Тёмный

ਮਾਂ ਦੀਆਂ ਧਾਹਾਂ ਪਿੰਡ ਦਾ ਸਾਥ, ਜਵਾਨ ਪੁੱਤ ਨੂੰ ਗਵਾ ਕੇ ਮਿਲੇ ਪੈਸੇ ਕਿੱਸ ਕੰਮ, ਪਿੰਡ ਵਿਚ ਭਾਰੀ ਸੋਗ ਦੀ ਲਹਿਰ। 

PB NEWS TV
Подписаться 8 тыс.
Просмотров 18 тыс.
50% 1

ਮਾਂ ਦੀਆਂ ਥਾਹਾ ਪਿੰਡ ਦਾ ਸਾਥ, ਜਵਾਨ ਪੁੱਤ ਨੂੰ ਗਵਾ ਕੇ ਮਿਲੇ ਪੈਸੇ ਕਿੱਸ ਕੰਮ , ਪਿੰਡ ਵਿਚ ਭਾਰੀ ਸੋਗ ਦੀ ਲਹਿਰ।

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 44   
@MahasinghChahal-h5y
@MahasinghChahal-h5y 10 дней назад
ਫ਼ੌਜੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਦਲੇਰੀ ਤੇ ਹੌਸਲੇ ਨਾਲ ਇਸ ਸੰਘਰਸ਼ ਦੀ ਅਗਵਾਈ ਕੀਤੀ ਕਿਸਾਨ ਯੂਨੀਅਨ ਧਨੇਰ ਜਥੇਬੰਦੀ ਆਪ ਜੀ ਦਾ ਧਨਵਾਦ ਕਰਦੀ ਹੈ ‌
@HarpreetSingh-pj2xn
@HarpreetSingh-pj2xn 11 дней назад
ਫੌਜੀ ਸਾਬ ਫੁੱਲ ਸਪੋਰਟ ਤੁਹਾਨੂ
@harjitsingh6793
@harjitsingh6793 11 дней назад
ਬਿਲਕੁਲ ਸਹੀ ਕਿਹਾ ਫ਼ੌਜੀ ਸਾਬ ਨੇ ਨੌਕਰੀ ਦੌਰਾਨ ਵੀ ਨਿਡਰ ਹੀ ਰਹੇ ਨੇ
@PawanDeep-jq2wy
@PawanDeep-jq2wy 11 дней назад
ਫੌਜੀ ਸਾਬ ਜੀ ਤੁਸੀਂ ਇੱਕ ਗਰੀਬ ਬੱਚੇ ਦੇ ਮਾਂ ਦੀ ਮਦਦ ਕੀਤੀ ਥੋਨੂੰ ਦਿਲੋਂ ਸਤਿਕਾਰ ਆ ਸਲਾਮ ਆ ਮਲੋਟ
@dharmsharma772
@dharmsharma772 11 дней назад
ਬਾਈ ਪਰੇਮ ਸਿੰਘ ਫੌਜੀ ਸਾਹਿਬ ਆਕਲੀਆ ਕਲਾਂ ਨੂੰ ਸੈਲੂਯਟ 🙏🙏
@Davinder-g9k
@Davinder-g9k 11 дней назад
ਫੌਜੀ ਸਾਹਿਬ ਜਿੰਦਾਬਾਦ
@FatehDeol-yw1go
@FatehDeol-yw1go 11 дней назад
ਫੋਜੀ। ਸਹਿਬ। ਲੋੜ। ਪ ਈ। ਆਵਾਂਗੇ। ਕਿਸਾਨ। ਯੁਨੀਅਨ
@user-nn7ur4ri7i
@user-nn7ur4ri7i 5 дней назад
Good
@gurbhejsingh9009
@gurbhejsingh9009 11 дней назад
ਅਸੀਂ ਫੌਜੀ ਨਾਲ ਹਾਂ
@gagandeepsingh-cv9uc
@gagandeepsingh-cv9uc 11 дней назад
Very. Good. Foji. Sahib
@jsdhillon5551
@jsdhillon5551 11 дней назад
Veery good Balwindar singh ji
@JagtarsinghTari-pt7zi
@JagtarsinghTari-pt7zi 11 дней назад
Salute sir g
@sukhwindergrewal1356
@sukhwindergrewal1356 10 дней назад
God bless you Fauji Sahib Waheguru ji Mehar Kario ji
@user-vd8ph9ob7s
@user-vd8ph9ob7s 11 дней назад
Right Bai ji
@JaswinderKaur-g9s
@JaswinderKaur-g9s 11 дней назад
ਵਾਹਿਗੁਰੂ ਜੀ ਵਾਹਿਗੁਰੂ ਜੀ❤❤🎉🎉
@SukhwinderSingh-vl4tq
@SukhwinderSingh-vl4tq 11 дней назад
Good msg
@NarinderSingh-od9kr
@NarinderSingh-od9kr 11 дней назад
ਪੰਜਾਬੀਆਂ ਨੂੰ ਹਰੇਕ ਮਸਲੇ ਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਇਕੱਠੇ ਹੋਣਾ ਚਾਹੀਦਾ ਹੈ.....
