Тёмный

ਮਾਨ ਦੀ ਖੁਸੀ ਮੁਖਤਿਆਰੀ ! | DGP ਦੀ ਕੁੰਢੀ ! | EP 132 | Punjabi Podcast 

Punjabi Podcast
Подписаться 85 тыс.
Просмотров 34 тыс.
50% 1

#bhagwantmann #punjabipodcast #dgppunjab
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

21 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 90   
@gill-punjab
@gill-punjab 24 дня назад
ਜੋ ਇਹਨਾਂ ਨੇ ਅੰਮ੍ਰਿਤਪਾਲ ਸਿੰਘ ਨਾਲ ਧੱਕਾ ਕੀਤਾ ਏ ਉਹਵੇ ਹੀ ਆਪਣੇ ਨਾਲ ਹੋਈ ਜਾਦੀ ਹੈ
@jasvindersingh4813
@jasvindersingh4813 24 дня назад
AMRIT PAl Nal Koee Dhuka Nahi Jihrha Adami Pehla Eh kehda See Mai Indian Savidan nahi Munda Fer Sahib Sahib Shri Guru Granth Sahib Ji Nu Apne Sathi Jihrha Ek Kurhi De Case Vich Jail Vich See nu Shadwan Lyee Police Station Lai Ke Gya Police wale Veera nu Jakhmi Kita Guru Ghara Da Furniture Sarhia Oho Sara kush Kee See Kooe Es Tura Karda Fir Christian Cumunity Ware Bakwass Kita Es Tura Gund Da Gund Jail Vich Hee Theek Bahar Aa Ke Thug Jiha Punjab Da Mahool Kharab Karo
@gurdialsinghbadwal3213
@gurdialsinghbadwal3213 24 дня назад
ਬਿੱਲੀ ਦੇ ਗਲ ਨਹੀ ਹੁਣ ਸ਼ਰਾਬੀ ਦੇ ਗਲ ਕੋਣ ਟਲ਼ੀ ਬਨੂੰ ਕਿਹਾ ਕਰੋ ਜੀ
@pb19wale24
@pb19wale24 24 дня назад
Rattan veer SSA ji 🙏🙏🙏
@sidhu4536
@sidhu4536 24 дня назад
ਦੇਸੀ ਗੱਲਬਾਤ ਸਿਰਾ 😁
@gurpreetsingh-gf7md
@gurpreetsingh-gf7md 24 дня назад
right veer ji 👍👍👍👍
@gurcharndhaliwal1493
