Тёмный

ਮਹਿਰੋਂ ਦੇ ਹੱਕ 'ਚ ਨਿਹੰਗਾਂ ਦਾ ਤਕੜਾ ਐਲਾਨ, ਜਗਰਾਓਂ ਇਕੱਠੇ ਹੋਣਗੇ ਨਿਹੰਗ ਜੱਥੇ? | MANN SINGH AKALI | Mitti 

Mitti ਮਿੱਟੀ
Подписаться 1,1 млн
Просмотров 40 тыс.
50% 1

ਮਹਿਰੋਂ ਦੇ ਹੱਕ 'ਚ ਨਿਹੰਗਾਂ ਦਾ ਤਕੜਾ ਐਲਾਨ, ਜਗਰਾਓਂ ਇਕੱਠੇ ਹੋਣਗੇ ਨਿਹੰਗ ਜੱਥੇ? | MANN SINGH AKALI | Mitti #Mitti #Punjab
ਮਹਿਰੋਂ ਦੇ ਹੱਕ ਚ ਨਿਹੰਗਾਂ ਦਾ ਤਕੜਾ ਐਲਾਨ
ਜਗਰਾਓਂ ਇਕੱਠੇ ਹੋਣਗੇ ਨਿਹੰਗ ਜੱਥੇ?
ਦੱਬੀਂ ਨਾ, ਨਾਲ ਖੜੇ ਹਾਂ ਤੇਰੇ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Опубликовано:

 

22 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 175   
@gurlabhsingh8072
@gurlabhsingh8072 21 час назад
ਸੰਗਤਾਂ ਮੱਦਦ ਕਰੇ ਭਾਈ ਮਹਿਰੋ ਦੀ
@SinghBh-mu8wv
@SinghBh-mu8wv 18 часов назад
ਧੰਨਵਾਦ ਵੀਰੋ ਮਨ ਨੂੰ ਥੋੜੀ ਸ਼ਾਂਤੀ ਮਿਲੀ ਜਥੇਦਾਰ ਰਘਵੀਰ ਸਿੰਘ ਧਾਮੀ ਜੀ ਆਪਾਂ ਵੀ ਪੰਥ ਦੀ ਸੰਭਾਲ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰੀਏ ਮਹਿਰੋਂ ਵਰਗੇ ਯੋਧਿਆਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਏ ਰੱਬ ਦਾ ਵਾਸਤਾ ਹੱਥ ਜੋੜਦਾ
@GurwinderSingh-ts1bk
@GurwinderSingh-ts1bk 20 часов назад
ਅੱਜ ਭਾਈ ਅੰਮ੍ਰਿਤਪਾਲ ਮਹਿਰੋ ਨੂੰ ਆਪਣੇ ਸਾਥ ਦੇਣ ਦੀ ਬਹੁਤ ਲੋੜ ਹੈ ਸਾਨੂੰ ਸਭ ਨੂੰ ਭਾਈ ਸਾਬ ਜੀ ਦਾ ਸਾਥ ਦੇਣਾ ਚਾਹੀਦਾ ਹੈ।
@gurlabhsingh8072
@gurlabhsingh8072 21 час назад
ਸ਼ਕਲ ਤੋਂ ਪਹਿਚਾਣ ਨਹੀਂ ਹੁੰਦੀ ਅੰਮ੍ਰਿਤ ਪਾਲ ਮਹਿਰੋ ਸਾਹਿਬ ਸੱਚੇ ਇਨਸਾਨ ਹਨ ਸੰਗਤਾ ਮਦੱਦ ਕਰਨ
@patialacombinedistrict4490
@patialacombinedistrict4490 21 час назад
👍👍👍👍 ਬਿਲਕੁਲ ਬਾਬਾ ਜੀ.. ਅਸੀਂ ਪਹਿਲਾ ਸੋਚਦੇ ਸੀ ਬੀ ਤੁਸੀ ਸਿਰਫ ਰੀਲਾ ਪਾਉਣ ਲਈ ਹੀ ਬਾਣਾ ਪਾਇਆ.. ਇਹ ਗੱਲ ਮੰਨ ਨੂੰ ਛੂ ਗਈ ਬੀ ਕੇ ਗੁਰੂ ਗੋਬਿੰਦ ਸਿੰਘ ਦਾ ਖ਼ੂਨ ਉਬਲਦਾ ਆ ਕੀਤੇ ਨਾ ਕੀਤੇ ਧੱਕੇਸ਼ਾਹੀ ਖਿਲਾਫ... ਬਹੁਤ ਮਾਣ ਆ ਤੁਹਾਡੇ ਤੇ 🙏🙏🙏
@kulwantsingh2583
@kulwantsingh2583 20 часов назад
ਸੰਗਤਾਂ ਨੂੰ ਬੇਨਤੀ ਸਾਥ ਦਿੳ।
@laddipadhrisdadapota5682
@laddipadhrisdadapota5682 21 час назад
ਭਾਈ ਅੰਮ੍ਰਿਤਪਾਲ ਮੇਹਰੋ ਨਾਲ ਖੜਨਾ ਚਾਹੀਦਾ ਖਾਲਸਾ ਪੰਥ ਨੂੰ,
@gurjeetsingh2072
