Тёмный
No video :(

ਮੁੰਡੇ ਨੂੰ ਕਿੰਨਰ ਨਾਲ ਹੋ ਗਿਆ ਪਿਆਰ!! ਕਰਵਾਇਆ ਵਿਆਹ!! ਅਨੋਖੀ ਲਵ ਸਟੋਰੀ!! AZAD TV BHOTNA!! 

AZAD TV BHOTNA
Подписаться 8 тыс.
Просмотров 1 млн
50% 1

ਮੁੰਡੇ ਨੂੰ ਕਿੰਨਰ ਨਾਲ ਹੋ ਗਿਆ ਪਿਆਰ!! ਕਰਵਾਇਆ ਵਿਆਹ!! ਅਨੋਖੀ ਲਵ ਸਟੋਰੀ!! AZAD TV BHOTNA!!
#lovestory #deferent #kinnerlove #trending
azad tv Bhotna
9872113468
ranjit Chauhan
camera man h. jot bhota

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 487   
@karammangat6137
@karammangat6137 7 месяцев назад
ਵਾਹਿਗੁਰੂ ਜੀ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਇਮਾਨਦਾਰ ਹੋਣ ਦਾ ਸਬੂਤ ਹੈ ਸਚ ਹੈ ਦਿਲ ਮਿਲਿਆ ਦੇ ਮੇਲੇ
@Multiasmr777
@Multiasmr777 7 месяцев назад
ਬਹੁਤ ਵਧੀਆ ਸਟੋਰੀ ਜੀ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ
@harbanssinghharbans9042
@harbanssinghharbans9042 5 месяцев назад
ਇਸ ਜੋੜੀ ਦੀ ਆਪਣੀ ਖੁਸੀ ਨਾਲ ਆਪਣਾ ਜੀਵਨ ਬਤੀਤ ਕਰਨੇ ਦੋਵੇ ਅੱਜ ਖੁੱਸ ਨੇ ਵਾਹਿਗੁਰੂ ਜੋੜੀ ਨੂੰ ਹਮੇਸ ਖੁਸ ਰੱਖੇ 💐👌
@HarjeetSingh-sr9cf
@HarjeetSingh-sr9cf Год назад
ਹੋਸ਼ ਨਾ ਖ਼ਬਰ ਹੈ ਯੇ ਕੇਸਾਂ ਅਸਰ ਹੈ ਤੁਮਸੇ ਮਿਲਣੇ ਕੇ ਵਾਅਦ ਦਿਲਵਰ ਦਿਲਵਰ ਦਿਲਵਰ ਹਾਂ ਦਿਲਵਰ ਦਿਲਵਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
@pb13wala42
@pb13wala42 Год назад
ਆਪਣੀ ਜ਼ਿੰਦਗੀ ਚ ਖੁਸ ਰਹੋ ਬੱਸ ਆਪਣੇ ਤਰੀਕੇ ਨਾਲ
@kashbassey9149
@kashbassey9149 8 месяцев назад
This boy is so strong..lovely couple People should leave them alone❤
@Dutt-ff
@Dutt-ff 8 месяцев назад
ਬਹੁਤ ਸੋਹਣੀ ਜੋੜੀ ਜੀ ਪਰਮਾਤਮਾ ਇਸ ਜੋੜੀ ਤੇ ਮਿਹਰ ਭਰਿਆ ਹੱਥ ਰੱਖੇ🙏🙏
@Aman-ew5zs
@Aman-ew5zs 10 месяцев назад
ਰੋਕੀ ਨਾਭਾ ਤੋਂ
@Fact_Punjab295
@Fact_Punjab295 Год назад
ਦੇਖੋ ਹਰ ਇਕ ਬੰਦੇ ਦੀ ਆਪਣੀ ਜ਼ਿੰਦਗੀ ਹੈ ਓਹ ਜਿਵੇਂ ਖੁਸ਼ ਹੈ ਓਹਨੂੰ ਰਹਿਣ ਦੇਣਾ ਚਾਹੀਦਾ ਹੈ।
@ranjitkaur8624
@ranjitkaur8624 11 месяцев назад
ਵਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤❤ ਕੋਈ ਜ਼ਰੂਰੀ ਨਹੀਂ ਕਿ ਜ਼ਿੰਦਗੀ ਬਰਾਬਰ ਦੇ ਨਾਲ ਕੱਢੀ ਜਾਵੇ ਪਿਆਰ ਕਿਸੇ ਨਾਲ ਵੀ ਹੋ ਸਕਦਾ ਪਿਆਰ ਕੋਈ ਜਾਤ ਪਾਤ ਨਹੀਂ ਦੇਖਦਾ ਨਾ ਕੋਈ ਉਚ ਨੀਚ ਵੇਖੇ ਹਮੇਸ਼ਾ ਖੁਸ਼ ਰਹੋ
