Тёмный

ਰੋਣ ਲਾਦੂ ਆਹ ਤਸਵੀਰਾਂ, ਪੱਤਰਕਾਰ ਦਾ ਵੀ ਮਨ ਭਰਿਆ। Mitti 

Mitti ਮਿੱਟੀ
Подписаться 1,1 млн
Просмотров 54 тыс.
50% 1

ਰੋਣ ਲਾਦੂ ਆਹ ਤਸਵੀਰਾਂ, ਪੱਤਰਕਾਰ ਦਾ ਵੀ ਮਨ ਭਰਿਆ। Mitti #Mitti #Punjab
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 419   
@MittiYt
@MittiYt 10 дней назад
ਇਸ ਵੀਡੀਓ ਦਾ ਮਕਸਦ ਕਿਸੇ ਵੀ ਧਰਮ, ਵਿਅਕਤੀ ਆਦਿ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨਾ ਨਹੀਂ ਹੈ। ਵੀਡਿਓ ਦਾ ਮਕਸਦ ਮਰਿਆਦਾ ਨੂੰ ਕਾਇਮ ਰੱਖਣਾ ਹੈ ਕਿ ਜੋ ਅਣਜਾਨੇ ਚ ਧਰਮ ਦੀ ਬੇਅਦਬੀ ਹੋ ਰਹੀ, ਉਹ ਰੋਕੀ ਜਾ ਸਕੇ। ਕੁਦਰਤ, ਦਰਿਆਵਾਂ ਨੂੰ ਪ੍ਰਦੂਸ਼ਿਤ ਹੋਣੋਂ ਬਚਾਇਆ ਜਾਵੇ। ਧਰਮ ਮੁਖੀਆਂ ਦੇ ਧਿਆਨ ਚ ਇਹ ਮਸਲਾ ਆਵੇ ਤਾਂਜੋ ਇਸ ਮਸਲੇ ਦਾ ਕੋਈ ਸਾਰਥਕ ਹੱਲ ਨਿਕਲੇ।
@Bss9581
@Bss9581 9 дней назад
Paji bahut vadia visha chuneya hai tusi
@randhirsingh2479
@randhirsingh2479 8 дней назад
@@MittiYt aive na dari ja. Sab pakhandi ne
@singhpreet4420
@singhpreet4420 10 дней назад
ਮੂਰਤੀ ਪੂਜਾ ਬਾਰੇ ਗੁਰੂ ਨਾਨਕ ਜੀ ਨੇ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ.
@Simra295
@Simra295 10 дней назад
Hmmm..pr bhrava papi lok guru granth sahib di v beadvi krde ne.
@anmolsingh1416
@anmolsingh1416 10 дней назад
Us ne ta moorti poja de gal kete​@@Simra295
@chhinderpalkaur4388
@chhinderpalkaur4388 10 дней назад
ਹਮੇਸ਼ਾ ਮੂਰਤੀ ਮਿੱਟੀ ਦੀ ਲਉ ਕਿਸੇ ਵੱਡੇ ਭਾਂਡੇ ਵਿੱਚ ਪਾਣੀ ਪਾਉ ਉਸ ਵਿੱਚ ਮੂਰਤੀ ਵਿਸ਼ਰਜਨ ਕਰੋ ਆਪਣੇ ਘਰਾਂ ਵਿੱਚ ਲੱਗੇ ਪੌਦਿਆਂ ਵਿੱਚ ਪਾਣੀ ਪਾ ਦਿਉ
@simranjeetkaur8134
@simranjeetkaur8134 3 дня назад
@@chhinderpalkaur4388 bilkul sahi gal e ji eni samj kithe a loka nu di🥰♥️🙏🏻
@neknoorrollno.3810
@neknoorrollno.3810 10 дней назад
ਦੇਵਤਿਆਂ ਦਾ ਸਤਿਕਾਰ ਕਰੋ ਜਿਸ ਤਰਾਂ paji ਦੱਸ ਰਹੇ ਨੇ l
@williammasih6185
@williammasih6185 6 дней назад
ਰੱਬ ਇਨਸਾਨ ਦੇ ਹੱਥਾਂ ਦੀਆਂ ਘੜੀਆਂ ਹੋਈਆਂ ਮੂਰਤੀਆਂ ਵਿਚ ਨਹੀ ਰਹਿੰਦਾ ।
@Gambhir.kk6666
@Gambhir.kk6666 5 дней назад
Ji vilkul gurbani ch likhya ha Kahe ho poojat ha parmesar ho jisme pathe parlok peshi Pap kro parmarath ke jih papan te at paap ljayi Paye pro parmesar ke jad pahan mein parmesar nahi
@Sabar__6
@Sabar__6 8 дней назад
ਹੇ ਭਗਵਾਨ ਗਣੇਸ਼ ਜੀ 🙏 ਸਾਨੂੰ ਪਾਪੀਆ ਨੂੰ ਮਾਫ ਕਰੋ 🙏🙏🙏😢
@AnilKumar-de8ur
@AnilKumar-de8ur 10 дней назад
Wahe guru ji Sab dharm ka Aadar karte hai Sahi mein bhagwan ko yahi jaante hai
@harvinderbal-qt9xg
@harvinderbal-qt9xg 9 дней назад
Bhai asi Sikh a par rabb ik hai Rona aunda dekh ke ganpati ji di bedbi ho rahi e
@Gambhir.kk6666
@Gambhir.kk6666 5 дней назад
Insaan diya ghadiya moortiya ch rab nhi wasda
@Raman1xx
@Raman1xx 4 дня назад
​@@harvinderbal-qt9xg ganpati di beadbi kive ho rhi hai 😂 Ganpati kithe hai? Eh sirf murtia hnn Pthrr dia Pthrr nu khyaali shakl diti gyi hai Kalpna krke bnaai gyi murti hai Asl da ganpati thodi hai 😂 Guru Nanak ji ne murti puja to ese lyi mna kita hai rabb sade ander hai guru kol aao Sikho kcuhh
