Тёмный
No video :(

ਮੈਨੂੰ ਕਈ ਵਰਤ ਗਏ ਪਰ ਕੋਈ ਫ਼ਰਕ ਨਹੀਂ ਪਿਆ Karamjit Puri l Miss Pooja l Bittu Chak Wala l Daily Awaz 

Daily Awaz
Подписаться 262 тыс.
Просмотров 47 тыс.
50% 1

#dailyawaz #bittuchakwala #misspooja
ਮੈਨੂੰ ਕਈ ਵਰਤ ਗਏ ਪਰ ਕੋਈ ਫ਼ਰਕ ਨਹੀਂ ਪਿਆ Karamjit Puri l Miss Pooja l Bittu Chak Wala l Daily Awaz
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Karamjit Puri
Digital Producer- Bittu Chak Wala
Location- Punjab
Label - Daily Awaz

Опубликовано:

 

24 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 97   
@gurindersingh3073
@gurindersingh3073 4 месяца назад
ਬਿੱਟੂ ਵੀਰ ਜੀ ਆਪ ਦਾ ਬਹੁਤ ਧੰਨਵਾਦ ਆਪ਼ ਨੇ ਸਭ ਤੋਂ ਵਧੀਆ ਗੀਤਕਾਰ ਨੂੰ ਦਰਸ਼ਕ ਦੇ ਰੂਬਰੂ ਕੀਤਾ
@chahatveersingh1991
@chahatveersingh1991 4 месяца назад
ਬਿੱਟੂ ਵੀਰ ਜੀ ਕਰਮਜੀਤ ਪੁਰੀ ਦੀ ਇੰਟਰਵਿਊ ਠੀਕ ਠੀਕ ਹੈ ਜੀ।
@harjitlitt1375
@harjitlitt1375 4 месяца назад
Great writer very nice songs by Mr Puri. Most liked songs by Miss Puja
@dansinghmannmann3456
@dansinghmannmann3456 4 месяца назад
ਬਾਹਲਾ ਹੀ ਚੰਗਾ ਲਗਦਾ ਕਰਮਜੀਤ ਸਿੰਘ ਮੇਰਾ ਪਿੰਡ ਭਗਤੇ ਤੋ 11 k m door ਹੈ ਰੱਬ ਨੂੰ ਮੰਨਣ ਵਾਲਾ ਪੁੱਤਰ ਹੈ ਰੱਬ ਲਮੀ ਉਮਰ ਬਖਸੇ ਜੀ
@zaildarcheema106
@zaildarcheema106 4 месяца назад
ਜਿਹੜੇ ਇੰਨਸਾਨ ਦਾ ਦਿਲ ਸਾਫ਼ ਹੁੰਦਾ ਓਸ ਬੰਦੇ ਦੀ ਵਾਹਿਗੁਰੂ ਜੀ ਆਪ ਬਾਂਹ ਫੜਕੇ ਪਾਰ ਲੰਘਾ ਦਿੰਦਾ ਕਰਮਜੀਤ ਵੀਰ ਮੇਰੇ ਘਰ ਜੱਦੋਂ ਪਹਿਲੀ ਵਾਰ ਆਇਆ ਸੀ ਮੈਨੂੰ ਐਦਾਂ ਲੱਗਦਾ ਸੀ ਜਿਵੇਂ ਅਸੀਂ ਕੋਈ ਬਹੁਤ ਕਰੀਬੀ ਰਿਸ਼ਤੇਦਾਰ ਹੋਈਏ
@RavinderKaur-mj9pn
@RavinderKaur-mj9pn 4 месяца назад
Parmatma sanu v enni haleemi deve....God bless you karamjit veer ji!