@gurpalsingh5609
@gurpalsingh5609 Год назад
ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਤਰੱਕੀਆਂ ਬਖਸ਼ਣ ਜੀ
@Parminder_waraich303
@Parminder_waraich303 Год назад
ਮੁੰਡਾ ਬਾਹਲਾ ਸ਼ੌਕੀਨ ਲੱਗਦਾ
@DilawerSingh-xs7go
@DilawerSingh-xs7go 4 месяца назад
😂😂
@jasvirsinghjasvirsingh4510
@jasvirsinghjasvirsingh4510 Год назад
ਵੀਰ ਜੀ ਜੋ ਆਪ ਗਲਤ ਹੋਣ ਓਹਨਾ ਨੂੰ ਸਭ ਗਲਤ ਹੀ ਲਗਦਾ ਵਾਹੇ ਗੁਰੂ ਤੁਹਾਡੇ ਨਾਲ ਹੈ ਹਿਮਤ ਨਹੀ ਹਰਨੀ
@nasirkhan-mg3fs
@nasirkhan-mg3fs Год назад
भाई जी बहुत कमाल की जोड़ी है दिलबर दे तमन्ना दी
@JaspalSingh-ct7fe
@JaspalSingh-ct7fe Год назад
ਬਾਈ ਜੀ ਨਾ ਤਾਂ ਉਸ ਮੁੰਡੇ ਨੇ ਆਪਣਾ ਪਿੰਡ ਦੱਸਿਆ ਹੈ ਨਾ ਹੀ ਉਸ ਕਿਨਰ ਨੇ ਆਪਣਾ ਪਿੰਡ ਦੱਸਿਆ ਪਰ ਇਹ ਦੋਵੇਂ ਏਕਤਾ ਕਲੋਨੀ ਥੂਹੀ ਰੋੜ ਨਾਭਾ ਵਿਖੇ ਕਿਰਾਏ ਤੇ ਰਹਿੰਦੇ ਹਨ।
@gagandeepkaur-bu5hr
@gagandeepkaur-bu5hr Год назад
Hnji 👍
@user-uf4pj1uz3c
@user-uf4pj1uz3c 10 месяцев назад
Eh kinnar nhi bai gay aa fake kudi kinnar bnniya hoia
@user-sh9mw2hm5l
@user-sh9mw2hm5l 5 месяцев назад
​@@user-uf4pj1uz3c Yaar Ooh Dova Kush Ne
@amanbhullar6699
@amanbhullar6699 4 месяца назад
Kinner nu e English vich gay khende ne
@badhan7325
@badhan7325 Год назад
ਵਾਹਿਗੁਰੂ ਜੀ ਇਸ ਜੋੜੀ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ
@gurchatsingh6264
@gurchatsingh6264 Год назад
ਪਰਮਾਤਮਾ ਵੀਰ ਦੀਆ ਹਰ ਇਕ ਖੂਸ਼ੀਆ ਪੂਰਿਆ ਕਰਨ ਦਿੱਲ ਦੇ ਸਾਫ ਤੇ ਸੱਚੇ ਆਦਮੀ ਆ
@singh-mq7io
@singh-mq7io 4 месяца назад
ਦੁਨੀਆਂ ਬੜਾਂ ਕੁਝ ਕਹਿੰਦੀ ਪਰਵਾਹ ਨਹੀਂ ਕਰੀ ਦੀ ਜੀਂਦੇ ਵਸਦੇ ਰਹੋ ਰੱਬ ਰਾਖਾ 🙏
@rajwindermalak1315
@rajwindermalak1315 Год назад
ਵਾਹਿਗੁਰੂ ਜੀ ਮੇਹਰ ਕਰਨ ਗੇ ਵੀਰ ਤੁਹਾਡੇ ਤੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ
@sonnyink.3432
@sonnyink.3432 9 месяцев назад
Har insan nu apni marji naal jeen da haq hai..jismani rishtay nallo insaniyan te dil da rishta bahut pyara hai..rab twanu dona nu khush rakhay❤🙏🙏
