Тёмный

ਮੱਲਣ ਪਿੰਡ ਵਾਲਿਆਂ ਨਾਲ ਪੰਗਾ ਲੈਕੇ ਕਸੂਤਾ ਫਸ ਗਿਆ ਡਿੰਪੀ ਢਿੱਲੋਂ,ਪਿੰਡ ਵਿੱਚ ਆਕੇ ਮੰਗਣੀ ਪਈ ਮੁਆਫੀ... 

LOK AWAZ TV
Подписаться 578 тыс.
Просмотров 8 тыс.
50% 1

ਮੱਲਣ ਪਿੰਡ ਵਾਲਿਆਂ ਨਾਲ ਪੰਗਾ ਲੈਕੇ ਕਸੂਤਾ ਫਸ ਗਿਆ ਡਿੰਪੀ ਢਿੱਲੋਂ,
ਪਿੰਡ ਵਿੱਚ ਆਕੇ ਮੰਗਣੀ ਪਈ ਮੁਆਫੀ,
ਲੋਕਾਂ ਨੇ ਫਿਰ ਮੂੰਹ ਤੇ ਸੁਣਾਈਆਂ ਖ਼ਰੀਆਂ ਖ਼ਰੀਆਂ।
Dimpy Dhillon
#punjab #dimpydhillon #aap #kissanunion #latestnews #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

19 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 126   
@narinderpalsingh5349
@narinderpalsingh5349 Час назад
ਡਿੰਪੀ ਢਿਲੋਂ ਨੇ ਆਵਦੀ ਟਰਾਂਸਪੋਰਟ ਕਰਕੇ ਪਾਰਟੀ ਬਦਲੀ ਹੈ 😢😢😢😢😢
@charanjitsingh375
@charanjitsingh375 2 часа назад
ਇਹ ਗੱਪੀਆਂ ਤੋਂ ਵੀ ਉੱਪਰ ਗਪੌੜ ਸੰਖ ਹਨ।
@jitsingh8827
@jitsingh8827 Час назад
ਇਸ ਗ਼ਦਾਰ ਦੀਆਂ ਗੱਪਾਂ ਵਿੱਚ ਨਾ ਆ ਜਾਇਓ ਇਸ ਨੂੰ ਵੋਟ ਨਾ ਪਾਇਓ
@DaraBajakhana.Official
@DaraBajakhana.Official 3 часа назад
ਮਿਠੇ ਲੇਲੇ-ਪੇਪੇ ਵੋਟਾਂ ਲੈਣ ਲਈ
@parmindersandhu2916
@parmindersandhu2916 2 часа назад
ਮਾਰ ਗਿਆ ਮੀਠਾ ਪੋਚਾ ਏਹਨੂੰ ਕਹਿੰਦੇ ਆ ਸਿਆਸਤ 😊😅😊
@GoraSekho
@GoraSekho Час назад
ਇਲੈਕਸ਼ਨ ਤੋਂ ਪਹਿਲਾਂ ਹੀ ਮੱਲਣ ਪਿੰਡ ਵਾਲਿਆਂ ਨੇ ਕੋਡਾ ਕਰਤਾ ਜਿਤਨਾ ਇਹਨੇ ਫਿਰ ਵੀ ਨਹੀਂ ਗਜਨੀ ਮਰਜੀ ਮਿਨਤਾਂ ਕੱਢੀ ਜਾਵੇ
@RVC08
@RVC08 2 часа назад
ਇੱਜ਼ਤ ਤਾਂ ਅਕਾਲੀ ਦਲ਼ ਚ ਹੀ ਸੀ ਦੋਵੇਂ ਭਰਾਵਾਂ ਦੀ ਭਗਵੰਤ ਮਾਨ ਨੇ ਮਾਂਜਕੇ ਰੱਖ ਦੇਣਾ ਇਹਨਾਂ ਨੂੰ..
