Тёмный

ਰੱਦੀ ਦੇ ਢੇਰ ਚੋਂ ਲੱਭਿਆ ਦੁਰਲੱਬ ਗ੍ਰੰਥ ਜੋ ਸਿੱਖਾਂ ਕੋਲ ਨਹੀਂ ਸੀ, ਬਜ਼ੁਰਗ ਸਿੱਖ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ... 

Akaal Channel
Подписаться 1,2 млн
Просмотров 68 тыс.
50% 1

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
RU-vid :- goo.gl/EYvzFR

Развлечения

Опубликовано:

 

17 июл 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 312   
@balwinderrandhawasingh1160
@balwinderrandhawasingh1160 4 года назад
ਵਾਹਿਗੁਰੂ ਜੀ 84ਤੋਂ ਬਾਅਦ ਅੱਜ ਤੱਕ ਕਿਸੇ ਧਾਰਮਿਕ ਸੰਸਥਾਵਾਂ ਨਾਲ ਕੀ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਇਸ ਗ੍ਰੰਥ ਦੇ ਸੰਬੰਧ ਵਿੱਚ
@gn.sahibsinghsaabar4288
@gn.sahibsinghsaabar4288 4 года назад
ਵਾਹਿਗੁਰੂ ਜੀ ਕਾ ਖ਼ਾਲਸਾ !! ਵਾਹਿਗੁਰੂ ਜੀ ਕੀ ਫ਼ਤਹਿ !! ਵਾਹ ਜੀ ਵਾਹ ਕਿਆ ਬਾਤ ਹੈ ਲਾਜਵਾਬ !
@onkarsahota1677
@onkarsahota1677 4 года назад
ਇਹ ਐਪੀਸੋਡ ਦੇਖਣ ਤੋ ਬਾਦ ਮਨੂਵਾਦੀ ਨੇ ਦੁਰਲਬ ਗਰੰਥ ਦੇ ਪਿਛੇ ਪੈ ਜਾਣਾ , ਇਸਨੂੰ ਸਭਾਲਨਾ ਜਰੂਰੀ ਹੈ
@dilsidaksingh1959
@dilsidaksingh1959 4 года назад
ਦੁਰਲਭ ਕਿਥੇ ਆ ਇਹ 😂
@tajinderkaur8492
@tajinderkaur8492 4 года назад
Dilsidak Singh Maybe not in your eyes. But for many it is. Dhannwad ji Waheguru ji mehar bharyea hath rakhan.
@dilsidaksingh1959
@dilsidaksingh1959 4 года назад
@@tajinderkaur8492 please search this was printed by bhasha vibhaag
@balwinderrandhawasingh1160
@balwinderrandhawasingh1160 4 года назад
ਵਾਹਿਗੁਰੂ ਜੀ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ। ਮੈਂ ਇਸ ਤੋਂ ਹਟਕੇ ਆਸਾਮ ਗੋਹਾਟੀ ਜਾਣ ਦਾ ਮੌਕਾ ਮਿਲਿਆ ਕਾਮਾਖਿਆ ਮੰਦਰ ਦੇ ਪੁਜਾਰੀ ਦੱਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮ ਨਾਮੇ ਦਿਖਾਂਦੇ ਹਨ।
@prabhkainth6542
@prabhkainth6542 4 года назад
Ki likhya c hukumnamya ch
@hansadhillon5704
@hansadhillon5704 4 года назад
ਸਹੀ ਆ🙏🏿
@jarnailsingh8609
@jarnailsingh8609 4 года назад
ਜਿਨੇ ਵੀ ਸਾਡੇ ਪੁਰਾਤਨ ਗਰਂਥ ਹਨ ਉਨਾ ਦੀ ਫੋਟੋ ਕਾਪੀਆ ਜਰੂਰ ਕਰਾ ਕੇ ਵਿਦੇਸ਼ਾ ਵਿਚ ਭੇਜੋ ਜੀ ਸੁਰਁਖਿਤ ਥਾਵਾ ਤੇ
@balwinderrandhawasingh1160
@balwinderrandhawasingh1160 4 года назад
ਕਾਪੀਆਂ ਕਰਾ ਕੇ ਵਿਦੇਸ਼ਾਂ ਦੇ ਵਿਚ ਭੇਜਣ ਤੋਂ ਪਹਿਲਾਂ ਧਾਰਮਿਕ ਸੰਸਥਾਵਾਂ ਵੱਲੋਂ ਇਸ ਗ੍ਰੰਥ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਣੀ ਜ਼ਰੂਰੀ ਹੈ ਜੀ।
@charanjitbarola1182
@charanjitbarola1182 4 года назад
Jkjj
@raghbirsangha4652
@raghbirsangha4652 4 года назад
ਸਭ ਤੋਂ ਪਹਿਲਾ ਤਾਂ ਸਾਨੂੰ ਕੋਈ ਵੀ ਟੀਕਾ ਟਿੱਪਣੀ ਕਰਦਿਆਂ ਆਪਣੀ ਭਾਸ਼ਾ ਨੂੰ ਸਭਿਅਤ ਤਰੀਕੇ ਨਾਲ ਵਰਤਾ ਚਾਹੀਦਾ ਕਿਸੇ ਦੀ ਕਰਨੀ ਸਿੱਖੋ ਤਾਂ ਹੀ ਤੁਹਾਡੀ ਕੋਈ ਕਰੇਗਾ ਹਾਂ ਇਸ ਸ਼ਬਦ ਕੋਸ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪਰਖਣਾ ਜ਼ਰੂਰੀ ਹੀ ਜੀ ਵਾ ਸ਼ਕਤ ਦਰਸ਼ਨ ਸਿੰਘ ਦੀ ਮਿਹਨਤ ਦੀ ਦਾਦ ਬਣਦੀ ਹੈ ਅਤੇ ਵਿਰਾਸਤ ਨੂੰ ਸੰਭਾਲਣਾ ਵੀ ਜ਼ਰੂਰੀ ਹੈ
@tajinderkaur8492
@tajinderkaur8492 4 года назад
Indeed ehe jaroori hai ji par Baba ji ne Sant Gurbachan Singh ji ate Sant Kartar Singh ji paso vidya prapat kiti hai ji. Ohna de student hon de nate eh Panth di dhrohar nu sambhalan ate wandan da karaj imandari ate shidat nal kr rhe Han ji.
