Тёмный

ਮੇਰੇ ਪੁੱਤ ‘ਤੇ ਅੰਨ੍ਹਾ ਤਸ਼ੱ*ਦਦ ਕੀਤਾ,ਸਾਨੂੰ 84 ਯਾਦ ਕਰਾ’ਤਾ,Navdeep Water Cannon ਵਾਲੇ ਦੇ ਮਾਂ-ਪਿਓ ਹੋਏ ਭਾਵੁਕ 

Pro Punjab Tv
Подписаться 1,2 млн
Просмотров 33 тыс.
50% 1

“ਮੇਰੇ ਪੁੱਤ ‘ਤੇ ਪੁਲਿਸ ਨੇ ਅੰਨ੍ਹਾ ਤਸ਼ੱ*ਦਦ ਕੀਤਾ, ਸਾਨੂੰ ਤਾਂ 84 ਯਾਦ ਕਰਾ’ਤਾ”, ਨਵਦੀਪ ਵਾਟਰ ਕੈਨਨ ਵਾਲੇ ਦੇ ਮਾਂ-ਪਿਓ ਪੁੱਤ ਨੂੰ ਯਾਦ ਕਰ ਹੋਏ ਭਾਵੁਕ, “ਅਸੀਂ ਦੱਬਣ ਆਲੇ ਨੀ ਸਾਡੀ ਕੌਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ, ਪੁਲਿਸ ਲਾ ਲਏ ਜਿੰਨਾ ਜੋਰ ਲਾਉਣਾ”
#Navdeep #WaterCannon #Mother #Father #Interview #FarmerProtest #Police #Jail #SriGuruGobindSahibSinghJi #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Опубликовано:

 

22 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 440   
@gurpalgill9314
@gurpalgill9314 8 дней назад
ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਨਵਦੀਪ ਸਿੰਘ ਜਲਦੀ ਬਾਹਰ ਆਵੇ।
@jassalkaur3548
@jassalkaur3548 8 дней назад
🙏🙏🙏🙏
@sabi-mansa
@sabi-mansa 8 дней назад
Sath deu sare navdip da 17 ਦੀ ਕਾਲ ਆ
@SewaSingh-zl5ii
@SewaSingh-zl5ii 8 дней назад
​@@jassalkaur3548 B
@JatinderSingh-wz7qe
@JatinderSingh-wz7qe 8 дней назад
ਬਾਪੂ ਤੇਰੀ ਦਲੇਰੀ ਨੂੰ ਸਲਾਮ "ਵਾਂਅ" ਮਾਂ ਤੇਰੀ ਹਿੰਮਤ ਨੂੰ ਸਲੂਟ "ਵਾਂਅ" ਤੁਹਾਡਾ ਇੱਕੋ ਇੱਕ ਪੁੱਤ ਸੀ , ਤੇ ਉਵੀਂ ਜੇਲ "ਚ ਬੈਠਕੇ ਚੜ੍ਹਦੀਕਲਾਂ ਦੀ ਗੱਲ ਕਰਦਾ ..❤❤
@satgurkotra2543
@satgurkotra2543 8 дней назад
ਨਵਦੀਪ ਸਿੰਘ ਨੂੰ ਰਿਹਾਅ ਕਰੋ
@KuldeepSingh-ez5ko
@KuldeepSingh-ez5ko 8 дней назад
ਲੱਖੇ ਤੇ ਭਾਨੇ ਨੂੰ ਖੜਨਾ ਚਾਹੀਦਾ ਹੈ
@HarpreetSingh-cc1xn
@HarpreetSingh-cc1xn 8 дней назад
Vota vich khade c Hun ki bhal de
@jasmeetkaur9404
@jasmeetkaur9404 8 дней назад
ਮਾਂ ਪਿਉ ਦਾ ਸਾਥ ਦਿਉ ਜੀ ਹੋਸਲੇ ਦੀ ਬੁਹਤ ਲੋੜ ਆ ਨਵਦੀਪ ਦੇ ਹੱਕ ਵਿੱਚ ਖੜਨਾ ਚਾਹੀਦਾ ਆ 🙏🙏
@SardoolsinghKang
@SardoolsinghKang 8 дней назад
ਕਿਸਾਨ ਯੂਨੀਅਨ ਨੂੰ ਪੁਛੋ ਜਦੋਂ ਘਰ ਤੋਂ ਲੈਕੇ ਜਾਂਦੇ ਨੇ ਧਰਨੇ ਲੲਈ ਫਿਰ ਘਰ ਵਾਪਸ ਪਹੁਚਾਉਣ ਦੀ ਜ਼ਿੰਮੇਵਾਰੀ ਵੀ ਯੂਨੀਅਨ ਦੀ ਆ
@mbitshy4532
@mbitshy4532 8 дней назад
Bilkul chaur daahdiye kaum te chaudhar diaan manjiaan ton uthn, nve khoon nu thaan den
@saranjeetkaur9241
@saranjeetkaur9241 8 дней назад
ਦੁੱਖ ਤਾਂ ਬਹੁਤ ਹੋਇਆ ਸੁਣ ਕੇ ਪਰ ਵੀਰ ਜੀ ਭੈਣ ਜੀ ਨੂੰ ਚੜ੍ਹਦੀਕਲਾ ਵਿੱਚ ਦੇਖ ਕੇ ਬਹੁਤ ਹੌਂਸਲਾ ਮਿਲਿਆ। Waheguru ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ।
@gurpalgill9314
