Тёмный

ਰੱਬ ਰੂਪੀ ਇਨਸਾਨ ਦੇ ਦਿਲ ਵਿਚੋਂ ਨਿਕਲੀ ਬਦਆਸੀਸ ਕਿੱਦਾ ਸ਼ਰਾਪ ਬਣ ਜਾਂਦੀ ਆ ਇਸ ਲਈ ਇਹ ਵੀਡੀਉ ਜਰੂਰ ਦੇਖੋ 

Baba deep singh sewa dal Garhdiwala
Подписаться 119 тыс.
Просмотров 994 тыс.
50% 1

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@jaswinderkaurbanga180
@jaswinderkaurbanga180 3 года назад
ਸ਼ਰਮ ਆਉਣੀ ਚਾਹੀਦੀ ਹੈ ਇਨ੍ਹਾਂ ਲੋਕਾਂ ਨੂੰ ਸ਼ਜਾ ਕਰਵਾਉਣੀ ਚਾਹੀਦੀ ਹੈ ਇਨ੍ਹਾਂ ਲੋਕਾਂ। ਤੁਸੀਂ ਧੰਨ ਹੋ ਵੀਰ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ਣ ਉਮਰਾਂ ਲੰਬੀਆਂ ਕਰੇ ਤੱਦਰੁਸਤੀ ਦੇਵੇ
@umeshbishnoi5135
@umeshbishnoi5135 3 года назад
सरदार जी आपकी टीम को बहुत-बहुत धन्यवाद देना चाहता हूं ऐसे ही काम करते रहिए
@momhere3792
@momhere3792 3 года назад
Vv
@damanjandu9911
@damanjandu9911 3 года назад
┬─┬ノ( º _ ºノ)
@jagdevsinghsingh3611
@jagdevsinghsingh3611 3 года назад
V nice
@ranjitkaur7417
@ranjitkaur7417 3 года назад
ਵੀਰ ਜੀ ਬਹੁਤ ਬਹੁਤ ਧੰਨਵਾਦ ਇਹਨਾ ਕੰਜਰਾਂ ਤੋਂ ਖਹਿੜਾ ਛਡਾਈਆ ਮਾਤਾ ਜੀ ਰੋ ਰਹੇ ਹਨ ਆਪਣੇ ਪੁੱਤਾਂ ਨ ੂ ਯਾਦ ਕਰਕੇ ਤਰਸ ਵੀ ਆਈਆ
@parajeet4056
@parajeet4056 3 года назад
ਸਭ ਤੋਂ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਇਹ ਕਹਿੰਦੇ ਸਾਡੇ ਦੋ ਪੁੱਤ ਮਰ ਗੇ ਅਫਸੋਸ ਪਰ ਜਿਹੜਾ ਇਹਨਾਂ ਨੇ ਕਿਸੇ ਦਾ ਪੁੱਤ ਜਿਉਂਦੇ ਜੀਅ ਮਾਰਿਆ ਬੁੱਢੜੀ ਪਖੰਡ ਕਰਦੀ ਆ ਔਰਤ ਦੇ ਨਾਂ ਤੇ ਕਲੰਕ ਇਹ ਬੁਢੜੀ ਅਸਲੀ ਔਰਤ ਇਹ ਜੁਲਮ ਨੀ ਕਰ ਸਕਦੀ ਕਿਸੇ ਦੇ ਪੁੱਤ ਤੈ ਕਿਉਂਕਿ ਅਸਲੀ ਔਰਤ ਪੁੱਤਾ ਦੀ ਕੀਮਤ ਜਾਣਦੀ
@gursewakdhillon2621
@gursewakdhillon2621 8 месяцев назад
Mata jhood mardhi
@ManpreetSingh-cj6hv
@ManpreetSingh-cj6hv 3 года назад
ਧੰਨਵਾਦ ਵੀਰੋ ਅੱਜ ਤੁਹਾਡੀ ਵੀਡੀਊ ਦੇਖ ਕੇ ਅੱਖਾ ਚੋ ਪਾਣੀ ਆ ਗਿਆ,,,, ਵਾਹਿਗੁਰੂ ਜੀ ਇਹਨਾਂ ਵੀਰਾ 'ਤੇ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਿਉ,,,
@luqmanranjha2036
@luqmanranjha2036 3 года назад
I am from Pakistan tusi bahut acha kam kar rahy ho Allah tuhano zindgi dy
@sunnybajwa7176
@sunnybajwa7176 2 года назад
Dhanwad g
@ਡਰਾਈਵਰਭਰਾਵਾਂਚੈਨਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਜੀ
@sukhpalsingh4983
@sukhpalsingh4983 3 года назад
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ।ਵਾਹਿਗੁਰੂ ਜੀ ਚ੍ਹੜਦੀ ਕਲਾ ਬਖਸ਼ਨ।
@nirmalkaur5495