@gurcharndhaliwal1493 24 дня назад
*ਇਹ ਬਾਦਲ ਪਰਿਵਾਰ ਹੀ ਹੈ ਜੋ ਅਕਾਲੀ ਦਲ ਨੂੰ ਇਕੱਠਾ ਰੱਖ ਰਿਹਾ ਹੈ,ਜਿਸ ਦਿਨ ਸੁਖਬੀਰ ਬਾਦਲ ਨੇ ਪ੍ਰਧਾਨਗੀ ਛੱਡ ਦਿੱਤੀ ਇਹ ਦੂਸਰੇ ਸਾਰੇ ਪ੍ਰਧਾਨਗੀ ਲੈਣ ਖਾਤਰ ਛਿੱਤਰੋ ਛਿਤਰੀ ਹੋ ਜਾਣਗੇ,ਇੱਕ ਦੂਜੇ ਦੀਆਂ ਦਾੜੀਆਂ ਪੱਟ ਦੇਣਗੇ, ਇਹ ਇਹ ਹੀ ਇਹਨਾਂ ਦਾ ਇਤਿਹਾਸ ਹੈ
@KulbirSingh-es5bx
@KulbirSingh-es5bx 24 дня назад
ਸਹੀ ਆ ਪਰ ਮੈਨੂੰ ਇਹ ਗੱਲ ਸਮਝ ਨੀ ਆਈ ਕਿ ਅਕਾਲੀਦਲ ਨੇ ਕੀ ਪੰਜਾਬ ਨਾਲ ਏਡਾ ਮਾੜਾ ਕਰਤਾ ਸੀ ਜੋ ਪੰਜਾਬ ਦੇ ਲੋਕ ਨੇ ਇਹ ਹਾਲਤ ਕਰਤੀ ਅਕਾਲੀਦਲ ਦੀ ।ਕੀ ਲੋੜ ਤੋਂ ਵੱਧ ਵਿਕਾਸ ਕਰਤਾ ਤਾਂ
@gurlal4302
@gurlal4302 24 дня назад
ਧਾਲੀਵਾਲ ਸਾਬ ਜਦੋਂ ਅਕਾਲੀ ਦਲ ਦਾ ਗਿਰਾਫ ਦਿਨੋਂ ਦਿਨ ਡਿਗ ਰਿਹਾ ਦੇਖ ਕੇ ਮਨ ਬਹੁਤ ਦੁਖੀ ਹੁੰਦਾ
@VSDhillon-ic1uz
@VSDhillon-ic1uz 24 дня назад
ਚੋਣਾਂ ਤੋਂ ਪਹਿਲਾਂ ਈ ਹਾਰ ਗਿਆ , ਚੀਫ ਮਰਾਸੀ (CM)!
@gursewakdhillon2621
@gursewakdhillon2621 24 дня назад
Ratan ji hosla than dhedha kauro
@madanlalsharma2
@madanlalsharma2 24 дня назад
ਭੰਡ ਨੂੰ ਤਾਂ ਇਕੱਲੇ ਮੁਲਾਜ਼ਮ ਹੀ ਹਰਾ ਦੇਣਗੇ, ਲੋਕ ਸਭਾ ਦੀਆਂ ਚੋਣਾਂ ਵਿੱਚ ਮੁਲਾਜ਼ਮਾਂ ਦੀ ਗਲਤੀ ਦੇ ਕਾਰਣ ਹੀ AAP ਵਾਲੇ 3 ਸੀਟਾਂ ਜਿੱਤ ਗਏ ਸਨ, ਜੇ ਕਰ ਸਾਰੇ ਮੁਲਾਜ਼ਮ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਇੱਕ ਮੁਸ਼ਤ ਵੋਟਾਂ ਕਿਸੇ ਇੱਕ ਵਿਰੋਧੀ ਪਾਰਟੀ ਨੂੰ ਪੈਂਦੀਆਂ ਤਾਂ AAP ਦੇ 13 ਦੇ 13 ਉਮੀਦਵਾਰਾ ਦੀਆਂ ਜਮਾਨਤਾਂ ਜ਼ਬਤ ਹੋ ਸਕਦੀਆਂ ਸਨ l ਇਸ ਵਾਰ ਮੁਲਾਜ਼ਮ ਸਭ ਕੁਝ ਸੋਚ ਸਮਝਕੇ ਵੋਟਾਂ ਪਾਉਣ ਤਾਂ ਭੰਡ ਨੂੰ ਦਿੰਨੇ ਤੇਰੇ ਨਜ਼ਰ ਆਉਣ ਲੱਗ ਜਾਣਗੇ l
@rupinderjitkaur8715
@rupinderjitkaur8715 23 дня назад
Dhanwaad parmeet Ratan
@kirankaur4504
