Тёмный
No video :(

Gangster Jaipal| ਜਦੋਂ ਕਿਸੇ ਜਾਨਵਰ ਦਾ ਬੱਚਾ ਮਰਦਾ ਹੈ ਉਦੋਂ ਉਸਨੂੰ ਦੁੱਖ ਹੁੰਦਾ ਹੈ,ਇਹ ਤਾਂ ਫਿਰ ਵੀ ਮੇਰਾ ਪੁੱਤ ਸੀ 

Zee Punjab Haryana Himachal
Подписаться 317 тыс.
Просмотров 296 тыс.
50% 1

#JaipalBhullarFather #GangsterEncounter #ZeePHH
ਅਗਰ ਕਿਸੇ ਜਾਨਵਰ ਦਾ ਬੱਚਾ ਮਰਦਾ ਹੈ ਤਾਂ ਦੁੱਖ ਉਹਨੂੰ ਵੀ ਹੁੰਦਾ ਹੈ, ਇਹ ਤਾਂ ਫਿਰ ਵੀ ਮੇਰਾ ਪੁੱਤ ਸੀ
Gangster Jaipal Bhullar Father Exclusive Interview
Report by: Bazm Verma
Official website:
zeenews.india....
Like us on Facebook
/ zeephh
Follow us on Twitter
/ zeepunjabhh
Follow us on Instagram
www.instagram....

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 693   
@devkinandan9722
@devkinandan9722 3 года назад
ਕਿੰਨਾ ਸੋਹਣਾ ਸੀ ਜੈਪਾਲ ਭੁੱਲਰ ਦਾ ਪਿਤਾ ਪਰ ਹੁਣ ਦੇਖਕੇ ਬਹੁਤ ਦੁੱਖ ਆਉਦਾ ਐ
@sukhchainsinghsandhu5312
@sukhchainsinghsandhu5312 3 года назад
Kamjor hi gia bapu
@AmritpalSingh-zn5iw
@AmritpalSingh-zn5iw 3 года назад
Bilkul bai last interview ch pagg bani c poora roob c
@sukhchainsinghsandhu5312
@sukhchainsinghsandhu5312 3 года назад
@@AmritpalSingh-zn5iw Ha 22 hun hor Rih jana agle ne kutte I police
@AmritpalSingh-zn5iw
@AmritpalSingh-zn5iw 3 года назад
Hnji bai but bnde ne jurat naal kiti badmashi eh te tym mada a geya nhi te horna gangsters vang kde ehde pani maar kade ohda
@rachhpalsingh2910
@rachhpalsingh2910 3 года назад
Sehi gl.pichle interview vich
@sarabjitgill2160
@sarabjitgill2160 3 года назад
ਅੰਕਲ ਬੱਚਿਆ ਨੂੰ ਤੁਸੀਂ ਬਹੁਤ ਚੰਗਾ ਸੁਝਾਅ ਦਿਤਾ ਹੈ ਵਾਹਿਗੁਰੁ ਮੇਹਰ ਕਰੇ
@jajbirsingh3271
@jajbirsingh3271 3 года назад
ਦਿਲ ਤੜਫ ਉਠਿਆ ਅੰਕਲ ਦੀਆ ਗੱਲਾਂ ਨੂੰ ਸੁਣ ਕੇ ਬੜਾ ਦੁੱਖ ਹੋਇਆ ਸਰਕਾਰ ਦੇ ਗਲਤ ਸਿਸਟਮ ਕਰ ਕੇ ਅੱਜ ਫੇਰ 2 ਘਰਾ ਦੇ ਚਿਰਾਗ ਬੁੱਝ ਗਏ।ਰੱਬ ਮੇਹਰ ਪਰਵਾਰ ਉਤੇ।
@fantasyteamoftodaymatch6292
@fantasyteamoftodaymatch6292 3 года назад
Two nhi fuhr
@entertainmentworld9596
@entertainmentworld9596 3 года назад
@@fantasyteamoftodaymatch6292lll.llllllllllpmpmlllllknowllllpmllllllllllpmllpml.l.l.l.lllpm pmlll.llll.lpm kml.llllllpmlllpml..ll.lllpmpmllpm ollll.lpm km know ll.lllllkml.lllpmlll.l.llllkmlplpml.l.lll.lll.ll.llll.lpmlllLMKllpml.pmlpml.lonell.ll.onlllllLMBOlllllllll.lpmlpmllllpmkml.lllllllllLMKll.llll.lknowlll.lpmpm.llll.lll.lllll.pml.l.llll.llpml.lkml.lknowlpml.llpml.llpmlllpmllpmll.ll.llll..ll.lll.llll.l.ll.lll.l.llllll..l..lllllllllllllll.pm. llll.ll..llll.llpm.llll.llpmlpmpm. pm kmlpmllll..lkm kmlllll..lll.lonkmllpmllllllpmlllpmll.lpmllpml.llllkmlllll.onllllllll.lpmlLA onelLMKlllllOml.ll..lllll.l.ll.l..lllllpml.lll.on Om. Ll.l.onl.ll.lLMlpmllllll.ll.lllllPmlMP
@jajbirsingh3271
@jajbirsingh3271 3 года назад
@@renuk6333 madam ji koi v maa de pet vicho ganstr nhi peda hunde eh sab kuch sarkara hi karvondia ne 1984 vich jehde sikh apne haq mangde c oh aatwadi c sarkara dia nzra vich kine mava de putt marvaye ne ehna police waliya ne ja koi jawab haiga ta zrur dena.
@yuvisandhu9174
@yuvisandhu9174 3 года назад
@@renuk6333 ਮੈਂ ਦਸਦਾ ਵੀਰ ਜੋ ਜੂਨ ਤੇ ਨਵੰਬਰ 1984 ਵਿਚ ਹਿੰਦ ਦੀ ਫ਼ੌਜ ਨੇ ਸਿੱਖ਼ਾਂ ਦੀ ਨਸਲਕੁਸ਼ੀ ਕੀਤੀ ਕਿਹੜਾ ਹੱਕ ਮਿਲਿਆ 38ਸਾਲ ਚ 70ਤੋ ਵੱਧ ਗੁਰੂਦੁਆਰੇ ਢਹਿ ਢੇਰੀ ਕੀਤੀ ਜਦ ਪਤਾ ਸੀ 3ਜੂਨ ਨੂੰ ਸੰਗਤ ਆਉਣ ਦਿੱਤੀ ਦਰਬਾਰ ਸਾਹਿਬ ਕਰਫ਼ਿਊ ਚ ਢਿੱਲ ਦਿੱਤੀ ਤਾਂ ਜੋ ਵੱਧ ਤੋ ਵੱਧ ਸਿੱਖ਼ ਸਰਧਾਲੂ ਹਰਮੰਦਿਰ ਸਾਹਿਬ ਹੀਜਰ ਗੋਣ 4ਜੂਨ ਨੂੰ ਸਰੀ ਗੁਰੂ ਅਰਜਨ ਦੇਵੀ ਜੀ ਦਾ ਸਹੀਦੀ ਦਿਹਾੜਾ ਸੀ ਫ਼ਿਰ ਇਹਨਾ ਕਰਫ਼ਿਊ ਲਗਾ ਕੇ ਅੰਧਾਧੁੰਦ ਗੋਲੀਆ ਚਲਾ ਕੇ ਕਿਸੇ ਨੂੰ ਬਾਹਰ ਨਹੀਂ ਆਉਣ ਦਿੱਤਾ ਤੇ ਲੱਖ਼ਾ ਬੇਕਸੂਰ ਲੋਕਾ ਨੂੰ ਸ਼ਹੀਦ ਕੀਤਾ ਹਿੰਦ ਦੀ ਫ਼ੌਜ ਨੇ ਪਾਪਣ ਇੰਧਰਾਗਾਂਧੀ ਦੇ ਕਹਿਣ ਤੇ ਬਾਅਦ ਚ ਸਿੱਖ਼ਾਂ ਦੀ ਹੋਂਦ ਖ਼ਤਮ ਕਰਨ ਲਈ ਨਵੰਬਰ 84ਵਿਚ ਇਹਨਾਂ ਫ਼ਿਰ ਤੋ ਸਿੱਖ਼ਾਂ ਨੂੰ ਗਲਾ ਚ ਟਹਿਰ ਪਾ ਕੇ ਦਿੱਲੀ ਦੀਆ ਸੜਕਾ ਗਲੀਆ ਘਰਾ ਚ ਖ਼ੂਨ ਦੀ ਹੋਲੀ ਖ਼੍ਡੀ ਕਿਹੜਾ 1ਵੀ ਇਨਸਾਫ਼ ਮਿਲਿਆ ਅਜ ਤੱਕ ਸੰਤਾਂ ਦੀਆ ਮੰਗਾਂ ਤੇ ਆਨੰਦਪੁਰ ਦਾ ਮਤਾ ਬਿਲਕੁਲ ਜਾਇਜ਼ ਸੀ ਹਜਾਰਾਂ ਧੀਆ ਭੈਣਾ ਨੂੰ ਇਹਨਾ ਇਜਤ ਤੋ ਬੇਪੱਤ ਕੀਤਾ ਦਿੱਲੀ ਵਿਚ ਸਿੱਖ਼ਾ ਦੀ ਘੱਟ ਗਿਣਤੀ ਦਾ ਫ਼ਾਇਦਾ ਲੈਦਿਆ ਸਿੱਖੀ ਦੀ ਹੋਂਦ ਖ਼ਤਮ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਪਰ ਇਕ ਗੱਲ ਤੋ ਜਾਣੂ ਕਰਾਈਏ ਸ਼ੇਰਾ ਦੀ ਸੰਖ਼ਿਆ ਹਮੈਸ਼ਾ ਘੱਟ ਗੁੰਦੀ ਪਰ ਜੰਗਲ ਤੇ ਰਾਜ ਕਰਦੇ ਨੇ ਬਾਕੀ ਸਿੱਖ਼ ਕੌਮ ਚੜਦੀਕਲਾ ਵਿਚ ਸੀ. ਹੈ ਰਹੇਗੀ ਰਾਜ ਕਰੇਗਾ ਖ਼ਾਲਸਾ ਸੰਤ ਜਰਨੈਲ ਸਿੰਘ ਖ਼ਾਲਸਾ ਜੀ ਭਿੰਡਰਾਂਵਾਲਿਆ ਦੀ ਸੋਚ ਤੇ ਪਹਿਰਾ ਦਿਆ ਗੇ ਠੋਕ ਕੇ 🙏ਖ਼ਾਲਿਸਤਾਨ ਜਿੰਦਾਬਾਦ 🙏 ਬਾਕੀ ਵਿਸਥਾਰਪੂਰਵਕ ਜਾਣਕਾਰੀ ਸਈ ਵੀਰ ਸਪੰਰਕ ਕਰ ਲੈਣਾ ਜੁਗਰਾਜ ਸਿੰਘ ਸੰਧੂ contact & whatsap 75290-84176 ਤੇ ਸਪੰਰਕ ਕਰ ਲਿਉ ਜੀ
@harbinderparmar2042
@harbinderparmar2042 3 года назад
ਇਹ ਸਿਸਟਮ ਭਲਾ ਕੀ ਹੋਇਆ ? ਕਰੋਨਾ ਸਾਂਭ ਨਹੀਂ ਹੋਇਆ ਕਹਿੰਦੇ ਸਿਸਟਮ ਦਾ ਕਸੂਰ ਹੈ ਮੁੰਡੇ ਗੈਂਗਸਟਰ ਬਣਦੇ ਸਿਸਟਮ ਦਾ ਕਸੂਰ ਹੈ ! ਸਿਆਸਤਦਾਨ ਗੁਨਾਹ ਕਰਦੇ ਨੇ ਬਚ ਜਾਂਦੇ ਨੇ ਸਿਸਟਮ ਦਾ ਕਸੂਰ ਹੈ ! ਸਿਸਟਮ ਪਤਾ ਨਹੀਂ ਹੈ ਕਿੱਥੇ ?!