@nirmalkaur5495 2 года назад
P
@dimplegoyal1833
@dimplegoyal1833 2 года назад
Dhan dhan satguru Tera hi aasra
@omanoman5845
@omanoman5845 4 года назад
ਧੰਨ ਗੁਰੂ ਨਾਨਕ ਪਾਤਸ਼ਾਹ
@guwindersandhu495
@guwindersandhu495 3 года назад
Hip b 7 .. FYI
@kaursupi1355
@kaursupi1355 3 года назад
ਵੀਰ ਜੀ ਮੇਰੇ ਕੋਲ ਲਫਜ਼ ਜੀ ਤੁਹਾਡੀ ਬਾਰੇ ਬੋਲਣ ਚ ਵਾਹਿਗੁਰੂ ਜੀ ਲੰਬੀ ਉਮਰ ਦੇਵੇ ਤੁਹਾਨੂੰ 🙏
@luckytanda
@luckytanda 4 года назад
ਹੁਸ਼ਿਆਰਪੁਰ ਦਾ ਮਾਣ ਮਨਜੋਤ ਸਿੰਘ ਗੜਦੀਵਾਲ ❤🙏❤🙏❤🙏❤🙏❤🙏
@RajanRajan-eb1ps
@RajanRajan-eb1ps 3 года назад
ਗੜਦੀਵਾਲ ਗੋਲਡਨ ਰੈਸਟੋਰੈਂਟ
@vzdhillon4642
@vzdhillon4642 3 года назад
ਸਹੀ ਗੱਲ ਐ ਵੀਰੇ
@jamesingh9404
@jamesingh9404 2 года назад
P0
@kaursupi1355
@kaursupi1355 3 года назад
ਵੀਰ ਜੀ ਇਕ ਬੇਨਤੀ ਆ, ਕਿ ਜੋ ਏਦਾਂ ਕਰਦੇ ਨੇ ਏਨਾ ਬਜ਼ੁਰਗਾਂ ਨਾਲ ਓਨਾਂ ਨੂੰ ਸਜ਼ਾ ਹੋਵੇ, ਨਹੀਂ ਕਿੱਦਾਂ ਪਤਾ ਲੱਗਣ ਹੋਰਾਂ ਨੂੰ 🙏
@kakagujjar4625
@kakagujjar4625 3 года назад
Hum Pakistan Punjab Sialkot se aapke video dekhte hain aap ka Shukriya Ada Karte Hain Aapke Insaniyat ki Azmat ko salam karte hain Allah Pak aapko lambi jinki De aur Iman ki Daulat Naal Naseeb Kare Allah Pak aapka aur Jyada Jigra Badhai Balla Park restaurant anuchchhed Gajra Rakhe Hawa Gujjar Hona majjid Marji horror galat galat
@officialsharrytiwana7968
@officialsharrytiwana7968 3 года назад
ਕੁੱਦਰਤ ਬਹੁਤ ਵੱਡੀ ਆ ਕਿਉ ਨੀ ਲੋਕ ਡਰਦੇ ਕੁੱਦਰਤ ਤੋਂ ਇਹਨਾਂ ਨੂੰ ਕੁਦਰਤ ਸਜਾ ਜਰੂਰ ਦੇਊ ਗੀ
@palasingh8371
@palasingh8371 3 года назад
Good
@kamalchohan7607
@kamalchohan7607 4 года назад
ਵਾਹਿਗੁਰੂ ਜੀ ਨੇ ਸਪੈਸ਼ਲ ਬੰਦੇ ਪੈਜੇ ,👏👏👍👍god bless you veer ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ
@balwindersingh538
@balwindersingh538 3 года назад
##@':
@sukhveersingh-pf3sr
@sukhveersingh-pf3sr 3 года назад
ਬਾਈ ਜੀ ਰੋਣਾ ਆ ਗਿਆ ਯਾਰ ਬਜੁਰਗ ਵੱਲ ਦੇਖ ਕੇ ਸੱਚੀ ਬਾਈ ਤੁਹਾਡੇ ਵਰਗਾ ਕੋਈ ਨੀ ਮੇਰੀ ਵੀ ਉਮਰ ਤੈਨੂੰ ਲੱਗ ਜਾਵੇ ਬਹੁਤ ਵਧੀਆ ਕੰਮ ਕਰਦੇ 🙏🏿🙏🏿🙏🏿 ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🏿🙏🏿🙏🏿
@luckytanda
@luckytanda 4 года назад
ਮਨਜੋਤ ਭਾਜੀ ਧੰਨ ਹੋ ਤੁਸੀਂ ❤🙏❤🙏❤🙏
@mannodoll4107
@mannodoll4107 3 года назад