@kirankaur4504 24 дня назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@RajSingh-is3ls
@RajSingh-is3ls 24 дня назад
ਰਤਨ ਬਾਈ ਭਾਰ ਕੰਟਰੋਲ ਕਰ
@HARJINDERSINGH-mf5lo
@HARJINDERSINGH-mf5lo 22 дня назад
Good work bai ji
@mandeepsidhuu8960
@mandeepsidhuu8960 24 дня назад
ਉਹ ਗੱਲ ਵੀ ਸਹੀ ਸੀ ਇੱਕ ਬੰਦਾ ਬਾਹਰ ਆਉਣ ਹੁਣ ਪਰ ਐਂ ਕਹਿਣਾ ਵੀ ਰਾਜਨੀਤੀ ਆ ਉਹ ਵੀ ਰਾਜਨੀਤੀ ਸੀ
@sukhibhathal2756
@sukhibhathal2756 24 дня назад
❤❤
@JagseerSingh-qq2ti
@JagseerSingh-qq2ti 24 дня назад
ਭਗਵੰਤ ਮਾਨ ਦਾ ਹੁੰਕਾਰ ਇਕ ਵਾਰ ਫਿਰ ਟੁੱਟਣ ਜਾ ਰਿਹਾ ਹੈ ਜਲੰਧਰ ਵਿਚ
@harchandsingg1793
@harchandsingg1793 24 дня назад
Great 👍
@gill-punjab
@gill-punjab 24 дня назад
ED ਕੋਲ ਕੁਝ ਤਾ ਕੁਝ ਜਰੂਰ ਹੈ
@RanjeetSingh-si9qy
@RanjeetSingh-si9qy 24 дня назад
ਗਗਨ ਮਾਨ ਦੇ ਪਟਾਕੇ ਪਾਏ ਐਵੇਂ ਈ ਰਹਿ ਗਏ
@AvtarSinghBaidwan-mq2vs
@AvtarSinghBaidwan-mq2vs 24 дня назад
❤🙏🏻🙏🏻❤
@LoveHayer-3
@LoveHayer-3 24 дня назад
No.1 podcast uk to tuhadiya sariya videos and podcast vekh de aa g dilo pyar aa tuhanu ❤️🙏🏻
@gurpreetsingh-gf7md
@gurpreetsingh-gf7md 24 дня назад
ਮੈਂ ਅਮ੍ਰਿਤਪਾਲ ਦੇ ਵਿਚਾਰਾਂ ਨਾਲ ਬਿੱਲਕੁਲ ਵੀ ਸਹਿਮਤ ਨਹੀਂ, ਪਰ__ਸਰਕਾਰ ਉਹਦੇ ਨਾਲ ਸ਼ਰੇਆਮ ਧੱਕਾ ਕਰ ਰਹੀ ਆ, ਬੇਸ਼ੱਕ ਉਹ ਖ਼ਾਲਿਸਤਾਨ ਦਾ ਸਮਰਥਕ ਆ, ਪਰ ਲੋਕਾਂ ਦਾ ਚੁਣਿਆ ਨੁਮਾਇੰਦਾ ਵੀ ਆ 🙏🙏🙏🙏🙏🙏🙏
@AmanpreetKaur-xv1fq
@AmanpreetKaur-xv1fq 24 дня назад
Sehmat kyu nahi ho tusi? India vich justice milliyan sanu kdi? Jo tusi sehmat nahi ho?
