Тёмный

ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਗੱਫੇ ! 

PTC NEWS
Подписаться 2 млн
Просмотров 182 тыс.
50% 1

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 140   
@kamaljeetkhaira8106
@kamaljeetkhaira8106 3 года назад
ਮੈਨੂੰ ਨੀ ਲਗਦਾ ਜਿੰਨਾ ਚਿਰ ਮਨਪ੍ਰੀਤ ਬਾਦਲ ਭਾਵੇਂ ਕਿਸੇ ਸਰਕਾਰ ਵਿਚ ਹੋਵੇ ਕਿਸੇ ਨੂੰ ਕੋਈ ਬੈਨੀਫਿਟ ਦੇਣ ਦੇਵੇਗਾ।ਇਹ ਪੰਜਾਬ ਦਾ ਮੋਦੀ ਹੈ
@GurdevSingh-mh9ur
@GurdevSingh-mh9ur 3 года назад
ਮੁਲਾਜਮਾ ਦੀ ਵਾਰੀ ਪੀਪਾ ਖਾਲੀ ਹੈ ਮੰਤਰੀਆਂ ਵਾਸਤੇ ੬,,੭,,੧੦ ਪੈਨਸਨਾ ਲਾਜਮੀ ਹਨ ਕਿਉਂਕਿ ਉਹ ਦਿਨ ਰਾਤ ਬੁਰੇ ਹਲਾਤਾਂ ਦਰਮਿਆਨ ਕੰਮ ਕਰਦੇ ਹਨ ਪੰਜਾਬ ਨੂੰ ਤਰੱਕੀ ਦੇ ਰਾਹ ਲਿਜਾਣ ਵਾਸਤੇ ਬੜਾ ਵੱਡਾ ਯੋਗਦਾਨ ਹੈ
@kamalnoor8967
@kamalnoor8967 3 года назад
ChoraDaMalSabChorKhaGa.
@kamalnoor8967
@kamalnoor8967 3 года назад
Congress.not.cone.inmajority.in.next.election
@SurjitSingh-de8vx
@SurjitSingh-de8vx 3 года назад
@@kamalnoor8967 I I m
@deepsran9430
@deepsran9430 3 года назад
ਕੱਚੇ ਮੁਲਾਜਮ ਲਈ ਕੀ ਕੀਤਾ। ਹੈਲਥ ਡਿਪਾਰਟਮੈਂਟ ਕਲਾਸ 4 ਦੀ ਤਨਖਾਹ 600 ਹੋਰ ਘੱਟ ਕਰਤੀ। 7600 ਰੁਪਏ ਕਰਤੀ। ਘਰ ਕਿਮੇ ਚਲਾਏ ਅਸੀਂ।
@kuldeepsinghsingh9051
@kuldeepsinghsingh9051 3 года назад
100
@kuldeepsinghchatha
@kuldeepsinghchatha 3 года назад
ਮਨਪ੍ਰੀਤ ਬਾਦਲ ਤੋਂ ਮੁਲਾਜਮਾਂ ਨੂੰ ਕੋਈ ਉਮੀਦ ਨਹੀਂ
@lovigill7714
@lovigill7714 3 года назад
ਵਿਤ ਮੰਨਤਰੀ ਦੇ ਪੂਤਲੇ ਰੋਜ ਸਾਰੋ
@GurmailSingh-nl5pz
@GurmailSingh-nl5pz 3 года назад
ਬਿਚਾਰੇ ਗਰੀਬ ਵਰਗ ਦੇ ਨੰਬਰਦਾਰਾ ਨੂੰ ਕੀਤਾ ਗਿਆ ਘੱਟ ਤੋਂ ਘੱਟ 10000ਹਜਾਰ ਰੁਪਏ ਦਿੱਤੇ ਜਾਣਗੇ ਪੰਜਾਬ ਦੇ ਲੋਕ ਤੁਹਾਡੇ ਕੋਲ ਕੋਈ ਠੋਸ ਸਬੂਤ ਦੇ ਤੌਰ ਤਰੀਕਿਆਂ ਨਾਲ ਤੁਸੀਂ ਆਪਣੇ ਆਪ ਨੂੰ ਗੁਰੂ ਸਾਹਿਬ ਦੇ
