Тёмный

ਮਹਿੰਗੇ ਪੈਟਰੋਲ ਤੋਂ ਛੁਟਕਾਰਾ ਪਾਉਣ ਲਈ ਆ ਜੁਗਾੜ ਵਧੀਆ || How to make e-cycle at home 

sewak singh
Подписаться 694 тыс.
Просмотров 561 тыс.
50% 1

Geekay 24 volt 250 watt pmdc e cycle Coversion motor kit :- amzn.to/3YI4nm8
24VOLT 10AH Lithium ION Battery with Charger :- amzn.to/3KQdN9B
Geekay Coty 36 Volt 250 watt Electric Cycle Conversion Hub Motor kit for Bicycle :- amzn.to/3P2wbP4
36V 10AH Lithium-ion Battery Pack:- amzn.to/45uZ5wI
36V 3A 4S 7Ah 10Ah 12AH 15AH 20AH Lithium Battery Charger :-amzn.to/47GiDQv
ਸਤਿ ਸ੍ਰੀ ਅਕਾਲ ਜੀ
my website link:-
sunvoam.com/
#sewakmechanical
Your queries:-
best electric bike in india
hero electric bike price in india
low cost e bike
how to convert bicycle into electric bicycle
best motor for diy electric bike
build a powerful electric bicycle at home
diy electric kit
electronics motorbike
how to make electric motorcycle
homemade electric dirt bike
diy electric bike 48v 1000w kit
how to make an electric bike with a drill
diy bicycle motor
ebike kit pune
diy electric bike step by step
how to make electric bicycle at home pdf
technoreview85
how to make electric cycle at home in hindi
awesome diy bike how to make video download
cycle dc motor
how to manufacture electric bike
do it yourself electric bike kit
diy electric bike conversion plans
how are electric bikes made
www ebikevedant in
bolt motorbikes price in india
india gate battery bike
how to make electric bike with dc motor
cheap diy bicycle
how to make electric motor bike at home
electric bike manufacturing process pdf
electric bicycle manufacturing process
how to manufacture electric cycle
e bike business plan
bike manufacturing plant
how to start a electric bike company in india
convert manual bike to electric
electric scooter conversion kit in india
how to convert a mountain bike to electric
wikihow electric bike

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 246   
@sukhwinderarora270
@sukhwinderarora270 Год назад
