Тёмный

ਮਾਂ ਦਾ ਸਾਇਆ | ਭਾਗ 39 MAA DA SAYA (Mother’s shadow) Episode 39 Punjabi web series | Punjabi video 

Punjabi Life
Подписаться 124 тыс.
Просмотров 75 тыс.
50% 1

mann0048@gmail.com
Insta samreet_riar

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 193   
@sandeepbatth968
@sandeepbatth968 3 месяца назад
ਜੋਤੀ ਤੇ ਸੁਖ ਤੇ ਸੱਸ ਸੋਖੀਆ ਹੋ ਗਈ ਆ ਨੇ ਹੁਣ ਸਭ ਤੋਂ ਜ਼ਿਆਦਾ ਪਖੰਡ ਐਨਾ ਦੇ ਹਨ
@kamladevi7018
@kamladevi7018 2 месяца назад
ਬਹੁਤ ਦੁਖ ਵਾਲਾ ਸੀਨ ਹੈ ❤
@batth-q2u
@batth-q2u 3 месяца назад
ਵੈਰੀ ਨਿਸ ਸਟੋਰੀ ❤❤ ਕਾਲ ਦੇ ਤੇ ਅੱਜ ਦੇ ਵੀਡੀਓ ਵੇਖ ਕੇ ਸੱਚੀ ਮਨ ਪਰ ਆਇਆ। ਪਾਵੇ ਇਹ ਇਕ ਵੀਡੀਓ ਸੀ ਪਰ ਬੁਹਤ ਦੁੱਖ ਲੱਗਾ 😢😢।
@prabhdhillon2348
@prabhdhillon2348 3 месяца назад
😂 ਅੱਜ ਕੋਈ ਵੀ ਸ਼ਬਦ ਨਹੀਂ ਲਿਖਣ ਵਾਸਤੇ ਜਾ ਫਿਰ ਬੋਲਣ ਵਾਸਤੇ ਬਹੁਤ ਬਹੁਤ ਦੁੱਖ ਹੋਇਆ ਆ ਸੁੱਖ ਤੇ ਸੁੱਖ ਦੀ ਸੱਸ ਕਿਦਾਂ ਪਖੰਡ ਕਰਦੀਆਂ ਆ ਦੋਵੇਂ ਪੁਆੜੇ ਦੀਆਂ ਜੜ੍ਹਾਂ ਤੀਜੀ ਜੋਤੀ ਜਿਸ ਨੂੰ ਬੋਲਣ ਲੱਗਿਆਂ ਥੋੜੀ ਵੀ ਸ਼ਰਮ ਹਜਾ ਹੀ ਨਹੀਂ ਕਰਦੀ ਭਾਵੇਂ ਵੀਡੀਓ ਹੀ ਆ ਪਰ ਇਸ ਤਰ੍ਹਾਂ ਦੀ ਵੀਡੀਓ ਨਹੀਂ ਬਨਾਉਣੀ ਚਾਹੀਦੀ 😂😂
@pindersingh6911
@pindersingh6911 2 месяца назад
Ajj episode bhut emotional c ਸੱਚੀ ਮੈਂ ਬਹੁਤ ਰੋਈ 20ਸਾਲ ਪਹਿਲਾਂ ਮੇਰੇ ਮੰਮੀ ਦੀ death ਹੋ ਗਈ ਸੀ ਮੈ ਵੀ 6ਸਾਲ ਦੀ ਸੀ apna time yaad a gya😢😢
@NarinderkaurGrewal-i9p
@NarinderkaurGrewal-i9p 3 месяца назад
ਹੁਣ ਥੋਨੂੰ ਵੀ ਗੱਲਾਂ ਕਰਨ ਦਾ ਮੌਕਾ ਮਿਲਿਆ ਕਸੂਰ ਤਾਂ ਸਾਰਾ ਸੁਖ ਦਾ ਇਹ ਕਾਤਲ ਆ ਮਨਪ੍ਰੀਤ ਦੀ ਹੁਣ ਚੰਗੀ ਬਣਦੀ ਆ
@sarbjitkaur7156
@sarbjitkaur7156 3 месяца назад
Shi gal h
@lovegrewal4109
@lovegrewal4109 7 дней назад
Is vich Sukh da ki kasoor hai …… o Ik tragedy hai kise nal v ho skdi c j Manpreet di jaga Sukh hundi tan sukh de.nal v tan a he hona c sare Sukh nu v bura bol de pye hai ……… Sukh ne Kera teel Jann k sutya c Jo os da kasoor hai
@ManjitKaur-nz9ok
@ManjitKaur-nz9ok 3 месяца назад
Manhood Sampreet wal Mahi vekh Wakde 🙏🏻🥲🙏🏻🥲🙏🏻🥲🙏🏻
@PrabhHundal-b2r
@PrabhHundal-b2r 2 месяца назад
ਮੈਂ ਵੀ ਜਦ ਛੋਟੀ ਸੀ ਤਾਂ ਮੇਰੀ ਮਾਂ ਵੀ ਛੱਡ ਕੇ ਮੈਨੂੰ ਚਲੇ ਗਏ ਸੀ ਸਮਰੀਤ ਤੇ ਬਹੁਤ ਤਰਸਮ
@NarinderKaur-y7o