@ekamsshorts2790
@ekamsshorts2790 9 дней назад
Waheguru ji waheguru ji waheguru ji waheguru ji waheguru ji
@shantygill3899
@shantygill3899 10 дней назад
Aa sab Galat gall hai g🙏🙏
@Gurpreetofficial-8837
@Gurpreetofficial-8837 9 дней назад
Ecofriendly lai k ayo.... ਤਾਂ ਜੋ ਵਾਤਾਵਰਨ ਸ਼ੁੱਧ ਰਹੇ
@priyajubbal4192
@priyajubbal4192 10 дней назад
🙏Request fr all, keep big drum of water, visarjan usmey Karo, thn uss mittee paani ko plants mein daalo, keep Universe Maa🪐clean, Bhgawanji ki baydabbee na karo 🙏🙏🙏🙏🙏🙏
@sawrajsingh26
@sawrajsingh26 9 дней назад
Wahegruru ji
@VikrmaanSingh
@VikrmaanSingh 10 дней назад
Karm Kaand ji sbb
@gurjantsinnghsingh3848
@gurjantsinnghsingh3848 10 дней назад
😢😢😢😢😢😢😢
@jazzchouhan2167
@jazzchouhan2167 10 дней назад
Hun amet arora kithe hai
@Vishav326
@Vishav326 10 дней назад
So sad
@JeetRai-f8x
@JeetRai-f8x 7 дней назад
ਬਹੁਤ ਦੁੱਖ ਹੋਇਆ 😭😭😢
@KuldeepSingh-mj8pz
@KuldeepSingh-mj8pz 9 дней назад
जो भी व्यक्ति जो करता है वह सही करता है
@ramanraman337
@ramanraman337 9 дней назад
Veer ji phillor wala Nala vee dekh diyo jo sutlej vich panda aaa
@HarNoor-ni4ti
@HarNoor-ni4ti 8 дней назад
😢😢
@JobanKotiMeekay
@JobanKotiMeekay 5 дней назад
Milo veer ji
@ramanraman337
@ramanraman337 9 дней назад
Veer ji sab te 295 Dhar la deni chide aaa
@gurkiratdhaliwal-du8ky
@gurkiratdhaliwal-du8ky 10 дней назад
😢😢😢😢😢
@RadhaYams
@RadhaYams 9 дней назад
Miti di murti le ke ghar tub bich. Visarjan krni chidi ha
@dashraj5057
@dashraj5057 10 дней назад
😢😢😢😢😢😢
@rajatgarg5864
@rajatgarg5864 6 дней назад
Visarjan te rok lagni jroori aa kise v cheez te
@Scoopycscary
@Scoopycscary 9 дней назад
Murti mishri di bnao
@jaspreetkaur1097
@jaspreetkaur1097 10 дней назад
Jo Vesarjan karde ne unna nu gall nahi Milana saja milege Parmatma ton.
@SANDEEPSINGHBADESHA
@SANDEEPSINGHBADESHA 10 дней назад
ethe hi bihar up wale letren wale hath tonde aa
@SukhdevSingh-of8ig
@SukhdevSingh-of8ig 9 дней назад
🙏🙏🙏🙏🙏🙏🙏🙏🙏😭😭😭😭😭😭😭😭
@harjitkaur8510
@harjitkaur8510 10 дней назад
So sad Hun siv sena Wale kithe ne Eh nhi hona cahida
@hardeepsinghcheema429
@hardeepsinghcheema429 10 дней назад
ਹੁਣ ਕਿੱਧਰ ਗਏ ਸ਼ਿਵ ਸੈਨਾ ਵਾਲੇ I ਨਜਾਇਜ ਭੌਂਕਣ ਨੂੰ ਤੇ. ਬਹੁਤ ਨੇ I
@Singh-ti
@Singh-ti 10 дней назад
Oh Wale bandar sena waleya nu chawal janani wangu sarkara ne rakheya hoyea bhonkan layi Sirf Sikhan khilaf baki hor ohna kateeda lindi bhuchi da
@sanjogtarani3997
@sanjogtarani3997 10 дней назад
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@jiyasharma7865
@jiyasharma7865 10 дней назад