ਵਾ ਹਿ ਗੁ ਰੂ ਜੀ ਵਾ ਹਿ ਗੁ ਰੂ ਜੀ
@luckytanda
@luckytanda 3 года назад
@@mannodoll4107 ਵਾਹਿਗੁਰੂ ਜੀ
@jaspalsingh-tm9ds
@jaspalsingh-tm9ds 2 года назад
@@luckytanda b!!!bb!!b!bbb!bbbbbbbb
@happysidhu2765
@happysidhu2765 4 года назад
ਸ਼ਹੀ ਗੱਲ ਆ ਬਾਈ ਜੀ ਜੇ ਕਿਸ਼ੇ ਦਾ ਮਾੜਾ ਕਰਾਗੇ ਤਾ ਮਾੜਾ ਹੀ ਹੋਉ ਗਾ
@heerjee6997
@heerjee6997 3 года назад
I am from Pakistan very well done allah apko is kam ka iajry dy ga inshaAllah
@paramsingh1316
@paramsingh1316 3 года назад
ਕੰਮ ਕਰਦੇ ਰਹੋ ਸਰਦਾਰ ਜੀ ਜਦੋ ਰੱਬ ਨੇ ਸਾਨੂੰ ਲੋੜਮੰਦ ਬੰਦਿਆ ਦੀ ਸੇਵਾ ਕਰਨ ਜੋਗੇ ਕਰਤਾ ਅਸੀ ਜਰੂਰ ਤੁਹਾਡੇ ਕੋਲ ਆਇਆ ਕਰਾਗੇ ਕੁੱਝ ਨਾ ਕੁੱਝ ਲੈ ਕੇ🙏🙏
@gurbindersinghbatth3513
@gurbindersinghbatth3513 4 года назад
ਉਹਨਾਂ ਨੂੰ ਵੀ ਅਜ਼ਾਦ ਕਰੋ ਜੋ ਧਰਮਾਂ ਨਾਲ ਗੁਲਾਮ ਬਣਾਏ ਨੇ।
@jugrajsingh2118
@jugrajsingh2118 3 года назад
7
@chanansingh1221
@chanansingh1221 3 года назад
Right bro
@JagtarSingh-rl4tm
@JagtarSingh-rl4tm 3 года назад
Bhyi tu kida di gal Kari a ,,bani pad ke v jo ensan jag na sake ,,us nu kaun jagau ,,
@Simransingh355-u1l
@Simransingh355-u1l 3 года назад
Bhai bani paran vaale eh Kam ni kardee tuhade barge manmukh hi Karde ne
@sukhsingh7894
@sukhsingh7894 3 года назад
O bhrawa lok aap gulam bne hoye ne, darpok ne lok jo fse hoye ne ina chijan ch, dharam koi maada ni na koi dharam kise nu fsonda a, awe e na boli jaya kro yr, j bnda dharam granth padhe apne dharam da taan saare sanke dur ho jaande ne, te tuc bi padh lya kro, waheguru ji smat bakhsan ge
@tirathsingh2249
@tirathsingh2249 2 года назад
ਬਹੁਤ ਚੰਗਾ ਕੰਮ ਵੀਰ ਜੀ ਰੱਬ ਤੁਹਾਡਾ ਭਲਾ ਕਰੇ🙏🙏🙏🙏
@rajinderkaur8410
@rajinderkaur8410 4 года назад
ਪੁੱਤ ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ ਸਹੀ ਕੰਮ ਕੀਤਾ ਤੁਸੀ
@charanjitsingh4388
@charanjitsingh4388 2 года назад
ਭਾਈ ਸਾਹਿਬ ਇਹ ਲੋਕ ਬਹੁਤ ਜ਼ਾਲਮ ਹਨ ਇਨ੍ਹਾਂ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@ranjitkaur7417
@ranjitkaur7417 3 года назад
ਬਜਰਗੋ ਰੱਬ ਤੋਂ ਡਰੋ ਅੰਮ੍ਰਿਤ ਛੱਕੇ ਹੋਏ ਹਨ ਸ਼ਰਮ ਕਰੋ ਸ਼ਰਮ ਕਰੋ 😭😭😭😭🙏🙏
@inderjeetkaur2211
@inderjeetkaur2211 Год назад
