Тёмный

ਮਾਸੀ ਨੇ ਕਰਤਾ ਕਾਰਾ 😳 ਅਵਦੀ ਭੈਣ ਨਾਲ ਹੀ ਮਾਰਗੀ ਠੱਗੀ ।। latest comedy video 2022 

jatt sauda
Подписаться 689 тыс.
Просмотров 312 тыс.
50% 1

jattsauda__?igs...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,

Опубликовано:

 

3 ноя 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 391   
@Harpal7653
@Harpal7653 Год назад
ਹੋਰ ਜਿਹਦੇ ਉਤੇ ਮਰਜੀ ਯਕੀਨ ਕਰ ਲਵੇ ਬੰਦਾ ਰਿਸ਼ਤੇਦਾਰਾਂ ਉਤੇ ਤਾਂ ਭੁੱਲ ਕੇ ਵੀ ਯਕੀਨ ਕਰਨਾ ਚਾਹੀਦਾ ਖਾਸਕਰ ਪੈਸੇ ਦੇ ਮਾਮਲੇ ਚ ਵਾਹਿਗੁਰੂ ਬਚਾਅ ਕੇ ਰੱਖੇ ਠੱਗ ਰਿਸ਼ਤੇਦਾਰਾਂ ਤੋਂ ।
@komalpreetkaur837
@komalpreetkaur837 Год назад
ਬੰਤ ਬਹੁਤ ਵਧੀਆ ਜੀ ਵਿਡੀਉ ਸਿਰਾਂ ਸਿਬੌ ਬਹੁਤ ਵਧੀਆ ਜੀ ਵਾਹਿਗੁਰੂ ਜੀ ਤਰੱਕੀ ਆ ਬਗਸੇ
@rachhpalsingh78466
@rachhpalsingh78466 8 дней назад
ਅੱਗੇ ਸਿਆਣੇ ਲੋਕ ਕਹਿੰਦੇ ਸੀ ਕਿ ਜ਼ਬਾਨਾਂ ਦੇ ਸੌਦੇ ਹੁੰਦੇ ਨੇ । ਪਰ ਉਹ ਗੱਲਾਂ ਸਤਯੁੱਗ ਦੀਆਂ ਸਨ । ਅੱਜ ਕੱਲ੍ਹ ਤਾਂ ਕਲਯੁਗ ਹੈ । ਅੱਜਕੱਲ੍ਹ ਜ਼ਬਾਨਾਂ ਦੇ ਸੌਦੇ ਵਾਲਿਆਂ ਨੂੰ ਜ਼ਬਾਨਾਂ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ ਜੀ ।
@amarjitsingh1946
@amarjitsingh1946 Год назад
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯💯
@gagandeepkaur7546
@gagandeepkaur7546 Год назад
Dil khush ho janda tuhdi videos dakh ka sari team boht boht vadiya aa jatt sauda
@hardeesingh5411
@hardeesingh5411 Год назад
ਅੱਜ ਸਾਡਾ ਵੀ ਦਿਹਾੜੀਆ ਜਵਾਬ ਦੇਗਿਆ
@balwindersidhu748
@balwindersidhu748 Год назад
End aa bai ji trending this video 🎥
@palkhehra3850
@palkhehra3850 Год назад
Very nice vedio ਤਾਂ ਹੀ ਲੋਕ ਕਹਿੰਦੇ ਪੈਸੇ ਦੇ ਕੇ ਦੁੱਖ ਪਾਉਣਾ ਪੈਸੇ ਉਹਨੂੰ ਦਿਓ ਜਿਸ ਨਾਲ ਨਾ ਵਰਤਣਾ ਹੋਵੇ
@rachhpalsingh78466
@rachhpalsingh78466 8 дней назад
ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@JagsirSingh-zp4xz
@JagsirSingh-zp4xz Год назад
ਬੰਤ ਬਾਈ ਸਿਰਾ ਐਕਟਿੰਗ ਵਾਹਿਗੁਰੂ ਤਰੱਕੀ ਬਖਸ਼ਣ
@surmukhsingh9429
@surmukhsingh9429 Год назад
ਵੀਡੀਓ ਬਹੁਤ ਸੋਹਣੀ ਏ,,, ਜੋਤ ਸਭ ਤੋਂ ਸੋਹਣੀ ਐ,,
@kamalchahal2068
@kamalchahal2068 Год назад
😂😂ਜਿੰਦਰ ਤੋਂ ਉੱਪਰ ਕੁੱਜ ਨੀ😂😂