Oh sirf valentine nu bahar aande jangla ch baki jinna marji kuch hoi jaye dharam naal fer nai gaal karni...sirf mathe te tike lgan naal dharmik nai hunda .
@Seeho_9
@Seeho_9 9 дней назад
Ohna da mulk aa ohna diyan sarkaran aa, oh jo mrji karn. Tuhi kaun hundey j bollan.aale
@satnamsinghroan962
@satnamsinghroan962 9 дней назад
Eh bilkul galt he ji
@hardeepsinghcheema429
@hardeepsinghcheema429 10 дней назад
ਲਾਹਨਤ ਗਣੇਸ਼ ਜੀ ਦੀ ਮੂਰਤੀ ਦਾ ਅਪਮਾਨ ਕਰਨ ਵਾਲਿਆ. ਨੂੰ I
@randhirsingh2479
@randhirsingh2479 8 дней назад
@@hardeepsinghcheema429 Ganesh was never at any time. It's only imagination.
@tamashbeen_log
@tamashbeen_log 8 дней назад
​Bilkul b imagination nhi h,, proof de sakta hu​..@@randhirsingh2479
@KangDeepMusic
@KangDeepMusic 10 дней назад
ਬਾਂਦਰ ਸੈਨਾ ਵਾਲੇ ਕਿਥੇ ਆਹ ਹੁਣ ਕਿਉਂ ਨੀ ਬੋਲਦੇ ਏਹ ਸਰੇ ਆਮ ਗਣੇਸ਼ ਜੀ ਦੀ ਬੇਅਦਵੀ ਆਹ
@parwinder612
@parwinder612 9 дней назад
ਸਿੱਖ ਕੌਮ ਹਮੇਸ਼ਾਂ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਜਦੋਂ ਇਹੋ ਜਿਹੀਆਂ ਬੇਅਦਬੀਆਂ ਹੁੰਦੀਆਂ ਹਨ ਭਾਵੇਂ ਕਿਸੇ ਵੀ ਧਰਮ ਦੀ ਹੋਵੇ ਬਹੁਤ ਮਨ ਦੁੱਖੀ ਹੁੰਦਾ ਹੈ ਪਹਿਲਾਂ 40 ਦਿਨ ਪੂਜਾ ਕਰਦੇ ਹਨ ਫ਼ੇਰ ਬੇਅਦਬੀ ਕਰ ਦਿੰਦੇ ਹਨ ਮੈਂ ਹਿੰਦੂ ਭਾਈਚਾਰੇ ਨੂੰ ਕਹਿਣਾ ਚਾਹੁੰਦਾ ਹਾਂ ਇਸ ਤਰ੍ਹਾਂ ਬੇਅਦਬੀ ਰੋਕਣੀ ਚਾਹੀਦੀ ਹੈ ਸ਼ਿਵ ਜੀ ਭਗਵਾਨ ਜੀ ਬਹੁਤ ਵੱਡੇ ਭਗਵਾਨ ਹਨ ਅਤੇ ਯਾਰ ਤੁਸੀਂ ਉਨਾਂ ਦੇ ਪੁੱਤਰ ਸ਼੍ਰੀ ਗਨੇਸ਼ ਜੀ ਨਾਲ ਇਸ ਤਰਾਂ ਕਰ ਰਹੇ ਹੋ ਬਹੁਤ ਹੀ ਦੁੱਖ ਵਾਲੀ ਗੱਲ ਹੈ ਦੇਵੀਂ ਦੇਵਤਿਆਂ ਦਾ ਸਤਿਕਾਰ ਕਰੋ ਇਹ ਸਭ ਬਹੁਤ ਸਤਿਕਾਰ ਹਨ 😢
@simran5111
@simran5111 3 дня назад
Eh satkaar di gal nhi h eh pollution di gal hai te 2nd thing murti ch rabb nhi hunda apne mnn vich hunda hai te 3rd loka eh business bnaya hoya a pehla high rate te season ch vechde ne pura profit lainde ne baad ch koi kise nu mtlb nhi jeb ch paisa aa gya bss
@IcY_47
@IcY_47 10 дней назад
ਰੱਬ ਬਹੁਤ ਨਰਾਜ਼ ਹੈ ਦੁਨੀਆਂ ਤੋਂ ਹਿੰਦੂ ਕਮਿਊਨਿਟੀ ਇਸ ਬਾਰੇ ਜਾਗਰੂਕ ਕਰਨ ਦੀ ਲੋੜ੍ਹ ਹੈ ਇਹ ਦੇਵੀ ਦੇਵਤੇ ਬਹੁਤ ਮਹਾਨ ਤਪੱਸਵੀ ਨੇ ਰੱਬਾ ਦੁਨੀਆਂ ਨੂੰ ਸੋਝੀ ਬਖਸ਼ ਦੇ ਮੇਰੇ ਮਾਲਕਾ
@GurpreetKaur-fs9jg
@GurpreetKaur-fs9jg 9 дней назад
Right waheguru ji
@malkana294
@malkana294 10 дней назад
ਗੁਰੂ ਨਾਨਕ ਸਾਹਿਬ ਜੀ ਨੇ ਤਾਹੀ ਤਾਂ ਪਾਖੰਡ ਵਾਦ ਦਾ ਵਿਰੋਧ ਕੀਤਾ ਸੀ
@baljinderbansal2968
@baljinderbansal2968 10 дней назад
ਸਾਨੂੰ ਬਹੁਤ ਦੁੱਖ ਹੁੰਦਾ ਏ ਇਹ ਦੇਖ ਕੇ, ਤੁਸੀਂ ਸਹੀ ਕਹਿ ਰਹੇ ਹੋ।
@PrashantSharma-ml8pg
@PrashantSharma-ml8pg 8 дней назад
ਪੁਰਾਣੀਆਂ ਅਤੇ ਭੈੜੀਆਂ ਰਸਮਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਭਾਜੀ
@lovefamily-RRA
@lovefamily-RRA 5 дней назад
ਓਹੋ ਯਰ ❤😭😭😭😭 ਦੇਖ ਏਹੇ ਬੜਾ ਦੁੱਖ ਲਗਾ bahut ਬੜਾ ਅਪਮਾਨ ਹੋਇਆ ਈਸ਼ਵਰ ਦਾ
@KangDeepMusic
@KangDeepMusic 10 дней назад
ਏਹ ਬਾਹਮਨ ਸਰੇ ਆਮ ਬੇਅਦਵੀ ਕਰਦੇ ਆਹ ਗਣੇਸ਼ ਜੀ ਦੀ
@PervinderpalSingh
@PervinderpalSingh 10 дней назад
ਏਹ ਵਿਸਰਜਨ ਨਹੀਂ ਹੈ ਏਹ ਤ ਗਨਪਤੀ ਜੀ ਨੂੰ ਗਲੋ ਲਾਉਣ ਵਾਲਾ ਕੰਮ ਹੈ 😮😮
@prayrakbansal4855
@prayrakbansal4855 10 дней назад
