Тёмный
PB NEWS TV
PB NEWS TV
PB NEWS TV
Подписаться
Subscribe to My RU-vid Channel.

ਸਤਿ ਸ੍ਰੀ ਆਕਾਲ ਜੀ।


ਦੋਸਤੋ ਤੁਹਾਡੇ ਪਿਆਰ ਦੇ ਸਦਕਾ ਆਪਣਾ ਚੈਨਲ Raman Sodhi ਵਧੀਆ ਚੱਲ ਰਿਹਾ ਹੈ ਜੀ। ਅਸੀਂ ਵਾਅਦਾ ਕਰਦੇ ਹਾਂ ਕਿ ਜੋ ਵੀ ਵੀਡੀਓ ਅਸੀਂ ਚੈਨਲ ਤੇ ਪਾਵਾਂਗੇ ਉਹ ਤੁਸੀਂ ਆਪਣੇ ਪਰਿਵਾਰ ਸਮੇਤ ਬੈਠ ਕੇ ਦੇਖ ਸਕਦੇ ਹੋ।

ਦੋਸਤੋ ਜੇਕਰ ਸਾਡੀਆਂ ਵੀਡੀਓਜ਼ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ
Like, Comment& share ਜ਼ਰੂਰ ਕਰਦਿਆਂ ਕਰੋ ਜੀ।
ਧੰਨਵਾਦ।

ਜ਼ਰੂਰੀ ਨੋਟ--- ਦੋਸਤੋ ਬੇਨਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਸਾਡੀ ਵੀਡੀਓ Facebook ਪੇਜ਼ ਤੇ Upload ਕਰਦਾ ਹੈ ਤਾਂ RU-vid Facebook policy ਦੇ ਮੁਤਾਬਿਕ ਉਸਦੇ ਪੇਜ਼ ਦੀ ਰਿਪੋਰਟ ਕੀਤੀ ਜਾਵੇਗੀ। ਇਹ ਵੀਡੀਉ ਸਾਡੀ Property ਹੈ। ਇਸ ਦੀ ਵਰਤੋਂ ਕਰਨਾ ਕਾਨੂੰਨੀ ਜੁਰਮ ਹੈ। ਜੇਕਰ ਸਾਡੀ ਵੀਡੀਓ ਕੋਈ ਵੀ ਵਿਅਕਤੀ ਆਪਣੇ ਪੇਜ਼ ਤੇ Upload ਕਰਨੀ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਜੀ। ਧੰਨਵਾਦ।

Subscribe My RU-vid Channel 🙏🙏
97794…06338


Комментарии
@Sonunirwan37
@Sonunirwan37 8 часов назад
Nice 🙏
@SumanKumar-jx9zl
@SumanKumar-jx9zl 8 часов назад
😢
@drsukhibutter6833
@drsukhibutter6833 16 часов назад
ਜਸਵੰਤ ਗਿੱਲ ਬਹੁਤ ਵਧੀਆ ਸਿੰਗਰ
@CharanjeetDhillon-we1yr
@CharanjeetDhillon-we1yr 17 часов назад
Good 👍
@ManminderAulakh
@ManminderAulakh 17 часов назад
ਜੂਆ ਖੈਡਣ ਸਰਕਾਰ ਨੇ ਤਾਂ ਨਹੀਂ ਲਾਇਆ ਮਾਨ ਨੇ ਕਿਹਾ ਸੀ ਕਿ ਪਿਉ ਨੂੰ ਮਾਰ
@sukhmandersingh890
@sukhmandersingh890 День назад
ਡੀਜ਼ਲ 1ਰੁਪਏ ਵਧਿਆ ਕਿਰਾਆ 5 ਰੁਪਏ
@VijayKumar-xh4fu
@VijayKumar-xh4fu 2 дня назад
Jihra accident hunda hai is vich kise d kise naal dushmani nahi hundi ih hamesha careless krk hi hunda hai ralmil k compromise kr lana chahida hai vaise bande di ta koi keemt nahi hai.
