Тёмный

ਮੈਂ ਪੱਗ ਨੀ ਲੈਣੀ (ਭਾਗ-21)Main Pagg Ne Lani (Ep-21) New Latest Punjabi Movie 2023 !Dhillon mansa wala 

Dhillon mansa wala
Подписаться 417 тыс.
Просмотров 184 тыс.
50% 1

Main Pagg Ne Lani (Ep-21) New Latest Punjabi Movie 2023 !! Dhillon mansa wala
#Dhillonmansawala #Amandhillon #dhillonfilmproduction #punjabiwebseries
#punjabishortmovie2023
********************************************
CONCEPT***
Aman Dhillon
Ex Sub/ Chand Singh
DIRECTOR***
Rajveer Dhillon
EDITING***
Gurkiret Dhillon
CAMRAMAN***
Rajveer Dhillon
Karmpreet Samra
**********************************************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Short Movies Link Click Here👇
***********************
Main pagg ne lani (Ep-9)
• ਮੈ ਪੱਗ ਨੀ ਲੈਣੀ (Ep-9) ...
Main pagg ne lani (Ep-10)
• ਮੈ ਪੱਗ ਨੀ ਲੈਣੀ (ਭਾਗ-10...
Main pagg ne lani (Ep-11)
• ਮੈਂ ਪੱਗ ਨੀ ਲੈਣੀ (ਭਾਗ-1...
Main pagg ne lani (Ep-12)
• ਮੈਂ ਪੱਗ ਨੀ ਲੈਣੀ (ਭਾਗ-1...
Main pagg ne lani (Ep-13)
• ਮੈਂ ਪੱਗ ਨੀ ਲੈਣੀ (ਭਾਗ-1...
Main pagg ne lani (Ep-14)
• ਮੈ ਪੱਗ ਨੀ ਲੈਣੀ (ਭਾਗ-14...
Main pagg ne lani (Ep-15)
• ਮੈਂ ਪੱਗ ਨੀ ਲੈਣੀ (ਭਾਗ-1...
Main pagg ne lani (Ep-16)
• ਮੈਂ ਪੱਗ ਨੀ ਲੈਣੀ (ਭਾਗ-1...
Main pagg ne lani (Ep-17)
• ਮੈਂ ਪੱਗ ਨੀ ਲੈਣੀ (ਭਾਗ-1...
Main pagg ne lani (Ep-18)
• ਮੈਂ ਪੱਗ ਨੀ ਲੈਣੀ (ਭਾਗ-1...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Развлечения

Опубликовано:

 

24 ноя 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 330   
@gorabhaika9326
@gorabhaika9326 8 месяцев назад
ਸੋਨੀਆ ਦੀਦੀ ਬਹੁਤ ਬਦਲ ਗਈ ਇਹ ਲਾਂਭੇ ਦੀਆਂ ਗੱਲਾਂ ਵਿਚ ਆ ਗਈ ਸੋਨੀਆ ਦੀਦੀ ਬਹੁਤ ਬਦਲ ਗਈ
@SukhwinderKaur-zj9hd
@SukhwinderKaur-zj9hd 8 месяцев назад
ਸਿਆਣੇ ਸੱਚ ਕਹਿੰਦੇ ਨੇ ਚੁੱਕ ਪੱਥਰ ਪਾੜ ਦਿੰਦੀ ਹੈ ਸੋਨੀਆ ਲਾਭੈ ਦੀਆਂ ਗੱਲਾਂ ਵਿੱਚ ਆ ਹੀ ਗੲਈ
@talwinderkaur2287
@talwinderkaur2287 8 месяцев назад
ਸੋਨੀਆਂ ਅੱਜ ਤੱਕ ਤਾਂ ਲੜੀਨਹੀ ਹੁਣ ਸੱਸ ਨਾਲ ਲੜਨਾ ਸ਼ੁਰੂ ਕਰੂ 😂😂😂😂😂😂
@BalbirSingh-ji6vv
@BalbirSingh-ji6vv 8 месяцев назад
ਚੱਕ ਤਾਂ ਵੱਡੇ ਵੱਡੇ ਪਹਾੜਾ ਨੂੰ ਵਿੱਚੋ ਪਾੜ ਦਿੰਦੀ ਹੈ , ਇਨਸਾਨ ਦੀ ਕੀ ਹਿੰਮਤ।
