Тёмный

ਮੰਨਣਾ ਪੈਣਾ ਬਾਬਾ 4 | Manna Paina Baba 4 | Goldy Malak | Ft Records | New Punjabi Songs 2023 | 

Goldy Malak Wala
Подписаться 38 тыс.
Просмотров 280 тыс.
50% 1

Follow my New Facebook Page www.facebook.c...
Song . Manna Paina Baba 4
Singer / Lyrics . Goldy Malak
Music / Composition . Goldy Malak (Fakir Tones)
Sarangi Player . Bharpoor Singh Khaira
Mix Master . Goldy Malak
DOP . Bobby BMW Moga
Poster/Video . Goldy Malak
Label . FT Records
Producer . Jagga Canadian ( Malak )
In Video
Co Aritst . Ustad Bharpoor Singh Khaira , Daman Khaira ,
Amandeep Cheema
Manage & Lighting . Tehal Singh Bassi
Location Setup Ravi Hans &Bobby Malak
Dressing . Davinder Singh Udhay
Thanks to . Vicky Malak Bro UAE, Tejinder Singh AUS, Nikka Singh Cheema UAE , Village Hans Kalan
Special Thanks To . JAGGA CANADIAN ( MALAK )
Please Subscribe Channel For More Updates
For Live Show Booking. 94652-76072 ( Goldy Malak )

Видеоклипы

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,4 тыс.   
@GOLDY_MALAK
@GOLDY_MALAK Год назад
ਹਾਂ ਜੀ ਜਿੰਨੇ ਵੀ ਨਵੇਂ ਦੋਸਤ ਸਾਡੇ ਨਾਲ਼ ਜੁੜਦੇ ਹਨ ਓਹ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ। ਬਾਕੀ ਸੱਚ ਸੁਣਨ ਲਈ ਧੰਨਵਾਦ ਸਭ ਦਾ। ਅਗਲਾ ਗੀਤ “ ਡੇਰੇ ( ਢੋਂਗੀ ਬਾਬੇ ) “ Like Comment Share and Subscribe To Our Channel 🫶🙏. ਗੋਲਡੀ ਮਲਕ
@parveenheer5675
@parveenheer5675 Год назад
❤❤❤❤❤❤🎉🎉🎉
@nirmalsinghnirmalsingh6499
@nirmalsinghnirmalsingh6499 Год назад
Okay ji
@Manjit1991officialy
@Manjit1991officialy Год назад
ਬੱਸ ਹੋਰ ਕੁਝ ਨੀ ਬੋਲਣਾ ਬੱਸ ਲਵ ਯੂ ਵੀਰ ❤❤❤❤
@bombaysaln7667
@bombaysaln7667 Год назад
ਵੀਰ ਜੀ ਇਸ ਦਾ ਵੀ ਕਾਰਨ ਹੈ , ਪਿੰਡਾਂ ਵਿਚ 3' 3 ਗੁਰੂ ਘਰ , ਪ੍ਰਚਾਰ ਦੀ ਕਮੀਂ , ਜਾਤ ਪਾਤ ।
@parminder7496
@parminder7496 Год назад
ਜੈ ਗੁਰੂਦੇਵ ਜੀ 🙏🙏🙏🙏
@jairaj6275
@jairaj6275 8 месяцев назад
ਬਾ- ਕਮਾਲ, ਬਾ-ਕਮਾਲ ਲਿਖਤ, ਗਾਇਕੀ । ਗੀਤ ਨਹੀਂ ਸੁੱਚੇ ਮੋਤੀਆ ਦੀ ਲੜੀ ਹੈ। ਵਾਹਿਗੁਰੂ ਚੜਦੀ ਕਲਾ ਚ ਰੱਖੇ।❤🎉
@KulbirSingh-xx6gl
@KulbirSingh-xx6gl 8 месяцев назад
ਕਮਲ ਮਲਕ ਬਹੁਤ ਹੀ ਵਧੀਆ ਗਾਇਆ ਹੈ। ਸਲੂਟ ਬਾਈ ਜੀ
@parmjitsuniara5100
@parmjitsuniara5100 9 месяцев назад
ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾ ਦੇ ਵਿਚ ਰੱਖੇ ਜਿਉਂਦਾ ਰਹਿ ਭਰਾ
@HarpreetSingh-bl2zn
@HarpreetSingh-bl2zn Год назад
ਬਹੁਤ ਵਧੀਆ ਲੱਗਿਆ ਬਿਲਕੁਲ ਸੱਚ ਪਰੋਸਿਆ ਧੰਨਵਾਦ
