Тёмный
No video :(

ਰਾਜੋਆਣਾ ਨੇ ਜੇਲ 'ਚ ਮੁਲਾਕਾਤ ਦੌਰਾਨ ਪੱਤਰਕਾਰ ਦੇ ਢਿੱਡ 'ਚ ਮਾਰੀ ਸੀ ਕਿਰਚ: ਪਿੰਕੀ 

Rozana Spokesman
Подписаться 1,7 млн
Просмотров 196 тыс.
50% 1

#jagtarsinghhawara #bandisingh #KPSGill #GurmeetPinki #politics #punjab

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 255   
@SoniSingh-gb4yp
@SoniSingh-gb4yp Год назад
੧੭ ਪਰਿਵਾਰ ਚੇਤੇ ਨੇ ਤੇ ਜਿਹੜੇ ਹਜ਼ਾਰਾਂ ਪਰਿਵਾਰਾਂ ਦੇ ਨਜੈਜ਼ ਪੁੱਤਰ ਮਾਰੇ ਅਜੀਤ ਖੱਬੂ ਨੇ ਤੇ ਹੋਰ ਪੁਲਿਸ ਅਫ਼ਸਰਾਂ ਨੇ ਉਸਦਾ ਕੋਈ ਹਿਸਾਬ ਨਹੀਂ ਨਾਲੇ ਪਹਿਲ ਤ ਪੁਲਿਸ ਨੇ ਕੀਤੀ
@BhagwanSingh-zy3qr
@BhagwanSingh-zy3qr Год назад
ਸ਼ਹੀ ਗੱਲ ਵੀਰੇ
@amarjeetsinghtanha4190
@amarjeetsinghtanha4190 Год назад
17 privar tenu pta cata 50.000 jvan munde maare jo khalra ji ne hi 25000 anpachhate keh ke maare jo cata tere vrge te tenu neend kinve aundi he oh jo beksure mare bibia di pat luti tu cata ina paisa kithu kmaaya cat ne ghar desi kukar rkhe hn ah cat ajj vi 2 bottle daru te 1 desi murga daily khanda fer nl 25 tramadol khanda fer vi neend nhi aundi tanh hi bethhe bethhe so janda
@vardaantv542
@vardaantv542 Год назад
EH KUTTA TOUT CAT HLE VI SARKARI HI HAI TE AGENCIES DA DALLA HAI, NHI TAN BHAJPA DE CABINET MINISTER DE GHAR KI LAIN GYA SI ?
@jagseersinghbainsbains9029
@jagseersinghbainsbains9029 Год назад
ਏਹ ਬੰਦਾ ਹੱ ਜੇ ਵੀ ਸਿੰਘਾ ਨੂੰ ਗ਼ਲਤ ਦੱਸ ਦਾ , ਸਭ ਕੁਝ ਵੇਖ ਵੀ ਅਕਲ ਨੀ ਆਈ ||
@Kulwant-singing-top-voice-3311
ਤੁਹਾਨੂੰ ਇੰਟਰਵਿਊ ਵਾਸਤੇ ਪੋਲਟਰੀ ਫਾਰਮ ਹੀ ਲੱਭਿਆ।
@sardarji5397
@sardarji5397 Год назад
Eh v ta deshi murgi aa punjab police di🤣🤣
@sarinasandhu411
@sarinasandhu411 9 месяцев назад
ਜੀ ਹਾ ਕਿਉਂਕਿ ਪਿੰਕੀ ਵੱਡਾ ਕੁੱਕੜ ਹੈ
@GurpreetSingh-kg5uu
@GurpreetSingh-kg5uu 6 месяцев назад
😂😂😂
@RanjitSingh-bl6ek
@RanjitSingh-bl6ek 3 месяца назад
Very nice veer ji
@harjindragill351
@harjindragill351 3 месяца назад
ਇਹ ਦੀ ਹਾਲਤ ਖੁਦ ਇਕ ਪੋਲਟਰੀ ਫ਼ਾਰਮ ਦੇ ਬਰੈਲਰ (ਕੁੱਕੜ ) ਵਾਲੀ ਆ ..।
@gurcharansinghgurcharan4263
@gurcharansinghgurcharan4263 7 месяцев назад
ਜਿਹੜੇ ਪੁਲਿਸ ਵਾਲੇ ਅਪਰਾਧੀ ਜੇਲਾਂ ਵਿੱਚ ਬੈਠੇ ਹਨ ਉਹ ਜਰੂਰ ਜੇਲ੍ਹ ਦੇ ਨਾਮ ਨਾਲ ਸੇਫ ਹਨ। ਉਹ ਲੋਕਾਂ ਮੁਤਾਬਕ ਅੰਦਰ ਨੇ ਪਰ ਉਨ੍ਹਾਂ ਦੇ ਜੇਲ੍ਹ ਅਧਿਕਾਰੀਆਂ ਤੋਂ ਲੈਕੇ ਪ੍ਰਸ਼ਾਸਨ ਪੁਲਿਸ ਅਧਿਕਾਰੀ ਸਭ ਚੇਲੇ ਬਾਲਕੇ ਹਨ੍ਰ ਬਾਹਰ ਆਉਦੇ ਨੇ ਤਾਂ ਦੋ ਗੰਨਮੈਨ ਹੁੰਦੇ ਨੇ ਜੇਲ੍ਹ ਵਿੱਚ ਚਾਰ ਮੁਸ਼ੱਕਤੀ ਦਿੱਤੇ ਜਾਂਦੇ ਨੇ
