Тёмный

1984 ਸਮੇਤ ਪੰਜਾਬ ਦੇ ਹਾਲਾਤਾਂ ਬਾਰੇ Raw ਦੇ ਸਾਬਕਾ Chief ਦੇ ਵੱਡੇ ਖੁਲਾਸੇ | Pro Punjab Tv Canada 

Pro Punjab Tv Canada
Подписаться 107 тыс.
Просмотров 206 тыс.
50% 1

ਇੰਦਰਾ ਗਾਂਧੀ ਨੂੰ ਕਿਸਨੇ ਮਰਵਾਇਆ, ਉਸਦਾ ਪਤਾ ਹੀ ਨਹੀਂ ਲੱਗਿਆ,
1984 ਸਮੇਤ ਪੰਜਾਬ ਦੇ ਹਾਲਾਤਾਂ ਬਾਰੇ Raw ਦੇ ਸਾਬਕਾ Chief ਦੇ ਵੱਡੇ ਖੁਲਾਸੇ
#Amritsar #SriDarbarSahib #June1984 #OperationBlueStar #IndianArmy #CentralGovernment #IndiraGandhi #Bhindranwale #ProPunjabTvCanada

Опубликовано:

 

9 фев 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 573   
@jogindersaini7200
@jogindersaini7200 Год назад
ਅੱਜ ਤੱਕ ਸਿੱਖ ਪੰਥ ਨਾਲ ਕਦੇ ਵੀ ਇਨਸਾਫ ਨਹੀਂ ਹੋਇਆ। 84 ਦੀ ਸਿੱਖ ਨਸਲਕੁਸੀ ਸਿੱਖ ਕਦੇ ਭੁੱਲ ਨਹੀਂ ਸਕਦੇ।
@mehreen.7707
@mehreen.7707 Год назад
ਸਾਬਕਾ ਅਫਸਰ ਬਹੁਤ ਹੀ ਹੰਢੇ ਹੋਏ ਹਨ। ਬੜੇ ਸੋਚ ਵਿਚਾਰ ਨਾਲ ਗੱਲਬਾਤ ਕਰ ਰਹੇ ਹਨ।ਵਧੀਆ ਲੱਗਾ।
@RSB143
@RSB143 4 месяца назад
ग़द्दार कौन आतंकवादी कौन ? 😮 आओ देखे Before 1947--> 1. 1935 वीर (कायर) सावरकर कि हिन्दू महासभा (अब RSS) 1st organization बनी जो देश के टुकड़े करने का प्रस्ताव पारित करती हैं Arya samaj भी साथ था, फिर मुस्लिमों ने तो पहले से मांग ही रखा था . 2. 😡(कभी खोजना सिखों के रहते ऐसी मजबूरी क्यों आयी) 😡इस सवाल की ईमानदारी से खोज सबको बेनकाब करेगी🙏 . 3. सर्च करो सिख क्या कह रहे थे ? समझ आएगा, गद्दारी किसके खून मे,देशभक्ति किनके खून में ? देश किसने तोड़ा ? . 4. जिन्न और सावरकर दे देते उनका महाराष्ट्र, हमारे पंजाब-बंगाल को क्यों तोड़ा (खोज करो,क्यों )? . 1984--->क्या ये 👇🏻 👆 खामोश आतंकवाद देखा👀 👆Silent Terorist 🤫Good Terorist 🤫or (fake) Hindu Terorist👇🏻 . 5. 29 मई 1981 है 10,000 "आर्य समाजी" स्वर्ण मंदिर पर, लाठी- तलवारें और जलती हुई सिगरेटें लेकर चिल्ला रहे, "बीड़ी, सिगरेट पियेंगे; शान से जियेंगे" (Terorisisum किसी भी लेवल पर था धर्म या मंदिरों तक नहीं था) . 6. सिख अमृतसर को नशा मुक्त पवित्र शहर करने की मांग कर रहे थे, सिखी में कोई भी नशा करना और तंबाकू खाना मना है (क्या गलत थी मांग/ कौन लड़वा रहा था ?) . 7. भाजपा ( तब BJS) स्वर्ण मंदिर कि boundaries में सिगरेट, तम्बाकू और तम्बाकू उत्पाद बिक्री के लिए स्टोर खोलने की वकालत करते संगठनों आर्य समाज आदि को पूरा समर्थन करती हैं . 8. अकाली-भाजपा सत्ता में आए तो पंजाब को तेजी से ड्रग्स में झोंक दिया गया ड्रग्स कौन लाया ? . 8.1 जेसे कोई कह रहा हो तुम सिख एक शहर को नशा मुक्त करने की जिद्द करते थे हमने सारा पंजाब को ड्रग्स में डूबा देना . 8.2 तुम स्वर्ण मंदिर की कुछ गलियों में हमे नशा बेचने से रोक रहे थे, तुम्हारे पंजाब की हर गली-गली में नशा बिकेगा . 8.3 तुम sikh हमें नशा करने से रोक रहे थे, तुम्हारा बच्चा-बच्चा नशा करेगा , जेसे कोई शैतान बोल रहा हो पंजाब में, . 8.4 कोई भी समझदार आदमी समझ जायेगा किसने क्य़ा किया, क्यों किया ? . 9. आज sikhi को sanatan ka हिस्सा कहने वाले यहीं लोग दिल के कितने काले, जहरीले है,👆 (Note :: aam हिन्दू- सिख तो भाई है.)👇🏻 👆बताओ Terorist कौन ? 👇🏻 . 10. 14 फरवरी, 1984 👹 भाजपा ने अमृतसर रेलवे स्टेशन पर 👉 स्वर्ण मंदिर के एक मॉडल और सिखों के चौथे गुरु गुरु राम दास की तस्वीर 👈 को सार्वजनिक रूप से लाते और जुते मार-मार कर अपमानित करके नष्ट किया हैं और फिर आग लगा दी। (ye Hindu nhi thy kya ? ) Arya samaj और RSS के इस काम को BJP(BJS) के राष्ट्रिय नेता Harbans Lal Khanna lead करते हैं . 11. इसके बाद लालकृष्ण आडवाणी, प्रकाश सिंह बादल स्वर्ण मंदिर में सैनिक कार्रवाई की इंदिरा को सलाह देते हैं मकसद, इंदिरा को रास्ते से हटाना और ज्यादा से ज्यादा सियासी फायदा 👹 उठाना . 12. सिर्फ GURDWARE के अंदर मरने वाले करगिल युद्ध से भी ज्यादा है . 13. Punjab riots Arya samaj ने किए वही 1984 दंगों में 49 BJP ke Leaders पर भी FIR हुई है, कोई,इन्साफ नहीं ? . 14. ऐसे khalisthani pedaa किये गयेl फिर भी सिख khalisthaniyo ko बराबर का गलत मानते हैं. youtube par bahut sare channels aur organizations bhi hai. . 15. पर वो khalisthani हमारे मुह पर मारते हैं हिन्दू सॉफ्ट Terorists का सवाल... . 16. दिखा दो हमनें भगवान या मंदिर को कब अपना नहीं समझा..? बचाया नहीं हो ? पराया तो इन्होंने हमे किया धोखे पर धोखा कर के . 17. Aap dikhayo 1 case jaha sikho ne kisi bhi Main Hindu (sanatan) mandir, Avtar, GURU ki 1 baar bhi kisi bhi trah insult ki hoo ? Yaa kisi masjid kee😡😡 . 😪 मुहं बंद हो गए ना (इसका ज़वाब दे कोई हिन्दू भाई मुझे तो नहीं मिला) . 18. Arya samjh और हिन्दूवादी ग्रुप्स किस क़िस्म का Terorisum करते है l लिस्ट सर्च करो इन 6 वर्षों और 130 years में आर्य समाज ने हिन्दू-सिखों को लड़ाने वाले कितने कार्य किये? और केसे अलग किया? . 2024--> 19. आज फिर वायदे करके MSP से हटे मोदी JI AUR TERORIST kisan aur sikh😅 hai ... . 20. एक धर्म को Terorist declear करने social media में बदनाम करके😡Genocide का माहौल नहीं बना रहे ? . 21. Bolo kon Terorist hai...kon देशभक्त...? Sach bahut kdwaa hota hai 🤫This was Conggrace or Arya samjh + BJP let's check 👇🏻👇🏻 . 22. 'ऑपरेशन सनडाउन' को ब्लूस्टार के मुकाबले कम जोखिम भरा और आसान माना था इंदिरा मात्र 30-40 लोगों की मौत की आशंका के चलते सनडाउन से इंकार करती हैं , . 23. ब्लूस्टार' को भी सेनाध्यक्ष जनरल आरएस वैध के किसी के न मारे जाने के आश्वासन के बाद हरी झंडी दी थी, कहा जाता है कि इस मुद्दे पर अधिकारियों और नेताओं ने इंदिरा गांधी को अंधेरे में रखा . 24.वो नहीं चाहती थीं कि सिखों के सबसे पवित्र धर्मस्थल में कोई खून खराबा हो। राजीव गांधी तो स्वर्ण मंदिर पर सेना से हमला करने के पक्ष में ही नहीं थे। . 26. जब टैंक, तोपखाने, हेलीकॉप्टर और बख्तरबंद वाहनों की अकाल तख्त पर बमबारी ने सिख राजनीतिक संप्रभुता के प्रतीक को नष्ट किया औऱ ये साजिश सफल हो चुकीं थी . 27.👹 किस तरह RSS Arya Samaj ने पंजाब की सांस्कृतिक पहचान उसकी भाषा को मिटाने के लिए पंजाब को बार बार तोड़ा . 28. Terorist कौन हैं , आपको क्यों पता होगा,🙏 जाओ एहसान फरमाइशी के बीज आगे की नस्लों तक ले जाओ
@sukhwindersidhu9105
@sukhwindersidhu9105 Год назад
ਵੀਰ ਜੀ ਮੇਰੀ ਨਿੱਜੀ ਰਾਏ ਹੈ ਕਿ ਬੇਸ਼ੱਕ ਤੁਸੀਂ ਸਿੱਖਾਂ ਨੂੰ ਹਿੰਦੂ ਕਹਿੰਦੇ ਹੋ ਪਰ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਵਿਆਕਤੀ ਪੈਦਾ ਹੁੰਦਾ ਹੈ। ਜੇਕਰ ਉਥੇ ਤਰ੍ਹਾਂ ਕੇਸ ਦਾੜ੍ਹੀ ਰੱਖੀ ਜਾਵੇ ਸਰੀਰ ਨਾਲ ਕਿਸੇ ਤਰ੍ਹਾਂ ਦੀ ਛੇੜ ਛਾੜ ਨਾ ਕੀਤੀ ਜਾਵੇ ਤਾਂ ਉਸ ਨੂੰ ਸਿੱਖ ਕਹਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਨੇ ਕੇਸ ਦਾੜ੍ਹੀ ਰੱਖੇ ਸਨ ਅਤੇ ਹਿੰਦੂ ਧਰਮ ਵਾਲੀ ਕੋਈ ਰਹੋ ਰੀਤ ਨਹੀਂ ਵਰਤੀ।ਸਭ ਤੋਂ ਪਹਿਲਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਨੇ ਜਿਨਾਉ ਧਾਗਾ ਜੋਂ ਹਿੰਦੂ ਪਹਿਨਦੇ ਹਨ ਉਹ ਨਹੀਂ ਪਾਇਆ। ਫਿਰ ਗੁਰੂ ਸਾਹਿਬਾਨਾ ਨੇ ਆਪਣੇ ਹਿਸਾਬ ਨਾਲ ਸਭ ਕੁਝ ਰਹਿਤਨਾਮੇ ਤਿਆਰ ਕੀਤੇ ਹਨ ਆਪਣੀਆਂ ਸਿੱਖਿਆਵਾਂ ਦਿੱਤੀਆਂ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ। ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਪੰਜ ਕੰਕਾਰਾਂ ਪਹਿਣੇ ਜ਼ਰੂਰੀ ਕਰ ਦਿੱਤੇ ਅਤੇ ਗੁਰਬਾਣੀ ਪੜ੍ਹਨੀ ਅਤੇ ਸੁਣਨੀ ਜ਼ਰੂਰੀ ਕਰ ਦਿੱਤੀ। ਅਤੇ ਰਹਿਤ ਮਰਯਾਦਾ ਵਿੱਚ ਲਿਖਿਆ ਅਤੇ ਸਿੱਖਾਂ ਨੂੰ ਉਸ ਉਪਰ ਚੱਲਣ ਦੀ ਸਿੱਖਿਆ ਦਿੱਤੀ। ਵੀਰ ਜੀ ਹਿੰਦੂਆਂ ਨਾਲ ਤਾ ਸਿੱਖਾਂ ਦਾ ਕੋਈ ਵਾਸਤਾ ਨਹੀਂ। ਜਿਹੜੀ ਆਪਸੀ ਸਾਂਝ ਏਕਤਾ ਭਾਈਚਾਰਕ ਸਾਂਝ ਉਹ ਤਾਂ ਸਾਰਿਆਂ ਧਰਮਾਂ ਦੇ ਲੋਕਾਂ ਨਾਲ ਹੀ ਹੈ। ਉਹ ਇਹ ਥੋੜਾ ਹਿੰਦੂ ਸਿੱਖਾਂ ਦੇ ਚਾਚੇ ਦੇ ਪੁੱਤਰ ਅਤੇ ਮੁਸਲਮਾਨ ਜਾਂ ਈਸਾਈ ਭਾਈਚਾਰੇ ਦੇ ਲੋਕ ਕੁੱਝ ਨਹੀਂ ਲੱਗੇ ਸਿੱਖਾਂ ਲਈ ਤਾ ਹਰੇਕ ਧਰਮ ਅਤੇ ਉਸ ਨੂੰ ਮੰਨਣ ਵਾਲੇ ਸਤਿਕਾਰ ਯੋਗ ਹਨ। ਵੀਰ ਜੀ ਵੋਟਾਂ ਦੀ ਰਾਜਨੀਤੀ ਦੀ ਗੰਦੀ ਸਿਆਸੀ ਖੇਡ ਨੇ ਤਾਂ ਘੱਟਗਿਣਤੀਆਂ ਨੂੰ ਦਬਾਉਣਾ ਅਤੇ ਉਹਨਾਂ ਉਪਰ ਅੱਤਿਆਚਾਰ ਕਰਕੇ ਬਹੁਗਿਣਤੀ ਧਰਮ ਨੂੰ ਖੁਸ਼ ਕਰਨ ਲਈ ਤਾਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਇਹ ਮੁਸਲਮਾਨ ਧਰਮ ਲਈ ਵਰਤਿਆ ਉਸ ਤੋ ਬਾਅਦ ਸਮੇ ਅਨੁਸਾਰ ਖਾਲਿਸਤਾਨੀ, ਵੱਖਵਾਦੀ, ਅੱਤਵਾਦੀ ਕਈ ਕੁੱਝ ਇਲਜ਼ਾਮ ਲਗਾਏ ਗਏ ਅਤੇ ਲਗਾਏ ਜਾ ਰਹੇ ਹਨ। ਵੀਰ ਜੀ ਪੰਜਾਬ ਦੇ ਲੋਕਾਂ ਆਪਣੇ ਹੱਕ ਮੰਗਦੇ ਹਨ ਅਤੇ ਮਿਲਣੇ ਚਾਹੀਦੇ ਹਨ। ਜਿਹੜੀਆਂ ਗੱਲਾਂ ਖਾਲਿਸਤਾਨ ਦੀਆਂ ਤੁਸੀਂ ਕਰਦੇ ਹੋ।ਮੰਨ ਲਉ ਪੰਜਾਬ ਨੂੰ ਖਾਲਿਸਤਾਨ ਬਣਾ ਦਿੱਤਾ ਜਾਂਦਾ ਪਰ ਪੰਜਾਬ ਦੇ ਆਮ ਲੋਕਾਂ ਨੂੰ ਉਸ ਦਾ ਕੀ ਫਾਇਦਾ ਹੈ। ਉਸ ਦਾ ਪ੍ਰਧਾਨ ਮੰਤਰੀ ਜਾ ਮੁੱਖ ਮੰਤਰੀ ਜੋਂ ਬਣਨਾ ਉਹ ਇਹਨਾਂ ਵਿਚੋਂ ਹੀ ਬਣਨਾ ਹੈ । ਹੁਣ ਮੰਨ ਲਉ ਭਗਵੰਤ ਮਾਨ ਨੂੰ ਖਾਲਿਸਤਾਨ ਦਾ ਮੁੱਖ ਮੰਤਰੀ ਮੰਨ ਲੈਂਦੇ ਫਿਰ ਇਸ ਦਾ ਆਮ ਲੋਕਾਂ ਨੂੰ ਕੀ ਫਾਇਦਾ ਹੈ। ਵੀਰ ਜੀ ਪੰਜਾਬ ਦਾ ਨਾਮ ਬਦਲ ਨਾਲ ਕੁੱਝ ਨਹੀਂ ਹੋਣਾ ਜਿੰਨਾ ਚਿਰ ਦੇਸ਼ ਦੇ ਲੋਕਾਂ ਦੀ ਸੋਚ ਨਹੀਂ ਬਦਲਦੀ ਵੀਰ ਜੀ ਅਸਲ ਵਿੱਚ ਖਾਲਿਸਤਾਨ ਦਾ ਮਤਲਬ ਸ਼ੁੱਧ ਰਾਜ਼ ਚਲਾਉਣਾ ਜਿਸ ਵਿੱਚ ਕੋਈ ਬੇਇਮਾਨੀ ਨਾ ਹੋਵੇ ਕਿਸੇ ਨਾ ਬੇਇਨਸਾਫ਼ੀ ਨਾ ਹੋਵੇ ਕਿਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਨਾ ਹੋਵੇ ਕੋਈ ਘੋਟਾਲਾ ਨਾ ਹੋਵੇ।ਕੋਈ ਉਚ ਨੀਚ ਨਾ ਹੋਵੇ ਸਾਰੇ ਧਰਮਾਂ ਨੂੰ ਬਰਾਬਰ ਸਮਝਿਆ ਜਾਵੇ। ਕਿਸੇ ਧਰਮ ਅਤੇ ਉਸ ਨੂੰ ਮੰਨਣ ਦਾ ਨਿਰਾਦਰ ਨਾ ਹੋਵੇ। ਚਿੱਟੇ ਵਰਗੇ ਮਾਰੋ ਨਸ਼ਿਆਂ ਦਾ ਖਾਤਮਾ ਹੋਵੇ। ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਮਿਲ ਜੁਲ ਕੇ ਬਿਨਾਂ ਭੇਦ ਭਾਵ ਇਕੱਠੇ ਰਹਿਣ ਅਤੇ ਹਰੇਕ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਭਾਈਵਾਲ ਹੋਣ।