@darshansingh5731
@darshansingh5731 8 месяцев назад
ਸੋਨੀਆ ਕਰਮੇ ਨੂੰ ਠੀਕ ਕਰਦੀ ਕਰਦੀ ਆਪ ਹੀ ਗਲਤ ਹੋ ਗਈ ਇਸਨੂੰ ਕਹਿੰਦੇ ਨੇ ਗਿੱਚੀ ਪਿਛੇ ਮੱਤ ਤੇ ਲਾਈਲੱਗ ਬਾਕੀ ਸਾਰੀ ਟੀਮ ਦਾ ਧੰਨਵਾਦ ਜੀ
@KamaljitKaur-kj7fv
@KamaljitKaur-kj7fv 8 месяцев назад
ਕਰਮੇਂ ਨੂੰ ਸੁਧਰਦੇ ਸੋਨੀਆ ਆਪ ਹੀ bigarh ਗਈ 😂😂😂😂😂😂
@dhundle_Sitare
@dhundle_Sitare 8 месяцев назад
😂😂😂 ਸਹੀ ਗੱਲ ਆ ਜੀ😊
@user-hu2mp7hc3k
@user-hu2mp7hc3k 8 месяцев назад
ਸੋਨੀਆ ਕਿਨਾਂ ਬਦਲ ਗਈ ਇਨੀ ਸਿਆਣੀ ਹੁੰਦੀ ਸੀ
@IqbalSingh-hw8hb
@IqbalSingh-hw8hb 7 месяцев назад
👍🏼👍🏼👌🏿👌🏿
@brinderchahar8755
@brinderchahar8755 8 месяцев назад
ਸੋਨੀਆ ਭੈਣਾਂ ਲਾਭੋ ਦੀਆਂ ਗੱਲਾਂ ਵਿਚ ਨਾ ਆਈ ਨਹੀਂ ਤੇਰਾ ਘਰ ਪੱਟ ਦਊਗੀ
@darshansingh5731
@darshansingh5731 8 месяцев назад
ਸੋਨੀਆ ਦਿਖਾ ਗਈ ਆਪਣਾ ਅਸਲੀ ਰੂਪ ਬਾਕੀ ਲਾਭੂ ਤਾ ਅੱਗ ਤੇ ਫੂਸ ਪਾਉਣ ਵਾਲੀ ਹੀ ਲੱਗਦੀ ਹੈ ਅੱਜ ਵੇਖ ਵੀ ਲਈ
@ankubasra9220
@ankubasra9220 4 месяца назад
ਮਾਤਾ ਜੀ ਕਰਮੈ ਦੀ ਘਰ ਵਾਲੀ ਕਰਮੈ ਨਾਲ਼ ਰਲ ਗਈ ਆਹ ਅਮਨ ਪੁੱਤ ਤਾਈ ਨੇ ਆਪਣੇ ਵੱਲ ਦੀ ਕਰ ਲਈ ਹੈ❤❤❤। ਹੁਣ ਤਾਂ 10000 ਰੁਪੈ dana ਹੀ pana ਆਹ ਪੁੱਤ
@amrikkhokhar2970
@amrikkhokhar2970 8 месяцев назад
ਬਹੁਤ ਵਧੀਆ ਵੀਡੀਓ ਜੀ।ਲਾਭੋ ਦੀ ਸਿੱਖਿਆ ਨੇ ਸੋਨੀਆ ਉਪਰ ਅਸਰ ਕਰਨਾ ਸੁਰੂ ਕਰ ਦਿੱਤਾ।
@Virk-2022
@Virk-2022 8 месяцев назад
ਵੀਡੀਓ ਬਹੁਤ ਘੈਟ ਆ 👍👍 ਸੋਨੀਆ ਇੰਨੀ ਸਿਆਣੀ ਸੀ ਪਤਾ ਨੀ ਕਿਉ ਲਾਬੋ ਦੇ ਧੱਕੇ ਚੜਗੀ 😢 ਬਾਕੀ ਜਿਹੜੇ ਕੰਡੇ ਅਭੀ ਬੀਜ ਰਿਹਾ ਉਹ ਇੱਕ ਦਿਨ ਚੁਗਣੇ ਪੈਣ ਗੇ ਉਸੇ ਨੂੰ 🙏🙏🙏🙏🙏🙏🙏
@deeppunj-lx7rf
@deeppunj-lx7rf 8 месяцев назад
ਬਹੁਤ ਵਧੀਆ ਵੀਡੀਓ ਆ ਹੁਣ ਭੈਣ ਰਾਜਵੀਰ ਸਹੀ ਗੱਲ ਆ ਵੱਡੇ ਚੱਕ ਤਾਂ ਵੱਡਿਆਂ ਵੱਡਿਆਂ ਦੇ ਘਰ ਪੱਟ ਦਿੰਦੀ ਆ ਸਹੀ ਗੱਲ ਆ ਸੋਚ ਸਮਝ ਕੇ ਚੱਲਣਾ ਚਾਹੀਦਾ ਬੰਦੇ ਨੂੰ
@AmandeepKaur-fu3vi
@AmandeepKaur-fu3vi 8 месяцев назад
Very nice video Aman didi 👍 👌
@bindergahlot6920
@bindergahlot6920 7 месяцев назад
ਸੋਨੀਆ ਵੀ ਇਨੀ ਛੇਤੀ ਬਦਲ ਜਾਏਗੀ ਤਾਂ ਸੋਚਿਆ ਵੀ ਨਹੀਂ ਸੀ ਕਿਸੇ ਦੀ ਉਂਗਲ ਘਰ ਪੱਟ ਦਿੰਦੀ ਹੈ ਜੀ
@ekamjot9513
@ekamjot9513 8 месяцев назад
Very very nice video Sis bhot vadya ji Hun ta Abbi de sahai samane lea oo please
@TarnveerSingh-qh4xy
@TarnveerSingh-qh4xy 8 месяцев назад
❤❤♥️👌👌👌 MOGA
@SukhjeetSingh-wy1ou
@SukhjeetSingh-wy1ou 8 месяцев назад
Very nice video ❤❤🎉🎉🎉
@muhammadafzal8112
