Тёмный
No video :(

ਮੇਰੇ ਬਾਹਾਂ ਚ ਚੂੜਾ ਸੀ ਤੇ ਇਹਨਾਂ ਨੇ ਘਰੋਂ ਕੱਢਤਾ।ਵਿਦੇਸ਼ੀ ਸੱਸ ਸਾਹੁਰੇ ਦੀ ਸਤਾਈ ਧੀ ਧਾਹਾਂ ਮਾਰ ਰੋਈ ਕੈਮਰੇ ਅੱਗੇ | 

RMB Television
Подписаться 975 тыс.
Просмотров 457 тыс.
50% 1

Опубликовано:

 

24 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 325   
@kakarampura6780
@kakarampura6780 3 года назад
ਬਾਪੂ ਬੇਬੇ ਨੁੰ ਅੰਦਰ ਸੁੱਟ ਦਿੱਤਾ ਜਾਵੇ ਹੱਦ ਹੋ ਗਈ ਯਾਰ
@gurindersingh1031
@gurindersingh1031 3 года назад
ਭੈਣ ਦੇ ਘਰ ਵਾਲੇ ਨੂੰ ਭੈਣ ਨੂੰ ਹੌਸਲਾ ਦੇਣਾ ਚਾਹੀਦਾ ਭੈਣ ਤੇਰੇ।ਨਾਲ ਹਾ ਡਰਨ ਦੀ ਲੋੜ ਨਹੀਂ
@angrejsingh6799
@angrejsingh6799 3 года назад
ਬਹੁਤ ਗਲਤ ਹੋ ਰਿਹਾ ਹੈ ਜੀ
@sharanjeetkaur7379
@sharanjeetkaur7379 2 года назад
ਸਾਰੀਆਂ ਨੁਹਾਂ ਗਲਤ ਨਹੀਂ ਹੋ ਸਕਦੀਆਂ ਕੁੜੀ ਦੇ ਸੋਹਰੇ ਗਲਤ ਹੈ
@RajveerAulakh-yb6de
@RajveerAulakh-yb6de Месяц назад
Sahi gal h ji
@GurdeepkaurKaur-m8j
@GurdeepkaurKaur-m8j 13 дней назад
Vilkul sahi keha Tucci.sariya nooha ni Mariya hundiya
@sukhwindersinghrandhawa4810
@sukhwindersinghrandhawa4810 3 года назад
ਨੂੰਹ ਤੇ ਪੋਤਰੀ ਘਰ ਦੀ ਇੱਜ਼ਤ ਹੁੰਦੀਆਂ ਹਨ ਪਰ ਬਾਬਾ ਗ਼ਲਤ ਹੈ
@gagansidhu3806
@gagansidhu3806 3 года назад
.
@balwinderdhami5971
@balwinderdhami5971 3 года назад
22ji ਜੀ ਤਾਊ ਸੀ ਗੱਲ ਸਹਿ ਕੀਤੀ ਹੈ 👍👍👍👍👍🙏🙏🙏🙏
@balwinderdhami5971
@balwinderdhami5971 3 года назад
22ji ਜੀ ਕੱਲ ਜੁਗ ਹੈ ਜੀ ਅਪਣੀ ਬੇਟੀ ਹੀ ਬੇਟੀ ਲੱਗਦੀ ਆ ਦੂਜੇ ਦੀ kus ਨੀ ਲੱਗਦੀ ਜੈ ਏ ਕਝ ਅਪਣੀ ਬੇਟੀ ਨਾਲ ਹੋਇਆ ਹੁੰਦਾ ਫਿਰ ਕਿੱਦਾਂ ਲੱਗ ਦਾ ਜੀ ਮਾਫ਼ ਕਰਨਾ ਮੈਂ ਐਨੀ ਗੱਲ ਕਹਿ ਨੀ ਸੀ
