Тёмный

ਮੁਫ਼ਤ ਸਫ਼ਰ ਨੇ ਤਬਾਹ ਕਰ ਦਿੱਤੀ PRTC,ਤਨਖਾਹਾਂ ਨਾ ਮਿਲਣ ਕਰਕੇ ਕੈਮਰੇ ਅੱਗੇ ਪਿੱਟ ਉੱਠੇ ਰੋਡਵੇਜ਼ ਦੇ ਮੁਲਾਜ਼ਮ 

LOK AWAZ TV
Подписаться 581 тыс.
Просмотров 24 тыс.
50% 1

ਮੁਫ਼ਤ ਸਫ਼ਰ ਨੇ ਤਬਾਹ ਕਰ ਦਿੱਤੀ PRTC,
ਤਨਖਾਹਾਂ ਨਾ ਮਿਲਣ ਕਰਕੇ ਕੈਮਰੇ ਅੱਗੇ ਪਿੱਟ ਉੱਠੇ ਰੋਡਵੇਜ਼ ਦੇ ਮੁਲਾਜ਼ਮ,
ਕਹਿੰਦੇ ਇਹ ਸਰਕਾਰ ਨੇ ਤਾਂ ਤਬਾਹ ਕਰ ਦੇਣਾ ਪੰਜਬ ਨੂੰ।
#prtcbus #punjab #bhagwantmann #punjabgovt #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

27 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 200   
@rajinderkaur8867
@rajinderkaur8867 3 месяца назад
ਬਾਈ ਮੈ ਤਾ ਪੂਰੀ ਸਹਿਮਤ ਹਾ ਫਰੀ ਸਫਰ ਸਹੂਲਤਾਂ ਖਤਮ ਕਰੋ ਮੁਲਾਜਮਾਂ ਨੂੰ ਸਹੀ ਸਮੇ ਤਨਖਾਹ ਮਿਲ ਸਕੇ
@SUKHDEVSINGH-gp6es
@SUKHDEVSINGH-gp6es 3 месяца назад
motor da bill layo ,nal kise da loan maaf na kro
@rajuarora3163
@rajuarora3163 3 месяца назад
ਜਟਾ ਦੀਆ ਮੋਟਰਾਂ ਦੇ ਬਿਲ ਲਾਓ ਤੇ ਇਹਨਾਂ ਦੀਆ ਸਬਸਿਡੀਆਂ ਬੰਦ ਕਰੋ ਦੇਖਦੇ ਆ ਕੌਣ ਸਪੋਰਟ ਕਰਦਾ
@SinghSingh-bx8dk
@SinghSingh-bx8dk 3 месяца назад
Jatta di sabsidi te motra de bill vi lagu kre sarkar
@NarinderSingh-d3s
@NarinderSingh-d3s 3 месяца назад
ਮੰਤਰੀਆਂ ਦੀਆਂ ਤਨਖਾਹਾਂ ਪਕੀਆ ਬੰਦ ਹੋਣੀਆ ਚਾਹੀਦੀਆਂ ਨੇ ਇਹ ਕਾਨੂੰਨ ਬੰਨ੍ਹਣਾ ਚਾਹੀਦਾ ਫੇਰ ਕਿਸੇ ਨੇ ਵੀ ਵੋਟਾਂ ਲਈ ਨਹੀਂ ਖੜ੍ਹਨਾ ਸਿਰਫ ਸੇਵਾ ਕਰਨੀ ਦੇਸ਼ ਦੀ ਤਨਖਾਹ ਕੋਈ ਨੀ ਮਿਲਣੀ ਕਿਸੇ ਨੇ ਨੀ ਫੇਰ ਵੋਟਾਂ ਵਿੱਚ ਖੜ੍ਹਨਾ
@ranjitmalhi1773
@ranjitmalhi1773 3 месяца назад
ਮੁਫਤ ਬੱਸ ਸਫਰ ਬੰਦ ਕਰਕੇ ਸਭ ਲਈ ਸਫਰ ਸਸਤਾ ਹੋਵੇ
@ArshdeepSingh-oh4qk
@ArshdeepSingh-oh4qk 3 месяца назад
ਬੰਦਿਆਂ ਦਾ ਅਤੇ ਬੁਢੀਆਂ ਦਾ ਅੱਧਾ ਕਰਾਇਆ ਕਰੋ ਐਵੀਂ ਤੁਰੀਆਂ ਫਿਰਦੀਆਂ ਨੇ ਤੀਂਵੀਆਂ
@gurpalsingh5634
@gurpalsingh5634 3 месяца назад
Bilkul sahi kaha
@Varindersingh-cz6xn
@Varindersingh-cz6xn 3 месяца назад
Free ਸਫਰ ਪੱਕੇ ਤੌਰ ਤੇ ਬੰਦ ਹੋਣਾ ਚਾਹੀਦਾ
@rajuarora3163
@rajuarora3163 3 месяца назад
ਜਟਾ ਦੀਆ ਸਬਸਿਡੀਆਂ ਬੰਦ ਹੋਣ ਤੇ ਮੋਟਰਾਂ ਦੇ ਬਿਲ ਸ਼ੁਰੂ ਕਰੋ
@avtarbuttar385
@avtarbuttar385 3 месяца назад
ਸਰਕਾਰੀ ਬੱਸਾਂ ਦਾ ਕਿਰਾਇਆ ਅੱਧਾ, ਬਿਜਲੀ ਯੂਨਿਟ ਪੰਜ ਰੁਪਏ। ਖੇਤੀ ਮੋਟਰਾਂ 100 ਰੁਪਏ ਪ੍ਰਤੀH.P਼ 24 ਘੰਟਿਆਂ ਵਾਲੀਆਂ ਮੋਟਰਾਂ,, 200ਰ: ਪ੍ਤੀ H. P.
