Тёмный

ਰੋਡ ਸ਼ੋਅ ‘ਚ ਲੋਕਾਂ ਦੀ ਕਿੱਕਲੀ! | ਮੋਦੀ ਤੇ ਕਿਸਾਨ ਆਹਮੋ ਸਾਹਮਣੇ! | | EP 122 | Punjabi Podcast 

Punjabi Podcast
Подписаться 85 тыс.
Просмотров 26 тыс.
50% 1

Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

22 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 154   
@tejasidhu4739
@tejasidhu4739 Месяц назад
ਸ਼ਾਬਾਸ਼ ਸੱਚ ਦਾ ਹੋਕਾ ਦੇਣ ਲਈ।
@JagseerSingh-qq2ti
@JagseerSingh-qq2ti Месяц назад
ਸਹੀ ਨਿਰਪੱਖ ਪੱਤਰਕਾਰ ਗੁਡ
@amarjeet1033
@amarjeet1033 Месяц назад
ਵੀਰ ਜੀ ਤੁਹਾਡਾ Podcast ਜਦੋਂ ਵੀ ਆਉਂਦਾ ਹੈ ਬਹੁਤ ਵਧੀਆ ਸੰਖੇਪ ਵਿੱਚ ਦੱਸ ਦੇ ਉ ਤੁਸੀ Well Done.. Carry on
@jitsingh8827
@jitsingh8827 Месяц назад
ਰਤਨ ਬਾਈ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ
@KuldeepSingh-oh2mr
@KuldeepSingh-oh2mr Месяц назад
ਵੀਰ ਜੀ ਤੁਸੀਂ ਬਹੁਤ ਵਧੀਆ ਕਵਰਿਗ ਕੀਤੀ ਹੈ ਜੀ ਤੁਹਾਡੀ ਸਾਰੀ ਟੀਮ ਨੂੰ ਸਲਾਮ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@sukhmanjotsingh7427
@sukhmanjotsingh7427 Месяц назад
ਵੈਰੀ ਗੁੱਡ ਰਤਨ ਵੀਰ ਗੁੱਡ ਕਵਰੇਜ
@user-cm4vq3yy5r
@user-cm4vq3yy5r Месяц назад
ਜੋ ਸੱਚ ਬੋਲਦੇ ਉਹ ਤਾਂ ਭਗਤਾਂ ਤੇ ਕੇਜੀ ਮੀਡੀਆ ਨੂੰ ਚੁੱਕਣਾ ਤੇ ਗਰਮ ਲੱਗਣਾ ਈ ਆ ਤੁਹੀ ਬਹੁਤ ਵਧੀਆ ਪੇਸ਼ਕਾਰੀ ਕਰਦੀ ਜੇ
@Dharmpreetfanpage
@Dharmpreetfanpage Месяц назад
ਹੁਣ ਲੋਕਾ ਨੇ ਗੱਡੀ ਮੂੰਹਦੀ ਮਾਰਤੀ😂
@MalkitSingh-lo5nv
@MalkitSingh-lo5nv Месяц назад
No bro it’s pro congress
@sukhaman913
@sukhaman913 Месяц назад
Thanks❤❤❤❤❤
@arpitthakral681
@arpitthakral681 Месяц назад
Dhanwaad veer g
@CanadaKD
@CanadaKD Месяц назад
Good program
@simarsinghgill1459
@simarsinghgill1459 Месяц назад
ਆਹ podcast ਦੇਖ ਕੇ ਸਵਾਦ ਆਹ ਜਾਂਦਾ ਜਮਾ ਸੱਚ ਹੁੰਦਾ
@Punjabi_Pakke_Wale
@Punjabi_Pakke_Wale Месяц назад
Bhagwant Mann Khilaf pure program agenda chalaunda, Bahar baithiyan Amritpal di bheddan nu swaad taan aana hi hai.
@karansahi5087
@karansahi5087 Месяц назад
​@@Punjabi_Pakke_WaleKise Landu de khilaaf nai Sach Dekhonde aa fer Bhand diyan paltu Bheda nu gussa lgda. Nale Bheda Naam di Rajisteri Bokar valeyan ne Apne Naam krva lyi aa hor koi Ni bn skda hun Bhed. Baki Duniya nu hun Bheda banna Mna Hai..