Do not talk with our religious intimates Now i can say to you Your book is guru 11 You are worship of book Not a only one name 😮😮😮
@honeybehrampur1629
@honeybehrampur1629 10 дней назад
​@@prayrakbansal4855 ਓਹਨੇ ਗ਼ਲਤ ਕੀ ਕਿਹਾ ?? ਇਹ ਸਿਰਫ਼ ਭੇਡ ਚਾਲ ਐ___ ਐਵੇਂ ਸਾਲ਼ੇ ਫਿਲਮਾਂ ਚ ਦੇਖਕੇ ਕਰਨ ਲੱਗਗੇ ਗਣੇਸ਼ ਵਿਸਰਜਨ ਕੀ ਕਿਸੇ ਨੂੰ ਪਤਾ ਵੀ ਹੀ ਹੈ ਕਿ ਇਹ ਗਣੇਸ਼ ਵਿਸਰਜਨ ਕਿਉਂ ਕੀਤਾ ਜਾਂਦਾ___ ਐਵੇਂ ਬਸ ਦੇਖੋ ਦੇਖੀ ਲੱਗੇ ਹੋਏ ਨੇ ਸਭ___ ਗਣੇਸ਼ ਵਿਸਰਜਨ ਸਾਡਾ north india ਵਾਲਿਆਂ ਦਾ ਤਿਉਹਾਰ ਨੀ ਹੈ ਇਹ ਤਿਓਹਾਰ ਮਹਾਰਾਸ਼ਟਰ ਦਾ ਏ ਤੇ ਐਥੇ ਬਸ ਦੇਖੋ ਦੇਖੀ ਭੇਡ ਚਾਲ ਚੱਲੀ ਜਾ ਰਹੇ ਨੇ
@SandeepSingh-iu3js
@SandeepSingh-iu3js 6 дней назад
@@prayrakbansal4855 tu hindu dharam nu mul khredya Hoya. Bde angrej
@bhinder259
@bhinder259 4 дня назад
​@@prayrakbansal4855ਤੈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਕਿਤਾਬ ਦੱਸਦਿਆਂ ਹੋਇਆ ਸਰਮ ਆਉਣੀ ਚਾਹੀਦੀ ਹੈ, ਅਸੀਂ ਤੁਹਾਡੇ ਦੇਵੀ ਦੇਵਤਿਆਂ ਦੇ ਸਤਿਕਾਰ ਦੀ ਗੱਲ ਕਰਦਿਆਂ ਸ੍ਰੀ ਗਣੇਸ਼ ਜੀ ਦੇ ਸਤਿਕਾਰ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ ਦਾ ਵਿਸਰਜਨ ਇਸ ਤਰ੍ਹਾਂ ਨਾ ਕਰੋ ਇਹ ਬੇਅਦਬੀ ਹੋ ਰਹੀ ਹੈ ਤੁਸੀਂ ਉਲਟਾ ਸਾਡੇ ਗੁਰੂਆਂ ਤੇ ਬੋਲਣ ਲੱਗ ਪਏ ਸਰਮ ਕਰੋ ਥੋੜੀ ਬਹੁਤੀ , ਕਿਰਸ ਦੀ ਮੂਰਤੀ ਉਪਰ ਚੱਪਲ ਪਈ ਹੋਈ ਹੈ ਗੰਦੀ ਪਹਿਲਾਂ ਤੁਸੀਂ ਪੂਜਦੇ ਹੋ ਫਿਰ ਤੁਸੀਂ ਉਹਨੂੰ ਪਾਣੀ ਵਿੱਚ ਸੁੱਟ ਦਿੰਦੇ ਹੋ ਬਹੁਤ ਸਾਰੀਆਂ ਵੀਡੀਓ ਆਈਆਂ ਹੋਈਆਂ ਕਿਸ ਤਰ੍ਹਾਂ ਤੁਸੀਂ ਪਾਣੀ ਵਿੱਚ ਸੁੱਟਦੇ ਹੋ
@bhinder259
@bhinder259 4 дня назад
​@@prayrakbansal4855ਇਹ ਕੰਮ ਤੁਹਾਡੇ ਹਿੰਦੂ ਧਰਮ ਦੇ ਆਗੂਆਂ ਦਾ ਸੀ ਜੋ ਸਾਡੇ ਸਿੱਖ ਪੱਤਰਕਾਰ ਵੀਰ ਜਾ ਕੇ ਕਰ ਰਹੇ ਹਨ ਜਾਂ ਹੋਰ ਧਾਰਮਿਕ ਆਗੂ ਕਰਦੇ ਹਨ ਹਮੇਸ਼ਾ ਆਵਾਜ਼ ਚੱਕਦੇ ਹਨ ਚਾਹੇ ਕਿਸੇ ਵੀ ਧਰਮ ਦੇ ਬਾਰੇ ਹੋਵੇ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ ਸਾਨੂੰ ਗੁਰੂ ਸਾਹਿਬ ਜੀ ਨੇ ਸਤਿਕਾਰ ਕਰਨਾ ਸਿਖਾਇਆ ਹੈ, ਪੱਤਰਕਾਰ ਵੀਰ ਦੀ ਇੱਕ ਇੱਕ ਗੱਲ ਧਿਆਨ ਨਾਲ ਸੁਣੋ ਉਹ ਕੀ ਸ਼ਬਦ ਕਹਿ ਰਿਹਾ ਹੈ
@karamjitkaur2785
@karamjitkaur2785 10 дней назад
ਭਾਰਤ ਵਿੱਚ ਕੇਵਲ ਤੇ ਕੇਵਲ ਦਿਖਾਵਾ ਰਹਿ ਗਿਆ ਹੈ. ਦਿਖਾਵੇ ਦੀ ਭਾਵਨਾ ਨਾਲ ਲੋਕ ਇਹ ਸਭ ਕੁਝ ਕਰ ਰਹੇ ਹਨ ਜੇ ਲੋਕਾਂ ਵਿੱਚ ਸ਼ਰਧਾ ਹੁੰਦੀ ਤਾਂ ਉਹ ਇਹ ਸੋਚਦੇ ਤੇ ਸਮਝਦੇ ਕਿ ਜਿਸ ਮੂਰਤੀ ਨੂੰ ਅਸੀਂ ਗਣੇਸ਼ ਦੇਵਤਾ ਸਮਝ ਕੇ ਘਰ ਬੈਂਡ ਬਾਜਿਆਂ ਨਾਲ ਲੈ ਕੇ ਆਏ ਹਾਂ. ਅਤੇ ਕਈ ਇਛਾਵਾਂ ਦੀ ਪੂਰਤੀ ਲਈ ਉਸ ਮੂਰਤੀ ਨੂੰ ਰੱਬ ਮੰਨ ਕੇ ਉਸ ਅੱਗੇ ਮੱਥੇ ਟੇਕ ਰਹੇ ਹਾਂ, ਤੇ ਕੀ ਕੁਝ ਹੀ ਦਿਨਾਂ ਬਾਅਦ ਉਸ ਮੂਰਤੀ ਵਿੱਚੋਂ ਰੱਬ ਖਤਮ ਹੋ ਜਾਂਦਾ ਹੈ, ਜੋ ਇਸ ਬੇਕਦਰੀ ਨਾਲ ਉਸ ਰੱਬ ਨੂੰ ਘਰੋਂ ਕੱਢ ਕੇ ਇਸ ਤਰ੍ਹਾਂ ਪਾਣੀ ਵਿੱਚ ਖੰਡਿਤ ਕਰ ਦਿੱਤਾ ਜਾਂਦਾ ਹੈ, ਇਸ ਦਾ ਫੱਲ ਮਿਲੇਗਾ ਜਾਂ ਰੱਬ ਦੀ ਮਾਰ, ਇਸ ਤਰ੍ਹਾਂ ਦੀ ਪੂਜਾ ਨਾਲ ਲੋਕ ਰੱਬ ਨੂੰ ਪਾ ਲੈਣਗੇ. ਰੱਬ ਵੀ ਸੋਚਦਾ ਹੋਣਾ ਹੈ, ਕਿ ਮੈਂ ਕਿਸ ਤਰ੍ਹਾਂ ਦੇ ਲੋਕਾਂ ਵਿਚ ਬੁਲਾਇਆ ਜਾਂਦਾ ਹਾਂ 10 ਦਿਨ ਮੋਦਕ ਲਿਆ ਲਿਆ ਕੇ ਖਾਂਦੇ ਤੇ ਖੁਆਉਦੇ ਹਨ, ਬਾਦ ਵਿੱਚ ਘਰੋਂ ਬਾਹਰ ਵਿਸਰਜਨ ਕਰਕੇ ਸਾਰ ਵੀ ਨਹੀਂ ਲੈਂਦੇ, ਭਾਵੇਂ ਗਣੇਸ਼ ਮੂਰਤੀ ਹੋਵੇ ਜਾਂ ਦੁਰਗਾ ਮੂਰਤੀ ਸਭ ਮੂਰਤੀਆਂ ਦੇ ਹੱਥ ਪੈਰ ਟੁੱਟ ਜਾਣ, ਇਨ੍ਹਾਂ ਭਗਤਾਂ ਨੂੰ ਕੋਈ ਫਰਕ ਨਹੀਂ ਪੈਂਦਾ. ਅਗਲੇ ਸਾਲ ਫਿਰ ਉਸੇ ਤਰ੍ਹਾਂ ਉਨ੍ਹਾਂ ਮੂਰਤੀਆਂ ਨੂੰ ਲਿਆਉਣ ਦੀਆਂ ਰਸਮਾਂ ਕੀਤੀ ਜਾਂਦੀਆਂ ਹਨ, ਕੀ ਬਾਰ ਬਾਰ ਹੱਥ ਪੈਰ ਤੁੜਵਾਉਣ ਵਾਸਤੇ ਮੂਰਤੀਆਂ ਵਿੱਚ ਬੈਠਕੇ ਰੱਬ ਆਵੇਗਾ ?
