Тёмный

ਮਹਾਰਾਜਾ ਰਣਜੀਤ ਸਿੰਘ ਬਾਰੇ ਅਣਸੁਣੀਆਂ ਗੱਲਾਂ Maharaja Ranjit Singh | Punjabi Travel Couple | Ripan Khushi 

Ripan Khushi Vlogs
Подписаться 76 тыс.
Просмотров 97 тыс.
50% 1

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 219   
@jagatkamboj9975
@jagatkamboj9975 9 месяцев назад
ਕਿੰਨਾ ਸੁਕੁਨ ਮਿਲ ਰਿਹਾ ਦਿਲ ਨੂੰ ਤੇ ਕੰਨਾਂ ਨੂੰ ਬੋਹਤ ਸਵਾਦ ਆ ਰਿਹਾ ਸੁਣਕੇ ਬੋਹਤ ਬੋਹਤ ਸ਼ੁਕਰਿਆ ਡਾਕਟਰ ਸਾਹਿਬ 🙏🙏
@Jasbir55
@Jasbir55 9 месяцев назад
ਕਾਸ਼ ਅੱਜ ਦੇ ਰਾਜੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਬਣ ਜਾਣ ਤੇ ਧਰਤੀ ਤੇ ਸਵਰਗ ਬਣ ਜਾਏ।
@endlessdesires4038
@endlessdesires4038 8 месяцев назад
Veer khud halla sheri kar te Raja ban, Raaje kehra dusri duniya to aande ne ,Khud example set kar
@HarmailsinghGrewal-r8p
@HarmailsinghGrewal-r8p 9 месяцев назад
ਵਾਹ ਓਏ ਬੱਚਿਓ. ਰੱਬ ਦੀ ਕਿੱਡੀ ਰਹਿਮਤ ਆ ਤੁਹਾਡੇ ਤੇ .ਜਿਸ ਨੂੰ ਮਿਲੇ ਓਹੀ ਤੁਹਾਡਾ .ਚਾਹੇ ਜਿੱਡੀ ਮਰਜੀ ਹਸਤੀ ਹੋਵੇ .ਜਿਵੇਂ ਫਕੀਰ ਅਜੀਜੂਦੀਨ ਸਾਹਿਬ ਦੇ ਵੰਸ਼ਜ.ਕਿੰਨੇ ਪਿਆਰ ਨਾਲ ਸਾਰੀ ਹਿਸਟਰੀ ਸਾਨੂੰ ਸੁਣਾਈ.ਖੁਸ਼ ਰਹੋ ਬੱਚਿਓ ਰੱਬ ਚੜਦੀ ਕਲਾ ਬਖਸ਼ਣ....
@jagatkamboj9975
@jagatkamboj9975 9 месяцев назад
ਇਸ ਵਿਸ਼ੇ ਤੇ ਹੋਰ ਗਲਬਾਤ ਕਰੋ ਜੀ🙏 ਦੋ ਤਿੰਨ ਲੜੀਆ ਹੋਰ ਕਰੋ🙏
@anmolssidhu8626
@anmolssidhu8626 9 месяцев назад
ਅਸੀ ਲਹਿੰਦੇ ਪੰਜਾਬ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨਾ ਨੇ ਏਨਾ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਰੀਪਣ ਤੇ ਖੁਸ਼ੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉
@avtarcheema3253
@avtarcheema3253 9 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮਹਾਰਾਜਾ ਰਣਜੀਤ ਸਿੰਘ ਵਾਰੇ।👍👍🙏🙏
@majorsingh7474
@majorsingh7474 9 месяцев назад
👍👍👍👍👍👍❤️❤️🙏🙏ਰਿਪਨ ਖੁਸ਼ੀ ਜੀ ਵਾਹ ਵਾਹ ਵਾਹ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਤਰਕਿਆ ਬਖਸਣ ਜੀ
@ManjitSingh-eh6ym
@ManjitSingh-eh6ym 9 месяцев назад
History of Punjab during Rule of Maharaja Ranjit Singh ji should be COMPILED and taught in SCHOOLS and COLLEGES
@deeshmundi2011
@deeshmundi2011 9 месяцев назад
ਕਮਾਲ ਦੀ information about our ਸ਼ਾਨਦਾਰ ਗੌਰਵਮਈ ਇਤਿਹਾਸ ਦੀ॥ Salute to you guys 🙏👍😇❤️
