Тёмный

ਮੰਤਰੀ Dhaliwal ਦਾ ਵੇਖੋ ਪੇਂਡੂ Lifestyle, America ਤੋਂ ਆਈ ਪਤਨੀ ਕਰਦੀ ਹੈ ਖੇਤੀ ਤੇ ਚੁੱਲ੍ਹੇ ‘ਤੇ ਬਣਦਾ ਖਾਣਾ 

Jagbani
Подписаться 2,3 млн
Просмотров 305 тыс.
50% 1

ਮੰਤਰੀ ਧਾਲੀਵਾਲ ਦਾ ਵੇਖੋ ਪੇਂਡੂ ਲਾਈਫਸਟਾਈਲ, ਅਮਰੀਕਾ ਤੋਂ ਆਈ ਪਤਨੀ ਕਰਦੀ ਹੈ ਖੇਤੀ ਤੇ ਚੁੱਲ੍ਹੇ ‘ਤੇ ਬਣਦਾ ਖਾਣਾ

Опубликовано:

 

5 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 466   
@jaskaranbrar1697
@jaskaranbrar1697 5 месяцев назад
ਆਪ ਸਰਕਾਰ ਤਾਂ ਅੰਗਰੇਜ਼ਾਂ ਨੂੰ ਪੰਜਾਬ ਲਿਉਣ ਦੀ ਗੱਲ ਕਰਦੇ ਹਨ।ਪਰ ਆਵਦੇ ਜਵਾਕ ਸਾਰੇ ਮੰਤਰੀ ਵਿਦੇਸ਼ਾਂ ਵਿੱਚ ਸੈਂਟ ਕਰੀ ਬੈਠੇ ਹਨ। ਤੇ ਪੰਜਾਬ ਦੇ ਨੌਜਵਾਨਾਂ ਨੂੰ ਨੂੰ ਵਾਪਸ ਮੋੜਨ ਦੀ ਗੱਲ ਕਰਦੇ ਹਨ। ਪਹਿਲਾਂ ਆਵਦੇ ਜਵਾਕਾਂ ਨੂੰ ਪੰਜਾਬ ਵਿੱਚ ਬੁਲਾਵੋ ਜੀ। ਫੇਰ ਪੰਜਾਬ ਨੂੰ ਸੁਨੇਹਾ ਦੇਆ ਕਰੋਂ ਜੀ।
@hardeepsinghcheema429
@hardeepsinghcheema429 5 месяцев назад
ਮੰਤਰੀ ਜੀ ਜਦੋਂ ਤੁਹਾਡੀ ਸਰਕਾਰ ਨਹੀਂ ਸੀ ਉਸ ਸਮੇਂ ਤੁਸੀ ਨਸ਼ਿਆਂ ਦੇ ਖਿਲਾਫ ਪ੍ਰੋਗਰਾਮ ਕਰਦੇ ਸੀ I ਜਦੋਂ ਤੁਹਾਡੀ ਸਰਕਾਰ ਬਣੀ ਤੁਸੀਂ ਕੁੱਝ ਨਹੀ ਕੀਤਾ
@jaskaranbrar1697
@jaskaranbrar1697 5 месяцев назад
ਦੇਸੀ ਪਹਿਰਾਵਾ ਵੇਖ ਕੇ ਬਹੁਤ ਮੰਨ ਖੁਸ਼ ਹੋਇਆ ਜੀ। ਪਸ਼ੂ ਪਾਲਣ ਤੇ ਸਬਜ਼ੀਆਂ ਵੇਖ ਕੇ ਮੰਨ ਬਹੁਤ ਖੁਸ਼ ਹੋਇਆ ਜੀ ਸੱਚੀਂ। ਤੁਹਾਡਾ ਪੰਜਾਬੀ ਪਹਿਰਾਵਾ ਸੱਚੀ ਵੇਖ ਕੇ ਬਾਗੋਬਾਗ ਹੋ ਗਏ ਜੀ
@gurkiratsingh2205
@gurkiratsingh2205 5 месяцев назад
ਧਾਰੀਵਾਲ ਸਾਹਿਬ ਇਹ ਚੰਗੀ ਗੱਲ ਹੈ ਕਿ ਤੁਸੀਂ ਘਰ ਚੀਜ਼ਾਂ ਲਾਈਆਂ ਨੇ ਪਰ ਪੰਜਾਬ ਬਾਰੇ ਵੀ ਕੁਝ ਸੋਚੋ ਕਿਉਂਕਿ ਇਹ ਮੌਕੇ ਵਾਰ-ਵਾਰ ਨਹੀਂ ਮਿਲਦੇ ਰਿਸ਼ਵਤ ਖੋਰੀ ਬਹੁਤ ਜਿਆਦੀ ਵੱਧ ਚੁੱਕੀ ਜੀ ਨਸ਼ਾ ਹੋਰ ਮਸਲੇ ਬਹੁਤ ਨੇ ਪੰਜਾਬ ਦੇ ਆਪਣੇ ਦਵਾ ਦਵ ਕੰਮ ਤੇ ਧਿਆਨ ਦਿਓ ਨਹੀਂ ਤਾਂ ਮੁੜ ਕੇ ਲੱਭਦੇ ਫਿਰੋਂਗੇ ਜਿਵੇਂ ਧੁੰਦ ਚ ਕਾਂ ਵਹਿੰਦਾ
@amanlakhayan5433
@amanlakhayan5433 5 месяцев назад
hoyia ki punjab nu Sab bht vadia chall rahia CM aamm he mull jande ney Girls v CM sir office ya sakdia ney gharde v nahi rokde
@gurdeepsingh-gz2iq
@gurdeepsingh-gz2iq 5 месяцев назад
ਜਗਰਾਂਓ ਵਾਲੀ ਕੋਠੀ ਦਾ ਕੀ ਬੰਣਿਆਂ ਜਨਾਬ?
