Тёмный

ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਬਣਿਆ ਅਸਲੀ ਸਿੰਘਾਸਨ । ਵੇਖੋ ਲੰਡਨ ਸ਼ਹਿਰ 'ਚ ਆਪਣਾ ਇਤਿਹਾਸ । Europe UK 02 

Nishan Singh Australia
Подписаться 353 тыс.
Просмотров 415 тыс.
50% 1

Google Location :
Join this channel to get access to perks:
/ @nishansinghaustralia
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 442   
@artandcraftwithdeep7529
@artandcraftwithdeep7529 Год назад
ਖਾਲਸਾ ਜੀ ਇੰਗਲੈਂਡ ਵਾਲਿਆਂ ਨੇ ਸਾਂਭ ਕੇ ਰੱਖੀ ਹੋਈ ਹੈ ਪੰਜਾਬ ਵਿੱਚੋਂ ਗਾਇਬ ਹੋ ਜਾਣੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਲਗੀ ਵਾਂਗ ਉਹ ਸਿੰਘ ਵੀ ਪਛਤਾਂਉਦਾਂ ਹੋਵੈਗਾ ਕਿ ਨਾਂ ਹੀਂ ਪੰਜਾਬ ਲਿਆਂਉਦਾ ਤੇ ਨਾਂ ਹੀ ਲੁਟੇਰੇ ਗਾਇਬ ਕਰਦੇ ਹੁਣ ਤਾਂ ਦਰਸ਼ਨ ਵੀ ਨਹੀਂ ਹੋਣੇ ਇੰਗਲੈਂਡ ਵਿਚ ਹੁੰਦੀ ਤਾਂ ਤੁਹਾਡੇ ਵਰਗੇ ਸਿੰਘ ਨੇ ਦਰਸ਼ਨ ਕਰਵਾ ਦੇਣੇ ਸਨ ਜੀ
@Jupitor6893
@Jupitor6893 Год назад
ਕਾਸ਼ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਾਂ ਅਤੇ ਰਾਜ ਫਿਰ ਤੋਂ ਆ ਜਾਵੈ🙏
@gsingh7605
@gsingh7605 Год назад
ਜ਼ਰੂਰ ਆਵਾਂਗੇ ਰਫਰੈਡਮ ਦੀਆਂ ਵੋਟਾਂ ਬਣਾਉ ਸਿੱਖ ਫਾਰ ਜਸਟਿਸ ਦਾ ਸਾਥ ਦਿਉ
@dharmgill
@dharmgill Год назад
​@@gsingh7605 dimag motta terra punjab chhe hun sikh population 50% rehgi unde chho vi gar votta hoyyi ta baddi mushkil naal 30 y35% per mushil naal pengia, votes , Maharaja Ranjit singh ji jaddo khalsaraj bnayya si ldai or shastar te ball te bnyya si
@gsingh7605
@gsingh7605 Год назад
@@dharmgill ਹਿੰਦੋਸਤਾਨੀ ਮੀਡੀਆ ਦੇਖ ਕੇ ਤੁਹਾਡਾ ਦਿਮਾਗ ਖਰਾਬ ਹੋ ਚੁੱਕੇ ਆ ਉਸ ਸਮੇ ਦਾ ਤੇ ਅੱਜ ਦੇ ਸਮੇਂ ਦਾ ਦਿਨ ਰਾਤ ਦਾ ਫਰਕ ਆ ਡੰਗਰਾਂ ਤੁਸੀਂ ਖੂਹ ਵਾਲੇ ਡੱਡੂ ਹੋ
@harkrishan3369
@harkrishan3369 Год назад
Sikh jyada bache paida karke apni taaqat vdhon te fir kujh ho sakda
@majhaPb02
@majhaPb02 Год назад
​@@gsingh7605ਤੁਹਾਡੀ ਗੱਲ ਬਿਲਕੁੱਲ ਸਹੀ ਆ ਰਾਜ ਖਾਲਸੇ ਦਾ ਖਾਲਿਸਤਾਨ ਰਫਰੈਂਡਮ ਦੀਆਂ ਵੋਟਾਂ ਨਾਲ ਹੀ ਆਉਣਾਂ ਆ ਅੱਜ ਦੇ ਸਮੇਂ ਵਿੱਚ,ਪਰ ਗਧਾ ਦਿਮਾਗ ਲੋਕ ਜ੍ਹਿਨਾਂ ਨੂੰ ਆਪਣੇ ਮੂੰਹ ਤੇ ਆਪ ਚਪੇੜਾਂ ਮਾਰਨ ਦੀ ਆਦਤ ਹੋਵੇ ਉਹਨਾਂ ਦੱਲਿਆ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਹੈ ਆਪਦੇ ਖ਼ਾਲਸਾ ਰਾਜ ਪੰਜਾਬ ਦੀ ਅਜ਼ਾਦੀ ਲਈ ਸੁਹਿਰਦ ਤੇ ਇਮਾਨਦਾਰ ਆ ਉਹ ਬਿਨਾਂ ਕਿਸੇ ਟੀਕਾ ਟਿੱਪਣੀ ਤੋਂ ਆਪਣੇ ਪੰਜਾਬ ਦੀ ਅਜ਼ਾਦੀ ਲਈ ਖਾਲਿਸਤਾਨ ਰਫਰੈਂਡਮ ਦੀਆਂ ਵੋਟਾਂ ਜ਼ਰੂਰ ਪਾਵੇਗਾ ਤੇ ਜਦੋਂ ਗਾਂ ਦਾ ਗੂੰਹ ਮੂਤ ਖਾ ਪੀ ਕੇ ਗਧਾ ਦਿਮਾਗ ਹੋਗੇ ਨੇਂ ਉਹ ਟੀਕਾ ਟਿੱਪਣੀ ਵੀ ਕਰੇਗਾ ਤੇ ਆਪਣੇ ਮੂੰਹ ਤੇ ਆਪ ਚਪੇੜਾਂ ਵੀ ਮਾਰੇਗਾ,,ਭੈਣਚੋਦ ਗਾਂਧੀ ਗਾਂਡੂ ਚਰਖ਼ਾ ਤੇ ਬੱਕਰੀ ਚੁੱਕੀ ਬਾਹਰਲੇ ਦੇਸ਼ਾਂ ਵਿੱਚ ਫਿਰਦਾ ਰੇਹਾ ਤੇ ਨੋਟਾਂ ਉੱਤੇ ਫੋਟੋ ਲਵਾਕੇ ਰਾਸ਼ਟਰ ਪਿਤਾ ਬਣ ਗਿਆ 140 ਕ੍ਰੋੜ ਇੱਜੜ ਦਾ ਬਿਨਾਂ ਕਿਸੇ ਚੀਚੀ ਤੇ ਵੀ ਛੋਟਾ ਜੇਹਾ ਟੱਕ ਲਵਾਏ ਤੋਂ ਤੇ ਇਹ ਸਾਲੇ ਬਣੇਂ ਆ ਅੱਜ ਦੇ ਯੁੱਗ ਵਿੱਚ ਯੰਗ ਯੁੱਧਾਂ ਦੇ ਜਦਕਿ ਕਲਮ ਦਾ ਵਾਰ AK47 ਦੇ ਵਾਰ ਤੋਂ ਵੀ ਕਿਤੇ ਵੱਧ ਘਾਤਕ ਆ,,ਦੇ ਰਫਰੈਂਡਮ ਕਾਰਗਰ ਨਹੀਂ ਆ ਤਾਂ ਰੰਡੀ ਭਾਰਤ ਮਾਤਾ ਨੂੰ ਤੇ ਇਸਦੇ ਦੱਲਿਆਂ ਨੂੰ ਟੱਟੀਆਂ ਕਿਉਂ ਲੱਗੀਆਂ ਹੋਈਆਂ ਨੇ????? ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਹੋਇ ਸਭ ਮਿਲੇਗੇ ਬਚੇ ਸਰਨ ਜੋ ਹੋਇ,, ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ,, ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ,,ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ❤️🌹🇺🇲🍁🔥🙏🏻🙏🏻🙏🏻
@meharsingh9033
@meharsingh9033 Год назад
ਜੇ ਇਹ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਪੰਜਾਬ ਵਿਚ ਹੁੰਦੀਆ ਤਾਂ ਕਦੋਂ ਦੀਆਂ ਲੀਡਰਾਂ ਨੇ ਵੇਚ ਕੇ ਖਾ ਜਾਣੀਆਂ ਸਨ,ਖਾਸ ਕਰਕੇ ਬਾਦਲਾਂ ਨੇ।ਦਰਸ਼ਨ ਕਰਵਾਉਣ ਲਈ ਸ਼ੁਕਰੀਆ ਜੀ।
@malkitsandhu1476
@malkitsandhu1476 2 месяца назад
​@@ashishsahota8987 tu dasda tanu pta ta ja far whatsup uniyvasti tu ve
@malkitsandhu1476
@malkitsandhu1476 2 месяца назад
​​​@@ashishsahota8987nalla ik gal hor jdo gagni na thadi maa bhen a lutti c gajni da bajar ch salle karn lhi o ve das di kon vapas lyaa c
@gurjitsingh6989
@gurjitsingh6989 Год назад
ਹੋਕਾ ਿਜਹਾ ੲੀ ਨਿਕਲਦਾ ਸਾਡੇ ਰਾਜ ਦੇ ਸਿਘਾਸਨ ਨੂੰ ਵੇਖ ਕੇ😢
@FATEH-1
@FATEH-1 Год назад
ਇਹਨਾਂ ਨੇ ਸਿੰਘਾਂਸਨ ਨੂੰ ਬਹੁਤ ਸੰਭਾਲ ਕੇ ਰੱਖਿਆ ਹੋਇਆ ਇਹੀ ਸ਼ੁਕਰ ਏ ਆਪਣੇ ਵਾਲਿਆਂ ਨੇ ਕਦੋਂ ਦਾ ਵੇਚ ਕੇ ਅਲੋਪ ਕਰ ਦੇਣਾ ਸੀ 🙏🏻
@SikanderSingh-gl9rr
@SikanderSingh-gl9rr 2 месяца назад
❤❤
@sikhpanth96
@sikhpanth96 Год назад
ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ
@AkhandBharat-fn9xf
@AkhandBharat-fn9xf 4 месяца назад
ਤੁਸੀਂ ਅਸੀਂ ਵੀ ਨਹੀਂ ਹੋਣਾ ਸੀ ਗਾ 😂😂
@Reckless5115Mohie
@Reckless5115Mohie 4 месяца назад
ਖਾਲਿਸਤਾਨ ਜਿੰਦਾਬਾਦ
@sukveersingh3159
@sukveersingh3159 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️❤🙏, ਮਹਾਰਾਜਾ ਰਣਜੀਤ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ❤️🙏
@PreetPreet-yd4ni
@PreetPreet-yd4ni Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ‌ਜੀ ਕੀ ਫਤਿਹ ਜੀ 🙏 ਸਿੱਖ ਰਾਜ ਦੇ ਦੁਨੀਆਂ ਦੇ ਮਹਾਨ ਮਹਾਰਾਜਾ ਸ਼ਾਨ ਏ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਜੀ ਦੇ ਸਿੰਘਾਸਨ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ👍
@HansaSingh-k7x
@HansaSingh-k7x Год назад
ਵਾਹਿਗੁਰੂ ਜੀ ਬਹੁਤ ਵਧੀਆ ਜੀ
@sukhdevsinghsandhu2257
@sukhdevsinghsandhu2257 Год назад
In changi gal k Sighsan piya he jekar Punjab ch hunda ta kal.majud SGPC de chor masand is da pata v na lagan dende Ihna masandan kar seva de nam te Sikh virasat nu maliamate kits he