@gurjeetsingh2072 21 час назад
ਬਿਲਕੁਲ ਸਹੀ ਫੈਸਲਾ ਲਿਆ
@paramjeetsidhu5652
@paramjeetsidhu5652 21 час назад
ਸ਼੍ਰੋਮਣੀ ਕਮੇਟੀ ਚਾਹੇ ਤਾਂ ਵਧੀਆ ਖਾਲਸਾ ਹਸਪਤਾਲ ਐਂਡ ਖਾਲਸਾ ਸਕੂਲ ਕਾਲਜ ਖੋਲ ਸੱਕਦੇ ਸੀ ਜਿਹਦੇ ਨਾਲ਼ ਲੋਕ ਧਰਮ ਦੇ ਨਾਲ਼ ਜੋੜਦੇ but ਐਨਾ ਨੇ ਅਪਣੇ ਢਿੱਡ ਭਰਨ ਤੱਕ ਮਤਲਬ ਹੈ. ਹਰ ਧਰਮ ਦੇ ਲੋਕਾਂ ਨੂੰ ਕਮੇਟੀ free ਸਹੂਲਤਾਂ ਦੇ ਸੱਕਦੇ ਸੀ ਲੋੜਵੰਦ ਲੋਕਾਂ ਨੂੰ
@paramjeetsidhu5652
@paramjeetsidhu5652 21 час назад
ਬਾਬਾ ਜੀ ਨੇ ਬਹੁਤ ਵਧੀਆ ਗੱਲ ਕੀਤੀ..ਨਹੀਂ ਸਾਥ ਦੇਂਦੇ ਲੋਕ. ਲੋਕ ਤਾਂ ਮਸ਼ਹੂਰ ਗਾਉਣ ਵਾਲੀਆਂ ਲਈ ਇਕੱਠੇ ਹੁੰਦੇ ਹਨ. ਪੰਥ ਲਈ ਮੌਤ ਪੈ ਜਾਂਦੀ ਐ ਤੇ Coments ਵਿੱਚ ਸ਼ੇਰ
@GurnekSingh-l6c
@GurnekSingh-l6c 18 часов назад
ਸਿੰਘ ਸਾਹਿਬ ਜੀ ਸਹੀ ਕਹਿ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਮਦਤ ਕਰਨੀ ਚਾਹੀਦੀ ਹੈ ਜੀ 🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯💚👏
@gurlabhsingh8072
@gurlabhsingh8072 21 час назад
ਪੰਥ ਹੀ ਕੲਈ ਹਿਸਿਆਂ ਵਿੱਚ ਵੱਡਾ ਹੋਇਆ ਹੈ ਜਣਾਂ ਖਣਾਂ ਪੰਥ ਬਣੀਆ ਫਿਰਦਾ ਢਾਡੀ ਮਾਨ ਸਿੰਘ ਬੰਦਾ ਠੀਕ ਅਤੇ ਸੱਚਾ ਹੈ
@kanwaljeetkaur3340
@kanwaljeetkaur3340 20 часов назад
ਬਿਲਕੁਲ ਸਹੀ ਕਿਹਾ ਜੀ
@kuldeepbega
@kuldeepbega 20 часов назад
ਲੱਖੇ ਸਿਧਾਣਾ ਨੂੰ ਵੀ ਹੱਕ ਵਿੱਚ ਖੜਣਾ ਚਾਹੀਦਾ
@windersingh9211
@windersingh9211 18 часов назад
ਉਹ ਤਾਂ ਮਾਂ ਦਾ ਪੁੱਤ ਬੋਲਿਆ ਹੀ ਨੀ
@HarpalRandhawa-e3u
@HarpalRandhawa-e3u 21 час назад
Waheguru ji waheguru ji waheguru ji waheguru ji 🙏🙏🙏🙏🙏🙏🙏
@waryamkhalsa4941
@waryamkhalsa4941 19 часов назад
ਵਾਹਿਗੁਰੂ ਮਿਹਰ ਕਰਨ ਜੀ ਆਪ ਸਭ ਤੇ।
@FatehDeol-yw1go
@FatehDeol-yw1go 20 часов назад
ਬਾਬਾ। ਜੀ। ਇਹ। ਗੱਲ। ਆ। ਮਰਦਾਂ। ਆਲੀ। ਸ਼ੇਰਾਂ। ਦੀ। ਬੜਕ। ਤੋ। ਹੀ। ਪਤਾ। ਲੱਗ। ਜਾਂਦਾ। ਚੜ੍ਹਦੀ। ਕਲਾ। ਚ। ਰਹੋ। ਮਹਿਰੋਂ। ਵਧੀਆ
@paramjeetsidhu5652
@paramjeetsidhu5652 21 час назад
ਸ਼੍ਰੋਮਣੀ ਅਕਾਲੀ ਦਲ ਜੋ ਗੁਰੂ ਘਰਾਂ ਤੇ ਕਾਬਜ ਆ ਉਹਨਾਂ ਦੀ ਜ਼ਮੀਰ ਮਰ ਗਈ. ਕਿਸੇ ਟਾਈਮ ਜੱਥੇਦਾਰ ਰਾਜੇ ਨੂੰ ਵੰਗਾਰ ਦੇਂਦੇ ਸੀ
@KabirSingh-dy5hf