ਤੁਸੀ ਹਮੇਸਾ ਹੀ ਬਹੁਤ ਵਧੀਆ ਜਾਣਕਾਰੀ ਦੇਦੇ ਹੋ ਲੋਕਾ ਦੀ ਸਹੂਲਤ ਲਈ॥Thanks brother.❤
@ranasingh6429
@ranasingh6429 Год назад
ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@gursharnsingh1180
@gursharnsingh1180 Год назад
ਬਹੁਤ ਵਧੀਆ ਸਾਈਕਲ ਬਣਾਇਆ ਤੁਸੀ ਧੰਨਵਾਦ ਜੀ
@Abhi-l8s3r
@Abhi-l8s3r Год назад
ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ❤❤❤❤
@AvneetKour-hm1en
@AvneetKour-hm1en Год назад
Thanks 👍
@kingalwaysking9842
@kingalwaysking9842 Год назад
ਬਹੁਤ ਵਧੀਆ ਜਾਨਕਾਰੀ 💯💯❤️ ਧਨਵਾਦ ਵੀਡਿਓ ਬਨੌਨ ਵਾਸਤੇ 🙏
@drkssohal1960
@drkssohal1960 Год назад
ਅੱਜ ਤੱਕ ਬੰਦੇ ਨੇ ਸੱਭ ਤੋਂ ਵਧੀਆ ਮਸ਼ੀਨ ਬਣਾਈ ਹੈ ਤਾਂ ਉਹ ਹੈ ਸਾਈਕਲ। ਇਸ ਨੂੰ ਵਰਤਣ ਨਾਲ ਨਾ ਕੋਇ ਪ੍ਰਦੂਸ਼ਣ ਹੁੰਦਾ ਤੇ ਸਿਹਤ ਵਾਸਤੇ ਵੀ ਸਿਰੇ ਦੇ ਫਾਇਦੇ ਹਨ। ਤੇ ਇਹ ਜਨਾਬ ਜੁਗਾੜ ਲਾ ਕੇ ਚੰਗੇ ਭਲੇ ਸਾਈਕਲ ਦਾ ਸਤਿਆਨਾਸ ਮਾਰ ਰਹੇ ਹਨ।
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@amitbehal2992
@amitbehal2992 Год назад
बहुत खूब भाई साहब हर बार जबरदस्त जानकारी से भरपूर वीडियो हम सब तक पहुंचाने के लिए💐👍
@ਅਵਤਾਰਸਿੰਘਔਲਖ
ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਜੀ
@bibekgiyan
@bibekgiyan Год назад
ਮੇਰਾ ਖਿਆਲ ਹੈ ਜੀ ਐਨੇ ਖਰਚੇ ਨਾਲ ਤਾਂ ਬੈਟਰੀ ਵਾਲਾ ਨਵਾਂ ਸਾਈਕਲ ਹੀ ਆ ਸਕਦਾ ਹੈ
@harmandhaliwal5589
@harmandhaliwal5589 Год назад
Kitha. Auda verji menu dava do agar ana sasta millda ta
@malhiravi
@malhiravi Год назад
ਮਿਲ ਜਾਂਦਾ ਵੀਰ ਜੀ
@HarpreetSingh-bl7mp
@HarpreetSingh-bl7mp Год назад
​@@harmandhaliwal5589ਬੋਲੋ ਚਾਹੀਦਾ ਤੁਹਾਨੂੰ 18000 ਦਾ
@sidhusingh4913
@sidhusingh4913 Год назад
ਨਵਾਂ 18000 ਦਾ
@gurpritsinghgrewal3245
@gurpritsinghgrewal3245 3 месяца назад
Hero da mil janda
@Mr.Nw.13
@Mr.Nw.13 Год назад
One man army sewak singh pahji. Super work.
@ButtarDSB
@ButtarDSB Год назад
ਸਵਾਦ ਆ ਗਿਆ ਵੀਡੀਓ ਦੇਖ ਕੇ ਏਹ ਹੁੰਦੀ ਆ ਸਿਆਣੇ ਬੰਦੇ ਦੀ ਸੂਝ ਬੁਝ ਅਪਣੇ ਬਜ਼ੁਰਗਾਂ ਦੀ ਕਦਰ ਕਰਿਆ ਕਰੋ ਬੋਹਤ ਲੋੜ ਆਪਾਂ ਨੂੰ ਚੌਂਕ ਚ ਲਗੇ ਬੋਹੜ ਦੀ ਤੇ ਘਰ ਵਿਚ ਤੁਰੇ ਫਿਰਦੇ ਬਜ਼ੁਰਗਾਂ ਦੀ ❤❤
@PreetPreet-yd4ni
@PreetPreet-yd4ni Год назад
ਧੰਨਵਾਦ ਬਾਈ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ
@davinderdass284
@davinderdass284 Год назад
ਕੱਚੀ ਜਗ੍ਹਾ ਵਿੱਚ ਨਹੀਂ ਚਲਦਾ ਇਹ ਸਾਈਕਲ,,,,,,ਵਾਧੂ ਪੰਗੇ ਨੇ,,,,,,
@johnnybravo5185
