yr .. police klon beadbi ale fde ni gye …. Court vich leke jna chaida c
@warriorclan543
@warriorclan543 3 года назад
Kyu nahi fade gaye baki ta fade jnde
@balwindersinghbrar7428
@balwindersinghbrar7428 3 года назад
Jaspreet jassi jawak haiga ona di umar vekho 1998 da hai apni zindagi changi trha vekhya ni rab nu pyara hogaya rab unki aatmi nu shanti de je video nu vekh ke lagda hai ki je munda da koi kasoor ni hai anu fasaya gaya si 🙏🙏🙏🙏🙏
@KuldeepSingh-vv6dm
@KuldeepSingh-vv6dm 11 месяцев назад
ਪੰਜਾਬ ਪੁਲਿਸ ਨੇ ਨਜਾਇਜ਼ ਨੌਜਵਾਨ ਬਹੁਤ ਮਾਰੇ ਹਨ ਬਹੁਤ ਹੀ ਮਾਵਾਂ ਦੀਆਂ ਕੁੱਖਾਂ ਉਜਾੜ ਦਿੱਤੀਆਂ ਜ਼ਾਲਮਾਂ ਨੇ ਕਿਸੇ ਨੂੰ ਗੈਂਗਸਟਰ ਕਿਹਕੇ ਤੇ ਹੁਣ ਚਿੱਟਾ ਨੋਜਵਾਨੀ ਨੂੰ ਵੰਡ ਕੇ ਮਾਤਾ ਜੀ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ ਭਰੋਸਾ ਰੱਖੋ ਪ੍ਰਮਾਤਮਾ ਤੇ
@rajveerjargia4194
@rajveerjargia4194 3 года назад
ਪੰਜਾਬ ਪੁਲਿਸ ਮੁਰਦਾਬਾਦ। ਪੰਜਾਬ ਦੇ ਨੋਜਵਾਨਾਂ ਤੇ ਝੂਠੇ ਕੇਸ ਦਰਜ ਕਰਕੇ ਗੈਂਗਸਟਰ ਬਣ ਲਈ ਮਜਬੂਰ ਕਰਦੀ ਹੈ। ਇਹੋ ਜਿਹੀ ਬੇਇਨਸਾਫ਼ੀ ਦੇ ਪਿੱਛੋਂ ਅਣਖ ਵਾਲਾ ਬੰਦਾ ਹਥਿਆਰ ਹੀ ਚੁੱਕੇਗਾ। 84 ਇਜੇ ਖਤਮ ਨਹੀਂ ਹੋਈ ਪੰਜਾਬ ਪੁਲਿਸ ਇਜੇ ਵੀ ਉਹੀ ਭਾਰਤ ਸਰਕਾਰ ਦੀ ਦਿੱਤੀ ਹੋਈ ਪੁਲਸੀ ਤੇ ਹੀ ਚਲ ਰਹੀ ਹੈ। ਜਿਹੜਾ ਨੋਜਵਾਨ ਸਿੱਖੀ ਵੱਲ ਜਾਣ ਲਈ ਪ੍ਰੇਰਿਤ ਹੁੰਦਾ ਹੈ, ਉੰਨਾ ਨੋਜਵਾਨਾਂ ਨੂੰ ਇੱਕ ਪੁਲਸੀ ਤਹਿਤ ਝੂਠੇ ਕੇਸ ਪਾਅ ਕੇ ਘਰੋਂ ਬੇਘਰ ਹੋਣ ਲਈ ਮਜਬੂਰ ਕਰਦੀ ਹੈ।
@bakchoders3399
@bakchoders3399 3 года назад
Unfortunatley Punjab is becoming worst day by day and credits goes to the politicians🙏
@rajubrar321
@rajubrar321 3 года назад
ਕੁੱਤੀ ਪੁਲਿਸ
@jasdeep2818
@jasdeep2818 3 года назад
ਅੱਜ ਚਿੱਟੇ ਚ ਜਿੰਨੇ ਮੁੰਡੇ ਓਹਨਾ ਚੋ ਅੱਧੇ ਚੋ ਜਿਆਦਾ ਪੁਲਸ ਮੁਲਾਜਮਾਂ ਦੇ ਨੇ,, ਸਾਰੇ ਨਹੀਂ ਮਾੜੇ ਤੇ ਸਾਰੇ ਚੰਗੇ ਵੀ ਨਹੀਂ।।ਕੁਛ ਹੈਗੇ ਮਾੜਈ ਸੋਚ ਵਾਲੇ, ਏਦਾਂ ਈ ਚਲਦਾ ਰਿਹਾ ਤਾਂ ਆਉਣ ਵਾਲਾ ਸਮਾਂ ਬਹੁਤ madda ਹੋਣ ਵਾਲਾ।।।।
@jagjeetbring5260
@jagjeetbring5260 3 года назад
Ryt veer bohut maljam de Bache v nasa karde a ohne te v ਪਰਚੇ ਹੁੰਦੇ ਨੇ
@sukhsaini2169
@sukhsaini2169 3 года назад
Waheguru ji Maa nu himmat den enna vadda dukh saharan da.....bhot dukh hoya Veer di story sun k.
