Тёмный

ਰਾਤੋ ਰਾਤ ਭੂਤਾਂ ਨੇ ਬਣਾਇਆ ਇਹ ਕਿਲ੍ਹਾ। ਜਾਦੂ ਟੂਣਿਆਂ ਦੀ ਧਰਤੀ। Oman cycling । Ghudda। Bahla fort। Muscat 

Ghudda Singh
Подписаться 173 тыс.
Просмотров 118 тыс.
50% 1

#punjabivideo #travel #ghuddasingh
Instagram- amritpalsinghghudda

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 463   
@TarsemSingh-cn6cn
@TarsemSingh-cn6cn 9 месяцев назад
ਬਹੁਤ ਸੋਹਣਾ ਮਹੌਲ ਸਾਰੇ ਪੰਜਾਬੀ ਲਹਿੰਦੇ ਤੇ ਚੜਦੇ ਵਾਲੇ ਜਿਉਂਦੇ ਰਹੋ ਬਾਈ ਜੀ, ਖੂਬਸੂਰਤ ਸਫ਼ਰ👌
@sattachahal7051
@sattachahal7051 9 месяцев назад
ਦੋ ਯਾਰ ਪ੍ਰਾਵਾਂ ਵਰਗੇ ਤੁਰ ਪਏ ਅਰਬ ਦੇਸ਼ਾਂ ਦੇ ਵੱਲ,,ਨਿੱਤ ਦੇਖਣ ਨਵੇਂ ਨਜ਼ਾਰੇ ਦਸਦੇ ਨਵੇਂ ਨਵੇਂ ਨੇ ਹਲ,, ਜੇੜੇ ਰੈਂਦੇ ਬਾਰ ਪੰਜਾਬੀ ਕਰਦੇ ਚਾ ਬਥੇਰੇ ਨੇ,,ਸਿਰ ਤੇ ਰੱਖੀ ਓਟ ਮਾਲਕਾ ਸਫ਼ਰ ਲਮੇਰੇ ਨੇ।।।।।ਵਾਹਿਗੁਰੂ ਚੜਦੀਕਲਾ ਚ ਰਖੇ ਦੋਨਾਂ ਵੀਰਾਂ ਨੂੰ 🙏🙏🙏❤️❤️❤️
@punjabitec7977
@punjabitec7977 9 месяцев назад
very nice 👍👍
@DarshanSingh-uz2om
@DarshanSingh-uz2om 9 месяцев назад
ਘੁਦੇ ਵੀਰੇ ਤੁਸੀਂ ਮਹਾਨ ਹੋ ਸਮਝ ਵਾਲੇ ਹੌਂਸਲੇ ਵਾਲ਼ੇ ਹੋ ਇਕ ਦਿਨ ਤੁਸੀਂ ਬਹੁਤ ਉਚਾ ਮਰਾਤਬਾ ਪਾਉਗੇ ਇਹ ਤੁਹਾਡੇ ਸਫ਼ਰ ਦੀਆਂ ਯਾਦਾਂ ਇਤਿਹਾਸ ਬਣਨਗੀਆਂ ਤੇ ਤੁਹਾਡਾ ਨਾਮ ਚਮਕੇਗਾ ਤੁਹਾਡੀ ਹਿੰਮਤ ਨੂੰ ਵੀ ਸਲਾਮ ਤੇ ਹੌਸਲੇ ਨੂੰ ਵੀ ਸਲਾਮ ਅਰਦਾਸ ਸਾਡੀ ਇਹੋ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਹਾਡੇ ਅੰਗ ਸੰਗ ਵਰਤਣ ਤੁਹਾਨੂੰ ਕੋਈ ਵੀ ਮੁਸ਼ਕਲ ਨ ਆਵੇ ਮੈਂ ਅੱਜ ਤੱਕ ਕਦੇ ਕਿਸੇ ਦਾ ਫੈਨ ਫੂਨ ਬਣਿਆ ਪ੍ਰੰਤੂ ਤੁਸੀਂ ਮੇਰੇ ਵੀਰ ਹੋ
@daljitcheema838
@daljitcheema838 9 месяцев назад
ਸ਼ਾਬਾਸ਼ ਪੁੱਤਰੋ ਢੇਰ ਸਾਰਾ ਮਾਣ ਮਹਿਸੂਸ ਹੁੰਦੈ ਥੋਡੀ ਹਿੰਮਤ ਤੇ।ਰੱਬ ਥੋਨੂੰ ਹਮੇਸ਼ਾਂ ਖੁਸ਼-ਆਬਾਦ ਤੇ ਚੜ੍ਹਦੀ ਕਲਾ ਚ ਰੱਖੇ।❤❤
@khalsa_dairy_kangra9922
@khalsa_dairy_kangra9922 9 месяцев назад
ਸਤਿ ਸ਼੍ਰੀ ਅਕਾਲ 22 ਜੀ, ਸੁਣਿਆ ਸੀ ਅਰਬ ਦੇਸ਼ ਬੜੇ ਖ਼ਤਰਨਾਕ ਹਨ, ਪਰ ਹੁਣ ਅੱਖੀਂ ਦੇਖ ਕੇ ਲੱਗਦਾ ਇਥੇ ਤੇ ਗੱਲਾਂ ਕੁਜ ਹੋਰ ਹੀ ਨੇ. ਅਰਬ ਦੇਸ਼ ਵਿਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਇਕ ਚਲਕ ਦਿਖਾਣ ਵਾਸਤੇ ਘੁੱਦੇ ਵੀਰ ਤੇਰਾ ਬੋਤ ਬੋਤ ਧੰਨਵਾਦ.