@surinderbajwa9953
@surinderbajwa9953 6 месяцев назад
ਸਹੀ ਕਿਹਾ ਵੀਰ । ਖਾਲੜਾ ਜੀ ਨੂੰ ਸ਼ਹੀਦ ਕਰਨ ਵਾਲਾ ਡੀਐੱਸਪੀ ਸੁਰਿੰਦਰਪਾਲ ਬਰਨਾਲਾ ਜੇਲ੍ਹ ਚ ਪਰੌਣਿਆ ਵਾਂਗੂ ਰਹਿੰਦਾ । ਰਾਤ ਨੂੰ ਬਾਹਰ ਕੱਢ ਦੇ ਆ ਉਹਨੂੰ ਹੈੱਡਫੋਨ ਲਾ ਕ ਘੁੰਮਦਾ। ਮੈਂ ਆਪ ਅੱਖੀਂ ਦੇਖਿਆ ਉਹਨੂੰ ਲੌਂਡੇ ਨੂ
@pmtindia6245
@pmtindia6245 2 года назад
ਪਿੰਕੀ ਦਾ ਕੋਈ ਦੀਨ ਮਜ਼ਹਬ ਹੈ ਕੋਈ ਝੂਠ ਈ ਬੋਲੀ ਜਾਂਦਾ
@user-bq3br7db8r
@user-bq3br7db8r 2 месяца назад
Eh Dove Jane Jis Din Jagtaar Singh Hawara Ja Balwant Singh De Sahmne Beth Ke Gal Karnge Pata Ta Laggu Eda Ta koi Kuz vi Bol Sada
@harbhajansingh6891
@harbhajansingh6891 2 года назад
ਏਸ ਚੈਨਲ ਪੱਤਰਕਾਰ ਵੀਰ ਨੂੰ ਬੇਨਤੀ ਹੈ ਪੁਲਵਾਮਾ ਚ ਹਮਲੇ ਦੀ ਜਾਂਚ ਅਧਿਕਾਰੀ ਦਾ ਇੰਟਰਵਿਊਆਂ ਲੳ
@narinderpalsingh4086
@narinderpalsingh4086 2 года назад
ਇਸਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ
@sukhwindersingh-ex5rw
@sukhwindersingh-ex5rw Год назад
A Galt bol rahya
@Ladisingh9
@Ladisingh9 Год назад
Hor bai.ਜਿਹੜੀ ਗੱਲ ਸਾਨੂੰ suit ਨਹੀ ਕਰਦੀ .ਉਸ ਨੂੰ ਅਸੀ ignore karna
@narinderpalsingh4086
@narinderpalsingh4086 Год назад
@@Ladisingh9 ਸਟੇਟ ਦੇ ਸੰਦ ਉਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਸਦੇ ਕੁਕਰਮ ਬਹੁਤ ਜਿਆਦਾ ਹਨ।
@Ladisingh9
@Ladisingh9 Год назад
@@narinderpalsingh4086 ਜਿਹੜੇ ਲੋਕ ਸਮਝਦਾਰੀ ਨਾਲ ਤੇ ਸੋਚ ਕੇ ਬੋਲਦੇ ਨੇ ਉਹ ਸਟੇਟ ਦੇ ਸੰਦ ਨੀ ਹੁੰਦੇ
@narinderpalsingh4086
@narinderpalsingh4086 Год назад
@@Ladisingh9 ਸਭ ਕੁਝ ਜਾਣਦੇ ਹੋਏ ਵੀ ਅਗਰ ਕੋਈ ਅੱਖਾ ਉਪਰ ਪੱਟੀ ਬੰਨ੍ਹ ਕੇ ਕਹੇ ਕਿ ਇੱਥੇ ਹਨੇਰਾ ਹੈ ਤਾਂ ਇਹ ਉਸਦੀ ਮਰਜੀ। ਪਰ ਪੱਟੀ ਬੰਨਣ ਨਾਲ ਆਸੇ ਪਾਸੇ ਹਨੇਰਾ ਨਹੀਂ ਹੁੰਦਾ ,ਭਰਮ ਜਰੂਰ ਪਾਲ ਸਕਦਾ ਹੈ।
@sardarji5397
@sardarji5397 Год назад
Miss Pinky 😀😀
@amarjeetsinghtanha4190
@amarjeetsinghtanha4190 Год назад
Transgender pinki
@SoniSingh-gb4yp
@SoniSingh-gb4yp Год назад
ਕੀ ਨਹੀਂ ਕੀਤਾ ਪੁਲਿਸ ਨੇ ਬੁੱਚੜਾਂ ਨੇ
@mohindersinghkang8405
@mohindersinghkang8405 2 года назад
ਸਪੋਕਸਨ ਮੈਨ ਚੈਨਲ ਵਾਲਿਓ ਤੁਸੀ ਹਰ ਰੋਜ਼ ਵੀਡੀਓ ਬਣਾਉਦੇ ਹੋ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵੀਡੀਓ ਬਣਾਉਦੇ ਸਮੇ ਕੁਕੜ ਬਾਂਗਾ਼ਂ ਦੇ ਰਹੇ ਹਨ ਤੇ ਬਹੁੱਤ ਰੋਲਾ ਪੈ ਰਿਹਾ ਹੈ।
@kulwindersangha7085
@kulwindersangha7085 2 года назад
100% right
@sarinasandhu411
@sarinasandhu411 9 месяцев назад
ਕੁੱਕੜਾਂ ਤੇ ਪਹਿਲਾਂ ਇਜਾਜਤ ਲੈਣੀ ਚਾਹੀਦੀ ਸੀ
@amnidersingh-qu9yp
@amnidersingh-qu9yp Год назад
ਬੰਦੀ ਸਿੰਘਾਂ ਰਿਹਾ ਕਰੋ ਜੀ