@kesarsingh1934
@kesarsingh1934 19 дней назад
ਸੁਕੁਰੀਆ🎉
@satnamsinghghuman6776
@satnamsinghghuman6776 18 дней назад
Right
@harpalhazra8709
@harpalhazra8709 17 дней назад
ਬਿਲਕੁਲ ਸਹੀ ਗੱਲ ਏ ❤❤
@jagdishsharma4649
@jagdishsharma4649 17 дней назад
Sehmat
@Jaswinder_72
@Jaswinder_72 11 дней назад
ਵਾਹਿਗੁਰੂ ਜੀ 🙏 ਚੜਦੀ ਕਲਾ ਜਰੂਰ ਵਰਤਾਉਣਗੇ
@bhupndersinghbhupendra790
@bhupndersinghbhupendra790 Год назад
ਜਿਹੜਾ ਬੰਦਾ ਜਿਸ ਕੰਮ ਨੂੰ ਕਰ ਰਿਹੈ ਉਹ ਚੰਗੀ ਤਰਾ ਕਰੇ ਇਹ ਧਰਮ ਹੈ । ਤੁਸੀਂ ਆਪਣਾ ਧਰਮ ਕਿੰਨਾ ਨਿਭਾ ਰਹੇ ਹੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਸ਼ਾਇਦ ਹੋਵੇਗਾ ।
@rajinderjitsingh506
@rajinderjitsingh506 Год назад
ਵਾਹਿਗੁਰੂ ਜੀ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ਤੁਸੀਂ ਜੋ ਮਰਜੀ ਕਹੀ ਜਾਵੋਂ ਵਾਹਿਗੁਰੂ ਜੀ ਭਲੀ ਕਰੇ
@tsingh123
@tsingh123 5 месяцев назад
ਸਰਕਾਰੀ ਅਮਲੇ ਚ ਰਿਹਾ ਕੋਈ ਵੀ ਬੰਦਾ ਕਦੀ ਖੁੱਲ ਕੇ ਨਹੀਂ ਬੋਲਦਾ
@blindersingh7870
@blindersingh7870 18 дней назад
ਤਨਖਾਹਾਂ ਲਈਆਂ ਤੇ ਪੈਨਸ਼ਨਾਂ ਲੈਂਦੇ ਰਹਿਣਾ ਫਿਰ ਅਜਿਹੀ ਹੀ ਗੱਲ ਬਾਤ ਹੁੰਦੀ ਹੈ । ਠੀਕ ਵੀ ਹੈ ਗ਼ਲਤ ਵੀ ਹੈ, ਹੱਲ ਕੋਈ ਨਹੀਂ ਦੱਸਿਆ।
@harjindersidhu9264
@harjindersidhu9264 21 день назад
Never forget 1984
@ajmersingh694
@ajmersingh694 Год назад
ਬੇਤੁਕੀਆਂ ਗੱਲਾਂ ਵਿਚੋਂ ਕੋਈ ਗੱਲ ਸਿਰੇ ਨਹੀਂ ਲੱਗੀ
@sukhpalgrewal5003
@sukhpalgrewal5003 Год назад
ਅਸੀਂ ਅੱਜ ਤਕ ਕਦੇ ਵੀ ਕਾਗਰਸ ਨੂੰ ਵੋਟ ਨਹੀ ਪਾਈ
@GurnamSingh-wk5fe
@GurnamSingh-wk5fe Год назад
ਬਾਦਲ ਵੀ ਇਹਨਾਂ ਦੀ ਹੀ ਕਾਪੀ ਹਨ।
@singhdiljit8664
@singhdiljit8664 Год назад
Gud Veer ji per jo sikh congress nu vote dinda hai os di kudi or bhen meri girlfriend aa
@Deshpunjab360
@Deshpunjab360 Год назад
ਵੀਰ ਜੀ, ਅਕਾਲੀ ਅਤੇ ਬੀਜੇਪੀ (ਜਨ ਸੰਘ) ਵੀ ਅਕਾਲ ਤਖਤ ਉੱਤੇ ਹਮਲਾ ਕਰਨ ਵਿੱਚ ਸ਼ਾਮਿਲ ਸੀ।
@upinderpalsinghamritsar4257
​@@singhdiljit8664 wah 😂😃
@RandeepSandhu-rf3ul
@RandeepSandhu-rf3ul 8 месяцев назад
Ta tahanu kado samj aoni jado sade wadea nai bar bar kyha ki a desh sade bachea nu te punjab nu marnge 70 sala cha ho reha te age v hona jaldi samj jao ta changa
@GurmailSingh-cu6jz
@GurmailSingh-cu6jz 5 месяцев назад
Thanku sir ji bilkul Thek
@baldevdhaliwal1244
@baldevdhaliwal1244 Год назад
Good information. Thanks.
@jasbirpalsingh8910
@jasbirpalsingh8910 Год назад
Waheguru ji panjab te hamechamehr bhria hath rakhn ji
@HarmeetSingh-hk3fk
@HarmeetSingh-hk3fk 9 дней назад
Pranaam Shaheeda nu 🙏🙏🙏🙏🙏
@ManjitKaur-fg9iy
@ManjitKaur-fg9iy Год назад
ਕੇਪੀ ਐਸ ਗਿੱਲ ਨੇ ਠੀਕ ਕੀ ਕੀਤਾ ਸੀ ਜੋ ਤੁਸੀਂ ਕਹਿ ਰਹੇ ਓ ਘਰਾਂ ਚੋਂ ਚੁੱਕ ਚੁੱਕ ਕੇ ਬੇਕਸੂਰ ਸਿੱਖ ਲੋਕਾਂ ਨੂੰ ਜਿਨ੍ਹਾਂ ਵਿਚ ਬੀਬੀਆਂ ਬੁੱਢੇ ਅਤੇ ਛੋਟੇ ਛੋਟੇ ਬੱਚੇ ਵੀ ਸਨ ਜਿਨ੍ਹਾਂ ਵਿਚ ਉਹ ਮੁੰਡੇ ਵੀ ਸਨ ਜਿਨ੍ਹਾਂ ਨੂੰ ਦੁਨੀਆਦਾਰੀ ਦੀ ਵੀ ਕੋਈ ਬਹੁਤੀ ਸੋਝੀ ਨਹੀਂ ਸੀ ਅਜੇ
@husaindeen6431
@husaindeen6431 5 месяцев назад
Bilkul ji
@gurarpansingh3475
@gurarpansingh3475 21 день назад
ਸਹੀ ਗੱਲ ਹੈ ਜੀ
@jaswantghuman3178
@jaswantghuman3178 19 дней назад
Shi kiha tusi
@harpalhazra8709
@harpalhazra8709 17 дней назад
ਬਿਲਕੁਲ ਸਹੀ ਗੱਲ ਏ ❤❤
@jagdishsharma4649
@jagdishsharma4649 17 дней назад
Sab Sarkaari Kutte Jo Os Time Ekthe Se Ek He Boli Bolde
@tejindersingh235
@tejindersingh235 5 месяцев назад
VERY INFORMATIVE !!
@karmantransport4636
@karmantransport4636 Год назад
ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਸ਼ਹੀਦ ਹੌ ਚੁੱਕੇ ਹਨ ਹੁਣ ਜਿਹੜਾ ਮਰਜ਼ੀ ਦੌਸ਼ ਲਾੲੀ ਜਾਵੌ ਕਿਹੜਾ ਸੰਤਾਂ ਨੇ ਜਬਾਬ ਦੇਣਾ ਅਪਦੇ ਅਪਦੇ ਦਿਮਾਗ ਦੀ ਕਾਡ ਨਾ ਦੱਸੌ
@RSB143
@RSB143 4 месяца назад
ग़द्दार कौन आतंकवादी कौन ? 😮 आओ देखे Before 1947--> 1. 1935 वीर (कायर) सावरकर कि हिन्दू महासभा (अब RSS) 1st organization बनी जो देश के टुकड़े करने का प्रस्ताव पारित करती हैं Arya samaj भी साथ था, फिर मुस्लिमों ने तो पहले से मांग ही रखा था . 2. 😡(कभी खोजना सिखों के रहते ऐसी मजबूरी क्यों आयी) 😡इस सवाल की ईमानदारी से खोज सबको बेनकाब करेगी🙏 . 3. सर्च करो सिख क्या कह रहे थे ? समझ आएगा, गद्दारी किसके खून मे,देशभक्ति किनके खून में ? देश किसने तोड़ा ? . 4. जिन्न और सावरकर दे देते उनका महाराष्ट्र, हमारे पंजाब-बंगाल को क्यों तोड़ा (खोज करो,क्यों )? . 1984--->क्या ये 👇🏻 👆 खामोश आतंकवाद देखा👀 👆Silent Terorist 🤫Good Terorist 🤫or (fake) Hindu Terorist👇🏻 . 5. 29 मई 1981 है 10,000 "आर्य समाजी" स्वर्ण मंदिर पर, लाठी- तलवारें और जलती हुई सिगरेटें लेकर चिल्ला रहे, "बीड़ी, सिगरेट पियेंगे; शान से जियेंगे" (Terorisisum किसी भी लेवल पर था धर्म या मंदिरों तक नहीं था) . 6. सिख अमृतसर को नशा मुक्त पवित्र शहर करने की मांग कर रहे थे, सिखी में कोई भी नशा करना और तंबाकू खाना मना है (क्या गलत थी मांग/ कौन लड़वा रहा था ?) . 7. भाजपा ( तब BJS) स्वर्ण मंदिर कि boundaries में सिगरेट, तम्बाकू और तम्बाकू उत्पाद बिक्री के लिए स्टोर खोलने की वकालत करते संगठनों आर्य समाज आदि को पूरा समर्थन करती हैं . 8. अकाली-भाजपा सत्ता में आए तो पंजाब को तेजी से ड्रग्स में झोंक दिया गया ड्रग्स कौन लाया ? . 8.1 जेसे कोई कह रहा हो तुम सिख एक शहर को नशा मुक्त करने की जिद्द करते थे हमने सारा पंजाब को ड्रग्स में डूबा देना . 8.2 तुम स्वर्ण मंदिर की कुछ गलियों में हमे नशा बेचने से रोक रहे थे, तुम्हारे पंजाब की हर गली-गली में नशा बिकेगा . 8.3 तुम sikh हमें नशा करने से रोक रहे थे, तुम्हारा बच्चा-बच्चा नशा करेगा , जेसे कोई शैतान बोल रहा हो पंजाब में, . 8.4 कोई भी समझदार आदमी समझ जायेगा किसने क्य़ा किया, क्यों किया ? . 9. आज sikhi को sanatan ka हिस्सा कहने वाले यहीं लोग दिल के कितने काले, जहरीले है,👆 (Note :: aam हिन्दू- सिख तो भाई है.)👇🏻 👆बताओ Terorist कौन ? 👇🏻 . 10. 14 फरवरी, 1984 👹 भाजपा ने अमृतसर रेलवे स्टेशन पर 👉 स्वर्ण मंदिर के एक मॉडल और सिखों के चौथे गुरु गुरु राम दास की तस्वीर 👈 को सार्वजनिक रूप से लाते और जुते मार-मार कर अपमानित करके नष्ट किया हैं और फिर आग लगा दी। (ye Hindu nhi thy kya ? ) Arya samaj और RSS के इस काम को BJP(BJS) के राष्ट्रिय नेता Harbans Lal Khanna lead करते हैं . 11. इसके बाद लालकृष्ण आडवाणी, प्रकाश सिंह बादल स्वर्ण मंदिर में सैनिक कार्रवाई की इंदिरा को सलाह देते हैं मकसद, इंदिरा को रास्ते से हटाना और ज्यादा से ज्यादा सियासी फायदा 👹 उठाना . 12. सिर्फ GURDWARE के अंदर मरने वाले करगिल युद्ध से भी ज्यादा है . 13. Punjab riots Arya samaj ने किए वही 1984 दंगों में 49 BJP ke Leaders पर भी FIR हुई है, कोई,इन्साफ नहीं ? . 14. ऐसे khalisthani pedaa किये गयेl फिर भी सिख khalisthaniyo ko बराबर का गलत मानते हैं. youtube par bahut sare channels aur organizations bhi hai. . 15. पर वो khalisthani हमारे मुह पर मारते हैं हिन्दू सॉफ्ट Terorists का सवाल... . 16. दिखा दो हमनें भगवान या मंदिर को कब अपना नहीं समझा..? बचाया नहीं हो ? पराया तो इन्होंने हमे किया धोखे पर धोखा कर के . 