@narindercheema9775
@narindercheema9775 Год назад
​@@gagansidhu3806 0000000000000000000000000000000⁰0⁰⁹
@user-my7kr1pv3o
@user-my7kr1pv3o Год назад
​@@gagansidhu3806 😊😊😊😊😊😊😊😊😊 to Eventtdp to
@unitedcolors2920
@unitedcolors2920 3 года назад
ਇਨਸਾਨੀਅਤ ਖਤਮ ਹੋ ਗਈ, ਬਸ ਪੈਸਾ ਮੁੱਖ ਰਹਿ ਗਿਆ, ਇਹਨਾਂ ਲੋਕਾਂ ਦਾ ਦੁੱਖ ਸੁਨਣਾ ਔਖਾ, ਪਰ ਉਹ ਵੀ ਲੋਕ ਨੇ ਜਿਹੜੇ ਜੁਲਮ ਕਰਦੇ ਆ,
@trnraikotiofficial
@trnraikotiofficial 3 года назад
Aa p । ।a
@PargatSingh-mi6lp
@PargatSingh-mi6lp 2 года назад
@@trnraikotiofficial 1%11
@bindersingh5877
@bindersingh5877 3 года назад
ਪੰਜਾਬ ਪੁਲਿਸ ਪੈਸਾ ਪੁਲਿਸ ਹੈ ਗ਼ਲਤੀ ਜਿਸ ਦੀ ਹੋਵੇ ਪਰ ਇਸ ਔਰਤ ਨੂੰ ਉਸ ਦੀ ਬੇਟੀ ਨੂੰ ਜਮੀਨ ਦਾ ਹੱਕ ਬਣਦਾ ਹੈ
@manjitkaur2123
@manjitkaur2123 3 года назад
ਐਸ ਪੀ ਡੀ ਐਸ ਪੀ ਐਸ ਐਚ ਓ goodਅਫਸਰ ਹਨ ਕੁੜੀ ਦੀ ਮਦਦ ਕੀਤੀ । ਵਾਹਿਗੁਰੂ ਇਨ੍ਹਾਂ ਤੇ ਮਿਹਰ ਕਰੇ। ਵੈਰੀ ਗੁੱਡ।
@manpreetsekhon1408
@manpreetsekhon1408 3 года назад
Paisa jo deduga usde nal ne g kde police ve kese de hoi police ta paise de he hundi hai
@anjupannu4206
@anjupannu4206 Месяц назад
Vi hu hu​@@manpreetsekhon1408
@user-jh2zj6ih8l
@user-jh2zj6ih8l 3 года назад
ਇਹਦਾ ਵੀ ਇੰਨਸਾਫ ਕਰੋ ਵਿਚਾਰੀ ਭੈਣ ਦਾ ਮਨੀਸ਼ਾ ਗੁਲਾਟੀ ਜੀ ਨੂੰ ਮੇਰੀ ਅਪੀਲ ਐ ਬੱਸ
@brargur6900
@brargur6900 3 года назад
Laddi nu tan milya ni insaaf hje tkk ISS system ton koi hope ni veer
@kiyansharathi3089
@kiyansharathi3089 2 года назад
U yy,cc c, cc cc!.