@devib1346
@devib1346 3 года назад
ਸਰਕਾਰ ਨੇ ਸਪੱਸ਼ਟ ਕਰ ਦਿੱਤਾ ਕੀ ਪੇ ਕਮਿਸ਼ਨ ਮਈ ਤੋਂ ਪਹਿਲਾਂ ਲਾਗੂ ਨਹੀਂ ਹੋ ਸਕਦਾ ਇਹ ਪੰਜਾਬ ਸਰਕਾਰ ਲ‌ਈ ਬੜੀ ਸ਼ਰਮ ਦੀ ਗੱਲ ਆ ਕੀ ਛੇ ਸਾਲ ਬੀਤਣ ਤੋਂ ਬਾਅਦ ਵੀ ਪੇ ਕਮਿਸ਼ਨ ਲਾਗੂ ਕਰਨ ਵਿੱਚ ਬੇਲੋੜੀ ਦਰੀ ਕਰ ਰਹੀ ਹੈ।ਪੀ ਟੀ ਸੀ ਨਿਊਜ਼ ਨੂੰ ਪਤਾ ਹੈ।ਕੀ ਮੁਲਾਜ਼ਮ ਵਰਗ ਦਾ ਪੰਜਾਬ ਦੇ ਖਜ਼ਾਨੇ ਤੇ ਕੋਈ ਬੋਝ ਨਹੀਂ ਬੋਝ ਇਨ੍ਹਾਂ ਅਨਪੜ੍ਹ ਮੰਤਰੀ ਆ ਦੀਆਂ ਪੈਨਸ਼ਨਾਂ ਤਨਖਾਹਾਂ ਫਾਲਤੂ ਖਰਚੇ ਪੰਜਾਬ ਦੇ ਖਜ਼ਾਨੇ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਿਹੈ ਨੇ ਤੇ ਆਮ ਲੋਕਾਂ ਤੇ ਫ਼ਾਲਤੂ ਟੈਕਸ ਲਾ ਆਮ ਲੋਕਾਂ ਦਾ ਖ਼ੂਨ ਪੀ ਰਹੇ ਨੇ।
@ramanbrar2928
@ramanbrar2928 3 года назад
ਇਹ ਕੀ ਗੱਲ ਵੀਰ ਭਾਈ ਕਹਿਦੇ ਹਨ ਕੇ ਤਨਖਾਹ ਬੰਦ ਹੋਣੀ ਹੈ ਕਿਉ ਉਹ ਘਰ ਬਾਰ ਛੱਡ ਕੇ ਡਿਊਟੀ ਕਰ ਦੇ ਹਨ ਆਪਣੇ ਬੱਚਿਆ ਦੀ ਖਾਤਰ ਤੇ ਨਾਲੇ ਵੀਰੇ ਸਾਰੇ ਇੱਕ ਤਰ੍ਹਾਂ ਦੇ ਨੀ ਹੁੰਦੇ
@shashibhushangarg3504
@shashibhushangarg3504 3 года назад
P
@jassijassi8736
@jassijassi8736 3 года назад
ਮੁਲਾਜ਼ਮ ਵੀਰਾ ਨੂੰ ਮੈ ਪੁੱਛਣਾ ਚਾਹੁੰਦਾ ਹਾਂ ਲੈਲਿਅਾ ਚੈਕ ਭਾੲੀ ਤੁਸੀ ਪੇ ਕਮੀਸ਼ਨ ਵਾਲਾ 😁😁😁
@GurjeetSingh-dd5ut
@GurjeetSingh-dd5ut 3 года назад
ਪੰਜਾਬ ਸਰਕਾਰ 2022ਦੀਆ ਚੋਣਾਂ ਦੇਖ ਰਹੀ ਹੈ। ਪੇ ਸਕੇਲ 2016ਤੋ ਲਾਗੂ ਹੋਣੇ ਹਨ। ਹੁਣ ਬਣਾੲਿਆ ਵੀ ਮਿਲਣਾ ਹੈ। ਮੁਲਾਜਮਾਂ ਨੂੰ ਵਾਧੂ ਟੈਕਸ ਦੇਣਾ ਪਵੇਗਾ। ਜੇਕਰ ਸਰਕਾਰ ਪਹਿਲਾਂ ਸਕੇਲ ਦਿੰਦੀ ਤਾਂ ਸਰਕਾਰ ਤੇ ਭਾਰ ਘੱਟ ਪੈਦਾ। ਹੁਣ ਬਣਾੲਿਆ ਵੀ ਦੇਣਾ ਪਵੇਗਾ। ਮੁਲਾਜਮਾਂ ਨੂੰ ਚਾਹੀਦਾ ਹੈ ਕਿ 2022ਵਿੱਚ ਸਰਕਾਰ ਦੇ ਦੱਲੇ ਨਾ ਬਨਣ ਅਤੇ ਅੱਗੇ ਨੂੰ ਕੋੲੀ ਲੋਕ ਹਿਤੈਸ਼ੀ ਸਰਕਾਰ ਦੀ ਚੋਣ ਕਰਨ। ਭਰਿਸ਼ਟਾਚਾਰ ਦਾ ਖਾਤਮਾਂ ਕਰਨ।
@harbhajansingh1351
@harbhajansingh1351 3 года назад
ਝੋਟਿਆਂ ਦੇ ਘਰੋਂ ਲਸੀ ਦੀ ਉਮੀਦ ਰਖਣੀ ਬੇਵਕੂਫੀ
