Тёмный

Chandigarh ਛੱਡ ਪਿੰਡ ਵਸਿਆ Kanwar grewal, ਕਿਉਂ ਸਕੂਲ ਨਹੀਂ ਜਾਂਦੇ ਨਿਆਣੇ, Kisan ਅੰਦੋਲਨ ਬਾਰੇ ਵੀ ਹੋਈਆਂ ਗੱਲਾਂ 

Jagbani
Подписаться 2,3 млн
Просмотров 224 тыс.
50% 1

ਚੰਡੀਗੜ੍ਹ ਛੱਡ ਪਿੰਡ ਵਸਿਆ ਕੰਵਰ ਗਰੇਵਾਲ, ਕਿਉਂ ਸਕੂਲ ਨਹੀਂ ਜਾਂਦੇ ਕਲਾਕਾਰ ਦੇ ਨਿਆਣੇ, ਕਿਸਾਨੀ ਅੰਦੋਲਨ ਬਾਰੇ ਵੀ ਹੋਈਆਂ ਗੱਲਾਂ, ਸੁਣੋ ਦਿਲਚਸਪ ਕਿੱਸੇ
#newsong #interview #ramandeepsodhi #kawargrewal #farmerprotest #oldvideo #house
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Опубликовано:

 

6 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 331   
@jassbir1363
@jassbir1363 4 месяца назад
ਬਹੁਤ ਵਧੀਆਂ ਇਨਸਾਨ ਹੈ ਜੀ ਗਰੇਵਾਲ ਸਾਹਿਬ , 2 ਘੰਟੇ ਦੀ ਫੀਸ ਲੈ ਕੇ 4 ਘੰਟੇ ਅਖਾੜਾ ਵੀ ਕਈ ਵਾਰ ਲਗਾ ਕੇ ਜਾਦੇਂ ਹਨ ਜੀ । ਵਾਹਿਗੂਰੁ ਚੜਦਾ ਕਲਾ ਰੱਖੇ । Js clovis
@user-vm3jw4je4k
@user-vm3jw4je4k 4 месяца назад
ਕੰਵਰ ਗਰੇਵਾਲ ਦੇ ਬਹੁਤ ਵਧੀਆ ਵਿਚਾਰ ਹਨ ਵੀਰਾ ਬਹੁਤ ਉੱਚੀ ਤੇ ਸੁੱਚੀ ਸੋਚ ਵਾਲਾ ਇਨਸਾਨ ਹੈ
@inderjit748
@inderjit748 4 месяца назад
GOOD IK TUSI HO JINA NE SAHI LIKHEA KANWAR KAHI JANDE NE ENGLISH WICH N SILENT HUNDA HAI
@ramandeepkaur4711
@ramandeepkaur4711 4 месяца назад
ਜਿਹੜੇ ਲੋਕ ਕਹਿੰਦੇ ਨੇ ਉਥੇ ਕਿਉਂ ਗਿਆ ਉਹ ਆਪਣੀ ਰਸੋਈ ਵਿਚੋਂ ਸਿਲੰਡਰ ਕੱਢੇਂ ਤੇ ਹਰ ਤਰ੍ਹਾਂ ਦੇ ਪ੍ਰਟਰੋਇਮ ਵਰਤਨਾ ਛੱਡ ਦੇਣ ਤਾਂ ਦਲਜੀਤ ਗ਼ਲਤ ਹੈ
@gurujisingh584
@gurujisingh584 4 месяца назад
ਜਿਹੜੇ ਲੋਕ ਦਿਲਜੀਤ ਦੋਸਾਂਝ ਤੇ ਕਿੰਤੂ ਪ੍ਰੰਤੂ ਕਰਦੇ ਹਨ ਅੰਬਾਨੀ ਦੇ ਬੇਟੇ ਦੇ ਵਿਆਹ ਦੀ ਖੁਸ਼ੀ ਵਿੱਚ ਜਾਣ ਤੇ ਪ੍ਰੋਗਰਾਮ ਪੇਸ਼ ਕਰਨ ਤੇ ਇਤਰਾਜ਼ਯੋਗ ਟਿੱਪਣੀ ਕਰਦੇ ਹਨ ਉਹ ਨਫ਼ਰਤ ਦੀ ਅੱਗ ਵਿਚ ਝੁਲਸ ਰਹੇ ਹਨ ਅੰਬਾਨੀ ਨੇ ਦਿਲਜੀਤ ਦੀ ਕਲਾ ਨੂੰ ਸਮਰਪਿਤ ਹੋ ਕੇ ਉਸ ਨੂੰ ਬੁਲਾਇਆ ਉਸ ਨਾਲ ਸਾਡੇ ਪੰਜਾਬ ਦੇ ਲੋਕਾਂ ਦਾ ਸਿਰ ਉੱਚਾ ਹੋਇਆ ਹੈ ਨਾ ਕਿ ਨੀਵਾਂ ਮੈਂ ਬਾਈ ਕਨਵਰ ਗਰੇਵਾਲ ਦੀ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਬਾਬੇ ਨਾਨਕ ਦੇ ਵਾਰਸ ਹਾਂ ਜਿਸ ਨੇ ਸਰਬੱਤ ਦਾ ਭਲਾ ਮੰਗਣ ਦੀ ਦਾਤ ਸਾਡੀ ਝੋਲੀ ਪਾਈ ਹੈ ਜੇਕਰ ਅੰਬਾਨੀ ਰਿਹਾਨਾ ਨੂੰ ਬੁਲਾ ਸਕਦਾ ਹੈ ਫੇਰ ਦਿਲਜੀਤ ਨੂੰ ਕਿਊਂ ਨਹੀਂ ਬੁਲਾ ਸਕਦਾ ਇਸ ਦੀ ਵਿਰੋਧਤਾ ਕਰਨੀ ਪੰਜਾਬ ਦੇ ਲੋਕਾਂ ਦੀ ਗਲਤੀ ਹੈ
@gurdialsingh1248
@gurdialsingh1248 4 месяца назад
👍
@RajinderSingh-rr9th
@RajinderSingh-rr9th 4 месяца назад
kini ku tuhaanu samjh hai,
@bainsparvinder4390
@bainsparvinder4390 4 месяца назад
@@RajinderSingh-rr9thਤੈਨੂੰ ਕਿੰਹਨੀ ਕੀ ਆ
@user-bc9sv4dj9x
@user-bc9sv4dj9x 4 месяца назад
ਬਹੁਤ ਵਧੀਆ ਸਿੰਗਰ 🎉
@balbirsinghusajapmansadasa1168
@balbirsinghusajapmansadasa1168 4 месяца назад
