Тёмный

( ਭੈਣਾ 🙍‍♀️ਆਪਣੇ ਭਰਾ 🙍‍♂️ਦੇ 5 ਰੁਪਏ ਦੀ ਰੱਖੜੀ ਬੰਨ ਕੇ ਕਰਦੀਆ ਹਜਾਰਾ ਰੁਪਏ ਦਾ ਲਾਲਚ 🥺ਪੂਰੀ ਵੀਡੀਉ ਦੇਖੋ 

Sandeep Toor
Подписаться 1,2 млн
Просмотров 153 тыс.
50% 1

Опубликовано:

 

13 авг 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 184   
@writerramanbhinder
@writerramanbhinder Год назад
good nd thnks😍
@royalgamer6757
@royalgamer6757 Год назад
So emotional 😒ਸਾਰੀਆਂ ਭੈਣਾਂ ਇਕੋ ਜਹੀਆਂ ਨਹੀਂ ਹੁੰਦੀਆਂ,,, ਕਈ ਤਾਂ ਸਿਰਫ ਏ ਹੀ ਚਾਹੁੰਦੀਆਂ ਨੇ ਬਈ ਵੀਰ, ਭਾਬੋ ਖੁਸ਼ ਹੋ ਕੇ ਬੁਲਾ ਹੀ ਲੈਣ
@kamaljitsingh7364
@kamaljitsingh7364 Год назад
ਬਹੁਤ ਵਧੀਆ! ਬਹੁਤ ਹੀ ਵਧੀਆ!! ਸੰਦੀਪ ਹੁਣ ਪੜ੍ਹ ਪਕ ਕਲਾਕਾਰ ਬਣ ਚੁੱਕਿਆ ਹੈ। ਲੋੜ ਹੈ ਚੰਗੇ ਪ੍ਰੋਡਿਊਸਰ/ ਡਾਇਰੈਕਟਰ ਇਸ ਸਿਤਾਰੇ ਨੂੰ ਆਪਣੀ ਅਗਲੀ ਫਿਲਮ ਵਿਚ ਰੋਲ ਦੇਣ।
@neelambhinder5855
@neelambhinder5855 Год назад
ਧੰਨਵਾਦ ਜੀ ਸਭ ਦਾ ਐਨਾ ਪਿਆਰ ਦੇਣ ਲਈ
@manjitsingh1278
@manjitsingh1278 Год назад
ਪਰਾਇਆ ਹਕ ਮਿਹਨਤ ਮਜਦੂਰੀ ਪੈਸਾ ਧਨ ਗਹਿਣੇ ਜਮੀਨ ਜਾਇਦਾਦ ਘਰ ਕੋਠੀ ਦੁਕਾਨ ਪਲਾਟ ਮਕਾਨ ਤੇ ਕਬਜ਼ਾ ਨਾ ਕਰੋ ਪਸ਼ੂ ਪੰਛੀ ਜਾਨਵਰਾਂ ਤੇ ਦਇਆ ਕਰੋ ਉਨ੍ਹਾਂ ਨੂੰ ਨਾ ਮਾਰੋ ਨਾ ਤੰਗ ਪਰੇਸ਼ਾਨ ਕਰੋ ਕਿਉਂਕਿ ਹਰ ਚੰਗੇ ਮਾੜੇ ਕੰਮ ਦੀ ਸਜਾ ਫਲ ਪੁੰਨ ਮਿਲਦਾ ਹੈ ਧੰਨਵਾਦ ਜੀ
@balwinderkaursembhi803
@balwinderkaursembhi803 Год назад
ਪੁਤ ਬਹੁਤ ਸੋਹਣਾ ਮੈਸਜ ਦਿੱਤਾ ਭੈਣਾਂ ਤਾ ਵੀਰਾ ਦੀ ਸੰਖ ਮਨੋਦੀਆ ਜੇ ਭਰਜਾਈ ਚੱਗੇ ਘਰ ਦੀ ਹੋਵੇ ਸਸਕਾਰ ਮਾ ਦੇ ਚੱਗੇ ਦਿੱਤੇ ਹੋਣ ਧੀਆਂ ਨੂੰ ਹੋਕਾ ਲੈ ਕੇ ਮੁੜਨ ਨਹੀਂ ਦਿੰਦੀਆਂ ਸਨਦੀਪ ਪੁਤ ਵੀਡੀਓ ਬਹੁਤ ਸੋਣੀ ਹੈ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ🙏🙏🙏🙏
