Тёмный

ਰਮਨਦੀਪ ਕੌਰ ਮਰਖਈ ਦੀਆਂ ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਗੱਲਾਂ || Ramandeep Markhai || Puadh web tv || 

Puadh Web tv  ਪੁਆਧ ਵੈਬ ਟੀਵੀ
Подписаться 102 тыс.
Просмотров 796 тыс.
50% 1

#RamsmdeepkaurMarkhai #drug #puadgwebtv
#drugaddiction #druginformation #druginpunjab #trend #trending #viral #punjab
#Gippygrewal #jazzyb #Sattilohakheda #Puadhwebtv
#hatheyarsong #gippygrewal #gippygrewalsongs #gippygrewalnewsong #trend #trending #viral #viral #5911 #punjabb
#govermentjob #Bestinstituteinpatiala #compititiveexam #kuldeepmanak #jazzyb
#flood #floodnews #puadhwebtv
#Desipodcast #punjabiinterview
#guggamadikarhali #cancertreatment #puadhwebtv
#puadh #puadhilanguage #punjab
#bhagwantmaan #navjotsinghsidhu #aappunjab
#gurugranthsahibji #beadbinews #puadhwebtv
#Sidhu Moose Wala #LakhaSidhana
#dasamgranth #Indersinghghagga #puadhwebtv
#sidhumoosewala #aamaadmiparty #billasidhughuman
#kakasinger #puadhwevtv #laibrary
#bhanasidhulive #sidhumoosewala #padhega #aap
#tionwayne #sidhumoosewala #moosewala
Hollywood singer Tion Wayne visit moosa villege || Sidhu moosewala ||Puadh web tv
#cmbhagwantmann #punjabiuniversitypatiala
#morinda #morindanews #RanjeetsinghdhadrianWale
#MalwinderSinghmalli #amritpalsingh #Bhagwantmaan #newpunjabiinterview
#amritpalsingh #punjab #bhagwantmaa
#lakhasidhana #Cmpunjab #BhagwantMaan #amritpalsingh
#Craftmella2023 #baji #nach
#mohali #goravthakur #gorav #vky #vickymurdercase #punjabcase #barmajra
Toofan Singh interview
#ToofanSinghinterview #kaumiinsaafmorcha #sikh #viralvideo #viralnihangsingh #toofansingh #toofansinghkhalsa
#ManjeetSinghRajpura #punjab #deshpuadh #kommiinsaafnorcha #mohali #puadhilok
#jugnu_rahada #Haryanagangster #padhega #haryanagangwar
#sanjurana
