Тёмный

Prime Discussion (2569) || ਚੋਣ ਘੁੰਮਣ ਘੇਰੀ ਵਿੱਚ ਫਸੀ ਅਕਾਲੀ ਉਮੀਦਵਾਰ 

Prime Asia TV
Подписаться 2,4 млн
Просмотров 114 тыс.
50% 1

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akalidal #sukhbirbadal #bibijagirkaur #gurmeetramrahim #baba
Prime Discussion (2569) || ਚੋਣ ਘੁੰਮਣ ਘੇਰੀ ਵਿੱਚ ਫਸੀ ਅਕਾਲੀ ਉਮੀਦਵਾਰ, ਸਵਾ ਸੌ ਮੌਤਾਂ ਮਗਰੋਂ ਫ਼ਰਾਰ ਹੋਇਆ ਡੇਰੇ ਦਾ ਬਾਬਾ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 170   
@deepbrar.
@deepbrar. 3 месяца назад
ਕਿਸੇ ਦੇ ਮਹਿਲ ਦੀ ਗੁਲਾਮੀ ਕਰਨ ਨਾਲੋਂ *ਬੇਹਤਰ ਹੈ ਆਪਣੀ ਝੋਂਪੜੀ ਦੀ ਨਵਾਬੀ ਕਰੋ*
@daljitsingh7980
@daljitsingh7980 3 месяца назад
ਦੀਪ ਬਰਾੜ 🙏❤️👍
@deepbrar.
@deepbrar. 3 месяца назад
​@@daljitsingh7980😍🙏 ਸੰਧੂ ਵੀਰੇ
@satwantkalkat209
@satwantkalkat209 3 месяца назад
ਸਤਿਕਾਰਯੋਗ ਪੰਨੂ ਸਾਬ ਅਤੇ ਵੀਰ ਨਵਜੀਤ ਜੀ ਸਤਿ ਸ੍ਰੀ ਅਕਾਲ ਜੀ ਪੰਨੂ ਸਾਬ ਇਕ ਗਲ ਦੀ ਸਮਜ ਨਹੀਂ ਆਈ ਜੀ ਪਾਰਟੀ ਦਾ ਨਾਮ ਆਮ ਆਦਮੀ ਪਰ ਜਿਸ ਸਮੇ ਰੋਡ ਤੋਂ ਲੰਗਣਾ ਚਾਲੀ ਪੰਜਤਲੀ ਮਿੰਟ ਤੱਕ ਸਾਰੀ ਟ੍ਰੇਫਿਕ ਰੋਕਕੇ ਆਮ ਆਦਮੀ ( ਲੋਕ ) ਪ੍ਰੇਸ਼ਾਨ ਕੀਤੇ ਜਾਂਦੇ ਹੰਨ ਬੇਸ਼ਕ ਅੰਬੂਲੇੰਸ ਫ਼ਸੀ ਹੋਵੇ ਜੀ
@DharmPaul-qc4dn
@DharmPaul-qc4dn 3 месяца назад
Ct 😊@@ 😊
@surindersingh8539
@surindersingh8539 3 месяца назад
ਸਹੀ ਕਿਹਾ
@M.SnagokeNaoke
@M.SnagokeNaoke 3 месяца назад
ਸਾਰੇ ਮੌਤਾਂ ਦੀ ਜ਼ਿੰਮੇਵਾਰੀ ਪਾ ਕੇ ਬੇਆਸਰੇ ਲੋਕਾਂ ਦੀ ਮੌਤਾਂ ਦਾ ਕੇਸ ਦਰਜ ਕਰ ਕੇ ਯੋਗ ਕਾਰਵਾਈ ਕੀਤੀ ਜਾਵੇ।
@harjindersinghThind4507
@harjindersinghThind4507 3 месяца назад
ਇਸ ਬੀਬੀ ਨੇ ਪਾਰਟੀ ਇਸ ਤਰ੍ਹਾਂ ਬਦਲੀ ਜਿਸ ਤਰ੍ਹਾਂ ਕੋਈ ਔਰਤ ਵਿਆਹ ਵਿੱਚ ਸ਼ੂਟ ਬਦਲਦੀ ਹੈ। ਸਵੇਰੇ ਹੋਰ , ਦੁਪਹਿਰੇ ਸ਼ਗਨ ਤੇ ਹੋਰ ਅਤੇ ਰਾਤ ਨੂੰ ਜਾਗੋ ਤੇ ਹੋਰ ਸ਼ੂਟ ਪਾ ਲੈਂਦੀਆਂ ਹਨ। 😁😁😁
@amarjitkaur990
@amarjitkaur990 3 месяца назад
😂😂😂😂😂
@rajdevsingh2736
@rajdevsingh2736 3 месяца назад
Sahi gall hai g 😂😂😂
@satnamjudge6874
@satnamjudge6874 3 месяца назад
ਪੰਜਾਬ ਸਰਕਾਰ ਅਤੇ ਸ੍ਰੋਮਣੀ ਕਮੇਟੀ ਨੁੰ ਡੇਰਾ ਮੁੱਖੀ ਨੁੰ ਕਿਸੇ ਗੈਰ ਭਾਜਪਾ ਸ਼ਾਸਿਤ ਪ੍ਰਦੇਸ਼ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਅਰਜੀ ਲਾਉਣੀ ਚਾਹੀਦੀ ਹੈ
@deepbrar.