@gurjindersingh3638
@gurjindersingh3638 Год назад
All team nu sat Shri akal jatt sauda g 🙏 bahut vadia video Jinder seebo and babbu acting best 👍🙏🥀❤️🥀 👌
@JagsirSingh-zp4xz
@JagsirSingh-zp4xz Год назад
ਬੰਤ ਬਾਈ ਨਵੇ ਰੂਪ ਵਿੱਚ ਸਿਰਾ ਕਰਾਤਾ ਬਾਈ
@JaspalSingh-lc2eq
@JaspalSingh-lc2eq Год назад
ਇਸ ਵੀਡੀਓ ਨੋ ਅਤਿ ਕਰਤੀ ਜਿਵਾ ਸਿਰਾ 😃😃👌👌👍👍
@luckytoor4263
@luckytoor4263 Год назад
Bant di by seth di kamal acting sachi lala lagd time ta hun kamal da dialouge👍👍👍😁😁
@AmandeepSingh-ul9mz
@AmandeepSingh-ul9mz Год назад
ਬਹੁਤ ਵਧੀਆ ਜੀ
@sidhusaab6578
@sidhusaab6578 Год назад
ਬਹੁਤ ਵਧੀਆ ਵੀਡੀਓ ਜੀ 👌👌👌 ਜਮਾਂ ਸੱਚੀਆਂ ਗੱਲਾਂ ਨੇ ਸਾਰੀਂ ਟੀਮ ਬਹੁਤ ਵਧੀਆ 👍
@manshahiajk6135
@manshahiajk6135 Год назад
ਬਹੁਤ ਵਧੀਆ ਵਡਿਓ ਜੀ ਜਿੰਦਰ ਵੀਰੇ ਵਾਲਾਂ ਰੋਲਾਂ ਪਾਉਂਦੇ ਓ,,,,,,👌👌👌
@jagdevsingh8335
@jagdevsingh8335 Год назад
ਬਹੁਤ ਵਧੀਆ ਹੈ ਸਾਰੇ ਵੀਰ ਅਤੇ ਭੈਣਾਂ ਹਸਦੇ ਵਸਦੇ ਰਹੋ ਪਰਮਾਤਮਾ ਆਪ ਸਭ ਨੂੰ ਖੁਸ਼ ਰੱਖੇ ਜੀ
@user-zy1yu8ls3y
@user-zy1yu8ls3y Год назад
Bht kaintt video mittro 🙏🏻❤️😀👍🏻
@mehakdeepsingh1130
@mehakdeepsingh1130 Год назад
Pehla like te comment sode yaar da
@riyasanjeevbajaj
@riyasanjeevbajaj Год назад
Very nice video nd God bless you all team members 👍
@luckytoor4263
@luckytoor4263 Год назад
Jinder te shera ne ghobi di kmal karti nice video👍👍😁😁🙏🙏
@manjindersinghbhullar8221
@manjindersinghbhullar8221 Год назад
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਸੋਹਣੀ ਵੀਡੀਓ 👍🏻👍🏻👍🏻
@rachhpalsingh78466
@rachhpalsingh78466 8 дней назад
ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@NirmalSingh-sr8vp
@NirmalSingh-sr8vp Год назад
ਜਿੰਦਰ 22 ਸਿਰਾ ਕਰਤਾ
@chamksinghsaroye3770
@chamksinghsaroye3770 Год назад
Bahut hi vadia video Jinder veer di acting bahut vadia
@charanjeetgill1708
@charanjeetgill1708 Год назад
ਬਹੁਤ ਵਧੀਆ ਮੈਸਜ਼ ਦਿੱਤਾ ਜੀ ਅੱਜ ਕੱਲ ਕੋਈ ਰਿਸ਼ਤੇਦਾਰੀ ਲਿਹਾਜ਼ ਨੀ ਦੁਨੀਆਂ ਮਤਲਬ ਦੀ ਹੈ ਲਿਖਤ ਕਰਨੀ ਚਾਹੀਦੀ ਹੈ