ਪਹਿਲਾਂ ਸਕੂਲਾਂ ਵਿੱਚ ਪੜਾਈ ਬਰਹਮ ਦੀ ਹੁੰਦੀ ਸੀ।ਵਧੀਆ ਫੈਸਲਾ।
@budhsinghhalwai8322
@budhsinghhalwai8322 4 месяца назад
ਪੱਤਰਕਾਰ ਸਾਬ ਤੁਹਾਡੇ ਸਹੀ ਸਵਾਲ ਉਹਨਾਂ ਸਵਾਲਾਂ ਦੇ ਸਹੀ ਉੱਤਰ ਦੇਣੇ . ਇਸ ਨਾਲ ਚੰਗੀ ਜਿੰਦਗੀ ਜਿਉਣ ਦੀ ਅਗਵਾਈ ਅਤੇ ਸੇਧ ਮਿਲਦੀ. ਜਿਸਨੇ ਇਹ ਜਿੰਦਗੀ ਨੂੰ ਅਨਰਸਾਂ ਅਤੇ ਚਸਕੇ ਦੇ ਤੌਰ ਅਪਣਾ ਲਿਆ ਹੈ.ਉਹ ਇਨਸਾਨ ਜਿੰਦਗੀ ਵਿੱਚ ਭਟਕ ਜਾਂਦਾ ਹੈ.ਉਸ ਵਿਆਕਤੀ ਦਾ ਦੁਨੀਆਂ ਉਪਰ ਆਉਣਾ ਸਫਲ ਹੈ .ਜਿਸਨੇ ਅਕਾਲਪੁਰਖੁ ਦੀ ਯਾਦ ਚਿੱਤ ਵਿੱਚ ਰੱਖਣੀ, ਜਿੰਦਗੀ ਦੇ ਫਰਜ਼ ਨਿਭਾਉਣੇ ਆਦਿ ਸਹੀ ਜਿੰਦਗੀ ਜਿਉਣ ਦਾ ਸੁਪਨਾ ਪੂਰਾ ਕਰਦਾ ਹੈ.ਧੰਨਵਾਦ. .
@jagsirsingh6180
@jagsirsingh6180 4 месяца назад
🙏 ਇਸ ਹੀਰੇ ਨੂੰ ਚੈਨਲ ਤੇ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਕਿਸਾਨੀ ਅੰਦੋਲਨ ਸਮੇ ਟਿਕਰੀ ਬਾਡਰ ਤੇ ਬੱਸ ਅੱਡੇ ਚ ਬਹੁਤ ਸਮਾ ਇਕੱਠੇ ਰਹੇ ਹਾ ਸਾਡੇ ਟੈਟ ਬਾਈ ਦੇ ਨਾਲ ਹੁੰਦਾ ਸੀ ਯਾਰਾ ਦਾ ਯਾਰ ਹੈ ਕਨਵਰ ਗਰੇਵਾਲ ਜਿਉਦਾ ਰਹਿ ਭਰਾਵਾ ਵਾਹਿਗੁਰੂ ਤੇਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਸਮਾਜ ਨੂੰ ਤੇਰੇ ਵਰਗੇ ਹੀਰਿਆ ਦੀ ਬਹੁਤ ਲੋੜ ਹੈ🙏
@gurdialsingh1248
@gurdialsingh1248 4 месяца назад
❤️
@RupinderKaur-cq8wh
@RupinderKaur-cq8wh 4 месяца назад
😊😊😊i😅 10:57 u😅 oy yuuyo😊y​@@gurdialsingh1248
@gurdialsingh456
@gurdialsingh456 4 месяца назад
ਜਦੋਂ ਤੱਕ ਆਦਮੀ l.k.k ਤੋਂ ਬਾਹਰ ਨਹੀਂ ਨਿਕਲਦਾ ਓਨੀ ਦੇਰ ਆਦਮੀ ਕਾਮਯਾਬ ਨਹੀਂ ਹੋ ਸਕਦਾ ਗਰੇਵਾਲ ਜੀ ਮਹਾਨ ਹਨ ਹਰਿ ਬੰਦੇ ਦਾ ਕਿੱਤਾ ਹੈ ਦਿਲਜੀਤ ਬਹੁਤ ਚੰਗਾ ਕਲਾਕਾਰ ਹੈ
@sukhrajdhillondhillon3440
@sukhrajdhillondhillon3440 4 месяца назад
ਆਪਾਂ ਵੀ ਨਿਕਲ ਗਏ ਕੇ ਨਹੀ
@user-gy5zx8oo4t
@user-gy5zx8oo4t 4 месяца назад
😊 ਹੀ ਲਈ ਲਈ ਵੀ ਲਈ, ਲਈ Zee Zee​@@sukhrajdhillondhillon3440
@rajinderathwal2738
@rajinderathwal2738 4 месяца назад
ਬਹੁਤ ਹੀ ਵਧੀਆ ਲੱਗਾ ਤੁਹਾਡੀਅਾ ਗੱਲਾਂ ਬਾਤਾਂ ਸੁਣ ਕੇ ਬਿੱਲ ਕੁੱਲ ਸੱਚ ਕਿਹਾ ਬਾਈ ਜੀ ਨੇ ਅਸੀਂ ਅਾਪਣਾ ਅਾਪ ਨਹੀਂ ਦੇਖਦੇ ਅਸੀਂ ਦੂਸਰਿਆਂ ਦੀਅਾ ਗਲਤੀਆਂ ਕੱਢਦੇ ਰਹਿੰਦੇ ਹਾਂ
@parmindersinghgill6470
@parmindersinghgill6470 4 месяца назад
ਬਹੁਤ ਵਧੀਆ ਇਨਸਾਨ ਹੈ ਕੰਵਰ ਗਰੇਵਾਲ। ਸਾਦਗੀ ਭਰੀ ਸ਼ਖ਼ਸੀਅਤ ਵਿੱਚ ਗਿਆਨ ਦਾ ਵੱਡਾ ਭੰਡਾਰ ਮੌਜੂਦ ਹੈ, ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰੇ ❤❤❤
@mandeepkaurbhangu4091
@mandeepkaurbhangu4091 4 месяца назад
Very nice ❤❤
@mandeepkaurbhangu4091
@mandeepkaurbhangu4091 4 месяца назад
Bilkul theek bola❤❤
@AvtarSingh-qj3dr
@AvtarSingh-qj3dr 4 месяца назад
ਕਨਵਰ ਗਰੇਵਾਲ ਇਕ ਸੱਚਾ ਸੁੱਚਾ ਇਮਾਨਦਾਰ ਤੇ ਫਕਰ ਬੰਦਾ ਹੈ
@Kiranpal-Singh
@Kiranpal-Singh 4 месяца назад
ਕੰਵਰ ਸਿੰਘ ਰੱਬ ਦੇ ਪਿਆਰ ਵਾਲੇ, ਵਧੀਆ ਇਨਸਾਨ ਹਨ !