ਐਨੀ ਘੱਟ ਉਮਰ ਚ ਐਨੇ ਵੱਡੇ ਕੰਮ ਵਾਹਿਗੁਰੂ ਹਮੇਸ਼ਾਂ ਇਹਨਾਂ ਦੇ ਸਿਰ ਤੇ ਆਪਣਾ ਹੱਥ ਰੱਖੀ 🙏
@sukhdeepsingh695
@sukhdeepsingh695 3 года назад
ਵੀਰ ਬਹੁਤ ਵਧੀਆ ਗੱਲ ਆ ਕਿਸੇ ਦੀ ਉਮਰ ਵਧੀ ਅਮਰੀਤਾ ਵਿਰਕ ਤਾਂ ਬਹੁਤ ਹੱਸੇਗੀ ਵੇਖਕੇ 😂😂
@ushaaujla297
@ushaaujla297 3 года назад
ਮਾਤਾ ਜੀ ਮੇਰਾ ਵੀ ਨ ਭਰਾ ਨ ਮਾਂ-ਪਿਉਂ ਤੇ ਮਾਤਾ ਜੀ ਮੈਂ ਤਹਾਨੂੰ ਲਿਆਕੇ ਘਰ ਦੇ ਸਾਰੇ ਕੰਮ ਲਈ ਰੱਖ ਲਵਾਂ ਤਾਂ ਤੁਹਾਡੇ ਦਿੱਲ ਤੇ ਕੀ ਬੀਜੇਁਗਾ ਦੱਸੋ। 🙏 ਹੱਥ ਜੋੜ ਕੇ ਬੇਨਤੀ ਰੈਂਕਿਸੇ ਦੀ ਮਜ਼ਬੂਰੀ ਦਾ
@ushaaujla297
@ushaaujla297 3 года назад
ਫਾਇਦਾ ਨ ਚੁੱਕੋ।
@khalidmehmood5248
@khalidmehmood5248 3 года назад
Salute from Lahore Pakistan
@paramsingh1316
@paramsingh1316 3 года назад
ਸਰਦਾਰੋ ਬਹੁਤ ਵਧੀਆ ਕੰਮ ਕਰਦੇ ਹੋ ਤੁਸੀ ਮੇਰੇ ਸਾਰੀ ਪਰਿਵਾਰ ਦੀ ਉਮਰ ਤੁਹਾਨੂੰ ਲੱਗ ਜਾਵੇ 👌🙏🙏
@kiritjoshi3060
@kiritjoshi3060 3 года назад
I admire your guts you have gods blessings you know how to tackle these problems god bless you all Give you strength to fight against these evil people who do this to innocent people Love from southall London
@iqbalsingh477
@iqbalsingh477 3 года назад
ਵੀਰ ਜੀ ਇਹੋ ਜਿਹੇ ਕੰਜਰ ਪੰਜਾਬ ਵਿੱਚ ਬਹੁਤ ਨੇ ਕਰਦੋ ਸਫਾਇਆ ਇਹਨਾਂ ਦਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
@mindamn6864
@mindamn6864 3 года назад
Ah asli sikh aa guru gobind Singh ji de
@daivikkhullar3729
@daivikkhullar3729 2 года назад
वाहेगुरु जी का खालसा श्री वाहेगुरु जी की फतेह 🙏 वीर जी परमात्मा आपकी आयु लंबी करें आपको दुनियाभर के सुख सुविधा दे । मानवता की निष्काम व बिना किसी भेदभाव के सेवा करने वाले परमात्मा की ही सेवा कर रहे हैं । शास्त्रों के लिखा है " नर सेवा नारायण सेवा " आप गुरु सहिबान के बताए हुए मार्ग पर चल रहे हैं । "धन्य जननी जिस तुझ स जाया" वाहेगुरु जी आपको हमेशा चढ़दी कला मे रखें जी ।🙏
@sukhjindersingh1365
@sukhjindersingh1365 4 года назад
Bai ji mai shutti ch tuhanu jrur miluga Sade pind da ik sarmayedar ghr da munda gwacha a Koi pervai ni keeti kise ne Oh mand budhi a ohnu khaan peen da lalch hunda c Lgda a eda hi kise ne avde ghr bannya hona Ik fozi hon de naate mai tuhade through ohna di help krna chahonda
