Тёмный

ਮਹਿਰੋਂ ਦੀ ਪਿੱਠ 'ਤੇ ਖੜ੍ਹਗੇ ਨਿਹੰਗ, ਕੈਨੇਡਾ ਦੀ ਟਿਕਟ ਕੈਂਸਲ ਕਰਤੀ, ਤਕੜੇ ਇਕੱਠ ਚ ਲੈ ਲਿਆ ਵੱਡਾ ਫ਼ੈਸਲਾ | Mitti 

Mitti ਮਿੱਟੀ
Подписаться 1,1 млн
Просмотров 21 тыс.
50% 1

ਮਹਿਰੋਂ ਦੀ ਪਿੱਠ 'ਤੇ ਖੜ੍ਹਗੇ ਨਿਹੰਗ, ਕੈਨੇਡਾ ਦੀ ਟਿਕਟ ਕੈਂਸਲ ਕਰਤੀ, ਤਕੜੇ ਇਕੱਠ ਚ ਲੈ ਲਿਆ ਵੱਡਾ ਫ਼ੈਸਲਾ | Mitti #Mitti #Punjab
ਮਹਿਰੋਂ ਦੀ ਪਿੱਠ 'ਤੇ ਖੜ੍ਹਗੇ ਨਿਹੰਗ
ਮਹਿਰੋਂ ਖਾਤਰ ਕੈਨੇਡਾ ਦੀ ਟਿਕਟ ਕੈਂਸਲ ਕਰਤੀ
ਤਕੜੇ ਇਕੱਠ ਚ ਲੈ ਲਿਆ ਵੱਡਾ ਫ਼ੈਸਲਾ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 178   
@PardipSingh-f8z
@PardipSingh-f8z 3 часа назад
ਬਹੁਤ ਖੁਸ਼ੀ ਹੋਈ ਮਹਿਰੋਂ ਵੀਰ ਦੀ ਸਪੋਰਟ ਦੇਖ ਕੇ ਨਿਹੰਗ ਸਿੰਘ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ
@tarloksingh6576
@tarloksingh6576 5 часов назад
ਗੁਰੂ ਦੀਆ ਫੋਜਾ ਸਦਾ ਚੜਦੀ ਕਲਾ ਵਿਚ ਰਹਿਣ।ਵਾਹਿਗੁਰੂ ਜੀ।
@gurpreetdhandli8389
@gurpreetdhandli8389 4 часа назад
ਮਹਿਰੋਂ ਦੀ ਸਪੋਟ ਕਰਨ ਲਈ ਦਿਲੋਂ ਬਹੁਤ ਧੰਨਵਾਦ ਜੀ ਬਾਬਿਓ
@Kiranpal-Singh
@Kiranpal-Singh 5 часов назад
ਬੇਨਤੀ ਹੈ *ਕਿਸੇ ਵੀ ਲੜਕੀ-ਔਰਤ ਨੂੰ, ਧਾਰਮਿਕ ਜਾਂ ਸਮਾਜਿਕ ਕਿਸੇ ਵੀ ਬੰਦੇ ਨੂੰ ਇਕੱਲੇ ਬੰਦ ਕਮਰੇ ਵਿੱਚ ਨਹੀਂ ਮਿਲਣਾ ਚਾਹੀਦਾ* ਪਰਿਵਾਰ ਜਾਂ ਸੰਗਤ ਕੋਲ ਹੋਵੇ ਜਾਂ ਬਾਹਰ ਇਕੱਲੇ ਵੀ ਗੱਲ ਕਰ ਸਕਦੇ ਹੋ-ਜਿਥੇ ਨੇੜੇ ਸੰਗਤ ਹੋਵੇ, ਭੋਰਾ ਬੰਦਗੀ ਕਰਨ ਵਾਸਤੇ ਹੁੰਦਾ, ਪਰ ਬਦਮਾਸ਼-ਬਲਾਤਕਾਰੀ ਗਲਤ ਵਰਤੋਂ ਕਰਕੇ ਬਦਨਾਮ ਕਰ ਰਹੇ ਹਨ, *ਨਾਮ-ਬਾਣੀ ਨਾ ਜਪਣ-ਵਿਚਾਰਨ ਕਰਕੇ ਅਸੀਂ ਕਾਇਰ-ਬੇਅਣਖੇ ਬਣ ਰਹੇ ਹਾਂ* ਸਵੈ ਪੜਚੋਲ ਕਰੀਏ !