@johnnybravo5185 Год назад
PUNJAB. ZINDABAD.....
@GurdialSingh-yn9tq
@GurdialSingh-yn9tq Год назад
ਮਹਿੰਗਾ ਪੈੰਦਾ ਇਸ ਹਿਸਾਬ ਨਾਲ ਓਦਾਂ ਜਾਣਕਾਰੀ ਚੰਗੀ ਐ ਵੀਰ ਜੀ
@jagdishsingh9965
@jagdishsingh9965 Год назад
ਜੇ ਪੱਠਿਆਂ ਵਾਲੀ ਰੇਹੜੀ ਉਪਰ ਲੱਗ ਜਾਵੇ ਤਾਂ ਇੱਕ ਕੁਇੰਟਲ ਪੱਠੇ ਲਿਆ ਸਕਦੀ ਹੈ,ਦੋ ਪਸ਼ੂਆਂ ਵਾਲੇ ਨੂੰ ਵਧੀਆ ਰਹੇਗੀ,ਜੇ ਲੋਡ ਪਵੇ ਤਾਂ ਪੈਡਲ ਮਾਰ ਲਵੇ,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,
@Europe_alle_gabbru
@Europe_alle_gabbru Год назад
Sujaa bhut vadia 👌💯
@gurjantsinghgurjantsingh2971
ਟੋਟਲ ਖਰਚਾ👍
@chahal-pbmte
@chahal-pbmte Год назад
ਸਾਈਕਲ ਕਸਰਤ ਕਰਨ ਲਈ ਬਹੁਤ ਵਧੀਆ ਸਾਧਨ ਹੈ। ਆਮ ਵਿਅਕਤੀ ਚਾਰ ਮਿੰਟ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਸਾਈਕਲ ਚਲਾ ਸਕਦਾ ਹੈ ਯਾਨੀ ਕਿ ਪੰਦਰਾਂ ਕਿਲੋਮੀਟਰ ਪ੍ਰਤੀ ਘੰਟਾ। ਇੱਕ ਨੌਜਵਾਨ ਵਿਅਕਤੀ ਤਿੰਨ ਮਿੰਟ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚਲਾ ਸਕਦਾ ਹੈ ਯਾਨੀ ਕਿ ਵੀਹ ਕਿਲੋਮੀਟਰ ਪ੍ਰਤੀ ਘੰਟਾ। ਸਾਈਕਲ ਉਪਰ ਮੋਟਰ ਜਾਂ ਇੰਜਣ ਫਿਟ ਕਰਨਾ ਮੈਨੂੰ ਤਾਂ ਮੂਰਖਤਾ ਵਾਲੀ ਗੱਲ ਹੀ ਲੱਗਦੀ ਐ। ਸਾਈਕਲ ਕੋਈ ਬਹੁਤਾ ਵਜ਼ਨ ਵੀ ਨਹੀਂ ਚੁੱਕ ਸਕਦਾ। ਇਸ ਦੇ ਪਹੀਏ ਬਹੁਤ ਨਾਜ਼ੁਕ ਹੁੰਦੇ ਹਨ। ਬਾਕੀ ਸਮਝ ਆਪੋ ਆਪਣੀ।
@vaidranjeetsidhukalipur5227
ਜ਼ਾਰ ਤੁਸੀਂ ਹੋਂਸਲਾ ਤਾਂ ਕਿ ਦੇਣਾ ਸੀ ਲੋਕਾਂ ਦੀਆਂ ਟੰਗਾਂ ਖਿੱਚਣ ਨੂੰ ਰਹਿੰਦੇ ਓ ਓਹੀ ਨੈਗੇਟਿਵ ਬੰਦੇ ਦੀ ਨੈਗੇਟਿਵ ਸੋਚ
@chahal-pbmte
@chahal-pbmte Год назад
@@vaidranjeetsidhukalipur5227 ਹੌਸਲਾ ਦੇਣ ਨੂੰ ਹਵਾਈ ਜਹਾਜ਼ ਤੋਂ ਅਗਲੀ ਚੀਜ਼ ਬਣਾਤੀ।
@jeetakartarpur4024
@jeetakartarpur4024 Год назад
@@vaidranjeetsidhukalipur5227veer g shi kya va 22 ne nale lat kichn nu keda time mashine bna diti aaa
@PritpalSingh-ig7eu
@PritpalSingh-ig7eu Год назад
ਬਹੁਤ ਵਧੀਆ ਵੀਡੀਉ ਤਾਰਾ ਕਿਸ ਤਰ੍ਹਾਂ ਲਾਈਆ ਸਮਝ ਨਹੀਂ ਆਈ ❤
@kulwindernamol
@kulwindernamol Год назад
ਕਲਕੱਤੇ ਸਾਈਡ ਇਹੇ ਜੁਗਾੜ ਦਾ ਬਹੁਤ ਸਾਰੇ ਲੋਕ ਇਸਤੇਮਾਲ ਕਰਦੇ ਨੇ ਬਹੁਤ ਵਧੀਆ ਹੈ
@TaranpreetkaurKaur-tt7om
@TaranpreetkaurKaur-tt7om 10 месяцев назад
Bohut badiya sardar ji tuhadiya har ik videos vadiya jaankari dinde video vich
@inderpreetsingh6145
@inderpreetsingh6145 Год назад
ਬਹੁਤ ਵਧੀਆ ਜਾਣਕਾਰੀ ਮੋਟਰ ਤੇ ਗੇੜਾ ਮਾਰਨ ਵਾਸਤੇ ਵਧੀਆ
@Sonu-cv8ym
@Sonu-cv8ym Год назад
You’re genius man 👍
@gurisingh4395
@gurisingh4395 Год назад