@india_talkies
@india_talkies 2 года назад
Bhot shi baat h aapki paaji ...galat ke khilaf bolna sokha ni ...or aap to galat ke khilaf khade hoke saamne aaye ho ...big salute h aapko ...Humare Guru ki Kripa humesha rhegi aap pr..Thank you paaji
@AstroRavi258
@AstroRavi258 3 года назад
ऐसे आदमी पंजाब और हरियाणा में हर दूसरे गांव में मिल जायेंगे 🙏
@HoneySingh-hy6ph
@HoneySingh-hy6ph 9 месяцев назад
ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏
@happynatt7204
@happynatt7204 2 года назад
ਸੱਚ ਤੇ ਹੱਕ ਦੀ ਲੜਾਈ ਸਿੰਘ ਕਰਦੇ ਨੇ
@sukhjeetkaur3949
@sukhjeetkaur3949 3 года назад
ਬਹੁਤ ਮਾੜੀ ਗੱਲ ਬੁੜੀ ਦੇਖੋ ਪੋਚੇ ਪਾ ਰਹੀ ਹੈ ਬਹੁਤ ਚਲਾਕ ਹੈ ਜੀ
@gopichahal7374
@gopichahal7374 3 года назад
Ha ji sister theek aa gal aa
@sumitdhawan6255
@sumitdhawan6255 3 года назад
Veerg baut wadia mai pajji aj tak kadi comment ni kitta aj tahanu salute pajji
@nachhattarsingh271
@nachhattarsingh271 3 года назад
Radha Soami Veer ji parmatma sadha Kush rake
@DaljitSingh-xc1is
@DaljitSingh-xc1is 3 года назад
Punjab de looka nu jeo sewa Guru Sahib ne baksas Keti c us warasat nu nabon while Ek Gurprit Singh Minttu Te Manjot Singh Salute Veer thano Waheguru ji thano chardi cala long life baksas Kare Waheguru ji Waheguru ji Waheguru ji
@yasminaktar6636
@yasminaktar6636 3 года назад
Brother you doing good work lots love from Pakistan
@RajinderKaur.7604
@RajinderKaur.7604 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਅਸੀਂ ਤੁਹਾਡਾ ਬਹੁਤ ਬਹੁਤ ਕਰਦੇ ਹਾਂ👍👌🌹🌻❤️🌻🌹🙏🙏🙏🙏
@manibenipal5
@manibenipal5 3 года назад
Ssa ji
@BeHappy-qy3fx
@BeHappy-qy3fx 3 года назад
Thank you for helping him🙏🙏🙏🙏🙏
@inderjeetkaur2211
@inderjeetkaur2211 Год назад
ਦਿਲੋ ਸਲੂਟ ਕਰਦੀ ਹਾ ਜੀ ਇਹਨਾਂ ਵੀਰਾਂ ਨੂੰ ਜੋ ਕਿਸੇ ਨੂੰ ਅਜਾਦੀ ਦੀ ਜਿੰਦਗੀ ਦੇ ਰਹੇ ਆ ਜੀ ਵਾਹਿਗੁਰੂ ਹਮੇਸ਼ਾਂ ਇਹਨਾਂ ਦੇ ਸਿਰ ਤੇ ਆਪਣਾ ਹੱਥ ਰੱਖੀ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖਣੀ ਵਾਹਿਗੁਰੂ ਜੀ 🙏
@singhkaram4027
@singhkaram4027 4 года назад
I proud of paji..