@lakhveersharma6407
@lakhveersharma6407 4 часа назад
ਬਾਬਾ ਬਹੁਤ ਵਧੀਆ ਗੱਲ ਕੀਤੀ ਧਰਮਾ ਨੂੰ ਜੋੜਨ ਦੀ‌ ਗੱਲ ਕੀਤੀ ਬਾਬਾ ਜੀ ਨੇ ਵਹਿਗੁਰੂ ਚੱੜਦੀ ਕਲਾ ਰੱਖੇ
@PARMINDER-e5c
@PARMINDER-e5c 4 часа назад
ਮਾਨ ਸਰਕਾਰ ਨੂੰ ਮਹਿਰੋਂ ਦੀ ਮਦੱਦ ਕਰਨੀ ਚਾਹੀਦੀ ਹੈ। ਜਿਨ੍ਹੇ ਵੀ ਪਖੰਡੀ ਬਾਬੇ ਨੇ ਸਰਕਾਰ ਨੂੰ ਇਨ੍ਹਾਂ ਦੇ ਡੇਰੈ ਜ਼ਮੀਨਾ ਜਵੱਤ ਕਰਨੀਆਂ ਚਾਹੀਦੀਆਂ ਹਨ। ਸੱਚ ਦਾ ਸਾਥ ਦਿੱਤਾ ਜਾਵੇ
@laddipadhrisdadapota5682
@laddipadhrisdadapota5682 5 часов назад
ਬਹੁਤ ਵਧੀਆ ਵਿਚਾਰ ਖਾਲਸਾ ਜੀ,ਵਹਿਗੁਰੂ ਪੂਰੇ ਪੰਥ ਨੂੰ ਚੜਦੀ ਕਲਾ ਚੋ ਰੱਖੇ,ਤੁਹਾਡਾ ਛੌਟਾ ਵੀਰ ਲਾਡੀ ਪੱਧਰੀ ਫੌਜੀ
@ParamjitKaur-z5p
@ParamjitKaur-z5p 5 часов назад
Wahguru je
@ParamjitKaur-z5p
@ParamjitKaur-z5p 5 часов назад
Khalse de balle balle Baki sare thalle thalle Koi Khalse de hava wale nhi Dekh skda Good speech Amritpal Mehru Jindabaad 🙏 Guruji de pyari fooj da dhanwad Waheguru je da Khalsa Waheguru je de fateh 🙏
@Seerat1213
@Seerat1213 3 часа назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਜਿਹਨਾਂ ਨੇ ਇਹੋ ਜਿਹੇ ਸਿਰਲੱਥ ਸਿੱਖ ਕੌਮ ਨਿਹੰਗ ਸਿੰਘ ਪੈਂਦਾ ਕੀਤੇ ਹਨ ਕੋਈ ਸਾਨੀ ਨਹੀ ਇਹਨਾਂ ਯੋਧਿਆਂ ਦਾ❤❤❤🙏
@sehajdhaliwal9359
@sehajdhaliwal9359 5 часов назад
Waheguru ji
@angrejsinghbajwa788
@angrejsinghbajwa788 3 часа назад
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ
@Karazsyan7017
@Karazsyan7017 2 часа назад
ਰੂਹ ਖੁਸ਼ ਹੋ ਗਈ ਅੱਜ ਵੀ ਅਸਲ ਗੁਰੂ ਦੀਆਂ ਫੌਜਾਂ ਜਿਉਂਦੀਆਂ ਨੇ ਜੋ ਅਸਰ ਚ ਸੱਚ ਨਾਲ ਖੜਦੇ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@Kiranpal-Singh
@Kiranpal-Singh 4 часа назад
ਨਿਹੰਗ ਸਿੰਘ ਜੀ, ਭਾਈ ਨਰੈਣ ਸਿੰਘ ਦੀ ਮੱਦਦ ਤੁਸੀਂ ਕਰਵਾਓ *ਅੱਗੇ ਲੱਗਣਾ ਪੈਂਦਾ ਹੈ, ਲੋਕ ਮੱਦਦ ਕਰਦੇ ਹਨ* ! ਮਾਝੇ ਵਿੱਚ ਕਿੰਨੇ ਮੰਦਬੁੱਧੀ ਤੇ ਮਜਬੂਰ ਕਾਮਿਆਂ ਤੇ ਜੁਲਮ ਹੋ ਰਿਹਾ *ਉਸ ਲਈ ਆਵਾਜ ਮਾਰਨੀ ਪਵੇਗੀ, ਨਿਹੰਗ ਜਥੇਬੰਦੀਆਂ ਦਾ ਫਰਜ ਹੈ* ਇਤਿਹਾਸ ਪੜ੍ਹ ਲਈਏ ! ਇਲਾਕੇ ਦੀ ਕੋਈ ਗੱਲ ਨਹੀਂ *ਸੰਤ ਜਰਨੈਲ ਸਿੰਘ ਜੀ ਕਿਸ ਇਲਾਕੇ ਦੇ ਸਨ* ? ਨਾਮ-ਬਾਣੀ ਅਭਿਆਸ ਕਰਦੇ ਹੋਏ-ਸਵੈ ਪੜਚੋਲ ਕਰੀਏ !