@sikandersingh7611
@sikandersingh7611 3 месяца назад
ਸਹੀ ਗੱਲ ਹੈ 100%
@gursewak180
@gursewak180 3 месяца назад
ਔਰਤਾਂ ਦਾ ਅੱਧਾ ਕਿਰਾਇਆ ਤਾਂ ਕਰ ਹੀ ਦੇਣਾ ਚਾਹੀਦਾ ਹੈ ਇਨੇ ਨਾਲ ਡਰਾਈਵਰ ਕਨੈਕਟਰ ਦੀ ਤਨਖਾਹ ਨਿਕਲਦੀ ਰਹੂ ਤੇ ਪਬਲਿਕ ਦੀ ਸਹੂਲਤ ਲਈ ਵੱਧ ਤੋਂ ਵੱਧ ਸਰਕਾਰੀ ਬੱਸਾਂ ਪਾਈਆਂ ਆਈਆਂ ਜਾਣ ਸਵੇਰ ਦੇ ਟਾਈਮ ਬੱਸਾਂ ਵਿੱਚ ਸਫਰ ਕਰਨ ਲਈ ਟਾਕੀਆਂ ਵਿੱਚ ਲਮਕਣਾ ਪੈਂਦਾ ਹੈ ਔਰਤਾਂ ਨੂੰ ਵੀ
@kashmirsingh51
@kashmirsingh51 3 месяца назад
Sada khajana sade vaste😅😅😅😅😅😅😅😅😅😅
@gorabrar5191
@gorabrar5191 3 месяца назад
❤​@@kashmirsingh51
@SanjeevSnji
@SanjeevSnji 3 месяца назад
ਫਰੀ ਨੇ ਕੀਤਾ ਪੰਜਾਬ ਦਾ ਬੇੜਾ ਗ਼ਰਕ ਫਰੀ ਨਾ ਕਰੋ ਘੱਟ ਪੈਸੇ ਕਰ ਦੋ ਸਰਕਾਰ ਜੀ
@ArshdeepSingh-oh4qk
@ArshdeepSingh-oh4qk 3 месяца назад
ਫੇਲ ਸਰਕਾਰ। ਵੋਟਾਂ ਚ ਜਲੰਧਰ ਚ ਪੂਛ ਚਕਾਵਾਗੇ
@InderjitSingh-of5lm
@InderjitSingh-of5lm 3 месяца назад
Phela tu free da sab khus lana band kar de
@jatinderdeol6942
@jatinderdeol6942 3 месяца назад
ਢਾਈ ਸਾਲਾਂ ਵਿੱਚ ਭਗਵੰਤ ਮਾਨ ਨੇ ਅੱਸੀ ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਲਿਆ। ਇਹੋ ਰਫ਼ਤਾਰ ਰਹੀ ਤਾਂ 2027 ਤੱਕ ਪੰਜ ਲੱਖ ਕਰੋੜ ਦਾ ਕਰਜ਼ਾ ਚਾੜ੍ਹ ਕੇ ਜਾਣਗੇ। ਪੰਜਾਬ ਦੀਵਾਲੀਏਪਣ ਵੱਲ ਵਧ ਰਿਹਾ।
@ranveergamingyt1143
@ranveergamingyt1143 3 месяца назад
knzar apni ma bhen te ghardi nu sone de haar taan pva lao
@malkitsingh-vs9zn
@malkitsingh-vs9zn 3 месяца назад
BILKUL SAHI IS FREE FREE MUFT NEIN PUNJAB BARBAAD KAR DITA
@New_Movie402
@New_Movie402 3 месяца назад
❤❤❤❤🎉🎉
@rajindersharma5008
@rajindersharma5008 3 месяца назад
ਫਰੀ ਸਫਰ ਬੰਦ ਹੋਵੇ
@rajuarora3163
@rajuarora3163 3 месяца назад
ਜਿਹੜੇ ਬੱਸਾਂ ਤੇ ਫ੍ਰੀ ਸਫ਼ਰ ਬੰਦ ਕਰਨ ਨੂੰ ਕਹਿੰਦੇ ਆ ਉਹ ਜਟਾ ਦੀਆ ਮੋਟਰਾਂ ਦੇ ਫ੍ਰੀ ਬਿਲ ਬੰਦ ਕਰੋਨ ਤੇ ਇਹਨਾਂ ਦੀਆ ਸਬਸਿਡੀਆਂ ਬੰਦ ਕਰਵੋਂਨ ਦੇਖਦੇ ਆ ਕੌਣ ਸਪੋਰਟ ਕਰਦਾ
@JasbirSingh-mw1vr
@JasbirSingh-mw1vr 3 месяца назад
ਬਿਜਲੀ , ਸਫਰ ਕੁੱਝ ਵੀ ਫ੍ਰੀ ਨਹੀਂ ਚਾਹੀਦਾ।ਖੇਤੀ ਖੇਤਰ ਦੀਆਂ ਮੋਟਰਾਂ ਸਮੇਤ
@harshsandhu5785
@harshsandhu5785 3 месяца назад
Fasal da rate kishan di marji da hona chahida kyuk joo sarkar kishan nu fasal da rate dindi aa 6 mine ch 300 rs dyhari v bchdi kishan nu
@rajuarora3163
@rajuarora3163 3 месяца назад
@@harshsandhu5785 ਕਲ msp ਦੇ ਤੀ ਬਥੇਰੀ ਹੁਣ ਕੇਹੜਾ ਖੁਸ਼ ਨੇ ਐਵੇਂ ਤਾ ਫੇਰ ਮਜਦੂਰ ਨੂੰ ਮਜਦੂਰੀ ਵੀ ਮਰਜੀ ਦੀ ਮਿਲਣੀ ਚਾਹੀਦੀ ਆ ਕਿਉਂ ਪਿੰਡਾਂ ਦੇ ਸਪੀਕਰਾਂ ਵਿੱਚ ਮਤੇ ਪੌਂਦੇ ਹੋ
@harshsandhu5785
@harshsandhu5785 3 месяца назад
@@rajuarora3163 majdoor nu majduri apni marji di mildi veere oo bolde ene passe lane kam karvauna kraoo nhi te asi chale veere samjo jina fasal cho kamae da ona hee kharch lgg jada
@GaganBrar-mg7hp
@GaganBrar-mg7hp 3 месяца назад
Free.safar.band.karo.