@JkHundal
@JkHundal 9 месяцев назад
ਵਗਦੀ ਸਾਂਤ ਸੂਭਾਅ ਨਦੀ ਵਰਗੀ ਵਾਰਤਾਲਾਪ ,,, good very good ,,, ਜੀਅ ਕਰਦੈ ਸਾਰੀ ਰਾਤ ਸੁਣੀ ਜਾਈਏ 🙏
@gurdhian2840
@gurdhian2840 9 месяцев назад
ਅੱਜ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਇਹ ਇਤਹਾਸ ਤੋਂ ਜਾਣੂ ਹੋਣਾ ਚਾਹੀਦਾ ਅਸੀਂ ਕਿਸ ਵਿਰਸੇ ਦੇ ਮਾਲਕ ਸੀ ਤੇ ਤੁਸੀ ਪੰਜਾਬ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ। ਕਿਹਾ ਤਾਂ ਅੱਜ ਵਾਲਿਆ ਨੇ ਵੀ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਵਾ ਗੇ ਪਰ ਪੰਜਾਬ ਨੂੰ ਨਸ਼ਿਆਂ ਦਾ ਕਬਰਿਸਤਾਨ ਬਣਾ ਦਿੱਤਾ ।
@d.kwhkjulka5589
@d.kwhkjulka5589 9 месяцев назад
Nice information
@luckygrewal4421
@luckygrewal4421 9 месяцев назад
Excellent comment
@endlessdesires4038
@endlessdesires4038 8 месяцев назад
Das eh de layi c bhagwant mann zimevaar hai 😂😂, Hile he firde ne, , baaki tu nashe to kive bach gaya? Har gal sarkaar te, khud v bina comment to kuch kar liya karo😊
@RanjitSingh-ms2yu
@RanjitSingh-ms2yu 9 месяцев назад
ਡਾਕਟਰ ਸਾਹਿਬ ਬਹੁਤ ਸੁੰਦਰ ਤਰੀਕੇ ਨਾਲ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਹਾਸ ਸੁਣਾਈਆ ਧੰਨਵਾਦ ਜੀ ਤਿੰਨਾਂ ਦਾ ਆਉ ਫਿਰ ਅਰਦਾਸ ਕਰਿਈਏ ਵਾਹਿਗੁਰੂ ਜੀ ਅੰਗੇ ਮੁੜ ਉਸ ਵਰਗਾ ਜੋਦਾ ਆਏ
@Jasbir55
@Jasbir55 9 месяцев назад
ਬਹੁਤ ਹੀ ਵਧੀਆ ਗੁਫ਼ਤੁਗੂ ਮਜਾ ਆ ਗਿਆ ਸੁਣ ਕੇ ਕਿ ਅਸੀਂ ਇੰਨੇ ਅਮੀਰ ਵਿਰਸੇ ਦੇ ਮਾਲਿਕ ਸੀ ਪਰ ਅੱਜ ਅਸੀਂ ਕਿੱਥੇ ਹਾਂ
@62916291ful
@62916291ful 9 месяцев назад
ਗੁਫਤਗੂ ਕਰ ਰਹੇ ਬੋਹਤ ਹੀ ਸੁਲਝੇ ਹੋਏ ਸ਼ਖਸ ਨੇ , ਕਾਫੀ ਦੇਟੇਲਸ ਦੇ ਨਾਲ ਉਨ੍ਹਾਂਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਨਵੀਆਂ ਗਲਾਂ ਦੱਸੀਆਂ।
@OfficialJasSingh
@OfficialJasSingh 9 месяцев назад
ਹੈਦਰਾਬਾਦ ਦੇ ਨਵਾਬ ਨੇ ਇੱਕ ਚਾਨਣੀ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕੀਤੀ ਸੀ। ਓਹ ਚਾਨਣੀ ਦਰਬਾਰ ਸਾਹਿਬ ਤੋਸ਼ਾਖਾਨਾ ਵਿਚ ਹੁੰਦੀ ਸੀ। ਸਾਕਾ ਨੀਲਾ ਤਾਰਾ ਦੌਰਾਨ ਓਹ ਚਾਨਣੀ ਸਾੜ ਦਿੱਤੀ ਗਈ।
@alinasidhu2000
@alinasidhu2000 9 месяцев назад
Proud to be Maharaja RanjitSingh
@tropicalregion8404
@tropicalregion8404 9 месяцев назад
Such a glorious history of Sikhs , he actually explain with such a great honour and pride . Thanks sir .