@jaswantsingh-kv8ep
@jaswantsingh-kv8ep 2 года назад
ਜਗਤਾਰ ਹਵਾਰਾਜਿੰਦਾ ਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ
@jasvindersingh4813
@jasvindersingh4813 2 года назад
Jagtar Hawara 18 Nirdosha Daa Katal Aa Sikh Kom Uper klunk Aa
@gurdialhothi5181
@gurdialhothi5181 2 года назад
@@jasvindersingh4813 katal di rakheyaa karde c veer
@jasvindersingh4813
@jasvindersingh4813 2 года назад
@@gurdialhothi5181 Jihrhe 18 Nirdoshe Mare Gye See Ohna Daa Kee Kasoor See Veer ji
@AmandeepSingh-zx2ij
@AmandeepSingh-zx2ij 7 месяцев назад
​@@jasvindersingh4813ਜਿਹੜੇ 14 15 ਸਾਲ ਦੇ ਬੱਚੇ ਮਾਰ ਤੇ ਪੁਲਿਸ ਨੇ ਉਹਨਾਂ ਦਾ ਕੀ ਕਸੂਰ ਸੀ
@angadsingh5944
@angadsingh5944 Год назад
Meri bus rab to ek ardas hai ki mera hawara veer jaldi bahar aa jaye🙏
@jatindersinghsingh5296
@jatindersinghsingh5296 Год назад
ਪਿੰਕੀ ਜੀ ਜਦੋਂ ਰੱਬ ਦੀ ਚੱਕੀ ਚੱਲਦੀ ਆਹ ਪਰ ਚੱਲਦੀ ਹੋਲੀ ਆਹ ਪਿਹਦੀ ਬੜੀ ਬੁਰੀ ਤਰ੍ਹਾਂ ਇਹੋ ਜਿਹਾ ਤੇਰੇ ਨਾਲ ਰੱਬ ਕਰੋ
@subasingh9154
@subasingh9154 Год назад
@maninderdhaliwal
@maninderdhaliwal 11 месяцев назад
ਪਿੰਕੀ ਤੇਰੀ ਕੁੜੀ ਦੇ ਕਾਲਾ ਕੁੱਤਾ ਦਾ ਲੱਨ ਸਾਲਾ ਤੇਰੇ ਮਾੜਾ ਦਿਨ ਸ਼ੁਰੂ ਹੋ ਗਏ ਤੇਰੇ ਸਾਲਾ ਕੀੜਾ ਪੈਣਾ ਯਾਦ ਰੱਖਾ
@HarjinderSingh-nz6uq
@HarjinderSingh-nz6uq 2 месяца назад
ਭਾਈ ਇਹ ਚੱਕੀ ਉਹਨਾ ਦੇ ਲਈ ਵੀ ਸੀ ਜੋ ਨਿਅੱਕ ਲੋਕਾ ਨੂ ਟਰੇਨਾ ਚੋ ਬੱਸਾਂ ਵਿਚੋ ਕੱਢ ਕੇ ਮਾਰੀ ਜਾਂਦੇ ਸੀ
@nirbhaisingh6456
@nirbhaisingh6456 2 года назад
ਵਕਤ ਬਦਲਦਿਆ ਦੇਰ ਨਹੀਂ ਲਗਦੀ ।
@harindergrewal535
@harindergrewal535 7 месяцев назад
*Waheguru ਵਾਹਿਗੁਰੂ ਜੀ*
@Dskgaming-gs7fn
@Dskgaming-gs7fn Год назад
Tuvi lala morcha apne varge police waleya nu shadon layi tere nall 10 bande ve nai turne waheguru ji ka khalsa waheguru ji ki fathe🙏🙏🙏🙏🙏🙏
@gurcharansingh1660
@gurcharansingh1660 Год назад
ਏਸ ਗੰਦੇ ਇਨਸਾਨ ਤੋਂ ਪਹਿਲਾਂ ਹੋਰ ਕੋਈ ਨਹੀਂ ਮਿਲਿਆ, ਪੱਤਰਕਾਰਾਂ ਨੂੰ ਵੀ ਸ਼ਰਮ ਨਹੀਂ ਆਉਂਦੀ, ਇਹ ਪੱਤਰਕਾਰ ਦੀ ਉਮਰ ਵੀ ਨਹੀਂ ਐਨੀ ਜਦੋ ਦਾ 1984 ਦਾ ਇਹ ਨੂੰ ਮਾਰਨ ਲੱਗਾ ਹੈ
@pmtindia6245
@pmtindia6245 2 года назад
ਪਿੰਕੀ ਇਹ ਦੱਸੇ ਕਿ ਖਾਲਡ਼ਆ ਨੂੰ ਕਿਓ ਮਾਰਿਆ ਗਿਆ ?? ਉਸਦਾ ਕੀ ਕਸੂਰ ਸੀ??? ਝੂਠਾ ,ਪਿੰਕੀ ਦੱਸੇ।
@kabelsingh713
@kabelsingh713 2 года назад
WAHEGURU JI🙏🙏
@gurjotsingh8934
@gurjotsingh8934 10 месяцев назад
Ehi pinky si jo kehnda si rajoana is a honest man
@mithasingh4484
@mithasingh4484 Месяц назад
ਪੁਲਿਸ ਵਾਲਿਆਂ ਤੋਂ ਹੋਰ ਮੁੰਡਿਆਂ ਨੂੰ ਮਰਵਾਉਣਾ ਬਾਹਰ ਕੱਢ ਕੇ