@deepbrar. 3 месяца назад
ਕਾਗਜ਼ ਦੇ ਟੁਕੜਿਆ ਤੇ ਵਿਕਣ ਵਾਲੇ ਲੋਕ *ਤਾਕ਼ਤ ਦਾ ਨਸ਼ਾ ਤੇ ਪੈਸੇ ਦਾ ਗਰੂਰ ਰੱਖਦੇ ਹਨ*
@daljitsingh7980
@daljitsingh7980 3 месяца назад
ਦੀਪ ਬਰਾੜ 👌👌👍
@deepbrar.
@deepbrar. 3 месяца назад
​@@daljitsingh7980😍😍 ਸੰਧੂ ਵੀਰੇ
@sawinderghuman3039
@sawinderghuman3039 3 месяца назад
❤❤❤❤❤​@@daljitsingh7980
@deepbrar.
@deepbrar. 3 месяца назад
ਸਿਆਸਤ ਨਾਲ ਨਹੀਂ ਹੋਣਗੇ ਵਿਰਾਸਤ ਦੇ ਫੈਸਲੇ ‬ ‪ *ਉਡਾਨ ਦੱਸੇਗੀ ਕਿ ਆਸਮਾਨ ਕਿਸਦਾ ਹੈ*
@daljitsingh7980
@daljitsingh7980 3 месяца назад
ਦੀਪ ਬਰਾੜ 👌👌👍
@deepbrar.
@deepbrar. 3 месяца назад
​@@daljitsingh7980ਧੰਨਵਾਦ ਸੰਧੂ ਵੀਰੇ 😍😍
@balwindersinghbrar5963
@balwindersinghbrar5963 3 месяца назад
ਸਾਡੇ ਭਾਰਤ ਦੇਸ਼ ਅਤੇ ਸਾਡੇ ਪੰਜਾਬ ਵਿੱਚ ‘ਧਾਰਮਿਕ’ ਸਥਾਨਾਂ ‘ਤੇ ਵਾਪਰਦੀਆਂ ਮੰਦਭਾਗੀਆਂ ਘਟਨਾਵਾਂ ਕਦੇ ਨਹੀਂ ਰੁੱਕ ਸਕਦੀਆਂ। ਕਿਉਂਕਿ ਇੱਥੋਂ ਦੇ ਬਹੁਤ ਸਾਰੇ ਪੜ੍ਹੇ-ਲਿਖੇ, ਸਾਧਨ ਸੰਪੰਨ, ਨੀਮ ਮੱਧਵਰਗੀ, ਉੱਚ ਮੱਧ ਵਰਗੀ ਲੋਕ ਸਿਰੇ ਦੇ ਅੰਧਵਿਸ਼ਵਾਸੀ, ਲਾਈਲੱਗ, ਬੁਜਦਿਲ ਅਤੇ ਡਰਪੋਕ ਬਿਰਤੀ ਵਾਲ਼ੇ ਲੋਕ ਹਨ। ਇਹ ਤਬਕਾ ਘਟੀਆਪਣ ਦੇ ਰੰਗ ਵਿੱਚ ਅਜਿਹਾ ਰੰਗਿਆ ਹੋਇਆ ਹੈ ਕਿ ਇਹ ਸੁੱਖ ਸਹੂਲਤਾਂ ਤਾਂ ਵਿਗਿਆਨ ਦੀਆਂ ਕੀਤੀਆਂ ਹੋਈਆਂ ਖੋਜਾਂ ਕਾਢਾਂ ਦਾ ਮਾਣਦੇ ਹਨ, ਪਰ ਗੁਣਗਾਣਿਨ ਅਖੌਤੀ ਵਿਹਲੜ ਸਾਧ ਬੂਬਨਿਆਂ, ਕੁਫ਼ਰ ਤੋਲਣ ਵਾਲ਼ੇ ਪ੍ਰਚਾਰਕਾਂ ਦਾ ਕਰਦੇ ਹਨ। ਦੂਜਾ ਮੰਦਭਾਗਾ ਪੱਖ ਇਹ ਹੈ ਕਿ ਇਹਨਾਂ ਢੌਂਗੀਆਂ ਦੀਆਂ ਕੁੱਢਰ ਚਾਲਾਂ ਨੂੰ ਜਾਨਣ ਸਮਝਣ ਵਾਲ਼ਿਆਂ ਨੇ ਮੁਜਰਮਾਨਾ ਖ਼ਾਮੋਸ਼ੀ ਧਾਰ ਰੱਖੀ ਹੈ। ਅਜੇਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਸਮੇਂ ਬੂਬਨਿਆਂ ਦੀ ਧੜਾਧੜ ਸਖ਼ਤ ਸ਼ਬਦ ਵਰਤਕੇ ਨਖੇਧੀ ਕੀਤੀ ਜਾਣੀ ਚਾਹੀਦੀ ਹੈ। ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਯਤਨ ਜਟਾਉਣੇ ਚਾਹੀਦੇ ਹਨ। ਪਰ ਇਹਨਾਂ ਦੀ ਗ਼ੈਰ ਜ਼ੁੰਮੇਵਾਰੀ ਵਾਲ਼ਾ ਰਵੱਈਆ ਬੇਹੱਦ ਮੰਦਭਾਗਾ ਹੈ।
@karamjitgill8289
@karamjitgill8289 3 месяца назад
Absolutely right
@MrSingh-ii6yl
@MrSingh-ii6yl 3 месяца назад
ਬਾਬਿਆਂ ਨੂੰ ਜ਼ਮਾਨਤ 122ਇਨਸਾਨਾ ਦਾ ਕਤਲ ਕੋਈ ਬੜੀ ਗੱਲ ਨਹੀਂ ਇਹਨਾਂ ਨੂੰ ਪਾਸ ਦੇ ਦੇਵੇ ਸਰਕਾਰ ਕੇ ਜਦੋਂ ਮਰਜ਼ੀ ਆਵੋ ਤੇ ਜਦੋਂ ਮਰਜ਼ੀ ਜਾਵੋ ਕੀ ਪਤਾ ਦਿੱਤੇ ਹੀ ਹੋਣ ਓਥੇ ਕਿਹੜਾ ਸਾਡੇ ਲੋਕਾਂ ਦਾ ਫੁਫੜ ਡੀ ਐਸ ਪੀ ਲੱਗਾ।
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ 3 месяца назад
ਭਾਜੀ ਸਤਿ ਸ਼੍ਰੀ ਅਕਾਲ ਜੀ,ਸਾਰੇ ਬਾਬੇ ਪੁੱਠੇ ਟੰਗ ਕੇ ਜੁੱਤੀ ਫੇਰਨੀ ਚਾਹੀਦੀ ਹੈ ਜੀ
@deepbrar.
@deepbrar. 3 месяца назад
ਕੁਝ ਲੋਕ ਆਪਣੀ ਆਕੜ ਦੀ ਵਜ੍ਹਾ ਕਰਕੇ ਰਿਸ਼ਤੇ ਗਵਾ ਲੈਂਦੇ ਨੇ *ਤੇ ਕੁਝ ਲੋਕ ਰਿਸ਼ਤੇ ਬਚਾਉਂਦੇ ਬਚਾਉਂਦੇ ਆਪਣੀ ਕਦਰ ਗਵਾ ਲੈਂਦੇ ਨੇ*
@daljitsingh7980
@daljitsingh7980 3 месяца назад