@gurpalgill9314 8 дней назад
ਇੰਨਾਂ ਗੁਰੂ ਸਾਹਿਬ ਤੇ ਭਰੋਸਾ ਦੇਖ ਕੇ ਮਨ ਗੱਦ-ਗੱਦ ਹੋ ਗਿਆ। ਗੁਰੂ ਸਾਹਿਬ ਤੁਹਾਨੂੰ ਸਾਰੇ ਪਰਿਵਾਰ ਨੂੰ ਹਿੰਮਤ ਬਖ਼ਸ਼ਣ।
@sabi-mansa
@sabi-mansa 8 дней назад
17 ਨੁ ਸਾਥ ਦਿਉ ਸਾਰੇ
@JasbirKaur-lk5co
@JasbirKaur-lk5co 8 дней назад
ਪੰਜਾਬ ਵਾਲਿਆ ਨੂੰ ਸਾਥ ਦੇਣਾ ਚਾਹੀਦਾ
@gurnamsingh1404
@gurnamsingh1404 8 дней назад
ਨਵਦੀਪ ਦੱਬਣ ਵਾਲਾਂ ਨਹੀਂ ਬਹੁਤ ਦਲੇਰ ਹੈ ਹਰਿਆਣਾ ਪੁਲਿਸ ਨਵਦੀਪ ਤੇ ਬਹੁਤ ਤਸ਼ੱਦਦ ਕਰ ਰਹੀ ਹੈ
@laxmansingh11
@laxmansingh11 8 дней назад
😢ਭਾਈ ਨਵਦੀਪ ਸਿੰਘ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ
@desasingh7038
@desasingh7038 8 дней назад
ਬੜੀ ਦੁਖ ਦੀ ਗੱਲ ਹੈ ਕਿਸਾਨ ਆਗੂ ਜਮਾਨਤ ਨਹੀ ਕਰਵਾ ਸਕੇ ਤਿੰਨ ਮਹੀਨੇ ਹੋ ਗਏ ਕੀ ਨਵਦੀਪ ਨੇ ਕਰਾਈਮ ਗੁਣਾਹ ਕਰ ਦਿੱਤਾ ਜੋ ਜਮਾਨਤ ਨਹੀ ਹੋ ਸਕੀ ਵੱਡੇ ਵੱਡੇ ਦੋਸ਼ੀ ਤੁਰੰਤ ਬਾਹਰ ਆ ਜਾਂਦੇ ਹਨ
@InderjeetKaur-le4bq
@InderjeetKaur-le4bq 8 дней назад
ਹਰਿਆਣੇ ਦੀਆਂ ਸਿੱਖ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਥਾਣੇ ਨੂੰ ਘੇਰਨ, cm ਦਾ ਘਰ ਘੇਰਨ
@Software541
@Software541 8 дней назад
NSA 😂😂😂😂
@sattibains4818
@sattibains4818 8 дней назад
​@@Software541fir ki putt loge,
@sattibains4818
@sattibains4818 8 дней назад
Dictator Bharat sarkar murdabad murdabad murdabad murdabad
@user-uw8fq7oq9d
@user-uw8fq7oq9d 7 дней назад
​@@sattibains4818ਪਹਿਲਾਂ ਦਿੱਲੀ ਵਿਚ ਮੋਦੀ ਦੀ ਧੋਣ ਵਿੱਚੋਂ ਕਿੱਲਾ ਤਾਂ ਕੱਢ ਤਾ
@sattibains4818
@sattibains4818 7 дней назад
@@user-uw8fq7oq9d ha yes kadta mainu keyon dasda tu Bhai, Main mere to upar wale nu likhea NSA wale nu, fir ki putt loge
@singhdeep0792
@singhdeep0792 8 дней назад
ਏ ਜੁਲਮਾਂ ਕਰਕੇ ਸਾਨੂੰ ਖਾਲਿਸਤਾਨ ਚਾਹੀਦਾ
@Software541
@Software541 8 дней назад
Tenu khali nhi bhar ke dewange 😂😂😂
@kulwindersinghpanaichaitia4336
@kulwindersinghpanaichaitia4336 8 дней назад
@@Software541apni sister v nal dayi
@user-uc5lm7er1y
@user-uc5lm7er1y 8 дней назад
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਸਾਨੂੰ ਤਾਂ ਹੀ ਖਾਲਿਸਤਾਨ ਚਾਹੀਦਾ ਚਾਹੀਦਾ ਚਾਹੀਦਾ ਚਾਹੀਦਾ ਚਾਹੀਦਾ ਚਾਹੀਦਾ
@Software541
@Software541 8 дней назад
@@kulwindersinghpanaichaitia4336 ghuseya apni shakal tan dekh 1 thapad di maar a tu...
@user-we3tx4iu3f
@user-we3tx4iu3f 8 дней назад
@@Software541Tere tou kon mangda. Tu hai kaun. You are zero.