@JagjitSingh-hp4jz
@JagjitSingh-hp4jz 3 года назад
ਭੈਣ ਨੂੰ ਇੰਨਸਾਫ ਦਿਵਾਉ ਜੀ ਬੁੱਡਾ ਬੁਡੜੀ ਗਲਤ ਹੈ
@jaswinderuppal4852
@jaswinderuppal4852 Год назад
True
@jaswinderuppal4852
@jaswinderuppal4852 Год назад
They beat you Good job mata Tusi greedy ho
@sardardisardarni9038
@sardardisardarni9038 2 месяца назад
ਮੇਰੇ ਪਤੀ ਦੀ ਮੌਤ ਹੋ ਗਈ 😭 ਸੱਸ ਸਹੁਰੇ ਨਣਦਾ ਨੇ ਘਰ ਤੋਂ ਬਾਹਰ ਕਰਤਾ ਮੈਨੂੰ ਹੁਣ ਮੈਂ ਕਦੇ ਕਿਸੇ ਘਰ ਕਦੇ ਕਿਸੇ ਘਰ ਨਿੱਕੀ ਧੀ ਪਾਪਾ ਪਾਪਾ ਕਰਦੀ ਏ 😢😢😢 ਮੇਰੀ ਧੀ ਨੂੰ ਪੱਥਰ ਬੋਲਦੇ ਨੇ 😢😢😢😢😢😢😢😢😢
@komalpreet78640
@komalpreet78640 2 месяца назад
Aj kl de lok bhut fuddu ne rab zrur saza du ohna nu 😢kyuki aj kl dheeya vichariya bhut ruldiya apne aap nu ina k stand kro ki husband maa baap kise teh v depend na hona pawe
@prathamsingh8121
@prathamsingh8121 Месяц назад
​@@komalpreet78640kini age aa thodi sister
@hardeepb5273
@hardeepb5273 11 дней назад
Waheguru g. Eh comment na hi read krdi m. Stress hogya bhut
@kuljeetsinghbhattisingh2699
@kuljeetsinghbhattisingh2699 3 года назад
ਕੁੜੀ ਸੱਚੀ ਹੈ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈਂ ਬੁਡੇ ਬਾਰੇ ਵੀ ਖੇਖਣ ਕਰਦੇ ਆ ਸਰਮ ਕਰੋ
@jaswinderuppal4852
@jaswinderuppal4852 Год назад
Yes they are chor greedy people Shame on them
@ikodapasara8143
@ikodapasara8143 3 года назад
ਦੁਨੀਆ ਦਾ ਸੱਭ ਤੋਂ ਵਧਿਆ ਧਰਮ ਤੇ ਕਲਚਰ ਪੰਜਾਬ ਦਾ !!!! ਗੋਰਿਆਂ ਨੂੰ ਅਕਲ ਕਿੱਥੇ ?
@h.s.dhaliwal1826
@h.s.dhaliwal1826 3 года назад
ਬੁੜ੍ਹੇ ਬੁੜੀ ਨੂੰ ਜੁੱਤੀ ਫੇਰੋ
@SukhdevSingh-oi5rw
@SukhdevSingh-oi5rw Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਫਤਿਹ ਇਹ ਮਾਤਾ
@gurjindersinghsandhu2701
@gurjindersinghsandhu2701 3 года назад
ਬੁੜਾ ਮਰਨ ਵਾਲਾ ਹੋਇਆ ਪਿਆ ਜੇ ਪੋਤਰੀ ਨੂੰ ਛੇ ਕਿੱਲੇ ਦੇ ਵੀ ਦਿਊਗਾ ਤੇ ਆਵਦਾ ਖੂਨ ਆ ਪੋਤਰੀ । ਕਿਓ ਧੱਕੇ ਖਾਂਦਾ ਤੇ ਟਿਕਜੇ ਹੁਣ
@manpreetsekhon1408
@manpreetsekhon1408 3 года назад
Sab kuj deta c dono bebe bspu ena nal c Canada da sara paisa ve par esne te husband ne bspu nu ghar nhi rakhea mata ve nal ral gai c fer bapu apni jameen keda de denda.