@MangiRawlaSgnr
@MangiRawlaSgnr 9 месяцев назад
Perfect police man pinky
@gurdialsinghjohal9086
@gurdialsinghjohal9086 3 месяца назад
ਇਹ ਪਤਰਕਾਰ ਲੋਕ ਰੋਜ਼ ਪਿੰਕੀ ਦੇ ਦੁਆਲੇ ਹੋਏ ਰਹਿੰਦੇ ਇਸ ਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦੈ।ਇਹਦਾ ਕਿਰਦਾਰ ਕਿਨਾਂ ਕੁ ਸਾਫ ਹੈ। ਇਹਨਾਂ ਨੂੰ ਸਿੱਖ ਸੰਘਰਸ਼ ਦੇ ਯੋਧਿਆਂ ਤੇ ਭਰੋਸਾ ਨਹੀਂ।
@ManmohanSingh-zk8uv
@ManmohanSingh-zk8uv 2 года назад
Patarkaar sahab tusi kise pulice afsar da naam puchho jisnu 20 saal ho gye hon 28 saal ta dur di gal ... puchho??
@pranabgill1310
@pranabgill1310 2 месяца назад
Dsp jaspal Dsp sekhon +others Video dekhla pehla ..dekho dekhi comment nai kari da..akal warto
@KavisherNirmalsinghBariar
@KavisherNirmalsinghBariar 2 месяца назад
ਗ਼ਲਤ ਹੈ ਜੇਲ੍ਹ ਵਿੱਚ ਕਿਰਚ ਕਿੱਥੋਂ ਆਈ ਬੇਵਕੂਫ ਬਣਾ ਰਿਹਾ ਲੋਕਾਂ ਨੂੰ
@JaskaranSingh-oy9wg
@JaskaranSingh-oy9wg 2 года назад
ਪਿੰਕੀ ਕੈਟ ਨੇ ਵੀ ਬਹੁਤ ਸਿੱਖ ਬੱਚੇ ਸਹੀਦ ਕੀਤੇ ਹਨ।
@jasvindersingh4813
@jasvindersingh4813 2 года назад
Atwadia Ne Kihrhi Ghut Kiti Aa Beant Singh Nal 18 Nirdoshe Mare Gye See Ohna Daa Kee Kasoor See
@gurdialhothi5181
@gurdialhothi5181 2 года назад
@@jasvindersingh4813 bhaji je pincky de bache mare jaan aapan nirdosh keh sakde han beante katal de gunman kis tra nirdosh hoye daso jra tusi
@jasvindersingh4813
@jasvindersingh4813 2 года назад
@@gurdialhothi5181 Gun Man Daa Kee Kasoor Secondly Jihrhe Rah geer Mare Gye Ji Atwad Nu Promote Congress Ne KITA Bindarawale Nu Vee Giani Jail Singh And Sanjay Gandhi Ne Hathiar De ke Shri Darbar Sahib Vich Warhia See Sari Sikh Kom Da Ghan Karwa Dita Apni Family Araba Pati Bana Diti Jihrhi Bukh Nu Gholdi See Bindarawala Daa Brother Harcharan Singh Rodey Jihrha Jalandhar Cant Vich Sub Major Dee Duty Karda se Bindarawale De Dead body Dee Pehchaan karke Aya See KIO NAHI Bolia Kee Bindarwala Maria Gya Jis Time Bindarawale Daa Bhatjija Jasvir Singh Rodey and Taksal Daa Mukhi Thakur Singh Jhooth Bolde See Kee Bindarwala Jionda Aa Sare Jhoothe Choor Auchake Equathe hoye See Rajoana Hun Badala Dee Jhooli Vich Dig Piya Bindarwala Parkash Badal And Indira Gandhi jimewar Aa Shri Darbar Sahib Uper Atack Karwan Lyee