@kanwaljitdhillon45
@kanwaljitdhillon45 5 месяцев назад
ਵਧਾਈ ,,ਸ਼ੁਕਰ ਹੈ ਸਾਡੀ ਭੈਣ ਦੀ ਗੱਲ ਕੀਤੀ ਮੰਤਰੀ ਸਾਹਿਬ ਨੇ, ਉਹ ਤਾਂ ਨੀਂਹ ਹੈ ਇਸ ਘਰ ਦੀ। ਸ਼ਾਬਾਸ ਭੈਣ ਜੀ
@SatnamSingh-hx9ng
@SatnamSingh-hx9ng 5 месяцев назад
ਧਾਲੀਵਾਲ ਸਾਹਿਬ ਜੀ ਹੋਰਾਂ ਸਟੇਟਾ ਵਾਂਗੂੰ ਪੰਜਾਬ ਵਿੱਚ ਵੀ ਕਨੂੰਨ ਬਣਾਓ ਵੀ ਕੰਮ ਕੋਈ ਜਿੰਨਾ ਮਰਜ਼ੀ ਕਰ ਲੈ ਬਾਹਰਲਾ ਭੲਈਆ ਪਾਰਟੀ ਪਰ ਵੋਟ ਬਣਾਉਣ ਤੇ ਪਲਾਟ ਖਰੀਦਣ ਤੇ ਪਾਬੰਦੀ ਲਾਓ ਜੀ ਨਹੀਂ ਤਾਂ ਉਹ ਦਿਨ ਦੂਰ ਨੀ ਪੰਜਾਬ ਬਿਹਾਕਰ ਬਣ ਜਾਣਾ ਏ ਪੰਜਾਬ ਨੇ ਸਰ ਬੇਨਤੀ ਆ ਪਰਵਾਨ
@hardeepsinghcheema429
@hardeepsinghcheema429 5 месяцев назад
Right
@nachhattarsingh4802
@nachhattarsingh4802 5 месяцев назад
ਸਹੀ ਗੱਲ ਆ ਜੀ
@gopijatt4717
@gopijatt4717 5 месяцев назад
Justice for sidhu moosewala
@gopijatt4717
@gopijatt4717 5 месяцев назад
Shubdeep sidhu moosewala nu v insaf deo teri family ta america vich safe he
@jagmohandhaliwal8069
@jagmohandhaliwal8069 5 месяцев назад
Jina vi ho sakda eh imandari nall he kamm karan di kosish karega
@jaskaranbrar1697
@jaskaranbrar1697 5 месяцев назад
ਧਾਲੀਵਾਲ ਸਾਹਿਬ ਜੀ ਨਸ਼ਾ ਤਾਂ ਆਪਣੀ ਸਰਕਾਰ ਵਿੱਚ ਵੀ ਨਹੀਂ ਰੁਕ ਰਿਹਾ ਜੀ। ਅਸੀਂ ਵੀ ਤੁਹਾਡੇ ਨਾਲ ਨਸ਼ੇ ਖ਼ਤਮ ਕਰਨ ਦੀ ਗੱਲ ਕਰਕੇ ਹੀ ਜੁੜੇ ਹਾਂ ਪਰ ਨਸ਼ੇ ਵਾਲੀਆਂ ਗੱਲਾਂ ਹੀ ਰਹਿ ਗਈਆਂ ਨਸ਼ਾ ਤਾਂ ਦੁਗਣਾ ਹੋ ਗਿਆ।ਇਸ ਤੇ ਕੋਈ ਛੇਤੀ ਸਟੈਂਡ ਲਵੋ ਜੀ ਨਹੀਂ ਤਾਂ ਲੋਕਾਂ ਨੇ ਵੋਟਾਂ ਨੀ ਪਾਉਣੀਆਂ ਵੋਟਾਂ ਤਾਂ ਛੱਡੋ ਜੀ ਲੋਕਾਂ ਨੇ ਪਿੰਡਾਂ ਵਿੱਚ ਨੀਂ ਵੜਨ ਦੇਣਾ ਜੀ। ਹੋਰ ਭਾਵੇਂ ਕੁੱਛ ਨਾਂ ਕਰੋ ਜੀ ਇਕੱਲਾ ਚਿੱਟਾ ਤੇ ਮੈਡੀਕਲ ਨਸ਼ਾ ਬੰਦ ਕਰਵਾ ਦਿਉ ਜੀ ਥੋਡੇ ਮੂਹਰੇ ਹੱਥ ਜੋੜ ਕੇ ਬੇਨਤੀ ਆ ਜੀ ਪਲੀਜ਼। ਜ਼ਰੂਰ ਮੁੱਖ ਮੰਤਰੀ ਦੇ ਵਾਅਦੇ ਯਾਦ ਕਰਵਾਉ ਜੀ ਮੀਟਿੰਗ ਕਰੋਂ ਜੀ ਸਾਰੇ ਮੰਤਰੀ ਨਸ਼ੇ ਬਾਰੇ ਦੁਬਾਰਾ ਜ਼ਰੂਰ ਸੋਚੋਂ ਜੀ।
@Jitegakissan
@Jitegakissan 5 месяцев назад
ਧਾਰੀਵਾਲ ਸਾਹਿਬ ਤੁਸੀਂ ਗੱਲਾਂ ਬਹੁਤ ਸੋਹਣੀਆਂ ਤੇ ਕੰਮ ਦੀਆਂ ਕੀਤੀਆਂ ਪਰ ਇਹ ਗੱਲਾਂ ਜਮੀਨੀ ਪੱਧਰ ਤੇ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ
@hardeepsinghcheema429
@hardeepsinghcheema429 5 месяцев назад
Right
@GurvinderSingh-jx3wl
@GurvinderSingh-jx3wl 5 месяцев назад