@KuldeepSingh-gp5sr
@KuldeepSingh-gp5sr Месяц назад
ਇਹ ਖਚਰੀ ਬੁੜੀ ਕੁੱਟੀ ਹੋਵੇ ਐਸ ਐਚ ਓ ਨੇ ਤੇ ਹੱਸਪਤਾਲ ਇੱਕ ਦੋ ਦਿਨ ਈ ਰਹੇ।
@kakarampura6780
@kakarampura6780 3 года назад
ਯਾਰ ਸੁਣੋ ‌ਕੀ‌ ਸਚਾਈ ਆ ਬਾੲੀ ਜੀਹਦੀ ਜਵਾਨ ‌ਚਲਦੀ ਆ ਉਹ ਦੇ ‌ਸੱਤ ਹਲ ਚਲਦੇ ਆ ਵਹਿਗੁਰੂ ਜੀ
@user-hn9xl2ne7q
@user-hn9xl2ne7q 10 дней назад
ੲਇਥੇ ਕੋਈ ਇਨਸਾਫ ਨਹੀਂ ਮਿਲਦਾ । ਭੈਣ ਸਹੀ ਏ। ਤਿੰਨ ਸਾਲ ਹੋ ਗਏ ਮੈਨੂੰ ਕਚਹਿਰੀਆਂ ਵਿਚ ਧੱਕੇ ਖਾਦੀ ਨੂੰ ਮੇਰੇ ਇਕ ਬੱਚਾ ਏ ਮੈ 33ਸਾਲ ਦੀ ਉਮਰ ਨੂੰ 50 ਸਾਲ ਦੀ ਉਮਰ ਹੰਢਾ ਰਹੀ ਹਾਂ ਪਰ ਕੋਈ ਇਨਸਾਫ ਨਹੀਂ ਮਿਲਦਾ
@manjotkaurroastedblogs7385
@manjotkaurroastedblogs7385 3 года назад
ਜਥੇਬੰਦੀ ਨੂੰ ਮਦਦ ਕਰਨੀ ਚਾਹੀਦੀ ਆ ਤਪਾਈ ਪਈ ਆ ਭੈਣ
@jhonuday7688
@jhonuday7688 3 года назад
ਇਸ ਬੁਡੇ ਬੁਡੀ ਨੂੰ ਤੀਜੀ ਨੁਹ ਨੇ ਕੁਝ ਸਿਧਾ ਕੀਤਾ
@nirmalsingh4436
@nirmalsingh4436 3 года назад
Husband di marrieg pehala 2vari hoi
@jatinderkaurgill
@jatinderkaurgill 2 месяца назад
9
@ishaakkaran1arora603
@ishaakkaran1arora603 3 года назад
ਸॅਚੀ ਗॅਲ ਭੈਣ ਪੈਸਾ ਤਾ ਖੂਨ िਚॅਟਾ ਕਰਦਾ ਅਾ ਪਰ ਜ਼ਮੀਨ ਤੇ ਹॅਕ िਸਰਫ ਕੁੜੀ ਦਾ ਹੈ िਕੳੁिਕ ਬਾਪ ਦੀ ਜ਼ਮੀਨ ਤੇ ਘਰ ਵਾਰ ਤੇ ਕੁੜੀ ਦਾ ਹॅਕ ਅਾ ਤੁਸੀ ਤੇ ਦੁਅਾਰਾ िਵਅਾਹ ਕਰ िਲਅਾ ਅਾ ਇਸ ਲਈ ਤੁਸੀ ਕੁੜੀ ਦੇ ਹॅਕ ਲਈ ਹੀ ਗॅਲ ਕਰੋ
@harjitkaur5340
@harjitkaur5340 3 года назад
Waheguru g mehar kro
@GurjitSingh-rl3yz
@GurjitSingh-rl3yz 3 года назад
Bapu bebe di aeni age hogi fr v paise piche ghum rhe ...lakh lahnat hai , chnge hunde tn apne putt di nishani kudi piche larde na ke jameen piche 🙏
@balwinderdhami5971
@balwinderdhami5971 3 года назад
ਏਸ ਸਿਸਟਰ ਦਾ ਹਲਫ਼ ਕਰੋ ਸਰ ra
@deepamanmaan6059
@deepamanmaan6059 15 дней назад
ਇਹ ਨਹੀਂ ਸਮਝਣਾ ਚਾਹੀਦਾ ਕਿ ਚਿੱਟੀ ਦਾੜ੍ਹੀ ਵਾਲੇ ਚੰਗੇ ਹੁੰਦੇ ਨੇ ਸੋ‌ ਵਿੱਚੋ ਇੱਕ ਅੱਜ ਕੱਲ੍ਹ ਹੈ ਮਾਪੇ ਵੀ ਗਲਤ ।
@manjinderdhillon5953
@manjinderdhillon5953 3 года назад
ਬੁੜਾ ਬੁੜੀ ਮੈਨੂੰ ਸਿਰੇ ਠੱਗ ਲਗਦੇ ਨੇ
@kuldeepkaur1524
@kuldeepkaur1524 3 года назад
Bibi shi a
@RajveerAulakh-yb6de
@RajveerAulakh-yb6de Месяц назад
Sahi gal h
@Gursewak321