@jasdeep2818
@jasdeep2818 3 года назад
ਮਾਪਿਆ ਦਾ ਪੁੱਤ ਤਾਂ ਪੁੱਤ ਹੁੰਦਾ ਭਾਵਾ ਜਿਵੇਂ ਦਾ ਮਰਜ਼ੀ ਹੋਏ,, ਵਾਹਿਗੁਰੂ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।।
@akashrandhawa8852
@akashrandhawa8852 3 года назад
ਸਰ ਹੌਸਲਾ ਰੱਖੋਂ, ਵਾਹਿਗੁਰੂ ਮੇਹਰ ਕਰਨ 😭😭
@kuldippannu6436
@kuldippannu6436 3 года назад
😭😭😭😭😭😭😭😭😭
@varindersingh349
@varindersingh349 3 года назад
ਬਹੁਤ ਦੁੱਖ ਹੋਈਆ ਇਹੇ ਸੁਨ ਕੇ ਵਾਹਿਗੁਰੂ ਜੀ ਵੀਰੇ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ🙏🙏
@harrooproop3607
@harrooproop3607 3 года назад
ਗੈਂਗਸਟਰ ਕਿੰਨੇ ਬਣਾਇਆ ohh ਗੈਂਗਸਟਰ ਕਿਉੰ ਬਣਿਆ ਮੈਂ ਨਹੀਂ ਜਾਣਦਾ ਬਸ ਇਹ ਕਹਿਣਾ ਦੁੱਖ ਮਾਂ ਬਾਪ ਨੂੰ ਹੁੰਦਾ ਹੋਰ ਸਾਰੀ ਦੁਨੀਆ ਤਮਾਸ਼ਾ ਦੇਖਦੀ 🙏🙏
@agnostic4806
@agnostic4806 3 года назад
ਵਾਹਿਗੁਰੂ ਤੁਹਾਨੂੰ ਭਾਣਾ ਮੰਨਣ ਦਾ ਬਲ ਬਕਸ਼ੇ ਬਾਪੂ ਜੀ ...ਵੀਰੋ ਲਾਲਚੀ ਰਾਜਨੀਤੀ ਲੀਡਰਾਂ ਕੋਲੋਂ ਆਪਣੇ ਬੱਚੇ ਬਚਾ ਲਵੋ ਇਹ ਨੌਜਵਾਨਾਂ ਨੂੰ ਇਸਤਿਮਾਲ ਕਰਕੇ ਮਰਵਾ ਦਿੰਦੇ ਹਨ ...
@user-fz3hl1fb8b
@user-fz3hl1fb8b 3 года назад
Mada hoeya sir put ta put hunda pamvay changa hovay ya mada dukh ta hunda
@9876841822
@9876841822 3 года назад
ਬਹੁਤ ਮਾੜਾ ਹੋਇਆ ਜੈਪਾਲ ਦਾ ਜਿੱਦਾ ਇਨਕਾਉਂਟਰ ਹੋਈਆਂ ਐਸੇ ਤਰ੍ਹਾ ਲੀਡਰ ਜੇੜ੍ਹੇ ਕਰਪਟ ਨੇਂ ਇਹ ਕਿਹੜੇ ਹਾਲਾਤ ਸੀਂ ਜਦੋਂ ਜੈਪਾਲ ਨੂੰ ਮਜਬੂਰ ਕੀਤਾ ਘਰੋਂ ਨਿਕਲਣ ਵਾਸਤੇ
@sewaksidhu7160
@sewaksidhu7160 3 года назад
ਜੇ ਸਰਕਾਰਾ ਚਾਹੁਣ ਤਾ ਰੋਜਗਾਰ ਦੇ ਕੇ ਬॅिਚਅਾ ਦੀ ਜਾਨ ਬਚ ਸਕਦੀ ਹੈ ਜੋ ਰੋਜਗਾਰ ਹੋਵੇ ਤਾ ਕੋਈ.ਵੀ ਬॅਚਾ ਗਲਤ ਰਸਤੇ ਨਹੀ ਪੈਦਾ
@GurmukhSingh-mw1jg
@GurmukhSingh-mw1jg 3 года назад
Sarkara ta app potte pase paudia ne
@jagpal0058
@jagpal0058 3 года назад
ਮਾੜਾ ਹੋਇਆ ਵਾਹਿਗੁਰੂ ਕਿਰਪਾ ਕਰਨ ਪਰਿਵਾਰ ਨੂੰ ਭਾਣਾ ਮੰਨਨ ਦਾ ਬਲ ਬਖਸਣ 🙏🏻🙏🏻🙏🏻
@deepkaur8787
@deepkaur8787 3 года назад
Firozepur de Kis pind to c JAIPAL Bhullar???
@jagpal0058
@jagpal0058 3 года назад
@@deepkaur8787 ehna ni pta g
@user-tf1su5me6w
@user-tf1su5me6w 3 года назад
@@deepkaur8787 lokel aa
@navibhatti4384
@navibhatti4384 3 года назад
Lokal c ver main fzr to ha
@ranasidhu3219
@ranasidhu3219 3 года назад
ah fake h....phela arrest kr lande ne fir mar dinde ne...ik sada punjabi media gangstar bol reya...j thude bachhe bare koi awe bole fir....mnu ni pata jaipal changa c che marra pr sada sasytam kive da h ta sari duniya nu pata h..