@tejinderkaur1941
@tejinderkaur1941 Год назад
waheguru ji kirpa karna ji
@surjitmander5498
@surjitmander5498 Год назад
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ ਤੁਹਾਨੂੰ 🙏🏼🙏🏼।। ਬਹੁਤ ਖੁਸ਼ ਹੋਇਆ ਦਿੱਲ ਤੁਹਾਡੀ video ਵੇਖ਼ ਕੇ ❤❤
@amrindersinghbrar8804
@amrindersinghbrar8804 Год назад
ਧੰਨ ਧੰਨ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ
@GagandeepSingh-yt8jk
@GagandeepSingh-yt8jk Год назад
ਨਿਸ਼ਾਨ ਸਿੰਘ ਜੀ , ਸੁਣਿਆ ਹੈ ਸ਼੍ਰੀ ਦਸਮ ਗ੍ਰੰਥ ਪੇਟਿੰਗ ਵਾਲਾ ਸਰੂਪ ਹੈ, ਤੇ ਗੁਰੂ ਗ੍ਰੰਥ ਸਾਹਿਬ ਮਾਹਰਾਜ ਦਾ ਵੀ ਪੁਰਾਤਨ ਸਰੂਪ ਹੈ , ਓਹਦੇ ਦਰਸ਼ਨ ਜਰੂਰ ਕਰਵਾਇਓ ਮਿਊਜ਼ੀਅਮ ਹੈ ਜਾ ਫਿਰ ਬ੍ਰਿਟਿਸ਼ ਲਾਇਬ੍ਰੇਰੀ ਵਿਚ ਹੈ।
@gurmeetsinghgurmeetsingh2599
ਖਾਲਸਾ ਜੀ ਇਹ ਕੁਰਸੀ ਇਕ ਦਿਨ ਖਾਲਸੇ ਕੋਲ ਹੀ ਆਉਣੀ ਹੈ
@randhirSingh-ns3cq
@randhirSingh-ns3cq 4 месяца назад
ਸੱਚ ਕਿਹਾ ਜੀ❤
@Jasvir-Singh8360
@Jasvir-Singh8360 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਨਿਸ਼ਾਨ ਸਿੰਘ ਆਸਟ੍ਰੇਲੀਆ ਬਹੁਤ ਹੀ ਦੁਰਲੱਭ ਵਸਤਾਂ ਦੇ ਦਰਸ਼ਨ ਕਰਵਾਉਂਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ ਜੀ
@kabelsingh713
@kabelsingh713 Год назад
WAHEGURU JI 🙏🙏
@HarpreetMota
@HarpreetMota 2 месяца назад
WAHEGURU Ji 🙏🏻🙏🏻
@harjotsandhu875
@harjotsandhu875 Год назад
ਇਹ ਸਾਡੇ ਕੋਲ ਹੁੰਦਾ ਪੰਜਾਬ। ਬੁੱਢਾ ਦਲ ਨੇ ਕਹਿਣਾ ਸੀ ਅਸੀ ਰੱਖਣਾ। ਅਕਾਲੀਆਂ ਨੇ ਕਹਿਣਾ ਸੀ ਅਸੀ ਰੱਖਣਾ। ਲੜ ਲੜ ਮਰ ਜਾਣਾ ਸੀ। ਠੀਕ ਹੈ ਕੀ UK ਚ ਸਾਂਭ ਰੱਖੇ ਆ
@LovepreetSingh-bz2st
@LovepreetSingh-bz2st Год назад
ਬਾਬਾ ਜੀ ਮਹਾਰਾਜਾ ਰਣਜੀਤ ਸਿੰਘ ਨੇ ਗਰੀਬਾਂ ਦੀ ਗਰੀਬੀ ਮਟਾਉਣ ਅਤੇ ਗਰੀਬਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਕਿਹੜੇ ਕਿਹੜੇ ਕਦਮ ਚੁੱਕੇ ਸੀ ਇਸ ਬਾਰੇ ਵੀ ਜ਼ਰੂਰ ਚਾਨਣਾ ਪਾਓ
@aujlasurkhpurdeep5185
@aujlasurkhpurdeep5185 Год назад
ਬਹੁਤ ਵਧੀਆ ਗੋਰਿਆਂ ਨੇ ਸਾਡਿਆਂ ਇਤਿਹਾਸ museum ਵਿੱਚ ਰੱਖਿਆ ਹੋਇਆ India ਵਿੱਚ ਸ਼ਾਹਿਦ ਨਾ ਹੁੰਦਾ ਇਸ ਤਰਾਂ
@JasveerSingh-ji4sl
@JasveerSingh-ji4sl Год назад
ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਅਜ਼ਾਦ ਹੋਵੇ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਅਖਵਾਈਏ ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਆਖਰੀ ਹੱਲ ਖਾਲਿਸਤਾਨ ਹੀ ਹੈ ਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਜੀ 🙏
@JaswinderSingh-io7uo
@JaswinderSingh-io7uo Год назад
❤❤❤ ਅਸੀਂ ਰਾਜੇ ਨਹੀਂ ਸੀ‌‌ ‌।। ❤❤❤ ਅਸੀਂ ਅੱਜ ਵੀ ਗੁਰੂ ਕਿਰਪਾ ਨਾਲ ਰਾਜੇ ਹੀ ਆ ❤❤❤❤❤
@dilbagsingh9145
@dilbagsingh9145 Год назад