@pushpindersingh3929
@pushpindersingh3929 Месяц назад
@@Punjabi_Pakke_Waleacha g kalla bhagwant maan khilaaf ??? Ke thinu bas bhagwant maan naan e Sunda 😂😂😂😂😂😂😂
@pushpindersingh3929
@pushpindersingh3929 Месяц назад
@@Punjabi_Pakke_Waleveer g mennu ta lagda jive modi nu papa kehan wale bahut ne ove kite bhagwant maan nu na kehan lagg jaan sadde punjabi
@sarbpreetsingh2951
@sarbpreetsingh2951 Месяц назад
Good Journalism 👍👍
@LoveHayer-3
@LoveHayer-3 Месяц назад
100% Sch Patrkaar Salute Aa Tuhanu Veer 🙏🏻❤️
@pamajawadha5325
@pamajawadha5325 Месяц назад
Good veer
@VarinderSingh-hd2le
@VarinderSingh-hd2le Месяц назад
Nice prodcast😊
@LoveHayer-3
@LoveHayer-3 Месяц назад
Full Support Sarbjit Khalsa G Nu Faridkot To Mere Priwar Diya Sariya Vote Khalsa G Nu
@surindernijjar7024
@surindernijjar7024 Месяц назад
Very nice program 🙏🙏
@carlover6585
@carlover6585 Месяц назад
Good job bro loka nu Tusi humsha sach dekheo de ho
@LoveHayer-3
@LoveHayer-3 Месяц назад
No. 1 Podcast
@sukhmindersingh429
@sukhmindersingh429 Месяц назад
Rattan G good job❤❤❤❤❤
@RavinderSingh-rg9rr
@RavinderSingh-rg9rr Месяц назад
❤❤❤
@user-vz3jr9ql8z
@user-vz3jr9ql8z Месяц назад
Good 👍
@simarsinghgill1459
@simarsinghgill1459 Месяц назад
41:15 ਸ਼ਰਬਜੀਤ ਸਿੰਘ ਖ਼ਾਲਸ਼ਾ ਅਗੇ ਆ ਮੈਂ ਵੀ ਦੇਖਿਆ ਸੀ ਹੁਣ ਉਮੀਦ ਉਹਨਾਂ ਦੀ ਲੱਗਦੀ ਆ ਪਹਿਲਾਂ ਕਰਮਜੀਤ (ਅਨਮੋਲ) ਅਗੇ ਲਗਦੇ ਸੀ ਪਰ ਜਦੋ ਦੇ ਸਰਬਜੀਤ ਸਿੰਘ ਖਾਲਸ਼ਾ ਆਏ ਨੇ ਉਹਦੋ ਦੇ ਲੋਕ ਸਾਰੇ ਉਹਨਾਂ ਨੂੰ ਵੋਟ ਪਾਉਣ ਦੀ ਗੱਲ ਕਰਦੇ ਆ ਵਾਹਿਗੁਰੂ ਜੀ ਮੇਹਰ ਕਰੋ 🙏🏼❤
@surajbhan7077
@surajbhan7077 Месяц назад
ਤੁਹਾਡਾ ਪੇਡਕਾਸਟ ਬਹੁਤ ਵਧੀਆ ਤੇ ਬਹੁਤ ਮਿਆਰੀ ਹੁੰਦਾ ਹੈ ਬਹੁਤ ਹੀ ਧਿਆਨ ਰਹਿੰਦਾ ਹੈ ਤੁਹਾਡੇ ਪੋਟ ਕਸ਼ਟ ਦਾ ਬਹੁਤ ਬਹੁਤ ਧੰਨਵਾਦ ਹੋਨੇ ਵੀਰਾਂ ਦਾ ਤੇ ਤੁਹਾਡੇ ਕੈਮਰਾਮੈਨ ਦਾ ਬਹੁਤ ਹੀ ਬਹੁਤ ਹੀ ਧੰਨਵਾਦ🎉🎉🎉🎉🎉🎉
@karansahi5087
@karansahi5087 Месяц назад
Bheda da confidence kamaal da aa 2. 4 jehre Sach Bolan vale channel aa ohna nu hi glt dsi jandiyan. Lge rho 13 seatan aoniyan tuhadiyan.😂😂😂😂
@jagdeepsidhu5481
@jagdeepsidhu5481 Месяц назад
Good veer ji