@amriksinghaulakh3965
@amriksinghaulakh3965 8 дней назад
ਧੰਨਵਾਦ pro Punjab ਦੀ ਸਾਰੀ ਟੀਮ ਦਾ ਬਾਪੂ ਜੀ ਜਿਗਰਾਂ ਬਹੁਤ ਵੱਡਾ ਐ ਜੀ ਸਾਰੀ ਜਥੇਬੰਦੀਆਂ ਨੂੰ ਅਪੀਲ ਹੈ ਜੀ ਨਵਦੀਪ ਦੇ ਪਰਿਵਾਰ ਦੇ ਮੋਢਾ ਨਾਲ ਮੋਢਾ ਜੋੜ ਕੇ ਸਾਥ ਦੇਣਾ ਚਾਹੀਦਾ ਹੈ ਜੀ
@krish-sz9sx
@krish-sz9sx 8 дней назад
ਹੁਣ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਸਰਕਾਰ ਦੀ ਨੱਕ ਚ ਦਮ ਕਰਦੀਆਂ ਕਰੋ ਚੱਕਾ ਜਾਮ ਦਿਓ ਸਰਕਾਰ ਦੇ ਹਲਕਾ ਚ ਗੂਠਾ ।ਪਰ ਉਸ ਵੀਰ ਦਾ ਕਸੂਰ ਕੀ ਏ ਪਰ ਸਰਕਾਰਾਂ ਜਾਣਬੁੱਝ ਕੇ ਨੌਜਵਾਨਾਂ ਨੂੰ ਸਿਸਟਮ ਖ਼ਿਲਾਫ਼ ਹਥਿਆਰ ਚੁੱਕਣ ਲਈ ਮਜਬੂਰ ਕਰ ਰਹੀ ਕਿਉਂਕਿ ਲੱਖਾਂ ਬੰਦਿਆਂ ਨੇ ਕਿਸਾਨ ਅੰਦੋਲਨ ਵਿਚ ਹਿੱਸਾ ਲਿਆ ਪਰ ਇਸ ਤਰ੍ਹਾਂ ਸਰਕਾਰੀ ਅੱਤਿਆਚਾਰ ਕਰਨਾ ਕਿੱਥੇ ਦਾ ਲੋਕਤੰਤਰ ਏ ਫਿਰ ਸਿੱਖ ਖਾਲਿਸਤਾਨ ਦੀ ਮੰਗ ਕਰਦੇ ਹਨ।ਪਰ ਅਸੀਂ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਨਾ ਜੂਨ 84 ਤੇ ਨਾ ਨਵੰਬਰ 84 ਭੁੱਲੇ ਹਾਂ ਪਰ ਇਹ ਹਿੰਦੂਵਾਦੀ ਸਰਕਾਰਾਂ ਮੁਗਲਾਂ ਤੇ ਅੰਗਰੇਜ਼ਾਂ ਨੂੰ ਪਿੱਛੇ ਛੱਡ ਗਈਆਂ ਹਨ ਲੱਖ ਲਾਹਨਤਾ ਇਸ ਦੇਸ਼ ਦੇ ਰਾਸ਼ਟਰਵਾਦੀ ਜਾ ਮਨੁੱਖਤਾਵਾਦੀ ਅਖੌਤੀ ਵਿਦਵਾਨ ਤੇ ਬੁੱਧੀਜੀਵੀ ਜਾਂ ਲੋਕਤੰਤਰ ਦੇ ਦਮਗਜੇ ਮਾਰਨ ਵਾਲੇ ਲੋਕਾਂ ਨੂੰ ਲੱਖ ਦੀਆਂ ਲਾਹਨਤਾਂ ਜਿਹੜੇ ਇੱਕ ਹੱਕੀ ਮੰਗਾਂ ਖਾਤਰ ਸੰਘਰਸ਼ ਕਰਨ ਵਾਲੇ ਬੇਕਸੂਰ ਨੂੰ ਅੱਤਵਾਦੀਆਂ ਵਾਂਗ ਟਰੀਟ ਕਰ ਰਹੀ ਏ ।ਸਰਮ ਆਉਂਣੀ ਚਾਹੀਦੀ ਹੈ ਉਹਨਾਂ ਕਿਸਾਨਾਂ ਨੂੰ ਜਿਹੜੇ 90 ਦਿਨਾਂ ਵਿੱਚ ਵੀ ਸਰਕਾਰ ਤੇ ਪੁਲਿਸ ਤੇ ਦਬਾਅ ਲਈ ਲੋਕ ਲਹਿਰ ਜਾਂ ਜਨ ਸੈਲਾਬ ਨਹੀ ਲਿਆ ਸਕੇ ਅੱਜ ਆਪਣੇ ਘਰਾਂ ਵਿੱਚ ਬੈਠੇ ਕਿਸਾਨ ਜਥੇਬੰਦੀਆਂ ਦੇ ਘੜੰਮ ਚੌਧਰੀ ਉਸ ਵੀਰ ਲਈ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਬਣਾ ਸਕੇ।
@sukhpalgrewal5003
@sukhpalgrewal5003 8 дней назад
ਬੀਬੀ ਤੈ ਸੂਰਮਾਂ ਪੁੱਤ ਜਣਿਆਂ ਸੂਰਮਿਆਂ ਤੇ ਮੁਹਿੰਮਾਂ ਪੈਂਦੀਆਂ ਹੀ ਹੁੰਦੀਆਂ ਅਸੀਂ ਸਾਰੇ ਤੁਹਾਡੇ ਨਾਂਲ ਹਾਂ ਕਾਲ ਦੇਵੋ ਬੀਬੀ ਜੀ
@thindtelecom5237
@thindtelecom5237 8 дней назад
ਨਵਦੀਪ ਬੇਟੇ ਨੂੰ ਕਿਉਂ ਕਿਸਾਨ ਯੂਨੀਅਨ ਸਾਥ ਨਹੀਂ ਦੇ ਰਹੀ ਨਵਦੀਪ ਬੇਟੇ ਦੇ ਪਿਤਾ ਜੀ ਦਾ ਬਹੁਤ ਹੌਸਲਾ ਹੈ ਕਿਰਪਾ ਕਰਕੇ ਨਵਦੀਪ ਦਾ ਸਾਥ ਦਈਏ
@BalwinderSingh-nq8gw
@BalwinderSingh-nq8gw 8 дней назад
ਵਾਹਿਗੁਰੂ ਨਵਦੀਪ ਵੀਰ ਨੂੰ ਚੜ੍ਹਦੀਕਲਾ ਬਖ਼ਸ਼ਣ ਜੀ
@kawalpreetkaur3610
@kawalpreetkaur3610 8 дней назад
sada putar julam sahna nu he na wahguru mehar karnaa