@Preetsekhon2829
@Preetsekhon2829 8 месяцев назад
Right ji🙏🙏🙏
@nagindersingh4119
@nagindersingh4119 Год назад
ਫੈਸਲਾ ਇਹ ਹੈ ਜਿਥੇ ਸੱਚਾ ਪਿਆਰ ਹੈ ਓਥੇ ਵਾਕਿਆ ਹੀ ਰੱਬ ਮੌਜੂਦ ਹੈ। ਖੁਸ਼ ਰਹੋ। ਸਭ ਆਬਾਦ ਰਹੋ ਜੀ ।ਵਸਦੇ ਰਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😂😂😁😁😉😉😭ਦੇ ਰਹਿ ਕੇ ਜੀਵਨ ਨਾ ਬਤਾਓ। 😇😇😜ਚ ਪਿਆਰ ਵਧਾਓ।। ਜਿੰਦਗੀ ਹੀ ਜਿੰਦਗੀ ਹੈ।
@nachattersingh3543
@nachattersingh3543 Год назад
Aaaaa
@SRAN-gt3zt
@SRAN-gt3zt Год назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਵਾਹਿਗੁਰੂ ਜੀ ਤੁਹਾਡੀ ਹਰ ਇੱਕ ਵਿੱਛ ਪੂਰੀ ਕਰਨ 😊
@sarbjit9838
@sarbjit9838 Год назад
Waheguru ji 🙏🙏🙏🙏🙏🙏
@user-xr6kr1dq1n
@user-xr6kr1dq1n 5 месяцев назад
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਇੱਕ ਦੂਜੇ ਦਾ ਸਾਥ ਨਿਭਾਉਂਦੇ ਰਹੋ
@rimssharma3656
@rimssharma3656 8 месяцев назад
Heads off to this couple respect man❤ Thankz Azad tv also showing us unique story
@mann1813
@mann1813 Год назад
ਜਿੰਦਗੀ ਚ ਖੁਸ਼ ਰਹੋ
@babamangatray5302
@babamangatray5302 Год назад
आज भाई साहब आपने बहुत बढ़िया जोड़ी दिखाई ऐसे प्यार की जोड़ियां और भी दिखाया करो मैं बाबा मंगत राय चौटाला हरियाणा डबवाली
@hunterchahalable
@hunterchahalable Год назад
ਬਹੁਤ ਵਧੀਆ ਹੈ ਜੋੜੀ ਤਮੰਨਾ ਤੇ ਦਿਲਾਵਰ ਦੀ
@nasirkhan-mg3fs
@nasirkhan-mg3fs Год назад
😮😮😂😮😂91😮😮😮😮😮😮😮
@lovepreetsembhi4039
@lovepreetsembhi4039 Год назад
​@@nasirkhan-mg3fsੈੈੈੈੈੈੈੈੈੈੈ ੌ ਰ
@HarjeetSingh-sr9cf
@HarjeetSingh-sr9cf Год назад
ਕੈਸੀ ਸੋਹਣੀ ਰੱਬ ਨੇ ਬਣਾਈ ਤੇਰੀ ਢੋਲਕੀ
@SonyduggalSony
@SonyduggalSony 8 дней назад
ਆਪ ਜੀ ਨੇ ਬਹੁਤ ਹੀ ਜਿੰਦਗੀ ਸੰਗਰਸ਼ ਕੀਤਾ ਕੱਈ ਚੰਗੇ ਫੈਸਲੇ ਵੀ ਲਏ ਪਰ ਕਿਸੇ ਨੂੰ ਇਹ ਪਤਾ ਨੀ ਹੁੰਦਾ ਕੇ ਅਗੇ ਜਿੰਦਗੀ ਦੇ ਕੀ ਹਾਲਾਤ ਆਉਣੇ ਹਨ,, ਇਹ ਵੀ ਇਕ ਕਲਾ ਹੈ ਕੰਮ ਹੈ ਮਿਹਨਤ ਕੀਤੀ ਅਗੇ ਵਦੇ ਹੋ ਚੰਗੀ ਸੋਚ ਰੱਖੀ ਰਿਸ਼ਤੇਦਾਰ ਤਾਂ ਰਿਸ਼ਤੇਦਾਰ ਹੀ ਹੁੰਦੇ ਹਨ ਪਰ ਜਦੋਂ ਰਿਸ਼ਤੇਦਾਰ ਲੋਕਾਂ ਵਰਗਾ ਸੱਲੂਕ ਕਰਨ ਲੱਗਜਾਂਣ ਉਹ ਆਪਣੀ ਕਦਰ ਘਟਾ ਲੈਂਦੇ ਹਨ ਬਾਕੀ ਰੱਬ ਤੇ ਸੱਡ ਦੋ ਜਿਸ ਕੋਲ ਕੋਈ ਕਲਾ ja ਹੁਨਰ ਹੁੰਦਾ ਉਹ ਕਦੇ ਭੁੱਖਾ ਨਹੀਂ ਰਿਹੰਦਾ ❤🌹