@manjitsingh1278
@manjitsingh1278 Год назад
ਪਰਾਇਆ ਹਕ ਮਿਹਨਤ ਮਜਦੂਰੀ ਪੈਸਾ ਧਨ ਗਹਿਣੇ ਜਮੀਨ ਜਾਇਦਾਦ ਘਰ ਕੋਠੀ ਦੁਕਾਨ ਪਲਾਟ ਮਕਾਨ ਤੇ ਕਬਜ਼ਾ ਨਾ ਕਰੋ ਪਸ਼ੂ ਪੰਛੀ ਜਾਨਵਰਾਂ ਤੇ ਦਇਆ ਕਰੋ ਉਨ੍ਹਾਂ ਨੂੰ ਨਾ ਮਾਰੋ ਨਾ ਤੰਗ ਪਰੇਸ਼ਾਨ ਕਰੋ ਕਿਉਂਕਿ ਹਰ ਚੰਗੇ ਮਾੜੇ ਕੰਮ ਦੀ ਸਜਾ ਫਲ ਪੁੰਨ ਮਿਲਦਾ ਹੈ
@msgill4307
@msgill4307 Год назад
ਬਹੁਤ ਹੀ ਵਧੀਆ ਵੀਡੀਓ ਹੈ ਜਿਸ ਨੇ ਭੈਣਾਂ ਭਰਾਵਾਂ ਦੇ ਪਵਿੱਤਰ ਰਿਸਤਿਆਂ ਨੂੰ ਇਕ ਵਾਰ ਫਿਰ ਚਮਕਾ ਦਿਤਾ ਹੈ ਜੋ ਕਿ ਅਜ ਕਲ ਦੇ ਮਹੌਲ ਵਰਤਨ ਵਿਹਾਰ ਦੇ ਤਰੀਕਿਆਂ ਨੂੰ ਲੋਕ ਭੁੱਲ ਗਏ ਹਨ। ਛੋਟੀ ਛੋਟੀ ਗਲ ਜਿਵੇਂ ਸੂਟ ਜੁਤੀ ਪੈਸੇ ਦਾ ਲੈਣ ਦੇਣ ਅਤੇ ਕਈ ਹੋਰ ਸਮੇਂ ਦੀਆਂ ਲੋੜਾਂ ਅਨੁਸਾਰ ਸਿਰਫ ਅਤੇ ਸਿਰਫ ਖੁਦ ਵਾਸਤੇ ਹੀ ਸਾਰੇ ਰਿਸਤੇਦਾਰ ਖੁਦ ਵਾਸਤੇ ਸੋਚਦੇ ਹਨ। ਅਜ ਕਲ ਦੀ ਪੀੜ੍ਹੀ ਤਾਂ ਮਾਸੀ ਭੁਆ ਚਾਚੀ ਤਾਈ ਸ਼ਰੀਕ ਗੁਆਂਢ ਮਥਾ ਪਿੰਡ ਦੀ ਸਾਂਝ ਸਭ ਕੁਝ ਭੁਲਦੇ ਜਾ ਰਹੇ ਹਨ। ਵੀਡੀਓ ਵੇਖ ਮਨ ਭਾਵੁਕ ਹੋ ਗਿਆ ਹੈ । ਦਿਲ ਨੂੰ ਛੂਹਣ ਵਾਲੀ ਵੀਡੀਓ ਹੈ। ਸਮਾਜ ਵਿੱਚ ਕਿਹੜੇ ਰਿਸਤੇ ਦੀ ਕੀ ਲੋੜ ਕੀ ਇਜਤ ਕੀ ਜਗ੍ਹਾ ਹੈ ਇਸਨੂੰ ਭੁਲਦੇ ਜਾਂਦੇ ਹਾਂ। ਸਾਡੀ ਨਾਨੀ ਜੀ ਇਨੇ ਖੁਸ਼ ਹੁੰਦੇ ਸੀ ਜਦੋਂ ਮੈਂ ਅਤੇ ਮੇਰੀ ਮਾਤਾ ਜੀ ਨਾਨਕੇ ਮਾਮੇ ਹੁਰਾਂ ਨੂੰ ਰਖੜੀ ਬੰਨਣ ਜਾਂਦੇ ਸੀ। ਮੈਂ ਬਹੁਤ ਛੋਟਾ ਸੀ। ਹੁਣ ਇਸ ਤਿਉਹਾਰ ਨੂੰ ਯਾਦਾਂ ਵਿੱਚ ਮਨ ਨੂੰ ਸਮਝਾ ਲਈਦਾ ਹੈ ਕਿ ਮਨ ਮੁਟਾਵ ਇਨੇ ਵਧ ਗਏ ਹਨ ਕਿ ਜਾਣਾ ਆਣਾ ਵੀ ਠੀਕ ਨਹੀਂ ਸਮਝਿਆ ਜਾਂਦਾ। ਪਹਿਲੇ ਸਮਿਆਂ ਵਿੱਚ ਪਿਆਰ ਸੀ ਰਿਸਤੇਦਾਰੀਆਂ ਸਨ ਪਰ ਅਜ ਦੇ ਵਕਤ ਇਹ ਰਿਸਤੇ ਵੀ ਦੂਰ ਦੂਰ ਹੋਈ ਜਾਂਦੇ ਹਨ। ਉਦੋਂ ਅਸੀਂ ਮਾਤਾ ਜੀ ਨੂੰ ਕਹਿੰਦੇ ਕਿ ਮਾਮੇ ਹੁਰੀਂ ਕਿਹੜੇ ਬਚੇ ਹਨ ਉਨ੍ਹਾਂ ਦੇ ਲੜਕੇ ਵਿਆਹੇ ਗਏ ਹਨ ਪਰ ਮਾਤਾ ਜੀ ਕਹਿੰਦੇ ਨਹੀਂ ਬੇਟਾ ਭੈਣ ਭਰਾ ਦੀਆਂ ਖੁਸ਼ੀਆਂ ਵਾਸਤੇ ਇਹ ਤਿਉਹਾਰ ਮਨਾਂਦੀਆਂ ਹਨ ਅਤੇ ਲੰਮੀ ਉਮਰ ਦੀ ਕਾਮਨਾ ਅਰਦਾਸ ਕਰਦੀਆਂ ਹਨ। ਅਜ ਕਲ ਵਿਆਹ ਤੋਂ ਬਾਅਦ ਦੂਜੀ ਤੀਜੀ ਰਖੜੀ ਨੂੰ ਹੀ ਆਖ ਦਿਤਾ ਜਾਂਦਾ ਹੈ ਕਿ ਇਸ ਵਾਰ ਫਿਰ ਨਾ ਕੋਈ ਡਿਮਾਂਡ ਰਖਦੇ। ਪਰ ਨਹੀਂ ਭੈਣਾਂ ਭਰਾਵਾਂ ਵਾਸਤੇ ਸਾਰੀ ਉਮਰ ਖੁਸ਼ੀਆਂ ਹੀ ਮੰਗਦੀਆਂ ਹਨ। ਇਹ ਜਦੋਂ ਬਾਬਲ ਦੇ ਘਰੋਂ ਤੁਰਦੀਆਂ ਹਨ ਤਾਂ ਚਬਾਰੇ ਦੀਆਂ ਕੰਧਾਂ ਵੀ ਹਿਲਦੀਆਂ ਹਨ। ਸਭ ਤੋਂ ਵਡਾ ਪਵਿੱਤਰ ਰਿਸਤਾ ਭੈਣ ਭਰਾ ਦਾ ਹੈ। ਵੀਡੀਓ ਵਾਸਤੇ ਧਨਵਾਦ
@manjitsingh1278
@manjitsingh1278 Год назад
ਘਰ ਸਫਰ ਯਾਤਰਾ ਨੂੰ ਪਵਿੱਤਰ ਬਣਾਉ ਘਰਾਂ ਖੇਤਾਂ ਬੱਸਾਂ ਗੱਡੀਆਂ ਟਰੱਕਾਂ ਟਰੈਕਟਰਾਂ ਜੇਸੀਵੀ ਕੰਬਾਈਨਾਂ ਵਿਚ ਪਾਠ ਕਥਾ ਕੀਰਤਨ ਢਾਡੀ ਵਾਰਾਂ ਕਵੀਸ਼ਰੀ ਲਗਾ ਕੇ ਸੁਣੋ ਜੀ ਲੋਕ ਤੁਹਾਨੂੰ ਸਲਾਮਾਂ ਕਰਨਗੇ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ
@manjitsingh1278
@manjitsingh1278 Год назад
ਦਇਆ ਤੇ ਧਰਮ-ਬੇਜੁਬਾਨ ਪਸ਼ੂ ਪੰਛੀ ਜਾਨਵਰਾਂ ਤੇ ਦਇਆ ਕਰੋ ਉਨ੍ਹਾਂ ਨੂੰ ਨਾ ਮਾਰੋ ਨਾ ਤੰਗ ਪਰੇਸ਼ਾਨ ਕਰੋ ਕਿਉਂਕਿ ਹਰ ਚੰਗੇ ਮਾੜੇ ਕੰਮ ਦੀ ਸਜਾ ਫਲ ਪੁੰਨ ਮਿਲਦਾ ਹੈ ਪਿਆਸੇ ਨੂੰ ਪਾਣੀ ਭੁੱਖੇ ਨੂੰ ਦਾਣੇ ਪੱਠੇ ਚਾਰਾ ਧੁੱਪ ਛਾਂ ਜਖਮੀ ਬਿਮਾਰ ਨੂੰ ਦਵਾ ਦਾਰੂ ਦਾ ਇੰਤਜ਼ਾਮ ਕਰੋ ਧੰਨਵਾਦ ਜੀ
@JaspalSingh-ze4wm
@JaspalSingh-ze4wm Год назад
ਵਾਹ ਬਾਈ ਸੰਦੀਪ ਤੂਰ ਤੈਨੂੰ ਮੈਡ ਕਲਾਸ ਦੀਆਂ ਮੁਸ਼ਕਲਾਂ ਦਾ ਪੂਰਾ ਗਿਆਨ ਹੈ।ਮਹਾਰਾਜ ਤੈਨੂੰ ਖੁਸ਼ ਰਖੇ।
@rajinderkaur4779
@rajinderkaur4779 Год назад