@gurmeetsinghgurmeetsingh2599
@gurmeetsinghgurmeetsingh2599 2 часа назад
ਸਿੰਘੋ ਸੂਰਮਿਆਂ ਦਸਮ ਪਾਤਸ਼ਾਹ ਜੀ ਨੂੰ ਮੂਹਰੇ ਰੱਖ ਕੇ ਚੱਲਿਓ। ਜੈ ਜੈ ਕਾਰ ਹੋ ਜਾਊ।
@rinkubadwal7327
@rinkubadwal7327 5 часов назад
❤ good yes 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹💯💯💯💯💯
@paramjitsingh224
@paramjitsingh224 5 часов назад
ਬਾਬਾ ਜੀ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਨਾਲ ਵੀ ਖੜਜੂ ਵਾਹਿਗੁਰੂ ਜੀ ਮੇਹਰ ਕਰੋ
@KalaSerron
@KalaSerron 5 часов назад
ਮਹਿਰੋ ਦਾ ਸਾਥ ਜ਼ਰੂਰ ਦੀਉ ਕਿਉ ਮਸਲਾ ਸਿੱਖ ਕੌਮ ਦਾ ਹੈ ਪਰ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ
@BantSingh-sl5pe
@BantSingh-sl5pe 3 часа назад
ਮਾਹਿਰੋ। ਦੀ। ਸਪੋਰਟ। ਤੇ। ਖੜੇ। ਨਿਹੰਗ। ਸਿੰਘ। ਵਾਹਿਗੁਰੂ। ਜੀ
@sarbjitsgh6827
@sarbjitsgh6827 4 часа назад
ਜਿਹੜੀ ਨਿਹੰਗ ਜਥੇਬੰਦੀ ਗੁਰੂ ਜੀ ਦੇ ਸਤਿਕਾਰ ਲਈ ਅੱਗੇ ਆਉਣਗੀਆਂ ਓਹਨਾ ਦਾ ਪੰਥ ਵੀ ਸਾਥ ਦੇਵੋ ਮਾਇਆ ਡੇਰਿਆਂ ਦੀ ਥਾਂ ਸੇਵਾ ਕਰਨ ਵਾਲਿਆਂ ਦਾ ਸਾਥ ਦੇਵੋ ਜੀ
@gurlabhsingh8072
@gurlabhsingh8072 5 часов назад
ਨਹੀ ਇਹ ਅਸਲੀ ਨਿਹੰਗ ਸਿੰਘ ਹਨ ਜੋ ਇੱਕ ਬਲਾਤਕਾਰੀ ਦੇ ਵਿਰੋਧ ਵਿੱਚ ਅਸਲ ਨਿਹੰਗ ਸਿੰਘ ਹਨ ਧੰਨਵਾਦ ਬਾਬਾ ਜੀ
@PreetKahlon-wx1ft
@PreetKahlon-wx1ft 4 часа назад
ਵੀਰੇ ਨਹੀਂ ਲਿਖਣਾ ਸੀ ਤਾਂ ਬਾਦ ਵਿੱਚ ਲਿਖਣਾ ਸੀ ਮੈਨੂੰ ਇਦਾਂ ਲੱਗਾ ਜਿਵੇਂ ਤੁਸੀਂ ਕਹਿ ਰਹੇ ਹੋ ਕੇ ਇਹ ਸਿੰਘ ਨਹੀਂ ਆ ਵੀਰੇ ਖ਼ਿਆਲ ਨਾਲ ਲਿਖਿਆ ਕਰੋ
@PreetKahlon-wx1ft
@PreetKahlon-wx1ft 4 часа назад
ਜਿਹੜਾ ਤੁਸੀਂ ਕਿਹਾ ਨਹੀਂ ਇਹ ਅਸਲੀ ਨਿਹੰਗ ਸਿੰਘ ਹਨ ਇਹਦੇ ਨਾਲੋਂ ਕਹਿੰਦੇ ਇਹ ਅਸਲੀ ਨਿਹੰਗ ਸਿੰਘ ਹਨ ਤਾਂ ਸਹੀ ਗੱਲ ਬਣਦੀ ਉਹ ਸਾਰੇ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਇਹ ਅਸਲੀ ਨਿਹੰਗ ਨਹੀਂ ਹ ਵੀਰੇ ਲਿਖਣ ਬੋਲਣ ਲੱਗੇ ਧਿਆਨ ਨਾਲ ਵੇਖਿਆ ਕਰੋ ਫਿਰ ਲਿਖਿਆ ਕਰੋ
@ParminderSingh-yg1qh
@ParminderSingh-yg1qh 4 часа назад
ਤੁਸੀਂ ਤਾਂ ਸਾਡੀ ਪੱਗ ਦੇ ਲੜ ਹੋ ਜੀ ਤੁਸੀਂ ਤਾਂ ਸਾਡੇ ਹੀਰੋ ਹੈ 🌹🌺🌻🥀🙏🙏🙏🙏🙏
@HarpreetSingh-i3f8e
@HarpreetSingh-i3f8e 26 минут назад
ਬਾਬਾ ਜੀ ਬਹੁਤ ਖੁਸ਼ੀ ਹੋਈ ਸਿੰਘਾ ਨੂੰ ਇਕੱਠੇ ਦੇਖ ਕੇ ਵਾਹਿਗੁਰੂ ਚੜਦੀ ਕਲਾ ਕਰੇਗਾ
@AmarSingh-gp2hd
@AmarSingh-gp2hd 4 часа назад
ਅਸੀਂ ਗੁਲਾਮ ਹਾਂ ਦਿੱਲੀ ਦੇ 🚩 ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਅਜ਼ਾਦੀ ਦਾ ਸਾਥ ਦਿਓ ਪੰਜਾਬੀਓ 🚩 ਐਸ ਐਫ਼ ਜੇ ਜਿੰਦਾਬਾਦ 🚩 ਯੂ ਐਸ ਮੀਡੀਆ 🚩 ਸਤਲੁਜ ਮੀਡੀਆ 🚩 ਪੋਲੀਟਿਕਸ ਪੰਜਾਬ ਮੀਡੀਆ 🚩T,V84
@goraya1942
@goraya1942 5 часов назад
Waheguru ji 🙏
@KalaSerron
@KalaSerron 5 часов назад
ਭਾਈ ਸਾਬ ਸ਼੍ਰੋਮਣੀ ਕਮੇਟੀ ਜਾ ਜਥੇਦਾਰ ਸਿੱਖ ਕੌਮ ਦੇ ਨਹੀ ਉਹ ਆਰ ਐਸ ਤੇ ਬੀ ਜੀ ਪੀ ਦੇ। ਨੇ ਪਰ ਆਪਾ ਜਾਗੋ ਜਾਗੋ
@devindersingh3916
@devindersingh3916 3 часа назад
ਅਮ੍ਰਿਤਪਾਲ ਸਿੰਘ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
@RanjitSingh-of5gi
@RanjitSingh-of5gi 5 часов назад
ਗੁਰੂ ਦੀਆ ਲਾਡਲਿਆਂ ਫੋਜਾ ਹੀ ਮੋਰਚਾ ਫਤਹਿ ਕਰਦਿਆ ਹਨ
@GurdeepSingh-zn6rf
@GurdeepSingh-zn6rf Час назад
ਬਹੁਤ ਖੁਸ਼ੀ ਹੋਈ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਸਪੋਟ ਵਿੱਚ ਆਏ ਸਿੰਘਾਂ ਨੂੰ ਦੇਖ ਕੇ, ਸਾਰੇ ਵੀਰਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਦਾ ਦਿਲੋਂ ਧੰਨਵਾਦ ਜੀ 🙏🙏🙏
@rajveerjhinger1616
@rajveerjhinger1616 3 часа назад
ਬਹੁਤ ਵਧੀਆ ਖਾਲਸਾ ਜੀ ਇਕੱਠੇ ਹੋ ਕੇ ਰਹੀਏ ਨਕਲੀ ਸਾਧ ਤਾਂ ਥਰ ਥਰ ਕੰਬਣਗੇ
@pindirakar5388
@pindirakar5388 5 часов назад
Waheguru ji . Guru ji ki foj 🙏. Waheguru ji chardikla vich rakhna 🙏
@kiranhargovindsinghkaur323
@kiranhargovindsinghkaur323 3 часа назад