@KabirSingh-dy5hf 18 часов назад
Bai g, soorme te khusrya vich bhut farak hunda... Kithe soorme te kithe khusre... No competition...🙏
@Politics-Situation
@Politics-Situation 21 час назад
ਬੀਬੀ ਦਾ ਮੂੰਹ ਦੇਖ ਕੇ ਪਤਾ ਲੱਗਦਾ ਬਦਚਲਨ ਆ- ਇਹ ਗੱਲ ਬਾਬਾ ਜੀ ਦੀ ਸਹੀ ਆ।
@goodvibesyes
@goodvibesyes 14 часов назад
ਯਰ ਵਿਕਾਊ ਤੇ ਡਰੇ ਹੋਏ ਜਥੇਦਾਰਾਂ ਆਗੂਆਂ ਨੂੰ ਪਾਸੇ ਕਰੋ ,ਇਹ ਕੰਮ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਦੇ ਕਰਨ ਵਾਲੇ ਹਨ,ਪਰ ਉਹ ਸਰਕਾਰ ਦੇ ਕਰਿੰਦੇ ਹਨ,,ਭਾਈ ਅੰਮ੍ਰਿਤਪਾਲ ਮਹਿਰੋਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣਾ ਚਾਹੀਦਾ ❤
@rupinderkaur5129
@rupinderkaur5129 5 часов назад
Waheguru Ji Asi nal hai tuhada nal 🥺🥺🥲🥲
@Badshahjahan1
@Badshahjahan1 19 часов назад
ਵਾਹਿਗੁਰੂ ਚੜ੍ਹਦੀ ਕਲਾ ਬਖਸੇ ਸਿੰਘ ਨੂੰ
@AnmolratanSingh-h7t
@AnmolratanSingh-h7t 4 часа назад
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਜਿੰਦਾਬਾਦ ਹੈ ਅਤੇ ਜਿੰਦਾਬਾਦ ਰਹਿਣਗੀਆਂ ਨਾਦਿਰ ਸ਼ਾਹ ਦਾ ਮੂੰਹ ਭੰਨਣ ਵਾਲੇ ਤੁਸੀ ਹੋ ਗਜਨੀ ਦੇ ਬਾਜ਼ਾਰਾਂ ਵਿਚ ਇੱਜਤ ਪਤ ਟਕੇ ਟਕੇ ਤੋਂ ਵਿਕਣੋਂ ਤੁਸੀ ਬਚਾਈ ਸੀ ਇਹ ਅਟੱਲ ਸਚਾਈ ਹੈ ਅਗਰ ਇਹ ਫ਼ੌਜਾਂ ਨਾ ਹੁੰਦੀਆਂ ਤਾਂ ਅੱਜ ਹਿੰਦੁਸਤਾਨ ਦਾ ਇਤਹਾਸ ਕੁਸ਼ ਹੋਰ ਹੋਣਾ ਸੀ ਮਹਿਰੋਂ ਜੀ ਰੋਣਾ ਨਹੀਂ ਤਗੜਾ ਹੋ ਸੂਰਮਿਆ ਤੂੰ ਕਲਗੀਧਰ ਪਾਤਸਾਹ ਦਾ ਸਿੱਖ ਹੈ ਸਰਬੱਤ ਖਾਲਸਾ ਤੇਰੇ ਨਾਲ ਹੈ
@SinghBh-mu8wv
@SinghBh-mu8wv 18 часов назад
ਭਾਈ ਜਸਵੰਤ ਸਿੰਘ ਨੂੰ ਗੁਰੂ ਪਾਤਸ਼ਾਹ ਚਰਨਾਂ ਚ ਨਿਵਾਸ ਬਖਸ਼ਣ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਘਰ ਪਰਿਵਾਰ ਨੂੰ ਹਿੰਮਤ ਭਲਾ ਮੰਨਣ ਦਾ ਬਲ ਬਖਸ਼ਿਸ਼ ਕਰਨ
@JaswinderSingh-l4m1e
@JaswinderSingh-l4m1e 8 часов назад
ਪਰ।ਅੱਜ ਸਾਰੇ ਪੰਥ।ਨੂੰ ।ਲੋੜ।ਹੈ।ਅੰਮਿ੍ਤਪਾਲ ਸਿੰਘ ਮਹਿਰੋ।ਦਾ।ਸਾਥ।ਦੇਣ।ਲੋੜ।ਹੈ
@JaswinderSingh-l4m1e
@JaswinderSingh-l4m1e 8 часов назад
ਵਾਹਿਗੁਰੂ ਜੀ ਵਿਛੜੇ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਰਖੱਣ ਪਰ।ਪੰਥ।ਨੂੰ ਘਾਟਾ ਪੇ ਗਿਆ ।
@BalbirSingh-rg6tg
@BalbirSingh-rg6tg 10 часов назад