@geetabhalla5768
@geetabhalla5768 4 месяца назад
ਮਨ ਵਿੱਚ ਅੱਜ ਕਈ ਗੱਲਾਂ ਨੂੰ ਲੈ ਕੇ ਉਧੇੜ ਬੁਣ ਸੀ ਤੇ ਅਚਾਨਕ ਹੀ ਕੰਵਰ ਵੀਰ ਦੀ ਇਹ ਇੰਟਰਵਿਊ ਦੇਖੀ। ਪਰਮਾਤਮਾ ਨੇ ਹੀ ਸ਼ਾਇਦ ਇਹ ਸਵਬ ਬਣਾਇਆ ਕਿ ਮੈਂ ਇਸ ਇੰਟਰਵਿਊ ਨੂੰ ਦੇਖਾ ਤੇ ਬਹੁਤ ਖ਼ੁਸ਼ੀ ਨਾਲ ਉੱਠਾ ਤੇ ਆਪਣੇ ਕੰਮ ਲੱਗਾ ❤❤❤❤❤
@grewal89
@grewal89 4 месяца назад
Ki hoya ggggg . Mnu b explain kro
@tarsem7935
@tarsem7935 4 месяца назад
🙏🙏 ਵਾਹਿਗੁਰੂ ਜੀ ਕਾ ਖਾਲਸਾ 🙏 🙏 ਵਾਹਿਗੁਰੂ ਜੀ ਕੀ ਫ਼ਤਹਿ 🙏 🙏 🙏 🙏 ਬਾਈ ਗਰੇਵਾਲ ਸਾਬ੍ਹ ਦੀ ਮੇਹਨਤ ਰੰਗ ਭਾਗ ਲਾਏ ਆ🙏🙏 ਅਕਾਲ ਪੁਰਖ ਜੀ ਨੇ 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@HARJITPAL-te5tr
@HARJITPAL-te5tr 4 месяца назад
ਸਾਦਗੀ ਜ਼ਿੰਦਗੀ ਦਾ ਅਮੁੱਲ ਖਜ਼ਾਨਾ ਹੈ।
@InderjitSingh-hl6qk
@InderjitSingh-hl6qk 4 месяца назад
ਜੱਗ ਬੀਤੀ,ਹੱਡ ਬੀਤੀ ਦੀ ਬਹੁਤ ਹੀ ਦਿੱਲ ਟੁੰਬਦੀ ਗੱਲਬਾਤ ਹੈ ਕੰਵਰ ਗਰੇਵਾਲ ਭਾਊ ਦੀ, ਦਿਲੋਂ ਸਤਿਕਾਰ ਤੇ ਪਿਆਰ ❤
@swarnjitsingh7032
@swarnjitsingh7032 4 месяца назад
ਦਿਲਜੀਤ ਦੋਸਾਂਝ ਪੰਜਾਬ ਦੀ ਸ਼ਾਨ,,,,,, ਜੀਹਦੇ ਪੱਲੇ ਕੁੱਝ ਨਹੀ ਹੁੰਦਾ, ਹੋਰ ਕੁੱਝ ਨਹੀ ਕਰ ਸਕਦਾ ਓਹ ਸਿਰਫ ਵਿਰੋਧ ਹੀ ਕਰ ਸਕਦਾ,,,
@gurdialsingh1248
@gurdialsingh1248 4 месяца назад
❤️
@user-pq4sg7gf6n
@user-pq4sg7gf6n 4 месяца назад
ਬਾਈ ਜੀ ਦਿਲੋ ਬ ਕ ਯੂ ਏਕਤਾ ugraha union ਵੱਲੋ ਟਿਕਰੀ ਬੋਰਡਰ. ਤੇ ਬਹੁਤ ਵਾਰੀ ਸੁਣਿਆ ਬਾਈ ਜੀ nu ਬਹੁਤ vidya ਇੰਟਰਵਿਊ ਲੱਗੀ thanks
@SukhwinderSingh-wq5ip
@SukhwinderSingh-wq5ip 4 месяца назад
ਸੋਹਣਾ ਪ੍ਰੋਗਰਾਮ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@atozlevelsgame9135
@atozlevelsgame9135 4 месяца назад
ਬਹੁਤ ਸੋਹਣਾ ਘਰ ਆ ,ਇੰਗਲੈਂਡ ਹੀ ਲਗਦਾ
@KuldeepSingh-xv4mx
@KuldeepSingh-xv4mx 4 месяца назад
ਵਾਹਿਗੁਰੂ ਕਨਵਰ ਗਰੇਵਾਲ ਨੂੰ ਚੜਦੀ ਕਲਾ ਚ ਰੱਖੇ ❤
@gurdialsingh1248
@gurdialsingh1248 4 месяца назад
❤️
@ParamjeetKaur-xe7bq
@ParamjeetKaur-xe7bq 4 месяца назад
ਵੀਚਾਰ ਤੇ ਸੋਚ ਦੀ ਅਮੀਰੀ ਲਗਦੀ ਹੈ ਬੱਚੇ ਦੀ ਗੱਲਾਂ ਵਿਚ । ਗੁਰਬਾਣੀ ਵੀ ਦਸਦੀ ਹੈ -" ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ"
@Knittingvlog
@Knittingvlog 4 месяца назад
Bhut vadiy veer de vichar ne
