Тёмный

ਜਦੋਂ ਕਥਾਵਾਚਕ ਨੇ ਆਪਣੇ ਪਿੰਡ ਵਿੱਚ ਰੇਲਗੱਡੀ ਰੁਕਵਾਕੇ ਬਣਾ ਦਿੱਤਾ ਰੇਲਵੇ ਸਟੇਸ਼ਨ, ਪਰ 41ਸਾਲਾਂ ਬਾਦ ਵੀ ਉਹਨਾਂ ਦੀ ਮੌਤ 

Akaal Channel
Подписаться 1,2 млн
Просмотров 45 тыс.
50% 1

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
RU-vid :- goo.gl/EYvzFR

Развлечения

Опубликовано:

 

2 авг 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 169   
@jaspalsingh3444
@jaspalsingh3444 2 года назад
ਰਬ ਦਿਆ ਬੰਦਿਆਂ ਖੁਸ਼ ਕਿਤਾ ਈ,ਚੌਹਰ ਸਾਹਬ ਨਿਰੋਲ ਰੱਬੀ ਰੁਹ ਜਿਨ੍ਹਾਂ ਨੁੰ ਅਜ ਗੁਰਸਿੱਖ ਨੇਂ ਦੁਬਾਰਾ ਜਿਉਂਦਾ ਕਿੱਤਾ, ਮੇਰਾ ਏਣਾ ਦੇ ਚਰਨਾਂ ਵਿੱਚ ਸਿਜਦਾ,
@Kspatiala
@Kspatiala 3 года назад
ਮਹਾਨ ਵਿਦਵਾਨ ਕਥਾਵਾਚਕ ….💐💐🙏🏻🙏🏻🙏🏻👏🏻👏🏻👏🏻👏🏻ਤੁਹਾਡੀ ਬਹੁਤ ਮਹਾਨ ਸੇਵਾ ਕੁਹਾੜਕਾ ਸਾਹਬ, ਗੁਰੂ ਸਾਹਿਬ ਕਿਰਪਾ ਕਰਨ
@jathatajpurwale5724
@jathatajpurwale5724 3 года назад
ਕੁੱਝ ਭੁਲੇਖੇ ਸਨ ਗਿਆਨੀ ਜੀ ਬਾਵਤ,,ਅੱਜ ਦੀ ਗਲਬਾਤ ਸੁਣਕੇ ਨਿੱਕਲ ਗਏ
@luckytanda
@luckytanda 2 года назад
ਗਿਆਨੀ ਸੰਤ ਸਿੰਘ ਮਸਕੀਨ ਜੀ ❤ ਗਿਆਨੀ ਮਾਨ ਸਿੰਘ ਜੀ ਬਾਰੇ ਜ਼ਿਕਰ ਕਰਦੇ ਹੁੰਦੇ ਸਨ ❤🙏
@ALOHRANSAHIB
@ALOHRANSAHIB 3 года назад
ਮਹਾਨ ਵਿਦਵਾਨ ਗਿਆਨੀ ਮਾਨ ਸਿੰਘ ਝੌਰ ਸਨ ਜਿੰਨਾ ਦੀ ਕਥਾ ਸੁਣ ਕੇ ਮਨ ਅਨੰਦਤ ਹੋ ਜਾਂਦਾ ਹੈ
@hakamsingh3034
@hakamsingh3034 3 года назад
ਵਾਹਿਗੁਰੂ ਜੀ ਗੁਰਦੇਵ ਸਿੰਘ ਜੀ ਤੁਹਡੀ ਬੋਲ ਚਾਲ ਵਿਚੋਂ ਗੁਰੂ ਦੀ ਬਖਸ਼ਿਸ਼ ਝਲਕਦੀ ਹੈ
@worldworld6992
@worldworld6992 3 года назад
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@BaljeetSingh-tn9jr
@BaljeetSingh-tn9jr 3 года назад
ਮਖੂ ਜੀ ਸਿੱਖ ਸੰਗਤਾਂ ਨੂੰ ਝੌਰ ਜੀ ਦੇ ਘਰ ਦੇ ਦਰਸ਼ਨ ਆਪਣੇ ਚੈਨਲ ਰਾਹੀਂ ਜਰੂਰ ਕਰਵਾਉ ਜੀ, ਹੋ ਸਕੇ ਤਾਂ ਝੌਰ ਜੀ ਦੇ ਜੀਵਨ ਬਾਰੇ ਹੋਰ ਵੀ ਚਾਨਣਾ ਪਾਉ। ਇਸ ਉਦਮ ਲਈ ਵੀ ਤੁਹਾਡਾ ਧੰਨਵਾਦ।