@davinderkaur7592
@davinderkaur7592 8 дней назад
ਵਾਹਿਗੁਰੂ ਅਕਾਲਪੁਰਖ਼ ਜੀ ਦੇਸ਼ ਧਰਮ ਦੀ ਖ਼ਾਤਰ ਤਸੀਹੇ, ਤਸ਼ੱਦਦ ਅਤੇ ਜ਼ੁਲਮ ਸਹਿਣ ਵਾਲੇ ਯੋਧਿਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ।
@gursanjhsinghjohal7432
@gursanjhsinghjohal7432 8 дней назад
ਗੁਰੂ ਨਾਨਕ ਨਾਮ ਚੜਦੀ ਕਲਾ ਇਹ ਗੰਦੀਆਂ ਜਾਲਮ ਸਰਕਾਰਾਂ ਨੇ ਸਾਡੇ ਨੌਜਵਾਨਾਂ ਤੇ ਅੰਨਾ ਤਸ਼ਦਦ ਕੀਤਾ ਰੱਬ ਦੇ ਘਰ ਦੇਰ ਆ ਨੇਰ ਨਹੀਂ ਇਹ ਸਰਕਾਰਾਂ ਦਾ ਕੁਝ ਵੀ ਨਹੀਂ ਰਹਿਣਾ ਬੇੜਾ ਗਰਕ ਹੋ ਜੂ ਮੇਰੇ ਵੀਰ ਨਵਦੀਪ ਨੂੰ ਮਹਾਰਾਜ ਚੜ੍ਹਦੀਕਲਾ ਵਿੱਚ ਰੱਖੀ
@palwinderbatth7303
@palwinderbatth7303 8 дней назад
ਰੱਬ ਚੜਦੀਕਲਾ ਚ ਰੱਖੇ ਨਵਦੀਪ ਨੂੰ 🙏
@gurdeepmaanPB10punjab
@gurdeepmaanPB10punjab 8 дней назад
ਬਾਈ ਜੀ ਨਵਦੀਪ ਨੂੰ ਬਾਹਰ ਕੱਢ ਕੇ ਲਿਆਓ ਸਾਰੇ ਪੰਜਾਬ ਵਾਲਿਓ ਉਹ ਆਪਣੇ ਲਈ ਖੜਾ ਸੀਗਾ ਆਪਾਂ ਨੂੰ ਅੱਗੇ ਤੋਰਿਆ ਸੀਗਾ ਉਹਨੇ ਅੰਦੋਲਨ ਦੇ ਵਿੱਚ ਤੇ ਉਹਨੂੰ ਬਾਹਰ ਕੱਢੋ ਯਾਰ ਜੇਲ ਦੇ ਵਿੱਚੋਂ ਤੇ ਸਾਰੇ ਮੇਰੇ ਬਜ਼ੁਰਗ ਵੀਰ ਭਰਾ ਮੇਰੇ ਲੱਖਾ ਸਿਧਾਣਾ ਵੀਰ ਭਾਨਾ ਸਿੱਧੂ ਬਾਈ ਆਪਣਾ ਤੇ ਹੋਰ ਸਾਰੇ ਆਪਣੇ ਵੀਰ ਜਿਹੜੇ ਮੂਹਰੇ ਲੀਡਰ ਨੇ ਆਪਣੇ ਤੇ ਸਾਰੇ ਇਕੱਠੇ ਹੋ ਕੇ ਉਹਨੂੰ ਥਾਣੇ ਜਾਓ ਜਿੱਥੇ ਜੇਲ ਚ ਫੜਿਆ ਹੋਇਆ ਉਹਨੂੰ ਸੜਾਓ ਮੇਰੇ ਵੀਰ ਉਹਨੂੰ ਬਾਹਰ ਕੱਢੋ ਉਹਨੂੰ ਆਪਣੇ ਲਈ ਖੜਾ ਸੀਗਾ🙏🙏🙏🙏🙏
@gurminderkaur2626
@gurminderkaur2626 5 дней назад
ਹੁਣ ਲੱਖਾ ਅਤੇ ਭਾਨਾ ਕਿਥੇ ਸੌਂ ਗਏ ਨਵਦੀਪ ਤਾਂ ਹਰ ਟਾਈਮ ਇਹਨਾਂ ਨਾਲ ਖੜ੍ਹਦਾ reha
@gurmeetkaur9140
@gurmeetkaur9140 8 дней назад
ਞਾਹਿਗੁਰੂ ਜੀ ਮੇਹਰ ਕਰੌ ਇਸ ਪਰਿਵਾਰ ਤੇ 🙏🏻
@JasdeepBhattal-rh6hq
@JasdeepBhattal-rh6hq 8 дней назад
ਦੁਨੀਆਂ ਦੀ ਸਭ ਤੋਂ ਮਾੜੀਆਂ ਸਰਕਾਰਾਂ ਵਾਹਿਗੁਰੂ ਮੇਹਰ ਕਰਨ ਪ੍ਰਵਾਰ ਤੇ‌ ।
@gagandeep1458
@gagandeep1458 8 дней назад
ਸੱਚ ਬੋਲਣ ਦੀ ਸਜ਼ਾ ਦਿੱਤੀ ਵੀਰ ਨੂੰ ਵਾਹਿਗੁਰੂ ਜੀ ਮਿਹਰ ਕਰੇ
@ffguri8816
@ffguri8816 8 дней назад
ਬਾਪੂ ਜੀ ਦੀ ਹਿੰਮਤ ਨੂੰ ਸਲਾਮ
@user-bi4ux1ox2s
@user-bi4ux1ox2s 8 дней назад
ਨਵਦੀਪ ਵੀਰੇ ਜਿਓਦਾ ਰਹ waheguru Ji ਹਿੱਮਤ ਦਿਓ ਮਾ ਬਾਪ ਨੂੰ ਬਹੁਤ ਨੂੰ ਹਿੱਮਤ ਦਿਓ ❤❤❤❤ਸਲੂਟ
@HarpreetSingh-np1xg
@HarpreetSingh-np1xg 8 дней назад
ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਵਿੱਚ ਰੱਖਿੳੁ ਸਾਡੇ ਯੋਧੇ ਨਵਦੀਪ ਨੂੰ 🙏
@kamalpreetkaur8052
@kamalpreetkaur8052 8 дней назад