@InfiniteGamezYT
@InfiniteGamezYT 4 года назад
ਆਕਾਲ ਸਹਾਇ 🙏 । ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਹਿ। ਵੈਸੇ ਧਰਮ ਦੇ ਠੇਕੇਦਾਰਾਂ ਤੇ 95% ਧਾਰਮਿਕ ਲੋਕਾਂ ਦੀ ਨਿਗ੍ਹਾ 'ਚ ਮੈਂ ਇਸ ਲਾਇਕ ਨੀ ਕਿ ਧਰਮ ਬਾਰੇ ਕੋਈ ਗੱਲ ਕਰ ਸਕਾਂ, ਪਰ ਮੈਂ ਆਪਣੇ ਜ਼ਮੀਰ ਲਈ ਕਰ ਸਕਦਾ, ਸੋ ਸਭਤੋਂ ਪਹਿਲਾਂ ਤਾਂ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ 🙏 ਜੇ ਇਹ ਸਾਹਿਤ ਸਚਮੁੱਚ ਸਿੱਖਾਂ ਦਾ ਹੈ ਤਾਂ। ਦੂਜੀ ਗੱਲ ਕਿਸੇ ਵੀ ਸਾਹਿਤ ਨੂੰ ਪ੍ਰਮਾਣਿਕਤਾ ਦੇਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੱਸਵੱਟੀ ਤੇ ਪਰਖ ਲੈਣਾਂ ਜ਼ਰੂਰੀ ਐ ਕਿਉਂਕਿ ਸਮਾਂ ਕਿਹੋ ਜਿਹਾ ਚੱਲ ਰਿਹਾ ਤੇ ਕਿਹੋ ਜਿਹੇ ਹਾਲਤਾਂ ਚੋਂ ਸਿੱਖ ਕੌਮ ਵਿਚਰੀ ਐ ਸੱਭ ਜਾਣਦੇ ਨੇ। ਸਾਡੇ ਵਿਰੋਧੀ ਅੱਜ ਤੋਂ ਨੀ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਸਾਡੇ ਇਤਿਹਾਸ, ਸਾਹਿਤ ਅਤੇ ਮਰਿਆਦਾ ਆਦਿ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਆਏ ਨੇ। ਪਰ ਸਾਡੇ ਕੋਲ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਇੱਕ ਅਣਮੋਲ ਦਾਤ ਹਮੇਸ਼ਾ ਤੋਂ ਹੈਗੀ ਐ ਜੋ ਹਮੇਸ਼ਾ ਸਾਨੂੰ ਮਾਰਗ ਦਰਸ਼ਨ ਦਿੰਦੀ ਰਹੇਗੀ ""'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ""' 🙏 ਮੈਂ ਏਥੇ ਜਿਆਦਾ ਕੁੱਝ ਨਹੀਂ ਲਿਖ ਸਕਦਾ ਪਰ ਆਪਣੀ ਬੁੱਧੀ ਅਨੁਸਾਰ ਇਸ ਬਾਰੇ ਇੱਕ ਵੀਡੀਓ ਜ਼ਰੂਰ ਬਣਾਵਾਂਗਾ ਜਦੋਂ ਸਹੀ ਸਮਾਂ ਹੋਇਆ, ਬਸ ਇੱਕ ਬੇਨਤੀ🙏 ਕਰਾਂਗਾ ਕਿ ਕਿਸੇ ਵੀ ਸਾਹਿਤ ਨੂੰ ਆਪਣਾ ਕਹਿਣ ਤੋਂ ਪਹਿਲਾਂ, ਠੀਕ ਕਹਿਣ ਤੋਂ ਪਹਿਲਾਂ ਉਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਪਰਖ ਲੈਣਾਂ ਬਹੁਤ ਜ਼ਰੂਰੀ ਐ ਕਿਉਂਕਿ ਕੌਮ 'ਚ ਪੰਗੇ ਪਹਿਲਾਂ ਹੀ ਬਹੁਤ ਪਏ ਹੋਏ ਆ ਤੇ ਕਈ ਭਾਗਾਂ 'ਚ ਵੰਡੀ ਹੋਈ ਆ ਕੋਮ ਉਹਨੂੰ ਜੋੜਣਾ ਜਿਆਦਾ ਜ਼ਰੂਰੀ ਆ ਇਸ ਵੇਲੇ ਨਹੀਂ ਤਾਂ ਵਿਰੋਧੀ ਕਾਮਯਾਬ ਹੋ ਗਏ ਸਮਝੋ, ਕਿਉਂਕਿ ਉਹਨਾਂ ਦਾ ਦਿੱਤਾ ਹੋਇਆ ਜ਼ਹਿਰ ਸਾਡੀਆਂ ਜੜ੍ਹਾਂ ਤੱਕ ਆ ਚੁਕਿਆ ਹੁਣ ਜਾਗਣਾ ਬਹੁਤ ਜ਼ਰੂਰੀ ਆ ਸ਼ੇਰੋ ਨਹੀਂ ਤਾਂ ਫਿਰ ਮੌਕਾ ਨੀ ਮਿਲਣਾ। ਆਕਾਲ ਸਹਾਇ । ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਹਿ🙏।
@jagtarsinghbrar5696
@jagtarsinghbrar5696 4 года назад
Bilkul sahi kiha veer ji tusi.
@Jaswindersingh-nk3ln
@Jaswindersingh-nk3ln 4 года назад
VERY GOODji waheguru ji waheguru ji waheguru@@jagtarsinghbrar5696
@royalhistoricalpanjab9501
@royalhistoricalpanjab9501 4 года назад
22 ji eh guru ka singh mera naal wala pind toh na 1 km da faslah hai ta jo eh bol raha na sab sahi bol raha na ta ehna nu jitho eh granth miliya os bara das dina , guru gobind singh ji na khalsa sajaan toh pehla 5 pyara banoun toh pehla ik war pehla 5 payaray banaya c jihna nu guru sahib na banaaras bhejiya c ta ohna nu bhejan da iko ik matlab c bhaman di soch da pata krna ta ranneeti pata krni jo bhramin asal vich lokan nal khed da na ta jdo eh 5 pyaara aya ta guru sahib na ehna nu bahar bhejiya sikhi da parchaar krn layi ta ohna vicho ik payara c oh etha c jitho es baba nu pandit tara singh da granth milya so menu ni pata ki ohna na parchar galat kita k theak par os