Тёмный

ਮੈਂ ਬ੍ਰਹਮ ਲੋਕ 'ਚ ਹਾਂ। 

Подписаться
Просмотров 3,6 тыс.
% 156

ਮੈਂ ਬ੍ਰਹਮ ਲੋਕ 'ਚ ਹਾਂ।
#teleteshan #Gurbani #Sikhism #religious #GurbaniVichar #god #Brahmgiani #history #information #punjab #podcast #paakdehliza #desitalk
ABOUT US :
Welcome to Our RU-vid Channel Dedicated to Our Aim to Update You With Every News of the Country, World and Punjab, do Real Journalism as well as Introduce you to the true Historical events related to the lives of our God, Gurus, Warriors. Stay tuned for insightful analysis, Breaking news, Historical & Political discussions, and entertaining content. Subscribe now to stay up to date on all the latest happenings. Join our growing community of viewers who are passionate about staying informed and entertained. Don't miss out on our exclusive interviews, behind-the-scenes access, and engaging content that will keep you coming back for more. Thank you for joining us on this exciting journey. If you like our Work then Please give your Feedback by Liking, Sharing and Commenting. You can also Avail our other Services by Visiting the link Given Below.
FB : profile.php?id=61555466918388
Insta : teleteshan?igsh=MWd0dzBpNHYzbGZpaA%3D%3D
X : x.com/i/flow/login?redirect_after_login=%2Fteleteshan
Website : teleteshan.com/
Email : teleteshan@gmail.com