ਦੀਪ ਬਰਾੜ 👌👌👍
@deepbrar.
@deepbrar. 3 месяца назад
​@@daljitsingh7980ਸ਼ੁਕਰੀਆ ਸੰਧੂ ਵੀਰੇ
@risingriders9675
@risingriders9675 3 месяца назад
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@AvtarSingh-bj2vm
@AvtarSingh-bj2vm 3 месяца назад
ਪੰਨੂ ਸਾਹਿਬ ਜੀ ਦਿੱਲੀ ਦੇ ਰਸਤੇ ਵਿੱਚ ਜਿਨਾਂ ਸ਼ਹਿਰਾਂ ਦਾ ਨਾਮ ਤੁਸੀਂ ਲੈ ਰਹੇ ਹੋ ਓਥੇ ਤਾਂ ਬੀ ਜੇ ਪੀ ਦਾ ਰਾਜ ਹੈ ਜੀ ਮਾੜੇ ਕੰਮ ਬੀ ਜੇ ਪੀ ਦੇ ਰਾਜ ਵਿੱਚ ਥੋੜ੍ਹੀ ਹੁੰਦੇ ਹਨ ਬੀ ਜੇ ਪੀ ਦੇ ਕੋਲ ਤਾਂ ਵਾਸ਼ਿੰਗ ਮਸ਼ੀਨਾਂ ਹਨ ਨਾਲ ਦੀ ਨਾਲ ਸਾਫ ਕਰ ਦਿੰਦੇ ਹਨ?।
@HarjinderSingh-hk1iv
@HarjinderSingh-hk1iv 3 месяца назад
💯👍
@BhupinderSingh-yg8cg
@BhupinderSingh-yg8cg 3 месяца назад
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@bhupindersingh6164
@bhupindersingh6164 3 месяца назад
Fudhu cm
@sukhdevsdhillon7815
@sukhdevsdhillon7815 3 месяца назад
ਅਕਾਲੀ ਦੱਲ ਬਾਦਲ ਨੇ ਬੇਦਾਗ਼ ਸੇਵਾ ਵਾਲੇ ਪ੍ਰਵਾਰ ਦੀ ਬੀਬੀ ਸੁਰਜੀਤ ਕੌਰ ਨੂੰ ਟਿੱਕਟ ਦੇਕੇ ਹਮਾਇਤ ਵਾਪਸ ਲੈ ਗਰੀਬ ਪ੍ਰਵਾਰ ਦੀ ਨਾਜ਼ਕ ਤੇ ਹਾਸੋਹੀਣੀ ਬਣਾ ਦਿੱਤੀ ਹੈ ਜਲੰਧਰ ਪੱਛਮੀ ਦੇ ਵੋਟਰੋ ਬੀਬੀ ਨੂੰ ਜਿੱਤਾ ਕੇ ਨਵਾਂ ਇਤਹਾਸ ਦਰਜ ਕਰੋ ਧਨਵਾਦ
@SunilKumar-lr2do
@SunilKumar-lr2do 3 месяца назад
एश्यी पट्ठा तो बहुत पुरानी भाषा का मशहूर डैलोक सुना कर पन्नू साहिब ने खुश कर दिया
@daljitsingh7980
@daljitsingh7980 3 месяца назад
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. 3 месяца назад
😍🙏 ਜੀ ਸੰਧੂ ਵੀਰੇ
@SukhwinderSingh-fm7xh
@SukhwinderSingh-fm7xh 3 месяца назад
ਬੀਬੀ ਦੀ ਹੁਣ ਇਹ ਪਾਰਟੀ ਪੱਕੀ ਸਮਝੀਏ ਵੋਟਾਂ ਤਾਂ ਹੁਣ ਬੀਬੀ ਨੂੰ ਸਾਰੀਆਂ ਪਾਰਟੀਆਂ ਦੀਆਂ ਪੈ ਜਾਣੀਆਂ ਲੋਕਾਂ ਨੇ ਭੁਲੇਖੇ ਨਾਲ ਹੀ ਪਾ ਦੇਣੀਆਂ
@rajdevsingh2736
@rajdevsingh2736 3 месяца назад
😂😂😂😂
@SubhashDhiman-gn6yw
@SubhashDhiman-gn6yw 3 месяца назад
Pannu sahid navjeet ji sat shriakal men h. P. Ton han ji.
@amarjitkaur990
@amarjitkaur990 3 месяца назад
ਪੰਨੂੰ ਸਰ ਨੂੰ ਸੁਨਣ ਤੋ ਬਾਅਦ ਰੋਟੀ ਹਜ਼ਮ ਹੁੰਦੀ ਹੈ
@harjindersinghThind4507
@harjindersinghThind4507 3 месяца назад
ਭਾਰਤ ਵਿੱਚ ਜਿਸ ਆਦਮੀਂ ਸਾਈਕਲ ਖ਼ਰੀਦਣ ਦੀ ਹੈਸੀਅਤ ਨਹੀ ਹੈ। ਉਹ ਬਾਬਾ ਬਣ ਜਾਵੇ ਤਾਂ ਮਹਿੰਗੀ ਤੋਂ ਮਹਿੰਗੀ ਗੱਡੀ ਨਹੀਂ ਬਲਕਿ ਗੱਡੀਆਂ ਖ਼ਰੀਦ ਸਕਦਾ ਹੈ। ਅਤੇ ਆਲੀਸ਼ਾਨ ਘਰ ਬਣਾ ਸਕਦਾ ਹੈ 💯💯💯
@kuldeepbrar3517
@kuldeepbrar3517 3 месяца назад
Plz speak failures of AAP government , or they paid to TV,
@harjindersinghThind4507
@harjindersinghThind4507 3 месяца назад