@balbirsingh175
@balbirsingh175 4 месяца назад
ਕੰਵਰ ਸਿੰਘ ਜੀ ਗਰੇਵਾਲ ਤੁਸੀਂ ਬਹੁਤ ਮੁਹਾਨ ਹੋ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਤੁਸੀਂ ਪਟਿਆਲਾ ਵਿਚ ਮੇਰੀ ਦੁਕਾਨ ਦੇ ਸਾਹਮਣੇ ਰਹਿੰਦੇ ਸੀ ਰਾਤ ਨੂੰ ਬਹੁਤ ਦੇਰ ਤੱਕ ਰਿਆਜ਼ ਕਰਦਿਆਂ ਹੇਕਾਂ ਲਾਈ ਜਾਂਦੇ ਸਨ ਕੇਈੰ ਵਾਰ ਅਸੀਂ ਮਜ਼ਾਕ ਵਿੱਚ ਕਹਿ ਦਿੰਦੇ ਸੀ ਇਹ ਕੇਹਿੜਾ ਰੌਲਾ ਪਾਉਣ ਤੋਂ ਹਟਦਾ ਹੀ ਨਹੀਂ
@user-yx1mm5mq4p
@user-yx1mm5mq4p 4 месяца назад
ਬਹੁਤ ਵਦੀਆ ਵਿਚਾਰ ਕਰ ਰਹੇ ਹਨ ਵੀਰ ਜੀ ਹਰ ਰੋਜ਼ ਇਹੋਜਹੀ ਇੰਟਰਵਿਊ ਹੋਣੀ ਚਾਹੀਦੀ ਹੈ ਵਾਹਿਗੁਰੂ ਸਾਹਿਬ ਜੀ ਚੜਦੀ ਕਲਾ ਕਰਨ
@baldevsidhu7719
@baldevsidhu7719 4 месяца назад
ਦਲਜੀਤ ਨੂ ਪਛਿਲੇ ਸਾਲ USA ਚ world famous California based coachella concert ਚ ਸਦਿਆ ਗਿਆ ਸੀ ਜੋ ਪਹਿਲਾ ਭਾਰਤੀ ਹੈ ਤੇ ਜਦੋ ਮੋਦੀ ਅਮਰੀਕਾ ਦੌਰੇ ਤੇ ਗਏ ਤਾ ਵਿਦੇਸ ਮੰਤਰੀ ਜਿਸ ਨੂ Secretary of State ਕਹਿਦੇ ਹਨ ਉਨਾ ਨੇ ਮੋਦੀ ਦੇ ਸਾਹਮਣੇ ਕਹਿਆ ਅਸੀ ਦਿਲਜੀਤ ਦੇ ਗਾਣੇ ਸੁਨਦੇ ਹਾ ! ਮੇਰਾ ਖਿਆਲ।ਅੰਬਾਨੀ ਦਾ ਦਿਲਜੀਤ ਸਦਨਾ ਉਸ ਦਾ ਸਦਭਾਵਨਾ ਦਾ message ਵੀ ਹੋ ਸਕਦਾ
@user-wp3eu7jm5k
@user-wp3eu7jm5k 4 месяца назад
ਨਹੀਂ‌ ਵੀਰੇ ਐਂਟਰੀ ਵੇਖ ਵੀਰ ਦੀ ਕੁੜਤਾ ਪਜਾਮਾ ਨਾਲ ਦੁਮਾਲਿਆਂ ਵਾਲੇ ਸਿੰਘ ਹੋਰ ਅਗਲਾ ਕੀ ਸਿੱਖੀ reparjejd kare ja ਤੁਸੀਂ ਉਸ ਤੋਂ ਵੱਧ ਕਰ ਕੇ ਸਟੈਂਡ ਲਵੋ
@user-gd9pp9hy2r
@user-gd9pp9hy2r 4 месяца назад
ਛੋਟੇ ਵੀਰ ਕਨੰਵਰ ਗਰੇਵਾਲ ਬਹੁਤ ਵਧੀਆ ਇਨਸਾਨ ਐ ਜੀ 🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍☝️💚✍️💯
@sabi-mansa
@sabi-mansa 4 месяца назад
Kisan morcha zindabad Grewal sab
@baldevsidhu7719
@baldevsidhu7719 4 месяца назад
ਬਾਈ ਜੀ ਧਰਤੀ ਨੂ ਠੰਡਾ ਰਖਨ ਲਈ ਪੰਜਾਬ ਦੀ ਹਰਿਆਵਲ ਤੇ ਸਾਡਾ culture ਜਿਵੇ ਸਾਦਾ ਜੀਵਨ ਇਹ western countries ਦੇ young ਆਪਨਾ ਰਹੇ ਪਰ ਆਪਨੇ ਲੋਕ ਉਨਾ ਦੇ ਛਡੇ ਹੋਏ culture ਵਲ ਉਥੇ ਸਗੋ organic ਜੋ ਸਾਡੇ ਬਾਬੇ ਖਾਦੇ ਸੀ grass fed ਦੁਧ ਦਹੀ ਘਿੳ ਤੇ ਖੁਲੇ ਫਿਰਦੇ ਕੁਕੜਾ ਦੇ ਅੰਡੇ ਮੀਟ ਆਦਿ ਬਿਨਾ ਰੇਹ ਸਪਰੇਹ ਦੇ ਖਾਣੇ organic ਕਪਾਹ ਦੇ ਕਪੜੇ ਸਾਇਕਲ ਤੇ ਜਾਣਾ ਆਦਿ
@harjitpandher221
@harjitpandher221 4 месяца назад
Very clean conversation. Grewal is very true man. Simply live,love and laugh man Grewal.
