Тёмный

ਮੁਲਾਜ਼ਮਾਂ ਦੀਆਂ ਮੰਗਾਂ ਉਪਰ ਅਫਸਰਸ਼ਾਹੀ ਪਈ ਭਾਰੂ 

The Summer News
Подписаться 214 тыс.
Просмотров 29 тыс.
50% 1

ਮੁਲਾਜ਼ਮਾਂ ਦੀਆਂ ਮੰਗਾਂ ਉਪਰ ਅਫਸਰਸ਼ਾਹੀ ਪਈ ਭਾਰੂ
#PunjabNews #BreakingNews #TheSummerNews #tarlochansinghchandigarh #mulajam #officers
The Summer News - We Cover, what required to be Covered.
Do Find us at :
RU-vid
/ @thesummernews
/ @summernewsbharat6562
Facebook
The Summer News: / thesummernews
The Summer News Delhi: / tsndelhi
The Summer News Haryana: / thesummernewsharyana
The Summer News Himachal: / thesummernewshimachal
Summer News Punjab: / summernewspunjab
Summer News Ludhiana: / newludhiana
Summer News Dharmik: / summernewsdharmik
Summer PollyBolly: / summerpollybolly
Summer News Sports: / summernewssports
Twitter: / thesummernews2
Instagram
The Summer News: / the.summer.news
Summer News Bharat: / summernewsbharat
Website: www.thesummernews.com/

Опубликовано:

 

24 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 179   
@gurpreetsidhu1586
@gurpreetsidhu1586 Месяц назад
17/7/20 ਦਾ ਨੋਟੀਫਿਕੇਸ਼ਨ ਰੱਦ ਕਰੋ ਪੰਜਾਬ ਪੇ ਸਕੇਲ ਲਾਗੂ ਕਰੋ
@TheKing-yt7te
@TheKing-yt7te Месяц назад
ਆਪ ਸਰਕਾਰ ਬੇਕਾਰ ਸਰਕਾਰ ਮੁਲਾਜ਼ਮ ਵਿਰੋਧੀ ਸਰਕਾਰ ਕੋਈ ਨਾ 2027 ਚ ਦਸਾਗੇ
@PritpalSingh-ki8sx
@PritpalSingh-ki8sx Месяц назад
ਤਰਲੋਚਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਕੱਚੇ ਮੁਲਾਜ਼ਮਾਂ ਦੀ ਆਵਾਜ਼ ਚੁੱਕਣ ਲਈ ....
@varinderpalsingh9427
@varinderpalsingh9427 Месяц назад
ਸਰਕਾਰ ਅਫਸਰਸ਼ਾਹੀ ਤੇ ਕਾਬੂ ਕਰੇ। ਨਹੀਂ ਤਾਂ ਵੋਟਾਂ ਵਿੱਚ ਲੋਕ ਸਬਕ ਸਿਖਾਉਣ ਗੇ
@manisidhu3312
@manisidhu3312 Месяц назад
ਇਹ ਸਰਕਾਰ ਇਸ਼ਤਿਹਾਰ ਬਾਜ਼ੀ ਤੇ ਕਰੋੜਾਂ ਰੁਪਏ ਖਰਚ ਕਰ ਸਕਦੀ ਐ ਪਰ ਮੁਲਾਜ਼ਮਾਂ ਨੂੰ ਤਨਖਾਹ ਦੇਣ ਵੇਲੇ ਇਹਨਾਂ ਨੂੰ ਖਜ਼ਾਨਾ ਖਾਲੀ ਨਜ਼ਰ ਆਉਂਦੈ
@gurpreetsidhu1586
@gurpreetsidhu1586 Месяц назад
ਤਰਲੋਚਨ ਸਰ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਪੇ ਸਕੇਲ ਬਾਰੇ ਗੱਲ ਕਰਨ ਲਈ
@darshansingh5402
@darshansingh5402 Месяц назад
ਅਫ਼ਸਰਸ਼ਾਹੀ ਮੁਰਦਾਬਾਦ, ਤਰਲੋਚਨ ਸਿੰਘ ਜ਼ਿੰਦਾਬਾਦ...