@babamukhtiarsinghmukhi4542
@babamukhtiarsinghmukhi4542 3 года назад
ਸਿੱਖ ਪੰਥ ਦੇ ਮਹਾਨ ਵਿਦਿਵਾਨ ਸਤਿਕਾਰ ਯੋਗ ਗਿਆਨੀ ਮਾਨ ਸਿੰਘ ਜੀ ਝੌਰ,ਵਾਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ ਕੁਹਾੜਕਾ ਨੇ ਭਾਈ ਹਰਪ੍ਰੀਤ ਸਿੰਘ ਮਖੂ ਜੀ ਬਹੁਤ ਹੀ ਸੁੰਦਰ,ਗਿਆਨੀ ਮਾਨ ਸਿੰਘ ਜੀ ਝੌਰ ਵਾਰੇ ਜਾਣਕਾਰੀ ਸਾਂਝੀ ਕੀਤੀ ਹੈ ਜੀ,ਸਤਿਕਾਰ ਯੋਗ ਭਾਈ ਗੁਰਦੇਵ ਸਿੰਘ ਜੀ ਕੁਹਾੜਕਾ ਨੂੰ ਸਲੂਟ ਹੈ ਜਿਨ੍ਹਾਂ ਨੇ ਗਿਆਨੀ ਮਾਨ ਸਿੰਘ ਝੌਰ ਜੀ ਯਾਦ ਨੂੰ ਮੁੜ ਤਾਜਾ ਕੀਤਾ ਹੈ ਜੀ,ਕ੍ਰਿਪਾ ਕਰਕੇ ਗਿਆਨੀ ਮਾਨ ਸਿੰਘ ਝੌਰ ਜੀ ਦੀਆਂ ਹੋਰ ਵੀ ਮਿੱਠੀਆਂ ਯਾਦਾਂ ਦੇ ਵਿਚਾਰ ਸਾਂਝੇ ਕੀਤੇ ਜਾਣ ਉਨ੍ਹਾ ਵਿਚਾਰਾਂ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਜੀ 🙏🙏🙏👍
@rajveersinghkotabundi4370
@rajveersinghkotabundi4370 3 года назад
ਦਾਸ ਗਿਆਨੀ ਮਾਨ ਸਿੰਘ ਜੀ ਝੌਰ ਜੀ ਨੂੰ ਬਹੁਤ ਸੁਣਦਾ ਹਾ ਬਾ ਕਮਾਲ ਬਚਨ ਨੇ ਝੌਰ ਸਾਹਿਬ ਦੇ
@j.skundi7791
@j.skundi7791 3 года назад
ਕੁਹਾੜਕਾ ਸਾਹਿਬ ਤੇ ਮਖੂ ਜੀ ਮੈਂ ਬਹੁਤ ਗਿਆਨੀ ਮਾਨ ਸਿੰਘ ਜੀ ਝੌਰ ਨੂੰ ਦਿੱਲੀ ਵਿਖੇ ਸਾਹਮਣੇ ਬੈਠਕੇ ਸੀਸ ਗੰਜ ਗੁਰਦਵਾਰਾ ਸਾਹਿਬ ਤੇ ਬੰਗਲਾ ਸਾਹਿਬ ਬਹੁਤ ਸੁਣਿਆ ਵਾਕਿਅ ਉਹ ਇਕ ਐਸੀ ਰੂਹ ਸੀ ਜਿਨਹਾਂ ਦਾ ਜਿਕਰ ਕਰਨ ਵਾਸਤੇ ਮੇਰੇ ਕੋਲ ਲਫਜ ਨਹੀਂ ਹਨ ਮੈਂ ਅੱਜ ਵੀ ਉਹਨਾਂ ਨੂੰ ਯਾਦ ਕਰਕੇ ਰੋਦਾਂ ਰਹਿਨਾ ਹਾਂ ਉਹ ਰੂਹ ਕਿਥੇ ਚਲੇ ਗਈ ਕੁੱਛ ਨਹੀਂ ਪਤਾ ਇਹ ਪਰਮਾਤਮਾਂ ਹੀ ਜਾਣਦਾ ਹੈ ਉਹਨਾਂ ਦਾ ਸਰੀਰ ਵੀ ਨਹੀਂ ਮਿਲਿਆ ਸਿੱਖ ਕੌਮ ਨੇ ਨਾਂ ਹੀ ਆਪਣੀਆਂ ਇਤਹਾਸਕ ਇਮਾਰਤਾਂ ਸਾਭੀਆਂ ਨਾ ਝੌਰ ਸਾਹਿਬ ਵਰਗੇ ਗਿਆਨੀ ਗਿਆਨ ਸਿੰਘ ਅਲਮੱਸਤ ਪੋ;ਅਰਜਨ ਸਿੰਘ ਵਰਗੇ ਮਹਾਨ ਕੀਰਤਨੀਆਂ ਦੀਆਂ ਯਾਦਾਂ ਨੂੰ ਸਾਭਿਆਂ ਨਾਂ ਉਹਨਾਂ ਦੇ ਨਾਂ ਤੇ ਕਦੀਂ ਕੀਰਤਨ ਦਰਬਾਰ ਕਰਾਏ ਹਨ ਅੱਜ ਇਹਨਾਂ ਨੂੰ ਕੋਈ ਜਾਣਦਾ ਹੀ ਨਹੀਂ ਇਹ ਕੌਣ ਸਨ ਸੋ ਰਾਗੀ ਸਾਹਿਬ ਦਾ ਧੰਨਵਾਦ ਜਿਨਹਾਂ ਨੇ ਉਪਰਾਲਾ ਕਰਕੇ ਝੌਰ ਸਾਹਿਬ ਜੀ ਦੀ ਯਾਦ ਮਨਾਉਣੀ ਸ਼ੁਰੂ ਕੀਤੀ ਹੈ ਵਾਹਿਗੁਰੂ ਆਪ ਜੀ ਨੂੰ ਚੜ੍ਦੀ ਕਲਾ ਬਖਸ਼ਣ ਜੀ।🙏🙏🙏🙏🙏
