Тёмный

ਮੇਰੀ ਨੂੰਹ ਪਰਮਪਾਲ ਕੌਰ ਨੂੰ ਬਾਦਲਾਂ ਨੇ ਨਹੀਂ ਉਹ ਆਪਣੀ ਕਾਬਲੀਅਤ ਨਾਲ ਬਣੀ IAS 

Pro Punjab Tv
Подписаться 1,2 млн
Просмотров 20 тыс.
50% 1

ਮੇਰੀ ਨੂੰਹ ਪਰਮਪਾਲ ਕੌਰ ਨੂੰ ਬਾਦਲਾਂ ਨੇ ਨਹੀਂ ਉਹ ਆਪਣੀ ਕਾਬਲੀਅਤ ਨਾਲ ਬਣੀ IAS, ਜੇ ਮੈਨੂੰ ਅਕਾਲੀ ਦਲ ਨੇ ਬਹੁਤ ਕੁਝ ਦਿੱਤਾ ਤਾਂ ਮੈਂ ਵੀ ਬਾਦਲ ਸਾਹਿਬ ਦਾ ਗ*ਨ*ਮੈਨ ਬਣ ਕੇ ਰਿਹਾ, ਮੇਰੇ ਪੁੱਤ ਨੂੰ ਨਹੀਂ ਦਿੱਤੀ ਸੀ ਟਿਕਟ ਇਸ ਕਰਕੇ BJP ‘ਚ ਹੋਇਆ ਸ਼ਾਮਿਲ
#SikandarSinghMaluka #ParampalKaurSidhu #BJP #ShiromaniAkaliDal #IAS #SukhbirSinghBadal #HarsimratKaurBadal #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Опубликовано:

 

26 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 89   
@jaswindersingh6410
@jaswindersingh6410 7 дней назад
ਇਹ ਕੈਸਾ ਘਟੀਆ ਰਿਵਾਜ ਚੱਲ ਪਿਆ ਕਿ ਅੱਧਾ ਪਰਿਵਾਰ ਇੱਕ ਪਾਰਟੀ ਚ ਭੇਜ ਦਿੰਦੇ ਆ,ਅੱਧਾ ਦੂਜੀ ਚ ਤੇ ਆਪ ਤੀਜੀ ਚ!ਲੋਕਾਂ ਨੂੰ ਬੇਵਕੂਫ ਸਮਝ ਰੱਖਿਆ ਤੁਸੀ!ਦੁਨੀਆ ਨੂੰ ਝੁੱਡੂ ਨਹੀਂ ਬਣਾਇਆ ਜਾ ਸਕਦਾ!ਤੁਹਾਡੀ ਕਹਾਣੀ ਖਤਮ ਆ ਹੁਣ!
@dalbirgill6955
@dalbirgill6955 7 дней назад
ਨਜਾਇਜ ਕੁੱਟੇ ਅਧਿਆਪਕਾਂ ਦੀਆਂ ਦੁਰਸੀਸਾਂ ਇਨ੍ਹਾਂ ਨੂੰ ਜਿਉਦਾ ਨਹੀਂ ਛੱਡਦੀਆਂ । ਕੀ ਅਕਾਲ ਤਖਤ ਤੇ ਜਾ ਕੇ ਇਸ ਪਾਪ ਦੀ ਵੀ ਮੁਆਫੀ ਮੰਗਣਗੇ।
@SukchainSingh-jo5vy
@SukchainSingh-jo5vy 8 дней назад
ਇਹਨਾਂ ਚਮਚਿਆਂ ਨੇ ਅਕਾਲੀ ਦਲ ਵਿੱਚ ਵਜ਼ੀਰੀਆਂ ਮਾਣੀਆਂ ਵੱਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਰਹੇ ਹੋਰ ਪਤਾ ਨਹੀਂ ਇਹ ਕੀ ਭਾਲਦੇ ਨੇ ਇਹਨਾਂ ਦੀ ਭੁਖ ਖਤਮ ਨਹੀਂ ਹੁੰਦੀ ਦੱਲੇ ਦੋਗਲੇ ਕਿਰਦਾਰਾਂ ਵਾਲ਼ੇ ਲੋਕ
@gurbani3779
@gurbani3779 7 дней назад
ਬੇੜਾ ਗਰਕ ਕਰਤਾ ਏਨਾ ਨੇ ਪੰਜਾਬ ਦਾ
@herjeetdhaliwal2170
@herjeetdhaliwal2170 8 дней назад
ਜੇ ਇਹਨਾ ਨੂੰ 2 ਟਿਕਟਾਂ ਦੇ ਦਿੰਦੇ ਫਿਰ ਸੁਖਬੀਰ ਬਾਦਲ ਚੰਗਾ ਸੀ
@narinderpalsingh5349
@narinderpalsingh5349 8 дней назад