@daljitsingh8044
@daljitsingh8044 27 дней назад
ਦਰਜਾ ਤਿੰਨ ਤੇ ਚਾਰ ਦੀਆਂ ਦਸ ਦਸ ਪੋਸਟਾਂ ਖਤਮ ਕਰ ਕੇ ਅਫਸਰਾਂ ਦੀਆਂ ਇੱਕ ਜਾਂ ਦੋ ਪੋਸਟਾਂ ਬਣਾ ਕੇ ਸਰਕਾਰੀ ਫਾਇਦਾ ਵਿਖਾ ਕੇ ਸਰਕਾਰੀ ਮਸ਼ੀਨਰੀ ਦਾ ਭੱਠਾ ਬਠਾ ਦਿੱਤਾ ਹੈ।
@honeykatiwal7819
@honeykatiwal7819 26 дней назад
ਬੋਹਤ ਅੱਛਾ ਲੱਗਿਆ ਸਰ ਤੁਸੀਂ ਸਾਡਾ ਮੁੱਦਾ ਚੁੱਕਿਆ ਜੀ
@ajaysohi2848
@ajaysohi2848 Месяц назад
ਇਹ ਤੰਬਾਕੂ ਖਾਣਾ ਮੁਖਮੰਤਰੀ ਸਭ ਤੋਂ ਵੱਡੀ ਜੂਠ ਨਿਕਲਿਆ
@rajindersingh-ft9dh
@rajindersingh-ft9dh Месяц назад
ਮੁਲਾਜ਼ਮਾਂ ਨਾਲ ਧੱਕਾ ਹੁੰਦਾ ਆਇਆ ਹੁੰਦਾ ਰਿਹਾ ਹੁੰਦਾ ਰਹੇਗਾ ਬਸ।
@funnyvideosbyharneet8654
@funnyvideosbyharneet8654 Месяц назад
ਅਫਸਰ ਕਿਸੇ ਮਹਿਕਮੇ ਦਾ ਹੋਵੇ ਉਹ ਮੁਲਾਜ਼ਮਾਂ ਦੇ ਮਿੱਤ ਨਹੀਂ
@javedanwar9934
@javedanwar9934 Месяц назад
ਅਫਸਰਾਂ ਨੂੰ DA ਅਤੇ ਏਰੀਅਲ ਦੇ ਣ ਲਈ ਪੈਸੇ ਕਿੱਥੋਂ ਆਏ ਸਨ।
@jaspalsinghkahlon4829
@jaspalsinghkahlon4829 29 дней назад
APP government filed to control babushai in Punjab. S.Tarlochan Singh rightly said on all issues.in Punjab 7/8 officers are taking chief Secretary's scale & so many Principal secretary (s)., no burden of of this.They changed all policies for their own benefits. DA be to paid whosoever getting salary from the Punjab Government without any favour. Employees karunga Jahru nu teela teela in by-elections..