jagah ta os toh bhaad gaddi sytem. Chal piya matab ik baba da gujran toh bhad doja baba jehda lokan nu ddhan sri guru granth sahib ji di vikhiya kr k sunyawa ta ma kafi war otha ja k vekhiya oar menu kuj v galat ni lagiya dhan sri guru granth sahib ji nu e sab toh uta rakhiya janda ta bs jehdi ik hor cheej vekhi ma otha v kafi sara bharamina nu sadhuan nu 100 ja 200 nu ikhatha kar k nawa saal ohna nu langar shakYa janda jiwa apna pathi singh nu shakounda na hor menu kita ni lagea v koi hindu vichaar dhara da otha parchar kariya jandaa ta otha janda v sara sikh e na bs jehdi guru sahib na panj payara bana c ohna vicho ik ago gadi chal payi ta jehda v BABA gaddi ta aunda oh koi anpaad ni aunda sago ik boht changa subah da ta lokan nu guru sahib nal jodan wala hai
@InfiniteGamezYT
@InfiniteGamezYT 4 года назад
@@royalhistoricalpanjab9501 ਬਾਈ ਜੀ ਮੇਰਾ ਕੁਮੈਂਟ ਧਿਆਨ ਨਾਲ ਪੜ੍ਹੋ ਮੈਂ ਕੀ ਲਿਖਿਆ, ਕਿਸੇ ਠੀਕ ਜਾਂ ਗਲਤ ਠਹਿਰਾ ਸਕੀਏ ਐਡੀ ਔਕਾਤ ਦੇ ਮਾਲਕ ਨੀ ਅਸੀਂ🙏 ਗੁਰੂ ਸਾਹਿਬ ਦੇ ਸਮੇਂ ਕੀ ਹੋਇਆ ਜਾਂ ਕੀ ਨਹੀਂ ਹੋਇਆ ਅਸੀਂ ਨੀ ਜਾਣ ਸਕਦੇ ਬਸ ਅੰਦਾਜ਼ੇ ਲਗਾ ਸਕਦੇ ਆਂ, (ਜੋ ਕਿ ਬਹੁਤੀ ਬਾਰ ਗਲਤ ਸਾਬਤ ਹੁੰਦੇ ਨੇ) ਮੈਂ ਵਿਰੋਧ ਨੀ ਕਰਦਾ ਕਿਸੇ ਦਾ ਪਰ ਜੋ ਚੀਜ਼ ਮੇਰੇ ਗੁਰੂ ਦੇ ਅਸੂਲਾਂ ਦੇ ਵਿਰੁੱਧ ਹੋਵੇ, ਗੁਰੂ ਦੀ ਸਿਖਿਆ ਦੇ ਉਲਟ ਹੋਵੇ ਉਹਨੂੰ ਪ੍ਰਵਾਨ ਨੀ ਕਰ ਸਕਦਾ ਤੇ ਨਾ ਪ੍ਰਵਾਨ ਹੁੰਦੀ ਦੇਖ ਸਕਦਾਂ 🙏 ਉਸਤੋਂ ਚੰਗਾ ਉਹਦੇ ਵਿਰੁੱਧ ਲੜਕੇ ਮਰ ਜਾਣਾ ਮੰਨਜੂਰ ਐ। ਸਮਝਦਾਰ ਲਈ ਇਸ਼ਾਰਾ ਕਾਫੀ ਆ (1911 ਦੀ ਇੱਕ ਅੰਗਰੇਜ਼ ਆਫਿਸਰ ਦੀ ਰਿਪੋਰਟ ਐ ਜੋ ਇੰਗਲੈਂਡ ਦੇ ਰਿਕਾਰਡ ਚ ਪਈ ਆ, ਨੈਟ ਤੇ ਵੀ ਹੈਗੀ , ਡੀ. ਪੈਟਰੀ ਨਾਂ ਸੀ ਅਫਸਰ ਦਾ, ਉਹ ਪੜ੍ਹੋ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਾ ਨਿਕਲ ਗਈ ਤਾਂ ਦਸਿਓ... ਉਹਨੇ ਇੰਗਲੈਂਡ ਸਰਕਾਰ ਦੇ ਕਹਿਣੇ ਤੇ ਸਰਵੇ ਕੀਤਾ ਸੀ ਇੱਕ, ਹਿੰਦੂਆਂ, ਮੁਸਲਮਾਨਾਂ, ਸਿੱਖਾਂ ਆਦਿ ਬਾਰੇ, ਹਿੰਦੂਆਂ ਨੂੰ ਸਵਾਲ ਕੀਤਾ ਗਿਆ ਸੀ ਕਿ ਇਸ ਸਮੇਂ ਤੁਸੀ ਸਭ ਤੋਂ ਖਤਰਨਾਕ ਦੁਸ਼ਮਣ ਕਿਸਨੂੰ ਮੰਨਦੇ ਓ, ਜਵਾਬ ਸੀ ਕਿ "ਸਿੱਖ-ਇਜ਼ਮ, ਸਿੱਖਾਂ ਤੇ ਸਿੱਖਾਂ ਦੀ ਆਇਡਿਆਲਾਜ਼ੀ ਨੂੰ" ਫਿਰ ਇਹਤੋਂ ਬਚੋਗੇ ਕਿਦਾਂ ਉਨੀ ਕਿਹਾ ਸੀ "ਅੱਸੀਂ ਇਹਨਾਂ ਦੀਆਂ ਰੂਟਸ, ਜੜ੍ਹਾਂ 'ਚ ਉਹੀ ਜ਼ਹਿਰ ਭਰ ਦਿਆਂਗੇ ਜਿਹਦੇ ਨਾਲ ਇਹ ਅੱਜ ਤੱਕ ਲੜਦੇ ਆਏ ਆ ਤੇ ਇਹ ਪ੍ਰੋਸੈਸ ਇਨ੍ਹਾਂ ਹੋਲੀ ਹੋਵੇਗਾ ਕਿ ਇਹਨਾਂ ਨੂੰ ਕਦੇ ਦਿਖਾਈ ਨੀ ਦੇਵੇਗਾ ਜੱਦ ਤੱਕ ਜ਼ਹਿਰ ਇਹਨਾਂ ਨੂੰ ਅੰਦਰੋਂ ਖਤਮ ਨਾਂ ਕਰ ਦੇਵੇ... ਏਥੇ ਮੈਂ ਜਿਆਦਾ ਲਿਖ ਕੇ ਸਮਝਾ ਨੀ ਸਕਦਾ ਪਰ ਮੈਂ ਕਿਹਾ ਤਾਂ ਹੈ ਕਿ ਇੱਕ ਵੀਡੀਓ ਜ਼ਰੂਰ ਬਣਾਵਾਂਗਾ ਇਸਦੇ ਬਾਰੇ ਜਦੋਂ ਸਹੀ ਸਮਾਂ ਹੋਇਆ ਫਿਰ ਬੇਸ਼ੱਕ ਗੋਲੀ ਮਾਰ ਦੇਣ ਮੈਨੂੰ ਪਰ ਇੱਕ ਬਾਰ ਸੱਚ ਨੰਗਾ ਜ਼ਰੂਰ ਕਰੂੰਗਾ...... ਬਸ ਇੱਕੋ ਬੇਨਤੀ ਆ ਕਿਰਪਾ ਕਰਕੇ ਆਪਣੀਆਂ ਅੱਖਾਂ ਖੋਲ੍ਹ ਲਵੋ ਯਾਰ 🙏 ਸਤਿ ਸ਼੍ਰੀ ਆਕਾਲ।
@tajinderkaur8492
@tajinderkaur8492 4 года назад
Infinite Games YT veer ji gurbani pdo par khulle dimag nal ta sab saaf nazar aunda hai... in this kosh if you will read it you will understand everything. Gurbani Vishal ate mhaan hai ate Es kosh Ch ik uprala hai sadi samajh ch wadha krn da.