@GurpreetKaur-fs9jg
@GurpreetKaur-fs9jg 9 дней назад
🙏🏼
@Gambhir.kk6666
@Gambhir.kk6666 5 дней назад
Moorti vich vese ta koi vi rab nhi ha guru nanak sahib ji ne sanu moorti poja to door rehna lyi keha ha par fir vi dekhya jawe ta hindu veer apne hi dhram di bekarari karege aa
@Sandeepkumar-cc1qs
@Sandeepkumar-cc1qs 4 дня назад
ਧੰਨ ਧੰਨ ਕਬੀਰਾਂ ਆਖਿਆ ਤਾਂ ਹੀ ਮੂਰਤੀ ਪੂਜਾ ਪਾਪ ਹੈ ਸ਼ਬਦ ਹੀ ਪਵਿੱਤਰ ਰੱਬ ਹੈ
@Gambhir.kk6666
@Gambhir.kk6666 4 дня назад
@@Sandeepkumar-cc1qs 🙏
@Anjna-u9e
@Anjna-u9e 10 дней назад
I m proud to be an sikh.....mainu aapne sikh hon te mann hai🙏🙏🙏🙏🇨🇦🙏🙏🙏
@navdeep_pb65
@navdeep_pb65 10 дней назад
ਬਹੁਤ ਗਲਤ ਵੀਰ ਜੀ ਹਿੰਦੂ ਵੀਰਾਂ ਨੂੰ ਬੇਨਤੀ ਹੈ ਇਸ ਗੱਲ ਗੋਰ ਕਰਿਓ
@sanjogtarani3997
@sanjogtarani3997 10 дней назад
ਗਣੇਸ਼ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ
@vickychahal5384
@vickychahal5384 10 дней назад
ਲੋਕਾਂ ਨੂੰ ਪੰਡਤਾਂ ਦੇ ਪਾਖੰਡਵਾਦ ਤੋਂ ਵਚਣਾ ਚਾਹੀਦਾ
@GurwinderSingh-zi4fd
@GurwinderSingh-zi4fd 10 дней назад
ਬਿਲਕੁੱਲ ਦਰੁਸਤ ਫ਼ੁਰਮਾਇਆ ਸਰ ਤੁਸਾਂ ਜੀ
@jagdevkaur3144
@jagdevkaur3144 10 дней назад
ਬਿਲਕੁਲ ਸਹੀ ਕਹਿ ਰਹੇ ਹੋ ਬੇਟਾ ਜੀ ਬਹੁਤ ਦੁੱਖ ਹੁੰਦਾ ਐ ਇਹੋ ਜਿਹੀਆਂ ਗ਼ਲਤੀਆਂ ਨੂੰ ਦੇਖ ਸੁਣ ਕੇ 😢😢😢😢😢😮😮
@jagdevkaur3144
@jagdevkaur3144 10 дней назад
ਹੇ ਅਕਾਲਪੁਰਖ ਵਾਹਿਗੁਰੂ ਜੀ ਸੁਮੱਤ ਬਖਸ਼ੋ ਭੁੱਲੀ ਭਟਕੀ ਲੋਕਾਈ ਨੂੰ ਦਿਖਾਵਿਆਂ ਨੂੰ ਛੱਡ ਕੇ ਸੱਚੀ ਸ਼ਰਧਾ ਬਖਸ਼ਿਸ਼ ਕਰੋ😮😮😢🎉
@rajwantkaur2937
@rajwantkaur2937 10 дней назад
ਵਾਹਿਗੁਰੂ ਜੀ,ਇਹ ਬਹੁਤ ਵੱਡੀ ਬੇਅਦਬੀ, ਸ਼ਰਮ ਆਉਣੀ ਚਾਹੀਦੀ 😢😢
@Bombaydreams-t9t
@Bombaydreams-t9t 9 дней назад
ਇਹ ਸਭ ਦੇਖ ਕੇ ਹਰ ਸਾਲ ਮੈਂ ਵੀ ਬਹੁਤ ਪਰੇਸ਼ਾਨ ਹੁੰਦਾ ਹਾਂ ਸੋਚੋ ਕਿ ਜਿਨਾਂ ਦੀ ਅਸੀਂ ਪੂਜਾ ਕਰ ਰਹੇ ਹਾਂ ਉਹ ਕੌਣ ਹਨ ਕਿ ਉਹਨਾਂ ਦਾ ਨਿਰਾਦਰ ਕਰਨ ਦਾ ਸਾਨੂੰ ਕੋਈ ਹੱਕ ਹੈ ਗਣੇਸ਼ ਜੀ ਸਭ ਤੋਂ ਬੁੱਧੀ ਵਾਲੇ ਹਨ ਫਿਰਿਓ ਆਪਾਂ ਨੂੰ ਬੁੱਧੀ ਕਿਸ ਤਰ੍ਹਾਂ ਦੇਣਗੇੇ ਜੇ ਆਪਾਂ ਉਹਨਾਂ ਦਾ ਅਪਮਾਨ ਕਰਾਂਗੇ😮😮
@balwinderkaursandhila3057
@balwinderkaursandhila3057 10 дней назад
ਵਾਹਿਗੁਰੂ ਜੀ ਮਿਹਰ ਕਰੋ ਸਾਨੂੰ ਮਿੱਟੀ ਦੀਆਂ ਮੂਰਤੀਆਂ ਲ ਕੇ ਅਉਣੀਆ ਚਾਹੀਦੀਆਂ ਤੇ ਪਾਣੀ ਚ ਹੀ ਵਿਸਰਜਨ ਕਰਨੀਆਂ ਚਾਹੀਦੀਆਂ🙏
@sarbjitkaur9053
@sarbjitkaur9053 6 дней назад
ਬਿਲਕੁਲ ਗ਼ਲਤ ਆ ਜੀ ਕੋਈ ਸਰਦਾ ਨੀ ਜੀ ਗਣੇਸ਼ ਨੂੰ ਵਿਸਰਜਨ ਕਰਨ ਲੱਗੇ ਚੁੱਕ ਕੇ ਮਾਰਦੇ ਨੇ ਜੀ ਇਹ ਨੀ ਦੇਖ ਕੇ ਸਾਡਾ ਭਗਬਾਨ ਆ ਅਸੀਂ ਸਰਦਾ ਨਾਲ ਵਿਸਰਜਨ ਕਰਨ
@AKFKhalsa
@AKFKhalsa 6 дней назад
ਇਸੇ ਕਾਰਨ ਕਰਕੇ ਹੀ ਧੰਨ ਗੁਰੂ ਨਾਨਕ ਦੇਵ ਜੀ ਮੂਰਤੀ ਪੂਜਾ ਬਾਰੇ ਸ਼ਪੱਸ਼ਟ ਕਰਕੇ ਗਏ ਹਨ ਜੀ
@KangDeepMusic
@KangDeepMusic 10 дней назад
ਪੰਡਤਾਂ ਦੇ ਪਖੰਡ ਵਾਦ ਤੋ ਬੱਚੋ 🙏
@Shayarsidhu
@Shayarsidhu 9 дней назад
ਇਨਸਾਨੀਅਤ ਦਾ ਧਰਮ ਸਭ ਤੋਂ ਵੱਡਾ ਹੈ ਤੇ ਪ੍ਰਮਾਤਮਾ ਇੱਕੋ ਹੀ ਹੈ ਬਸ ਉਸਨੂੰ ਮੰਨਣ ਦੇ ਤਰੀਕੇ ਅਲੱਗ ਅਲੱਗ ਨੇ। ਹੁਣ ਇਨਸਾਨ ਨੂੰ ਇਹਨਾਂ ਗੱਲਾਂ ਨੂੰ ਬਸ ਸਮਝਣ ਦੀ ਲੌੜ ਹੈ।
@rajwindershergill9251
@rajwindershergill9251 9 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ😢😢
@Satgurupiyare
@Satgurupiyare 9 дней назад
ਇਹਦੇ ਨਾਲੋਂ ਤਾਂ ਚੰਗਾ ਹੈ ਪੂਜਾ ਸਿਰਫ ਮੰਦਿਰ ਵਿਚ ਹੀ ਕਰ ਲਓ ਜੇ ਤੁਸੀ ਮੂਰਤੀਆਂ ਸੰਭਾਲ ਨਹੀਂ ਸਕਦੇ।
@ChardaPunjab-p6e
@ChardaPunjab-p6e День назад