Chd jao eh kade gal nahe sunde
@sukhwantsingh6001
@sukhwantsingh6001 16 дней назад
ਸਹੀ ਗੱਲ ਹੈ
@gursewaksingh8299
@gursewaksingh8299 5 месяцев назад
ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਵੀਡੀਓ ਹੈ ਜੀ। ਹਕੀਕਤ ਤੋਂ ਜਾਣੂ ਹੋਣ ਤੇ ਮਾਣ ਮਹਿਸੂਸ ਕਰਦੇ ਹਾਂ ਜੀ। ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ ❤
@BaldevSingh-su2bp
@BaldevSingh-su2bp 5 месяцев назад
Besharmo hadd karti
@BaldevSingh-su2bp
@BaldevSingh-su2bp 5 месяцев назад
Jekar rabb hoea cancer banu besarmo😂😂😂😂😂😂
@BaldevSingh-su2bp
@BaldevSingh-su2bp 5 месяцев назад
Moose wale nu milo
@mukandsinghsingh6581
@mukandsinghsingh6581 5 месяцев назад
Pp qqq❤¹0p​@@BaldevSingh-su2bp
@sikandersinghsidhu-ti1ce
@sikandersinghsidhu-ti1ce 5 месяцев назад
ਪੰਜਾਬ ਸਰਕਾਰ ਦਾ ਬਹੁਤ ਵਧੀਆ ਸਿੱਖਿਆ ਮੰਤਰੀ jo ਸਕੂਲਾਂ ਚ ਚੈਕ ਕਰਨ ਜਾਂਦੇ ਹਨ। ਸਿਕੰਦਰ ਸਿੰਘ ਸਿੱਧੂ lec economics ਸਰਦੂਲਗੜ੍ਹ
@SoniSingh-qm1uo
@SoniSingh-qm1uo 5 месяцев назад
ਜਿਹਨਾਂ ਕੋਲ ਜ਼ਮੀਨ ਨਹੀ ਓ ਘਰ ਨਹੀਂ ਮਜ਼ਦੂਰਾਂ ਦੇ ਹਿੱਸੇ ਦੀ ਜ਼ਮੀਨ ਦੱਬੀ ਬੈਠੇ ਲੋਕਾਂ ਦੀ ਗਿਣਤੀ ਬਹੁਤ ਵੱਧ ਹੋ ਗਈ ਹੈ ਜ਼ਰਾ ਸੋਚੋ ਅੱਗੇ ਵੋਟਾਂ ਵੇਲੇ ਪੱਥਰ ਵੱਜਣਗੇ
@karamjitsingh5650
@karamjitsingh5650 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋਢੀ ਸਾਹਿਬ ਵੀਡੀਓ ਦੇਖ ਕੇ ਦਿਲ ਬਹੁਤ ਰੋਇਆ.. ਪੰਜਾਬ ਕੀ ਸੀ ਸਾਡੇ ਟੌਹਰ ਟੱਪੇ ਨੇ ਕੀ ਬਣਾ ਛੱਡਿਆ,, ਸਾਦੀ ਜਿੰਦਗੀ ਵੀ ਜਿਊਈ ਜਾ ਸਕਦੀ ਏ। ਬਾਣੀ ਵੀ ਇਹੀ ਸਮਝਾਉਦੀ। ਅਸੀਂ ਮੂਰਖ ਲੋਕ। ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ਲਵਿੰਗਸਟਨ ਕੈਲੀਫੋਰਨੀਆ ।
@jeetucheema61
@jeetucheema61 5 месяцев назад
ਵਿਖਾਉਣੀ ਤੇ ਕਰਨੀ ਚ ਬਹੁਤ ਫ਼ਰਕ ਹੁੰਦਾ
@singh2251
@singh2251 5 месяцев назад
ਬਹੁਤ ਵਧੀਆ ਲੱਗਾ ਵੀਡੀਊ ਵੇਖ ਕੇ ਧੰਨਵਾਦ ਜੀ
@tarsemsinghtarsam1731
@tarsemsinghtarsam1731 5 месяцев назад
ਧਾਰੀਵਾਲ ਸਾਹਿਬ ਜੋ ਫੈਸਲਾ NoC ਦਾ ਮਾਨ ਸਾਹਿਬ ਨੇ ਲਿਆ ਓ ਬਹੁਤ ਵਧੀਆ ਕੀਤਾ ਕਿਉਕਿ ਲੋਕ ਬਹੁਤ ਖੱਜਲ ਹੋ ਰਹੇ ਸੀ
@user67125
@user67125 5 месяцев назад
Tarsemsingh ki sachi noc wala decision lagu ho jayega?