ਸਤਿ ਸ੍ਰੀ ਅਕਾਲ ਸੇਵਕ ਵੀਰ ਜੀ ਵੀਰ ਜੀ ਮੇਰੇ ਕੋਲ Emotored x1 electric cycle ਹੈ ਉਸ ਦੀ ਸਪੀਡ 25kh ਕਿਲੋਮੀਟਰ ਹੈ ਉਸ ਦੀ ਮੋਟਰ 36v 250w, 7.65 battery ਉਸ ਦੀ ਸਪੀਡ ਵਧਾਉਣ ਲਈ ਕੀ ਕਰਨਾ ਪਵੇਗਾ controller ਬਦਲੀ ਕਰਨਾ ਪਏਗਾ ਜਾਂ ਕੁਛ ਹੋਰ
@doabatalent7197
@doabatalent7197 Год назад
5.56 ਦਾ ਡੱਬਾ ਕਿਉਂ ਦਿਖਾ ਰਹੇ ਹੋ। ਜਿਸ ਵਿੱਚ ਚਾਬੀਆਂ ਰੱਖੀਆਂ ਨੇ।
@beautifulindia3196
@beautifulindia3196 Год назад
ਬਹੁਤ ਹੀ ਵਧੀਆ ਜਾਣਾਕਰੀ , ਧਨਵਾਦ ਵੀਰ ਜੀ
@gurveer.singh.grewal.3361
@gurveer.singh.grewal.3361 Год назад
ਜਿੱਥੇ ਬੈਟਰੀ ਲਾਈ ਏ ਰੱਬ ਨਾਂ ਕਰੇ ਫੱਟ ਗੲੀ ਸਾਰਾਂ ਸਮਾਂਨ ਉਡਾਅ ਦੇਉ
@sonudhaliwal2577
@sonudhaliwal2577 Год назад
Tahadiya video badhiya knowledge walia hundiya ne
@Music_PARADISE7
@Music_PARADISE7 Год назад
J veere ਆਪਾਂ solar bali battery la ਦਈਏ street light bali. ਤਾਂ appa ohnu solar ਪਲੇਟ ਨਾਲ ਬ ਚਾਰਜ ਕਰ sakage. 🤔🤔
@satnam_bhangu.1915
@satnam_bhangu.1915 Год назад
Good Work 👍
@harnekbrar1681
@harnekbrar1681 Год назад
ਵੀਹ/ਪੱਚੀ ਹਜ਼ਾਰ ਦੀ ਪੁਰਾਣੀ ਸਕੂਟਰੀ ਮਿਲ ਜਾਂਦੀ ਹੈ, ਉਹ ਸਾਇਕਲ ਨਾਲੋਂ ਵਧੀਆ ਰਹੇਗੀ ਇਕ ਵਾਰੀ ਚਾਰਜ ਨਾਲ 50 ਕਿ,ਮੀ, ਚਲਦੀ ਹੈ।
@Khidkian-ig1mv
@Khidkian-ig1mv Год назад
ਜਿਨ੍ਹਾਂ ਦੀਆਂ ਲੱਤਾਂ ਨੂੰ ਪੋਲੀਓ ਨਹੀਂ ਹੈਗਾ,ਇਹ ਪੈਡਲ ਮਰ ਕੇ ਸਾਈਕਲ ਚਲਾਓ,ਹੁਣ ਤੱਕ ਲੋਕ ਸਾਈਕਲਾਂ ਤੇ ਹੀ ਜਾਂਦੇ ਸੀ
@chamkaurbhullar4949
@chamkaurbhullar4949 Год назад
Sat siri akal y g bijli bord de meter reading de adkari to galti nl meter da D code pe gya pr meter bilkul shi aa pr o kehde c hun new chip wala meter lguga pe D code da koi hal ni koi hal hai ta dso
@superhitayurved8798
@superhitayurved8798 Год назад
ਭਾਜੀ ਬਹੁਤ ਹੀ ਵਧੀਆ ਜੁਗਾੜ ਲਾਗਿਆ ਸਾਨੂੰ ਸਕੂਟਰੀ ਦੀ ਕਿੱਟ ਬਾਰੇ ਜਾਣਕਾਰੀ ਜ਼ਰੂਰ ਦਿਓ
@rajurj6829
@rajurj6829 Год назад
Vdo hr vaar vang bhut hi vdiya hai ji 🙏🙏🙏
@GurmeetSingh-nx2si
@GurmeetSingh-nx2si Год назад
ਸਿੱਧਾ ਹੀ ਚਾਰਜਿਗ ਵਾਲਾ ਸਾਇਕਲ ਲਵੋ ਜੀ
@lifestyle458
@lifestyle458 Год назад
ਬਾਈ ਜੀ ਤੁਹਾਡਾ ਜੁਗਾੜ ਬਹੁਤ ਵਦੀਆ ਪਰ ਮੈਂ ਇਹ ਸੋਚਦਾ ਆਪਣੇ ਹਿਸਾਬ ਨਾਲ ਅੱਜ ਕਲ ਹਰ ਚੀਜ ਸਾਡੇ ਕੋਲ ਮਸ਼ੀਨੀ ਆ ਅਸੀਂ ਕੀ ਗੱਲ ਸਾਈਕਲ ਨੂੰ ਏਧਾ ਹੀ ਨਹੀਂ ਚਲਾ ਸਕਦੇ ।
@singh4881
@singh4881 Год назад
Bahut badhiya diti information thankyou ji
@AvtarSingh-pw7fv
@AvtarSingh-pw7fv Год назад
ਹਮੇਸ਼ਾ ਦੀ ਤਰਾਂ ਹੀ ਵੀਡਿਉ ਜਾਣਕਾਰੀ ਭਰਭੂਰ ਹੈ