@muhammadafzal8112 8 месяцев назад
Aman and team excellent 👍
@sarbjitkaur9202
@sarbjitkaur9202 8 месяцев назад
Very nice God bless you all family 🙏🙏💓💞
@veerpalkaur4499
@veerpalkaur4499 8 месяцев назад
Very nice acting and massage God 🙏🙏🙏 bless you all team members
@sanjeevsharma4454
@sanjeevsharma4454 8 месяцев назад
So beautiful story ji very nice video ji har ek da act Bohut Bohut hi pyara lga ji aman Di ap sach Mai bde h Apka part Bohut hi pyara h ji super supar very super
@riyasanjeevbajaj
@riyasanjeevbajaj 8 месяцев назад
Soniya kese magar lag ke apna Ghar khraab nhi Karna chida apna Ghar dekh ke chalna chida nd wait for next part 👍
@komaldeepkaur7914
@komaldeepkaur7914 8 месяцев назад
Very nice story ❤
@BaljinderSingh-to5rq
@BaljinderSingh-to5rq 8 месяцев назад
Sonya is beautiful character
@kulwinderkensray6360
@kulwinderkensray6360 8 месяцев назад
Very nice video g
@binderdhumi1232
@binderdhumi1232 8 месяцев назад
ਬਹੁਤ ਵਧੀਆ ਜੀ❤❤❤❤❤❤❤
@h_sgaming2291
@h_sgaming2291 8 месяцев назад
Very nice story aa heart touching episodes aa god bless you 💖
@sukhdeepsidhu2342
@sukhdeepsidhu2342 8 месяцев назад
Very nice story, Rajveer Dhillon veer, Aman dhillon sister ji 👍👍👍👌👌👌
@Harjinder_x01
@Harjinder_x01 8 месяцев назад
Bahut sohni video aa ji God bless you all
@SandeepKaur-qf1xf
@SandeepKaur-qf1xf 8 месяцев назад
Bht vdya video GBU all team always be happy 😌❤️
@kaursukhidhillon9272
@kaursukhidhillon9272 8 месяцев назад
Very nice video aman didi God bless you ❤
@amarjitsingh1946
@amarjitsingh1946 8 месяцев назад
ਬਹੁਤ ਸੋਹਣੀ ਵੀਡੀਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💙💙
@AmritpalSingh-vt9sy
@AmritpalSingh-vt9sy 8 месяцев назад
Very nice video Aman didi God bless you ❤❤
@sukhmindersivia158
@sukhmindersivia158 8 месяцев назад
Bahut bahut wait si aman dii g Waheguru trki baksh
@sukhnandanromana1011
@sukhnandanromana1011 8 месяцев назад
