Тёмный

ਵੱਡਾ ਖੁਲਾਸਾ-ਮੁਲਾਜ਼ਮਾਂ ਦੀ Pension Commutationਦੀ ਕਟੌਤੀ ਹੁਣ ਕਿੰਨੇ ਸਾਲ ਹੋਵੇਗੀ ? | THE SUMMER NEWS 

The Summer News
Подписаться 211 тыс.
Просмотров 39 тыс.
50% 1

ਵੱਡਾ ਖੁਲਾਸਾ-ਮੁਲਾਜ਼ਮਾਂ ਦੀ Pension Commutation ਦੀ ਕਟੌਤੀ ਹੁਣ ਕਿੰਨੇ ਸਾਲ ਹੋਵੇਗੀ ?
#tarlochansinghchandigarh #mulajam #pension #pensioncommutation #thesummernews #summernewspunjab #PunjabNews #BreakingNews #TheSummerNews
The Summer News - We Cover, what required to be Covered.
Do Find us at :
RU-vid
/ @thesummernews
/ @summernewsbharat6562
Facebook
The Summer News: / thesummernews
The Summer News Delhi: / tsndelhi
The Summer News Haryana: / thesummernewsharyana
The Summer News Himachal: / thesummernewshimachal
Summer News Punjab: / summernewspunjab
Summer News Ludhiana: / newludhiana
Summer News Dharmik: / summernewsdharmik
Summer PollyBolly: / summerpollybolly
Summer News Sports: / summernewssports
Twitter: / thesummernews2
Instagram
The Summer News: / the.summer.news
Summer News Bharat: / summernewsbharat
Website: www.thesummernews.com/

Опубликовано:

 

28 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 49   
@hskhunger5714
@hskhunger5714 10 дней назад
ਭਗਵੰਤ ਸਰਕਾਰ ਅਨੇਕਾ ਰਿਟ ਪਟੀਸ਼ਨਰਾ ਦੇ ਫੈਸਲੇ ਨੂੰ ਨਾਨ ਪਟੀਸ਼ਨਰਾ ਤੇ ਵੀ ਲਾਗੂ ਕਰੇ ਤੇ ਇਸ ਫੈਸਲੇ ਨੂੰ ਜਨਰਲਾਈਜ ਕਰੇ ਤਾ ਜੋ ਰੀਟਾਇਰੀਆ ਦੀ ਖਜਲ ਖੁਆਰੀ ਨੂੰ ਰੋਕਿਆ ਜਾਵੇ ।
@Gur879gaming
@Gur879gaming 10 дней назад
ਸਰਕਾਰ ਨੂੰ ਚਾਹੀਦਾ ਹੈ ਕਿ ਇਹ ਫ਼ੈਸਲਾ ਨਾਨ ਪਟੀਸ਼ਨਰਾਂ ਤੇ ਵੀ ਲਾਗੂ ਕਰੇ।
@prembharti7176
@prembharti7176 8 дней назад
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਫੈਸਲੇ ਨੂੰ ਜਨਰਲਲਾਇਜ ਕਰੇ।
@user-bg9yz9ui7q
@user-bg9yz9ui7q 9 дней назад
ਆਪਣੇ ਆਪ ਨੂੰ ਤਾਂ ਖੁੱਲ੍ਹੇ ਗੱਫੇ ਲੈ ਰਹੇ ਆ। ਪੈਨਸ਼ਨਰਾਂ, ਮੁਲਾਜ਼ਮਾਂ ਦੀ ਅਣਦੇਖੀ ਕਿਉਂ।
@user-bg9yz9ui7q
@user-bg9yz9ui7q 9 дней назад
ਪੰਜਾਬ ਅਜਿਹਾ ਰਾਜ ਆ ਜਿੱਥੇ ਚਿੱਠੀ ਪੱਤਰ ਪੰਜਾਬੀ ਦੀ ਥਾਂ ਅੰਗਰੇਜ਼ੀ ਦੀ ਵਰਤੋਂ ਕੀਤੀ ਜਾਂਦੀ ਹੈ
@jassbir1363
@jassbir1363 8 дней назад