@randhirsingh9173
@randhirsingh9173 3 года назад
ਸਿੱਖ ਧਰਮ ਦੇ ਮਹਾਨ ਵਿਦਵਾਨ ਜਿੰਨਾ ਨੂੰ ਇਸਲਾਮ ਤੇ ਹਿੰਦੂ ਧਰਮ ਦੇ ਲੋਕ ਵੀ ਸੁਣਦੇ ਸਨ
@deepmalhi546
@deepmalhi546 3 года назад
Tuhada bahut dhanwad
@dupindrasingh1630
@dupindrasingh1630 3 года назад
ਭਾਈ ਗੁਰਦੇਵ ਸਿੰਘ ਜੀ ਸਰਦਾਰ ਮਖੂ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਗਿਆਨੀ ਮਾਨ ਸਿੰਘ ਜੀ ਝੌਰ ਦੀ ਕਥਾ ਸੁਣ ਕੇ ਤਾਂ ਅਨੰਦ ਬਹੁਤ ਆਉਂਦਾ, ਉਨ੍ਹਾਂ ਦੀਆਂ ਗੱਲਾਂ ਸੁਣ ਕੇ ਹੋਰ ਵੀ ਜਿਆਦਾ ਅਨੰਦ ਆਉਂਦਾ 🙏🙏
@gurmelsingh4481
@gurmelsingh4481 3 года назад
In
@dhadigurdeepsinghdeepak5635
@dhadigurdeepsinghdeepak5635 3 года назад
ਪੰਥ ਦੇ ਮਹਾਨ ਵਿਦਵਾਨ ਗਿਆਨੀ ਮਾਨ ਸਿੰਘ ਜੀ ਝੌਰ ਸਾਹਿਬ ਉਹਨਾਂ ਦਾ ਇੱਕ ਇੱਕ ਬੋਲਿਆ ਹੋਇਆ ਸ਼ਬਦ ਇਲਾਹੀ ਸੀ ਦਾਸ ਨੂੰ 1999 ਵਿੱਚ ਕਨੇਡਾ ਤੋਂ ਪ੍ਰਾਪਤ ਹੋਈਆਂ ਸਨ ਉਹਨਾਂ ਦੀਆਂ ਕੈਸੇਟਾਂ ਸੁਣ ਕੇ ਅਨੰਦ ਪਰਾਪਤ ਹੋ ਜਾਦਾਂ ਜੀ ਬਹੁਤ ਹੀ ਵੱਡਾ ਉਪਰਾਲਾ ਕੀਤਾ ਸਚਖੰਡ ਸ੍ਰੀ ਦਰਬਾਰ ਸਾਹਿਬ ਸਿਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੁਹਾੜਕਾ ਸਾਬ ਜੀ ਦਾ ਜੋ ਇਹ ਬਹੁਤ ਵੱਡਾ ਉਪਰਾਲਾ ਕਰ ਰਹੇ ਹਨ ਭਾਈ ਹਰਪ੍ਰੀਤ ਸਿੰਘ ਜੀ ਮੱਖੂ ਸਾਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵੱਡੀ ਜਾਣਕਾਰੀ ਪਰਾਪਤ ਹੋਈ ਜੀ
@vickysinghvicky2618
@vickysinghvicky2618 3 года назад
ਗੁਰੂ ਨਾਨਕ ਪਾਤਿਸ਼ਾਹ ਜੀ ਮੇਹਰ ਕਰਨ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਤੇ
@jaspalsingh3444
@jaspalsingh3444 2 года назад
ਵੇਖੋ ਗੁਰਬਾਣੀ ਦੀ ਮਹੱਤਤਾ ਗੁਰੂ ਦੇ ਸਿੱਖ ਦੀ ਕਮਾਈ, ਸਾਡਾ ਜੀਵਨ ਏਹਨਾਂ ਮਹਾਨ ਰੁਹਾਂ ਵਰਗਾ ਹੋਣਾ ਚਾਹੀਦਾ ਹੈ,
@user-bv8lu6gm1m
@user-bv8lu6gm1m 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
@SurjitSingh-hd3bo