#haryananews #haryanagangster #shots #viral #sikh #sidhumoosewala #viralvideo #haryanaviralvideo #arnaldomangini #totalgaming #arnaldomangini #punjab #pujnabivideo
#puadhijattdamuseum #satnamsingh #Puadhwebtv #Dhanwantsinghghumaan #oldpunjabiculture #oldisgold #old #oldsong #pynjabiinterview #satnamsinghinterview
#viral #shots #sidhumoosewala #sikh #sikhism #sikhhistory #sikhhistory #5911 #sikhmartialart #arnaldomangini #punjab
#Timetrevelerbaba #Puadhwebtv #handmadecraft #newpunjabivideo #woodworking #craft #Misterigurmailsingh
#Thelastride #Sidhumoosewala #puadhwebtv
#Sidhumoosewala #athleteboy2023 #puadhwebtv #fateh #fansidhumoosewala #sidhu #sidhumoosewalanewsong #sidhumoosewalastatus #sidhumoosewalanews #sidhumoosewalatatoo #tattoo #tattooartist #sidhumoosewalalive
#Hazursahib #Gagarbharni #PuadhWebtv #puadh #puadhi #puadhilok #puadhibolli #puadharea #Hazursahiblive #Sikh #shikhhistory #Sikhism #Khalsa #Khalsaraj #khalistan #khalistanzindabaad #chandrapur #mohnitoor #puadhilanguage #Wattpauadh #puadhiinterview #Dhanwantghumaan #Ghumaanradio

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 336   
@swaranjitkaur-vw2kq
@swaranjitkaur-vw2kq Год назад
ਕਰਮਾਂ ਵਾਲੀ ਮਾਂ ਜਿਸ ਨੇ ਭੈਣ ਜੀ ਤੁਹਾਨੂੰ ਜਨਮ ਦਿੱਤਾ ਅੱਜ ਕੱਲ ਦੇ ਲੋਕ ਸਚ ਬੋਲਣ ਤੋ ਡਰਦੇ ਨੇ
@JagjotSingh-be9cz
@JagjotSingh-be9cz 2 месяца назад
ਪੇਜ❤😢 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭੈਣੇ ਤੈਨੂੰ ਹਿੰਮਤ ਦੇਵੇ ਪਰਮਾਤਮਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ
@KashmirSingh-tz5bv
@KashmirSingh-tz5bv Год назад
ਬਹੁਤ ਵਧੀਆ ਕਲਾਸ ਲਾਈ ਆ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Bullforge
@Bullforge Год назад
😅 Pp P
@GurinderpalsinghBawa
@GurinderpalsinghBawa Год назад
,ਰਮਨਦੀਪ ਹੋਰ ਮਰਖੲੀ ਪਰਮਾਤਮਾ‌ ਤੈਨੂੰ ਹਮੈਸਾਂ ਹੀ ਚੜਦੀ ਕਲਾ ਵਿੱਚ ਰੱਖੇ ਗੋਂਡ ਬਲੈਸ ਯੂ ❤
@JagjotSingh-be9cz
@JagjotSingh-be9cz 2 месяца назад
ਭੈਣੇ ਰਾਮਨ ਦੀ ਤਾ ਸਾਨੂੰ ਵੀ ਹਿੰਮਤ ਦੇਤੀ ਬਹੁਤ ਵੱਡੀ ਹਿੰਮਤ ਦਿੱਤੀ ਹ ਬਹੁਤ ਚੰਗੀ ਆ ਭੈਣੇ ਤੋਂ ਬਹੁਤ ਵਧੀਆ ਕੰਮ ਕਰਦੇ ਆ ਬਹੁਤ ਚੰਗੇ