@BhinderSran-ky8ok
@BhinderSran-ky8ok 2 часа назад
ਡਿੰਪੀ ਢਿੱਲੋਂ ਬਾਈ ਤੇਰਾ ਅੱਜ ਤੋਂ ਬਾਅਦ ਬੇੜਾ ਗ਼ਰਕ ਹੋਏ ਪੱਕਾ ਬਾਈ ਝਾੜੂ ਪੋਚਾ ਵਾਲਾ ਹੀ ਰੈਹ ਜਾਏ ਗਾ ਤੇਰੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਬਾਈ
@JagseerSingh-kb8ut
@JagseerSingh-kb8ut 2 часа назад
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
@KuldipSingh-zm2ft
@KuldipSingh-zm2ft Час назад
ਜੇਕਰ ਜਿਮਨੀ ਚੋਣ ਨਾ ਹੁੰਦੀ ਤਾਂ ਇਹ ਚਵਲ ਨੇ ਕਿਸੇ ਦੀ ਅੱਧ ਤੇ ਨਹੀਂ ਮਾਰਨੀ
@GurpreetSingh-b6d
@GurpreetSingh-b6d 2 часа назад
40 ਕਿੱਲੇ ਆਲਾ ਵਿਚਾਰਾ ਗਰੀਬ ਮਾਅਤੜ ਬੰਦਾ, ਪਰ ....ਇਹਨੂੰ ਮਾਫ਼ ਨਾ ਕਰਿਓ, ਮੱਲ੍ਹਣ ਪਿੰਡ ਵਾਲਿਓ, 🤣🤣🤣🤣🤣🤣🤣🤣🤣🤣🤣🤣🤣🤣🤣🤣🤣
@JagjitSingh-z6p
@JagjitSingh-z6p 2 часа назад
ਅਕਾਲੀ Dll JINDABAAD
@sukhmindersalh4685
@sukhmindersalh4685 3 часа назад
ਸੁਖਬੀਰ ਸਿੰਘ ਬਾਦਲ ਜਿੰਦਾਬਾਦ
@jaspreetsinghbrar286
@jaspreetsinghbrar286 2 часа назад
ਇਹਨਾਂ ਤੇ ਯਕੀਨ ਨਾ ਕਰੋ ਇਹ ਪੈਸੇ ਦੇ ਯਾਰ ਆ
@DaraBajakhana.Official
@DaraBajakhana.Official 2 часа назад
ਬੰਦੇ ਮਾਰ ਬੱਸ ਸਰਵਿਸ ਦੇ ਮਾਲਕ
@Rabbi984
@Rabbi984 Час назад
ਵੋਟਾਂ ਤੋਂ ਬਾਅਦ ਤੁਹਾਡੇ ਤੋਂ ਲਵਾਉ ਪੈਰੀ ਹੱਥ , ਬਸ ਵੋਟਾਂ ਲਈ ਕਰਦੇ ਨੇ ਸਟੰਟ , ਨਵੇਂ ਇਨਸਾਨ ਨੂੰ ਵੋਟ ਪਾਉ, ਗਦਾਰਾਂ ਨੂੰ ਨਹੀਂ, ਇਹ ਨੂੰ ਆਵਦੀਆਂ ਬੱਸਾਂ ਦਾ ਫਿਕਰ ਏ
@shinderpal-3294
@shinderpal-3294 2 часа назад
ਬਾਈ ਆਪਣੇ ਮਤਲਬ ਲਈ ਬਹੁਤ ਕੁਝ ਕਹੂ ਤੇ ਮੰਨੂੂਗਾ ਵੀ ਪੰਜਾਬ ਵਿੱਚ ਕੀ ਕੁਝ ਹੋ ਰਿਹਾ ਸੋਚ ਕੇ ਵੋਟਾਂ ਪਾਇਓ
@jaskarnsingh3884
@jaskarnsingh3884 2 часа назад
ਜਿਤਦਾ.ਨੀ ਭੌਕੀ.ਜਾ
@JagseerSingh-kb8ut
@JagseerSingh-kb8ut 2 часа назад
ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿੰਦਾਬਾਦ
@BhinderSran-ky8ok
@BhinderSran-ky8ok 2 часа назад
ਆਹ ਪੀਲੀ ਪੱਗ ਵਾਲੇ ਦਾ ਕੋਈ ਵੀ ਸਟੈਂਡ ਨਹੀਂ ਹੈ ਬਾਈ
@amriksingh9252
@amriksingh9252 2 часа назад