@SurjitSingh-hd3bo 2 года назад
ਵਾਹਿਗੁਰੂ ਜੀ
@bhaijasbirsinghji7114
@bhaijasbirsinghji7114 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ.......ਜਸਬੀਰ ਸਿੰਘ ਲੱਧਾ ਮੁੰਡਾ
@PrinceSingh-yy9ih
@PrinceSingh-yy9ih 2 года назад
ਵਹਿਗੁਰੂ ਜੀ।ਨੇ।ਕਿਸੇ ਨਾਂ ਕਿਸੇ ਤੋਂ ਸੇਵਾ ਲੈਣੀ।ਹੁੰਦੀ ਹੈ ।ਵਹਿਗੁਰੂ ਆਪ।ਦੇ।ਪਿਆਰਿਆਂ ਵਿੱਚ ਵਸ਼।ਕੇ।ਆਪੇ।ਹੀਂ ।ਸੇਵਾ ।ਲੈ।ਲੈਂਦੇ ਹਨ ।।।ਗੁਰਮੀਤ ਸਿੰਘ ਗਿੱਲ ਪੱਟੀ ਜਿਲਾ ਤਰਨਤਾਰਨ ।
@dhaliwalsukhdhaliwal2259
@dhaliwalsukhdhaliwal2259 3 года назад
ਮੱਖੂ ਸਹਿਬ ਜੀ ਤੁਹਾਡੀਆਂ ਐਟਰਬੂ ਡੇਲੀ ਵੇਖ ਦੇ ਆ ਕਿਆਂ ਬਾਤ ਹੁੰਦੀਆ ਨੇ ਤੁਹਾਡੇ ਬੋਲਣ ਦਾ ਅੰਦਾਜ ਬਹੁਤ ਵਧੀਆ ਲੱਗਦਾ ਹੈ
@Uk1984
@Uk1984 3 года назад
ਵਾਹਿਗੁਰੂਜੀਕਾਖਾਲਸਾ।। ਵਾਹਿਗੁਰੂਜੀਕੀਫਤਹਿ।। ਵਾਹ ਪਕੇ ਨਿਤਨੇਮੀ ਵੀ ਸਨ ਸ੍ਰੀ ਗੁਰਬਾਣੀ ਦੇ, ਵਾਹ ਗਿਆਨੀ ਮਾਨ ਸਿੰਘ ਝੌਰ ਜੀ ਦੀ ਵਿਦਵਤਾ 🙏
@jogasarpanch8870
@jogasarpanch8870 2 года назад
ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ਨ ਜੀ
@balwindersingh-jv3nn
@balwindersingh-jv3nn 9 месяцев назад
Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji
@jaskaransingh-jn1dm
@jaskaransingh-jn1dm 3 года назад
ਵਾਹਿਗੁਰੂ
@Jassmann5459
@Jassmann5459 3 года назад
ਵਾਹਿਗੁਰੂ ਜੀ ਮਹਿਰ ਕਰਣ ਤੇ ਭਾਈ ਸਾਹਬ ਜੀ ਨੂੰ ਹੋਰ ਚੰਗਾ ਕੰਮ ਕਰਣ ਦਾ ਬਲ ਬਖਛਣ
@harbajansingh532
@harbajansingh532 3 года назад
Op
@lakhasinghsangha2687
@lakhasinghsangha2687 3 года назад
ਧੰਨਵਾਦ very good SINGH SAB
@palwindersingh3731
@palwindersingh3731 2 года назад
Bhut bhut dhanwad Gianni ji Makhu ji plz AKAAL CHANNEL te MAAN SINGH JI dian CASSETTS SUNNA SAKDE HO JI THANKS. God bless u.