@HARPALSINGH-zd3xz
@HARPALSINGH-zd3xz Месяц назад
17/07/2020 ਵਾਲਾ ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਦਾ ਸਕੇਲ ਲਾਗੂ ਕਰੋ
@TheKing-yt7te
@TheKing-yt7te Месяц назад
17.07.2020 ਰੱਦ ਕਰੋ ਨਵੇਂ ਮੁਲਾਜ਼ਮਾ ਤੇ 6ਵਾਂ ਪੇ ਕਮਿਸ਼ਨ ਲਾਗੂ ਕਰੋ
@desraaj3560
@desraaj3560 15 дней назад
ਅਫਸਰ ਸ਼ਾਹੀ ਮੁਰਦਾਬਾਦ
@SandipBhatti-qz5gv
@SandipBhatti-qz5gv Месяц назад
Tarlochan sir great ho employees dee gl krde ho
@rajindersingh-fz4tu
@rajindersingh-fz4tu 27 дней назад
ਜੇ ਅਫਸਰ ਆਪਣੀ ਜੇਬ ਵਿੱਚੋਂ ਨੀ ਦੇ ਸਕਦਾ ਤਾ, ਤਾ ਲੋਕਾਂ ਦੀ ਜੇਬਾਂ ਵਿੱਚੋਂ ਵੀ ਨਾ ਕੱਢੇ ਟੈਕਸ ਦੇ ਰੂਪ ਵਿਚ । ਜਿੰਨੀ ਤਨਖਾਹ ਤੇ ਕੱਚਾ ਮੁਲਾਜ਼ਮ ਕੰਮ ਕਰਦਾ ਉਸਤੋ ਦੁੱਗਣੇ ਪੈਸੇ ਤਾ ਮੰਤਰੀਆ ਦੇ ਸਿਰਫ਼ - ਸਿਰਫ਼ ਇਕੱਲੇ ਮੋਬਾਇਲ ਭੱਤੇ ਤੇ ਲੈ ਜਾਂਦਾ । ਅਫਸਰਾਂ ਨੂੰ ਸਿਰਫ਼ ਇਹ ਪਤਾ ਐ ਇਕੱਲਾ ਵੀ ਸੋਨੇ ਦੀਆ ਇੱਟਾ ਜਾ ਸੋਨੇ ਦੇ ਬਿਸਕੁਟ ਕਿਵੇ ਬਣਾਉਣੇ ਨੇ । ਸਰਕਾਰ ਵੀ ਆਊਟਸੋਰਸਿੰਗ ਤੇ ਹੋਣੀ ਚਾਹੀਦੀ ਐ ਇਸ ਹਿਸਾਬ ਨਾਲ । ਮੰਤਰੀ ਜਾ ਵਿਧਾਇਕ ਵੀ ਆਊਟਸੋਰਸਿੰਗ ਤੇ ਹੋਣੇ ਚਾਹੀਦੇ ਨੇ, ਕੁੱਲ ਮਿਲਾਕੇ ਸਰਕਾਰ ਦੀ ਨੀਤ ਮਾੜੀ ਐ ਹੋਰ ਕੁਛ ਨੀ ।
@ranjitmalhi1773
@ranjitmalhi1773 27 дней назад
ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ,ਸਰਕਾਰ ਦੇ ਨੁਮਾਇੰਦਿਆ ਚ ਕਾਬਲੀਅਤ ਹੀਂ ਨਹੀਂ ਹੈ,,ਜਿਹੜੇ ਅਫਸਰਾਂ ਨੇ ਲਾਈਲੱਗ ਬਣਾ ਲਏ ਹਨ,,
@ramandeepsingh5233
@ramandeepsingh5233 Месяц назад
ਕੇਂਦਰੀ ਪੇਅ ਸਕੇਲ ਰੱਦ ਕਰੋ,, ਮੁਲਾਜਮਾਂ ਦਾ ਸੋਸ਼ਣ ਬੰਦ ਕਰੋ।
@AttinderMandaar-io9ur
@AttinderMandaar-io9ur Месяц назад
Jhedi ਤਨਖਾਹ 3 ਸਾਲ ਬਾਅਦ 50 ਹਜ਼ਾਰ ਹੋਣੀ ਸੀ ਹੁਣ ਉਹ 30 reh gyi
@vishalsetia7780
@vishalsetia7780 29 дней назад
ਤੁਸੀਂ ਸੱਚੇ ਪੱਤਰਕਾਰ ਹੋ ਜੋ ਆਮ ਲੋਕਾਂ ਦੀ ਮੁਸ਼ਕਿਲਾਂ ਦਾ ਵਿਸ਼ਾ ਸਹੀ ਤੇ ਸਟੀਕ ਲਫਜ਼ਾਂ ਵਿੱਚ ਚੁੱਕ ਰਹੇ ਹੋ।