@Ambarsaria--Jatt
@Ambarsaria--Jatt 7 месяцев назад
ਵਾਹਿਗੁਰੂ ਜੀ ਮਿਹਰ ਕਰਨ
@gurdeepsingh145
@gurdeepsingh145 Год назад
ਪਰਮਾਤਮਾ ਤੁਹਾਡੀ ਜੋੜੀ ਸਲਾਮਤ ਰੱਖੇ
@user-zx5zk5uh4p
@user-zx5zk5uh4p 5 месяцев назад
ਮੇਰੇ ਪਿਆਰੇ ਬੱਚਿਓ, ਜ਼ਿੰਦਗੀ ਹਰ ਰੋਜ਼ ਇੱਕ ਨਵੀਂ ਜੰਗ ਹੈ ਲੜਦੇ ਰਹੋਂ ਯਕੀਨਨ ਤੁਸੀਂ ਅੱਧੀ ਜੰਗ ਜਿੱਤ ਲਈ ਅਤੇ ਰਹਿੰਦੀ ਜਿੱਤ ਲਵੋਗੇ,,,,
@majorsingh4407
@majorsingh4407 Год назад
Top class jodi singer and awaz ek aap he to hai jo sab ke sukh mangte hai baki log to dukh he dete hai
@masihdeesa1067
@masihdeesa1067 4 месяца назад
ਬਹੁਤ ਵਧੀਆ ਵੀਰੇ
@user-ng3mu2wx1x
@user-ng3mu2wx1x 24 дня назад
Dono bohle ne Raab kush rakhe ena Dona nu ..ethe married bachya wleya ch payr nhi hga jina ena Dona ch hai so nice ..tamna di story sun k mnu rona ah gya 😢
@HarjeetSingh-sr9cf
@HarjeetSingh-sr9cf Год назад
ਲਾਭ ਹੀਰੇ ਨੂੰ ਫੋਨ ਕੀਤਾ ਜਾਵੇ ਕਿ ਆਂਵਦਾ ਦਫ਼ਤਰ ਕਿਤੇ ਹੋਰ ਜਗ੍ਹਾ ਤੇ ਬਣਾਵੇ
@user-sr2dj4jc5o
@user-sr2dj4jc5o 3 месяца назад
G m ji my dear friend ji I see Your story v v deep ha your Love v v nice ha ji I like it Thank you all body ji 👍 💕 🙏
@khattasidhu7792
@khattasidhu7792 Год назад
ਮੇ ਤਾ ਕਿਨਰਾ ਦਾ ਫੈਨ ਤੀਵੀਅਾ ਤਾ ਧੋਖੇ ਬਾਜ ਹੁਦਿਅਾ
@sunnymall1051
@sunnymall1051 Год назад
ਪੁੱਤਰਕਾਰ ਵੀਰ ਵੀ ਵਧੀਆ
@balwantsinghdhadda2644
@balwantsinghdhadda2644 Год назад
Very nice story Very beautiful couple God bless them both
@BhupinderSingh-om4ty
@BhupinderSingh-om4ty Год назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ♥️🌹🌹
@JasbirSingh-vl2de
@JasbirSingh-vl2de Год назад
Very nice story very beauty ful couple god bless you i pray to god a bauhter adopted you soon dilber de mano tamana he tamsna he o hay
@Meet_rai
@Meet_rai 7 месяцев назад
Beautiful Jodi prmatma khush rkhe ❤
@jyotigrewal1780
@jyotigrewal1780 Год назад