@sukhwinderjohal66
@sukhwinderjohal66 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🙏🙏🙏🙏🙏🌹🙏🌹🚩🌺🌸🌼❤️🙏🌹🌹
@billumallehwal1526
@billumallehwal1526 4 года назад
ਸਿੱਖ ਕੌਮ ਤਰਾਸਦੀ ਕਹੀ ਜਾਵੇਗੀ ਕਿਸੇ ਚੰਗੇ ਕਾਰਜ ਦੇ ਕਰਨ ਵਾਲੇ ਦੀਆਂ ਲੱਤਾਂ ਖਿੱਚਣ ਵਾਲੇ ਢਮੱਕੜ ਇਤਿਹਾਸਕਾਰ ਵਾਧੂ ਜੰਮ ਪੈਦੇ ਨੇ ਜਿੰਨਾ ਨੂੰ ਇਹ ਨਹੀ ਪਤਾ ਹੁੰਦਾ ਕਿ ਕਿਸੇ ਬਜੁਰਗ ਬੰਦੇ ਲਈ ਭਾਸਾ ਕਿਵੇ ਵਰਤਣੀ ਹੈ ਉਸ ਦੀ ਇਸ ਕਾਰਜ ਲਈ ਕਿੰਨੀ ਮਿਹਨਤ ਹੈ ਬੱਸ ਆਪਣਾ ਰਾਗ ਅਲਾਪਣਾ ਹੀ ਇਨਾਂ ਲੋਕਾ ਕੋਲ ਹੈ ਜੇ ਕੋਈ ਕੌਮ ਨੂੰ ਕੁਝ ਦੇ ਨਹੀ ਸਕਦੇ ਕਮ ਸੇ ਕਮ ਕਿਸੇ ਦੀ ਕੀਤੳਿ ਮਿਹਨਤ ਤੇ ਬਕਵਾਸ ਕਰਨ ਦਾ ਹੱਕ ਕਿਸੇ ਕੋਲ ਨਹੀ ਹੈ
@amriksingh8888
@amriksingh8888 4 года назад
Veer harprit singh ji aap ta kmal hi kar dinde ho kithon kithon durlabh heere labh liande ho ji? - ih Gurmukh piare ,baba dashan singh ji di ,kidi vadhi ghalna hai, sir zhukda hai ajehi shkhshiat mhure - dhanwad aap ji & baba ji da Gur fateh ji. - agle appisod da, intzar vich aap ji da
@harafangle9473
@harafangle9473 4 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਜੀ
@user-nu1th3sf4i
@user-nu1th3sf4i 4 года назад
Sat shree akal ji🙏🙏🙏🙏
@gurmeetsinghlearnmusic420
@gurmeetsinghlearnmusic420 4 года назад
Waheguru Ji ka khalsa Waheguru Ji ki fateh Ji Bohat vadia granth hai ji sikh kom da
@tarsemsinghladda9151
@tarsemsinghladda9151 4 года назад
ਗੁਰ ਗਿਰਾਰਥ ਕੋਸ਼ ਨੂੰ ੨੦੧੦ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੋ ਹਜ਼ਾਰ ਬਾਰਾਂ ਵਿੱਚ ਬਲਵੰਤ ਸਿੰਘ ਕੋਠਾ ਗੁਰੂ ਨੇ ਪ੍ਰਕਾਸ਼ਿਤ ਕੀਤਾ ਇਹ ਦੋਵੇਂ ਕੋਸ਼ ਅੱਜ ਕੱਲ ਉਪਲੱਬਧ ਹਨ
@tarsemsinghladda9151
@tarsemsinghladda9151 4 года назад
ਸਤਿਕਾਰਯੋਗ ਜੀ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਸ ਵੀਡੀਓ ਵਿੱਚ ਗੁਰ ਗਿਰਾਰਥ ਕੋਸ਼ ਸਬੰਧੀ ਗੱਲਬਾਤ ਹੋ ਰਹੀ ਹੈ. ਇਸ ਦੇ ਬਾਰੇ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਹ ਨਵੀਨ ਖੋਜ ਹੈ ਪਰ ਇਸ ਦੀਆਂ ਹੋਰ ਪ੍ਰਕਾਸ਼ਨਾਵਾਂ ਸਬੰਧੀ ਕੋਈ ਵੀ ਗੱਲ ਨਹੀਂ ਕੀਤੀ ਗਈ. ਮੈਂ ਸਿਰਫ ਇਸ ਦੀ ਜਾਣਕਾਰੀ ਦਿੱਤੀ ਹੈ ਜੀ. ਬਾਕੀ ਬਾਬਾ ਜੀ ਦੀ ਮਿਹਨਤ ਨੂੰ ਸਲਾਮ.
@karamjeetsingh2788
@karamjeetsingh2788 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ ਦਾਸ ਕਰਮ ਸਿੰਘ ਮਲੇਸ਼ੀਆ ਤੋ
@user-kd5ex2qx5t
@user-kd5ex2qx5t 4 года назад
ਸਾਡੀ ਅੱਜ ਸਭ ਤੋ ਵੱਡੀ ਕਮਜੋਰੀ ਹੀ ਸਾਹਿਤ ਨਾ ਪੜ੍ਹਨ ਦੀ ਹੈ।
@KuldeepSingh-zq8zn
@KuldeepSingh-zq8zn 4 года назад
ਵਾਹਿਗੁਰੂ ਜੀ
@user-nx5yi7to9o
@user-nx5yi7to9o 4 года назад
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਜੀ ਇਸ ਗ੍ਰੰਥ ਸਾਹਿਬ ਜੀ ਦੇ ਅਸੀਂ ਵੀ ਦਰਸ਼ਨਾਂ ਦੇ ਅਭੀਲਾਸ਼ੀ ਹਾਂ ਜੀ । ਅਗਰ ਪੜਨ ਵਾਸਤੇ ਕਿਰਪਾ ਕਰਕੇ ਇਕ ਕਾਪੀ ਦੇਨ ਦੀ ਕਿਰਪਾ ਕਰੋ ਜੀ । ਭੇਟਾ ਵੀ ਦਸੋ ਜੀ । ਧਨੰਵਾਦ ਜੀ ।
@amarjitkaur5987
@amarjitkaur5987 4 года назад
Very nice we r Lucky we had special Granth
@mohanjuneja9477
@mohanjuneja9477 4 года назад
Excellent work
@paramjitsingh2349
@paramjitsingh2349 4 года назад
ਗੁਰੂ ਗੋਬਿੰਦ ਸਿੰਘ ਜੀ ਆਪ ਸੰਸਕ੍ਰਿਤ ਭਾਸ਼ਾ ਅਤੇ ਹੋਰ ਕਈ ਭਸਾਵਾਂ ਦੇ ਗਿਆਤਾ ਸਨ। ਉਨ੍ਹਾਂ ਦੇ ਦਰਬਾਰ ਵਿੱਚ ਵੀ ਬਹੁਤ ਸਾਰੇ ਵਿਦਵਾਨ ਸਨਂ। ਇਹ ਸਭ ਯੱਭਲੀਆਂ ਮਾਰ ਰਿਹਾ ਹੈ। ਇਹਨਾਂ ਨੇ ਸਿੱਖ ਧਰਮ ਦਾ ਬੇੜਾ ਗਰਕ ਕਰ ਦਿੱਤਾ ਹੈ। ਇਹ ਏਨੀ ਦੇਰ ਕਿੱਥੇ ਰਿਹਾ। ਇਹ ਆਰ. ਐੱਸ. ਐੱਸ ਦਾ ਏਜੰਟ ਹੈ। ਏਜੰਸੀਆਂ ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਇਹੋ ਜਿਹੇ ਮੂਰਖਾਂ ਨੂੰ ਵਰਤਦੀਆਂ ਹਨ।
@tajinderkaur8492
@tajinderkaur8492 4 года назад
Mohinderjit Aujla bhai sahib ji jo lok apda nam ni show krde ohna dia glla da ki yakeen krna.. Asal ch ta ehe lok apda nam chupa k sikh jagat de bharose nal khed krde han.