ਵਾਹਿਗੁਰੂ ਜੀ। ਨਵਦੀਪ ਸਿੰਘ ‌ਨੂੰ ਰੱਬ ਚੜ੍ਹਦੀ ਕਲਾ ਬਖਸ਼ੇ
@navjotsingh7110
@navjotsingh7110 8 дней назад
ਚੜਦੀ ਕਲ੍ਹਾ
@ekamjotsingh8568
@ekamjotsingh8568 8 дней назад
ਮਰ ਤਾ ਸਾਡੇ ਕਿਸਾਨ ਗਏ ਜਿਹੜੀ ਜਥੇਬੰਦੀਆ ਦੇ ਆਗੂ ਬਣੇ ਬੈਠੇ 32 ਜਥੇਬੰਦੀਆ ਧਰਨੇ ਦਾ ਸਮਰਥਨ ਨਹੀ ਕਰਨਾ ਨਾ ਕਰੋ ਪਰ ਨਵਦੀਪ ਸਿੰਘ ਦੇ ਹੱਕ ਵਿੱਚ ਤਾ ਖੜੋ ਜਾ ਮਰ ਹੀ ਗਏ ਜੇ ਤੁਹਾਡੇ ਪੁੱਤ ਇੱਧਾ ਹੁੰਦਾ ਕੀ ਇਹ ਚੁੱਪ ਹੁੰਦੇ ਵਾਹਿਗੁਰੂ ਜੀ ਮਿਹਰ ਕਰੇ ਚੜਦੀ ਕਲਾ ਵਿੱਚ ਰੱਖੇ
@supinderkaurgill2371
@supinderkaurgill2371 8 дней назад
ਨਵਦੀਪ ਬੇਟੇ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੁਹਾਡੇ ਮੰਮੀ ਡੈਡੀ ਦੇ ਹੌਸਲੇ ਨੂੰ ਸਲਾਮ ਐ ਬੱਚੇ
@AvtarSingh-fr5pf
@AvtarSingh-fr5pf 6 дней назад
ਪ੍ਰਣਾਮ ਹੈ ਨਵਦੀਪ ਸਿੰਘ ਦੇ ਮਾਤਾ ਪਿਤਾ ਨੂੰ 🙏
@kuldeepkaur-uw8tn
@kuldeepkaur-uw8tn 6 дней назад
ਆਕਾਲ ਹੀ ਆਕਾਲ ਹੈ ਸ਼ਹੀਦ ਸਿੰਘ ਨਾਲ ਹੈ, ਚੈਨਲ ਦਾ ਧੰਨਵਾਦ ਸਰਕਾਰ ਦਾ ਡਰ ਹੁੰਦੇ ਹੋਏ ਵੀ ਮਜ਼ਲੂਮਾਂ ਦੀ ਗੱਲ ਕੀਤੀ
@robbyaujla2201
@robbyaujla2201 8 дней назад
ਏਹ ਖੁਦ ਟੰਗੇ ਗਏ ਦੁਨਿਆ ਅੱਗੇ,,,,ਨਵਦੀਪ ਸਿੰਘ ਨਾਲ ਹਾਂ ਅਸੀਂ,,, ਵਾਹਿਗੁਰੂ ਕਿਰਪਾ ਕਰੇ ਜੀ
@Gill3495
@Gill3495 8 дней назад
Bapu salute teri soch nu eh v kalgiyan wale bapu di KALA e aa❤
@ParamjeetKaur-xe7bq
@ParamjeetKaur-xe7bq 8 дней назад
ਵਹਿਗੁਰੂ ਜੀ ਜੁਲਮਾ ਦਾ ਅੰਤ ਵੀ ਤੂੰ ਹੀ ਕਰਨਾ ਹੈ
@kanwalkaur9045
@kanwalkaur9045 7 дней назад
ਧੰਨ ਮਾਤਾ ਪਿਤਾ ਜਿਨਾ ਇਕ ਪੂਤ ਊਵੀ ਅੰਦਰ ਫ਼ਿਰ ਵੀ ਚੜਦੀ ਕਲਾ ਵਿਚ ਹਨ ਨਵਦੀਪ ਪੂਤ ਤੇਰੇ ਜਜ਼ਬੇ ਨੂੰ ਸਲਾਮ
@paramjitsingh224
@paramjitsingh224 8 дней назад
ਵਾਹਿਗੁਰੂ ਭਲੀ ਕਰੇ ਜੀ
@nagisandhu8807
@nagisandhu8807 8 дней назад
Dil roda navdeep nu is halt dekh k waheguru ji hamesha chardi kla vich rakhe Navdeep veer nu
@gurjeetsingh2072
@gurjeetsingh2072 8 дней назад
ਨਵਦੀਪ ਸਿੰਘ ਵੀਰ ਦਾ ਸਾਥ ਦੇਣ ਜੀ ਹੁਣ ਮਰਗੇ ਜੇ ਕਿਥੇ ਕਿਸਾਨ ਮਜ਼ਦੂਰ ਹੁਣ
@GurdevSingh-jr9xb
@GurdevSingh-jr9xb 8 дней назад
ਸਾਥ ਦਿਉ ਭਰਾਵੋਂ 😢 ਯੋਧੇ ਦਾ
@gurjeetsingh2072
@gurjeetsingh2072 8 дней назад
ਬਹੁਤ ਮਾੜਾ ਕੀਤਾ ਪੁਲਿਸ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ ਸਾਥ ਦੇਣ ਵੀਰ ਦਾਸਾਥ ਦੇ ਣਵਾਹਿਗੁਰੂ ਭਲਾ ਕਰੇ