@gurdevkaur4691
@gurdevkaur4691 Год назад
ਇਕ ਨੰਨੀ ਛਾ ਵਾਲ਼ੀ ਬੁੜੀ ਦੇਖੋ ਤੇ ਇਹ ਮਰਖਾਈ ਛੋਟੀ ਭੈਣ ਬੜੀ ਸਮਝਦਾਰ ਹੈ ਬੜੀ ਬਹਾਦੁਰ ਹੈ
@BalkarSingh-og4xb
@BalkarSingh-og4xb Год назад
ਔਰਤਾਂ ਨੂੰ ਇੱਕਠੇ ਹੋ ਕੇ ਕਸਮਾਂ ਖਾਣ ਕਿ ਜੋ ਨਸ਼ਾ ਕਰਦਾ ਹੋਵੇ ਉਸ ਨਾਲ ਵਿਆਹ ਨਾ ਕਰਵਾਇਆ ਜਾਵੇ, ਨਸ਼ਈ ਨਾਲ ਵਿਆਹ ਕਰਵਾਉਣ ਨਾਲੋ ਕੁਆਰੀ ਰਹਿਣਾ 100 ਗੁਣਾਂ ਚੰਗਾ।
@sapainderpurewal902
@sapainderpurewal902 3 месяца назад
ਮਰਖਾਈ ਧਿਏ ਵਸਦੀ ਰਹਿ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
@harveersingh8367
@harveersingh8367 Год назад
ਸੋ ਕਿਉਂ ਮੰਦਾ ਆਖਿਐ ਜਿਤ ਜੰਮੇ ਰਾਜਾਨ ਭੈਣ ਮਰਖਾਈ ਨੂੰ ਸਲਾਮ ਦਿਲ ਤੋਂ 🙏🌹🙏
@karanveerkaranveer1434
@karanveerkaranveer1434 Год назад
ਭੈਣ ਜੀ ਤੁਹਾਡੇ ਜ਼ਜਬੇ ਨੂੰ ਤੈਅ ਦਿਲੋਂ ਸਲਾਮ
@jatindersingh9255
@jatindersingh9255 Год назад
ਬਹੁਤ ਵਧੀਆ ਵਿਚਾਰ ਭੈਣ ਜੀ
@fatehsingh6688
@fatehsingh6688 Год назад
ਬਹੁਤ ਹੀ ਵਧੀਆ ਵਿਚਾਰ ਹਨ ਬੀਬੀ ਜੀ ਆਪ ਜੀ ਦੇ। ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ੇ।
@gagansidhu9303
@gagansidhu9303 Год назад
ਵਾਹਿਗੁਰੂ ਮੇਹਰ ਕਰੇ ਜੀ
@jagdevkaur3144
@jagdevkaur3144 Год назад
ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡੇ ਜਜ਼ਬੇ ਨੂੰ ਬਹੁਤ ਬਹੁਤ ਸਲਾਮ 👌👌👏❤️
@surjitgill6411
@surjitgill6411 Год назад
ਰਮਨਦੀਪ ਮੇਰੀ ਭੈਣ ਵੀ ਜੰਡ ਵਾਲੇ ਵਿਆਹੀ ਹੋਈ ਹੈ ਭੈਣੇ ਮੇਰੀਏ ਜਾਰੀ ਰੱਖ ਜੰਗ ਨੂੰ ਵਾਹਿਗੁਰੁ ਆਪ ਭਲੀ ਕਰੇਗਾ। ਘੋਲੀਆਂ ਕਲਾਂ
@Gsaabਲਿਖਾਰੀ
@Gsaabਲਿਖਾਰੀ Год назад
ਬਹੁਤ ਹੀ ਵਧੀਆ ਗੱਲਾਂ ਭੈਣ ਦੀਆਂ ਬਾਬਾ ਮੇਹਰ ਕਰੇ 🙏🏻🙏🏻
@samuelmasih954
@samuelmasih954 Год назад
🙏🙏God bless you sr ji 👍👍 ਬਿਲਕੁੱਲ ਸਹੀ ਕਿਹਾ ਤੁਸੀਂ
@SukhwinderSingh-wq5ip
@SukhwinderSingh-wq5ip Год назад
ਸਰਬੱਤ ਦਾ ਭਲਾ
@Rajanpreet_k
@Rajanpreet_k Год назад
ਸਹੀ ਗੱਲਾਂ ਭੈਣ ਜੀ👍
@HardeepSingh-be8od
@HardeepSingh-be8od Год назад
ਵਾਹਿਗੁਰੂ ਭਲੀ ਕਰੇ ਇਸ ਭੈਣ ਨੂੰ ਸਾਥ ਦਿਓ ਜੀ 🙏🙏🙏🙏🙏👍👍😭😭😭😭
@manpreetdhaliwal786..
@manpreetdhaliwal786.. Год назад
Good job sister, god bless you ਸਾਰੇ ਪੰਜਾਬੀਓ ਜਾਗੋ ਤੁਸੀ ਵੀ
@baljitsinghcheema-bo1cw
@baljitsinghcheema-bo1cw Год назад
ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@SharmaRamneet-sj5xy
@SharmaRamneet-sj5xy Год назад
Good job sister
@kuka6853
@kuka6853 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਲੋਕੋ ਇਸ ਕੁੜੀ ਦਾ ਸਾਰੇ ਸਾਥ ਦਿਉ ਜੇ ਨਸ਼ਾ ਬੰਦ ਕਰਾਉਣਾ ਤਾਂ। ਜੇ ਇਹਨਾਂ ਤੇ ਹੀ ਪਰਚੇ ਕਰਾਉਣੇ ਨਜਾਇਜ ਤਾਂ ਫੇਰ ਤਾਂ ਕੰਮ ਖਤਮ ਹੀ ਆ😮😮😮😮😮😢😢😢😢😢😢😢
@sehbazsingh2942
@sehbazsingh2942 2 месяца назад
ਬਿਲਕੁਲ ਸਹੀ ਕਿਹਾ ਫਿਰ ਅੰਮ੍ਰਿਤਪਾਲ ਦੇ ਭਰਾ ਦਾਵੀ ਟੈਸਟ ਇਸੇ ਤਰ੍ਹਾਂ ਪੋਜਿਟੇਵ ਲਿਆਂਦਾ ਹੋਣਾ
@sidhudifangirlGagan9322
@sidhudifangirlGagan9322 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਭੈਣ ਜੀ ਨੂੰ 🙏🙏💯👏
@gurmukhsingh7428
@gurmukhsingh7428 Год назад
ਜਾਗੋ ਪੰਜਾਬੀਓ ਜਾਗੋ ਪੰਜਾਬੀਓ ਜਾਗੋ ਨਸ਼ਾ ਤਿਆਗੋ ਵਾਹਿਗੁਰੂ ਜੀ🙏🙏🙏🙏🙏🙏 ਮੇਹਰ ਰੱਖੋ ਜਵਾਕਾਂ ਤੇ🙏🙏🙏🙏
@baljindersinghghuman7428
@baljindersinghghuman7428 Год назад
ਵਾਹਿਗੁਰੂ ਮੇਹਰ ਕਰੇ ਇਸ ਭੈਣ ਤੇ
@Ravinderkaur-hk9wm
@Ravinderkaur-hk9wm Год назад
ਵਾਹਿਗੁਰੂ ਸਾਚੇਪਾਤਸ਼ਾਹ ਨਸ਼ਾ ਨਾ ਕਿਸੇ ਦੇ ਘਰ ਬਾੜ੍ਹੇ ਰੱਬ ਸਭ ਦੇ ਧੀ ਪੁੱਤਾਂ ਨੂੰ ਨਸ਼ੇ ਤੋਂ ਦੂਰ ਰੱਖੇ 🙏🙏🙏🙏🙏 ਅਸੀਂ ਤਾ ਆਪ ਇਸ ਦਰਦ ਚੋਂ ਨਿਕਲ ਚੁੱਕੇ ਆ
@buntysingh5872
@buntysingh5872 2 месяца назад
ਸਹੀ ਗੱਲਾਂ ਨੇਂ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੀ
@JaskaranSingh-sl3vm
@JaskaranSingh-sl3vm Год назад
ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਹੀਉਂ ਤਾਂ ਸਿਰੇਆਮ ਵਿਕਦਾ
@KulwantSingh-dd4ki
@KulwantSingh-dd4ki Год назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ🙏🙏
@NarinderSingh-rh9vk
@NarinderSingh-rh9vk Год назад
ਵਾਹਿਗੁਰੂ ਜੀ, ਚੜ੍ਹਦੀ ਕਲਾ ਵਿਚ, ਰੱਖਣ, ਇਸ, ਬੇਟੀ ਨੂੰ
@Punjabicultural048
@Punjabicultural048 8 месяцев назад
ਵਾਹਿਗੁਰੂ ਗੁਰੂ ਚੜ੍ਹਦੀਕਲਾ ਚ ਰੱਖੇ ਭੈਣ ਨੂੰ
@satvirkaur2215
@satvirkaur2215 3 месяца назад
ਵੇਰੀ ਗੂੱਡ ਭੈਣ ਜੀ ਸਹਿਮਤ ਹਾ ਤੁਹਾਡੇ ਨਾਲ
@KalaKhosa-g3b
@KalaKhosa-g3b 2 месяца назад
ਵਾਹਿਗੁਰੂ ਜੀ
@KulwinderMaan-x5y
@KulwinderMaan-x5y 23 дня назад
ਬੱਲੇ ਨੀ ਪੰਜਾਬ ਦੀਏਂ ਸ਼ੇਰਨੀਏਂ ਜਿਉਂਦੀ ਰਹੋ❤❤❤❤❤❤❤❤❤❤❤❤❤
@arpanvirk7134
@arpanvirk7134 Год назад