@varindersingh349
@varindersingh349 3 года назад
ਕੋਈ ਮਾਂ ਪਿਓ ਇਹ ਨਹੀਂ ਚੋਦਾ ਕੀ ਮੇਰਾ ਪੁੱਤ ਗੈਂਗਸਟਰ ਬਣੇ ਪਰ ਕੁਝ ਲੋਕ
@jasdeeprajput621
@jasdeeprajput621 3 года назад
ਆਏ ਦਿਨ ਪੁਲਿਸ ਵੱਲੋਂ ਅਧਿਆਪਕਾਂ ਨਾਲ ਧਰਨਿਆਂ ਤੇ ਕੁੱਟਮਾਰ ਕੀਤੀ ਜਾਂਦੀ ਹੈ, ਚਾਹੇ ਬੰਦਾ ਹੋਵੇ ਆ ਜਨਾਨੀ. ਜਾਨਵਰਾਂ ਵਾੰਗ ਕੁੱਟਿਆ ਜਾਂਦਾ ਹੈ.. ਹਰੇਕ ਸਾਲ ਸਰਕਾਰੀ ਨੌਕਰੀਆਂ ਦਾ ਲਾਲਚ ਦੇ ਕੇ ਵੋਟ ਬੈਂਕ ਵਧਾਉਂਦੀ ਹੈ ਸਰਕਾਰ.. ਤੇ ਪੈਸੇ ਲੈ ਕੇ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ.. ਜੇ ਏਨਾ ਪੜ੍ਹ ਲਿਖ ਕੇ ਯਾ ਵਧੀਆ ਖਿਡਾਰੀ ਬਣ ਕੇ ਵੀ ਸਰਕਾਰ ਤੇ ਪੁਲਿਸ ਦੀਆ ਡਾਗਾਂ ਤੇ ਖਜਾਲ ਖਵਾਰੀਆਂ ਹੀ ਜਰਨੀਆ ਨੇ ਤਾਂ ਉਹ ਨੌਜਵਾਨ ਕਾਫੀ ਹੱਦ ਤਕ ਸਹੀ ਨੇ .. ਜਿਹਨਾਂ ਗੈਂਗਸਟਰ ਬਣਨ ਦਾ ਰਾਹ ਚੁਣਿਆ... ਕਸੂਰ ਸਰਕਾਰਾਂ ਤੇ ਰਿਸ਼ਵਤਖੋਰ ਤੇ ਪੱਖਪਾਤੀ ਅਧਿਕਾਰੀਆਂ ਦਾ ਹੈ.. ਅਪਰਾਧ ਨੂੰ ਮਾਰੋ, ਅਪਰਾਧੀ ਨੂੰ ਨਹੀਂ 😔😔
@kuldippannu6436
@kuldippannu6436 3 года назад
@@jasdeeprajput621 🙏🙏👌👌👌👌
@varindersingh349
@varindersingh349 3 года назад
@@jasdeeprajput621 ਸਾਈ ਗੱਲ ਆ ਵੀਰ ਜੀ
@manmindersingh5711
@manmindersingh5711 3 года назад
Fudu reporter a time aa gal kran da😡
@sharmapreeti8568
@sharmapreeti8568 3 года назад
Sahiiii gl a
@preetkaur2188
@preetkaur2188 3 года назад
Kise da paltu janber mr jabe ona da bi gL krn nu dil ni krda.ptrkar besharm kime gLa push riha
@harjotkaur3334
@harjotkaur3334 3 года назад
ਮਾਰਨਾ ਨਹੀਂ ਸੀ ਚਾਹੀਦਾ । ਅੰਕਲ ਜੀ ਨੂੰ ਦੇਖ ਕੇ ਬਹੁਤ ਦੁੱਖ ਹੋ ਰਿਹਾ। boys please ਆਪਣੇ ਮਾਤਾ-ਪਿਤਾ ਦੇ ਬਣ ਕੇ ਰਹੋ। ਤੁਹਾਡੇ ਬਾਗੀ ਹੋਣ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ ਵਿਚਾਰੇ ਮਾਤਾ-ਪਿਤਾ ਨੂੰ। ਉਹਨਾਂ ਨੂੰ ਕਦੀ hurt ਨਾ ਕਰੋ।
@user-yx7sy7vq1x
@user-yx7sy7vq1x 3 года назад
Te jihde ehne maare oh kithe jaan ki o lavaris c 😡
@JagtarSingh-ez4nt
@JagtarSingh-ez4nt 3 года назад
ਪਿਤਾ.ਦੀ.ਸੋਚ.ਬਹੁਤ.ਵਧੀਆ.ਹੈ
@bhupindersingh4096
@bhupindersingh4096 3 года назад
ਚੈਨਲ ਵਾਲਿਓ ਸ਼ਰਮ ਕਰਲੋ , ਟਾਈਮ ਦੇਖ ਕੇ ਸਵਾਲ ਕਰਿਆ ਕਰੋ,
@manpreetsing9
@manpreetsing9 3 года назад
ਰਾਬ ਇਸ ਦੇ ਪਰਵਾਰ ਨੂੰ ਸਹੀ ਸਲਾਮਤ ਰਖੇ
@randhawa6819
@randhawa6819 3 года назад
ਬਹੁਤ ਮੰਦਭਾਗੀ ਘਟਨਾ ਜੈ ਪਾਲ ਭੁੱਲਰ ਵੀਰਾਂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਸੁਣ ਕੇ ਦੁੱਖ ਤਾ ਬਹੁਤ ਹੋਇਆ ਮਨ ਭਰ ਆਇਆ ਅੱਖਾ ਭਰ ਆਈਆਂ ਭੁੱਲਰ ਵੀਰ ਦੀ ਇਹ ਮੌਤ ਦੀ ਖਬਰ ਸੁਣਕੇ ਬਹੁਤ ਦੁੱਖ ਹੋਇਆ ਮੈਨੂੰ ਸਾਨੂੰ ਸਭ ਨੂੰ 😭😭 ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ 🙏🙏
@hirasinghhirasingh6029
@hirasinghhirasingh6029 3 года назад
ਪਹਿਲਾਂ 84/88ਖਾੜਕੂ ਕਹਿਕੇ ਮਾਰ ਦਿੰਦੇ ਸੀ ਪਰ ਹੁਣ ਗੈਂਗਸਟਰ ਕਹਿਕੇ ਮਾਰ ਰਹੇ ਹਨ
@kamaljit8319
@kamaljit8319 3 года назад
Right
@bhupinderkaur5623
@bhupinderkaur5623 3 года назад
Sahi gal aa veer
@Kang-21081
@Kang-21081 3 года назад
ਬਿਲਕੁੱਲ ਵੀਰ ਜੀ।
@princepalrajbir4247
@princepalrajbir4247 3 года назад
Veer g 84 ch lok apniya ijta bachon lai larde c apne dharm lai saheed hunde c hun a nasheya lai fukri aa mrde ta tuc 84 wale singa nal kamper na kro
@pavittarsingh739
@pavittarsingh739 3 года назад
ਭੁਪਿੰਦਰ ਸਿੰਘ ਜੀ ਸ਼ਬਦ ਨਹੀਂ ਔੜਦੇ ਜੋ ਤੁਹਾਡੇ ਨਾਲ ਸਾਂਝੇ ਕੀਤੇ ਜਾਣ। ਇੱਕ ਜੈਪਾਲ ਤੁਹਾਥੋਂ ਵਿਛੜਿਆ, ਪੰਜਾਬ ਦੇ ਸਾਰੇ ਨੌਜਵਾਨ ਜੈਪਾਲ ਵਾਂਗ ਤੁਹਾਡੇ ਪੁੱਤਰ ਨੇ। ਜੈਪਾਲ ਦਾ ਐਨਕਾਂਉਟਰ ਕਰਨ ਨਾਲ਼ੋ ਜ਼ਰੂਰੀ ਸੀ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਇਹਨਾਂ ਨੂੰ ਵਰਤਣ ਵਾਲ਼ੇ ਮਾੜੇ ਲੋਕ ਜੱਗ ਜਾਹਰ ਹੋ ਸਕਣ।ਸਰਕਾਰਾਂ ਇਹ ਨਹੀਂ ਚਾਹੁੰਦੀਆਂ ਹੁੰਦੀਆਂ। ਇਹੋ ਜਿਹੇ ਲੋਕਾਂ ਦਾ ਪਰਦਾ ਫਾਸ਼ ਕਰਕੇ ਜੱਗ ਜਾਹਰ ਕਰੋ ਤਾਂ ਕਿ ਹੋਰ ਨੌਜਵਾਨ ਇਹ ਰਸਤੇ ਪੈਣ ਤੋਂ ਬਚ ਸਕਣ। ਇੱਕ ਦੁਖੀ ਪਿਤਾ ਉਹ ਵੀ ਪੁਲਿਸ ਅਫਸਰ ਤੁਹਾਥੋਂ ਵੱਧ ਕੌਣ ਜਾਣ ਸਕਦਾ ? ਤੁਸੀਂ ਇਹ ਨੇਕੀ ਜ਼ਰੂਰ ਖੱਟੋ ਜੀ।
@HARDEEPSINGH-jj5mj
@HARDEEPSINGH-jj5mj 3 года назад
Jaipal de father rabbi ruuh ne uncle ji waheguru tuhanu bhaana manan da ball bakhshan
@raanee9653
@raanee9653 3 года назад
@Tejpal singh bali sade edar bahot amrit dhari v ne jo drug addict ne meat afeem hor nashe sab chlde Te sade apne hi kde guru ghar tak ni gye per kde egg tak ni ghar aoun dinde Tuc amritdhari hona nai hona option a te drugs ja kise galt life ton door rehn lai sirf ghar ch waqt den di lod aik dooje nu . Har mouke halat nu smjea kro har thaa religion di gall jroori ni🙏
@Official-pk3gz
@Official-pk3gz 3 года назад
@Tejpal singh bali bai eh gal ni hundi ke koi monna aa ta glt hi hove bahut sare lok dekhe Jo amrit dhari ho ke v thagiya marde aa mera chacha kudh amrit dhari aa te os da dhyan hamesa thagi marn nu rehnda te ma monna aa ma ta appni mehnat karda kade kise da haq marn da nhi sochiya har ik nu dekh k kush hoi da
@Official-pk3gz
@Official-pk3gz 3 года назад
@Tejpal singh bali os de pita diya gala ton saaf saaf dekh riya k bahut vadiya banda je kise di ulaad madi nikal aave ta appa baap nu dosh nhi de sakhde yaar mera bro comment karn ton pehla soch liya karo plzz
@Official-pk3gz
@Official-pk3gz 3 года назад
@Tejpal singh bali veere bahut vadiya gal aa but jive tuci bolya oh glt c baki Jo tuci kam kar rahe ho os li slaam aa tanu bro parmatma oh taraki deve tanu te sanu v smat bakhse waheguru asi v guru de larr lagiye 🙏🙏
@balbirsinghusajapmansadasa1168
@balbirsinghusajapmansadasa1168 3 года назад