ਤੇਰੀ ਕੀ ਬੁੰਡ ਮਾਰ ਲਈ ਪੀਲੀ ਪੱਗ ਵਾਲੇ ਨੇ ਤੂੰ ਕਹਿੰਦਾ ਪੀਲੀ ਪੱਗ ਵਾਲੇ ਦਾ ਸਟੈਂਡ ਨਹੀਂ
@jasvirsingh514
@jasvirsingh514 Час назад
ਸੱਚੀ ਗੱਲ ਹੈ ਭਰਾ ਇਹ ਬੰਦਾ ਕੁਰਸੀ ਭਾਲ ਦਾ ਸੀ ਮਿਲ ਗਈ
@maluksingh5489
@maluksingh5489 35 минут назад
ਰੋਈ ਤਾਂ ਝਾੜੂ ਦੇ ਐਮਐਲਏ ਜਾਂਦੇ ਆ ਏਨੂ ਕੀ ਵੈਗਣ ਮਿਲਣਾ 😊😊😊😊😊😊
@kuljeetsingh3100
@kuljeetsingh3100 2 часа назад
ਇਸ ਉਗਰਾਹਾਂ ਵਾਲੇ ਨੇ ਡਿੰਪੀ ਢਿੱਲੋਂ ਤੋਂ ਪੈਸੇ ਲਏ ਹਨ ਇਸੇ ਕਰਕੇ ਲੋਕਾਂ ਨੂੰ ਵੋਟਾਂ ਪਾਉਣ ਲਈ ਕਿਹਾ ਜਾ ਰਿਹਾ ਹੁਣ ਪਿੰਡ ਵਾਲਿਆਂ ਨੂੰ ਸਫ਼ਾਈਆਂ ਦਿੰਦਾ ਬਾਈ ਬਾਈ ਕਰਦਾ
@RanjeetSingh-lh6nm
@RanjeetSingh-lh6nm Час назад
ਉਹ ਉਗਰਾਹਾਂ ਵਾਲੇ ਆ ਵੌਟਾ ਦੀ ਬੁੱਡ ਨੀ ਮਾਰਦੇ ਇਹਨਾ ਨੂੰ ਪਤਾ ਵੀ ਲੀਡਰ ਕੋਈ ਬਣ ਜੇ ਉਹ ਲੋਕਾ ਦਾ ਨਹੀ ਰਹਿੰਦਾ, ਭਰਾਵਾਂ ਤੈਨੂੰ ਕੋਈ ਗਲਤ ਫੈਮੀ ਆ ਇਹਨਾਂ ਨੀ ਡਰਦੇ ਹੁੰਦੇ ਯਾਰ ਆਪਣੀ ਪਾਰਟੀ ਲਈ ਮਿਹਨਤ ਕਰੋਂ ਬਿਨਾਂ ਗੱਲ ਤੋਂ ਕਿਸੇ ਦੀਆਂ ਲੱਤਾਂ ਨਾ ਖਿੱਚੋ
@NishanbrarDeep
@NishanbrarDeep Час назад
ਤੂੰ ਵਿਚੋਲਾ ਸੀ ਬਾਈ
@rajuarora3163
@rajuarora3163 46 минут назад
ਉਗਰਾਹਾਂ ਵਾਲੇ ਕਿਸੇ ਨੂੰ ਸਪੋਰਟ ਨੀਂ ਕਰਦੇ
@romysandhusandhu3359
@romysandhusandhu3359 2 часа назад
ਬਚੋ ਇਹਨਾਂ ਚੌਰਾਂ ਤੋਂ ਜੀ,,,, ਇਹ ਚੋਰ ਘਟੀਆ ਬੰਦੇ ਨੈ,, ਬਾਆਦ ਵਿਚ ਤਹਾਨੰ ਡਾਂਗ ਫੇਰਨੀ ਜੀ
@gurupdeshdhaliwal2029
@gurupdeshdhaliwal2029 2 часа назад
ਬਾਈ ਜੀ ਇਹ ਕਿਸੇ ਦੇ ਕੰਮ ਨਹੀ ਆਉਂਦਾ ਇਹ ਮਿੱਠੇ ਪੋਚੇ ਮਾਰ ਗਿਆ ਜਿਹੜਾ ਬੰਦਾ ਆਪਣੇ ਮਤਲਬ ਵਾਸਤੇ ਬਾਦਲਾਂ ਨੂੰ ਛੱਡ ਗਿਆ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ
@darshanaulkhe695
@darshanaulkhe695 2 часа назад
S. Sukhbir Singh Ji Badal Sab Zindabad
@sukhdev-qh6et
@sukhdev-qh6et Час назад
ਬਿੱਟੂ ਹੀ ਬਿਸ੍ਰਾਮ ਬਣ ਗਿਆ ਹੈ
@yaar_defaulter
@yaar_defaulter 57 минут назад
ਮਾਫ਼ੀ ਤਾਂ ਬੜੀ ਛੋਟੀ ਚੀਜ਼ ਆ ਹੁਣ ਵੋਟਾ ਦੇ ਦਿਨ ਆ ਪਾਵੇ ਨੱਕ ਰਗੜਾਂ ਲਉ ਇਹਨਾਂ ਤੋਂ
@kanwarsidhu3286
@kanwarsidhu3286 Час назад
ਹੁਨ ਤਾ ਮਿਨਤਾਂ ਕਰਉ ਫੇਰ ਵੋਟਾ ਤੋਂ ਮੰਗਰੋ ਲਓ ਗਿਣ ਗਿਣ ਬਦਲਾ