ਐਨੀ highlight ਕਰਨ ਵਾਲ਼ੀ ਖਾਸ ਗੱਲ ਤਾਂ ਹੈ ਨੀ ਸੀ, ਹਰੇਕ ਦੀ ਨਿੱਜੀ ਸੋਚ ਨਿੱਜੀ ਜਿੰਦਗੀ ਜਿਵੇ ਦਿਲ ਕਰਦਾ ਗੁਜ਼ਾਰੋ, ਰੱਬ ਤੰਦਰੁਸਤੀ ਦੇਵੇ
@kakasingh5241
@kakasingh5241 Год назад
Bilkul sahi keha
@harrimansingh3651
@harrimansingh3651 Год назад
Teri duhkdi aa agle ne vadia kita shb nu dekha k eda de v zindagi aa
@preetpreet-ej5rn
@preetpreet-ej5rn Год назад
Baba ji ende de jode hemsha khush rakhe
@sukhdevkaur-kz9br
@sukhdevkaur-kz9br Год назад
​@@kakasingh5241 de
@jagseersingh8894
@jagseersingh8894 Год назад
Aa
@user-hn1yz1yu1n
@user-hn1yz1yu1n 11 месяцев назад
Rab tuhadi jorhi hmesha bnai rakhe tuhadi har isha puri hove
@KirandeepKaur-rh6hl
@KirandeepKaur-rh6hl 7 месяцев назад
Waheguru hmesha khush rakhe ehna nu
@varinderkumar8682
@varinderkumar8682 Год назад
Bohat wadiya laga ji
@JagatSingh-vv1kl
@JagatSingh-vv1kl Год назад
ਏਂ ਹੈ ਦਿਲ ਵਾਲੇ ਦਾਂ ਲਵਚਾਰਜਰ ਲਵਚਾਰਜਰ।
@bhupindersinghbhupindersin8442
ਲਵ ਸਟੋਰੀ ਵਧੀਆ ਲਗੀ ਪਰ ਤੁਸੀਂ ੳੁਹਨਾ ਦੀ ਹੈਲਪ ਨਹੀਂ ਕੀਤੀ ਇਸ ਕਰਕੇ ਬਹੁਤੀ ਵਧੀਆ ਨਹੀਂ ਲਗੀ
@HarjeetSingh-sr9cf
@HarjeetSingh-sr9cf Год назад
ਸਿਰ ਦੀ ਪ੍ਰਓਵਲਮ ਤਾਂ ਪਤਾ ਲੱਗ ਗਿਆ ਬਾਈ ਤੂੰ ਵਾਰ ਵਾਰ ਸਿਰ ਹਿਲਾਈ ਜਾਨਾਂ ਜਿਵੇਂ ਕੋਈ ਢੋਲਕੀ ਮਾਸਟਰ ਹੋਵੇ ਕਿਤੇ ਸੱਚੀਂ ਤਾਂ ਨਹੀਂ ਤੂੰ ਢੋਲਕੀ ਮਾਸਟਰ
@user-uf4pj1uz3c
@user-uf4pj1uz3c 10 месяцев назад
Shi aa bai jo kinar kudi bniya hoia bai oh real kinnar nhi munda hi a mtlb londa aa eh rent te rehnde ne jo kudi kinnar a eh da name rooky aa
@GurveerSingh-lw5cl
@GurveerSingh-lw5cl Год назад
Very nice interview ji Khush rakhe rabb
@singerrahatgurmeet7562
@singerrahatgurmeet7562 11 месяцев назад
Really I like so much madam bahot sweet look h. Husband v bahot good natur de h . M ena nu bahot like karde a ji kudi Munda joddi Manu bahot pasand h ji jahan de koi parwah na karo. Koi sala roti nahi dinda. Mere dua h dono khush raho.