@harmeetsinghchauhan4916
@harmeetsinghchauhan4916 9 месяцев назад
ਬਹੁਤ ਹੀ ਸ਼ਲਾਘਾਯੋਗ ਵਿਡਿਉ ਸ਼ੂਟ ਕਿਤੀ ਆ ਰਿਪਨ ਵੀਰ, ਐਨੀ ਜਿਆਦਾ ਜਾਣਕਾਰੀ ਸੰਭਾਲੀ ਬੈਠੇ ਨੇ ਲਹਿੰਦੇ ਪੰਜਾਬ ਦੇ ਲੋਕ, ਲਗਦਾ ਇਹ ਵਿਡਿਉ ਇਤਿਹਾਸ ਬਣੇਗੀ । ਸ਼ੰਭਾਲ ਕੇ ਰਖਣ ਵਾਲੀ ਵਿਡਿਉ ਹੈ ਇਹ।
@hardipsingh7873
@hardipsingh7873 9 месяцев назад
Sir ,thanks for narrating the real history relating to Sikh Raj and Maharaja Ranjit Singh in elaborated way . Thanks also to Ripan Khushi, very nice informative vlog.
@baldevsidhu7719
@baldevsidhu7719 9 месяцев назад
Please watch Canadian Broadcast corp(CBC) documentary called The Stuff British Stole: kohinoor and 9 year old boy from his mother and his raj(Daleep Singh )
@muhammadashrafkhan5533
@muhammadashrafkhan5533 9 месяцев назад
SsA ji very sweet couple ji Rab mahr kara
@SukhwinderSingh-wq5ip
@SukhwinderSingh-wq5ip 9 месяцев назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@LOVEPREETSINGH-hq1hf
@LOVEPREETSINGH-hq1hf 9 месяцев назад
ਬਹੁਤ ਹੀ ਵਧੀਆ ਜਾਣਕਾਰੀ ਅੱਜ ਹਾਸਿਲ ਕੀਤੀ ਵਾ ........ਸਰਕਾਰਾਂ ਨੂੰ ਸਿੱਖਣਾ ਚਾਹੀਦਾ ਹੈ......Thanks to Such Person Belongs to Pakistan....... And Also To Both of you Ripan & Khushi
@rajwindersingh4962
@rajwindersingh4962 9 месяцев назад
ਬਹੁਤ ਉੱਚ ਪੱਧਰੀ ਜਾਣਕਾਰੀ
@Matharoo13
@Matharoo13 9 месяцев назад
Khushi didi Suit 👌🏻👌🏻❤
@rajinderkaur8907
@rajinderkaur8907 9 месяцев назад
Very good discussion on Maharaja, came to know new facts about him
@baljeets01
@baljeets01 9 месяцев назад
ਬਕਮਾਲ। ਧੰਨਵਾਦ ਸਾਡੇ ਵਡਮੁੱਲੇ ਇਤਿਹਾਸ ਨਾਲ ਜਾਣੂ ਕਰਾਉਣ ਲਈ।
@aesthetics.bypreet
@aesthetics.bypreet 9 месяцев назад
Great ..briefly narrated by sir💯
@jaswindersingh-ol8ev
@jaswindersingh-ol8ev 9 месяцев назад
Great work ...dil karda c k suni jawa apna pichokad apni history buht wadia kam kita tusi please j tusi hale c lehnde punjab ch ho tn plsss hor lambi video karo ehna di ida hi asi v sambhal k rakhiye eh gallan battan te sade bachea nu v suna sakiye jad wadde hon ....buht wadia kam sachi dil kush ho gya lagda c k asi us maharaja ranjit singh de raj ch hi chale gye aa ....likhn nu jina marji likhi jawa khatm nhi hona bus ehi aa buht sohna kam kar rahe oo...❤❤❤