@harbhajansinghsekhon2899
@harbhajansinghsekhon2899 47 минут назад
ਇਹ ਸਿਰਫ ਵੋਟਾਂ ਕਰਕੇ ਮਿੱਠਾ ਬਣ ਰਿਹਾ ਏ।ਇਹ ਜਿੱਤ ਕੇ ਤੁਹਾਡੇ ਤੋ ਬਦਲਾ ਲਏਗਾ।
@rajuarora3163
@rajuarora3163 49 минут назад
ਆਮ ਪਾਰਟੀ ਦੇ ਦਿਨ ਮਾੜੇ ਆ ਗਏ 👎👎
@rajuarora3163
@rajuarora3163 45 минут назад
ਮਲਣ ਵਾਲਿਓ ਇਹ ਵੋਟਾਂ ਕਰਕੇ ਆਇਆ ਮਗਰੋਂ ਥੋੜੀ ਬੁੰਡ ਨੀਂ ਮਾਰਦਾ
@JagjitSingh-z6p
@JagjitSingh-z6p 2 часа назад
Sukhbir Badl only
@GurjantSingh-pl6ld
@GurjantSingh-pl6ld 2 часа назад
Sukhbeer badal jindabad
@harpreetsinghsidhu7059
@harpreetsinghsidhu7059 Час назад
ਇਹ ਦੀਆਂ ਬੱਸਾਂ ਬੰਦ ਕਰਵਾਉ
@LakhwinderSingh-xb4id
@LakhwinderSingh-xb4id Час назад
ਪੰਜਾਬ ਦਾ ਗੱਦਾਰ, ਢਿੱਲੋਂ।
@randhirdhillon972
@randhirdhillon972 2 часа назад
SAD Zindabad ji MAA Party Nal Gardari Karn Wala Nu Moh Na Lavo ji PL ji
@Gurlalsinghkang
@Gurlalsinghkang Час назад
ਹੁਣ ਪਾਣੀਂ ਨਿਕਲ ਗਿਆ 😢
@Mossewala-nq9du
@Mossewala-nq9du 55 минут назад
ਰਾਜੇ ਦੀ ਰਾਣੀ ਨੇ ਜਿੱਤੀ ਸਮਝ ਇਹ ਚੋਣ
@buntydhariwal1713
@buntydhariwal1713 2 часа назад
Mann na jayio
@SonyMaan-s1e
@SonyMaan-s1e Час назад
SAROMANI AKALI DAL JIMDABAD PARTY 🎉🎉🎉🎉
@GursewakSingh-sm3ns
@GursewakSingh-sm3ns Час назад
ਅਕਾਲੀਆਂ ਕਲਾਂ ਤੇ ਜੈਤੋ ਦੇ ਅੈਕਸੀਡੈਂਟ ਦਾ ਕੀ ਆ
@manishkumarbansal-qc6wj
@manishkumarbansal-qc6wj 36 минут назад
ਬਾਦਲ ਸਾਹਿਬ ਹੁਣ ਵੀ ਯਾਦ ਆਉਂਦੇ ਆ ਜਿੱਤਣਾ ਤਾ ਰਾਜੇ ਵੜਿੰਗ ਨੇ ਹੀ ਆ
@sukhdev-qh6et
@sukhdev-qh6et Час назад
ਬਿੱਟੂ ਮੱਲਣ ਤੇ ਡਿੰਪੀ ਢਿੱਲੋਂ ਸਾਹਿਬ ਜੀ ਰਲ ਗਯੇ ਹਨ ਅੱਜ ਬਿੱਟੂ ਮੱਲਣ ਨੀਵੀਂ ਪਾਕੇ ਬੈਠ ਗਿਆ ਹੈ ਬਿੱਟੂ ਮੱਲਣ ਵੀਕ ਗਿਆ ਹੈ
@maluksingh5489
@maluksingh5489 41 минуту назад
ਬਿੱਟੂ ਮੱਲਣ ਤੂੰ ਤਾਂ ਖੱਚ ਈ ਨਿਕਲਿਆ ਉਏ 😊😊😊😅😅😅😅😅😮😮😮😅😊
@SukhwinderSingg-l9d