@bhagwantjohal6310
@bhagwantjohal6310 9 месяцев назад
Very good God bless to both of you
@rajmohamad9925
@rajmohamad9925 7 месяцев назад
Koi ek addha imandar sachae v hunday nae pr byiman bahut hunday nae sirf gulam banun to Bina eh kus nahi jaanday
@RanjitSingh-ms2yu
@RanjitSingh-ms2yu 9 месяцев назад
ਬਹੁਤ ਵਧੀਆ ਲੰਗੀਆ ਤੁਹਾਡਾ ਟੂਰ ਧੰਨਵਾਦ ਜੀ ਤੁਸੀਂ ਘਰ ਬੈਠਿਆਂ ਭੂਤਾਂ ਦਾ ਡੇਰਾ ਦਖਾਇਆ ਫੰਤੇ ਜੀ
@user-rajinderhammerthrower
@user-rajinderhammerthrower 9 месяцев назад
ਸ਼ਾਬਾਸ਼ ਪੁੱਤਰੋ ਢੇਰ ਸਾਰਾ ਮਾਣ ਮਹਿਸੂਸ ਹੁੰਦੈ ਥੋਡੀ ਹਿੰਮਤ ਤੇ।ਰੱਬ ਥੋਨੂੰ ਹਮੇਸ਼ਾਂ ਖੁਸ਼-ਆਬਾਦ ਤੇ ਚੜ੍ਹਦੀ ਕਲਾ ਚ ਰੱਖੇ।🙏🙏☝☝🤝🤝🤝🤝
@jaswindersingh2928
@jaswindersingh2928 9 месяцев назад
ਵਿਦੇਸ਼ੀ ਧਰਤੀ ਤੇ ਮੇਲੇ ਲਾ ਤੇ। ਪਿਆਰ ਤੇ ਸਤਿਕਾਰ ਬਹੁਤ ਮਿਲਿਆ ਓਮਾਨ ਵਿੱਚ ਵਸਦੇ ਵੀਰਾਂ ਤੋ ਚਾਹੇ ਪੰਜਾਬੀ ਨੇ ਚਾਹੇ ਓਮਾਨੀ ਨੇ। ਬਹੁਤ ਵਧੀਆ👍💯👍💯👍💯
@gurwinderkaur5275
@gurwinderkaur5275 9 месяцев назад
Blogger Ghudda Singh is best Punjabi vlogger in Worldwide 🥰🥰🥰🙏🙏👌👌👌😇😇😇😇
@rashpalsinghhundal787
@rashpalsinghhundal787 9 месяцев назад
ਵਾਹ ਸਾਰੇ ਵੀਰਾਂ ਵੱਲੋਂ ਐਨਾ ਪਿਆਰ ਮਿਲ ਰਿਹਾ 🎉❤🎉
@surjitsingh6239
@surjitsingh6239 9 месяцев назад
ਦੋਨਾਂ ਮਿਤਰਾਂ ਦੀ ਜੋੜੀ ਸਲਾਮਤ ਰਹੇ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ
@KuldeepSingh-ms1bz
@KuldeepSingh-ms1bz 9 месяцев назад
ਵੀਰ ਭਗਤਾ ਭਾਈ ਕੇ ਵੀ ਭੂਤਾਂ ਦਾ ਖੂਹ ਆ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ ਤੇ ਲਹੌਰ ਤੋ ਇੱਟਾ ਲਿਆ ਕੇ ਭੂਤਾਂ ਨੇ ਰਾਤੋ ਰਾਤ ਖੂਹ ਤਿਆਰ ਕਰਤਾ ਸੀ ਹਜੇ ਵੀ ਖੂਹ ਅੰਦਰ ਉਹੀ ਇੱਟਾ ਲੱਗੀਆ ਵ ਬਠਿੰਡੇ ਤੋ 45 ਕਿਲੋਮੀਟਰ ਦੂਰ ਆ ਤੁਸੀ ਜਰੂਰ ਦੇਖ ਕੇ ਜਾਇਉ
@amriksingh6828
@amriksingh6828 9 месяцев назад
ਵਧੀਆ ਬਲੌਗ ਮਿਹਨਤੀ ਪੰਜਾਬੀ ਕਿਲਾ ਓਮਾਨੀ
@sukhpreetsinghsandhar8794
@sukhpreetsinghsandhar8794 7 месяцев назад
ਘੁੱਦਾ ਸਿੰਘ ਭਾਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ
@sarabjitbadhesha
@sarabjitbadhesha 9 месяцев назад