@harmeghsingh2399
@harmeghsingh2399 4 месяца назад
ਮੰਤਰੀ ਜੀ ਤੁਹਾਡੀਆਂ ਗੱਲਾਂ ਬਹੁਤ ਹੀ ਸਿਆਣੀਆਂ ਤੇ ਸਿੱਖਿਆ ਦਾਇਕ ਹਨ ਜੀ ਸਾਨੂੰ ਸਾਰਿਆਂ ਪੰਜਾਬੀਆ ਨੂੰ ਤੁਹਾਡੀਆ ਗੱਲਾਂ ਤੇ ਅਮਲ ਕਰਨ ਦੀ ਬੇਨਤੀ ਕਰਦਾ ਹਾਂ ਜੀ ਸਾਨੂੰ ਆਪਣੇ ਹੱਥਾਂ ਨਾਲ ਕੰਮ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਖੇਤਾਂ ਵਿਚ ਬਿਨਾ ਦਵਾਈਆਂ ਸਬਜ਼ੀਆਂ ਉਗਾਉਣੀਆਂ ਚਾਹੀਦੀਆਂ ਹਨ ਜੀ
@kuljitkanda1276
@kuljitkanda1276 5 месяцев назад
ਬਾਈ ਜੀ ਧਾਲੀਵਾਲ ਪਰਿਵਾਰ ਦੀ ਸੋਚ ਤੇ ਚੱਲਣ ਵਾਲੇ ਕਦੇ ਕਰਜਾਈ ਨਹੀ ਹੋਣਗੇ ਬੋਹਤ ਬੱਦੀਆ
@sabi-mansa
@sabi-mansa 5 месяцев назад
30:04 ਡਰਾਮੇ, ਸਾਰਿਆ ਨਾਲੋ ਜਿਆਦਾ ਨਸ਼ਾ ਬਈਆ ਪਾਰਟੀ ਚ ਵਾਂ,
@khushbrar828
@khushbrar828 5 месяцев назад
ਜ਼ਿੰਦਾਬਾਦ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜ਼ਿੰਦਾਬਾਦ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜ਼ਿੰਦਾਬਾਦ
@RiturajSingh-ts7pe
@RiturajSingh-ts7pe 5 месяцев назад
Bahaut Vadia Dhaliwal Saab Roots Naal Connected Really Awesome❤❤❤❤❤
@merikot2473
@merikot2473 5 месяцев назад
ਨਸੇ ਬਹੁਤ ਹੈ ਧਾਰੀਵਾਲ ਸਾਬ ਮੈਂ ਤੁਹਾਡੇ ਲਾਗੇ ਪਿੰਡ ਮੀਰਾ,ਕੋਟ ਤੋਂ ਵਾ 5,6 ਮੁੰਡੇ ਸਾਡੇ ਪਿੰਡ ਦੇ ਪਿਛਲੇ ਪੰਜ ਮਹੀਨਿਆਂ ਵਿੱਚ ਮਰ ਚੁੱਕੇ ਨੇ ਕੁਝ ਕਰੋ ਨਹੀਂ ਤਾਂ ਬਾਦਲਾਂ ਵਾਂਗ ਬੁਰਾ ਹਾਲ ਹੋਣਾ
@kuka6853
@kuka6853 5 месяцев назад
ਬਹੁਤ ਸੋਹਣੀ ਲੱਗੀ ਵੀਡੀਓ। ਤੇ ਸਾਰਾ ਮਹੌਲ❤🎉❤🎉❤🎉❤🎉👍👍👍🙏🙏🇩🇪
@jeetnagra9950
@jeetnagra9950 5 месяцев назад
Nim and Amla vi la lao ji .
@BalvirSingh-vx2gx
@BalvirSingh-vx2gx 5 месяцев назад
All00😊0😊0😊. Hu ubi​@@jeetnagra9950
@Gymdiet5
@Gymdiet5 5 месяцев назад
ਬੀਬਾ ਜੀ ਦਾ ਸੁਭਾਅ ਬਹੁਤ ਵਧੀਆ ਲੱਗਿਆ
@ranjitmand3674
@ranjitmand3674 5 месяцев назад
ਯਾਰ ਜੋ ਵੀ ਆ ਬੰਦਾ ਹੀਰਾ
@balkarn.yessingh3917
@balkarn.yessingh3917 5 месяцев назад
ਧਾਲੀਵਾਲ ਸਾਹਿਬ ਸਟੂਲ ਹੈ ਭੈਣ ਜੀ ਤੁਹਾਨੂੰ ਸਤਿਸ੍ਹੀਕਾਲ ਥੋਹਾਡੀਆ ਸੋਚ ਨੂੰ ਸਲਾਮ ਘਰ ਦੀ ਸਬਜ਼ੀ ਦੇਖ ਕਿ ਮਨ ਬਹੁਤ ਖੁਸ਼ੀ ਹੋਈ ਜਿੁਉਦੇ ਵਸਦੇ ਰਹੋ
@jagseersinghwahsgurukjibra9890
@jagseersinghwahsgurukjibra9890 4 месяца назад
🌹🌹ਧਾਲੀਵਾਲ ਸਾਹਿਬ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਤੰਦਰੁਸਤੀ ਦੀ ਦਾਤ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏
@gurjindersingh7202
@gurjindersingh7202 5 месяцев назад
ਤੁਤਲਾ ਮੰਤਰੀ
@user-hl2ie7tx5g
@user-hl2ie7tx5g 5 месяцев назад
Wahegure said je ❤❤very good farm dhaliwal saib je
@47nsb
@47nsb 5 месяцев назад
ਜੈ ਜਵਾਨ -ਜੈ ਕਿਸਾਨ (ਨਾਬਰ ਸਰਕਾਰ ਨਾਲ ) ਇਕੱਠੇ ਹੋ ਕੇ ਹੱਕਾਂ ਦੀ ਲੜਾਈ ਕਿਉਂ ਨਹੀਂ ਲੜਦੇ?