@beantsingh8325
@beantsingh8325 3 месяца назад
ਕਹਿਦੇਤਾ ਖਜਾਨੇਵਾਲਾ ਪੀਪਾ ਭਰਿਆ ਹਣ ਪੇਸ਼ ਝਾੜੂ ਨੂੰ
@SK-io4gd
@SK-io4gd 3 месяца назад
ਹੈਗਾ ਤਾਂ ਪੀਪੇ ਤੋਂ ਵੀ ਮਾੜਾ ਸਾਬਿਤ ਹੋ ਰਿਹਾ ਹੈਗਾ
@AmandeepSingh-bu4wn
@AmandeepSingh-bu4wn 3 месяца назад
ਫੇਲ ਸਰਕਾਰ ਏ
@gaggimanvi9227
@gaggimanvi9227 3 месяца назад
ਬੱਸਾਂ ਨੂੰ ਬੇਚ ਦੋ
@narinderpalsingh5349
@narinderpalsingh5349 3 месяца назад
ਫਰੀ ਦੀਆਂ ਸਾਰੀਆਂ ਸਕੀਮਾਂ ਬੰਦ ਹੋਣੀਆਂ ਚਾਹੀਦੀਆਂ ਹਨ 😢😢😢😢😢
@rakeshmp7174
@rakeshmp7174 3 месяца назад
😂😂😂😂
@russelwiper3112
@russelwiper3112 3 месяца назад
22 ਤੂੰ ਪੱਕੀ ਗੱਲ ਆ ਸਰਕਾਰ ਤੋਂ ਦੁੱਖੀ ਲੱਗਦਾ 😂😂😂😂
@ParmSidhu-nq4iv
@ParmSidhu-nq4iv 3 месяца назад
ਲਾਉਣ ਕਾ ਤੋਂ ਲਈ ਜਾਂਦੇ ਆ ਪਾਰਟੀ ਵਾਲੇ ਖਜਾਨੇ ਭਰਿਆ ਤਾਂ
@NirmalSingh-bz3si
@NirmalSingh-bz3si 3 месяца назад
ਇਸ ਚੁਟਕਲੇਬਾਜ ਨੂੰ ਜਨਾਨੀਆ ਦਾ ਫਰੀ ਸ਼ਫਰ ਕਰਕੇ ਕੀ ਵੈਨੀਫਿਟ ਆ ??ਤੀਵੀਆ ਦਾ ਫਰੀ ਸਫਰ ਬੰਦ ਹੋਵੇ ਗਸਤੀਆਂ ਬਣਾਤੀਆ ਇਨਾ ਨੇ ਪੰਜਾਬ ਦੀਆਂ ਤੀਵੀਆਂ ??
@russelwiper3112
@russelwiper3112 3 месяца назад
ਡ੍ਰਾਈਵਰ ਕੰਡਕਟਰ ਰਲ ਕੇ ਬਸ ਕੁਆੜ ਚ ਵੇਚ ਦਿਓ ਫ੍ਰੀ ਆਲੀਆਂ ਬੀਬੀਆਂ ਆਪੇ ਤੁਰ ਕੇ ਜਾਇਆ ਕਰਨ
@sarbjeetsingh4415
@sarbjeetsingh4415 3 месяца назад
ਜੱਦ ਫ੍ਰੀ ਦੇ ਨਾਂ ਤੇ ਵੋਟਾਂ ਪਾਉਣੀਆਂ, ਫਿਰ ਤਨਖਾਵਾਂ ਕਿੱਥੋਂ ਆਉਣੀਆਂ 😅
@Singh-y3u
@Singh-y3u 3 месяца назад
2027 Forget Bhagwant Maan.
@swarnjeetkaur2195
@swarnjeetkaur2195 3 месяца назад
ਮੈ ਬੱਸ ਵਿੱਚ ਫ੍ਰੀ ਸਫਰ ਕੀਤਾ ਹੈ ਤੇ ਮੈ ਵੀ ਫ੍ਰੀ ਸਫਰ ਦਾ ਵਿਰੋਧ ਕਰਦੀ ਹਾਂ। ਬਜੁਰਗਾਂ ਲਈ ਫ੍ਰੀ ਤੇ ਜਨਾਨੀਆਂ ਲਈ ਟਿਕਟ ਸਸਤੀ ਹੋਣੀ ਚਾਹੀਦੀ ਹੈ। ਫ੍ਰੀ ਤਾਂ ਕੁਝ ਵੀ ਨਹੀ ਹੋਣਾ ਚਾਹੀਦਾ । ਬੱਸਾਂ ਵਿੱਚ ਭੀੜ ਵਧ ਰਹੀ ਏ , ਕਲੇਸ਼ ਮੱਚ ਰਿਹਾ । ਕਹਿੰਦੇ ਸੀ ਬਾਦਲਾਂ ਦੀਆਂ ਬੱਸਾਂ ਬੰਦ ਕਰਾਵਾਂਗੇ , ਲਗਦੈ ਸਰਕਾਰੀ ਬੱਸਾਂ ਬੰਦ ਹੋ ਜਾਣਗੀਆਂ ਤੇ ਬਾਦਲ ਵਾਲੀਆਂ ਹੀ ਕੰਮ ਆਂਓਣਗੀਆਂ ।
@arvindrajan7093
@arvindrajan7093 3 месяца назад
Let's do some protest. If things sre not good for 2000 people, let's do protest.