@harjinderkumar625
@harjinderkumar625 Год назад
Good uncle ji good bauth vadhia hai
@SukhSingh-c3p
@SukhSingh-c3p 2 месяца назад
Nala manu e wi dasso 24 volt di motor 12 volt di battry nal calugi ta tork milu ga Speet manu jayda nahi cahidi mera buggat bahut tora he
@DhaliwalDairyfarm6866
@DhaliwalDairyfarm6866 Год назад
ਬਹੁਤ ਵਧੀਆ
@karamjitkaur4158
@karamjitkaur4158 Год назад
Veerg ਬੁਹਤ ਹੀ ਵਧੀਆ ਹੈ
@futureworld6655
@futureworld6655 Год назад
2 alg alg meter 2 alg alg phase te lge hoye aa kise 2 ghra vch ...te oh chunde ne k sada bijli da bill vnd hoje v asi changeover lga diye.....ki eve lg skda hai change over??
@RandhirSinghBuntyMankiArmy
@RandhirSinghBuntyMankiArmy Год назад
Bhai sab army wali ammunition di Tanki kitho milgi jis vich tools payia
@hmt-cj7sq
@hmt-cj7sq Год назад
J tuhade ton fitt krauna hove tan ki charge hovega
@Rajeev-fh2pw
@Rajeev-fh2pw Год назад
Sat Shreya akaal s.singh sir great job 👍 🙏God bless ji🙏
@harjindersinghsajjan8363
@harjindersinghsajjan8363 Год назад
Bahut vadhiya jugad hai bhaji 🙏
@KHUSH_DHALIWAL55
@KHUSH_DHALIWAL55 Год назад
Bro je ik front tyre vich motor lag jve oo jive jive cycle chalaga oo motor puthi ghum ke battery charge charugi
@ਸੁਰਿੰਦਰਸਿੰਘ-ਵ4ਰ
ਬਾਈ ਜੀ ਮਿਲੇ ਗੀ ਕਿਥੋਂ ਇਹ ਕਿਟ ਤੇ ਕਿਨੇ ਪੈਸਿਆਂ ਦੀ ਹੈ
@smartphonedoctor1242
@smartphonedoctor1242 Год назад
Waheguru ji kirpa rakhe tuhade te ji
@sandeepsidhubhodipura5131
@sandeepsidhubhodipura5131 10 месяцев назад
Bai ji Jo cycle ty motor la k dinde a oh machanic da no de do ji
@rbrar3859
@rbrar3859 Год назад
ਕੰਮ ਪੂਰਾ ਘੈਂਟ ਆ।
@hardeepsidhu1644
@hardeepsidhu1644 Год назад
Kamal da dimag aa sewak bai da sira bro
@partaappannu4186
@partaappannu4186 Год назад
By ek jankari do ki envyatar di bettry solar te calu ki solar vali lyanu po gi kise ne kya ki ni caldi ya tusi daso
@Wahenoor-cp1ey
@Wahenoor-cp1ey Год назад
ਵੀਰ ਜੀ ਪਹਾੜੀ ਇਲਾਕੇ ਵਿੱਚ ਚੱਲ ਜਾਂਦਾ
@gurveer.singh.grewal.3361
@gurveer.singh.grewal.3361 Год назад
ਹਾਂਜੀ ਜ਼ਰੂਰ ਇੱਕ ਬੰਦਾ ਨਾਲ਼ ਪਿੱਛੋਂ ਧੱਕਾ ਲਗਾਉਣ ਰੱਖੋਂ ਕਿਵੇਂ ਨੀਂ ਚੱਲੇਗਾ