@JatinderBobby-lv3my
@JatinderBobby-lv3my 2 дня назад
ਬੱਸ 5 - 7 ਬੰਦਿਆ ਦੀ ਕਮੇਟੀ, ਫੇਰ ਓਨਾ 5 - 7 ਨੂੰ ਅਪਣੇ ਹੱਥ ਚ ਲਈ ਲੈਣਾ, ਇਹੀ ਪ੍ਰੋਟੋਕਾਲ ਚਲੀ ਜਾਂਦਾ ਵਾਂ ਤੇ ਚਲੀ ਜਾਣਾ ਵਾਂ !
@DavinderpalSingh-d1l
@DavinderpalSingh-d1l 2 дня назад
50 lakh mango
@NavdeepSanghera43
@NavdeepSanghera43 2 дня назад
Baba ji hun. Rab rakha
@iqbalchahal8497
@iqbalchahal8497 2 дня назад
Waheguru ji
@ajaydeepsingh6166
@ajaydeepsingh6166 3 дня назад
ਬੱਸਾ ਪੰਜ ਤੇ ਨੰਬਰ ਇੱਕ ਲੱਖ ਲਾਹਣਤ ਪ੍ਸ਼ਾਸ਼ਨ ਦੇ
@JobanPreet-i4r
@JobanPreet-i4r 3 дня назад
ਕਿਸੇ ਨੇ ਕੁਝ ਨਹੀ ਕਰਨਾ ਲੋਕਾਂ ਨੂੰ ਡੰਡਾ ਚਕਣਾ ਪੈਣਾ ਏਨੇ ਕੁੱਝ ਨਹੀ ਕਰਨਾ ਏ ਓਨਾ ਦੀ ਹੀ ਚਵਲ ਆ
@gvlogs8655
@gvlogs8655 3 дня назад
Waheguru
@gorasingh5902
@gorasingh5902 3 дня назад
ਕਿਸੇ ਟਾਇਮ ਓਰਬਿੱਟ ਬੱਸ ਨੇ ਗੰਦ ਪਾਇਆ ਸੀ! ਇੱਕ ਕੁੜੀ ਨੂੰ ਧੱਕਾ ਦੇ ਕੇ ਬਾਹਰ ਸੁੱਟ ਤਾ ਸੀ ਮੌਕੇ ਤੇ ਮਰ ਗੀ ਸੀ ਕੁੜੀ!
@lovepreetjattana
@lovepreetjattana 3 дня назад
ਵਾਹਿਗੁਰੂ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@ravigrewal9369
@ravigrewal9369 3 дня назад
ਸੰਗਤ ਨੂੰ ਬੇਨਤੀ ਆ ਕਿ ਇਕੱਠੇ ਰਹੋ ! ਇਹ ਚਾਹੁੰਦਾ ਕਿ ਧਰਨਾ ਉੱਠ ਜਾਵੇ ਮਗਰੋਂ ਕੀਹਨੇ ਪੁੱਛਣਾ ॥ 🙏🙏
@ravigrewal9369
@ravigrewal9369 3 дня назад
ਆਹ ਲਾਲ ਸ਼ਰਟ ਵਾਲਾ ਪੂਰਾ ਦੀਪ ਬੱਸ ਵਾਲਿਆਂ ਦੇ ਹੱਕ ਵਿੱਚ ਆ । ਬੱਸ ਉਹਦਾ ਜ਼ੋਰ ਨੀ ਚੱਲਦਾ ਨਹੀ ਤਾਂ ਲੋਕਾਂ ਤੇ ਡਾਂਗ ਵਰਵੇ ॥👹👹👹👹
@ravigrewal9369
@ravigrewal9369 3 дня назад
ਆਹ ਲਾਲ ਸ਼ਰਟ ਵਾਲਾ ਪੂਰਾ ਦੀਪ ਬੱਸ ਵਾਲਿਆਂ ਦੇ ਹੱਕ ਵਿੱਚ ਆ । ਬੱਸ ਉਹਦਾ ਜ਼ੋਰ ਨੀ ਚੱਲਦਾ ਨਹੀ ਤਾਂ ਲੋਕਾਂ ਤੇ ਡਾਂਗ ਵਰਵੇ ॥👹👹👹👹
@renusarwan9966
@renusarwan9966 3 дня назад
Kutte ne ni ghar patte bnde hi haiwan ne veer
@baltejsingh4559
@baltejsingh4559 3 дня назад
ਸਰਕਾਰ ਨੂੰ ਕਾਨੂੰਨ ਵਿੱਚ ਸੋਧ ਕਰਨੀ ਚਾਹੀਦੀ ਹੈਜਿਸ ਤਰ੍ਹਾਂ ਆਦਮੀ ਦੀ ਕਾਰਵਾਈ ਹੁੰਦੀ ਆ ਉਸ ਤਰਾਂ ਜਨਾਨੀ ਨੂੰ ਵਿਆਹ ਦਾ ਖਰਚਾ ਪੈਣਾ ਚਾਹੀਦਾ
@baltejsingh4559
@baltejsingh4559 3 дня назад
ਕੀ ਖੱਟੂ ਖਜੂਰ ਤੇ ਚੜ ਕੇ
@drsukhibutter6833
@drsukhibutter6833 4 дня назад
Waheguru ji
@vickygarg-b4j
@vickygarg-b4j 4 дня назад
Waheguru Ji
@lovepreetjattana
@lovepreetjattana 4 дня назад
ਓਹ ਭਰਾਵਾਂ ਬੁਰਾ ਹਾਲ ਐ ਏਥੇ ਪੱਤਰ ਕਾਰ ਸ਼ਿਵਰਾਜ ਸਿੰਘ ਰਾਜੂ ਦਾ ਮਕਾਨ ਡਿੱਗ ਪਿਆ ਟਾਵਰ ਵਾਲੇ ਟੋਏ ਕਾਰਨ ਪੂਰਾ ਟਾਵਰ ਲਗਾਕੇ ਕੰਪਨੀ ਚਲੀ ਗਈ ਚਾਲੂ ਕਰਕੇ ਨਗਰ ਕੌਂਸਲ ਕੋਲ ਜਥੇਬੰਦੀ ਨੇ ਜਾ ਕੇ ਪੁੱਛਿਆ ਕਿ ਐਨ ਓ ਸੀ ਤੁਸੀਂ ਦਿੱਤੀ ਹੈ ਅਤੇ ਵਿਅਕਤੀ ਦਾ ਨੁਕਸਾਨ ਹੋ ਗਿਆ ਹੈ ਕੰਪਨੀ ਨੂੰ ਬੁਲਾ ਕੇ ਏਹਨਾਂ ਦੇ ਨੁਕਸਾਨ ਦੀ ਭਰਪਾਈ ਕਰਨ ਅਤੇ ਈ ਓ ਸਾਬ੍ਹ ਕਹਿੰਦੇ ਸਾਨੂੰ ਤਾਂ ਆਏ ਨਹੀਂ ਪਤਾ ਕਿ ਟਾਵਰ ਲੱਗਿਆ ਕਿੱਥੇ ਹੈ
@user-bg5vh5wu2n
@user-bg5vh5wu2n 4 дня назад
Waheguru
@harchransingh6884
@harchransingh6884 4 дня назад
Good job bro
@GurwinderSingh-ys5ic
@GurwinderSingh-ys5ic 4 дня назад
ਉਹ ਅਨਪੜਾਂ ਵਾਲੀ ਗੱਲ ਆ ਜਿਹੜੀ ਗੱਲ ਮੀਡੀਆ ਸਾਹਮਣੇ ਹੋ ਗਈ ਉਹ ਵਾਰ ਵਾਰ ਗੱਲ ਕਰਨ ਦੀ ਲੋੜ ਹੀ ਨਹੀਂ
@GurwinderSingh-ys5ic
@GurwinderSingh-ys5ic 4 дня назад
ਆਹ ਨਾਨਕੇਆ ਵਾਲਾ ਅੱਗ ਲਾ ਕੇ ਆਪ ਪਿੱਛੇ ਹੋ ਗਿਆ ਪਹਿਲਾਂ ਆਪਣੇ ਪਿੰਡ ਦਾ ਮਸਲਾ ਤਾ ਹੱਲ ਕਰਾ ਲੳ ਨਾਨਕੇਆ ਵਾਲਾ ਹਾਈਵੇ ਫੇਰ ਬਣਾ ਦਿਉ 😄😄😄
@souravkumar-fg7jx
@souravkumar-fg7jx 4 дня назад
v nyc veer ji
@ranjhajaito5292
@ranjhajaito5292 4 дня назад
good 😮
@avtaarsingh8950
@avtaarsingh8950 4 дня назад
ਇਹ ਹੈ ਕੌਣ ਮੈਂ ਮੈਂ ਕਰਨ ਵਾਲਾ ਕਿਸ ਪੋਸਟ ਤੇ ਹੈ
@manishkumarbansal-qc6wj
@manishkumarbansal-qc6wj 4 дня назад
ਸ਼ਰਮਾ ਜੀ 46 ਪੈਸੇ ਬੱਸਾ ਵਾਲੀਆ ਤੋ ਪਰ ਐਮ ਐਲ ਏ ਨੂੰ ਮਹਿੰਗਾਈ ਭੱਤਾ ਵੀ ਮਿਲੂ 46 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ ਵਧਾਇਆ
@pawankaur2316
@pawankaur2316 4 дня назад
Shi a
@user-kg2ik2db9r