@SukhwinderSingh-fy5ox
@SukhwinderSingh-fy5ox 4 года назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KulwinderSingh-jp3wh
@KulwinderSingh-jp3wh 4 года назад
Waheguru ji
@swarnsond4161
@swarnsond4161 3 года назад
Waheguru Ji 🙏
@SurinderSingh-ze7et
@SurinderSingh-ze7et 4 года назад
Very good ji
@billumallehwal1526
@billumallehwal1526 4 года назад
ਹਾਲੇ ਗੱਲਾਂ ਅਸੀ ਖਾਲਸਾ ਰਾਜ ਦੀਆਂ ਕਰਦੇ ਹਾਂ ਸਾਡੇ ਲੋਕਾ ਚ ਇਕ ਦੂਜੇ ਦੀਆਂ ਲੱਤਾਂ ਖਿਚਣ ਦਾ ਰੁਝਾਂਨ ਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਦੌੜ ਲੱਗੀ ਹੋਈ ਹੈ ਵਾਹਿਗੁਰੂ ਅਜਿਹੇ ਢਮੱਕੜ ਅਖੌਤੀ ਵਿਦਵਾਨਾਂ ਨੂੰ ਸੁਮੱਤ ਬਖਸੇ ਜੋ ਕਿਸੇ ਸਿੱਖ ਨੂੰ ਅਜਿਹੇ ਸਲਾਘਾਯੋਗ ਕੰਮਾਂ ਨੂੰ ਹੱਲਾਸੇਰੀ ਦੇਣ ਦੀ ਵਜਾਇ ਨੈਗਟਿਵ ਸੋਚ ਅਪਣਾਈ ਜਾਦੀ ਹੈ ਸੋ ਇਹ ਬਹੁਤ ਹੀ ਉਦਮ ਭਰਿਆ ਕਾਰਜ ਹੈ ਵਾਹਿਗੁਰੂ ਚੜਦੀ ਕਲਾ ਬਖਸੇ
@SinghSingh-hx7fc
@SinghSingh-hx7fc 4 года назад
Waheguru ji Ka khalsa waheguru ji ke fateh
@ppsingh3876
@ppsingh3876 4 года назад
God bless u
@sukhpreetsingh182
@sukhpreetsingh182 4 года назад
great moments
@arjunsinghbhinder767
@arjunsinghbhinder767 4 года назад
Waheguru ji waheguru ji waheguru ji
@singhsingh4026
@singhsingh4026 4 года назад
Thanks baba ji
@singhjatinder412
@singhjatinder412 4 года назад
Very good Baba ji good job 🙏😔
@lakhwinderdhillon9764
@lakhwinderdhillon9764 4 года назад
Great job Makku saab ਪਰਮਾਤਮਾ ਹਮੇਸ਼ਾਂ ਚੜਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JasbirKaur-tg5vu
@JasbirKaur-tg5vu 3 года назад
Veerji waheguru ji ka khalsa waheguru ji fateh is granth di kapi shapva ke markit vich utaro ji
@gorabadshah4478
@gorabadshah4478 4 года назад
ਵਾिਹਗੁਰੂ ਤੇਰੀਅਾਂ ਤੂੰ ਹੀ ਜਾਣਦਾ
@HSingh-in9ky
@HSingh-in9ky 4 года назад
Bahut vadia
@sukhwinderkhinda46
@sukhwinderkhinda46 4 года назад
Waheguru je kripa Karen
@satnamharman3516
@satnamharman3516 4 года назад
Sir darshan singh mallevall ,request u .please make PDF of all sikh history ,share to all .ਕਿਰਤ ਤੋਂ ਅੱਗੇ ਵੰਡ ਛੱਕਨਾ ਗੁਰੂ ਦਾ ਉਪਦੇਸ਼ ਹੈ ਜੀ
@tajinderkaur8492
@tajinderkaur8492 4 года назад
Working on it but it take sources to do so... definitely in near future we all will see it. Waheguru ji
@jagjitpalsandhu8513
@jagjitpalsandhu8513 4 года назад
ਭਾੲੀ ਸਾਹਬ ਿੲਹ ਗਰਥ ਸਾਰੋਅਾ ਨਾਲੋ ਪਹਲਾ ਟੀਕਾ ਹੇ।
@navjotsinghnagra5885
@navjotsinghnagra5885 4 года назад
Very nice
@gagan_dimana
@gagan_dimana 4 года назад
🙏🙏🙏🙏
@jaswinderkaurdhillon6832
@jaswinderkaurdhillon6832 4 года назад
Bahut Vadia Makgu Sahib
@Diljeetdosanj
@Diljeetdosanj 4 года назад
Adi pdf bna k nat ty pao ta jo asi download karky pata karea a shi ja galt
@billumallehwal1526
@billumallehwal1526 4 года назад
ਭਾਈ ਵੀਰ ਸਿੰਘ ਨੇ ਆਪਣੇ ਵਲੋਂ ਸੰਪਾਦਨ ਗ੍ਰੰਥ ਚ ਪਹਿਲੇ ਪੇਜ ਤੇ ਹਵਾਲਾ ਦਿੱਤਾ ਬਈ ਮੈਨੂੰ ਪੰਡਤ ਤਾਰਾ ਸਿੰਘ ਜੀ ਨਰੋਤਮ ਦਾ ਇਹ ਗ੍ਰੰਥ ਉਪਲਬਲ ਨਹੀ ਹੋਇਆ ਤੇ ਜੇ ਬਾਅਦ ਚ ਜਾ ਕਿਸੇ ਲਾਇਬਰੇਰੀ ਚ ਜਿੰਦਾ ਲਾ ਕਿ ਰੱਖਿਆ ਜਾਂ ਇਸ ਬਾਰੇ ਕਿਸੇ ਨੂੰ ਜਾਣਕਾਰੱੀ ਨਹੀ ਫੇਰ ਕਿਸੇ ਬਾਰੇ ਅਪਸਬਦ ਬੋਲਣੇ ਕਿਥੋ ਦੀ ਸਿਆਣਪ ਹੈ ਤੇ ਆਪਣੇ ਆਪ ਨੰੂ ਵਿਦਵਾਨ ਸਮਝਣ ਦਾ ਭਡਮ ਪਾਲ ਬੈਠੇ ਨੇ
@ManjitKaur-xc2do
@ManjitKaur-xc2do 4 года назад
ਮਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
@GoodVibes-cy9dm
@GoodVibes-cy9dm 4 года назад
🙏🏻🙏🏻🙏🏻🙏🏻
@anantrang7160
@anantrang7160 4 года назад
ਭਾਈ ਵੀਰ ਸਿੰਘ ਨੇ ਕਲਗੀਧਰ ਚਮਤਕਾਰ ਵਿੱਚ ਭਾਈ ਸੰਗਤ ਸਿੰਘ ਜੀ ਨੂੰ ਭਾਈ ਸੰਤ ਸਿੰਘ ਲਿਖਕੇ ਖੱਤਰੀ ਵੰਸ਼ ਲਿਖ ਦਿੱਤਾ।
@sewaksingh4633
@sewaksingh4633 4 года назад
🙏🙏
@LEGEND-dw2wx
@LEGEND-dw2wx 4 года назад
makhu ji haath jordke benati hai ki tusi is granth te hor baki granth jo ki bhai sahib kol hai ohna di changjhi jhaanch patal karo taki sach samne ha sake te edde otte hor lambhe te hor episode bano te dilo salute hai tuhadhi te baki sari team de mehant nu 🙏
@pinduaujla4028
@pinduaujla4028 4 года назад
Bilkul sahi gal aa veer
@RajinderSingh-ri7bw
@RajinderSingh-ri7bw 4 года назад
ਕਿਰਪਾ ਕਰਕੇ ਇਸ ਗ੍ਰੰਥ ਨੂੰ ਨੈਟ ਤੇ ਪਾਇਆ ਜਾਵੇ ।
@sarbjitsingh8726
@sarbjitsingh8726 4 года назад
ਭਾਸ਼ਾ ਵਿਭਾਗ ਵੱਲੋ ਛਾਪਿਆ ਜਾਂਦਾ ਹੈ।
@pinduaujla4028
@pinduaujla4028 4 года назад
Shapya ta jada but ecdi parkh ta huni chidi aa ecnal koi ched Chad ta ni hoi
@swarnsinghkhalsa
@swarnsinghkhalsa 4 года назад
ਸਾਡੇ ਪੁਰਾਣੇ ਸਾਥੀ ਬਾਬਾ ਦਰਸ਼ਨ ਸਿੰਘ ਮੱਲੇਵਾਲ ਬਹੁਤ ਮਹਾਨ ਸ਼ਖਸ਼ੁਅਤ
@DarshanSingh-tx1wx
@DarshanSingh-tx1wx 4 года назад
ਹਾਂ ਜੀ
@DarshanSingh-tx1wx
@DarshanSingh-tx1wx 4 года назад
ਭਾਈ ਸਾਹਿਬ ਜੀ ਧੰਨਵਾਦ ਸੁਭ ਨਾਮ
@sukhwindersingh-fu4rq
@sukhwindersingh-fu4rq 4 года назад
🙏🙏🙏🙏🙏
@aimless758
@aimless758 4 года назад
Damdami Taksaal taan kehnde Nirmleya da hee hissa hai (Nihangaa di website te pdya see)...