@navjotsingh988
@navjotsingh988 3 года назад
ਸਰ ਜੀ ਮਿਡ ਡੇ ਮੀਲ ਕੁਕਾ ਦੀ ਤਨਖਾਹ ਵੀ ਵਧਾ ਦਿਉ ਸਾਨੂ ਵੀ ਗਫੇ ਦੇ ਦਿਉ
@avtarsingh4057
@avtarsingh4057 3 года назад
ਚਾਰ ਸਾਲ ਦੀਅਾ ਮिਹਗਈ ਭॅਤੇ ਦੀਅਾ िਕਸਤਾ िਕਥੇਆ
@singhsardar5985
@singhsardar5985 3 года назад
ਤਨਖਾਹਾਂ ਵਿੱਚ ਵਾਧੇ ਹੋਣੇ ਚਾਹੀਦੇ ਹਨ ਕੈਪਟਨ ਸਾਹਿਬ ਮਹਿੰਗਾਈ ਵੱਧ ਰਹੀ ਪਰ ਤਨਖਾਹਾਂ ਵਿੱਚ ਵਾਧੇ ਨਹੀਂ ਹੋ ਰਹੇ ਕੈਪਟਨ ਅਮਰਿੰਦਰ ਸਾਹਿਬ ਇਸ ਨੋਟਿਸ ਤੇ ਗੋਰ ਜ਼ਰੂਰ ਕਰਨਾ ਜੇ ਅੱਗੇ ਲਈ ਵੀ ਮੁੱਖ ਮੰਤਰੀ ਬਣਨਾ ਚਾਹੁੰਦੇ ਹੋ
@jasminderhari7150
@jasminderhari7150 3 года назад
ਮੁੱਖ ਮੰਤਰੀ ਜੀ ਵਿਧਵਾ ਪੈਨਸ਼ਨਾਂ ਦਾ ਵੀ 2500ਰੁਪੲ ਵਾਲਾ ਵਾਅਦਾ ਪੂਰਾ ਕਰ ਦਿਉ
@harjit_singh.12345
@harjit_singh.12345 3 года назад
ਬਹੁਤ ਵਧੀਆ
@GurnamSingh-wk5fe
@GurnamSingh-wk5fe 3 года назад
ਇਹ ਕਿਤੇ ਪੜਿਆ ਨਹੀਂ।ਪਰ ਲਾਗੂ ਕਰਨ ਦਾ ਸਿਸਟਮ ਇਕ ਤਰ੍ਹਾਂ ਦਾ ਹੀ ਹੋਵੇ ਗਾ।
@satwindersingh2815
@satwindersingh2815 3 года назад
ਡੀਪੁ ਹੋਲਡਰਾ ਨੁੰ ਅਜੇ ਤਕ ਫਰੀ ਵੰਡ ਗਈ ਕੀਤੀ ਕਣਕ ਦਾਲ ਦੀ ਕਮੀਸ਼ਨ ਅਦਾ ਨਹੀ ਕੀਤੀ ਗਈ
@HarpreetSingh-ok7tw
@HarpreetSingh-ok7tw 3 года назад
Ok
@balwantsingh8069
@balwantsingh8069 3 года назад
ਹਲੇ ਕੋਈ ਪਤਾ ਨਹੀਂ ਐਵੇਂ ਰੋਲਾ ਰੱਪਾ ਨਾ ਆਓ
@santokhsingh9257
@santokhsingh9257 3 года назад
ਇਹ ਕੋਈ ਗੱਫੇ ਨਹੀ, ਇਹ ਸਿਰਫ ਤੇ ਸਿਰਫ ਖਾਲੀ ਗੋਲ ਗੱਫੇ ਨੇ ਤੇ ਸਿਰਫ ਕਾਗਜ਼ੀ ਗੱਫੇ ਈ ਨੇ, ਵੋਟਾ ਲਈ ਲਾਲੀਪੋਪ
@harjit_singh.12345
@harjit_singh.12345 3 года назад
Good
@rajveerkaur5840
@rajveerkaur5840 3 года назад
ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਵੀ ਬਣੂ ਕੁਝ ਕਿਰਪਾ ਕਰਕੇ ਦੱਸੋ ਜੀ
@yadsekhon8700
@yadsekhon8700 3 года назад