Waheguru ji Waheguru ji Waheguru ji Waheguru ji Waheguru ji 🙏
@ajaysarhali8156
@ajaysarhali8156 9 часов назад
ਆ ਭਾਨੇ ਸਿੱਧੂ, ਜਗਦੀਪ ਰੰਧਾਵੇ,ਸੁੱਖ ਜਗਰਾਉਂ,ਤੇ ਰਾਜ ਸਿੰਘ ਖਾਲਸਾ ਵਰਗਿਆਂ ਦੇ ਮੂੰਹ ਵਿੱਚੋ ਇੱਕ ਸ਼ਬਦ ਨੀ ਨਿਕਲਿਆ ਇਸ ਮਸਲੇ ਸਬੰਧੀ,ਉਦਾ ਸੋਸ਼ਲ ਮੀਡੀਆ ਤੇ ਜੋ ਮਰਜ਼ੀ ਭੌਕੀ ਜਾਣਗੇ, ਫਿਲਮਾਂ ਦੀ ਜਾਂ ਦੁਕਾਨਾ ਦੀ ਪ੍ਰਮੋਸ਼ਨ ਕਰਨ ਵਾਰੀ ਭੱਜੇ ਜਾਣਗੇ,ਮੈ ਲੱਖੇ ਸਿਧਾਣੇ ਨੂੰ ਵੀ ਬਹੁਤ ਵਧੀਆ ਬੰਦਾ ਸਮਝਦਾ ਸੀ ਪਰ ਓ ਵੀ ਨਹੀ ਬੋਲਿਆ ਇਸ ਮਸਲੇ ਤੇ
@GurnekSingh-l6c
@GurnekSingh-l6c 18 часов назад
ਸ੍ਰੀ ਜਸਵੰਤ ਸਿੰਘ ਜੀ ਪੁੱਤਰ ਨੂੰ ਐਜਸਿਟ ਕਰਨਾ ਚਾਹੀਦਾ ਹੈ ਜੀ ਅਤੀ ਜ਼ਰੂਰੀ ਹੈ ਜੀ ❤👍👌👌💚👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️💯💚👏
@satinderpalsingh6055
@satinderpalsingh6055 21 час назад
Waheguru ji
@Singh-ti
@Singh-ti 21 час назад
Bilkul Sahi Keha khalsa ji ne patarkara nu vi Sach Dikha na chahi da Sikhan de haqq di news dikha ni chahi di
@kaurkaur3541
@kaurkaur3541 11 часов назад
ਸ਼ੁਕਰੀਆ ਸਿੰਘ ਜੀ ਸਾਥ ਦੇਣ ਲਈ ਇਹ ਗੂੰਗੀ ਸਰਕਾਰ ਕੋਲੋਂ ਕੋਈ ਆਸ ਨਹੀਂ ਸਾਨੂੰ
@tajwrsingh5990
@tajwrsingh5990 18 часов назад
ਕਰੋ ਜੀ ਸਾਰੇ ਪੰਜਾਬ ਵਾਲੇ ਮੱਦਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ
@99620
@99620 7 часов назад
ਬਹੁਤ ਵਧੀਆ ਸ਼ਲਾਘਾਯੋਗ ਕਦਮ
@gurjitsingh9807
@gurjitsingh9807 20 часов назад
Dhan waheguru ji
@GurinderjitKaur-kd1iw
@GurinderjitKaur-kd1iw 20 часов назад
Shukrana sachepatshah da.....aapji da bhut bhut shukrana veer ji malik aapji nu samratha shakti dewe tandrustian bakshe🎉
@SinghBh-mu8wv
@SinghBh-mu8wv 18 часов назад
ਐਡੀ ਕੀ ਗੱਲ ਹੋ ਗਈ ਮਾਨ ਜੀ ਜੇਕਰ ਅੰਮ੍ਰਿਤਪਾਲ ਮਹਿਰੋਂ ਵੀਰ ਨੇ ਨਾਮ ਨਹੀਂ ਲਿਆ ਰੱਬ ਤੇ ਜਾਣ ਦਾ ਬੰਦੇ ਤੇ ਗੁਜ਼ਰ ਕੀ ਰਹੀ ਆ ਨਿਊਜ਼ ਟੀਮ ਤੇ ਵੇਖਿਓ ਹੋਰ ਚੈਨਲਾਂ ਤੇ ਵੇਖਿਓ 20 ਦਿਨ ਹੋ ਗਏ ਜਿਹੜਾ ਬੰਦਾ ਸੁੱਤਾ ਨਾ ਹੋਵੇ ਉਹਨੂੰ ਕੀ ਯਾਦ ਰਹੂਗਾ ਇਹ ਨਾਮਾਂ ਨੂੰ ਮਾੜੇ ਚੱਕਰਾਂ ਚੋਂ ਬਾਹਰ ਆਵੋ ਇਸੇ ਗੱਲ ਨੇ ਅਸੀਂ ਅੱਜ ਤੱਕ ਪਿੱਛੇ ਰੱਖੇ ਆਂ