@VinodKumar-ne5op
@VinodKumar-ne5op Месяц назад
ਪਹਿਲਾ 10 ਸਾਲ ਖਾਲੀ ਪੀਪਾ ਮੰਤਰੀ ਮੁਲਾਜਮਾ ਦੇ ਖ਼ਰਾਬ ਕਰ ਗਿਆ ਹੁਣ ਇਹਨਾਂ ਨੇ ਆਪਣਾ ਟਾਈਮ ਪਾਸ ਕਰਦਿਆਂ ਨੇ ਟਾਈਮ ਕੱਢ ਦੇਣਾ ਪਰ ਮੁਲਾਜਮਾ ਦੇ ਪੱਲੇ ਨਿਰਾਸ਼ਾ ਹੀ ਆਉਣੀ ਹੁਣ ਆਉਣ ਵਾਲੀਆਂ ਪੀੜੀਆਂ ਦਾ ਪਤਾ ਨੀ ਕੀ ਬਣੂ? ਰੱਬ ਭਲੀ ਕਰੇ 🙏
@rohitmanocha649
@rohitmanocha649 29 дней назад
ਧੰਨਵਾਦ ਤੁਹਾਡਾ ਤਰਲੋਚਨ ਸਰ! ਤੁਸੀਂ ਪੰਜਾਬ ਦੇ 17.7.2020 ਤੋ ਬਾਅਦ ਭਰਤੀ ਹੋਏ ਮੁਲਾਜ਼ਮਾਂ ਦਾ ਪੱਖ ਰੱਖਿਆ ❤️
@gulshanrai8052
@gulshanrai8052 Месяц назад
ਆਈ ਏ ਐਸ ਤੋਂ ਲੈ ਪੀਅਨ ਤਕ ਕਨੂੰਨ ਬਰਾਬਰ ਹੋਣ
@kamaljit5825
@kamaljit5825 Месяц назад
Tarlochan singh ji, you are very great
@veerpalkaur3269
@veerpalkaur3269 Месяц назад
ਸਰਦਾਰ ਤਰਲੋਚਨ ਸਿੰਘ ਜੀ ਮੁਲਾਜਮਾ ਦੀਆ ਹੱਕੀ ਅਤੇ ਜਰੂਰੀ ਮੰਗਾ ਪ੍ਤੀ ਸੰਤਰਕ ਹੋਕੇ ਜੁਮੇਵਾਰੀ ਨਾਲ ਪੇਸ਼ ਕਰਨ ਅਤੇ ਸਰਕਾਰ ਦਾ ਪਿੱਟ ਕਰਨ ਲਈ ਆਪ ਧੰਨਵਾਦ ਦੇ ਪਾਤਰ ਹੋ ਜੀ
@rajbir1095
@rajbir1095 Месяц назад
ਸਰਕਾਰਾਂ ਕੋਲ ਫ਼ਰੀ ਦੇਣ ਵਾਸਤੇ ਸਕੀਮ ਹੈ ਜਿਨ੍ਹਾਂ ਮੁਲਾਜਮਾਂ ਦੀ ਕੀਤੀ ਖੂਨ ਪਸੀਨੇ ਦੀ ਮਿਹਨਤ ਉਹ ਸਰਕਾਰ ਫ਼ਰੀ ਲੁਟਾਈ ਜਾ ਰਹੀ ਸਿਰਫ ਵੋਟਾਂ ਦਾ ਸਟੰਟ ਨਜ਼ਰ ਆ ਰਿਹਾ ਹੈ ਪਰ ਹੁਣ ਸਰਕਾਰਾਂ ਵੋਟਾਂ ਲੈਣ ਜੋਗੀਆਂ ਵੀ ਨਹੀਂ ਰਹੀਆਂ
@gurbinder-nx1lp
@gurbinder-nx1lp Месяц назад
Punjab Sarkar ਮੁਰਦਾਬਾਦ
@harsaransingh3809
@harsaransingh3809 Месяц назад
ਬੱਲੇ ਓਏ ਲਾਡੀ,ਵਧੀਆ ਸਵਾਲ ਕੀਤੇ ਆ
@charanjeetkaur3010
@charanjeetkaur3010 Месяц назад
Sareya layi pay scale de same rules lagu karo IPS ,IAS and all MLA s and sare high rank officers layi
@mohindersingh287
@mohindersingh287 28 дней назад
ਸਰਕਾਰਾਂ ਦੀ ਨੀਅਤ ਸਾਫ਼ ਨਹੀਂ ਹੈ ‌ਸਰਕਾਰਾ ਕੋਲ ਬੇਲੋੜੀ ਇਸ਼ਤਿਹਾਰ ਬਾਜੀ, ਮੁਫ਼ਤ ਖੋਰੀ, ਅਤੇ ਉਚ ਅਧਿਕਾਰੀਆਂ ਦੀਆਂ ਤਨਖਾਹਾਂ ਵਧਾਉਣ ਏਰੀਆ ਦੇਣ ਲਈ ਪੈਸੇ ਕਿਥੋਂ ਆਉਂਦੇ ਹਨ?