@ravikumar-qi8td
@ravikumar-qi8td Год назад
Pinky muslman hai
@surindersingh7973
@surindersingh7973 8 месяцев назад
​@@jasvindersingh4813ਬਾਕੀ ਦੇ ਗੁਰਦਵਾਰਿਆਂ ਉਪਰ ਅਟੈਕ ਕਿਉ ਹੋਇਆ ਉਥੇ ਤਾਂ ਭਿੰਡਰਾਂਵਾਲੇ ਨਹੀਂ ਸੀ q
@vickysinghvicky2618
@vickysinghvicky2618 2 года назад
ਇਸ ਬੰਦੇ ਦੀਆਂ ਸਾਰੀਆਂ ਇੰਟਰਵਿਊ ਦੇਖੋ ਇਸ ਦਾ ਕੋਈ ਸਟੈਂਡ ਨਹੀਂ
@anjaan8675
@anjaan8675 2 года назад
ਸਾਰੀਆਂ ਇੰਟਰਵਿਊ ਠੀਕ ਨੇ ਏਹ ਕਿਸੇ ਗੱਲ ਤੋਂ ਨਹੀਂ ਮੁੱਕਰਿਆ।
@jasvindersingh4813
@jasvindersingh4813 2 года назад
Shut your Mouth Pinky Daler Adami Aa
@jatindersharma3070
@jatindersharma3070 Год назад
@msd nahi bilkul nahi
@gurbarakaalsingh6841
@gurbarakaalsingh6841 Год назад
ਮੈਨੂੰ ਹਰ ਇੰਟਰਵਿਊ ਵਿੱਚ ਇਕੋ ਗੱਲ਼ ਸੁਨਣ ਨੂੰ ਮਿਲ਼ੀ... ਕੋਈ ਬਿਆਨ ਨੀ ਬਦਲਦਾ ਹੈ ਇਹ..
@harindersidhu-qe8rr
@harindersidhu-qe8rr 4 месяца назад
ਸੀਏ ਜੀ ਗਲਬਤ🎉🎉🎉
@avatarrandhawa5606
@avatarrandhawa5606 7 месяцев назад
🙏ਵਾਹਿਗੁਰੂ
@rajinderadiwal-vd3gc
@rajinderadiwal-vd3gc Год назад
SAINI PINKI GILL BEANT HEAD OF PUNJAB
@paramjeetsingh3700
@paramjeetsingh3700 10 месяцев назад
Police ਵਾਲਿਆ ਨੇ ਕਿੰਨੇ ਘਰ ੳਜਾੜੇ 5000 ਪੰਜਾਬੀਆ ਸੀਖਾ ਜਾ ਹਿੰਦੂ ਵੀਰ ਵੀ ਸਨ ਪੁਲਸ ਵਾਲਿਆਂ ਨੇ 5000ਬੰਦੇ ਮਾਰੇ ਜਥੇਦਾਰ ਹਵਾਰੇ ਜੀ ਹੋਰਾ ਹੋਰਾ 15 16 ਬੰਦੇ ਮਾਰਨ ਦੀ ਕੋਈ ਮਨਸਾ ਨਹੀਂ ਸੀ ਪਰ ਪੁਲੀਸ ਵਾਲਿਆ ਨੇ ਬੇਗੁਨਾਹ ਬੰਦੇ ਮਰ ਦਿੱਤੇ
@singhisking7980
@singhisking7980 2 года назад
Hun Sikh kise de piche lagan wale ni tusi rihai da muda bhatka rahe ho hor kuj ni
@jatinderssingh3042
@jatinderssingh3042 Год назад
ਇੱਕ ਤਾਂ ਭੰਚੋ ਮੁਰਗੇ ਕੁਝ ਸੁਣਨ ਨਹੀਂ ਦਿੰਦੇ
@gurpreetriar3790
@gurpreetriar3790 4 месяца назад
😂
@hariomomkar4546
@hariomomkar4546 7 месяцев назад
ਵਾਹੇਗੁਰੂ
@princerandhawa6557
@princerandhawa6557 2 года назад
Jehri saja kanoon ne deti us to vad ohna kat lyi fir ohna chad dena chayida a. Rajiv ghandi d hatya vich Tamilnadu da ek aadmi c. Ohnu chad deta fir bandi singha nu kyu nhi chad rye
@tarsamsingh9746
@tarsamsingh9746 Год назад
ਇਸਦੀ ਗਲ ਬਿਲਕੁਲ ਝੂਠ ਕੈ ਰਿਹਾ ਹੈ ਪੁਲਿਸ ਵਾਲਿਆਂ ਨੇ ਨਾਜਾਇਜ਼ ਮਾਰੇ ਸੀ
@ShankarSingh-qy3im
@ShankarSingh-qy3im 9 месяцев назад
Waheguru Ji 🙏🙏✊🥺❤
@bhupinderdullat9249
@bhupinderdullat9249 2 года назад
ਗੁਰਮੀਤ ਸਿੰਘ ਪਿੰਕੀ ਜਿੰਦਾਬਾਦ
@hardialsingh1
@hardialsingh1 Год назад
Shraab naal talley ho k baqwas kri janda pinky buchar!
