Тёмный

ਰਾਘਵ ਚੱਢਾ ਦੀ ਪੰਜਾਬ ‘ਚ ਮੁੜ Entry ! | ਮਾਨ ਦੇ ਰੋਡ ਸ਼ੋਅ ‘ਚ ਵੱਜੇ ਧੱਕੇ! | EP 115 | Punjabi Podcast 

Punjabi Podcast
Подписаться 85 тыс.
Просмотров 37 тыс.
50% 1

#raghavchadha #punjabipodcast #bhagwantmann
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

6 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 98   
@chamkaur_sher_gill
@chamkaur_sher_gill 2 месяца назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤
@harsukhbrar4351
@harsukhbrar4351 2 месяца назад
ਲੋਕ ਛਿੱਤਰ ਦੇ ਯਾਰ ਆ ਵੀਰਾ ਜੀ
@GurwinderSingh-jm9jj
@GurwinderSingh-jm9jj 2 месяца назад
ਵੀਰ ਜੀ ਸਤ ਸ੍ਰੀ ਆਕਾਲ ਜੀ ਇਕ ਵਾਰ ਤੁਸੀ ਆ ਵਧ ਰਹੇ ਬਹੀਏ ਕਾਰਨ ਪੰਜਾਬੀਆ ਦਾ ਨੁਕਸਾਨ ਹੋ ਰਿਹਾ ਜੀ ਕਿਰਪਾ ਕਰ ਕੇ ਇਸ ਵਾਰੇ ਜਰੂਰ ਬੋਲਿਆ ਕਰੋ ਜੀ❤❤
@JagseerSingh-mq2cr
@JagseerSingh-mq2cr 2 месяца назад
Sat Sri akal dono veera nu ji ❤
@Dosanjh84
@Dosanjh84 2 месяца назад
ਬਾਈ ਜੀ ਬਿੱਟੂ ਤੇ ਵੜਿੰਗ ਦੀ ਮਿਲਣੀ ਤੋਂ ਲੱਗ ਰਿਹਾ ਕਿ ਇਹਨਾਂ ਦੀ ਪੱਪੀ, ਜਾਂ ਚੁੰਮੀ ਨੂੰ ਜਿਤਾਉਣ ਦਾ ਸੌਦਾ ਹੋ ਗਿਆ ਹੋਣਾ ਆਖ਼ਰ ਮੁੱਖ ਮੰਤਰੀ ਸਾਬ੍ਹ ਦਾ ੧੩-੦ ਵਾਲਾ ਦਾਅਵਾ ਵੀ ਪੂਰਾ ਕਰਨਾ।
@GurnamSingh-uw2hq
@GurnamSingh-uw2hq 2 месяца назад
ਬਹੁਤ ਹੀ ਵਧੀਆ ਗੱਲ ਕਰਨ ਦਾ ਢੰਗ
@gurjeetsingh6912
@gurjeetsingh6912 2 месяца назад
Water supply ਵਾਲਿਆਂ ਚ ਸਾਡੇ ਪਿੰਡ ਦਾ ਬੰਦਾ ਇਆ,,,,ਓਹਨੂੰ ਹਾਊਸ ਅਰੇਸਟ ਕੀਤਾ ਗਿਆ ,,
@harjitlitt1375
@harjitlitt1375 2 месяца назад
Good analysis
@gurpalsingh3544
@gurpalsingh3544 2 месяца назад
Good job bro
@harpreet20193
@harpreet20193 2 месяца назад
👍👍
@kuldipsinghMC
@kuldipsinghMC 2 месяца назад
ਤਲਵੰਡੀ ਸਾਬੋ ਨੂੰ ਵੀ ਬਠਿੰਡਾ ਤੋਂ six line ਬਣਨਾ ਚਾਹੀਦਾ ਸੀ ਅਤੇ ਮੁੱਖ ਗਲਿਆਰਾ ਵੀ ਬਣਨਾ ਚਾਹੀਦਾ ਏ
@erciviljagjit4994
@erciviljagjit4994 2 месяца назад
ਮੈਂ ਅਮ੍ਰਿਤਸਰ ਸਾਹਿਬ ਤੋਂ ਐਂ ਮੇਰੀ ਵੋਟ ਸੰਨੀ ਨੂੰ
@SunilKumar-sb1rv
@SunilKumar-sb1rv 2 месяца назад
@panjab8877
@panjab8877 2 месяца назад
👍👍🙏🙏
@varindersharmavarinderchan5172
@varindersharmavarinderchan5172 2 месяца назад
❤❤❤❤❤❤
@simmi1334
@simmi1334 2 месяца назад
🙏🙏👍👍
@rupindergill2424
@rupindergill2424 2 месяца назад
SGPC ਕੀ ਕਰੇ ਸਾਰੇ ਭੰਡਣ ਲਗ ਜਾਂਦੇ ਨੇ ,
@ankitmehrda4080
@ankitmehrda4080 2 месяца назад
❤❤
@charanjitdeol5258
@charanjitdeol5258 2 месяца назад
❤️❤️❤️❤️
@kuldeepbansal6864
@kuldeepbansal6864 2 месяца назад
Original podcast 🎉
@tv-nu6dz