@bakhshishsingh9832
@bakhshishsingh9832 27 дней назад
Good questions in the interview.
@ashishmahajan6129
@ashishmahajan6129 29 дней назад
Outsource ਬੰਦ ਕਰਵਾਓ, NSQF VOCATIONAL TEACHERS MERGE IN EDUCATION DEPARTMENT,
@sahiltaneja5987
@sahiltaneja5987 Месяц назад
Thnkuu g...hamesha employees di gal karan layi... 17.07.2020 da notification cancel kro
@sukhchainsekhon3248
@sukhchainsekhon3248 Месяц назад
6th punjab pay scale lagu kro ji
@IqbalSingh-bq6tu
@IqbalSingh-bq6tu 27 дней назад
ਇਨਾ ਦਾ ਬੇੜਾ ਗਰਕ ਹੋ ਜਾਵੇ ਗਦਾਰਾ ਦਾ
@sukhchainsekhon3248
@sukhchainsekhon3248 Месяц назад
6th punjab pay scale lagu kro
@D_Gill
@D_Gill Месяц назад
ਅਫਸਰਸ਼ਾਹੀ ਤੇ ਸਰਕਾਰਾ ਮਿਲ ਕੇ ਲੁੱਟਦੀਆਂ ਨੇ ਆਊਟਸੋਰਸ ਮੁਲਾਜ਼ਮਾਂ ਨੂੰ
@jindalsirg6933
@jindalsirg6933 Месяц назад
15.01.15 notification radh kro
@gururecord8045
@gururecord8045 28 дней назад
🎉ਅਸੀਂ। ਇਹਨਾਂ। ਨੂੰ ਸਦਾ। ਲੲਈ। ਨਹੀਂ ਅਫਸਰ। ਦਾ। ਕੋਈ। ਨਹੀਂ। ਹੈ। ਜੀ। ਸਿਰਫ ਕੰਮ ਕਰਨ। ਵਾਲੈ। ਕਿਰਤੀ। ਦਾ ਹੈ ਜੀ। ਬੜੀਆਂ। ਤਨਖਾਹ ਲੈਣ। ਕੋਈ ਨਹੀਂ ਹੈ ਜੀ। ੲਇਹਨਾ ਪੋਸਟਾਂ। ਕਿਊ ਨਹੀਂ। ਘਟਾਈਆਂ। ਜਾਂਦੀਆਂ। ਇਹਨਾਂ। ਨਾਲ‌। ਸਰਕਾਰ ਨੂੰ ਪਰਜੇਟਕ। ਘਾਟਾ। ਨੀ। ਪੇਦਾ ਜੀ। ਇਹਨਾਂ। ਪਬਲਿਕ। ਵੀ। ਖੂਹ। ਲਗਦੀ। ਹੇ। ਜੀ। ਇਹ ਨਾ। ਭੂਲੋ। ਜੀ।
@ramandeepsingh5233
@ramandeepsingh5233 Месяц назад
ਕੇੰਦਰ ਪੇਅ ਸਕੇਲ ਰੱਦ ਕਰੋ।
@SatnamNannu
@SatnamNannu 29 дней назад
Punjab police Zindabad janab
@sulakhandhaliwal6456
@sulakhandhaliwal6456 27 дней назад
Bahut hi khoobsurti nal gl baat samjhai gayi hai eh sb kujh sach hai leadra nu ehna pta nhi hunda eh IAS officer hi krde ne sb kujh ehna di milibhugat to bina kujh v nhi ho sakda.