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਸ਼ੁਕਰ ਹੈ ਪਰਮਾਤਮਾ ਦਾ ਇਹ ਵਸਤਾਂ ਅੰਗਰੇਜ਼ ਲੈ ਗਏ ਤੇ ਅੱਜ ਇਹਨਾਂ ਦੇ ਦਰਸ਼ਨ ਕਰ ਸਕਦੇ ਹਾਂ ਭਾਰਤ ਵਿੱਚ ਹੁੰਦੀਆਂ ਤਾਂ ਸ਼ਾਇਦ ਸਿਰਫ਼ ਤਸਵੀਰਾਂ ਹੀ ਰਹਿ ਜਾਂਦੀਆਂ।
@kuldeepram154
@kuldeepram154 Год назад
ਵਿਡਿਉ ਰਾਂਹੀ ਵਡਮੁੱਲੀ ਜਾਣਕਾਰੀ ਹਾਸਿਲ ਹੋਈ, ਇਸ ਉਪਰਾਲੇ ਲਈ ਤੁਹਾਡਾ ਬੁਹਤ ਬੁਹਤ ਧੰਨਵਾਦ ਖਾਲਸਾ ਜੀ ।🙏🙏🙏🙏🙏
@harinderkhurdban1927
@harinderkhurdban1927 Год назад
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ 🙏🙏
@inderpalgill4018
@inderpalgill4018 Год назад
Kadde assi v raaje si
@Parmjitsinghsidhu-z3t
@Parmjitsinghsidhu-z3t Год назад
ਚਲੋ ਬਚਿਆ ਹੈ,,,ਵੇਖਣ ਨੂੰ ਮਿਲ ਗਿਆ,ਸਿਘਾਸਨ,,,,ਜੇਕਰ ਦਰਬਾਰ ਸਾਹਿਬ ਹੁੰਦਾ,,,ਸਰੋਮਣੀ ਕਮੇਟੀ ਵੇਚਵਾਚ ,,,,ਖਾ ਜਦੇ,,,,ਚੰਗਾ ਹੋਇਆ ਕਿਸੇ ਨੇ ਸਾਭ ਰੱਖਿਆ ਏ
@SunilKumar-t3p6r
@SunilKumar-t3p6r 7 месяцев назад
ਵੀਰੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਫਿਰ ਤੋਂ ਪੰਜਾਬ ਸਾਡਾ ਆ ਜਾਵੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਤੁਹਾਡੀ ਸਦਾ ਸਦਾ ਹੀ ਜੈ
@rajwinder1968
@rajwinder1968 Год назад
ਸਾਡੇ ਪੰਜਾਬ ਵਾਲਿਆ ਨੇ ਤਾ ਸਭ ਕੁੱਝ ਖਤਮ ਕਰ ਲਿਆ ਪਰ ਇੰਗਲੈਡ ਵਿੱਚ ਤਾ ਅਜੇ ਵੀ ਇਤਿਹਾਸਕ ਚੀਜਾ ਸਾਂਭੀਆ ਪਈਆ
@rajinderjitsingh506
@rajinderjitsingh506 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ
@Rahi_Pandhi
@Rahi_Pandhi Год назад
ਜੇ ਕਿਤੇ ਏ ਅਨਮੋਲ ਇਤਿਹਾਸ ਪੰਜਾਬ ਵਿੱਚ ਹੁੰਦਾ ਜਾ ਬਾਦਲਾ ਦੇ ਘਰ ਹੋਣਾ ਸੀ ਜਾਂ ਫਿਰ ਇਸ ਦੀ ਨਿਲਾਮੀ ਹੋਈ ਹੋਣੀ ਸੀ
@pardeepgill917
@pardeepgill917 Год назад
ਅੱਜ ਤਾਂ ਬਹੁਤ ਦੁਰਲੱਭ ਵਸਤਾਂ ਦੇ ਦਰਸ਼ਨ ਕਰਵਾਏ ਜੀ, ਧੰਨਭਾਗ ਸਾਡੇ ਅਤੇ ਤੁਹਾਡੇ ❤
@humanityfirst5820
@humanityfirst5820 Год назад
Only British saved punjab from Afgan
@arshnoorsingh6621
@arshnoorsingh6621 Год назад
nice joke @@humanityfirst5820
@GurumeetSingh-yj1lp
@GurumeetSingh-yj1lp Год назад
ਜਥੇਦਾਰ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਵਾਸਤੇ ਸ਼ੁਕਰ ਕਰੋ ਸਿੱਖ ਰਾਜ ਦੀਆਂ ਨਿਸ਼ਾਨੀਆਂ ਸਾਂਭੀਆਂ ਹੋਈਆਂ ਨੇ ਜੇ ਕਿਤੇ ਸ਼੍ਰੋਮਣੀ ਕਮੇਟੀ ਦੇ ਕੋਲ ਕੋਲ ਹੁੰਦੀਆਂ ਫੋਨਾਂ ਨੇ ਵੇਚਕੇ ਖਾ ਜਾਣਾ ਸੀ ਜਾਂ ਜਾਂ ਬਾਦਲ ਪਰਿਵਾਰ ਕੋਲ ਹੋਣੀਆਂ ਸੀ
@HarminderSingh-zi5vg
@HarminderSingh-zi5vg Год назад
ਧੰਨ ਵਾਦ ਵੀਰ ਜੀ ਸਿੱਖ ਰਾਜ ਬਾਰੇ ਜਾਣਕਾਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਕੌਮ ਜ਼ਿੰਦਾਬਾਦ
@jashansingh5143
@jashansingh5143 Год назад
ਪੰਜਾਬੀਆਂ ਨੇ ਰਾਣੀ ਨੂੰ ਤੇ ਦਲੀਪ ਸਿੰਘ ਨੂੰ ਉਸ ਵੇਲੇ ਹੀ ਏਕਾ ਕਰਕੇ ਸੰਭਾਲਿਆ ਹੁੰਦਾ ਤਾਂ ਗੋਰੇ ਰਾਜ ਦੀਆਂ ਨਿਸ਼ਾਨੀਆਂ ਨਾ ਲੈ ਕੇ ਜਾਂਦੇ। ਹੁਣ ਤੱਕ ਨਹੀਂ ਏਕਤਾ ਕੀਤੀ ਪੰਜਾਬੀਆਂ ਨੇ।
@kuldeepsingh-cy8jt
@kuldeepsingh-cy8jt Год назад