@pushpindersingh3929
@pushpindersingh3929 24 дня назад
Veer g ki kehnde ne ohde vichaar te ki ohne galat bolya jo fact ne os te sarkar nu question put karna galat hai ta fer veer g tusi big boss dekho ooo Thik a thodde vaste
@GutmitSingh
@GutmitSingh 24 дня назад
ਕਨੂੰਨ ਅਨੁਸਾਰ ਵੱਖਰੇ ਰਾਜ ਦੀ ਗਲ ਕਰਨੀ, ਗਲਤ ਨਹੀਂ ਅੰਮ੍ਰਿਤਪਾਲ ਦੇ, ਕਾਨੂਨ, ਸਵਿਧਾਨ, ਸ਼ਾਂਤੀ, ਦੇ ਦਾਇਰੇ ਵਿਚ ਚੱਲਣਾਂ, ਠੀਕ ਕਿੰਓੱ ਨਹੀਂ ਲਗਦਾ ਜੀ।
@rupinderkaurrupinder9768
@rupinderkaurrupinder9768 24 дня назад
Wa aavtyc wyqczv😂
@harminderdeepsingh8973
@harminderdeepsingh8973 24 дня назад
First like and comment
@jatinderkumar5716
@jatinderkumar5716 24 дня назад
Gurdeep bath from Barnala
@gagasmalsar9404
@gagasmalsar9404 24 дня назад
Sad
@SatwinderSinghDhaliwal
@SatwinderSinghDhaliwal 23 дня назад
ਪਰਨੀਤ ਸਿੰਘ ਤੈਨੂੰ ਦਿੱਲੀ ਵਾਲਿਆ ਦੀ ਬੋਹਤੀ ਫ਼ਿਕਰ ਹੈ ਕਿਵੇਂ ਦੇ ਦਈਏ ਪਾਣੀ ਸਾਡਾ ਪਾਣੀ ਬਿਨਾਂ ਕਿ ਬਣੂ।
@ParamjitKaur-uy6tq
@ParamjitKaur-uy6tq 24 дня назад
🙏🏻🙏🏻🙏🏻🙏🏻🙏🏻🙏🏻🙏🏻
@mandeepsidhuu8960
@mandeepsidhuu8960 24 дня назад
ਦਿੱਲੀ ਤੇ ਪੰਜਾਬ ਦੇ ਲੋਕ ਔਖੇ ਰਹਿੰਦੇ ਆ
@davygrup1717
@davygrup1717 23 дня назад
27:01 ਇਨਾ ਨਾਲ ਧੱਕਾ ਜਿਨਾ ਵੱਧ ਹੋਵੇ ਉਨਾ ਹੀ ਘੱਟ ਐ ਵੀਰ 😂😂
@chamkaur_sher_gill
@chamkaur_sher_gill 24 дня назад
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ravinderravi8257
@ravinderravi8257 24 дня назад
ਪੰਜਾਬੀ ਦਿੱਲੀ ਦੇ ਉਲਟ ਹੀ ਬੰਦੇ ਜਿਤਾਉਦੇ ਹਨ ਐਤਕੀ ਭਾਜਪਾ ਲੈ ਆਉਣਗੇ
@gurpreetsingh-gf7md
@gurpreetsingh-gf7md 24 дня назад
ਇੱਕ ਦੂਜੇ ਦੀ ਗੱਲ ਕੱਟਿਆ ਨਾ ਕਰੋ ਜੀ, ਸਾਰੀ ਗੱਲਬਾਤ ਭੰਬਲਭੂਸੇ ਪੈ ਜਾਂਦੀ ਆ ,🙏🙏🙏🙏🙏🙏🙏🙏🙏🙏🙏
@timetotime1000
@timetotime1000 24 дня назад
ਅੱਜ ਤੁਸੀਂ ਦੋ ਮਿੰਟ ਲੇਟ ਓਂ ??
@user-up9bg2pj3m
@user-up9bg2pj3m 24 дня назад
ਪੰਜਾਬ ਬਚਾਓ ਛਡ ਕੇ ਪੰਥ ਬਚਾਉਣ
@golusharma-ue6pd
@golusharma-ue6pd 24 дня назад
😇😇😇
@user-ff5iu4nn1x
@user-ff5iu4nn1x 24 дня назад
Rattan veerji enna sare leader's ne sarkar wele pure najare lutte NE.