17. Aap dikhayo 1 case jaha sikho ne kisi bhi Main Hindu (sanatan) mandir, Avtar, GURU ki 1 baar bhi kisi bhi trah insult ki hoo ? Yaa kisi masjid kee😡😡 . 😪 मुहं बंद हो गए ना (इसका ज़वाब दे कोई हिन्दू भाई मुझे तो नहीं मिला) . 18. Arya samjh और हिन्दूवादी ग्रुप्स किस क़िस्म का Terorisum करते है l लिस्ट सर्च करो इन 6 वर्षों और 130 years में आर्य समाज ने हिन्दू-सिखों को लड़ाने वाले कितने कार्य किये? और केसे अलग किया? . 2024--> 19. आज फिर वायदे करके MSP से हटे मोदी JI AUR TERORIST kisan aur sikh😅 hai ... . 20. एक धर्म को Terorist declear करने social media में बदनाम करके😡Genocide का माहौल नहीं बना रहे ? . 21. Bolo kon Terorist hai...kon देशभक्त...? Sach bahut kdwaa hota hai 🤫This was Conggrace or Arya samjh + BJP let's check 👇🏻👇🏻 . 22. 'ऑपरेशन सनडाउन' को ब्लूस्टार के मुकाबले कम जोखिम भरा और आसान माना था इंदिरा मात्र 30-40 लोगों की मौत की आशंका के चलते सनडाउन से इंकार करती हैं , . 23. ब्लूस्टार' को भी सेनाध्यक्ष जनरल आरएस वैध के किसी के न मारे जाने के आश्वासन के बाद हरी झंडी दी थी, कहा जाता है कि इस मुद्दे पर अधिकारियों और नेताओं ने इंदिरा गांधी को अंधेरे में रखा . 24.वो नहीं चाहती थीं कि सिखों के सबसे पवित्र धर्मस्थल में कोई खून खराबा हो। राजीव गांधी तो स्वर्ण मंदिर पर सेना से हमला करने के पक्ष में ही नहीं थे। . 26. जब टैंक, तोपखाने, हेलीकॉप्टर और बख्तरबंद वाहनों की अकाल तख्त पर बमबारी ने सिख राजनीतिक संप्रभुता के प्रतीक को नष्ट किया औऱ ये साजिश सफल हो चुकीं थी . 27.👹 किस तरह RSS Arya Samaj ने पंजाब की सांस्कृतिक पहचान उसकी भाषा को मिटाने के लिए पंजाब को बार बार तोड़ा . 28. Terorist कौन हैं , आपको क्यों पता होगा,🙏 जाओ एहसान फरमाइशी के बीज आगे की नस्लों तक ले जाओ
@ManjitKaur-ph3ue
@ManjitKaur-ph3ue 5 месяцев назад
ਏਸ਼ੀਅਨ ਗੇਮਜ ਸਮੇਂ ਰੇਲ ਗੱਡੀ ਵਿੱਚ ਦਿੱਲੀ ਜਾ ਰਿਹਾ ਮੈਡੀਕਲ ਰਿਪ੍ਰੈਜੰਟਿਵ ਸ੍ਰਃਗੁਰਮੁਖ ਸਿੰਘ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਸਨਾਤਨੀਆ ਵੱਲੋਂ । ਵਾਹਿਗੁਰੂ ਕਿਰਪਾ ਕਰੇਗਾ ਜਲਦੀ ਅਜ਼ਾਦੀ ਮਿਲੇਗੀ ਪੰਜਾਬ ਨੂੰ ।
@nareshthakur-kn5by
@nareshthakur-kn5by 5 месяцев назад
35000 hindu jo sikha ne bussa cho kad kad k kattl keta iss bare ki vichar aa😡😡😡
@kambojartsirsa5463
@kambojartsirsa5463 Год назад
ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਪੌਣੇ ਪੰਜ ਸਾਲ ਦੇ ਰਾਜ ਦਾ ਤੇ ਅਕਾਲੀਆਂ ਦੇ 15 ਸਾਲਾਂ ਦੇ ਸਮੇਂ ਚ ਪੰਜਾਬ ਦਾ ਹੱਦੋਂ ਵੱਧ ਨੁਕਸਾਨ ਹੀ ਹੋਇਐ, ਪੰਜਾਬ ਦੀ ਜਵਾਨੀ ਨਸ਼ਿਆਂ ਚ ਰੋਲਤੀ, ਕਿਸਾਨੀ ਜ਼ਹਿਰਾਂ ਚ ਰੋਲਤੀ।
@RSB143
@RSB143 4 месяца назад
ग़द्दार कौन आतंकवादी कौन ? 😮 आओ देखे Before 1947--> 1. 1935 वीर (कायर) सावरकर कि हिन्दू महासभा (अब RSS) 1st organization बनी जो देश के टुकड़े करने का प्रस्ताव पारित करती हैं Arya samaj भी साथ था, फिर मुस्लिमों ने तो पहले से मांग ही रखा था . 2. 😡(कभी खोजना सिखों के रहते ऐसी मजबूरी क्यों आयी) 😡इस सवाल की ईमानदारी से खोज सबको बेनकाब करेगी🙏 . 3. सर्च करो सिख क्या कह रहे थे ? समझ आएगा, गद्दारी किसके खून मे,देशभक्ति किनके खून में ? देश किसने तोड़ा ? . 4. जिन्न और सावरकर दे देते उनका महाराष्ट्र, हमारे पंजाब-बंगाल को क्यों तोड़ा (खोज करो,क्यों )? . 1984--->क्या ये 👇🏻 👆 खामोश आतंकवाद देखा👀 👆Silent Terorist 🤫Good Terorist 🤫or (fake) Hindu Terorist👇🏻 . 5. 29 मई 1981 है 10,000 "आर्य समाजी" स्वर्ण मंदिर पर, लाठी- तलवारें और जलती हुई सिगरेटें लेकर चिल्ला रहे, "बीड़ी, सिगरेट पियेंगे; शान से जियेंगे" (Terorisisum किसी भी लेवल पर था धर्म या मंदिरों तक नहीं था) . 6. सिख अमृतसर को नशा मुक्त पवित्र शहर करने की मांग कर रहे थे, सिखी में कोई भी नशा करना और तंबाकू खाना मना है (क्या गलत थी मांग/ कौन लड़वा रहा था ?) . 7. भाजपा ( तब BJS) स्वर्ण मंदिर कि boundaries में सिगरेट, तम्बाकू और तम्बाकू उत्पाद बिक्री के लिए स्टोर खोलने की वकालत करते संगठनों आर्य समाज आदि को पूरा समर्थन करती हैं . 8. अकाली-भाजपा सत्ता में आए तो पंजाब को तेजी से ड्रग्स में झोंक दिया गया ड्रग्स कौन लाया ? . 8.1 जेसे कोई कह रहा हो तुम सिख एक शहर को नशा मुक्त करने की जिद्द करते थे हमने सारा पंजाब को ड्रग्स में डूबा देना . 8.2 तुम स्वर्ण मंदिर की कुछ गलियों में हमे नशा बेचने से रोक रहे थे, तुम्हारे पंजाब की हर गली-गली में नशा बिकेगा . 8.3 तुम sikh हमें नशा करने से रोक रहे थे, तुम्हारा बच्चा-बच्चा नशा करेगा , जेसे कोई शैतान बोल रहा हो पंजाब में, . 8.4 कोई भी समझदार आदमी समझ जायेगा किसने क्य़ा किया, क्यों किया ? . 9. आज sikhi को sanatan ka हिस्सा कहने वाले यहीं लोग दिल के कितने काले, जहरीले है,👆 (Note :: aam हिन्दू- सिख तो भाई है.)👇🏻 👆बताओ Terorist कौन ? 👇🏻 . 10. 14 फरवरी, 1984 👹 भाजपा ने अमृतसर रेलवे स्टेशन पर 👉 स्वर्ण मंदिर के एक मॉडल और सिखों के चौथे गुरु गुरु राम दास की तस्वीर 👈 को सार्वजनिक रूप से लाते और जुते मार-मार कर अपमानित करके नष्ट किया हैं और फिर आग लगा दी। (ye Hindu nhi thy kya ? ) Arya samaj और RSS के इस काम को BJP(BJS) के राष्ट्रिय नेता Harbans Lal Khanna lead करते हैं . 11. इसके बाद लालकृष्ण आडवाणी, प्रकाश सिंह बादल स्वर्ण मंदिर में सैनिक कार्रवाई की इंदिरा को सलाह देते हैं मकसद, इंदिरा को रास्ते से हटाना और ज्यादा से ज्यादा सियासी फायदा 👹 उठाना . 12. सिर्फ GURDWARE के अंदर मरने वाले करगिल युद्ध से भी ज्यादा है . 13. Punjab riots Arya samaj ने किए वही 1984 दंगों में 49 BJP ke Leaders पर भी FIR हुई है, कोई,इन्साफ नहीं ? . 14. ऐसे khalisthani pedaa किये गयेl फिर भी सिख khalisthaniyo ko बराबर का गलत मानते हैं. youtube par bahut sare channels aur organizations bhi hai. . 15. पर वो khalisthani हमारे मुह पर मारते हैं हिन्दू सॉफ्ट Terorists का सवाल... . 16. दिखा दो हमनें भगवान या मंदिर को कब अपना नहीं समझा..? बचाया नहीं हो ? पराया तो इन्होंने हमे किया धोखे पर धोखा कर के . 17. Aap dikhayo 1 case jaha sikho ne kisi bhi Main Hindu (sanatan) mandir, Avtar, GURU ki 1 baar bhi kisi bhi trah insult ki hoo ? Yaa kisi masjid kee😡😡 . 😪 मुहं बंद हो गए ना (इसका ज़वाब दे कोई हिन्दू भाई मुझे तो नहीं मिला) . 18. Arya samjh और हिन्दूवादी ग्रुप्स किस क़िस्म का Terorisum करते है l लिस्ट सर्च करो इन 6 वर्षों और 130 years में आर्य समाज ने हिन्दू-सिखों को लड़ाने वाले कितने कार्य किये? और केसे अलग किया? . 2024--> 19. आज फिर वायदे करके MSP से हटे मोदी JI AUR TERORIST kisan aur sikh😅 hai ... . 20. एक धर्म को Terorist declear करने social media में बदनाम करके😡Genocide का माहौल नहीं बना रहे ? . 21. Bolo kon Terorist hai...kon देशभक्त...? Sach bahut kdwaa hota hai 🤫This was Conggrace or Arya samjh + BJP let's check 👇🏻👇🏻 . 22. 'ऑपरेशन सनडाउन' को ब्लूस्टार के मुकाबले कम जोखिम भरा और आसान माना था इंदिरा मात्र 30-40 लोगों की मौत की आशंका के चलते सनडाउन से इंकार करती हैं , . 23. ब्लूस्टार' को भी सेनाध्यक्ष जनरल आरएस वैध के किसी के न मारे जाने के आश्वासन के बाद हरी झंडी दी थी, कहा जाता है कि इस मुद्दे पर अधिकारियों और नेताओं ने इंदिरा गांधी को अंधेरे में रखा . 24.वो नहीं चाहती थीं कि सिखों के सबसे पवित्र धर्मस्थल में कोई खून खराबा हो। राजीव गांधी तो स्वर्ण मंदिर पर सेना से हमला करने के पक्ष में ही नहीं थे। . 26. जब टैंक, तोपखाने, हेलीकॉप्टर और बख्तरबंद वाहनों की अकाल तख्त पर बमबारी ने सिख राजनीतिक संप्रभुता के प्रतीक को नष्ट किया औऱ ये साजिश सफल हो चुकीं थी . 27.👹 किस तरह RSS Arya Samaj ने पंजाब की सांस्कृतिक पहचान उसकी भाषा को मिटाने के लिए पंजाब को बार बार तोड़ा . 28. Terorist कौन हैं , आपको क्यों पता होगा,🙏 जाओ एहसान फरमाइशी के बीज आगे की नस्लों तक ले जाओ
@taranpreetsinghbcom228
@taranpreetsinghbcom228 4 месяца назад
Waheguru ji
@RSingh-rm8cw
@RSingh-rm8cw Год назад
Thank you sir, you have great wisdom.
