Тёмный
No video :(

ਮੈਂ ਭਿੰਡਰਾਂਵਾਲੇ ਸੰਤਾਂ ਨੂੰ ਸ਼ਹੀਦ ਕਿਉਂ ਨਹੀਂ ਮੰਨਦਾ ਭਾਈ ਅਮਰੀਕ ਸਿੰਘ ਅਜਨਾਲਾ 

DAMDAMI TAKSAAL AJNALA
Подписаться 7 тыс.
Просмотров 168 тыс.
50% 1

Subscribe my channel

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 214   
@bhagwansingh-bl1xo
@bhagwansingh-bl1xo 5 лет назад
ਬਾਬਾ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ 6 ਜੂਨ 1984 ਨੂੰ 9:40 am ਤੇ ਸੀਅਕਾਲ ਤੱਖਤ ਦੇ ਸਾਹਮਣੇ 30 ਸਿੰਘਾ ਦੇ ਜਥੇ ਨਾਲ ਸ਼ਹੀਦ ਹੋਏ ਜਿੰਨਾ ਚੋ 14 ਸਿੰਘ ਸ੍ ਹਜੂਰ ਸਾਹਿਬ ਵਾਲੇ ਸਨ ।
@ParmjitSingh-we1oo
@ParmjitSingh-we1oo 5 лет назад
ਸੰਤ ਭਿੰਡਰਾਵਾਲੇ ਸਿਖਾਂ ਦੇ ਦਿਲਾਂ ਵਿਚ ਵਸਦੇ ਨੇ ।ਬਾਬਾ ਠਾਕੁਰ ਸਿੰਘ ਜੀ ਦਾ ਸੰਤ ਬਹੁਤ ਸਤਿਕਾਰ ਕਰਦੇ ਸਨ।ਬਾਬਾ ਜੀ ਨੂ ਗਲਤ ਭਾਸ਼ਾ ਵਾਲੇ ਵੀਰ ਆਪਣੇ ਕੰਟਰੋਲ ਕਰੋ।ਸ਼ਹੀਦ ਸਦਾ ਜਿਊਂਦੇ ਨੇ। ਅਸੀ ਮੰਨਦੇ ਹਾਂ ਸੰਤ ਸ਼ਹੀਦ ਨੇ ਪਰ ਆਪਸ ਵਿਚ ਨਾ ਲੜੋ ਖਾਲਸਾ ਜੀ।
@jagdeepsinghmann7975
@jagdeepsinghmann7975 5 лет назад
Guru sahib de be avdi kine hoie par eh sab kuj jaran wale nhi san baba g age kom bechari bambel buse ch hor na aljao g waheguru sanu saria nu sumatt bakshe g
@jagirlehal1060
@jagirlehal1060 5 лет назад
O a amrik Singh chup Kar quin brahman wad da parchar kardan , tu police da cat , nahi tan tanu juthe mukable ??? Kai gai,tu kis bag di mooli .lokan nu sukhbir di roti khan de .pehlan tu kine shaid parwaran da roti pani da parbandh kita. Ho sakda apna bank balance wada kita have. Sikh barhe bhole me moorkh na bana. Dhian Singh mand nu vi yad rakh.
@jagirlehal1060
@jagirlehal1060 5 лет назад
Ki to
@jagirlehal1060
@jagirlehal1060 5 лет назад
Uperli galti (sukhbir di roti) nahi sukh di roti.badal vi Tere vrga lotera .
@user-uu1np5yf9k
@user-uu1np5yf9k 5 лет назад
ਭਾੲੀ ਸਾਹਿਬ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਹੁਦੇ ਸੀ ਜੇ ਪੁਲਸ ਦਰਬਾਰ ਸਾਹਿਬ ਤੇ ਹਮਲਾ ਕਰੂ ਤੇ ਅਸੀ ਢਿਲ ਨਹੀ ਕਰਨੀ ਮੁਕਾਬਲਾ ਕਰਾਗੇ ਤੇ ਕੀਤਾ ਵੀ ੳੁਹਨਾ ਨੇ ਤੇ ਅਾ ਵੀ ਕਿਹਾ ਸੀ ਕੀ 20 ਲੱਖ ਫੋਜ ਵੀ ਅਾ ਜਾਵੇ ਜਿੳੁਦੇ ਨੂ ਨਹੀ ਫੜ ਕੇ ਖੜ ਸਕਦੀ ਤੇ ਨਾ ਹੀ ਫੜ ਸਕੀ ਤੇ ੳੋ ਸਹੀਦੀ ਪਾ ਗੲੇ ਪਰ ਤੁਸੀ ੳਹਨਾ ਦੀ ਸਹੀਦੀ ਨਾ ਮੰਨ ਕੇ ਕੀ ਕਹਿਣਾ ਚਾਹੁਦੇ ਜੀ ਫੇਰ ਸੰਤ ਜੀ ਕਿਥੇ ਗੲੇ ਅਾ ਵੀ ਦਸੋ
@GurmukhSingh-fz9bn
@GurmukhSingh-fz9bn 5 лет назад
Ehna ke dasna taor di zindgi jee rahe a bas eh pardangeya de bukhe
@mr.singhsingh5563
@mr.singhsingh5563 5 лет назад
ਭਿੰਡਰਾ ਵਾਲੇ 🙏very good 🙏
@khalsa7332