@manjindersekhon5990
@manjindersekhon5990 24 дня назад
BAI JI Navdeep watercanon di rehahi. Barrey poora 1 Episode karo. Police ne bahut dakkha kita os naal
@NIRMALSINGH-yb8hn
@NIRMALSINGH-yb8hn 24 дня назад
ਭਰਾਵਾਂ ਕਿਉਂ ਚਵਲਾ ਮਾਰਦੇ ਹੁੰਦੇ ਜੇ ਕਿਹੜੇ ਪਾਸਿਓਂ ਠੰਢ ਹੋ ਗਈ ਹੈ ਬਾਹਰ ਆ ਕੇ ਵੇਖੋ ਝੋਨੇ ਵਾਲੀ ਪੈਲੀ ਵਿੱਚ ਠੰਢ ਪੈਂਦੀ ਹੈ ਕਿ ਬਰਫ਼
@SukhdevSingh-of7iu
@SukhdevSingh-of7iu 22 дня назад
ਈ ਡੀ ਸੱਚ ਬੋਲਦੀ ਹੈ
@BalwinderKaur-qu9ls
@BalwinderKaur-qu9ls 22 дня назад
Delhi betha modi naal sandh trup chaldee hei ikk kursi lai his wife will try every corner of politics to gain any position in the govt
@mandeepsidhuu8960
@mandeepsidhuu8960 24 дня назад
ਉਹ ਤਾਂ ਸਾਡੇ ਹਲਕੇ ਦੇ ਆ ਬੀਜ਼ ਵਾਲੇ ਉਹ ਵੀ ਔਖੇ ਆ
@sandhumanna8611
@sandhumanna8611 24 дня назад
Nhi g eh Sarkar event management karan ali aabis. Hun Mohali vich add board lagne start ho gye.....
@BhupinderSingh-co4rh
@BhupinderSingh-co4rh 24 дня назад
ਵੀਰ ਜੀ ਚੋਰੀ ਖਾਸ ਟਰਾਸਫਾਰਮ ਜਾਂ ਤੇਲ ਕੱਡੇ ਦਾ ਜਾਂ ਤਾਰਾ ਕੱਟਣ ਦਾ ਜੇ ਪਾ ਦੇਣ ਤਾ ਪੰਜ ਸੱਤ ਦਿਨ ਚ ਚੋਰ ਬਾਹਰ ਆ ਜਾਂਦੇ ਨੇ
@hardeepkour3186
@hardeepkour3186 23 дня назад
Bhai ji navdeep water cannon waare bhi gaal baat lokkan ch le ayo
@sandhumanna8611
@sandhumanna8611 24 дня назад
ਮੀਡੀਆ ਵਿੱਚ ਆਇਆ ਹੈ ਕਿ CM ਸਾਬ ਨੇ ਆਪ ਦੇ MLA ਸੰਜਯ ਗੁਪਤਾ ਨੂੰ ਗੂਰਕੀ ਮਾਰੀ ਸੀ ਤਾਂਹੀ ਓਹ U-turn ਲਈ ਗਿਆ
@mandeepsidhuu8960
@mandeepsidhuu8960 24 дня назад
ਗਲਤ ਆ ਵੀਰੇ ਅਕਾਲੀ ਦਲ ਅਸੀਂ ਵੀ ਕੱਟੜ ਅਕਾਲੀ ਆ ਚਰਨਜੀਤ ਬਰਾੜ ਨੂੰ ਕੱਢਣਾ ਪਰ ਚਰਨਜੀਤ ਵੀ ਨੇੜੇ ਵੀ ਲੱਗ ਸਕਦੇ ਸੀ ਤੁਸੀਂ ਮੈਂ ਦੁੱਖ ਨਿਵਾਰਨ ਸਾਹਿਬ ਪਟਿਆਲਾ ਸੀ ਜੂਨ ਮਹਿਨੇ ਵਿੱਚ
@kapildevchauhan235
@kapildevchauhan235 24 дня назад
Hi
@nirmaldhiman773
@nirmaldhiman773 24 дня назад
Gourav Yadav Hi Kroo Maan Da BistraGol Jroor Hovega
@gurvinderusingthe2097
@gurvinderusingthe2097 24 дня назад
By Ratandeep Ji, Jaddon Parkash Singh Badal Ne Sumedh Seni Nu Punjab Da D.G.P. Layia C, Jadon Ejhar Alam Nu Uchey Aahude Te Layia C te Ejhar Alam Di Wife Nu M.L.A. Banayia C. Jadon Sauda Saad Nu Akal Takhat Sahib Ton Muyafi Duwayie C. Jadon Bargarhi, Behbil Kalan, Te Kotkpura Golikand Hoyia C. Uddon Eh Sarey Akalidal De Senior Leader Koyie Cabnit Mantri C, Koyie Chairman C, Koyie M.L.A. C, Uddon Eh Leader Qion Nahi Boley. Jaddon Hun Loke Jaag Payey Han Te Loke Akalidal Ton Mukh Morh Gaye Han. Hun Eh Leader Ekkaley Badalan Nu Hi Marha Keh Rahey Han, Jadon K Uddon Eh Sarey Ekkathe Hi San. Eh Gallan Sabh Loke Jaan Chucke Han.
