Тёмный

ਰਾਤ ਨੂੰ ਵਿਆਹ ਕਰਨ ਦਾ ਰਿਵਾਜ਼ ਕਿੱਥੋਂ ਸ਼ੁਰੂ ਹੋਇਆ? Dr Sukhpreet Singh Udhoke 

Dr.Sukhpreet Singh Udhoke
Подписаться 239 тыс.
Просмотров 18 тыс.
50% 1

ਰਾਤ ਨੂੰ ਵਿਆਹ ਕਰਨ ਦਾ ਰਿਵਾਜ਼ ਕਿੱਥੋਂ ਸ਼ੁਰੂ ਹੋਇਆ?
Dr Sukhpreet Singh Udhoke

Опубликовано:

 

19 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 54   
@user-yv9nd9tq3r
@user-yv9nd9tq3r 2 месяца назад
ਵਾਹਿਗੁਰੂ ਜੀ
@harsimaransingh3059
@harsimaransingh3059 3 месяца назад
ਸਤਿਨਾਮ ਵਾਹਿਗੁਰੂ ਧੰਨਵਾਦ ਜੀ ਇਸ ਵਧੀਆ ਵੀਡਉ ਲਈ
@googleuser747
@googleuser747 4 месяца назад
ਡਾ;ਸਾਹਿਬ ਨੇ ਜੋ ਕਿਹਾ ਬਿਲਕੁਲ ਸੱਚ ਕਿਹਾ ਹੈ ਜੀ।ਤੁਸੀਂ ਸਾਡੀ ਕੌਮ ਦੇ ਸੱਚੇ ਅਤੇ ਬੜੇ ਗਿਆਨੀ ਬੰਦੇ ਹੋ ਜੀ।ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਜੀ।
@explorer8824
@explorer8824 3 месяца назад
Today we can't imagine sikh without alcohol 😭😭 Proud hokar sharab di gal karde hain .
@rajparmar7994
@rajparmar7994 3 месяца назад
Sache suche vichar ne waheguru ji mehar karn🙏
@HARJINDERSINGH-km9ee
@HARJINDERSINGH-km9ee 4 месяца назад
Dr ਸਾਹਿਬ ਜੀ ਅੱਜ ਸ਼ਰਾਬ ਤਾਂ ਆਮ ਗੱਲ ਹੈ ਵੇਆਹ ਸ਼ਾਦੀ ਚ ਇਕ ਹੋਰ ਅੱਜ ਦੀਆਂ ਬੀਬੀਆਂ ਕੁੜੀਆਂ ਪੈਲਸ ਦੇ ਬਗੀਚੇ ਚ ਤਕਰੀਬਨ ਤਕਰੀਬਨ 70 ਫੀਸਦੀ ਵੇਆਹ ਚ ਕੁੜੀਆਂ ਟਿਕ ਟੋਕ, ਇੰਸਟਾਗ੍ਰਾਮ, ਫੇਸਬੁੱਕ ਰੀਲਾਂ ਬਣਾ ਰਹੀਆਂ ਹੁੰਦੀਆਂ ਬਹੁਤਾ ਬੇੜਾ ਗਰਕ ਹੋ ਚੁਕਿਆ ਅੱਜ ਕੁੜੀਆਂ ਡਾ ਮੁੰਡਿਆਂ ਨਾਲੋਂ ਜ਼ਿਆਦਾ ਬੁਰੇ ਹਾਲ ਨੇ ਕੁੜੀਆਂ ਦੇ ਣਾ ਸਿਰ ਤੇ ਚੂਨੀ ਨਾ ਸ਼ਰਮੋ ਹਯਾ ਕਪੜਾ ਲੀੜਾ ਵੀ ਗਰਕ ਗਿਆ ਅੱਜ ਦੇ ਜਮਾਨੇ ਚ
@KuldipSingh-gu5cy
@KuldipSingh-gu5cy 3 месяца назад
Waheguru ji
@JaspalSingh-ee5np
@JaspalSingh-ee5np 4 месяца назад
ਡਾਕਟਰ ਸਾਹਿਬ, ਤੁਹਾਡੇ ਵਿਚਾਰ ਬਹੁਤ ਹੀ ਸੁੰਦਰ ਅਤੇ ਜਾਣਕਾਰੀ ਭਰਪੂਰ ਹੁੰਦੇ ਹਨ ਜੀ। ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਤੁਹਾਨੂੰ ਹੋਰ ਜਿਆਦਾ ਸਮਰੱਥਾ ਦੇਵੇ ਕਿ ਤੁਸੀਂ ਇਸੇ ਤਰ੍ਹਾਂ ਹੋਰ ਵੀ ਖ਼ੋਜ ਭਰਪੂਰ ਜਾਣਕਾਰੀ ਸੰਗਤਾਂ ਦੀ ਸੇਵਾ ਵਿੱਚ ਪੇਸ਼ ਕਰ ਸਕੋ ਜੀ।
@daljeetsingh1309
@daljeetsingh1309 4 месяца назад
ੳੂਦੋਕੇ ਸਾਬ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਚ ਰਖਣ
@nirmalsingh4694
@nirmalsingh4694 3 месяца назад
Proud of Dr Sukh preet Singh on U for Sikh History.