Waheguru ji waheguru ji waheguru ji waheguru 🙏🏻🙏🏻🙏🏻🙏🏻🙏🏻
@gursharandhillon2931
@gursharandhillon2931 Год назад
Very good Ramandeep ji, really appreciate your fight against corrupt system. May God bless you
@jaskamalnehal4361
@jaskamalnehal4361 Год назад
ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਭੈਣ ਜੀ ਨੂੰ
@JogaSingh-v9n
@JogaSingh-v9n Месяц назад
ਬਹੁਤ ਬਹੁਤ ਧੰਨਵਾਦ ਜੀ
@prab1050
@prab1050 Год назад
Very good
@punjabicultur2420
@punjabicultur2420 Год назад
God bless you dear sis
@NarinderKaur-i3i
@NarinderKaur-i3i 2 месяца назад
Bahut vadia vichar ❤❤
@mandeep9159
@mandeep9159 Год назад
ਵਾਹ ਨੀ ma ਦੀ ਮਾਂ ਸੇਰਨੀਏ 🎉god bless u Mera brother da ਹਾਲ v ਨਸ਼ੇ ਕਰਕੇ ਹੋਇਆ ਹੈ😢
@kabirsingh3361
@kabirsingh3361 3 месяца назад
ਬਿਲਕੁਲ ਠੀਕ ਭੈਣ ਜੀ
@KrishanKumar-ui3qs
@KrishanKumar-ui3qs Год назад
Sabas bhne sabas waheguru ji tuhade ty Mehar karna 🙏👏👏👏💪💪💪
@GurmeetKaur-zi9lp
@GurmeetKaur-zi9lp Год назад
100%ਸਹਈ .
@manitkaur7023
@manitkaur7023 Год назад
Waheguruji🙏🙏
@HarleenKaur-uw4hj
@HarleenKaur-uw4hj Год назад
Salaam aa bhen ter so h nu❤ waheguru ji tuhanu hemasha chardikalan ch rekhan 🙏
@HardeepKaur-xz3hv
@HardeepKaur-xz3hv 3 месяца назад
ਪੁਲਿਸ ਅਧਿਕਾਰੀਆ ਨੂੰ ਬੇਨਤੀ ਹੈ ਕਿ ਨਸ਼ੇ ਤੇ ਰੋਕ ਲਾਉ ਨਹੀਂ ਤੁਹਾਡੇ ਬੱਚੇ ਵੀ ਨਸ਼ਿਆਂ ਤੇ ਲੱਗਣਗੇ
@sukhchainsekhon5999
@sukhchainsekhon5999 Год назад
Waheguru ji waheguru ji 🎉🎉🎉
@gurmeetbrar5384
@gurmeetbrar5384 Год назад
Waheguru ji tuhanu hemesha chardi Kalan vich rakhan bhain ji
@lakhvirkaur3258
@lakhvirkaur3258 Год назад
Bhut sahi gal kiti a sisters 👏👏
@kaushalsharma8171
@kaushalsharma8171 19 дней назад
Sister ji, Very good massage, God bless u Waheguru ji
@RoopBrar5755
@RoopBrar5755 2 месяца назад
ਵਾਹ ਭੈਣਂ ਜੀ ਵਾਹ ਬਹੁਤ ਵਧੀਆ ਵਿਚਾਰ ਹੈ
@harinderbhatti2583
@harinderbhatti2583 Год назад
ਕਾਸ਼ 60%ਔਰਤਾਂ ਦੀ ਸੋਚ ਇਸ ਤਰਾ ਦੀ ਹੋ ਜਾਵੇ ਤਾਂ more better than best...