@gurudayalsingh5866
@gurudayalsingh5866 9 месяцев назад
ਬਹੁਤ ਵਧੀਆ ਜਾਨਕਾਰੀ🙏🙏
@sandeepvirk745
@sandeepvirk745 9 месяцев назад
Waheguru g 🙏🎉❤
@surinderpalsingh485
@surinderpalsingh485 9 месяцев назад
Sir tuhada dil ton Shukriya eh itihasik gallan dasan layi❤❤
@bodsingh4261
@bodsingh4261 9 месяцев назад
Yeh sab sunke ehna proud feel ho reya akha ch hanju aa gye, ki sadeya purkheya ne dunia te raaj kita pr aaj sadi kaum bina leader to bhatk rayi a... Proud to a punjabi sikh.. ❤.
@siriwansonicechanlverygood6661
@siriwansonicechanlverygood6661 8 месяцев назад
Sun ke khushi hoi h ji🙏🏻🙏🏻🙏🏻
@RiazAhmed-yc6kl
@RiazAhmed-yc6kl 9 месяцев назад
Thank you for sharing this beautiful information about Punjab under Maharaja Ranjit Singh.
@lakhvindersinghmaan6141
@lakhvindersinghmaan6141 9 месяцев назад
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏
@rajwinderkaur2308
@rajwinderkaur2308 9 месяцев назад
ਸੰਤ ਸਿੰਘ ਮਸਕੀਨ ਜੀ ਦੱਸਿਆ ਕਿ ਉਹ ਸੱਤਵੀਂ ਜਮਾਤ ਵਿੱਚ ਸੀ ਜਦੋਂ ਵੰਡ ਹੋਈ ਤੇ ਉਹ ਪਰਸ਼ੀਅਨ ਅਤੇ ਉਰਦੂ ਜਾਣਦੇ ਸੀ ।ਵੰਡ ਤੋਂ ਬਾਅਦ ਅਲਵਰ ਆਏ ਤਾਂ ਉੱਥੇ ਹਿੰਦੀ ਮੀਡੀਅਮ ਸੀ, ਸਕੂਲ ਵਾਲੇ ਕਹਿੰਦੇ ਪਹਿਲੀ ਜਮਾਤ ਵਿਚ ਲਵਾਂਗੇ ਹੁਣ। ਉਸਤੋਂ ਬਾਅਦ ਉਹ ਕਹਿੰਦੇ ਮੈ ਸਕੂਲ ਨਈਂ ਗਿਆ । ਹੁਣ ਤਾਂ ਸਾਡੇ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਤੀਜੇ ਦਰਜੇ ਤੇ ਰੱਖਿਆ।
@beenusingh52
@beenusingh52 9 месяцев назад
Rippan yaar you did a great job by making this video about Maharaja Ranjeet Singh. Wonderful !!! Thank you so much.
@satnamsinghpurba9584
@satnamsinghpurba9584 9 месяцев назад
Bhut vadia jankari god bless both of you 👌🌺
@jagatkamboj9975
@jagatkamboj9975 9 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🫶🙏
@ramandeepsingh6007
@ramandeepsingh6007 9 месяцев назад
I have read same from book written by British author about Punjab … really our Punjab was rich in education as well as in wealth … thanks for this beautiful blog
@baldevsidhu7719
@baldevsidhu7719 9 месяцев назад
BBC History magazine names Maharaja Ranjit Singh the best ruler in the world even better than Abraham Lincoln, Winston Churchill, Queen Victoria and ever.European leader and monarch! Why because of his democratic rule !