@brinder2016
@brinder2016 3 месяца назад
ਸਬ ਤੋਂ ਘਟੀਆ ਸਰਕਾਰ ਝਾੜੂ
@chuharsingh6259
@chuharsingh6259 3 месяца назад
ਇਹ ਸਹੂਲਤ ਬਿੱਬੀਆ ਫਰੀ ਸਫ਼ਰ ਬੰਦ ਹੋਣ ਚਾਹੀਦਾ ਹੈ ਇਹ ਜਨਾਨੀ ਫਰੀ ਸ੍ਰੀ ਗੁਰਦੁਆਰਾ ਵਿੱਚ ਲੰਗਰ ਸਕਨ ਜਾਂਦਿਆਂ ਹਨ
@NarvailSingh-qr3dg
@NarvailSingh-qr3dg 3 месяца назад
ਫ੍ਰੀ। ਕਰਕੇ। ਪੰਜਾਬ। ਬੇੜਾ। ਗ਼ਰਕ। ਕੀਤਾ।
@satnamsingh1213
@satnamsingh1213 3 месяца назад
ਕਿਰਾਇਆ ਲੱਗਣਾ ਚਾਹੀਦਾ
@dhattsaab-911
@dhattsaab-911 3 месяца назад
Eh bhanda de sarkar hai.aam admi party sab toh nikami sarkar hai.
@charnjitsingh9267
@charnjitsingh9267 3 месяца назад
ਇਹਨਾਂ ਨੇ 52,, ਸਵਾਰੀਆਂ ਕਰ ਦਿੱਤੀਆਂ ਸੀ ਕਿਉਂ ਜ਼ਿਆਦਾ ਬਿਠਾਇਆ ਜਾਂਦਾ ਸ਼ਰਾਫ ਗਰੀਬ ਵਰਗ ਦਾ ਸ਼ਰਾਬ ਸਸਤੀ ਕਰ ਦਿੱਤੀ ਤਨਖਾਹ ਤਾ ਜ਼ਰੂਰੀ ਆ ਇਹਨਾਂ ਕਿਉਂ 52,, ਸਵਾਰੀਆਂ ਕੀਤੀਆਂ
@NarinderSingh-d3s
@NarinderSingh-d3s 3 месяца назад
ਟਿਕਟ ਲਗਣੀ ਚਾਹੀਦੀ ਜਨਾਨੀਆ ਦੀ ਫਰੀ ਦਾ ਸਫ਼ਰ ਬੰਦ ਹੋਣਾ ਚਾਹੀਦਾ
@kashmirsingh51
@kashmirsingh51 3 месяца назад
Hun nahi jrurt sanu vota di moja hi moja
@karunthakur2675
@karunthakur2675 3 месяца назад
Aap Gyi
@JagsirSingh-eq5hq
@JagsirSingh-eq5hq 3 месяца назад
Bhught madi sarker aaa Bhught akuan pya sada driver's veera da
@SukhwinderSingh81548
@SukhwinderSingh81548 3 месяца назад
ਬਿਜਲੀ ਬੋਰਡ ਦਾ ਵੀ ਆਹੀ ਹਾਲ ਆ
@JagtarSingh-cj4ve
@JagtarSingh-cj4ve 3 месяца назад
ਬਾਈ ਜੀ ਇੱਕ ਗੱਲ ਸਮਜ ਨਈ ਉਦੀ ਕੀ ਸਰਕਾਰੀ ਬੱਸਾਂ ਦੀ ਕਿਉਂ ਹੜਤਾਲ ਹੁੰਦੀ ਆ ਪਰ ਪਰਾਈ ਵੇਟ ਬੱਸਾਂ ਚੱਲੀ ਜਾਂਦੀਆ ਨੇ ਇਸ ਦਾ ਕੀ ਹਿਸਾਬ ਆ ਪਹਿਲਾ ਇਹ ਹੱਲ ਕਰੋ ਬੇਨਤੀ ਆ
@JasvirSingh-nf7ge
@JasvirSingh-nf7ge 3 месяца назад
Nikami sarkar mili Punjab nu
@ProGaming-yq7fe
@ProGaming-yq7fe 3 месяца назад
Baghwant. Maan. Fail. Cm
@harpreetharpreetsingh6483
@harpreetharpreetsingh6483 3 месяца назад
ਇਸ ਦੇ ਵਿੱਚ ਵੀ ਅਮੀਰ ਨੂ ਹੀ ਫਾਇਦਾ ਹੋਏਆ ,ਦੱਸਾ ਕਿਵੇ ,,ਗਰੀਬ ਕਦੀ ਕਬਾਰ ਕਿਤੇ ਰਿਸਤੇਦਾਰੀ ਚ ਜਾ ਸਕਦਾ ਕਿਓਕੀ ਦਿਹਾੜੀ ਛੱਡੂ ਤਾ ਘਰ ਖਰਚਾ ਕੋਣ ਚਲਾਊ,ਬੱਸਾ ਚ ਰੋਜ ਸਫ,ਰ ਓਹੀ ਕਰਦੇ ਜੋ ਸਰਕਾਰੀ ਨੋਕਰੀ ਜਾ ਚੰਗੇ ਬਿਜਨਸ ਨੇ ਜਿੰਨਾ ਦੇ ,ਮੈ ਅੱਖੀ ਦੇਖੀ ਏ ਚੀਜ ,ਗਰੀਬ ਪਰਿਵਾਰ ਕੇਹੜਾ ਰੋਜ ਬੱਸਾ ਚ ਚੜੇਆ ਫਿਰਦਾ ,ਕਦੇ ਜਾਣਾ ਹੁੰਦਾ ,ਨੋਕਰੀ ਵਾਲੇ ਨੇ ਹੀ ਬੱਸਾ ਚੜਨਾ ਡੇਲੀ ,ਜਿਸ ਦੀ ਪਹਿਲਾ ਹੀ ਮੋਟੀ ਸੈਲਰੀ ਆ ,,,,,ਸੋਚ ਕੇ ਦੇਖੇਓ
@hansrajkapoor3735
@hansrajkapoor3735 3 месяца назад