@mandeepkaur-uh6bc
@mandeepkaur-uh6bc 3 года назад
ਮਾਂਵਾਂ ਦੇ ਪੁੱਤ ਪੁੱਤ ਹੀ ਪੈਦਾ ਹੁੰਦੇ ਨੇ , ਇਹ ਕੁੱਤੀਆਂ ਸਰਕਾਰਾਂ ਤੇ ਕੁੱਤੀ ਪੰਜਾਬ ਪੁਲਿਸ ਨਾਮ ਦੇ ਦਿੰਦੀਆਂ ਕਦੇ ਗੇਗਸਟਰ ਤੇ ਕਦੇ ਅੱਤਵਾਦੀ ਨਿੱਤ ਨਵੇਂ ਨਾਂ ਦੇਕੇ ਮਾਂਵਾਂ ਦੇ ਪੁੱਤ ਮਾਰ ਦਿੱਤੇ ਜਾਂਦੇ ਨੇ ਅਸੀਂ ਸੁਣ ਕੇ ਇੰਨਾਂ ਤੜਫ ਰਹੇਆ ਸੋਚ ਕੇ ਦੇਖੋ ਜਿੰਨੀ ਨਾਲ ਬੀਤਦੀਆਂ ਕਿੰਨਾ ਔਖਾ ਪਤਾ ਨੀ ਪੰਜਾਬ ਦੇ ਲੋਕ ਕਿਉਂ ਇੰਨਾਂ ਸਰਕਾਰਾਂ ਨੂੰ ਚੁਣਦੇਆ ਜੇ ਲੋਕਾਂ ਦੇ ਨਾਲ ਨੀ ਖੜਨਾ। ਜੇ ਅੱਜ ਵੀ ਹਰ ਪਾਸਿਓਂ ਏਕਾ ਨਾਂ ਕੀਤਾ ਤਾਂ ਪਤੀ ਨੀ ਕੱਲ ਕਾਹਦੀ ਵਾਰੀ ਆਉਣੀ.
@indirad1876
@indirad1876 3 года назад
So sad. No one born as gangster. Circumstances make people good or bad
@vijaybhullamusic7634
@vijaybhullamusic7634 3 года назад
ਅਜਕਲ ਕਿਸੇ ਤੇ ਵੀ ਵਿਸ਼ਵਾਸ਼ ਨਾ ਕਰੋ
@ManpreetKaur-cm6qy
@ManpreetKaur-cm6qy 3 года назад
ਸਰਕਾਰਾ ਸਿੱਖ ਨੋ ਜਵਾਨ ਮੁੰਡੇ ਹੁਣ ਬਹਾਨੇ ਨਾਲ ਮਾਰ ਰਹੇ ਨੇ ਕਾਤਲ ਸਰਕਾਰ ਲੋਕਾ ਦੇ ਪੁੱਤ ਮਾਰੀ ਜਾਦੇ ਇਨਾ ਪਾਪੀ ਸਰਕਾਰ ਦਾ ਢਿਢ ਨਹੀ ਭਰਿਆ ਸਿੱਖਾ ਨੁੱ ਮਾਰਕੇ ਜੋ ਲੋਕ ਗੁਨਾਹ ਕਾਰ ਨੇ ਉਨਾ ਨੁੱ ਤੇ ਮਾਰਦੇ ਨਹੀ ਬੇ ਕਸੁਰਾ ਨੁੱ ਮਾਰੀ ਜਾਦੇ ਬੇਅਕਸੂਰ ਤੇ ਇਨਾ ਨੁੱ ਦੂਜੀ ਸਿਟੇਟ ਵਿੱਚ ਲੱਬ ਜਾਦੇ ਨੇ ਮਾਰਨ ਨੁੱ ਸੋਦੇ ਸਾਧ ਤੇ ਹੋਰ ਗੁਨਾਹ ਕਾਰਾ ਨੁੱ ਤੇ ਮਾਰਦੇ ਨਹੀ ਹੇ ਜਾਣ ਬੁਜ ਕੇ ਪੁਲਸ ਨੇ ਮਾਰੇ ਨੇ
@alltypevideo7908
@alltypevideo7908 3 года назад
ਪੰਜਾਬ ਦੇ ਸਬ ਤੋਂ ਵੱਡੇ ਗੰਦ. ਪੁਲਿਸ ਤੇ ਲੀਡਰ.. 2022ਚ ਸਾਫ ਕਰੋ ਇਹਨਾਂ ਨੂੰ.