@AmandeepSingh-bu4wn
@AmandeepSingh-bu4wn 11 дней назад
ਫੋਜੀ ਬਹੁਤ ਬੰਦਾ ਜੀ
@bootasingh7944
@bootasingh7944 11 дней назад
Bhut ache❤
@rajatkapoor7387
@rajatkapoor7387 11 дней назад
ਦਬਾਅ ਵਿਚ ਆ ਕੇ ਧਰਨੇ ਨੂੰ ਦਾਗ਼ ਲਾ ਦਿੱਤਾ ਤੇ ਗ਼ਲਤ ਫ਼ੈਸਲਾ ਲਿਆ। ਸਰਕਾਰੀ ਨੌਕਰੀ, ਵੀਹ ਲੱਖ ਦੀ ਮੰਗ ਅਤੇ ਦੀਪ ਬੱਸ ਵਿਰੁੱਧ ਕਾਰਵਾਈ ਦੀ ਮੰਗ ਨੂੰ ਬਿਨਾਂ ਮਨਾਈਏ ਹੀ ਧਰਨਾ ਚੱਕ ਲਿਆ।
@AngrejSingh-uo3ec
@AngrejSingh-uo3ec 11 дней назад
God aa baba g
@GurlalSingh-bn8xz
@GurlalSingh-bn8xz 11 дней назад
Waheguru ji 🙏🙏🙏🙏
@sukhpalsingh7703
@sukhpalsingh7703 11 дней назад
Right
@DarshanSingh-qx4ti
@DarshanSingh-qx4ti 11 дней назад
Fail Government
@SatnamSinghSatnamSingh-yy9ni
@SatnamSinghSatnamSingh-yy9ni 9 дней назад
Good work
@dharmsharma772
@dharmsharma772 11 дней назад
ਸਰਕਾਰੀ ਨੀਤੀਆਂ ਵੋਟਾਂ ਪਿੱਛੇ ਲੋਕਾਂ ਨੂੰ ਮਗਰ ਲਾ ਕੇ ਪਾੜੋ ਤੇ ਰਾਜ ਕਰੋ ਦੀ ਨੀਤੀ
@ManinderSingh-ef4rj
@ManinderSingh-ef4rj 9 дней назад
Foji,sirra,banda
@DarshanSingh-qx4ti
@DarshanSingh-qx4ti 11 дней назад
Salute to you fajui vir
@VarinderSingh-lw5pl
@VarinderSingh-lw5pl 11 дней назад
👍
@ParamjitSingh-dc9px
@ParamjitSingh-dc9px 11 дней назад
Fuji perm singh j zedabad zedabad ❤❤❤❤❤❤❤❤❤
@JujharSingh-qu1be
@JujharSingh-qu1be 6 дней назад
Sir thude varge pind de motbar bande hone chide jeadda leadera dea juttea chattan vale hunde neappone tu ditti umar de leader de goddess nu. Hath li jande
@gurbhejsingh9009
@gurbhejsingh9009 11 дней назад
ਹਰੀਕੇ ਹੈਡ ਬੰਦ ਕਰ ਦੁਿਆਗੈ
@gurunanakacademy6013
@gurunanakacademy6013 10 дней назад
Leader fouji Saab jhe chhe
@BeantkaurDhillon-v3u
@BeantkaurDhillon-v3u 9 дней назад
Saare tuhade nzal haan
@rajchauhan4691
@rajchauhan4691 10 дней назад
ਇਹਨਾ ਲੋਕਾਂ ਨੂੰ ਅਕਲ ਬਾਦ ਵਿੱਚ ਆਉਂਣੀ ਹੈ ਹੁਣ ਬੋਟ ਆਮ ਆਦਮੀ ਪਾਰਟੀ ਦੀ ਸਪੋਟ ਕਰਦੇਂ ਹਨ
@imsikh
@imsikh 9 дней назад
New deep bus walya te ki action hoya vr??