@jatindersingh-fj7vl
@jatindersingh-fj7vl 5 месяцев назад
ਬਹੁਤ ਵਧੀਆ ਬਿਲਕੁਲ ਸਿੱਧਾ ਸਾਦਾ ਜੀਵਨ ਹੈ ਮੰਤਰੀ ਧਾਲੀਵਾਲ ਸਾਹਿਬ ਦਾ
@ravirandhawa1
@ravirandhawa1 5 месяцев назад
Very nice couple and very down to earth 😊😊
@user-gs2nf7ph8v
@user-gs2nf7ph8v 5 месяцев назад
The best and brave polition minister of sardar Bhagwat singh government
@inderpalbhangu6057
@inderpalbhangu6057 4 месяца назад
ਕੁਲਦੀਪ ਵੀਰ ਜੀ ਮਨਿਸਟਰ ਬਣਨ ਤੋਂ ਪਹਿਲਾ ਵੀ ਪਿੰਡ ਦਾ ਨਾਂ ਬਹੁਤ ਰੋਸ਼ਣ ਕੀਤਾ। ਪ੍ਰਮਾਤਮਾ ਸਾਡੇ ਵੀਰ ਲੰਮੀਆ ਉਮਰਾਂ ਬਖਸ਼ੇ।
@AmarjitDhillon-gn1nh
@AmarjitDhillon-gn1nh 4 месяца назад
ਬਹੁਤ ਵਧੀਆ
@RanjitSingh-gn5gf
@RanjitSingh-gn5gf 5 месяцев назад
ਧਾਲੀਵਾਲ ਸਾਬ ਬੜੇ ਚੰਗੇ ਮੰਤਰੀ ਨੇ ਇਹਨਾਂ ਨੇ ਦੱਬੀਆਂ ਜ਼ਮੀਨਾਂ ਬਹੁਤ ਸਡਵਾਈਆਂ ਸ਼ਾਈਦ ਸਰਕਾਰ ਤੋਂ ਇਹਨਾਂ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੋਈ ਇਸੇ ਕਰਕੇ ਇੱਕ ਚੰਗੇ ਮੰਤਰੀ ਤੋਂ ਆਹੁੰਦਾ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤਾ ਧਾਲੀਵਾਲ ਸਾਬ ਜਿੰਦਾਬਾਦ
@SukhwinderSingh-wq5ip
@SukhwinderSingh-wq5ip 5 месяцев назад
ਬਹੁਤ ਵਧੀਆ ਜੀ
@gursewaksingh9310
@gursewaksingh9310 5 месяцев назад
Bahut vdiea ji
@randhawa_farms1944
@randhawa_farms1944 5 месяцев назад
Bhut vdia lagi interview ji
@SarbSingh10
@SarbSingh10 5 месяцев назад
30 ਮਿੰਟ ਤੇ ਕਹਿ ਰਹੇ ਨੇ ਉਦੋਂ ਨਸ਼ੇ ਬਹੁਤ ਆ ਗਏ ਸੀ ਤੇ ਅਸੀਂ ਪੰਜਾਬ ਆ ਗਏ .... ਕੀ ਹੁਣ ਨਸ਼ੇ ਬੰਦ ਕਰ ਦਿਤੇ 2 ਸਾਲਾਂ ਚ ??????
@kulwindersinghcheema
@kulwindersinghcheema 4 месяца назад
WaheGuru ji Mehar karna ji 🙏🙏🙏💯💯🙏💯💯🙏💯🙏💯🙏💯🙏💯🙏💯💯
@carshot0789
@carshot0789 5 месяцев назад
ਅੱਜ ਦੇ ਸਮੇਂ ਜਿਸਦਾ ਪਰਿਵਾਰ ਨਾਲ ਹੋਵੇ, ਪਰਿਵਾਰ ਇੱਕ ਮੁੱਠ ਹੋਵੇ ਤਾਂ ਦੁਨੀਆ ਜਿੱਤਣਾ ਬਹੁਤ ਸੌਖਾ ਹੈ। ਸੱਚੇ ਪਾਤਸ਼ਾਹ ਹਰ ਘਰ ਪਿਆਰ ਤੇ ਸੁੱਖ ਸ਼ਾਂਤੀ ਬਕਸ਼ਿਓ। ਧਾਲੀਵਾਲ ਸਾਹਿਬ ਨੂੰ ਇਸ ਸਵਰਗ ਵਰਗੇ ਘਰ ਪਰਿਵਾਰ ਲਈ ਦਿੱਲ ਤੋਂ ਮੁਬਾਰਕਬਾਦ ਤੇ ਬਾਈ ਰਮਨ ਸੋਢੀ ਨੂੰ ਧੰਨਵਾਦ ਇਸ ਵਧੀਆ ਤੇ positive ਵੀਡਿਓ ਲਈ।
@amitsharma3348
@amitsharma3348 5 месяцев назад
Je rab ne ditta sab kuch tan aam lokan nu we de do kuch
@user-bl3iu1ut8l
@user-bl3iu1ut8l 4 месяца назад
ਵਧੀਆ.ਮੰਤਰੀ
@BaljitSingh-bj4vm
@BaljitSingh-bj4vm 5 месяцев назад
ਕਟਾਰੂ ਚਕ। ਨੂੰ 95ਕਿਲੇ। ਜ਼ਮੀਨ ਬਾਰੇ ਵੀ ਦਸਦੋ ਭੈਣ ਜੀ। ਜਦੋਂ ਪਿੰਡਾਂ ਵਿਚ ਜਾਂਦੇ ਸੀ। ਬੋਲ ਤਾਂ ਬਦਲ ਗੲਏ। ਹਾਈ ਕਲਾਸ ਰਹਿਣਾ ਸਹਿਣਾ।
@mantabsinghmantab1074
@mantabsinghmantab1074 3 месяца назад
ਬਹੁਤ ਵਧੀਆ ਵੀਚਾਰ ਧਾਰੀਵਾਲ ਸਾਬ ਜੀ
@Bxrrbxrr
@Bxrrbxrr 5 месяцев назад
ਆ ਕਾਮਰੇਡ ( ਕੰਮ ਰੇੜ ) ਧਾਲੀਵਾਲ ਤਾ ਮੋਕਾਪਰਸਤ ਜਿਹਾ ਬੰਦਾ । ਪਰ ਆ ਭੈਣਜੀ ਨੂੰ ਸਲੂਟ ਹੈ ਜੀ .