@kuldeepsinghlotey4829
@kuldeepsinghlotey4829 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ
@mangatsingh6701
@mangatsingh6701 2 года назад
ਬਹੁਤ ਵਧੀਆ। ਵੀਰ ਜੀ। ਕਮ।ਕਰ। ਰਹੇ। ਹੋ
@malkitsingh7475
@malkitsingh7475 3 года назад
ਮਹਾਨ ਵਿਦਵਾਨ ਸਨ ਗਿਆਨੀ ਮਾਨ ਸਿੰਘ ਜੀ
@sonaladhuwala2060
@sonaladhuwala2060 3 года назад
ਬਹੁਤ ਹੀ ਵਧੀਆ ਜੀ
@bravosawhney1691
@bravosawhney1691 3 года назад
Bhai Gurdev Singh ji waheguru tuhade varge gursikh hor paida kar deve te sadi kaum da bhala ho jayega.. thank you makhu sahib for such amazing interview.. gyani ji di jeevani te pehli wari kisi ne ini roshani payi hai thank you so much
@msangha1949
@msangha1949 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sanmukhsinghkathawachak1235
@sanmukhsinghkathawachak1235 3 года назад
giani maan singh jhor ji dey charna tey mera namaskar hai ji
@kashmirsingh9175
@kashmirsingh9175 3 года назад
ਭਾਈ ਸਾਹਿਬ ਜੀ ਬਹੁਤ ਵੱਧੀਆ ਜਾਣ ਕਾਰੀ ਦਿੱਤੀ ਹੈ ਵਾਹਿਗੁਰੂ ਆਪ ਤੇ ਮੇਹਰ ਭਰਿਆ ਹੱਥ ਰੱਖਣ ਜੀ
@devendersingh5900
@devendersingh5900 Год назад
Dhanwaad g
@roohanichannel4938
@roohanichannel4938 Год назад
Waah ji
@AjitSingh-ru4ei
@AjitSingh-ru4ei Год назад
EHO JEHE PROGRAM DEN LAI..DHANYVAD JI.MAHAN VIDHVANA VARE SUN KE MAN NU SAKUN MILDA HAY
@orderwebstuff4866
@orderwebstuff4866 2 года назад
Bole so Nihal...sat Shri Akaallll
@manjitkaurhundal5018
@manjitkaurhundal5018 3 года назад
🙏🙏👍👍
@bhaiiqbalsinghnanaksarjhor6501
@bhaiiqbalsinghnanaksarjhor6501 3 года назад
WoW very good
@Skysinghhh
@Skysinghhh 3 года назад
Singh ji🙏🏻🙏🏻.