18000 ਮਿਲੂ
@balwinder3322
@balwinder3322 3 года назад
ਸਿਰਫ ਗੱਪਾਂ ਹੀ ਮਾਰੀਆਂ ਨੇ , ਅਜੇ ਤੱਕ ਕੁਝ ਕਲੀਅਰ ਨਹੀਂ ਰਿਪੋਰਟ ਅਜੇ ਜਨਤਕ ਨਹੀਂ ਕੀਤੀ
@gurmandeep9887
@gurmandeep9887 3 года назад
Good news
@indianfoodtravelplaces3081
@indianfoodtravelplaces3081 3 года назад
Chor sarkar outsource worker bare kuch nai sochdi hun naa aae eh
@kulnayakverma7607
@kulnayakverma7607 3 года назад
Theka mulazam v regular kar den
@amanjot6969
@amanjot6969 3 года назад
ਤਨਖਾਹ ਬਧਾਈ ਜਾਂਦੇ ਹਨ ਗਰੀਬ ਨੂੰ ਮਾਰੀ ਜਾਂਦੇ ਹਨ
@navjotsingh988
@navjotsingh988 3 года назад
ਸਰ ਜੀ ਅਸੀ ਵੀ ਪੂਰੀ ਡਿਉਟੀ ਦਿਦੈ ਪਰ ਸਾਨੂ ਕੁਕਾ ਨੂ ਇਨੀ ਘਟ ਸੈਲਰੀ ਕਿਉ ਮਿਲਦੀ ਹੈ
@sainigamers4869
@sainigamers4869 3 года назад
Aam janta nu ki dita
@agniveshsharma8
@agniveshsharma8 3 года назад
10300 3200 वाले को अब कितना मिलेगा
@amanjot6969
@amanjot6969 3 года назад
ਜੇ ਤਨਖਾਹ ਬਧਾਈ ਜਾਂਦੇ ਹਨ ਫੇਰ ਕਰੋਨਾ ਖਤਮ ਨਹੀਂ ਹੋਨਾ ਸਰਕਾਰੀ ਮੁਲਾਜ਼ਮਾਂ ਤਾਂ ਕਹੁ ਕਰੋਨਾ ਖਤਮ ਨਾ ਹੋਵੇ
@partapsharma1283
@partapsharma1283 3 года назад
ਮੁਲਮੁਲ ਦਿਤਾ ਹਰ ਮਹਿਨੇ ਤਨਖਾਹ ਵੀ ਆਉਂਦੀ ਹੈ ਗਰੀਬ ਆਤੇ। ਕਿਸਾਨ ਆਤੇ ਉਨਾ ਦੇ ਬੱਚੇ ਨੂੰ ਇਸ ਔਖੀ ਘੜੀ ਵਿੱਚ ਕੜੀ ਸਰਕਾਰ ਕਿਰਪਾ ਕਰੇਗੀ ਪੰਜਾਬ ਸਰਕਾਰ ਜਾ ਸੈਟਰ ਸਰਕਾਰ
@jindalsirg6933
@jindalsirg6933 3 года назад
Mehnat kro...sab milu...asi v 3 saal 9000 te km kita veer g
@sandhaya3107
@sandhaya3107 3 года назад
Pvt sector wale kise nu vote na pao. Asi kise category ch nai ande. Govt sector to hi le lwe votes fr govt b. Main ta nai pa rhi kise nu b vote.