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਨਾਲ ਵਾਲੇ ਵੀਰਾਂ ਨੂੰ ਜੀ। ਅੱਜ ਵਾਲਾ ਸਫ਼ਰ ਵੀ ਬਹੁਤ ਸ਼ਾਨਦਾਰ ਜੀ। ਬਹੁਤ ਵਧੀਆ ਲੱਗਿਆ। ਬਾਈ ਅੰਮ੍ਰਿਤ ਘੁੱਦੇ ਪਿੰਡ ਦਾ ਇੱਕ ਬਾਈ ਨਿੰਦਰ ਗੀਤਕਾਰ ਵੀ ਹੈ ਜੀ।
@punjabitec7977
@punjabitec7977 9 месяцев назад
ਤੁਹਾਡੀ ਵੀਡੀਓਜ਼ ਵੇਖ ਕੇ ਸਾਡੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਦਿਲੋਂ ਧੰਨਵਾਦ ਦੋਹਾਂ ਵੀਰਾਂ ਦਾ
@JasbirSingh-y8p
@JasbirSingh-y8p 9 месяцев назад
ਘੁੱਦੇ ਬਾਈ ਅੱਜ ਦੀ ਵੀਡੀਓ ਬਹੁਤ ਵਧੀਆ ਬਹੁਤ ਸੋਹਣੇ ਝਾਕੇ ਮਸਕਟ ਦੇ ਪਿੰਡ ਦਾ ਬੇਲੀ ਵਾਹਿਗੁਰੂ ਜੀ ਮੇਹਰ ਕਰੇ ਖੁਸ਼ ਰਹੋ ਰੱਬ ਰਾਖਾ🙏❤
@SarwanjeetSingh-ox2pu
@SarwanjeetSingh-ox2pu 9 месяцев назад
ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਧੰਨਵਾਦ ਜੀ ਤੁਹਾਡਾ ਭਰਾ ਜੀ ਉਮਾਨ ਦੀ ਸੈਰ ਕਰਵਾਉਣ ਲਈ ❤🎉
@deep22825
@deep22825 9 месяцев назад
ਮਾਲਵੇ ਦੀਆਂ ਰੌਣਕਾਂ ਬਲਦੇਵ ਭਾਜੀ ਤੇ ਘੁੱਦਾ ਵੀਰ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ❤
@rajindersingh-so4hw
@rajindersingh-so4hw 9 месяцев назад
ਧੰਨਬਾਦ ਆਪ ਵੀਰਾ ਦਾ
@bittitalwandisabo5343
@bittitalwandisabo5343 9 месяцев назад
ਬਾਈ ਨਿੰਦਰ ਪਿੰਡ ਘੁੱਦਾ ਸਤਿ ਸ੍ਰੀ ਆਕਾਲ ਬਾਈ ਨੂੰ ਆਪਣੇ ਗਰਾਈਂ ਕੋਲੋਂ ਹਾਲ ਪੁੱਛਾਂ ਪਿੰਡ ਦਾ
@JaspalSingh-qf1ty
@JaspalSingh-qf1ty 9 месяцев назад
ਜਸਪਾਲ ਸਿੰਘ🎉ਈਸ਼ਰਵਾਲ ਨੋਲੀ ਜਲੰਧਰ ਜ਼ਿਲ੍ਹੇ💯💯💯💯 👍👍👍👍❤❤❤❤✌✌✌✌✌👌👌👌👌👌🙏🙏🙏🙏❤❤❤🌹🌹🌹🌹🌹🌹🌹👍✌👌🙏❤🌹🌹
@JasbirSingh-y8p
@JasbirSingh-y8p 9 месяцев назад
ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ🙏 ਜੋ ਤੁਸੀਂ ਦਖਾਉਂਦੇ ਲਾਜਬਾਬ ❤
@JagtarSingh-qs5mv
@JagtarSingh-qs5mv 8 месяцев назад
ਘੁੱਦੇ ਵੀਰ ਅਸੀ ਤੁਹਾਨੂੰ ਫਿਰ ਲੱਭ ਲਿਆ ਪਰ ਬਲਦੇਵ ਵੀਰ ਨਹੀਂ ਦਿਸਦੇ ਧੰਨਵਾਦ ਜੀ ਜਗਤਾਰ ਸਿੰਘ ਪੀ ਆਰ ਟੀ ਸੀ ਬੁੱਢਲਾਡਾ ਡੀਪੂ ਪਿੰਡ ਰੱਲੀ ਮਾਨਸਾ
@swarnsingh6145
@swarnsingh6145 9 месяцев назад
ਵੈਰੀ ਗੁਡ ਬਾਈ ਜੀ ਘੁਦਾ ਸਿੰਘ ਜੀ
@user-hb9ly5xx8h
@user-hb9ly5xx8h 9 месяцев назад
ਘੁੱਦੇ ਵੀਰ ਤਾਹਡੀ ਵੀਡਿਉ ਦੀ ਉਡੀਕ ਰਹਿੰਦੀ ਆ!! ਲਾਜਵਾਬ ਸੈਸ ਆਫ ਹੂਮਰ ਤਾਹਾਡਾ ਤੇ ਅਰਬ ਚ ਵਸਦੇ ਪੰਜਾਬੀ ਵੀਰਾ ਦੀ ਜੀਵਨ ਸ਼ੈਲੀ ਦੇਖਣ ਦਾ ਮੋਕਾ ਮਿਲਿਆ !! ਜਿਉਦੇ ਵਸਦੇ ਰਹੋ ਪੰਜਾਬ ਜਿੰਦਾਬਾਦ ਤੇ ਪੰਜਾਬੀਅਤ ਜਿੰਦਾਬਾਦ ..