❤❤ ਬਹੁਤ ਬਹੁਤ ਧੰਨਵਾਦ ਜੀ ਰਮਨਦੀਦੀ ਅਤੇ ਰਾਜ ਵੀਰੇ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਸੋਨੀਆਂ ਬਹੁਤ ਹੀ ਬਦਲ ਗਈ 😂😂ਰੋਊ ਗੀ ❤❤ ਦਿਲੋਂ ਧੰਨਵਾਦ ਕੀਤਾ ❤❤
@PrabhjotSingh-hk2on
@PrabhjotSingh-hk2on 8 месяцев назад
❤ ਬਹੁਤ ਵਧੀਆ ਜੀ ❤
@jaswantkatawde2858
@jaswantkatawde2858 8 месяцев назад
Very nice video 🙏💐🙏💐🙏💐🙏
@user-wb1zx6ys8n
@user-wb1zx6ys8n 8 месяцев назад
Karme nu sudhaardi sudhaardi Aap hi bigad gyi😂 par story bhut sohni hai ji🎉🎉
@crazygamerz136
@crazygamerz136 8 месяцев назад
ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤
@suchiarsingh7837
@suchiarsingh7837 8 месяцев назад
Nice video
@harvinderdhillon3389
@harvinderdhillon3389 8 месяцев назад
ਬਸ ਲਾ ਤੀ ਅਗ ਲਾਭੋ ਨੇ ਸੋਨੀਆ ਦੇ
@KaramjeetKaur-ot4nr
@KaramjeetKaur-ot4nr 8 месяцев назад
ਬਹੁਤ ਸੋਹਣੀ ਵੀਡਓ ਸੋਨੀਆ ਬੈਠੇ ਬੇੜੇ ਆਲਾ ਇੱਕ ਵਾਰ ਕਹਿ ਦਿਆ ਕਰ ਸੋਹਣੀ ਲੱਗਦੀ ਆ
@ramandeeptiwana2778
@ramandeeptiwana2778 8 месяцев назад
ਬਹੁਤ ਵਧੀਆ ਵੀਡਿਉ ਐ ਅਮਨ ਬੇਟਾ ਜੀ ❤
@jagtarkaur4433
@jagtarkaur4433 8 месяцев назад
ਅਮਨ ਅਜ ਸੂਟ ਸੋਹਣ ਲੱਗਦਾ
@user-oc2sz1ze4p
@user-oc2sz1ze4p 8 месяцев назад
All team is very nice. God.bless u kuljeet sagar
@tejindersingh9676
@tejindersingh9676 8 месяцев назад
Verry nice episode God bless you all teem member good acting sonia vi girgat vang rang badldi aa 🌷🌷❤❤🐦🐦🐦🐦🐦
@HarjinderSingh-nr4ky
@HarjinderSingh-nr4ky 8 месяцев назад
Aman ji Karame te Sonia nu Abhi ne chuk diti hoi aa ih Sonia dimaag to kam nahi laidi 😂😂😂😂
@JasdeepSingh-nv1rk
@JasdeepSingh-nv1rk 8 месяцев назад
Very nice video Aman didi ji God bless you all family ❤❤❤❤❤❤❤🎉🎉🎉🎉🎉
@sanawarjotsinghsanawarjot72
@sanawarjotsinghsanawarjot72 8 месяцев назад
Very nice Ji bro
@HarjinderSingh-nr4ky
@HarjinderSingh-nr4ky 8 месяцев назад
Bai Karame tainu bhulekha v Abhi teri help karda tera ghar da v Abhi ne hi khilaara paayea 😂😂😂😂❤
@dhundle_Sitare
@dhundle_Sitare 8 месяцев назад
😂😂😂 ਠੀਕ ਆ ਜੀ ਮੈ ਗੌਰ ਰੱਖੂਗਾ 😊❤
@meetokaur6000
@meetokaur6000 8 месяцев назад