@JagseerSingh-mq2cr
@JagseerSingh-mq2cr Месяц назад
Sat Sri akal sir ji ❤
@Mndeep96
@Mndeep96 Месяц назад
ਰਤਨ ਤੇ ਪਰਮਜੀਤ ਬਾਈ ਤੁਹਾਡਾ podcast ਬਹੁਤ ਵਧੀਆ ਹੁੰਦਾ, ਘੰਟੇ ਦੇ ਵਿਚ ਹੀ ਕਾਫੀ ਜਾਣਕਾਰੀ ਮਿਲ ਜਾਂਦੀ ਹੈ, ਜਿਹੜੇ AAP ਵਾਲੇ ਕਹਿ ਰਹੇ ਹਨ ਕਿ ਤੁਸੀਂ ਜਾਣ ਬੁੱਝ ਕੇ ਸਰਕਾਰ ਦੀ ਨਿੰਦਿਆ ਕਰਦੇ ਹੋ ਉਹਨਾਂ ਨੂੰ ਚਾਹੀਦਾ ਹੈ ਕਿ ਦਲੀਲ ਨਾਲ ਤੁਹਾਡੀ ਰਿਪੋਰਟ ਨੂੰ ਗ਼ਲਤ ਸਾਬਤ ਕਰਨ, ਸਰਕਾਰੀ paid ਮੀਡੀਆ ਹੈਗਾ ਹੀ ਆ ਸਰਕਾਰ ਦੇ ਕੰਮ ਗਿਣਾਉਣ ਲਈ ਤਾਂ ਪਰ ਕੋਈ ਤੁਹਾਡੇ ਵਰਗੇ ground report ਕਰਨ ਵਾਲੇ ਵੀ ਹੋਣੇ ਚਾਹੀਦੇ ਹਨ
@simmi1334
@simmi1334 Месяц назад
🙏🙏👍👍
@RavinderSingh-rg9rr
@RavinderSingh-rg9rr Месяц назад
❤❤
@gurcharansinghmangat4983
@gurcharansinghmangat4983 Месяц назад
V Nice ji
@deepraj_kaurz
@deepraj_kaurz Месяц назад
ਰਤਨ ਭਰਾ ❤
@BhupinderSingh-pr5yc
@BhupinderSingh-pr5yc Месяц назад
ਸਿਰਾਂ ਗੱਲ ਬਾਤ 😂😂😂
@gurmailsingh6007
@gurmailsingh6007 Месяц назад
ਬਾਈ ਜੀ ਸਲੂਟ ਥੋਨੂੰ
@baljitsingh374
@baljitsingh374 Месяц назад
Punjabi podcast wale good job vir g🙏
@adsingh28
@adsingh28 Месяц назад
ਜੋ ਭਾਈ ਸਰਬਜੀਤ ਸਿੰਘ ਦੀ ਦੇਣ ਪੁੱਛਦੇ ਹਨ, ਉਹਨਾ ਤੋ ਰਾਹੁਲ ਗਾਂਧੀ ਤੇ ਸੁਖਬੀਰ ਬਾਦਲ ਦੀ ਦੇਣ ਪੁਛਿਆ ਕਰੋ,
@ManjitSingh-gq6zg
@ManjitSingh-gq6zg Месяц назад
ਤਾਲੀਵਾਲ ਸਾਹਿਬ ਤੁਸੀਂ ਬਹੁਤ ਵਧੀਆ ਹੀ ਜਾਣਕਾਰੀ ਦਿੰਦੇ ਹੋ ਕਦੇ ਗੁਰੂਆਂ ਦੀ ਧਰਤੀ ਤੇ ਵੀ ਗੇੜਾ ਮਾਰੋ
@kirankaur4504
@kirankaur4504 Месяц назад
ਸਤਿ ਸ੍ਰੀ ਅਕਾਲ ਜੀ 🙏🙏
@harpreet20193
@harpreet20193 Месяц назад
❤❤👍👍👍❤❤
@chamkaur_sher_gill
@chamkaur_sher_gill Месяц назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@63davindersingh72
@63davindersingh72 Месяц назад
❤a😂❤❤
@surajbhan7077
@surajbhan7077 Месяц назад
ਬਲਕੌਰ ਸਿੰਘ ਦਾ ਇੰਟਰਵਿਊ ਕਰੋ ਉਹਨਾਂ ਦਾ ਪੱਖ ਜਾਣਨਾ ਜਰੂਰੀ ਹੈ ਉਹ ਕਿਉਂ ਇਕਦਮ ਹੀ ਬਦਲ ਗਏ
@Janti838
@Janti838 Месяц назад
Congress party ne Amritsar shaib vic attack kita ha 1 june 1984 lagda pull gey Amritsar shaib nu 1 june punjabiyo yaad kro
@JagroopSingh-no7xy
@JagroopSingh-no7xy Месяц назад
ਕਾਮਰੇਡ ਚਵਲ ਬਲਕੋਰ ਦੀ ਕੀ ਔਕਾਤ ਹੈ
@drawsimple3733
@drawsimple3733 Месяц назад
Sorry Shaktimaan 😂😂 siraa
@harkiransingh4220
@harkiransingh4220 Месяц назад