@SukhwinderSingg-l9d Час назад
ਏਹ ਸਾਰੇ ਡਰਾਮੇ ਹਨ
@Harjinderbrar-j2e
@Harjinderbrar-j2e Час назад
ਬਾਈ ਜੀ। ਆਪ ਇਸ ਵਾਰ ਕਿਸੇ ਪਾਰਟੀ ਦੀ ਟਿਕਟ ਤਾਂ ਹਾਸਲ ਕਰ ਲਉ। ਧੰਨਵਾਦ ਜੀ।
@rajwindersingh-ov3tc
@rajwindersingh-ov3tc 2 часа назад
ਬੰਦੇ ਵਿੱਚ ਹੰਕਾਰ ਬੋਲ ਰਿਹਾ
@GurjantSingh-pl6ld
@GurjantSingh-pl6ld 2 часа назад
Good pind valoya akalidal jindabad
@gurnoorpadda7304
@gurnoorpadda7304 2 часа назад
Badal saab jindabad
@gurchransingh5674
@gurchransingh5674 Час назад
ਬਿੱਟੂ ਮੱਲਣ ਦੀ ਕਰਤੂਤ ਸਾਹਮਣੇ ਆ ਗਈ ਡਿੰਪੀ ਢਿੱਲੋ ਨੇ ਮੂੰਹ ਤੇ ਕਿਹਾ ਵੀ ਬਿੱਟੂ ਮੱਲਣ ਨੇ ਕਿਹਾ ਸੀ ਵੀ ਪੀਪੇ ਭਰ ਦਿਆਗੇ ਵੋਟਾ ਦੇ ਬਿੱਟੂ ਮੀਡੀਆ ਵਿੱਚ ਲੋਕਾ ਨੂੰ ਮੂਰਖ ਬਣਾਈ ਜਾਉ ਅਸੀ ਵੋਟਾ ਤੋ ਦੂਰ ਹਾ ਹੁਣ ਇਹਨੇ ਡਿੰਪੀ ਢਿੱਲੋ ਤੋ ਪੈਸੈ ਲੈ ਲਏ ਲੋਕਾ ਨੂੰ ਮੂਰਖ ਬਣਾ ਗਿਆ ਹਰ ਦੂਜੇ ਦਿਨ ਇਹ ਮੀਡੀਆ ਚੈਨਲਾ ਤੇ ਰਹਿੰਦਾ ਕੰਮ ਇੱਕ ਨਹੀ ਕੀਤਾ
@kuljeetsingh3100
@kuljeetsingh3100 2 часа назад
ਐਹ ਪੀਲੀ ਪੱਗ ਵਾਲਾ ਉਗਰਾਹਾਂ ਜਥੇਬੰਦੀ ਵੱਲੋਂ ਨਾਲ ਤੋਰਿਆ ਗਿਆ ਇਹਨਾਂ ਠੱਗਾਂ ਤੋਂ ਬਚੋ ਮੱਲਣ ਵਾਲ਼ੇ ਉ
@NishanbrarDeep
@NishanbrarDeep 52 минуты назад
ਅੱਜ ਉਗਰਾਹਾਂ ਦੇ ਧਰਨੇ ਕਿਸਦੇ ਵਿਰੁੱਧ ਸੀ ਵੋਟਾ ਪਾਈਆ ਸੀ ਤਾਂ
@satpalsingh8770
@satpalsingh8770 54 минуты назад
ਜੁਤੀਆ ਮਾਰਨੀਆ ਚਾਹੀਦੀਆ
@narvindersingh6037
@narvindersingh6037 5 минут назад
ਸੱਭ ਕੁੱਝ ਕੁਰਸੀ ਤੇ ਦੀਪ ਬੱਸ ਵਾਸਤੇ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਵੋਟਾਂ ਬਾਦ ਅਸਲੀ ਰੰਗ ਵੇਖਣ ਨੂੰ ਮਿਲਣਗੇ ਜੋ ਹੋਰ ਹੋਣਗੇ
@SandeepSingh-wb7bh
@SandeepSingh-wb7bh Час назад
ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ
@kinskins3895
@kinskins3895 2 часа назад
Sukhbir singh badal ji gharo niklo appne workers nu sambalo
@Dharmpreetfanpage
@Dharmpreetfanpage 51 минуту назад
Shromni akalidal zindabad🙏
@raman52463
@raman52463 29 минут назад