@user-kg2ik2db9r 4 дня назад
Very good veer ji
@shinderpalsingh3645
@shinderpalsingh3645 4 дня назад
ਰਮਨ ਬੇੲਾ ਮੈ ਤੁਹਾਨੂੰ ਕੈਨੇਡਾ ਤੋ ਵੇਖ ਰਿਹਾ
@user-nn7ur4ri7i
@user-nn7ur4ri7i 4 дня назад
Good
@Preet-nd6fn
@Preet-nd6fn 5 дней назад
Good job foji sab tusi grate ho thonu ta thodi soch no salam ha
@harpreetsinghthind2816
@harpreetsinghthind2816 5 дней назад
👿ਮਾੜੀ ਸਰਕਾਰ 👿
@kuldipkaurkalsi923
@kuldipkaurkalsi923 5 дней назад
ਬਹੁਤ ਗਲਤ ਹੇ ਕੁੜੀਆਂ ਕੀ ਬਿਮਾਰੀ ਲੱਗੀ ਹੇ ਏਨਾ ਸੁਹਣਾ ਟੱਬਰ ਹੇ ਇਹ ਕਿਹੜਾ ਕਨੁਨ ਹੇ ਕਿ ਆਪਣਾ ਘਰ ਬਾਰ ਛੱਡ ਕਿ ਦੁਸਰੇ ਥਾ ਤੇ ਗਈ ਹੇ ਇਸ ਨੁ ਜੇਲ ਚਾਹੀਦੀ ਹੇ
@gagandeepsinghsodhi6394
@gagandeepsinghsodhi6394 5 дней назад
Good cover
@loviroriwala2707
@loviroriwala2707 5 дней назад
❤❤
@BaldevGharu-hg1ex
@BaldevGharu-hg1ex 5 дней назад
Good raman ❤
@simerpeeter
@simerpeeter 5 дней назад
Punjab de youngsters goons ban chuke ne
@samitdeoldeoldeol3178
@samitdeoldeoldeol3178 5 дней назад
ਸਰਕਾਰ ਨੂੰ ਬੇਨਤੀ ਆਂ ਚਿੱਟਾ free ਕਰੋ ਤਾਂ ਜੋ ਨਸ਼ੇੜੀਆ ਦਾ ਭੋਗ ਪੈ ਜਾਵੇ
@RamanKaler-n4t
@RamanKaler-n4t 5 дней назад
ਜੈਲਾ ਤਾਂ ਸਾਰੀਆਂ ਸਰਕਾਰਾਂ ਜਦੋਂ ਦੀਆਂ ਬਣਦੀਆਂ ਸਾਰਿਆਂ ਦੇ ਹੁ। ਭਰੀਆਂ ਪੲਈਆ ਨੇ
@ArshRameana
@ArshRameana 5 дней назад
Best of luck bai
@manpreetsinghchahal617
@manpreetsinghchahal617 5 дней назад
Fansi honi chahiye de aa j punjab police wale Veera nu banti hai koi Kami nahi chadni tuc
@JujharSingh-qu1be
@JujharSingh-qu1be 6 дней назад
Sir thude varge pind de motbar bande hone chide jeadda leadera dea juttea chattan vale hunde neappone tu ditti umar de leader de goddess nu. Hath li jande
@farminghelp994
@farminghelp994 6 дней назад
Nyc