ਇਹ ਤਾਂ ਡੇਰਾ ਸਿਰਸਾ ਦਾ ਬੰਦਾ ਲੱਗਦਾ ਹੈ,,,,ਇਹ ਬੀਜੇਪੀ ਨਾਲ ਮਿਲਿਆ ਹੋਇਆ ਹੈ,,,ਇਹਨਾਂ ਲੋਕਾਂ ਨੇ ਹੀ ਸੁਖਬੀਰ ਸਿੰਘ ਬਾਦਲ ਨਾਲ ਰਲ ਕੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ,,,,ਸ਼ਰਮਨਾਕ 😢😢😢😢😢
@BhupinderSingh-if9gb
@BhupinderSingh-if9gb 7 дней назад
Tuhadi Daughter in law was Msc botony she did not cleared UPSC
@PremKumar-qp9ym
@PremKumar-qp9ym 7 дней назад
ਦੁੱਧ ਪੀਣ ਨੂੰ ਬਿਲਾਂ ਤੇ ਟੰਬੇ ਖਾਂਣ ਨੂੰ ਰਿਛ
@herjeetdhaliwal2170
@herjeetdhaliwal2170 8 дней назад
ਦੱਲਿਆਂ ਤੂੰ ਬਠਿੰਡੇ ਦਾ ਨੁਕਸਾਨ ਕੀਤਾ
@BhupinderSingh-if9gb
@BhupinderSingh-if9gb 7 дней назад
Tuhadi Nooh did not know how to write and gave Resignation from IAS post.....wadi intelligent
@jaswantsingh-gy4xo
@jaswantsingh-gy4xo 7 дней назад
MALUKA IS RAM RAHIM DA PREMI , PREMANA NU MAAFIAN V lai k denda C
@DUSHMAN-bk4in
@DUSHMAN-bk4in 7 дней назад
Akali dal da bedagark karn wale eh baggi budhe ho gye kursi da moh bjp naal yaari
@hardipsingh5351
@hardipsingh5351 7 дней назад
ਉਦੌਂ ਗੱਫੇ ਘਰ ਆਉਂਦੇ ਸੀ
@user-yk7nt1jo1w
@user-yk7nt1jo1w 7 дней назад
Bibi jagir kaur nu kadn tym Discipline committee da chairman Kaun c
@herjeetdhaliwal2170
@herjeetdhaliwal2170 8 дней назад
ਇਹ ਖੱਚ ਆਹ ਸਿਰੇ ਦਾ
@herjeetdhaliwal2170
@herjeetdhaliwal2170 8 дней назад
ਤੇਰੀ ਨੂੰਹ 4 ਨੰਬਰ ਤੇ ਆਈ ਆਹ
@gurjotbhinder6680
@gurjotbhinder6680 7 дней назад
ਗ਼ਲਤੀਆਂ ਬਹੁਤ ਕੀਤੀਆਂ, ਪਰ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ, ਭਾਈ ਅਮਿੰਰਤਪਾਲ ਸਿੰਘ ਜੀ ਨੂੰ ਪ੍ਰਧਾਨ ਬਣਾਇਆ ਜਾਵੇ
@prabhjotsingh2075
@prabhjotsingh2075 8 дней назад
Sire da khuch
@user-dp2eh4pv3d
@user-dp2eh4pv3d 7 дней назад