@LakhwinderSingh-ns3xg
@LakhwinderSingh-ns3xg 21 час назад
Good waheguru ji
@ravinderpalsingh3622
@ravinderpalsingh3622 18 часов назад
ਢਾਡੀ ਸਾਹਿਬ ਜੇ ਮਹਿਰੋਂ ‌ਵੀਰ ਲਈ ‌ਕੱਠ ਲੁਧਿਆਣੇ ਦੇ ਨੇੜੇ ਰਖ ਲਿਆ ਜਾਵੇ ਤਾਂ ਵਧੀਆ ਰਹੇਗਾ ਜਿਹਨਾਂ ਬਸਾ ਦੁਆਰਾ ‌ਆਉਣਾ‌ ਜਾਣਾ‌ ਠੀਕ ਹੋ ਜਾਵੇਗਾ ਸੈਂਟਰ ਚ ਪੈਦਾ ਬਾਕੀ ਜਿਵੇ ਠੀਕ ਲਗੇ
@sukhraj6761
@sukhraj6761 19 часов назад
Waheguru ji 🙏🙏🙏🙏
@balwinderbsbomb477
@balwinderbsbomb477 21 час назад
Mann si.. Ji chardi callan👍
@SukhwinderSingh-wq5ip
@SukhwinderSingh-wq5ip 4 часа назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@DavinderGill-x2d
@DavinderGill-x2d 21 час назад
Bahut vadia khalsa ji
@kantakaur4364
@kantakaur4364 2 часа назад
Thanks 👍 WAHEGURU ji 🙏🏿
@Punjabi-l2z
@Punjabi-l2z 20 часов назад
Sahibjadaya da duja janam he amritpal mahro sahib aa ohna di sport ch aao singho ❤❤❤
@RavinderSinghPawar
@RavinderSinghPawar 7 часов назад
Asi veer ji amratpal veer ji de nal han Sade veer nu Maharaj chardikala bakhshe
@JasvirSingh-v8c
@JasvirSingh-v8c 2 часа назад
Punjab. De. Sarre. Loka. Nu. Mahro. Sabb. Nall. Kharna. Chahida. Sarre. Singho. Ekathey. Hovo
@SURINDERKAUR-fk9pr
@SURINDERKAUR-fk9pr 5 часов назад
Waheguru Ji 🙏🌹🙏
@Ultragamer20066
@Ultragamer20066 4 часа назад
ਬਿਲਕੁਲ ਸਹੀ ਕਿਹਾ ਜੀ 🙏
@RajwinderKaur-p6h
@RajwinderKaur-p6h 20 часов назад
Waheguru.ji Waheguru.ji
@SOMAL-c9v
@SOMAL-c9v 19 часов назад
Waheguru ji chardikla ch rakhe Sikh kaum nu 🙏
@AnkushX-p3g
@AnkushX-p3g 7 часов назад
Khalsa panth hamesha chardi kla vich rahe waheguru ji
@Ultragamer20066
@Ultragamer20066 4 часа назад
ਬਹੁਤ ਵਧੀਆ ਜੀ 🙏
@JatinderkaurNagi
@JatinderkaurNagi 41 минуту назад
Bilkul Bhai sahib g
@SinghBh-mu8wv