ਬਾਬਾ ਜੀ ਜਿਹੜੇ ਵਿਆਹਾਂ ਵਿੱਚ ਡੀਜੇ ਲੱਗਦੇ ਪਿੰਡਾਂ ਤੇ ਰੈਸਟੋਰੈਂਟਾਂ ਵਿੱਚ ਦੂਜੇ ਗੁਆਂਢੀ ਨੂੰ ਆਵਾਜ਼ ਨਹੀਂ ਸੁਣਨੀ ਚਾਹੀਦੀ ਪਾਠ ਕਰਨ ਦਾ ਟਾਈਮ ਹੁੰਦਾ ਇਹ ਕੰਜਰਖਾਨਾ ਲਾਉਂਦੇ ਹਨ ਇਹ ਜਰੂਰ ਬੰਦ ਕਰਵਾਇਆ ਜਾਵੇ
@DevrajSingh-wl1je
@DevrajSingh-wl1je 3 часа назад
ਵਾਹਿਗੁਰੂ ਜੀ ਮੇਹਰ ਕਰੋ ਲਾਡਲੀਆਂ ਫ਼ੌਜਾਂ ਤੇ
@lakhbirsidhu5271
@lakhbirsidhu5271 5 часов назад
Kishan maudar ning singh akta jindbad.
@KHARKUSINGH-z1y
@KHARKUSINGH-z1y 2 часа назад
Waheguru ji.....
@Sukhchainladdi66
@Sukhchainladdi66 4 часа назад
Waheguru waheguru
@AvtarSingh-ep4ew
@AvtarSingh-ep4ew 4 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਜੀ 🙏⛳🪯
@sukhjhuneria745
@sukhjhuneria745 4 часа назад
Waheguru ji 🙏🙏🙏🙏❤❤❤❤❤
@ParamjeetSingh-cl5lc
@ParamjeetSingh-cl5lc 2 часа назад
Waheguru ji da Khalsa waheguru ji di fateh
@GuriMaan-l6e
@GuriMaan-l6e 4 часа назад
Waheguru ji ❤❤❤❤❤❤❤❤
@ਰਾਜਕਰੇਗਾਖਾਲਸਾ-ਮ8ਦ
ਅਮ੍ਰਿਤਪਾਲ ਸਿੰਘ ਕੱਲਾ ਨਹੀਂ ਸਮੂਹ ਖਾਲਸਾ ਉਸ ਦੇ ਨਾਲ ਹੈਂ।
@jasvirbrar3351
@jasvirbrar3351 21 минуту назад
ਬਾਬਾ ਜੀ ਬਹੁਤ ਛੇਤੀ ਬਣਨ ਚੱਲਿਆ ਤੁਹਾਡਾ ਨਵਾਂ ਦੇਸ ਖਾਲਿਸਤਾਨ ਬਣੋ ਤੋ ਫੇਰ ਸਾਰੇ ਮਸਲੇ ਹੱਲ ਹੋਣਗੇ ਗੁਰਪਤਵੰਤ ਸਿੰਘ ਪੰਨੂ ਸਾਹਿਬ ਵਕੀਲ ਦੇ ਨਾਲ ਹੈ ਅਮਰੀਕਾ ਕੇਨੈਡਾ ਇੰਗਲੈਂਡ ਵਰਗੇ ਵੱਡੇ ਵੱਡੇ ਮੁਲਖ ਤੇ ਲੱਖਾਂ ਲੋਕ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਪਾ ਰਹੇ ਹਨ ਦੋ ਤਿੰਨ ਮਹੀਨਿਆਂ ਨੂੰ ਤੁਹਾਨੂੰ ਪਤਾ ਲੱਗ ਜਾਣਾ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਦੀ ਗੱਲ ਕਰੋ ਜੇ ਕੋਈ ਉਲਟ ਪਾਸੇ ਵਾਲਾ ਹੋਵੇ ਉਸ ਨੂੰ ਕਹਿਣਾ ਗੁਰਮਖਾ ਤੂੰ ਵੋਟ ਨਾਂਹ ਵਿੱਚ ਪਾਂ ਲਈ ਵੋਟਾਂ ਦੇ ਅਧਿਕਾਰ ਦੋਵੇ ਪਾਸੇ ਹਨ ਗਾਂ ਵਿਚ ਜਾਂ ਨਾਂਹ ਵਿਚ ਵੋਟ ਪਾਊ ਖਾਲਿਸਤਾਨ ਤਾਂ ਬਣਕੇ ਰਹਿਣਾ ਪੰਜਾਬ