@sameergill9082
@sameergill9082 9 месяцев назад
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ,ਬਹੁਤ ਹੀ ਵਧੀਆ ਤਰੀਕੇ ਨਾਲ ਗੱਲਾਂ ਬਾਤਾਂ ਚੱਲੀਆਂ,ਧੰਨਵਾਦ ਬਾਈ ਜੀ ਦੋਨਾਂ ਵੀਰਾ ਦਾ,ਜਿਹੜਾ ਪ੍ਫੂਮ "SAUVAGE DIOR" ਤੁਹਾਨੂੰ ਵੀਰ ਜੀ ਨੇ ਤੋਹਫਾ ਦਿੱਤਾ ਬਹੁਤ ਮਹਿੰਗਾ ਆ,ਬਹੁਤ ਸੇਵਾ ਕੀਤੀ ਭਰਾਵਾਂ ਨੇ ਧੰਨਵਾਦ ਬਾਈ ਜੀ ਸਾਰਿਆਂ ਦਾ 😊ਧੰਨਵਾਦ ਓਮਾਨ❤
@jyotigill1315
@jyotigill1315 9 месяцев назад
ਬਹੁਤ ਵਧੀਆ ਜ਼ੱਟੋ ਖਿਚ ਕੇ ਰੱਖੋ ਕੰਮ
@amandeepsingh-mc1mo
@amandeepsingh-mc1mo 9 месяцев назад
ਪੰਜਾਬ ਪੰਜਾਬ ਜਿੰਦਾਬਾਦ
@sandhugjatt
@sandhugjatt 9 месяцев назад
ਸਾਰੇ ਪੰਜਾਬੀਆ ਦਾ ਪਿਆਰ ਐਦਾ ਹੀ ਬਣਿਆ ਰਹੇ
@amarjeetsingh8614
@amarjeetsingh8614 7 месяцев назад
Nice perfume you got its expensive. Good
@singhdhaliwal6483
@singhdhaliwal6483 9 месяцев назад
ਸਵੇਰ ਦੀ ਚਾਹ ਗੈਲ ਸੱਜਰਾ ਵਲੋਗ ❤
@GurpreetSingh-os4gn
@GurpreetSingh-os4gn 7 месяцев назад
ਬਹੁਤ ਸੋਹਣਾ ਮਸਕਟ ਬਾਈ
@kulwindersingh1048
@kulwindersingh1048 9 месяцев назад
ਬਹੁਤ ਸੋਹਣਿਆ ਵੀਡੀਓ ਐ ਘੁੱਦੇ ਭਰਾ। ਪਿੰਡ ਵਿਰਕ ਖੁਰਦ ਜ਼ਿਲ੍ਹਾ ਬਠਿੰਡਾ ਤੋ।
@HarpreetSingh-ux1ex
@HarpreetSingh-ux1ex 9 месяцев назад
ਅਰਬ ਦੇਸ਼ਾਂ ਦੀ ਯਾਤਰਾ ਵਿੱਚ ਓਮਾਨ ਵਿੱਚ ਲਹਿੰਦੇ ਚੜ੍ਹਦੇ ਪੰਜਾਬੀਆਂ ਦੇ ਨਾਲ ਨਾਲ ਅਰਬੀ ਰਬਾਬਾ ਦਾ ਪਿਆਰ ਸਤਿਕਾਰ ਨਿੱਘੇ ਸੁਭਾਅ ਨੇ 💖 ਗੁਰਦੇ ਜਿਗਰ ਸੱਭ ਕੁਝ ਜਿੱਤ ਲਿਆ ਸੱਥਰ ਤੇ ਕੰਕਾਲ ਹੀ ਬਾਕੀ ਰਹਿ ਗਿਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@barjindersingh1313
@barjindersingh1313 9 месяцев назад
ਬਹੁਤ ਖੂਬ ਸਿਰਾ ਗੱਲਬਾਤ Ok ਮਾਹੌਲ ਆ ਜਮਾਂ
@Panjolapb12
@Panjolapb12 9 месяцев назад
ਸੋਹਣੇ ਝਾਕੇ ਦਖਾਉਣ ਲਈ ਧੰਨਵਾਦ ❤
@daljit5527
@daljit5527 9 месяцев назад
ਬੁਹਤ ਵਧੀਆ ਬਲੌਗ ਬੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ❤️🙏❤️👍
@karannagra4104
@karannagra4104 9 месяцев назад
ਅੱਜ ਤਾ ਐਦਾ ਲੱਗਦੇ ਜਿਵੇ ਦੇਵ ਸਰਪੰਚੀ ਚ, ਖਲੋਤਾ ਹੋਵੇ,,,
@ggrewal1755
@ggrewal1755 9 месяцев назад
... ਤੇ ਇਥੇ ਰਹਿ ਰਹੇ ਪੰਜਾਬੀ ਪਰਿਵਾਰਾਂ ਦੇ ਬਚੇ ਕਿਹੜੇ ਸਕੂਲਾਂ ਵਿਚ ਪੜ੍ਹਦੇ ਹਨ , ਕਿਹੜੀ ਭਾਸ਼ਾ ਵਿਚ ...ਆਦਿ |
@AmritPalSinghGhudda
@AmritPalSinghGhudda 9 месяцев назад
ਅੰਗਰੇਜ਼ੀ ਸਕੂਲਾਂ ‘ਚ
@punjabivirsa4902
@punjabivirsa4902 9 месяцев назад