@BalwinderSingh-jw5ws
@BalwinderSingh-jw5ws 4 месяца назад
ਕਨਵਰ ਗਰੇਵਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@sahibsadopuria123
@sahibsadopuria123 3 месяца назад
ਇਹ ਫਰਜ਼ ਨੀਂ ਪੂਰੇ ਹੋਣੇ, ਇਹਨਾਂ ਨੇ ਹੀ ਸਾਨੂੰ ਉਲਝਾ ਰੱਖਿਆ
@ParamjitKaur-de5us
@ParamjitKaur-de5us 4 месяца назад
ਰੱਬੀ ਰੂਹ ਆ ਇਹ ਇਨਸਾਨ ਤਾ ਰੱਬ ਨਾਲ ਗੱਲਾਂ ਕਰਦਾ ਲਗਦਾ ਜਾਉਂਦਾ ਰਹਿ ਵੀਰੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🎉
@BalwinderSingh-qk6rt
@BalwinderSingh-qk6rt 4 месяца назад
ਗਰੇਵਾਲ ਇਜ ਗਰੇਟ ਪਰਸਨ
@jugrajkooner3527
@jugrajkooner3527 4 месяца назад
Wow,Boht hi wadea gall baat hoi .❤❤Waheguru eda hi kirpa bnai rakhae.
@gurdevsingh3660
@gurdevsingh3660 3 месяца назад
ਬਹੁਤ ਸ਼ਾਨਦਾਰ ਇੰਟਰਵਿਊ।
@Kiranpal-Singh
@Kiranpal-Singh 4 месяца назад
*ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ* ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !
@ajaibsingh3873
@ajaibsingh3873 4 месяца назад
ਇਹ ਕੰਮ ਸਭ ਤੋਂ ਵੱਧ ਜੱਟਾ ਨੇਂ ਕੀਤਾ।
@harnekbrar1681
@harnekbrar1681 4 месяца назад
ਅਸਲੀ ਮਿੱਤਰ ਉਹ ਹੁੰਦਾ ਹੈ ਜੇਹੜਾ ਜ਼ਿੰਦਗੀ ਦੀ ਕਮੀਂ ਦੱਸੇ। ਕੰਵਰ ਗਰੇਵਾਲ ਜੀ 11ਫਰਵਰੀ 2024 ਨੂੰ ਵਿਰਾਸਤ ਮੇਲੇ ਵਿੱਚ ਬਠਿੰਡੇ ਪ੍ਰੋਗਰਾਮ ਸੀ ਬਹੁਤ ਵੱਡੀ ਕਮੀਂ ਰਹੀ ਸੀ ਮੇਨ ਮਾਇਕ ਦੀ ਅਵਾਜ਼ ਬਹੁਤ ਹੀ ਘੱਟ ਸੀ ਸਾਜ਼ਾਂ ਦੀ ਅਵਾਜ਼ ਬਹੁਤ ਜ਼ਿਆਦਾ ਸੀ ਸਰੋਤਿਆਂ ਦੇ ਪੱਲੇ ਕੁੱਝ ਨਹੀਂ ਪਿਆ। ਦੂਜੀ ਕਮੀਂ ਮੈਟਰ ਸਾਰਾ ਪੁਰਾਣਾ ਗਾਇਆ 40% ਸਰੋਤੇ ਇੱਕ ਘੰਟੇ ਬਾਅਦ ਚਲਦੇ ਪ੍ਰੋਗਰਾਮ ਨੂੰ ਛੱਡ ਕੇ ਘਰਾਂ ਨੂੰ ਵਾਪਸ ਚਲੇ ਗਏ ਮੈਂ ਹਰਨੇਕ ਬਰਾੜ ਅਤੇ ਗੁਰਦੀਪ ਪੱਪੂ ਮਹਿਮਾ ਸਰਜਾ ਨੇ ਸਾਰੇ ਪ੍ਰੋਗਰਾਮ ਦੇ ਚਾਰ ਚੁਫੇਰੇ ਗੇੜਾ ਲਾ ਕੇ ਚਿੱਕ ਕੀਤਾ ਸਾਊਂਡ ਸਿਸਟਮ ਦੇ ਉਪਰੇਟਰ ਅਤੇ ਤੁਹਾਡੀ ਟੀਂਮ ਦੇ ਬੰਦਿਆਂ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਸਾਡਾ ਪ੍ਰੋਗਰਾਮ ਫਲਾਪ ਹੋ ਰਿਹਾ ਹੈ। ਸਾਨੂੰ ਬਹੁਤ ਅਫਸੋਸ ਹੈ ਕਿ ਅਸੀਂ ਕੰਵਰ ਗਰੇਵਾਲ ਦਾ ਪ੍ਰੋਗਰਾਮ ਬੜੇ ਚਾਅ ਨਾਲ ਵੇਖਣ ਗਏ ਸੀ ਪਰ ਪੱਲੇ ਕੁੱਝ ਨਹੀਂ ਪਿਆ ਉਦਾਸ ਹੋ ਕੇ ਵਾਪਸ ਮੁੜਨਾ ਪਿਆ। ਕੰਵਰ ਗਰੇਵਾਲ ਜੀ ਅੱਗੇ ਤੋਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਅੱਗੇ ਤੋਂ ਪ੍ਰੋਗਰਾਮ ਚ ਕਮੀਂ ਨਾਂ ਆਵੇ। ਇੰਟਰਵਿਊ ਬਹੁਤ ਵਧੀਆ ਲੱਗੀ ਸੱਚ ਸੁਣ ਕੇ ਬਹੁਤ ਮਨ ਨੂੰ ਸਕੂਨ ਮਿਲਿਆ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀ ਬਖਸ਼ੇ। ਗੀਤਕਾਰ ਹਰਨੇਕ ਸਿੰਘ ਬਰਾੜ ਪਿੰਡ ਮਹਿਮਾ ਸਰਜਾ ਜ਼ਿਲਾ ਬਠਿੰਡਾ ਫੋਨ 7000475254,
@user-qr8nw7ws3z
@user-qr8nw7ws3z 4 месяца назад
Very nice person
@kamaljitdhindsaPB70aale
@kamaljitdhindsaPB70aale 4 месяца назад
ਬਹੁਤ ਬਹੁਤ ਹੀ ਵਧੀਆ ਗਲਾਂ ਵਾਈ ਜੀ ਦਿਆਂ। ਸਾਧੂ ਟਾਈਪ ਇਨਸਾਨ ਹੈ ਜੀ
@kamaljitkaur5322
@kamaljitkaur5322 4 месяца назад
Waheguru ji chardikla bakshan🙏
@KulvirsinghGill
@KulvirsinghGill 4 месяца назад
ਵਾਹਿਗੁਰੂ ਜੀ
@MalkeetSingh-bp9lm