@binderdhumi1232
@binderdhumi1232 Год назад
ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਸਿਖਿਆ ਹੈ
@guppidandiwal5728
@guppidandiwal5728 Год назад
Very nice video good work all team 👌👌👌❤❤
@gavyratol6626
@gavyratol6626 Год назад
ਬਹੁਤ ਵਧੀਆ ਵੀਡਿਉ ਆ ਬਾਈ ਜੀ ❤️
@jasmaildhindsa875
@jasmaildhindsa875 Год назад
Sat sri akal ji waheguru ji aap ko always be happy very nice story,
@narindersingh7004
@narindersingh7004 Год назад
G. B. V r.
@amritchahal1347
@amritchahal1347 Год назад
ਬਾਈ ਬਹੁਤ ਵਧੀਆ ਮੈਸਜ ਆ ਲੋਕਾ ਲਈ
@atmahanda2418
@atmahanda2418 Год назад
Vina dikha hi video liek ta comment Sanu pata video bhot vadiya hai
@nirmalbansal2401
@nirmalbansal2401 Год назад
बहुत वदिया विडियो लगी 👍👍👌👌
@manjindersingh2717
@manjindersingh2717 Год назад
Sira gal bat🔥🔥
@surendersheoran1696
@surendersheoran1696 Год назад
Surender sheoran kheowali sirsa nice video
@championgamemap6485
@championgamemap6485 Год назад
ਵਾਈ ਬਹੁਤ ਵਾਧੀਆ ਵੀਡੀਓ ਆ
@jagmailsingh5521
@jagmailsingh5521 Год назад
ਗੁੱਡ ਜੀ ਬਹੁਤ ਵਧੀਆ
@gurpreetSingh-jy7fj
@gurpreetSingh-jy7fj Год назад
ਜਿੰਦਰ ਵੀਰ ਵੀਡੀਓ ਬਹੁਤ ਵਧੀਆ ਆ ਜੀ ਤੁਹਾਡੀ ਐਕਟਿੰਗ ਬਹੁਤ ਵਧੀਆ
@kyamwiller2576
@kyamwiller2576 Год назад
THIS SHORT FILM TOLD US NEVER EVER DO NOT BELIEVE ANY RELATIVES FRIENDS ABOUT with MONEY LAND AND WOMEN ETC VERY GOOD MESSAGE FOR UNEDUCATED CRAZY PEOPLE THANKS FOR THE ALL TEAM BUT REMEMBER JOBS HAL KHALISTAN POWER PUNJAB PUNJABI HAL KHALISTAN POWER VOTING SOON NEXT YEAR
@KuldeepSingh-sy6kj
@KuldeepSingh-sy6kj Год назад
Booht Sohni video Bnai Aya y waheguru mehar kra thoda Sarya ta
@rkaur4183
@rkaur4183 Год назад
ਸ਼ੇਰੇ ਵੀਰ ਬਹੁਤ ਵਧੀਆ ਦੁਨੀਆ ਦੀ ਹਕੀਕਤ ਆ ਮੇਰੇ ਨਾਲ ਵੀ ਏਦਾ ਹੋਇਆ 265000 ਲੈ ਕੇ ਮੇਰੀ ਨਨਾਣ ਮੁਕਰ ਗਈ ਬਹੁਤ ਦੁੱਖ ਹੋਇਆ
@JagsirSingh-zp4xz
@JagsirSingh-zp4xz Год назад
ਬਹੁਤ ਸੋਹਣੀ ਮੂਵੀ ਆ ਵੀਰ
@jawandhalovey8553
@jawandhalovey8553 Год назад
Bhut ghent video a y g 👌👌👌👍👍👍
@inderjitbhatti3288
@inderjitbhatti3288 Год назад
ਵਾਹਿਗੁਰੂ ਜੀ ਬਹੁਤ ਵਧੀਅਾ ਕਮੇਡੀ ਵੀਡੀਓ ਹੈ ਸੰਦੀਪ, ਜਿੰਦਰ ,ਬੇਬੇ ,ਮਾਸੀ ,ਮੁੰਡਾ ਕੁੜੀ ,ਬੱਬੂ ਘੈਟ ਰੋਲ ਘੈਟ ਗਲਾ ,ਘੈਟ ਠੱਗੀ ਮਾਰਤੀ ,ਸੰਦੀਪ ਬਹੁਤ ਸਿਅਾਣਾ ਬਾਪੂਹੈ ਸਾਰਿਅਾ ਨੇ ਹਾਸੇ ਵਾਲੀਅਾ ਗੱਲਾ ਨੇ ਸਿੱਖਿਅਾ ਵੀ ਦਿੱਤੀ ਪੈਸਾ ਵਿਅਾਜ ਤੇ ਬਿਨਾ ਲਿਖਤ ਤੋ ਕਦੇ ਵਿਸ਼ਵਾਸ਼ ਨਾਕਰੋ ਕਾਰਜੇ ਕਰਕੇ ਧੋਖਾਕਰਕੇ ਮਰਦੇ ਨੇ ਪਰ ਅਨਪੜ ਹੋਣ ਕਰਕੇ ਭੈਣ ਠੱਗੀ ਮਾਰਗੀ