@SukhmandersinghWarainch
@SukhmandersinghWarainch 2 часа назад
ਬਹੁਤ ਧੰਨਵਾਦ ਵਾਦ ਹੈ ਨਹਿੰਗ ਸਿੰਘਾ ਸੱਚ ਪਿੱਛੇ ਖੜੋ ਅੜੋ ਕੂੰਜ ਜੂਠਾ ਬਾਣਾਂ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਸਿੱਘਾਂ ਨੂੰ ਬਦਨਾਮ ਕਰਨ ਤੇ ਲੱਗੇ ਨੇ
@ramcharan7448
@ramcharan7448 4 часа назад
ਬਹੁਤ ਵਧੀਆ ਕੰਮ ਜੀ ਜਿਹੜਾ ਬੰਦਾ ਛੋਟੀ ਜਿਹੀ ਕੁੜੀ ਦੇ ਪਿੱਛੇ ਹੱਥ ਲਗਾ ਰਿਹਾ ਹੈ ਉਸ ਨੂੰ ਜਰੂਰ ਸਖਤ ਸਜਾ ਦਿਓ ਜੀ 🙏🏻
@ParminderSingh-yg1qh
@ParminderSingh-yg1qh 4 часа назад
ਸਾਨੂੰ ਆਪਣੇ ਆਪ ਆਪਣੇ ਸ਼ਹੀਦਾਂ ਦੇ ਬੱਚਿਆਂ ਨਾਲ ਖੜਣਾ ਚਾਹੀਦਾ ਹੈ ਆਪਣੇ ਸ਼ਹੀਦਾਂ ਦੇ ਘਰ ਮਾਤਾ ਪਿਤਾ ਨੂੰ ਦੇਖਭਾਲ ਕਰਨੀ ਚਾਹੀਦੀ ਹੈ 🥀🌻🌺🌹🙏🙏
@rachhpalsingh1679
@rachhpalsingh1679 3 часа назад
Waheguru ji ka Khalsa waheguru ji ki fatay
@SukhvinderSingh-b6s
@SukhvinderSingh-b6s 3 часа назад
Wahegru ji ka khalsa waheguru ji ki fateh yg asin dadi singhan sadi tji pidi a eh chimtean alean ne konm nu sahs hi kar ta dhadi singh ghran ch bethe sadi tiji pide sewa kar rahi har sikh ena nu sad te hina nu siraf do suran dab k gona hunda hrek hi sant banea fir da waheguru ji ka khalsa waheguru ji ki fathe
@MakhanSingh-x4p
@MakhanSingh-x4p 4 часа назад
❤❤❤❤❤❤❤ ਖਾਲਸਾ ਅਕਾਲ ਪੁਰਖ ਕੀ ਫੌਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਜੀ ❤❤❤❤❤❤❤❤❤❤❤❤❤❤❤❤
@sukhisandhu4900
@sukhisandhu4900 3 часа назад
Waheguru ji kirpa karn ❤❤
@rajwindersingh-gl8li
@rajwindersingh-gl8li 4 часа назад
Waheguru ji waheguru ji 🙏
@NarinderKaur-eh1ki
@NarinderKaur-eh1ki 2 часа назад
Waeguru ji the khalsa waeguru ji the Faeth ji.