@NarinderKaur-y7o 3 месяца назад
ਜਿਉਦੇ ਜੀਅ ਕਦਰ ਨੀ ਕੀਤੀ ਮਨਪ੍ਰੀਤ ਕੌਰ ਦੀ ਜੇ ਆਪ ਦੀ ਮਾਂ ਨੀ ਸੀ ਅੱਗੇ ਸਰਮੀਤ ਕੌਰਦਾ ਹਾਲ ਏ ਬਸਰਾਵਾ
@entertainmentwithmanvi8777
@entertainmentwithmanvi8777 3 месяца назад
ਮਨਪ੍ਰੀਤ ਦੀਦੀ ਠੀਕ ਹੈ ਸਾਨੂੰ ਦੀਦੀ ਨਾਂ ਮਿਲਾਉ
@harcharansinghbrarsarpanch4441
@harcharansinghbrarsarpanch4441 3 месяца назад
ਮੈਥੋਂ ਇਹ ਸੀਨ ਵੇਖੇ ਨਹੀਂ ਜਾਂਦੇ ਮੈਂ ਅੱਜ ਬਹੁਤ ਰੋਈ
@manjitkaur6747
@manjitkaur6747 3 месяца назад
Very imosnatiol apisode waheguru ji mehar kro parvar te❤❤parvar da dukh nhi dekh huda😂😂
@palwinderkaur2707
@palwinderkaur2707 3 месяца назад
Manjot veer ji samareet Puri family members nu dekh kar bahut hi dukh ho raha hai waheguru ji hamesha khush rakhe ap sab nu ji 🙏🙏🌹 Amritsar 🙏🌹🙏🌹🙏 khush raho ji
@UzairAbbas-m3p
@UzairAbbas-m3p 2 месяца назад
My Grandmother 👵Pretty 😢😢Pakistan 🇵🇰
@MBFAMILYTV-y1g
@MBFAMILYTV-y1g 3 месяца назад
ਮਨਪਰੀਤ ਦੀ ਭਰਜਾਈ ਆਪਣੇ ਘਰ ਚਿੱਟੀ ਚੁੰਨੀ ਲੈ ਰੱਖਦੀ ਆ ਤੇ ਅੱਜ ਮਨਪਰੀਤ ਦੇ ਘਰ ਰੰਗ ਵਾਲੀ ਚੁੰਨੀ ਲਈ ਆ 😮
@sameepshergill994
@sameepshergill994 3 месяца назад
ਬਹੁਤ ਮਨ ਦੁਖੀ ਹੋਇਆ ਅੱਜ ਤੁਸੀ ਤਾਂ acting ਕਰ ਰਹੇ ਹੋ ਪਰ ਸਮਰੀਤ ਵੇਖ ਕੇ ਮੇਰੇ ਜਖਮ ਤਾਜਾ ਹੋ ਗਏ ਮੈ ਵੀ ਬਹੁਤ ਛੋਟੀ ਸੀ ਜਦੋ ਮੇਰੀ ਮਾਂ ਛਡ ਕੇ ਗਈ ਸਾਰੀ ਜ਼ਿੰਦਗੀ ਉਥਲ ਪੁਥਲ ਹੋ ਗੀ 40 ਸਾਲ ਹੋਗੇ ਅਪਣੇ ਬੱਚੇ ਇਨੇਂ ਵੱਡੇ ਹੋ ਗਏ ਪਰ ਮਾਂ ਵਰਗਾ ਨਿਗ ਨ੍ਹੀ ਮਿਲਿਆ ਕਿਤੋ 😢😢
@punjabilife
@punjabilife 3 месяца назад
ਮਾਂ ਨੀ ਲੱਬਦੀ ਦੁਬਾਰਾ ਤੇ ਨਾ ਠੰਡ ਪੈਂਦੀ ਮਾਂ ਤੋਂ ਬਿਨਾ
@cheema4277
@cheema4277 3 месяца назад
ਮੇਰਾ ਵੀ ਹੀ ਹਾਲ😢😢
@MadhuSachdeva-mq9op
@MadhuSachdeva-mq9op 3 месяца назад
Hun sare puchde samreet nu baad vich dekho kiwe dhakke milde
@jeetlifevlog1984
@jeetlifevlog1984 3 месяца назад
hon baskro tusi. asi hasan li video dehk de. tusi. 😭😭😭😭😭😭😭😭😭😓😓😓jane o. plz man agye hi lag da. miss you mom. 😭😭😭😭😭😭😭😭Stop lado9ooo plz
@JogaSidhu-s2e
@JogaSidhu-s2e 3 месяца назад
ਮਨਪ੍ਰੀਤ ਭ ਬਿਨਾ ਵਿਡੳਓ ਆਛੀ ਨਹੀ ਲਗਲਦੀ
@sarojbala7649
@sarojbala7649 3 месяца назад
ਮਾਰਿਆ ਤੇ ਸੁੱਖ ਨੇ ਹੀ ਹੈ .ਐਮਐਮ ਨਾ ਤੇਲ ਡੋਲਦੀ ਨਾ ਮਨਪ੍ਰੀਤ ਮਾਰਦੀ
