Тёмный

ਰਾਮਪੁਰਾ ਫੂਲ ਚ ਨਾਮਜਦਗੀ ਨੂੰ ਲੈਕੇ ਪਿਆ ਰੌਲਾ | ਸੈਕਟਰੀ ਲਾਪਤਾ ਲੋਕ ਪਰੇਸ਼ਾਨ ! | Talk With Rattan 

Talk with Rattan
Подписаться 207 тыс.
Просмотров 23 тыс.
50% 1

#panchayatelection #talkwithrattan #rampuraphul
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 40   
@JaggaSingh-ry7wl
@JaggaSingh-ry7wl 5 часов назад
ਵੀਰੋ ਸਾਰੇ ਪਿੰਡਾਂ ਦੇ ਉਮੀਦਵਾਰਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਆਪਣਾ ਭਾਈਚਾਰਾ ਕਾਇਮ ਰੱਖੋ ਝੰਡੇ ਅਮਲੀ ਦਾ ਕੁਝ ਨਹੀਂ ਜਾਣਾ ਅੱਗੇ ਤੋਂ ਇਹ ਨਹੀਂ ਆਉਣਗੇ ਝਾੜੂ ਵਾਲੇ
@kanwardeep6975
@kanwardeep6975 6 часов назад
ਬਹੁਤ ਸ਼ਰਮਨਾਕ ਹੈ ਜੋ ਵਿਤਕਰਾ ਕੀਤਾ ਜਾ ਰਿਹਾ ਹੈ ਮੌਜੂਦਾ ਅਧਿਕਾਰੀਆਂ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ।
@baljitmann8152
@baljitmann8152 5 часов назад
ਬਹੁਤ ਵਧੀਆ ਚੈਨਲ ਹੈ ਵੇਖ ਕੇ ਮਨ ਖੁਸ਼ ਹੁੰਦਾ ਹੈ
@Davinder-g9k
@Davinder-g9k 6 часов назад
ਬੜੀ ਅੱਤ ਚੱਕੀ ਆ ਸਰਕਾਰ ਨੇਂ।
@chamkaur_sher_gill
@chamkaur_sher_gill 6 часов назад
ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉🎉❤❤❤❤❤❤❤❤❤❤❤❤❤❤❤❤
@gurbhejsingh1670
@gurbhejsingh1670 5 часов назад
ਪੰਜਾਬ ਤੇ ਹਰਿਆਣੇ ਦੀ ਜਨਤਾ ਖਾਸ ਕਰ ਪਿੰਡਾਂ ਵਾਲਿਆਂ ਨੂੰ ਕਿ ਝੋਨਾ ਪੱਕਿਆਂ ਪਿਆ ਏ ਸਰਕਾਰ ਤੇ ਆੜਤੀ ਚੁਕ ਨ ਹੀ ਰਹੇ ਝੋਨਾ ਮੰਡੀਆਂ ਵਿੱਚ 20 ਸਿੰਤਬਰ ਤੋਂ ਰੁਲ ਰਿਹਾ ਹੈ ਤੇ ਲੋਕ ਵੋਟਾਂ ਵਿੱਚ ਰੁਝੇ ਰਹਿਣ ਕਿਸਾਨ ਕਿਉ ਨਹੀ ਸਮਝਦੇ।
@Gagan2022
@Gagan2022 6 часов назад
ਬਹੁਤ ਬੁਰਾ ਹਾਲ ਹੈ😕
@chamkaursinghhappy4342
@chamkaursinghhappy4342 5 часов назад
‌ ਮੁਰਦਾਬਾਦ ਮੁਰਦਾਬਾਦ
@kuldipsinghmaluka
@kuldipsinghmaluka 4 часа назад
ਕੋਰਟ ਨੂੰ ਨੋਟਿਸ ਲੈਣਾ ਚਾਹੀਦਾ ਪੰਜਾਬ ਸਰਕਾਰ ਤੇ
@inder.jit.dhapali4606
@inder.jit.dhapali4606 5 часов назад
ਦੇਖ ਪਿੰਡ ਦਾ ਹੈਗਾ ਇਹ ਇਹ ਚੱਲਦਾ ਸਰਕਾਰ ਦੇ ਨਾਲ
@MohammadRaffik-y6f
@MohammadRaffik-y6f 6 часов назад
Aap,, pata lag Gaya harangi,, kuchh Kariya hoga to Lakdadkaap wale
@mannygill8266
@mannygill8266 4 часа назад
ਸਾਡੇ ਫਤਿਹਗੜ ਸਾਹਿਬ ਜਿਲੇ ਚ ਵੀ ਇਹੀ ਹਾਲ ਆ। mla 18 ਲੱਖ ਮੰਗਦਾ ਸੀ ਸਰਪੰਚੀ ਦਾ ਝਾੜੂ ਵਾਲਿਆਂ ਦਾ ਮੈਨੂੰ ਖੁਦ ਆਫਰ ਆਈ ਸੀ
@rajindersidhu2871
@rajindersidhu2871 4 часа назад