@learnology9698
@learnology9698 Месяц назад
This channel has raised a very good issue.other channels should also learn from this channel and raise this issue of ops and 17 july 2020 notification on their channel..this notification is very disastrous for govt employees.this notification is totally against the law that equal pay for equal work..Tirlochan singh ji doing great work on this issue we really praised him for that but other channels should also learn from him
@HarrySharma-s2r
@HarrySharma-s2r 27 дней назад
@darshankumarlaleana383
@darshankumarlaleana383 29 дней назад
ਸਰਕਾਰ ਤੇ ਅਫਸਰ ਸਹੀ ਭਾਰੂ ਹੈ ਬਿਲਕੁਲ
@davindersingh8093
@davindersingh8093 Месяц назад
ਪੰਜਾਬ ਪੈ ਸਕੇਲ ਲਾਗੂ ਕਰੋ
@mandeep_it_expert
@mandeep_it_expert 27 дней назад
ਇਸ ਸਰਕਾਰ ਨੇ computer faculties ਤੇ ਵੀ pay commission ਲਾਗੂ ਨਹੀਂ ਕੀਤਾ ਅਜੇ ਤੱਕ
@DeepSingh-wv2sm
@DeepSingh-wv2sm Месяц назад
Punjab scale laagu kro
@hardipsinghgill4494
@hardipsinghgill4494 Месяц назад
ਜੇ ਪੈਸੇ ਨਹੀਂ ਤਾਂ ਆਪ ਕਿਓਂ ਡੀ ਏ ਨਾਲ ਦੀ ਨਾਲ ਲੈਂਦੇ ਹਨ! ਮੁਲਾਜ਼ਮਾਂ ਨੂੰ ਕਿਓਂ ਨਹੀਂ ਦਿੰਦੇ
@rakeshkumarghai1936
@rakeshkumarghai1936 Месяц назад
ਸੈਂਟਰ ਬਰਾਬਰ ਡੀਏ ਤਾਂ ਦੇ ਸਕਦੇ ਆ ਪੰਜਾਬ ਸਰਕਾਰ
@deepukk4491
@deepukk4491 Месяц назад
Tarlochan Singh zindabad
@tarunsingh2147
@tarunsingh2147 Месяц назад
Very good journalist
@harpalsingh7337
@harpalsingh7337 29 дней назад
ਪੰਜਾਬ ਪੇਅ ਸਕੇਲ ਲਾਗੂ ਕਰੋ
@dalvirsingh1267
@dalvirsingh1267 Месяц назад
Sir Punjab home guard wal vi Diyan kro g
@Sachin-bs3nn
@Sachin-bs3nn Месяц назад
👍👍
@surajpal103
@surajpal103 Месяц назад
very good Tarlochan singh ji
@veerpalkaur3269
@veerpalkaur3269 Месяц назад
ਆਪਣੀਆ ਲੋੜਾ ਨਵੀਆ ਗੱਡੀਆ ਏਸੀ ਕਾਰਾ ਲਈ ਪੈਸਾ ਹੈ ਪਰ ਕਿਰਤੀ ਕਾਮਿਆ ਦਾ ਬਕਾਇਆ ਦੇਣ ਲਈ ਪੈਸਾ ਨਹੀ ਹੈ