ੴ..ਵਾਹੇਗੁਰੂ..ਜੀ..ਕਾ..ਖਾੰਲਸਾ..िਸ੍..ਵਾਹੇਗੁਰੂ..ਜੀ..ਕੀ..ਫਤिਹ..ਜੀ...ੴ... ਖਾੰਲਸਾ..ਜੀ..ਪੰਜਾਬ..ਜਰੁਰ..ਅਾੳਗਾ..ਜੀ..ਜਲਦੀ..ਟੇਮ..ਅਾੳਗਾ..ਜੀ...ਗੁਰੂ..िਪਤਾ..ਜੀ..ਸੋਢੀ..ਸੁਲਤਾਨ....ਜੀ..िਸੰਖ..ਕੋਮ..ਤੇ..िਦਅਾ..ਕਰਨ..ਮੇਹਰ. ਦੀ...ਨਜਰ..ਕਰਨ..ਜੀ...ਜੋ..ਭੀ..िਸੰਖਾ..ਦਾ..िਵਰਸਾ..ਜੀ..ਅਪਨੇ..ਖਾੰिਲਸਤਾਨ..ਬਣਨ..ਦੋ..ਜੀ..ਜਰੁਰ..ਬਾਪਸ..ਪਰਤੁਗਾ..ਜੀ..ਸੋੰਣੇ..ਪੰਜਾਬ..िਬਚ..ਜੀ..ਗੁਰੂ..िਪਤਾ..ਦਸਮੇਸ..ਜੀ..ਤੇ..ਅਾਸ..ਹੇ..ਜੀ..ੴ..
@HARJITSINGH-qo6pl
@HARJITSINGH-qo6pl Год назад
The turban of Nihang singh should be placed at some respected height as it seems that it is placed at foot of nearby statue.i request to Bhai sahib to arrange to file a request to Management of Museum for same.
@DilpreetSinghCHEEMA
@DilpreetSinghCHEEMA Год назад
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@palwindersingh3731
@palwindersingh3731 Год назад
Veer ji bhut bhut Thanks . Welcome to london. Bhut dukh hai ehna GORIA NE SAADA RAAJ KHO LIYA. AJ SADE BACHE PUNJAB VICH NASHE KHA KE MARR RAHE NE.
@gurmejsingh4261
@gurmejsingh4261 Год назад
ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਦੁਰਲੱਭ ਜਾਣਕਾਰੀ ਆਪ ਜੀ ਨੇ ਦਿੱਤੀ ਹੈ ਜੀ ਧੰਨਵਾਦ
@rajwinder1968
@rajwinder1968 Год назад
ਹੈ ਅਕਾਲ ਪੁਰਖ ਜੀ ਜਿਸ ਤਰਾ ਗੋਰੇ ਧੋਖੇ ਨਾਲ ਸਾਡੇ ਮਹਾਰਾਜੇ ਦਾ ਸਿੰਘਾਸਨ ਲੈ ਕੇ ਗਏ ਤੇ ਅਣਖ ਦੇ ਨਾਲ ਸਾਡਾ ਸਿੰਘਾਸਨ ਵਾਪਿਸ ਆਵੇ ਪੰਜਾਬ ਵਿੱਚ
@BharatBhushan-s6x
@BharatBhushan-s6x Год назад
Sharmkaro.takhat.samnaya.bapu.je.da.kohaynurva.lanteo.khalasn. UK.hebnao.
@RanjitKaur-me8hi
@RanjitKaur-me8hi Год назад
ਸ਼ੁਕਰ ਹੈ ਜੀ ਇਹ ਇੰਗਲੈਂਡ ਦੇ ਵਿੱਚ ਹੀ ਹੈ ਜਏਕ੍ਹ ਪੰਜਾਬ ਦੇ ਵਿੱਚ ਹੁੰਦਾ ਹੁਣ ਨੂੰ ਤਾਂ ਕਿੰਨਾ ਚਿਰ ਤੋਂ ਵੇਚ ਕੇ ਖਾ ਜਾਣਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@VkrmRandhawa
@VkrmRandhawa Год назад
❤️ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️
@sukhdevsingh6078
@sukhdevsingh6078 Год назад
ਚੰਗਾ ਹੋਇਆ ਇਹ ਬਾਹਰ ਪਿਆ ਨਹੀਂ ਤਾਂ ਬਾਬਾ ਬੋਹੜ ਖਾ ਜਾਂਦਾ ਤੁਸੀਂ ਸਮਝਦੇ ਹੋਵੋਂਗੇ
@jasveerbhullar4638
@jasveerbhullar4638 4 месяца назад
ਬਾਦਲ ਨੇ 70ਸਾਲ ਪੰਜਾਬ ਨੂੰ ਮੂਰਖ ਬਣਾ ਕੇ ਰੱਖਿਆ ਮਰ ਜਾਣ ਪਿਛੋਂ ਪਤਾ ਲੱਗਿਆ ਹੈ ਬੋਹੜ ਬਾਬਾ ਐਨਾ ਮਿੱਠਾ ਬੋਲ ਸੀ ਪਰ ਪੰਜਾਬ ਨੂੰ ਵੇਚਿਆ ਜਾਂਦਾ ਰਿਹਾ ਪਰ ਲੋਕਾਂ ਫੇਰ ਵੀ ਚੰਗਾ ਕੈਂਹਦੇ ਹੈ
@sikhpanth96
@sikhpanth96 Год назад
ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ
@sikhpanth96
@sikhpanth96 Год назад
ਖਾਲਸਾ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਰਬਾਰ ਏ ਖਾਲਸਾ 🎉🎉❤❤❤❤
@sajankamboj9035
@sajankamboj9035 Год назад
ਸਾਨੂੰ ਰਾਜਾ ਚਾਹੀਦਾ ਜੋ ਵੈਖੈ ਇਕ ਅਁਖ ਨਾਲ..