@manibenipal5
@manibenipal5 3 года назад
Ssa g
@RavinderSingh-uf9ve
@RavinderSingh-uf9ve 3 года назад
Hu
@ohiaaaveer8172
@ohiaaaveer8172 3 года назад
Think you. Brother.
@gurtejkhokher4318
@gurtejkhokher4318 3 года назад
22 G ਮੇਰੇ ਕੋਲ ਲਫ਼ਜ਼ ਨਹੀਂ ਜਿਸ ਨਾਲ ਮੈਂ ਤਹੁਡਾ ਧੰਨਵਾਦ ਕਰਾਂ
@jashanmanes2596
@jashanmanes2596 3 года назад
Dil to slute a 22 tenu
@sumervlogs111
@sumervlogs111 4 года назад
ੲਿਹਨਾਂ ਘਰ ਵਾਲਿਅਾ ਦਾ ਅੱਗਲੇ ਜਨਮ ਵਿੱਚ ਵਾਹਿਗੁਰੂ ਕਦੇ ਵੀ ਵਿਅਾਹ ਨਾ ਹੋਣ ਦੇਵੇ ੲਿਹਨਾ ਕਰਕੇ ਵਿਚਾਰੇ ਦੀ ਅੰਸ ਨਹੀ ਚੱਲੀ ੲਿਹਨਾ ਦੇ ਬੱਚਿਅਾ ਵੱਲੋ ਮਾੜਾ ਹੋੲਿਅਾ ਅਫਸੋਸ ਹੈ ਪਰ ਮਿਲੀ ਸ਼ਜਾਂ ਹੀ ਹੈ
@karanjaswal8637
@karanjaswal8637 3 года назад
Waheguru kirpa krnn tusi bohut changa kamm krr rhe oo🙏🙏
@dalwindersingh1028
@dalwindersingh1028 3 года назад
ਜੁੱਤੀਆਂ ਮਾਰ ਕੇ ਛਡੀਓ ਹਰਾਮੀਆਂ ਦੇ ਦੇਖੀ ਨਹੀਂ ਜਾਂਦੀ ਹਾਲਤ ਇਨਸਾਨ ਨਹੀਂ ਸਮਝਿਆ ਰੱਬ ਦਾ ਡਰ ਹੀ ਨਹੀਂ ਝਾਟੇ ਤੋਂ ਫੜ ਕੇ ਘਸੀਟੋ ਜਿਹੜਾ ਪਰਦੇ ਪਾਉਂਦਾ ਕੰਜਰੋ ਤੁਹਾਡੇ ਪੁੱਤ ਮਰਨ ਫੇਰ ਪਤਾ ਲਗੇ ਰੰਡੀਏ ਕੰਮ ਕਰਨ ਜੋਗਾ ਹੇਗਾ ਸਿੰਘ ਸਾਹਿਬ ਬਹੁਤ ਵਧੀਆ ਕਨੂੰਨ ਕੀਤਾ 20 ਸਾਲ ਦਾ ਹਿਸਾਬ ਮੰਗਿਆ ਛਡਿਓ ਨਾ ਜੇ ਪੁੱਤ ਨਹੀਂ ਘਰ ਦਰ ਜਮੀਨ ਜਇਦਾਦ ਤਾ ਹੇਗੀ
@gurpreetpreet3757
@gurpreetpreet3757 3 года назад
Love u bro thoade barge veera di load aa iss dhrti te Love you god bless you 🙏🏼❤️
@mazhariqbalislamicvideos4828
@mazhariqbalislamicvideos4828 2 года назад
اللہ تبارک وتعالی آپ سب ٹیم والوں کو ہمیشہ صحت و تندرستی والی باعزت زندگی عطا فرمائے آمین
@sanjukashyap9889
@sanjukashyap9889 3 года назад
Bhai aap bilkul ek number ka kam kar rahe ho aap ko Itni Dua Lagegi na Har Ek Ghar Ki Dua Ke Sath
@ishasharma3463
@ishasharma3463 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@lovepreetcheema4519
@lovepreetcheema4519 4 года назад
Veer g mere husband nu v ghr ton gia nu 7saal ho gaye kush Pta ne lgea help me plz
@surjitkaur1985
@surjitkaur1985 3 года назад
Ap aram nal betha
@happy-nr9wp
@happy-nr9wp 3 года назад
Koi photo share krdo ohna di
@RajinderSingh-fn2cx
@RajinderSingh-fn2cx 3 года назад
No send kro apna fer
@jatindersharma3302
@jatindersharma3302 3 года назад
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਚੜਦੀਕਲਾ ਵਿੱਚ ਰੱਖਣ ਜੀ।
@HarpalSingh-zx1gv
@HarpalSingh-zx1gv 3 года назад
Waheguruji waheguruji mehar karn ehna bajurga te. Te thoda bht bht dhanwad vire.