@khalsa7332 5 лет назад
ਬਿਲਕੁਲ , ਸੰਤਾ ਦੀ ਸ਼ਹੀਦੀ ਨੇ ਤਾਂ ਸੰਤਾਂ ਨੂੰ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਬਾਬਾ ਗੁਰਬਖਸ਼ ਸਿੰਘ ਖਾਲਸਾ ਸ਼ਹੀਦ ਦੇ ਬਰਾਬਰ ਦਾ ਦਰਜਾ ਪ੍ਰਾਪਤ ਕਰ ਵਾਇਆ ਤੇ ਸਿੱਖ ਕੌਮ ਨੇ ਆਪਣੀ ਨੇਕ ਕਮਾਈ ਚੋ ਸੰਤਾਂ ਦੀ ਸ਼ਹੀਦੀ ਤੇ ਤੀਜੇ ਘੱਲੂਘਾਰੇ ਦੇ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਾਂ ਉਸਾਰੇਆ -!! ਕੀ ਜਥੇਦਾਰ ਜੀ ਕਹਿਣਾ ਚਾਹੁੰਦੇ ਸਨ ਕਿ ਸੰਤ ਯਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਂ ਬਾਬਾਗੁਰਬਖਸ਼ ਸਿੰਘ ਖਾਲਸਾ ਸ਼ਹੀਦ ਯਾਂ ਪੰਚਮ ਪਾਤਸ਼ਾਹ ਯਾਂ ਨੌਵੇਂ ਸਤਿਗੁਰੂ ਚੜਦੀ ਕਲਾ ਨਹੀਂ ਹਨ -??!! ਇਹ ਕੀ ਤੇ ਕੈਸੀ ਦੁਬਿਧਾ ਚ ਜਥੇਦਾਰ ਅਜਨਾਲਾ ਜੀ ਖੁਦ ਫੱਸੇ ਹੋਏ ਨੇ -!????!! ਬਾਬਾ ਦੀਪ ਸਿੰਘ ਜੀ ਸ਼ਹੀਦ ,ਸੰਤ ਜੀ , ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਸਾਰੇ ਹੀ ਚੜਦੀ ਕਲਾ ਚ ਹਨ ਕਿਉਂਕਿ ਉਹ ਸ਼ਹੀਦ ਹਨ -!! ੧੦੦%-! ਇਸੇ ਕਰਕੇ ਹੀ ਤਾਂ ਸਿੱਖ ਕੌਮ ਦੇ ਮਹਾਨਤਮ ਸਾਰੇ ਸ਼ਹੀਦ ਗੁਰੂ ਦੀ ਗੋਦ ਚ ਯਾਂ ਦਰਗਾਹ ਵਿਚ ਹਨ-! ਵਾਹਿਗੁਰੂ-ਜੀ
@charanjitvattu3644
@charanjitvattu3644 5 лет назад
@@mr.singhsingh5563 b,. Buui
@1tuhitu
@1tuhitu 5 лет назад
sri sri jarnail chand bann key haridwar baitha hai.
@ParminderSingh-jj6kw
@ParminderSingh-jj6kw 5 лет назад
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸ਼ਹੀਦ ਹੋ ਗਏ ਸਨ ਖਾਲਸਾ ਜੀਉ ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਉਨ੍ਹਾਂ ਨੇ ਛਾਤੀ ਵਿਚ ਗੋਲੀਆਂ ਖਾਂਦੀਆਂ 14 ਗੋਲੀਆਂ ਸੰਤਾਂ ਦੇ ਲੱਗੀਆਂ ਸਨ
@rjudge2426
@rjudge2426 4 года назад
ਆਓ ਸਿੱਖੋ ਸ੍ਰੀ ਚੰਦੀਆਂ ਖਿਲਾਫ ਇਕੱਠੇ ਹੋਈਏ l ਭਾਈ ਰਣਜੀਤ ਸਿੰਘ ਜੀ ਦੀ ਚੜ੍ਹਦੀ ਕਲਾ ਰਹੇ l
@user-nf2gr5dz1c
@user-nf2gr5dz1c 5 лет назад
Waheguru ji ਮੇਹਰ ਕਰੇ ਕਿ sant jarnail Singh ji khalsa bhindranwale ਜੀ ਫਿਰ ਵਾਪਸ ਅਾਉਣ
@ArjunSingh-iu9mq
@ArjunSingh-iu9mq 5 лет назад
Aaun te fer army Hathon maare jaan
@sonuhans5411
@sonuhans5411 4 года назад
waheguru waheguru ji💚💙
@Uk1984
@Uk1984 5 лет назад
ਧੰਨ ਧੰਨ ਮੌਜੂਦਾ ਮੁੱਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਦਮਦਮੀ ਟਕਸਾਲ
@AmanSingh-ph7he
@AmanSingh-ph7he 5 лет назад
Giani Navdeep Singh Nizampura.. giani ji maf krna..ki sant ji hale vi mojud ne ? Ya akal chalana kar gye ? Kyuki kaum ohna da shaheedi dihada mnaun lag pai hai..ta pusheya..
@sukhpreetsingh-gq5oe
@sukhpreetsingh-gq5oe 3 года назад
@@AmanSingh-ph7he veer ji sant ji sahid nhi huyee
@AmanSingh-ph7he
@AmanSingh-ph7he 3 года назад
@@sukhpreetsingh-gq5oe fer sant ji kithe ne ??