@jaiparkash2234
@jaiparkash2234 Год назад
Veer tusi bna ke de dao ge complete cycle thonu de daan ge kinna kharch aooga
@gurjeetsinghdhaliwal9317
@gurjeetsinghdhaliwal9317 Год назад
Bahut hi badiya video veer g
@rajurj6829
@rajurj6829 Год назад
Sewak singh ji tuhanu ek vdo bhejni hai ji, cycle nu double fry wheel lga k speed boost kiti hoi ek china di vdo hai shyd, os vare pta krna c k oh system kamyaab hou, plz reply 🙏🙏🙏
@bindersingh1452
@bindersingh1452 Год назад
ਬਹੁਤ ਵਧੀਆ ਵੀਰ
@rajwindersingh2820
@rajwindersingh2820 Год назад
Veer ji satsriakal ji waheguru ka khalsa waheguru ji ki fate 1 kaam karo veer ji jo spry pump hunde ne spry karn wale usdi moter Rs. 1800 di andi hai petrol te chaldi hai o leke cycle vich fit karo avreg vi changi milugi karke dekho ah expiriment menu time nhi lagda nhi ta me karna c ah expiriment
@gurdialsingh4050
@gurdialsingh4050 Год назад
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ। ਕਿਰਪਾ ਕਰਕੇ ਮੈਨੂੰ ਮੇਲ ਕਰਕੇ ਆਪਣਾ ਫੋਨ ਨੰਬਰ/ ਐਡਰੈਸ ਦਸਿਓ ਜੀ।ਬਹੁਤ ਮਿਹਰਬਾਨੀ।ਗੁਰਦਿਆਲ ਸਿੰਘ ਖਰੜ (ਪੰਜਾਬ)
@DharamSingh-d3h
@DharamSingh-d3h Год назад
ਧਨਵਾਦ ਵੀਰ ਜੀ
@jaswinderjassa2637
@jaswinderjassa2637 Год назад
ਜਿਹੜੇ ਰੋਜ਼ 20 ਕਿਲੋਮੀਟਰ ਦੂਰ ਕੰਮ ਤੇ ਜਾਂਦੇ ਜਾਂ ਨੌਕਰੀ ਜਾਂਦੇ ,ਓਹਨਾ ਲਈ ਵਰਦਾਨ ਏ ,
@amanbefikrajatt1449
@amanbefikrajatt1449 Год назад
ਵੀਰ ਜੀ ਮੇਰੀ ਲੱਤਾਂ ਨੀ ਚਲਦੀ , ਤੁਸੀ ਇਹ ਮੋਟਰ ਹੈਡੀਕੈਪ ਟਰਾਈ ਸਾਇਕਲ ਤੇ ਫਿੱਟ ਕਰੋ ਜੀ , ਸਾਨੂੰ ਮੱਦਦ ਮਿਲੇਗੀ
@gurveer.singh.grewal.3361
@gurveer.singh.grewal.3361 Год назад
ਰੱਬ ਨਾਂ ਕਰੇ ਜੇ ਬੈਟਰੀ ਫੱਟ ਗੲੀ ਟੱਟੇ ਉਡਾਅ ਦੇਣੇ ਸਮਾਨ ਤਬਾਹ ਕਰ ਦੇਉ
@HoneySingh-cr9pu
@HoneySingh-cr9pu Год назад
😂
@jaswinderjassa2637
@jaswinderjassa2637 Год назад
ਮੈਂ ਪਲਸਰ ਦੇ ਅਗਲੇ ਟਾਇਰ ਤੇ ਇਲੈਕਟਰੀਕ ਕਿੱਟ ਲਾਉਣੀ , ਜ਼ੋ ਕਿ 35000 ਦੀ 8 ਸਾਲ ਮੋਜ , ਸਾਇਕਲ ਵਾਂਗ ਚਲਾਏ ਕਰਨਾ ਮੋਟਰਸਾਈਕਲ ਬਿਨਾਂ ਟੈਸਨ ,ਹੁਣ ਤਾਂ ਪੈਟਰੋਲ ਏਨਾ ਮਹਿੰਗਾ ਘਰੋਂ ਵਾਰ ਵਾਰ ਪੈਸੇ ਮੰਗਣ ਚ ਸ਼ਰਮ ਆਉਂਦੀ ,ਬਾਇਕ ਨਾਲੇ ਪੈਟਰੋਲ ਤੇ ਚੱਲੂ ਨਾਲੇ ਬਿਜਲੀ ਤੇ ਚੱਲੂ
@SONUGTGAMING9080
@SONUGTGAMING9080 Год назад
Jonda reh ankal ji bohat vadhiya video h
@MammohanSingh-z3h
@MammohanSingh-z3h Год назад