मजे की बात यह है कि पंजाब रोडवेज की बसों में टिकट लेने वाली सवारी खड़े खड़े सफर करती है और बिना टिकट वाली सीट पर कर सफर का मजा लेती है ।यही हाल रहा तो पंजाब रोडवेज एक दिन बंद हो जाएगी ।
@ProGaming-yq7fe
@ProGaming-yq7fe 3 месяца назад
Free. Safar. Band. Karo
@punjabiweatherchannel
@punjabiweatherchannel 3 месяца назад
💧💧💧💧💧🌦️🌦️🌦️
@AngrejSingh-tz6ee
@AngrejSingh-tz6ee 3 месяца назад
Viery.Good
@gurdevsidhu8164
@gurdevsidhu8164 3 месяца назад
Government needs do control on all mafia then revenue can be increase
@jagdevsinghtejay2824
@jagdevsinghtejay2824 3 месяца назад
Good
@SurniderSingh-b6c
@SurniderSingh-b6c 3 месяца назад
ਰੋਡਵੇਜ਼ ਤੇ ਬਿਜਲੀ ਬੋਰਡ ਸਰਕਾਰ ਨੇ ਇਵੇਂ ਹੀ ਡੋਬਣਾ,,,,
@ravindernath8939
@ravindernath8939 3 месяца назад
Dob ditta, chheti hi Adani likh ditta jawega.
@RaviKumar-tx7tb
@RaviKumar-tx7tb 3 месяца назад
Punjab sarkar murdabad
@atnderpal4789
@atnderpal4789 3 месяца назад
ਮੇਰਾ ਮਨਪਸੰਦ ਚੈਨਲ ਲੋਕ ਆਵਾਜ਼
@charanjitsingh375
@charanjitsingh375 3 месяца назад
43 ਹਜਾਰ ਨੌਕਰੀਆਂ ਦੇ ਦਿੱਤੀਆਂ ਅਤੇ 43 ਲੱਖ ਦੇ ਦੇਣੀਆਂ, ਬਿਨਾ ਤਨਖਾਹ ਤੋਂ !
@manpreetsingh1433
@manpreetsingh1433 3 месяца назад
😂
@mukhtiarsingh156
@mukhtiarsingh156 3 месяца назад
Safer bilkul muft nhi hona chahida
@JoginderSingh-ow7yw
@JoginderSingh-ow7yw 3 месяца назад
Jharoo pocha party has sweeped Punjab economy. Being looted by Delhi White collar Docoits. CM Punjab in mindless mode. Punjabi should should open eyes and also force the government to open eyes and gates of mind
@inderminhas3512
@inderminhas3512 3 месяца назад
Boht wadiyya ehe v boht thkka krde c ....rab sab dekhda
@russelwiper3112
@russelwiper3112 3 месяца назад
ਮੇਰੀ ਦਾਦੀ ਕਹਿੰਦੀ ਰਿਸ਼ਤੇਦਾਰਾਂ ਦੇ ਮੈਂ ਇਕੱਲੀ ਨੇ ਜਾਣਾ ਹੋਰ ਕਿਸੇ ਨੂੰ ਜਾਣ ਦਿੰਦੀ ਕਹਿੰਦੀ ਮੇਰਾ ਅਧਾਰ ਕਾਰਡ ਅਮਰੀਕਾ ਦੇ ਪਾਸਪੋਰਟ ਜਿੰਨੀ power ਰੱਖਦਾ 😅😅😅😅😅
@harpalbrar2918
@harpalbrar2918 3 месяца назад
6:42
@harmeshjangra3912
@harmeshjangra3912 3 месяца назад
Free Safr band kro eh faisle desh hitt ch ne hunde
@arvindrajan7093
@arvindrajan7093 3 месяца назад
Many of these people can't do any corruption now.