@SukhdevSingh-eq8jc
@SukhdevSingh-eq8jc 2 года назад
ਬਾਬਾ ਬਹੁਤ ਵਧੀਆ ਕੰਮ ਕੀਤਾ ਧੰਨ ਧੰਨ ਬਾਬਾ ਦੀਪ ਬੁੱਢਾ ਦਲ ਬਹੁਤ ਧੰਨਵਾਦ ਗੜ੍ਹਦੀਵਾਲਾ
@jageetsingh9776
@jageetsingh9776 3 года назад
Veer rab ji tuhanu chardikala cha rakhan🙏🙏🙏🙏
@jasvirsanghera2759
@jasvirsanghera2759 2 года назад
ਬਹਾਦਰ ਸਪੁੱਤਰਾਂ ਥੁਹਾਡੀਆੰ ਵਾਹਿਗੁਰੂ ਲੰਮੀਆੰ ਉਮਰਾਕਰੇ
@MrAmanIQ
@MrAmanIQ 4 года назад
Sadiyan sarkara margya 😭 jina nu eh kam pehlan karne chahide ne 🙏
@khushpalsingh4186
@khushpalsingh4186 3 года назад
ਵੀਰ ਜੀ ਪ੍ਮਾਤਮਾ ਸਦਾ ਤੁਹਾਡੇ ਸੰਗ ਰਹੇ.
@kashmirkaur5307
@kashmirkaur5307 4 года назад
God bless you brother God bless you brother 🙏🙏🙏🙏🙏🤗🤗🤗🤗🤗🤗🤗🤗
@manibenipal5
@manibenipal5 3 года назад
Ssa ji
@poojamahey3963
@poojamahey3963 3 года назад
ਵੀਰ ਤੇਰਾ ਦੇਣਾ ਨੀਂ ਦੇ ਸਕਦੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
@transglobalwhisperer
@transglobalwhisperer 3 года назад
LOVE AND RESPECT FOR YOU ALL
@kanwarsaab5493
@kanwarsaab5493 3 года назад
Swagr narrk itha a khalsa ji ...waheguru ji mehr krn ...bht bdia sewa layi a baba ji na thanu ..waheguru ji hamasha chardi kla ch rkhn sb sewadara nu 🙏
@romilajames20james88
@romilajames20james88 3 года назад
God bless you
@fastmusicproduction5981
@fastmusicproduction5981 2 года назад
ऐसे लोगो को शक्त्त से शक्त सजा मिलनी चाहिए जो किसी गरीब को गुलाम बनाता है,,,,
@amanjeetsingh9368
@amanjeetsingh9368 4 года назад
Satnam wehaguru ji..
@kgill1365
@kgill1365 2 года назад
Wahe guru a ji baba deep Singh sew a dai garh manjet Singh tandi BEST GOOD JOB VERYN NICE BEST family GOOD JOB nice video
@harpreetkotia5684
@harpreetkotia5684 4 года назад
God 🙏 bless you
@harpreetmaan9360
@harpreetmaan9360 3 года назад
ਬਹੁਤ ਵਧੀਆ ਕੰਮ ਕਰਦੇ ੳ ਤੁਸੀਂ ਵੀਰ ਜੀ
@parmindersinghbajwa3009
@parmindersinghbajwa3009 3 года назад
I Proud of you and your team vir ji 🙏
@BhupinderSingh-om4ty
@BhupinderSingh-om4ty 2 года назад
ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ‌‌‌ ਰਹੇ ਹੋ ਕੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏,
@sashakumar6507
@sashakumar6507 3 года назад
I want to praise God that a savior has helped him
@amrjeetratol6708
@amrjeetratol6708 3 года назад
ਵਹਿਗੁਰੂ ਜੀ ਚੜਦੀ ਕਲਾ ਬਖਸ਼ੇ ਵੀਰ ਜੀ
@pollywood1
@pollywood1 3 года назад
..jihre 460 loka Dislike kita .. oh Fudhhu lok ne papi ..