ਲੋਕਲ ਬਾਡੀ ਤੇ ਸਰਪੰਚੀ ਦੀਆਂ ਚੋਣਾਂ ਨਾ ਹੋਣ ਕਰਕੇ ਪਿੰਡਾਂ ਦੇ ਵਿਕਾਸ ਰੁੱਕ ਗਏ ਹਨ ਪਰ ਇਹ ਵੋਟਾਂ ਤੋਂ ਬਾਅਦ ਚੋਣਾਂ ਹੋ ਕਿ ਇਹ ਚੋਣਾਂ ਹੋਣਗੀਆਂ ਫਿਰ ਕੰਮ ਸਾਰੇ ਹੋਣਗੇ
@dhattX
@dhattX Месяц назад
ਬਾਈ ਰਤਨ ਜੀ #ਕਮਲਜੀਤਬਰਾੜ ਦੀ ਇੰਟਰਵਿਊ ਕਰੋ
@LoveHayer-3
@LoveHayer-3 Месяц назад
Sirraaaa Kronda Yaara Love U Aa Tenu Scha Bnda Ratan 22 ❤
@sidhumossewalafanculb7570
@sidhumossewalafanculb7570 Месяц назад
Good y rattan
@avtars.dhindsa8381
@avtars.dhindsa8381 Месяц назад
ਧਾਰੀਵਾਲ ਜੀ ਇਸ ਵਾਰ ਪੰਥਕ ਉਮੀਦਵਾਰਾਂ ਦੀ ਲਹਿਰ ਅਮਰਿਤਪਾਲ ਕਰਕੇ ਵੀ ਬਣੀ ਵੈਸੇ ਸਰਬਜੀਤ ਸਿੰਘ ਨੂੰ ਇਸ ਵਾਰ ਸਿਮਰਨਜੀਤ ਮਾਨ ਨਾਲ ਮਿਲ ਗੱਲਬਾਤ ਕਰ ਲੈਣੀ ਚਾਹੀਦੀ ਸੀ ਫੇਰ ਵੀ ਸਿਮਰਨਜੀਤ ਮਾਨ ਅੰਦਰ ਖਾਤੇ ਉਸਦੀ ਮਦਦ ਕਰ ਰਿਹੈ ਉਨਾ ਦੀ ਪਾਰਟੀ ਦੇ ਲੋਕ ਵੀ ਕੋਈ ਵਿਰੋਧਤਾ ਵਾਲੀ ਗਲ ਨਹੀ ਕਰ ਰਹੇ
@ankushgoyal6298
@ankushgoyal6298 Месяц назад
Main sode kol hi cc pra tusi v sirra lga ta thxx bro
@gurlal4302
@gurlal4302 Месяц назад
ਬਾਈ ਰਤਨਦੀਪ ਜੀ ਤੁਸੀਂ ਆਜ਼ਾਦ ਉਮੀਦਵਾਰ ਭਾਈ ਅਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਜੀ ਦੀ ਗੱਲ ਕਰਿਆ ਕਰੋ
@ਖੇਤੀ
@ਖੇਤੀ Месяц назад
ਕਿਆ ਬਾਤ ਬਾਈ ਜੀ ਜਮਾ ਕੋਕੇ ਜੜ ਤੇ ਪੋਡਕਾਸਟ ਦੇ ਐਵੇਂ ਹੀ ਲੋਕਾਂ ਦੀ ਆਵਾਜ਼ ਬਣ ਦੇ ਰਹੋ
@harkiransingh4220
@harkiransingh4220 Месяц назад
ਨੇਕ ਈਮਾਨਦਾਰ ਦਰਵੇਸ਼ ਉਮੀਦਵਾਰ ਖੁੱਡੀਆ ਸਾਹਿਬ
@manidersingh9942
@manidersingh9942 Месяц назад
😂😂😂😂😂😂😂😂
@manidersingh9942
@manidersingh9942 Месяц назад
😂😂😂😂😂😂😂😂😂😂😂😂
@bhupindersingh5311
@bhupindersingh5311 Месяц назад
Waheyguru chardikala rakhey ❤ veeran di💪🏽💪🏽🙏🙏
@proudpendu2844
@proudpendu2844 Месяц назад
ਸਾਡੇ ਹਲਕੇ ਚ ਵੀ ਇਹੀ ਕੁਝ ਚੱਲ ਰਿਹਾ ਆ 1000 ਰੁਪ ਦਿੰਦੇ ਆ ਦਿਹਾੜੀ ਤੇ ਆਮ ਆਦਮੀ ਪਾਰਟੀ ਦੇ ਵੀ ਉਹਦੇ ਵਿੱਚ ਵੀ ਉਹੀ ਹੁੰਦੇ ਆ ਤੇ ਕਾਂਗਰਸ ਦੇ ਵਿੱਚ ਵੀ ਉਹੀ ਹੁੰਦੇ ਆ ਤੇ ਲੱਖ ਲੱਖ ਡੇਢ ਲੱਖ ਰੁਪਏ ਠੇਕੇ ਵੱਜਦੇ ਆ ਇਹਨਾਂ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ
@SandeepKaur-vt3fu
@SandeepKaur-vt3fu Месяц назад
Like no. 400
@gurwinderdhaliwal997
@gurwinderdhaliwal997 Месяц назад
Ratan veera te Parmeet ❤
@xxsavagepigeonxx5797
@xxsavagepigeonxx5797 Месяц назад
Only Sidhu Moosewala 22g Maan is ਬੇਸਰਮ 22g😊
@djshysad
@djshysad Месяц назад