@BharatBhushan-tv6cm
@BharatBhushan-tv6cm 3 месяца назад
Mlajmo.600.Unta.bijlie.mafa. Loka.nu.kahda.fiekar.Bas.stopa.upar.Bibea.Diekhdea.😊😊😊 Rotea.mard.dnaudaya.🙏🙏
@sukhjinderpalsingh7031
@sukhjinderpalsingh7031 3 месяца назад
Free safar bnd hona chainda
@Simrankour-1948
@Simrankour-1948 3 месяца назад
Free safar bnd hona cahida a
@nandsingh7720
@nandsingh7720 3 месяца назад
ਖੇਤੀਬਾੜੀ ਮੋਟਰਾਂ ਦੇ ਬਿੱਲ ਭਰਵਾਉਣ ਚਾਹੀਦਾ ਹੈ। ਸਿਰਫ 5.ਕਿਲਿਆ ਵਾਲੇ ਦੇ ਬਿੱਲ ਮਾਫ਼ ਹੋਣੇ ਚਾਹੀਦੇ ਹਨ। 60 ਸਾਲ ਦੀ ਉਮਰ ਵਾਲੀਆਂ ਔਰਤਾਂ ਤੇ ਬਜ਼ੁਰਗਾਂ ਦਾ ਕਰਾਇਆ ਅੱਧਾ ਹੋਣਾ ਚਾਹੀਦਾ ਹੈ ਸਾਰਾ ਕਰਾਇਆ ਮਾਫ ਨਹੀਂ ਹੋਣਾ ਚਾਹੀਦਾ । ਜੇਕਰ 600 ਘਰਾਂ ਦੀ ਬਿਜਲੀ ਮਾਫ ਕੀਤੀ ਗਈ ਹੈ। ਜੇਕਰ ਫੇਰ ਵੀ ਕੁੰਡੀ ਫੜੀ ਜਾਵੇ ਤਾਂ ਵੱਧ ਜੁਰਮਾਨਾ ਕੀਤਾ ਜਾਣਾ ਚਾਹੀਦਾ ਹੈ। ਜੇਕਰ ਬੱਸ ਡਰਾਈਵਰਾਂ ਤੇ ਕਨੈਕਟਰਾ ਦੀ ਤਨਖਾਹਾਂ ਸਮੇਂ ਸਿਰ ਮਿਲਣੀਆਂ ਚਾਹੀਦੀਆਂ ਹਨ
@HarmeshSingh-y8k
@HarmeshSingh-y8k 3 месяца назад
Free.ha.ena.nu.ki.ho.riha.nahi.come.come.sado.hor.kero.
@gurjeetsingh5701
@gurjeetsingh5701 3 месяца назад
ਲਖਾ ਸਿਧਣਾ ਇਹ ਦਾ ਜੁਡੀ ਦਾ ਯਾਰ ਆ
@mahablimann6642
@mahablimann6642 3 месяца назад
3 mahine ho gye duje department ch v nhi mili pay kache mulazima nu
@dhanasingh4699
@dhanasingh4699 3 месяца назад
ਮੁਫ਼ਤਖ਼ੋਰੀ ਨੇ ਪ੍ਰਾਈਵੇਟ ਵੀ ਡੋਬ ਦੇਣੇ
@gurnoorpadda7304
@gurnoorpadda7304 3 месяца назад
Akali sarkar vadia c
@sameerkumar2794
@sameerkumar2794 3 месяца назад
KOI VI POLITICAL PARTIES NU VOTE NA KARO NOTTA NU VOTE KARO SARE
@sherjeetsingh5261
@sherjeetsingh5261 3 месяца назад
Free daa safar Naa kam khrab keeta
@KuldeepSingh-bw5jw
@KuldeepSingh-bw5jw 3 месяца назад
Last te ah k
@rajpallitt8365
@rajpallitt8365 3 месяца назад
ਸਿਰਫ 50"60 ਸਾਲ ਦੇ ਬਜੁਰਗਾ ਲਈ ਬੱਸ ਦਾ ਕਿਰਾਇਆ ਫਰੀ ਹੋਣਾ ਚਾਹੀਦਾ ਤੇ ਬਾਕੀ ਇਹ ਸਰਕਾਰੀ ਬੱਸ ਵਾਲਿਆ ਦਾ ਵੀ ਬਹੁਤ ਦਿਮਾਗ ਖਰਾਬ ਆ ਕੱਲ ਮੈ ਇਕ ਵੀਡੀਓ ਦੇਖੀ ਇਕ ਬੱਸ ਸਰਕਾਰੀ ਮੋਗੇ ਤੋ ਅੰਮ੍ਰਿਤਸਰ ਜਾ ਰਹੀ ਸੀ ਉਸ ਵਿੱਚ ਇਕ ਘੱਟੋ ਘੱਟ 60 ਸਾਲ ਦਾ ਬਜੁਰਗ ਸਿਫਰ ਕਰ ਰਿਹਾ ਸੀ ਉਸ ਬਜੁਰਗ ਨੂੰ ਇਹਨਾ ਸਰਕਾਰੀ ਬੱਸ ਡਰਾਈਵਰ ਤੇ ਕੰਡਕਟਰ ਨੇ ਧੱਕੇ ਮਾਰੇ ਤੇ ਪਹਿਲਾ ਉਸਦਾ ਸਮਾਨ ਤੇ ਤੁਰਨ ਵਾਲ ਡੰਡਾ ਬਾਹਰ ਸੁੱਟ ਦਿੱਤਾ ਤੇ ਫਿਰ ਉਸ ਬਜੁਰਗ ਨੂੰ ਧੱਕੇ ਮਾਰਕੇ ਬਾਹਰ ਸੁਟ ਦਿਤਾ ਸਵਾਰੀਆਂ ਨੇ ਵੀ ਰੋਲਾ ਪਾਇਆ ਕਿ ਅਸੀ ਕਰਾਇਆ ਦੇ ਦਿੰਦੇ ਆ ਫਿਰ ਵੀ ਉਸ ਬਜੁਰਗ ਨੂੰ ਧੱਕੇ ਮਾਰਕੇ ਬਾਹਰ ਸੁਟ ਦਿਤਾ
@rakeshbrar1113
@rakeshbrar1113 3 месяца назад
Bai ji mai ta aap pass banaya hoyea si prtc da jidan d. Aadhar card te free kita bibiyan nu aapa pass banana band karta pata seat ta milni fer advance ch pise kyu dene ....