@simranjeetkaur3918
@simranjeetkaur3918 4 месяца назад
☬ਵਾਹਿਗੁਰੂ ਜੀ ਕਾ ਖਾਲਸਾ ☬ ☬ਵਾਹਿਗੁਰੂ ਜੀ ਕੀ ਫ਼ਤਹਿ ☬
@fatehsingh8615
@fatehsingh8615 3 месяца назад
🙏🏻🙏🏻🙏🏻🙏🏻🙏🏻
@user-qy2rt6ld1q
@user-qy2rt6ld1q 4 месяца назад
Best of Luck
@kaur933
@kaur933 3 месяца назад
ਵਾਹਿਗੁਰੂ
@jagdishsingh0210
@jagdishsingh0210 4 месяца назад
🙏🙏ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫ਼ਤਹਿ 🙏🙏
@akaalfauj7561
@akaalfauj7561 3 месяца назад
@sandhusaab3603
@sandhusaab3603 4 месяца назад
Waheguru ji waheguru ji waheguru ji waheguru ji
@baljitrandhawa8705
@baljitrandhawa8705 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@user-zj8gz9ir8f
@user-zj8gz9ir8f 4 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JaswinderSingh-nn3pj
@JaswinderSingh-nn3pj 4 месяца назад
Waheguru Ji
@kavitakaur2365
@kavitakaur2365 4 месяца назад
Aap ji De videos dekh ke main bharma, vehama toh door ho gayi ha Dhanbad Hai app ji da
@balwinderbrar3739
@balwinderbrar3739 4 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@dvdr_sidhu
@dvdr_sidhu 4 месяца назад
ਗੂਰ ਫਤਿਹੇ ਖ਼ਾਲਸਾ ਜੀ
@supersingh3652
@supersingh3652 4 месяца назад
Good knowledge of Sikh history.
@bobbargenza8343
@bobbargenza8343 3 месяца назад
ਛੱਡੋ ਇਹ ਗੱਲਾਂ ਦਾ ਕੜਾਹ ਖਲਿਸਤਾਂਨ ਕਦੋਂ ਬਣਾਓਗੇ ਤੇ ਤੁਸੀਂ ਕਿਹੜ੍ਹਾ ਅਹੁਦਾ ਲੈਣਾ
@WGKK1313
@WGKK1313 4 месяца назад
@3:52 ji bilkul sahi .. 🙏🙏🙏🙏🙏
@jagwinderpannu1571
@jagwinderpannu1571 4 месяца назад
gur fateh ji
@manjitsingh4831
@manjitsingh4831 4 месяца назад
Good👍 Presentation🙏
@user-qy2rt6ld1q
@user-qy2rt6ld1q 4 месяца назад
Good
@user-qy2rt6ld1q
@user-qy2rt6ld1q 4 месяца назад
Nice thinking
@sandhusaab3603
@sandhusaab3603 4 месяца назад
Waiting for this video 🙏🏻🙏🏻🙏🏻🙏🏻🙏🏻🙏🏻
@WGKK1313
@WGKK1313 4 месяца назад
sukar aa os akaalpurkh Waheguru Ji sache patshah da ke saadi soch dona di ik hai..🙏 Waheguru Ji Ka Khalsa, Waheguru Ji Ki Fateh Ji 🙏🙏🙏🙏🙏
@JaswinderSingh-bh5hy
@JaswinderSingh-bh5hy 4 месяца назад
Hum hindu nahi written in 1899. A very good book to read 📚
@user-ui5rj3ck7i
@user-ui5rj3ck7i 3 месяца назад
Doc sab ji philosophy himant nu Nathan payo baki sab chali jana o v Kam jaruri aa ❤❤❤
@parmykumar8592
@parmykumar8592 4 месяца назад
We have a very, very profitable film & music industry where every second film or song is about a certain caste or gangsters when Sri Guru Gobind Singh ji Maharaj said, "Manus ki jaat ek hai! Gurfateh ji 🙏
@raja19806
@raja19806 3 месяца назад
Jablia mrwa lo jiniya mrji, tareya di chha ch vyah karan da rivaj hai shuru toh
@balwinderbrar3739
@balwinderbrar3739 4 месяца назад
ਵਾਹਿਗੁਰੂ ਜੀ ਵੀਡੀਓ ਚੱਲਦੀ ਨਹੀਂ
@singh17karnail
@singh17karnail 4 месяца назад
ਹਫਤਾ ਭਰ ਕੁੜੀ ਨੂੰ ਇਲਾਕੇ ਦਾ ਚੌਧਰੀ ਆਪਣੇ ਘਰ ਰੱਖਦਾ ਸੀ।
@kanwaljeetsingh5193
@kanwaljeetsingh5193 4 месяца назад
SGPC te DSGMC ajjtakk na ta eh dass sakki ki bina Amrit chakke Kaur ya Singh ban jaande , na hi itihaasik thawa na hi itihaas na hi ma boli fer kede panth di sewa kitti te kar rahe ne ???