@mrmrsbasutabhela2314
@mrmrsbasutabhela2314 23 дня назад
Thand nu kihra veere barf pain LG gyi jalandhar ch ik tip ni pyi meeh d
@HARPREETKAUR-bv7rv
@HARPREETKAUR-bv7rv 24 дня назад
Jisdi one year naukri reh jave usdi transfer nahi ho sakdi
@user-yd5ol3mm8s
@user-yd5ol3mm8s 24 дня назад
Bai mai zira ton haan satta pichle 15 saal ton saade shehar chlda nalle pakke bnde ne mai details v dedu mai khud apne youth time khed da reha mai apna youth khrab kita satta ch je kuch kr skde ho es baare kro
@user-tl9yz2yy8d
@user-tl9yz2yy8d 23 дня назад
Akali Dal is sirmon party in Punjabi in favour for Punjab but not democratic
@mandeepsidhuu8960
@mandeepsidhuu8960 24 дня назад
ਮਨਪ੍ਰੀਤ ਬਾਦਲ ਨੇ ਕਿਹਾ ਸੀ ਤਾਇਆ ਜੀ ਇੱਕ ਵਾਰ ਜਿੱਤਾ ਦੇਉ
@user-bv6kk4ur5x
@user-bv6kk4ur5x 24 дня назад
😅😅😅😅😅😅
@gurindersidhu1625
@gurindersidhu1625 24 дня назад
Punjab de loka nu benti k akali party nu majboot karo
@satveersingh7362
@satveersingh7362 24 дня назад
22 g soda number kena ha g sir
@gurvinderusingthe2097
@gurvinderusingthe2097 24 дня назад
Akalidal Pehilan Punjab De Lokkan, Punjab De Kissana di Harman Piyari Party Hundi C. Ajj Kallah Eh Party Kujh Bandeyan Di Private Limted Party Ban Chucki Hai.
@JarnailSingh-ud8gb
@JarnailSingh-ud8gb 24 дня назад
Aap. Dhol. Dhaka. PatKai.ena.da.came
@ravinderravi8257
@ravinderravi8257 24 дня назад
ਰਵਿੰਦਰ ਰਵੀ ਦਾ ਅਕਾਲੀ ਦਲ 1920 ਇਹ ਚੋਣਾਂ ਵੇਲੇ ਹੀ ਮੂੰਹ ਵਿਖਾਉਣ ਆਉਦੇ ਹਨ
@Sandeepsingh-oo4uh
@Sandeepsingh-oo4uh 24 дня назад
ਚਰਨਜੀਤ ਬਰਾੜ ਵਾਰੇ ਪਤਾ ਕਰ ਲਉ ਫਿਰ ਅਕਾਲੀਆਂ ਵਾਰੇ ਬੋਲੋ...
@talwindersinghbajwa7196
@talwindersinghbajwa7196 24 дня назад
Yr I respect you guys par tusi dove salah na dya karo
@sandhumanna8611
@sandhumanna8611 24 дня назад
Parneet g r u realy journalist.....if injustice wd uu'ranti u stand wd justice.....