@jagjeetbring5260
@jagjeetbring5260 3 года назад
Hona fr v ni kuj ohna nu he voten fr paunge ਤੁਸੀ pela v bohut war att chak k fr captain de ਪੂਛ ਫੜ ਲੇਨੇ o
@gaganlotte1738
@gaganlotte1738 3 года назад
ਜੱਸੀ ਸਾਡਾ ਵੀਰ ਹੈ, ਅਸੀ ਇਨਸਾਫ ਦੀ ਮੰਗ ਕਰਦੇ ਵੀਰ, ਜੋ ਤੁਸੀ ਅਪਨੇ ਸਟਾਰ ਵਦਵੋਨ ਲੀ, ਤੁਸੀ ਇਹਨਾ ਗ਼ਲਤ ਕਦਮ ਚੁਕਿਆ , ਇਕ ਮਾਂ ਦਾ ਪੁਤ ਤੁਸੀ ਦੂਰ ਕਰਤਾ, ਕਿਥੇ ਪੁਗਤਨ ਤੁਸੀ , ਏਹ ਤੋਹਡੇ ਜਵਾਕਾਂ ਨਾਲ ਹੋਵੁ, ਫਿਰ ਤੋਹਾਨੂ ਪਤਾ ਲਗਣਾ, ਵਾਹਿਗੁਰੂ ਮੇਹਰ ਕਰੇ।
@ginnidhanoa6263
@ginnidhanoa6263 3 года назад
heera banda c jassi🥺
@gurkirataujla
@gurkirataujla 3 года назад
eh te nijaz eh maar ta,,, bhullar nal jo hona si oh gal alag si par a banda ta ewe mar ta
@Kkss1374
@Kkss1374 3 года назад
Bhullar te peo nu pucho ohna ne kiwe kiwe bachon di ਕੋਸ਼ਿਸ਼ kiti c per eh police sab rali aa sab sarkar karwondi a
@harmeetsinghraowal
@harmeetsinghraowal 3 года назад
Ek dum shi y ehta bght bnda s
@kiranpreet6225
@kiranpreet6225 3 года назад
jassi bhut kaint banda c❤️❤️❤️❤️
@jaamjo5477
@jaamjo5477 3 года назад
Waheguru ji
@sukhwantgill2868
@sukhwantgill2868 3 года назад
Waheguru ji waheguru ji waheguru ji waheguru ji waheguru ji waheguru ji
@napindersingh4364
@napindersingh4364 3 года назад
Thoko phcnd jehra tng krda. .. Mrna ta hai e aa.. Vddi posta aalya leadra di fadd k
@gaggupreet9384
@gaggupreet9384 3 года назад
ਹੇ ਵਾਹਿਗੁਰੂ ਜੱਸੀ ਤੇ ਭੂਲਰ ਨੂੰ ਇਨਸਾਫ ਦਿਉ ਬਹੁਤ ਦਰਦ ਵਾਲੀਆਂ ਗੱਲਾਂ ਕਿੰਨਾ ਕੂਝ ਸਹੈ ਲਿਆ ਫਿਰ ਵੀ ਹੌਸਲੇ ਨਾਲ ਦੱਸੀ ਜਾਂਦੀ ਮਾਤਾ ਦੂਜੇ ਬੱਚਿਆਂ ਦੀ ਉਮਰ ਲੰਬੀ ਬਖਸੇ ਪਰਮਾਤਮਾ ਮਾਂ ਵਿਚਾਰੀ ਦੂਜਿਆਂ ਦਾ ਸੂਖ ਵੇਖ ਲਵੇ
@invisibler2556
@invisibler2556 3 года назад
Police bnadi a gangster
@jassasinghramgarhia1023
@jassasinghramgarhia1023 3 года назад
ਵੀਰੋ ਇਹੋ ਜਿਹੇ ਲੋਕ ਵੀ ਗੈਂਗਸਟਰ ਹੋ ਸਕਦੇ ਹਨ ਕਿ ਇਹੋ ਜਿਹੇ ਵੀਰਾਂ ਨੂੰ ਸਾਂਭਣ ਦੀ ਲੋੜ ਨਹੀਂ ਸੀ
@baltejsingh3797
@baltejsingh3797 3 года назад
Mtlb
@jassasinghramgarhia1023
@jassasinghramgarhia1023 3 года назад
@@baltejsingh3797 ਮਤਲਬ ਵੀਰ
@jassasinghramgarhia1023
@jassasinghramgarhia1023 3 года назад
ਮਤਲਬ ਵੀਰ ਜੀ ਇਹ ਹੈ ਕਿ ਲੋਕ ਕਿਸੇ ਦੇ ਸਤਾਉਣ ਨਾਲ ਹੀ ਗੈਂਗਸਟਰ ਬਣਦੇ ਹਨ ਕਿਸੇ ਦਾ ਦਿਲ ਨਹੀਂ ਕਰਦਾ ਮਾੜੇ ਕੰਮ ਕਰਨ ਦਾ