@SantoshRayat-eb7qr
@SantoshRayat-eb7qr 3 месяца назад
Very emotional video heart touching me bhot vadhiya km kita sari team'ne
@DaljitSingh-pv3to
@DaljitSingh-pv3to 2 месяца назад
Very Very sad video Waheguru ji 😢next part of video please 🙏🙏
@ranglapunjabgangsar4859
@ranglapunjabgangsar4859 3 месяца назад
ਮਨਪ੍ਰੀਤ ਅੱਜ ਤਾਂ ਸੱਚੀਂ ਕਮਾਲ ਕਰਤੀ ਬੋਰਾ ਵੀ ਨਹੀਂ ਲੱਗਦਾ ਨਹੀਂ ਸੀ ਕਿ ਇਹ ਇੱਕ ਵੀਡੀਓ ਆ ਆਏ ਲੱਗਦਾ ਸੀ ਸੱਚੀਂ ਮੁੱਚੀਂ ਬੀਬੀਆਂ ਸੋਗ ਕਰਨ ਆਈਆਂ ❤❤❤❤ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤❤❤
@rajvinderbinning3298
@rajvinderbinning3298 3 месяца назад
Very sad video waheguru ji 😢 next part of video please 🙏
@RajinderKaur-rc5uz
@RajinderKaur-rc5uz 3 месяца назад
ਜੋਤੀ ਹੁਣ ਖੇਖਣ ਨਾ ਕਰ ਪਹਿਲਾਂ ਮਨਪ੍ਰੀਤ ਨੂੰ ਪੁਛ ਦੀ ਨਹੀਂ ਸੀ ਵਿਚਾਰੀ ਦਾ ਫ਼ੋਨ ਨਹੀਂ ਸੀ ਚੁੱਕਦੀ ਵੀਹ ਵੀਹ ਗੱਲਾਂ ਕਰਦੀ ਹੁੰਦੀ ਸੀ
@vimalpreet6775
@vimalpreet6775 3 месяца назад
Please video ch amrit nu lyao
@KaranSingh-nq6jl
@KaranSingh-nq6jl 3 месяца назад
ਮੇਰੀ ਦੁਰਾਨੀ ਦੇ ਬੱਚੇ ਹੋਏ 12ਸਾਲ ਬਾਅਦ ਜੋੜੇ ਡੇਢ ਸਾਲ ਦੇ ਹੋਏ ਤੇ ਮਾਂ ਦੀ ਮੋਤ ਹੋਗੀ ਹੁਣ ਸਾਡੇ 3ਸਾਲ ਦੇ ਹੋਗੇ ਬੇਟਾ ਮੇਰੇ ਕੋਲ ਆਪਣੇ ਬੱਚਿਆਂ ਤੋਂ ਵਧ ਪਿਆਰ ਕਰਦੀ ਮੈਂ ਉਨ੍ਹਾਂਨੂੰ
@babbubabbar8681
@babbubabbar8681 3 месяца назад
So sad comments
@muskankaur8164
@muskankaur8164 2 месяца назад
Tuc bht vdia krde pye o bht e vdia eh v koi koi kr skda ae. Waheguru g tuhanu bht bht den😊
@daljitkaurkhalsa4148
@daljitkaurkhalsa4148 3 месяца назад
Sai keha sukh joti te sas bht shokhiya ho gyiya teeno dramebaaj aurta ne
@DavinderSingh-b6g
@DavinderSingh-b6g 3 месяца назад
Bahut sohni story ji ajj te akhaa per ayiaaa
@pinkysharma6522
@pinkysharma6522 3 месяца назад
Very imotional episode
@riyasanjeevbajaj
@riyasanjeevbajaj 3 месяца назад
So emotional episode manjoth te samreet nu dekh ke bahut Maan dekhi hoya
@pritpalkaur69
@pritpalkaur69 3 месяца назад
Very emotional heart touching episode 😢😢😢😢😢😢😢
@gurjitkaur5791