ਪੰਜਾਬ ਦੇ ਧੂਏਂ ਨੂੰ ਮੋਦੀ ਸਾਹਬ ਨਾਲ ਬਹੁਤ ਪਿਆਰ ਹੈ। ਕਿਉਂਕਿ ਮੋਦੀ ਸਰਕਾਰ ਕਿਸਾਨਾਂ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੀ। ਇਸ ਕਾਰਨ ਪੰਜਾਬ ਦਾ ਧੂੰਆਂ ਹਰ ਸਾਲ ਸੈਂਟਰ ਸਰਕਾਰ ਨੂੰ ਯਾਦ ਕਰਵਾਉਣ ਮਿਲਣ ਦਿੱਲੀ ਜਾਂਦਾ ਹੈ।😁😁😁
@skb9000
@skb9000 3 месяца назад
Kadi Mann karrdaa c, b VINOD DUA JI nu suni jaaiye, hun Mann karrdaa b, JATINDER PANNU JI nu hi suni jaaiye ❤❤❤❤❤❤🎉🎉🎉🎉🎉🎉
@malkiatsingh5143
@malkiatsingh5143 3 месяца назад
ਸਾਡੇ ਦੇਸ਼ ਵਿੱਚ ਬਲਾਤਕਾਰੀ ਬਾਬੇ ਬਣ ਜਾਂਦੇ ਨੇ ਅਤੇ ਲੋਕ ਉਨ੍ਹਾਂ ਨੂੰ ਸਿਰ ਤੇ ਚੁੱਕ ਲੈਂਦੇ ਹਨ ਅਤੇ ਬਾਬੇ ਨੂੰ ਬਲਾਤਕਾਰੀ ਦਾ ਲਾਈਸੈਂਸ ਮਿਲ ਜਾਂਦਾ ਅਤੇ ਭਗਤ ਉਸ ਦਾ ਬਲਾਤਕਾਰ ਮੈਟੀਰੀਅਲ ਬਣ ਜਾਂਦੇ ਹਨ ਤੇ ਸਿਆਸੀ ਨੇਤਾਵਾਂ ਨੂੰ ਵੋਟ ਬੈਂਕ ਮਿਲ ਜਾਂਦਾ। ਇਹ ਸਾਰਾ ਨਿਕ ਸੁਕ ਰਲ ਮਿਲ ਕੇ ਸਾਡੇ ਦੇਸ਼ ਦਾ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਬਣ ਜਾਂਦਾ।
@bedidoc4420
@bedidoc4420 3 месяца назад
SS AKAL PANNU SAHIB Chhoda na rashk ne ke tere Ghar ka naam loon, Har ek se poochta hoon jaaon kidhar ko MAIN ! GHALIB . DR BEDI LUDHIANA
@harindergrewal5418
@harindergrewal5418 3 месяца назад
Sat Shri Akal Pannu Sahib Ji Very Nice Information 22G OK Tks ❤❤❤❤❤❤❤
@harpalsidhu8311
@harpalsidhu8311 3 месяца назад
ਚਵਲ ਪੰਨੂ ਉਹਦੇ ਬਾਰੇ ਆਪਣੇ ਸ਼ਬਦ ਨਹੀਂ ਬੋਲ ਸਕਿਆ ਜਿਹੜਾ ਭਗਵੰਤ ਮਾਨ ਬੀਬੀ ਸੁਰਜੀਤ ਕੌਰ ਨੂੰ ਲੈ ਕੇ ਗਿਆ ਵਿਕਾਊ ਪੱਤਰਕਾਰ
@boharsingh7725
@boharsingh7725 3 месяца назад
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ 🙏🙏🙏🙏🙏
@DavinderKumar-kn9jw
@DavinderKumar-kn9jw 3 месяца назад
@kuldeepsingh-xh6jv
@kuldeepsingh-xh6jv 3 месяца назад
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@Karmjitkaur-gk1xq
@Karmjitkaur-gk1xq 3 месяца назад
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ all team members nu ji🙏🏼🙏🏼
@narinderjeetsingh3994
@narinderjeetsingh3994 3 месяца назад
🙏🙏🙏
@Karmjitkaur-gk1xq
@Karmjitkaur-gk1xq 3 месяца назад
@@narinderjeetsingh3994 Narinderjeet singh veer ji satshri akal 🙏🏼
@SATNAMSINGH-cp5gz
@SATNAMSINGH-cp5gz 3 месяца назад
ਪੰਨੂ ਸਾਹਿਬ ਨਿਰਪੱਖ ਬੋਲਦੇ ਹੋ ਜਾ ਕਿਸੇ ਪਾਰਟੀ ਵਲੋਂ ਇਹ ਬੀਬੀ ਅਗਰ ਵਿਧਾਨ ਸਭਾ ਲਈ ਜਿਤ ਜਾਂਦੀ ਵਿਧਾਨ ਸਭਾ ਵਿਚ ਕੀ ਚੰਦ ਚਾੜੂ ਹੁਣ ਲੋਕ ਕਾਫ਼ੀ ਸਿਆਣੇ ਹੋ ਗਏ ਹੈ ਆਪ ਕੁਝ ਵੀ ਬੋਲੋ ਜਨਤਾ ਸਭ ਜਾਣਤੀ ਹੈ
@deepkaler-oz8lx
@deepkaler-oz8lx 3 месяца назад
