Тёмный

ਮੱਝ ਮ.ਰ/ਨ 'ਤੇ ਭੁੱ*ਬਾਂ ਮਾ*.ਰ ਰੋਣ ਵਾਲੇ ਗੁਰਸਿੱਖ ਪਰਿਵਾਰ ਦੀ ਮਦਦ ਲਈ NRI ਵੀਰ ਆਇਆ ਅੱਗੇ ! ProPunjabTv 

Pro Punjab Tv
Подписаться 1,2 млн
Просмотров 2,4 тыс.
50% 1

ਮੱਝ ਮ.ਰ/ਨ 'ਤੇ ਭੁੱ*ਬਾਂ ਮਾ*.ਰ ਰੋਣ ਵਾਲੇ ਗੁਰਸਿੱਖ ਪਰਿਵਾਰ ਦੀ ਮਦਦ ਲਈ NRI ਵੀਰ ਆਇਆ ਅੱਗੇ !
ਲੈ ਕੇ ਦਿੱਤੀ ਮੱਝ, ਪਰਿਵਾਰ ਨੂੰ ਚੜਿਆ ਚਾਅ !
ਪਿਆਰੀ ਵੀਡੀਓ ਵੱਧ ਤੋਂ ਵੱਧ ਕਰ ਦਿਓ ਸ਼ੇਅਰ
#NRI #Gurmukh #Family #LatestUpdates #PunjabiNews #PunjabiNews #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 8   
@mohindersinghkangkang9604
@mohindersinghkangkang9604 7 дней назад
ਮੰਗਲ ਸਿੰਘ ਸਰਪੰਚ ਅਤੇ ਇਹਨਾਂ ਦੇ ਸਪੁੱਤਰ ਜੋ ਕਿ ਇਟਲੀ ਵਿੱਚ ਰਹਿੰਦੇ ਹਨ ਪਿੰਡ ਖੁਜਾਲਾ ਜਿਲਾ ਗੁਰਦਾਸਪੁਰ ਦੇ ਬਹੁਤ ਧੰਨਵਾਦ ਕਰਦਾ ਹਾਂ ਕਿ ਜੋ ਗਰੀਬ ਤੇ ਲੋੜਵੰਦ ਪਰਿਵਾਰ ਦੀ ਮੱਦਦ ਮੰਗਲ ਸਿੰਘ ਸਰਪੰਚ ਅਤੇ ਉਹਨਾਂ ਦੇ ਇਟਲੀ ਵਿੱਚ ਰਹਿੰਦੇ ਸਪੁੱਤਰ ਨੇ ਕੀਤੀ। ਬਹੁਤ ਖੁਸ਼ੀ ਹੋਈ ਰੂਹ ਖੁਸ਼ ਹੋ ਗਈ।
@KanwaljitSingh-pm1mx
@KanwaljitSingh-pm1mx 7 дней назад
ਮਾਲਕ ਬਹੁਤਾ ਦਵੇ ਜਿੰਨਾ ਸੇਵਾ ਕੀਤੀ!❤
@KanwaljitSingh-pm1mx
@KanwaljitSingh-pm1mx 7 дней назад
ਬਹੁਤ ਭਲੇ ਦਾ ਕੰਮ ਕੀਤਾ ਨੌਜਵਾਨਾਂ ਨੇ !
@LakhaSingh-ze1re
@LakhaSingh-ze1re 5 дней назад
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਵੀਰ ਜੀ
@gursajansingh9448
@gursajansingh9448 6 дней назад
Waheguru waheguru ji
@parneetpareety1325
@parneetpareety1325 6 дней назад
Rabb hor dye veer nu ,jis ne ehna di help kri h ,,kini khush h family kisi k face t smile le k auna buht muskil h
@charanjitsingh8788
@charanjitsingh8788 6 дней назад
Good
@neetucyprus4771
@neetucyprus4771 7 дней назад
❤❤
Далее