@gurindersidhu1625
@gurindersidhu1625 24 дня назад
Man sahib Jalander jimni gy hatho
@KulbirSingh-es5bx
@KulbirSingh-es5bx 24 дня назад
ਪੰਜਾਬੀ ਹਮੇਸ਼ਾਂ ਦੀ ਤਰਾਂ ਆਪਣੀ ਮਾਂ ਪਾਰਟੀ ਕਾਂਗਰਸ ਖਾਸ ਕਰ ਸਿੱਖਾਂ ਦੀ , ਵੋਟਾਂ ਪਾਉਣ ਗੇ 😂😂😂😂😂 ਫਿਰ ਨੈਵਰ ਫੋਰਗੇਟ 84 ਦੀ ਪੋਸਟ ਪਾਉਣ ਗੇ 😂😂😂😂
@dhaliwal2311
@dhaliwal2311 24 дня назад
Bai koi hor news b kr lyea kro bina bhagwant maan tu
@aadeshbrar
@aadeshbrar 24 дня назад
Rattan g sai g nu galt naah bolo, hajje tusi ik new zealand e jaa k ayye o.. kal nu hor country de vise da jabb pai gya taan sai g toon binna kisse ne visa ni lwa k denna. Lagg gya taan teer te nhi fer Tainu mangna naah avve te fakeer ki kre.
@kuldeepbrar7742
@kuldeepbrar7742 24 дня назад
ਬਾਈ ਐਨੀ ਚਕਮੀ ਗੱਲ ਨਾ ਕਰਿਆ ਕਰੋ ਯਰ 🙏🙏
@karamsingh1479
@karamsingh1479 24 дня назад
Ihna..Dee.. fati.. punjab..police.ne..poch.. deni.he.fikr..karn.. Dee.lorh.ni
@ayushmishra6575
@ayushmishra6575 23 дня назад
Jai shree RAM... bjp jeetegi west
@sandhumanna8611
@sandhumanna8611 24 дня назад
ਇਹ ਤਾਂ ਸ਼ੋਸ਼ਲ ਮੀਡੀਆ ਤੇ edit ਕਰ ਕੇ ਬਾਬੇ ਨੂੰ ਕੁੱਟਿਆ......fake ਨੇ
@anitagupta678
@anitagupta678 24 дня назад
Khali jholha but full of rags Mann showing to every punjabi This drama cannot fetch votes for Daru Mann. Delhi AAP couldn’t win single MP seat in Delhi. Paid channels and news agencies can make some perception for Mann
@kanwerdawinder8888
@kanwerdawinder8888 23 дня назад