@gandhisharma1387
@gandhisharma1387 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jugrajjass833
@jugrajjass833 3 года назад
God bless you all bro team 🙏🙏🙏🙏🙏
@amandeeppreety7521
@amandeeppreety7521 3 года назад
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ
@ammyj2773
@ammyj2773 4 года назад
Mera saala media kithe aw ? Hor passe bathara bhokde aw...veer g tuhanu sulute
@sunnysunny6439
@sunnysunny6439 3 года назад
Such much dhan han eh bande. aaj bhi sat yugg majood he
@inderjeetkumar4505
@inderjeetkumar4505 4 года назад
Main kiran Arora Aap jo bol rhe apno ka dard hota dusro ka jo janta h vohi to rab h Aap jaisa banda hona chahiye in sab ko kaid se mukti delane ke leyi Waheguru ji Aap ke sath h
@inderjeetkumar4505
@inderjeetkumar4505 4 года назад
waheguru jiAap ke sath h
@nirmalanirmala5303
@nirmalanirmala5303 3 года назад
God bless u brother god always help u
@jass4375
@jass4375 2 года назад
ਤੁਹਾਡੀ ਸੇਵਾ ਬੇਮਿਸਾਲ 🙏🙏🙏
@ballisingh523
@ballisingh523 4 года назад
Sache patshah ji lokan nu akal dyo ji
@reenarana9951
@reenarana9951 2 года назад
Ek time si jdo Punjab te fakar huda si veerji aj Punjab de loka nu vekh k rona aauda hai...veerji sda rab tuhanu chardi kla vich rakhe
@jagseersingh9508
@jagseersingh9508 3 года назад
Waheguru ji🙏🙏
@deepgarg4095
@deepgarg4095 3 года назад
🙏
@harjinderahira6034
@harjinderahira6034 2 года назад
Wahe Guruji ka Khalsa, wahe Guruji ke Fathey!! Thank you Brothers for doing a fantastic job finding out vulnerable people like this who are being wronged in many ways. People who take advantage of such innocent people for the sake of money don’t realise that they came into this world empty handed will leave empty handed. So why bring misery to such vulnerable people and their loved ones. Only God knows what this elderly gentleman’s family may have gone through not knowing his whereabouts. It saddens me to think that this person hasn’t been married to have a family of his own. I hope you brought the culprits to justice. God bless you all for all your great work in the name of the Lord. I can’t thank you enough.
@harrykahlon3660
@harrykahlon3660 3 года назад
WAHEGURU JI 🙏🏻❤️
@GurjitSingh-fg4ky
@GurjitSingh-fg4ky 3 года назад
Loka Da khoon chita ho gia lagda Thanks very much brother ji God bless you
@satwinderdhanoa1041
@satwinderdhanoa1041 3 года назад
God bless you brother
@sukhjeetkaur3949
@sukhjeetkaur3949 3 года назад
ਧੰਨਵਾਦ ਜੀ ਬਹੁਤ ਵਧੀਆ
@dippytohra7516
@dippytohra7516 4 года назад
Dhan,waad,veer,ji,,🙏🙏🙏🙏🙏🙏🙏🙏🙏🙏🙏🙏🙏🙏🙏🙏
@HarrySingh-zf8ee
@HarrySingh-zf8ee 3 года назад
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@imranhaider7245
@imranhaider7245 3 года назад
Veer g salam apko jannat mil gai hy apko I am pakistani
@nadianimmi3476
@nadianimmi3476 3 года назад
Wahy Guru ji the Khalsa wahy Guru ji Di Faty, Allah Ap sab koh khush Rakhy for helping Raju baba, watching from Jammu ji, Guru ji dii Rahmtpa Hon. ❤️Sy Dua ha
@Arshdeepsingh-pc3pw
@Arshdeepsingh-pc3pw 4 года назад
I pround of u👍
@RakeshSingh-kk9lf
@RakeshSingh-kk9lf 3 года назад
Very good working by baba deep sewa dal, I am very thankful to you
Далее