ਬਾਈ ਭੂਤ ਨੇ ਚਪੇੜ ਤਾਂ ਨੀਂ ਮਾਰੀ। ਪੁਰਾਤਨ ਵਸਤਾਂ ਨੂੰ ਸਾਂਭਣ ਵਾਲਾ ਬਾਈ ਤਸਵਿੰਦਰ ਸਿੰਘ ਬੜੈਚ ਪਿੰਡ ਦੀਵਾਲਾ ਸਮਰਾਲਾ ਤੋਂ
@KirpalSingh-zj7et
@KirpalSingh-zj7et 9 месяцев назад
ਸਤਿ ਸ੍ਰੀ ਆਕਾਲ ਵੀਰ ਜੀ ਜਿੰਨੇ ਵੀ ਵੀਰ ਵੀਡਿਓ ਵਿੱਚ ਸ਼ਾਮਲ ਹੋਏ ਹੈ ਉਨ੍ਹਾ ਨੂੰ ਵੀ ਸਤਿ ਸ੍ਰੀ ਆਕਾਲ ਜੀ ਅਤੇ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦੀ ਮਹਮੰਨਵਾਜੀ ਲਈ ਚੜ੍ਹਦੀ ਕਲਾ ਵਿੱਚ ਰਹੋ
@mrsingh7580
@mrsingh7580 9 месяцев назад
Sat Shri Akaal Veero, very nice hospitality. Sarbat da bhalla. Raji reho. Respect from Scotland 🏴󠁧󠁢󠁳󠁣󠁴󠁿
@kawarpalsingh1813
@kawarpalsingh1813 9 месяцев назад
❤❤ ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ 🎉🎉🎉🎉🎉
@MandeepKaur-dg1mi
@MandeepKaur-dg1mi 9 месяцев назад
Khush punjabi dakh k rooh khush hundi a hassda wasda rwe pubjab ❤
@harpreetkaur5022
@harpreetkaur5022 9 месяцев назад
Nice and funny blog 👍❤️🙏
@bhindajand3960
@bhindajand3960 9 месяцев назад
ਓਮਾਨ ਦੇ ਸ਼ਹਿਰ ਵੇਅਲਾਂ ਦੇ ਸੌਹਣੇ ਰੰਗ ਇਨ੍ਹਾ ਰੰਗਾਂ ਨੂੰ ਮਾਨਣ ਲਈ ਦਿਲੋ ਧੰਨਵਾਦ ਵਾਹਿਗੁਰੂ ਜੀ ਚੱੜ੍ਹਦੀ ਕਲ੍ਹਾਂ ਵਿੱਚ ਰੱਖੇ ਤੁਹਾਨੂੰ ਸਾਰਿਆ ਨੂੰ ਜਿੰਦਗੀ ਜਿੰਦਾਵਾਦ
@GurpreetSingh-ey5ut
@GurpreetSingh-ey5ut 9 месяцев назад
Bhut vdhiya lgya bai Punjabi veeran nu dekh k🎉
@parmxgaming
@parmxgaming 9 месяцев назад
ਵੀਰੇ ਤੁਹਾਡਾ vlogs ਬੋਹਤ ਛੇਤੀ ਮੁੱਕ ਜਾਂਦਾ... ਦਿਲ ਕਰਦਾ ਕਦੇ ਖ਼ਤਮ ਹੀ ਨਾ ਹੋਵੇ.. Love you ਘੁੱਦਾ ਵੀਰ ❤
@ravindermaan9551
@ravindermaan9551 9 месяцев назад
ਪਿੰਡ ਦਾ ਜਾਇਆ ਜਿਵੇਂ ਮਾਂ ਜਾਇਆ ਵਿੱਚ ਪਰਦੇਸਾ❤ ਸਤਿ ਸ਼੍ਰੀ ਅਕਾਲ ਜੀ 🙏
@blocksingh8216
@blocksingh8216 9 месяцев назад
Very good ਜੀ ਸਤਿ ਸ੍ਰੀ Akal ਜੀ Australia 🇦🇺.
@jagroopsingh5686
@jagroopsingh5686 9 месяцев назад
ਬਹੁਤ ਵਧੀਅਾ ਵੀਰ
@BhupinderSingh-tw5jt
@BhupinderSingh-tw5jt 9 месяцев назад
ਬਹੁਤ ਵਧੀਆ ਜੀ
@bittusarari6112
@bittusarari6112 9 месяцев назад
ਭਾਈ ਜੀ ਭੂਤਾਂ ਨੇ construction ਚੰਗੀ ਕੀਤੀ ਆ ਪਤੰਦਰਾ ਨੇ ਕਿਲੇ ਚ ਬਿਜਲੀ ਵਾਲੀਆ ਤਾਰਾ ਅੰਡਰ ਗਰਾਊਂਡ ਹੀ ਪਾਈਆਂ ਨੇ ਬਾਕੀ ਓਮਾਨ ਤੁਸੀਂ ਬਹੁਤ ਸੋਹਣਾ ਦਿਖਾ ਰਹੇ ਹੋ ਦੋਨਾਂ ਭਰਾਵਾਂ ਨੂੰ ਲਵ ❤❤
@ranvirsingh9037
@ranvirsingh9037 9 месяцев назад
ਚੜ੍ਹਦੀ ਕਲਾ
@Sunny_alpha_male
@Sunny_alpha_male 9 месяцев назад
kyaa battann, sohna ronak vala vlog c.