@msmanjitsingh11
@msmanjitsingh11 3 года назад
Very nice bhai sahib ji
@jaspreetkaur-bc5fl
@jaspreetkaur-bc5fl 3 года назад
ਵਾਹਿਗੁਰੂ ਜੀ chadikala kerry ਭਾਈ sahib ji ਧੰਨਵਾਦ
@satnamsinghkahlon9795
@satnamsinghkahlon9795 3 года назад
Mere satkarjog srdar harpajn singh heyr advocate..ohna mennu dasea c k sant ji bhot vedvan c ..aj tuci ohna bare dasea bhot changa laga ji..waheguru ji tuhade to hor seva len ji 🙏
@SandeepSingh-0009
@SandeepSingh-0009 3 года назад
Waheguru ji
@gurdeepkaur5553
@gurdeepkaur5553 3 года назад
waheguru ji meher karu
@ChetanSingh-cx6gm
@ChetanSingh-cx6gm 3 года назад
ਦਾਸ ਨੇ ਉਨ੍ਹਾਂ ਦੀ ਕਥਾ ਛੋਟੀ ਉਮਰ ਵਿੱਚ ਦੋ ਵਾਰ ਸੁਣ ਚੁੱਕਾ ਹਾਂ
@ChetanSingh-cx6gm
@ChetanSingh-cx6gm 3 года назад
ਬਹੁਤ ਵਧੀਆ ਕਥਾ ਕਰਦੇ ਸਨ
@BalochiPimpin
@BalochiPimpin 3 года назад
ਸਤਿਨਾਮ ਵਾਹਿਗੁਰੂ ਜੀ
@panjdrya
@panjdrya 3 года назад
ਗਿਆਨੀ ਮਾਨ ਸਿੰਘ ਝੌਰ ਮਹਾਨ ਵਿਦਵਾਨ ਕੌਮ ਦੇ ਮਹਾਨ ਰਤਨ ਸੱਚਖੰਡ ਵਾਸੀ ਜੀ 🙏🙏
@kulwantbedi4669
@kulwantbedi4669 3 года назад
Dhan Han Giani Mann Singh Chour ji
@updeshkaur194
@updeshkaur194 Год назад
Bhai sahib da katha karn da dhang bahut vadhia hai. Sarian katha upload kro ji.
@sukhchainsingh3042
@sukhchainsingh3042 2 года назад
ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਹਿਬ ਜੀ
@savepunjab3866
@savepunjab3866 3 года назад
NOTE:-Pic dekhi c baba ji di aaj pata v lag geya.. ❤thanks bahut wadde parchark c.... Wow kya baat aa g.. Wadda ithass a gaini ji da. Thanks makhu jI
@joginderhargun2320
@joginderhargun2320 3 года назад
Vah Bhai Saab bot vadia laga tuhadi Galla sonke
@rameshchand6423
@rameshchand6423 3 года назад
Vahe guru
@joga.bhatia4416
@joga.bhatia4416 3 года назад
Ragi Sahib ji bhai Gurdev Singh Kuharhka ji ne ekk unique upralla karke Bhai Maan Singh Jhor ji de pishokarh nu sambhalan da beerha chukkya hai oh koi aam jehi gal nai hai. Eh sewa v sirf ehna de hisse he aoni c jo eh ba - khubi nibha rahe ne. Guru sahib ji sda angg sangg sahiyee rean ehna de. Dilon dhannwaad hai bhai sahib ji da
@omparkash7185
@omparkash7185 2 года назад
S. Harpreet Singh Makhu hi About accha lagaya hair Giani Man Singh hi jhour Bara
@sukhwindersinghsekhasekha4038
@sukhwindersinghsekhasekha4038 2 года назад
Satnam waheguru
@satkotli007
@satkotli007 2 года назад
Eni pyaari rooh kithe chlli gyii kise nu koi ptta nhi....esto vddi anhoni gll ki ho skdi aa.... Waheguru Ji sarbat da bhlla krn 🙏🙏🙏
@gurnamsandhu8943
@gurnamsandhu8943 2 года назад
Bhai.sahib bhai gurdev singh koharka sahib ji waheguru ji ka khalsa Waheguru ji ki fateh ji 🙏 from gurnam singh sandhu charhdi kalla howe ji 🙏
@sharnjot1287
@sharnjot1287 3 года назад
Very nice meeting ji
@HarjitSingh-ol4dx
@HarjitSingh-ol4dx 3 года назад
ਪੰਥ ਦੇ ਮਹਾਨ ਵਿਦਵਾਨ ਗਿਆਨੀ ਮਾਨ ਸਿੰਘ ਜੀ ਝੋਰ
@SurjitSingh-hd3bo
@SurjitSingh-hd3bo 2 года назад
ਧੰਨ ਓ ਭਾਈ ਗੁਰਦੇਵ ਸਿੰਘ ਜੀ ਤੂਸੀ। ਮਹਾਨ ਉਪਰਾਲਾ ਕੀਤਾ ਇਕ ਮਹਾਨ ਸ਼ਖਸ਼ੀਅਤ ਲਈ।
@jogasarpanch8870
@jogasarpanch8870 2 года назад
WAHEGURU ji
@kulwantbedi4669
@kulwantbedi4669 3 года назад
Giani ji was of our Area.