@harbhajansingh224
@harbhajansingh224 5 месяцев назад
Bhut vdya discussion
@Sukhwindersingh-nr6so
@Sukhwindersingh-nr6so 5 месяцев назад
ਸਰ ਇਹ ਕੰਮ ਤਾਂ 1977 ਤੋਂ ਨਿਰੰਕਾਰੀਆਂ ਵੇਲੇ ਸ਼ੁਰੂ ਹੋ ਗਿਆ ਸੀ ਜਦੋਂ 13 ਸਿੰਘ ਸ਼ਹੀਦ ਹੋਏ ਸੀ ਬਾਕੀ ਇੰਦਰਾ ਗਾਂਧੀ ਨੂੰ ਕਿਸਨੇ ਮਰਵਾਇਆ ਇਹ ਸਿਖਾਂ ਦਾ ਪੁਰਾਣਾ ਇਤਿਹਾਸ ਦੇਖੋ ਮੱਸਾ ਰੰਘੜ ਕਿਸਨੇ ਮਾਰਿਆ ਊਧਮ ਸਿੰਘ ਨੇ ਲੰਡਨ ਜਾ ਕੇ ਕਿਸ ਨੂੰ ਮਾਰਿਆ ਸਿੱਖ ਕੌਮ ਆਪਣਾ ਬਦਲਾ ਆਪ ਲੈਂਦੀ ਕਿਸੇ ਦਾ ਸਹਾਰਾ ਨਹੀਂ ਕਿਸੇ ਦੂਜੇ ਸਿਰ ਸਿਹਰਾ ਧੱਕੇ ਨਾਲ ਨਾਂ ਜੋੜੋ
@randhirsingh3730
@randhirsingh3730 21 день назад
1978से
@historicpunjabi1539
@historicpunjabi1539 19 дней назад
ਪਰ ਵੀਰੇ ਉਸ ਦਿਨ ਇੰਦਰਾ ਗਾਂਧੀ ਦੀ ਇੰਟਰਵਿਊ ਸੀ,, ਜੋ ਉਹਨਾਂ ਦੀ ਡਾਇਰੀ ਚ ਸ਼ਾਡਿਊਲ ਵਾਲੀ,, ਉਸ ਵਿੱਚ ਇੰਟਰਵਿਊ time ਕੱਟ ਕੇ 8:30 ਤੋਂ 8:45 ਕਿਸ ਨੇ ਕੀਤਾ ਸੀ,,,, ਜੋ ਇੰਟਰਵਿਊ ਲੈਣ ਵਾਲਾ ਸੀ ਉਹਨੇ ਬਿਆਨ ਦਿੱਤਾ ਸੀ ਕੇ ਮੈਨੂੰ ਇੰਦਰਾ ਦੇ ਆਫ਼ਿਸ ਚੋਂ ਫੋਨ ਆਇਆ ਕੇ ਮੈਡਮ ਇੰਟਰਵਿਊ 9 ਵਜੇ ਦੇਣ ਗੇ,,, ਫੇਰ ਉਹ ਦੋਨੋ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਗੇਟ ਤੇ ਬੈਠੇ ਸੀ,, ਉਹਨਾਂ ਨੂੰ info ਕਿਸ ਨੇ ਦਿੱਤੀ ਕੇ ਮੈਡਮ ਨੇ jakect ਨਹੀਂ ਪਾਈ,,, ਮਾਸਕੋ ਤੋਂ 2 ਨਵੰਬਰ 1984 ਚ ਇੱਕ ਅਖ਼ਬਾਰ ਨਿਕਲਦਾ,, ਉਸ ਵਿੱਚ ਉਹ ਸ਼ਰੇਆਮ ਲਿਖਦੇ,, ਕੇ ਇੰਦਰਾ ਗਾਂਧੀ ਦੇ ਕਤਲ ਪਿੱਛੇ CIA ਸੀ 🙏🙏
@user-xi4dn3hd7j
@user-xi4dn3hd7j 5 дней назад
1975 ਤੋ ਸ਼ੁਰੂ ਹੋਇਆ ਸੀ ਜਦ ਨੌਵੇਂ ਪਾਤਸ਼ਾਹ ਦਾ ਤਿੰਨ ਸੌ ਸਾਲਾ ਸ਼ਹੀਦੀ ਪੁਰਬ ਸੀ
@Hardeepmoti
@Hardeepmoti 7 дней назад
Never forget 1984 and never will
@kulwinderkulwinder6341
@kulwinderkulwinder6341 Год назад
Very nice talking
@sukhpalgrewal5003
@sukhpalgrewal5003 Год назад
ਦੋ ਬੰਦੇ ਦਰਬਾਰਾ ਤੇ ਿਗਆਨੀ ਜੈਲ ਿਸੰਘ ਦੋਨਾ ਨੇ ਪੰਜਾਬ ਦਾ ਿੲਹ ਹਾਲ ਕਰਨ ਦੇ ਿਜਮੇਵਾਰ ਹਨ
@BalwinderSingh-kd4qz
@BalwinderSingh-kd4qz 5 месяцев назад
ਸਾਡੇ ਅਕਾਲੀ ਆਗੂ ਵੀ ਬਰਾਬਰ ਦੇ ਜ਼ਿੰਮੇਵਾਰ ਹਨ
@BalwinderSingh-kd4qz
@BalwinderSingh-kd4qz 5 месяцев назад
ਇੰਦਰਾ ਗਾਂਧੀ ਦੀ ਮੌਤ ਵਿੱਚ ਬਾਹਰ ਦੀਆਂ ਏਜੰਸੀਆਂ ਦਾ ਹੱਥ ਹੋ ਸਕਦਾ ਹੈ
@user-el3zm2qq3w
@user-el3zm2qq3w 21 день назад
​@@BalwinderSingh-kd4qzਸਹੀ ਗੱਲ
@user-uv5qp8jq6b
@user-uv5qp8jq6b 21 день назад
ਬਾਦਲ ਟੋਹੜਾ ਤੇ ਲੌਂਗੋਵਾਲ ਏਨਾ ਤਿੰਨਾਂ ਨੇ ਇੰਦਰਾ ਨੂੰ ਦੋ ਚਿਠੀਆਂ ਲਿਖੀਆਂ ਸਨ ਕੇ ਸਾਥੋਂ ਭਿੰਡਰਾਂਵਾਲਾ ਨਹੀਂ ਨਿਕਲ ਰਿਹਾ ਹੁਣ ਜਿਹੜੀ ਆਪਣੀ ਗੱਲ ਹੋਈ ਆ ਤੁਸੀਂ ਹੁਣ ਓ ਕਰੋ
@jatinderbhandal5520
@jatinderbhandal5520 19 дней назад
ਜਿਹੜੇ ਕਤਲ ਕਰਕੇ ਦਰਬਾਰ ਸਾਹਿਬ ਜਾ ਬੜਦੇ ਸੀ ਉਹਨਾਂ ਦਾ ਅਸਲੀ ਕਸੂਰ ਹੈ
@HarjeetSingh-sr9cf
@HarjeetSingh-sr9cf 9 дней назад
ਜਿਹੜੇ ਹਿਸਾਬ ਨਾਲ ਹੂਣ ਹੋ ਰਿਹਾ ਲੱਗਦਾ ਹੈ 84, ਵਾਲੇ ਸਮੇਂ ਤੋਂ ਵੀ ਬਹੁਤ ਮਾੜਾ ਅਸਰ ਹੋਵੇਗਾ ਅਤੇ ਹੋ ਰਿਹਾ ਹੈ ਜੀ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੂੰ ਰੰਗੇ ਹੱਥੀ ਫੜਿਆ ਜਾਂਦਾ ਰੰਗ ਰਲੀਆਂ ਮਨਾਉਂਦੇ ਆ ਨੂੰ ਦੇਖ ਲਓ ਪੰਜਾਬ ਵਿੱਚ ਕੀ ਹੋ ਰਿਹਾ ਹੈ ਜੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪੰਜਾਬ ਤੇ ਪੰਜਾਬੀ ਮਾਂ ਬੋਲੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏👏
@GurjeetSingh-xe7zn
@GurjeetSingh-xe7zn Год назад
Sant jernal singh ji khelesa jindabad
@jattgang6015
@jattgang6015 Год назад
Bohat vadiya soch a uncle huna di 🙏🙏🙏🙏🙏🙏
@RajinderSingh-vo4rm
@RajinderSingh-vo4rm Год назад
Very nice chief sahib you are acctualy chief good luck
@sikandersingh7611
@sikandersingh7611 Год назад
ਹੁਣ ਬਾਦਲ ਵਾਲ਼ੀ ਰਾਜਨੀਤੀ ਨਹੀਂ ਚੱਲਣੀ ਉਸ ਟਾਈਮ ਝੂਠ ਤੁਫਾਨ ਚੱਲਦਾ ਸੀ ਹੁਣ ਉਹ ਕੰਮ ਨਹੀਂ ਹੈ ਹੁਣ ਹਰੇਕ ਵਿਅਕਤੀ ਕੋਲ ਇੱਕ ਇੱਕ ਮਿੰਟ ਦੀ ਖ਼ਬਰ ਆਉਂਦੀ ਹੈ ਜਿੱਥੇ ਮਰਜ਼ੀ ਹੋਵੇ ਖਬਰ ਸੁਣ ਜਾਂਦੀ ਹੈ
@nareshthakur-kn5by
@nareshthakur-kn5by 5 месяцев назад
Sahi keha tusi
@hritik0008
@hritik0008 Год назад
Sari gaal aa Punjabiya nu ekka karn di lod aa Punjabi Hindu Sikh ekta jindabad. Punjabi ek na saab full support
@MadeinPanjab1699
@MadeinPanjab1699 Год назад
ਬਸ ਏਹ ਏਕਾ ਹੀ ਪੰਜਾਬ ਨੂੰ ਬਚਾ ਸਕਦਾ
@RandeepSandhu-rf3ul
@RandeepSandhu-rf3ul 8 месяцев назад
Sahi gal hindu punjab de ta mar e gai c hun v ahna nalo ta Pakistani Muslim change 84 te lado ahna vande salea beharia nai te koi v jaat bahman te mandra nu manan vale kyo nhi bole te ajj v nhi bol rahe a kom mari hoi aa as to koi a😅meed na rakho
@hritik0008
@hritik0008 8 месяцев назад
@@RandeepSandhu-rf3ul samj ni ayi khna ki chnda aa tu . Bai dujya da di manu apna pata . A gaal mara to likhwa lava ja Punjabi Hindu sath koi hor da java sikh da Bina ta gaal . Bhai Punjabi Hindu ta sikh ekk na
@rameshchouhan65
@rameshchouhan65 5 месяцев назад
Hindu Sikh unity is nowhere on ground, anti hindu sentiment is flowing as undercurrent in Punjab.
@nareshthakur-kn5by
@nareshthakur-kn5by 5 месяцев назад
Anti hindu statement dena sade devi devta da mjaak bno Sanu galat tipniyan kerna eh sab ker k umeed rakh v na
@BalwinderSingh-qx4lj
@BalwinderSingh-qx4lj 17 дней назад
ਹਿੰਦੁਸਤਾਨ ਵਿੱਚ ਅਜਾਦੀ ਵੇਲੇ ਹੀ ਸਿਖ ਕੌਮ ਜੋ ਵਖਰੇ ਦੇਸ਼ ਦੀ ਹੱਕਦਾਰ ਸੀ ਇਸ ਨੂੰ ਵਖਰਾ ਦੇਸ਼ ਮਿਲ ਜਾਣਾ ਚਾਹੀਦਾ ਸੀ। ਨਾਂ ਸਿਖਾਂ ਤੇ ਨਾਹੀਂ ਦੇਸ਼ ਦੀ ਸਿਆਸੀ ਸਮਾਜਿਕ ਮਿਨੌਪਲੀ ਇਸ ਦਾ ਅੰਦਾਜ਼ਾ ਲਗਾ ਸਕੀ ਕਿ ਅਗੇ ਜਾਕੇ ਨਤੀਜੇ ਕੀ ਨਿਕਲਣਗੇ। ਦੇਸ਼ ਵਿੱਚ ਸਿਆਸੀ ਗਲਬਾ ਕਾਂਗਰਸ ਤੇ ਸਮਾਜੀ ਗਲਬਾ ਹਿੰਦੁਤਵੀ ਦਾ ਰਿਹਾ। ਜਿਨ੍ਹਾਂ ਕਦੇ ਸਿੱਖ ਕੌਮ ਦੇ ਚਰਿਤਰ ਤੇ ਇਤਿਹਾਸ ਨੂੰ ਕੋਈ ਵਜਨ ਨਹੀਂ ਦਿਤਾ। ਸੋ ਜੋ ਪੰਜਾਬ ਦੀ ਵੰਡ, ਅਨੰਦਪੁਰ ਸਾਹਿਬ ਦਾ ਮਤਾ, ਸਿੱਖ ਮੰਗਾਂ ਦੇ ਅੰਦੋਲਨ, ਪੰਜਾਬ ਵਿੱਚ ਅਕਾਲੀ ਸਰਕਾਰਾਂ ਦਾ ਡੇਗਣਾ, ਪੰਜਾਬ ਦੇ ਪਾਣੀਆਂ ਇਲਾਕਿਆਂ ਦਾ ਮਸਲਾ, ਐਮਰਜੈਂਸੀ ਦਾ ਮੋਰਚਾ,ਇੰਦਰਾ ਦਾ ਕਤਲ, ਸੰਤ ਭਿੰਡਰਾਂਵਾਲਿਆਂ ਦਾ ਸਮਾਂ, ਅਪਰੇਸ਼ਨ ਬਲਿਊ ਸਟਾਰ ਆਦਿ ਸਾਰੇ ਜੋ ਬਿਰਤਾਂਤ ਵਾਪਰੇ ਹਨ ਅਤੇ ਅੱਜ ਸ਼ਰੇਆਮ ਹਿੰਦੂਤਵੀ ਭਾਰਤ ਦੀ ਤਿਆਰੀ ਹੈ ਤਾਂ ਸਿਖ ਕੌਮ ਇਸ ਸਾਰੇ ਬੀਤੇ ਤੇ ਕੀ ਸਟੈਂਡ ਲਵੇ ? ਅਜ ਅੱਜ ਸਭ ਤਰ੍ਹਾਂ ਦੀ ਲੀਡਰਸ਼ਿਪ ਤੋਂ ਵਿਹੂਣੀ ਸਿਖ ਕੌਮ ਦਾ ਭਵਿੱਖ ਕੀ ਹੋਵੇਗਾ।
@rajwantsingh2523
@rajwantsingh2523 Год назад
ਬਾਦਲ ਟੌਹੜਾ ਗੱਲ ਬਾਤ ਨਹੀਂ ਕਰਨ ਦਿੰਦੇ ਸਨ।
@baljitrandhawa8705
@baljitrandhawa8705 Год назад
ਹਰਬੰਸ ਖਨਾ ਨੂੰ ਕਿਸ ਤਿਆਰ ਕੀਤਾ ਸੀ ਜਿਸ ਦਾ ਡਾਐਲਾਗ ਸੀ ਦੂਕੀ ਤੀਕੀ ਖਹਿਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣ ਨੀ ਦੇਣੀ ਹੂਕਾਂ ਬੀਡ਼ੀ ਪੀਵਾਂਗੇ ਸ਼ਾਨ ਨਾਲ ਜੀਵਾਂਗੇ ਅਮ੍ਰਿਤਸਰ ਵਿੱਚ
@charandeep6888
@charandeep6888 Год назад
ਧੋਤੀ ਟੋਪੀ ਜਮਨਾ ਪਾਰ ਨਾਅਰੇ ਬਾਰੇ ਕੀ ਖਿਆਲ ਆ
@bhupinderdullat9249
@bhupinderdullat9249 Год назад
ਤੁਹਾਡੇ ਵਾਲੇ ਵੀ ਿੲੱਕ ਜੀਪ ਛੁਡਾੳੁਣ ਵਾਸਤੇ 5000 ਹਿੰਦੂਅਾਂ ਨੂੰ ਵੱਢਣ ਦੀਅਾਂ ਗੱਲਾਂ ਕਰਦੇ ਸੀ ੳੁਸ ਬਾਰੇ ਕੀ ਵਿਚਾਰ ਨੇ ਅਾਪ ਦੇ
@user-bg7ec5jw7f
@user-bg7ec5jw7f 21 день назад
ਬਹੁਤ ਗਲਤ਼
@GurwinderSingh-zn5qr
@GurwinderSingh-zn5qr 4 месяца назад
ਟੈਟੂ ਦਾ Raw agent ਆ sunil dutt 1987 ਚ ਆਇਆ ਸੰਤ ਜੀ 1984 ਚ ਸ਼ਹੀਦ ਹੋਗੇ ਸੀ ਓ ਤੋਂ ਪੱਤਰਕਾਰ ਵੀ ਮੂਰਖ਼ ਆ ਦੁਬਾਰਾ ਸੁਆਨੋ ਕਦ ਮਿਲਿਆ ਸੰਤ ਜੀ ਨੂੰ ਸੁਨੀਲ ਦੱਤ
@user-rx1pp5lu4e
@user-rx1pp5lu4e 4 месяца назад
ਇਕ ਗੱਲ ਤਾ ਕਲੀਅਰ ਐ 😂 I,b Raw intelligance ਏਜੰਸੀ ਸਭ ਨੂੰ ਪਤਾ ਸੀ ਇੰਦਰਾ ਗਾਂਧੀ ਨੂੰ ਵੀ ਪਤਾ ਸੀ ਕਿ ਸਿੱਖਾਂ ਨੇ ਇੰਦਰਾ ਨੂੰ ਮਰਨਾ ਹੈ ਮਾਰ ਕੇ ਹੀ ਸਿੱਖਾਂ ਨੇ ਸਾਹ ਲਿਆ। ,,😊
@user-nz3vs7dl4h
@user-nz3vs7dl4h Год назад
ਸਿੱਖ ਕਿਰਪਾਨਾਂ ਕੱਢਣ ਇਹ ਡੇਜਰ ਚੀਜ਼ ਹੈ ਤੁਸੀਂ ਸਿੱਖਾਂ ਉੱਤੇ ਟੈੱਕ ਤੋਪਾਂ ਚੜਾਉ ਇਹ ਡੇਜਰ ਚੀਜ਼ ਨਹੀਂ ਹੈ ।
@bhupinderdullat9249
@bhupinderdullat9249 Год назад
ਤੁਸੀ ਗੁਰੂਘਰਾਂ ਵਿੱਚ ਹਥਿਅਾਰ ਿੲੱਕਠੇ ਕਰਕੇ ਗੁੰਡਾਂਗਰਦੀ ਕਰੋ ਕੀ ਿੲਹ ਠੀਕ ਸੀ
@deepdeep8960
@deepdeep8960 Год назад
@@bhupinderdullat9249 Tu ki aa sikh hai ja mix breed aa
@bhupinderdullat9249
@bhupinderdullat9249 Год назад
@@deepdeep8960 ਪਹਿਲਾਂ ਸਿੱਖ ਦੀ ਪਰਿਭਾਸ਼ਾ ਕੀ ਹੁੰਦੀ ਹੈ ਿੲਸ ਬਾਰੇ ਜਾਣਕਾਰੀ ਲੈ ਜੇ ਅਾਪਣੂ ਦੇਸ਼ ਖਿਲਾਫ ਹਥਿਅਾਰ ਚੁੱਕਣ ਵਾਲੇ ਸਿੱਖ ਹੁੰਦੇ ਹਨ ਤਾਂ ਤੂੰ ਬਹੁਤ ਵੱਡਾ ਅਗਿਅਾਨੀ ਹੈ ਫਿਰ ਤੇਰੇ ਨਾਲ ਮੱਥਾ ਮਾਰਨ ਦਾ ਕੋੲੀ ਫਾੲਿਦਾ ਨੀ ਤੂੰ ਅਾਪਣਾ ਕੰਮ ਕਰ ਅਾਪਣੀ ਅਕਲ ਦਾ ਜਨਾਜ਼ਾ ਨਾ ਕਢਵਾ