@SinghBh-mu8wv 18 часов назад
ਪ੍ਰੀਤ ਸਿੰਘ ਸੈਣੀ ਵੀਰ ਵਾਂਗੂੰ ਅੰਮ੍ਰਿਤ ਪਾਲ ਸਿੰਘ ਵੀਰ ਸਾਨੂੰ ਸੁਪਨਿਆਂ ਵਿੱਚ ਵੀ ਨਹੀਂ ਲੱਭਣਾ ਜੇਕਰ ਨਾ ਜਾਗੇ ਕਿਹਦੇ ਵਾਸਤੇ ਕਰ ਰਿਹਾ ਆਪਣੇ ਵਾਸਤੇ ਹੀ ਕਰ ਰਿਹਾ ਆਪਾਂ ਨੂੰ ਵੀ ਸੋਚਣਾ ਚਾਹੀਦਾ ਪੰਜਾਬ ਪੰਥ ਗ੍ਰੰਥ ਦੇ ਲਈ ਖੜੀਏ ਧੜੇਬੰਦੀ ਛੱਡ ਦੋ ਸਿੱਖ ਭਰਾਵੋ ਇੱਕ ਮੰਚ ਤੇ ਆਵੋ ਉਸ ਪਿਓ ਦਾ ਆਦਰ ਮਾਨ ਸਤਿਕਾਰ ਕਰ ਲਈਏ ਅੱਜ ਸੁਖਬੀਰ ਨੂੰ ਕੀ ਹੋ ਗਿਆ ਕਿਉਂ ਨਹੀਂ ਅੱਗੇ ਲੱਗਾ ਬਜ਼ੁਰਗਾਂ ਗਨਾਵਾਂ ਨੂੰ ਕਹਿੰਦਾ ਅਣਜਾਣ ਦੇ ਵਿੱਚ ਹੋਈਆਂ ਗਲਤੀਆਂ ਫਿਰ ਅੱਜ ਕਿਉਂ ਨਹੀਂ ਨਾਲ ਖੜਿਆ ਇਥੋਂ ਪਤਾ ਲੱਗਦਾ ਤੂੰ ਹਨੇਰੇ ਬਦਲ ਦਾ ਵੀ ਪਿਉ ਆ ਕਹਿਣ ਨੂੰ ਪੁੱਤ
@tablaamanpreetsingh2602
@tablaamanpreetsingh2602 16 часов назад
Bhot vdia Galla kaiya Khalsa ji bhai amritpal singh mehron da saath deo ji Waheguru ji chardikla ch rakhan ji,,🙏🙏,,
@gurlabhsingh8072
@gurlabhsingh8072 21 час назад
ਇਸ ਤਰ੍ਹਾਂ ਦੇ ਸਾਧ ਟੋਲੇ ਦੇ ਵਿਰੋਧ ਵਿੱਚ ਖਾਲਿਸਤਾਨੀ ਕਿਊ ਨਹੀਂ ਬੋਲੇ ਦੇ ਸਰਕਾਰ ਤੇ ਤਾਂ ਇਲਜਾਮ ਲੱਗਦੇ ਹਨ ਠੀਕ ਹੈ ਪਰ ਬਾਬਾ ਗੁਰੂ ਨਾਨਕ ਜੀ ਦੇ ਸਿਧਾਂਤ ਲਈ ਕਿਊ ਨਹੀਂ ਬੋਲੇ ਦੇ
@DharmpalDhammu-fm1xt
@DharmpalDhammu-fm1xt 4 часа назад
Oh bs apna fyd dekhde a hr pase i hate them
@_Toxic__girl_376
@_Toxic__girl_376 20 часов назад
Waheguru Ji ❤
@Surinder-b9c
@Surinder-b9c 19 часов назад
ਖਾਲਸੇ ਦੀ ਰਹੇ ਸਦਾ ਚੜ੍ਹਦੀ ਕਲਾ
@ParamjitSingh-o5w
@ParamjitSingh-o5w 20 часов назад
Bhai Amritpal Singh ji mehro ji zindabad
@AmarjitSingh-bv6fl
@AmarjitSingh-bv6fl 19 часов назад
Sarea nu Sath dena chahida
@shota-oc6xh
@shota-oc6xh 19 часов назад
Waheguru g 😢😢😢❤❤❤❤
@GurdeepSingh-qv3yt
@GurdeepSingh-qv3yt 20 часов назад
ਵੀਰ ਦਾ ਸਾਥ ਦਿੱਤਾ ਜਾਵੇ❤
@Sukhwindersingh-nr6so
@Sukhwindersingh-nr6so 2 часа назад
ਲਾਜਵਾਬ ਇੰਟਰਵਿਊ 👍🙏
@GursewakSingh-x6h
@GursewakSingh-x6h 20 часов назад
ਜਿੰਨੇ ਵੀ ਇਹ ਮੈਸਜ ਕਰ ਰਹੇ ਨੇ ਕਿਸੇ ਨੇ ਸਾਥ ਨੀ ਦੇਣਾ ਦੇਖ ਲਿਓ
@RanjeetKaler-t6w
@RanjeetKaler-t6w 11 часов назад
ਸੱਚੀਆਂ ਗੱਲਾਂ