@sukhdhillon8697
@sukhdhillon8697 11 месяцев назад
Pinky di property chek kro
@princerandhawa6557
@princerandhawa6557 2 года назад
Pinky cat hun v sarkara da hi kam krda. Ek tarfa story suna denda hr story vich apne aap nu hero bna denda
@Syedalimurtazasherazi72
@Syedalimurtazasherazi72 2 года назад
Ay Jidia jharo wargia mochan ny ay kehry pasyo hero ay?
@sukisingh5933
@sukisingh5933 2 года назад
karku singh zindabaad wahguru
@bkaul8066
@bkaul8066 Год назад
Right g
@jashanpreetsingh7955
@jashanpreetsingh7955 7 месяцев назад
jathedaar hawara ji jindabad
@inderpalsinghsaini4182
@inderpalsinghsaini4182 Год назад
ਏਹ ਐਨਾ mastermind ਹੋ ਸਕਦਾ ਯਕੀਨ ni ਹੋ riha
@navjotsidhu8191
@navjotsidhu8191 6 месяцев назад
Raj krega Khalsa
@prabhbal9222
@prabhbal9222 8 месяцев назад
👍👍
@NirmalSingh-qd1uv
@NirmalSingh-qd1uv Год назад
Singha ne kise Bekasur nu ni marya
@khushdeepgir303
@khushdeepgir303 2 года назад
🙏
@BhoopsutharBhoop
@BhoopsutharBhoop 23 дня назад
कुछ लोग पुलस नू गलत आखदे है। पर जेहड़े लोका नू खाड़कुआ ने मारे सी। ओहना दा की दोष सी। मै पिॅकी नू सही मनदा। क्योंकि ऐहजे लोका ने अपनी जान ते खेड के खाड़कुवाद खत्म किता सी
@amarjeetsinghtanha4190
@amarjeetsinghtanha4190 Год назад
Pinki di har interview vich isda nuk farfar kharkhar krda rehnda jinve sute pe de bnda knore marda ah cat ch Insp bnya aurba di zaydaat bnai he pinki cat ne istu mur lo ah kehnda si ine 50 lakh dita si senior officer nu jd inu vaal nhi kita fer ey ponkya isnu kion nhi jail dkde menu lgda cat di koi vi party case tanh nhi krdi sb political parties apas vich sla krdia hn ina cata nu kuj na kaho ah ina de jvai hn
@SunnySingh-id6ho
@SunnySingh-id6ho Год назад
Waheguru Ji
@SidhuMoosewala-ke2ss
@SidhuMoosewala-ke2ss Год назад
Galat gall ih oh pattarkar hain kamllio jihna jis admi na garib looka di awaaj uthai
@rupinderdhillon9990
@rupinderdhillon9990 6 месяцев назад
ਪਿੱਛੇ ਮੁਰਗ਼ਾ ਰੋਲਾ ਪਾ ਰਿਹਾ ਕਿ ਮੁਰਗ਼ੀ ਨੇ ਅੰਡਾ ਦੇਤਾਂ ਪੈਕੀ ਚੱਕ ਲਾ ਜਾਕੇ ਤੁਸੀ ਯਾਰ ਮੁਰਗ਼ੀਆਂ ਦੇ ਖੁੱਡੇ ਵਿੱਚ ਬੈਠਿਓ ਜਾ ਫੇਰ ਮੁਰਗ਼ੇ ਨੇ ਪਿੰਗ ਲਾਇਆ
@dheeraj2634
@dheeraj2634 Год назад
Patarkar veer pura ghaint person a
@paramjeetkaur9316
@paramjeetkaur9316 2 года назад
Apne kam nai Ladi jode jindabad
@jasvindersingh4813
@jasvindersingh4813 2 года назад
Kush Sharam Kar Jihrhe Tere Khasam S Beant Singh Nal Nirdoshe Mare Gye See Ohna Daa Kee Kasoor See Tera Khasam Ja Kooe Tera Marda Fir Tenu Pata Lugda Ji Choor Auchaka Hathiar Lyee Firda See Tu Kite police Walia Kolo Shittar Na Kha Lawi Police Ne Shittar Mar Mar Jaman Nalo Nika Kar Dena Bakwas Kardi Aa
@user-pn4yp6iy9i
@user-pn4yp6iy9i Год назад
ਪਿੰਕੀ ਸਹਿਬ ਦੀ ਗੱਲ ਸਹੀ ਐ ਘੈਟ ਅਫਸਰ ਰਹੇ ਨੇ
@cyraik2481
@cyraik2481 2 года назад
Lao ji pesh krde aw, punjabi godi media
@pawantur8601
@pawantur8601 Год назад
ਲੈ ਦੱਸ! ਮਤਲਬ ਜੇ ਸਾਡੇ ਹਿਸਾਬ ਦੀ ਗੱਲ ਨਹੀਂ ਕੀਤੀ ਤਾਂ ਰੋਜਾਨਾ ਸਪੋਕਸਮੈਨ ਵੀ ਗੋਦੀ ਮੀਡੀਆ ਹੋ ਗਿਆ। ਕਮਾਲ ਹੀ ਆ ਜਨਤਾ।
@savindersingh4173
@savindersingh4173 Год назад
Bache nu katal karn walea naal je rajoana jail vich amand rakhda si tan oh khada sikh koam da hiro a
@ravikumar-qi8td
@ravikumar-qi8td Год назад
Bandi singh REHAI HONI HI HAI.MODI COMEETMENT HAI.BITTU
@bhurasingh1871
@bhurasingh1871 Год назад
ਗੁਰਮੀਤ ਪਿੰਕੀ ਗੁਡ ਮੈਨ
@ravikumar-qi8td
@ravikumar-qi8td Год назад
Inu chaida DESI DANDA
@BALJIT_SINGH_CHAPRA
@BALJIT_SINGH_CHAPRA Год назад
ਪਿੰਕੀ ਕੈਟ ਨ੍ਹੀ ਲਿਖਦੇ ਹੁਣ ?