@bhinderduhewala2853
@bhinderduhewala2853 Год назад
ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@ranjeetsinghsingh9248
@ranjeetsinghsingh9248 Год назад
ਵਾਹਿਗੁਰੂ ਜੀ ❤❤
@GurpreetSingh-sy9bx
@GurpreetSingh-sy9bx Год назад
Waheguru ji ke khalsa waheguru ji ke fateh 🙏🙏
@parminderkaur-tl6rw
@parminderkaur-tl6rw Год назад
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🙏🙏🙏🙏🙏🙏🙏
@KuldeepSingh-yu3ql
@KuldeepSingh-yu3ql Год назад
Thanks🙏 ਬਾਬਾ ਜੀ ਸੋਡੀਅ ਅੱਖਾਂ ਨਾਲ ਅਸੀਂ ਵੀ ਦੇਖ ਰਹੇ ਹਾਂ waheguru ji
@harinderkhurdban1927
@harinderkhurdban1927 Год назад
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ 🙏🙏
@Harjinderchauhan
@Harjinderchauhan Год назад
ਕਦੇ ਅਸੀ ਵੀ ਰਾਜੇ ਸੀ💔💔simple line but deep thought🙏🙏
@HappySingh-xf7kl
@HappySingh-xf7kl Год назад
ਵਿਰ ਜੀ ਜਿਓਂਦਾ ਰਿਹ ਸਾਨੂੰ ਇਸਦੇ ਦਰਸ਼ਨ ਕਰਾਏ ਮੇਹਰਬਾਨੀ ਜੀ🙏🙏🙏🙏🙏
@baljeetkaur2634
@baljeetkaur2634 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🌹🌹🌹
@narinderwaraich7442
@narinderwaraich7442 Год назад
ਸਾਰੀ ਦੁਨੀਆਂ ਦੀ ਲੁੱਟ ਇਸ museum ਵਿੱਚ ਹੈ
@kabelsingh713
@kabelsingh713 Год назад
WAHEGURU JI KA KHALSA SHRI WAHEGURU JI KI FATEH WAHEGURU JI 🙏🙏🙏🙏
@ਪਰਦੀਪਸਿੰਘ-ਭ4ਢ
ਖਾਲਿਸਤਾਨ ਜਿੰਦਾਬਾਦ
@Khushmaan75
@Khushmaan75 Месяц назад
ਇਕ ਦਿਨ ਇਨ੍ਹਾਂ ਨਿਸ਼ਾਨੀਆਂ ਨੂ ਜਰੂਰ ਵਾਪਿਸ ਲੇ ਕੇ ਆਓਣਾ।।
@DavinderSingh-gu8rc
@DavinderSingh-gu8rc Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ParamjeetKaur-vz3wt
@ParamjeetKaur-vz3wt Год назад
Waheguru waheguru waheguru waheguru waheguru waheguru waheguru waheguru
@shawindersingh6931
@shawindersingh6931 Год назад
🌹ਵਾਹਿਗੁਰੂ ਜੀ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ 🌹
@Reckless5115Mohie
@Reckless5115Mohie 4 месяца назад
ਵੀਰ ਪੰਜਾਬ ਦੀ ਆਜ਼ਾਦੀ ਦੀ ਗੱਲ ਵੀ ਕਰੋ ਮੌਜੂਦਾ ਸਮੇਂ ਦੀ ਖਾਲਿਸਤਾਨ ਦੀ ਗਲੋਂ ਗੁਲਾਮੀ ਲਾਉਣ ਦੀ
@vikramjitsingh7270
@vikramjitsingh7270 Год назад
Ranjit Singh ji diya singhasan te hor hathiyaar tuci sri Amritsar Punjab le ke aaou ji Uk vich rakahn da ki makasad ji dasso
@dharmgill
@dharmgill Год назад
Jinna nuksan sikh dharm daa British england ne kitta enne kisse nahi kitta, 1849 sikha kol raaj khonna, maharaja duleep singh nu chrstian bnakke england le janna, or 1947 sikh nu alag desh naa denna , jisdin vi khalsaraj aaye sab to pehla england to badla lia javve
@sonusandhu7152
@sonusandhu7152 2 месяца назад
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵੀਡੀਓ ਹੁੰਦੀਆਂ ਹਨ ਤੁਹਾਡੀਆਂ ਵੇਖ ਕੇ ਆਨੰਦ ਆ ਜਾਂਦਾ ਹੈ ਅਸੀਂ ਜਾਂ ਤਾਂ ਨਹੀਂ ਸਕਦੇ ਉੱਥੇ ਤੁਸੀਂ ਦਰਸ਼ਨ ਕਰਵਾ ਦਿੰਦੇ ਹੋ ਦਰਸ਼ਨ ਕਰਕੇ ਧੰਨ ਧੰਨ ਹੋ ਜਾਈਦਾ ਗਦ ਗਦ ਹੋ ਜਾਈਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਦਰਸ਼ਨ ਕਰਵਾਉਣ ਦੇ ਲਈ ਪਰਮਾਤਮਾ ਆਪ ਜੀ ਨੂੰ ਤੰਦਰੁਸਤੀ ਬਖਸ਼ੇ ਚੜਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@yellowcolour6995
@yellowcolour6995 Год назад
ਜੇ ਚੋਰ ਬਰੀਟੀਸ਼ ਤਖ਼ਤ ਸਾਮ ਕੇ ਰੱਖ ਸਕਦੇ ਨੇ ਤੇ ਸਾਧੂ ਸਿਖ ਤਖ਼ਤ ਕਿਉ ਸਾਮ ਕੇ ਨਹੀ ਰੱਖ ਸਕਣਗੇ ਸਿਖ ਪੰਥ ਦਾ ਸਾਜੋ ਸਮਾਨ ਬਰੀਟੀਸ਼ ਤੋਂ ਵਾਪਸ ਲੈਣ ਦਾ ਪੁਰਜੋਰ ਉਪਰਾਲਾ ਕਰਣਾ ਚਾਹੀਦਾ ਹੈ
@butasinghbutasingh8611
@butasinghbutasingh8611 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ
@jaswindersingh8320
@jaswindersingh8320 Год назад
ਇਸ ਸਿੰਘਾਸਣ ਉੱਤੇ ਕਦੇ ਸਿੱਖਾਂ ਦੀ ਤੱਕਦੀ ਬੈਠਾ ਕਰਦੀ ਸੀ ਵਾਹਿਗੁਰੂ ਜੀ ਕਿਰਪਾ ਕਰਨ ਬੈਠ ਜਾਵੇ
@रंगमहलफाईनआर्टस
ਇਹ ਕਿਥੇ ਰੱਖਿਆ ਉਨ੍ਹਾਂ ਹਾਲੀ ਤਖ ਵਾਪਸ ਕਿਉ ਨਹੀ ਲਿਆਉਂਦਾ ਪੰਜਾਬ ?