ਬਹੁਤ ਹੀ ਵਧੀਆ ਚੈਨਲ ਹੈ, ਸੱਚ ਕਦੇ ਵੀ ਦਬਦਾ ਨਹੀਂ
@paramjitsingh6295
@paramjitsingh6295 5 часов назад
ਬਹੁਤ ਵਧੀਆ ਚੈਨਲ ਆ ❤️❤️❤️❤️❤️🙏🙏🙏🙏🙏
@sewaksingh7013
@sewaksingh7013 5 часов назад
Ratan ji vdo kehda MLA to phone krao no dew certificate baste
@varinderparasher2421
@varinderparasher2421 5 часов назад
Punjabio aaya swad badlav da
@gurmailgill9666
@gurmailgill9666 Час назад
ਰਤਨ ਵੀਰ ਤੁਸੀਂ ਤੁਸੀਂ ਯਕੀਨ ਕਰਿਓ! ਸਾਡੇ ਪਿੰਡ ਭੋਇਪੁਰ (ਜਲੰਧਰ) ਵਿੱਚ ਇੱਕ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਨਹੀਂ ਹੈ।
@kuljeetsingh3100
@kuljeetsingh3100 3 часа назад
ਹੋਰ ਪਾਉ ਵੋਟਾਂ ਆਪ ਪਾਰਟੀ ਵਾਲੇ ਆ ਨੂੰ ਹੁਣ ਖਾਉ ਛਿੱਤਰ ਬਾਈ ਦੀਪ ਸਿੰਘ ਸਿੱਧੂ ਨੇ ਸੱਚ ਹੀ ਕਿਹਾ ਸੀ ਕਿ ਇਹ ਲੋਕ ਆਪ ਪਾਰਟੀ ਵਾਲੇ ਪੰਜਾਬ ਦਾ ਉਜਾੜਾ ਕਰਨ ਗੇ
@varinderparasher2421
@varinderparasher2421 5 часов назад
Hor payo vote punjab walo
@HarjinderSingh-nr4ky
@HarjinderSingh-nr4ky 4 часа назад
Bai ji kite rab ne thodi sun lai hove Amandeep Secretary da sachi accident ho gia hove 😂😂❤❤
@rajuarora3163
@rajuarora3163 54 минуты назад
ਫੁਲ gundagardi ਹੋ ਰਹੀ ਆ ਆਮ dee👎
@sardarji4947
@sardarji4947 3 часа назад
ਜਸਨ ਜੀ ਪਿਛਲੀ ਵਾਰ ਵੀ ਇਹ ਕੁਝ ਹੋਇਆ ਸੀ
@IqbalSingh-ps1mg
@IqbalSingh-ps1mg 3 часа назад
ਆਮ ਆਦਮੀ ਪਾਰਟੀ ਫੇਲ ਫੇਲ ਫੇਲ
@inder.jit.dhapali4606
@inder.jit.dhapali4606 5 часов назад
ਮਤਾ ਮੂੰਹ ਕਿਉਂ ਲਿਖਾਉਦਾ
@DarshanSingh-qx4ti
@DarshanSingh-qx4ti 5 часов назад
Fail Government
@GurmeetSinghWaraich-n1h
@GurmeetSinghWaraich-n1h 5 часов назад
ਕੁੱਟ ਕੁੱਟ ਕੇ ਘਰੇ ਭੇਜੋ
@sikanderSingh-kg6wi
@sikanderSingh-kg6wi Час назад
Very good
@hardipsingh6387
@hardipsingh6387 3 часа назад
Waheguru waheguru
@Dilsher-t8w
@Dilsher-t8w 5 часов назад
AAP party da beda garak hai
@gurtejsidhu3005
@gurtejsidhu3005 5 часов назад
Saktre halt both mande a marn Bala e a
@kamaljitkaur4133
@kamaljitkaur4133 4 часа назад
Bhut vdia
@sukhvirkaur789
@sukhvirkaur789 3 часа назад
❤❤
Далее
OYUNCAK DİREKSİYON İLE ARABAYI SÜRDÜ 😱
00:16
Просмотров 2,1 млн