ਭਾਈ ਸਾਹਿਬ ਖਬਰਾਂ ਦਿੰਦੇ ਹੋ ਜਾਂ ਖਬਰਾਂ ਦੀ ਵਿਆਖਿਆ ਕਰਦੇ ਹੋ ਜਾਂ ਇਕੱਲੇ ਅਕਾਲੀ ਦਲ ਦੀ ਨਿੰਦਿਆ ਕਰਦੇ ਹੋ ਤੁਹਾਡੀ ਸਮਝ ਨਹੀਂ ਆ ਰਹੀ ਤੁਸੀਂ ਕਦੇ ਕਿਸੇ ਵਿਸ਼ੇ ਨੂੰ ਫੜ ਲੈਦੇ ਹੋ ਕਦੇ ਕਿਸੇ ਵਿਸ਼ੇ ਨੂੰ ਫੜ ਲੈਂਦੇ ਹੋ ਇਕੱਲਾ ਸੁਖਬੀਰ ਬਾਦਲ ਲਈ ਮਾੜਾ ਲੱਗਦਾ ਤੁਹਾਨੂੰ ਬਾਕੀ ਦਾ ਸਿਆਸੀ ਪਾਰਟੀਆਂ ਨੇ ਸਾਰੇ ਚੰਗੇ ਬੈਠੇ ਨੇ ਦੱਸ ਦਿਓ ਕਾਂਗਰਸ ਨੇ ਕੀ ਸਵਾਰਿਆ ਆਪ ਵਾਲਿਆਂ ਨੇ ਕੀ ਸਵਾਰਿਆ ਮਾਨ ਨੇ ਕੀ ਸਵਾਰਿਆ ਅਕਾਲੀ ਦਲ 1920 ਨੇ ਕੀ ਸਵਾਰਿਆ ਦੱਸਿਓ ਮਿਹਰਬਾਨੀ ਕਰਕੇ ਜੇ ਤੁਹਾਡੇ ਕੋਲ ਹੋਇਆ ਤਾਂ ਕੋਈ ਜੇ ਕਿਸੇ ਸਿਆਸੀ ਪਾਰਟੀ ਦੀ ਗਿਣਤੀ ਮਿਣਤੀ ਰੱਖੀ ਹੈ ਤੇ ਦੱਸਿਓ ਜਰੂਰ ਵਿਆਖਿਆ ਸਹਿਤ ਤੇ ਜੇ ਇੱਕੋ ਹੀ ਏਜੰਡਾ ਤੁਹਾਡਾ ਵੀ ਅਕਾਲੀ ਦਲ ਬਾਦਲ ਮਾੜਾ ਸੁਖਬੀਰ ਮਾੜਾ ਤੇ ਫਿਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪੰਜਾਬੀਆਂ ਦੀਆਂ ਜੜਾਂ ਪੱਟਣ ਨੂੰ ਤੁਸੀਂ ਆਪ ਹੀ ਬਹੁਤ ਹੋ ਪੰਜਾਬੀ ਦੁਸ਼ਮਣਾਂ ਨੂੰ ਤਾਂ ਲੋੜ ਹੀ ਨਹੀਂ
@ManjitSingh-jn9qk
@ManjitSingh-jn9qk 24 дня назад
Sukh nal Akali dal hum khaali/ Dal Dal ban giant, Es vaste channel da kintu time na khrab kro ji
@sukhvindersingh8428
@sukhvindersingh8428 23 дня назад
Kade corrupt Congress te Akalian bare v gall kar liya karo jina ne Punjab nu luttya par tusi gall ki karni tusi ene de issare te hi kam kar rahe ho Lahnat hea ajihi Patarkari di besaram
@nishantsingh7988
@nishantsingh7988 22 дня назад
ਭਰਾਵਾਂ ਜਿਹਦੀ ਸਰਕਾਰ ਆ ਓਹਦੇ ਬਾਰੇ ਈ ਗੱਲ ਕਰੁ ਕਾਂਗਰਸੀ ਅਕਾਲੀ ਤਾ ਲਾਤੇ ਲੋਕਾਂ ਨੇ ਖੁੱਡੇ ਲੇਨ
@DeepSingh-he1vc
@DeepSingh-he1vc 23 дня назад
Badal nu puchea kde sukh vilas vaare ohne kiraye te lyi tuc salea kihria degree kiti a explain kro sale jakkad Mari Jane o
@user-he7gr5mx6q
@user-he7gr5mx6q 24 дня назад
Great 👍
@mandeepsidhuu8960
@mandeepsidhuu8960 24 дня назад
ਰਤਨ ਤੇ ਭਾਈ ਪਰਮਜੀਤ ਉਹ ਲੋਕਾਂ ਦੇ ਹਲਾਤ ਤਾਂ ਨੋਟਾਂ ਨੂੰ ਪਉਣ ਵਾਲੀ ਹੋਈ ਪਈ ਆ
Далее
меня не было 9 дней
12:48
Просмотров 2,1 млн
Лайфхак для дачников
00:13
Просмотров 17 тыс.
Наш слоняра😈❤ #чатрулетка
0:16
Поймал редкий кадр🤨
0:22
Просмотров 6 млн