ਸ: ਤਰਲੋਚਨ ਸਿੰਘ ਜੀ ਨੇ ਮੁਲਾਜਮ ਜਥੱਬੰਦੀਆਂ ਦੇ ਸੰਘਰਸਾ ਨੂੰ ਬਹੁਤ ਨੇੜੇ ਤੋ ਵਾਚ ਕੀਤਾ ਹੈ ।
@harbanssingh3847
@harbanssingh3847 8 дней назад
ਸਰਦਾਰ ਤਰਲੋਚਨ ਸਿੰਘ ਜੀ ਐਵੇਂ ਸਵਾਦ ਨਾ ਲਿਆ ਕਰੋ।ਤੂਹਾਨੂੰ ਸਭ ਪਤਾ ਹੁੰਦਾ ਹੈ।
@janakraj7144
@janakraj7144 День назад
ਪੈਨਸਨਿਰ ਤਾ ਰੱਬ ਨੂੰ ਪਿਆਰੇ ਹੋ ਰਹੇ ਹਨ ਆਪ ਪਾਰਟੀ ਵੀ ਰੱਬ ਨੂੰ ਪਿਆਰੀ ਹੋ ਜਾਣੀ ਹੈ ਪੈਨਸ਼ਨਰ ਨੇ ਅਪਣਾ ਹੱਕ ਲ਼ੇਈ ਲੈਣਾ ਹੈ
@mohitbawa5459
@mohitbawa5459 9 дней назад
ਸ਼ੁਕਰੀਆ ਸਰ ਜੀ ਆਪ ਜੀ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@sukhwindersingh-fu4rq
@sukhwindersingh-fu4rq 10 дней назад
ਮਾਨ ਸਰਕਾਰ ਨੂੰ ਸਾਰੇ ਰਿਟਾਇਰ ਮੁਲਾਜ਼ਮਾਂ ਨੂੰ ਲਾਗੂ ਕਰਨ ਦੀ ਕ੍ਰਿਪਾਲਤਾ ਕਰਨ ਜੀ 🙏🙏🙏🙏🙏
@gharg2309
@gharg2309 9 дней назад
ਭਾਈ ਸਾਹਿਬ ਮੇਰੇ ਹਿਸਾਬ ਨਾਲ ਕਮਿਉਟੇਸ਼ਨ 120 ਮਹੀਨੇ ਦਾ ਹੀ ਮਿਲਦਾ ਹੈ, 12 ਸਾਲ ਦਾ ਨਹੀਂ, ਪਰ ਰਿਕਵਰੀ 180 ਮਹੀਨੇ ਵਿੱਚ ਕੀਤੀ ਜਾਂਦੀ ਹੈ।
@rupindersidhu8717
@rupindersidhu8717 2 дня назад
Great progress ❤❤
@ranjits7708
@ranjits7708 10 дней назад
ਤਿਰਲੋਚਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੇਕਰ ਅਸੀਂ ਇਹ ਕੇਸ ਕਰਨਾ ਹੋਵੇ ਤਾਂ ਕੀ ਕਰਨਾਂ ਚਾਹੀਦਾ ਹੈ। ਤੁਹਾਨੂੰ ਕਿਵੇਂ ਮਿਲ ਸਕਦੇ ਹਾਂ ਜੀ। ਰਣਜੀਤ ਸਿੰਘ ਪਟਿਆਲਾ CHD ret.
@AvtarSingh-hn6jm
@AvtarSingh-hn6jm 10 дней назад
O P S lagu karoo
@bhagwansingh511
@bhagwansingh511 2 дня назад
25July nu CM sahib naal ho rahi meeting vich eh demand rakhi jawe ate all pensioner te decision implement howe.
@lachhmandasskalsi1313
@lachhmandasskalsi1313 15 часов назад
Good explanation,sir
@balbirbhangu8981
@balbirbhangu8981 4 дня назад
❤this decesion shòuld be generalised in all states
@chamanlalbansal2222
@chamanlalbansal2222 10 дней назад
12 ਸਾਲ ਦੀ ਨਹੀਂ ਮਿਲਦੀ। ਇਹ ਸਿਰਫ 100 ਮਹੀਨੇ (12*8.371) ਹੀ ਮਿਲਦੀ ਹੈ। 100 ਦੇ ਬਦਲੇ 180 ਲੈਂਦੀ ਹੈ ਸਰਕਾਰ।
@singhjasbir9445
@singhjasbir9445 10 дней назад
Decision should be generalised for petitioners and non petitioners
@rashpalkaurbrar2147
@rashpalkaurbrar2147 2 дня назад
Punjab sarkaar amendment CS R volume part 11(second) punjab khrara jari krey ta jo sbh no venifit meley .