@baltejsingh3797
@baltejsingh3797 3 года назад
@@jassasinghramgarhia1023 shi a veerji
@SRAN6250
@SRAN6250 3 года назад
Mawa nu putt ni milne eh sala ganda system 😭
@gursiratkaur6186
@gursiratkaur6186 3 года назад
OMG Waheguru ji mehar karan
@baljot1759
@baljot1759 3 года назад
ਹੁਣ ਸਿੱਖੋ ਥੋਨੂੰ ਜਾਗਣਾ ਚਾਹੀਦਾ ਕੁਛ ਸੋਚੋ ... ਮਾਨ ਵਰਗੇ ਬੰਦੇ ਨੂੰ ਬਣਾੳੁ
@pardeepsingh4979
@pardeepsingh4979 3 года назад
💯% sahi gal aa baie......maan saab nu moka deo hun......fer gal Banu gi......nhi fer ehi haal rehna....khai jao jutiya....ena badal rss captn Kejriwal hona to......
@chamkaursingh1739
@chamkaursingh1739 3 года назад
Aap jindabad
@pardeepsingh4979
@pardeepsingh4979 3 года назад
Maffi mang giya...thoda Kejriwal.........dogle
@Kkss1374
@Kkss1374 3 года назад
Tahi kehnde aa khalsa raaj howe ehna nu fir akal auni aa ਖਾਲਿਸਤਾਨ ਜ਼ਿੰਦਾਬਾਦ
@GagandeepSingh-lz5bg
@GagandeepSingh-lz5bg 3 года назад
tohadi soch tan vadiya hai, par aadya to vad naujwana nay mushroom cut karvaye nay, teh sidhu moosewale nu naujwan munde/kuriya apna idol mandeh nay, so khalsa raj hale ena sokha ni milna
@harshdeepkaur4975
@harshdeepkaur4975 3 года назад
Police kol koi proof hega c k a s i wale murdr ch ehna da hath cc..ewe mar dita vicharea nu
@SunnySingh-kt9jo
@SunnySingh-kt9jo 5 месяцев назад
Yaara da yrr si ki dss thonu
@ergurpreet5
@ergurpreet5 2 года назад
ਮਾਤਾ ਅਸੀ ਪੰਜਾਬ ਦੇ ਵਾਸੀ ਹਾਂ ਪਰ ਅਸੀਂ ਤੇਰੇ ਪੁੱਤ ਨਾਲ ਖੜ ਨਹੀਂ ਸਕੇ ਮਾਫੀ ਚਾਹੁੰਦੇ ਹਾਂ ।। ਤੇਰਾ ਪੁੱਤ ਬੇਕਸੂਰ ਸੀ, ਪੰਜਾਬ ਪੁਲਸ ਨੇ ਪੰਜਾਬ ਦੀ ਜਵਾਨੀ ਦਾ ਬਹੁਤ ਘਾਣ ਕੀਤਾ
@gskalirao
@gskalirao 2 года назад
ਜਦ ਇਹ ਬੁੱਚੜ ਪੁਲੀਸ ਨਾਜਾਇਜ਼ ਵੱਡੀ ਐ ਤਾਂ ਇੰਨਾਂ ਪੁਲੀਸ ਦੇ ਘਰ ਦਿਆਂ ਕੋਲ਼ੋਂ ਹਿਸਾਬ ਨਾਲ ਦੀ ਨਾਲ ਹੀ ਲਿਆ ਜਾਣਾ ਚਾਹੀਦਾ ਤਾਂ ਜੋ ਅੱਗੇ ਵਾਸਤੇ ਇਹ ਸੋਚਣ ਕਿ ਕਿਵੇਂ ਨਾਜਾਇਜ਼ ਮੁੰਡੇ ਚੱਕਣੇ ਨੇ
@HarjinderSingh-ju4rv
@HarjinderSingh-ju4rv 3 года назад
ਜਾਗੋ ਪੰਜਾਬੀਓ ਆਪਣੇ ਬੱਚੇ ਪੁਠੇ ਕੰਮਾਂ ਤੋ ਬਚਾਓ ਸਾਂਭੋ ਜਵਾਨੀ ਪੁਲਸ ਤੇ ਸਰਕਾਰਾਂ ਨਜਾਇਜ ਨਾ ਕਰਨ ਜਾਇਜ ਕਰੋ ਤਰਸ ਕਰਿਆ ਕਰੋ ਬੱਚਿਆਂ ਵਾਲਿਓ ਪਰਮਾਤਮਾ ਕੋਲੋਂ ਡਰਿਆਕਰੋ।
@preetlyons8018
@preetlyons8018 3 года назад
This family have civil rights to get security.