ਇਨੀ ਨੀਤ ਮਾੜੀ ਨਾ ਰੱਖੋ ਭੈਣਾਂ ਸਾਰੀਆਂ ਇੱਕੋ ਜਿਹਿਆਂ ਨਹੀਂ ਹੁੰਦੀ ਆ 🙏🙏🙏🙏🙏
@MandeepSingh-qb7bt
@MandeepSingh-qb7bt Год назад
ਸਾਰੀਆਂ ਭੈਣਾਂ ਇਕੋ ਜਿਹੀਆ ਨੀ ਹੁੰਦੀਆ ਸਾਡੀਆਂ ਭੈਣਾ ਤਾ ਰੱਬ ਆ ਸਾਡੀਆਂ ਇਹ ਵੀਡੀਓ ਬੇਕਾਰ ਬਣਾਈ ਆ my sister God
@dogfarmpind
@dogfarmpind Год назад
End te akha Chu Pani nikal gya bro 🌹
@tejinderjitkaur1039
@tejinderjitkaur1039 Год назад
Very nice Sandeep toor apani sikhi eada he rakha, you are looking very nice
@kumar0948
@kumar0948 Год назад
Malik chadh di kala ch rakhe mere Veer Nu, great msg
@lakhveerchand561
@lakhveerchand561 Год назад
Sachi paji tuhadi a video Sanu bahut he vadiya lage God bless you paji
@minoshbambroo7986
@minoshbambroo7986 Год назад
sahab ji ek bahut sunder sandesh har bhai behan kai pyar ka 🌹👏
@kewalSingh-zo5xf
@kewalSingh-zo5xf Год назад
VERY VERY GOOD POSITIVE MESSAGE TOWARD NATURAL BROTHERS & NATURAL SISTERS. WITH RESPECT PLEASE KEEP DOING GOOD MESSAGE TOWARD TO HUMANITY. WITH RESPECT SAT SRI AKAL JI .
@hhj849
@hhj849 Год назад
Love you paaji 💕nothing is above than the relation of brother and sister 💕
Далее
Документы для озокомления😂
00:24
🛑 до конца!
00:12
Просмотров 86 тыс.
Maha AALSI Banda| Harshdeep Ahuja
9:20
Просмотров 630 тыс.
Документы для озокомления😂
00:24