@sukhpreetsingh-gq5oe
@sukhpreetsingh-gq5oe 3 года назад
@@AmanSingh-ph7he veer ji sant ji da vela aa gya hun ona ohna ne dsdio modi nu hun
@sukhpreetsingh-gq5oe
@sukhpreetsingh-gq5oe 3 года назад
@@AmanSingh-ph7he verr hasa na mni es gal nu sach kh rha aa j sant na onge fr ethe hi messge krke gala kd di bave
@MaanItalia22
@MaanItalia22 5 лет назад
ਸੰਤ ਜਰਨੈਲ ਸਿੰਘ ਜੀ ਜ਼ਿੰਦਾਬਾਦ
@ParmjitSingh-we1oo
@ParmjitSingh-we1oo 5 лет назад
ਸੰਤਾਂ ਨੇ ਲਖਾਂ ਭਿੰਡਰਾਵਾਲੇ ਪੈਦਾ ਕਰ ਦਿਤੇ ਸਨ ਪਰ ਅਸੀ ਲੱਖਾਂ ਰਲ ਕੇ ਵੀ ਇਕ ਭਿੰਡਰਾਵਾਲਾ ਨਹੀ ਬਣ ਸਕੇ ।ਮਾਲਕ ਕੌਮ ਨੂ ਸੁਮਤ ਬਖਸ਼ੇ
@gurditsingh7602
@gurditsingh7602 5 лет назад
Beer g number do apna
@mhan865dhillon7
@mhan865dhillon7 5 лет назад
Parmjit Singh blupix
@prabhaulakh8746
@prabhaulakh8746 5 лет назад
@@gurditsingh7602 9781536140
@ravindersinghgill314
@ravindersinghgill314 2 года назад
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਦਮਦਮੀ ਟਕਸਾਲ ਨੇ ਹਿੱਕ ਥਾਪੜ ਕੇ ਸਚਾਈ ਉੱਪਰ ਪਹਿਰਾ ਦਿੱਤਾ । ਸੰਤਾਂ ਤੋਂ ਬਾਅਦ ਟਕਸਾਲ ਦੀ ਏਜੰਸੀਆਂ ਨਾਲ ਨੇੜਤਾ ਹੋ ਗਈ ਇਸ ਲਈ ਜੇਕਰ ਸੰਤਾਂ ਨੂੰ ਸ਼ਹੀਦ ਮੰਨ ਲਿਆ ਜਾਂਦਾ ਤਾਂ ਉਸ ਸਮੇਂ ਟਕਸਾਲ ਅਤੇ ਏਜੰਸੀਆਂ ਰਲ ਮਿਲ ਕੇ ਦੁਕਾਨ ਚਲਾ ਰਹੀਆਂ ਸਨ ਤਾਂ ਉਹ ਬੰਦ ਹੋ ਸਕਦੀ ਸੀ । ਆਪਣੇ ਨਿੱਜੀ ਸੁਆਰਥ ਵਾਸਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਨੂੰ ਰੋਲਿਆ ਗਿਆ ਅਤੇ ਉਨ੍ਹਾਂ ਦੀ ਸ਼ਹੀਦੀ ਦਾ ਅਪਮਾਨ ਕੀਤਾ ਗਿਆ ।।
@jassibarri1
@jassibarri1 5 лет назад
ਸੰਤ ਜੀ ਕਹਿੰਦੇ ਹੁੰਦੇ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਟੈਂਕ ਉਨ੍ਹਾਂ ਦੀਆਂ ਲਾਸ਼ਾਂ ਉਪਰ ਦੀ ਲੰਘਣਗੇ। ਫਿਰ ਕੀ ਸੰਤ ਜੀ ਮੋਰਚਾ ਛੱਡ ਕੇ ਭੱਜ ਗਏ ਸਨ । ਸੰਤ ਜਰਨੈਲ ਸਿੰਘ ਖਾਲਸਾ ਸਹੀਦ ਹੋ ਗਏ ਹਨ ਉਨ੍ਹਾਂ ਦੀ ਸ਼ਹੀਦੀ ਦਾ ਮਜ਼ਾਕ ਨਾ ਉਡਾਓ ਜੀ
@delljos966
@delljos966 5 лет назад
Bahut wadia comedy karda eh banda 😂😂😂😂 Dharmik ( alledged) Gundagardi vaste kuj v ????? Tahanu ta eh v ni kahan nu g nahi karda k Sharm karo, kiyonki tuhanu hai hi nahi. Pata ni kis chakki da atta khande aw.
@LAHORIYA.960
@LAHORIYA.960 5 лет назад
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ ||
@rashpalsingh8767
@rashpalsingh8767 27 дней назад
ਜੇ ਬਾਬਾ ਸੰਤ ਜਰਨੈਲ ਸਿੰਘ ਜੀ ਸ਼ਹੀਦ ਨਹੀਂ ਹੋਏ ਤਾਂ ਇਸਦਾ ਮਤਲਬ ਉਹ ਮੈਦਾਨ ਛੱਡ ਕੇ ਭੱਜੇ ਗਏ ਹਨ ਅਤੇ ਕਿਤੇ ਲੁਕ ਕੇ ਬੈਠੇ ਹਨ
@RanjitSingh-cb1dm
@RanjitSingh-cb1dm 5 лет назад
Miss u sant ji 😭
@lahorebanegakhalistan2844
@lahorebanegakhalistan2844 5 лет назад
Narka ch baitha taksali gunda bhindrawala
@RanjitSingh-cb1dm
@RanjitSingh-cb1dm 5 лет назад
@@lahorebanegakhalistan2844 no da aapna dus da tenu
@gurpreetsinghsinghgurpreet7286
@gurpreetsinghsinghgurpreet7286 2 года назад
@@lahorebanegakhalistan2844 tudi massi indra v filtar waang saaf kar diti si vicho Sab kuj labda si Aaar paar 🤣
@gurdeepsinghsingh-mc5po
@gurdeepsinghsingh-mc5po 5 лет назад
Bilkol theak keha baba ji
@inderdeepsingh8646
@inderdeepsingh8646 4 года назад