@swaran5454
@swaran5454 8 месяцев назад
Good job bro.❤
@randipsingh310
@randipsingh310 9 месяцев назад
ਚੜਦੀ ਕਲਾ
@johalhundalmusicofficial
@johalhundalmusicofficial 9 месяцев назад
Ssa❤
@reshamrandhawa647
@reshamrandhawa647 9 месяцев назад
thank you young men . watching every day. enjoing from bc canada
@sarajmanes4505
@sarajmanes4505 9 месяцев назад
ਬਾਈ ਜੀ ਇਕ ਬੇਨਤੀ ਹੈ ਹੱਥ ਜੋੜ ਕੇ ਤੁਸੀ ਘੁੰਮਦੇ ਸਮੇ ਆਪਣੇ ਨਾਲ ਇਕ ਦੋ ਪੈਂਟਾ ਸ਼ਰਟਾ ਯਾ ਕੁੜਤੇ ਪਜਾਮੇ ਜਰੂਰ ਨਾਲ ਰਖਿਆ ਕਰੋ ਜੀ 🙏🙏
@GurmeetSingh-beer
@GurmeetSingh-beer 9 месяцев назад
🎉🎉❤❤❤🎉🎉❤❤❤🎉🎉 ❤ Veer Baljinder danbad ji❤ 🎉🎉 Khush raho Veer 🎉🎉 ❤❤ Rab MEHAR RAKHE ❤❤
@JotPb31
@JotPb31 9 месяцев назад
ਵੀਰ ਪਿਛਲੀ ਕਲ ਵਾਲੀ ਵੀਡੀਓ ਚ ਸਵਾਲ ਪੁਛਿਆ ਸੀ ਤੁਸੀ ਉੱਤਰ ਨੀ ਦਿੰਦਾ ਜਾਣਕਾਰੀ ਲਈ ਸੀ ,ਦੱਸਣਾ ਵੀਰ ਜਰੂਰ, ਜਰਨਲ ਦਾ ਸੀ ਕਿ ਇਹਨਾ ਚ ਕੀ ਉਹ ਹੈ ,ਸਾਰੇ ਵੀਰ ਵਧੀਆ ਕੰਮ ਕਰਦੇ ਆ ਨਾਲੇ ਦੇਸ ਦੇ ਕੋਲ ਰਹਿ ਕੇ ਘੱਟ ਖਰਚਾ ਕੋਈ ਆਈਲੈਟਸ ਨੀ ਕੋਈ ਡਰ ਨੀ ਜਦੋ ਤੁਸੀ ਠੀਕ ਓ ਤਾ ਹਰ ਦੇਸ ਤੁਹਾਨੂੰ ਵਧੀਆ ਕੰਮ ਕਰਨ ਦਾ ਮੌਕਾ ਦਿੰਦਾ ਆ ,ਨਹੀ ਪਹਿਲਾ ਸੋਚ ਵਿਚਾਰ ਸੀ ਕਿ ਓਮਾਨ ਬੜਾ ਖਰਾਬ ਦੇਸ ਆ ਬਹੁਤ ਜਾਣਿਆ ਵੀਰ ਅਰਬ ਦੇਸ ਦਾ ,ਧੰਨਵਾਦ ❤
@sarbdosanjh8590
@sarbdosanjh8590 9 месяцев назад
ਬਾਈ ਤੁਹਾਡੇ ਵੀਡੀਓ ਦੇਖੇ ਬਿਨਾ ਨੀਦ ਨਹੀ ਆਉਦੀ
@hakamsingh8884
@hakamsingh8884 9 месяцев назад
ਚੜ੍ਹਦੀਕਲਾ
@pachitarsingh9580
@pachitarsingh9580 9 месяцев назад
ਜਿਉਂਦੇ ਵਸਦੇ ਰਹੋ ਵੀਰਿਓ 👍
@bsbeantsharma
@bsbeantsharma 9 месяцев назад
ਆਪ ਜੀ ਨੇ ਪੁੱਛਿਆ ਸੀ ਕਿ ਆਪਣੀ ਬਠਿੰਡਾ ਤੇਲ ਰਿਫਾਈਨ੍ਰੀ ਨੂੰ ਕੱਚਾ ਤੇਲ ਕਿੱਥੋਂ ਆਉਂਦਾ ਹੈ ? ਇਹ ਜਾਣਕਾਰੀ ਮਿਲੀ ਹੈ ਕਿ, " ਕੱਚਾ ਤੇਲ ਪਾਈਪਾਂ ਰਾਹੀਂ ਗੁਜਰਾਤ ਦੇ "ਮੁੰਦਰਾ ਕੋਸਟਲ ਟਾਊਨ' ਨਾਮ ਦੀ ਜਗ੍ਹਾ ਤੋਂ ਆਉਂਦਾ ਹੈ ਜੀ।
@AmritPalSinghGhudda
@AmritPalSinghGhudda 9 месяцев назад
ਧੰਨਵਾਦ ਬਾਈ ਜੀ
@Struggle--Life-02
@Struggle--Life-02 9 месяцев назад
Thanks
@parminder8110
@parminder8110 9 месяцев назад
Kulwinder Singh Munda mere pind da bai
@SonyJagroop-mx8wf
@SonyJagroop-mx8wf 9 месяцев назад
​@@AmritPalSinghGhuddaਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈ ਐਕਸੀਡੈਂਟ ਹੋ ਗਿਆ ਸੀ 3ਸਾਲ ਪਹਿਲਾ ਮੈ 3ਸਾਲ ਤੋ ਮੰਜੇ ਤੇ ਹਾ ਤੁਰ ਫਿਰ ਵੀ ਨਹੀ ਸਕਦਾ ਘਰ ਵਿੱਚ ਮੈ ਤੇ ਮੇਰੀ ਮਾ ਹੈ ਮੇਰਾ ਕੋਈ ਭੈਣ ਭਰਾ ਵੀ ਨਹੀ ਹੈ ਮੈ ਬਹੁਤ ਤਕਲੀਫ ਵਿੱਚ ਹਾ ਰਿਸ਼ਤੇਦਾਰ ਵੀ ਸਾਥ ਛੱਡ ਗਏ ਕਿਸੇ ਨੇ ਵੀ ਸਾਥ ਨਹੀ ਦਿੱਤਾ ਮੇਰੀ ਮੱਦਦ ਕੀਤੀ ਜਾਵੇ ਜੋ ਕੁਝ ਮੇਰੇ ਕੋਲ ਸੀ ਉਹ ਸਭ ਮੈ ਵੇਚਕੇ ਇਲਾਜ ਤੇ ਲਾ ਦਿੱਤਾ ਹੁਣ ਮੇਰੇ ਕੋਲ ਕੁਝ ਨਹੀ ਹੈ ਵੇਚਣ ਲਈ ਇਸ ਵਕਤ ਤਾ ਅਸੀ ਰੋਟੀ ਤੋ ਵੀ ਔਖੇ ਹਾ ਮੇਰੀ ਹੱਥ ਜੋੜਕੇ ਬੇਨਤੀ ਹੈ ਮੇਰੀ ਮੱਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SonyJagroop-mx8wf