@GilliLaddi-kq1ln
@GilliLaddi-kq1ln Год назад
13 Sikh kom C Jaat lokka na Dhoka nall maar ka Maha raja ranjit singh nu pardan banna ditta 84 vch v Maran walla Tarkhan, chamar he c Sahed hoon walla Jaat ta save batha Rahe
@ravijoshi2834
@ravijoshi2834 2 года назад
Ehni sensitive issue teh gall ho rahi hai... pochhe wala tub the thalle lah lao 🤣
@user-rn6dl5fq5b
@user-rn6dl5fq5b Год назад
ਕੁਕੜ ਦੀ ਨਿਗ੍ਹਾ ਢੇਰ ਤੇ ਹੀ ਰਹਿਣੀ 😂😂
@Nirmalwaring3220
@Nirmalwaring3220 4 месяца назад
ੲਿਹ ਦੱਲ ਆ ਆ
@surinderkumar8248
@surinderkumar8248 2 года назад
Patrakar je free bijli vich 11 sharta hor jud gee aa is baray vedio bnao 24 july de punjab kesri vich khaber chappi hai
@brownsingh8725
@brownsingh8725 Год назад
Murge da muh ta band kar dinde vich boli janda
@jindasukha7040
@jindasukha7040 Год назад
taut nu chak deo.
@bhagatsinghfans2115
@bhagatsinghfans2115 Год назад
J ohna ne koi chajj da kamm kita hove ta hi police walia d koi gall kre
@rajanvir4173
@rajanvir4173 Год назад
Patarkar has little knowledge.....surely campus boy or reffered
@HarjinderHarjindersinghg-en8sb
@HarjinderHarjindersinghg-en8sb 3 месяца назад
ਭਾਈ ਸਾਹਿਬ ਮੈ ਅਪਣੀ ਅੱਖਾਂ ਨਾਲ ਬੁਰਾ ਹਾਲ ਦੇਖ ਲਿਆ ਸਤਨਾਮ ਵਰਮੀ ਪੁਲਸ ਮੁਲਾਜ਼ਮ ਨਜਾਇਜ ਮੇਰੇ ਹੱਡ ਭੰਨੇ ਤੇ 30 ਸਾਲ ਬਾਅਦ ਕੀੜੇ ਪੇਣ ਹੋਏ ਭਾਡੇ ਅਲੱਗ ਮੰਜਾ ਅਲੱਗ ਵਾਹਿਗੁਰੂ ਜੀ ਨੇ ਇਨਸਾਫ ਕਰਤਾ ਉਸ ਰਾਖਸ਼ ਨੂੰ ਮੈ ਪੁਛਿਆ ਮੈਨੂੰ ਪਛਾਣਿਆ ਉਸ ਯਾਦ ਕਰਾਤਾਕ ਕਿੰਹਦਾ 1000 ਰੁਪਏ ਪੈਨਸ਼ਨ ਲੇਲੀ ਮੈ ਉਸ ਨੂੰ ਮਨਾ ਕਰਤਾ😂😂😂😂😂😂😂
@DALBIRSINGH-bz6sg
@DALBIRSINGH-bz6sg 7 месяцев назад
ਤੂੰ bjp ਦਾ ਬੰਦਾ ਕਿ ਕਾਂਗਰਸ ਦਾ
@nirmalsinghsandhu6289
@nirmalsinghsandhu6289 Год назад
Sri sahib in religious values is meant for protection of weaker person armless but this Action may be read out in between for attack on armless honest media personality. Anchor also required to be addressing this philosophical values desired to be practiced but violated in this case. Punjab heritage education foundation believes has been given this feed back
@Singhsandhukhalsa
@Singhsandhukhalsa 2 года назад
Ehh channel sikhs de khilaf hai
@user-bq3br7db8r
@user-bq3br7db8r 2 месяца назад
jo Pinnki Bol Reha Va Eh Os din Hi Pata Laguga Jis Din Jagtaar Singh Raara Te Balwant Singh Bahar Aunge , EH ta tera Pakh aa Pinki CAT
@VikramSingh-ex3xy
@VikramSingh-ex3xy Год назад
Bandi sikha nu riha karo😡😡😡😡
@AmarjitSingh-ee9uk
@AmarjitSingh-ee9uk 11 месяцев назад
Keep
@user-kk7ne6lt8q
@user-kk7ne6lt8q 4 месяца назад
Sahi a 17 jane hor marre oh privaar c vichre
@TSSAHOTA87
@TSSAHOTA87 Год назад
Eeh Eni Property Kida Bana Gya ..