Very nice video uk 🌹🙏👌ਸਾਰੀ ਟੀਮ ਬਹੁਤ ਸੋਹਣੀ ਐਕਟਿੰਇੰਗ
@kushdeepbrar-id5wl
@kushdeepbrar-id5wl 8 месяцев назад
Very nice video
@user-re2hf7fm4t
@user-re2hf7fm4t 8 месяцев назад
ਬਹੁਤ ਵਧੀਆ ਸਟੋਰੀ ਜੀ ❤
@GurinderSingh-ow5wl
@GurinderSingh-ow5wl 8 месяцев назад
Bht vadiya g🎉...
@boharsingh7725
@boharsingh7725 8 месяцев назад
ਬਹੁਤ ਹੀ ਵਧੀਆ ਬਾਈ 👍👍👍👍👍
@BalwinderKaur-hg7fn
@BalwinderKaur-hg7fn 8 месяцев назад
Very nice video sister aman ji❤❤❤❤❤❤❤❤
@kukkaddhaliwal7599
@kukkaddhaliwal7599 8 месяцев назад
bhuth vadia video aa ji vad to vad comments like nd share kro ji ❤thanks ji ❤
@PreetMandahar
@PreetMandahar 8 месяцев назад
Very nice video jii ❤❤❤
@Jagjeet-kaur57
@Jagjeet-kaur57 8 месяцев назад
ਪੰਜਾਬੀਓ ਪੰਜਾਬੀ ਵਿਚ ਕੁਮੈਟ ਲਿਖਿਆ ਕਰੋ ਅੰਗਰੇਜ਼ ਨਾ ਬਣੋ ਮਾਲੇਰਕੋਟਲਾ ਤੋਂ
@manjotkaur8184
@manjotkaur8184 8 месяцев назад
ਸਹੀ ਗੱਲ ਆ ਜੀ 😄
@ManjitKaur-lu7oy
@ManjitKaur-lu7oy 8 месяцев назад
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡਿਓ ਦਾ 21ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਪਰ ਅਮਨ ਜਿਵੇ ਅਭੀ ਤੇ ਕਰਮਾ ਬਚੇ ਨੂੰ ਮਾਰਨ ਦੀਆ ਸਕੀਮਾ ਬਣਾ ਰਹੇ ਨੇ ਓਦੋ ਵੀਡਿਓ ਨੀ ਦੇਖੀ ਜਾਣੀ ਕੀ ਹੂਣ ਤੂਹਾਡੀਆ ਵੀਡੀਓਜ ਚ ਬਚੇ ਦਾ ਕਤਲ ਹੋਣਾ ਜੀ ਬਹੂਤ ਮਾੜੀ ਗਲ ਐ ਮੈ ਮਨਜੀਤ ਕੌਰ ਪਿੰਡ,ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤
@dhundle_Sitare
@dhundle_Sitare 8 месяцев назад
ਬਹੁਤ ਬਹੁਤ ਧੰਨਵਾਦ ਜੀ 😊❤
@arpindercheema5493
@arpindercheema5493 8 месяцев назад
Very nice video aman di 👌👌❤️👌👌
@neetugold6136
@neetugold6136 8 месяцев назад
ਸੋਨੀਆ ਤਾਂ ਚੁਕ ਵਿੱਚ ਆ ਕੇ ਰੰਗ ਬਦਲ ਗਈ ।
@vartiyasaabvlog4193
@vartiyasaabvlog4193 8 месяцев назад
Bhut vadiya 🎉God bless you ❤
@SushilSharma-ee6sj
@SushilSharma-ee6sj 8 месяцев назад
Good Interesting Episode 👍
@mangigill6639
@mangigill6639 8 месяцев назад
Well guys, loving the fighting, loving the excitement, loving the arguments, loving the doublecrossing, loving the backstabbing. It’s a fantastic web series so far. Can’t wait for the next step episode. Keep your uploads coming on all three of your channels love and support and success going out to you and all your team. Hi from the UK loving, loving and loving you. God bless you are all simply the best. God bless