22 ji byaan jede dite a o jaroor daseyo kro ki kehne kehde byaan dite pehla
@baljitsingh374
@baljitsingh374 Месяц назад
Kamaljit brar di interview kro g
@gurpreetsingh-gf7md
@gurpreetsingh-gf7md Месяц назад
ਠੰਢੀ ਬੀਅਰ ਪੀਕੇ, ਭੰਡ ਰੋਡ ਸ਼ੋਅ ਕਰਦਾ, ਇਹਨੂੰ ਗਰਮੀ ਕਿਵੇਂ ਲੱਗੂ, ਸੁਖਬੀਰ ਬਾਦਲ ਵਿਚਾਰੇ ਨਹੀਂ ਪੀਂਦੇ 😂😂😂😂😂
@harkiransingh4220
@harkiransingh4220 Месяц назад
ਤੂੰ ਦੇ ਕੇ ਆਈਆ ਸੀ ਵੀਰ
@dhaliwal1217
@dhaliwal1217 Месяц назад
​@@harkiransingh4220 ਠੰਡੀ ਬੀਅਰ ਦੇ ਨਾਂਮ ਤੇ ਤੇਰੇ ਬੜੀ ਮਿਰਚ ਲੜੀ, ਕੋਈ ਰਿਸ਼ਤੇਦਾਰੀ ਪੈਂਦੀ ਹੋਣੀ ਭਗਵੰਤ ਮਾਨ ਨਾਲ
@KaramveerSingh-po5kn
@KaramveerSingh-po5kn Месяц назад
Veer31 may tk daily podcast kro
@deepakmaini5389
@deepakmaini5389 Месяц назад
ਜਿਲਾ ਤਰਨਤਾਰਨ ਦੇ ਪੱਤਰਕਾਰ ਤੇ ਕਿਸਾਨ ਦੇ ਇਲਾਵਾ ਹੋਰ ਜਥੇਬੰਦੀਆਂ ਵਲੋਂ ਸ੍, ਹਮਦਰਦ ਦੇ ਹੱਕ ਵਿੱਚ ਧਰਨਾ ਦਿੱਤਾ ਗਿਆ ਸੀ , ਆਉਣ ਵਾਲੇ ਦਿਨਾਂ ਵਿੱਚ ਪੱਤਰਕਾਰਾਂ ਵਲੋਂ ਰੋਸ ਮੁਜ਼ਾਹਰੇ ਕੀਤੇ ਜਾਣਗੇ
@amrik408able
@amrik408able Месяц назад
ਰਤਨ ਭਰਾ ਖਹਿਰਾ ਨੇ ਜੋ ਕਿਹਾ ਸੱਚ ਕਿਹਾ ਤੁਸੀ ਵੀ ਗੱਲ ਕਰੋ
@user-ew3ly1vt2u
@user-ew3ly1vt2u Месяц назад
ਰਤਨ ਜੀ ਸਾਨੂੰ ਤੁਹਾਡੀ ਰਿਪੋਟਿੰਗ ਬਹੁਤ ਪਸੰਦ ਹੈ ਤੁਸੀ ਸੱਚ ਬੋਲਦੇ ਹੋ ਤੇ ਸੱਚ ਬੋਲਣਾ ਕੋਈ ਸੋਖਾ ਨਹੀ
@gamdursingh7350
@gamdursingh7350 Месяц назад
ਸੱਚ ਦੀ ਅਵਾਜ਼ ਬਾਈ ਜੀ ਇਹ ਗਾਣਾ ਲਾੳੁੁਦੇ ਹੁੱਦਾਅੈ ਦੱਵਦਾ ਕਿੱਥੇਅੈ ਪਰ ਮੌੜ ਮੰਡੀ ਵਾਲਇਅਾ ਤਾਂ ਸੇਠਾ ਨੇ ਦੱਬ ਲਿਅਾ ਬਾਈ ਜੀ ਪੂਛ ਦੱਬਾਕੇ ਭੱਜ ਗਿਆ
@jobansingh8142
@jobansingh8142 Месяц назад
ਮੁੱਖ ਮੰਤਰੀ ਦੀ ਗੱਡੀ ਮੁੱਖ ਮੰਤਰੀ ਗੱਡੀ ਵਿੱਚ ਕੱਲ ਤਾਂ ਨਜਾਰਾਂ ਆ ਗਿਆ ਵੀਡੀਓ ਦੇਖਕੇ ਬੁੱਚੜ ਦੇ ਰੋੜੇ ਮਰੋ ਆਪ ਵਾਲਿਆਂ ਦੇ ਭਾਈ ਸਰਬਜੀਤ ਸਿੰਘ ਦੀ ਸਪੋਟ ਕਰੋ ਸਾਰੇ
@JagdevGill-pv9xe
@JagdevGill-pv9xe Месяц назад
PR
@user-le4nz4yg7c
@user-le4nz4yg7c Месяц назад
ਅਜਾਦ ਉਮੀਦਵਾਰ ਦੀ ਗੱਲ ਕਰੋ ਬੇਨਤੀ ਆ
@harrymla1020
@harrymla1020 Месяц назад
ਨਜ਼ਾਰੇ ਮਾਣੋ ਪੋਡਕਾਸਟ ਰਤਨ ਦੇ ਸੁਣ ਕੇ ❤
@worldofgames2744
@worldofgames2744 Месяц назад
Ratan Bai Eno Vgera Pee K Baithya Kr..Chlde Show ch Ee Btt Lyi Jna Hrr Vaari Hrek Podcast Ch Ahi Kmm A
@amritpalaujla1265
@amritpalaujla1265 Месяц назад