@parmjeetkaur9132
@parmjeetkaur9132 4 месяца назад
Channel wale veer da puri ji noo yad kraun ly bhut bhut sukeria puri ji bda kujh sikha gae srortean noo shant subhaa wale
@rimpysidhu3300
@rimpysidhu3300 4 месяца назад
Bai nu dilueo Pyar love u bhaji karamjeet puri bhaji
@gypsypunjabi9482
@gypsypunjabi9482 4 месяца назад
ਅੱਜ ਦਰਸ਼ਨ ਹੋਏ ਜਿਹਨਾਂ ਨੂੰ ਸੁਣਕੇ ਵੱਡੇ ਹੋਏ ਆਂ.. ਜਾਨ ਤਾਂ ਨੀ ਲੈਣੀ ਗੁਰਲੇਜ਼ ਅਖਤਰ ਵਾਲਾ ਪਸੰਦੀਦਾ ਗੀਤ ਆ ਅੱਜ ਵੀ ਗਾ ਲਇਦਾ ਆ ❤❤❤❤❤
@singhdhaliwal6483
@singhdhaliwal6483 4 месяца назад
ਬਾਈ ਚੁੱਪ ਚੁੱਪ ਜਿਹਾ ਲੱਗਦਾ ਜਿੱਦਾ ਟੁੱਟਿਆ ਹੋਵੇ
@harsharnsingh2229
@harsharnsingh2229 4 месяца назад
ਅੱਜ ਦੀ ਲਿਖਤ ਨਾਲੋ 1000ਗੁਣਾ ਚੰਗੀ ਸੀ ਓਦੋਂ ਥੋੜੀ ਲਿਖਤ
@GurverSingh-zo1io
@GurverSingh-zo1io 4 месяца назад
👍👍 ਬਹੁਤ ਵਧੀਆ ਇੰਟਰਵਿਊ ਕਰਮਜੀਤ ਪੂਰੀ ਦੀ
@gagansohal5645
@gagansohal5645 4 месяца назад
So nice bai tere varga banda ni milda ajj kal bhut hi vadiya Bai
@dhaliwal1217
@dhaliwal1217 4 месяца назад
ਇਹ ਕਿਸੇ ਲੀਡਰ ਤੇ ਟੁੱਕਦੀ ਆ ਲਾਈਨ ਇੱਕ ਦਾਰੂ ਦੂਜੀ ਤਿਵੀ ਐਬ ਤਾਂ ਇੱਕ ਮਾੜਾ ਤੂੰ ਦੋ ਦੋ ਲਾਈਂ ਫਿਰਦਾ,ਕੋਣ ਹੋ ਸਕਦਾ
@sunnybrar7150
@sunnybrar7150 4 месяца назад
Pegwant buchad
@BaldevSingh-ws1ck
@BaldevSingh-ws1ck 4 месяца назад
❤🎉 very nice job done 💯,Karmjit Singh Puri, bro ❤ Waheguru bless you.❤🎉🎉🎉🎉
@amrikhothi8593
@amrikhothi8593 4 месяца назад
ਧੰਨਵਾਦ ਹੈ ਦੋਹਾਂ ਵੀਰ ਦਾ
@balvirsingh4544
@balvirsingh4544 4 месяца назад
ਕਰਮਜੀਤ ਪੂਰੀ ਜੀ ਆਪ ਜੀ ਐਟਰਵੀਉ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ ਦੀ ਲੰਮੀ ਉਮਰ ਕਰਨ
@vikramjit9891
@vikramjit9891 4 месяца назад
बाई ने बहुत टॉप गीत देता ने ❤
@lornemalvo565
@lornemalvo565 4 месяца назад
ਰਹਿਮ ਕਰੋ ਪੰਜਾਬੀ ਬੋਲੀ ਤੇ।
@malwinderwalia2119
@malwinderwalia2119 4 месяца назад
ਬਾਈ ਪੁਰੀ ਸਿੱਧਾ ਸਾਦਾ ਇਨਸਾਨ ਲੱਗ ਰਿਹਾ
@ravinderpourh564
@ravinderpourh564 4 месяца назад
ਵੀਰ ਜੀ ਸੱਤਾ ਕੋਟਲੀ ਵਾਲਾ ਦੀ ਇੰਟਰਵਿਊ ਵਾਰੇ ਦੱਸਿਆ ਨੀ ਕਰੋ ਕਿਤੇ ਇੰਟਰਵਿਊ ਟਾਇਮ ਕੱਢਕੇ ਕਦੇ ❤❤❤❤
@RanjeetSingh-nu5dz
@RanjeetSingh-nu5dz 4 месяца назад
ਸੱਤੇ ਕੋਟਲੀ ਵਾਲੇ ਨੂੰ ਦੁੱਖ ਦਿੱਤੇ ਤੂੰ ਹਜਾਰਾ ਕਦੇ ਪੈਣਗੀਆ ਤੈਨੂ ਵੀ ਵਿਛੋੜੇ ਦੀਆ ਮਾਰਾਂ
@lalhidairyfarmtajowal2860
@lalhidairyfarmtajowal2860 4 месяца назад
ਧੰਨਵਾਦ ਬਿੰਟੂ ਬਾਈ ਜੀ
@happysidhu9853