@5aab65
@5aab65 4 месяца назад
Dr Sahib puratan Anand Karaz Amrit vale hunde si, dupehare ta ajj hunde ne. O sikh Asli guru de putt si ajj mere warge apne aap nu kehoande ta sikh ha par assi apne guru de hukamaa to aine door ho ge haa, je by chance o singh ajj aa jaan ta 99.9% ona ne apne jathe co bahar kar daine ne. Baki rahi Shashtra di izzat, ajj da sikh shashtar nu magazine vicho pard ke kambaan lag janda sanu ki pataa kirpan di ahmiyat, ya Khanda kine sair da hove jo dushmana nu toriya vangu shaang dinda hai, aj ik ik sikh nu dubara guru de hukam sanoane chahide ne, ke O sikh hi nahi jis kol hathiyaar nahi te Khande di Pahul na laiyee hove, Deshmesh Pita ne saaf lafzaa vich kehta hai jis insaan ne Khande di Pahul na laiyee hove o mera sikh hi nahi.
@rajwantkaur9639
@rajwantkaur9639 4 месяца назад
ਆਪਣੇ ਵਿਚਾਰਾਂ ਦੀ ਵੀਡੀਓ ਪਾਓ, ਡਾਕਟਰ ਸਹਿਬ ਉਦੋਕੇ ਜੀ🙏ਸਿਧੂੰ ਦੇ ਮਾਂ ਬਾਪ ਲਈ🌺
@dayvek2903
@dayvek2903 4 месяца назад
As a hindu i feel shame to say that A handful of Sikhs and millions of Sikhs were killed by the Mughals, but you are still alive. Our elders say that the Sikhs killed the million of Muslims in 1947 and violated the honor of all women.
@harvindersingh4776
@harvindersingh4776 4 месяца назад
Muslims started Killing sikhs and hindus first in Rawalpindi and pothohar areas of Pakistan. what sikhs did was in réaction to that
@kanwaljeetsingh5193
@kanwaljeetsingh5193 4 месяца назад
SGPC te DSGMC te Jathedar ji Galla maarde ne ki sikhaa ne kurbani ditti Bharat nu bachun layi ya hindustan di kudiyaa nu . Asi ta koi Bharat de schoola ch nahi vekhyaa eho jia itihaas. Fer kiu juth bolde . Tatya tope lare , jhansi ki rani ladi , Maharana Partap lade eh ta asi vekhyaa . Fer panth nu kedi loli pop dende bas fulla te langar Takk sikhi hai. Je panth de leader sach bolde ta fer Inna di nakamyabi dassdi ki eh Sikh itihaas dass hi nahi sake sirf golak di sewa kar rahe ne . Ya fer eh juth bolde kiuki Bharat di kitaba ch kiu nahi shamil Kara sake . Swal eh hai??