@swaransingh5769
@swaransingh5769 3 года назад
Gurmeet kaur. Pay commetion.di report bahut late di hain6
@abhisingh5828
@abhisingh5828 3 года назад
kache mulajama nu pakka kare sarkar
@daljitsingh6447
@daljitsingh6447 3 года назад
ਹਹਹਹ
@ASingh1699k
@ASingh1699k 3 года назад
Eh hundi galami Panjabio. j 74 saal vaad v ni patta lagia fer tusi shittar khan nu jamme c.
@rajeshrana290
@rajeshrana290 3 года назад
Private sector wale insaan nhi hai ki.vote bhi ina kol le lena.
@sandhaya3107
@sandhaya3107 3 года назад
Pvt sector wale gadhe ne sab lyi. Govt. Waliya nu ta pehla hi hor benefits bhut ne. Pvt sector nu ki hai? Kuch b ni bss gadhe wang kmm kri jao.
@reshamsinghmattu9579
@reshamsinghmattu9579 3 года назад
Cm sahib pay commission fake hai
@ManishKumar-pc3hx
@ManishKumar-pc3hx 3 года назад
Manpreet mantri muradabad muradabad. Sarkaar failure👎👎👎
@sachleensinghsingh3463
@sachleensinghsingh3463 3 года назад
Eh kado laghu hovega eh daso sarkar de tarief na karo.
@jasbirkaur7567
@jasbirkaur7567 3 года назад
2006 pay commiossion de ro bhit ke 2011 nu scale lie ci , oh hun khohn li a gae..
@kakakumar3145
@kakakumar3145 3 года назад
Sarkari karmcaria di Tankaha bada ditia Te griba nu ki dita
@reshamsinghmattu9579
@reshamsinghmattu9579 3 года назад
Jo rulling hai eh karna right hai Tu kon hai pagal Manpreet ਬਾਦਲ
@kulveerkaur9754
@kulveerkaur9754 3 года назад
Mai 3 Lakh rs la k course kitta Hun bathinda hospital job krdi aa Pay scale 8000 aa and 10 hours duty aa Koi fayada nai Ehna loka nu prvt jobs krn vale pta ni kiyo nai dikh de🙁
@motivationalspeaker4241
@motivationalspeaker4241 3 года назад
Hmm sahi gal aa 👍
@SandeepKumar-jn6ti
@SandeepKumar-jn6ti 3 года назад
Sab fail hai system g
@amritpalsingh-vg4gs
@amritpalsingh-vg4gs 3 года назад
Shi gl a
@bigbossmovies9014
@bigbossmovies9014 3 года назад
👍
@manjinderkaur7104
@manjinderkaur7104 3 года назад
Mulajmma ne apna ros vota vich deka dena aa
@majorsingh8772
@majorsingh8772 3 года назад
Sir pay commicon 108 ambulance workar te lagu hoga kiya
@amriksingh752
@amriksingh752 3 года назад
M LA di pension vich koi fark nahi pena chahida saram karo
@kulwantsinghmann4976
@kulwantsinghmann4976 3 года назад
.Manpreet badal ton mulajma nu koyee ass nahi rakhni chahide
@sureshkumargarg7742
@sureshkumargarg7742 3 года назад
15.11% increase hai.. Himachal has already given 21 % what will happen with the employees and pensioners of HP
@gobindram2220
@gobindram2220 3 года назад
Sab to bekar captan sarkar
@shahzadqureshi1218
@shahzadqureshi1218 3 года назад
Ronda H Punjab Captain di Sarkar
@harmeshchand3727
@harmeshchand3727 3 года назад
Ehna da khazana ta hun tk khali hi riha hai,eh pehli govt hai jo sb to late report devegi j ditta ta aje ta koi pta nhi
@manjinderkaur7104
@manjinderkaur7104 3 года назад
Jis samme vota paniya ne odo b covid hi hona a fir congress nu vota kitho paniya ne koi gal nahi
@sureshkumargarg7742
@sureshkumargarg7742 3 года назад
15.11% increase only
@seetarani4637
@seetarani4637 3 года назад
Cap. Ji. Pay. Comm. Di. Report. Mann. Lavo. Anna. Kani. Na. Karo
@nachhatarkaur7813
@nachhatarkaur7813 3 года назад
Staff Nurse pay scale eignering grade dita java dr has 2 step grade staff uniform allounce ve dita java
@ChugliyaDaAdda
@ChugliyaDaAdda 3 года назад
Tusi sada daso, aata daal milne hai ya nai
@reshamsinghmattu9579
@reshamsinghmattu9579 3 года назад
Manpreet Singh badal pagal hai is nu pucho ke salya Tu Apne Ghar se payment ja pay commission de Raha hai
@GurnamSingh-wk5fe
@GurnamSingh-wk5fe 3 года назад
Gratuity doble nahi es di ceiling 10 lac to 20 lac kiti hai.