ਜੀਰੇ ਤੋ ਫਰੀਦਕੋਟ ਦਾ ਦੂਜਿਆਂ ਬੱਸ ਤੇ ਕਰਾਇਆ 60 ਹੈ ਇਹ 65 ਲੈਂਦੇ ਹੈ
@GurjantSingh-pl6ld
@GurjantSingh-pl6ld 2 часа назад
Bahut galat kita topi val ja k akalidal jindabad
@kanwarsidhu3286
@kanwarsidhu3286 Час назад
ਵਿੱਕ ਗਿਆ ਯੂਨੀਅਨ ਵਾਲ਼ਾ 😊
@GurlalSingh-o1j
@GurlalSingh-o1j 18 минут назад
ਵਿਕਾਊ ਉਗਰਾਹਾਂ
@BaljinderSingh-pb7tp
@BaljinderSingh-pb7tp 44 минуты назад
ਬਸ,ਹੁਣ ਉਹ ਗੱਲ ਨਹੀ,ਬਣਦੀ
@subasingh6032
@subasingh6032 Час назад
Akali dal nall khadna ehde nall ni
@Rajindersidhu2914
@Rajindersidhu2914 48 минут назад
Es bande no ik vote ni dekhoni je punjab no bachona
@KulwinderSingh-kh1pl
@KulwinderSingh-kh1pl Час назад
❤❤
@SatvinderPal
@SatvinderPal 37 минут назад
🦋🦋🦋🦋
@sukhjeetsinghsingh2394
@sukhjeetsinghsingh2394 Час назад
Tarle na maar tainu nhi milni Ticket 😅
@ManindersinghsaraiManindersing
Jamnat jabat karvo dal badalo d a kih d nahi a
@Punjabi924
@Punjabi924 14 минут назад
Aah hunda leader
@netasingh2513
@netasingh2513 Час назад
Kisan leader ral gia vicky dhillon nal
@gurmanjotsinghbrar5875
@gurmanjotsinghbrar5875 Час назад
ਲੋਕ ਅਵਾਜ਼ ਟੀਵੀ ਚੈਨਲ ਵਾਲਿਆਂ ਨੂੰ ਬਸ ਸਿਰਫ ਮੱਲਣ ਹੀ ਲੱਭਿਆ
@sukhmindersingh429
@sukhmindersingh429 2 часа назад
Transport mafia
@karanbaraich2300
@karanbaraich2300 Час назад
Dipmi te sani de juti fer k kdo pind to
@Rajindersidhu2914
@Rajindersidhu2914 49 минут назад
Es chete to lok kive bachn jo sadka te odeya ferda
@user-wk2bt8gd3l
@user-wk2bt8gd3l 2 часа назад
Votan Agiyan es karke mafi magda.j votan na hundiyan thoda schitarr marne c ehna ne bai
@kushalsekhon2803
@kushalsekhon2803 Час назад
Dimpi 😂😂😂😂😂
@Harjinderbrar-j2e