@happysidhu9853 4 месяца назад
ਬਿੱਟੂ ਜੀ ਤੁਹਾਡੇ ਚੈਨਲ ਤੇ ਲਾਭ ਹੀਰਾ ਜੀ ਦੀ ਇੰਟਰਵਿਊ ਜਰੂਰ ਕਰੋ❤
@user-uz9ix8tg1f
@user-uz9ix8tg1f 4 месяца назад
Karmjeet bai sirra
@sandeepsinghsingh4167
@sandeepsinghsingh4167 4 месяца назад
Puri saab Rampura phul wich drzi da km krda cc phal tusi jeet tolr and songs kea yad aa thnu jii
@jaspalsandhu3119
@jaspalsandhu3119 4 месяца назад
ਬਹੁਤ ਵਧੀਆ ਵੀਰ ਜੀ
@GurmeetSingh-np9pw
@GurmeetSingh-np9pw 4 месяца назад
ਬਹੁਤ ਵਧੀਆ 👌
@gurmeetdhaliwal7642
@gurmeetdhaliwal7642 4 месяца назад
Nice
@jagtarpahal7470
@jagtarpahal7470 4 месяца назад
Very nice interview. Thank you so much for your contribution to Punjabi music. You have given unlimited hit Punjabi duets. Really appreciate it from heart ❤️. God bless.....🙌🙏
@ਗੁਲਾਮੀ
@ਗੁਲਾਮੀ 4 месяца назад
ਬਿੱਟੂ ਬਾਈ ਜੀ ਕਾਲਾ ਕਚਿਹਰੀ ਵਾਲਾ ਚੰਗੇ ਸੁਭਾਅ ਦਾ ਕਰਮਜੀਤ ਸਿੰਘ ਪੁਰੀ ਗੀਤਕਾਰ 🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਹਿਤੇ
@gurvindersingh5814
@gurvindersingh5814 4 месяца назад
😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅❤😅
@sukhpalsingh67
@sukhpalsingh67 4 месяца назад
Geet saare he vadia likhe c Karmjit purri ne
@gurcharansinghmangat4983
@gurcharansinghmangat4983 4 месяца назад
v v nice puri ji
@ajmersingh1885
@ajmersingh1885 4 месяца назад
Bithu ji tusi lovely Nirman de interview Karo 🎉 please
@sandeepsinghsingh4167
@sandeepsinghsingh4167 4 месяца назад
Bai jii bhut mehnat kiti bai nea.
@preetpalsingh1557
@preetpalsingh1557 4 месяца назад
ਬਹੁਤ ਵਧੀਅਾ ਵੀਰ
@komalpreetsidhu4508
@komalpreetsidhu4508 4 месяца назад
ਬਹੁਤ ਵਧੀਆ ਸੋਚ ਵਧੀਆ ਗੀਤਕਾਰ ਹੈ ਬਾਈ ਜੀ ❤ ਪ੍ਰੀਤ ਜਿਉਣ ਵਾਲਾ ਅਰਮਡ ਆਰਮੀ ❤
@mr.badman1119
@mr.badman1119 4 месяца назад
ਦੋਗਾਣਾ ਗਾਇਕੀ ਨੂੰ ਦੋਬਾਰਾ ਖੜਾ ਕੀਤਾ ਇਸਨੇ
@rajuarora3163
@rajuarora3163 4 месяца назад
ਬਹੁਤ gaint ਲਿਖਦਾ ਵੀਰ ❤ ਭਗਤੇ ਵਾਲਾ
@user-nk2xz4mg1t
@user-nk2xz4mg1t 4 месяца назад
Very nice ji 🎉
@kuljinderkaur8627
@kuljinderkaur8627 4 месяца назад
Bahut vadea veer ji🎉🎉
@narindersandhu9460
@narindersandhu9460 4 месяца назад
Very nice interview 👍
@RamandeepSingh-qz6pi
@RamandeepSingh-qz6pi 4 месяца назад
🎉🎉🎉