@luckygrewal4421
@luckygrewal4421 9 месяцев назад
Bhai saab da lehja khass hai........buht sohni galbaat Ajijudin de parwar walon
@JagtarSingh-wg1wy
@JagtarSingh-wg1wy 9 месяцев назад
ਰਿਪਨ ਜੀ ਤੁਸੀਂ ਸਾਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਦਸ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਬਹੁਤ ਵਧੀਆ ਗੱਲਾਂ ਦਾ ਪਤਾ ਲੱਗਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@bilalrogi9073
@bilalrogi9073 9 месяцев назад
Much love to Sir Fakir Saifuddin.. I also dreamed to be born in the kingdom of Maharaja Ranjit Singh.
@sandeephundal8613
@sandeephundal8613 9 месяцев назад
Tuhada es daura dauran bahut kush dakhan nu milia
@Rajrobin-t7h
@Rajrobin-t7h 9 месяцев назад
Thanks brother and bhabhi ji ene gune ate sulje vyakti nal gal baat karvan liye
@glantegeetwithsurinderkaur1584
@glantegeetwithsurinderkaur1584 9 месяцев назад
Bhut hi wadhiya interview Vlog es yrsn de insaan nu publicly hona chahiye very thanks you Ripan and Khushi👌👌🙏🙏
@hafizwaseem9
@hafizwaseem9 9 месяцев назад
Punjabi zindabad
@baljindersingh7802
@baljindersingh7802 9 месяцев назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@JaswinderKaur-iu2vc
@JaswinderKaur-iu2vc 9 месяцев назад
Kine vedia jankari detei bhai sahib ne shukria ji
@haroonrashid4668
@haroonrashid4668 9 месяцев назад
Love from Tilla jogiyan Jhelum
@ssbdiary5258
@ssbdiary5258 9 месяцев назад
ਹਜ਼ੂਰ ਸਾਹਿਬ ਜਿੰਨਾ ਸੋਨਾ ਲੱਗਿਆ ਮਹਾਰਾਜਾ ਪੰਜਾਬ ਤੋਂ ਗੱਡਿਆ ਤੇ ਲੱਦ ਕੇ ਲੈ ਗਿਆ
@abdulmateenshahid627
@abdulmateenshahid627 9 месяцев назад
Great leader, I am from Pakistan but I don't know this history. Good job 👏
@zahoorahmad456
@zahoorahmad456 8 месяцев назад
Love 💕💕 you work bro thanks Love ❤ from Pakistan
@PremSingh-ly7lx
@PremSingh-ly7lx 9 месяцев назад
👍 👌 ❤sunam udham singh wala 22g 🎉
@sukhdevsingh217
@sukhdevsingh217 9 месяцев назад
well done paji bhen ji tusi sanu bhot hi wadia jankari ditti bhot bhot thanks 🙏🙏
@iqbalsinghgill6012
@iqbalsinghgill6012 9 месяцев назад
Good knowledge abt m.ranjit singh love your vlogs for giving informative knowledge❤ lage raho
@KulwinderKaur-us9jy
@KulwinderKaur-us9jy 9 месяцев назад
God bless you Ripan Khushi Happy new year hamesha chardi kala ch raho
@jasbirsingh2640
@jasbirsingh2640 9 месяцев назад
Great you sir
@Searchboy77
@Searchboy77 9 месяцев назад
Waheguru ji 🙏 ka Khalsa waheguru ji ki Fateh
@luckygrewal4421
@luckygrewal4421 9 месяцев назад
Sir buht buht dhanwaad information dean lye
@terwandersingh3605
@terwandersingh3605 9 месяцев назад
It is a honor , for a muslim to narrate the Sikh history.