@Gursewak321 3 года назад
ਸਰਬ ਸੋਇਨ ਕੀ ਲੋਕਾਂ ਹੋਤੀ ਰਾਵਨ ਸੇ ਅਧਿਕਾਈ ਕਹਾਂ ਭਇਓ ਦਰ ਬਾਂਧੇ ਹਾਥੀ੍‌ ਖਿਨ ਮਹਿ ਭਈ ਪਰਾਈ।। ਬਾਬਾ ਮਾਇਆ ਸਾਥ ਨਾ ਹੋਇ ।‌।
@makhankalas660
@makhankalas660 3 года назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@hdudghdjd3916
@hdudghdjd3916 3 года назад
Kudi shi aa
@deepamanmaan6059
@deepamanmaan6059 15 дней назад
ਜੇ ਅੱਗੇ ਦੋ‌ ਵਾਰੀ ਮੁੰਡੇ ਦਾ ਵਿਆਹ ਕੀਤਾ ਮੁੰਡੇ ਦਾ ਦਿਮਾਗ ਹੋਣਾ ਚਾਹੀਦਾ ਹੈ। ਬਾਹਰ ਵਾਲੇ ਮੁੰਡਿਆਂ ਨੂੰ ਮਾਂ ਪਿਓ ਝੂਠ ਵੀ ਬੋਲਦੇ ਨੇ ਪੈਸੇ ਨੁੰ ਮਰਦੇ ਹੁੰਦੇ। ਪੁੱਤ ਦਾ ਘਰ ਵਸਾਉ , ਹਰ ਥਾਂ ਬੁਜ਼ਰਗ ਵੀ ਸਹੀ ਨਹੀਂ।
@kulwinderkaur5102
@kulwinderkaur5102 3 года назад
ਬਾਬਾ ਜੀ ਸਾਰੀਆਂ ਕੁੜੀਆਂ ਗਲਤ ਨਹੀਂ। ਜੇ ਤੁਸੀਂ ਸਹੀ ਹੁੰਦੇ ਤਾਂ ਕਨੇਡਾ ਵਿੱਚ ਜੇਲ੍ਹ ਕਿਉਂ ਕੱਟਦੇ?
@manpreetsekhon1408
@manpreetsekhon1408 3 года назад
Galt nhi g pehla eahe sare ekathe c fer babe nu kuteasarea ne mata ne especially te munde ne jhota case paea te har gae fer Waheguru ne result deta mata da ve oho hal hoea odo mata ve nal sari canada de penson te munde de kmai es kol hai te hun case keta hai mata de fd ve lai gai Galt dono he hunde ne par kudi jeada Galt chal gai mata da te husband da sara psisa eskol hai oho police nu deta bai Waheguru dekhda
@deepamanmaan6059
@deepamanmaan6059 15 дней назад
ਇਵੇਂ ਦੇ ਮਾਂ ਪਿਓ ਨਹੀਂ ਵੱਸਣ ਦਿੰਦੇ ਹੁੰਦੇ, ਚੰਗਾ ਮੰਡਾ ਨੂੰ ਸਮਝ ਆ ਗਈ ਕੁੜੀ ਸਹੀ ਏ।
@jaamjo5477
@jaamjo5477 3 года назад
Waheguru ji waheguru ji
@rajbirkaur5676
@rajbirkaur5676 3 года назад
ਕੁੜੀ ਵੀ ਹੱਕਦਾਰ ਵਾ
@Silentpunjab
@Silentpunjab 3 года назад
Bapu ji ki krna hun tuc paisa ethy reh jana sab kuch waheguru waheguru waheguru waheguru waheguru waheguru ji da name japo 🙏🙏
@harindersinghgarcha3287
@harindersinghgarcha3287 3 года назад
Waheguru ji parmatma sab da bla kre ji 🙏
@shubhamsandhal7151
@shubhamsandhal7151 3 года назад
Hyeeee bhan Tu hosla rakh. Teri jeet hove gi.. Waheguru ji tuc bhan di help kro.