@gurjitkaur5791 3 месяца назад
Bht vdia serial sara ❤ sare mmbers bht vdia ne te sab di acting v ghaint aa🙏
@neetugold6136
@neetugold6136 3 месяца назад
Very imotional ਵੀਡਿਓ।
@jagwindersingh9660
@jagwindersingh9660 3 месяца назад
Waheguru ji
@Karanrandhawa1233
@Karanrandhawa1233 2 месяца назад
Manpreet both vadia story bni manu lagada ki Mari he khani a manu t aapni he yaad a gai jo mara nal aa😭😭😭😭😭
@Sunita-fr7qd
@Sunita-fr7qd 2 месяца назад
❤❤❤❤❤❤❤🎉🎉🎉🎉🎉😊😊
@Haryana1to2punjab
@Haryana1to2punjab 2 месяца назад
Manpreet didi TUC hasya waliya video bnaya kro please 🙏🥺 ajj ta sad ho gya
@Sawinderkaur7
@Sawinderkaur7 2 месяца назад
Waheguru tandrusti dyo sab nu
@harmilanbatti3850
@harmilanbatti3850 3 месяца назад
Hye Manpreet di g mera t dil bhut ronda hai mera t dil dukh rha hai menu t dekh k ron aah rha hai eva d acting menu bhut dekhni okhi lgdi hai
@sandyaarora8485
@sandyaarora8485 3 месяца назад
Very good video👍 wehaguru ji🙏🙏
@Cricetevil
@Cricetevil 3 месяца назад
Manjod samreet wal nahi vekh sakde😢😢😢😢😢😢😢
@meetokaur6000
@meetokaur6000 3 месяца назад
ਬਹੁਤ ਹੀ ਦੁੱਖੀ ਸੀਨ ਆ ਮਨਪ੍ਰੀਤ ਬਹੁਤ ਹੀ ਚਗੀ ਕੁੜੀ ਸੀ ਪਰ ਸੁਖ ਤੇ ਸੱਸ ਪਖੰਡ ਕਰਦੀਆਂ ਫਿਰ ਦੀਆ ਮਨਪ੍ਰੀਤ ਦੀ ਭਰਜਾਈ ਵੀ ਪਖੰਡ ਕਰਦੀ ਇਨੀ ਮਾੜੀ ਭਰਜਾਈ ਨਾ ਕਿਸੇ ਦੇ ਆਵੋ ਨਣਾਨ੍ਹਾਂ ਨੂੰ ਕਦੇ ਨਹੀਂ ਸੀ ਚਾਹੀਦੀ ਕੀ ਉਂਹ ਪੇਕੇ ਆਉਣ ਨਾ ਅਮਨ ਨੂੰ ਚਾਹੀਦੀ ਸੀ ਹੁਣ ਹੋ ਜਾਏ ਖੁਲੀ ਦੋਨੋ ਨੰਨਣਾ ਹੈ ਨਹੀਂ ਸੋਹਰੇ ਦੇ ਨਾਲੇ ਬਹੁਤ ਹੀ ਬੋਲਦੀ ਮੈ ਆ ਕਰਦੀ ਮੈ ਉਂਹ ਕਰਦੀ ਦੇਖਣਾ ਨਹੀਂ ਸੀ ਚਾਹੀਦੀ ਕਿਸੇ ਨੂੰ ਘਰ ਵਿਚ ਕਲੀ ਹੀ ਚਾਹੀਦੀ ਬਹੁਤ ਸੋਹਣੀ ਐਕਟਿੰਇੰਗ ਸਭ ਕੁੱਛ ਰੀਲ ਹੀ ਲਗਦਾ ਕੀਈ ਆ ਦੇ ਇਹ ਕੁੱਛ ਹੋ ਰਹਿ ਆ ਨੋਚੇ video ਸੋਹਣਾ ਸਬਕ ਆ ਜੇਕਰ ਕੋਈ ਸਮਝ ਏ 🌹🙏uk
@gurjitkaur5791
@gurjitkaur5791 3 месяца назад
Waheguru tanu sab nu trakiya bkhshe🙏
@ravinderkaur9092
@ravinderkaur9092 3 месяца назад
ਮਨਪ੍ਰੀਤ ਨ ਵਿਖਾਈ ਕਰੋ ਏਦਾਂ ਦੇ ਸੀਨ ਬਹੁਤ ਅਲੀ ਗਲਾ ਸਾਹਮਣੇ ਆ ਜਾਂਦੀਆਂ ਹੈ ਨਾਟਕ ਹੈ ਪਰ ਸਮਰੀਤ ਨਹੀਂ ਦੇਖੀ ਜਾਂਦੀ ਪੁੱਤ ਤੇ ਮਾ ਨੂੰ ਰੱਬ ਲਮੀਆ ਉਮਰਾ ਦੇਵੇ ਕਿਸੇ ਦੀ ਮਾ ਨਾਂ ਖੋਈ ਰੱਬਾ ਅੱਜ ਦੀ ਵਿਡਿਓ ਏਸ ਤੋਂ ਪਹਿਲੀ ਵਿਡਿਓ ਦੇਖਕੇ ਦਿਲ ਫਟਣ ਨੂੰ ਹੋ ਗੀਆ ਮਨਪ੍ਰੀਤ ਤੇ ਸੰਖ ਦੀ ਐਕਟਿੰਗ ਬਹੁਤ ਕਮਾਲ ਦੀ ਸਬ ਨੇ ਕਮਾਲ ਕਿੱਤਾ ਰੱਬਾ ਏਦਾਂ ਦੇ ਦੁੱਖ ਕਿਸੇ ਨੂੰ ਨ ਗਈ 😭😭😭😭😭😭😭😭😭😭