@bhupinderdullat9249
@bhupinderdullat9249 Год назад
ਟੈਂਕ ਤੋਪਾਂ ਚਾੜਨ ਲੲੀ ਮਜਬੂਰ ਕਿਸਨੇ ਕੀਤਾ ? ਿੲਹ ਵੀ ਦੱਸ ਦਿੰਦਾਂ ਲੱਗਦੇ ਹੱਥ ੲੀ
@RandeepSandhu-rf3ul
@RandeepSandhu-rf3ul 8 месяцев назад
​@@bhupinderdullat9249teri ki ma nu nagea nachaya c da ki gudagardi kiri salea merea teri ma di jado chif te vade vade lidar sant nu sahi dasde aa te teri ki ukat kutea aa jo maga mande c das os vich ki teri bhen ka lai c
@Sikh_story
@Sikh_story 4 месяца назад
ਮੈਨੂੰ ਵੋਟ ਬਣਾਈ ਨੂੰ 15 ਸਾਲ ਹੋ ਗਏ ਮੈ ਅੱਜ ਤੱਕ ਕਾਂਗਰਸ ਨੂੰੰ ਵੋਟ ਨਹੀ ਹ ਪਾਈ ਅੋਰ ਨਾ ਹੀ ਕਿਸੇ ਪਰਵਾਰ ਮੈਬਰ ਨੂੰ ਪਾਉਣ ਦੇਵਾ ਜਿਨਾਂ ਨੇ ਸਾਡੇ ਆਪਣੇ ਘਰੋ ਕੱਡ ਕੱਡ ਕੇ ਮਾਰ ਦਿੱਤਾ ਉਹਨਾ ਨੂੰ ਕਦੇ ਵੀ ਮਾਫ ਨਹੀ ਕਰ ਸਕਦੇ
@user-xi4dn3hd7j
@user-xi4dn3hd7j 5 дней назад
ਕਾਂਗਰਸ ਨਹੀਂ ਇੰਡੀਅਨ ਸਟੇਟ ਨੇ ਹਮਲਾ ਕੀਤਾ ਸੀ
@inderjitsingh9259
@inderjitsingh9259 Год назад
ਇਹ ਸਾਰੇ ਹੀ ਰਲੇ ਸੀ ਸੰਤ ਤਾਂ ਬਹੁਤ ਹੀ ਚੰਗੇ ਇਨਸਾਨ ਸੀ ਤੇ ਸੰਤ ਤਾਂ ਰੱਬ ਦਾ ਰੂਪ ਸੀ
@gurpritsingh9301
@gurpritsingh9301 8 месяцев назад
ਪੰਜਾਬ ਸੈਂਸਟਿਵ ਸਟੇਟ ਹੈ ਕਿਉਂ ਕਿ ਇਹ ਬਾਰਡਰ ਤੇ ਹੈ l ਕੀ ਰਾਜਸਥਾਨ ਬਾਰਡਰ ਨਾਲ ਪਾਕਿਸਤਾਨ ਨਹੀਂ ਲੱਗਦਾ ? ਕੀ ਗੁਜਰਾਤ ਸਟੇਟ ਸੇੰਸਟਿਵ ਨਹੀਂ ਹੈ ਉਸ ਨਾਲ ਵੀ ਪਾਕਿਸਤਾਨ ਨਹੀਂ ਲੱਗਦਾ ? ਪੰਜਾਬ ਸੇੰਸਟਿਵ ਸਟੇਟ ਨਹੀਂ, ਅਸਲ ਵਿੱਚ ਇਹਨਾਂ ਹਿੰਦੂਆਂ ਨੂੰ ਪੰਜਾਬ ਤੇ ਸਿੱਖਾਂ ਤੋਂ ਨਫਰਤ ਹੈ l ਪੰਜਾਬ ਦੇ ਹਿੰਦੂ ਪੰਜਾਬ ਦਾ ਖਾ ਕੇ ਮੁਖਬਰੀਆਂ ਸੈਂਟਰ ਦੀਆਂ ਕਰਦੇ ਹਨ l ਇਹ ਜਗਤ ਨਾਰਾਇਣ ਨੇ, ਗੁਲਜ਼ਾਰੀ ਲਾਲ ਨੰਦਾ ਨੇ ਕਰ ਵਿਖਾਇਆ ll
@vijaytoora-basra2153
@vijaytoora-basra2153 5 месяцев назад
ਜਦੋਂ ਤੱਕ ਪੁਲਿਸ ਲੀਡਰਾਂ ਦੇ ਦਬਾਉ ਹੇਠ ਤੇ ਜਾਅਲੀ ਤਰੀਕੇ ਨਾਲ ਕੰਮ ਕਰਦੀ ਉੱਨਾ ਤੱਕ ਕੁੱਛ ਨਹੀ ਹੋਣਾ।
@surjitsingh6134
@surjitsingh6134 22 дня назад
ਸੰਤ ਨੂੰ ਕੋਈ ਵੀ ਮਾੜਾ ਨਹੀਂ ਕਹਿੰਦਾ ਵਾਕਿਆ ਹੀ ਉਹ ਖਰਾ ਇਨਸਾਨ ਸੀ।
@bhaiharvindersinghwazidke2610
@bhaiharvindersinghwazidke2610 5 месяцев назад
15.49 ਤੇ ਬੋਲੀ ਗਲ ਸਚ ਏ ਕਿ ਸਰਕਾਰ ਦਿਲੀ ਤੋਂ ਨਾ ਚਲੇ ..ਪੰਜਾਬ ਦੀ ਸਿਆਸਤ ਪੰਜਾਬ ਤੋਂ ਹੀ ਚਲੇ ਤਾਂ ਠੀਕ ਏ... ਪਰ ਇਹ ਚਲ ਰਹੀ ਏ ਦਿਲੀ ਤੋਂ
@lovepreetSingh-bx1ub
@lovepreetSingh-bx1ub 5 месяцев назад
ਕਮਾਲ ਦੀ ਗੱਲ ਕਿ ਰਾਅ ਚੀਫ ਕਹਿ ਰਿਹਾ ਕਿ ਸਿੱਖਾਂ ਨਾਲ ਬਹੁਤ ਮਾੜਾ ਹੋਇਆ । ਪਰ ਸਾਡੇ ਜਿਨ੍ਹਾਂ ਨੇ ਪੱਗਾਂ ਚ ਸਿਰ ਫਸਾਏ ਉਹ ਕਹਿ ਰਹੇ ਕਿ ਸਿੱਖ ਕੌਮ ਹੀ ਗ਼ਲਤ ਸੀ
@user-gf5ut9ic1e
@user-gf5ut9ic1e 22 дня назад
❤❤❤❤❤❤❤❤❤
@navalrana
@navalrana Год назад
Punjab da sab ne politics kar Kar k beda gark Kar ditta hai! Saara youth baahr doud reha. J eh hisaab reha tan, 20 saala ch Punjab ch Punjabi nahi rehne.
@sohansinghsandhu4025
@sohansinghsandhu4025 19 дней назад
ਪ੍ਰਮਾਤਮਾਂ ਨੇ ਸਭ ਮਨੁਖ ਕੇਸਾਧਾਰੀ ਹੀ ਪੈਦਾ ਕੀਤੇ ਹਨ ।ਚਾਹੇ ਰਿਸ਼ੀ ਕਹੋ 'ਚਾਹੇ ਖਾਲਸੇ 🎉❤
@pappubrarshimrewala4262
@pappubrarshimrewala4262 Год назад
ਜਦੋਂ ਅਕਾਲੀ ਦਲ ਆਪਣੇਂ ਉਮੀਦਵਾਰ ਨੂੰ ਟਿਕਟ ਦੇਕੇ ਉਸਦਾ ਪ੍ਰਧਾਨ ਹੀ ਉਸਨੂੰ ਹਰਾਵੇ ਅਤੇ ਆਪਣੇਂ ਖਾਸ ਚੇਲਿਆਂ ਨੂੰ ਕਾਂਗਰਸ ਨੂੰ ਵੋਟ ਪੌਂਣ ਵਾਸਤੇ ਕਹੇ।ਕੀ ਤੁਸੀਂ ਉਸਨੂੰ ਅਕਾਲੀ ਦਲ ਦਾ ਪ੍ਰਧਾਂਨ ਹੋਂਣ ਦਾ ਹੱਕਦਾਰ ਸਮਝੋਂਗੇ।
@satnaam8759
@satnaam8759 Год назад
Very refreshing and honest interview.
@j.skundi7791
@j.skundi7791 5 месяцев назад
ਹੁਣ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ,ਜੋ ਹੋਣਾ ਸੀ ਇੰਦਰਾਂ ਨੇ ਕਰ ਦਿੱਤਾ ਇਹ ਤਾਂ ਵਾਪਿਸ ਹੋਣਾ ਨਹੀਂ ਹੁਣ ਤਾਂ ਜੇ ਵਾਲੀ ਗੱਲ,ਜੇ ਇਸ ਤਰਾਂ ਨਾ ਹੁੰਦਾਂ,ਜੇ ਆਹ ਨਾ ਹੁੰਦਾ,ਹੁਣ ਹੋ ਗਿਆ ਬੱਸ ਭਾਣਾ ਮੰਨੋ ਸਿੱਖ ਇਤਹਾਸ ਹੀ ਬਣ ਗਿਆ
@gspcanada
@gspcanada Год назад
ਇਹ ਤਾਂ 35 ਮਿੰਟ ਖਰਾਬ ਹੀ ਕੀਤੇ ਨੇ। ਇਸ ਸੱਜਣ ਕੋਈ ਨਵੀਂ ਗੱਲ ਨਹੀਂ ਦੱਸੀ। ਦਰਬਾਰ ਸਾਹਿਬ ਤੇ ਹਮਲੇ ਨੂੰ ਕਿਵੇਂ ਟਾਲਿਆ ਜਾ ਸਕਦਾ ਸੀ, ਇਸ ਦਾ ਕੋਈ ਜਵਾਬ ਨਹੀਂ ਦਿੱਤਾ।
@SukhdevSingh-ju1ie
@SukhdevSingh-ju1ie Год назад
ਭਿੰਡਰਾਂਵਾਲਾ ਹੈਂਕੜ ਛੱਡ ਕੇ ਬਾਹਰ ਆ ਜਾਂਦੇ ਫਿਰ ਇਹ ਕੁੱਝ ਨਹੀਂ ਹੁੰਦਾ ਸੀ
@Akashdeep-ib8gk
@Akashdeep-ib8gk Год назад
@@SukhdevSingh-ju1ie right 👍
@sharanjitsingh5998
@sharanjitsingh5998 Год назад
@@SukhdevSingh-ju1ieਜਦੋਂ ਭਿੰਡਰਾਵਾਲੇ ਤੇ ਕੋਈ FIR ਹੀ ਦਰਜ ਨਹੀਂ ਸੀ ਫਿਰ ਹਮਲੇ ਦਾ ਕੀ ਮਤਲਬ ? ਜੇ ਇੰਦਰਾ ਆਪਣੀ ਹੈਂਕੜ ਛੱਡ ਦਿੰਦੀ ਤਾਂ iron leady ਦੇ ਹੋਰ iron ਨਾਂ ਠੁਕਦਾ
@riverocean4380
@riverocean4380 Год назад
ਇਹ ਸਾਰੇ ਹੁਣ ਇੰਦਿਰਾ ਨੂ blame ਕਰੀ ਜਾਂਦੇ ਜਿਵੇ Gen Brar ਅਤੇ ਹੁਣ ਇਹ !! ਅਜੀਤ doval ਕਿਤਾਬ ਲਿਖ ਕੇ ਮੋਦੀ ਤੋ ਔਹਦਾ ਲੈ ਗਿਆ !! ਫਿਰ ਕਹਿ ਦਿੰਦੇ ਫਲਾਨਾ ਗਲਤ ਸੀ !! ਕੀ ਇਹ ਸਾਰੇ ਮੂਰਖ ਸਨ ਆਵਦੀ ਗਲਤੀ ਕਿਓ ਨਹੀ ਮੰਨਦੇ !! ਬਾਦਲਾਂ ਦੇ ਯਾਰ bjp ਵਾਲੇ ਵੀ ਮੰਗ ਕਰਦੇ ਸੀ attack ਦੀ !!
@sukhveersinghmann41274
@sukhveersinghmann41274 Год назад
@@SukhdevSingh-ju1ie bus ahi fark hi gidrra te shera chh...
@RajinderSingh-
@RajinderSingh- Год назад
Dard walian galan kittian dulat sb ji ne. Wahegurij mehar kro patshah ji
@SurinderSingh-cb2qe
@SurinderSingh-cb2qe Год назад
This most respected personality is quite aware of the pain and grievances of the Sikh community.what he narrated in the discussion is quite correct.all problems are the results of the 84 riots .84 culprit are still wondering.there is no justice to the Sikh community in India.
@jagbirsingh9900
@jagbirsingh9900 Год назад
he is punjabi and spoke in punjabi style of open heartedness. if such persons would have been rulers, country would have better now. however like other punjabi hindus , he has not touched the issue of injustices due to double standard heeped on punjab in all matters . nothing has been done in this regard nor there is likelihood that any hindu leader would think in that direction in future. even sikh leader from punjab also can do nothing and would do nothing. manmohan singh and badal are classic examples. now sikh leaders are going in the lap of bjp so that the government does not open cases of irregularities corruption and black money cases against them.
@gurkarandeepsingh7960
@gurkarandeepsingh7960 Год назад
His name is AS Dullat. That means he is a Punjabi Sikh.
@user-mi8rh4wu2j
@user-mi8rh4wu2j 5 месяцев назад
DHAN..DHAN..GURU..RAM..DAS..G..KIRPA..KARAN..VEER..JADWINDAR..G..
@khalsachardikala
@khalsachardikala Месяц назад
ਬਾਗੀ ਫੋਜੀ ਜਸਵੰਤ ਸਿੰਘ ਵੱਲੋ ਸਿੱਖ ਕੌਮ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਬੇਨਤੀ ਹੈ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿ ਸਾਡੇ ਸਿੱਖ ਕੌਮ ਦੇ ਗੁਦਾਰ ਪ੍ਰਕਾਸ਼ ਚੰਦ ਬਾਦਲ ਜੁੰਡਲੀ ਨੇ ਇਦੰਰਾ ਗਾਂਧੀ ਨੂੰ ਮਜਬੂਰ ਕੀਤਾ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨਾ ਨਹੀ ਸੀ ਚਾਹੁੰਦੀ।
@harry9412
@harry9412 Год назад
After going through the interview realization how important to have our own Sikh Nation so that we can say and make reach our voice. Sikh voices and Sikh narratives always ignored, discarded and mutilated. Till then others will keep pushing their narratives and Sikhs will always suffer from this nation which could never prove its validity for Sikhs. Hope for the early judgement of the Supreme of the Universe. (N.B. Translation of Punjabi to english banned in utube did anyone notice....cowards...)
@ManishSharma-ku7ij
@ManishSharma-ku7ij Год назад
You had that opinion made before this interview even started. Reality is our elite doesn't care about Hindu, Sikh, Muslim, Socialist, Capitalist and whatever. Their single aim is to be in power and they are happy to paint anyone as the villain in order to do so.