@gkour6618
@gkour6618 Год назад
ਪਿਆਰੇ ਬੇਟੇ ਨੇ ਬਹੁਤ ਵਧੀਆ ਗਾਇਆ ਵਾਹ ਵਾਹ ਕਰ ਦਿਤੀ, ਵਾਹਿਗੁਰੂ ਤੇਰੇ ਅੰਗ-ਸੰਗ ਰਾਖਾ ਹੋਵੇ ।
@tarwinderpalsingh2358
@tarwinderpalsingh2358 Год назад
ਬਹੁਤ ਹੀ ਸੋਹਣਾ ਗੀਤ ਗਾਇਆ ਵੀਰ ਨੇ ਅੱਜ ਦੇ ਪੰਜਾਬ ਦੀ ਅਸਲੀਅਤ ਬਿਆਨ ਕਰਤੀ ਸਾਰੀ ਗੀਤ ਦੇ ਰਾਹੀਂ ਇੱਕ ਵਧੀਆ ਸੁਨੇਹਾ ਵੀ ਦਿੱਤਾ ਗਿਆ ਏ ਗੀਤ ਵਿੱਚ। ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਸਾਡੇ ਵੀਰ ਨੂੰ...⛳
@HarminderSingh-mi3xi
@HarminderSingh-mi3xi Год назад
ਗੋਲਡੀ ਵੀਰ ਅੱਜ ਮੈਂ ਇਹ ਗੀਤ ਆਪਣੀਆਂ ਤਿੰਨ ਧੀਆਂ ਤੇ ਪਤਨੀ ਨਾਲ ਬੈਠ ਕੇ ਸੁਣਿਆ ਮਾਣ ਵਾਲੀ ਗੱਲ ਇਹ ਹੈ ਕੇ ਮੈਨੂੰ ਨੀਵੀਂ ਨਹੀਂ ਪਾਉਣੀ ਪਈ ਏਸ ਤੋਂ ਵਧਕੇ ਹੋਰ ਤੁਹਾਡਾ ਕੀ ਧੰਨਵਾਦ ਕਰਾਂ,ਸਾਰਾ ਹੀ ਸੱਚ ਹੈ 🙏🏻👌
@ਗੁਰਵਿੰਦਰਸਿੰਘਜੀਪ੍ਰੀਤ
ਜਿਉਂਦਾ ਵਸਦਾ ਰਹਿ ਵੀਰਾ,,,,,ਵੀਰੇ ਮਿਲਨਾ ਚਾਹੁਦੇਂ ਹਾਂ ,,,ਆਪ ਜੀ ਨੂੰ
@didarsingh9804
@didarsingh9804 Год назад
🙏
@ravidhaliwal4204
@ravidhaliwal4204 Год назад
ਸਹੀ ਗੱਲ ਆ ਵੀਰੇ
@HarbhajanSingh-x6z
@HarbhajanSingh-x6z Год назад
Taigamattee
@JaswinderSingh-ux2gu
@JaswinderSingh-ux2gu Год назад
Bahut badiya veer ji
@balrajsinghkhalsa7302
@balrajsinghkhalsa7302 Год назад
ਬਹੁਤ ਵਧੀਆ ਉਪਰਾਲਾ ਸਾਰੇ ਹਿੰਮਤ ਕਰੀਏ ਜ਼ਰੂਰ ਸੁਣਿਉ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ, ਹਰਿ ਮੈਦਾਨ ਫਤਿਹ ਕੀ ਹੈ, ਦੇਗ਼ ਤੇਗ਼ ਫ਼ਤਿਹ, ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ, ਨ ਤਿੰਨਾ ਚ ਨ ਤੇਰਾਂ ਚ, ਐਰਾ ਗੈਰਾ ਨੱਥੂ ਖੈਰਾਂ, ਬਾਹਰ ਨਿਕਲ ਉਏ ਅਬਦਾਲੀ ਦਿਆ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਂਰਦਾ ਆਦਿ ਵਿਸ਼ਿਆਂ ਤੇ ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ, ਸਤਿਗੁਰੂ ਜੀ ਦਾਸ ਤੋਂ ਦੋ ਦੋ ਫੌਜਾਂArmy ਵਿੱਚ ਸੇਵਾ ਲੈ ਰਹੇ ਹਨ
@sukhmindersingh7880
@sukhmindersingh7880 2 месяца назад
Very good Goldy ver ਕੰਨ ਖੋਲ ਦਿੱਤੇ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏🙏🌹🌹🙏🙏
@bhupinderrandhawa7368
@bhupinderrandhawa7368 Год назад
ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@EachonetechSandhu-qc8dv
@EachonetechSandhu-qc8dv 5 месяцев назад
VS Vijay say Goldie Brother ji Top No.1 Song Real Sat Gurudav ji
@lovepreetlove4583
@lovepreetlove4583 Год назад
ਬਿਲਕੁਲ ਸੱਚ ਆ ਅਤੇ ਖ਼ਰੀਆਂ ਖ਼ਰੀਆਂ
@JaswantSingh-nv2yl
@JaswantSingh-nv2yl 2 месяца назад
ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਗੋਲਡੀ ਵੀਰ
@HarwinderSingh-kx2px
@HarwinderSingh-kx2px Год назад