@triptatripta1639
@triptatripta1639 2 месяца назад
Very Very imotionl episode
@amanDeep-sn1zt
@amanDeep-sn1zt 2 месяца назад
Bhut dukh hoya Eh dekhna bhut okha aa ek ma Mar jave jwak di
@parveenKaur-cb1wh
@parveenKaur-cb1wh 2 месяца назад
Waheguru ji 🙏🙏
@manjeetkaur6332
@manjeetkaur6332 3 месяца назад
nice acting to all members ❤❤pr aj da apisode bohot imotional c😢😢😢😢😢
@Seemagoyal22233
@Seemagoyal22233 3 месяца назад
Emotional video bahut dukh hoya
@gillbrother7786
@gillbrother7786 3 месяца назад
Uncle ji ta aunty ji buhat buhat soni acting ❤❤❤
@RandhawaKaur-w7e
@RandhawaKaur-w7e 3 месяца назад
Sachi video vek k man bara dukhi hoya c
@sarbjitkaur7156
@sarbjitkaur7156 3 месяца назад
Waheguru ji kise de mape na khoi
@balsaab5045
@balsaab5045 3 месяца назад
❤❤❤❤❤❤❤to 👍👍👍👍good all family👪👪👪👪 member to👍👍👍 good acting❤❤❤❤
@sukhpreetbhatia8095
@sukhpreetbhatia8095 3 месяца назад
Very emotional episode really
@kittu.k
@kittu.k 2 месяца назад
ਮਾਰਨਾ ਨੀ ਚਾਹੀਦਾ ਸੀ
@Nirbhay828
@Nirbhay828 3 месяца назад
Bahut emotional story 😢😢😢😢
@ManpreetSingh-mg5ts
@ManpreetSingh-mg5ts 2 месяца назад
Very emotional story 😢😢😢😢😢
@balwinderkahlon2111
@balwinderkahlon2111 2 месяца назад
Very sad i cant see I am crying 😭🇺🇸🇺🇸🇺🇸🇺🇸
@AmandeepSingh-bu4wn
@AmandeepSingh-bu4wn 3 месяца назад
ਬਹੁਤ ਮਾੜਾ ਹੋਇਆ ਏ
@anmolkahlon1974
@anmolkahlon1974 3 месяца назад
Very very emotional viedo
@sukhwinderkaur3407
@sukhwinderkaur3407 2 месяца назад
Very emotional story
@swarnjeetkaur5726
@swarnjeetkaur5726 3 месяца назад
Very emotional vedio today
@gurjitkaur8415
@gurjitkaur8415 2 месяца назад
same sade nal v eda he hoeaa
@HarpreetKaur-q5v4k
@HarpreetKaur-q5v4k 3 месяца назад
Emotional episode 😢😢😢😢😢