@MsKieran1995
@MsKieran1995 3 года назад
Feel sorry for you I understand your pain x
@singhdeep484
@singhdeep484 3 года назад
ਪੰਜਾਬ ਪੁਲਿਸ ਤਾਂ ਬੁੱਚੜ ਬਣ ਗਈ
@parrysandhu1318
@parrysandhu1318 3 года назад
shuru to hi a hun thoda bni aa
@gaganlotte1738
@gaganlotte1738 3 года назад
ਮਾਜ਼ੀ ਤੁਸੀ ਹਿਮਤ ਰਖੋ, ਇਨਸਾਫ ਮਿਲੂ ਪਕਾ,ਨਾ ਕਸੁਨ ਮਰਦਾ, ਨਾ ਲੱਤ ਮਰਦਾ ਓਹ ਜਦੋ ਮਰਦਾ ਮੱਤ ਮਰਦਾ।
@harcharansingh1737
@harcharansingh1737 3 года назад
ਮਾਤਾ ਹੋਇਆ ਮਾੜਾ ਪਰ ਕੋਈ ਕਾਰਨ ਤਾ ਜੱਸੀ ਵਿਚ ਵੀ ਜਰੂਰ ਸੀ ਜੋ ਜਸੀ ਮਗਰ ਪੁਲਿਸ ਲੱਗੀ ਸੀ ਮਾਤਾ ਤਾਂ ਅਜੇ ਵੀ ਨਹੀਂ ਮੰਨਦੀ ਕਿੰਨਾ ਝੂਠ ਬੋਲਦੀ ਮਾਂ ਮਾਤਾ ਇਹਨਾਂ ਹੀ ਤੇਰੀਆਂ ਲੁਕ ਲਪੇਟੀਆ ਨੇ ਪੁੱਤ ਦਾ ਨੁਕਸਾਨ ਕਰਵਾ ਲਿਆ
@mandeepmann-ds3mi
@mandeepmann-ds3mi 3 года назад
Guru. Grnthhh. Sahib. Beadbiii. Waleya. Da. Kro. Encauntarrr. O. Ta. Fadd. Ni. Hunde. Ena. To.
@GurvinderSingh-kj4mr
@GurvinderSingh-kj4mr 3 года назад
ਮਾਤਾ ਜੀ ਜਦੋਂ ਗੈਗਸਟਰ ਬਣਕੇ ਲੋਕਾਂ ਦੇ ਪੁੱਤ ਮਾਰੇ ਨੇ ਜਾ ਮਾਰੇ ਸੀ ਓਦੋਂ ਰੋਕਣਾ ਸੀ !! ਘਰ ਚ’ ਬੈਠਾ ਕੋਈ ਗੈਗਸਟੱਰ ਨਹੀਂ ਬਣਦਾ ?? ਭੁੱਲਰ ਵਰਗਿਆਂ ਨਾਲ ਯਾਰੀ ਘਰ ਬੈਠੇ ਹੀ ਪੈ ਗਈ ਹੋਣੀ ??
@morni01
@morni01 3 года назад
Akea banda ki karu eh das veer najej kehda marea ehna ne
@GurvinderSingh-kj4mr
@GurvinderSingh-kj4mr 3 года назад
@@morni01 Bai jee understandable a tuhadi gal ve…. ਪਰ ਬਾਈ ਜਦੋਂ ਮੈਂ ਕਿਸੇ ਦਾ ਪੁੱਤ ਮਾਰਾਂ ਗਾ ਫਿਰ ਅਗਲੇ ਵੀ ਪੰਜਾਬੀ ਨੇ ਘੱਟ ਫਿਰ ਉਹਨਾਂ ਨੇ ਵੀ ਨਹੀਂ ਕਰਨੀ !! ਆਪਣਾ ਪੰਜਾਬੀ ਕਹਿੰਦੇ ਹੁੰਦੇ ਨੇ …. ਕਦੇ ਦਾਦੇ ਦੀਆ ਤੇ ਕਦੇ ਪੋਤੇ ਦੀਆ !!