ਅਜਨਾਲਾ ਸਾਹਿਬ ਜੇਕਰ ਪੁਲਿਸ ਨੂੰ ਸ਼ੱਕ ਹੋਵੇ ਵੀ ਕਿ ਸੰਤ ਜੀ ਜਿਓਂਦੇ ਹਨ ਤਾਂ ਕੀ ਤੁਸੀਂ ਪੁਲਿਸ ਦੇ ਇਸ ਸ਼ੱਕ ਕਰਕੇ ਇਹ ਮੰਨਦੇ ਓ ਕਿ ਸੰਤ ਜੀ ਜਿਓਂਦੇ ਹਨ ? ਬੜੀ ਬੇਤੁਕੀ ਗੱਲ ਹੈ। ਅਟੈਕ ਤਾਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਕੀਤਾ ਸੀ, ਜ਼ਰੂਰੀ ਨਹੀਂ ਕਿ ਪੰਜਾਬ ਪੁਲਿਸ ਨੂੰ ਸੰਤਾਂ ਦੀ ਸ਼ਹੀਦੀ ਬਾਰੇ ਸਪਸ਼ਟ ਹੋਵੇ। ਬਾਕੀ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸੰਤ ਠਾਕੁਰ ਸਿੰਘ ਤੋ ਸਰਕਾਰ ਨੇ ਜਾਣਬੁੱਝ ਕੇ ਸੰਤਾਂ ਦੇ ਜਿੰਦਾ ਹੋਣ ਦੀ ਗੱਲ ਅਖਵਾਈ ਹੋਵੇ ਇਹ ਕਹਿ ਕੇ ਕਿ ਸ਼ਹੀਦ ਕਹਿਣ ਨਾਲ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਹਨ। ਬਾਕੀ ਰਹੀ ਗੱਲ ਸੰਤਾਂ ਦਾ ਆਪਣੀ ਮਾਤਾ ਦਾ ਸੰਸਕਾਰ ਕਰਨ ਵਾਲਾ ਬਚਨ, ਤਾਂ ਮਹਾਂਪੁਰਖ ਬ੍ਰਹਮਗਿਆਨੀ ਸੰਤ ਲੋਕ ਸਰੀਰ ਦੀ ਅਣਹੋਂਦ ਵਿੱਚ ਵੀ ਉਹ ਸਭ ਕੁਝ ਕਰ ਸਕਦੇ ਹਨ ਜੋ ਸਰੀਰ ਦੇ ਹੁੰਦਿਆਂ ਹੋ ਸਕਦਾ। ਬਾਕੀ ਰਹੀ ਗੱਲ ਉਹਨਾਂ ਦੇ ਜਿੰਦਾ ਹੋਣ ਦੀ ਤਾਂ ਭਲਾਂ ਉਹਨਾਂ ਦੇ ਜਿਓਂਦੇ ਹੋਣ ਦਾ ਪੰਥ ਨੂੰ ਕੀ ਲਾਭ ਹੋ ਰਿਹਾ ਹੈ? ਇੱਡਾ ਹਮਲਾ ਦਰਬਾਰ ਸਾਹਿਬ ਉਤੇ ਹੋਇਆ ਹੋਵੇ ਤੇ ਕਿਸੇ ਦਾ ਵੀ ਭਾਵੇਂ ਉਹ ਸੰਤ ਜੀ ਹੋਣ, ਮੈਦਾਨੇ ਜੰਗ ਛੱਡਣਾ ਕਾਇਰਤਾ ਹੋਵੇਗੀ। ਜੋ ਸੰਤ ਜੀ ਕਦੇ ਨਹੀਂ ਕਰ ਸਕਦੇ। ਸਾਨੂੰ ਆਪਣੇ ਸ਼ਹੀਦਾਂ ਤੇ ਸੰਤ ਜਰਨੈਲ ਸਿੰਘ ਜੀ ਸਮੇਤ ਮਾਣ ਹੈ, ਐਵੇਂ ਫਾਲਤੂ ਦੀਆਂ ਢੁਚਰਾਂ ਮਾਰਨੀਆਂ ਛੱਡੋ ਤੇ ਸੰਤਾਂ ਦਾ ਮਾਣ ਵਧਾਓ ਨਾ ਕਿ ਉਹਨਾਂ ਦੀ ਸ਼ਹੀਦੀ ਤੇ ਸ਼ੱਕ ਕਰਕੇ ਉਸ ਮਾਣ ਨੂੰ ਘਟਾਓ।
@SurinderSingh-io4uh
@SurinderSingh-io4uh 5 лет назад
ਭਿੰਡਰਾਵਾਲੇ ਸਿੱਖਾਂ ਦੇ ਦਿਲਾਂ ਵਿੱਚ ਜੁਗੋ ਜੁਗ ਵੱਸਦੇ ਰਹਿਣਗੇ
@lahorebanegakhalistan2844
@lahorebanegakhalistan2844 5 лет назад
Kada sant jeda ek tuti ji jeep lai 5000 hindu wadan di gal karda si. Sant kadi nafrat nahi felaunda
@Manindersingh-yc2xw
@Manindersingh-yc2xw 5 лет назад
@@lahorebanegakhalistan2844 ..... veer jdo duki de hindu leader nafrat faloun waliya gallan karde c ( ਜਿਵੇਂ ਹੁਣ ਵੀ BJP ਵਾਲੇ ਅਤੇ RSS ਵਾਲੇ ਕਰਦੇ ਹਨ ) te unha loka te koi action nhi ....gul ikali jeep di nhi c ... j Sikh koi hatyar chukde ne ta attwadi Rajiv gandhi ne 84 vich 30000 Sikh ate Modi ( RSS da Tommy jehra aj pm hai india da ) ne 2000 de karib Muslim marwa dite Gujrat vich .... jehre leader ik 8 saal di masoom ( Muslim Asifa )naal rape karn wale kutiya nu Jai Shri Raam da naara la k bcha sakde ne ajehe loka bare ki vichar ne tere veer ....Dharm koi marra nhi ,,,, na hi Sant ji hindu Dharm de virodh c ... 5000 hindu Marn wali video dhayan naal SECULAR ho k sun veer fir pta lagega k kyo kiha c sirf kiha c mare nhi ....oh kyo kiha c video vich detail naal dasya hai .....baki j waise hi nafrat karni hai fir teri marji
@Manindersingh-yc2xw
@Manindersingh-yc2xw 5 лет назад
ru-vid.com/video/%D0%B2%D0%B8%D0%B4%D0%B5%D0%BE-_mMixSlnTMk.html
@Manindersingh-yc2xw
@Manindersingh-yc2xw 5 лет назад
@@lahorebanegakhalistan2844 ...ru-vid.com/video/%D0%B2%D0%B8%D0%B4%D0%B5%D0%BE-AVlVDqnlBWg.html
@lahorebanegakhalistan2844
@lahorebanegakhalistan2844 5 лет назад
@@Manindersingh-yc2xw hahahaha bas hun eh na bol dai ki 84 de dangea lai modi zimmedar si🤣🤣
@ashishbishnoi5972
@ashishbishnoi5972 4 года назад
ਭਾਈ ਸਾਹਿਬ ਜੀ ਸਰਕਾਰਾਂ ਸ਼ਹੀਦਾਂ ਨੂੰ ਬਦਨਾਮ ਕਰਨ ਵਾਸਤੇ ਲੋਕਾਂ ਦੇ ਦਿਲ ਚੋ ਕੱਢਣ ਵਾਸਤੇ ਬਹੁਤ ਕੁਝ ਕਰਦੀਯਾ ਤੁਸੀਂ ਕਉ ਸੰਤ ਜੀ ਦੀ ਸ਼ਹੀਦੀ ਰੋਲ ਰਹੇ ਹੋ
@SukhwinderSingh-gx5wv
@SukhwinderSingh-gx5wv 5 лет назад
2020
@LAHORIYA.960
@LAHORIYA.960 5 лет назад
🌷🙏ਆਉਣ ਦੀ ਉਡੀਕ ਏ ਗੁਪਤ ਤਾਰੀਕ ਏ 🌷 🙏
@buntysahota1341
@buntysahota1341 5 лет назад
Miss you sant baba jarnail singh bhindrawale
@RanjitSingh-cb1dm
@RanjitSingh-cb1dm 5 лет назад
Miss u sant ji
@gurshinderpalsingh8447
@gurshinderpalsingh8447 5 лет назад
Halle tak vi SANTA di Tasveer darave varrie nu !!!!!! Awaaj darave varrie nu !!!!!!