ਗੋਲਡੀ ਪੁੱਤ ਏਧਾ ਹੀ ਮਹਾਂਰਾਜ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@balwinderchhawla5737
@balwinderchhawla5737 Год назад
ਜੇ ਸਿਫਤ ਕਰਾਂ ਤਾਂ ਮੇਰੇ ਲਫਜ ਮੁੱਕ ਜਾਣ ਬਹੁਤ ਹੀ ਜ਼ਿਆਦਾ ਵਧੀਆ ਗੀਤ! ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਜੀ
@Didaarr9
@Didaarr9 3 месяца назад
ਬਹੁਤ ਖੂਬਸੂਰਤ ਸ਼ਬਦ। ਇਸ ਕਲਮ ਤੇ ਅਵਾਜ ਦੀ ਉਮਰ ਲੋਕ ਗੀਤ ਜਿੰਨੀ ਹੋਵੇ। ਆਮੀਨ
@jagraajsingh3597
@jagraajsingh3597 Год назад
ਵੀਰ ਜੀ ਅੱਜ ਦੇ ਸਮੇਂ ਵਿੱਚ ੲੇਨਾ ਸਚ ਬੋਲਣਾ ਬਹੁਤ ਅੌਖਾ ਹੈ ਸੁਣ ਕੇ ਵਧੀਆ ਲੱਗਾ ਧੰਨਵਾਦ
@kirpalsingh8952
@kirpalsingh8952 Год назад
ਬਹੁਤ ਵਧੀਆ ਲਿਖਿਆ ਤੇ ਬਹੁਤ ਹੀ ਵਧੀਆ ਗਾਇਆ ਸੁੱਚੇ ਮੋਤੀਆਂ ਵਰਗੇ ਬੋਲ ਬਰਕਰਾਰ ਰੱਖਿਓ ❤
@jatinsodhi983
@jatinsodhi983 Год назад
ਸਿਰਾ ਲਾ ਦਿੱਤਾ ਗੋਲਡੀ ਭਰਾ ਰੱਬ ਤੈਨੂੰ ਹਮੇਸ਼ਾ ਖੁੱਸ਼ ਰੱਖਣ ਇੱਦਾਂ ਹੀ ਸੱਚ ਲਿਖਦਾ ਤੇ ਗਾਉਂਦਾ ਰਹਿ ਵੀਰ
@Harjeetkaur-v3l
@Harjeetkaur-v3l 2 месяца назад
ਜੈ ਭੀਮ ਜੈ ਭਾਰਤ 💙💙💙💙💙💙💙
@gurmeetkour7977
@gurmeetkour7977 Год назад
Waheguru ji ka Khalsa waheguru ji ki fateh Veera bahut badhiya laga
@avtartari4824
@avtartari4824 11 месяцев назад
ਬਹੁਤ ਵਧੀਆ ਲਿਖਿਆ ❤👌
@rubbensiingh9030
@rubbensiingh9030 Год назад
ਜਿਗਰਾ ਚਾਹੀਦਾ ਬਾਈ ਅਜਿਹੇ ਗੀਤ ਲਿਖਣ ਤੇ ਗਾਉਣ ਲਈ। ਰੱਬ ਲੋਕ ਗੀਤ ਜਿੰਨੀ ਉਮਰ ਕਰੇ ਇਸ ਕਲਮ ਤੇ ਅਵਾਜ ਦੀ। 🌹 ਬਹੁਤ ਖੂਬਸੂਰਤ ਮੁਬਾਰਕਾਂ 🌹
@HarbhajanSingh-x6z
@HarbhajanSingh-x6z Год назад
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no so Piarasingh NaseebkourwoPiara Singh
@JATINDERSINGH-tg1ed
@JATINDERSINGH-tg1ed 2 месяца назад
Waheguru chardikla ch rakhn. Veere boht vadiya gaya
@sonubajaj4743
@sonubajaj4743 Год назад
ਕੋਈ ਇਨਾ ਸੱਚ ਕਿਵ ਲਿਖ ਸਕਦਾ 😢😢😢ਵੱਟ ਕੱਢਤੇ ਗੋਲਡੀ ਸਿਆਣੀ
@ranjodhsingh7962
@ranjodhsingh7962 Год назад
Sirrra bai ji
@rajinderkaur8751
@rajinderkaur8751 Год назад
ਸਹੀ ਗੱਲ ਹੈ ਜੀ 🙏🏻
@garry2226
@garry2226 Год назад
ਜਦੋਂ punjab ਖੁਦ ਗੁਲਾਮ ਆ ਤਾਂ ਫੇਰ ਗੁਰੂ ਘਰਾਂ ਦੇ ਪ੍ਰਧਾਨ ਅਜਾਦ ਕਿਵੇਂ ਹੋ ਸਕਦੇ ਆ
@KulwinderSingh-hq6xn
@KulwinderSingh-hq6xn Год назад
Sirra bai ajj de sachhi pes krn lai
@jinderjinder1669
@jinderjinder1669 Год назад
Bol v nhi sakda koi
@deepsidhu3954
@deepsidhu3954 Год назад
ਵੀਰ ਜੋ ਸੋਚਿਆ ਨੀ ਸੀ ਜੌ ਲਿੱਖ ਤਾਂ ਕੋਈ ਜਵਾਬ ਨੀ ਵਾਹਿਗੁਰੂ ਮੇਹਰ ਕਰੇ
@jagirsingh7683
@jagirsingh7683 Год назад
ਇੰਨ੍ਹਾਂ ' ਵੱਡਾ ਸੱਚ 😢 ਗੁੰਦਵੇਂ ਜਹੇ ਸ਼ਬਦਾਂ ਵਿਚ ਤੇ ਪੰਜਾਬ ਦੇ ਲੋਕ ਸਾਜ਼ਾਂ ਵਿੱਚ ਪੇਸ਼ਕਾਰੀ, ਰੱਬ ਕਿਸੇ ਵਿਰਲੇ ਸਿਰ ਨੂੰ ਹੀ ਬਖਸ਼ਦਾ ਹੈ 😊 ਧੰਨਵਾਦ ਗੋਲਡੀ ਸਿਆਂ 🎉
@Steyn7Sabb-sn7gh
@Steyn7Sabb-sn7gh Год назад
Great aa verr
@pardeepjeonwala4082
@pardeepjeonwala4082 Год назад
ਵੀਰ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤️❤️
@narinderladdi1367
@narinderladdi1367 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਤਹਿ ਦਿਲੋਂ ਧੰਨਵਾਦ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਜੀ 🙏🙏🙏🙏🙏🌹🌹🌹🌹🌹
@gurnamsingh7
@gurnamsingh7 Год назад
ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਗਾਇਆ ਗੋਲਡੀ ਵੀਰੇ ਸਦਾ ਸੱਚ ਗਾਉਂਦੇ ਰਹੋ ਵੀਰੇ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖਸ਼ੇ🙏🙏
@GOLDY_MALAK
@GOLDY_MALAK Год назад
ਏਸ ਚੌਥੇ ਭਾਗ ਦੇ ਅੱਜ ਕਮੈਂਟ ਪੜ੍ਹੇ ਤੇ ਲੱਗਿਆ ਕਿ ਸੱਚੀ ਥੋੜ੍ਹਾ ਬਹੁਤ ਲਿਖਣਾ ਆਉਂਦੈ ਗੋਲਡੀ ਸਿੰਹਾਂ ਤੈਨੂੰ 😊🙏 ਧੰਨਵਾਦ ਹੌਸਲਾ ਵਧਾਉਣ ਲਈ ਸਭ ਦਾ 🙏 ਜਿਉਂਦੇ ਵਸਦੇ ਰਹੋ ❤️
@jagirsingh7683
@jagirsingh7683 Год назад
ਥੋੜਾ -ਬਹੁਤ ਨਹੀਂ !! ਬਹੁਤ ਕੁਝ 😊 ਲੱਗਦੈ!ਪੰਜਾਬੀ ਮਾਂ ਬੋਲੀ ਦੀ ਝੋਲੀ, ਗੋਲਡੀ ਪੁੱਤਰ ' ਬਹੁਤ ਕੁਝ ਪਾਉਣ ਵਾਲੈ😅 ਸ਼ਾਬਾਸ਼! ਜਿਉਂਦਾ ਜਾਗਦਾ ਰਹਿ 👍💪🎉
@Fature_baba
@Fature_baba Год назад
Bai thik aa bt punjab de lok aine marre v ni ho gye change lok v wasde aa punjab ch
@jaskiratkaur798
@jaskiratkaur798 Год назад
V..v..v...v ..imp.......v..v..Good
@gopachhina4932
@gopachhina4932 Год назад
❤❤ aggggggggg
@yodhveer2548
@yodhveer2548 Год назад
Bahot sohna pajji god blles you🙏🏻
@deepagill8393
@deepagill8393 Год назад
ਬਾ ਕਮਾਲ ਸਿਰਾ ... ਬਹੁਤ ਬਹੁਤ ਖੂਬਸੂਰਤ ਅੰਦਾਜ਼ ਗਾਇਆ ਤੇ ਲਿਖਿਆ ਹੈ ਵੀਰ ਜੀ 🙏❤️👍👌❤️🎂
@rajasss
@rajasss Год назад
7:17
@malikmattu8800
@malikmattu8800 Год назад
ਬਹੁਤ ਵਧੀਆ ਗੀਤ ਵੀਰ ਜੀ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ🙏
@Pawan-gg6rd
@Pawan-gg6rd Год назад
ਧੰਨ ਵਾਦ ਵੀਰੇ ਵੱਸਦਾ ਰਹੇ ਤਰਕੀਆ ਕਰ ਸਚੇ
@hirasingh7904
@hirasingh7904 Год назад
ਵੀਰ ਜੀ ਕੋਈ ਰੀਸ ਨਹੀਂ ਕਰ ਸਕਦਾ ਤੁਹਾਡੀ ਕਲ਼ਮ ਤੇ ਗਾਇਕੀ ਦੀ ਸੱਚ ਦਾ ਸ਼ੀਸ਼ਾ ਬਹੁਤ ਵਧੀਆ ਦਿਖਾਉਂਦੇ ਹੋ ਪਰਮਾਤਮਾ ਤੁਹਾਨੂੰ ਲਮੀਆਂ ਉਮਰਾਂ ਤੇ ਤਰੱਕੀਆਂ ਬਖ਼ਸ਼ੇ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਣ ਤੁਹਾਡੇ ਤੇ 🙏🙏🙏
@jaswantsingh-kv8ep
@jaswantsingh-kv8ep Год назад
ਵਾਹ ਓ ਸੇਰਾ
@kulwindermehtiana7617
@kulwindermehtiana7617 Год назад
ਕੋਈ ਸ਼ਬਦ ਨਹੀਂ ਸਿਫ਼ਤ ਵਾਸਤੇ ਜੀ ਰੂਹ ਨੂੰ ਛੂਹ ਗਿਆ ਗੀਤ।🙏🙏🙏
@AmarjeetSingh-no5mk
@AmarjeetSingh-no5mk Год назад
ਬਹੁਤ ਬਹੁਤ ਵਧੀਆ ਬਾਈ ਗੋਲਡੀ ਜੀ। ਸਿਰਾ ਹੈ, ਸਾਰਾ ਹੀ ਸੁੱਚਾ ਅਤੇ ਸੱਚਾ ਗੀਤ ਪੇਸ਼ ਕੀਤਾ ਛੋਟੇ ਵੀਰ। ਧੰਨਵਾਦ ਬਾਈ 👍✅।