@riyaverma6299
@riyaverma6299 8 месяцев назад
[8
@user-tr5sp5rx6y
@user-tr5sp5rx6y 8 месяцев назад
Very very nice video Aman didi ❤❤❤🎉🎉🎉
@gurwinderbrar189
@gurwinderbrar189 8 месяцев назад
Labbo kini agg pondi aa Sonia lailag aa magar lagi pai aa samj hai ni 🙏bhut vadia episode g 👍👍
@waitloseandgain44
@waitloseandgain44 8 месяцев назад
Very nice video agla bhag jaldi bhejna please God bless you ❤❤❤❤❤❤❤❤
@ekamdhaliwal6235
@ekamdhaliwal6235 8 месяцев назад
Very nice video JASDEEP Singh wander Moga
@user-wx5ru9jg4d
@user-wx5ru9jg4d 8 месяцев назад
Very nice story God bless you harpreet Kaur sandoha I
@SatnamSingh-rx2ks
@SatnamSingh-rx2ks 8 месяцев назад
Very very nice 👍🙂❤
@user-hq4lf7vv1w
@user-hq4lf7vv1w 8 месяцев назад
Very nice video aman didi ji God bless you all family ❤❤❤❤❤❤
@gurvinderkullar5431
@gurvinderkullar5431 8 месяцев назад
ਸੋਨੀਆ, ਸ਼ਰੀਕਾਂ ਦੀ ਚੁੱਕ ਤੇ ਆ ਗਈ ਲਾਭੋ ਨੇ ਪਾੜਗ ਪਾ ਦਿਤਾ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ
@BhagSinghMandeir
@BhagSinghMandeir 8 месяцев назад
Very Nice 👍👍👍👍 22 ji God Bless You All Team
@vijaykumari3183
@vijaykumari3183 8 месяцев назад
❤very.nice.video.gbu.all.team👍👍🙏🙏 Radhe Radhe.first.comments👏👏 ambala
@tanukaur10
@tanukaur10 8 месяцев назад
❤❤😊😊Very Very Very nice video ji😊😊❤❤
@user-rp1wp9ot9j
@user-rp1wp9ot9j 8 месяцев назад
Nice aman dii ..❤❤❤
@dulaybainsdulay3413
@dulaybainsdulay3413 8 месяцев назад
Very nice video 👌👌👌 and always stay blessed all of you 😇😇🙏🙏
@gurjeetkaurdhaliwal3559
@gurjeetkaurdhaliwal3559 8 месяцев назад
ਵੀਡੀਓ ਬਾਹੁਤ ਵਧੀਆ ਐ ਅਮਨ ਦੀਦੀ। ਤੁਹਾਡੀ ਐਕਟਿੰਗ ਬਾਹੁਤ ਵਧੀਆ ਲੱਗੀ। ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊
@yadwindersingh2253
@yadwindersingh2253 8 месяцев назад
ਕਰਮਾ ਪੱਟ ਦੂ ਪੇਟੀਆਂ ਦੇ ਕੁੰਡੇ ਐ ਕਰਮਾ ਛੱਡਦਾ