ਪਹਿਲਾਂ ਸਾਰੇ ਕਹਿੰਦੇ ਸੀ ਕਿ ਅਕਾਲੀ ਦਲ ਮਾਫੀ ਨਹੀਂ ਮੰਗਦਾ ।ਜੇ ਕੁਝ ਲੀਡਰਾਂ ਨੇ ਮਾਫ਼ੀ ਮੰਗਣ ਦਾ ਮਨ ਬਣਾਇਆ ਭਾਂਵੇ ਆਪਣੇ ਸਿਆਸੀ ਕੈਰੀਅਰ ਲਈ ਹੋਵੇ, ਉਹਨਾਂ ਨੂੰ ਉਤਸ਼ਾਹ ਦੇਣਾ ਚਾਹੀਦਾ।
@GurpreetSingh-rn9yq
@GurpreetSingh-rn9yq 8 дней назад
Chunchna paiean ne votan Akali dal nu bjp de haq vich gea tu
@malkiatsingh7573
@malkiatsingh7573 4 дня назад
Selfish persons should b set aside. HUNGRY FOR CHAIR
@HarminderSingh-yg5ib
@HarminderSingh-yg5ib 7 дней назад
Maluka Sahib right ji 1996 to 2022
@harshpreetkaur5560
@harshpreetkaur5560 7 дней назад
ਫਿਰ ਤੇਰੀ ਨੂੰਹ ਹੋਣ MP ਵੀ ਬਣ ਜਾਂਦੀ
@sabi-mansa
@sabi-mansa 7 дней назад
Bhai Amritpal khalsa 🚩
@YadwinderSingh-st6st
@YadwinderSingh-st6st 7 дней назад
ਜਿਹੜੇ ਅੱਜ ਕਹਿੰਦੇ ਹਨ ਕਿ ਕਿਸਾਨਾਂ ਦੇ ਬਿੱਲਾਂ ਵੇਲੇ ਬਾਦਲ ਪਰਿਵਾਰ ਨਾਲ ਲੜੇ ਸੀ ਫਿਰ ਚੰਦੂਮਾਜਰਾ ਨੇ ਇਹ ਪਹਿਲਾ ਕਿਉਂ ਨਹੀਂ ਦੱਸਿਆ ਉਹ ਸਾਰਿਆਂ ਨਾਲੋਂ ਵੱਡਾ ਦੋਸ਼ੀ ਹੈ ਸਰਸੇ ਵਾਲੇ ਸਾਧ ਨਾਲ ਚੰਦੂਮਾਜਰਾ ਦਾ ਅਖਬਾਰ ਵਿੱਚ ਬਿਆਨ ਆਇਆ ਸੀ ਉਸਨੇ ਫੈਸਲਾ ਨੂੰ ਵਧੀਆ ਕਿਹਾ ਸੀ ਫਿਰ ਤਾਂ ਇਹ ਸਾਰਿਆਂ ਨੂੰ ਹੁਣ ਪਾਗਲ ਬਣਾ ਰਿਹਾ
@SurinderSingh-jk4er
@SurinderSingh-jk4er 7 дней назад
He is thankless person and his daughter in law contested on B J P ticket against S A D and lost security deposit shame
@jaswantrai5840
@jaswantrai5840 7 дней назад
Maluka, chandumajra, Bibi jagir kaur, Sukhdev dhindsa ate kujh hor nakli akali leaders ne, Akali govts vale apne ate parivar lai bahut kujh benefits lai ne, properties ve bna laian. Sincerely party lai work karan vale pichhe reh ge.Sikh sangat ehna nu bilkul attend na kre. Sikh kaum nu hun intelligent, selfless ate politically mature leadership, bhanu sidhu, Balwinder jhotte vargian nu front seat te karan de jarurat hai.