@kakadhillon7563
@kakadhillon7563 5 лет назад
Waheguru ji
@punjabpunjabi7141
@punjabpunjabi7141 5 лет назад
Satnam waheguru g
@balvinderkaur4579
@balvinderkaur4579 5 лет назад
ਭਿੰਡਰਾਂਵਾਲੇ ਸੰਤ ਹਰ ਇੱਕ ਸਿੰਘ ਦੇ ਦਿਲਾਂ ਵਿਚ ਵਸਦੇ ਨੇ
@mr.singhsingh5563
@mr.singhsingh5563 5 лет назад
🙏🙏Baba sant Jarnail Singh ji Khlsa 🙏🙏🙏
@wizardoflife387
@wizardoflife387 5 лет назад
MAHAAN SHAHEED...SANT JARNAIL SINGH BHINDRAWLE JEE
@user-hy5rz2tp4w
@user-hy5rz2tp4w 5 лет назад
ਕਿਉਂ ਝੂਠ ਬੋਲਣ ਤੇ ਲੱਕ ਬੱਧਾ ਜੇ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਪਰ ਬਾਬਾ ਜੀ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਰੀਰਕ ਤੌਰ ਤੇ ਮੌਜੂਦ ਹਨ ਤਾਂ ਸਾਡੀ ਕੌਮ ਦੀ ਅਗਵਾਈ ਗਦਾਰਾਂ ਦੇ ਹੱਥਾਂ ਵਿਚ ਆਉਣ ਕਰਕੇ ਜੋ ਘਾਣ ਹੋ ਰਿਹਾ ਹੈ ਇਸ ਨੂੰ ਵੇਖ ਕੇ ਉਹ ਮਹਾਨ ਯੋਧੇ ਸੂਰਬੀਰ ਸੰਤ ਸਿਪਾਹੀ ਜੋ ਕੌਮ ਨੂੰ ਸਮਰਪਿਤ ਹਨ ਚੁੱਪ ਕਰਕੇ ਬੈਠ ਗਏ ਨੇ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਸੰਤ ਜੀ ਕੌਮ ਨੂੰ ਇਹੋ ਜਿਹੇ ਹਾਲਾਤ ਵਿਚ ਛੱਡ ਕੇ ਕਿਸੇ ਥਾਂ ਚੁਪ ਕਰਕੇ ਬੈਠੇ ਰਹਣਗੇ ਦੁਨੀਆਂ ਦੀ ਕੋਈ ਤਾਕਤ ੳਹਨਾਂ ਰੋਕ ਕੇ ਨਹੀਂ ਰੱਖ ਸਕਦੀ ਸੱਚ ਅਤੇ ਦੁੱਖ ਦੀ ਅਸਲੀ ਗੱਲ ਇਹ ਹੈ ਕਿ ਸਾਡੀ ਕੌਮ ਦੇ ਮਹਾਨ ਹੀਰੇ ਮਹਾਨ ਜਰਨੈਲ ਨੂੰ ਸਾਡੇ ਘਰ ਦੇ ਗਦਾਰਾਂ ਦੀ ਘਟੀਆਂ ਨੀਤੀ ਨੇ ਸਾਡੇ ਤੇ ਖੋਹ ਲਿਆ ਇਹੋ ਜਿਹੇ ਜਰਨੈਲ ਦੀ ਅਗਵਾਈ ਦੀ ਅੱਜ ਸਾਨੂੰ ਬੜੀ ਲੋੜ ਹੈ ਪਰ ਹੁਣ ਕਿਥੋਂ ਲਿਆਈਏ ਸਤਿਗੁਰੂ ਜੀ ਕਿਤੇ ਤਰਸ ਕਰਨ ਸਾਨੂੰ ਚੰਗਾ ਆਗੂ ਮਿਲ ਜਾਵੇ ਤੇ ਕੌਮ ਨੂੰ ਲੱਗੇ ਗਦਾਰਾਂ ਦੇ ਘੁਣ ਨੂੰ ਨਾਸ ਕਰ ਦੇਣ
@germansingh8207
@germansingh8207 5 лет назад
Very good g
@KulwantSingh-df7mq
@KulwantSingh-df7mq 5 лет назад
ਬਾਬਾ ਜੀ ਸੰਤ ਸ਼ਹੀਦ ਹੋੲੇ ਹਨ ਤੁਸੀ ਝੂਠ ਬੋਲ ਰਹੇ ਹੋ
@raj9356
@raj9356 5 лет назад
Kulwant Singh hahahahah
@karansingh-ki5xb
@karansingh-ki5xb 5 лет назад
Kulwant Singh sahi g
@ArjunSingh-iu9mq
@ArjunSingh-iu9mq 5 лет назад
Shaheed ta hunde je open ch ja k Jung karde na ki gurudware nu dhal banande. 84 sikh katle aam lyi tuhade so called Sant hi zimmedar c.