@SonyJagroop-mx8wf 9 месяцев назад
​@@AmritPalSinghGhuddaਮੇਰਾ ਕੋਈ ਨਹੀ ਹੈ ਸਿਰਫ ਮੇਰੀ ਇੱਕ ਮਾ ਹੈ ਹੋਰ ਕੋਈ ਨਹੀ ਹੈ ਇਸ ਦੁੱਖ ਵਿੱਚ ਸਭ ਸਾਥ ਛੱਡ ਗਏ ਰਿਸ਼ਤੇਦਾਰਾ ਨੇ ਤਾ ਕਦੇ ਫੋਨ ਵੀ ਨਹੀ ਕੀਤਾ ਕੋਈ ਵੀ ਮੇਰੇ ਇਸ ਦੁੱਖ ਵਿੱਚ ਨਹੀ ਖੜਿਆਹੁਣ ਮੇਰਾ ਨਵਾ ਗੌਡਾ ਪੈਣਾ ਹੈ ਤਿੰਨ ਸਾਲ ਦੀ ਲੱਤ ਸਿੱਧੀ ਹੀ ਹੈ ਗੌਡਾ ਪੈਣ ਤੋ ਬਾਦ ਵਿੱਚ ਲੱਤ ਮੋੜਨ ਲੱਗੇਗੀ ਪਰ ਹੁਣ ਜਦੋ ਦਾ ਐਕਸੀਡੈਂਟ ਹੋਇਆ ਹੈ ਲੱਤ ਤਿੰਨ ਸਾਲ ਦੀ ਸਿੱਧੀ ਹੀ ਹੈ ਮੋੜਦੀ ਨਹੀ
@bittitalwandisabo5343
@bittitalwandisabo5343 9 месяцев назад
ਪੱਥਰ ਨਾਲ ਜੁੜੀ ਦੰਦ ਕਥਾ ਵਾਰੇ ਸਾਡਾ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਦੇਵ ਬਾਈ ਨੇ ਗੱਲ ਵਧੀਆ ਕਹੀ
@KAKRA3446
@KAKRA3446 9 месяцев назад
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ
@amarjitkaur8746
@amarjitkaur8746 8 месяцев назад
Respected Brother, thanks to speak OUR Maa Boli in Arab Countries.
@sarajmanes4505
@sarajmanes4505 9 месяцев назад
Sat Shri Akal Ji Very Good Information & Fantastic Video God Bless You Long Life And Good Health Thanks Ji 🙏🙏👌👌👍👍👏👏
@madhumansukh6687
@madhumansukh6687 9 месяцев назад
Thank you, very beautiful people and the country is very clean
@GurmitSingh-gg5qd
@GurmitSingh-gg5qd 9 месяцев назад
Ver ji 🙏 nic 😊
@SinghJaswinder-xn8qw
@SinghJaswinder-xn8qw 9 месяцев назад
ਬਾਈ ਨੀਲੇ ਰੰਗ ਦੀ ਦਸਤਾਰ ਸਜਾਇਆ ਕਰ । ਨੀਲਾ ਰੰਗ ਠੰਡਾ ਹੁੰਦਾ ਅਤੇ ਮੈਲਾ ਘਟ ਹੁੰਦਾ । ਬਾਕੀ ਚੱਲਦੇ ਚਲੋ ਖੁਸ਼ ਰਹੋ ਅਬਾਦ ਰਹੋ ❤
@RameshKumar-fr1vz
@RameshKumar-fr1vz 9 месяцев назад
Satsriakal ji 🙏 good morning aj vadhia Raunaka lagiya lehnda te charda panjab mja aa gya from Sri Ganga Nagar Rajasthan 🇮🇳❤️
@gurbaazsingh603
@gurbaazsingh603 9 месяцев назад
ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯👍💯
@armankhokhar3625
@armankhokhar3625 9 месяцев назад
Ballinger veer nu bi sat Shari akal veer ne bohat madad kri a
@rajinderkauranoop7187
@rajinderkauranoop7187 9 месяцев назад
bhut vadiya vere....