ਸਾਡੇ ਆਪਣੇ ਲੋਕਾਂ ਨੂੰ ਪਤਾ ਨਹੀ ਕੱਦੋ ਅਕਲ ਆਉਣੀ। ਜਾਰ ਪਰਮਾਤਮਾ ਦੀ ਫੋਟੋ ਜੇ ਪਾਣੀ ਵਿੱਚ ਤਾਰਨੀਆਂ ਹੈ ਤਾਂ ਰਾਖ ਬਣਾਕੇ ਤਾਰੋ। ਤਾਂ ਜੋ ਇਹ ਕਿਸੇ ਦੇ ਪੈਰਾਂ ਥੱਲੇ ਨਾ ਆਣ। ਤੇ ਮੂਰਤੀਆਂ ਵੀ ਉਹ ਹੀ ਲੋ ਜੀ ਜੋ ਅਸੀ ਘਰ ਰੱਖਣੀਆਂ ਹਨ। ਬਾਕੀ ਮੰਦਰਾ ਵਿੱਚ ਜਾਂ ਗੁਰੂ ਘਰਾਂ ਵਿੱਚ ਆਪਣੇ ਗ੍ਰੰਥ ਹਨ। ਤੁਸੀ ਉੱਥੇ ਜਾਕੇ ਮੱਥਾ ਟੇਕ ਲਵੋ ਜੀ। ਇੱਕ ਤਾਂ ਪਾਣੀ ਖਰਾਬ ਹੁੰਦਾ ਹੈ ਦੂਜਾ ਧਰਮਾ ਦਾ ਅਪਮਾਨ ਹੁੰਦਾ। ਕੀ ਇਹ ਦੋਨੋ ਗੱਲਾਂ ਠੀਕ ਹੈ। ਸੋਚੋ ਸਾਰੇ। ਆਮ ਜਨਤਾ ਇਹ ਕੰਮ ਕਰਨਾ ਛੱਡ ਦੇਵੇ ਅੱਧਾ ਪਾਣੀ ਤਾਂ ਸਾਫ। ਫਿਰ ਜੋ ਜ਼ਹਿਰਾਂ ਪਾਉਂਦੇ ਹਨ ਪਾਣੀ ਵਿੱਚ ਉਹਨਾਂ ਨੂੰ ਵੀ ਰੋਕ ਲਾਵਾਂਗੇ। ਪਹਿਲਾ ਅਸੀ ਤਾਂ ਸੁਧਰ ਜਾਈਏ
@BalwinderKaur-nx4kv
@BalwinderKaur-nx4kv 10 дней назад
ਜਿਨਾਂ ਨੂੰ ਅਪਣੇ ਰੱਬ ਦੀ ਕਦਰ ਨਹੀਂ ਓਹਨਾਂ ਦੀ ਸੋਚ ਤੇ ਸੋਚਣਾ ਬਣਦਾ 😢😢ਏਹਨਾਂ ਤੋਂ ਕੋਈ ਉਮੀਦ ਨਾ ਰੱਖੋ ਬਹੁਤ ਰੁੱਖੇ ਆ ।
@HarjitKaur-rz1jb
@HarjitKaur-rz1jb 10 дней назад
ਬਹੁਤ ਮਨ ਦੁਖਦਾ ਇਹ dakhka
@NavjotSingh-yw6oj
@NavjotSingh-yw6oj 2 дня назад
ਜੋ ਪਾਥਰ ਕੋ ਕਹਤੇ ਦੇਵ। । ਤਾ ਕੀ ਬਿਰਥਾ ਹੋਵੈ ਸੇਵ। । ਜੋ ਪਾਥਰ ਕੀ ਪਾਂਈ ਪਾਇ।। ਤਾਂ ਕੀ ਘਾਲ ਅਜਾਂਈ ਜਾਇ।। ਠਾਕੁਰ ਹਮਰਾ ਸਦ ਬੋਲਤਾਂ। । ਸਰਬ ਜੀਆਂ ਕੳ ਪਰਭ ਦਾਨ ਦੇਤਾ। ।ਅੰਗ 1160
@DarshanSingh-bc9tz
@DarshanSingh-bc9tz 9 дней назад
ਇਹ।ਸਬ।ਬੰਦ।ਹੋਣਾ।ਸਰਕਾਰਾਂ।ਨੂੰ ਇਹਨਾਂ।ਕਨੂੰਨ।ਬਾਣੳਣਾਂ।ਚਾਹੀਦਾ।ਹੈ
@JodhaSingh-mc1mu
@JodhaSingh-mc1mu 9 дней назад
ਦੇਖੋ ਭਾਈ ਸਾਹਿਬ ਜਾਦੋ ਮਰੂਤੀਆ ਲੈਕੈ ਆਊਦੈ ਊਦੋ ਸੇਵਾਦਾਰ ਆਗੈ ਹੂਕੈ ਲੋਕਾ ਨੂੰ ਮੱਥਾ ਵੀ ਨੀ ਟੈਕਨ ਨਹੀ ਦੈਦ
@sanjogtarani3997
@sanjogtarani3997 10 дней назад
ਗਣੇਸ਼ ਜੀ ਪੁੱਤਰ ਦਾ ਰੂਪ ਬਣ ਕੇ ਇਹਨਾਂ ਦੇ ਘਰ ਜਾਉ ਫਿਰ ਬਦਲਾ ਲੈਣ ਗੇ
@rimpeyrajput1912
@rimpeyrajput1912 9 дней назад
Bilkul sahi gal aa veer ji di ki a murtiyan pop nal kyu bnaunde aa mitti nal kyu ni bnaounde bki visarjan krn wale v vekhn thoda a sab galt hai bohat jyada glt bnoun walya nu benti aa ki mitti di murti banaya kro
@miglaninavi
@miglaninavi 10 дней назад
ਪਤਾ ਨਹੀਂ ਕਦੋਂ ਜਾਗਾਂਗੇ 😞😢
@rakeshdhir7287
@rakeshdhir7287 7 дней назад
यह एक गंभीर मसला है,ये आज से नहीं,सदियों से गणपति जी का विसर्जन हो रहा है और हर बार कोई न कोई इस मुद्दे को उठाता है,हमें समझाने के लिए परन्तु हम लोगों के कान पर जूं नहीं रेंगती। यह हमारे समाज को समझना चाहिए और ऐसे करने पर एहतियात बरतनी चाहिए एवं रोकना चाहिए।
@PankajSharma-jp3kq
@PankajSharma-jp3kq 10 дней назад
Right sir
@Balwindersingh-m9x8p
@Balwindersingh-m9x8p 10 дней назад
ਸਰਕਾਰਾ ਕੀ ਕਰਨ ਪੜ੍ਹੇ ਲਿਖੇ ਅੰਧ ਭਗਤ ਜਾ ਅੰਨਪੜ੍ਹ ਲੋਕ
@tajinderkaur123
@tajinderkaur123 10 дней назад
Haye eh kehi pooja eh asees de jgah bdasees v ho skdi waheguru ji smatt baksho jithei paani vd hivei othei prwahun te moorti da akaar vda shrdha nhi akaar bhavein chhota hovei per prwaah shi hovei.
@sanjogtarani3997
@sanjogtarani3997 10 дней назад
ਇਸ ਵਿੱਚ ਸਰਕਾਰ ਦਾਂ ਕੀ ਕਸੂਰ
@Rajindersidhu2914
@Rajindersidhu2914 10 дней назад
Hindu veer apne ser pap chada rahe ne mere hisab nal
@TheHindri
@TheHindri 18 часов назад
ਮੂਰਤੀਆਂ ਖੰਡ ਜਾ ਚਾਕਲੇਟ ਦੀਆਂ ਬਣਨੀਆਂ ਚਾਹੀਦੀਆਂ ਹਨ ਬਾਅਦ ਵਿੱਚ ਸੰਗਤਾਂ ਵਿੱਚ ਵੰਡ ਦੇਣੀਆਂ ਚਾਹੀਦੀਆਂ ਹਨ
@gammingwithdilpreet1763
@gammingwithdilpreet1763 10 дней назад