ਹਾਂ ਬਾਈ ਜੀ ਅੱਜ ਸਾਡੇ ਪਿੰਡ ਵਿੱਚ ਵੀ ਆਇਆ ਸੀ ਮੀਤ ਹੇਅਰ ਪਹਿਲਾਂ ਗੱਡੀ ਵਿੱਚ ਡੀਜੇ ਜੇ ਆਈਏ ਸੀ ਅਸੀਂ ਸਿੱਧੂ ਦੇ ਇਨਸਾਫ ਵਾਰੇ ਪੁਛਿਆ ਗੱਲ ਬਾਤ ਜੀ ਟਾਲ ਗਿਆ ਕਹਿੰਦਾ ਸਾਰੇ ਦੋਸ਼ੀ ਫੜ ਲਿਆ ਸਾਡਾ ਜਿਲ੍ਹਾ ਸੰਗਰੂਰ ਤਹਿਸੀਲ ਮੂਨਕ ਤੋਂ ਹਾ ਪਰ ਵੋਟ ਸਿਮਰਜੀਤ ਮਾਨ ਨੂੰ ਪਾਵਾਗੇ ਸੰਗਰੂਰ ਵਿੱਚ ਟੱਕਰ ਖਹਿਰਾ ਸਾਬ ਦੀ ਤੇ ਸਿਮਰਜੀਤ ਮਾਨ ਦੀ ਏ
@Punjabi_Pakke_Wale
@Punjabi_Pakke_Wale Месяц назад
Doshiyan khilaf Chargesheet court which v pesh kar ditti hai. Baki jehde canada baithe ohnu centre ya canada sarkaar bhej sakdi jithe tuhade warge fuddu baithe ne Canada gov agge protest ni keh rahe
@kanwalpreets1181
@kanwalpreets1181 Месяц назад
Baltej pannu responsible for moosewala murder and Mann jundli but no action still
@prabhsingh9838
@prabhsingh9838 Месяц назад
Sardar balkaur Singh g da interview kro verra
@revarogrewal5975
@revarogrewal5975 Месяц назад
Thode dona jaanya de dharan paa gya mann 2 dina ch 🤣🤣🤣🤣 4 june nu ready rheo , oil la ke rkheo , jhaaru jana fr thode
@Punj5aab
@Punj5aab Месяц назад
8:30 te Kehre Punjab de ਹਮਦਰਦੀ ਚੈਨਲ di gal kar rhe ho Ratan ji Samj nahi laggi
@RajvirSingh-pr5ze
@RajvirSingh-pr5ze Месяц назад
Bai name vadia Dita TUC .. bhamakad 😂
@gillmandeep0260
@gillmandeep0260 Месяц назад
Simranjeet maan te lagge ilzaam te kade discussion nahi kiti na hi avtaar singh khanda di mother di video te koi podcast ch discussion kiti. Kareya karo
@Punjabi_Pakke_Wale
@Punjabi_Pakke_Wale Месяц назад
ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ : - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ। - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ। - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ। - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ। - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ। - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ। - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ। - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।
@avtars.dhindsa8381
@avtars.dhindsa8381 Месяц назад
ਪਹਿਲਾਂ ਲੋਕਾਂ ਗੱਡੀ ਚੱਕ ਲੀ ਫੇਰ ਲੋਕਾਂ ਗੱਡੀ ਦੀ ਪਵਾਤੀ ਕਿਕਲੀ 😂😂 ਬੈਠ ਬੈਠ ਗੱਪੀਆਂ ਦੀ ਗੱਡੀ ਨਿਕਲੀ 😂😂😂