@kamalsingh-dc1vs
@kamalsingh-dc1vs 5 месяцев назад
ਵੋਟਾਂ ਪੰਜਾਬ ਦੇ ਲੋਕਾਂ ਨੇ ਪਾਈਆਂ ਨੇ ਤੇ ਇਹ ਚਵਲ ਕਹਿੰਦਾ ਹੈ ਕੇਜਰੀਵਾਲ ਨੇ ਨੇ ਮੈਨੂੰ ਮੰਤਰੀ ਬਣਾਏਆ ਹੈ 😢 , ਖਾੜਕੂਆਂ ਨੂੰ ਅੱਤਵਾਦੀ ਆਖ ਰਿਹਾ ਹੈ ਸਾਰੇ ਝੂਠ ਬੋਲ ਗਿਆ
@jaspalsinghdhaliwal8452
@jaspalsinghdhaliwal8452 5 месяцев назад
Very nice
@rawailsingh5961
@rawailsingh5961 4 месяца назад
ਕੁਲਦੀਪ ਧਾਲੀਵਾਲ ਓਂ ਰਿਕਾਰਡ ਮਨ ਰਹੇ ਕਿ ਦੁੱਧ ਨਕਲੀ ਵੀ ਮਿਲਦਾ ਇਹ ਵੀ ਦੱਸ ਗਏ ਮੈਨੂੰ ਕੋਈ ਮੁਸ਼ਕਿਲ ਨਹੀਂ ਜੀ ਮੇਰੇ ਬੱਚੇ ਬਾਹਰ ਹਨ ਜਨਤਾ ਦੇ ਧਿਆਨ ਨਾਲ ਸੁਸੁਣਨੇ ਵਾਲੀ ਗਲ ਆ ਅੰਗਰੇਜ਼ ਵੀ ਇੱਥੇ ਆ ਕੇ ਕੰਮ ਕਰਨਗੇ,, ਚੰਗੇ ਬੰਦੇ ਮੰਤ੍ਰੀ ਸਾਹਿਬ ਪਰ ਹੁਣ ਕੈਮਰੇ ਤੇ ਘਟ ਹੀ ਨਜ਼ਰ ਆਉਂਦੇ ਹਨ
@user-sw4kq7dv7p
@user-sw4kq7dv7p 5 месяцев назад
ਬਹੁਤ ਵਧੀਆ ਨੇ ਧਾਲੀਵਾਲ ਸਾਹਿਬ ਜੀ
@BalbirSingh-cr6kj
@BalbirSingh-cr6kj 5 месяцев назад
Very good Dhaliwal Saab bahut vadhia
@CanadaKD
@CanadaKD 5 месяцев назад
ਡਰਾਮਾ ਤਮਾਤਰ ਵੀ ਘਰ ਦੇ ।
@balwindersinghbrar9303
@balwindersinghbrar9303 4 месяца назад
Dhan ho ji aap
@SunilKumar-lr2do
@SunilKumar-lr2do 4 месяца назад
कुलदीप सिंह धालीवाल जिंदाबाद मंत्री साहिब नेक दिल इन्सान है
@GurdeepSingh-su5ev
@GurdeepSingh-su5ev 5 месяцев назад
ਧਾਲੀਵਾਲ ਸਾਹਿਬ ਦੇ ਸਪੈਸ਼ਲ ਟਮਾਟਰ ਵੀ ਦਿਖਾਓ ਜੋ ਦਾਲ ਸਬਜੀ ਵਿੱਚ ਚੰਗੀ ਤਰਾ ਨਜਰ ਆਉਦੇ ਹੋਣ
@user-zq3ee5vt2t
@user-zq3ee5vt2t 5 месяцев назад
Very nice Dhaliwal ji
@jasbirsinghsingh4193
@jasbirsinghsingh4193 4 месяца назад
Very good
@dalbirsingh374
@dalbirsingh374 5 месяцев назад
Thank You
@harmeghsingh2399
@harmeghsingh2399 4 месяца назад
ਧਾਲੀਵਾਲ ਜੀ ਗੁੱਡ ਮੈਨ ਪਰਮਾਤਮਾ ਚੜਦੀ ਕਲਾ ਰੱਖੇ ਮੈਨੂੰ ਗੱਲਾਂ ਬਹੁਤ ਹੀ ਵਧੀਆ ਲੱਗੀਆਂ
@sukjindersinghtallewal9302
@sukjindersinghtallewal9302 4 месяца назад
ਤਮਾਤਰ ਵੀ ਬਹੁਤ ਲਗੇ ਹੋਣਗੇ
@balwindersingh5988
@balwindersingh5988 5 месяцев назад
ਧਾਲੀਵਾਲ ਮਹਾਨ ਪੰਜਾਬ ਦੀ ਸ਼ਾਨ
@tarsemsinghtarsem2483
@tarsemsinghtarsem2483 5 месяцев назад
ਜਿਹੜਾ, ਕੱਪ ਫਿੜਿਆ ਆ, ਉਸ ਨੂੰ ਸਜ਼ਾ ਲਈ, ਉਸ ਨੂੰ ਪੀ ਲਉ 🌹
@hloji7953
@hloji7953 5 месяцев назад
ਜੇ ਡਾ ਕਹਿਦਾ ਭਗਵੰਤ ਮਾਨਾ ਦਾ ਦੁਸ਼ਮਣ ਉਹ ਮੇਰਾ ਵੀ ਦੁਸ਼ਮਣ ਇਹ ਕਹਿਦਾ ਕਿਸੇ ਦਾ ਮਾੜਾ ਨਾ ਹੋਵੇ ਮੇਰੇ ਤੋਂ😅😅😅😅
@devindersingh4714
@devindersingh4714 5 месяцев назад
Salute hai ji
@GurpreetSingh-yn8xl
@GurpreetSingh-yn8xl 5 месяцев назад
ਬਹੁਤ ਵਧੀਆ ਗੱਲਾਂ 🌹🌹🌹🌹🌹
@gaganxs
@gaganxs 4 месяца назад
44:40 😅 this is so true and honestly the way Dhaliwal said this, i never thought like this before that if Parkash didnt trust him, howcome punjabi can trust him. and he is spot on some of these points. i liked how Dhaliwal sahib addressed you as sir or sirji…shows his deep values of humanity inside him.