ਪੰਨੂ ਸਾਬ ਬਾਕੀ ਜੋ ਮਰਜ਼ੀ ਐ ਪਰ ਜੋ ਅੰਗੂਰਾਲ਼ ਕਹਿੰਦਾ ਪਿਆ ਓਹ ਸੱਚ ਐ ਏਹ ਗੱਲ੍ਹ ਸਾਡੇ ਸੰਗਰੂਰ ਚ ਹਰ ਕੋਈ ਕਹਿੰਦਾ ਐ ਪਰ ਤੁਸੀਂ ਮੁੱਖ ਮੰਤਰੀ ਦੇ ਛਿੱਟੇ ਮਾਰਨੇ ਆ ਓਹ ਮਾਰ ਰਹੇ ਓ ,, ਏਥੋਂ ਕਰੈਡੀਬਿਲਟੀ ਦਾ ਵੀ ਪਤਾ ਲੱਗ ਰਿਹਾ ਐ
@GGG-xo9ec
@GGG-xo9ec 3 месяца назад
ਪੰਨੂ ਸਾਹਿਬ ਉਹੋ ਮਦਨ ਮੋਹਨ ਮਿੱਤਲ ਸ਼ਾਇਦ ਮਗਰੋਂ ਅਕਾਲੀ ਦਲ ਚ ਸ਼ਾਮਿਲ ਹੋ ਗਿਆ
@madanlalsharma3479
@madanlalsharma3479 3 месяца назад
ਇਹ ਦੇਸ਼ ਅੰਧਵਿਸ਼ਵਾਸ ਦਾ ਭਰਿਆ ਪਿਆ। ਬਾਬੇ ਇਨੇ ਕਿ ਢਾਣੀਆ ਬਣੀਆ ਪਾਈਆਂ ਹਨ।ਇਹ ਮਾੜੀ ਕਿਸਮਤ ਙ ਹਿ
@SukhwinderSingh-wq5ip
@SukhwinderSingh-wq5ip 3 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@mallmann8309
@mallmann8309 3 месяца назад
ਤੂੰ ਵਥੇਰਾ ਕਹੇਗਾ ਅੱਗ ਨਾ ਲਾਵੋ। ਤੂੰ ਕਿਹੜਾ ਕਣਕ ਬੀਜਣੀ ਹੈ।
@tejasinghy8689
@tejasinghy8689 3 месяца назад
ਇਕ ਪਾਸੇ ਕਾਗਜ ਦਖਲ ਕਰਵਾਏ ਦੂਜੇ ਪਾਸੇ ਉਸੇ ਦਿਨ ਜੰਗੀਰ ਕੌਰ ਸੁਖਬੀਰ ਖਿਲਾਫ ਜਲੰਧਰ ਵਿਚ ਮੀਟਿੰਗ ਕਰਦੀ ਹੈ ਇਹ ਕਿੰਨਾ ਕੁ ਜਾਇਜ ਸੀ
@charanjitkaur6036
@charanjitkaur6036 3 месяца назад
ਸਤਿ ਸ੍ਰੀ ਅਕਾਲ ਜੀ
@AvtarSingh-ny2oo
@AvtarSingh-ny2oo 3 месяца назад
ਪੰਨੂ ਸਾਹਿਬ ਜੀ ਜਾਂਚ ਦੀ ਮੰਗ ਕਰੋ
@dilrajsohal3676
@dilrajsohal3676 3 месяца назад
, ਪੰਨੂ ਸਾਬ ਝੂਠ ਨਾ ਬੋਲ ਜਿਹੜਾ ਬੰਦਾ ਇਲੈਕਸ਼ਨ ਲੜ ਰਿਹਾ ਊਹ ਗਰੀਬ ਨਹੀ ਹੈ
@RavinderKumar-bf8hv
@RavinderKumar-bf8hv 3 месяца назад
ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@meetchahal3630
@meetchahal3630 3 месяца назад
ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ 🙏🏻
@jagtarsingh7757
@jagtarsingh7757 3 месяца назад
ਫਟੀ ਹੋਈ ਦਿੱਖ ਰਹੀ ਹੈ ਪੰਨ੍ਹ ਸਾਬ ਦੀ 😂😂
@devhero4207
@devhero4207 3 месяца назад
6:24 she have no stand .stop promoting her 😂
@suchasingh2663
@suchasingh2663 3 месяца назад
Sat Shri Akal Pannu Saab g and Navneet g
@bhupindersingh6164
@bhupindersingh6164 3 месяца назад
Fudhu p m sir ji
@BakilChand-iv7oc
@BakilChand-iv7oc 3 месяца назад
Kuchh kuchh galat theek hai kuchh kuchh galat green revolution khoon pradushan kyon nahin hai yah utha Diya
@Vanshsharma91457
@Vanshsharma91457 3 месяца назад
ਇਹ ਬਾਬਾ ਬੜਾ ਛਨਿਛਰ ਈ😂😂😂
@shashikantjoshi9315
@shashikantjoshi9315 3 месяца назад
ਸਤਿ ਸ੍ਰੀ ਅਕਾਲ ਜੀ
@jagtargill-rc4gy
@jagtargill-rc4gy 3 месяца назад
Very good ji pannu shiab and navjeet ji thanks
@palasingh5151