@honeynahar9966
@honeynahar9966 3 года назад
Sir ji.hona kdo ..milna kdo...vota to baad....date v dsn....news kd diti bs....milna hai ni...kise nu
@rishab3959
@rishab3959 3 года назад
Hahahha corona kethe gya😂😂😂😂
@princejikumarji9812
@princejikumarji9812 3 года назад
Yar govt ment prosa nai h
@reshamsinghmattu9579
@reshamsinghmattu9579 3 года назад
Report fake hai
@sukhpreetsingh1534
@sukhpreetsingh1534 3 года назад
Sir ji punjab hom guard di kabar de
@loteymanjit6176
@loteymanjit6176 3 года назад
Pensioner nu kam se kam kitne pension 6th pay commission mutabak milagi
@ramsingh3611
@ramsingh3611 3 года назад
manpreet aj tak da sab ton nikhd khajna mantri ha
@mannsingh7085
@mannsingh7085 3 года назад
Police to ehna loka ne kamm lena baki te kede e a bro
@lakhwindersinghgill3635
@lakhwindersinghgill3635 3 года назад
Kit maintenance allowance is 50 Rs and if it will be double then it will be 100 Rs Extraordinary pay hike,!!!
@SangramBhardwajSirOfficial
@SangramBhardwajSirOfficial 3 года назад
विश्वास नहीं होता कि कैप्टन अमरिंदर सिंह जी की सरकार वेतन आयोग की recommendations निर्धारीत समय पर लागू करेगी।
@amarsinghwaliafrilldash4304
@amarsinghwaliafrilldash4304 3 года назад
Tol tex band kite jan Ja Road Tex band Karo ji
@armaankhan7813
@armaankhan7813 3 года назад
Covid ch duty karn walya nu pka kita jave salry vadaiyi jve
@ivan-eu2xn
@ivan-eu2xn 3 года назад
Sakar de karmcharia nu dhakee
@sureshkumargarg7742
@sureshkumargarg7742 3 года назад
HP ne already 21% increase diti hoi hai
@sandhujatt602
@sandhujatt602 3 года назад
A TA LOKA NU LOTDE NE ...CORONA .AAM LOKA MARDA A ...BHUKHA V ...AAM LOKA DE ACCOUNT VICH 10000.MONTHLE.PAU ....SARKARE..MALAJAM AGE V SALRE LA RAHA NE....VOTE AUN WALEA J FER SARKARE MALAJAM HE PAUN GE.vota...Aam lok nae paun ge...bijle free karo ....ja karna ja kuj.a karo...
@rahulbhardwaj9490
@rahulbhardwaj9490 3 года назад
Aho hun karna e A age elect jo A agli aana waali govt nu paana siaapa
@barjindersingh6431
@barjindersingh6431 3 года назад
Sir berojgara d v saar le lo jo tuhadi vajah nal over age ho gae hun, berojgar sanjay morcha di sari lavo manga manu je vo ta chahi diya hun ni te 500000 laks vo ta app nu pa diya ge g
@pwittersingh5385
@pwittersingh5385 3 года назад
Govt. Be Remember at the time of election committed that it will be implemented within 100days after form of government Asi es govt. Nu support and vote Kar Dita but Hun ih ki July 21
@rajatkamal404
@rajatkamal404 3 года назад
private jobs lyi kuch ni krdi govt
@PreetKaur-pi4hy
@PreetKaur-pi4hy 3 года назад
Buii
@GurpreetKaur-lr3ew
@GurpreetKaur-lr3ew 3 года назад
Kache teaches nu pkka kre sarkar
@preetgrewal9514
@preetgrewal9514 3 года назад
Amm admi nu mar deo
@bollywoodtadka2515
@bollywoodtadka2515 3 года назад
Vit mntri noo sirf apna te apne mntria de dheed da fikar hei .mulajm de dheed te shuri chlan di manpreet noo aadat hei
@harjeetsran1670
@harjeetsran1670 3 года назад
Nursing officer to change krke ehna ne Nurse technician krta, 44900 to pay ghat krke 29200 krti, hun bhatte/allowance yaad aaunde aa ehna nu
@ASingh1699k
@ASingh1699k 3 года назад
Eh hundi galami mitro.