@karansingh-ki5xb
@karansingh-ki5xb 5 лет назад
40g
@karansingh-ki5xb
@karansingh-ki5xb 5 лет назад
sant sahid sikh kom de parnam sahidan nu
@gazgaz6737
@gazgaz6737 5 лет назад
ਸੰਤ ਜੀ ਦਰਬਾਰ ਸਾਹਿਬ ਦੀ ਰੱਖਿਆ ਤੇ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ, ਦੁਸ਼ਮਣ ਦੀਆ ਲੱਖਾਂ ਫੌਜਾਂ ਨਾਲ ਜੂਝਦੇ ਹੋਏ ਸ਼ਹੀਦੀ ਪਾ ਗਏ । ਕੌਮ ਪ੍ਰਤੀ ਦਿੱਤੀ ਗਈ ਸੰਤ ਜੀ ਦੀ ਵੱਡਮੁੱਲੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ।
@babblysidhu5273
@babblysidhu5273 5 лет назад
Waheguru ji a sahi gal hundi
@aajadaajad720
@aajadaajad720 5 лет назад
ਠਾਕੁਰ ਸਿਹ੍ਹ ਤੇ ਇੱਹ ਵੀ ਕਹਿੰਦਾ ਹੁੰਦਾ ਸੀ ਕਿ ਸੰਤਾਂ ਦੀ ਬਾਂਹ ਫੜ੍ਹਾ ਕੇ ਜਾਵਾਂਗਾ,ਪਰ ਮਰ ਤਾਂ ਐਵੇ ਗਿਆ, ਬੱਚਨ ਨੀ ਨਿਭਾਇਆ,ਕਿਉ...???
@Uk1984
@Uk1984 5 лет назад
ਤੈਨੂੰ ਕਿੰਨੇ ਇਹ ਗਲ ਕਹੀ ਸੀ,,,, 8847481782 ਐਸ ਨੰਬਰ ਤੇ Contact, ਕਰੀ ਫਿਰ ਕਰਦੇ ਵਿਚਾਰ,,, ਤੈਨੂੰ ਆਪ ਤੋ ਵਡੇ ਦਾ ਸਤਿਕਾਰ ਨਹੀ ਕਰਨਾ ਆਉਦਾ ਤੇਰੀ ਗਲ ਚ ਕਿੰਨੇ ਕੁ ਸਚਾਈ ਆ ਇਹ ਤੇਰੀ ਗਲਤ ਸ਼ਬਦਾਵਲੀ ਤੋ ਦਿਸ ਰਿਹਾ, ਧੰਨ ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਭਿੰਡਰਾਂਵਾਲੇ ਦਮਦਮੀ ਟਕਸਾਲ
@ramamderp7922
@ramamderp7922 5 лет назад
O bandra mahapurcha da naaam ejit nl lai
@ramamderp7922
@ramamderp7922 5 лет назад
Tanu mahapucha da naam nhi laina. Oda
@amritpal6863
@amritpal6863 5 лет назад
Oye bandera tu eda mahapurkha nu na bole
@PBX29.93
@PBX29.93 5 лет назад
@@Uk1984 ਇਹਨਾਂ ਡੰਗਰਾਂ ਨੂੰ ਕੀ ਪਤਾ ਕਿ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੋਣ ਸੀ।
@user-ph3pn4lo4b
@user-ph3pn4lo4b 5 лет назад
Sant jarnail singh ji khalsa bhindrawale sache sant sipahi Khalistan zindabad
@Dhillonsona
@Dhillonsona 5 лет назад
ਆਉਣ ਦੀ ਉਡੀਕ ਹੈ ਗੁਪਤ ਤਰੀਕ ਹੈ
@sainath7842
@sainath7842 5 лет назад
Sahi gall aa sardaar g tuhadi
@sidhubki9913
@sidhubki9913 5 лет назад
ਬਸ ਕਰੋ ਝੂਠਿਓ ! ਉਹ ਤਾਂ ਕਹਿੰਦੇ ਸੀ ਜਦੋਂ ਅਟੈਕ ਹੋ ਗਿਆ ਉਨ੍ਹਾਂ (ਸੰਤਾਂ) ਦੇ ਬਚਣ ਦੀ ਊਮੀਦ ਨਾ ਰੱਖਿਓ!
@delljos966
@delljos966 5 лет назад
Pr ehne awadi ‘ GHERABANDI ‘ vi tan paoni aw 😂😂😂😂😂
@Bhinderagricultrue
@Bhinderagricultrue 5 лет назад
Sant jarnail singh khalsa bhindrawala Jindabad
@sanjayhans1920
@sanjayhans1920 4 года назад
Yrr Kamal aa, ohna di shahdat kharab krri jande aa
@gurdeepsinghgurdeepsingh5296
@gurdeepsinghgurdeepsingh5296 4 года назад
Khalistan jadabad
@SurjitSingh-mu2yw
@SurjitSingh-mu2yw 5 лет назад
Sach ae
@user-9090W
@user-9090W 4 года назад
J jeonde aa te ena Kush ho gya sadian dhean bhena naal thanea ch aye kyon nahi be doshe Sikh shaheed ker ditte kithe c sant
@MaanItalia22
@MaanItalia22 5 лет назад
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਹੀਦ ਹੋਏ ਹਨ
@manpreetsinghkhalsa4533
@manpreetsinghkhalsa4533 5 лет назад
2023 tak sab clear hoju... Jo v dasm katha ch likhiaaa... Jive khalsa raaj kive auna kive paida hou. .kive roos te cheen dia fouja naal yudh hona fr 70 crore cho 17 crore bchne aa fr khalsa raaj tyaar hou.. Te kalki avtaar da v aahi time aaa. 2023 tak daa..
@mehakjotsingh
@mehakjotsingh 5 лет назад
Akal nu hath pao. Jis page ton reference le k keh rhe Ho. 90 crore sikh bna loge 2023 tak?