@MalkeetSingh-bp9lm 4 месяца назад
ਗਰੇਵਾਲ ਭਾਜੀ ਤੁਸੀਂ ਬਹੁਤ ਬੱਧੀਆਂ ਗਾਉਂਦੇ ਹੌ ਲੋਕਾਂ ਨੇ ਤਾਂ ਨੁੱਖਸ ਕੱਢੀਜਾਣਿਆ ਕਿਸੇ ਤੋਂ ਸਾਟੀਫਿਕਟ ਲੈਣ ਦੀ ਲੋੜ ਨਹੀਂ
@RajinderSingh-xy6wt
@RajinderSingh-xy6wt 4 месяца назад
Very graceful human being loving and living Punjab and punjabiat 🙏🙏
@PunjabiTalkTv
@PunjabiTalkTv 4 месяца назад
ਜਿਉਦਾ ਰਹਿ ਸ਼ੇਰਾ
@gurdialsingh1248
@gurdialsingh1248 4 месяца назад
❤️
@boharsingh7359
@boharsingh7359 4 месяца назад
ਬਹੁਤ ਵਧੀਆ ਇੰਟਰਵਿਊ ❤
@3KSadhu
@3KSadhu 4 месяца назад
90#!
@MB-uv4qu
@MB-uv4qu 4 месяца назад
Ssaji🙏🏻 baut vadiaya interview, thank u for sharing yr thoughts. Thank u tusi Daljit Veeray nu support keeta, Wahiguru ji sab nu kush rakhan
@sadiqmasih3215
@sadiqmasih3215 4 месяца назад
Good and great person
@Makhan-r1j
@Makhan-r1j 4 месяца назад
❤ ਫੱਕਰ ਬੰਦਾ ਫੱਕਰ ਇਨਸਾਨ ਹਨ ❤
@sukhchainsingh9549
@sukhchainsingh9549 4 месяца назад
Kanwar bai you are a great person ❤️ ♥️ 💖 💕
@HarjinderSingh-cz7pg
@HarjinderSingh-cz7pg 4 месяца назад
SSA donno Veera nu,Bahut hi wadiya wichar ji, Dhanwad ji
@ajaibsingh3873
@ajaibsingh3873 4 месяца назад
ਅਮ੍ਰਿਤ ਛੱਕਣਾ ਕੋਈ ਗੁੰਝਲ ਨਹੀਂ kanwar sahib. ਮਨ ਚ ਨਾ ਰਹਿ ਜਾਏ ਕਿਤੇ, ਮੌਕਾ ਨਾ ਗਵਾਇਉ। ਗੁਰੂ ਰਾਖਾ
@judgedhillon8800
@judgedhillon8800 4 месяца назад
ਬਹੁਤ ਵਧੀਆ ਜੀ 👍
@MeenaKumari-un5dw
@MeenaKumari-un5dw 4 месяца назад
Waheguru ji ❤❤❤🎉🎉🎉
@bhupinderkaurgarcha9641
@bhupinderkaurgarcha9641 4 месяца назад
Nice talk 😊
@sonnysingh859
@sonnysingh859 4 месяца назад
ਪਿੰਡ ਚੰਗਾ ਹੈ Chandigarh ਨਾਲੋ ਪਾਣੀ ਅਤੇ pollution ਚੰਗਾ ਹੈ
@kanwaljitsingh8391
@kanwaljitsingh8391 4 месяца назад
Kanwar is a man with golden heart
@BalwinderSingh-ji1pg
@BalwinderSingh-ji1pg 4 месяца назад
Good sir
@amarjeetkaursingh3341
@amarjeetkaursingh3341 4 месяца назад
Excellent interview Ji Kavar Ji I have become ur fan. Ur interview has thought me how to be humble n understand spirituality n to work on getting rid off Homae(pride)
@shounkkhetiwaadi7160
@shounkkhetiwaadi7160 4 месяца назад
ਵਾਈ ਵਿਆਹ ਤੇ ਧਾਰਮਿਕ ਥਾਂ ਚ ਬਹੁਤ ਫਰਕ ਆ ਧਾਰਮਿਕ ਥਾਂ ਤੇ ਨਸ਼ਾ ਨਹੀਂ ਚਾਹੀਦਾ
@gilljagtar4259
@gilljagtar4259 4 месяца назад
Balle oh bai ,bahut sau banda
@harjinderjohal5320
@harjinderjohal5320 4 месяца назад
Very. Nice
@JatinderSingh-iy7ee
@JatinderSingh-iy7ee 4 месяца назад
Down to Earth Man … Kanwar Bye…..Beautiful House For Lovely Family…. God Bless you All ….Keep It Up….