@malkitsinghgill8070
@malkitsinghgill8070 3 дня назад
ਕਮਿਊਟੇਸ਼ਨ ਮੁਲਾਜ਼ਮ ਨੂੰ ਆਪਣੀ ਪੈਨਸ਼ਨ ਦਾ 40 ਪ੍ਸੈਂਟ ਸਿਰਫ 100 ਮਹੀਨਿਆਂ ਲਈ ਮਿਲਦਾ ਹੈ 12 ਸਾਲ ਲਈ ਨਹੀਂ । ਸਰਕਾਰ 100 ਮਹੀਨਿਆਂ ਲਈ ਦਿੰਦੀ ਹੈ ਅਤੇ 180 ਮਹੀਨੇ ਵਾਪਸ ਲੈਂਦੀ ਹੈ ।ਸੋ ਇੱਥੇ ਇਹ ਥੋੜਾ ਜਿਹਾ ਗਲਤ ਦੱਸ ਰਹੇ ਹਨ ਕਿ ਮੁਲਾਜ਼ਿਮ ਨੂੰ 12 ਸਾਲ ਦੀ ਪੈਨਸ਼ਨ ਮਿਲਦੀ ਹੈ, 12 ਸਾਲ ਦੀ ਨਹੀਂ 8.37 ਸਾਲ ਦੀ ਮਿਲਦੀ ਹੈ, ਵਾਪਸੀ 15 ਸਾਲ ਵਿੱਚ ਹੁੰਦੀ ਹੈ।
@balbirkaur7696
@balbirkaur7696 День назад
ਸਰ ਜੀ ਮੇਰਾ ltc sal 2022 ਨੁੰ ਆਉਣਾ ਸੀ ਨਹੀਂ ਆਇਆ ਜ਼ੋ ਜੁਲਾਈ ਦੇ ਮਹੀਨੇ ਵਿੱਚ ਆਉਣਾ ਬਣਦਾ ਸੀ ਮੈਂ ਬੈੰਕ ਵੱਲੋ ਵੀ ਚਿੱਠੀਆਂ ਕਢਵਾਈਆਂ ਉੱਪਰ ਮਹਿਕਮੇਂ ਨੂੰ ਵੀ ਪਾਈਆਂ ਓਨ੍ਹਾਂ ਮੈਨੂੰ ਜੋ ans ਦਿੱਤਾ ਬੈੰਕ ਵਾਲਿਆਂ ਨੇ ਓਹ ਵੀ ਮਹਿਕਮੇਂ ਨੂੰ ਭੇਜਿਆ ਪਰ ਨਹੀਂ ਗੱਲ ਬਣੀ ਜਦ ਕ ਮੇਰੇ ਪਤੀ ਕਿਸੇ ਵੀ ਸਰਕਾਰੀ ਮਹਿਕਮੇ ਵਿਚ ਨਹੀਂ ਤਾਂ ਮੈਂ ਹੋਰ ਕੀ ਕਰਾਂ ਹੁਣ ਮੇਰਾ ਜੁਲਾਈ 2024 ਵਿੱਚ ਫਿਰ ਆਉਣ ਵਾਲਾ ਹੈ ਜ਼ਰੂਰ ਦੱਸਣਾ ਜ਼ੀ
@suchasingh2663
@suchasingh2663 4 дня назад
Very good knowledge for the Government employees and pensioners
@AvtarSingh-hn6jm
@AvtarSingh-hn6jm 10 дней назад
Mulazam ekta jindabad
@daljitsingh8044
@daljitsingh8044 5 дней назад
ਪੰਜਾਬ ਸਰਕਾਰ ਵਲੋਂ 8 ਸਾਲ ਦੀ 40% ਕਮਿਊਟੇਸ਼ਨ ਦਿੱਤੀ ਗਈ ਹੈ ਜੋ 12 ਸਾਲਾਂ ਵਿੱਚ ਕੱਟੀ ਜਾਣੀ ਹੈ ਕੀ ਮੈਨੂੰ ਵੀ ਰਿਟ ਪਾਉਣ ਦੀ ਲੋੜ ਹੈ?