@ssingh8393
@ssingh8393 Год назад
ਕਾਮਰੇਡ ਯਾਦਵਿੰਦਰ ਕਰਫਿਉੂ..ਜੋ ਦਰਅਸਲ ਕਾਰਲ ਮਾਰਕਸ ਦਾ ਚਾਟੜਾ ਏ..ਹੁਣ ਇਹਦਾ ਮੁੱਖ ਕੰਮ ਏ..ਹਿੰਦੂ ਤੰਤਰ ਦੇ ਸਾਬਕਾ ਖੁਫ਼ੀਆ ਸੰਦਾਂ ਤੋਂ ਇਕ ਗੱਲ ਵਾਰ ਵਾਰ ਅਖਵਾਉਣਾ..ਕਿ ਬਾਬਾ ਭਿੰਡਰਾਵਾਲੇ ਸਰਕਾਰ ਦੀ ਉਪਜ ਸਨ..ਉਹ ਭਾਵੇਂ ਖੁਫ਼ੀਆ ਸੰਦ ਸਿੱਧੂ ਹੋਏ ਜਾਂ ਇਹ ਦੁਲੱਟ..ਵਗ਼ੈਰਾ ...ਅੱਜ ਇਹਦੇ ਤੋਂ ਇੰਦਰਾ ਨੂੰ ਸੋਧਣ ਵਾਲੇ ਮਹਾਨ ਸਿੱਖਾਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਦੇ ਕਾਰਨਾਮੇ ਨੂੰ ਸ਼ੱਕੀ ਬਣਾਉਣਾ ...ਸਭ ਤੋਂ ਪਹਿਲੇ ਖੁਫ਼ੀਆ ਤੰਤਰ ਦੇ ਅਹਿਮ ਸੰਦ ਸੰਗਤ ਸਿੰਹੁ ਤੋਂ ਕਿਤਾਬੀ ਰੂਪ ਕਰਵਾਇਆ ...ਜੋ ਨਿਰੰਤਰ ਚਾਲੂ ਏ..ਪਰ ਸਿੱਖਾਂ ਦਿਆਂ ਮਨਾਂ ਚੋਂ ਬਾਬਾ ਭਿੰਡਰਾਵਾਲਿਆਂ ਲਈ ਸ਼ਰਧਾ ਭਾਵਨਾ ..ਇਹ ਸਰਕਾਰੀ ਟੁੱਕੜਬੋਚ ਖਤਮ ਨਹੀਂ ਕਰ ਸਕਣਗੇ..ਦੁਲੱਟ..ਇਕ ਪਾਸੇ ਗਲਬਾਤ ਦੀ ਵਕਾਲਤ ਕਰਦਾ ਦੂਜੇ ਪਾਸੇ ਬੁੱਚੜ ਕੇ ਪੀ ਗਿੱਲ ਦੇ ਸਿੱਖਾਂ ਤੇ ਕੀਤੇ ਜੁਲਮਾਂ ਨੂੰ ਸਹੀ ਦਰਸਾ ਰਿਹਾ .ਲਗਦਾ ਦਿਮਾਗ਼ੀ ਪਾਗਲ ਏ...
@Panjab1100
@Panjab1100 Год назад
Eh ta sach a vhi congros di den a
@mariabrar6290
@mariabrar6290 Год назад
@@Panjab1100 BJP/RSS keda kut neh
@jagdeepsingh-bv1dz
@jagdeepsingh-bv1dz Год назад
Indian state not fair with Sikhs from day one.
@riverocean4380
@riverocean4380 Год назад
Still at it. The same actors!! Global Punjab RU-vid video ਦੇਖੋ ਜਿਸ ਦਾ title ਹੈ - ਮਹਿਲਾ ਪੰਜਾਬੀ ਡਰੈੱਸ ਪਾ ਕੇ ਦੇਖੋ ਕੀ ਕਰ ਰਹੀ, ਵੀਡਿਓ ਬਣਾਉਣ ਵਾਲੇ ਨੇ ਪੰਜਾਬੀਆਂ ਬਾਰੇ ਸੁਣੋ ਕੀ ਕਿਹਾ ....ਪਤਾ ਨਹੀ ਕੌਣ ਇਹ USA ਦੇ ਇਕ ਮਾਲ ਵਿਚ ਪੰਜਾਬੀ ਸੂਟ ਪਾ ਕੇ ਆਪਣੇ ਬਚਿਆ ਦੇ ਜੂੜੇ ਪਟਕੇ ਬਣ ਕੇ, ਆਪਣੀ ਕਾਰ ਤੇ ਖੰਡਾ ਦਾ ਨਿਸ਼ਾਨ ਲਗਾ ਕੇ ਇੰਗਲਿਸ਼ ਵਿਚ ਲਿਖਿਆ ਇਕ message board ਫੜ ਕੇ ਭੀਖ ਮੰਗ ਰਹੀ ਸੀ !! ...ਫਿਰ ਕਹਿੰਦੀ ਓਹ ਮੁਸਲਮਾਨ ਹੈ - ਸਿਖਾ ਨੂ ਬਦਨਾਮ ਕਰਨ ਦੀ ਤਾ ਕੋਸ਼ਿਸ ਹੈ ਹੀ ਜਦੋ ਫੜੀ ਗਈ ਤਾ ਇਕ ਹੋਰ ਕਮ ਵੀ ਕਰ ਦੇਵੇ - ਸਿਖਾ ਅਤੇ ਮੁਸਲਮਾਨਾ ਨੂ ਲੜਾ ਦਿਓ !! ਇਸ ਨੂ ਕਹਿੰਦੇ ਹਨ ਇਕ ਤੀਰ ਅਤੇ 2 ਨਿਸ਼ਾਨ !! ਇੰਡੀਆ ਦੇ rss - bjp agencies ਤੋ ਵੀ ਸੁਚੇਤ ਰਹੋ !! ਸਿਖਾ ਨੂ ਬਦਨਾਮ ਕਰਨ ਵਿਚ ਕੋਈ ਕਸਰ ਨਹੀ ਛਡਣਗੇ!! ਬੋਲਚ ਵੀ ਹੋ ਸਕਦੀ ਕਿਓ ਕੀ ਇੰਡੀਆ ਇਨਾ ਦੀ ਮਦਦ ਕਰਦਾ ਹੈ ਪਾਕਿਸਤਾਨ ਦੇ ਟੁਕੜੇ ਕਰਨ ਵਾਸਤੇ !! ਇੰਡੀਆ ਤੋ ਵੀ ਭੇਜੀ ਹੋ ਸਕਦੀ ਹੈ ਸਿਖਾ ਨੂ ਬਦਨਾਮ ਕਰਨ ਵਾਸਤੇ !! ਇਸ ਦੀ ਸਕਾਇੱਤ ਕੀਤੀ ਜਾਵੇ police ਨੂ fbi ਨੂ - ਜਰਮਨੀ ਵਿਚ ਇਕ ਬਨਾਓਟੀ ਸਿਖ couple ਫੜਿਆ ਗਿਆ ਹੈ ਜੋ ਸਿਖਾ ਤੇ ਜਾਸੂਸੀ ਕਰਦੇ ਸੀ - ਇੰਡੀਆ ਨੇ ਭੇਜਿਆ ਸੀ !! ਰੂਸ ਇਸਰਾਇਲ ਵਾਲੇ ਵੀ ਆਵਦੇ citizens ਨੂ fake ਪਾਸਪੋਰਟ ਦੇ ਕੇ ਵਿਦੇਸ਼ਾਂ ਵਿਚ ਜਾਸੂਸੀ ਵਾਸਤੇ ਫੜੇ ਗਏ ਹਨ !! ਇਸਰਾਇਲ ਵਾਲਿਆ ਨੇ ਇਕ ਪੈਲਸਤੀਨੀ ਦੁਬਈ ਵਿਚ ਮਾਰਿਆ ਤੇ ਜਾਣ ਲਗਿਆ ਦਾ passport ਡਿਗ ਪਿਆ ਜਾ ਜਾਣ ਕੇ ਸੁਟਿਆ ਜੋ ਕੈਨੇਡਾ ਦਾ ਸੀ ਜੋ ਕਨੇਡਾ ਨੇ ਕਦੇ issue ਹੀ ਨਹੀ ਕੀਤਾ ਸੀ !! ਰੂਸ ਨੇ ਕਨੇਡਾ ਵਿਚੋ ਹੀ ਕਿਸੇ ਦੀ id ਚੋਰੀ ਕਰਕੇ ਆਪਣੇ ਇਕ ਜੋੜੇ ਨੂ ਕਨੇਡਾ ਵਿਚ ਇੰਗਲਿਸ ਗੋਰੇ ਬਣਾ ਕੇ set ਕੀਤਾ !! ਜੋ Professor ਲਗ ਕੇ ਫਿਰ ਅਮਰੀਕਾ ਜਾਦੇ ਰਹਿੰਦੇ ਸਨ ਜਾਸੂਸੀ ਕਰਦੇ ਸਨ !! ਫਿਰ ਅਮਰੀਕਾ ਵਾਲਿਆ ਨੂ ਪਤਾ ਲਗਿਆ ਓਹ ਅਸਲੀ ਕੌਣ ਸਨ !! ਕਨੇਡਾ ਨੂ ਉਨਾ ਨੂ ਸਨੇ ਬਚੇ deport ਕਰ ਦਿਤਾ ! ਜਦੋ ਜਹਾਜ ਵਿਚੋ ਉਤਰੇ ਤਾ ਰੂਸ ਵਾਲਿਆ ਨੇ ਉਨਾ ਦਾ airport ਦੇ ਸਵਾਗਤ ਕੀਤਾ !! ਰੂਸ ਚੀਨ ਵਾਲੇ ਤਾ ਛੋਟੇ ਬਚਿਆ ਨੂ ਹੀ ਭਰਤੀ ਕਰਕੇ ਉਨਾ ਦਾ accent ਵੀ ਇਹੋ ਜਿਹਾ ਬਣਾ ਦਿੰਦੇ ਹਨ ਲੋਕਾ ਨੂ ਪਤਾ ਹੀ ਨਾ ਲਗੇ ਕੌਣ ਹਨ !! ਓਹ ਬੰਦਾ ਫੌਜ ਵੀ ਵਡਾ officer ਸੀ
@rajpreet1188
@rajpreet1188 Год назад
A poshna c golden temple ch ta baba jarnal singh jii c baki 31 gurdwara shib ta kyu attack hoiya c veer g
@coolpunjabi9491
@coolpunjabi9491 Год назад
Ehna dee umeed hundi hai ke sarkar retirement de baad bhi ehna nu koi badda ohda de jadh nahi milda ta ehna de bole bigad jande ne.
@jazzy5peer
@jazzy5peer Год назад
19 19 aunde a 1 1 sikh nu yaad rakhn india di nagpur wali sarkaar
@gurpreetgedu
@gurpreetgedu Год назад
Hun jyada hone nawa census dekh
@hakamsingh6861
@hakamsingh6861 10 месяцев назад
ਹੁਣ ਪੰਜਾਬੀਆਂ ਨੂੰ ਗਲਤ ਸਮਝ ਰਹੇ ਐ ਸਿਅਆਹਟ ਵਿਚ ਪੰਜਾਬ ਵੰਡ ਦਿੰਤਾ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਬਣਾ ਦਦਿੰਤੀ ਹਰਿਅਆ ਣੇ ਦੀ ਕਿੳ ਨਹੀ ਬਣਾ ਕੇ ਦਿਤੀ. ਜੇ ਕਾੰਗਰਸ ਸਹੀ ਹੁੰਦੀ ਤਾਂ ਹਰਿਆਣੇ ਦੀ ਰਾਜਧਾਨੀ ਕੁਰੂ ਕਸ਼ੇਤਰ ਵਿਚ ਬਣਾ ਕੇ ਦਿੰਦੀ. ਦੇਖ ਲਿਆ ਨਤੀਜਾ.ਜੇ ਰਾਮ ਮੰਦਿਰ ਬਾਬਰ ਮਸਜਿਦ ਦਾਮਸਲਾ ਹਲ ਹੋ ਸਕਦਾ.ਫਿਰ ਪੰਜਾਬ ਹਰਿਆਣੇ ਦਾਮਸਲਾ ਕਿੳ ਨਹੀ ਹਲ ਕਰਦੇ. ਮੋਦੀ ਮਸਲਾ ਕਰ ਸਕਦੈ ਕਿੰਨੀਆਂ ਕੁ ਪੰਜਾਬ ਦੇ ਹਕ ਖੋਹੀ ਜਾੳਗੇ.ਪੰਜਾਬ ਵੰਡਤਾ ਚੰਡੀਗੜ ਖੋਹ ਲਿਅਆ ਪਾਣੀ ਖੋਹ ਲਿਆ ਬੀਬੀੲਐਮ ਬੀ ਖੋਲਿਅਆ ਖਾਲਿਸਤਾਨ ਮਸਲਾ ਬਾਕੀ ਐ ਚੰਡੀਗੜ ਤੇ ਪੰਜਾਬ ਨੂੰ ਜਿਹਨਾ ਪਾਣੀ ਚਾਹੀਦਾ ਦੇਕੇ ਮਸਲਾ ਹਲ ਹੋ ਸਕਦਾ.ਬੰਗਾਲ ਦੀ ਖਾੜੀ ਚ ਜਿੰਨਾ ਪਾਣੀ ਡਿੰਗਦਾ.ਜਮਨਾ ਤੇ ਘਗਰ ਦਾ ਪਾਣੀ ਇਕ ਨਹਿਰ ਬਣਾ ਕੇਹਰਿਅਆਣੇ ਨੂੰ ਦੇ ਸਕਦੇ ਐ .ਸੜਕਾ ਤੇ ਲਂਖਾਂ ਰੁਪਿਆ ਲਾ ਸਕਦੇ ਐ ੲਇਕ ਨਹਿਰ ਤੇ ਨਹੀਂ ਲਾਸਕਦੇ ਗਲ ਇਹ ਐਪੰਜਾਬ ਨੂੰ ਉਲਝਾਹ ਕੇ ਰਖਣਾ.ਉਹ ਪੁਰਾਣਾ ਜਮਾਨਾ ਸੀ ਨਹਿਰ ਪਂਟੀ ਨਹੀਂ ਜਾਣੀ ਅਜ ਕਲ ਕੀ ਮੁਸ਼ਕਲ ਹੈ ਨਵੀ ਨਹਿਰ ਪਟਣੀ .ਦਿੰਲੀ ਤੋ ਪਰੇ ਦਖਣ ਵਿਚ ਧਰਤੀ ਬੇ ਅਬਾਦ ਪੲਈ ਐ ਮੋਦੀ ਨੇ ਨਰਮਦਾ ਡੈਮ ਸਤਾਰਾ ਮੀਟਰ ਉਚਾ ਚੁਂਕ ਦਿਤਾ ਕੀ ਗਲ ਹਰਿਆਣੇ ਦਾਹਾਥੀਕੁੰਡ ਬੈਰਾਜ ਦਾਬੰਨ ਵੀਹ ਮੀਟਰ ਉਚਾ ਚੁਕ ਦਿੳ ਪਾਣੀ ਪਾਣੀ ਹੋਜੋ ਹਰਿਆਣੇ ਵਾਸਤੇ.ਪੰਜਾਬ ਨਾਲ ਪਾਣੀ ਦਾ ਮਸਲਾ ਹਲ ਹੋਜਾੳ ਪਰ ਕਰਨਾ ਨਹੀ ਚਹੁੰਦੇ.