@amansandhu775
@amansandhu775 3 месяца назад
Ehna naal ta moye moye ho giya 😂😂😂😂
@JasvirSingh-nf7ge
@JasvirSingh-nf7ge 3 месяца назад
Murh k akkali sarkar awegi Bhagwat ta nikama niklia
@malkeetkumar9566
@malkeetkumar9566 3 месяца назад
Ehna da apna dhidd ni bhar riya hun Jalandhar kothi lai sirf Jalandhar election karke ki eh Sai aa
@harrysiyan5990
@harrysiyan5990 3 месяца назад
bura hall aa ji p.r.t.c Da
@nirmaldhiman773
@nirmaldhiman773 3 месяца назад
Kisene Koi Nhi Kiha Free Kro Bus Kraia Votan Lain Vaste Kita C
@GurbachanSingh-fl2wt
@GurbachanSingh-fl2wt 3 месяца назад
Jad paise nhi ta free safer kyon
@rcbouncerchauhan8907
@rcbouncerchauhan8907 3 месяца назад
Sad jindabad
@nirmaldhiman773
@nirmaldhiman773 3 месяца назад
Fel Sarkar Bhjao Jharhoo Nu JimniChon VichV Sabak Skhao Jharhoo Nu
@JassBhullar-x5u
@JassBhullar-x5u 3 месяца назад
Bus rokde hi nhi khali bhji jande aa
@nirmaldhiman773
@nirmaldhiman773 3 месяца назад
Peepa Khali Hai Shunshna Frhaou Jharhoo
@jatinderharchand2714
@jatinderharchand2714 3 месяца назад
Free diya moja, hali bijli wale v ronge
@rakeshbrar1113
@rakeshbrar1113 3 месяца назад
Mulajam aap preshan ne bibiyan ta conductor di seat vi nai Chad diyan ... Jana free te seat chahida ena nu asi daily jana hunda je kite time ta na pahunchna Hove ta prtc te punbus ch safar na kariye
@satpalsinghsatpal8529
@satpalsinghsatpal8529 3 месяца назад
Free safar band karo keo prtc te pr nu katam karde ho
@RajwantSingh-o2p
@RajwantSingh-o2p 3 месяца назад
ਕੀ ਤੁਹਾਨੂੰ ਜਾਣਕਾਰੀ ਹੈ ਕੇ ਬਸ ਸਫ਼ਰ ਮੁਫ਼ਤ ਕਿਸ ਨੇ ਕੀਤਾ ਸੀ।ਆਓ ਸਾਰੇ ਰਲ ਕੇ ਜਨ ਹਿਤ ਪਟੀਸ਼ਨ ਪਾਈਏ ਕੇ ਮੁਫ਼ਤ ਬਿਜਲੀ ਮੁਫ਼ਤ ਰਾਸ਼ਨ ਮੁਫ਼ਤ ਸਫ਼ਰ ਦੀ ਸਹੂਲਤ,ਪੰਜਾਹ ਪੰਜਾਹ ਸਾਲਾਂ ਤੋਂ ਸਰਕਾਰੀ ਖਜਾਨਾਂ ਲੁੱਟ ਰਹੇ ਲੋਕਾਂ ਨੂੰ ਲੱਖ ਲੱਖ ਰੁਪਿਆ ਤਨਖਾਹ ਤੇ ਪੈਨਸ਼ਨ ਵਾਲੇ ਸੈਂਕੜੇ ਸੈਂਕੜੇ ਸੁਰੱਖਿਆ ਗਾਰਡ ਵਿਦੇਸ਼ੀ ਟੂਰ ਵਗੈਰਾ ਵਗੈਰਾ ਦੇ ਕੇ ਸਾਡੇ ਵਲੋਂ ਦਿੱਤੇ ਜਾ ਰਹੇ ਟੈਕਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।ਸਰਕਾਰ ਰੋਜ਼ਗਾਰ ਦੇਵੇ ਨਹੀਂ ਦੇ ਸਕਦੀ ਤਾਂ ਦੂਜਾ ਬੱਚਾ ਪੈਦਾ ਕਰਨ ਤੇ ਪਾਬੰਦੀ ਲਾਵੇ ਜੌ ਪਾਲਣਾ ਨਹੀਂ ਕਰਦਾ ਉਸ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਤੋਂ ਵਾਂਝਾ ਕੀਤਾ ਜਾਵੇ।ਅਸੀਂ ਲੋਕ ਵੀ ਪੁਰਾਣੀ ਪੈਨਸ਼ਨ ਵਾਲੀ ਨੌਕਰੀ ਤੋਂ ਬਿਨਾ ਕਿਸੇ ਕਮ ਨੁ ਰੋਜ਼ਗਾਰ ਨਹੀਂ ਸਮਝਦੇ।
@rakeshbrar1113
@rakeshbrar1113 3 месяца назад
Eda beda garak sarkar da jehreiya aadhar card te jandiya oh beth ke jandiyan jehre bande ne paise de ke jana oh khad ke jande ne ...bibiya da te eda da haal ek seat te baithna duja naal baig rakhna Banda sochda ehnu kida kahiye baig chak lo ji
@GurpreetSingh-uv7me
@GurpreetSingh-uv7me 3 месяца назад
Fail maan sarker
@VikramSingh-vf2ut
@VikramSingh-vf2ut 3 месяца назад
ਕਿਰਾਇਆ ਅਧਾ ਕਰ ਦੇਣਾ ਚਾਹੀਦਾ ਗਰੀਬ ਬਜੁਰਗਾਂ ਦਾ , ਚਾਲੂ ਤੀਮਿਆਂ ਸਵੇਰੇ ਹੀ ਸਜ ਧਜ ਕੇ ਅੱਡਿਆਂ ਚ ਪਹੁੰਚ ਜਾਂਦੀਆਂ ਨੇ
@RanjitSingh-fe1gd
@RanjitSingh-fe1gd 3 месяца назад
Ganda sistam
@sanjeevbawa9879
@sanjeevbawa9879 3 месяца назад
Free only padan wale student nu howe adhe lokan ne free karke business bana lea
@GurmukhSingh-og8cc
@GurmukhSingh-og8cc 3 месяца назад
Gappi CM
@InderjitSingh-of5lm
@InderjitSingh-of5lm 3 месяца назад
Salyeo free sfr ta congrs ne keta c
@amritpalsingh7935
@amritpalsingh7935 3 месяца назад
ਚੇਅਰਮੈਨ ਪਤਾ ਨਾ ਕੌਣ ਆ PRTC ਦਾ? ਫੰਡ ਕਿਥੋਂ ਭਾਲਦੇ ਓ ਵੀਰੇ! ਥੋੜ੍ਹੇ ਦਿਨ ਬਾਅਦ CM ਸਾਹਬ ਚਲਦੀ ਇੰਟਰਵਿਊ 'ਚ ਚੇਅਰਮੈਨ ਸਾਹਿਬ ਨੂੰ ਫੋਨ ਲਾਉਣਗੇ ਤੇ ਅੱਗੋਂ ਉਹ ਕਹਿਣਗੇ 2023-2024 'ਚ PRTC ਨੇ 1 ਹਜ਼ਾਰ ਕਰੋੜ ਕਮਾਅ ਲਿਆ। 😢 ਕੋਈ ਸੁਣਵਾਈ ਨੀ ਆਮ ਆਦਮੀ ਦੀ।
@AvtarSingh-gs1si
@AvtarSingh-gs1si 3 месяца назад
ਕੈਪਟਨ ਅਮਰਿੰਦਰ ਸਿੰਘ ਨੇ ਮਾਫ ਕਰਿਆ ਕਿਰਾਇਆਂ ਆਮ ਪਾਰਟੀ ਨੇ ਨਹੀ
@harbanssingh2167
@harbanssingh2167 3 месяца назад
Hun Capt. CM hai ?