@tv-nu6dz 2 месяца назад
ਅਮ੍ਰਿਤਸਰ ਵਿੱਚ ਵੀ ਅਕਾਲੀ ਦਲ ਸਿਰਫ ਅਨਿਲ ਜੋਸ਼ੀ ਕਰਕੇ ਮੁਕਾਬਲੇ ਵਿੱਚ ਹੈ ਨਹੀ ਤਾ ਇਥੇ ਵੀ ਕਾਫੀ ਪਿੱਛੇ ਰਿਹਾ ਜਾਣਾ ਸੀ....
@hardeeppandher9930
@hardeeppandher9930 2 месяца назад
very good bro
@user-xd7vy6el8y
@user-xd7vy6el8y 2 месяца назад
ਸਤਿ ਸ੍ਰੀ ਅਕਾਲ ਵੀਰ🙏
@amritpal0988
@amritpal0988 2 месяца назад
Bai ji sat sri akal Dona Veera nu Main ludhiana to... Bai ji center ch ta ptaa ni kihdi sarkaar aani pr meri ik neeji raay yaa soch kehlo ki je Punjab de lokk chaunde ne ki Punjab di aam aadmi sarkar vadiya kamm kare ta ehna nu vote na paao lok sabha election ch ehna nu ptaa Lage ki Punjab de lokk ehna to khush nii ehna nu sheeshaa dikhaya jaawe jehre 3 saal rehnde ne ehna de shayad eh kuch changey kamm kr lain Punjab vaaste 🙏
@Dosanjh84
@Dosanjh84 2 месяца назад
ਬਾਈ ਪਤਾ ਇਹਨਾਂ ਨੂੰ ਵੀ ਆ ਕਿ ਲੋਕ ਸਾਡੇ ਵਿਰੋਧ ਵਿੱਚ ਹਨ ਤੇ ਸੰਗਰੂਰ ਵਿੱਚ ਸ਼ੀਸ਼ਾ ਦਿਖਾ ਦਿੱਤਾ ਸੀ ਪਰ ਇਹ ਵੀ ਸੱਚ ਆ ਸਾਰਾ ਸਰਕਾਰੀ ਤੰਤਰ ਇਨ੍ਹਾਂ ਦੇ ਹੱਥ ਵਿੱਚ ਆ ਜਿਸਨੂ ਸੱਤਾਧਾਰੀ ਵਰਤ ਰਹੇ ਹਨ ਤੇ ਪੂਰਾ ਜ਼ੋਰ ਲਾ ਰਹੇ ਹਨ ਤੇ ਕੁੱਝ ਵੀ ਕਰਨਗੇ ਜਿਵੇਂ ਜਲੰਧਰ ਜਿਮਨੀ ਚ ਰਿੰਕੂ ਜਤਾਇਆ ਸੀ। ਬਾਕੀ ਗੱਲ ਤੇਰੀ ਜਮਾਂ ਸਹੀ ਆ ਜੇ ਜ਼ਿਆਦਾ ਸੀਟਾਂ ਹਾਰਦੇ ਆ ਤਾਂ ਫਰਕ ਜ਼ਰੂਰ ਪਵੇਗਾ ਤੇ ਕੰਮ ਕਰਨ ਲਈ ਮਜ਼ਬੂਰ ਹੋ ਜਾਣਗੇ।
@13_Khush_Deep
@13_Khush_Deep 2 месяца назад
Sehmat
@13_Khush_Deep
@13_Khush_Deep 2 месяца назад
Shri Amritsar vich mukabla Aap te congress da e aa shehri vote joshi te sandhu nu 60 percent pai jani aa baki 25 percent congress te 15 percent aap nu Baki pinda cho aap v full jor aa kyuki eh sariya panchayata nu dhakke naal e join krwa rahe aa pinda cho congress nu har tareeka wart k join krwaya jaa reha aa Ajj de time ch congress te aap de chances 50 50 aa but aam day by day tarakki kr reha aa
@punjabdoordarshan5823
@punjabdoordarshan5823 2 месяца назад
Amritpal wde margen te haru yaad rakhi rattan meri gal
@TalkwithBanny
@TalkwithBanny 2 месяца назад
ludhiane to kafi jyada vote bai kamaljeet brar nu pau gi tuc dekhli ji.... punjab punjabiat zindabaad
@harkiransingh4220
@harkiransingh4220 2 месяца назад
ਮੈਂ ਨਗਰ ਨਿਗਮ ਵਿੱਚ ਰਿਹਾ ਇਹ ਪੈਸੇ ਦਾ ਵੀ ਸਮੁੰਦਰ ਆ ਤੇ ਕਰੱਪਸ਼ਨ ਵੀ ਸਮੁੰਦਰ ਵਿੱਚ ਫੁੱਲ ਹੁੰਦੀ ਆ
@ManmeetSingh-cb8rc
@ManmeetSingh-cb8rc 2 месяца назад