@amritpalkaur1052
@amritpalkaur1052 4 месяца назад
Diplomatic replies
@GurwinderSingh-vy5gl
@GurwinderSingh-vy5gl Год назад
Khalistan zindawad
@neerajrajput9977
@neerajrajput9977 Год назад
Hoshiarpur Jalandhar gurdaspur hindu majority 40 percent of state punjab to alag kro...jekar Khalistan di gll ha ta
@riverocean4380
@riverocean4380 Год назад
@@neerajrajput9977 ਗੋਰਿਆ ਦੇ ਅਓਨ ਤੋ ਪਹਿਲਾ ਭਾਰਤ ਇਕ ਦੇਸ ਨਹੀ ਸੀ !! ਸਾਰੀਆ ਰਿਆਸਤਾ ਅੱਡ ਅੱਡ ਦੇਸ ਸਨ !! ਮਹਾ ਪੰਜਾਬ ਜਿਸ ਵਿਚ ਅੱਜ ਦੀ ਦਿਲੀ ਅਤੇ ਇਸਲਾਮਾਬਾਦ ਵੀ ਸਨ ਓਹ ਸਿਖਾ ਦੇ ਸਨ !! 1947 ਵੇਲੇ ਗੋਰਿਆ ਨੇ ਸਾਰੀਆ ਰਿਆਸਤਾ ਓਸੇ ਤਰਾ ਰਖੀਆ ਪਰ ਪੰਜਾਬ , ਬੰਗਾਲ ਅਤੇ ਕਸ਼ਮੀਰ ਨੂ ਹਿੰਦੂਆ ਅਤੇ ਮੁਸਲਮਾਨਾ ਵਿਚ ਵੰਡ ਦਿਤਾ !! ਸਿਖ ਉਸ ਵੇਲੇ ਸੁਤੇ ਰਹਿ ਗਏ !! 1966 ਵੇਲੇ ਵੀ ਬੋਲੀ ਦੇ ਅਧਾਰ ਵੇਲੇ ਵੀ ਠੁਗੀ ਮਾਰ ਲਈ ! ਹਰਿਆਣਾ ਦਾ ਜਗਾਧਰੀ ਵਾਲਾ ਸਿਰਸਾ ਅਤੇ ਹੋਰ ਪੰਜਾਬੀ ਬੋਲਦੇ ਇਲਾਕੇ ਸਿਖਾ ਨੂ ਨਹੀ ਦਿਤੇ !! ਦੂਸਰੀ ਗਲ - ਬੋਲੀ ਦੇ ਅਧਾਰ ਤੇ ਕਦੇ ਵੀ ਕੋਈ ਨਹੀ ਵੰਡਦਾ ਹੁੰਦਾ !! ਨਹੀ ਤਾ ਇੰਗਲਿਸ ਸਾਰੀ ਦੁਨੀਆ ਵਿਚ ਬੋਲੀ ਜਾਂਦੀ ਹੈ ਅਤੇ ਬ੍ਰਿਟਿਸ਼ ਕੋਲ ਸਾਰੀ ਦੁਨੀਆ ਹੋਵੇ ਜੋ ਕਦੇ ਸੀ ਪਰ ਅੱਜ ਨਹੀ ਹੈ !! ਰੂਸ territory ਦੇ ਹਿਸਾਬ ਨਾਲ ਸਭ ਤੋ ਵਡਾ ਦੇਸ ਹੈ !! ਕੈਨੇਡਾ ਦੇ French ਕੋਲ Quebec second largest province ਹੈ ਪਰ ਉਥੇ ਵੀ population ਉਨਾ ਦੀ ਐਨੀ ਨਹੀ ਹੈ ਪਰ ਉਨਾ ਦਾ ਵੀ ਆਪਣਾ ਇਕ ਖ਼ਿਤਾ ਹੈ ਜਿਥੇ ਇੰਗਲਿਸ਼ ਕੋਈ ਮਹਿਨੇ ਨਹੀ ਰਖਦੀ !! road sign ਵੀ ਸਾਰੇ ਫ੍ਰੇੰਚ ਵਿਚ ਹਨ , ਫ੍ਰੇੰਚ ਨੂ ਸਾਰੇ ਦੇਸ ਵਿਚ equal status ਹੈ ਇੰਗਲਿਸ਼ ਦੇ ਬਰੋਬਰ !!
@riverocean4380
@riverocean4380 Год назад
@@neerajrajput9977 40% majority ਹੁੰਦੀ? ਬਾਕੀ 60% ਕੀ ਕਹਿੰਦੇ !! ਜਦੋ ਤੁਸੀਂ ਹਿੰਦੂਆ ਦੀ ਗਲ ਕਰਦੇ - ਪੰਡਿਤ and ਬਾਨੀਆ - ਦੂਸਰੇ lower caste ਕੀ ਕਹਿੰਦੇ ?
@neerajrajput9977
@neerajrajput9977 Год назад
@@riverocean4380te 1percent majority hundi jo Khalistan di gll krde.te jdo tucci Khalistan di gal krde fer 20percent jatta nu shad baki nirankari sikh ,bias wale sikh majabi walmiki jinna nu reservation milda baba ambedkar kr koh te nahi chahunde khalistan
@neerajrajput9977
@neerajrajput9977 Год назад
@@riverocean4380 7bc Tak punjab te Gupta empire da raj si...fer 500 saal rajputa da(700-1192) fer350 saal afgani fer 150 sal mugal empire fer..kehde hisab nal khalistan 1780-1840 (100 saal vi khalsa raj nahi) ..history pado kaka fer kahij
@happydhaliwal1200
@happydhaliwal1200 11 месяцев назад
ਵਿਕਾਊ ਪੱਤਰਕਾਰ ਯਾਦਵਿੰਦਰ
@jsk.2005
@jsk.2005 Год назад
Bhagwant Maan you are gone now be ready countdown starts
@SukhdevSingh-rx3om
@SukhdevSingh-rx3om 5 месяцев назад
Santa Singh 96 crory,ex Sant Jarnail Singh Bhinderanwala,puter Indera Gandhi ex PM India, Sikh koum against decision from central government,why?
@bikarjitsingh34bikarjitsin10
@bikarjitsingh34bikarjitsin10 6 месяцев назад
ਇੰਦਰਾਂ ਗਾਂਧੀ ਨੇ ਸਿੱਖਾਂ ਦਾ ਇਤਿਹਾਸ ਨਹੀਂ ਪੜ੍ਹਿਆ ਵੀ ਇਹ ਕੌਣ ਹਨ ਆਸੇ ਪਾਸੇ ਨਿਕੰਮੇ ਬੰਦੇ ਇਕੱਠੇ ਕਰ ਲਏ ਜੇ ਸਿੱਖਾਂ ਨਾਲ ਵੈਰ ਨਾ ਬੰਨਦੀ ਕਾਂਗਰਸ ਨਾਲ ਐਨੀ ਬੁਰੀ ਹਾਲਤ ਨਾ ਹੁੰਦੀ
@satkartarsingh5244
@satkartarsingh5244 Год назад
Sadda darbar sahib dhaa detta c sikh bardashet kinj kardey
@rajubose97
@rajubose97 Год назад
Wah ji wah kya baat hai 😅 😐 😳 sara kasoor indira da bhindi ta masoom jawak si 🥵🙊🙈🙉
@upinderpalsinghamritsar4257
Veer uh facts de adhar te gal kar rahe k us barbadi nu rokaya ja skda c ja nhi Baki kasoor ena de dasya hun ki ho jana va Na ta wapas Indra ne auna and na hajara inocent lok jina da es masle nal dor dor tak da koi rabta nhi c
@user-kk2ln3sc8d
@user-kk2ln3sc8d Год назад
It's too late now
@sikandersingh6507
@sikandersingh6507 Год назад
ਕਾਮਰੇਡ ਲਾਣਾ ਚੈਨਲ ਪੰਜਾਬ ਵਿੱਚ ਸਿੱਖ 2% ਨਹੀਂ 70% ਹਨ ਪਹਿਲਾਂ ਇਹ ਹਿੰਦੋਸਤਾਨੀ ਨਾਰੇਟਿਵ ਬੰਦ ਕਰੋ। ਹਮਲਾ ਤਾਂ ਸਿੱਖ ਕੌਮ ਉੱਤੇ 1947 ਵਿੱਚ ਹਿੰਦੋਸਤਾਨੀ ਡੀਪ ਪਾਲਿਟਿਕਲ ਰਾਹੀਂ ਕਰਕੇ ਮੁਸਲਮਾਨਾਂ ਨੂੰ ਬਦਨਾਮ ਕੀਤਾ ਜਦੋਂ ਕਿ ਇਹ ਸਰਾਰਤ ਹਿੰਦੋਸਤਾਨੀ ਸੀ। ਫ਼ੇਰ 1954 ਵਿੱਚ ਸਿੱਖ ਕੌਮ ਤੇ ਹਮਲਾ ਕੀਤਾ 1984 ਵਿੱਚ ਹਮਲਾ ਕੀਤਾ ਜੋ ਸਾਰਾ ਕੁਝ ਜਾਣਬੁੱਝ ਕੇ ਸਿੱਖ ਕੌਮ ਦੀ ਨਸ਼ਲਕੁਸ਼ੀ ਕੀਤੀ ਗਈ ਸੀ ਜੋ ਅਜ ਤੱਕ ਜਾਰੀ ਹੈ।
@g.grewal5551
@g.grewal5551 19 дней назад
These hovernment people will never say anything against governments
@AjitSingh-fx6oe
@AjitSingh-fx6oe 5 месяцев назад
अकाली दल किसे समस्या da hal nah kar sakda oh siraf jhuth bole raaj kar sakda hal kar sakda siraf panth naal gal kare ।par aj taj koi bhi sarkar nahin चहुंदी samashya hal ho jae je kar समस्या हाल हो है tan rajhitj da ki hou।saari gal ethe ruk jaandi hai
@mariabrar6290
@mariabrar6290 Год назад
Sant Bhindrewala de demands Anandpur Resolution sun te hai, online available hai
@riverocean4380
@riverocean4380 Год назад
ਗੋਰਿਆ ਦੇ ਅਓਨ ਤੋ ਪਹਿਲਾ ਭਾਰਤ ਇਕ ਦੇਸ ਨਹੀ ਸੀ !! ਸਾਰੀਆ ਰਿਆਸਤਾ ਅੱਡ ਅੱਡ ਦੇਸ ਸਨ !! ਮਹਾ ਪੰਜਾਬ ਜਿਸ ਵਿਚ ਅੱਜ ਦੀ ਦਿਲੀ ਅਤੇ ਇਸਲਾਮਾਬਾਦ ਵੀ ਸਨ ਓਹ ਸਿਖਾ ਦੇ ਸਨ !! 1947 ਵੇਲੇ ਗੋਰਿਆ ਨੇ ਸਾਰੀਆ ਰਿਆਸਤਾ ਓਸੇ ਤਰਾ ਰਖੀਆ ਪਰ ਪੰਜਾਬ , ਬੰਗਾਲ ਅਤੇ ਕਸ਼ਮੀਰ ਨੂ ਹਿੰਦੂਆ ਅਤੇ ਮੁਸਲਮਾਨਾ ਵਿਚ ਵੰਡ ਦਿਤਾ !! ਸਿਖ ਉਸ ਵੇਲੇ ਸੁਤੇ ਰਹਿ ਗਏ !! 1966 ਵੇਲੇ ਵੀ ਬੋਲੀ ਦੇ ਅਧਾਰ ਵੇਲੇ ਵੀ ਠੁਗੀ ਮਾਰ ਲਈ ! ਹਰਿਆਣਾ ਦਾ ਜਗਾਧਰੀ ਵਾਲਾ ਸਿਰਸਾ ਅਤੇ ਹੋਰ ਪੰਜਾਬੀ ਬੋਲਦੇ ਇਲਾਕੇ ਸਿਖਾ ਨੂ ਨਹੀ ਦਿਤੇ !! ਦੂਸਰੀ ਗਲ - ਬੋਲੀ ਦੇ ਅਧਾਰ ਤੇ ਕਦੇ ਵੀ ਕੋਈ ਨਹੀ ਵੰਡਦਾ ਹੁੰਦਾ !! ਨਹੀ ਤਾ ਇੰਗਲਿਸ ਸਾਰੀ ਦੁਨੀਆ ਵਿਚ ਬੋਲੀ ਜਾਂਦੀ ਹੈ ਅਤੇ ਬ੍ਰਿਟਿਸ਼ ਕੋਲ ਸਾਰੀ ਦੁਨੀਆ ਹੋਵੇ ਜੋ ਕਦੇ ਸੀ ਪਰ ਅੱਜ ਨਹੀ ਹੈ !! ਰੂਸ territory ਦੇ ਹਿਸਾਬ ਨਾਲ ਸਭ ਤੋ ਵਡਾ ਦੇਸ ਹੈ !! ਕੈਨੇਡਾ ਦੇ French ਕੋਲ Quebec second largest province ਹੈ ਪਰ ਉਥੇ ਵੀ population ਉਨਾ ਦੀ ਐਨੀ ਨਹੀ ਹੈ ਪਰ ਉਨਾ ਦਾ ਵੀ ਆਪਣਾ ਇਕ ਖ਼ਿਤਾ ਹੈ ਜਿਥੇ ਇੰਗਲਿਸ਼ ਕੋਈ ਮਹਿਨੇ ਨਹੀ ਰਖਦੀ !! road sign ਵੀ ਸਾਰੇ ਫ੍ਰੇੰਚ ਵਿਚ ਹਨ , ਫ੍ਰੇੰਚ ਨੂ ਸਾਰੇ ਦੇਸ ਵਿਚ equal status ਹੈ ਇੰਗਲਿਸ਼ ਦੇ ਬਰੋਬਰ !!
@riverocean4380
@riverocean4380 Год назад
ਪਾਣੀ, ਪੰਜਾਬੀ ਅਤੇ ਦਰਬਾਰ ਸਾਹਿਬ ਵਿਚ ਗੁਰਬਾਣੀ ਦੇ transmission ਬਾਰੇ ਵੀ ਸੀ ਗਲ - ਜੋ ਹੁਣ ਹੋ ਵੀ ਰਹਿਆ ਹੈ - ਇਸ ਵਿਚ ਕੀ ਵਡੀ ਗਲ ਸੀ !! ਇੰਦਿਰਾ stupid ਸੀ ਹੰਕਾਰ ਗਈ ਸੀ !! 1971 ਦੀ ਲੜਾਈ ਤੋ ਬਾਅਦ dictator ਬਣ ਗਈ ਸੀ !! ਇੰਡੀਆ ਵਿਚ majority ਲੋਕਾ ਨੂ democracy ਬਾਰੇ ਪਤਾ ਨਹੀ ਹੈ ਕਹਿੰਦੇ ਹਨ ਫਲਾਣੇ ਦਾ ਰਾਜ ਹੈ !! ਮੋਦੀ ਜੋ ਆਪ emergency ਵੇਲੇ ਪੰਜਾਬ ਆ ਕੇ ਸਿਖ ਭੇਸ ਬਣਾ ਕੇ ਲੁਕ ਗਿਆ ਸੀ police arrest ਦੇ ਡਰੋ , ਜਦੋ ਕਿ ਸਿਖ ਜੇਲਾਂ ਭਰ ਰਹੇ ਸੀ - ਹੁਣ ਓਹ dictator ਬਣ ਗਿਆ ਹੈ - ਜੇ ਮਾਯਾਵਤੀ ਬਣ ਜਾਵੇ ਜਾ ਲਾਲੂ - ਇਹ ਸਭ ਇਕੋ ਹੀ ਹਨ ਕਿਓ ਕਿ ਜੁਵਾਬਦੇਹੀ ਨਹੀ ਹੈ !! majority ਲੋਕ corrupt ਹਨ !!
@amarjeetsinghchawla1386
@amarjeetsinghchawla1386 Год назад
Koi khaas dungi rai nahi de rahe. Aida lagda kee koi dar hai. Bebaag gal nahi karde.