@delljos966
@delljos966 5 лет назад
Ehna di akal akal chalana kar gai lagda
@gurjeetchhina7100
@gurjeetchhina7100 5 лет назад
Sant chola chadd gye a kyo nai Mande e ohna di saoch a prr je ajj sareer ropi chole vich hunde ta kde Guru Granth Sahib g di beadbi na jarde
@ArjunSingh-iu9mq
@ArjunSingh-iu9mq 5 лет назад
Chola Chad gye??? Zyada nhi ho gya?? Ek tutti jehi jeep lyi 5000 hindu katl karn di dhmki den wala .baljit kaur de katl nu live dekhan wala te darbar sahab nu dhal banaun wala kithon chola chadd gya? Nafrat ne ki ditta sanu? Sab to keemti life hundi e jo lakhan lokaan di gyi.. hun fer ohi kam ??? Mitti pao bhindrawale te.
@amrikbhindra
@amrikbhindra 5 лет назад
Je Te Sant G Shaheed Hoye Ne Taavi Assi ohna Nu Shaheed Smjhde Aaa...... Je Kar Sant G Shaheed Nhi Hoye Fer V Me Ohna Nu Jinda Shaheed Khnga........🙏🙏🙏🙏🙏
@kalabuttarkaladelabhheerad4753
,,
@sidhusaab0001
@sidhusaab0001 5 лет назад
Yar ehh Murkh log ne Je Sant ji Jinda hunde te ajj ohh Punjab lyi Ladd rhhe hunde baki Sarkar te aap ehh gall parchar krrdi rhhi k sant ji jindda ne te Pakistan vich chle gye ne Ta jo lok ohhna nu Gadaar kehhnn lagg jaan. Ehh sbb Bakvaas gall ne Sant ji saheed hoye c tuci hor v kai video ne RU-vid te dekh lo
@jugrajsingh6349
@jugrajsingh6349 4 года назад
Bas oo es krke ee ghera ponde c ta ke loka nu lage sant bhaj gye a Shaheed ne hoye onu nu vi pta c sheed hoye a oo ghera ta ponde c ke eho jhe loki kitnu printu krn
@YadwinderSingh-yy4rn
@YadwinderSingh-yy4rn 5 лет назад
He is right
@SatishKumar-dq5bt
@SatishKumar-dq5bt 5 лет назад
He is right
@northerntravels84
@northerntravels84 5 лет назад
ਆਉਣ ਦੀ ਉਡੀਕ ਗੁਪਤ ਤਾਰੀਕ ਆ
@khalsamanpreetkhalsa6439
@khalsamanpreetkhalsa6439 5 лет назад
waheguru ji
@waheguru7
@waheguru7 5 лет назад
Akaal
@foreverk3785
@foreverk3785 5 лет назад
TOHADA KISA NU SAHEED MANNANA JAA NA MANNANA KOYE V FARAK NAHI PANDAA
@RajKumar-fk1ql
@RajKumar-fk1ql 4 года назад
Govt dea chala de samag krne okhe a desh awe nhi chslde
@harsharangill5637
@harsharangill5637 4 года назад
Wahguru kee tey kithey at RU-vid 📖 been cautioned sheedh sahib jeo
@gurdipsingh9567
@gurdipsingh9567 5 лет назад
Ik atallll sachai,,,,,,sant sheed ho ke amar ho gye,
@komalpreetkaur8595
@komalpreetkaur8595 3 года назад
Baba jarnail chand haridwar betha ran chander ji kol aa
@sukhwantsingh6551
@sukhwantsingh6551 4 года назад
Police ne gera ta paiya c kioke uhna nu pta c k ihna parorama te atvadi aa skde ne te ih jhooth bol riha hai te apni dalil dida aa k asi police nu puchhia ih ta police de nere nhi lgda hunda cc
@jagtarsinghkhslsa3557
@jagtarsinghkhslsa3557 5 лет назад
Bai santa nu sahid manen nall cia staff da ki matlib kom nu gumrah na kro kyu k santa nu sahid na mnna .kyar kehn de braber aa
@pardeepsinghkhalsa1569
@pardeepsinghkhalsa1569 5 лет назад
Bhai Saab jai Saint saheed nhi hoye taa pher giani thaakur Singh nu mukhi kyo bnaya Gya ....
@varindersingh7226
@varindersingh7226 5 лет назад
time e dasuga
@maninderpandi3799
@maninderpandi3799 5 лет назад
Me
@jaskiratsingh3645
@jaskiratsingh3645 5 лет назад
Shaheed sant zarnail singh ji khalsa
@BaljitSingh-fq4fm
@BaljitSingh-fq4fm 5 лет назад
Sarkar nu tan bahana chahida c us time Singha nu gerra paun da jithe marji sant g aa ge aa keha ke kauf paunde c par hun amirk singh c tuc ehda kyu krn daye aa samj ni aundi.sarkar de khene te ke ja sachi sant g nu pyar kade o...par jo v aa sant bhindrawale shaheed hoge ne plz ehda na kro
@dalbirsingh1736
@dalbirsingh1736 5 лет назад
Bhai g tusi v usa tera te ho
@parampreet-9863
@parampreet-9863 Месяц назад
O prava sangat nu duvida vic na paaa kro o baba takar s na एजांसिया nal mil ka santa di shidi to bad sangat puleka vic rakaa
@singhfitness7366
@singhfitness7366 5 лет назад
Punjab police nu pulekha Laga.simple
@moesinghsandher5003
@moesinghsandher5003 4 года назад
Ajnala Singh Saab why are you keep saying sant Ji is still alive why stop your crap sir Ji now please if that was the case they would not let our Punjab burn in hell like is now ok sir thank you.