@sukhramkaur4505
@sukhramkaur4505 20 дней назад
ਤੁਹਾਡੀ ਹਿੰਮਤ ਨੂੰ ਸਲਾਮ
@sunilpainter1250
@sunilpainter1250 Год назад
Vary good bahut wadiya bahan ji bahut wadiya bhashan dita ji
@BaljeetKaur-uz6eq
@BaljeetKaur-uz6eq Год назад
😢😢full support ea bhenn nu nd thnxx paterkar veer
@jagseerbehniwal7935
@jagseerbehniwal7935 3 месяца назад
❤❤❤❤❤❤❤❤❤❤❤❤❤❤❤❤❤ ਬੀਬੀ ਰਮਨਦੀਪ ਕੌਰ ਧੰਨ ਹੈ ਤੋਂ ਧੰਨ ਤੇਰੀ ਮਾਤਾ ਜੀ ਨੇ ਤੈਨੂੰ ਜਨਮ ਦਿੱਤਾ ਹੈ
@NirmalSingh-nc7fx
@NirmalSingh-nc7fx 2 месяца назад
😊😊😊😊
@J_s_Sidhu
@J_s_Sidhu Год назад
Ramandeep kaur markhai good work👍! May Lord bless u 🙏
@sandhu1689
@sandhu1689 Год назад
ਜੇ ਸਾਰੀਆਂ ਭੈਣਾਂ ਦੀ ਸੋਚ ਐਨੀ ਉੱਚੀ ਹੋ ਜਾਵੇ ਤਾਂ ਕਿਸੇ ਦੀ ਕੀ ਹਿੰਮਤ ਕੋਈ ਸਾਡੇ ਵੱਲ ਅੱਖ ਚੁੱਕ ਕੇ ਵੇਖ ਜਾਵੇ ਕਰਮਾਂ ਵਾਲੇ ਮਾਪੇ ਆ ਜਿੰਨਾ ਨੇ ਇਹਿ ਧੀ ਨੂੰ ਜਨਮ ਦਿੱਤਾ ਨਹੀਂ ਸਾਡੇ ਤਾਂ ਇੱਥੇ ਵਿਆਈਆਂ ਜਵਾਨ ਪੁੱਤਾਂ ਵਾਲੀਆਂ ਨੇ ਸ਼ਰਮ ਲਾਹ ਰੱਖੀ ਆ ਉਹਨਾਂ ਨੇ ਤਾਂ ਪ੍ਰੇਰਨਾ ਦੇਣ ਵਾਲੀ ਕੋਈ ਗੱਲ ਸੁਣਨੀ ਹੀ ਨਹੀਂ ਅਕਲ ਕਿੱਥੋਂ ਆਵੇ ਨਹੀਂ ਤਾਂ ਬੰਦਾ ਕੁਝ ਵੇਖ ਕੇ ਈ ਸਿੱਖ ਲਵੇ
@raminsan8515
@raminsan8515 Год назад
ਤੇਰੇ ਜਜ਼ਬੇ ਨੂੰ ਸਲਾਮ ਪੁੱਤ
@sachinmall7811
@sachinmall7811 Год назад
ਬਹੁਤ ਵਧੀਆ ਭੈਣ ਜੀ
@Satwinderkaur-he4rp
@Satwinderkaur-he4rp Год назад
Very nice didi g
@gurmeetkaur-ox1nl
@gurmeetkaur-ox1nl Год назад
Waheguru ji 🙏
@Soniyamasih787
@Soniyamasih787 28 дней назад
Verry nice👍👍👍 super⭐⭐⭐ madam g real sach bolan de himmat rakhy i salute you madam g
@KuldeepBalYt
@KuldeepBalYt Год назад
Bohat hi himmat wali aa bhen 👍👍👍👍
@SantokhSingh-tn7xw
@SantokhSingh-tn7xw Месяц назад
Very good Ramandeep Kaur ji bahut achcha baitha rahe ladai sacchai Di lad rahe ho khilaf lad rahe ho veri good ek Sher nahin mango cal kar diya to Rajdhani koi aurat nahin jo aapki tarangal karne wali aur meri taraf se aap Bahadur ok
@ronaksingh5770
@ronaksingh5770 Год назад
Waheguru gg mehar kro panth te 🙏 🚩
@JagjotSingh-be9cz
@JagjotSingh-be9cz 2 месяца назад
@Amrinder_shorts
@Amrinder_shorts 2 месяца назад
Bilkul Sahi kheya Sach Much darna nahi chahida
@SK-zc9ir
@SK-zc9ir Год назад
Ryt bhan ji assi tuhade nal a thank you
@soniajain7619
@soniajain7619 Год назад
Very nice. Good thinking, waheguru ji kirpa rakhna.
@harbhajansingh1117
@harbhajansingh1117 Год назад
We are thankful to you.