@inderjitsingh5453
@inderjitsingh5453 4 месяца назад
ਤੇਰੇ ਵੱਡਿਆਂ ਨੇ ਸਕੂਲਾਂ ਦੀਆਂ ਕਿਤਾਬਾਂ ਚੋਂ ਇਹ ਇਤਿਹਾਸ ਹੀ ਖਤਮ ਕਰ ਦਿੱਤਾਂ,, ਕਦੇ ਮੋਦੀ ਦਾ ਭਾਸ਼ਣ ਸੁਣੀ ਲਾਲ ਕਿਲੇ ਵਾਲਾ,,,
@inderjitsingh5453
@inderjitsingh5453 4 месяца назад
ਤੂੰ ਬੰਦਾਂ ਕਿ 9 ਤਾਰੀਖ,, ਤੇਰੇ ਨਾਮ ਪਿੱਛੇ ਸਿੰਘ ਲੱਗਾ, ਤੇ ਸਵਾਲ ਗਧੀਆਂ ਵਾਲੇ ਪੁੱਛ ਰਿਹਾ,,
@gurmitsingh4004
@gurmitsingh4004 4 месяца назад
ਸਿੱਖ ਇਤਿਹਾਸ ਨੂੰ ਲੁਕਾਇਆ ਜਾ ਰਿਹਾ। ਅਤੇ ਨਕਲੀ ਪੜਾਇਆ ਜਾਂਦਾ। ਕਮੇਟੀ ਸਿਸਟਮ ਜੋ ਗੁਰਮਤਿ ਦੇ ਉਲ਼ਟ ਹੈ। ਸਿੱਖ ਇਸਨੂੰ ਸਹੀ ਮੰਨ ਬੈਠੇ ਨੇ,ਜੋ ਸਰਕਾਰੀ ਕਾਨੂੰਨਾਂ ਹੇਠਾਂ ਚਲਦਾ
@rajwantkaur9639
@rajwantkaur9639 4 месяца назад
ਗੁਰੂ ਜੀ 60 ਸਾਲ ਦੇ ਸਨ ਜਦ ਵਿਆਹ , ਫਿਰ ਗੁਰੂ ਦੀ ਦੇ ਅੱਗੋਂ ਗੁਰੂ ਜੀ ਨੇ ਹੀ ਜਨਮ ਲਿਆ, ਜੇ ਇਤਿਹਾਸ ਸਾਡਾ ਬਹੁਤ ਵੱਡਾ, ਤਾ ਸਿਧੂੰ ਮੂਸੇਵਾਲੇ ਦੇ ਪਰਿਵਾਰ ਨੂੰ ਨੋਟਿਸ ਕਿਓ?
@inderjitsingh5453
@inderjitsingh5453 4 месяца назад
ਬੀਬੀ ਹੁਣ ਇਸ ਵਿੱਚ ਮੂਸੇ ਆਲੇ ਦਾ ਕੀ ਲੈਣਾ ਦੇਣਾ ਹੈ,,, ਗੁਰੂ ਅਮਰਦਾਸ ਜੀ ਤੀਜੇ ਨਾਨਕ ਸੀ, ਗੁਰੂ ਸੀ, ਰੱਬੀ, ਇਲਾਹੀ ਜੋਤ ਸੀ ,,, ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ,,, ਮੂਸੇ ਆਲਾ ਇੱਕ ਸਧਾਰਨ, ਆਮ, ਆਪਣੇ ਵਰਗਾ ਸੀ,, ਹਾਂ ਪਰ ਓਹ ਕਲਮ ਦਾ ਧਨੀ ਸੀ,, ਪਰ ਗੁਰੂ ਸਹਿਬਾਨਾਂ ਨਾਲ ਓਹਦਾ ਮੁਕਾਬਲਾ ਨਾ ਕਰੋ,,,,,
@HARJINDERSINGH-km9ee
@HARJINDERSINGH-km9ee 4 месяца назад
​@@inderjitsingh5453ਸਾਡੀ ਕੌਮ ਦੀ ਤ੍ਰਾਸਦੀ ਗੱਲ ਨੂੰ ਗਹਿਰਾਈ ਨਾਲ ਨਹੀਂ ਉਤੋਂ ਉਤੋਂ ਹੀ ਸੁਣਕੇ ਕੰਮੈਂਟ ਕਰ ਦੀਦੇ
@unknownwellwisher4856
@unknownwellwisher4856 3 месяца назад
Bhene odo o time c hor kanoon c odo kehra kise Muslim ja Sikh te parcha ho gya c jina ne ek duje nu mareya bs sikhs ne self defense kita jado agle chad k hi aage, te hun law da raaj is lai jo knoon ohi mn na pau jis ch rehne aa nhi hun kehra kise da gall vad k free beth ja ge bina kanuni sjja to
@Sandeepsingh-sp6nj
@Sandeepsingh-sp6nj 4 месяца назад
Waheguru ji
@LovepreetSingh-lx6hn
@LovepreetSingh-lx6hn 4 месяца назад
Waheguru ji
Далее
D3 BMW XM LABEL Король.
31:52
Просмотров 715 тыс.
D3 BMW XM LABEL Король.
31:52
Просмотров 715 тыс.