@Harjinderbrar-j2e Час назад
ਬਾਈ ਡਿੰਪੀ ਢਿੱਲੋਂ ਜੀ ਦੇ ਵੱਲੋਂ ਖੁਦ ਆਪ ਬਹੁਤ ਵਧੀਆ ਸ਼ਖਸ਼ੀਅਤ ਹੋਣ ਦੇ ਬਾਵਜੂਦ ਫਿਰ ਵੀ ਹੁਣ ਤੱਕ ਦੋ ਵਾਰ ਚੋਣ ਹਾਰ ਜਾਣ ਦਾ ਮੁੱਖ ਕਾਰਨ ਤਾਂ ਇੰਨਾਂ ਦੇ ਸਕੇ ਭਰਾ ਵੱਲੋਂ ਹੁਣ ਬਹੁਤ ਵੱਧ ਅਮੀਰ ਹੋ ਜਾਣ ਦੇ ਹੰਕਾਰ ਵਿਚ ਵਿਰੋਧੀ ਧਿਰ ਦੇ ਲੀਡਰ ਰਾਜੇ ਵੜਿੰਗ ਸਮੇਤ ਇਸ ਹਲਕੇ ਹਰ ਵਸਨੀਕ ਨੂੰ ਹੀ ਬਹੁਤ ਭੈੜੀ ਬੋਲੀੇ ਨਾਲ ਬੋਲਣ ਵਾਲੀ ਪਈ ਮਾੜੀ ਆਦਤ ਖੁਦ ਹੀ ਬਣੀ ਹੈ।ਪਰ ਬਾਈ ਹਰਦੀਪ ਸਿੰਘ ਜੀ ਆਪ ਜੀ ਦੋਵੇਂ ਭਰਾ ਹੀ ਇਹ ਸਚਾਈ ਨੂੰ ਲਿਖਣ ਦਾ ਗੁਸਾ ਭ ਨਾ ਕਰਿਉ।ਪਰ ਬਾਈ ਸੰਨੀ ਨੂੰ ਹੁਣ ਅਗਾਂਹ ਲਈ ਇਹ ਆਦਤ ਬਦਲਣ ਦੀ ਬਹੁਤ ਜ਼ਰੂਰਤ ਹੈ। ਧੰਨਵਾਦ ਜੀ।
@gurukamboj4492
@gurukamboj4492 Час назад
Sunny sukha walia moja nhi milnia thonu
@darshanaulkhe695
@darshanaulkhe695 2 часа назад
Bus Kirha Tere Aaka Ne Chalai Aaa Busan Vi S. Sukhbir Singh Badal Sab Di Mehar Sadka Chalian Ne Tu Kise Da Nahi Ho Sakda Gadar Dimpi Murdabad
@subasingh6032
@subasingh6032 Час назад
40 kilyan vala greeb jiis ne Ameer bnaya us nu sad gya punjab ch pehla greeb aa40 kilyan vala waheguru ji
@lakhwinderdhaliwal6308
@lakhwinderdhaliwal6308 Минуту назад
Good
@kinskins3895
@kinskins3895 2 часа назад
Aa bande dakhya mhu tee bolde akalidal nal khara rahne
@sunnybhatia2149
@sunnybhatia2149 Час назад
Sareo aag Lani ene paise nu je loka de t hi chumne
@kulbirkang8558
@kulbirkang8558 Час назад
foodoo.dipee.da.chaasa.na.aa.jaaioo
@kinskins3895
@kinskins3895 2 часа назад
Ea akalidal da nahi baneya sukhbir singh badal nu bade bhai kaye ke mukar gaye tee pind waleyo thuhade ki banju kade bhi nahi ho sakde
@gagandeepsingh-cv9uc
@gagandeepsingh-cv9uc 2 часа назад
Voota. Karke. Hath. Jodh. Age. Salla.
@GurjantSingh-pl6ld
@GurjantSingh-pl6ld 2 часа назад