@royalhistoricalpanjab9501
@royalhistoricalpanjab9501 4 года назад
Eh baba mera naal wala pind da hai ta jo v baba bol reha koi v cheej galat ni bol reha sab sahi bol reha ta ehna di apni library hai jitha koi marji ja k kuj v padh sakda par la k ni jaa sdah
@pinduaujla4028
@pinduaujla4028 4 года назад
Kehda pind te city aa veer ??
@tajinderkaur8492
@tajinderkaur8492 4 года назад
ਬਾਬਾ ਜੀ ਦਾ ਪਿੰਡ ਮਲ੍ਹੇਵਾਲ ਹੈ ਜੀ ਪਰ ਬਾਬਾ ਜੀ ਇਸ ਸਮੇਂ ਕੈਨੇਡਾ ਚ ਹਨ।
@pinduaujla4028
@pinduaujla4028 4 года назад
@@tajinderkaur8492 te library kithe hai ??
@kspanjwarh
@kspanjwarh 4 года назад
ਗੁਰਮਤਿ ਮਾਰਤੰਡ ਵਿਚ ਨਾਭਾ ਜੀ ਨੇ ਸਰੋਤਾਂ ਦੇ ਨਾਂ ਦਰਜ਼ ਕੀਤੇ ਹਨ
@karamjeetsingh2788
@karamjeetsingh2788 4 года назад
ਬਾਬਾ ਜੀ
@kuldeepsinghboparai1723
@kuldeepsinghboparai1723 4 года назад
ਸਾਰੇ ਲਿਟਰੇਚਰ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ ।
@paljatinder164
@paljatinder164 4 года назад
Makhu ji mere sawalan da jawaab de deo
@Deepsidhu6
@Deepsidhu6 4 года назад
Sat sri akaal ji Bout Vaddia Chanel aw thoda Bout kug pata lgya apna Sikh dharm bara 🙏
@gurpartapsingh4365
@gurpartapsingh4365 4 года назад
ਜਰੂਰ ਵੀਰ ਜੀ ਲੰਮਾ ਅੈਪੀਸੋਡ ਕਰੋ
@happydoabia8327
@happydoabia8327 4 года назад
Bhai saab ji ek episode jo aaj kal singing punjab vich chal rahi aa ehdi starting kida hoyi and ehde vich government da ya kiss da role aa dhanwaad ji
@Ranveer_sangha03
@Ranveer_sangha03 4 года назад
Very good question
@fatehkahlonpb0674
@fatehkahlonpb0674 4 года назад
ਪੰਡਤ ਤਾਰਾ ਸਿੰਘ ਨਰੋਤਮ ਜੀ ਦਾ ਜਨਮ ਸਾਡੇ ਪਿੰਡ ਕਾਹਲਵਾਂ ਬਟਾਲਾ ਵਿਖੇ ਹੋਇਆ ਸੀ
@hansadhillon5704
@hansadhillon5704 4 года назад
ਬਿਲਕੁਲ ਸਹੀ ਆ ਪਿਆਰੇਜੀ
@JaspalSingh-tl7xb
@JaspalSingh-tl7xb 4 года назад
Bhaji plz isnu book kho
@BalwinderSingh-he2jl
@BalwinderSingh-he2jl 4 года назад
Waheguru g
@amandiipsingh4387
@amandiipsingh4387 4 года назад
Veer ji tuc apne kom de vidwana naal mulakaat kar ke apne channel te dikhande o bahut he vadhya lagda hai. Tuc apni kom de sachi seva kar rahe ho.
@manjeetsinghdhallu2272
@manjeetsinghdhallu2272 4 года назад
Bilkul jao ji sanu v Darshan karao ji
@Kuldeepsingh-gw5wr
@Kuldeepsingh-gw5wr 4 года назад
bhut vadhia uprala y g....eh granth kitho milega....kirpa karke daso g
@LEGEND-dw2wx
@LEGEND-dw2wx 4 года назад
veer g pehla is granth de jhaanch patal karke pta tai kar laye ki asli ja nakli fare khareed layo begar parkhe kive maan laye asli hai enni kali na karo g
@dilsidaksingh1959
@dilsidaksingh1959 4 года назад
@@LEGEND-dw2wx ਇਹ ਗ੍ਰੰਥ ਭਾਸਾ ਵਿਭਾਗ ਛਾਪ ਚੁਕਿਆ ਹੈ
@tajinderkaur8492
@tajinderkaur8492 4 года назад
ਇਹ ਕੋਸ਼ ਹੈ ਜੀ। ਸੁਚੱਜੀ ਜਾਂਚ ਉਪਰੰਤ ਛਾਪਿਆ ਗਿਆ ਦੋਬਾਰਾ।
@Ranveer_sangha03
@Ranveer_sangha03 4 года назад
Sade layi sab toh sohne or pyare guru Granth sahib iko hi han bus Koi taksali koi nirankaari nahi ne Iko hi hai pehla or akhir tak Guru di bani jo sanu mili hai ohi pram hai Eh granth jo v sab bolde ne sanu bus bhabhal busse paun waali gal hai
@gurjotsingh5206
@gurjotsingh5206 4 года назад
ਵੀਰ ਜੀ ਕੀ ਤੁਸੀ ਧਾਰਮਿਕ ਪੁਸਤਕਾਂ ਤੇ ਸਿੱਖ ੲਿਤਿਹਾਸ ਪੜਦੇ ਹੋ?
@LEGEND-dw2wx
@LEGEND-dw2wx 4 года назад
veer g ah granth g.g.s de shabadha de arth da granth hai te appo begar vichare ja soch samjh ke koi faisla nahi karna chaidha hai ki pta bhai sahib sach he boldhe hun te granth v asli hove
@dilsidaksingh1959
@dilsidaksingh1959 4 года назад
ਹਾਹਾਹਾ je tuhade to ik v sawal guru granth sahib ji da puchya ta tuhade to de ni hone te gall krde ho baaki grantha nu bhandan di
@pinduaujla4028
@pinduaujla4028 4 года назад
@@dilsidaksingh1959 tuc har jagah iko he gal fdi aa baba jii
@pinduaujla4028
@pinduaujla4028 4 года назад
@@dilsidaksingh1959 ecdi parkh ta huni chidi aa professor sahib singh huna kol ja jathedar Harpreet singh kol le k jao pehla ec granth nu
@GurjantSingh-kx4bc
@GurjantSingh-kx4bc 4 года назад
ਮਖੁ ਜੀ ਸਤਿ ਸ਼੍ਰੀ ਆਕਲ
@Manisingh-ho9tg
@Manisingh-ho9tg 4 года назад
Soch ene jyada negative na kro bura bhala kahi jane o agle ne j ene mehnt kiti aa pehla dekho ta sahi ki aa oh guru granth saab de anusaar pta he lg jana.