@bittusingh9854
@bittusingh9854 Год назад
Bahut vadiya y g video
@boharsingh7725
@boharsingh7725 Год назад
ਬਹੁਤ ਵਧੀਆ ਬਾਈਁ👍 ਜੀ
@bhadarsingh1871
@bhadarsingh1871 Год назад
Very nice video thanks all team nu
@karamjitdhillon3715
@karamjitdhillon3715 Год назад
ਕਰਨੈਲ ਤੇ ਬੰਤ ਬਹੁਤ ਅੱਤ ਕਰਵਾਉਂਦੇ ਆ
@parveensheikh6207
@parveensheikh6207 Год назад
Very nice video .and bahot vadia message dita tusi...nd mera chota bro buta Khan hr ik kirdar bohot vadia nibanda...love you my bro .nd Allah bless you all team 🥰🥰😘😘love you
@jaggabhullar9262
@jaggabhullar9262 Год назад
Sirra Jinder y video
@jaswantsinghjaswantsingh1337
Sirra jma 👌👌👌
@balvirsidhu1809
@balvirsidhu1809 Год назад
Bahut Sohni Video Jatt Sauda Wale Veero Same Mere Wali Story Mainu Vi Lagga 5 Lakh Da Thuk Bus Sabar Kar Liya 🙏
@hardeepsahota3269
@hardeepsahota3269 Год назад
Jinder veer ji sirra
@maingalsingh3589
@maingalsingh3589 Год назад
Bahut vadia video bai ji
@LovepreetSingh-sy3eb
@LovepreetSingh-sy3eb Год назад
Ganganagar ❣️ ❣️❣️
@jellynamol2556
@jellynamol2556 Год назад
🔥🔥🔥🔥🔥🔥
@GaganKumar-my5vn
@GaganKumar-my5vn Год назад
Bhut sohni video
@punjabimajhewaleusa3306
@punjabimajhewaleusa3306 Год назад
Bht vdia video wmk ji
@AmandeepSingh-tn7dd
@AmandeepSingh-tn7dd Год назад
Jot siraaaa aaaa .... Jot I like u ... Love u ❤️ lot jot
@AvtarSingh-mj2ei
@AvtarSingh-mj2ei Год назад
ਬੱਬੂ ਮੈਡਮ ਬਹੁਤ ਵਧੀਆ ਲੱਗਿਆ ਨਵਜੋਤ ਜਿੰਦਰ, ਲਾਡੀ,ਸਿਬੋਮ,ਮਾਤਾ,ਸਾਰੇ ਵਧੀਆ, ਰੋਲ ਕਰਦੇ ਬੁਹਤ ਵਧੀਆ ਲੱਗਿਆ ਵਿਸ਼ਵਾਸ ਨਹੀਂ ਕਰਨਾ ਚਾਹੀਦਾ
@jattboys9655
@jattboys9655 Год назад
Siraa lya pya bro
@gurjeetsingh5877
@gurjeetsingh5877 Год назад
ਕੁੱਝ ਲੋਕਾਂ ਦੀ ਫਿਦਰਤ ਹੈਂ ਇਸ ਤਰ੍ਹਾਂ ਦੀ,,,,,,,, ਵਧੀਆ ਚੁਕੰਨੇ ਕੀਤਾ
@gurmeetmangat7031
@gurmeetmangat7031 Год назад
Video bhut sohni a ji
@gopycheema3251
@gopycheema3251 Год назад
Bht vdiya super 👌😍❤♥👏💙
@pawandeepdhillon1228
@pawandeepdhillon1228 Год назад
Thanks mom very nice
@DarshanSingh-jo5jt
@DarshanSingh-jo5jt Год назад