@THEGAGUTV
@THEGAGUTV Месяц назад
ਆਮ ਆਦਮੀ ਪਾਰਟੀ ਮੁਰਦਾਬਾਦ ਭਗਵੰਤ ਮਾਨ ਸਰਕਾਰ ਮੁਰਦਾਬਾਦ
@user-fu9is2cr5k
@user-fu9is2cr5k Месяц назад
ਬਾਈ ਜੀ ਆਪ ਨੂੰ ਬੇਨਤੀ ਹੈ ਕਿ ਲੱਖੇ ਸਿਧਾਨੇ ਦੀ ਗੱਲ ਕਿਉਂ ਨੀ ਕਰਦੇ ਬਾਕੀ ਦੇਖਦੇ ਹਾ ਹਰ ਵਾਰ ਪੋਡ ਕਾਸਟ ਪੰਸਦ ਵੀ ਬਹੁਤ ਜਿਆਦਾ ਪੰਸਦ ਕਰ ਦੇ ਹਾ
@user-sq2kv5ws8v
@user-sq2kv5ws8v Месяц назад
ਸਿਰਾਂ ਲਾ ਤਾ ਭਰਾਵੋਂ ❤
@pramodkumarsahoo723
@pramodkumarsahoo723 Месяц назад
ਬਾਈ ਜੀ ਇਹ ਗੱਲ ਜਾਦ ਰਖਿਉ ਬਾਜੀਮਾਰਗਿ ਅਕਾਲੀਦਲ
@Singhgop.05
@Singhgop.05 Месяц назад
Gurpreet ghuggi kise time kehnda c k sade bachya nu baba Bottha singh(ਬੋਤਾ ਸਿੰਘ), baba Gargha singh(ਗਰਜਾ ਸਿੰਘ) bare kon dassu hun tym c komm bare dassn da komm de naal turan da teh hun komm nu parhhe rakh k apni yaari pugdi krde hoye karmjit anmol da sath de rehe na k bhai sarbjit singh khalsa da ehna sare nacharan de hathi de dandha wangg dekhoun nu hor te khaan nu hor ne
@varinderdhaliwal2761
@varinderdhaliwal2761 Месяц назад
ਭਾਈ ਬੇਅੰਤ ਸਿੰਘ ਦੀ ਕਿੱਡੀ ਕੁਰਬਾਨੀ ਆ ਵੀਰੋ ਸਿੱਖ ਕੌਮ ਦੇ ਇਤਿਹਾਸ ਚ , ਜੋ ਵੀ ਵੀਰ faridkot ਤੋ ਨੇ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਓ ਤੇ ਆਪਣੇ ਪਰਿਵਾਰ ਦੀਆ ਵੋਟਾਂ ਵੀ ਪਵਾਓ ਯਰ ਮਿੰਨਤ ਆ ਸਾਰੀ ਕੌਮ ਅੱਗੇ
@sukhsukhvirsingh1043
@sukhsukhvirsingh1043 Месяц назад
ਤੇ ਰਾਜੀਰੋ ਆ ਜੀ
@Punjabi_Pakke_Wale
@Punjabi_Pakke_Wale Месяц назад
Bhagwant Mann sarkaar ne tan aram naal protest karan ditta, ohde which v sifat karan di bajaye nindi jande. Koi hor MLA ya sarkaar hundi te daanga painiya si MLA ya CM nu edan bolan layi
@user-bv2fc8pq9z
@user-bv2fc8pq9z Месяц назад
300 ਬੰਦਿਆ ਵਾਲਾ ਕੰਮ ਤਾ ਸਿਰਾ😂😂
@mandeepsidhuu8960
@mandeepsidhuu8960 Месяц назад
ਮੈਂ ਵੀ ਅਕਾਲੀ ਆ ਪਰ ਕਿਉਂ ਪੂਰਾ ਪੋਡਕਾਸਟ ਸੁਣ ਲਉ ਭੱਕੜ
@jay_dhillon
@jay_dhillon Месяц назад
Suxsena
@garryofficalOnyoutube
@garryofficalOnyoutube Месяц назад
ਭਗਵੰਤ ਆਪਣਾ ਹੁੰਦਾ ਵਿਰੌਧ ਨੀ ਚਲ ਸਕਦਾ, ਛੁਪਕੇ ਭੱਜਣ ਦੀ ਪੁਰਾਣੀ ਅਦਾਤ😅😅
@ekamsohi4621
@ekamsohi4621 Месяц назад
Anmol rattan ni amit rattan aa veere
@tajbirsingh7440
@tajbirsingh7440 Месяц назад
Eh Anmol Ratan kon aa veer gg ??