@Jatt-Mood-TV
@Jatt-Mood-TV Год назад
Prava tu kida da partarkaar aa pinki nu te Kuj Bol lain tu app he sab Kuj dasi jana Je tenu sab Kuj pta c te Kalla interview kar laini c 😂 lol comedy 🎭 bna diti interview di mainu hassa ayi janda tenu patarkar kine bna dita Vir tenu ohna gal kardeya ishara v dita jado naam leya te pinki sir ago keha jehra v hove abc but tenu fer v nahi lagi 😂
@jassi08844
@jassi08844 Год назад
No
@user-bw6bv6vm9d
@user-bw6bv6vm9d 4 месяца назад
ah pinky police da tott si jehda 11 sector chd cah introgte kronda si bndea.darbar sahib de ander di har ik kahabr ahi dinda si police walea nu
@NirmalSingh-qq9bj
@NirmalSingh-qq9bj 2 года назад
Ik numbers Da jhutha eh buchtar
@user-kk7ne6lt8q
@user-kk7ne6lt8q 4 месяца назад
Yar kise di ta mann lo
@BalbirMaan-se7jb
@BalbirMaan-se7jb Год назад
Pinki.mgro.murga.bol.riha.kro.halal
@kabelsingh713
@kabelsingh713 2 года назад
WAHEGURU JI🙏🙏
@goldysandhu4630
@goldysandhu4630 7 месяцев назад
Vese ik gal hai izat bahut vaddi cheez hundi hai jiwe pinky catt vangu bnde diya 7 pidyia nu lok tout catt naam nal blounde ne te us parivar di koi izat ni hundi hun pinky catt wal hi delh lao sab lok commenta vich isnu gaala hi kad de ne sade pind vi ik bnda hega oh vi catt tout si hun oh marr gya par una de parivarnu catt
@user-rp2mk1xg3s
@user-rp2mk1xg3s 10 месяцев назад
Rajoana zindabad
@sukhjindersingh6436
@sukhjindersingh6436 2 года назад
pinki jhooth bolda sala
@jatindersharma3070
@jatindersharma3070 Год назад
Kyu sahi jodasda hai
@gurdiyalsingh5863
@gurdiyalsingh5863 Год назад
R😢😊
@jassi08844
@jassi08844 Год назад
Jail De interview Vich Koi kirch Mar sakta hai
@pb65ale50
@pb65ale50 9 месяцев назад
Sare ta aa hi chounde ne k bandi singh reha hon pr es repoter nu jyada problem lgdi a
@pritpal207
@pritpal207 Год назад
Mr patarkar jis case di interview karde o ..oh padh vi leya Karo....
@pritpal207
@pritpal207 Год назад
Little knowledge is no knowledge in journalism
@trading365
@trading365 2 года назад
Arrested Police Officers and bandi sing both should be teleased if they did their time. both should be kept under vigilance if government bo not trust them.
@sukhirandhawa3723
@sukhirandhawa3723 2 года назад
Police alea lye tus awa chuko ji Thoda department lwe stand jina lye tus dallageri kr reo tus chko pinki ji ee mudha
@sonykhattra8923
@sonykhattra8923 Год назад
Veer ehki Mudda chukuga ehtan aap pakka Bahnchod Aai Eh Saini Te buchad KPS Gill da Dalla A ohna da paltu 🐕 A jdo ohna ne hun Ehde sir ton hatth chuk lya hun eh sacha ban da A 80% Fake inconter ehne kite Saini te KPS Gill de kehn te
@rajveerbbr
@rajveerbbr 2 года назад
RAB NEY SAB DA HISAAB KERNA HAI BHAVEY POLICE WALEY HOWAN YA KHADKU SINGH JIS KISEY NEY VI ZULM KITTA HAI OH HISAAB ZAROOR DEVEGA
@bichitarsingh9259
@bichitarsingh9259 3 месяца назад
Juht bolna sahd de sara juht bilkul galat
@ranjodhsingh8651
@ranjodhsingh8651 3 месяца назад
Gall eh a bi gall eh a bi😅😅
@manavgill1763
@manavgill1763 7 месяцев назад
Waheguru ji jhooth bolan vale da kakh na rahe
@RajveerSingh-xc2qb
@RajveerSingh-xc2qb Год назад
Pinky 😺 cat
Далее