@manjeetkaur6332
@manjeetkaur6332 3 месяца назад
scene ch reality dikhan lai enia budua kathia kitia ❤❤
@sunnytoor7775
@sunnytoor7775 3 месяца назад
6:39 very very emotional vedio
@palwinderkaur5461
@palwinderkaur5461 3 месяца назад
Heart touching story
@gillbrother7786
@gillbrother7786 3 месяца назад
Manjot pazi samreet nu dak ka rona a ga😢😢😢
@GurjantSingh-qz5er
@GurjantSingh-qz5er 3 месяца назад
So sad story 🎉😅😅
@sumanladad4359
@sumanladad4359 3 месяца назад
Heart touching and emotional episode. Sukh you're only responsible for Manpreet ke death full life you hv to listen. Ab saasu maa ko rona aa raha hai jab bichare zinda thee tab kadar nahi kee uske.Ab rone ka natak kis kaam ka
@parmjitsamra8777
@parmjitsamra8777 3 месяца назад
Bahut Emotional story 😢
@kuldeepkaur2465
@kuldeepkaur2465 3 месяца назад
ਜੋਤੀ ਬਹੁਤ ਬਤਮੀਜ਼ ਐ ਗੱਲ ਕਹਿਣ ਲੱਗੀ ਸਮਾਂ ਨੀਂ ਵਿਚਾਰਦੀ ਬਹੁਤ ਭੈੜੀ ਲੱਗਦੀ ਜੀ ਕਰਦਾ ਇਸ ਨੂੰ ਸਬਕ ਸਿਖਾਉਣਾ ਚਾਹੀਦਾ ਕਿਸੇ ਦਾ ਦੁਖ ਨਹੀਂ ਵੇਖਦੀ ਅੰਮਿਰਤ ਤੇ ਸਾਰੇ ਦੋਸ਼ ਲਾ ਰਹੇ ਐ ਐਂ ਨਹੀਂ ਦੇਖਦੇ ਕਿ ਹੋਰ ਭਾਣਾ ਵੀ ਵਰਤ ਸਕਦਾ ਬਾਕੀ ਮਨਪ੍ਰੀਤ ਨਹੀਂ ਮਰਨੀਂ ਚਾਹੀਦੀ ਸੀ ਬਹੁਤ ਦੁਖ ਲਗਾ
@pritpalkaur69
@pritpalkaur69 3 месяца назад
Manjot sampreet Puri family nu dekh kar bahut dukh ho raha hai 😢😢😢😢😢
@neelamkaur7390
@neelamkaur7390 3 месяца назад
Very nice storey
@kanwalkaur9045
@kanwalkaur9045 3 месяца назад
ਤੂਸੀਂ ਏ ਗ਼ਲਤ ਦਿਖਾ ਦਿੱਤਾ ਹੈ ਮਨਪ੍ਰੀਤ ਨੂੰ ਮਾਰਨਾਂ ਨਹੀਂ ਸੀ ਜੋਤੀ ਕਿਨੇ ਪਖਾਡ ਕਰਦੀਂ ਹੈ ਘਰ ਤੇ ਵਡਨੀ ਦੇਂਦੀ ਸੀ ਏਨੂੰ ਬਾਂਹ ਫੜ ਕੇ ਬਾਹਰ ਕਡੋ
@sarbjitsinghsingh1913
@sarbjitsinghsingh1913 2 месяца назад
😢😢
@Jatinderkaur-f3h
@Jatinderkaur-f3h 3 месяца назад
Next
@PrabhHundal-b2r
@PrabhHundal-b2r 2 месяца назад
Jay Shri Na dukhaya Karo 🎉
@reenachawla7796
@reenachawla7796 3 месяца назад
Wahegur 🙏🙏
@ManpreetKaur-vv2rh
@ManpreetKaur-vv2rh 3 месяца назад
Bahut vdia hundea tuhudea videos
@nirmaljitsingh1357
@nirmaljitsingh1357 2 месяца назад
Very nice video