@palasingh5151 3 месяца назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@RameshKumar-tq6js
@RameshKumar-tq6js 3 месяца назад
बड़े भाई ऐसी घटनाएं होने पर भी पुलिस बाले उनको मिल कर ये कहते है कि अन्दर बाबा नही है कितनी तकलीफ़ वाली बात है ओर केंद्र की सरकार भी वावाओ की सरकार है।
@lakhmirsinghkhalsa8282
@lakhmirsinghkhalsa8282 3 месяца назад
ਇਲਾਕੇ ਵਿਚ ਸੁਰਜੀਤ ਕੌਰ ਦਾ ਕੋਈ ਅਧਾਰ ਨਹੀਂ ਹੈ ਕਾਲੀ ਸਰਕਾਰ ਵੇਲੇ ਪ੍ਰੀਤਮ ਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਕਰੋੜਾਂ ਰੁਪਏ ਇਕੱਠੇ ਕੀਤੇ ਨਾਜਾਇਜ ਕਬਜੇ ਕੀਤੇ ਆਪਣੇ ਹੀ ਮੁਹੱਲੇ ਵਿਚ ਆਪਣੇ ਹੀ ਗੁਆਂਢੀਆਂ ਦੇ ਘਰ ਢੁਹਾਏ ਬੇਘਰ ਕਰ ਦਿੱਤੇ ਗਏ ਹੁਣ ਵੋਟਾਂ ਨਹੀਂ ਮਿਲਣੀਆਂ ਸਾਰੇ ਸਾਥੀ ਸਾਥ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਲਖਮੀਰ ਸਿੰਘ ਖਾਲਸਾ ਬਸਤੀ ਮਿੱਠੂ ਜਲੰਧਰ
@harjindersinghThind4507
@harjindersinghThind4507 3 месяца назад
ਪੰਨੂੰ ਸਾਹਬ ਇੱਕ ਗੱਲ ਜ਼ਰੂਰ ਹੈਰਾਨ ਕਰਨ ਵਾਲੀ ਹੈ ਕਿ ਹਮੇਸ਼ਾ ਸਨਾਤਨ ਧਰਮ ਦੇ ਪ੍ਰੋਗਰਾਮ ਜਾਂ ਦੌਰਾਨ ਹੀ ਹਾਦਸੇ ਕਿਉਂ ਹੁੰਦੇ ਹਨ? ਅੱਜ਼ ਤੱਕ ਕਦੇ ਵੀ ਕਿਸੇ ਚਰਚ , ਮਸਜਿਦ ਜਾਂ ਗੁਰੂਦੁਆਰਾ ਸਾਹਿਬ ਵਿੱਚ ਕਿਸੇ ਘਟਨਾ ਬਾਰੇ ਨਹੀਂ ਸੁਣਿਆ। ਇਹ ਕਿਉਂ ❓❓❓
@jasmersingh3942
@jasmersingh3942 3 месяца назад
To reduce the air pollution in Delhi,SBS international airport must be made operational fully ie. Flights be started to major foreign countries like Canada,America,Australia, England etc.
@vippankumar
@vippankumar 3 месяца назад
Thanks lot lot pannu sahib ji,for giving lot lot of knowledge
@Nanakpanthi
@Nanakpanthi 3 месяца назад
Pannu ji kite Amritpal Sukhbir Badal di protective shield ta ni. Badal vang naujawan vart ke satta hasil karo te virodhi bechare vekhde reh jaan. Badal pariwar chalak bahut aa.
@JPSINGH-ef8vz
@JPSINGH-ef8vz 3 месяца назад
AAP is also responsible for the embarrassment being faced by Bibi Surjeet Kaur ,a candidate for the on going election campaign . You need to be neutral and balanced in your comments and in making the list of topics to be discussed . Thanks .
@ShonkiSardar-x6y
@ShonkiSardar-x6y 3 месяца назад
Panu sahib tusi babe de khilaf case karo
@jagtarsidhu3758
@jagtarsidhu3758 3 месяца назад
What your guest knows about religion , he never walk on that path in his lifetime.
@arvinderjitsingh7928
@arvinderjitsingh7928 3 месяца назад