@kaurgill867
@kaurgill867 3 года назад
Nooh sachi aa ajj kall sass sohre maa pio ro ro sache bn jande aa
@lalrajput6501
@lalrajput6501 3 года назад
Kissan leader jindabaad Helps to this ladies
@divrajsingh4782
@divrajsingh4782 2 года назад
Tu shi a bhen rb tenu ensaf jaroor devega
@maninderkaur2968
@maninderkaur2968 3 года назад
Waheguru ji maher kro ji sister t banda hak
@ranjeetkaur1095
@ranjeetkaur1095 3 года назад
Waheguru ji
@sahiradhuldhoya
@sahiradhuldhoya 2 года назад
Bahu bilkul sahi hai... Huk baat hai
@rupinderkaur565
@rupinderkaur565 3 года назад
Mera ta apna sohra ise babe varga aa .te jiyonda ee .mere husband di death tyo baad .sass step mother in lwo ny .menu mere 3 kid's nu kakh ni dita .apny sab nu kuttiya nu jaydaad de ti .asi kuch kar hi na sake .9 saal ho gey. Jaddo kuriya kanjraa de wass pe jaan ta .idda hi thakky milde aa .she's right woman. Please justices mil je is nu . 🙏🙏
@jassisingh4243
@jassisingh4243 3 года назад
Waheguru ji🙏
@sidaktoor4893
@sidaktoor4893 3 года назад
60%ghar bjurgan ne khrab kite hoe a hun
@simranvlogs1536
@simranvlogs1536 3 года назад
rabb bhulya lokan nu...kithe le jana inna kujh..kujh nahi nal jana
@jamnadevi8748
@jamnadevi8748 Месяц назад
Plz Dhee di help kiti jave ji
@sonydhillon3029
@sonydhillon3029 3 года назад
ਕਿਉਂ ਪ੍ਰਧਾਨ ਯਾਦ ਕਰਾ ਰਿਹਾ ਪੰਜ ਆਬ ਨੂੰ ਵੀ ਇਥੋਂ ਦਾ ਮੀਡਿਆ ਇੱਕ ਇਸ਼ੂ ਨੀ ਛੱਡ ਸਕਦਾ ਜਿਨ੍ਹਾਂ ਟਾਈਮ TRP ਮਿਲਦੀ ਆ ।ਵੋਟਾਂ ਦਾ ਟਾਈਮ ਆ ਮਨੀਸ਼ਾ ਗੁਲਾਟੀ ਆਪਣੀ ਰਾਜਨੀਤੀ ਖੇਡ ਰਹੀ ਆ ,ਫਾਈਨਲ ਰਿਜ਼ਲਟ ਤੱਕ ਵੇਟ ਕਰੋ।
@unitedcolors2920
@unitedcolors2920 3 года назад
Tusi kive yr jajj bn jne o mint ch di
@sonydhillon3029
@sonydhillon3029 3 года назад
@@unitedcolors2920 veere mai eh vdo di ni chnanel di gll kr reha dine vdo pyi c pb nu yd krva deyie dekheo opn krke
@kashbassey9149
@kashbassey9149 Месяц назад
She is telling the truth
@rivinbrothers1196
@rivinbrothers1196 3 года назад
Aaha kamm vadia kitta kisan jathebandi ne
@ravinderkaur6644
@ravinderkaur6644 2 года назад
Insaaf milna chahida bhen nu...
@gurdeshsingh7824
@gurdeshsingh7824 2 месяца назад
Good. Spiking SHO
@Sunrise_857
@Sunrise_857 Месяц назад
Sach hai
@sinderpal8402
@sinderpal8402 3 года назад
Kuri Sahi lagdi aa
@balwindersandhu2271
@balwindersandhu2271 3 года назад
Waheguru Ji Insaf do Beti behut Dukhi he.esse Insanat margye he . Sass or Sure nu fasi do.
@harpinderkaursohi5510
@harpinderkaursohi5510 3 года назад
Solutes to Police Officer sir. 🙏🏼 Thank you for sporting a little girl’s future. Selfish senior couple 😡, shame on you two.