@narindersingh9364
@narindersingh9364 4 месяца назад
Very good Bittu 22 ji
@pachitarsingh9580
@pachitarsingh9580 4 месяца назад
👍👍👍👍👍
@francisfrancis3503
@francisfrancis3503 4 месяца назад
Excellent view taken...good interview
@gurdevsinghaulakh7810
@gurdevsinghaulakh7810 4 месяца назад
ਗੁੱਡ❤
@pritpalsingh2303
@pritpalsingh2303 4 месяца назад
Bahut vadhiya veerey
@tajwrsingh5990
@tajwrsingh5990 4 месяца назад
Very good interview ❤👍 good writer ✍️ nd good man 👍
@avtardhami6257
@avtardhami6257 4 месяца назад
Bittu bhai your all blogs good 👍
@ramjeetpande
@ramjeetpande 4 месяца назад
ਕਰਮਜੀਤ ਆਪਾ ਇਕਠੇ ਨਿਉਰ ਖੇਡਦੇ ਰਹੇ ਹਾ ਰੱਬ ਤੈਨੂੰ ਲੰਮੀਆਂ ਉਮਰਾਂ ਬਖ਼ਸ਼ੇ
@pritpalsingh2303
@pritpalsingh2303 4 месяца назад
Kithey aa karamjit Puri je main bahar kittey labhan ta nahi labhana dujey countries vich bhi nahi milna bahut labhiya nahi milliya fer main ikk dinn aapni aatma naal jurhiya jiven aapna bandgi tapasya karan laggey rabb naal jurhdey han tan same merey naal awein hi hoyia jadon rabb naal jurhiya tan othey karamjit Puri bhi baitha see yaani ke dill vich rooh vich wasan wala geetkar karamjit Puri hi ho sakda sirf karamjit Puri jionda rahey rabb ehna di lambee oummer karrey jee darshan karkey hi dhan dhan ho gaye han hun tuhadi Dona di hi bahut lambi oummer Guru Nanak Patshah ji karan jiondey raho
@user-of9sx5ih7r
@user-of9sx5ih7r 4 месяца назад
❤️❤️🌹🌹🙏🙏🙏🙏🙏
@Happysingh-nf1ie
@Happysingh-nf1ie 4 месяца назад
Good nature bai karamjit puri
@GurwinderSidhu-ys3qb
@GurwinderSidhu-ys3qb 4 месяца назад
🎉
@ParamjitSingh13517
@ParamjitSingh13517 4 месяца назад
Nice 💕
@BaljeetSingh-en5hh
@BaljeetSingh-en5hh 4 месяца назад
👌👌👌👍👍
@user-dw5dz8fh2j
@user-dw5dz8fh2j 4 месяца назад
❤❤
@sehajgamer5433
@sehajgamer5433 4 месяца назад
Nyc
@Joti_grewal
@Joti_grewal 4 месяца назад
ਬਿੱਟੂ ਬਾਈ ਦੇਬੀ ਬਾਈ ਨੂੰ ਲੈ ਕੇ ਆਓ pls
@Canada-zv3ii
@Canada-zv3ii 4 месяца назад
Bittu veer gill jabbomajra bare v dasso please 🙏
@manindersinghkharoud1615
@manindersinghkharoud1615 4 месяца назад
Apna restedar c veer gill jabomajra