@user-sh9mw2hm5l
@user-sh9mw2hm5l 5 месяцев назад
Rab 🙏Da Rang Na Dil❤ Mileya De Mela Aa
@khattasidhu7792
@khattasidhu7792 Год назад
ਨੀ ਜੀ ਕਿਨਰ ਤਾ ਫਿਰ ਵੀ ਵਧਿਅਾ ਮੁੰਡੇ ਤਾ ਬਸ ਨਾ ਦੇ ਮੁੰਡੇ ਅਾ
@GagandeepKaur-zg4wu
@GagandeepKaur-zg4wu 4 месяца назад
Waheguru ji tuhanu kush rakhe
@user-yj3fs6wt9o
@user-yj3fs6wt9o 6 месяцев назад
Waheguru ji thnu vere khush rakhe bot sad satory aa me ahi khu ga je kise nu chnga nhi keh sakde ta mada v nhi khi da aa 🙏🙏🙏❤️
@Ranvirkumarguesser6
@Ranvirkumarguesser6 Год назад
Very Very emotional and support I've story, gentleman do paint work,Tamanna ji NE Rulatà bhai ji
@ravinderdeepu8067
@ravinderdeepu8067 Год назад
Khush raho dono tusi thanks reporter sab
@premsharma1075
@premsharma1075 Год назад
Bahat accha song ji kush raho
@deepsaab3951
@deepsaab3951 Месяц назад
Rabb ਤਰੱਕੀ ਦੇਵੇ❤
@Punjabi..g.a.m.e.r
@Punjabi..g.a.m.e.r 10 месяцев назад
Lovely couple and god blesses ajad tv butna
@sandeepbains8486
@sandeepbains8486 11 месяцев назад
dil milna chahida loka da ki aa loka ne ta parmatma nu mada kahi jana aa
@Charanjeetkaur-rr7mq
@Charanjeetkaur-rr7mq Год назад
Waheguru ji Good bahut badhiya❤
@kamaljitkaur4850
@kamaljitkaur4850 Год назад
Very nice story
@user-wx2ls7ec5s
@user-wx2ls7ec5s 6 месяцев назад
tu v krala eda de naal, je eni hi nice story a
@ankitrathourankitrathour2249
BHUT HI VADHAI LAGI HAI HAIH VIDEO JI
@user-zt2ri3fy3i
@user-zt2ri3fy3i 7 месяцев назад
Beautiful jodi ❤❤ God bless you 🙏❣️❣️💖💖💖❤
@user-dh5wl3bu7s
@user-dh5wl3bu7s 8 месяцев назад
very nais ਵੈਰੀ ਨਰੇਸ਼
@KarmaKarma-lj7yj
@KarmaKarma-lj7yj 10 месяцев назад
Loko main pyar mohabbat haan main mela sacchian Ruhan da main nahinan khed sareeran di ❤❤🎉🎉pyar kisey naal v ho sakda❤❤
@beantsharma8191
@beantsharma8191 7 месяцев назад
God Blesses ❤❤
@manjitsoni9676
@manjitsoni9676 Год назад
🙏🌹ਸਰਬੱਤ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਜੀ 🌹🙏
@KulwinderSingh-qd8rt
@KulwinderSingh-qd8rt Год назад
NYC voice rubh enhanu kush rakhy
@amritsandhu1610
@amritsandhu1610 Год назад
Very good story be strong god bless you both
@sarbjeetkaur1511
@sarbjeetkaur1511 10 месяцев назад
ਵਾਹਿਗੁਰੂ ਜੀ ਖੁਸ਼ ਰੱਖਣ 🙏
@kundansingh5455
@kundansingh5455 7 месяцев назад
Waheguru hamesha ananu khush rakhe
@balbirnotte271
@balbirnotte271 Год назад
Bahut beautiful story Joh bhi help kar sakhte ho innah nu help kardoh
@manidhuri2717
@manidhuri2717 Год назад
God bless u jii 🥰 rabb snu hmsa happy rakhe 🥰🥳🥳🤩🤩🥳🤩🤩🥳🤩🤩🥳
@user-wl9pv6dw8l
@user-wl9pv6dw8l Год назад
Hi❤
@user-wl9pv6dw8l
@user-wl9pv6dw8l Год назад
Hi
@OfficialRohit-jd5qg
@OfficialRohit-jd5qg Год назад
God bless you sir God bless you
@user-be1wh9dn6s
@user-be1wh9dn6s Год назад
Thounu Sai Ji Ne ok krta Sai Ji Kirpa Sab veere❤
@surindersingh7094
@surindersingh7094 Год назад
ਪੰਜਾਬ ਵਿੱਚ ਲੋਕ ਇੰਨਾਂ ਨੂੰ ਨੱਚਦੇ ਦੇਖ ਕਹੇ ਖੁਸ਼ ਹੁੰਦੇ ਪਰ ਸੁਪਰੀਮ ਕੋਰਟ ਵੱਲੋਂ ਇੰਨਾਂ ਨੂੰ ਪੂਰੀ ਅਜ਼ਾਦੀ ਹੈ ਪੰਜਾਬ ਦੇ ਲੋਕ ਸੁੱਤੇ ਪਏ ਹਨ usa
@Navi736
@Navi736 5 месяцев назад
Nice story Waheguru kirpa kare
@nirmalgill7385
@nirmalgill7385 Год назад
Paterkar 22 vadya ji
@ashumanju3959
@ashumanju3959 Год назад
Nice story beautiful couple ☺️☺️
@KulwantSingh-vl8pn
@KulwantSingh-vl8pn Год назад
Very good story , god bless all of you
@dkmetcalf14598
@dkmetcalf14598 Год назад
Pta nahi Rab kehdian ranga Vich razi. Oh beant hei.