ਲਾਹਣਤ ਹੈ ਉਧਰ ਫਤਿਗੜ ਸਾਹਿਬ ਵਪਾਰੀ ਧਰਨੇ ਲਾ ਰਹੇ ਸੀ ਕਿ ਕਿਸੇ ਬੰਦੇ ਨੇ ਬੋਰਡ ਲਾਏ ਸੀ ਆਪਾ ਵਿਡੀਓ ਤਾ ਨਹੀ ਵੇਖੀ
@PoonamSharma-w8b6f
@PoonamSharma-w8b6f 9 дней назад
Bahut dukh hunda dekh ke ene din puja kr ke dil kive karda
@JaspalSingh-fd8gx
@JaspalSingh-fd8gx 10 дней назад
Bahut dukh lagaya dekh ke
@sukhjitsingh6668
@sukhjitsingh6668 10 дней назад
ਇਹਨਾਂ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਅਕਲ ਨੂੰ ਹੱਥ ਮਾਰਨ
@SahibAvtar
@SahibAvtar 10 дней назад
Wheguru je Wheguru 😢
@GursewakSingh-vx4cp
@GursewakSingh-vx4cp 10 дней назад
Waheguru ji😢
@PARMINDER-e5c
@PARMINDER-e5c 9 дней назад
ਇਹ ਢੋਂਗੀ ਹਿੰਦੂ ਨੇ।ਇਹ ਪਾਪ ਨਾ ਕਰੋ
@Sandeepkumar-cc1qs
@Sandeepkumar-cc1qs 4 дня назад
ਬਹੁਤ ਹੀ ਗ਼ਲਤ ਤਰੀਕਾ ਗਣਪਤੀ ਜੀ ਸੇਵਾ
@gurmukhsingh9259
@gurmukhsingh9259 9 дней назад
ਬਹੁਤ ਮਾੜਾ ਕੀਤਾ। ਹੁਣ ਇਹਨਾਂ ਦੀ ਸ਼ਰਧਾ ਪੂਜਾ ਮੰਨਤ ਕਿਥੇ ਗਈ। ਧਰਮਾਂ ਦੀ ਬੇਅਦਬੀ ਕਰਨੀ ਬੰਦ ਕਰੋ। ਸ਼ਰਮ ਕਰੋ।
@jot___ambarsariya
@jot___ambarsariya 10 дней назад
ਮੋਦੀ ਅਮਿਤ ਸ਼ਾਹ ਤੇ ਸੈਨਾ ਵਾਲੇ ਸ਼ੇਰ ਕਿੱਥੇ ਆ
@PANDIT_05
@PANDIT_05 9 дней назад
सरदार जी तुसी ठीक कह रहे हो 😢
@JodhaSingh-mc1mu
@JodhaSingh-mc1mu 9 дней назад
ਲੋਕ ਮਤਲਵੀ ਪਹਿਲਾ ਤਾ ਢੋਲ ਵਾਜੇਆ ਲੈ ਕੈ ਉਦੇ ਨ, ਬਾਦ ਵਿਚ ਆਹ ਹਾਲ ਹੂਦਾ ਹੈ
@pkrandhawa2864
@pkrandhawa2864 9 дней назад
ਬਹੁਤ ਗਲਤ ਹੋ ਰਿਹਾ ਜੀ
@Gursharanpreet133
@Gursharanpreet133 10 дней назад
ਦੁਨੀਆਂ ਵਹਿਮ ਭਰਮ ਵਿੱਚ ਪੲਈ
@PremParmar-v3f
@PremParmar-v3f 10 дней назад
Murtia bnania bnd krnia chahidiya
@AnilSharma-jm6xv
@AnilSharma-jm6xv 9 дней назад
Eh smuh hinduan waste sharam wali gal hai ji 10 -11 din Ghar rakhke bad wich injh na kro Chad deo Eh sb karna
@sukhwinderkaur7918
@sukhwinderkaur7918 10 дней назад
Boht dil dukhya 🥹🙏
@GurwinderHAYER
@GurwinderHAYER 10 дней назад
22 ji eh nai hona chahida Pooja Karan to baad tusi appne rabb nu eda sut dinde o 😢😢 Dil dukhda eh sab dekh k
@prayrakbansal4855
@prayrakbansal4855 10 дней назад
22 ji eh nai hona chaida ek aklpurkh nu mann to baad tusi ek book nu apna rabb mann ke us nu natmastak karde ho This is totally wrong This is owr religious intimates Don,t talk about owr religion Ki pta eh sabh kush kisse galat person ne kithi hove Kde dekhya koi hindu nu Tuhda book guru grant sahib te comment karde nu ?? Why sikhs are think about madly Book is guru 😂😂😂 Lekin out of 100/1-2 hindu ho sakda hai jehra sikhs te comment karn Lekin tussi ta sabne hindu religion de festival nu majak banata ✍️😈😈
@honeybehrampur1629
@honeybehrampur1629 10 дней назад
ਕਿਹੜਾ ਫੈਸਟੀਵਲ ਐ ਇਹ ਤੇ ਇਹਦੇ ਪਿੱਛੇ ਦੀ ਕੀ ਕਥਾ ਏ ਇਹ ਵੀ ਦੱਸ ਦੇ ਭਰਾਵਾ ਕਿ ਇਹ ਫੈਸਟੀਵਲ ਕਿਉ ਮਨਾਇਆ ਜਾਂਦਾ ??
@PreetKahlon-wx1ft
@PreetKahlon-wx1ft 10 дней назад