@ravisharma-co6ze
@ravisharma-co6ze 10 дней назад
Punjab da pay scale lagu kro
@mohitbawa5459
@mohitbawa5459 9 дней назад
Great jobs sir
@simertung3572
@simertung3572 4 дня назад
From last 15 years still recovery is continuously going on, please any body guide me,what should I do.
@sekhonrecords1040
@sekhonrecords1040 9 дней назад
Very nice
@narinderkumarbassi5574
@narinderkumarbassi5574 10 дней назад
PSPCL IMPLEMENTED THE STAY ORDER W.E.F. MAY 2024 FOR THE PETITIONERS.
@parbhatbehal2629
@parbhatbehal2629 5 дней назад
I have got 472000/_as computation of pension nd during 150 months i have paid 150×4706=705900/_ nd as interest333900/- to the pb.govt.b.govt looted the pensioners.
@HarpreetSingh-wc1mo
@HarpreetSingh-wc1mo 2 дня назад
Advocate sab ta number share kr du stay de lyee
@dcgoyal7273
@dcgoyal7273 9 дней назад
Still so many petitions not included in 78 petitions as per letter issued by the finance dept to banks. 10806/2024 Parminder Singh and others V S state of Punjab not included in list.
@KaranSharma-xt9lc
@KaranSharma-xt9lc День назад
Main 2008 mein retirement hoei theek evry month deduct from pension Rs 3284 fifteen yrs After 15 Yr deducting 1454 till sep 2024
@ShamsherSingh-yr8sx
@ShamsherSingh-yr8sx 10 дней назад
J APP 2027 ch Aa Gai TAin .Pension nio cut Lag. J ana Hai
@ParamjitSingh-tr8vs
@ParamjitSingh-tr8vs 5 дней назад
Sarkaar De Neti Anti ha Agest Empoyes
@user-uh1ek1cl5e
@user-uh1ek1cl5e 10 дней назад
2009 to sirf 100mahine the commute hi mldipar katoti 180mahine hundi
@DarshanSingh-kb4cr
@DarshanSingh-kb4cr 10 дней назад
Before 2006 recovery was made in 138 monthes Or age of 70 years which ever is earlier
@bikramjeetsingh7228
@bikramjeetsingh7228 10 дней назад
Mere father saab nu 30 aprl 2024 nu retair hoye ne pspcl cho onu di hun tak pension nai a rahi 2 mahine ho gye ne
@sanambajwa1661
@sanambajwa1661 10 дней назад
6 months lgn gay
@hardevbaddesha3221
@hardevbaddesha3221 10 дней назад
From whom the Government recovers the compute money if pensioner dies after a day of receiving compute value or any time in between of recovery period
@AshuSharma-im4ds
@AshuSharma-im4ds 8 дней назад
Pvt sector di pension sirf 1000 hai us nal faimely da guzara hai koi v ahh nhi dakhday koi chanel v nhi koi mp v nhi
@user-bn8mu4rv5o
@user-bn8mu4rv5o 10 дней назад
Payment 8.6 year and dad 15 years.
@BaldevSingh-et4ow
@BaldevSingh-et4ow 10 дней назад
Ihna to koi hopes Nahi
@AJITSINGH-jn8fe
@AJITSINGH-jn8fe 6 дней назад
Iam Retair In 2010 My Ktoti 14 Year 3558 Rs Giv Me 358000 Rupe
@krishanverma2563
@krishanverma2563 4 дня назад
Petition file karni hey please inform contact number
Далее
아이들은 못말려 〰️ With #짱구
00:11
Просмотров 353 тыс.
⚡️Uylanishim kerak, sovchilikka borasizmi?...😅
00:50
What turned out better to repeat? #tiktok
00:16
Просмотров 3,4 млн
아이들은 못말려 〰️ With #짱구
00:11
Просмотров 353 тыс.