@Canada-zv3ii
@Canada-zv3ii 4 месяца назад
@@manindersinghkharoud1615 veer oh shayd bathinde area chale gae c hun kithe ne mere mama ji jabbomajra school vich job karde c ohna di vadhia friendship c mere mama ji di death 84 vich ho gai c main yaar bahut fan aa ohna da her channel te mera comment milega ohna bare please ohna bare jaroor dassna
@Canada-zv3ii
@Canada-zv3ii 4 месяца назад
@@manindersinghkharoud1615 veer ohna bare dasso hun kithe rehnde ne main ohna da poora fan aa mere mama ji jabbomajra school vich duty c vadhia friend c oh bahut gallan dassde hunde mama ji di death 1984 vich hogi c
@jagjitdhanoa4746
@jagjitdhanoa4746 4 месяца назад
Very nice👍
@user-of9sx5ih7r
@user-of9sx5ih7r 4 месяца назад
❤️❤️🌹🌹🌹🙏🙏🙏🌹🌹🌹
@user-ng4ob5tr3j
@user-ng4ob5tr3j 4 месяца назад
Bitu 22 ji durga rangila di intrwio Karo ji
@user-wp8ct8vd5s
@user-wp8ct8vd5s 4 месяца назад
Very good y g
@user-xz4nd1ui6b
@user-xz4nd1ui6b 4 месяца назад
ਦੋਨੋਂ ਹੀਰੇ ਇਕ ਸਾਦਗੀ ਦੀ ਮੂਰਤ ।
@sandeepsinghsingh4167
@sandeepsinghsingh4167 4 месяца назад
Bittu bai sabl jor puch loo Rampura phul wali ehna di life eha sadii shop tea km krda cc mera dada ji kol
@sukhjatt1332
@sukhjatt1332 4 месяца назад
ਗੁੱਡ ਇਨਸਾਨ
@gurdavgurdavsingh7432
@gurdavgurdavsingh7432 4 месяца назад
❤❤❤❤
@taramanauliwriter
@taramanauliwriter 4 месяца назад
Nice 👍
@ginder____sangrur3793
@ginder____sangrur3793 4 месяца назад
❤❤❤❤❤
@arvindersingh1773
@arvindersingh1773 4 месяца назад
👍👍🙏🙏
@harpreetsinghsra7253
@harpreetsinghsra7253 4 месяца назад
ਬਾਈ ਬਿੱਟੁ ਜੀ ਰਾਜਾ ਸਿੱਧੂ ਜੀ ਦੀ ਇੰਟਰਵਿਊ ਕਰੋ ਜੀ
@pritpalsingh2303
@pritpalsingh2303 4 месяца назад
Je jionda riha tan veerey nu sure by face millan di isha rakhda han
@gagandeepsahour6745
@gagandeepsahour6745 4 месяца назад
Good
@Sukhdev-ln1vy
@Sukhdev-ln1vy 4 месяца назад
ਕਰਮਜੀਤ ਭਗਤੇ ਦਾ ਇਕ ਦੇਵਤਾ ਜਾਂ ਕਹਿ ਲਓ ਭਗਤ ਹੀ ਹੈ ||
@shinderpal-3294
@shinderpal-3294 4 месяца назад
Bai karamjeet tenshan vich lagda bilkul nahi hasda
@sukhpalsingh67
@sukhpalsingh67 4 месяца назад
Koi haal ni swaaal pushan Wale da motar te kyo saddeaaa koi haal ni