Parmeet bai nu aap aleya de mflar bnon da theka dvaoo demand bhut aa ajj kal..
@gurwinderdhaliwal997
@gurwinderdhaliwal997 2 месяца назад
5 G Vaali gall Parmeet😂😂😂❤
@Janti838
@Janti838 2 месяца назад
Pardhaan Raja warring Ravneet bitu dono mile ha
@gursewakdhillon2621
@gursewakdhillon2621 2 месяца назад
Rajaa whahirgh nu moka sbal lana chahidha
@pamajawadha5325
@pamajawadha5325 2 месяца назад
Ludhina wala hindu veer n Dhillon sab di sadak wali gal sahi kita eda stand lana chida kam badla lok mul pauda na
@maheshsingla1781
@maheshsingla1781 2 месяца назад
ਵੀਰ ਜੀ ਸਿਮਰਨਜੀਤ ਸਿੰਘ ਮਾਨ ਨੇ ਐੱਮਪੀ ਬਣਨ ਤੋ ਬਾਅਦ ਪੰਜਾਬ ਦਾ ਕਿਹੜਾ ਮਸਲਾ ਪਾਰਲੀਮੈਂਟ ਵਿੱਚ ਚੁਕਿਆ
@ekmsingh1911
@ekmsingh1911 2 месяца назад
bahut chuke a ik ta sidhu ala dujja deep sidhu ala teja sikh judge supreme court ch na hona te hor bahut
@Dosanjh84
@Dosanjh84 2 месяца назад
@@ekmsingh1911 ਬਿਲਕੁਲ ਸਹੀ ਕਿਹਾ, ਪੰਜਾਬ ਦੇ ਅਹਿਮ ਮੁੱਦੇ ਚੁੱਕੇ ਹਨ। ਮੁੱਖ ਤੁਸੀਂ ਦੱਸ ਦਿੱਤੇ ਨੇ ਬਾਕੀ ਰਿਕਾਰਡ ਤੇ ਦੇਖ ਸਕਦਾ ਜੋ ਚਾਹੁੰਦਾ। ਫਰਕ ਇਹ ਆ ਕਿ ਸਿਮਰਨਜੀਤ ਸਿੰਘ ਮਾਨ ਬਾਕੀਆ ਵਾਂਗ ਆਪਣੀ ਮਸ਼ਹੂਰੀ ਨਹੀਂ ਕਰਦੇ ਬੇਲੋੜੀ।
@Punjabi_Pakke_Wale
@Punjabi_Pakke_Wale 2 месяца назад
Bhagat Singh nu aatankwadi kehna, Kirpaan to bina Oath layi te Amritpal da case laddan layi keha tan landlord hon de bawjud kehnda NRI fund bhejjan phir ladanga😅
@Bhullar19935
@Bhullar19935 2 месяца назад
ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਲੋਕਇਹਨੀ ਮਾੜੀ ਪੱਤਰਕਾਰੀ ਸੁਣਨ ਵੀ ਤੇ ਐਪ ਰੁਪਾਏ ਵੀ ਦੇਣ ।"।?।
@maheshsingla1781
@maheshsingla1781 2 месяца назад
@@Dosanjh84 ਵੀਰ ਜੀ ਪੰਜਾਬ ਦੇ ਪਾਣੀ ਦਾ ਚੰਡੀਗੜ੍ਹ ਦਾ ਨਸ਼ੇ ਦਾ ਮੁੱਦਾ ਵੀ ਚੁਕਣਾ ਚਾਹੀਦਾ ਸੀ
@kuldeepsinghsandhu8719
@kuldeepsinghsandhu8719 2 месяца назад
Hello
@lifetrekker3589
@lifetrekker3589 2 месяца назад
Samdesh Bhatia ne interview lya c raghav da
@arshdeepsinghfans2915
@arshdeepsinghfans2915 2 месяца назад
13 zero guaranteed 0 0 0 0 0 0 0 0 0 0 0 0 0 Bhagwant maan Jee zero guaranteed 0
@jagjotsingh416
@jagjotsingh416 2 месяца назад
Doctor awe ni kehnde 😂
@TalkwithBanny
@TalkwithBanny 2 месяца назад
bai ratan peo peo chitter marde o aap party de 😜🤣🤣
@user-rt8dg2xt8h
@user-rt8dg2xt8h 2 месяца назад
Amritpal:singh:lakha:sidanna:simranjit:man:2::2::lakhvote:ty:jittnnge
@Ys-tp3vp