Time is great and God is very great so God bless you
@GurpalSingh-ht2mj
@GurpalSingh-ht2mj 3 месяца назад
Surjit eh nhi ptta paikian de jana ke saurian de adh vi hale be rhi dobegi. Pannu sahib tusi 40 sal pahile kiha si ke siha dodda bus dekh ke kade ider kade udhrr vichale fish gYa pannu ne kiha ke murkh feshl nhi. KR sakia krdhar jWa. Is krke. Eh seat. Congress le jaegi. Surjit de mathe vicholia l. Ne kise sire ni lagan dena te voga pai. Janian
@ajaipalgill4199
@ajaipalgill4199 3 месяца назад
Hor tusi akali party de na gal karo
@GURPREETSINGH-ce7qb
@GURPREETSINGH-ce7qb 3 месяца назад
Pannu sahib bibi nu pehla AAP vich lyon vale CM de muh te v thapar a. CM di chair di koi credibility ni. By election vich kdi CM v ehda karda hunda. Cm ne keha k tuhanu maan sanmaan dwange
@hardeepsingh654
@hardeepsingh654 3 месяца назад
Matlab j bakki sarre cm corruption karde c ta hun walla v kar sakda thude gal toh eh hi lagda hai. Matlab j dosh lagge ne os te kug nahi bus keh do sarre karde c eh karri janda
@AvtarSingh-nr3ik
@AvtarSingh-nr3ik 3 месяца назад
Baba ji madi moti prime Asia TV da e maan sharm rakh lo... Tuhanu ta bhagwant maan ch koi km ni nazar aundi... Eh ni disda o dilli aale laale de ishare te Punjab nu krjai kr reha... Jaloos kd reha Sare soobe da... Bs ik badal dikhda babe nu ohte e twa rkhi aunda... Jo jithe galt a ohnu glt kaho... Anni bhagti v maadi hundi a
@BalwinderSingh-pu3uz
@BalwinderSingh-pu3uz 3 месяца назад
Please Shri Jatinder Pannu ji da mobile no send Krna ji
@PawanKumar-kl2uu
@PawanKumar-kl2uu 3 месяца назад
Aap ne hamesha hi govt ka virodh karna he kabi to us ki support kar.ke.govt theek kar rahi he
@narindersharma8310
@narindersharma8310 3 месяца назад
Everything is not right in election and war , pannu sahib
@SwarnjeetSingh-cu3bn
@SwarnjeetSingh-cu3bn 3 месяца назад
Pannu ji navjeet ji sat Shri akal ji ❤❤❤❤❤
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏🙏🙏🙏🙏🙏🙏 to all members present at this time in program
@jasvirsingh3098
@jasvirsingh3098 3 месяца назад
Satsiriakal ji aap sb nu.