@JasvirSingh-tm7nr
@JasvirSingh-tm7nr Год назад
ਭਾਈ ਸਾਹਿਬ ਜੋ ਕ਼ਾਇਦਾ ਏ ਨੂਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਚੱਲਦਾ ਸੀ ਉਸ ਦੀ ਕੋਈ ਕਾਪੀ ਮਿਲ ਸਕਦੀ ਹੈ ਤਾਂ ਉਸ ਨੂੰ ਦੁਆਰਾ ਪਬਲਿਸ ਕੀਤਾ ਜਾਵੇ
@Sikh2006
@Sikh2006 Год назад
Rishi sunak ne saadi imanat vapis bhejni chahidi hai Eh cheezan beganeyaan de museum ch nhi honi chahidi Khalse de museum ch honi chahidi hai
@palvindersandhu2033
@palvindersandhu2033 Год назад
❤🙏waheguru ji ka khalsa waheguru ji ki fateh veer ji 🙏🙏🙏🙏🙏💖💖💖
@PardeepSinghRikki
@PardeepSinghRikki Год назад
❤❤❤❤❤❤❤🙏🙏👏👏👏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👏👏👍👍👍👍👍👍👍👍👍👍👍👍👌👌👌👌👌👌👌👌👌👌👌👌👍👌👍👌👍👌👍👌👌👍
@gobindsingh7044
@gobindsingh7044 11 месяцев назад
ਇਨਾ ਨੇ ਭਰਾ ਜੀ ਸਾਭ ਕੇ ਵੀ ਰੱਖਿਆ ਅਤੇ ਪੰਜਾਬ ਲਈ ਬੇਸ਼ਰਮੀ ਦੀ ਵੀ ਗਲ ਹੈ।ਕੇ ਤੁਹਾਡਾ ਰਾਜ ਤਾ ਖੋਹਿਆ ਹੀ ਹੈ। ਤੁਹਾਡੇ ਰਾਜੇ ਦਾ ਤਖ਼ਤ ਵੀ ਨਾਲ ਲੈ ਚੱਲੇ।ਇਹ ਸਿੱਖ ਕੌਮ ਲਈ ਲਾਹਨਤ ਹੈ
@harpindersingh4186
@harpindersingh4186 Год назад
ਜੇਕਰ ਆ ਪੰਜਾਬ ਦੇ ਵਿੱਚ ਹੁੰਦਾ ਤਾਂ ਕਿਸੇ ਲੀਡਰ ਦੇ ਘਰ ਹੁੰਦਾ
@princeshahrandhawaprincesh3792
@princeshahrandhawaprincesh3792 5 месяцев назад
ਕੰਪਨੀ ਬਾਗ ਅੰਮ੍ਰਿਤਸਰ ਹੈ ਜੀ ਹਾਲੇ ਵੀ ਪਰ ਦਿਸ਼ਾ ਬਦਲ ਗਈ ਆ ਹੁਣ
@navneetsingh4500
@navneetsingh4500 Год назад
🙏 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@nishandeepsingh1522
@nishandeepsingh1522 6 месяцев назад
ਜੇ ਪੰਜਾਬ ਵਿਚ ਹੁੰਦਾ ਹੁਣ ਨੂੰ 28 ਸਰੂਪਾਂ ਵਾਂਗੂੰ ਗਾਇਬ ਹੋ ਜਾਣਾ ਸੀ
@gurtejkaur6431
@gurtejkaur6431 Год назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇ ਇਹ ਸਿੰਘਾਸਣ ਪੰਜਾਬ ਵਿੱਚ ਹੁੰਦਾ ਤਾਂ ਸਮੇਂ ਦੀਆਂ ਸਰਕਾਰਾਂ ਜੋ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਅਖਵਾਉਂਦੇ ਹਨ ਉਹਨਾਂ ਨੇ ਕਦੋਂ ਦਾ ਵੇਚ ਕੇ ਖਾ ਜਾਣਾ ਸੀ ਅਤੇ ਇਸ ਦੀ ਜਗ੍ਹਾ ਡੁਪਲੀਕੇਟ ਰੱਖ ਦੇਣਾ ਸੀ ਧੰਨਵਾਦ ਕਰਦੇ ਹਾਂ ਬਰਤਾਨੀਆ ਸਰਕਾਰ ਜਿਸਨੇ ਸਾਡੇ ਖਾਲਸਾ ਰਾਜ ਦੀ ਨਿਸਾਨੀ ਸੰਭਾਲ ਕੇ ਰੱਖੀ ਹੋਈ ਹੈ ਪਰ ਗਿਲਾ ਇਨ੍ਹਾਂ ਨਾਲ ਵੀ ਹੈ ਜਿਹਨਾਂ ਨੇ ਸਾਡੇ ਸਿੱਖ ਰਾਜ ਨੂੰ ਖਤਮ ਕੀਤਾ ਧੰਨਵਾਦ ਵੀਰ ਜੀ ਇਹ ਸਭ ਕੁਝ ਦਿਖਾਉਣ ਦੇ ਲਈ
@GurpreetSingh-bx2uc
@GurpreetSingh-bx2uc Год назад
Waheguru ji waheguru ji waheguru ji waheguru ji waheguru ji
@jasvirbrar167
@jasvirbrar167 Год назад
Khalistan Zindabad Gurpawant Singh Pannun Zindabad Khalistan Zindabad
@gsingh7605
@gsingh7605 Год назад
Right bro
@harshvardhannegi700
@harshvardhannegi700 Год назад
Pannun 🤡
@gsingh7605
@gsingh7605 Год назад