@JasvirSingh-v8c
@JasvirSingh-v8c 4 часа назад
Sachi. Ruh. Valle. Saché. Singha. Da. Ekath. Dekh. Ke. Ruh. Khush. Ho. Gai. Man. Sabb. Lok. Kharnge. Mehro. Sabb. Nall
@ProKhalistaniTv
@ProKhalistaniTv 4 часа назад
Waheguruji
@look9760
@look9760 3 часа назад
Waheguru g kirpa kryo ❤ mehro veer big respect ❤
@highalert3565
@highalert3565 2 часа назад
Sport Khalsa Ji 🌹🌹❤️ waheguru Ji 🌹🌹❤️
@KaramtejSingh-yv5wo
@KaramtejSingh-yv5wo 3 часа назад
Vadhia khabar Ekta honi jruri aa Singh ni dbde sache guru di foj
@BantSingh-sl5pe
@BantSingh-sl5pe 3 часа назад
ਲੜਕੀ। ਨੂੰ। ਚਾਹੀਦਾ। ਹੈ। ਮਾਹਿਰ। ਦਾ। ਸਾਥ। ਦੇਵੇ। ਕਿੳਊਕੀ। ਪੈਸੇ। ਤੇ। ਡਰ। ਅਗੇ। ਝੂਕੇ। ਨਾ
@sharndeepsingh-li6rw
@sharndeepsingh-li6rw 2 часа назад
Bhut vadia gal ji
@radheradhe1984
@radheradhe1984 3 часа назад
Waheguru ji Mehar kre saare milke saath dvo Punjab government ne kuch nahi kerna sanu saariyan nu ek duje da saath dena pena
@baljinderrania4638
@baljinderrania4638 2 часа назад
Singh is king ji
@HarinderSinghHarry-iz7qv
@HarinderSinghHarry-iz7qv 4 часа назад
👏👏👏👏👏👏👏👏👏👏👏👏👏👏👏👏
@ravinderravi8257
@ravinderravi8257 5 часов назад
Eh hoe gul ❤❤❤❤
@saiboutique7869
@saiboutique7869 3 часа назад
Support karo sera singh Shera nu waheguru ji
@JASMAILDHALIWAL-w2l
@JASMAILDHALIWAL-w2l 3 часа назад
ਵਾਹਿਗੁਰੂ ਜੀ ਮੇਹਰ ਕਰੋ
@Varkhamaini
@Varkhamaini 4 часа назад
ਵਾਹਿਗੁਰੂ ਮੇਹਰ ਕਰੇ ਫੋਜਾ ਤੇ❤❤❤❤
@balkarsingh478
@balkarsingh478 4 часа назад
ਬਾਬਾ ਜੀ ਨਹੀਂ ਰੀਸਾਂ ਤੁਹਾਡੀਆਂ
@SukhmandersinghWarainch
@SukhmandersinghWarainch 2 часа назад
ਬਹੁਤ ਵਧੀਆ ਗੱਲ ਲੱਗੀ ਸਿੱਘਾਂ ਦੀ ਮੋਨੈ ਬੰਦੇ ਵੀ ਗੂਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਰੱਬ ਮੰਨਦੇ ਆ ❤❤
@sarbjitkaur-lj3ww
@sarbjitkaur-lj3ww 3 часа назад
ਮਾਝੇ ਦੇ ਮਝੈਲ ਸ਼ੇਰ ਆ ਗੲਏ ,।
@tarandeepsandhu6382
@tarandeepsandhu6382 2 часа назад
Bhut vadiya ji asi wa ge
@DevrajSingh-wl1je
@DevrajSingh-wl1je 3 часа назад
ਵਾਹਿਗੁਰੂ 🙏🙏 ਤੇ ਭਰੋਸਾ ਨਹੀਂ ਕਰਦੇ
@balwinderkaurpp9
@balwinderkaurpp9 3 часа назад
waheguruji mrn diyan gla na krya kro .twade sb di sbnu bri lor ve.