@GurvinderSingh-kj4mr
@GurvinderSingh-kj4mr 3 года назад
@@morni01 ਨਾਲੇ ਬਾਈ ਭੱਜਦਿਆਂ ਨੂੰ ਵਾਅਣ ਤੇ ਇੱਕੋ ਜਿਹੇ ਹੁੰਦੇ ਨੇ !!! ਇਹਨਾਂ ਨੇ ਉਹਨਾਂ ਦਾ ਮਾਰਤਾ ਤੇ ਉਹਨਾਂ ਨੇ ਇਹਨਾਂ ਦਾ ਮਾਰਤਾ !! ਨਾਲੇ ਸਾਨੂੰ ਸੱਮਝਣ ਦੀ ਲੋੜ ਏ ਪਿੱਛਲੇ 15 ਤੋਂ 20 ਸਾਲਾ ਵਿੱਚ ਸਾਡੀ ਪੰਜਾਬ ਦੀ ਕਿੰਨੀ ਜਵਾਨੀ ਇਹਨਾਂ ਗੈਂਗ ਵਾਰਾਂ ਦੀ ਭੇਟਾ ਚੜ੍ਹੀ ਏ ?? ਦੂਜੀ ਗੱਲ ਜਿੰਨੇ ਵੀ ਮੁੰਡੇ ਗੈਂਗਸਟੱਰ ਬਣੇ ਜਾ ਮਾਰੇ ਗਏ ਉੱਹ ਸਾਰੇ ਦੇ ਸਾਰੇ ਵਧੀਆ ਸਿਰੇ ਦੇ ਸਪੋਰਟਸ ਮੈਨ ਸੀ ਜਾ ਸਿਰੇ ਕਬੱਡੀ ਖਿਡਾਰੀ ਸੀ !!! ਸੋਚਣ ਵਾਲੀ ਗੱਲ ਏ ਕਿੰਨੇ ਇਹਨਾਂ ਨੂੰ ਗੈਂਗਸਟੱਰ ਬਣਾਇਆਂ ?? ਜਦੋਂ ਅਸੀਂ ਇਹਨਾਂ ਗੱਲਾਂ ਦੇ ਜਨਾਬ ਲੱਭ ਲਏ ਬੱਸ ਫਿਰ ਕੋਈ ਨਹੀਂ ਬਣਦਾ ਨਵਾਂ ਗੈਂਗਸਟੱਰ ਬਾਈ !!!
@dilsaini5406
@dilsaini5406 3 года назад
Aunty sach bollda
@noormadahar8896
@noormadahar8896 3 года назад
ਮਾ ਜੀ ਜਿਆਦਾ ਤਰ ਪੂਲਿਸ ਹੀ ਗੇਗਸਟਾਰ ਬਣੋਦੀ ਆ ਮੁੰਡੇਆ ਨੂੰ
@Deep.randhawa519
@Deep.randhawa519 3 года назад
ਮਰ ਜਾਣ ਜੱਸੀ ਵਰਗੇ ਵੀਰਾ ਨੂੰ ਮਾਰਨ ਵਾਲੇ ਗੰਦੇ ਪੁਲਿਸ
@gurpalsingh2838
@gurpalsingh2838 3 года назад
ਤੁਸੀਂ ਜੱਸੀ ਵਰਗੇ ਨਾਲ ਵਿਆਹ ਕਰਿਓ ਬਹੁਤ ਚੰਗਾ ਸੀ
@Deep.randhawa519
@Deep.randhawa519 3 года назад
@@gurpalsingh2838 ਤੁਸੀ ਆਪਣੀ ਭੈਣ ਨਾਲ ਵਿਆਹ ਕਰਵਾ ਲੳ ਗੇ।ਮੈ ਉਸਨੂੰ ਵੀਰ ਲਿਖਿਆਂ ਉੱਤੇ ਦਿਸਦਾ ਨੀ।ਤੇ ਜਿੱਥੇ ਗੱਲ ਤੁਸੀ ਲਾਈ ਆ ਮੈਨੂੰ ਸਭ ਰੱਬ ਦੇ ਹੱਥ ਹੁੰਦਾ।ਕੋਈ ਨੀ ਚਾਹੁੰਦਾ ਗਲਤ ਰਸਤੇ ਤੇ ਤੁਰਣਾਂ ਲੱਗੀ ਸਮਝ।
@deep.4785
@deep.4785 3 года назад
Yar banda eh bhot nice c ....punjab police and punjab govt ne ina nu tang kar kar k eve de halat bna dita ....isde jimewar punjab police and punjab sarkar jimewar h...😡😡😡😡
@vipGamer-uf5vt
@vipGamer-uf5vt 3 года назад
Veer APA sare jimebar ha jo ik daru di botal piche vote pa dinde a rahy gl police di police nu ta MC mla MP de sir te chaldi a
@harwindersingh975
@harwindersingh975 3 года назад
ਪੰਜਾਬ ਪੁਲੀਸ ਮੁਰਦਾਬਾਦ
@jot8857
@jot8857 3 года назад
Sikh ਕੌਮ ਨਾਲ ਹਿੰਦੂ ਰਾਸ਼ਟਰ ਵਿੱਚ ਇਦਾਂ ਹੀ ਹੋਣਾ ਹੈ । ਝੂਠੇ ਮੁਕਾਬਲੇ ਸਿੱਖਾਂ ਦੇ ਕਿਉ ਬਣਦੇ ਆ ਰਹੇ ਨੇ
@sajankumar757
@sajankumar757 3 года назад
Common sense di cheez haigi tuhade ch
@gurpreetaulakh556
@gurpreetaulakh556 3 года назад
mata duk di gal ki tera put is duniya te nhi par jinda baad aaa tera put ❤
@gurvinderchhoker1749
@gurvinderchhoker1749 3 года назад
Bhut mara hoya aa eh family nal . Please request aa police nu kyo karde aa eda
@harpreetshergill5203
@harpreetshergill5203 3 года назад
Police ne ghar ujaad dita ikk maa da 🙄