@MalkeetSingh-tf5xr
@MalkeetSingh-tf5xr Год назад
ਹਾਂ ਵੀਰ ਜੀ ਜਿੰਦਗੀ ਚ ਪਹਿਲੀ ਵਾਰ ਸੁਣਿਆ ਹੈ ਇਨਾ ਸੋਹਣਾ ਗੀਤ
@bachitarsingh-q1q
@bachitarsingh-q1q Год назад
ਬਹੁਤ ਵਧੀਅਾ ਗੀਤ ਹੈ । ਬਹੁਤ ਸੋਹਣਾ ਲਿਖਿਆ ਜੀ ।
@anuragpoonia9270
@anuragpoonia9270 Год назад
ਬਹੁਤ ਬਹੁਤ ਮੁਬਾਰਕਾਂ ਛੋਟੇ ਵੀਰ, ਜੀਓ ਜੁਆਨੀਆਂ ਮਾਣੋ, ਮਿਹਰਬਾਨੀ ਲੋਕਾਂ ਨੂੰ ਸਿੱਧੇ ਰਸਤੇ ਤੇ ਲਾਉਣ ਲਈ 🎉🎉🎉🎉🎉
@mandeepmehra9012
@mandeepmehra9012 Год назад
ਬਹੁਤ ਵਧੀਆ ਵੀਰ ਜੀ ਸਿਫ਼ਤ ਕਰਨ ਲਈ ਕੋਈ ਸ਼ਬਦ ਨਹੀਂ ਹੈਗੇ ਜੀ
@Preetmangat8910
@Preetmangat8910 Год назад
ਗੋਲਡੀ ਮਲਕ ਵੀਰ ਤੁਸੀਂ ਬਹੁਤ ਵਧੀਆ ਲੇਖਕ ਤੇ ਕਲਾਕਾਰ ਹੋ ਤੁਸੀਂ ਸਮਾਜ ਨੂੰ ਚੰਗੀ ਸਿਹਤ ਦਿੰਦੇ ਹੋ ਸੱਚ ਲਿਖਦੇ ਤੇ ਗਾਉਂਦੇ ਹੋ ਇਹੀ ਇਕ ਹਰ ਕਲਾਕਾਰ ਦਾ ਕੰਮ ਹੁੰਦਾ ਆ ਸਮਾਜ ਨੂੰ ਸ਼ੀਸ਼ਾ ਦਿਖਾਉਣਾ ਤੁਸੀਂ ਹਮੇਸ਼ਾਂ ਹੀ ਸਚਾਈ ਗਾਉਂਦੇ ਰਹੋ ਰੱਬ ਤੁਹਾਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ਣ ਜੀ ❤🙏
@Moralexpress-y8l
@Moralexpress-y8l 4 месяца назад
ਬਾ ਕਮਾਲ ਲੇਖਣੀ,ਗਾਇਕੀ ਤੇ ਇੰਨੀ ਜੁਅਰਤ ...ਮੁਬਾਰਕਬਾਦ ਇੱਕ ਚੰਗੇ ਸੱਭਿਆਚਾਰ ਨੂੰ ਪ੍ਰਮੋਟ ਕਰਨ ਲਈ..ਨਿੰਦਰ ਮਾਈਦਿੱਤਾ
@AmrinderSingh-dw4fp
@AmrinderSingh-dw4fp Год назад
ਬਾ,ਕਮਾਲ ਗੀਤ ਤੇ ਗਾਇਕੀ ਸਿਰਾ ਕਰਤਾ,ਬਾਈ ਜੀ ਇਹ ਗੀਤ ਲਿਖਣ ਤੇ ਗਾਉਣ ਦੇ ਕੜਿਲ ਕੱਢ ਦਿੱਤੇ ਨੇ,ਸੱਚ ਤੇ ਕੌੜਾ ਸੱਚ ਜਿੰਨੀ ਤਾਰੀਫ ਕੀਤੀ ਜਾਵੇ ਓਨੀਂ ਥੋੜੀ ਮੁਬਾਰਕ ਬਾਦ ਦਿੰਦਾ ਹਾਂ, ਅਮਰਿੰਦਰ ਜੌਹਲ
@kivnoorvirk3176
@kivnoorvirk3176 Год назад
ਬਹੁਤ ਵਧੀਆ ਬੇਟੇ ਤੁਸੀਂ ਏਸੇ ਤਰ੍ਹਾਂ ਗਾਉਂਦੇ ਹੋਏ ਖੁਸ਼ ਰਹੋ
@kewalarmy9414
@kewalarmy9414 Год назад
ਵੀਰ ਗੋਲਡੀ ਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਗੀਤ ਪੇਸ਼ ਕੀਤਾ, ਤੁਸੀਂ ਪੰਜਾਬ ਨੂੰ ਪੰਜਾਬੀਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ, ਪੰਜਾਬ ਦੀ ਜਵਾਨੀ ਨੂੰ, ਨਸ਼ਿਆਂ ਨੂੰ ਧਰਮ ਨੂੰ,ਲੀਡਰ ਸ਼ਿਪ ਨੂੰ, ਬੇਰੁਜ਼ਗਾਰੀ ਨੂੰ , ਪਖੰਡੀ ਸਾਧਾਂ ਨੂੰ ਤੁਸੀਂ ਗੀਤ ਵਿਚ ਬਹੁਤ ਕੁਝ ਕਵਰ ਕੀਤਾ , ਸਾਨੂੰ ਸਮਝਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਤੁਹਾਡੀ ਸੱਚੀ ਗੀਤਕਾਰੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ , ਵਾਹਿਗੁਰੂ ਤੁਹਾਡਾ ਹਰ ਸੁਪਨਾ ਪੂਰਾ ਕਰਨ ਜੀ ਧੰਨਵਾਦ ਜੀ
@jhajkabbadi1371
@jhajkabbadi1371 Год назад
bhot vdia y
@simranjaiya6874
@simranjaiya6874 Год назад
ਬਹੁਤ ਸੋਹਣਾ ਗੀਤ ਹੈ। ਵੀਰ ਜੀ 👌👌👌
@surinderkumar6035
@surinderkumar6035 Год назад
Excellent veere keep it up
@harvinderkaur4210
@harvinderkaur4210 Год назад
ਸੱਚਾ ਗੀਤ 👌👌 ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ 🎉
@reallife894
@reallife894 Год назад