@luckyrajput2864
@luckyrajput2864 3 года назад
Private job private job private ko p ki salary ki free salary ki salary
@HarpreetKaur-oe5lm
@HarpreetKaur-oe5lm 3 года назад
🤞😋
@amarjitsingh6946
@amarjitsingh6946 3 года назад
One January do hajar do sola to sare bhate. Malne chhade hun
@reshamsinghmattu9579
@reshamsinghmattu9579 3 года назад
Fake news
@punjabexamz3096
@punjabexamz3096 3 года назад
Gariva li b kujh krdo mulazma kol ta Sara kujh jai
@harmeshsingh5275
@harmeshsingh5275 3 года назад
Jb
@kaurdaljit8059
@kaurdaljit8059 3 года назад
Ohi gal Aa g raje nu hor Rajao te greeb vichara hor greeb fesle lene ni onde lende kyu ehh samjh ni ondi Privt vale vichare na Malk agee bol sakde Govt tak ta ass hi ki rkhni aa
@manigurditpuria6424
@manigurditpuria6424 3 года назад
Probation period walya nu esda faida hoega g???
@GurnamSingh-wk5fe
@GurnamSingh-wk5fe 3 года назад
Probation period wale v ta govt employees han kio nahi melho.
@manigurditpuria6424
@manigurditpuria6424 3 года назад
@@GurnamSingh-wk5fe khnde 17.7.2020 to bad jina ne joing kita ohna nu 18000 melga but usto phla probation valya nu nhi milna ki eh sach hai????
@HarbansSingh-mv2bw
@HarbansSingh-mv2bw 3 года назад
Covind da bahana govt laga rahe han same te kion nahi dita liders no tan apne vaste tan har same paise hunde han jai bharat
@maniball3402
@maniball3402 3 года назад
Jo 2500 berujgari bhatta Dena c os da ki bnu
@g_aahi15798
@g_aahi15798 3 года назад
20000 to ziyada kise di ni honi chahidi retirement 40 saal kro 18 de job deyo
@vishalsonia3955
@vishalsonia3955 3 года назад
Salary 10000/- Kar do but koi mehnegye var ni bolda
@cnk7757
@cnk7757 3 года назад
Ahsa ly v kuj Kru Sarkar
@mannsingh7085
@mannsingh7085 3 года назад
Pehle eh badal loka de peri penda c te hun mukh v nahi dukonda akhar khoon te badala da e a not surprise bro
@pargatsingh-mf9ww
@pargatsingh-mf9ww 3 года назад
Nang sarkar
@gurpreetsingh-vt2ok
@gurpreetsingh-vt2ok 3 года назад
Caption saab private factory jhere workers labour karde hunn onna de salray time te denn da koi bill pass kardo
@prabhjitsinghrataul367
@prabhjitsinghrataul367 3 года назад
Q to
@rahulbhardwaj9490
@rahulbhardwaj9490 3 года назад
VERKA OUT SOURCES MULAAJMAA DAA B SOCHO PLS 15 15 SAAL TOH PAKKE NI HOYE
@amandeepkaur4688
@amandeepkaur4688 3 года назад
Vadya nhi haga manpreet badl v
@sarabjitsingh3563
@sarabjitsingh3563 3 года назад
Private waleh only 10000 rupees
@jindalsirg6933
@jindalsirg6933 3 года назад
Bro private ta trident v h... 50000 milda
@kartarsingh4625
@kartarsingh4625 3 года назад
Captain sahib employ ton bina hor bi bahut lok rehte hen.
Далее