Ajj savers bahji tusi mere supne vich aye apa gurdwara with se
@VenkteshVenktesh-dd8zr
@VenkteshVenktesh-dd8zr Год назад
guru shorab Singh dhruv vidhut cycle kit wali cycle video banao sir
@GurajantSingh-m4h
@GurajantSingh-m4h Год назад
30 40 की उम्र वाली लेडिस के लिए साइकिल जैसी बजे सो कोई जुगाड़ बनाते दिखाएं
@BabluKumar-vj6zf
@BabluKumar-vj6zf Год назад
Menu buth jaurth ha iski kintha pasia ki ha please ..batho ..ma lena chatha hu
@goodmanproductsohals9258
@goodmanproductsohals9258 Год назад
Only movies bna ke de pablic nu he great he
@khalsatelecom7483
@khalsatelecom7483 Год назад
ਬਹੁਤ ਵਧੀਆ ਗੱਲ ਹੈ
@malhiravi
@malhiravi Год назад
ਵੀਰ ਜੀ 18000 ਹਜ਼ਾਰ ਦਾ ਇਹ ਲਾਉਣਾ ਫਿਰ 6000/7000 ਦਾ ਸਾਇਕਲ ਲੈਣਾ ✅ ਟੋਟਲ 25000 ਲਗਭਗ ✅ ਫਿਰ ਨਵਾਂ ਕੰਪਨੀ ਦਾ ਲੈਣਾ ਠੀਕ ਰਹੇਗਾ 🙏
@TSBADESHA
@TSBADESHA Год назад
Right 👍
@chahal-pbmte
@chahal-pbmte Год назад
ਬਿਲਕੁਲ ਜੀ। ਸਾਈਕਲ ਨੂੰ ਸਾਈਕਲ ਹੀ ਰਹਿਣ ਦੇਣਾ ਚਾਹੀਦਾ ਹੈ। ਇਸ ਦੀ ਜਗ੍ਹਾ ਦੋਪਹੀਆ ਵਾਹਨ ਹੋਰ ਵਥੇਰੇ ਨੇ। ਇਸ ਦੇ ਪਹੀਏ ਵੀ ਜ਼ਿਆਦਾ ਸਪੀਡ ਨਹੀਂ ਸਹਾਰ ਸਕਦੇ।
@harbanssingh3943
@harbanssingh3943 Год назад
ਫ਼ੇਰ ਵੀ ਕੋਈ ਤਸੱਲੀਬਖਸ਼ ਕੰਮ ਨਹੀ ਹੁੰਦਾ ਜਗਾੜੂ ਪ੍ਰਬੰਧ
@gurveer.singh.grewal.3361
@gurveer.singh.grewal.3361 Год назад
ਫਿਰ ਇਸ ਨਾਲੋਂ ਚੰਗਾ ਇੱਕ ਲੱਖ ਬੱਤੀ ਹਜ਼ਾਰ ਹੋਰ ਪਾਕੇ ਬੈਟਰੀ ਵਾਲਾਂ ਆਟੋ ਲੈ ਲਵੇ ਨਾਲ਼ੇ ਸਾਰਾਂ ਟੱਬਰ ਬੈਠਕੇ ਜਾਉ ਨਾਲ਼ੇ ਕਮਾਂਈ ਕਰੁ 🤔 ਨਾਲ਼ੇ ਪੁੰਨ ਨਾਲ਼ੇ ਫਲੀਆਂ
@GurdevSingh-c4x
@GurdevSingh-c4x Год назад
Visio Vadia Lagos Kanda vich Tootia ch Krant na ave Visio Bansi Thanks
@Ikonkar1430
@Ikonkar1430 Год назад
ਭਾਜੀ ਬੱਚਿਆਂ ਦੇ ਲਈ ਜੋ ਫੋਰ ਬਾਈ ਫੋਰ ਗੱਡੀਆਂ ਹੁੰਦੀਆਂ ਹਨ ਉਹਨਾਂ ਵਿੱਚ ਬੈਟਰੀਆਂ ਤੇ ਟਾਇਰ ਬਹੁਤ ਹਲਕੇ ਹੁੰਦੇ ਹਨ ਉਹਨਾਂ ਨੂੰ ਮਜ਼ਬੂਤ ਕਿਵੇਂ ਬਣਾ ਸਕਦੇ ਹਾਂ ਕਿਰਪਾ ਕਰਕੇ ਉਸ ਬਾਰੇ ਵੀਡੀਓ ਵੀ ਪਾਇਉ। ਇੱਕ ਰਿਮੋਟ ਕੰਟਰੋਲ ਹੈਡਰੋਲਕ ਕਿਵੇਂ ਕਰ ਸਕਦੇ ਹਾਂ।
@rafimohd9426
@rafimohd9426 Год назад
Ki bhai pathy wale Rihada te la sakday
@sadhusinghpatnga
@sadhusinghpatnga Год назад
ਬਹੁਤ ਵਧੀਆ ਹੈ ਜੀ ਧਨਵਾਦ
@KulbirSingh-bj5zc
@KulbirSingh-bj5zc Год назад
ਮਨੁਖੀ ਸਰੀੀਰ ਨੂੰ ਸਾਈਕਲ ਆਪ ਚਲਾਉਣ ਦੀ ਜਰੂਰਤ ਹੈ ਜਿਸ ਨਾਲ ਸਾਰੇ ਸਰੀਰ ਦੀ ਵਰਜਿਸ ਹੁੰਦੀ ਹੈ ਇਸ ਲਈ ਆਪ ਪੈਦਲ ਮਾਰ ਕੇ ਸਾਈਕਲ ਚਲਾਉ ਇਸ ਲਈ ਬੈਟਰੀ ਲਗਾਉਣ ਦੇ ਝੰਜਟ ਵਿੱਚ ਪੈਣ ਦੀ ਜਰੂਰਤ ਨਹੀ ਹੈ