@user-ty6tn6it8y
@user-ty6tn6it8y 8 дней назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਪੁੱਤਰ ਜ਼ੀ ਨੂੰ, ਖਾਲਸਾ ਜੀ ਵਾਹਿਗੁਰੂ ਮੇਹਰ ਕਰੇ ਗਾ
@user-sp8oe1yq4q
@user-sp8oe1yq4q 8 дней назад
Chardikala Navdeep God Bless Navdeep
@HardeepkaurChehal
@HardeepkaurChehal 8 дней назад
ਵਾਹਿਗੁਰੂ ਜੀ ਮੇਹਰ ਕਰੋ ਨਵਦੀਪ ਵੀਰ ਤੇ
@SurjitKaur-qz3fl
@SurjitKaur-qz3fl 8 дней назад
ਪੰਜਾਬ ਵਾਸੀਉ ਸਾਰੀਆਂ ਸੰਗਤਾਂ ਨੂੰ ਬੇਨਤੀ ਐ ਬਾਈ ਵੱਧ ਚੜ੍ਹ ਕੇ ਨਵਦੀਪ ਵਾਟਰ ਕੈਨਨ ਦਾ ਸਾਥ ਦਿਉਂ ਬਾਈ ਲੱਖਾਂ ਸਿਧਾਣਾ ਤੇ ਭਾਨੇ ਸਿੱਧੂ ਨੂੰ ਵੀ ਸਾਥ ਦੇਣਾ ਚਾਹੁੰਦੇ ਪੁੱਤਰੋ ਰਲ ਮਿਲ ਕੇ ਧਰਨੇ ਦੇਵੋ
@KulwinderKaur-eb8be
@KulwinderKaur-eb8be 8 дней назад
ਕਿੱਥੇ ਗਈਆਂ ਹੁਣ ਜਥੇਬੰਦੀਆਂ, ਡਟਕੇ ਖੜੋ ਨਵਦੀਪ ਨਾਲ ਅਸਲੀ ਕਿਸਾਨ ਪੁੱਤਰ ਹੈ ਉਹ
@GurmeetKaur-xt4wp
@GurmeetKaur-xt4wp 6 дней назад
ਵਾਹਿਗੁਰੂ ਜੀ ਨਵਦੀਪ ਸਿੰਘ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੀ‌ 🙏🙏
@user-kSSingh
@user-kSSingh 8 дней назад
ਵਾਹਿਗੁਰੂ ਜੀ 🙏🙏 ਬੱਚੇ ਤੇ ਮਿਹਰ ਰੱਖੀ🙏🙏
@harpindersingh4186
@harpindersingh4186 8 дней назад
ਚੱੜਦੀ ਕਲਾ ਵਿੱਚ ਰੱਖੇ ਨਵਦੀਪ ਨੂੰ ਵਾਹਿਗੁਰੂ ਜੀ ਆ ਤਾਂ ਉਹ ਕੌਮ ਹੈ ਇੱਕ ਜੋ ਸਵਾ ਲੱਖ ਦੇ ਨਾਲ ਲੜਦੇ ਰਹੇ ਨੇ
@sikanderjitdhaliwal2078
@sikanderjitdhaliwal2078 8 дней назад
ਬਹੁਤ ਧੱਕਾ ਹੋ ਰਿਹਾ ਸਭ ਦੇ ਸਾਥ ਦੀ ਲੋੜ ਹੈ
@veerpalsidhu8986
@veerpalsidhu8986 8 дней назад
ਵਹਿਗੁਰੂ ਜੀ
@AUSTRALIA6886
@AUSTRALIA6886 8 дней назад
We Support Navdeep Veer Asin Guru Gobind Singh Ji Di SENA a sanu todna saukha nhi, sadi koum kurbani layi janni jandi aa.. SALUTE 🫡 YOU NAVDEEP..
@gurdeepkaur7671
@gurdeepkaur7671 8 дней назад
ਸਲੂਟ aa ਮਾਤਾ ਪਿਤਾ ਨੂੰ
@user-ty6tn6it8y
@user-ty6tn6it8y 8 дней назад
ਵੀਰ ਜੀ ਤੁਹਾਡਾ ਗੁਰੂ ਸਾਹਿਬ ਉਤੇ ਭਰੋਸਾ ਦੇਖਕੇ ਰੂਹ ਖ਼ੁਸ਼ ਹੋ ਗਈ ਪ੍ਰਮਾਤਮਾ ਤੁਹਾਨੂੰ ਹਿੰਮਤ ਬਖਸ਼ੇ ਚੜਦੀ ਕਲਾ ਵਿੱਚ ਰੱਖੇ ਜ਼ੀ
@sarbjeetkaur2816
@sarbjeetkaur2816 8 дней назад
ਮੈਂ ਨੌਜਵਾਨਾਂ ਨੂੰ ਬੇਨਤੀ ਕਰਦੀ ਹਾਂ ਕਿ ਅਖੌਤੀ ਕਿਸਾਨ ਲੀਡਰਾਂ ਦੇ ਪਿੱਛੇ ਨਾ ਲੱਗੋ ਇਹ ਤੁਹਾਡੀ ਜਿੰਦਗੀ ਖਰਾਬ ਕਰ ਦੇਣਗੇ..