@ravinderrai9439
@ravinderrai9439 3 года назад
Ehna ne v bht ujadte aa y.. bandean to luttan khohan kitian ehna ne v..bade bekasoor thoke..j kise nal dhakka hoea fir o agge kise hor nal kyu kr reha..Navi gaddi lai kise di kmai krke la k pistal kho k le k jande aa .ki banda hou oss bande tw
@anwaribegum9864
@anwaribegum9864 3 года назад
9
@mandeep127
@mandeep127 3 года назад
@@ravinderrai9439 police da tout lagda tu ....maa layi putt putt hi hundaa yaad rakhi ...
@sunitagoswami329
@sunitagoswami329 3 года назад
@@mandeep127 Maa da putt to tha bahut bura hua. Magar apne bchho ko sanskar achhe v to dena maa baap ka firj hota hey. Paisa nhi hey to kya hua namak chaye se rotti kha lo jyada better h .kisi ki mehnat ki kmai pr loot khsot. Drugs se dusri maao k putt brbad thik h kya. Gnde krmo se to smaj ka mahol ji khrab hota h .fever sach ka lena chahiye. Galti ka sath doge to oro ko bhi shay milegi.
@mandeep127
@mandeep127 3 года назад
@@sunitagoswami329 ye punjab hai kisi ke shey se gangster peda nahi hote yaha par ...jab police dhaka karti hai ladkio ke rape karti hai thane ley jaaker fir bante hai gangster ..koi maa ki kokh se gangster peda nahi hota ....punjab police ki image itni khrab hai ke aj log gangster ka saath de rhe ....jinki saath beet ti hai pta unko chalta hai ..ghar beth ke comment karna bhut asaan hai ..reality kuch aur hai
@wolfguri9851
@wolfguri9851 3 года назад
Pehla maar leya baad ch pistol kol rakh k mukabala show krtaa ......
@jasvirsekhon8424
@jasvirsekhon8424 3 года назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 😭😭😭😭😭😭😭😭😭😭
@WARIS1818
@WARIS1818 3 года назад
Aunty ji tuc jis naal live ho k gall kr rhe o ohna ne v apni news te tuhade bete nu gangster jassi likhya hoya
@sandeepsingh33333
@sandeepsingh33333 3 года назад
Good
@sourabhsingh3530
@sourabhsingh3530 3 года назад
Harman kaur tan hor ki aa freedom fighter c ? Chitta vechda c gunna rakhda c gaddiyan luttda c punjab de sab ton vadde gangster jaipal naal oh rahnda si te ahna di hi gall maniye tan ah khud vi kah rahe ne ke naa phone krda c te naa milda c .tuhade hisab nall osnu ki kah ke balona chahida?