@Punjabi_22_ji
@Punjabi_22_ji 10 часов назад
Siraa karati baba ji
@NarinderKaur-eh1ki
@NarinderKaur-eh1ki 18 часов назад
Waeguru ji the khalsa waeguru ji the Faeth. Not crying brother.
@jasbirsing6568
@jasbirsing6568 7 часов назад
Dan dan guru ramdas ji tara shukar ha Waheguru mehar kre
@SukwindarKaur
@SukwindarKaur 2 часа назад
ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ❤❤❤
@GurdaspurSandhu
@GurdaspurSandhu 18 часов назад
ਬਹੁਤ ਵਧੀਆਂ ਗਲਾਂ ਤੇਰੀਆਂ ਬਾਬਾ ਜੀ
@jaspalsinghjaspalsingh1242
@jaspalsinghjaspalsingh1242 19 часов назад
ਜੇਕਰ ਅਮ੍ਰਿਤਪਾਲ ਸਿੰਘ ਮਹਿਰੋ ਨੂੰ ਦੋਸੀਆ ਨੇ ਝੂਠਾ ਸਾਬਤ ਕਰਤਾ ਤਾਂ ਸਿੱਖ ਪੰਥ, ਨਿਹੰਗ ਸਿੰਘ, ਜਗਰਾਓ ਵਾਲੇ ਆਪਣੇ ਆਪ ਨੂੰ ਲੱਖ ਦੀ ਲਾਹਨਤ ਪਾ ਲੈਣ
@davindersingh7106
@davindersingh7106 3 часа назад
Bilkol sachiya gla kitiya baba ji
@manpreetsinghsandhu7607
@manpreetsinghsandhu7607 8 часов назад
ਹੁਣ ਨਿਹੰਗ nal ਨਾ khare ਤਾਂ ਸਮਝੋ ਉਹ ਵਿਕਾਊ ਹਨ
@nishanambersariya4030
@nishanambersariya4030 20 часов назад
Ryt baba ji
@Dr.Harchansingh
@Dr.Harchansingh 18 часов назад
Veer ji tusi great ho
@gurcharan7782
@gurcharan7782 4 часа назад
Sahi gal hai
@narindersinghjaswal808
@narindersinghjaswal808 18 часов назад
Veer ji tusi naal ha waheguru ji
@SukhwinderKaur-h2t
@SukhwinderKaur-h2t 2 часа назад
Right vir ji
@SatnamsinghBatth-s
@SatnamsinghBatth-s 19 часов назад
Very nice work Khalsa ji
@JagdevSingh-t5b
@JagdevSingh-t5b 21 час назад
❤🎉🎉wahigurg🙏 wahigurg🙏🙏🙏🙏 wahigurg🙏⛳ 🌷🌻💐⛳🌹🌹🌹🌹🌹🌹wahigurg🙏⛳
@ParamjitSingh-o5w
@ParamjitSingh-o5w 20 часов назад
Raj karega khalsa
@bsr840
@bsr840 9 часов назад
ਤੁਸੀਂ ਜਿਹੜੇ ਲੋਕ ਆਪਣੇ ਆਪ ਨੂੰ ਜੱਜ ਅਤੇ ਪੁਲਿਸ ਤੋਂ ਵੱਡੇ ਸਮਝਦੇ ਹੋ ਵਿਹਲੜ ਲੋਕੋ, ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਤੁਹਾਡੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