@bajwasaab9783
@bajwasaab9783 6 дней назад
😊😊😊😊
@pariparneet
@pariparneet 3 года назад
Dunia ki kardi a
@balvindarsingh9427
@balvindarsingh9427 3 года назад
Manisha Gulati bolo didi sb problem solve krn gye
@meetsoni71
@meetsoni71 3 года назад
Ki sach h rab jaan da.....
@Sarbsingh645
@Sarbsingh645 3 года назад
bajurg hamesa sahi nai hunde
@GurjitSingh-rl3yz
@GurjitSingh-rl3yz 3 года назад
Gulati mam nu benti hai ke tuc hun es kudi nu 4 Kille nhi pura bnda haq dvao ...osdi beti de naam chahe la deo kyu ke osde future da sawaal hai 🙏
@gurdeepsidhu5610
@gurdeepsidhu5610 3 года назад
Kisan jthebandy jindabad
@maan5830
@maan5830 3 года назад
Mere pind de a ehe kudi di koi galti ni eh buda budi galt a
@kuldeepcheema8428
@kuldeepcheema8428 3 года назад
Vadia hoya eha ethay aye or reallty dikhai,nai tay log sariya kudiya nu galat kehn lag pae si
@maan5830
@maan5830 3 года назад
@@kuldeepcheema8428 pind da koi ni turda ena naal
@kuldeepcheema8428
@kuldeepcheema8428 3 года назад
@@maan5830 but kyu
@maan5830
@maan5830 3 года назад
@@kuldeepcheema8428 bahot lalchi te gande Bande a ehe 2 rs v ni dinde ki kise gareeb nu, Na kise nu sida bolde a
@bilusing921
@bilusing921 3 года назад
waheguru ji
@rosybajwa7141
@rosybajwa7141 26 дней назад
His daughter is with her she needs everything to live and study
@merajahan4932
@merajahan4932 3 года назад
Kudi sahi a...
@gurpartapsingh3725
@gurpartapsingh3725 2 года назад
Good
@armaangangar1057
@armaangangar1057 3 года назад
Rab to dro yr insaf deo
@rupindergill9823
@rupindergill9823 3 года назад
Sis sahi
@user-fj5wx3ns6z
@user-fj5wx3ns6z 2 месяца назад
Waheguru ji dhea dena te karam vi change lekhea kar dhea te rul dea ne nal nal mape vi rul jande ne banda ni budha hunda gam budhea kar dinde ne waheguru ji dhea kithe jan
@user-er6oj1jm3b
@user-er6oj1jm3b 16 дней назад
Bachre the karwala mahnat karda Raha oh Sara kuj la k bah ga bahut bure gal a
@Sarbsingh645
@Sarbsingh645 3 года назад
14 kile kadvaooo oh bachiii de nee
@navjotbrar-ld3ej
@navjotbrar-ld3ej 28 дней назад
🎉 😊
@ravigrewal9369
@ravigrewal9369 3 года назад
ਬੁੜਾ ਬੁੜੀ ਕੰਜ਼ਰ ਲਗਦੇ ਨੇ। ਨਰਕਾਂ ਨੂੰ ਜਾਵੋਗੇ ਕੰਜ਼ਰੋ।
@reenarani-bh2kz
@reenarani-bh2kz Месяц назад
Bahut glt ho riha bhen de nal sas sohre nu sare bache ik brabr rakhne chahide a kisi di dhee nu dukhi ni krna chahida
@rupindersingh5747
@rupindersingh5747 3 года назад
Sareya media waleya nu request 🙏🙏🙏🙏 hai k jina jina da ajj tuse dukh suneya hai ohna di help Karo g plz plz kyuki media kol bht power hai media bht kuch kar skda hai so plz help Karo g ehna di
@khushimaan2168
@khushimaan2168 3 года назад
Y ji Insaaf milna chayida parwair nu
@karmjeetkaur4890
@karmjeetkaur4890 3 года назад