@rrr.r3333
@rrr.r3333 3 месяца назад
Aage aage dekho Jadu lag jana kama nu maan keda kejriwal te Gat aa ye ush se bi Jayada Juth tufan Bolne wala Jo Free ka Lalach deta hai ushko Vot kabi nahi pani Chahiye Jaadu Ferr party 🤣🤣😂😂😂😂🤣🤣
@malkitsingh-vs9zn
@malkitsingh-vs9zn 3 месяца назад
STOP KARO BAND KARO IH MUFT FREEE MUFT NEIN PUNJAB BARBAAAAAD KAR DITA HAI PUNJAB VICH IS SARKAR NEIN FREE MUFT KAR KE STATE NU KANGAAAL KAR DITA HAI SADE BUS STAND TE OH LADY FEMALE JO KE GOVT SERVICE KAR RAHIYA KHUSHAAL FAMILY DIYA HAR KOOL COSTLY MEHNGE PHONE PURSE PER SAFAR FREE BAHUT SARIAA LADYIES JALANDHER LUDHIANA SALE DEKHAN LAYI FREE FREE BUSES TE WEEKLY JANDIAA
@harpreetsinghmangat7421
@harpreetsinghmangat7421 3 месяца назад
ਥੋਡੇ ਨਾਲ ਐਮੇ ਹੋਣਾ ਚਾਹੀਦਾ ਅੱਡੇ ਤੇ ਤਾਂ ਬੱਸ ਰੁਕਦੀ ਨਹੀਂ ਤਨਖਾਹ ਲੋੜੈ ਦੀ ਸਾਲ਼ੇ ਖਾਲ਼ੀ ਭਜਾਈ ਫਿਰਦੇ ਹਨ
@ranveergamingyt1143
@ranveergamingyt1143 3 месяца назад
jo kise de dukh te hasse us nu keede pen
@ParamGeet-lh9bb
@ParamGeet-lh9bb 2 месяца назад
ਜਿੰਨਾਂ ਦੇ ਕੋਲ ਪੈਸੇ ਹੈਗ ਉਹ ਜਾਣ ਪੈਸੇ ਲਾ ਕੇ ਜਿਨਾਂ ਕੋਲ ਨਹੀਂ ਹੈਗੇ ਸਾਡੇ ਵਰਗਿਆਂ ਕੋਲ ਤੇ ਅਸੀਂ ਹੁਣ ਕਿੱਥੋਂ ਪੈਸੇ ਲਾਈਏ ਗਰੀਬਾਂ ਵਾਸਤੇ ਸਰਕਾਰ ਨੂੰ ਫਰੀ ਰੱਖਣਾ ਚਾਹੀਦਾ ਸ ਮਰਦਾਂ ਵਾਸਤੇ ਵੀ ਫਰੀ ਹੋਣਾ ਚਾਹੀਦਾ ਜਿਨਾਂ ਦੇ ਕੋਲ ਪੈਲੀ ਨਹੀਂ ਜਿਨਾਂ ਦੇ ਕੋਲ ਪੈਲੀ ਨਹੀਂ ਉਹ ਵਿਚਾਰੇ ਕਿਥੋਂ ਮਿੱਟੀ ਚ ਪੱਟ ਪੱਟ ਕੇ ਖਾਣ ਕਿਰਾਇਆ ਲਾਉਣ ਕੇ ਰੋਟੀਆਂ ਖਾਣ ਕਮਾ ਕੇ ਹਾਂਜੀ ਜਿਨਾਂ ਦੇ ਕੋਲੇ ਪੈਲੀ ਹੈ ਸਾਰਿਆਂ ਦੀ ਪੈਲੀ ਇਹਨਾਂ ਦੇ ਵਿੱਚੋਂ ਲਈ ਜਾਵੇ ਤੇ ਸਾਰੀ ਗਰੀਬਾਂ ਨੂੰ ਵੰਡੀ ਜਾਵੇ ਫਿਰ ਭਾਵੇਂ ਕਰਾਇਆ ਲਾਈ ਜੋ
Далее