@Ys-tp3vp 2 месяца назад
Sherry kalsi batale toh hi mla aa Gurdaspur halke ch 2022 vidhan sabha election ch congress nu 4 lakh+ vote pyi ci Aap nu 3 lakh vote pyi c Akali nu 2 lakh vote pyi c Bjp nu 2.5 lakh vote pyi c Ess lyi congress 1 lakh + vote nal jetegi Hor koi mukable hehi nhi
@lifetrekker3589
@lifetrekker3589 2 месяца назад
Unfiltered by samdesh
@dilbagkhan8203
@dilbagkhan8203 2 месяца назад
Ratan y mude chah chachu pilake bethaea kar
@harkiransingh4220
@harkiransingh4220 2 месяца назад
ਨਵੀਂ ਗੱਲ ਕਰ ਲਉ
@user-rt8dg2xt8h
@user-rt8dg2xt8h 2 месяца назад
Amritpal:singh:six:lakh:vot:ljannge
@DirectorKaleke
@DirectorKaleke 2 месяца назад
Sada pind ta phla police pus ka gai b tusi koi bidrho ta nai kr da fr aon ga mantri saab
@mundi0722
@mundi0722 2 месяца назад
Gatgari nu hi push lo mail pa k
@simranjotsingh9146
@simranjotsingh9146 2 месяца назад
Batale ton bhai
@gurdashansingh9302
@gurdashansingh9302 2 месяца назад
ਪੱਤਰਕਾਰਾ ਤੇਰੇ ਮੂੰਹ ਵਿੱਚ ਗੁੜ ਖਡੂਰ ਸਾਹਿਬ ਬਾਰੇ ਚੰਗੀ ਤੇ ਸਹੀ ਖਬਰ ਦਿੱਤੀ ਕਿ ਵੱਡੀ ਲੀਂਡ ਤੇ ਅੰਮ੍ਰਿਤਪਾਲ ਜਿੱਤੇਗਾ। 😢ਪੱਟੀਵਾਲੇ
@punjabdoordarshan5823
@punjabdoordarshan5823 2 месяца назад
100% ਹਾਰੁ ਯਾਦ ਰੱਖੀ
@pamajawadha5325
@pamajawadha5325 2 месяца назад
Good
@mr__content2897
@mr__content2897 2 месяца назад
Bai hun nahi paunda vote app admi nu kada v , bhull ka v nahi
@GurpeetCheema
@GurpeetCheema 2 месяца назад
Congress Gurdaspur
@Janti838
@Janti838 2 месяца назад
Sukhjinder Randawa Durg Dillar sara Nasha Randawa becda ha
@kuldeepsinghsandhu8719
@kuldeepsinghsandhu8719 2 месяца назад
Satinder satti hu sakde aa anandpur sahib tu b j p
@palsingh7535
@palsingh7535 2 месяца назад
Puppy Nahi Jitega
@NavjotSingh-qu1ys
@NavjotSingh-qu1ys 2 месяца назад
Aaaa kon hai 2 Bande yaar
@user-hu6zp5yz1s
@user-hu6zp5yz1s 2 месяца назад
Aap sarkar lokan nu eh v dase saalan ch karza kinna liya ate kithe kharachea
@gursewakdhillon2621
@gursewakdhillon2621 2 месяца назад
Jahrha rtiarah hoia oh hee dhas skdha ratan ji koj kursi nhi puashdha
@Aman2111
@Aman2111 2 месяца назад
Mainu banao cm....mainu pao vote... amliya nu feem freee....sharabiya nu sharab... ashaka nu pyar....