@GurpreetKaur-fg9jg
@GurpreetKaur-fg9jg 4 месяца назад
ਵਾਹਿਗੁਰੂ ਵਾਹਿਗੁਰੂ🙏
@shivagill4992
@shivagill4992 4 месяца назад
This interview gives me the feeling as if I am in a Satsang❤
@pardeepbansal6355
@pardeepbansal6355 4 месяца назад
bahut badhiya jabab ditte baiii ne... pure heart pure sole...🙏🙏😊💞🙏❤️❤️❤️❤️❤️
@SantokhMokhi-bl2du
@SantokhMokhi-bl2du 4 месяца назад
Good Vir Ji waheguru kirpa Hea ji
@dansinghmannmann3456
@dansinghmannmann3456 4 месяца назад
ਓ ਮੇਰੇ ਸਾਹਿਬ ਪਰਮਾਤਮਾ ਕੰਵਰ ਗਰੇਵਾਲ ਵਰਗਾ ਪੁੱਤਰ ਹਰ ਇਕ ਨੂੰ ਦੇਵੀ ਮੇਰੀ ਉਮਰ ਇਸ ਪੁੱਤਰ ਨੂੰ ਲਾ ਦੇਵੀ
@user-yw6ix9uc7s
@user-yw6ix9uc7s 4 месяца назад
Waheguru ji
@gurpreetkarda6319
@gurpreetkarda6319 4 месяца назад
Salute to Kanwar veer ji 🌹🙏. Stay blessed 🙏🌹🇨🇦
@SurinderSingh-kd1sy
@SurinderSingh-kd1sy 4 месяца назад
ਪੈਸਾ ਬਹੁਤ ਕੁੱਝ ਹੈ । ਪਰ ਸੁਬੋ ਕੁਝ ਨਹੀਂ ਵੀਰੋ । ਚੜਦੀ ਕਲਾ ਰੱਬ ਨਾਲ ਹੁੰਦੀ ।।
@JanakSunnar
@JanakSunnar 4 месяца назад
Very good I love to hear Kanwar Grewal . He is pure inside and outside.
@darshpreetsingh5399
@darshpreetsingh5399 4 месяца назад
Kia baat bahut khoob bai ji
@gurimangat2636
@gurimangat2636 4 месяца назад
VERY VERY NICE PROGRAM 👌 👍 ❤❤
@Rupinderkaur-fb3xi
@Rupinderkaur-fb3xi 4 месяца назад
Boht vadia vichar nae g jionde reho
@inderjit1900
@inderjit1900 4 месяца назад
ਦਲਜੀਤ ਤੇ ਬੇਤੁਕੀਆਂ ਟਿੱਪਣੀਆਂ ਕਰਨ ਵਾਲੇ ਬਹੁਤੇ ਅੰਬਾਨੀਆ ਦਾ jio network ਹੀ ਵਰਤਦੇ ਨੇ ਤੇ ਪਹਿਲਾਂ ਵਾਲੇ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਉਹੀ ਕਿਸਾਨ ਅੰਬਾਨੀਆ ਦੇ ਸੈਲੋ ਭੰਡਾਰਾਂ ਮੁਹਰੇ ਕਣਕ ਵੇਚਣ ਲਈ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਲਗਾਈ ਖੜ੍ਹੇ ਸਨ ਕਿ ਇਥੇ ਰੇਟ ਵਧੀਆ ਮਿਲਦਾ ਹੈ। ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ ਉਹ ਦੂਜਿਆਂ ਨੂੰ ਮਾੜਾ ਕਿਉਂ ਕਿਹ ਰਹੇ ਨੇ....
@yuvrajrehal1005
@yuvrajrehal1005 4 месяца назад
Bahut badhiya bai bahut Shikhay
@s.k.haridas6726
@s.k.haridas6726 4 месяца назад
I am a Hindu, I follow gurubani for last 20 Year, although I read Gita, I love Punjab, because my child hood, and jawani spent in Punjab, whole village used to go naina Devi through jungle on foot
@Kiranpal-Singh
@Kiranpal-Singh 4 месяца назад
Good and right approach
@s.k.haridas6726
@s.k.haridas6726 4 месяца назад
@@Kiranpal-Singh God is one who is unborn recite God name with each breath gives peace and happiness
@Kiranpal-Singh
@Kiranpal-Singh 4 месяца назад
@@s.k.haridas6726 Absolutely right *ਸਦੀਵੀ ਖੁਸ਼ੀ-ਆਨੰਦ ਕਿਵੇਂ ਬਣੇ* ……….. ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ ਕਰਨਾ* ! *ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* ! ਗੁਰਬਾਣੀ (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, ਸੁਰਤਿ-ਮਤਿ-ਮਨਿ-ਬੁਧਿ ਘੜੇ ਜਾਣਗੇ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* ! ਰੱਬ ਦੀ ਰਜਾ ਵਿੱਚ ਰਾਜੀ ਰਹੀਏ, ਖੁਸ਼ੀ ਸਾਡੀ ਮਾਨਸਿਕ ਸੋਚ ਤੇ ਨਿਰਭਰ ਕਰਦੀ ਹੈ !
@assran66
@assran66 4 месяца назад
Salute you but sad whenever Punjab is in problem Hinduveer never supported it. Like Punjab rights/water issues during 1966 majority of them refuse say that Punjabi is not their language and list Karnak/ Ambala/Panipat/ Jind, etc .