@kksingh5977
@kksingh5977 4 года назад
🙏🏽pls daso is Granth de Kii Khas GAO hai. Which is different from our Guru Granth Sahib - pls jankari dio ji 🙏🏽
@dilsidaksingh1959
@dilsidaksingh1959 4 года назад
ਇਹ ਟੀਕਾ ਹੈ ਜੀ ਹਰ ਇਕ ਗਰੰਥ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਾ ਕਰਿਅਾ ਕਰੋ
@tajinderkaur8492
@tajinderkaur8492 4 года назад
ਕੋਸ਼ ਭਾਵ ਡਿਕਸ਼ਨਰੀ। ਕੋਸ਼ ਗੁਰੂ ਨਹੀਂ ਹੈ ਜੀ ।ਪਰ ਗੁਰੂ ਜੀ ਕੀ ਕਹਿ ਰਹੇ ਹਨ ਉਸ ਨੂੰ ਸਮਝਣ ਚ ਕੋਸ਼ ਸਹਾਇਕ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
@GurpreetSingh-ff4sy
@GurpreetSingh-ff4sy 4 года назад
sanu apna mobile no deo bhai harpreet singh veer ji
@kantakaur240
@kantakaur240 4 года назад
🙏waheguru ji 🙏
@satwindersingh7848
@satwindersingh7848 4 года назад
Panjabi University Patiala to mil janda
@GurdeepSingh-xx4tt
@GurdeepSingh-xx4tt 4 года назад
Waheguru ji waheguru ji
@Manisingh-ho9tg
@Manisingh-ho9tg 4 года назад
J apa bina soche samjhe sirre ton nkaar dewanga fr agy ton koi himmat kru kise khoj lyi? Path ch ta pehla he khoj ale vidwan labhya ni labhde
@dronkarsingh1009
@dronkarsingh1009 4 года назад
ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਛਾਪਿਆਂ ਹੈ ਉਹ ਕੀ ਹੈ?
@user-qq6zs8rp8s
@user-qq6zs8rp8s 3 года назад
ਸਿੰਘ ਸਾਅਬ ਦਾ ਨੰਬਰ ਮਿਲ ਸਕਦਾ ਜੀ
@surjanrandhawa8130
@surjanrandhawa8130 4 года назад
Makhu sab jini v sarl gal kiti jave jo sab nu samj ave
@baggaaulakhbaggaaulakh8006
@baggaaulakhbaggaaulakh8006 4 года назад
ਮਖੂ ਜੀ ਬਹੁਤ ਬਹੁਤ ਧੰਨਵਾਦ 💕 ਦਿਆਂ ਗਹਿਰਾਈਆਂ ਤੋਂ ਤਵਾਡਾ, ਤੁਸੀਂ ਮਿਹਨਤ 💪👷💪ਕਰ ਕਰ ਕੇ ਸਾਡੇ ਅੱਗੇ ਨਵੈ ਤੋਂ ਨਵਾਂ ਸੱਚ ਰੱਖਿਆ, ਪਰ ਆਹ ਕਈਆਂ ਚਵਲਾਂ ਦੇ ਪਤਾ ਨਹੀਂ ਕਓ ਢਿੱਡ ਵਿੱਚ ਪੀੜ ਰੈਂਦੀ ਜਿਹੜਾ DISLIKE ਕਰ ਦੇਂਦੇ ਨੇ।।
@GurpreetSingh-kb6ih
@GurpreetSingh-kb6ih 4 года назад
J hor sach janana ta kom de mahaan mahaan sewak Bhai Karam singh historian paddo hanju nahi rukange par unna de jehde sache sikh han
@GSsony1991
@GSsony1991 4 года назад
Jina kol Aha granth Milya o ty hun tak nirmily e NY Sikh nhi bany Apa nu ki krny ny Ehe granth 🤣🤣😂😂
@SatnamSingh-fq5iu
@SatnamSingh-fq5iu 4 года назад
वाहेगुरु जी कोई वी गरंथ लिखिआ जांदां पहलां कोई गरंथ पड़ के जा किसे गरंथ दे अधार ते बाबा जी सचे पुरस ने बहुते सवालां दी लोड़ नहीं
@stevedeol6638
@stevedeol6638 4 года назад
Satnam veer Ji, Why can’t you write in Punjabi ? So we can all read it ... thanks 🙏
@LEGEND-dw2wx
@LEGEND-dw2wx 4 года назад
veer g ho sakda apne kise dushman de chaal hove ah granth naal guru granth sahib ji degalt matlab dase hon te app g.g.s. to dare jhye pehla he bohot door ha appa nu aehna kol jine v granth ohna sariya da changhi tara jaanch patal karke he koi faisla lena chaidha hai
@pinduaujla4028
@pinduaujla4028 4 года назад
@@mohinderjitaujla6245 dekhan nu ta veer ji kapurthale ch jehde dhadi jathe wale ne apni kudi da Katal kita oh v 100% sahi lgda c dekhan nu ta badal v Sant jaap da aa
@balwinderrandhawasingh1160
@balwinderrandhawasingh1160 4 года назад
ਵਿਸ਼ਾ ਬਹੁਤ ਪੇਚੀਦਾ ਹੈ ਜੀ
@gurwinderpunia1522
@gurwinderpunia1522 4 года назад
Makhu saab dongayi tak jaroor jayao ho sakda sach hove kiyonki bina dongayi apan kuj nahi keh sakde
@akhrtoalfaajtk4908
@akhrtoalfaajtk4908 4 года назад
Sikh komm da apna channel
@inderkumar471
@inderkumar471 3 года назад
Guru ne kaya si ek nur se sab jag upja koun chale koun bande please sab dharma de bandana nu insanit da dharma Panama chaida
@satnamharman3516
@satnamharman3516 4 года назад
ਗੁਰੂ ਜੀ ਨੇ 5ਸਿੰਘ ਵਿਦਿਆ ਪ੍ਰਾਪਤ ਕਰਨ ਲਈ ਕਾਂਸੀ ਭੇਜੇ ,ਕਿਉਂ , 14.32 mint on vedio ,ਗੁਰੂ ਜੀ ਸਮਰੱਥ ਹਨ , ਤਾਹੀਂ ਦਸਮ ਬਾਣੀ ਦਾ ਵਿਰੋਧ , ਹੁਣ ਕੀ ਉਤਰ ਦੇਵੋਗੇ ਇਸਦਾ,
@daljeetsingh5074
@daljeetsingh5074 4 года назад
ਇਸ,ਸੰਚ,ਨੂ ਹਰ,ਘਰ,ਵਿਚ ਦੇਜੀ
@DarshanSingh-tx1wx
@DarshanSingh-tx1wx 4 года назад
ਠੀਕ ਆ ਜੀ
@inderkumar471
@inderkumar471 3 года назад
Main kam mandra ,gurdwara, masjid de vich loka di astha Hundi hai aur matha tekaya jhanda hai je edha larde rahe enha vich jana mushkil ho jau
@pinduaujla4028
@pinduaujla4028 4 года назад
A tuc baba ji apne kol rakho sade kol sheri Guru Granth Sahib ji jai🙏🏽🙏🏽🙏🏽🙏🏽
@dilsidaksingh1959
@dilsidaksingh1959 4 года назад
krti anpadha ali gall pehla pta krlya kro ki gall ki ho rhi a je tuhade te to guru granth sahib ji baare ik wi sawal puchlya os da jwaab ni de hona tuhade to ਵਿਪਰੀਤ ਬੁਧੀ ਵਿਨਾਸ਼ ਘਾਲੇ
@pinduaujla4028
@pinduaujla4028 4 года назад
@@dilsidaksingh1959 tu das de ki gal krda aa bhao j tnu jada PTA aa
@dilsidaksingh1959
@dilsidaksingh1959 4 года назад
@@pinduaujla4028 ਗੁਰੂ ਗਿਰਾਰਾਥ ਪਤਾ ਤੁਹਾਨੂ ਕੀ ਹੈ? ਜੇ ਨਹੀ ਪਤਾ ਫੇਰ ਇਹੋ ਜੀ ਟਿੱਪਣੀ ਕਿਵੇਂ ਕਰਦੇ ਹੋ?