@Haryana1to2punjab
@Haryana1to2punjab 2 месяца назад
Manpreet didi eda na krya kro please 😢😢😢😢
@reetkaur6391
@reetkaur6391 3 месяца назад
Very nice video Manpreet didi aa seen na pya kro
@HarwinderSingh-z2b
@HarwinderSingh-z2b 3 месяца назад
So sad bas kro plesse😢😢
@BalwinderKaur-ev8ej
@BalwinderKaur-ev8ej 3 месяца назад
ਸੁਖ ਕਾਤਲ ਮਨਪ੍ਰੀਤ ਦੀ
@kittu.k
@kittu.k 2 месяца назад
ਅੰਮ੍ਰਿਤ ਨਹਿਰ ਚ ਸ਼ਾਲ ਮਾਰਨ ਲੱਗੀ ਸੀ ਉਹ ਦਿਖਾਈ ਨੀ ਬਾਅਦ ਚ
@punjabilife
@punjabilife 2 месяца назад
Ohnu taina nhi aanda c 😂
@PrabhArora-lj6mh
@PrabhArora-lj6mh 3 месяца назад
Verynicevideostory❤❤❤🎉🎉😅
@MandeepKaur-xs2yz
@MandeepKaur-xs2yz 3 месяца назад
V emotional episode
@amarjitkaur3694
@amarjitkaur3694 3 месяца назад
ਸੁਖ ਕਲੀ ਦੈਗੜੀ
@kanwalkaur9045
@kanwalkaur9045 3 месяца назад
ਜਸਵਿੰਦਰ ਕੂਲਛਨੀ ਕਿਵੇਂ ਵੇਨ ਪਾਉਂਦੀ ਹੇ ਭਰੇ ਘਰ ਵਿੱਚ
@guricheema2954
@guricheema2954 3 месяца назад
Sonu veer te Suman bhabhi nu aauna chahida c ess scene ch
@gillbrother7786
@gillbrother7786 3 месяца назад
Buhat buhat dukh hoy video dak ka 😢😢😢😢😢
@manjeetkaur6332
@manjeetkaur6332 3 месяца назад
imotional scene 😢😢
@SukhjitKaur-ph5tx
@SukhjitKaur-ph5tx 3 месяца назад
Manpreet wal vekh k man bhut dukhhoya
@turks8020
@turks8020 3 месяца назад
Very sad 😔 😢
@HarjinderKaurBedi-u1j
@HarjinderKaurBedi-u1j 3 месяца назад
Ena kuch na vikhaya kro manpreet beta sukh mngo Waheguru ji kolo tanrust rho sare
@NaviPreet-c4d
@NaviPreet-c4d 3 месяца назад
Aah kuch ni dikhaana chahida c …very emotional episode
@bikrambalbal9290
@bikrambalbal9290 3 месяца назад
Very nice voice
@sardarni5505
@sardarni5505 3 месяца назад
Mata tu Amrit nu kehndi ke ayi nhi tere ladle Sonu suman nhi aye 😅😅
@jagjitsandhu562
@jagjitsandhu562 3 месяца назад
❤❤❤❤❤❤❤❤❤❤❤❤❤❤❤❤❤❤❤❤
@pritpalkaur69
@pritpalkaur69 3 месяца назад
Manjot na rao 😢😢😢😢😢😢
Далее
Women’s Celebrations + Men’s 😮‍💨
00:20
Просмотров 4,5 млн