@karamsingh7111
@karamsingh7111 Месяц назад
TARLOCHAN SINGH JI THANKS AAPKOMULAJAM KI TARF DA PANSNAR ARIAAR KI BAT KARNE LIY
@bhupindersingh6790
@bhupindersingh6790 Месяц назад
Thanks tarlochan sir
@baldevsingh6933
@baldevsingh6933 Месяц назад
So concrete clear question keep it up
@seemainsan4915
@seemainsan4915 Месяц назад
17.07.2020 da notification radh kro te punjab pay scale lagu kro
@sobhasarpanch7705
@sobhasarpanch7705 Месяц назад
ਤਰਲੋਚਨ ਜੀ contract ਦੇ ਮੁਲਾਜਮਾਂ 15 ਸਾਲ਼ੇ ਤੋਂ ਕੱਚੇ ਆ
@nareshkumar-bs8bg
@nareshkumar-bs8bg 29 дней назад
ਅਫਸਰਾ ਲਈ ਸਭ ਕੁਝ ਹੈਗਾ ਜੀ ਸਾਰੇ ਗਰੀਬ ਅਫਸਰ ਨੇ
@surindersran432
@surindersran432 Месяц назад
ਚੰਨੀ ਜੀ ਤੁਹਾਡੇ ਜਮਾਨੇ ਵਿੱਚ ਅਫਸਰਾਂ ਨੂੰ ਡੀ ਏ ਅਤੇ ਬਕਾਇਆ ਵੀ ਮੁਲਾਜ਼ਮਾ ਦੇ ਨਾਲ ਹੀ ਮਿਲਦੇ ਸੀ । ਹੁਣ ਤਾਂ ਇਹਨਾਂ ਅਫਸਰਾਂ ਨੇ ਲੁੱਟ ਮਚਾਈ ਹੋਈ ਹੈ
@ShyamLal-te4jt
@ShyamLal-te4jt Месяц назад
ਪੰਜਾਬ ਸਰਕਾਰ ਵੱਲੋਂ ਹੁਣ ਤੱਕ ਪੰਜਾਬ ਹੋਮ ਗਾਰਡ ਦੇ ਜਵਾਨਾਂ ਨੂੰ ਨ 6ਪੇਅ ਕਮੀਸਨ ਲਾਗੂ ਕੀਤਾ ਨ ਡੀ ਏ ਦਿਤਾ ਬਾਦਲ ਸਰਕਾਰ ਵੱਲੋਂ ਮਿਲੇ ਡੀ ਏ ਇਸ ਮੌਜੂਦਾ ਸਰਕਾਰ ਵੱਲੋਂ ਬੰਦ ਕਰ ਦਿੱਤਾ
@kulbirsingh9833
@kulbirsingh9833 Месяц назад
IAS ਦੀਆਂ ਤਨਖਾਹਾਂ ਵੀ ਘੱਟ ਕਰਨੀਆਂ ਚਾਹੀਦੀਆਂ ਹਨ
@sukhdevsondh8407
@sukhdevsondh8407 Месяц назад
Tarlochan sir salute to sincerity
@KarnailKarnail-si2tc
@KarnailKarnail-si2tc Месяц назад
Terlochan Singh is good person because that allmetter will to go in the parliment
@dssingh6005
@dssingh6005 Месяц назад
Good efforts
@jkjaspalkapil155kapil9
@jkjaspalkapil155kapil9 Месяц назад
Excellent question Trilocban jee
@HarpreetSingh-uy1gw
@HarpreetSingh-uy1gw Месяц назад
Kache teacher's nu grade pay scale te lagu karo apna keeta vadha pura kare aap Sarkar
@GurmejSingh-ec6nz
@GurmejSingh-ec6nz Месяц назад
Desh nu Leader te officer .,....