22 ji sira
@LakhvirGurna
@LakhvirGurna Год назад
ਬਹੁਤ ਵਧੀਆ ਗੀਤ ਸੀ ਗੲਏ ਵੀਰ ਨੇ very very nice song 🎉🎉
@jacksparrow-k4x
@jacksparrow-k4x Год назад
ਵਿਲਕੁਲ ਸਚੀ ਗੱਲ ਆ ਵਾਹਿਗੁਰੂ ਭਲੀ ਕਰੇ
@KuldeepSingh-uj2es
@KuldeepSingh-uj2es Год назад
ਬਹੁਤ ਸੋਹਣਾ ਲਿਖਿਆ ਗੋਲਡੀ ਭਰਾ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਹੋਰ ਵਧੀਆ ਤੇ ਘਰ ਵਿੱਚ ਬੈਠ ਕੇ ਜੋ ਸਾਰੀ ਫੈਮਲੀ ਨਾਲ ਸੁਣ ਸਕੀਏ ਰੱਬ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ 🙏🙏🙏
@drparamjitsingh2836
@drparamjitsingh2836 Год назад
ਬੁਲੰਦ ਆਵਾਜ਼ ਵਿੱਚ ਪੰਜਾਬ ਦੀ ਹਕੀਕਤ, ਸਰਲ ਭਾਸ਼ਾ ਵਿੱਚ ਵਧੀਆ ਸੁਨੇਹਾ। Incredible. God bless ਵੀਰੇ।
@mohanjitsingh2409
@mohanjitsingh2409 Год назад
ਪੰਜਾਬ ਲਈ ਜਮ੍ਰ ਸਹੀ ਗੱਲ ਕੀਤੀਆ ਬਾਈ ਜੀ ਤੁਸੀਂ ਬਹੁਤ ਹੀ ਵਧੀਆ ਆ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਲਈ ਰੱਖੇ ਬਾਈ ਜੀ ਤਹੁਡੇ ਤੇ ਜੀ ❤❤❤❤❤❤🎉🎉🎉🎉
@TZR_Gaming_125_com
@TZR_Gaming_125_com Год назад
Well done Veer ji, ena Papi loga ny punjab nu garakh karke rakh dita hy
@sidhuvlogs000
@sidhuvlogs000 Год назад
Nice song brother God bless you ❤
@TarsemSingh-gi8hz
@TarsemSingh-gi8hz Год назад
Very good bai ji
@kulwinderkaur9108
@kulwinderkaur9108 Год назад
ਬਹੁਤ ਹੀ ਹੋਣਾ ਗੀਤ ਵੀਰ ਜੀ ਸੱਚੀ ਬਹੁਤ ਸੋਹਣਾ ਲਿਖਿਆ ਵੀਰ ਤੁਸੀ ❤️
@HarjitWarraich
@HarjitWarraich 4 месяца назад
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ
@balvindersingh8274
@balvindersingh8274 Год назад
ਬਹੁਤ ਸੋਹਣਾ ਗਾਇਆ ਵੱਡੇ ਵੀਰ ਉਹ ਵੀ ਬਿਲਕੁਲ ਸੱਚ ❤❤🎉🎉
@davindersingh8851
@davindersingh8851 Год назад
ਮਸਲੇ ਸਾਰੇ ਪੰਜਾਬ ਦੇ ਇਕੋ ਮਾਲਾ ਵਿੱਚ ਪ੍ਰੋਤੇ ਵਿਰ ਨੇ ਜਿਉਦਾ ਰਹਿ 🙏
@gurustoner2560
@gurustoner2560 Год назад
ਬਹੂਤ ਬਧੀਆ ਗੀਤ ਹੈ ਵੀਰ ਜੀ😢
@singerlyrics-j
@singerlyrics-j 2 месяца назад
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਗੋਲਡੀ ਬਾਈ 👌👌
@deepachahal8048
@deepachahal8048 Год назад
ਏਨਾ ਸੱਚ ਬਾਈ ਸਿਆਂ ਤੇਰੀ ਕਲਮ ਤੇਰੀ ਸੋਚ ਨੂੰ ਸਲਾਮ ਕਰਦਾ ਬਾਈ ਗੀਤ ਟਾਈਮ 10.29 ਬਹੁਤ ਵਧੀਆ ਕਦਮ ਚੁੱਕੇ ਆ ਬਾਈ ਫੁੱਲ ਸਪੋਟ Legend never die ਸਿੱਧੂ ਬਾਈ #Justiceforsidhumoosewala
@rakeshhappyraikoti7108
@rakeshhappyraikoti7108 Год назад
Good job very nice song ji ❤️🙏❤️👍🏻👍🏻👍🏻
@AllRounder-ym5cs
@AllRounder-ym5cs Год назад
ਸ਼ੁਕਰ ਹੈ ਰੱਬ ਦਾ ਸੱਚੇ ਗੀਤ ਸੁਣਨ ਨੂੰ ਮਿਲਣ ਲੱਗੇ, ਬਹੁਤ ਵਧੀਆ ਗੀਤ ਵੀਰ ਜੀ
@Happy-Devan2211
@Happy-Devan2211 Год назад
Khuch reh mera veer.