@Lovepunjab0in
@Lovepunjab0in 8 дней назад
ਸਾਰਾ ਹਰਿਆਣਾ ਤੇ ਪੰਜਾਬ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਅੰਦੋਲਨ ਕਰੋ ਤੇ ਨਵਦੀਪ ਨੂੰ ਬਾਈਯਦ ਬਰੀਂ ਕਰਾਉਣ ਲਈ ਸੰਘਰਸ਼ ਕਰੋ
@ffguri8816
@ffguri8816 8 дней назад
ਵਾਹਿਗੁਰੂ ਜੀ ਕਿਰਪਾ ਕਰੋ ਵੀਰ ਤੇ ਛੇਤੀ ਬਾਹਰ ਆਵੇ ਨਵਦੀਪ
@harpindersingh4186
@harpindersingh4186 8 дней назад
ਨਵਦੀਪ ਵੀਰੇ ਅਸੀਂ ਸਾਰੇ ਤੁਹਾਡੇ ਨਾਲ ਹੈ
@SukhwinderSingh-wq5ip
@SukhwinderSingh-wq5ip 8 дней назад
ਸਾਰੀਆਂ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਾਥ ਦੇਣਾ ਚਾਹੀਦਾ ❤
@BalwinderKaur-mu9zb
@BalwinderKaur-mu9zb 8 дней назад
ਸਰਕਾਰ ਕਿਸ ਜ਼ੁਲਮ ਦੀ ਸਜ਼ਾ ਦੇ ਰਹੀ ਐ ਨਵਦੀਪ ਨੂੰ ? ਅੰਦੋਲਨ ਕਰਨਾ ਕੋਈ ਗੁਨਾਹ ਹੈ ? ਸ਼ਰਮ ਹੋਣੀ ਚਾਹੀਦੀ ਹੈ ਹਰਿਆਣਾ ਪੁਲਿਸ ਨੂੰ ਅਤੇ ਹਰਿਆਣਾ , ਪੰਜਾਬ ਸਰਕਾਰ ਨੂੰ 😡😡😡
@AmandeepSingh-eb7pk
@AmandeepSingh-eb7pk 8 дней назад
Madam taahi ta tuhanu sadda de rhe haan aa k pucho AMBALA SP nu govt nu...aethe gussa dikhaan da ki faida
@ParamjitKaur-bp4de
@ParamjitKaur-bp4de 8 дней назад
Sarkar ਬਣਦੀ ਹੀ ਬੇਸ਼ਰਮਾਂ ਦੀ ਹੈ। ਜੇਕਰ ਇਹ ਸ਼ਰਮ ਕਰਣ ਲੱਗ ਗਏ ਤਾਂ ਧਰਨੇ ਹੀ ਕਿਉੰ ਲੱਗਣ।
@AvtarSidhu-wv4sj
@AvtarSidhu-wv4sj 8 дней назад
ਸਰਕਾਰਾਂ ਕਿਉਂ ਇਹਨਾਂ ਧੱਕਾ ਕਰ ਰਹੇ ਨੇ ਲੋਕ ਨਵਦੀਪ ਦੇਪਿਛੇ ਦੇਸ਼ ਜਾਮ ਕਰ ਦੇਣਗੇ। ਕੋਈ ਕਾਲ ਤਾਂ ਦੇਵੇ ਕੋਈ
@pargatsosan9873
@pargatsosan9873 8 дней назад
ਕਿਸਾਨ ਜਥੇਬੰਦੀਆਂ ਵਾਲਿਆਂ ਨੂੰ ਜਰੂਰ ਸਾਥ ਦੇਣ ਇਹਨਾਂ ਦਾ
@gurjotbhinder6680
@gurjotbhinder6680 8 дней назад
ਵਾਹਿਗੁਰੂ ਜੀ ਮੇਹਰ ਕਰੋ
@user-nz3vs7dl4h
@user-nz3vs7dl4h 8 дней назад
ਜੁਲਮੀ ਰਾਜ ਦਾ ਇਕ ਦਿਨ ਅੰਤ ਜਰੂਰ ਹੋਵੇਗਾ
@kdeepsinghdeep887
@kdeepsinghdeep887 8 дней назад
ਆਪਣੇ ਪੰਜਾਬ ਨੂੰ ਸਾਥ ਦੇਣਾ ਚਾਹੀਦਾ ਪਲੀਜ਼ 🙏🙏🙏
@vaarispunjabdederabassi1403
@vaarispunjabdederabassi1403 8 дней назад
ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ, ਖਾਲਸਤਾਨ ਕਾਇਮ ਕਰਨਾ।। ਖਾਲਸਤਾਨ ਜਿੰਦਾਬਾਦ ❤❤❤❤❤ ਨਵਦੀਪ ਵਾਟਰ ਕੈਨਨ ਵਾਲਾ ਜਿੰਦਾਬਾਦ ❤❤❤❤❤
@tajindersingh5514
@tajindersingh5514 8 дней назад
Reporter sahab da dhanwaad navdeep veere di girftaari da kudd chukan layi, Waheguru kirpa banayi rakhan navdeep bai te 🙏
@GurcharanSingh-ic1ff
@GurcharanSingh-ic1ff 8 дней назад
ਵਾਹੇਗੁਰੂ ਮੇਹਰ ਕਰੇ ਜੀ 🙏🙏
@1_Not_2B_Known....
@1_Not_2B_Known.... 7 дней назад
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਚੜਦੀ ਕਲਾ ਬਖਸ਼ਣ ਸਾਰੇ ਸਾਥੀਆਂ ਨੂੰ
@user-xf1zl8vn5u
@user-xf1zl8vn5u 8 дней назад
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ🙏🙏
@baljitbains471
@baljitbains471 8 дней назад
Very shameful government 😮😮😮 very strong peoples bless you
@1_Not_2B_Known....