@raghbirgill3997
@raghbirgill3997 26 дней назад
After sharhi sarkar nu fail keran chahidi hey
@ahemdin7227
@ahemdin7227 Месяц назад
Good job
@kulvirmatharu7800
@kulvirmatharu7800 24 дня назад
Shame on govt
@lakhbirsingh7485
@lakhbirsingh7485 Месяц назад
IPS PPS ਡੀ ਏ ਅਤੇ ਬਕਾਇਆ ਰਾਸ਼ੀ ਵੀ ਲਈ ਬੈਠੇ ਮੁਲਾਜ਼ਮ ਵਰਗ ਵਾਸਤੇ ਚੰਨੀ ਸਾਬ੍ਹ ਵੀ ਕਹਿ ਰਹੇ ਪੈਸੇ ਹੈ ਨਹੀਂ ਕਮਾਲ ਹੈ
@GurpreetSingh-mb2dp
@GurpreetSingh-mb2dp 27 дней назад
17/7/20 da notification radh krke punjab pay scale lagu kita jave
@sandeep-hz1tl
@sandeep-hz1tl Месяц назад
ਬਹੁਤ ਤੱਤੇ ਸਵਾਲ ਪੁੱਛੇ ਤਰਲੋਚਨ ਜੀ ਅਤੇ ਸਾਹਮਣੇ ਵਾਲੇ ਅਫਸਰ ਨੇ ਵੀ ਸਾਰਾ ਕੱਚਾ ਚਿੱਠਾ ਖੋਲ ਕੇ ਰੱਖ ਦਿੱਤਾ ਸਰਕਾਰ ਦਾ
@user-oi3wh6yc7f
@user-oi3wh6yc7f Месяц назад
First there was Khaali Peepa Mantri ...now Khaali Dhol Mantri
@premchand-sm9hm
@premchand-sm9hm 24 дня назад
ਵੀਰ ਇਹ 3 ਸਾਲ ਵਾਲੀ ਸਕੀਮ ਪ੍ਕਾਸ਼ ਸਿੰਘ ਬਾਦਲ ਹੀ ਲੈਕੇ ਆਏ ਹੈ ਜੀ
@rabhardwazz
@rabhardwazz Месяц назад
Well done
@naranjanjotsingh8665
@naranjanjotsingh8665 Месяц назад
ਪੁਰਾਣੀ ਪੈਨਸਨ ਬਹਾਲੀ ਲਈ ਦਿੱਤੀ ਗਰੰਟੀ
@SUKHDEVSINGH-gp6es
@SUKHDEVSINGH-gp6es Месяц назад
centre wala pay scale sahi a ,punjab govt na ghat karke layiya a centre ch allowance bahut a ,punjab ch ik v allownace nhi dinde
@Nareshkumar-ed7wr
@Nareshkumar-ed7wr Месяц назад
Punjab pay scal bhal kro
@nachhatter255singh8
@nachhatter255singh8 Месяц назад
Pay scale lagu ਕਰੋ
@skmusic7515
@skmusic7515 Месяц назад
Punjab pay scale lagu kro
@KarnailKarnail-si2tc
@KarnailKarnail-si2tc Месяц назад
Good person that's person (what is the definatin ,
@ashwani5583
@ashwani5583 Месяц назад
Free electricity lae bahut paisa hai. Mulazam Tey pensioners nu thulu😢😢😢
@kill3rbyysight
@kill3rbyysight Месяц назад
afsar naam de e a ji... asli afsar taan eh unpad te badmaash politician ne a ji
@harjiwensingh9140
@harjiwensingh9140 Месяц назад
IAS/IPS vaste Paisa kitho aha riha hai.Channi Sahib
@sobhasarpanch7705
@sobhasarpanch7705 Месяц назад
ਸਹੀ ਕਹੇ ias ਨੇ ਬੜਾ ਗ਼ਰਕ ਕੀਤਾ
@robinkansal3014
@robinkansal3014 Месяц назад
24 june yani ki ajj di meeting da ki update hai???
@ravisharma-co6ze
@ravisharma-co6ze Месяц назад
Punjab da pay scale lagu kro
@vijaykumarsharma8606
@vijaykumarsharma8606 26 дней назад
Tarlochan ji real problem is that IAS Officers has forgotten the fact that they are the real government. MLAs are only representative of people and are expected to put forward the problems of people before the real government (IAS OFFICERS)
@pritpalsingh6001
@pritpalsingh6001 Месяц назад
What for CM ??
@DeepSingh-wv2sm
@DeepSingh-wv2sm Месяц назад
Tarlochan sir ihna te 7th scale v lwaayo
@tarsemsagar6853
@tarsemsagar6853 Месяц назад
Sir in case of college professors, the centre govt was committed to reimburse 50 percent of the arrearer for 39 months. Had the state govt released arrearer to the college professors, the centre govt would have reimbursed the said 50 percent.
@BalwantSingh-uz2tq
@BalwantSingh-uz2tq 29 дней назад
Emploees da Soshan Govt hi kr rhi he
Далее
Stay on your way 🛤️✨
00:34
Просмотров 5 млн