Raja 3var da mla a kuj ni kita osne
@JarnailSingh-xk7qs
@JarnailSingh-xk7qs 2 часа назад
Jehda badala nal gadarai kar gaya o soda keva ban janga
@kuljitjhinger6408
@kuljitjhinger6408 Час назад
Jina marji poche mari jao jitna ta mandeep sidhu ne ea
@JarnailSingh-xk7qs
@JarnailSingh-xk7qs 2 часа назад
Bay oya union Walia bayjti karka far sad ka ehda nal bath gaya
@ayeshasidhu5519
@ayeshasidhu5519 2 часа назад
Eina dia galla ch na aao
@ranvirdhanoea1606
@ranvirdhanoea1606 35 минут назад
Thoda chh m sab Apollo hospital Delhi admitted Hai Hun change home auga
@kinskins3895
@kinskins3895 2 часа назад
Dimpi rub nee tanu sub kush deta kiu hath jori magda firda vota tare kismat vich MLA ship nahi hagi ghara ja rub da nam laye
@hakamsinghbrar6014
@hakamsinghbrar6014 58 минут назад
Eh ki darama je tutt gi fer hun ki ho gia
@gurpalsingh7642
@gurpalsingh7642 Час назад
KUSH,NE,HUNDA,GAPPAN
@husanveersingh8693
@husanveersingh8693 Час назад
Ajj ta karta jikar bus da kargyea seast 😅😅
@user-lh5ew2cj3i
@user-lh5ew2cj3i 45 минут назад
AAP Party Zindabad
@maluksingh5489
@maluksingh5489 30 минут назад
ਬੈ ਜਾ ਉਏ ਕੂਚੀ ਦਿਆਂ ਚਮਚਿਆਂ 😊😊😊😅😅
@KulwinderSingh-fz3zt
@KulwinderSingh-fz3zt Час назад
Pher tu Pani kda de malan baleya da phir tere dabe bhar dengey
@sukhjeetsinghsingh2394
@sukhjeetsinghsingh2394 Час назад
Tarle 😂
@kinskins3895
@kinskins3895 2 часа назад
Pind waleyo thuhade mhura laye bande bhadalu hogaya
@majorsingh1285
@majorsingh1285 Час назад
😂
Далее
How to Build a Homemade Bike Using a Barrel
00:21
Просмотров 1,4 млн