@newoldvideosoldvideos7945
@newoldvideosoldvideos7945 Месяц назад
Koi gal nhi 22 jo kise nal mrrha karda ous nal vi eda he hou dharmpreet wife nu ma bap nu bhara nu ghar jan dena cheda a jirhri ma ne palya jhre bhara nal khedya ous nalo thodna nhi cheda fir apa apne bqchya nu ki sikhya dou
@dhaliwal350
@dhaliwal350 4 месяца назад
ਬਾਈ ਠੀਕ ਆ ਪੁਰਾਣਾ ਗੀਤਕਾਰ ਆ। ਪਰ ਏਨਾਂ ਦੀ ਗੀਤਕਾਰੀ ਪੰਜਾਬੀ ਮੀਉਜ਼ਿਕ ਨੂੰ ਬਹੁਤ ਨੀਵੇਂ ਪੱਧਰ ਤੇ ਲੈ ਗਈ ਸੀ। ਹੋਛੀਆਂ ਜੀਆਂ ਗੱਲਾਂ ਹੁੰਦੀਆਂ ਸੀ ਏਨਾਂ ਦੇ ਗਾਣਿਆਂ ਚ।
@jassbhullarofficial
@jassbhullarofficial 4 месяца назад
ਤੇ ਹੁਣ
@KulveerSingh-nb7ns
@KulveerSingh-nb7ns 4 месяца назад
Ajj kal ki a
@dhaliwal350
@dhaliwal350 4 месяца назад
ਜੇ ਹੁਣ ਗਲਤ ਆ ਤਾਂ ਕੀ ਪੁਰਾਣੇ ਨੂੰ ਗਲਤ ਨੀਂ ਕਹਿ ਸਕਦੇ।
@tajwrsingh5990
@tajwrsingh5990 4 месяца назад
🤦‍♀️🤦‍♀️
@charnisidhu3113
@charnisidhu3113 4 месяца назад
Sidhu mosewale di tra koi chln ni dita kise nu
@dhaliwal350
@dhaliwal350 4 месяца назад
ਕਮਾਲ ਆ ਬਾਈ। ਕਿੱਥੇ ਇਹ ਕਿੱਥੇ ਸਿੱਧੂ। ਉਹ ਅੰਤਰਰਾਸ਼ਟਰੀ ਪੱਧਰ ਦਾ ਕਲਾਕਾਰ ਸੀ। ਇਹ ਸਿਰਫ ਕਮਬਾਇਨਾਂ ਤੇ ਟਰੈਕਟਰਾਂ ਤੇ ਹੀ ਚੱਲਿਆ।
@KarmjeetKaur-jy3li
@KarmjeetKaur-jy3li 4 месяца назад
Karmjeet pori pori hoe rehndi a sirr c
@GurdevSingh-tl4dh
@GurdevSingh-tl4dh 4 месяца назад
ਵੀਰ 2007 ਵਿਚ ਸਪਾਰੀ ਆਈ ਸੀ ਮੈਂ 2007 ਵਿਚ ਲਈ ਸੀ ਸਪਾਰੀ ਜਦੋਂ ਅਸੀਂ ਚੰਡੀਗੜ ਇਜੈਂਸੀ ਵਾਲਿਆਂ ਨੂੰ ਪੁੱਛਿਆ ਕਿ ਮਾਰਕੀਟ ਵਿੱਚ ਕਿੰਨੀ ਕੁ ਚੱਲ ਰਹੀ ਤਾਂ ਉਹਨਾਂ ਨੇ ਦੱਸਿਆ ਕਿ ਸਾਡੀ ਇਜੈਂਸੀ ਤੋਂ ਦੂਜੀ ਤੂਸੀਂ ਲੈ ਰਹੇ ਨੇ ਸਿਰਫ ਇੱਕ ਪਹਿਲਾਂ ਗਈ ਹੈ ਉਸ ਟਾਈਮ ਕੋਈ ਵੀ ਸਪਾਰੀ ਤੇ ਗੀਤ ਨਹੀ ਸੀ ਚੱਲਦਾ ਉਸ ਵਾਧ ਤਾਂ ਤੁਸੀਂ ਹਨੇਰੀ ਲਿਆ ਦਿੱਤੀ ਸੀ ਸਪਾਰੀ ਗੀਤਾਂ ਦੀ ਅੈਂਨੀਆਂ ਸੀਡੀਆਂ ਖਰੀਦੀਆਂ ਗੱਡੀ ਵਿੱਚ ਰੱਖਣ ਨੂੰ ਜਗਾਂ ਨਹੀਂ ਸੀ
@gurnoorsingh7471
@gurnoorsingh7471 4 месяца назад
ਸਫਾਰੀ ਹੁੰਦੀ ਆ ਵੀਰ
@GurdevSingh-tl4dh
@GurdevSingh-tl4dh 4 месяца назад
@@gurnoorsingh7471 ਵੀਰ ਸਾਡੀ ਬੋਲੀ ਵਿੱਚ ਸਪਾਰੀ ਹੀ ਕਹਿੰਦੇ ਨੇ ਜੇ ਕੰਪਨੀ ਦੇ ਚੱਲੀਏ ਫੇਰ ਬਹੁਤ ਕੁੱਝ ਹੈ ਕਹਿਣ ਨੂੰ
@ravinderpourh564
@ravinderpourh564 4 месяца назад
╭══💜═════ღ❦ღ══╮ 🍀🌹🍀 Best of luck! 🍀🌹🍀 ╰══ღ❦ღ═════💜══╯(R) ★💛ꦿ᭄ꦿ❒𝄞𝑁𝑖𝐶𝑒𝄞❒💛ꦿ᭄ꦿ★ ✍️SẞS Ɲ𝓐G𝓐ᎡDₕₒᵤₗₐₙWₐₗₐ ₚₒᵤᵣₕ✍️ Very good man karamjit puri bhagta Bhai ka
@BalbirKaur-nw1it
@BalbirKaur-nw1it 4 месяца назад
Nice
Далее