@birbaldassgoyal1523
@birbaldassgoyal1523 7 дней назад
Akali Dal hun tak BJP nal hi si Aj BJP de agent ban gae
@ManjeetKaur-rn9wg
@ManjeetKaur-rn9wg 7 дней назад
honest man brar
@ajaykarnsingh3604
@ajaykarnsingh3604 7 дней назад
Enhe ta guru g die ardaas badhlte siii
@nirmalkharoud2392
@nirmalkharoud2392 7 дней назад
ਹੁਣ ਵੀ ਸ਼ੱਕ ਹੈ ਬਾਦਲ ਪ੍ਰੀਵਾਰ ਦੇ ਖਿਲਾਫ ਚੌਣ ਲੜ ਕੇ ਵੀ 🐕
@MrPreetkamalsandhu
@MrPreetkamalsandhu 7 дней назад
ਘੜੂਕਾ
@user-kd7jc7eg4g
@user-kd7jc7eg4g 7 дней назад
ਲੋਕਾਂ ਦਾ ਕੋਈ ਕਸੂਰ ਨਹੀਂ ਤੁਸੀ ਆਪ ਇਕ ਦੂਜੇ ਬਰੋਦੀ ਹੋ
@jangbahadur3750
@jangbahadur3750 7 дней назад
Koi dusra naam daso jo BDPO IAS banya ......Agar nhi taa pakka vadhe badal saab di kirpa hoe aa ...
@narindersidhu3067
@narindersidhu3067 7 дней назад
Bjp da man
@jasvirsidhu7820
@jasvirsidhu7820 7 дней назад
No knowledge
@kinskins3895
@kinskins3895 7 дней назад
Veera gl ea hai bhagi jo Jalandhar vich ekathe hoye jibe Maluka ji kande mare Puter nu tikit nahi deti je ena sareya nu sukhbir singh badal tikita de dabe tee sukhbir singh badal bhadeya pardhan sabat hou baki ea bibi harsimrat de gl karde o bhai 4bari mp jitna koi khal nahi hai ek halka vicho 48year vich tuse 4 bari kito jita tee daso
@bhagatsinghfans2115
@bhagatsinghfans2115 7 дней назад
Ethe ta sara tabbar tikta bhaalde a
@Wg.Cdr.Rajinder.Singh1157
@Wg.Cdr.Rajinder.Singh1157 7 дней назад
Sharam Karo
@user-jd5em9rj5y
@user-jd5em9rj5y 7 дней назад
ਹੁਣ ਦੋਨਾ ਪਾਰਟੀਆਂ ਕਾਗਰਸ ਅਤੇ ਝਾੜੂ ਚ ਵੀ ਇੱਕ ਇੱਕ ਜਣਾ ਹੋ ਜਾਓ ਭੁੱਖ ਮਿਟ ਜਾਊ ਤੁਹਾਡੀ
@prabhjotsingh2075
@prabhjotsingh2075 7 дней назад
ਮਲੂਕੇ ਦੀ ਨੂੰਹ ਨੂੰ ਪ੍ਰਧਾਨ ਅਤੇ ਮੁੱਖ ਮੰਤਰੀ ਮਲੂਕੇ ਨੂੰ ਬਨਾਓ
@amanmann6402
@amanmann6402 7 дней назад
😂 chal oye
@ekamgrewal6655
@ekamgrewal6655 7 дней назад
ਆਕਾਲੀ ਦਲ ਸਦਾ ਕੈਮ ਰਿਨਾ ਤੋਡੇ ਵਰਗੀਆ ਡੇਡਾ ਦਾ ਓਹ ਹਾਲ ਹੋਣਾ ਜਿਹੜਾ ਕਿਸੇ ਨੇ ਦੇਖਿਆ ਹੋਣਾ ਹੋ