ਵਾਹਿਗੁਰੂ ਇਹਨਾਂ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਾਸਤੇ ਕਿਰਪਾ ਕਰੋ ।ਜੀਹਨਾ ਬੱਚਿਆਂ ਨੂੰ ਵਕਤ ਨੇ ਗਲਤ ਰਾਹੇ ਪਾ ਦਿੱਤਾ।ਕਨੇਡਾ ਵੀ ਸਾਡੇ ਬੱਚੇ ਏਸੇ ਤਰਾਂ ਜਾਨਾਂ ਗੁਆ ਰਹੇ ਨੇ।
@tarsemguru2322
@tarsemguru2322 3 года назад
Ki gal sir caneda bich v berojgar hun apne Punjabi veer
@garrybajwa3028
@garrybajwa3028 3 года назад
Bauth ਮਾੜਾ ਹੋਇਆ ਦੋ ਘਰਾ ਦੇ ਚਿਰਾਗ ਬੁਜ ਗੇ ਗੰਦੀਆ ਸਰਕਾਰਾਂ ਤੇ ਗੰਦਾ ਸਿਸਟਮ ਵਾਹਿਗੁਰੂ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ
@GurcharanSingh-jw8dt
@GurcharanSingh-jw8dt 3 года назад
ਮਾਂ ਬਾਪ ਜਿਉਂਦੇ ਹੀ ਮਰ ਜਾਂਦੇ ਹਨ। ਇਹੋ ਜਿਹੇ ਭਾਣੇ ਕਾਰਨ।
@farmer4456
@farmer4456 3 года назад
ਮਾਂ ਪਿਉ ਦੇ ਦਿਲ ਚ ਵੜਕੇ ਨੀ ਦੇਖਦਾ ਕੋਈ ਪਤਾ ਨਈਂ ਕਿ ਬੀਤ ਰਹੀ ਹੋਣੀ ਹੈ ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ
@bholasandhu9713
@bholasandhu9713 3 года назад
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@HarjinderSingh-wt2ye
@HarjinderSingh-wt2ye 3 года назад
ਮੀਡੀਆ ਆਲਿਯੋ ਇਨਾਂ ਮੱਦਭਾਗੇ ਮਾਪਿਆਂ ਨੂੰ ਨਾ ਤੱਗ ਕਰੋ ।
@vasunarula8214
@vasunarula8214 3 года назад
ਵਾਹਿਗੁਰੂ ਰੂਹ ਨੂੰ ਆਪਣੇ ਚਰਨਾ ਚ ਵਾਸ ਦੇਵੇ 🙏🙏🙏🙏 ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਵੇ
@gurleenkaur2968
@gurleenkaur2968 3 года назад
ਮੌਤ ਹੀ ਹੱਲ ਨਹੀਂ ਹੁੰਦਾ ਮਸਲੇ ਦਾ ਉਹਨਾਂ ਨੂੰ ਗਿ੍ਫ਼ਤਾਰ ਕੀਤਾ ਜਾ ਸਕਦਾ ਸੀ
@sarbjeetsingh8834
@sarbjeetsingh8834 3 года назад
yas
@babbumooseala9556
@babbumooseala9556 3 года назад
Right
@gulshanbakshi8414
@gulshanbakshi8414 3 года назад
Samneyo eh golian chalaunde ne, jinda giraftar ni kita ja sakda hunda.
@gurdialhothi5181
@gurdialhothi5181 3 года назад
@@gulshanbakshi8414 oh bhaji tusi police te yakeen karde ho sade sahmne banda mar ke hospital lai aaye par oh bach geyaa duwara fer dr de sahmne goli marti dr arh geyaa main nahi bnouda report case chal peyaa dr guwah ban geyaa police ne dr hee marta dr de brother ne case kar ta fer os piche pai tu das fer oh ki karda dasi mainu
@gulshanbakshi8414
@gulshanbakshi8414 3 года назад
@@gurdialhothi5181 bai ohda ehde naal ki link hai?.
@user-in6zc8qq3t
@user-in6zc8qq3t 3 года назад
ਮੁੰਡੇ ਨੂੰ ਗ੍ਰਿਫਤਾਰ ਕਰ ਲੈਂਦੇ ਮਾਰਨਾ ਨਹੀ ਸੀ ਚਾਹੀਦਾ
@kdkd2273
@kdkd2273 3 года назад
Je arrest hunda ta poora system nunga ho jana c is lae murder kar ta
@user-in6zc8qq3t
@user-in6zc8qq3t 3 года назад
@@kdkd2273 ਸਹੀ ਗੱਲ
@gulshanbakshi8414
@gulshanbakshi8414 3 года назад
Wadhiya hoya mar gaya, agey bayhere gangster jailan ch ne,ohna ne kinne k system nange karte,sukha kahlon vicky gonder neeta deol eh sare system nanga kargye? Eh murderer si koi vichara ni si, kayi katal kite ne ehne.Samne to eh swagat ni karde goliyan chaulnde ne bi jerha jinda farh lainde.
@user-in6zc8qq3t
@user-in6zc8qq3t 3 года назад
@@gulshanbakshi8414 Mr bakhshi be sensitive.
@gulshanbakshi8414
@gulshanbakshi8414 3 года назад
@@user-in6zc8qq3t ok may be,but I think I don't have to be sensitive, he was a criminal he had to die.
@dhillonsaabdhillon4957
@dhillonsaabdhillon4957 3 года назад
ਇਹੋ ਜਿਹੇ ਇਨਸਾਨ ਮੰਤਰੀਆ ਦੇ ਅੱਗੇ ਚਾਪਲੂਸੀ ਨਹੀਂ ਕਰਦੇ ਤਾ ਹੀ ਇਹੋ ਜਿਹੇ ਮੁੰਡੇ ਸਰਕਾਰਾਂ ਨੂੰ ਰੜਕਦੇ ਨੇ ਕਿੰਨੇ ਕਤਲ ਹੁੰਦੇ ਨੇ ਤਾ ਪੁਲੀਸ ਹਰ ਕਤਲ ਕਰਨ ਵਾਲੇ ਦਾ ਇਨਕਾਊਟਰ ਕਿਉ ਨਹੀ ਕਰਦੀ ਬਸ ਲੀਡਰਾਂ ਦੇ ਸ਼ਿਕਾਰ ਨੇ ਇਹੋ ਜਿਹੇ ਵੀਰ
@jasmailsandhu6707
@jasmailsandhu6707 3 года назад
Bilkul sahi kiha u
@balwinerkaur2962
@balwinerkaur2962 3 года назад
ਮਾਂ ਬਾਪ ਦੀਆਂ ਆਂਦਰਾਂ, ਬਹੁਤ ਗਲਤ ਕੀਤਾ, ਉਨਾਂ ਨੂੰ ਫ਼ੜ ਕੇ ਅੰਦਰ ਕਰ ਸਕਦੇ ਸੀ ,ਸੱਭ ਦੇ ਘਰ ਬੱਚੇ ਆ,ਸੋਚੋ,,,,,,
@Lally-randhawa
@Lally-randhawa 3 года назад
Pher mantria de naam agge aune cc ta marea sutta pea
@akhashpreet1156
@akhashpreet1156 3 года назад
2 din baad swal karlo fudu midia
@ravdeepkaur3641
@ravdeepkaur3641 3 года назад
Sahi gal aa veer jibahut dukh hunda jado bachay nu kush hunda 🙏🙏🙏🙏😭😭😭😭
@NISHANATV
@NISHANATV 3 года назад
Hanji bilkul
@bhullargamerz1215
@bhullargamerz1215 3 года назад
@Tejpal singh bali ਜੈਪਾਲ ਤਾ ਹੁਣ ਸਿੱਖ ਬਣ ਚੁੱਕਿਆ ਸੀ।
@sonubhatti413
@sonubhatti413 3 года назад
ਕਦੇ ਜੰਮਦਾ ਬੱਚਾ ਬਦਮਾਸ਼ ਨਹੀਂ ਹੁੰਦਾ ਹਾਲਾਤ ਵੀ ਬੰਦੇ ਨੂੰ ਬਦਮਾਸ਼ ਬਣਾ ਦੇਂਦੇ ਨੇ ।
@jashandeepsingh2527
@jashandeepsingh2527 3 года назад
Waheguru ji sade Punjab de ki banya ga putt ty Punjab de hi mr rha aa nuksan Punjab de mapa roj mrngy
@balwindersinghsingh8510
@balwindersinghsingh8510 3 года назад
ਵਾਹਿਗੁਰੂ ਭਲਾ ਕਰਨ ਬਾਪੂ ਜੀ ਦਾ ਬਹੁਤ ਭਲਾ ਮਾਨਸ ਇਨਸਾਨ ਆ ਕੋਈ ਪਿਛਲੇ ਜਨਮ ਦਾ ਲੈਣ ਦੇਣ ਸੀ
@akkikaith886
@akkikaith886 3 года назад
Baap da dil tuteya hoya.... Jindgi ch eh din na aave kise piyo te🙏 ,..lva lo medal pp waleo hun
@yadsekhon8700
@yadsekhon8700 3 года назад
ਬਿਲਕੁੱਲ ਵੀਰ ਜੀ
@randhawa6819
@randhawa6819 3 года назад
ਮਾਰਿਆ ਕਿਉ ਭੁੱਲਰ ਵੀਰ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਸੀ
@nutrition.mindset4296
@nutrition.mindset4296 3 года назад
Barra dukh hoeya Here varga putt c Sada boht hi marra system ,unemployment, politics...