@Punjabi_Pakke_Wale
@Punjabi_Pakke_Wale Месяц назад
Rattan tu kaahda patrkaar hai, Mann saab ne apni speech which Sewer da announce kar ditta si
@LoveHayer-3
@LoveHayer-3 Месяц назад
Sch Sch Sch App Wale Eh Podcast Sun Ke Jnde Aa Mch Mch Mch 😂
@spainalle
@spainalle Месяц назад
Kabar ta paji aa vi bani tusi mahola clinic vakonde kii vadiya ne lokka de bill ghar ja ke dakhonde kii 0 bill bijli de aa rahe pher vi kabar vadiya bani ci ... sari chij dakhoni cahi dii h cahngi vi maddi vi.... duji party di vii karde h virod ... but change kam kyu ni dakhonde paji .... ek vaar vi mahola clenik dii vidio ja ke capecher kro par ni... kii load h sab de intarviu karde jao ja ke cover kro lao pher kabar kro podcast par nhi karna tusi
@spainalle
@spainalle Месяц назад
Tusi entarviu karde ho sukpal sing khaire de kro intarviu mahola clenic de doctor nal kro pher nhii karni tusi java ni karni .. am lokka de ghar jina de bill 0 onde h kro ona de entarviu tusi nhii karni changi ta tusi karni nii kyu kii ode nal tanu viu nii one nami wade bande dii entarviu nal tanu viu jada one bas ena hi fark h
@spainalle
@spainalle Месяц назад
Nale virod ta sidhu musse wale da vi hunda ci je 100 logg ne ode ch 80 lokk change te 20 parsemt madde vii hunde h but je phli sarkar to te ess sakar to kissi nu 1 parsent vii kissi nu prfit ho rya h te pher aa h kii aa changi h sarkar safiya chor hundi h pave koi vi hove bit je kuj phla kissi da ho rya kuj toda bot vi te ooo changi h pher vi
@spainalle
@spainalle Месяц назад
Oye hoi mungi yaad aa gyi paji nu but 0 bijli de bill yaad .ni onde paji nu paji vhaaa very good ekting ....
@Punjabi_Pakke_Wale
@Punjabi_Pakke_Wale Месяц назад
Ehna ni dikhauna veere, ehna dalala ne punjab which ehna negative mahol bana ditta tan hi saare bahar bhajjan nu phirde. Bus ehna nu apni TRO chahidi, PB barbad hove ya na hove, ehna nu farak ni painda
@mandeepsidhuu8960
@mandeepsidhuu8960 Месяц назад
ਰੀਲ ਵੀਰ ਅਪਣੀ ਪਾਈ ਅਕਾਲੀ ਨੇ ਗਾਲਾਂ ਆਪਾਂ ਨੂੰ ਕਿਉ
@samarkhangura8381
@samarkhangura8381 Месяц назад
Veer ton Rees krda jagdeep thali di parrr copy copy oi hundiiii
@makhansinghgill7029
@makhansinghgill7029 Месяц назад
ਕਾਗਜ਼ੀ ਟੋਪੀਆਂ ਉੱਡਣਗੀਆਂ
@Punjabi_Pakke_Wale
@Punjabi_Pakke_Wale Месяц назад
Sewer di samasya kahi janda sab kite ha, te eh 2 saal which hoyi hai ? Dalalo 2 saal hoye ne holi holi kar den ge yaar, kyu tusi kise nu change kam ni karan dinde
@PargatsinghDilaram
@PargatsinghDilaram Месяц назад
ਬਾਈ ਜੀ ਤੁਸੀ ਆਜ਼ਾਦ ਉਮੀਦਵਾਰਾਂ ਦੀ ਗੱਲ ਕਿਉਂ ਨਹੀਂ ਕਰਦੇ
@harmanSingh-me9oy
@harmanSingh-me9oy Месяц назад
ਪੋਚਾ ਪਾਰਟੀ ਦਾ ਹੁਣ ਔਖਾ
Далее
Стас о своих клиниках
00:19
Просмотров 89 тыс.
КАК ДУМАЕТЕ КТО ВЫЙГРАЕТ😂
00:29