@suniltoor7361
@suniltoor7361 3 года назад
@@sourabhsingh3530 oo ustad tun kise wdia family toh lgda is kr k tenu kise de hlata da ni patta tun ewe hwa c glla kri jana ki panjab de bade gangster nl rehnda...ustad jdo tere nl yan tere kise family nl tkka hoea howe fr tenu teri hr gl da aap jwab mil jana mera 22....ok boln toh pehla soch lenae cahida..ok 🙏🙏🙏
@hardeepdhami9426
@hardeepdhami9426 3 года назад
Bai jo v hoiya bhot jada mara kita police ne. J aaj apne vardi-wale mare gye ta kime 17 din ne pain dite, dusri state ch v ja k labh lia te inconter kr ditta, aresst v kr skde c gal ta a aa dukh de ik ta maava de vadia putt maar te naal he sare MANTRI,MLA , Kai SHO, DSP SSP,IG/ STF WALE TE HOR PTA NE KINE K DRUG-DELAR V BACHA LAYE Sirf ehna de naam te asli delara da cheraa smne aun de Dr ton uhna nu punjab ton bhar he story bna k muka ta, bde jne ta jsan mnonde hune aa, koi jmda ja bina karan de case ne sir te pua k lukda kde, a lok he bonde aa
@kawaljitkaur7382
@kawaljitkaur7382 3 года назад
Maa bhut sreef aa veer di 😔oh boll tt rhe aa Mai study nhi keeti 😔
@ripanbhangu018
@ripanbhangu018 3 года назад
Police hle v 84 ale kmm krdi aa
@deepnijjar1895
@deepnijjar1895 3 года назад
Phela atwad de na te hune gangster de na te punjab de mundea de bali chadde aa police aale apnea promotions lai
@upscpediasingh837
@upscpediasingh837 3 года назад
Why are you showing alcohol ads. Although it is written soda but image is of bottle of alcohol
@harvinderatwal1971
@harvinderatwal1971 3 года назад
Maa kithe jave ki kre ? Waheguru Bhali kre
@shergill4301
@shergill4301 3 года назад
Police te Sarkar nu Sharam honi chahidi
@Stylishlook877
@Stylishlook877 3 года назад
Jad police wale nirdosh loka nu maarde odo police walyea de encounter kyo ni hunde?
@SandeepSingh-ve6bg
@SandeepSingh-ve6bg 3 года назад
Waheguru ji sab da bhala karo ji
@jagjitsingh5223
@jagjitsingh5223 3 года назад
Waheguru ji 👏 🙏
@ParamjeetKaur-qw1ne
@ParamjeetKaur-qw1ne 3 года назад
Kina himmat wala beta 😭😭
@Raju-dh6xs
@Raju-dh6xs 3 года назад
So sad 😭😭😭
@harshdeepkaur4975
@harshdeepkaur4975 3 года назад
Ene lok msg kr rhe aa plzz mai hath jod k requst krdi aa plzz es war koi vote na payeooo..sb sarkara di khed aa
@kiranpreet6225
@kiranpreet6225 3 года назад
hirrrra vanda c❤️❤️❤️❤️❤️❤️❤️❤️
@Prabhdeepuppal1
@Prabhdeepuppal1 3 года назад
Hun ikk maa he jandi hai apne bete da dard punjab police nay ta aj thak koi chaz da come he nahe kitta bahut gundagardi karde hai police police
@amandeepchahal74
@amandeepchahal74 3 года назад
So sad aunte g
@nareshkumar-xu9pj
@nareshkumar-xu9pj 3 года назад
ਆਪਣੇ ਜਵਾਕ ਬਚਾਲੋ।ਨਹੀਂ ਤਾਂ ਵਰਤ ਕੇ ਖਤਮ ਹੋ ਜਾਣਗੇ।
@bobbysingh6602
@bobbysingh6602 3 года назад
Waheguru ji mehar kro🙏🙏🙏🙏
@thepunjabtimes29
@thepunjabtimes29 3 года назад
1 maan di duniyaa ujaad ti 4 lakh rupees ne
@gurjeetcanda1528
@gurjeetcanda1528 3 года назад
Waheguru ji 🙏🙏😭😭😭😭 sukhwinder Gurjeet Malaysia is a waheguru ji 🙏🙏😭😭😭😭😭🙏🙏
@nashinderbirkaur2321
@nashinderbirkaur2321 3 года назад
So sad rabba Maa nu hosla baksh
@deeprawat7790
@deeprawat7790 3 года назад
Rabba mahar kri maa te bhn de ❣️❣️❣️ sari teriya rzaa. Rip veere jassi 😢
@manpreetbrar001
@manpreetbrar001 3 года назад
Waheguru ji hareek da bhla kri kde kise te mada time na lyavi
@user-vicky410canada
@user-vicky410canada Месяц назад
Waheguru Waheguru Waheguru Jaldi Justice devi tu aap hi shaye hove😔😔😔🙏🙏🙏
@baldevkaur1161
@baldevkaur1161 3 года назад
Waheguru ji ka Khalsa waheguru ji ki fathe Very beautiful Putter jasy
Далее