@pardeepk7165
@pardeepk7165 3 года назад
Heere varga 33 kg sona lutt lya ludhiana cho changa c cash can lutt ke goli maar ditti sharam kro
@jainderdhindsa203
@jainderdhindsa203 3 года назад
ਵਾਹਿਗੁਰੂ ਜੀ ਪਰਵਾਰ ਨੂੰ ਭਾਣਾ ਮੱਨਣ ਦਾ ਬੱਲ ਬਖਸੇ
@singhkhalsa8829
@singhkhalsa8829 3 года назад
ਬਹੁਤ ਦੁੱਖ ਹੋਇਆ ਜੀ
@harpreetdhillon67
@harpreetdhillon67 3 года назад
ਚਿੱਟੇ ਵਰਗੇ ਖਤਰਨਾਕ ਨਸ਼ੇ ਪੰਜਾਬ ਚ ਆਉਂਦੇ ਨੇ ਤੇ ਇਹਨਾਂ ਦਾ ਆਉਣ ਦਾ ਕਰਨ ਪੁਲਿਸ ਅਤੇ ਸਰਕਾਰ ਹੈ ਹੁਣ ਦੋ ਐੱਸ ਆਈ ਮਾਰ ਗਏ ਤਾਂ ਚੱਕ ਕੇ ਜੈਪਾਲ ਦੇ ਗੋਲੀਏ ਮਾਰ ਤੀਏ ਜਦੋਂ ਨਸ਼ੇ ਦੀ ਨਾਲ ਇਹਨਾਂ ਮਾਵਾ ਦੇ ਪੁੱਤ ਮਰਾ ਸੀ ਉਸ ਸਮੇਂ ਕੀ ਕਰ ਰਹੀ ਸੀ ਪੁਲਿਸ ਪੁਲਿਸ ਵਾਲਾ ਮਰਗਾ ਤਾ ਕਿਸੇ ਤਾਂ ਨਸ਼ੇ ਤਸਕਰੀ ਚ ਨਾਮ ਬਣੇ ਕੇ ਜੈਪਾਲ ਨੂੰ ਖਤਮ Karta 👌 ਵਾਹ ਇੰਡੀਆ ਦੀ ਸਰਕਾਰਾ 👌ਕੁੜੀ ਸਰਕਾਰ
@gurwinderguri1942
@gurwinderguri1942 3 года назад
Rt
@pssandhu7942
@pssandhu7942 3 года назад
ਮੈਂ ਇਕ ਇੰਟਰਵਿਊ ਵਿਚ ਪਹਿਲਾਂ ਦੇਖਿਆ ਸੀ ਜੈਪਾਲ ਦੇਪਿਤਾ ਨੇ ਬਲੂਉ ਦਸਤਾਰ ਤੇ ਲਾਲ ਫਿਫਟੀ ਪੈਂਟ ਕਮੀਜ ਵਿਚ ਬਹੁਤ ਸੋਹਣੇ ਤੇ ਸਰੀਰ ਵੀ ਤਕੜਾ ਸੀ ਪਰ ਅਜ ਦੇਖਿਆ ਤੇ ਹੰਝੂ ਵਹਿ ਤੁਰੇ ਪੁਤ ਦੇ ਦੁਖ ਤੇ ਪੁਤ ਵੀ ਉਹ ਜਿਸ ਦਾਕੋਈ ਗੁਨਾਹ ਵੀ ਕੋਈ ਨਹੀ ਤੇ ਜਵਾਨੀ ਵਿਚ ਮਾਰਿਆ ਗਿਆ ਬਾਪ ਲਈ ਇਸਤੋ ਵਡਾ ਦੁਖ ਕੀ ਹੋ ਸਕਦਾ ਪਰਮਾਤਮਾ ਜੈਪਾਲ ਨੂੰ ਚਰਨਾ ਵਿਚ ਨਿਵਾਸ ਬਖਸ਼ੇ ਤੇ ਮਾਤਾ ਪਿਤਾ ਨੂੰ ਭਾਣਾ ਮੰਨਣ ਦੀ ਸ਼ਕਤੀ ਪਰਦਾਨ ਕਰੇ
@ranjetsinghrsk3934
@ranjetsinghrsk3934 3 года назад
ਵਾਹਿਗੁਰੂ ਜੀ ੲਿਸ ਪਰਵਾਰ ਤੇ ਮੇਹਰ ਕਾਰਨਾ ੲਿਨਾ ਦੇ ਪੁਤਰ ਨੂੰ ਅਾਵਦੇ ਚਾਰਨਾ ਰਖਣਾ ਹੋਰ ਵੀਰਾ ਨੂੰ ਬੈਨਤੀ ਕਾਰਦਾ ਹਾ ਵੀਰੋ ਘਰ ਵਾਪਸ ਅਾਪਣੇ ਮਾ ਪਿਓ ਕੋਲ ਅਾਜੋ ਬਾਕੀ ੲਿਸ ਪਿਤਾ ਦਾ ਹਾਲ ਦੈਖ ਲਓ ਕਿਤੇ ੲਿਹੇ ਨਾ ਹੋਵੇ ਕਲ ਸੋਡਾ ਅਾਵਦਾ ਹੋਸਾਕਦਾ
@nanakkang8263
@nanakkang8263 3 года назад
ਸਰ ਜੀ ਤੁਹਾਡੇ ਕੋਲ ਜ਼ਿੰਦਗੀ ਚੋਂ ਕੋਈ ਪਾਪ ਹੋਇਆ ਹੋਣਾ ਪਰ ਬਹੁਤ। ਮਾੜਾ ਹੋਇਆ ਵੀਰ ਨਾਲ਼
@kanwaljitwalia4760
@kanwaljitwalia4760 3 года назад
So sad brother waheguru ji bhna manan da bal baksha
@vishaldeep7115
@vishaldeep7115 3 года назад
Aapa Baapu ji di gal na sehmat han pr veer ik wdia insan c. Je kmi a tan sadiyan sarkara ch aa te sb ton police da ksoor aa. Police he bande nu gangster ja criminal bnondi aa. Waheguru mehar kre bebe baapu te🙌👏
@jotinderdhaliwal2921
@jotinderdhaliwal2921 3 года назад
ਜੇ ਸਰਕਾਰਾਂ ਇਹੋ ਜਿਹੇ ਇਨਟੈਲੀਜਿੰਟ ਬੱਚਿਆ ਨੂੰਸਹੀ ਤਰੀਕੇ ਨਾਲ ਵਰਤ ਦੀਆ ਤਾਂ ਕਿੰਨਾ ਪੰਜਾਬ ਜਾ ਸਾਰੇ ਦੇਸ਼ ਨੂੰ ਫ਼ਾਇਦਾ ਹੁੰਦਾ ਮਾਸ਼ੂਮ ਚਿਹਰੇ ਦਾ ਕਿਸ ਤਰਾਂ ਅੰਤ ਹੋਇਆ ਮਾਪਿਆਦਾ ਕੀ ਜਿਉਣ ਹੁੰਦਾ।
@gurpalsingh2838
@gurpalsingh2838 3 года назад
ਪਿਤਾ ਸਾਰੇ ਬੱਚਿਆਂ ਨੂੰ ਬੇਨਤੀ ਕਰ ਰਿਹਾ ਗਲਤ ਰਸਤੇ ਨਾਂ ਜਾਇਆ ਲੇਕਿਨ ਫੁਕਰਾਪਨ ਲੈ ਬੈਠਦਾ
@yadvindersingh9309
@yadvindersingh9309 3 года назад
Rub ball bakshay eh de father nu mother nu bhuat changay ne eh de Father sahib
@misschahal301
@misschahal301 3 года назад
ਸਰਕਾਰਾਂ ਹੀ ਬਣਾ ਕੇ ਸਰਕਾਰਾਂ ਹੀ ਮਰਵਾ ਦੇਦੀਆ ਨੇ ਮਾ ਪਿਉ ਦਾ ਦੁੱਖ ਕੋਈ ਹੋਰ ਨਹੀਂ ਸਮਝ ਸਕਦਾ ਜਿਸ ਤਨ ਲੱਗੇ ਸੋ ਹੀ ਜਾਣੇ ਕੋਣ ਜਾਨੇ ਪੀੜ ਪਰਾਈ ਵਾਹਿਗੁਰੂ ਜੀ ਮੇਹਰ ਕਰੋ🙏
@inderpalsingh7623
@inderpalsingh7623 3 года назад
Satnam waheguru Ji 🙏
@jaggasanghera3979
@jaggasanghera3979 3 года назад
ਇਹ ਸਰਕਾਰਾਂ ਦਾ ਪੁਲੀਸ ਦਾ ਮਾੜਾ ਸਿਸਟਮ ਕਰਕੇ ਇਹ ਕੰਮ ਹੁੰਦੇ ਹਨ ਜਦੋਂ ਇਨਸਾਨ ਨੂੰ ਆਪਣਾ ਹੱਕ ਨਹੀਂ ਮਿਲਦਾ ਨਜਾਇਜ ਪੈਸੇ ਲਈ ਪੁਲੀਸ ਕੁੱਟਦੀ ਹੈ ਤਾ ਬੰਦਾ ਇਨਸਾਨ ਤੋ ਰਾਕਸ਼ ਬਣ ਜਾਂਦਾ ਹੈ ਸੱਭ ਜਾਣਦੇ ਹਨ ਸਾਡੀ ਪੁਲੀਸ ਕਿੰਨੀ ਮਾੜੀ ਤੇ ਭੁੱਖੀ ਹੈ ।
@SukhdeepSingh-xi6gc
@SukhdeepSingh-xi6gc 3 года назад
Waheguru ji jaipal di atma nu apne charna wich lawo,,,🙏
@preetgurusar3069
@preetgurusar3069 3 года назад
❤👀😭😭😭😭😭😭😭😭😭 maa baap bahut baddi Shakti aa dil bahut dhukhi hoya baap (uncle)diya galla sunke....RAB tuhanu bal bakhshe...honsla rakho....