@dalbagsingh4181
@dalbagsingh4181 9 месяцев назад
ਬਹੁਤ ਵਧੀਆ ਕਨੇਡਾ ਰਹਿੰਦੇ ਓਮਾਨ ਦੀ ਸੈਰ ਕਰ ਰਹੇ ਹਾਂ ਜੀ।
@ManpreetSingh-ht1yw
@ManpreetSingh-ht1yw 9 месяцев назад
ਸਤਿ ਸ੍ਰੀ ਆਕਾਲ ਵੀਰ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆ ਕਰੋ ਵੀਰ ਜੀ।❤❤❤❤❤
@TravellerSatnam
@TravellerSatnam 9 месяцев назад
Bohat khoob
@sarbjitkaur5162
@sarbjitkaur5162 9 месяцев назад
ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ❤❤
@ravindersinghlatwala
@ravindersinghlatwala 9 месяцев назад
Wah Ajj tan Nazare lage pe ne
@bakhshishsingh2924
@bakhshishsingh2924 9 месяцев назад
ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ੍ਹ ਪਰਾਈ।
@tigrer7647
@tigrer7647 9 месяцев назад
Aap teenon ko dil se good wishes Dev Guda Navdeep Brar
@bittitalwandisabo5343
@bittitalwandisabo5343 9 месяцев назад
ਚਿੱਤ ਖੁਸ਼ ਹੋ ਗਿਆ ਬਾਈ ਮੇਰਿਓ ਆਹ ਮੋਹ ਮੁੱਹਬਤ,, ਪਿਆਰ ਸਤਿਕਾਰ, ਆਪਸੀ ਸਾਂਝ ਹਮੇਸ਼ਾ ਬਣੇ ਰਹਿਣ
@bittitalwandisabo5343
@bittitalwandisabo5343 9 месяцев назад
ਬਾਈ ਤਲਵਿੰਦਰ ਸਿੰਘ ਅਨੰਦਪੁਰ ਸਾਹਿਬ ਤੋਂ ਸਤਿ ਸ੍ਰੀ ਆਕਾਲ ਬਾਈ ਨੂੰ
@DarshanSingh-kl2xp
@DarshanSingh-kl2xp 9 месяцев назад
Very nice 👍👍👍
@BalwinderSingh-bm9yq
@BalwinderSingh-bm9yq 9 месяцев назад
ਘੁੱਦਾ ਸਿੰਘ ਜਿੰਦਾਬਾਦ
@vickyasr
@vickyasr 9 месяцев назад
🙏🙏🚴🏿‍♂️🚴🏿‍♂️👍👍 ਅੰਬਰਸਰੀਆ।
@bittitalwandisabo5343
@bittitalwandisabo5343 9 месяцев назад
ਬਾਈ ਤਲਵਿੰਦਰ ਸਿੰਘ ਹੋਰਾਂ ਦੇ ਟਿਕਾਣੇ ਤੇ ਚਾਹ ਪਾਣੀ ਪੀਤਾ ਗਿਆ ਪੰਜਾਬੀ ਭਰਾਵਾਂ ਨਾਲ਼ ਗੱਲਾ ਬਾਤਾ ਹੋਈਆਂ,, ਧੰਨਵਾਦ ਸਾਰੇ ਭਰਾਵਾਂ ਦਾ
@avtarrandhawa1313
@avtarrandhawa1313 9 месяцев назад
26:37 ਉਸਤਾਦ ਜੀ ਬਚੀ ਦਾ ਖਿਆਲ ਰੱਖਦੇ ਆ😂😂
@harjitkaur464
@harjitkaur464 9 месяцев назад
ਵਾਹਿਗੁਰੂ ਚੜਦੀ ਕਲਾ ਵਿੱਚ ਰਖਣ 🙏🙏
@Balbirsinghusa
@Balbirsinghusa 9 месяцев назад
ਭੂਤਾਂ ਪਰੇਤਾਂ ਦੇ ਵੱਖਰੇ ਸਥਾਨ ਹੁੰਦੇ।।ਉਹ ਉੱਥੇ ਈ ਰਹਿ ਸਕਦੇ ਆ।ਜਿਵੇਂ ਬੰਦਾ ਧਰਤੀ ਤੇ ਰਹਿ ਸਕਦਾ।ਤੇ ਬੰਦੇ ਦੀ ਅੰਦਰਲੀ ਦੇਹ ਸੁੰਨ ਵਿੱਚ ਰਹਿੰਦੀ ਆ।ਭਾਈ ਨਾਮ ਅਭਿਆਸ ਕਰੋ ਤੇ ਅੰਦਰਲੀ ਜਗਾਉ ਤੇ ਸਭ ਕੁੱਝ ਦੇਹ ਛੱਡਕੇ ਉਡਾਰੀਆਂ ਮਾਰੋ।
@badalsingh7899
@badalsingh7899 9 месяцев назад
ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ 🙏🙏
@AshokKumar-ry7pz
@AshokKumar-ry7pz 9 месяцев назад
Han g 22G kafe Khushi hundi aa g video dekh k
@iqbalsingh4322
@iqbalsingh4322 9 месяцев назад
ਘੁੱਦਾ ਸਿਹਾਂ ਸਤਿ ਸ੍ਰੀ ਅਕਾਲ 🙏
@BalwantSingh-ge5ex
@BalwantSingh-ge5ex 9 месяцев назад
ਤੁਹਾਡੀ ਇਹ ਗੱਲ ਬਿਲਕੁੱਲ ਸਹੀ ਹੈ ਕਿ ਦੁਨੀਆਂ ਵਿੱਚ ਕਿਧਰੇ ਵੀ ਭੂਤ ਪ੍ਰੇਤ ਨਹੀਂ ਹੁੰਦੇ, ਇਹ ਸਿਰਫ ਮਨ ਦਾ ਵਹਿਮ ਹੀ ਹੁੰਦਾ ਹੈ। ਤਰਕਸ਼ੀਲ ਸੁਸਾਇਟੀ ਵੱਲੋਂ ਭੂਤਾਂ ਪ੍ਰੇਤਾਂ ਦੇ ਦਾਅਵੇ ਕਰਨ ਵਾਲਿਆਂ ਲਯੀ ਲੱਖਾਂ ਰੁਪਏ ਦੇ ਇਨਾਮ ਜਿੱਤਣ ਦੀ ਚੁਨੌਤੀ ਰੱਖੀ ਹੋਈ ਹੈ।
@bittitalwandisabo5343
@bittitalwandisabo5343 9 месяцев назад
ਸਿਆਲਕੋਟ ਵਾਲਾ ਬਾਈ ਲਹਿੰਦਾ ਪੰਜਾਬ ਤੋਂ
@SinghJaswinder-xn8qw
@SinghJaswinder-xn8qw 9 месяцев назад
ਵਿਗੜਿਆ ਬੰਦਾ ਹੀ ਭੂਤ ਹੁੰਦਾ ਹੈ ਜੀ 😮
Далее
World’s Tallest Man VS Shortest Woman!
15:07
Просмотров 16 млн