@surinderkumar6035
@surinderkumar6035 Год назад
Bilkul shi y ji namaskar from jk
@Amarbir_Singh_Dhotian
@Amarbir_Singh_Dhotian Год назад
ਬਹੁਤ ਹੀ ਵਧੀਆ ਪਰਵਾਰਾਂ ਵਿੱਚ ਬੈਠ ਕੇ ਸੁਣਨ ਵਾਲਾ ਗੀਤ... ਧੰਨਵਾਦ ਗੋਲਡੀ ਵੀਰ
@GILL_YT46
@GILL_YT46 Год назад
ਬਹੁਤ ਵਧੀਆ ਵੀਰ ਜੀ 🙏🙏🙏
@aulakh9276
@aulakh9276 Год назад
ਬਹੁਤ ਹੀ ਵਧੀਆ ਸੱਚ ਅਤੇ ਅੱਜ ਦੇ ਹਲਾਤਾਂ ਨੂੰ ਪੇਸ਼ ਕੀਤਾ ਬਾਈ ਜੀ, ਧਨਵਾਦ ਜਿਊਂਦੇ ਰਹੋ ❤
@Gurpreetsingh-sq7xp
@Gurpreetsingh-sq7xp Год назад
ਸਿਰਾ ਕਰਾ ਦਿੱਤਾ ਭਾਊ ,👌👌👌👌
@jiwanazad7550
@jiwanazad7550 Год назад
ਵੀਰ ਮੇਰੇ ਵੱਲੋ ਬਹੁਤ ਬਹੁਤ ਮੁਬਾਰਕਾਂ 🙏🙏🙏🙏 ਤੁਹਾਡੀ ਉਮਰ 200ਸਾਲ ਹੋਵੇ ਮੇਰੇ ਵਰਗੇ 5 7 ਮਰਨ ਕਿਉਕਿ ਅਸੀ ਤਾੜੀਆ ਜੋਗੇ ਹਾ ਤੁਸੀ ਜਮੀਰਾਂ ਵਾਲੇ ਹੋ ਬੋਲਣ ਵਾਲੇ ਹੋ ਜੁਰਤ ਰਖਦੇ ਹੋ 🙏🙏🙏🙏 ਕਾਇਮ ਰੱਖਣ ਬਾਜਾ ਵਾਲੇ
@satnamesingh5563
@satnamesingh5563 Месяц назад
ਬਹੁਤ ਵਧੀਆ ਲਿਖਿਆ ਅਤੇ ਬਹੁਤ ਵਧੀਆ ਗਾਇਆ। ਸੱਚ ਤੇ ਕੱਚ ਹਮੇਸ਼ਾ ਚੁੱਭਦਾ ਹੈ
@singhthiara7054
@singhthiara7054 Год назад
ਜਿਊਂਦਾ ਰਹਿ ਵੀਰੇ🙏👍
@Kashmirsocialworkteam123
@Kashmirsocialworkteam123 Месяц назад
ਬਹੁਤ ਬਹੁਤ ਧੰਨਵਾਦ ਸੱਚ ਬੋਲਣ ਲਈ, ਤੇ ਬਹੁਤ ਬਹੁਤ ਮੁਬਾਰਕਾਂ ਜੀ 🎉🎉
@sidhuvlogs000
@sidhuvlogs000 Год назад
Waheguru ji mehar kro ji ❤
@harjindersinghdhanoa2123
@harjindersinghdhanoa2123 Год назад
Very goof
@ਗੁਰਪਾਲਸਿੰਘ-ਫ5ਠ
ਭਾਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤਰੀਕੇ ਹਰ ਇੱਕ ਗੱਲ ਦਾ ਨਿਚੋੜ ਕੱਢ ਕੇ ਲਿਖਿਆ ਤੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਜੀ ਬਹੁਤ ਖੁਸ਼ੀ ਹੋਈ ਦੇਖ਼ ਕੇ ਜੀ
@rampalbanga9692
@rampalbanga9692 Год назад
Salute
@drpavail4406
@drpavail4406 Год назад
ਏਦਾਂ ਹੀ ਗਾਉਂਦਾ ਅਤੇ ਲਿਖਦਾ ਰਹਿ। ਲੰਮੀਆਂ ਉਮਰਾਂ ਬਾਈ 👍🏾.. respect
@paramjeetkaur8686
@paramjeetkaur8686 2 месяца назад
ਬਹੁਤ ਵਧੀਆ ਗਾਇਆ ਪੁੱਤ ਸੱਚ ਲਿਖਿਆ ਹੈ ਵਾਹਿਗੁਰੂ ਜੀ 🙏🙏♥️
@malkitchumber911
@malkitchumber911 Год назад
ਦਿਲੋਂ ਸਲੂਟ ਹੈ ਵੀਰੇ ਤੇਰਾ ਹਰ ਗੀਤ ਸੁਣਿਆਂ ਹੈ ਇੱਕ ਇੱਕ ਬੋਲ ਸੱਚ ਹੁੰਦਾ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ
@SukhwinderSingh-jg1je