@user-vs8jr2mm4c
@user-vs8jr2mm4c 7 дней назад
Sara kush toon aapde lai kita akali dal nahi kita
@IqbalsinghSekhon-zh8xk
@IqbalsinghSekhon-zh8xk 4 дня назад
Bjp🥄🥄🥄🥄🥄🥄🥄🥄🥄
@BalwinderkaurSidhu-wi4xh
@BalwinderkaurSidhu-wi4xh 7 дней назад
S HAREDAR SING HIDA 22 GEDABAD a
@BalkaranSingh-uq8qs
@BalkaranSingh-uq8qs 7 дней назад
sukar aa eh saare lokk party chadd gaye sirr ministers te MLA banan vaste sharam karo yr maade time bande da saat dena hunda naa ki ode naal aa chalakiyan karidia hundia
@karandeepsingh3952
@karandeepsingh3952 7 дней назад
Chor
@JaskaranSingh-wy1ek
@JaskaranSingh-wy1ek 7 дней назад
ਤੈਨੂੰ ਮਾੜੀ ਜੀ ਸਰਮ ਕਰਨੀ ਚਾਹੀ ਦੀ ਜੇ ਤੂੰ ਅਕਾਲੀਦਲ ਵਿਚ ਰਿਹਾ ਤੂੰ ਬਣਾਇਆ ਵੀ ਬਹੁਤ ਹੈ
@IqbalsinghSekhon-zh8xk
@IqbalsinghSekhon-zh8xk 4 дня назад
BJP 🥄🥄🥄🥄🥄🥄🥄🥄🥄🥄🥄🥄🥄🥄🥄
@user-jk5jx1qn4v
@user-jk5jx1qn4v 6 дней назад
ਮਲੂਕਾ ਜੀ ਛੱਡੋ ਬਾਕੀ ਗੱਲਾ ਤੁਸੀਂ ਪੰਜਾਬ ਦੀ ਜਨਤਾ ਨੂੰ ਦੱਸੋ ਕਿ 1997 ਵਿੱਚ ਵਜ਼ੀਰ ਐਮ ਐਲ ਏ ਬਨਣ ਤੋਂ ਪਹਿਲਾ ਤੁਹਾਡੇ ਕੋਲ ਕਿੰਨੀ ਜਾਇਦਾਦ ਸੀ ਤੇ ਅੱਜ ਇਸ ਵੇਲੇ ਕਿੰਨੀ ਹੈ ਕਰੋ ਜਨਤਕ ਆਪਣੇ ਮੁੰਡਿਆ ਅਤੇ ਹੋਰ ਪ੍ਰੀਵਾਰਕ ਮੈਂਬਰਾਂ ਅਤੇ ਤੁਹਾਡੇ ਨਾਮ ਕਿੰਨੀ ਜਾਇਦਾਦ ਹੈ ਜਨਤਾ ਆਪੇ ਫੈਸਲਾ ਕਰ ਦੇਵੇਗੀ ਕੋਣ ਸੱਚਾ ਕੋਣ ਝੂਠਾ ਟਿਕਟਾਂ ਸਾਰੀਆਂ ਬਠਿੰਡੇ ਦੀਆਂ ਤੇਰੇ ਟੱਬਰ ਨੂੰ ਦੇ ਦੇਦੇ ਤਾਂ ਸ਼ੋਮਣੀ ਅਕਾਲੀ ਦਲ ਵੀ ਚੰਗਾ ਸੀ ਤੇ ਬਾਦਲ ਵੀ ਚੰਗੇ
@ParvinderSingh-lr9jy
@ParvinderSingh-lr9jy 7 дней назад
Akali Dal ne Badal privar nu Murkhmantri, dy. CM, ristadara nu ministeria diti, hun Akali dal dal daa khehda chado
@jaspalsinghdhillon-tn7uu
@jaspalsinghdhillon-tn7uu 7 дней назад
ਸ਼ਰਮ ਨਾਂ ਦੀ ਚੀਜ ਨੇੜੇ ਤੇੜੇ ਨਹੀਂ ਇਹ ਦੇ
@SandhuBaldev-yq6mz
@SandhuBaldev-yq6mz 4 дня назад
ਕੰਜਰਾ ਤੂੰਵੀ ਜਾਹ ਬੀਜੇਪੀ ਵਿੱਚ ਤੂੰ ਅਕਾਲੀ ਦਲ ਨੂੰ ਕੀ ਕੁੜੀ ਦਿੱਤੀ ਆਵਦੀ॥
@narindersidhu3067
@narindersidhu3067 7 дней назад
Charir
@MrSingh-hq5zd
@MrSingh-hq5zd 7 дней назад
Talvehchat lok aa bai eh jadhon matlb nikl geyea fer tu kaun? Eh ke Desh da bahlah karan gey.