@pinduaujla4028
@pinduaujla4028 4 года назад
@@dilsidaksingh1959 tuc das do ohi kha tuhnu jada PTA aa ta
@dilsidaksingh1959
@dilsidaksingh1959 4 года назад
@@pinduaujla4028 je pta ni fer kyu keha tuc ki v eh granth apne kol rkho? eh ta teeka hai yaani steek
@sarbjitsinghsidhu5141
@sarbjitsinghsidhu5141 4 года назад
PT TARA 🌟 SINGH Narotm ne ji............ HEMKUNT Teerth da FARZIWARHE nu sirj k SIKH s nu Sirhand Anandpur Sahib CHAMKAUR Sahib naalo Torhia......... Ih Bzurg TARA PT da Chela hon da frz nibha riha hai ji........... 😍
@47ksr
@47ksr 4 года назад
Hemkunt parbhat hai jaha ,Sapat shring sobat hai taha. Teh ham adhik tapaya sadi mahakal kal ka aradhi (Guru Gobind Singh)
@sarbjitsinghsidhu5141
@sarbjitsinghsidhu5141 4 года назад
@@47ksr ji.... Manikarn v FARZIWARHA hai ji........
@tajinderkaur8492
@tajinderkaur8492 4 года назад
Waheguru ji kewal shanka karan ate dusre nu galat saabat karan to ilawa v dunia ch Bohat kuch hai ji.
@sarbjitsinghsidhu5141
@sarbjitsinghsidhu5141 4 года назад
@@tajinderkaur8492 ji.... FARZIWARHA to bchna Sbh to Zroor...........
@livekirtanfromdarbarsahib9730
@livekirtanfromdarbarsahib9730 4 года назад
)
@gurkiratballaggan7582
@gurkiratballaggan7582 4 года назад
Digital kro ehna granth sahiban jia nu... Har ik ang d pic hove.. Pdf hove. @akaalchannel
@tajinderkaur8492
@tajinderkaur8492 4 года назад
They are working on it
@gurkiratballaggan7582
@gurkiratballaggan7582 4 года назад
@@tajinderkaur8492 thanvad ji..
@sarbjitsinghsidhu5141
@sarbjitsinghsidhu5141 4 года назад
@@gurkiratballaggan7582 ji.... 😍 😂 😂 😂 😂 DHANWAD ji.......
@balwinderrandhawasingh1160
@balwinderrandhawasingh1160 4 года назад
84 ਦੇ ਬਾਅਦ ਅੱਜ ਤੱਕ 2020 36 ਸਾਲ ਤੱਕ ਕੀ ਉਡੀਕ ਕਰਦੇ ਰਹੇ।
@tajinderkaur8492
@tajinderkaur8492 4 года назад
So much work was done related to Panth and still continues. When you publish any such thing so much research is needed which takes time. This project was started years ago and it’s not as easy as we think. On top of this reaching people I sb also a hurdle. So many works are done by Bhai Sahib ji. We should not judge on basis of one thing. Thanks
@billumallehwal1526
@billumallehwal1526 4 года назад
ਉਡੀਕ ਨਹੀ ਭਾਲ ਜਾਰੀ ਸੀ
@balwinderrandhawasingh1160
@balwinderrandhawasingh1160 4 года назад
@@billumallehwal1526 ਵੀਡੀਓ ਰੀਪਲੇਅ ਕਰਕੇ ਦੇਖੋ ਜੀ 1984 ਵਿੱਚ ਹਰੀਦੁਆਰ ਦੇ ਕਿਸੇ ਮੰਨੂਵਾਦੀ ਸੰਤ ਜੀ ਤੋਂ ਇੱਕ ਪਾਸੇ ਸੁੱਟੇ ਕਿਤਾਬਾਂ ਦੇ ਢੇਰ ਚ ਉਪਰ ਹੀ ਪਿਆ ਮਿਲਿਆ ਸੀ ਜੀ।
@harmeetsingh5179
@harmeetsingh5179 4 года назад
@@balwinderrandhawasingh1160 ੳੁਸ ਸਮੇ ਮੋਕਾ ਨਹੀ ਸੀ ਠॅਗੀ ਦਾ िਕੳੁिਕ िਸਘਾ ਸੋਦਾ ਲਾ ਦੇਣਾ ਸੀ ਹੁਣ ਕੋਮ ਦੇ ਅਾਗੂ 100 percent ਮਰ ਚੁਕੇ ਹਨ ਤਾ ਫਾਇਦਾ ਚੁਕੋ ਅਾਗੂ 100 percent ਮਰ ਗਏ ਜਾ िਰਸ਼ਵਤ ਖੋਰ ਹਨ
@harpreetgrewal5997
@harpreetgrewal5997 4 года назад
Best ki kar lenday panth jaat system chon kadey vi nahi nikal sakda jivayen guru sahibana ne kitay jaat nu mannan da hukam kita hai pehlan is barey clear karo
@nachhattarsingh697
@nachhattarsingh697 4 года назад
ਅਜ ਦੇ ਗਿਆਨੀਉ ਗਿਆਨ ਸਿਰਫ ਨਿਦਿਆ ਕਰਨੀ ਗਿਆਨ ਨਹੀ ਗਿਆਨ ਉਹ ਹੈ ਤੁਸੀ ਉਸ ਤੋ ਉਪਰ ਖੋਜ ਕਰਕੇ ਗਿਆਨ ਦੀ ਗਲ ਕਰੋ ਹਮ ਨਹੀ ਮਾਨੂੰ ਇਹ ਗਿਆਨ ਨਹੀ ਨਿਦੀਆ ਛਡ ਕੇ ਕੁਝ ਕਿਸੇ ਦੇ ਪਲੇ ਪਾਉ ਜੋ ਪੜਿਆ ਉਸ ਤੋ ਅਗੇ ਦਸੋ
@hardevchahal4467
@hardevchahal4467 4 года назад
ਬਰਨਾਲੇ ਕਿਸੇ ਸੱਜਣ ਕੋਲੋਂ 25 ਸਾਲ ਪਹਿਲਾ ਦਰਸਨ ਕੀਤੇ ਸੀ ਕਾਗਜ ਵਿੱਚ ਜਾਣ ਨਹੀਂ ਰਹੀ ਸੀਂ
@LEGEND-dw2wx
@LEGEND-dw2wx 4 года назад
veer g jis granth bare bhai sahib gaal kare rahe hai ki tusi os granth de drashan kite c je kite c tuhano makhu ji naal gaal karni chaidhi hai taki saboot ikthake kite jaa sakan is granth de bare vich ki asli hai ja nakli ji tusi akaal channel waliya nu please phone karke gaal karo ki mai ah gaal makhu g naal karni hai mai ass kardha ha ki gaal jao gi
@dilsidaksingh1959
@dilsidaksingh1959 4 года назад
@@LEGEND-dw2wx eh granth ਭਾਸ਼ਾ ਵਿਭਾਗ ਛਾਪ ਚੁੱਕੇ ਹਨ
@LEGEND-dw2wx
@LEGEND-dw2wx 4 года назад
@@dilsidaksingh1959 veer g bhasha vibaag kedha sache suche sikh de under aundha hai aundha tai sarkar de thaale he hai te veer g mai chaudha ha ki is kosh de changhi tarah jhaanch patal hon to baad he sikh kom nu koi faisla lena chaidha hai te iss laye apoa sariya aedhe laye saboot kathe karne chaidha hai app na ki govt te parosa karna chaidha hia kyuki sakrar,police,court, kedha apne hai eh jadatar lok ik pakkhi hai
@user-ch9jw2yr4p
@user-ch9jw2yr4p 4 года назад
ਵੀਰ ਸਿੰਘ ਚੋਰ ਲੇਖਕ ਸੀ
Далее
Tom🍓Jerry 😂 #shorts #achayanarmyfamily
00:14
Просмотров 13 млн
Детство злой тётки 😂 #shorts
0:31