@balwantkaurchahal8382
@balwantkaurchahal8382 Год назад
Very good story.God bless u.
@manimani8640
@manimani8640 Год назад
Prmatma tuhadi joori slamt rakhe🌷🌷🙏🙏
@bhagsingh299
@bhagsingh299 Год назад
Waheguru ji is jodi te sada apna meher bharia hath rakhe
@gurmeetkaur-ox1nl
@gurmeetkaur-ox1nl Год назад
Very nice story 👌
@user-ec7cv3yd4n
@user-ec7cv3yd4n 7 месяцев назад
Very beautiful story god bless both of you
@princegill529
@princegill529 Год назад
Interview baad ch deli pehla kurta set krla changi tarah😂
@ManpreetSidhu-bx4xv
@ManpreetSidhu-bx4xv Год назад
Sahi gll aa, kurta bar bar set kar reha😂😂
@rjvirsingh2703
@rjvirsingh2703 7 месяцев назад
ਜਿਮੀਂਦਾਰਾਂ ਦੇ ਪੁੱਤ ਪ੍ਰੋਗਰਾਮ ਨਹੀਂ ਲਾਉਂਦੇ ਤੇ ਕਿਹੜਾ ਚੰਗਾ ਪਰਿਵਾਰ ਇਨ੍ਹਾਂ ਨੂੰ ਆਪਣਾ ਢਿੱਡੋਂ ਕੱਢਿਆ ਬੱਚਾ ਦੇਵੇਗਾ
@ritukharbanda4437
@ritukharbanda4437 Год назад
Nice song nice voice 👌👌👌👌
@jassagrewal8000
@jassagrewal8000 Год назад
Waheguru ji mehar kare sab te jo rabb nu vadia lagda ohi hunda sari duniya zoor la ke dekh lavhe
@jassisingh2226
@jassisingh2226 Год назад
God bless you
@SUKHWINDERSingh-br5gj
@SUKHWINDERSingh-br5gj Год назад
Bhut vadiya story hai.
@karamkaurdhillon
@karamkaurdhillon Год назад
Waheguru hosla rkho life patner bht pyar karn Wale h life ch sab kuj ni milda
@yousafdeen5964
@yousafdeen5964 Год назад
Rab bhai Di murad purri kare
@ushajoria8630
@ushajoria8630 Год назад
,😢😢🙌🙌🙌🙌🙌bhut vadiya jodi
@ParminderSingh-ei8vu
@ParminderSingh-ei8vu Год назад
Waheguru ji Meher Karo is jorhi ta ji Waheguru ji 🙏
@balbirkaur2028
@balbirkaur2028 10 месяцев назад
God bless u ji
@jaspalpaly8830
@jaspalpaly8830 10 месяцев назад
Vary very nice thank you so much good luck
@satnamsingh4701
@satnamsingh4701 Год назад
Sahi gl g prmatma tere ote mehar rakhe
@beimaankang1577
@beimaankang1577 Год назад
2:33 zemadar kede paseyo lagda tainu eh😂😂😂😂 majbi aa saala
@ManpreetSidhu-bx4xv
@ManpreetSidhu-bx4xv Год назад
Sahi gll aa,
@satnamgamer8506
@satnamgamer8506 6 месяцев назад
22 zimidar e a mera pind bhotna e a
@romanraings1930
@romanraings1930 3 месяца назад
Nice ji
@gurdeepsingh844
@gurdeepsingh844 Год назад
VERI GOO
Далее
skibidi toilet multiverse 041
06:01
Просмотров 3,4 млн
💀СЛОМАЛ Айфон за 5 СЕКУНД😱
00:26
skibidi toilet multiverse 041
06:01
Просмотров 3,4 млн