@tariqmahmoodbhatti4828
@tariqmahmoodbhatti4828 9 месяцев назад
He is explaining with honor, don't use ridiculous way please
@terwandersingh3605
@terwandersingh3605 8 месяцев назад
@@tariqmahmoodbhatti4828 Could you please understand the language. I said it is an honor. You have changed the entire context of my comment. The honor refers to the person to whom the comment is directed. So here the honor is mine to listen. I think you should understand the English language as a language. Don't mix the syntax with Panjabi. The person explaining is explaining sincerely, or earnestly, We don't use the word honor here. There is nothing ridiculous out here. It is just that you have a lot to learn on the usage of the English Language.
@JagtarSidhu-dp9qx
@JagtarSidhu-dp9qx 9 месяцев назад
love from charda Punjab❤❤❤
@jasmeetsingh8692
@jasmeetsingh8692 9 месяцев назад
Waheguru ji ka khalsa waheguru ji ki Fateh
@nirmalghuman6077
@nirmalghuman6077 9 месяцев назад
ਮਹਾਰਾਜਾ ਰਣਜੀਤ ਸਿੰਘ ਬਾਰੇ ਇਹ ਗੱਲਾਂ ਤੇ ਉਨ੍ਹਾਂ ਦੀਆਂ ਇਹ ਖਾਸੀਅਤਾਂ, ਉਨ੍ਹਾਂ ਨੂੰ ਦੁਨੀਆਂ ਦਾ ਇੱਕ ਮਹਾਨ ਰੂਲਰ ਸਾਬਤ ਕਰਦੀਆਂ ਨੇ, ਇਹ ਗੱਲਾਂ ਅੱਜ ਕਲ੍ਹ ਦੇ ਹੁਕਮਰਾਨਾਂ ਨੂੰ ਬਹੁਤ ਚੁੱਭਦੀਆਂ ਨੇ ਕਿਉਂਕਿ ਮੌਜੂਦਾ ਦੌਰ ਦੇ ਹੁਕਮਰਾਨ ਜਨਤਾ ਨੂੰ ਹੀ ਲੁੱਟਦੇ ਨੇ ਇਹ ਵੀਡੀਓ ਅੱਧੀ ਅਧੂਰੀ ਨਹੀਂ ਹੋਣੀ ਚਾਹੀਦੀ ਸੀ 😡
@pargandhillon3576
@pargandhillon3576 9 месяцев назад
Love you ripan and. Khushi
@Bawa.jeeper
@Bawa.jeeper 9 месяцев назад
Mr faqeer has a lot information
@prince_gaming7840
@prince_gaming7840 9 месяцев назад
Sat Sri akal ji 🌹❤️🌹❤🌹💗🌹💗🌹💗 Love From lndia Punjab
@hakikatraisingh1157
@hakikatraisingh1157 9 месяцев назад
Ripan beta very interesting story storyteller man is very knowledgeable man
@SukhTakhar-t9n
@SukhTakhar-t9n 9 месяцев назад
Well explained thanks uncle
@chamkaur_sher_gill
@chamkaur_sher_gill 9 месяцев назад
ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@RajinderSingh-ds3mf
@RajinderSingh-ds3mf 9 месяцев назад
ਸਤਿ ਸ੍ਰੀ ਆਕਾਲ ਖੁਸ਼ੀ ਭੈਣ ਜੀ (ਰਾਜ ਗਿੱਲ ਦਿੜ੍ਹਬਾ)
@iqbalratta
@iqbalratta 9 месяцев назад
Ripan I am a lawyer based at Chandigarh. I really thank you for the extant vlog
@goodfellow4967
@goodfellow4967 8 месяцев назад
Great Maharaja of punjab
@lakhmirsingh5344
@lakhmirsingh5344 9 месяцев назад
❤❤Waheguru ji❤❤
@HARJITKAUR32
@HARJITKAUR32 9 месяцев назад
@saman2156
@saman2156 9 месяцев назад
Wahaguru ji ka khalsa wahaguru ji ki fateh ❤️❤️🙏
@baljindersingh7802
@baljindersingh7802 9 месяцев назад
I love you bata and bati
@harmailsingh7397
@harmailsingh7397 9 месяцев назад
Ripan ji es story te film banao
@EVuniversity
@EVuniversity 9 месяцев назад
The best vlog of your life life….great work guys.