@@harshvardhannegi700 ਮੂਤ ਪੀਣੀ ਜਾਤ 🐒🐒🐒🐒
@jagirsingh7369
@jagirsingh7369 Год назад
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ ਅਕਾਲਮੂਰਤਿਅਜੂੰਨੀਸੈਭੰਗੁਰਪ੍ਰਸਾਦਿ॥
@kulwantkaur9566
@kulwantkaur9566 Год назад
ਪੰਜਾਬ ਦੇ ਲੀਡਰਾਂ ਨੇ ਸੋਨੇ ਦੀ ਕੁਰਸੀ ਕਦੋਂ ਦੀ ਬੇਚ ਕੇ ਹਜਮ ਕਰ ਲੈਣੀ ਸੀ
@parmjeetkaur1639
@parmjeetkaur1639 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@gurtejsinghhanda4519
@gurtejsinghhanda4519 Месяц назад
ਅੱਜ ਦੇ ਹਿਸਾਬ ਨਾਲ ਮਹਾਰਾਜਾ ਜੀ ਦਾ ਸਿਹਸੰ ਨ ਢਾਈ ਸੌ ਕਰੋੜ ਕੀਮਤ ਆ,,
@jassjass5544
@jassjass5544 11 месяцев назад
ਮਹਾਰਾਜਾ ਰਣਜੀਤ ਸਿੰਘ ਜੀ ਦੀ ਤਲਵਾਰ ਨਹੀਂ ਦਿਖਾਈ
@kulwindergill6423
@kulwindergill6423 Год назад
ਸਿੰਘ ਸਾਬ੍ਹ ਐਡਰੈੱਸ ਸੈਂਡ ਕਰਿਓ ਜੀ
@gurudawarashridamdamasahib5803
ਬਹੁਤ ਬਹੁਤ ਧੰਨਵਾਦ
@balvindersandhar4657
@balvindersandhar4657 Год назад
ਇੰਡੀਆ ਵਿਚ ਹੁੰਦਾ ਤਾਂ ਇਨਾਂ ਨੇ ਵੇਚ ਦੇਣਾ ਸੀ
@RAVINDERKAUR-ii8wg
@RAVINDERKAUR-ii8wg Год назад
Waheguru ji ka khalsa Waheguru ji ki Fateh.🙏
@palwindersingh5295
@palwindersingh5295 3 месяца назад
ਫਿਰ ਇਹ ਬਾਦਲਾਂ ਦੇ ਘਰ ਹੋਣਾ ਸੀ ਜੇ ਪੰਜਾਬ ਚ ਹੁੰਦਾ ਤਾ
@NirmalSinghDhami
@NirmalSinghDhami Год назад
ਭਾਈ ਨਿਸ਼ਾਨ ਸਿੰਘ ਬਹੁਤ ਵਧੀਆ ਧੰਨਵਾਦ ਵਾਹਿਗੁਰੂ ਕਿਰਪਾ ਕਰਨਗੇ
@SainipablaPablasaab
@SainipablaPablasaab Год назад
ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂ ਜੀ 🎉🎉
@rajwinder1968
@rajwinder1968 Год назад
ਪੰਜਾਬ ਵਾਲਿਆ ਲੀਡਰਾ ਨੇ ਤਾ ਵੇਚ ਕੇ ਖਾ ਜਾਣਾ ਸੀ
@JasvinderSingh-ux3iu
@JasvinderSingh-ux3iu Год назад
Waheguru ji 👏🙏Waheguru ji 👏🙏Waheguru ji 👏🙏
@LakhwinderSingh-ov2ng
@LakhwinderSingh-ov2ng Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@sixtyfivemakhan65
@sixtyfivemakhan65 Год назад
Bhot bhot dhanwadh tuhada 🙏🏻
@jasvirkaur9119
@jasvirkaur9119 Год назад
Waheguru ji ka khalsa Waheguru ji ki fateh
@drjagjitsinghchugh906
@drjagjitsinghchugh906 Год назад
Waheguru ji🙏🙏,,,,,,, Punjab vich tan itihasik gurudware Sare torke nave bna di te,,, itihasik building khatam karditiyan,,,,
@narinderkour317
@narinderkour317 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@guramritpalsingh8412
@guramritpalsingh8412 Год назад
Farangy. Chor.
@JagtarSingh-wg1wy
@JagtarSingh-wg1wy Год назад
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
Далее
Как открыть багажник?
00:36
Просмотров 15 тыс.