@ParamjitKaur-bp4de
@ParamjitKaur-bp4de Год назад
ਵਾਹਿਗਰੂ ਜੀ
@ManmohanSingh-fd1tb
@ManmohanSingh-fd1tb 2 года назад
Very true. My father Giani Balwinder singh zawar writer of jeevan zalkiyan giani sant Singh Maskeen ji .used to tell us about our Taya ji Giani Maan Singh ji.
@kulwantbedi4669
@kulwantbedi4669 3 года назад
Great effects by Veer ji
@harvindersinghdhatt4960
@harvindersinghdhatt4960 3 года назад
Nice Presentation Makhi Sahib
@Teacher24896
@Teacher24896 3 года назад
Waheguru Ji
@kuldipsingh6448
@kuldipsingh6448 2 года назад
Heart touching katha pl give list of his books n cds DVD’s
@germansingh8207
@germansingh8207 3 года назад
🙏🙏🙏🙏🙏
@gurtejsingh3352
@gurtejsingh3352 2 года назад
ਸਤਿ ਨਾਮੁ ਵਾਹਿਗੁਰੂ 🙏🙏🙏
@Kuldeepsingh-bm5qr
@Kuldeepsingh-bm5qr 2 года назад
Bhai sahib jeo behadd khoob v good🙏🏻🙏🏻🙏🏻🙏🏻🙏🏻
@charanjitsingh4388
@charanjitsingh4388 2 года назад
ਵਹਿਗੁਰੂ ਜੀ ਮੇਹਰ ਕਰੋ ਜੀ।
@surjitkaur5457
@surjitkaur5457 3 года назад
panth vaste kiti seva kade vi biarth nahi jandi. god bless you.
@AjeetSingh-tg3us
@AjeetSingh-tg3us 3 года назад
ਮੱਖੂ ਜੀ , ਕੁਝ ਜਾਣਕਾਰੀ ਮੈਨੂੰ ਵੀ ਹੈ ਸਤਿਕਾਰ ਯੋਗ ਗਿਆਨੀ ਜੀ ਬਾਰੇ।
@AjeetSingh-tg3us
@AjeetSingh-tg3us 3 года назад
ਮੇਰਾ ਨੰਬਰ ੯੦੩੯੨੧੩੫੦੩ ਹੈ।
@naharsingh2490
@naharsingh2490 2 года назад
ਸੰਤ ਮਸਕੀਨ ਦੇ ਵਾਂਗ ਗਿਆਨੀ ਮਾਨ ਸਿੰਘ ਝੌਰ ਦੇ ਲੈਕਚਰ ਵੀ ਬਿਪਰਨ ਕੀ ਰੀਤ ਦੀਆਂ ਕਥਾਵਾਂ ਅਤੇ ਕਰਾਮਾਤਾਂ ਦੀਆਂ ਕਹਾਣੀਆਂ ਹੀ ਹਨ।
@ranjodhdhaliwal4001
@ranjodhdhaliwal4001 3 года назад
Waheguru ji 🙏🏻🙏🏻
@JAGJITSINGH-jz1ny
@JAGJITSINGH-jz1ny 3 года назад
Bahut wadia lageya g
@mrtc3915
@mrtc3915 3 года назад
Bhai sahib ji tusi ohna de ghar nu ru-b-ru rakh ke bhoot changa kita .
@ranjodhdhaliwal4001
@ranjodhdhaliwal4001 3 года назад
🙏🏻🙏🏻👌
@BalwinderSingh-bs6xb
@BalwinderSingh-bs6xb 2 года назад
WORLD'S FAMOUS SARDAAR GIANNI MAAN SINGH G JHAORR !!!
@BalwinderSingh-um5qz
@BalwinderSingh-um5qz 3 года назад
Waheguru ji ka khushia Waheguru ji ki fateh ji 🙏 Giani Mann Singh ji jhorr ji de katha SARWAN krke ek alokaka jeha annand milda hai jo k bean nai kita ja sakda .....