@sukhjindersingh5026
@sukhjindersingh5026 9 месяцев назад
❤❤
@farmerjagsirsinghdhaliwal2464
@farmerjagsirsinghdhaliwal2464 9 месяцев назад
Waheguru ji
@hamidjatt8084
@hamidjatt8084 9 месяцев назад
Very informative video🎥🌹 thanks for sharing🌹
@SS-ct4hv
@SS-ct4hv 9 месяцев назад
MAHARAJ RANJIT SINGH JI 🙏🙏🙏🙏
@BZaildar
@BZaildar 9 месяцев назад
Beautiful history, beautiful house
@rajinderbhogal9280
@rajinderbhogal9280 9 месяцев назад
Wah!
@Mariakhan-y3f
@Mariakhan-y3f 9 месяцев назад
Waiting for next part, it's amazing,
@RomeoFilms
@RomeoFilms 9 месяцев назад
ਆਪਣੇ ਪਿੰਡ ਸਹਿਸਰਾ ਗੁਰਾਇਆ ਵਾਲਾ ਵਿੱਚ ਜਾ ਕੇ ਆਇਓ ਤਹਿਸੀਲ ਸੇਖੂਪੁਰਾ ਜਿਲਾ ਗੁਜਰਾਵਾਲਾ ਸਾਡੇ ਬਾਰਾਂ ਪਿੰਡ ਸੀ ਏਥੇ ਗੁਰਾਇਆ ਦੇ
@hardipbansel9449
@hardipbansel9449 9 месяцев назад
Very informative video - thanks. Have really enjoyed it - 🙏 👍
@harmandhaliwal5589
@harmandhaliwal5589 9 месяцев назад
Khalsa raj zindabad Khalistan zindabad punjab zindabad waheguru ji kirpa karo ji sada Khalsa raj dubara vaps ava maharaja Ranjit Singh nou dubara janm dava punjab vich jo sada raj vaps a java
@RajwinderSingh-ki7zp
@RajwinderSingh-ki7zp 9 месяцев назад
Good morning bro and my sweet sister good morning God bless you
@parminderkaur6955
@parminderkaur6955 9 месяцев назад
🎉🎉🎉🎉
@narinderkaur3815
@narinderkaur3815 9 месяцев назад
ਮਨ ਕਰਦਾ ਸੁਣੀ ਜਾਈਏ
@JasbirKaur-fo3jh
@JasbirKaur-fo3jh 9 месяцев назад
Sat shri akal ji Jasbirkaur Ambala City very nice
@varindergosalvarinder3473
@varindergosalvarinder3473 9 месяцев назад
Very nice vlog
@shawindersingh6931
@shawindersingh6931 9 месяцев назад
Very nice vlog
@KulbirSingh-ms8dh
@KulbirSingh-ms8dh 9 месяцев назад
❤❤❤❤
@RamanDeep-u6w
@RamanDeep-u6w 9 месяцев назад
Very very very nice good bro ji sister ji 💕❤️😊
@adnandar1318
@adnandar1318 5 дней назад
Wow 😍 ! Such a amazing information.
@kaurcooks1201
@kaurcooks1201 9 месяцев назад
Nice information 👌 😊
@rajwinderkaur2308
@rajwinderkaur2308 9 месяцев назад
ਅਸੀਂ ਬਹੁਤ ਵਡਭਾਗੇ ਹਾਂ ਜੋ ਇਹ ਸੁਣ ਰਹੇ ਆਂ
Далее
Лучше одной, чем с такими
00:54
Обменялись песнями с POLI
00:18
Просмотров 535 тыс.