@MrGanganagar
@MrGanganagar 5 месяцев назад
The same old same old. अब बिल्ली के गले में घंटी कौन बांधे 😅 बात तो किसी के बस की नहीं nevertheless a great harmonious interview.
@simranjitkaurdhawan9200
@simranjitkaurdhawan9200 17 дней назад
Tu bann de
@sukhwantsinghsandhu2525
@sukhwantsinghsandhu2525 21 день назад
ਫੌਜੀਅਾਂ ਦੇ ਸਿਰ ਭਾਂਡਾ ਭੰਨ ਰਿਹੈ ਬਾਬਾ,ਕੀ ੲਿੰਦਰਾ ਦੀ ਅਕਲ ਘਾਹ ਚਰਨ ਗੲੀ ਸੀ ਜੋ ਓਹਨੇ ਅਟੈਕ ਦਾ ਫੈਸਲਾ ਕੀਤਾ. ਦਰਅਸਲ ੲਿੰਦਰਾ ਦੀ ਅੈਮਰਜੰਸੀ ਦਾ ਵਿਰੋਧ ਸਿਰਫ ਸਿਖਾਂ ਨੇ ਸ਼ੁਰੂ ਕੀਤਾ ਜੋ ਸਾਰੇ ਦੇਸ਼ ਚ ਅਗ ਵਾਂਗ ਫੈਲ ਗਿਅਾ.ਓਹ ਬਦਲਾ ਲੈਣਾ ਚਾਹੁੰਦੀ ਸੀ ਅਾਪਣੀ ਹਾਰ ਦਾ. ਯਾਨੀ ਹੁਣ ਸਿਖਾਂ ਨੂੰ ਅਮਰੀਕਾ ਦੇ ੲੇਜੰਟ ਬਣਾ ਦਿਓ ਭਾਜਪਾ ਦੇ ਹਿੰਦੂਰਾਸ਼ਟਰ ਚ ਧਰਮ ਜਿੰਦਾ ਰਹਿ ਸਕਦੈ ਪਰ ਕਾਂਗਰਸ ਜਾਂ ਡੀਪ ਸਟੇਟ ਦੇ ੲਿਰਾਦੇ ਧਰਮ ਨੂੰ ਖਤਮ ਕਰਕੇ ਸਾਰੇ ਦੇਵਤੇ,ਪੀਰ,ਗੁਰੂ ਹਾਸ਼ੀੲੇ ਤੇ ਰਖਕੇ ਸਿਰਫ ਭਾਰਤ ਮਾਤਾ ਦੀ ਪੂਜਾ ਹੋ ਸਕਦੀ ਅੈ.ਧਰਮ ਸਿਰਫ ਭਾਰਤੀ ਹੋਣਾ ਹੋਵੇਗਾ.
@GurwinderSingh-vy5gl
@GurwinderSingh-vy5gl Год назад
Asi aa sare khalistani
@nareshthakur-kn5by
@nareshthakur-kn5by 5 месяцев назад
😂😂😂😂
@farmertv5483
@farmertv5483 21 день назад
Sardar Satwant singh ji nd Sardar Beant singh ji ne kise de kehne te eh kmm nhi kita ohna de ander di awaaaj c nd 1984 da badlaaa c,ohna singha ne kise de kehne te ja kise hor lyi eh kmm nhi kita g
@jaggusingh3346
@jaggusingh3346 8 месяцев назад
jini der guru ka sikh,political power ch nhi aunda koi sudhar nhi ho skda sade punjab da te meri punjabi maa da.👃
@navdeepsandhu3212
@navdeepsandhu3212 5 месяцев назад
Je RAW chief da naam vi likh dinde tah tuhada ki ghas janda 😢😢
@sohansinghsandhu4025
@sohansinghsandhu4025 19 дней назад
ਦਿਲੀ ਵਾਲੇ ਆਪ ਸਰਕਾਰ ਦਾ ਗਰੁਪ ਤਾਂ ਪੰਜਾਬੀ 'ਪੰਜਾਬੀਆ ਦੇ ਪੂਰੇ ਵਿਰੋਧੀ ਹਨ ।ਇਹ ਪਹਿਲੀਆਂ ਸਰਕਾਰਾਂ ਨਾਲੋਂ ਭੀ ਘਟੀਆ ਸਰਕਾਰ ਹੈ ?
@khalsaji1699
@khalsaji1699 21 день назад
ਸਿੱਖਾਂ ਕੋਲ ਸਿੱਖ ਰਾਜਨੀਤਕ ਸਿਧਾਂਤ ਹੈ । Sikh Nation Theory ਹੈ । ਸਿੱਖੀ ਸਿਧਾਂਤ ਦਾ ਪਹਿਲਾ ਉਪਦੇਸ਼ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਜੋ ਬਾਬੇ ਨੇ ਦਿੱਤਾ ਸੁਲਤਾਨਪੁਰ ਲੋਧੀ ਤੇ ਫੇਰ ਬਾਬਾ ਸਾਰਾ ਸਮਾਂ ਸੰਸਾਰ ਵਿੱਚ ਵਿਚਰਿਆ । ਕਿਉਂ ??? ਨਾ ਹਿੰਦੁਤਵ ਨਾ ਇਸਲਾਮੀ ਸ਼ਰਾ ਦਾ ਰਾਜ । ਗੁਰੂ ਨਾਨਕ ਨੇ ਸਿੱਖਾਂ ਨੂੰ ਕਿਹਾ ਨਾਮ ਜਪੋ ਤੇ ਜਪਣ ਵਾਲੇ ਲੱਭੇ ਗੁਰੂ ਅੰਗਦ ਨੇ ਕਿਹਾ ਪੰਜਾਬੀ ਗੁਰਮੁਖੀ ਪੜੋ ਗੁਰੂ ਅਮਰਦਾਸ ਕਿਹਾ ਸੇਵਾ ਕਰੋ ਗੁਰੂ ਘਰ ਦੀ , ਗੁਰੂ ਰਾਮਦਾਸ ਕਿਹਾ ਖੇਤੀ ਵੀ ਕਰੋ ਵਿਉਪਾਰ ਵੀ ਕਰੋ ਗੁਰੂ ਅਰਜਨ ਕਿਹਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਸਿੱਖੀ ਕਮਾਉਣੀ ਔਖੀ ਪਰ ਤੁਹਾਡੇ ਤੇ ਜਬਰ ਕਰੇ ਤੁਸੀ ਸਤਿਕਾਰ ਕਰੋ ਗੁਰੂ ਹਰਗੋਬਿੰਦ ਕਿਹਾ ਮੀਰੀ ਵੀ ਪੀਰੀ ਵੀ ਫ਼ਕੀਰੀ ਵੀ ਅਮੀਰੀ ਵੀ ਗੁਰੂ ਹਰਿ ਰਾਇ ਕਿਹਾ ਜਥੇਬੰਦ ਰਹਵੇ ਗਿਣਤੀ ਵਧਾਉ , ਗੁਰੂ ਹਰਿਕ੍ਰਿਸ਼ਨ ਕਿਹਾ ਉਮਰ ਦਾ ਸਿਆਣਪ ਨਾਲ ਨਹੀਂ ਰਿਸ਼ਤਾ ਨਹੀ , ਗੁਰੂ ਤੇਗ਼ ਬਹਾਦੁਰ ਕਿਹਾ ਕਰਾਮਾਤ ਨਹੀਂ ਕੁਰਬਾਣੀ , ਗੁਰੂ ਗੋਬਿੰਦ ਕਿਹਾ ਵਾਰਕੇ ਸੱਭ ਕੁੱਝ ਅਕਾਲ ਦੀ ਸੇਵਾ ਵਿੱਚ 🙏ਪੰਥ ਲਈ ਸ਼ਬਦ ਨਾਲ ਜੁੜੋ । I heard the whole talk . This man didn’t show a word of gratitude. why Sikhs seek Political justice and he didn’t acknowledge that Sikh demands are genuine and promises were made and broken by successive governments all appeared after 1947. because of what Sikhism gave to this country. Did he ever gave reference to what was promised and what was given . Thankless mindset ਏਸੇ ਨੂੰ ਕਹਿੰਦੇ ਹਨ।
@jorasingh7476
@jorasingh7476 21 день назад
ਬਕਤ ਨਿਕਲੇ ਨੂੰ ਪਸਟੋਨ ਕੀ ਫਾਇਦਾ ਐਗੋ ਦੀ ਸੋਚੋ
@shivanisharma5562
@shivanisharma5562 8 месяцев назад
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
@amanindersingh4916
@amanindersingh4916 Год назад
ਕਾਂਗਰਸ ਘਾਹ ਵਾਂਗ ਕਾਂਗਰਸ ਚੋਂ ਜੋ ਵੜ ਗਿਆ ਸਿੱਖਾਂ ਤੋਂ ਅੱਲਰਜੀ ਹੋਣਾ ਸੁਵਾਹਵਕ ਹੈ
@user-nz3vs7dl4h
@user-nz3vs7dl4h Год назад
ਇਹ ਸਟੇਟ ਦੇ ਦੱਲੇ ਦੱਸਣਗੇ ਕਿ ਸੰਤ ਕੌਣ ਸਨ
@simratkaurparam2770
@simratkaurparam2770 Год назад
ਅਸੀਂ ਵੀ ਅੱਜ ਤੱਕ ਕੋਗਰਸ ਨੂੰ ਵੋਟ ਨਹੀਂ ਪਾਈ
@bhupinderdullat9249
@bhupinderdullat9249 Год назад
ਸਰਕਾਰ ਦਾ ਦੱਲਾ ਕੌਣ ਸੀ ਸਭ ਨੂੰ ਪਤਾ
@Nirvair254
@Nirvair254 18 дней назад
Vote Kam nu pao kade kise bande di shaql vekh k vote na pao
@bhanajatt6239
@bhanajatt6239 20 дней назад
ਇਤਹਾਸ ਨੂਂ ਕੌਣਵਿਚਾਰਦੈ ? ਜੇ ਕੋਈ ਫੋਲਦੈ ਤਾ ਆਪਣਾ ਮਕਸਦ ਹਲ ਕਰਨ ਲਈ ਆਪਣੀ ਧਿਰ ਨੂ ਸਹੀ ਸਿਧ ਕਰਨਲਈ ਕੀਤੀਆ ਗਲਤੀਆ ਕੋਈ ਨਹੀ ਮਂਨਦਾ।ਨਾਤਾ ਰਾਮ ਚਂਦਰ ਬੇਵਕੂਫ ਸੀ, ਨਾ ਹੀ ਰਾਵਣ ਨਾਸਮਝ ਸੀਰਬ ਮਂਨੇ ਜਾਣ ਵਾਲਿਆ ਦੀ ਸਿਆਣ ਪ ਕਂਮ ਨਹੀ ਆਈ, ਸਿਰੀ ਕਰਿਸ਼ਨ ਜੀ ਅਰਜੁਨ ਪਾਡਬ ਓਨਾ ਤੋ ਕੋਈ ਸਿਆਣਾਸੀ ਪਰਮਹਾ ਭਾਰਤ ਹੋਈ ।ਪਤਾ ਇਂਦਰਾ ਨੂ ਵੀ ਸੀ ਤੇ ਜਾਣੀਜਾਣ ਸਂਤ ਜੀਵੀ ਸਨ।ਪਰ ਸਭ ਹੋਇਆਸੌਸਿਆਣਪਾ ਕੋਲ ਹੋਇ, ਤਾ ਇਕ ਨਾ ਚਲੇ ਨਾਲ।ਹੋਤਾ ਵਹੀ ਹੈ ਜੋ ਮਨਜੂਰ ਏ ਖੁਦਾ ਹੋਤਾ ਹੈ।ਹੋਣੀ ਨੂ ਇਹੋ ਮਨਜੂਰ ਸੀ
@hakamsingh6861
@hakamsingh6861 10 месяцев назад
ਟਾਈਟਲ ਪੈਰੇ ਵਾਂਗ ੲਇੰਦਰਾ ਨੂੰ ਕੀਸ ਨੇ ਮਨਵਾਇਆ? ਮੈੰ ਦਸਦਾ ਹਾਂ ਇੰਦਰਾ ਨੂੰ ਮਰਵਾੳਣ ਵਾਲੇ ਹਰਿਆਣੇ ਦੇ ਲੀਡਰ ਹਨ ਜਦੋਂ ਵੀ ਕੇਂਦਰ ਨਾਲ ਪੰਜਾਬ ਸਮਝਾੳਤਾ ਹੁੰਦਾ ਸੀ ਹਰਿਅਆਣੇ ਦੇ ਲੀਡਰ ਇਦਰਾ ਦੇ ੳਉਗਲ ਲਾ ਦਿੰਦੇ ਸੀ ਪੰਜਾਬ ਨੂੰ ਕੋਈ ਚੀਜ ਮਿਲਦੀ ਐ ਕੋਈ ਪਾਕਸਤਾਨ ਲੈ ਜਾਂਣੀ.ਇਦਰਾਂ ਨੂੰ ਮਰਵਾੳਣ ਦੇਜੁਮੇਵਾਰ ਹਰਿਆਣੇ ਦੇ ਲੀਡਰ ਐ
@ManjitSingh-eo6yv
@ManjitSingh-eo6yv 11 дней назад
India and RAW needs to come clean about Operation Shanti. That is what killed Indira.
@MrSingh-el1nt
@MrSingh-el1nt 20 дней назад
Dhyan den di eh gall aa . Sb politics ch use hunde ne. Sikh v use hoye 84 to pehla v te bad ch v. Indira nu marn ch CIA DA hath c bt una ne sikha nu use kr liya kyunki asi badla lena c. Pehla Sanjay Gandhi Santa di support krda c. Bt nuksan sikha da hi hoya. Isliye dimag khol ke rkhna chahida hmesa
@amitsharma-jv3ez
@amitsharma-jv3ez 21 день назад
Central Government always want to Destabilize The Punjab Our 1st Priority Should be Punjab , We fought Many time's together in History to save our Punjab.
@sohansinghsandhu4025
@sohansinghsandhu4025 19 дней назад
ਡੋਵਾਲ ਦੀ ਨੀਤੀ ਭੀ ਪੰਜਾਬ ਵਿਰੋਧੀ ਹੈ ?
@endeavour1349
@endeavour1349 6 месяцев назад
They never started with honesty. That's the crux of the matter.
@subhcharanjitsinghnehal9495
Traditional party ਨੇਂ ਲੁੱਟ ਇਨੀਂ ਮਚਾਈ ਕਿ ਦਿਲ ਵਿਚ ਨਫ਼ਰਤ ਹੋ ਗਈ
@apsdhillon4773
@apsdhillon4773 Год назад
Most of what he said is true but do not agree that Congress rule in Punjab is a healing touch. I think no Sikh should vote for congress. Plus he was diplomatic enough not to discuss or disclose anything of value
@majhail-singh
@majhail-singh Год назад
Bhaji ...Deep state always talks in duality... he is not retired either..as the saying goes once a cia agent always a cia agent....this is to build an environment to appease Sikhs.
@baldevsidhu7719
@baldevsidhu7719 Год назад
A party is not person. Bjp of Vajpai is not Bjp of Modi. Congress of Indira Gandhi is not Congress of Manmohan Singh Sonia Rahul Gandhi. I believe problem in India is lack of checks and balances. Majority rule created dictatorship. Indira and modi are same .
@r.k3261
@r.k3261 Год назад
​@@baldevsidhu7719 agreed
@ManishSharma-ku7ij
@ManishSharma-ku7ij Год назад
@@baldevsidhu7719 Disagree there. Modi is not the same as Indira. Indira would have destroyed CAA and Farmer's protest but for her decision making, she paid with her life and lives of many others. Modi may not go down in history like that but he won't die her death. Modi's aim is to turn the country Capitalist so he let's go of small matters in the way of that larger aim.
Далее