ਸਿਰਾ ਹੀ
@ravirsingh1789
@ravirsingh1789 Год назад
ਸਿਰਾ ਬਾਈ ਜੀ 😂😂
@sukhveersingh7541
@sukhveersingh7541 Год назад
Siraaaa galbaat aa bai ji 😂😂😂😂
@gavihans4829
@gavihans4829 Год назад
👌🏻👌🏻
@singhjagjeet6171
@singhjagjeet6171 Год назад
ਬਹੁਤ ਵਧੀਆ ਵੀਡਿਉ ਹੈ ਬਾਈ ਜੀ
@Rukmanbrarx
@Rukmanbrarx Год назад
Very very nice video
@JashanpreetSingh-yp6dx
@JashanpreetSingh-yp6dx Год назад
Siraaaaaa video y
@luckytoor4263
@luckytoor4263 Год назад
Vinod gupta sho nice dialouge👍👍
@soniuppal161
@soniuppal161 Год назад
Attt video bro
@sandeepsinghkubbe8792
@sandeepsinghkubbe8792 Год назад
ਬਹੁਤ ਹੀ ਵਧੀਆ ਵੀਡੀਓ 👌👌👌👌❤️
@balwindersidhu748
@balwindersidhu748 Год назад
Nice jatta
@luckytoor4263
@luckytoor4263 Год назад
Good job all team nu👍👍🙏🙏
@harmansidhu2229
@harmansidhu2229 Год назад
Siraa jatto❤
@pawanveersingh5071
@pawanveersingh5071 Год назад
Very good 22 g
@varindersinghbagga8559
@varindersinghbagga8559 Год назад
Nice y
@harpalsandhu2923
@harpalsandhu2923 Год назад
Veer ji sariya video bahut wadia ne tuhade ya Very nice
@Sandhu-19-17
@Sandhu-19-17 Год назад
Knt video bro love u ❤️
@sukhjitsingh1916
@sukhjitsingh1916 Год назад
ਬੋਤ ਵਦੀਅਾ ਕਰਨੈਲ ਬਾਈ
@SukhchainSingh-bl3tb
@SukhchainSingh-bl3tb Год назад
Jinder bai g NYC video pind bir badhni
@jassi3221
@jassi3221 Год назад
ਬਹੁਤ ਵਧੀਆ ਵੀਡੀਓ ਬਾਈ
@mehakdeepsingh1130
@mehakdeepsingh1130 Год назад
Sirra
@bhavjot5005
@bhavjot5005 Год назад
Bhut vadia video aa ji 🙏
@honeygrewal2381
@honeygrewal2381 Год назад
Sahi a bai
@avtarmaan3901
@avtarmaan3901 Год назад
Nice👍👍
@neetugold6136
@neetugold6136 Год назад
ਸਭ ਦੀ ਐਕਟਿੰਗ ਬਹੁਤ ਵਧੀਆ ।
@gamdoorsingh1397
@gamdoorsingh1397 Год назад
The best video 👌
@kumarsahani1514
@kumarsahani1514 Год назад
Great video!
@fannyvideos6718
@fannyvideos6718 Год назад
ਜਿੰਦਰ ਵਿਰ ਹੋਣ ਤੂਸੀਂ ਇੱਕ ਸੈਕਸੀ ਵੀਡੀਓ ਬਣਾਉਣ ਘੈਂਟ ਜੀ।
@anmolkhanna4759
@anmolkhanna4759 Год назад
Very funny👌👌😜😜👍😀
@sukharatol6515
@sukharatol6515 Год назад
Very nice video 👌🔥👌
@namolrecords2331
@namolrecords2331 Год назад
Kaint bro
@jsa-bb2mf
@jsa-bb2mf Год назад
Vary nice video Jass
Далее