@daljeetkaur5228
@daljeetkaur5228 3 года назад
ਪੁੱਤ ਤਾ ਪੁੱਤ ਹੁੰਦਾ ਵਾਹਿਗੁਰੂ
@navjotsingh2724
@navjotsingh2724 3 года назад
ਬਹੁਤ ਮਾਡ਼ਾ ਹੋਇਆ
@sonubhatti413
@sonubhatti413 3 года назад
ਜਦੋਂ ਜੈਪਾਲ ਇਸ ਕੰਮ ਵਿਚ ਆਇਆ ਜੇ ਉਸ ਸਮੇ ਇਸ ਨੂੰ ਫੜਿਆ ਜਾਂਦਾ ਤੇ ਅੱਜ ਮਾ ਬਾਪ ਦਾ ਜਵਾਨ ਪੁੱਤ ਨਾ ਮਰਦਾ । ਪੁਲਸ ਵਾਲੇ ਮਰੇ ਤੇ ਇਹਨਾਂ ਨੇ ਜੈਪਾਲ ਨੂੰ ਐਨੀ ਦੂਰ ਜਾਕੇ ਮਾਰ ਤਾਂ । ਅਗਰ ਪਹਿਲਾ ਹੀ ਪੁਲਸ ਇਸ ਨੂੰ ਸ਼ੁਰੂ ਚੋ ਫੜ ਲੈਂਦੀ ਤੇ ਅੱਜ ਇਹ ਕੁਝ ਨਾ ਹੁੰਦਾ ਗਲ਼ਤੀ ਜੈਪਾਲ ਦੀ ਨਹੀਂ ਗਲ਼ਤੀ ਸਾਡੇ ਸਿਸਟਮ ਦੀ ਹੈ ।
@rajubrar321
@rajubrar321 3 года назад
ਬਹੁਤ ਮਾੜਾ ਹੋਇਆ
@sukhvirjhajj2619
@sukhvirjhajj2619 3 года назад
ਅੰਕਲ ਜੀ ਬਿਲਕੁਲ ਸਹੀ ਕਹਿ ਰਹੇ ਹਨ ਜੋ ਬੱਚੇ ਜਿਆਦਾ ਤੇਜ ਦਿਮਾਗ ਦੇ ਹੁੰਦੇ ਤੇ ਬਚਪਨ ਵਿੱਚ ਜਿਆਦਾ ਸਿਆਣੇ ਹੁੰਦੇ ਉਹਨਾਂ ਦਾ ਦਿਮਾਗ ਬਹੁਤ ਤੇਜ ਹੁੰਦਾ ਪਰ ਦਿਲ ਸਾਫ ਹੋਣ ਕਾਰਨ ਉਹਨਾੰ ਨੂੰ ਸਭ ਚੰਗੇ ਲੱਗਦੇ ਭਾਵ ਜਜਬਾਤੀ ਹੁੰਦੇ ਹਨ ਤੇ ਚੁਸਤ ਸ਼ੈਤਾਨ ਲੋਕ ਇਹਨਾਂ ਦੇ ਭੋਲੇਪਨ ਦਾ ਫਾਇਦਾ ਚੁੱਕਦੇ ਹਨ।ਜੋ ਬੰਦਾ ਦਿਲ ਦਾ ਸਾਫ ਹੋਵੇਗਾ ਉਹ ਬਹੁਤ ਜਲਦੀ ਗੁਮਰਾਹ ਹੋ ਜਾਂਦਾ ਹੈ ਕਿਉਕਿ ਉਹਨੂੰ ਸਭ ਆਪਣੇ ਵਰਗੇ ਜਾਪਦੇ ਤੇ ਜੇਕਰ ਉਹ ਬਾਹਰ ਜਾਣਾ ਚਾਹੁਣ ਇਸ ਦਲਦਲ ਵਿਚੋਂ ਤਾੰੰ ਉਹਨਾੰੰ ਨੂੰ ਜਜਬਾਤੀ ਕਰਕੇ ਜਾੰ ਹੋਰ ਤਰਾਂ ਦੇ ਤਰੀਕੇ ਅਪਣਾ ਕੇ ਉਹਨੂੰ ਦੁਬਾਰਾ ਵਾਪਿਸ ਆਮ ਜਿੰਦਗੀ ਨਹੀਂ ਜੀਣ ਦਿੱਤੀ ਜਾਂਦੀ ।ਇੱਥੇ ਤਾਂ ਫਿਰ ਵੀ ਬੰਦਾ ਕੋਈ ਬਚ ਜਾਂਦਾ ਪਰ ਵਿਦੇਸ਼ਾ ਵਿੱਚ ਸਿਰਫ ਜਾਣ ਦਾ ਰਾਸਤਾ ਹੈ ਇਸ ਦਲਦਲ ਵਿੱਚ ਤੇ ਬਾਹਰ ਆਉਣ ਦਾ ਕੋਈ ਰਾਸਤਾ ਨਹੀਂ ਸਿਰਫ ਜੇ ਰੱਬ ਦੀ ਕੋਈ ਕਰਾਮਾਤ ਹੋ ਜਾਵੇ।ਦਾਸ ਵੀ ਇਸ ਤਰਾਂ ਦੀ ਜਿੰਦਗੀ ਵਿਚੋਂ ਨਿਕਲਿਆ ਪਰ ਮਹਾਰਾਜ ਨੇ ਕੱਢਿਆ ਕਿਉਕਿ ਮੈ ਮੌਤ ਮੰਗ ਦਾ ਸੀ ਹਰ ਪਲ ਤੇ ਮੌਤ ਵੀ ਨਹੀੰ ਸੀ ਮਿਲ ਰਹੀ ।ਗੋਲੀਆਂ ਵੀ ਚੱਲੀਆਂ ਪੁਲਿਸ ਨਾਲ ਤੇ ਨਾਲ ਦੇ ਬੰਦੇ ਵੀ ਮਰੇ ਗੈਂਗਵਾਰ ਵਿੱਚ ਵੀ ਤੇ ਨਸ਼ੇ ਨਾਲ ਵੀ।ਇੱਕ ਮੁੰਡਾ ਹੋਰ ਸੀ ਉਹ ਵੀ ਰੱਬ ਨੇ ਬਚਾਇਆ ।ਸਾਡੇ ਤੇ ਜੇਲ ਅੰਦਰ ਅਜਿਹੀ ਕਿਰਪਾ ਹੋਈ ਕਿ ਹੁਣ ਸਿੰਘ ਬਣ ਗਏ ਤੇ ਸਭ ਕੁੱਝ ਤਿਆਗ ਦਿੱਤਾ ਉਹ ਨਰਕ ਭਰੀ ਜਿੰਦਗੀ ਦਾ।ਹੁਣ ਮਹਾਰਾਜ ਹੀ ਹੈ ਨਾਲ ਬਸ ਹੋਰ ਕੋਈ ਨਹੀਂ।ਸਭ ਕੁੱਝ ਬਰਬਾਦ ਹੋ ਗਿਆ ਪਰ ਮਹਾਰਾਜ ਨੇ ਹੁਣ ਉਹ ਸੁੱਖ ਬਖਸ਼ਿਆ ਹੈ ਜੋ ਪੈਸੇ ਨਾਲ ਜਾਂ ਹੋਰ ਸੁੱਖ ਸਹੂਲਤਾੰੰ ਨਾਲ ਵੀ ਨਹੀਂ ਮਿਲਦਾ।ਸੋ ਵੀਰੋ ਬੇਨਤੀ ਹੈ ਕਿ ਆਹ ਗਾਇਕਾਂ ਫਿਲਮਾਂ ਤੋ ਦੂਰ ਹੋਵੋ ਤੇ ਧਰਮ ਦੇ ਮਾਰਗ ਤੇ ਚੱਲੋ।ਪਰਉਪਕਾਰ ਕਰੋ।ਮਾਂ ਪਿਉ ਦੀ ਸੇਵਾ ਉਹਨਾੰ ਦਾ ਹੁਕਮ ਮੰਨਣਾ ਹੈ ਨਾ ਕਿ ਉਹਨਾਂ ਨੂੰ ਹੋਰ ਐਸ਼ ਕਰਵਾਉਣੀ।ਪਰਮਾਤਮਾ ਦੇ ਭਾਣੇ ਵਿੱਚ ਚੱਲੋ।ਕਿਸੇ ਵੀ ਪ੍ਰਕਾਰ ਦੀਆਂ ਚੌਧਰਾਂ ਦੇ ਲਾਲਚ ਵਿੱਚ ਆਕੇ ਜਿੰਦਗੀ ਨਾ ਖਰਾਬ ਕਰੋ।ਨਿੱਕੀ ਮੋਟੀ ਗੱਲ ਵੱਟਾੰ ਜਮੀਨਾ ਭਾਵ ਮਾਇਆ ਪਿੱਛੇ ਲੜ ਲੜ ਕੇ ਆਂਢ ਗੁਆਂਢ ਵਿੱਚ ਨਫਰਤ ਤੇ ਦੁਸ਼ਮਣੀ ਦੇ ਬੀਜ ਨਾ ਬੀਜੋ।ਆਹ ਗਾਉਣ ਵਾਲੇ ਗੰਦ ਨਪੁੰਸਕ ਬਣਾਉਣ ਤੇ ਤੁਲੇ ਹੋਏ ਹਨ ਅੱਜਕੱਲ ਦੀ ਨੌਜਵਾਨੀ ਤਾਂ ਕੀ ਬਚਪਨ ਵਿੱਚ ਹੀ ਬੱਚੇ ਜੁਰਮ ਕਰ ਰਹੇ ਹਨ।ਇਹਨਾਂ ਤੋਂ ਕਿਨਾਰਾ ਕਰੋ ਜਿਹੜਾ ਇਹ ਕਹਿ ਦਿੰਦੇ ਹਨ ਸ਼ਰੀਕ ਵੱਢਤੇ ਮਾਰਤੇ।ਵੀਰੋ ਕੋਈ ਸ਼ਰੀਕ ਨਹੀਂ ਜੇ ਕੋਈ ਮਾੜਾ ਕਰਦਾ ਵੀ ਤੇ ਕਹਿੰਦਾ ਹੈ ਤਾਂ ਕਹਿ ਲੈਣ ਦੇਵੋ ਤੁਹਾਡਾ ਕੁੱਝ ਨਹੀਂ ਘੱਟਣ ਲੱਗਾ।ਨੀਵੇਂ ਰਹਿਣ ਨਾਲ ਹੀ ਫਲ ਮਿਲਦਾ ।ਉੱਚੇ ਤੇ ਆਕੜੇ ਮਨੁੱਖ ਅਕਸਰ ਸੁੱਖੇ ਦਰੱਖਤ ਵਾਂਗ ਟੁੱਟ ਜਾਂਦੇ ਹਨ ਜੋ ਝੁਕਣਾ ਨਹੀਂ ਜਾਣਦੇ।ਜੇਕਰ ਲੜਨਾ ਹੀ ਹੈ ਤਾ ਧਰਮ ਲਈ ਦੀਨ ਲਈ ਲੜ ਮਰੋ ਪਰ ਆਪਸੀ ਰੰਜਿਸ਼ਾ ਪਿੱਛੇ ਕੋਈ ਪਾਪ ਨਾ ਕਰੋ।🙏🏻🙏🏻🙏🏻
@satveerbhullar135
@satveerbhullar135 3 года назад
RIP jaipal veere God bless you always ur family....