@Manyakaur1313
@Manyakaur1313 4 часа назад
❤❤❤❤❤
@SurinderSingh-gf4en
@SurinderSingh-gf4en 4 часа назад
Singh is King
@jaggisarpanch77
@jaggisarpanch77 4 часа назад
Wmk
@paramjitsinghrai2718
@paramjitsinghrai2718 Час назад
Singh sahab ji Very Good
@HarnishKaurKandhola
@HarnishKaurKandhola 2 часа назад
Right
@SurjitSingh-tj8sz
@SurjitSingh-tj8sz 5 часов назад
Ethe koi nahi arrda sab dhare jannge
@LovepreetSingh-dh5qh
@LovepreetSingh-dh5qh 2 часа назад
❤❤
@suchasingh8063
@suchasingh8063 3 часа назад
Good je
@SukeersinghSatveer
@SukeersinghSatveer 53 минуты назад
ਵਾਹਿਗੁਰੂ ਜੀ ਸਤਿਨਾਮ ਜੀ 🙏🌷🙏
@LovepreetSingh-dh5qh
@LovepreetSingh-dh5qh 2 часа назад
👍👍
@sikendersingh7708
@sikendersingh7708 4 часа назад
ladliya foja nu benti aa amritpaal khalssa bare v aavaj chuko 1 saal to vd ho gya n a a laya
@asloharka3381
@asloharka3381 Час назад
ਧੰਨ ਰੰਘਰੇਟੇ ਗੁਰੂ ਕੇ ਬੇਟੇ ।
@manjitsinghplaha8893
@manjitsinghplaha8893 Час назад
Bahut Changa kita Sache Insan de hk hawaz chuki
@kaurbaljinder1633
@kaurbaljinder1633 4 часа назад
Good ja Good gi
@AmanDeep-zu6rp
@AmanDeep-zu6rp 3 часа назад
🙏🙏🙏🙏
@Singhharsh7309
@Singhharsh7309 3 часа назад
🙏🏻🙏🏻🙏🏻
@sikendersingh7708
@sikendersingh7708 4 часа назад
sangat ji amritpaal singh khalasa bare v socho
@Manyakaur1313
@Manyakaur1313 5 часов назад
❤❤❤😊
@PremsinghKaonke
@PremsinghKaonke 3 часа назад
Khalsa. By. Saport
@sandeepchohan9358
@sandeepchohan9358 3 часа назад
Veer ji bhut wadiya kam krde o g
@KalaSerron
@KalaSerron 5 часов назад
ਉਏ ਲੋਕੋ ਜਾਗੋ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ ਸਾਡੀ ਮਰ ਗਈ ਹੈ
@gurmeetsinghgurmeetsingh2599
@gurmeetsinghgurmeetsingh2599 2 часа назад
ਬਾਬਾ ਨਰਾਇਣ ਸਿੰਘ ਜੀ ਨੂੰ ਵੀ ਬਾਹਰ ਕਢਾਓ ਜੀ
@kirpalsingh2765
@kirpalsingh2765 Час назад
Bahout vadia ji Waheguru mehar bharia hath rakhana apne bachia te 🙏
@bindarattan6547
@bindarattan6547 3 часа назад
Amritpal Singh ji jindabad
@sehajpartap.756
@sehajpartap.756 5 часов назад
⚔️✊🏿🔥
@BholaBrar-l8l
@BholaBrar-l8l 28 минут назад
Baba deep singh ji 🙏
@ManpreetKaur-we8nm
@ManpreetKaur-we8nm Час назад
Very good Wahegure ji😢
@pazbirk8327
@pazbirk8327 47 минут назад
100% baba is right to take care of the family of the nihang Sikh who took revenge for desecrating of guru Granth Shaib in Delhi farmers protest
@malkana294
@malkana294 5 часов назад
🙏🙏🙏🙏🙏
Далее
NADIR ALI PODCAST FEATURING DR ZAKIR NAIK !!
1:41:28
Просмотров 4,5 млн
Please Help This Superhero! 🙏
00:48
Просмотров 4,4 млн