@gurjeetsinghdhaliwal9317
@gurjeetsinghdhaliwal9317 Год назад
Bai g double battery wale inverter di battery no 1 ate no 2 kine mahine bad change krni chahidi h
@brarsaab007
@brarsaab007 Год назад
Dabbal battery wala inverter appne app battery's nu change karda , tuse dono batteries inverter nall joddia nahi ?
@Oyehappy291
@Oyehappy291 Год назад
ਬੰਦੇ ਪਿੰਡਾ ਆਲੇ ਕਿੱਲ kill ne ਜਿੰਨੇ ਵੀ ਓਹ ਨਾਲ ਨੇ ਗਰਾਰੀ ਰਹਿੰਦੀ ਫਸਦੀ ਕਹਿੰਦੇ ਮੂਛ ਦੇ ਸਵਾਲ ਨੇ ❤
@madhavraj1650
@madhavraj1650 4 месяца назад
24v350 w ki motor krp use
@dastanapunjab123
@dastanapunjab123 Год назад
Kitt kine ਦੀ ਮਿਲਦੀ ਹੈ ਜੀ
@jagirsingh6295
@jagirsingh6295 Год назад
Sewak singh g manu eh motor laga ka tusi dao pls.
@SukhdevSingh-rq7ph
@SukhdevSingh-rq7ph Год назад
Good job
@darasingh9948
@darasingh9948 Год назад
Very nice ji 👌👌
@Sran-g2q
@Sran-g2q Год назад
Battery Wali saikel verr 18000 vich Mel jandi aa
@hardevsran
@hardevsran Год назад
Bhaji Flywheel nayi I think Free wheel hunda
@jagrajsandhu8421
@jagrajsandhu8421 Год назад
ਫੌਜੀ ਦਾ ਜਗਾੜ ਚੰਗਾ ਹੈ,
@MandeepKaur-rb7ri
@MandeepKaur-rb7ri Год назад
Superb
@dilbagbassi5952
@dilbagbassi5952 Год назад
ਕਮਾਲ ਹੀ ਕਰ ਦਿੱਤੀ ਸਾਇਕਲ ਨੂੰ ਮੋਟਰ ਲਾ ਕੇ ।ਇਹ ਤਾਂ ਹੁਣ ਮੋਟਰਸਾਈਕਲ ਹੀ ਬਣਾ ਦਿੱਤਾ
@GurmeetSingh-yd6zn
@GurmeetSingh-yd6zn Год назад
Bhut vadiya jan kari
@sukhvinderbains101
@sukhvinderbains101 Год назад
Bhut knowledge wali video a ji
@SukhaSingh-i9k
@SukhaSingh-i9k Год назад
Very.nice.jop.good
@baazofficial2250
@baazofficial2250 Год назад
23 da new aa Nale sohna v lgda. O
@AvtarSingh-jn1ro
@AvtarSingh-jn1ro Год назад
Veer ji tusi fauji ho
@balwinderthind2650
@balwinderthind2650 Год назад
Great 👍 God bless you 🙏
@smartphonedoctor1242
@smartphonedoctor1242 Год назад
Tuhadi jankari hmesha bhut vdia hundi aa ji
Далее
Convert Petrol Scooter Into Electric 120km/hr
21:31
Просмотров 3,3 млн
Outsmarted 😂
00:20
Просмотров 2 млн
Tiny 3.5 cc NITRO ENGINE on a BICYCLE
17:48
Просмотров 1,8 млн
Tiny 1kW Electric Bike Motor
10:37
Просмотров 5 млн