@1_Not_2B_Known.... 7 дней назад
ਇਹ ਲੜਾਈ ਸਾਰੇ ਪੰਜਾਬ ਵਾਸੀਆਂ ਦੇ ਹੱਕਾਂ ਦੀ ਹੈ ਨਾ ਕਿ ਇਕੱਲੇ ਸਿੱਖਾਂ ਦੀ ਸਾਰੇ ਪੰਜਾਬ ਵਾਸੀ ਨਾਲ ਖੜੇ ਹੋਵੋ
@pardeepmanesh4248
@pardeepmanesh4248 8 дней назад
ਬਾਈ ਸਾਥ ਦਵੋ ਨਵਦੀਪ ਵੀਰੇ ਦਾ ਆਪਾ ਨੂੰ ਦੁਬਾਰਾ ਧਰਨਾ ਲੋਣਾ ਪਉ🙏🏻🥲
@BalwinderKaur-py8jt
@BalwinderKaur-py8jt 8 дней назад
ਹੈ ਵਾਹਿਗੁਰੂ ਇਹੋ ਜਹੇ ਤੇਰੇ ਸਿੱਖ ਜੋਂ ਅਕਾਲ ਪੁਰਖ ਤੇ ਇੰਨਾ ਭਰੋਸਾ ਇਕੋ ਪੁੱਤ ਤਸੀਹੇ ਝਲੇ ਡੋਲੇ ਨਹੀਂ ਕੋਟਿ ਕੋਟਿ ਪ੍ਰਨਾਮ ਸਿੱਖ ਜੱਥੇ ਬੰਦੀਆ ਕਿਸਾਨ ਯੂਨੀਅਨ ਕਿੱਥੇ ਲੁਕ ਗੇ ਇਹ ਪਿਓ ਪੁੱਤ ਮੂਹਰੇ ਹੋਕੇ ਕਿਸਾਨਾਂ।ਨਾਲ ਲੜਦੇ ਰਹੇ ਸ਼ਰਮ।ਵਾਲੀ ਗਲ ਹੈ ਹੁਣ ਕਿਉ ਨਹੀਂ ਨਵਦੀਪ ਬਾਰੇ ਧਰਨੇ ਦਿੱਤੇ ਸੜਕਾਂ ਰੋਕਿਆ
@jagtarsingh7531
@jagtarsingh7531 8 дней назад
ਵਾਹਿਗੁਰੂ ਜੀ
@BalwinderKaur-nx4kv
@BalwinderKaur-nx4kv 7 дней назад
ਸਲੂਟ ਆ ਮਾਤਾਪਿਤਾ ਨੂੰ ❤❤
@GurdasDhillon-go7ko
@GurdasDhillon-go7ko 8 дней назад
Waheguru ji
@JagtarSingh-um9dw
@JagtarSingh-um9dw 8 дней назад
Dhan ho navdeep de mape
@baljitsandhu5995
@baljitsandhu5995 8 дней назад
Bhai Navdeep Singh Veer ji chardi kaila baxoo wehaguru ji 😘🌹😊❤ wehaguru wehaguru wehaguru wehaguru mehar karan Veer ji tai 🤗🙏🙏🙏👍💐💯
@avtargrewal2489
@avtargrewal2489 8 дней назад
Waheguru ji kirpa kreo
@rajeshbhatthal8309
@rajeshbhatthal8309 8 дней назад
Waheguru ji Meher karo ❤❤❤
@MankirtSingh-pp5qc
@MankirtSingh-pp5qc 8 дней назад
Waheguru kirpa karan navdeep te kaum da sher
@mankind905
@mankind905 8 дней назад
ਗੁਰੂ ਰਾਖਾ ਆਪਣੇ ਬੱਚੇ ਦਾ
@Korwala
@Korwala 8 дней назад
ਭਾਨੇ ਬਾਈ ਆ ਜਾਓ ਛੇਤੀ
@sonudoabia3820
@sonudoabia3820 8 дней назад
Waheguru ji kirpa karan sikh kom te
@JagmeetSingh-qj7fl
@JagmeetSingh-qj7fl 8 дней назад
😊 justice for Navdeep water canal
@rajwantkaur3508
@rajwantkaur3508 8 дней назад
Waheguru ji kirpa kro navdeep veer te
@gurmeetsinghgurmeetsingh2599
@gurmeetsinghgurmeetsingh2599 8 дней назад
ਗੁਰੂ ਜੀ ਦੇ ਪਿਆਰਿਆਂ ਨੂੰ ਕੋਈ ਹਰਾ ਨਹੀਂ ਸਕਦਾ।
@amarjitdeol5306
@amarjitdeol5306 8 дней назад
Waheguru j i
@user-hh2fw6si1z
@user-hh2fw6si1z 8 дней назад
Navdeep bai jindabad
@laxmansingh11
@laxmansingh11 8 дней назад
ਹੁੱਣ ਕਿਥੇ ਸੋ ਗੱਈਆ ਐ ਜੱਥੇਬੰਦੀਆ ਕਿਓ ਨਹੀਂ ਕੱਠੇ ਹੋ ਕੇ ਧੱਰਨਾ ਕਿਓ ਨਹੀਂ ਲੋਦੇ ਜੀ
@akalsingh9379
@akalsingh9379 8 дней назад
Wahe guru ji meher karn veer te
@desasingh7038
@desasingh7038 8 дней назад
ਨਵਦੀਪ ਨੂੰ ਵੀ ਸਮਝ ਆ ਜਾਵੇਗੀ ਕਿ ਕਿਸਾਨ ਆਗੂ ਕਿਸੇ ਦੇ ਦੋਸਤ ਨਹੀ ਹਨ ਜਿਹਨਾ ਕਰਕੇ ਮੈ ਲਲਕਾਰੇ ਮਾਰਦਾ ਸੀ ਉਹ ਸਿਰਫ ਪੈਸੇ ਦੇ ਮਿਤਰ ਹਨ
@JagtarSingh-um9dw
@JagtarSingh-um9dw 8 дней назад
Navdeep tenu salam
@user-uw8fq7oq9d
@user-uw8fq7oq9d 7 дней назад
❤ ਵਾਹਿਗੁਰੂ ਜੀ ਨਵਦੀਪ ਵੀਰ ਤੇ ਨਾਲ ਫੜੇ ਗਏ ਵੀਰ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@shivanisharma5562
@shivanisharma5562 8 дней назад
ਵੋਟਾਂ ਵਿੱਚ ਖੜਨਾਂ ਚਾਹੀਦਾ ਸੀ, ਤਾਂ ਕੇ ਲੋਕ ਵੋਟਾਂ ਪਾ ਕੇ ਜਿਤਾਂ ਦੇਣਾ ਸੀ ਲੋਕਾਂ ਨੇ
@minecraftshorts564
@minecraftshorts564 6 дней назад
ਵਾਹਿਗੁਰੂ ਜੀ ਨਵਦੀਪ ਵੀਰ ਨੂੰ ਚੜ੍ਹਦੀਕਲਾ ਤੇ ਬੁਲੰਦ ਹੌਸਲੇ ਬਖਸ਼ੋ 🙏🙏
Далее
치토스로 체감되는 요즘 물가
00:16
Просмотров 4,1 млн