@harbhajansinghsekhon2899
@harbhajansinghsekhon2899 7 дней назад
ਮਲੂਕਾ ਕਿਹੜਾ ਘੱਟ ਏ ਇਸ ਨੇ ਟੀਚਰ ਨੂੰ ਥੱਪੜ ਮਾਰਿਆ ਸੀ। ਹੁਣ ਅੰਮਿਰਤਪਾਲ ਸਿੰਘ ਹੀ ਸੀਐਮ ਬਣੇਗਾ ਤਾ ਹੀ ਸੁਧਾਰ ਹੋਵੇਗਾ
@neenaparihar2943
@neenaparihar2943 7 дней назад
ਸਾਰੇ ਗੱਦਾਰ ਕੁਝ ਨਹੀਂ ਬਣਨਾ ਇਹਨਾਂ ਦਾ
@baldishkaur9953
@baldishkaur9953 7 дней назад
Jad badal power ch ta Ina di chandi c hun sukhbir Ina nu galat lagda eh ghatia insan punjab nu hi kha gaye
@user-xm5un1vf7l
@user-xm5un1vf7l 2 дня назад
Eh loka nu foolish samaj daa naa
@ikodapasara8143
@ikodapasara8143 2 дня назад
ਇਹਦੀ ਨੂੰਹ UPSC ਕਿਓਂ ਨੀ ਕਰ ਸਕੀ ?
@ajaykarnsingh3604
@ajaykarnsingh3604 8 дней назад
, salaams dallaaa
@khosatv7350
@khosatv7350 7 дней назад
😂😂😂
@laddijattsingh1391
@laddijattsingh1391 7 дней назад
ੲਇਹਦੀ,ਪੈਟ,ਖੋਲ,ਕੇ,ਦੇਖੋ,ਖਾਕੀ,ਨਿਕਰ,ਨਿਕਲੂ
@Jaspalsingh-fp5ek
@Jaspalsingh-fp5ek 7 дней назад
Bjp da sath shadd k laddo phir punjab jitayo
@YadwinderSingh-st6st
@YadwinderSingh-st6st 7 дней назад
ਬੀਬੀ ਜਗੀਰ ਕੌਰ ਦਾ ਕੀ ਰੋਲਾ ਸੀ ਕੁਮੈਨੰਟਸ ਪੜਿਆ ਸੀ ਸਾਰਾ ਨਹੀਂ ਲਿਖਿਆ ਸੀ ਕੁੜੀ ਦਾ ਰੋਲਾ ਸੀ ਪਤਾ ਕਿਸੇ ਨੂੰ
@lakhwinderbrar6560
@lakhwinderbrar6560 7 дней назад
99-2000-01 di gall aa Jageer Kaur di beti de Kise aam jihe "Gareeb Ghar " de Munde naal PYAAR si Vivaah karuna si ,ja chori chori court marriage honi si Jageer Kaur nu pata lag gya 5-6 Bhaade de GUNDE Khareed ke Ladka Ladki 19-20 saal de , QATAL karwa dittey , case chaliya , sarkar Aavdi si , Zero result
@YadwinderSingh-st6st
@YadwinderSingh-st6st 7 дней назад
@@lakhwinderbrar6560 ਵੀਰ ਇਹ ਤਾਂ ਬਹੁਤ ਮਾੜੀ ਗੱਲ ਹੈ ਜੇ ਇਹੋ ਜਿਹੇ ਲੋਕ ਐਨਾ ਵੱਡਾ ਜੁਰਮ ਕਰਨਗੇ ਤਾਂ ਆਪਣੇ ਪੰਥ ਲਈ ਇਹ ਕੀ ਚੰਗਾ ਕੰਮ ਕਰਨਗੇ ਲੱਖ ਲਾਹਨਤਾ ਲੋਕਾਂ ਲਈ ਜੋ ਇਹੋ ਜਿਹੇ ਇਨਸਾਨ ਨੂੰ ਵੋਟਾਂ ਪਾਉਂਦੇ ਹਨ
@KkK-jw3tz
@KkK-jw3tz 7 дней назад
Bjp ch Jaa k fer kehra Teri nou center minister bn gyi 😂4th number te aayi aa bathindeyo
@IqbalsinghSekhon-zh8xk
@IqbalsinghSekhon-zh8xk 4 дня назад
BJP 🥄🥄🥄🥄🥄🥄🥄🥄🥄🥄🥄🥄
Далее
Rope climb tutorial !! 😱😱
00:22
Просмотров 5 млн
Кто Первый Получит Миллион ?
27:44
Куда Анджилиша снова летит???
00:16