@farheenbasit806
@farheenbasit806 2 месяца назад
Christian vote bank kyn bnya? Ida jawab insta ty christians di post thally vekh liyo
@kg2889
@kg2889 2 месяца назад
Bai tusi Lakha Sidhana, Kamaljeet Brar te Mann Saab di gal kyn nhn karde? Ki ohna nu zada vote nhn payenge? Mere hisab naal ehna sareyan da jitna bhaut zaroori hai. Please cover kareo je ho saake.
@sandhumanna8611
@sandhumanna8611 2 месяца назад
ਬੀਜੇਪੀ ਚ ਜਾਣਾ ਉਕ ਨੇ ਵਿੱਤ......ਕਮਲ ਟਾ ਦੇਖ ਲਿਆ ਕੋਈ ਵਿਜੀਲੈਂਸ ਟੁਓ ਡਰਦਾ ਭੱਜ ਗਿਆ ....ਪਤਾ ਕਰੋ ਫਿਰ ਮੰਨਾ?
@Punjabi_Pakke_Wale
@Punjabi_Pakke_Wale 2 месяца назад
Rattan Dalal Bhagwant Mann which koi changi cheez nahi dikhdi. Tu eh ja ke pata karan di koshish kitti ki Oh protest ni CM te attack karan lagga si. Tan lokkan nu fadya ohna ne.
@subashberry8745
@subashberry8745 2 месяца назад
CogresdihinduvoteBJPNuPawegiShahrSikhVoteBJPNupavegi
@harkiransingh4220
@harkiransingh4220 2 месяца назад
ਫਾਲਤੂ ਟਾਈਮ ਪਾਸ ਬੰਦ ਕਰੋ
@punjabimedia9647
@punjabimedia9647 2 месяца назад
ਪੰਜਾਬੀ ਚ ਗ਼ਦਾਰੀ ਹੁੰਦਾ ਜਾਂ ਗਰਦਾਰੀ,, ,.???
@NavjotSingh-qu1ys
@NavjotSingh-qu1ys 2 месяца назад
Hadd hogi ee galla kiwe diya krde aa
@rsingh3453
@rsingh3453 2 месяца назад
Aap da sabh ton wada chor Raghav Chadi😂
@user-ms7zn7nq2s
@user-ms7zn7nq2s 2 месяца назад
ਖ਼ਬਰਾਂ ਦੱਸੋ ਕੁਮਿੰਟਰੀ ਕਰੀ ਜਾਂਦੇ ਹੋ
@jagsheershergill821
@jagsheershergill821 2 месяца назад
Bjp❤❤❤❤❤❤❤❤❤❤
@user-rt8dg2xt8h
@user-rt8dg2xt8h 2 месяца назад
Baltoha gdaran:da:gdarv:hee::bahan:khardian:karke:santa:da:sath:ssadge:c
@osholover6067
@osholover6067 2 месяца назад
Tume dalali he krni h krte jao ... Punjab shi hath vich hai ....dalali kro badiya ...