@sahilgaming9116
@sahilgaming9116 10 дней назад
Road ਵਾਲਾ ਕੰਮ ਵਧੀਆ ਕੀਤਾ ਤਾਂ ਜੋ ਹਾਦਸਾ ਨਾ ਹੋਵੇ
@AmanNagra-r3i
@AmanNagra-r3i 11 дней назад
Kuj n hona ohna ne paper bna lene aa road accident vich koi paise n milde loka ne gla vich le lya ehna nu bs ral mil ke Jo paise moke te milde ohi mil jnde aa
@PartapsinghPartap-bw2wg
@PartapsinghPartap-bw2wg 10 дней назад
Sarya busa roku new deep dya
@sonysidhu2711
@sonysidhu2711 11 дней назад
ਭਾਈ ਸਾਹਿਬ ਆਹ ਫੌਜੀ ਕਿਸੇ ਪਾਰਟੀ ਦਾ ਬੰਦਾ ਜੇ ਮੂਹਰੇ ਹੋ ਕੇ ਨਾ ਸਾਰਾ ਕੰਮ ਬਿਗਾੜੀ ਜਾਂਦਾ ਐਕਸੀਡੈਂਟ ਹੋ ਜਾਂਦਾ ਕਿਸੇ ਦੀ ਗਲਤੀ ਨਾਲ ਵੀ ਹੋ ਜਾਂਦੇ ਆ ਬਾਈ ਜੀ ਠੀਕ ਹ ਨਾ ਇਹ ਦੁਰਘਟਨਾ ਹੋ ਜਾਂਦੀ ਹੈ ਕਿਸੇ ਦੇ ਵੱਸ ਦਾ ਰੋਗ ਨਹੀਂ ਪਰ ਇਨਾ ਵੀ ਕਿਸੇ ਦੇ ਮਗਰ ਨਹੀਂ ਪੈਣਾ ਚਾਹੀਦਾ ਠੀਕ ਹ ਕੋਈ ਜਾਣ ਕੇ ਉਹਨਾਂ ਦੀ ਦੁਸ਼ਮਣੀ ਨਹੀਂ ਤੁਹਾਡੇ ਪਿੰਡਾਂ ਨਾਲ ਵੀ ਕਿਸੇ ਨੂੰ ਮਾਰਨਾ ਥਾਂ ਤਾਂ ਹੀ ਚੱਲਦੀਆਂ ਇਹ ਗੱਡੀਆਂ ਠੀਕ ਹ ਆਪੇ ਤੋਂ ਵੀ ਘਟਨਾ ਹੋ ਜਾਂਦੀ ਹੁੰਦੀ ਆ ਕੋਈ ਲੱਗਦੀ ਰਾਹ ਸਰ ਲੱਗਦੀ ਗੱਲ ਕਰਨੀ ਚਾਹੀਦੀ ਆ ਬੰਦੇ ਨੂੰ ਮੈਂ ਨਹੀਂ ਕਰਨਾ ਚਾਹੀਦਾ
@sonysidhu2711
@sonysidhu2711 11 дней назад
ਭਾਈ ਸਾਹਿਬ ਆਹ ਫੌਜੀ ਕਿਸੇ ਪਾਰਟੀ ਦਾ ਬੰਦਾ ਜੇ ਮੂਹਰੇ ਹੋ ਕੇ ਨਾ ਸਾਰਾ ਕੰਮ ਬਿਗਾੜੀ ਜਾਂਦਾ ਐਕਸੀਡੈਂਟ ਹੋ ਜਾਂਦਾ ਕਿਸੇ ਦੀ ਗਲਤੀ ਨਾਲ ਵੀ ਹੋ ਜਾਂਦੇ ਆ ਬਾਈ ਜੀ ਠੀਕ ਹ ਨਾ ਇਹ ਦੁਰਘਟਨਾ ਹੋ ਜਾਂਦੀ ਹੈ ਕਿਸੇ ਦੇ ਵੱਸ ਦਾ ਰੋਗ ਨਹੀਂ ਪਰ ਇਨਾ ਵੀ ਕਿਸੇ ਦੇ ਮਗਰ ਨਹੀਂ ਪੈਣਾ ਚਾਹੀਦਾ ਠੀਕ ਹ ਕੋਈ ਜਾਣ ਕੇ ਉਹਨਾਂ ਦੀ ਦੁਸ਼ਮਣੀ ਨਹੀਂ ਤੁਹਾਡੇ ਪਿੰਡਾਂ ਨਾਲ ਵੀ ਕਿਸੇ ਨੂੰ ਮਾਰਨਾ ਥਾਂ ਤਾਂ ਹੀ ਚੱਲਦੀਆਂ ਇਹ ਗੱਡੀਆਂ ਠੀਕ ਹ ਆਪੇ ਤੋਂ ਵੀ ਘਟਨਾ ਹੋ ਜਾਂਦੀ ਹੁੰਦੀ ਆ ਕੋਈ ਲੱਗਦੀ ਰਾਹ ਸਰ ਲੱਗਦੀ ਗੱਲ ਕਰਨੀ ਚਾਹੀਦੀ ਆ ਬੰਦੇ ਨੂੰ ਮੈਂ ਨਹੀਂ ਕਰਨਾ ਚਾਹੀਦਾ
@gurtejaklia
@gurtejaklia 11 дней назад
Hun fr deep aale kive holi holi chalde aa..mnu khud nu bht vaar gaddi bilkul kachhe laohni pai aa bt aggo New Deep bus aale nai dekhde.
Далее
🧙‍♀️☃️💥 #ice #icequeen #winter
00:14
Просмотров 54 тыс.