@bhaktoSantokivani
@bhaktoSantokivani 3 года назад
ਜਾਗਦੀਆਂ ਅੱਣਖਾ ਵਾਲੇ ਗੁਲਾਮੀ ਨਹੀਂ ਕਰਦੇ ਼਼਼ਪਰ ਮੇਰੇ ਖਿਆਲ ਨਾਲ ਜੈ ਪਾਲ ਦੀ ਬੈਕ ਰਾੳਡ ਵਿਚ ਦੇਖਿਆ ਜਾਵੇ ਤਾਂ ਗੈਂਗਸਟਰ ਬਣਨ ਵਿਚ ਪੁਲਿਸ ਦਾ ਮੁਖ ਰੋਲ ਜ਼ਰੂਰ ਹੋਉ
@jairajputanajaibhawani2528
@jairajputanajaibhawani2528 3 года назад
menu uncle ji vall dekh k rona nikl gya . koi bura ni uunda aa duniya banondi aa
@royalgill5442
@royalgill5442 3 года назад
ਮੀਡੀਆ ਵਾਲੀਉ ਦੁਖੀ ਮਾਂ ਬਾਪ ਨਾਲ ਹਮਦਰਦੀ ਨਹੀਂ ਦਿਖਾ ਸਕਦੇ ਤਾਂ ਤਿੱਖੇ ਸਵਾਲਾਂ ਨਾਲ ਉਹਨਾਂ ਨੂੰ ਹੋਰ ਦਰਦ ਨਾਂ ਦਿਆਂ ਕਰੋ ਸ਼ਰਮ ਕਰ ਲਿਆ ਕਰੋ ਥੋੜੀ ਬਹੁਤੀ ।
@surjitthind9797
@surjitthind9797 3 года назад
ਦੇਖੋ ਪੁਲੀਸ ਵਾਲੇ ਵੀ ਕਿਸੇ ਮਾ ਬਾਪ ਦੇ ਪੁਤ ਸੀ ਆਜ ਜਿਨਾ ਭੁੱਲਰ ਦੇ ਮਾ ਬਾਪ ਨੂੰ ਦੁਖ ਹੋਇਆ ਉਹ ਲਫਜਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ ਕੋਈ ਪੁਲੀਸ ਵਾਲਾ ਮਰੇ ਜਾ ਪੁਤ ਮਰੇ ਪੁਰ ਮਾ ਬਾਪ ਨੂੰ ਪਿੱਛੇ ਨਰਕ ਭੋਗਣ ਵਾਸਤੇ ਛੱਡ ਜਾਂਦੇ ਉਹ ਜਵਾਨੋ ਰੱਬ ਦਾ ਵਾਸਤਾ ਵਾਪਸ ਮੁੜ ਆਵੋ
@jairajputanajaibhawani2528
@jairajputanajaibhawani2528 3 года назад
changa e bullar de papa. ji honest man . ki bet rahi honi aa uncle. ji te . gabru jawan put duniya shad k chla gya . Bullar bhi changa bnda C jede sade varge munde hunde aa sade dil. ch kuj nhi honda pani. vangu honne aa assi .
@rajwindersingh4962
@rajwindersingh4962 3 года назад
ਮੁੱਡੇ ਆਪਣੇ ਮਾਂ ਬਾਪ ਦੇ ਆਖੇ ਲੱਗਣ ਉਹ ਹੀ ਸਹੀ ਰਸਤਾ ਦਿਖਾ ਸਕਦੇ ਆ ਭਟਕਣ ਤੇ, ਬਾਕੀ ਕਿਸ ਲਈ ਡਰਗਜ਼ ਦਾ ਧੰਦਾ ਕਰਦਾ ਸੀ ਇਹ ਵੀ ਪਤਾ ਲੱਗਣਾ ਚਾਹੀਦਾ ਵੱਡੀਆਂ ਮੱਛੀਆਂ ਵੀ ਫੜਨੀਆਂ ਚਾਹੀਦੀਆਂ
@didarsingh8378
@didarsingh8378 3 года назад
ਮਾਤਾ ਪਿਤਾ ਸਾਰਿਆ ਦੇ ਜਿੰਦਾਬਾਦ
@SukhwinderSingh-nu5oj
@SukhwinderSingh-nu5oj 3 года назад
Main parmatma agge ardas karda kise maa da putt marre kama ch naa pavve malak sab nu chardi kalla ch rakhe
@sushmarani5747
@sushmarani5747 3 года назад
Satnam waheguru ji
@SandeepSingh-fp5nd
@SandeepSingh-fp5nd 3 года назад
Waheguru ji 🙏
@kuldipkaur5626
@kuldipkaur5626 3 года назад
Father you are great.God bless you.
@bubbyrangheri
@bubbyrangheri 3 года назад
ਹਰ ਗੈਂਗਸਟਰ ਇਹ ਇੰਟਰਵਿਊ ਜ਼ਰੂਰ ਦੇਖੇ ..
@pindijatt
@pindijatt 3 года назад
ਹਦ ਹੀ ਹੋ ਗਈ - ਅਖੇ ਗਡੀ ਦੀ ਪਛਾਣ ਕਰਕੇ ਹੀ ਹੋਇਆ encounter. ਬਹੁਤਿਆ ਨੂ actual meaning ਦਾ ਵੀ ਨਹੀ ਪਤਾ ਹੋਣਾ - ਪਰ ਇੰਡੀਆ ਵਿਚ encounter ਦਾ ਮਤਬਲ ਸਰਕਾਰੀ ਕਤਲ!!! ਕੀ police judge ਹੈ? ਫਿਰ ਲੋਕ judge ਨੂ ਪੈਸਾ/salary/ਤਨਖਾਹ ਕਿਓ ਦਿੰਦੇ ਹਨ - police ਹੀ decide ਕਰ ਲਿਆ ਕਰੇ ਕਿਸ ਨੋ ਮਾਰਨਾ( ਉਨਾ ਨੂ ਜਿਹੜਾ ਕੋਈ police ਜਾ ਕਿਸੇ politician ਨੂ ਮਾਰੇ) ਜੋ ਲੋਕ politician ਜਾ police ਨੂ ਤਨਖਾਹ ਦਿੰਦੇ ਹਨ ਉਨਾ ਨੂ ਜੇ ਕੋਈ ਮਾਰ ਦੇਵੇ ਤਾ ਜੇਲ ਤੋ 5 -10 ਸਾਲ ਬਾਦ ਪਰੋਲ ਤੇ 5 ਸਟਾਰ ਹੋਟਲ ਵਿਚ ਜਮਾ - ਜਿਵੇ ਰਾਮ ਰਹੀਮ ਮੇਦਾਂਤਾ ਵਿਚ . ਨਾਲ gf ਵੀ ਹਾਜਰ - ਇਹ ਕਿਹੜਾ ਲੋਕ ਤੰਤਰ ਹੈ - ਗੋਰੇ ਇਸ ਤਰਾ ਕਰਦੇ ਸੀ ਹੁਣ brown ਗੋਰੇ ਕਰਨ ਲਗ ਪਏ!!