@s.k.haridas6726
@s.k.haridas6726 4 месяца назад
@@assran66 gurbani says material things are temporary, so be gurmukh
@ratanjit9675
@ratanjit9675 4 месяца назад
ਗਰੇਵਾਲ ਸਾਹਿਬ ਦੇ ਵਿਚਾਰ ਬਹੁਤ ਉਚੇ ਅਤੇ ਸੁਚੇ ਹਨ
@kamalchaudhary9654
@kamalchaudhary9654 4 месяца назад
Bahut bahut mubarak ji ❤❤❤❤❤❤
@Kiranpal-Singh
@Kiranpal-Singh 4 месяца назад
ਪੈਸਾ ਗੁਜਰਾਨ ਲਈ ਹੈ, ਜਿੰਦਗੀ ਦਾ ਮੁੱਖ ਮਨੋਰਥ ਆਤਮਾ ਦਾ ਪਰਮਾਤਮਾ (ਪਰਮ+ਆਤਮਾ) ਨਾਲ ਮਿਲਾਪ ਹੈ !
@user-yu3cr8cy2d
@user-yu3cr8cy2d 3 месяца назад
Very nice bhai ji. May God bless you always
@gurwindersinghshergill1748
@gurwindersinghshergill1748 4 месяца назад
ਬਹੁਤ ਵਧੀਆ ਜੀ
@InderjitSingh-hl6qk
@InderjitSingh-hl6qk 4 месяца назад
ਕੰਵਰ ਗਰੇਵਾਲ ਬਹੁਤ ਬੀਬੇ ਰਾਣੇ ਹਨ, ਰੁਹਾਨੀਅਤ ਨੂੰ ਸਮਰਪਿਤ ਹਨ,,,,ਪਰ ਅੱਜਕਲ ਦੇ ਸਮੇਂ ਵਿੱਚ ਪੈਸਾ ਦੁਸਰਾ ਰੱਬ ਹੈ,
@rajeshsidana8277
@rajeshsidana8277 4 месяца назад
ਸੁਆਦ ਆ ਗਿਆ ਜੀ ਧੰਨਞਾਦ
@bhanukalsi7823
@bhanukalsi7823 4 месяца назад
Wah Jindgee da saffar...practicaly
@rajinderbotello1268
@rajinderbotello1268 4 месяца назад
I respect all your thought Hope every guys have Same thinking so we have very good life I like I love ur Style simple and sober
@parmkaur1040
@parmkaur1040 4 месяца назад
You are very nice veer jii Waheguru jii may always bless you
@sukhvirsingh3312
@sukhvirsingh3312 4 месяца назад
I salute you brother kanvar grewal sahib God give you long life
@hardevsingh-lu5uo
@hardevsingh-lu5uo 4 месяца назад
ਐਜੂਕੇਸ਼ਨ ਬੇਸ ਤੇ ਗਰੇਵਾਲ ਸਾਹਿਬ ਤੁਹਾਡੀ ਸੋਚ ਸਮਝ ਤੋਂ ਬਾਹਰ ਹੈ ਜਿਸ ਤਰਾਂ ਅਸੀਂ ਅਤੇ ਸਮਾਜ ਤੁਹਾਡੇ ਅਖਾੜਿਆਂ ਦੇ ਵਿੱਚ ਗੀਤਾਂ ਰਾਹੀਂ ਤਜਰਬੇ ਹਾਸਲ ਕਰਨ ਜਾਦੇ ਆ ਉਸੇ ਤਰ੍ਹਾਂ ਹੀ ਬਾਕੀ ਕਲਾਸਾਂ ਵੀ ਲੱਗਦੀਆ ਲੋਕ ਭੋਗਾਂ ਤੇ ਵੀ ਜਾਂਦੇ ਨੇ ਬਹੁਤ ਕੁਝ ਸਿੱਖਦੇ ਨੇ ਪਤਾ ਨਹੀਂ ਆਪਣੀ ਪਰਸਨਲ ਸੋਚ ਨੂੰ ਕਿਸ ਤਰ੍ਹਾਂ ਸਿਰੇ ਲਵੋਗੇ ਨੇ
@meetsra5495
@meetsra5495 4 месяца назад
ਬਾਈ ਜੀ ਵਿਆ ਤੇ ਲੋਕ ਕਿਸੇ ਆਸਥਾ ਕਰਕੇ ਨਈ ਓੰਦੇ ਜਿੰਨੇ ਕੁ ਬੁਲਾਏ ਹੁੰਦੇ ਆ ਐਵੇਂ ਚਵਲਾ ਨਾ ਮਰਿਆ ਕਰੋ ਅਸੀ ਬਾਈ ਥੋਡਾ ਸਤਿਕਾਰ ਕਰਦੇ ਆ
@harbanssaini6311
@harbanssaini6311 4 месяца назад
ਇੰਟਰਵਿਊ ਲੈਣ ਵਾਲਾ ਮਿੱਤਰ ਕੌਣ ਹੈ ਜੀ?
@lovelyarora5263
@lovelyarora5263 4 месяца назад
ਰਮਨਜੀਤ ਸਿੰਘ ਸੋਢੀ ਸੀਨੀਅਰ ਪੱਤਰਕਾਰ ਜੱਗਬਾਣੀ
@APSChanger
@APSChanger 4 месяца назад
Bhai da ghr schi canada di feeling denda h me te phle sochea kite bhr di interviu honi🎉❤
@satnamkhattra1602
@satnamkhattra1602 4 месяца назад
Buht hi vadiea g,Heera banda hai😊😊
@harjitsran4661
@harjitsran4661 4 месяца назад
Very good 👍 Raman ji
@s.k.haridas6726
@s.k.haridas6726 4 месяца назад
भगवान के किसी नाम का जाप करने से सारे दुख दूर हो जाते हैं
@NareshKumar-bc8xw
@NareshKumar-bc8xw 4 месяца назад
Very Nice Person Kanwar Veer ❤️🥰🥰🙋‍♂️
@SAHI_GAMEING
@SAHI_GAMEING 4 месяца назад
Waheguru ji veere teri mehant nu rang laave,🙏🙏
@HarjitSingh-zy9om
@HarjitSingh-zy9om 4 месяца назад
ਬਹੁਤ ਵਧੀਆ ਸੋਢੀ ਸਾਬ...😊👍
@jasbirkaur4443
@jasbirkaur4443 4 месяца назад
Congratulations 🙏
Далее