@sukhdevsinghbhatti3235
@sukhdevsinghbhatti3235 3 месяца назад
ਅੰਧ ਭਕਦਾ ਦੀ ਕਮੀਂ ਨਹੀਂ।ਏਸ ਭਾਰਤ ਦੇਸ ਵਿਚ।
@BalwinderSingh-pu3uz
@BalwinderSingh-pu3uz 3 месяца назад
Kirpa karke je kise veer kol mob no hai tah send kro ji
@sharmatenthouse1848
@sharmatenthouse1848 3 месяца назад
Jatinder Pannu g sat shri akal
@kuldipsingh7561
@kuldipsingh7561 3 месяца назад
Sir g, sarkaran aapnian nakamiannchhupan lyi kissana nu badnam karde ne
@shabegsinghsingh966
@shabegsinghsingh966 3 месяца назад
Great to hear that Pannu sahib has taken up Taggar 's case
@satwantsingh2363
@satwantsingh2363 3 месяца назад
Jalandhar walyeo bibi nu vote pani chaidi a.
@parbhurjhajj4952
@parbhurjhajj4952 3 месяца назад
Not good analysis about Tagarr
@ParamjeetKaur-wd4qc
@ParamjeetKaur-wd4qc 3 месяца назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:19
@gurcharansingh5476
@gurcharansingh5476 3 месяца назад
PANNU SAHIB JI SAT SRI AKAL JI.
@paramjitsinghpammi5160
@paramjitsinghpammi5160 3 месяца назад
ਅਕਾਲੀਆਂ ਨੂੰ ਪਤਾ ਹੈ ਕਿ ਵੋਟ ਤਾਂ ਕਿੱਸੇ ਨੇ ਪਾਉਣੀ ਨਹੀ। ਹਾਰਨਾ ਤਾਂ ਹੈਗਾ ਹੀ ਆ
@JaswantSingh-qi4ok
@JaswantSingh-qi4ok 3 месяца назад
Good job prime Asia keep it up 👍
@gurdishsingh8013
@gurdishsingh8013 3 месяца назад
Loke, ki, karn, gage, si,?
@BalwinderSingh-pu3uz
@BalwinderSingh-pu3uz 3 месяца назад
Sat Shri Akal ji
@tejasinghy8689
@tejasinghy8689 3 месяца назад
Janeiro kaur done this
@gurmailsingh994
@gurmailsingh994 3 месяца назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@jaswantsingh-uc6oh
@jaswantsingh-uc6oh 3 месяца назад
Very good vir ge 👌
@JagtarSingh-bp5xb
@JagtarSingh-bp5xb 3 месяца назад
SSA JI 🙏
@SukhTakhar-t9n
@SukhTakhar-t9n 3 месяца назад
ਸੌਦਾ ਸਾਧ ਬੀ ਜੇ ਪੀ ਦਾ ਜਵਾਈ ਲਗਦਾ
@lakhvindersingh9844
@lakhvindersingh9844 3 месяца назад
Murakh tan lok han jo babian de magar lagge han
@singhsukhwinderbajwa9684
@singhsukhwinderbajwa9684 3 месяца назад
Mony Bajwa
@gurpreetjawandha460
@gurpreetjawandha460 3 месяца назад
Ik rape case v aa g tagad saab te
@jaspalsangha2643
@jaspalsangha2643 3 месяца назад
ਸਤਿ ਸ਼੍ਰੀ ਆਕਾਲ ਤਾਇਆ ਜੀ ਅਤੇ ਨਵਜੀਤ ਜੀ
@arshKahlon-b5h
@arshKahlon-b5h 3 месяца назад
Right
@BintRai-o5p
@BintRai-o5p 3 месяца назад
Nice 👍
@jaswinderkaurpabla6005
@jaswinderkaurpabla6005 3 месяца назад
V nice 👏👏
Далее
ВЫЗВАЛ ЗЛОГО СОНИКА #Shorts
00:38
Просмотров 58 тыс.
#kikakim
00:10
Просмотров 12 млн