@kiranhargovindsinghkaur323
@kiranhargovindsinghkaur323 5 месяцев назад
ਉੱਚੀ ਆਵਾਜ਼ ਵਿੱਚ ਸਪੀਕਰ ਬੰਦ ਕਰਾਓ ਜੀ ਬੱਚੇ ਤੇ ਬਜ਼ੁਰਗ ਡਿਪਰੈਸ਼ਨ ਵੱਲ ਜਾ ਰਹੇ ਹਨ ਪਲੀਜ਼🙏
@BalwinderSingh-wt7tf
@BalwinderSingh-wt7tf 5 месяцев назад
ਧਾਲੀਵਾਲ ਸਾਹਿਬ ਦਾ ਤਕੀਆ ਕਲਾਮ ਹੈ ਸਮਝੇ ਮੇਰੀ ਗੱਲ
@RamaKumari-vr8bj
@RamaKumari-vr8bj 13 дней назад
Very down t earth family i like GOD BLESS U ALWAYS
@Harpreet_singh068
@Harpreet_singh068 5 месяцев назад
ਮੰਤਰੀ ਸੁਨੇਹਾ ਚੰਗਾ ਦੇ ਰਿਹਾ ਕਿ ਮੇਰੇ ਬੱਚੇ America ਹਨ, ਰੱਬ ਨੇ ਮੋਜਾ ਲਾਈਆ, ਕਹਿੰਦਾ CM saab ਦੇ ਬੱਚੇ ਵੀ ਕੈਲੀਫੋਰਨੀਆ ਹਨ। ਵਾਹ ਜੀ ਵਾਹ
@jinduhappo7767
@jinduhappo7767 5 месяцев назад
Waheguru hmesha tuhadi soch saf suthri rkhe
@sandeepmasih5143
@sandeepmasih5143 5 месяцев назад
Good luck minister Shaab great job 🇺🇸🇺🇸🇺🇸🇺🇸🇺🇸🇺🇸🦁🦁🙏🙏
@jagbirsinghgill3166
@jagbirsinghgill3166 5 месяцев назад
Shab
@swarnsingh6145
@swarnsingh6145 4 месяца назад
ਸਤ ਸੀ ਅਕਾਲ ਬਾਈ ਜੀ ਕੁਲਦੀਪ ਸਿੰਘ ਧਾਲੀਵਾਲ ਜੀ
@kiranhargovindsinghkaur323
@kiranhargovindsinghkaur323 5 месяцев назад
Good job Dhriwal ji jindabad 🙏
@user-gu7hi7bb1x
@user-gu7hi7bb1x 5 месяцев назад
Dahlival.sahib.ji.parmahtma.tuhadi.sari.fehmali.nu.humehsa..khusiya.bukhseh.
@jagdeepnatt9425
@jagdeepnatt9425 5 месяцев назад
ਜਗਰਾਓਂ ਵਾਲੀ ਕੋਠੀ ਚ ਵੀ ਕਹਿੰਦੇ ਸਬਜ਼ੀ ਬਹੁਤ ਲਾਈਂ ਆ
@jaggasanghera3979
@jaggasanghera3979 5 месяцев назад
Great man Dhaliwall Sab
@akshbrar1074
@akshbrar1074 5 месяцев назад
ਪਤਰਕਾਰ ਨੇ ਕੁੱਤੇ ਤਾਂ ਵਿਖਾ ਦਿੱਤਾ ਪਰ ਮਝਾਂ ਤੇ ਗਾਵਾਂ ਨੀ ਵਿਖਾਈਆਂ ਕੁੱਤੇ ਰੱਖਣਾ ਸਾਡਾ ਕਲਚਰ ਨੀ ਸਾਡਾ ਕੰਮ ਤਾਂ ਗਾਈਆਂ ਮੱਝਾਂ ਤੇ ਘੋੜੀਆਂ ਰੱਖਣਾ ਬਾਕੀ ਮੂਵੀ ਬਹੁਤ ਵਧੀਆ
@dso8018
@dso8018 5 месяцев назад
Very good interview.
@harpalsingh43
@harpalsingh43 5 месяцев назад
Good sir ji
@harjitsran4661
@harjitsran4661 5 месяцев назад
One thing about him He’s so honest 😂❤
@gurjotkaur7266
@gurjotkaur7266 4 месяца назад
Very good bhoot wadhiya bhoot wadiya family hai loka nu ina Dhariwal family to sikhna chida hai.