@ekmsingh1911
@ekmsingh1911 2 месяца назад
lanja je lang hunda .... bahua aukha ta jawab de ena diya gla da....
@srs670
@srs670 2 месяца назад
Thali Bai ne interview kiti a
@srs670
@srs670 2 месяца назад
Panjabi lok channel ne dikhai Bai news ropar Wali jithe pagg layi mundea di
@Punjabi_Pakke_Wale
@Punjabi_Pakke_Wale 2 месяца назад
ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵੱਲੋਂ ਪਿੱਛਲੇ ਸਿਰਫ਼ 2 ਸਾਲਾਂ ਵਿੱਚ ਕਿੱਤੇ ਗਏ ਕੰਮ। - 600 ਯੁਨਿਟ ਮੁੱਫਤ ਬਿੱਜਲੀ - 43000 ਸਰਕਾਰੀ ਨੋਕਰੀਆਂ ਬਿਨਾਂ ਸਿਫਾਰਿਸ਼ ਤੇ ਬਿਨਾਂ ਰਿਸ਼ਵਤ - ਸੁਆਆਂ, ਕੱਸੀਆਂ ਤੇ ਕਨਾਲਾਂ ਰਾਹੀ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਣਾ ਸ਼ੁਰੂ - 829 ਆਮ ਆਦਮੀ ਕਲੀਨਕ - ⁠36000 ਕੱਚੇ ਕਰਮਚਾਰੀਆਂ ਵਿੱਚੋਂ 12000 ਪੱਕੇ ਕਿੱਤੇ - ⁠12 ਸਕੂੱਲ ਆਫ਼ ਐਮੀਨਂਸ ਖੋਲੇ ਗਏ - 12 ਟੋਲ ਪਲਾਜ਼ੇ ਸੜਕਾਂ ਤੋਂ ਬੰਦ ਕਿੱਤੇ - 2000+ ਪੁਲਿੱਸ ਭਰਤੀ ਹਰ ਸਾਲ - ਪੑਾਈਵੇਟ ਥਰਮੱਲ ਪਲਾਂਟ ਖਰੀਦਿਆ, ਪੁਰਾਣੀ ਸਰਕਾਰਾਂ ਨੇ ਸਿਰਫ਼ ਸਰਕਾਰੀ ਅਦਾਰਿਆਂ ਨੂੰ ਵੇਚਿੱਆ - ਸੜਕ ਸੁਰੀੱਖਆ ਫੋਰਸ ਨੂੰ ਬਨਾ ਕੇ ਹੁੱਣ ਤੱਕ ਹਜਾਰਾਂ ਜਾਨਾਂ ਨੂੰ ਬਚਾਇਆ - ਪੰਜਾਬ ਪੁੱਲਿਸ ਨੂੰ ਨਵੀਆਂ ਗੱਡੀਆਂ ਦੇ ਕੇ ਉੱਚ ਪੱਧਰੀ ਬਣਾਇਆ - ⁠ਸਿੱਧੂ ਮੂੱਸੇਵਾਲਾ ਦੀ ਹੱਤਿਆ ਕਰਨ ਵਾਲੇ 2 ਦੋਸ਼ੀਆਂ ਦਾ ਇਨਕਾਉਂਟਰ ਤੇ 27 ਮੁਰਜ਼ਮਾਂ ਨੂੰ ਮਾਨਸਾ ਕੋਰਟ ਵਿੱਚ ਪੇਸ਼ ਕਰਕੇ ਇਲਜ਼ਾਮ ਤੈਅ ਕਿੱਤੇ - ਇੱਕ ਵਿਧਾਇਕ ਇੱਕ ਪੇਨਸ਼ਨ - ⁠ਬਿੱਜਲੀ ਦੇ ਕੱਟਾਂ ਵਿੱਚ ਭਾਰੀ ਕਮੀ - ⁠ਬਜੁਰਗਾਂ ਲਈ ਮੁਫਤ ਤੀਰਥ ਯਾਤਰਾ - ⁠ਘਰ-ਘਰ ਰਾਸ਼ਨ ਦੀ ਸ਼ੁਰੂਆਤ - ⁠ਸਰਕਾਰ ਤੁਹਾਡੇ ਦੁਆਰ ਤਹਿਤ 20 ਤੋਂ ਜਿਆਦਾ ਸਰਕਾਰੀ ਸੇਵਾਵਾਂ ਘਰ ਬੈਠੇ ਉੱਪਲਬਧ - ⁠10000 ਏਕੜ ਤੋਂ ਜਿਆਦਾ ਸਰਕਾਰੀ ਪੰਚਾਇਤੀ ਜ਼ਮੀਨ ਕਬਜ਼ੇ ਤੋਂ ਛਡਵੀਈ - ⁠ਨਵੀਂ ਉਦਯੋਗਿਕ ਨੀਤੀ ਦੀ ਸਥਾਪਣਾ - ⁠70000 ਕਰੋੜ ਦਾ ਪੰਜਾਬ ਵਿੱਚ ਨਿਵੇਸ਼ ਆਣਾ ਸ਼ੁਰੂ - ⁠ਟਾਟਾ ਸਟੀਲ ਦਾ ਦੇਸ਼ ਦਾ ਦੁਸਰਾ ਸੱਬ ਤੋਂ ਵੱਡਾ ਪਲਾਂਟ ਪੰਜਾਬ ਵਿੱਚ ਲੱਗਣਾ ਸ਼ੁਰੂ - ⁠ਮੂੰਗੀ ਦੀ ਫੱਸਲ ਤੇ ਐਮ ਐਸ ਪੀ - ⁠ਚੋਣ ਜਾਬਤਾ ਲੱਗਣ ਤੋਂ ਪਹਿਲਾਂ ਤੱਕ ਦੀਆਂ ਖਰਾਬ ਹੋਈਆਂ ਫੱਸਲਾਂ ਦਾ ਮੁਆਵਜ਼ਾ - ⁠ਭਿਸ਼੍ਰਟਾਚਾਰ ਦੇ ਮਾਮਲਿਆਂ ਤੇ ਸੱਖਤ ਕਾਰਵਾਈ - ⁠ਬੰਦੀ ਸਿੰਘ ਭਾਈ ਦਵਿੰਦਰ ਭੁੱਲਰ ਦੀ ਰੀਹਾਈ ਲਈ ਦਿੱਲੀ ਸਰਕਾਰ ਵੱਲੋਂ ਕੇਂਦ੍ਰ ਸਰਕਾਰ ਅੱਗੇ ਪੈਰਵੀ - ⁠ਪਿੱਛਲੀ ਸਰਕਾਰਾਂ ਵੱਲੋਂ ਪੈਦਾ ਕਿੱਤੇ ਗੈਂਗਸਟਰਾਂ ਦੇ ਏਨਕਾਉਂਟਰ ਤੇ ਧੜ਼ਪੱਕੜ਼ - ⁠ਨਸ਼ੇ ਦੀ ਰੋਜ਼ ਭਾਰੀ ਬਰਾਮਦੀ ਤੇ ਨਸ਼ੇ ਦੇ ਤੱਸਕਰਾਂ ਤੇ ਸੱਖਤੀ ਨਾਲ ਕਾਰਵਾਈ ਪਿਛਲੀਆਂ ਕਾਂਗਰਸ-ਅਕਾਲੀਆਂ-ਬੀਜੇਪੀ ਦੀ ਸਰਕਾਰਾਂ ਨੇ ਪਿੱਛਲੇ 70 ਸਾਲਾਂ ਵਿੱਚ ਪੰਜਾਬ ਨੂੰ ਸਿਰਫ਼ ਲੁੱਟਿਆ ਤੇ ਕੁੱਟਿਆ ਹੀ ਸੀ ਤੇ ਕੁੱਝ ਕੰਮ ਲਈ ਕਹਿਣ ਤੇ ਹਮੇਸ਼ਾ ਖਜਾਨਾ ਖਾਲੀ ਹੀ ਦੱਸਿਆ ਤੇ ਸਿਰਫ ਅਪਣੀਆਂ ਜਾਇਦਾਦਾਂ ਤੇ ਢਿੱਡ ਹੀ ਭਰੇ। ਪਰ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ ਜੀਨੇਂ ਬਿਨਾਂ ਕੋਈ ਨਵਾਂ ਟੈਕਸ ਲਾਏ ਹੋਲੀ-ਹੋਲੀ ਖਜ਼ਾਨਾ ਵੀ ਭਰ ਰਹੀ ਹੈ ਤੇ ਸਿਰਫ਼ 2 ਸਾਲ ਵਿੱਚ ਪੰਜਾਬ ਲਈ ਇਹਨੇਂ ਚੰਗੇ ਕੰਮ ਕਰਕੇ ਲੋਕਾਂ ਨੂੰ ਇਹਨੀਆਂ ਸਹੂਲਤਾਂ ਵੀ ਦੇ ਰਹੀ ਹੈ। ਹਾਂ ਭਗਵੰਤ ਸਰਕਾਰ ਵੱਲੋਂ ਬਹੁਤ ਗਲਤੀਆਂ ਵੀ ਹੋਈਆਂ, ਕਿਉਂਕਿ ਨਵੇਂ ਬੰਦੇ ਨੇ ਇਸ ਲਈ ਸਿਸਟਮ ਸਮਝਣ ਨੂੰ ਥੋੜਾ ਸਮਾਂ ਤਾਂ ਲੱਗਦਾ ਹੀ ਹੈ। ਪਰ ਤੁਸੀਂ ਖੁੱਦ ਅਪਣੇ ਮਨ ਤੋਂ ਪੁੱਛੋ ਤੇ ਫੈਸਲਾ ਕਰੋ ਕੀ ਪਿੱਛਲੀ 70 ਸਾਲ ਦੀਆਂ ਸਰਕਾਰਾਂ ਨਾਲੋਂ ਪਿਛਲੇ 2 ਸਾਲਾਂ ਵਿੱਚ ਹੋਏ ਕੰਮ ਤੇ ਗਲਤੀਆਂ ਘੱਟ ਨੇ ਯਾ ਵੱਧ। ਇੱਸ ਲਈ ਸਾਨੂੰ ਸਬ ਪੰਜਾਬੀਆਂ ਨੂੰ ਸਬਰ ਨਾਲ ਭਗਵੰਤ ਮਾਨ ਤੇ ਭਰੋਸਾ ਕਰਕੇ ਉੱਸਦਾ ਸਾਥ ਦੇਣਾ ਚਾਹੀਦਾ ਹੈ ਤਾਂ ਕੀ ਉਹ 70 ਸਾਲ ਦੇ ਇੱਸ ਸੜੇ਼ ਹੋਏ ਸਿਸਟਮ ਨੂੰ ਸਮਝ ਕੇ ਉਸਨੂੰ ਹੋਲੀ-ਹੋਲੀ ਸਾਫ਼ ਕਰ ਕੇ ਕੈਲੀਫੋਰਨੀਆਂ-ਲਂਡਣ ਨਹੀਂ ਬੱਸ ਪੁਰਾਣਾ ਰੰਗਲਾ ਪੰਜਾਬ ਹੀ ਬਣਾ ਸਕੇ।
@James-Prinsep
@James-Prinsep 2 месяца назад
ਅਮ੍ਰਿਤਪਾਲ ਨੂੰ 7% ਤੋ ਵੱਧ ਵੋਟ ਨਹੀਂ ਪੈਂਦੀ
@lovesran3786
@lovesran3786 2 месяца назад
BC vadda sarve ala ਖਡੂਰ ਸਾਹਿਬ ਜਾਕੇ ਦੇਖ ਮਹੌਲ ਕਿ ਕਹਿੰਦਾ it sell bund ਦਾ ਜੋਰ ਲਾਲਾ
@princesandhu8890
@princesandhu8890 2 месяца назад
cpm nu pau 😂😂😂
@pukhrajgrewal215
@pukhrajgrewal215 2 месяца назад
❤❤
Далее
Что нового в 11.2?
58:32
Просмотров 68 тыс.
КАК ДУМАЕТЕ КТО ВЫЙГРАЕТ😂
00:29
готовка с Даней🥹
00:59
Просмотров 342 тыс.
🏟️👋 Welcome to your new home, Kylian Mbappé!
00:14
DEFINITELY NOT HAPPENING ON MY WATCH! 😒
0:12
Просмотров 49 млн
Попалась за конфету 🍭🙃
0:20
Будет весело…
1:01
Просмотров 7 млн