@sardariontrending4422
@sardariontrending4422 3 года назад
Waheguru ji Maher kreo g 🙏🙏🙏🙏🙏
@gurmailsingh0430
@gurmailsingh0430 3 года назад
ਬੇਕਸੂਰ ਮੁੰਡਿਆ ਨੂੰ ਮਾਰ ਕੇ ਏਹ ਕੰਮ ਨੀ ਖ਼ਤਮ ਹੋਣਾ ਓਹਨਾਂ ਮੰਤਰੀ MLA ਨੂੰ ਫੜੋ ਜੋ ਏਹ ਕੰਮ ਕਰਵਾਉਂਦੇ ਨੇ
@manjitsingh6186
@manjitsingh6186 3 года назад
ਵਿਕਾਉ ਮੀਡੀਆ ਸਾਲੀਉ ਥੋਡੇ ਘਰ ਮੋਤ ਹੋਈ ਹੋਵੇ ਤੁਸੀਂ ਇੰਟਰਵਿਊ ਦੇਵੋਗੇ
@yadwindergill914
@yadwindergill914 3 года назад
ਬਾਪੂ ਜੀ ਬਹੁਤ ਦੁੱਖ ਹੋਇਆ ਜੀ ਸੁਣ ਕਿ ਜੈਪਾਲ ਬਾਰੇ...ਪਰ ਪੰਜਾਬ ਪੁਲਿਸ ਬਹੁਤ ਘਟੀਆ ਕੰਮ ਕਰ ਰਹੀ ਹੈ ਕਿਉਕਿ ਜੈਪਾਲ ਨੂੰ ਪੁਲਿਸ ਜਿੰਦਾ ਵੀ ਫੜ ਸਕਦੀ ਪਰ ਉਹਨਾ ਨੂੰ ਪਤਾ ਸੀ ਕਿ ਜੇ ਇਸਨੂੰ ਜਿੰਦਾ ਫੜ ਲਿਆ ਤਾ ਇਹ ਸਾਡੇ ਸਾਰੇ ਭੇਦ ਖੋਲ ਦੇਵੇਗਾ
@avtarmangat8183
@avtarmangat8183 3 года назад
ਕਾਨੂੰਨ ਨਾਂਮ ਦੀ ਕੋਈ ਚੀਜ ਹੈ ਹਿੰਦੋਸਤਾਨ ਵਿਚ
@prabhgillprabhgill7555
@prabhgillprabhgill7555 3 года назад
Jaipal bhullar🚩🤘🏻
@ravinderdevsinghgarcha6043
@ravinderdevsinghgarcha6043 3 года назад
Bhut maada hoya h ji...... waheguru ji jaipal bhullar nu parmatma apne chrna ch jga den ji
@princebhullar5660
@princebhullar5660 3 года назад
🙏🏻🙏🏻 waheguru
@balvirkaur2323
@balvirkaur2323 3 года назад
Waheguru ji
@shubvirk7820
@shubvirk7820 3 года назад
Haye oo raba ki beet rhi honi ee Uncle te baki veero gangster na bno ess da antt mada baki waheguru ji mehar krn bhullar de parivar te
@dilpreetsingh0625
@dilpreetsingh0625 3 года назад
Satnam waheguru
@dalbirkaur3554
@dalbirkaur3554 3 года назад
ਵਾਹਿਗੁਰੂ ਮਾਪਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@ranjeetkaur6746
@ranjeetkaur6746 3 года назад
ਬਹੁਤ ਦੁੱਖ ਹੋਇਆ ਵੀਰ ਜੀ 😪😪🙏🙏🙏
@makhankalas660
@makhankalas660 3 года назад
ਬਹੁਤ ਮਾੜਾ ਹੋਈਆ ਹੈ ਮਾਤਾ ਪਿਤਾ ਆਪਣੇ ਬੱਚੇ ਨੂੰ ਪਾਲਦੇ ਨੇ ਪੜਾਉਂਦੇ ਹਨ ਬੱਚੇ ਦੇ ਭਵਿੱਖ ਲਈ ਰਾਤ ਦਿਨ ਮਿਹਨਤ ਕਰਦੇ ਹਨ ਤੇ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਮਾਂ ਪਿਓ ਦਾ ਕੋਈ ਜਿਊਣਾ ਨਹੀ ਰਹਿ ਜਾਂਦਾ ਹੈ ਮਾਂ ਪਿਓ ਅੱਗੇ ਪੁੱਤ ਮਰ ਜਾਵੇ ਇਸ ਤੋਂ ਮਾੜੀ ਗੱਲ ਕੋਈ ਨਹੀਂ ਮਾਂ ਬਾਪ ਦੀ ਅਰਥੀ ਨੂੰ ਪੁੱਤ ਮੋਢਾ ਲਾਉਂਦਾ ਹੈ ਪਰ ਪੁੱਤ ਦੀ ਅਰਥੀ ਨੂੰ ਪਿਓ ਮੋਢਾ ਲਾਵੇ ਇਸ ਤੋਂ ਮਾੜਾ ਕੁੱਝ ਨਹੀਂ ਹੈ ਜੈ ਪਾਲ ਭੁੱਲਰ ਦੇ ਮਾਂ ਪਿਓ ਦਾ ਦੁੱਖ ਸਮਝਦੇ ਹਾਂ , ਪੁੱਤ ਘਰੋ ਚੱਲ ਕੇ ਬਾਹਰ ਗਿਆ ਕੁੱਝ ਸਾਲਾ ਬਾਆਦ ਮੌਤ ਹੋ ਕੇ ਪਿੰਡ ਆਇਆ ਹੈ ਬਹੁਤ ਦੁੱਖ ਦੀ ਗੱਲ ਹੈ ਵਾਹਿਗੁਰੂ ਜੀ ਜੈ ਪਾਲ ਭੁੱਲਰ ਜੱਸੀ ਖਰੜ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@JaspalSingh-dw8pt
@JaspalSingh-dw8pt 3 года назад
Waheguru g
@rajbirsingh5011
@rajbirsingh5011 3 года назад
ਵਾਹਿਗੁਰੂ ਜੀ ਮਿਹਰ ਕਰਿਉ ਪਰਿਵਾਰ ਤੇ।
@SukhBrar708
@SukhBrar708 3 года назад
Waheguru. G. Waheguuru g😭😭😭😭😭
@sharonbhullar6627
@sharonbhullar6627 3 года назад
Waheguru Himmat baksho mata pita nu bahut muskil ho janda ma peya lyi dukh nu chlna naal duniya dee rushwayee chalnee Sahi dil de saaf ate bhole bacheya nu duniya nahi baksh dee
@v.c9943
@v.c9943 3 года назад
ਯਰ ਨਿਉਸ ਵਾਲਿਆਂ ਬਿਲਕੁਲ ਈ ਸਰਿਆ ਪਿਆ ਇਹਨਾਂ ਆਪਣੇ ਪਰਿਵਾਰ ਦਾ ਜੀਅ ਮਰੇ ਫਿਰ ਤੂੰ ਇੰਟਰਵਿਊ ਦੇ ਗਏ ਜਿਸ ਤਰਾਂ ਦੇ ਸਵਾਲ ਪੁਛੀ ਜਾਨਾ ਬੁੱਝੜਾ
@jasskaran4625
@jasskaran4625 3 года назад
ਪੁਲੀਸ ਚਾਹੁੰਦੀ ਤੇ ਜੈਪਾਲ ਭੁੱਲਰ ਜਿਉਂਦਾ ਫੜ ਸਕਦੀ ਸੀ। ਪਰ ਫੇਰ ਸੱਚ ਸਾਹਮਣੇ ਆ ਜਾਣ ਸੀ। ਮਾਰੇ ਗਏ asi ਦਾ ਵੀ, ਪੁਲੀਸ ਦਾ ਵੀ ਤੇ ਲੀਡਰਾਂ ਦਾ ਵੀ।
@jasmailsandhu6707
@jasmailsandhu6707 3 года назад
A koe pta nhi police nu kisa na marra
@nachhatarsingh2942
@nachhatarsingh2942 3 года назад
ਮਾੜਾ ਹੋਇਆ
@amarjitsinghmahey7875
@amarjitsinghmahey7875 3 года назад
ਬਹੁਤ ਮਾੜਾ ਹੋਇਆ ਮਲਿਕ ਤਾਕਤ ਬਕ੍ਸ਼ਨ ਭਾਣਾ ਮੰਨਣ ਦਾ
@baljeetsidhu2296
@baljeetsidhu2296 3 года назад
Manu bhut dukh hoya sachi gadi sarkar.
@bikrambath3442
@bikrambath3442 3 года назад
Bhut vdia samjaea a uncle ne mata pita Da bacha eda ho jaye koi jeen nai hai Ona Dia akha agge disda hona a shotta jeha Ona lai Sade putt mari jande side rahe na laeo
@VarunKumar-ue5gi
@VarunKumar-ue5gi 3 года назад
Pehla v interview dekhi c boht nice ne jaipal bhuller de father saab but kismat to koi ni jitt skda changea nal v mara hunda dukh lgda dekh k Waheguru parivar nu bhana manan da ball bakhshna RIP JAIPAL BHULLER
@user-vd6pz6rc3s
@user-vd6pz6rc3s 3 года назад
ਵਾਹਿਗੁਰੂ ਜੀ 🙏
@RamanSingh-ub6qe
@RamanSingh-ub6qe 3 года назад
Uncle ji kitne ache sahi neek insan hai beta kone ka dard to maa aur baap se pucho jika beta chle jye sari umara da rona hota hai
@vehlamunda8586
@vehlamunda8586 3 года назад
Kinne years to Jaipal Bhullar Punjab police nu miliya ni... But jado Punjab police de cadets kill kite 20day vich encounter karta....
@kingsardar8467
@kingsardar8467 3 года назад
Jaipal de parents lyi behad afsos ai,pr Jaipal ne jehre ASI mare c oh v kise Maan de putt c, kise bhain de veer c,kise bache de baap c.
@malkitsingh8730
@malkitsingh8730 3 года назад
Waheguru Waheguru ji.
@sahibsingh3837
@sahibsingh3837 3 года назад
ਪਰਿਵਾਰ ਵਿੱਚ ਹੋਰ ਕੌਣ ਕੌਣ ਹਨ ਦਸੋ
@gagansidhu9921
@gagansidhu9921 3 года назад
Wahaguru ji 🙏
Далее