@Gurinder1707
@Gurinder1707 5 месяцев назад
Great
@randhawa8096
@randhawa8096 5 месяцев назад
Good Job
@HarjinderKaur-cg4es
@HarjinderKaur-cg4es 5 месяцев назад
ਬੱਹੋਤ ਵੱਦੀਆ ,ਬੀਬੀ ਜੀ
@artandcraftwithdeep7529
@artandcraftwithdeep7529 5 месяцев назад
ਤੁਹਾਡਾ ਮਾਨ ਸਾਹਿਬ ਕਹਿੰਦਾ ਸੀ ਹੜਾ ਵੇਲੇ ਮੁਰਗੀ ਮਰੀ ਦਾ ਬਕਰੀ ਦਾ ਮੁਆਵਜਾ ਦਿਆਂਗਾਂ ਫੇਰ ਕਿਨਿਆਂ ਨੂੰ ਦਿਤਾ ਇਹ ਵੀ ਦੱਸਣਾ ਸੀ।
@gurpreetsinghbala5663
@gurpreetsinghbala5663 5 месяцев назад
Nice. Keep it up
@sikanderchahal691
@sikanderchahal691 4 месяца назад
👍❤️❤️❤️❤️
@khushp1
@khushp1 5 месяцев назад
ਕੋਈ ਵੱਡੀ ਗੱਲ ਨੀ ਬਾਈ ਵੱਡੀ ਗੱਲ ਤਾਂ ਏ ਬਾਈ ਕੋਈ ਚੱਜ ਦਾ ਕੰਮ ਕਰਨ
@akashbhullar2926
@akashbhullar2926 4 месяца назад
Very very good ji 👍👍🙏🙏🙏🙏
@Ajitpalbangar5350
@Ajitpalbangar5350 5 месяцев назад
Very simple down to earth family
@lallytoor1507
@lallytoor1507 5 месяцев назад
ਧਾਲੀਵਾਲ ਜੀ ਦੀ ਇੰਨਟਰਵਿਊ ਜੱਗਬਾਣੀ ਦੇ ਨੁਮਾਇੰਦੇ ਸੋਡੀ ਸਾਹਿਬ ਨਾਲ 4:05 ਬਹੁਤ ਗੌਹ ਨਾਲ ਸੁਣੀ ਬਹੁਤ ਵੱਧੀਆ ਲੱਗੀ ਮਹਿੰਕਮਾ ਜ਼ਰੂਰ ਧਾਲੀਵਾਲ ਜੀ ਕੋਲ ਹੈ ਪਰ ਐਨ.ਆਰ. ਆਈਜ ਦੀਆਂ ਜ਼ਮੀਨਾਂ ਜਾਇਦਾਤਾ ਦੇ ਕਬਜ਼ੇ ਉਸੇ ਤਰ੍ਹਾਂ ਚੱਲੇ ਆ ਰਹੇ ਹਨ ਐਨ.ਆਰ.ਆਈਜ ਧਾਲੀਵਾਲ ਕੋਲੋ ਉਮੀਦਾਂ ਰੱਖ ਰਹੇ ਹਨ ਪਰ ਉਦਾਸ ਹੀ ਨਜ਼ਰ ਆ ਰਹੇ ਹਨ ।
@DavinderSingh-pw8nx
@DavinderSingh-pw8nx 5 месяцев назад
🍅🍅🍅🍅 ਤਮਾਤਰ ਵੀ ਲਾਏ
@sehajsingh6437
@sehajsingh6437 5 месяцев назад
ਬਹੁਤ ਵਧੀਆ ਜ਼ਿੰਦਗੀ
@jyotisimmi9416
@jyotisimmi9416 5 месяцев назад
👍👍👍
@ekamkaur1486
@ekamkaur1486 5 месяцев назад
ਮਾਂ ਤਾਂ ਮਾਂ ਹੁੰਦੀ ਏ ❤❤
@jogasingh2145
@jogasingh2145 5 месяцев назад
ਸਭ ਪਾਖੰਡ ਝਾੜੂ ਵਾਲਿਆ ਦੇ ,ਲੋਕਾਂ ਨੂੰ ਮੂਰਖ ਬਣਾਉਣ ਲਈ ਖੁਦ ਨੂੰ ਆਮ ਦਿਖਾਉਂਦੇ ਪਰ ਵੀ ਵੀ ਆਈ ਪੀ ਕਲਚਰ ਵਿੱਚ ਇਹਨਾਂ ਦੀਆਂ ਮੱਝਾਂ ਗਾਵਾਂ ਕੋਲ ਵੀ ਗੰਨਮੈਨ ਹਨ ।। ਚੋਣਾਂ ਵਿੱਚ ਲੋਕ ਭੁੱਖਿਆਂ ਹੱਥੋਂ ਕਟੋਰਾ ਜਰੂਰ ਖੋਹਣਗੇ। । ਮੀਡੀਆ ਸਾਹਮਣੇ ਡਰਾਮੇ ਤੇ ਮਾਂ ,ਭੈਣ, ਘਰਵਾਲ਼ੀਆਂ ਗੰਨਮੈਨ ਚੁਕ, ਸੋਨੇ ਨਾਲ ਲੱਧੀਆਂ ਸਰਕਾਰੀ ਮਾਲ ਤੇ ਹਕੂਮਤ ਦਾ ਆਨੰਦ ਮਾਣ ਰਹੀਆਂ, ਚੋਰਾਂ ਵਾਗ ਸੁਰੱਖਿਆ ਲਈ ਫਿਰਦੇ ਹੁਣ ਇਹਨਾਂ ਨੂੰ ਭਗਵੰਤ ਮਾਨ ਨੂੰ ਕਾਹਦਾ ਡਰ ਜੋ ਹਰ ਖੇਤਰ ਨੂੰ ਧਾਰਾ 144 ਲਾ ਕੇ ਫਿਰ, ਮੁੱਖ ਮੰਤਰੀ ,ਮੰਤਰੀ ,ਘਰ ਵਾਲੀਆ ਬਾਹਰ ਨਿਕਲਦੀਆਂ। ।
@TarsemLal-xj4wh
@TarsemLal-xj4wh 4 месяца назад
❤❤❤
@RaviKumar-cf4wm
@RaviKumar-cf4wm 5 месяцев назад
Nice dhaliwal saheb
@harnekmalhans7783
@harnekmalhans7783 5 месяцев назад
S Kuldeep Singh Dhaliwal Zindabad
Далее
Dora’s Tyla Dance is Everywhere 😨 #shorts
00:14
Просмотров 1,1 млн