@jaspalmann-bd3ro
@jaspalmann-bd3ro 8 месяцев назад
Nice video ji ❤❤
@PalSingh-jo2lf
@PalSingh-jo2lf 8 месяцев назад
Very nice vedio Dhillon ਬਾਈ
@gagandeepkaur-ll4hg
@gagandeepkaur-ll4hg 8 месяцев назад
Buth vadia video a aman ਦੀਦੀ ji wmk ❤❤
@SimranKaur-xp8xy
@SimranKaur-xp8xy 7 месяцев назад
very nice god bless you and 🙏🙏👌🏻👌🏻👍👍
@hujcoxjro7277
@hujcoxjro7277 8 месяцев назад
Very nice video aman di ❤❤❤🎉😊
@ManjeetKaur-wb4py
@ManjeetKaur-wb4py 8 месяцев назад
God bless you
@SandhuGora-wu7mc
@SandhuGora-wu7mc 8 месяцев назад
Very very very nice video aman dhillon 🎉🎉❤❤❤
@KarnailSingh-og4eu
@KarnailSingh-og4eu 8 месяцев назад
very nice video ❤❤
@sonysidhu3855
@sonysidhu3855 8 месяцев назад
NYC story sister❤❤❤❤❤good job❤‍🔥❤‍🔥❤❤
@UshaRani-cd4px
@UshaRani-cd4px 8 месяцев назад
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਸਿਖਿਆ ਭਰਪੂਰ ਸਟੋਰੀ ਆ ਬਹੁਤ ਬਹੁਤ ਧੰਨਵਾਦ ਅਮਨ
@lovepreetbhathal8776
@lovepreetbhathal8776 8 месяцев назад
ਸਾਬੋ ਬੇਬੇ ਤਾਂ ਹੋ ਗਏ ਹੋਣਗੇ 60ਸਾਲ ਦੇ
@adreesbutt7084
@adreesbutt7084 8 месяцев назад
Aman ❤❤❤❤👌👌👌👌👌
@mehekpreet9671
@mehekpreet9671 8 месяцев назад
very nice viedo ❤❤❤❤❤❤❤superhit short movie
@Santa_singh_
@Santa_singh_ 8 месяцев назад
ਬਹੁਤ ਹੀ ਵਧੀਆ ਸੀ ਵੀਡੀਓ ਵੀਰ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਾਮੇਸਾ ਤਦਰੁਸਤ ਰੱਖੇ
@HarishKumar-cl6sy
@HarishKumar-cl6sy 8 месяцев назад
Great 💯👍
@gaganbilling5152
@gaganbilling5152 8 месяцев назад
Very nice video ji 🎉🎉
@manjotkaur9523
@manjotkaur9523 8 месяцев назад
ਬਹੁਤ ਵਧੀਆ 👌
@babybansal7679
@babybansal7679 8 месяцев назад
Bhut vadia video aa nest video jaldi aawaye
@ekambrar2374
@ekambrar2374 8 месяцев назад
Very nice
@ParamjeetKaur-ig7lm
@ParamjeetKaur-ig7lm 8 месяцев назад
Very nice video 🎉🎉🎉🎉
Далее
МЕГА ФОКУС С ЧИПСАМИ
00:42
Просмотров 283 тыс.
Угадай МОБА 1 🥵 | WICSUR #shorts
01:00
Просмотров 2,6 млн
🎙СТРИМ на 4 МИЛЛИОНА🍋
3:12:45
Просмотров 1,3 млн
Пранк над Махачевым🥶
0:19
Просмотров 11 млн