@SukhwinderSingh-jg1je 23 дня назад
ਵੀਰਾ ਆਪ ਦੇ ਗੀਤ ਬਹੁਤ ਹੀ ਵਧੀਆ ਤੇ ਇਨਸਾਨ (ਮਨੁੱਖ)ਨੂੰ ਸੇਂਧ ਦੇਂਣ ਵਾਲੇ ਹੁੰਦੇ ਹਨ।
@ShivKumar-tc5gs
@ShivKumar-tc5gs Год назад
ਜੈ ਭੀਮ ਜੈ ਸੰਵਿਧਾਨ ਜੀ 💐💐💐💐ਵਹੁਤ ਵਧੀਆ ਜੀ 👌👌👌👌
@ParamjitSingh-ce2db
@ParamjitSingh-ce2db Год назад
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 💯💯💯🙏🙏🙏🙏🙏👌👌🌹🌹🌹🌹🌷🌷🌷🌺🌺🌺⭐⭐⭐⭐
@rsbhullar8302
@rsbhullar8302 Год назад
ਬਹੁਤ ਵਧੀਆ ਇਸ ਤਰ੍ਹਾਂ ਹੀ ਗਾਉਦੇ ਰਹੋ ਵਾਹਿਗੁਰੂ ਮਿਹਰ ਕਰੇਂ…..
@harwindersingh1555
@harwindersingh1555 Год назад
ਬਹੁਤ ਵਧੀਆ ਉਪਰਾਲਾ
@baldevsinghgrewal5659
@baldevsinghgrewal5659 2 месяца назад
ਬਹੁਤ ਵਧੀਆ ਸੰਚਾ ਗੀਤ ਵਹਿਗੁਰੂ ਚੜ੍ਹਦੀ ਕਲਾ ਵਖਸੇ ਗੋਲਡੀ ਵੀਰ ਨੂੰ 🙏
@lovepreetsingh4198
@lovepreetsingh4198 Год назад
ਬਹੁਤ ਵਧੀਆ ਗੀਤ ਬਾਈ ਜੀ 🙏🙏🙏
@swaransingh2472
@swaransingh2472 Год назад
ਬਹੁਤ ਵਧੀਆ ਲਿਖਿਆ ਤੇ ਗਾਇਆ ਗਿਆ ਸੀ ਲੋਕਾਂ ਦੇ ਮੂੰਹ ਤੇ ਚਪੇੜ ਦਾ ਕੰਮ ਕਰਦਾ ਹੈ ਇਹ ਗੀਤ ।ਗੀਤ ਕਾਰ ਤੇ ਗਾਇਕ ਨੂੰ ਬਹੁਤ ਹੌਂਸਲਾ ਬੁਲੰਦ ਵਧਾਈ ਦੇਂਦਾ ਹਾਂ
@BalvirSingh-dd9gp
@BalvirSingh-dd9gp Год назад
ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਵੀਰ ਨੇ ਧੰਨਵਾਦ ਜੀ
@vijaykumar-pe6gh
@vijaykumar-pe6gh Год назад
ਕੋਈ ਕੋਈ ਕਲਾਕਾਰ ਇੰਨੀ ਹਿੰਮਤ ਕਰਕੇ ਸੱਚ ਸਣਾਉਂਦੇ ਨੇ, ਬਾਈ ਜੀ ਪਹਿਲਾਂ ਤਾਂ ਤੁਹਾਡੇ ਗੀਤ ਵਧੀਆ ਲੱਗਦੇ ਸੀ, ਹੁਣ ਤਾਂ ਬਾਈ ਤੇਰੇ ਪੱਕੇ ਫੈਨ ਹੋ ਗਏ।❤
@HarpalSingh-Aj-Ay
@HarpalSingh-Aj-Ay Год назад
ਵੀਰ ਜੀ ਸ਼ੇਅਰ ਵੀ ਕਰ ਦਿੱਤਾ ਪਰ ਇਹ ਗੱਲ ਸਹੀ ਆ ਭਾਊ ਜੀ ਬਹੁਤ ਹੀ ਵਧੀਆ ਗੀਤ ਆ
@makhanpuar
@makhanpuar Год назад
Very true and hard hitting song . Need a lot more similar songs to awaken panjabi people.Very well done.
Далее
Kauda Sach (The Bitter Truth)
11:49
Просмотров 6 тыс.
Gulinur - Devona  (Official Music Video 2024)
4:16
Просмотров 2,7 млн
Ibrat Azamatov - Sevgilim (Official Music Video)
4:48
Просмотров 629 тыс.
Фото со звездой
2:03
Просмотров 170 тыс.
Davvi x ADAM, 2Pac - Zhurek All Eyes On Me (Mash Up)
6:22
ITZY "GOLD" M/V
3:20
Просмотров 4,9 млн