ਖੂਨ ਸਫੇਦ ਹੋ ਗਿਆ ਲੋਕਾਂ ਦਾ
@harjotsingh8403
@harjotsingh8403 3 года назад
☝☝
@HarpreetSingh-vc2jg
@HarpreetSingh-vc2jg 3 года назад
Yr hun eh trend chl piya punjab ch ...social media v ki chez yr 😂
@unitedcolors2920
@unitedcolors2920 3 года назад
ਬਾਈ ਜੀ ਜਿਸ ਨਾਲ ਹੁੰਦੀ ਆ ਉਸ ਨੂੰ ਪੁੱਛੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਹੱਸ ਰਹੇ ਓ, ਆਪਣਾ ਸਿਸਟਮ ਖਰਾਬ ਤਾਹੀ ਇਹ ਕੇਸਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ, ਜੇ ਚੰਗਾ ਹੋਵੇ ਐਨੇ ਕੇਸ ਇਕੱਠੇ ਨਾ ਹੁੰਦੇ
@ergurpreet5
@ergurpreet5 3 года назад
Ratan Bai v wadhai da patar ae je es case ch
@luvijawanda897
@luvijawanda897 3 года назад
ਭੈਣ ਤੂੰ ਕਦੇ 30 ਕਦੇ 50ਲਖ ਕਹੀਂ ਜਾਦੀ ਤੇਰੇ ਕੋਈ ਸਟੈਂਡ ਨਹੀ 🙏🏻🙏🏻🙏🏻🙏🏻
@manindergill8826
@manindergill8826 3 года назад
Listen carefully two mrg hoyi ehna de husband di ik var 50lakh lya ik var30lakh
@lakhvirkalyan9556
@lakhvirkalyan9556 3 года назад
👎👎
@manpreetsekhon1408
@manpreetsekhon1408 3 года назад
Kisan unian wale he ladai jande ne.police da ve sarea nu pta hai jesne paisa deta usdi he ban jandi hai.
@kaurg3068
@kaurg3068 Год назад
Bahin nu insaf dilavo sach boldi bhain .punjab ch kayiya kudiya de husband wife te bachhe chhad ke videsh bhajj gye ohna nu v saza dilavo plzzzz.ek mudde te koi gal ni krda .eh serious matter h bhot😣😣😣😣
@sumansuman165
@sumansuman165 3 года назад
Sister detti rahi ensaf lena hi lena👍
@kawaljeetkaur7034
@kawaljeetkaur7034 Год назад
Waheguru rubba maape v paapi hoge
@jugrajjass833
@jugrajjass833 3 года назад
Shame on you punjab police
@lovely-uj8hy
@lovely-uj8hy 2 года назад
Paisa da bukha lok yyr insaaf diyo nooh nu
@balwinderbains9256
@balwinderbains9256 2 года назад
Kisan shi ha.kudi shi ha.
@ManjitKaur-xw5xi
@ManjitKaur-xw5xi 2 месяца назад
Manjit Kaur 🙏 🙏 🙏
@smilebishnoi6721
@smilebishnoi6721 3 года назад
4kile ni sari zameen kudi di bandi hai
@gorakaileynewzealand834
@gorakaileynewzealand834 3 года назад
Dunia kehre raah pe gyi
@kaursidhu4725
@kaursidhu4725 3 года назад
Lokka je kaam Farh liya bahar de naa te ristya da sodda krna
@reahakhurana8667
@reahakhurana8667 3 года назад
Mre nall vi aai kuch hoya par aj tak koi sunai nhi ek bchaa vi hai
@merajahan4932
@merajahan4932 3 года назад
Ajkal maa baap old age da fayda chukde a. Asi v ah cheezan akhi dekhian.
@rajkanwarpreet2085
@rajkanwarpreet2085 3 года назад
Girl good ha
@sinderpal8402
@sinderpal8402 3 года назад
Police wale veer nu bolan di kini leakth aa eda de veer hon sare
@manpreetsekhon1408
@manpreetsekhon1408 3 года назад
Bai koi leakt ne sirf interview lai he hunde ne bahot chore hunde ne.baki thoanu ve pta je police changi hove ta gal eni nhi vadhni c
@sinderpal8402
@sinderpal8402 3 года назад
@@manpreetsekhon1408 han ji ਵੀਰ ਜੀ eh v ho ਸਕਦਾ
Далее