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 35   
@Deep_singh10
@Deep_singh10 2 дня назад
ਇਹ ਰਸਤਾ ਬਹੁਤ ਸੋਹਣਾ ਹੈ ਮਹਾਰਾਜ ਜੀ ਦੀ ਕਿਰਪਾ ਏ ਹਰ ਇੱਕ ਜੀਵ ਵਿੱਚ ਉਹੀ ਦਿਸਣ ਲੱਗ ਗਿਆ ਬੱਸ ਪ੍ਰਕਾਸ਼ ਰੂਪ ਦੇ ਦਰਸ਼ਨ ਕਰਨੇ ਆ ਜੀ 😀🙏🏻
@kb7134
@kb7134 5 часов назад
ਤੁਹਾਡੀ ਆਵਾਜ ਸੁਣਕੇ ਮਨ ਨੂੰ ਬਹੁਤ ਆਨੰਦ ਮਿਲਦਾ ਹੈ ਜੀ
@PreetKaur-gc1in
@PreetKaur-gc1in День назад
Shukrana Waheguru jio Shukrana ਤੇਰਾ 👆 🙏 ਸੱਚੇ ਸਾਧ ਦੀ ਸੰਗਤ ਕਰਕੇ ਮਨ ਬੱਚੇ ਨੂੰ ਆਪਣੇ ਘਰ ਦੀ ਪਹਿਚਾਣ ਹੋ ਗਈ ਹੈ I ਭਾਈ ਸਾਹਿਬ ਜੀ 🙏 ਨੇ ਵਾਹਿਗੁਰੂ ਜੀ ਦੇ ਹੁਕਮ ਵਿੱਚ ਸਾਨੂੰ ਕਿਰਮਾ ਨੂੰ "ਗੁਰ" ਦੀ ਸਿੱਖ ਬਖਸੀਸ਼ ਕੀਤੀ I ਹੁਣ ਹਰ ਸਮੇਂ ਪ੍ਰਕਾਸ਼ ਰੂਪ ਪ੍ਰਮਾਤਮਾ ਦੇ ਦਰਸ਼ਨ ਕਰਦੇ ਪਏ ਹਾਂ I "ਗੁਰ ਲਾਧੋ ਰੇ" ਭੁੱਲ ਚੁੱਕ ਦੀ ਖਿਮਾਂ ਬਖਸ਼ੇ ਮੇਰਾ ਪ੍ਰੀਤਮ ਪਿਆਰਾ 🙏
@nanakji5936
@nanakji5936 День назад
ਸੱਚੀ ਸਿੱਖ
@Simran13tv
@Simran13tv 2 дня назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏👏🌹🌹
@sharanjeetkaurwahegurujisa8797
ਸ਼ੁਕਰਾਨਾ ਜੀ ਸੱਚਾ ਗਿਆਨ ਮਿਲਣ ਦਾ
@surinderkaurkaur7446
@surinderkaurkaur7446 17 часов назад
ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਜੀ
@Aanyakaur0911
@Aanyakaur0911 2 дня назад
ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥ ਅੰਗ - 831 ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥ ਭਰਮ ਗਏ ਪੂਰਨ ਭਈ ਸੇਵ ॥੧॥ ਰਹਾਉ ॥ ਅੰਗ -200 ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥ ਅੰਗ -416 ਮਾਲਕ ਦੀ ਪ੍ਰਕਾਸ਼ ਰੂਪ ਜੋਤਿ ਜੋ ਹਰ ਥਾਂ ਹੈ ਜੋ ਗਿਆਨ ਗੁਰਮੁੱਖ ਪਿਆਰੇ ਦੱਸ ਰਹੇ ਹਨ । ਮੈ ਵੀ ਇਨ੍ਹਾ ਨਾਲ ਕੁੱਝ ਸਾਲ ਪਹਿਲਾ ਵਿਚਾਰ ਕਿੱਤੀ , ਤੇ ਅੱਜ ਮਾਲਕ ਜੀ ਦੀ ਕਿਰਪਾ ਨਾਲ ਮਾਲਕ ਦਾ ਨਿਰਗੁਣ ਰੂਪ ਮੇਰੇ ਸਾਹਮਣੇ ਪ੍ਰਗਟ ਹੈ ।ਉਸ ਨੂੰ ਧਿਆਉਣ ਦੇ ਮਾਰਗ ਨੂੰ ਸਮਝਣ ਲਈ ਕੋਈ ਵੀ ਇਛੁੱਕ ਜੀਵ ਨੌ ਅਠ ਸੱਤ ਛੇ ਛੇ ਤਿੰਨ ਪੰਜ ਤਿੰਨ ਪੰਜ ਤਿੰਨ ਫੌਨ ਨੰਬਰ ਤੇ ਵਿਚਾਰ ਕਰ ਸੱਕਦਾ ਹੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@jasvirkaur6619
@jasvirkaur6619 День назад
Waheguru jee Tusi ki ki kita ethe tak pohchan lyi 🙏🏻
@parambharj9202
@parambharj9202 2 дня назад
ਸ਼ੁਕਰਾਨਾ ਵਾਹਿਗੁਰੂ ਜੀ 🙏🙏
@feetnessboy786
@feetnessboy786 День назад
Bhut ਖੂਬ 🙏
@ArshPD
@ArshPD День назад
ਵਾਹਿਗੁਰੂ ਜੀ 🎉
@jeetludhianvi
@jeetludhianvi 2 дня назад
ਸ਼ੁਕਰਾਨਾ ਜੀ 🙏
@jaggisingh9385
@jaggisingh9385 День назад
ਵਹਿਗੁਰੂ ਜੀ 🙏🙏
@BalwinderSingh-k7h
@BalwinderSingh-k7h 2 дня назад
ਵਾਹਿਗੁਰੂ ਜੀ 🙏🙏🙏🙏🙏🙏🙏
@bhaigurjindersingh7768
@bhaigurjindersingh7768 День назад
ਗੱਪ ਨੇ ਜਿਸ ਨੂੰ ਮਿਲ ਜਾਂਦਾ ਉਹ ਚੁੱਪ ਬੋਲ ਹੀ ਨਹੀਂ ਸਕਦਾ...... ਗੂੰਗੇ ਦੇ ਗੁੜ ਖਾਣ ਵਾਲਾ ਗੱਲ ਹੁੰਦੀ ਏ
@nanakji5936
@nanakji5936 День назад
ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ# ਸਿਰ ਕਲਵਤ੍ਰ ਧਰਾਇਕੈ ਸਿਰ ਚੜਿਆ ਭੱਜੈ # ਲੋਹਾ ਜੋੜੀਐ ਬੋਹਿਥਾ ਭਾਰ ਭਰੈ ਨ ਤਜੈ# ਪੇਟੈ ਅੰਦਰਿ ਅੱਗ ਰੱਖ ਤਿਸੁ ਪੜਦਾ ਕਜੈ # ਅਗਰੈ ਡੋਬੈ ਜਾਣ ਕੈ ਨਿਰਮੋਲਕ ਧਜੈ# ਗੁਰਮੁਖ ਮਾਰਗ ਚਲਣਾ ਛੱਡਿ ਖੱਬੈ ਸੱਜੈ #
@honeyarora7792
@honeyarora7792 День назад
ਕਿਥੇ ਲਿਖਿਆ ਇਹ ਸਭ
@beantsingh3749
@beantsingh3749 День назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@shamshersidhu3829
@shamshersidhu3829 2 дня назад
Waheguru waheguru waheguru waheguru waheguru ji
@DeepSingh-g2m
@DeepSingh-g2m День назад
Waheguru g 👏
@SinghSaab-uf8nl
@SinghSaab-uf8nl День назад
Waheguru ji
@simransangha7690
@simransangha7690 День назад
Waheguru ji shukrana ji
@God_Reality_
@God_Reality_ День назад
❤❤
@nirbhaisingh9936
@nirbhaisingh9936 День назад
Waheguruji Waheguruji ❤❤🎉🎉
@inderjeetkaur5212
@inderjeetkaur5212 День назад
🙏🙏
@God_Reality_
@God_Reality_ День назад
ਭਾਈ ਸਾਹਿਬ ਜੀ ਦੇ ਤੋਂ ਗੁਰ ਲੈਣ ਤੋਂ ਬਾਅਦ ਸਾਨੂੰ ਹਰ ਜਗ੍ਹਾ ਪ੍ਰਕਾਸ਼ ਦੇ ਦਰਸ਼ਨ ਹੁੰਦੇ ਹਨ ਜੀ 🙏
@arunbassi5241
@arunbassi5241 День назад
Bhai sahib da contact number hai ji?
@shamshersidhu3829
@shamshersidhu3829 2 дня назад
Waheguru ji hor podcast karo ji
@rajinderkaur9095
@rajinderkaur9095 2 дня назад
🙏🙏🙏🙏🙏
@b.sgrewal3244
@b.sgrewal3244 День назад
Media Bramgani lagda ji nu Bramgani asani nal mall jandy ny jo karoda ch birla hy
@Rajansingh-by2pq
@Rajansingh-by2pq День назад
Apa nark lok vich rehne ha je hor kise ne naraj vich Jana hai ta samrak kar layo nazare bohot ha
@davindersinghjodhka7359
@davindersinghjodhka7359 День назад
Waheguru ji
@ParminderKaur-wz4gn
@ParminderKaur-wz4gn День назад
Waheguru ji