​@@prayrakbansal4855vere tu Galt bol reha guru Granth shib nu sanu Sade guru ne keha kise v insan nu nhi manana kise di v moort bna ke nhi poojna guru Granth Sahib Ji vich bani darj kar diti gyi hai sirf os vich jo bani likhi aa osnu pro te mno par ek gal dso ki eh shi aa genes ji maharaj ji nu pehla Ghar lai ke ounde aa fer kine din pori shrda nal Pooja krde aa fer last vich ona nu eda hi shad dinde aa jdo Ganesh ji di eni moorti nu Pani vich shad dinde aa bad vich oh kithy jande ki hunda ona da kde koi sochda jo tasveer jisdi Pooja kiti jandi jdo oh purani ho jandi ki ona da antim sanskar nhi kar sakde eda hi sutt dena paira vich shi aa ki jdo Tak Pooja ho rhi Oni der eh god aa jdo festival lang gya osto bad ki oh god nhi eve sutt ke chall jande aa ki eh Ganesh ji di beadbi nhi kar rhe mitti di moorti bnao fer jdo jal parvah kro oh Pani vich hi mill jave eda beadbi ta nhi Hove gi par galti nhi manana age doosre nu boln lag jana wah kya baat hai socho jra dil to hindu Sikh to oper oth ke jo Galt aa oh Galt aa jdo Sade ghra vich gutkha shib bird ho jande aa ja koi photo khrab ja fat jave osda sanskar kita janda aa eve sutt ke nhi chle jande nale English vich likhn nal jhuth such nhi ho jana
@SANDEEPSINGHBADESHA
@SANDEEPSINGHBADESHA 10 дней назад
asi gand wich ni sitde kudhe wich sarm kro guru granth sahib da satikar dekh layo. tusi kise darm da nahi apne da karlo ​@@prayrakbansal4855
@SANDEEPSINGHBADESHA
@SANDEEPSINGHBADESHA 10 дней назад
​@@prayrakbansal4855galat commet nahi asi ta sab guru sahib da satikar karde aa tusi gatar wich sut dene oo jo tuhanu khusi denda
@kashmirkainth
@kashmirkainth 9 дней назад
Dear channel operator... You are doing good job with lot of efforts..... It's very difficult to make general people's aware or understand..... I was tried.... If they listen other with little intrest.. May possible few people's could change with understanding........
@AnilSharma-jm6xv
@AnilSharma-jm6xv 9 дней назад
Sardar ji pls.ena murtian nu ik jagah kr deo tuhadi bhut mehrbani hovegi ji
@SimranjitSingh-wl7lx
@SimranjitSingh-wl7lx 10 дней назад
Shiv Sena......What Do u want to say now.......??????........Very Very Bad 😢
@gurnaaz3848
@gurnaaz3848 9 дней назад
I m sikh but I feel really very sab beadbi aa e jo lok apne hatti kr rahe
@nehajassi5538
@nehajassi5538 10 дней назад
Asi v hindu hai par kadi murti puja ni kiti na hi ghar leke aande kyoki rub man fe andr vasda hai a sub pakhand hai
@rajnithakur1488
@rajnithakur1488 7 дней назад
Veer g mein khud Rajput ha bda dukh hunda vekh ke
@Xplore_mt
@Xplore_mt 10 дней назад
A ne Hindu lok😢
@SANDEEPKAUR-vp7bd
@SANDEEPKAUR-vp7bd 10 дней назад
Paji yhi h asli hindu dharm...pakhand to siva is ch kuj nhi h..tahi ta guruya n hindu dharm to sikhi val toriya c inha murakh loka nu...
@KuldeepKaur-i9d
@KuldeepKaur-i9d 22 часа назад
ਮੂਰਖਤਾ ਹੁਣ ਕਿੱਥੇ ਨੇ ਮੂਤ ਪੀਣੀ ਜ਼ਾਤ
Далее