@GurdeepSingh-ld4km
@GurdeepSingh-ld4km 5 лет назад
Shaheed sant jarnail singh ji ardaas ch naa Liaa karo
@nickd470
@nickd470 4 года назад
Ajnala ji jmana bdal gya. Es puriniya gala te hun roti boti chir nahi milni. Koi kam kar sikh lvo. Ya fer labor ( dihadi ) krn lai tyar ho jao
@ManpreetSingh-kb5xe
@ManpreetSingh-kb5xe 3 года назад
Sarkari banda
@gurdevsondhi3458
@gurdevsondhi3458 3 года назад
Amrik Singh g akal nu hath maar saari umar Chala Chala rehna dalia
@YadwinderSingh-yy4rn
@YadwinderSingh-yy4rn 5 лет назад
Thinking is different every one some believe someone not
@theinvisibleindia1469
@theinvisibleindia1469 5 лет назад
IS TO PTA CHALDA sarkaar haale v dri firdi. Sant baba Jarnail singh ji SAHEED to
@sgl8191
@sgl8191 Месяц назад
Who cares for u if u don’t call? No importance u have & trying to earn.
@NissanGarewalNishanGarewal
@NissanGarewalNishanGarewal 5 лет назад
Sant g aunn GE khlsatan t tuffan LA k aun gee g
@gsdhillon9748
@gsdhillon9748 5 лет назад
ਬਾਬਾ ਜੀ ਜਿਹੜਾ ਨੇਕੀ ਗਧਾ ਨਿਊਜੀਲੈਂਡ ਵਾਲਾ ਭੋਕਦਾ ਉਸ ਗਧੇ ਨੂ ਰੋਕੋ
@delljos966
@delljos966 5 лет назад
Ehdi aunat haigi eni?????
@delljos966
@delljos966 5 лет назад
Mtlb tuc comedy krn ton baaz nahi auna. Bande de putt banjo, bande de. Sikh kaum naal dhroh na karo.
@kp464
@kp464 4 года назад
CIA to darda hi ni manda bai.......
@sukhjindersinghsohi21984
@sukhjindersinghsohi21984 5 лет назад
ਖਾਲਸਾ ਜੀ ਹਰਨੇਕ ਨੇਕੀ ਨਿੳੂਜੀਲੈਡ ਵਾਲਾ ਟਕਸਾਲ ਬਾਰੇ ਤੇ ਗੁਰੂਅਾਂ ਨੂੰ ਬਹੁਤ ਮਾੜਾ ਬੋਲਦਾ ਤੁਸੀ ਓਸ ਨੂੰ ਜਬਾਬ ਦੇਵੋ ਜੀ ਜਾ ਸਾਨੂ ਦੱਸੋ ਨੇਕੀ ਤੇ ਕਿਓ ਨੀ ਬੋਲਦੇ ਤੁਸੀਂ
@delljos966
@delljos966 5 лет назад
Ehde Kol jwab haini. Eh tan khud aapne aap vich I’m sawal hai. Chaldi firdi hankari comedy 😂😂😂😂
@BaljitSingh-fq4fm
@BaljitSingh-fq4fm 5 лет назад
Sant shaheed hoge aa plz bus kro
@NareshKumar-mf6uw
@NareshKumar-mf6uw 5 лет назад
TU TA LAGDA HE NAI GURU SAAB DA SIKH ...OH GURU SAAB MAHAN SI...TU TA KALE DIL DA BANDA TE AGAYANI LAGDA HAI...
@fanjassapattidejassajindab3063
@fanjassapattidejassajindab3063 4 года назад
ਉ ਭਰਾਵਾ ਥੋੜਾ ਝੂਠ ਬੋਲਿਆ ਕਰੋ
@gagandeepsingh5760
@gagandeepsingh5760 5 лет назад
Akalllllll
@giansinghsidhu6573
@giansinghsidhu6573 4 года назад
Set. Your. Brain?
@kahlwakahlwa1850
@kahlwakahlwa1850 5 лет назад
Pehli vari chnggi gll kiti
@jazzyyyjazz1112
@jazzyyyjazz1112 5 лет назад
Bharam gyani sad jive nayi marta
@delljos966
@delljos966 5 лет назад
Ehnu kahinde han GHERABANDI 😂😂😂😂😂
@JasAujla
@JasAujla 5 лет назад
Dhari ☀️ vich chiti horgai
@bb5920
@bb5920 2 месяца назад
JHOOTHEA. SANT JI SHAHID HAO GYE AA. TOO. PTA NHI KITHO PARCHARK BAN GYA. KRAMATA DIA GLA KRI JANDA. SANTA NE JDO SREER HI CHAD DITA FIR AAKE HVA ARDAR KAGYI. LOK AJNALE TE HASDE AA. NAA SAMJH BANDA
@rjudge2426
@rjudge2426 4 года назад
Ajnale di BAKWAAS.
@bb5920
@bb5920 2 месяца назад
AKAL TAKHAT TAO BHINDRA VALE. PARIVAR NE SHAHID MANDEA SIROPAO SHAHIDI DA LELYA. AJNALA JHOOTH BOLDA. SANT SHAHID AA. TOO RSS DA BANDA.
@mukhtarsingh585
@mukhtarsingh585 2 месяца назад
Sharm karo
@YadwinderSingh-yy4rn
@YadwinderSingh-yy4rn 5 лет назад
Sant coming soon
@jazzyyyjazz1112
@jazzyyyjazz1112 5 лет назад
Very soon
@tttgggg9409
@tttgggg9409 3 года назад
Bhindru gandu bondu bhindru murdabad murdabad murdabad murdabad murdabad murdabad murdabad murdabad murdabad murdabad
@BaldevSingh-ld6nz
@BaldevSingh-ld6nz 23 дня назад
Pagal
@jobanbhullar1333
@jobanbhullar1333 5 лет назад
Asi thudda nal va
@satnamuppal2959
@satnamuppal2959 5 лет назад
Waheguru ji
@SukhwinderSingh-gx5wv
@SukhwinderSingh-gx5wv 5 лет назад
2020
@dhillonparm_pb14
@dhillonparm_pb14 5 лет назад
Waheguru ji
Далее
A Minecraft Movie | Teaser
01:20
Просмотров 21 млн
У ГОРДЕЯ ПОЖАР в ОФИСЕ!
01:01
Просмотров 4,5 млн
🫢 #tiktok #elsarca
00:11
Просмотров 4,4 млн