@MakhanSingh-xq4ch
@MakhanSingh-xq4ch 2 года назад
Very Good MAKHAN Singh Ludhiana
@ramindergill3759
@ramindergill3759 3 года назад
👌🙏🙏🙏🙏
@satnamsinghkahlon9795
@satnamsinghkahlon9795 3 года назад
🤲🙏🙏🙏🙏🙏
@gurparkashsingh8697
@gurparkashsingh8697 2 года назад
Chang hunda je gyani ji da ghar dikha dita janda
@DilbagSingh-tj5jn
@DilbagSingh-tj5jn 3 года назад
Bhutt mahaan c g wahegruru ji pic jatkk karo sangt darsn karn g
@mrdhillon3307
@mrdhillon3307 3 года назад
Waheguru ji aaj v lor sadi kom nu Mann Singh ji di
@avtarsingh2998
@avtarsingh2998 2 года назад
Beautiful interview n Akaal Channel has done a great job to awaken the people about the world famous forgotten Kathakar who was a pioneer.n master to.many.persons who came in his contact.A.suitable tribute should be paid to the Great Master so that he is remembered for centuries to come.SGPC.DSGMC, Sikh organisations should come forward to held Seminars n set up research institute so that contributions of forgotten religious n spiritual persons is preserved for the coming generations
@rajkaransingh6625
@rajkaransingh6625 3 года назад
Waheguru ji 🙏🙏🙏🙏🙏🙏🙏🙏🙏
@amankhairamusic
@amankhairamusic 3 года назад
ਸਾਨੂੰ ਮਾਣ ਅਾ ਇਹੋ ਜਹੀਆਂ ਰੱਬੀ ਰੂਹਾਂ ਤੇ
@ArjunSingh-dj8pr
@ArjunSingh-dj8pr 2 года назад
❤🙏🙏🙏
@dalvindersingh5203
@dalvindersingh5203 3 года назад
Aj meri age 55 years hai aj to 25 sal pehla sunia c giani ji nu es to pehla ya aj tak ona Varga katha vachak nhi sunia
@kaldepsingh7132
@kaldepsingh7132 3 года назад
Kuldip singh jhour waheguru ji ka khalsa waheguru ji ki fateh ji Bhai gurdev singh ji di bharpoor mehnat rang liai he jo ke sade bapoo mann singh jhour nu kafi log jan sake han sara uprala bhai sab ji da he ass he ke age nu vi vi hor vada hovega ji
@nirmalkaur7131
@nirmalkaur7131 3 года назад
Please put the kathas of Gyani ManSinghji on U Tube We all will be really indebted to you . It’s my humble request to you and Akal Channel 🙏🙏
@pavansinghkotikotinamanpav1426
@pavansinghkotikotinamanpav1426 3 года назад
sat shri Aakal Aunty Ji
@nirmalkaur7131
@nirmalkaur7131 2 года назад
Veer Jio please release some information / talks / recordings of S . Man Singh jhor ji . I have heard this today again here . Or you please put it on U Tube as so many others like me will also Love to learn more about this gem of a Sikh History . My request 🙏🙏to you please .
@nirmalkaur7131
@nirmalkaur7131 2 года назад
@@pavansinghkotikotinamanpav1426 Waheguruji Jio Thanks a lot for replying 🙏🙏. Please consider this appeal so that many others can also enjoy / learn his work before it disappears in History . Kotan kot Dhanwad to you all for bringing this ‘. Video to us all . 🙏💐
@zorawarsunder4908
@zorawarsunder4908 3 года назад
Cassets,up,grade,on,social,media
@GurpreetSingh-xd2tk
@GurpreetSingh-xd2tk 3 года назад
Geani g de jivni liko bahi g p
@ksandhu9520
@ksandhu9520 3 года назад
🙏🏼
@ranjodhdhaliwal4001
@ranjodhdhaliwal4001 3 года назад
🙏🏻🙏🏻
Далее
🤯 #funny
00:20
Просмотров 1,2 млн
СКАЗАЛА ЖЕ НЕ ПОЙМАЕШЬ
0:19
Просмотров 3,5 млн
СКАЗАЛА ЖЕ НЕ ПОЙМАЕШЬ
0:19
Просмотров 3,5 млн