@manharmasson7261
@manharmasson7261 5 часов назад
ਧੰਨਵਾਦ ਜੀ 🙏🏻🙏🏻🙏🏻
@bobbyambarsariya7694
@bobbyambarsariya7694 Час назад
Bhai Amritpal Singh Mehron❤
@VikramJit-wm3ff
@VikramJit-wm3ff 5 часов назад
❤❤❤❤❤❤❤❤❤❤
@jasbirkaur39
@jasbirkaur39 8 часов назад
Good ji ❤❤❤
@SharanjeetKaur-n4l
@SharanjeetKaur-n4l 21 час назад
Jatt jatt nl khrda mzbi mzbi nl ni khd skda
@nishansandhunishansandhu6732
@nishansandhunishansandhu6732 20 часов назад
,,, ਨਫ਼ਰਤ ਵਾਲਾ ਕੁਮੈਂਟ
@MB-uv4qu
@MB-uv4qu 14 часов назад
Veerji 💯sahi bolay🙏🏻🙏🏻 Asi sab Bhai Amritpal Singh nal han. Tuhadiaya Bhena tuhaday nal khadiaya han🙏🏻
@HappySingh-jl1ji
@HappySingh-jl1ji 19 часов назад
Sahi bola
@1984chhina
@1984chhina 17 часов назад
🚩🙏🙏🙏🙏🙏🙏
@Destination693
@Destination693 21 час назад
🙏🏻
@manisingh6985
@manisingh6985 7 часов назад
Jo mrji krlo sikh kaom kade kathi ni ho skdi kyuki sab nu apni apni pardhangi dsni aa 💯
@RavinderSingh-tc7hv
@RavinderSingh-tc7hv 20 часов назад
Excellent
@LakhvirSinghLakhvirSingh-d8i
@LakhvirSinghLakhvirSingh-d8i 21 час назад
Mehro saab
@JassiGuru-s1u
@JassiGuru-s1u 19 часов назад
Good sahib jiiiiiii sath deo ji❤
@BalkarSingh-dc1oq
@BalkarSingh-dc1oq 2 часа назад
ਅਮ੍ਰਿਤਪਾਲ ਮੈਰੋ ਜਿੰਦਾ ਬਾਦ
@GoraveSingh-k5z
@GoraveSingh-k5z 17 часов назад
Good👍👍👍
@1984chhina
@1984chhina 18 часов назад
🚩🚩🚩🙏🙏🙏🙏🙏🙏🙏🙏🙏🙏🙏🙏🙏🙏🙏
@gurnamsingh1404
@gurnamsingh1404 6 часов назад
ਸਿੱਖ ਕੌਮ ਨੂੰ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦੇਣਾ ਚਾਹੀਦਾ ਹੈ
Далее
Eco-hero strikes again! ♻️ DIY king 💪🏻
00:48
HA-HA-HA 👊  #countryball
00:15
Просмотров 2,6 млн
Eco-hero strikes again! ♻️ DIY king 💪🏻
00:48