@kulwantkaur-zy4eo
@kulwantkaur-zy4eo Год назад
God bless you 🙏🙏🙏 waheguru ji chardikala vich rakhe 🙏🙏🙏🙏🙏🙏
@DEON765
@DEON765 Год назад
gill vich dam aa medam ji 😢😢😢😢😢😢👊👊👊👊👊👊👌👌👌👌👌👌👌👌👌👌👌💥💥💥💥💥💥💥💥💥💥💥
@KulwinderSingh-ut1db
@KulwinderSingh-ut1db Год назад
I will salute
@sukhjeevenkaur590
@sukhjeevenkaur590 Год назад
I proud of you dear sister ❤❤🙏
@Ramandeepkaur-fo1os
@Ramandeepkaur-fo1os Год назад
Wahegur ji 🙏
@kulvinderbhatti7945
@kulvinderbhatti7945 Год назад
God bless you Raman beta. You are doing good job
@SarojRani-ci8bf
@SarojRani-ci8bf Год назад
Very good didi ji
@jaskarandhaliwal9134
@jaskarandhaliwal9134 Год назад
Very nice didi
@GurpreetMann-y2o
@GurpreetMann-y2o 9 месяцев назад
ਵਹਿਗੁਰੂ ਜੀ ਮੇਹਰ ਕਰੇ❤❤
@DalerSingh-te6gz
@DalerSingh-te6gz Год назад
very nice good bless you
@parkashkaur-xf8pd
@parkashkaur-xf8pd 19 дней назад
ਭੈਣ ਇਹ ਗੱਲ ਤਾਂ ਸਹੀ ਹੈ
@virsasingh6859
@virsasingh6859 Год назад
Very good vichar sister de sabash 🙏🙏
@raminderkaur7064
@raminderkaur7064 Год назад
She can be great leader, speaking truth.Aam Admi party de jamir kithe
@balwinderkaur6771
@balwinderkaur6771 Год назад
I respact dii👍👍
@ShanameeetAulakh
@ShanameeetAulakh Год назад
Waheguru ji🙏❤
@YashpalKaushel
@YashpalKaushel 2 месяца назад
Sahi gl ae sister duniya da sach ae
@Ravinderkaur-hk9wm
@Ravinderkaur-hk9wm Год назад
ਜੇੜੇ ਲੋਕ ਨਸ਼ੇ ਦਾ ਧੰਦਾ ਕਰਦਾ ਆਪਣੇ ਫਾਇਦੇ ਲਯੀ ਲੋਕਾਂ ਨੂੰ ਨਸ਼ੇ ਤੇ ਲਾਉਂਦੇ ਰੱਬ ਕਰ ਕੇ ਓਹਨਾ ਦਾ ਵੀ ਖਕ ਨਾ ਰਹੇ
@birendrakumar8014
@birendrakumar8014 Год назад
very brave lady very intelligent lady we should support such lady wahe guru
@komalrandhawa9170
@komalrandhawa9170 Год назад
Salute aa mam nu. Waah
@sandeepkaur-o8q
@sandeepkaur-o8q Год назад
Tusi bilkul sachai gala kitia afsar nu koria ta lagan gia
@inderjitsingh3937
@inderjitsingh3937 Год назад
Very good lady i proud of you
@JassiSingh-pv9ud
@JassiSingh-pv9ud Год назад
ਭੈਣ ਮੇਰੀਏ ਮਿੰਨਤ ਇਕ ਦਿਨ ਜਰੂਰ ਰੰਗ ਲਿਉਗੀ,,ਜ਼ਮੀਰ ਜਾਗਦੀ ਆ ,,,🙏🙏🙏
@JagdevSinghPannu-zx9dm
@JagdevSinghPannu-zx9dm Год назад
ਬਹੁਤ ਵਧੀਆ ਜੀ
@nusratfatehalikhan9146
@nusratfatehalikhan9146 Год назад
Your right sister ji👍🏻
@sukhchainsingh6563
@sukhchainsingh6563 Год назад
Dear Bhayan Ramandeep Markgai Ji. You are a kohinoor diamond in the Sikhism. Beta Ji. Such criminals must be given punishment in Chowk in open public view like Soudi Arbia. With deep sorrows.
Далее